Shi gal aa veere jisde aine paise lagg gye hon or jdo banda maut de mooh cho nikal ke ayea hove juban tan slip krugi yd krke… veer jis tan lgge ohi jaane… main Europe ch aa but bahut milde aa donky wale yr apni gal dasde dasde ro painde aa lok kehnde aa isne nasha kita hai… brother apne ghr behke gallan marnia bahut sokhia but jis nal beetdi hai ohi jaane… waheguru ji sarbat da balla kre 🙏🏻🙏🏻
@@MangatSAAB765 eah bhra nal Sade pind da Munda v c nal te eahi aggent ne ohda big bro kadeya c ajj to 10 saal pehla bus kismat madi c ji eda hoyea nahi ohne sab set kite America
ta lokaa nu v samjnaa chieda vaa thode ghare thode samnee roti kn rakh reyaa vaa ... kinaa de tane ,menne matter kardee ne?? lokaa de according jeen lag gyee fr taa ho leyaa kmmm
Mere kol 12 kille zammen , 10 kille teake te dinda te bki 2 kille mai app krda , vdiya life lang rhi da , waheguru da suker krida , kise da hk nah Kawa , mera bhave koi kha lve , waheguru khwon joga hi rakhe
@@ramanpreetsinghdhillon5923 golian khadian hoian magaj mari janda baitha tenu pta e a bad ch bnde wdha chrha ke gallan dasde hunde aiwen lokan agge hero banan lai bro je pehli paurhi ton digda bnda bad ch interview ch aiwen e kehnda main tan dasvi paurhi ton digean ehe camere agge ake tan wadde wadde v jhuth boljnde
Veer ji mera brother vi america vich 11 month jail cut ke India aya hai usnu america ton diport kar dita hai ho sakda shayad mera pra vi tuhade nal hi hona veer ji
ਹੁੱਣ ਇਸ ਵੀਰ ਦੀ ਕੱਹਾਣੀ ਸੁੱਣਕੇ ਕਿਹੜਾ ਡੋਕੀ ਲਾਉਣੀ ਬੰਦ ਹੋ ਜਾਵੇਗੀ। ਲੱਖਾਂ ਹੀ ਬਾਡਰ ਟੱਪ ਗੱਏ ਹੱਨ ਕੁੱਝ ਕੁ ਹੁੰਦੇ ਹੱਨ ਜਿੰਨਾ ਨਾਲ ਇਸ ਤੱਰਾ ਹੋ ਜਾਂਦੀ ਹੈ।
Sahi gal hai
0
22 ਤੇਰਾ agnt ਬੰਦਾ ਸਹੀ ਲਗਿਆ, ਤੇਰੀਆ ਗੱਲਾ ਤੋਂ,ਜਿੰਨੇ ਸੋਖਾ ਹੀ ਮੈਕਸੀਕੋ ਪੁਹੰਚ ਤਾਂ,
ਬਾਈ ਦੀ ਜਿੱਕਣ, ਇੱਕਣ, ਔਕਣ ਵਾਲੀ ਪੰਜਾਬੀ ਨੇ ਦਿੱਲੀ ਤੋਂ ਮੈਕਸੀਕੋ ਤੱਕ ਦਾ ਸਫ਼ਰ ਦਾ ਨਜ਼ਾਰਾ ਲਿਆ ਸੁੱਟਿਆ
Hahahaha
ਬਾਈ ਜੀ.ਇਕਣ ਨਾਂ ਕਹੋ ਜੀ
ਬੁੰਡ ਮਾਰੋ
@@KapilDev-md5uqmaarwa sahi ready aa sare 😂😂😂😂
Sangrur aala lagda bai 😂
ਸੈੱਟ ਆ ਕੰਮ ਪ੍ਰਧਾਨ ਦਾ। ਪਤਾ ਨਹੀ ਕੀ ਡੱਫੀ ਫ਼ਿਰਦਾ ਪੱਟੂ
ਭਰਾਵਾਂ ਦਿਲ ਦਾ ਦਰਦ ਬਿਆਨ ਕੀਤਾ
ਭੁੱਕੀ ਖਾਕੇ ਖਾਜ ਕਰੀ ਜਾਂਦਾ , ਇਹ ਤਾਂ ਆਪਣੀ ਗਲਤੀ ਨਾਲ ਆਇਆ ਵਾਪਿਸ,
😂😂😂😂
Waheguru ji kirpa karo g 🙏 majak na karo time Da Ni pata kad Insan Da majak Bana Da 😭😭😭😭😭😭😭
ਕੁਝ ਵੀ ਕਹੋ ਵੀਰਾਂ ਹੈ ਪਿਆਰਾ ਇਨਸਾਨ
इसका गांव और नंबर बताओ
Tera ta agent hi bahut vdiya si veere
Bas kismat karke reh gya tu koi gal ni bai
ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
Bhen. Chdon. Gia. Se. Punjab. Km. Ne. Hunda😊
Punjab. De. Bejte. Kron. Jande. Aa. Logg
Sales. U p. Vale. Moj. Kr. Rhe. Ithe
Ih. Sale. Vaps. Nhe. Aune. Chahde
Sale. Gand. Mrs. Ke. Age. Hun. Bolde. Aa
Veer ta hun v dipression vich he lag reha . Waheguru ji mehar krn tuhade te...
😢
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
ਜੇਕਰ 40 ਲੱਖ ਦੀ ਐਫ.ਡੀ. ਕਰ ਦਿੰਦਾ ਤਾਂ ਅੱਜ ਘਰੇ ਬੈਠੇ 8%ਦੇ ਹਿਸਾਬ ਨਾਲ ਪੱਚੀ ਹਜ਼ਾਰ (25000) ਰੁਪਏ ਮਹੀਨਾ ਵਿਆਜ਼ ਮਿਲਦਾ।ਪੰਜ ਪੀੜ੍ਹੀ ਤੱਕ ਕੁਝ ਦੀ ਲੋੜ ਨਹੀਂ ਸੀ।
Hor daru peeeni c Ghare baithe te bakra wadna c
Kede bank ch?sir
Bha ji 8 present nall chali lakh da 32000 rupees banda
4%ya 5% to jyada ni dinde
@@Sabi-xo6tdpaji 3,20,000 saal da te Mahene da 26,666 Banda
Emotional krta 22 tu waheguru mehar kre
ਜਿਨ੍ਹਾਂ ਦਾ ਤੁਕਾ ਲਗ ਜਾਂਦਾ ਉਹਨਾਂ ਨੂੰ ਵੇਖ ਕੇ ਦੂਜੇ ਪੰਗਾ ਲੈਂਦੇ ਐ ਸਾਰੇ ਫੇਲ ਨਹੀਂ ਹੁੰਦੇ ਤੇ ਸਾਰੇ ਸਫ਼ਲ ਨਹੀਂ ਹੁੰਦੇ
ਬਹੁਤ ਅਫਸੋਸ ਪ੍ਰਗਟਾਇਆ ਗਿਆ ਜੀ
ਉਹ ਕੰਜਰ ਦਿਉ ਕੁਛ ਨੀ ਖਾਂਦਾ ਪੀਂਦਾ ਭਰਾ ਮੇਰਾ ਅਵਾਜ ਹੀ ਐਸੀ ਐ ਥੋੜਾ ਜਾ ਸਪੀਕਰ ਦਾ ਪੱਤਾ ਫਟੀਆ ਇੰਜ ਨਾ ਕਰੋ ਕੁਮੈਂਟ ਯਾਰ ਮਜਬੂਰੀ ਸਮਝੋ ਯਾਰ ਦੀ
Veer ji eh veer da number ja pind pata ta daso please 🙏🏻
Shi gal aa veere jisde aine paise lagg gye hon or jdo banda maut de mooh cho nikal ke ayea hove juban tan slip krugi yd krke… veer jis tan lgge ohi jaane… main Europe ch aa but bahut milde aa donky wale yr apni gal dasde dasde ro painde aa lok kehnde aa isne nasha kita hai… brother apne ghr behke gallan marnia bahut sokhia but jis nal beetdi hai ohi jaane… waheguru ji sarbat da balla kre 🙏🏻🙏🏻
@@MangatSAAB765 eah bhra nal Sade pind da Munda v c nal te eahi aggent ne ohda big bro kadeya c ajj to 10 saal pehla bus kismat madi c ji eda hoyea nahi ohne sab set kite America
@@harmansidhu3363😅😅😅😮😅😅😅😮😅😅u😅❤
Kismat wala o veer jo tusi vapis aawde parivar ch sukh shanti na pahunch gye 🙏🏻🙏🏻🙏🏻🙏🏻🙏🏻🙏🏻🙏🏻
ਅਸਲ ਚ ਪੰਜਾਬ ਚੋ ਕੋਈ ਜਾਣਾ ਨਈ ਚਹੁੰਦਾ ਪਰ ਲਾਗੇ ਗੁਵਾਂਢੀ ਹੀ ਨਈ ਟਿਕਣ ਦਿੰਦੇ ਪਿੰਡਾਂ ਦੇ ਲੋਕ ਹੀ ਕਹੀ ਜਾਣ ਗੇ ਤੂੰ ਸੈੱਟ ਨਈ ਹੋਇਆ ਅਜੇ ਤੱਕ ਬੱਸ ਇਹੀ ਗੱਲਾਂ ਇਨਸਾਨ ਨੂੰ ਮਾਰ ਜਾਂਦੀਆ
Bilkul shi gal.. lokk hi tiken ni dinde...
Sahi gal aa g
Right gall
Ryt
ta lokaa nu v samjnaa chieda vaa thode ghare thode samnee roti kn rakh reyaa vaa ... kinaa de tane ,menne matter kardee ne??
lokaa de according jeen lag gyee fr taa ho leyaa kmmm
ਬਾਈ ਕਹਾਣੀ ਤਾਂ ਬਹੁਤ ਦੁੱਖ ਭਰੀ ਆ ਪਰ ਬਾਈ ਨੇ ਪੱਕਾ ਭੁੱਕੀ ਦਾ ਕਾਰਡ ਲਾਇਆ ਹੋਇਆ
😂😂💪
😀😀😀 SHI H KHURKI JANDA
Right
Wahaguru Maher Kare ji 🙏🏾🙏🏾
Waheguru waheguru shukar krea kro jina nu waheguru ne rujgar dita hamesha kosea ni krde
ਜਾਣ ਤੋਂ ਪਹਿਲਾਂ ਤਾਂ ਕਿਸੇ ਨੂੰ ਦੱਸਿਆ ਤੱਕ ਨੀ ਹੋਣਾ ਕਿਤੇ ਕੋਈ ਕੁੱਝ ਕਰਾ ਨਾ ਦੇਵੇ ਸਾਡੇ ਮੁੰਡੇ ਦਾ ਬਣਦਾ ਕੰਮ ਵਿਗੜ ਜਾਉ, ਹੁਣ ਕੋਠੇ ਚੜ ਚੜ ਦੱਸਦੇ ਨੇ ਸਾਡੇ ਨਾਲ ਧੋਖਾ ਹੋ ਗਿਆ,
ਡੌਂਕੀ ਬਾਰੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਲੋਕ ਭੈਣ ਜਹੌਣ ਨੂੰ ਜਾਂਦੇ ਨੇ
Thanks bro very sad part.🇺🇸🇺🇸🇺🇸🇺🇸🦁🦁🙏🙏
Bhai tuhada ty agent hi bht kaim ha ,, jinne seedhe raste tuhanu pejta ,, agy kismat ,,
ਐਕਣਾ ਕੈਕਣਾ ਹੋਗਿਆ ਵੀਰ ਬਹੁਤ ਗਲਤ
Haha tera bhla hoje.ਐਕਣ ਕੈਕਣ ਹੋ ਗਿਆ
45 ਮਿੰਟਾ ਦੀ ਵੀਡੀਉ ਵਿਚੋ ਦਸ ਮਿੰਟ ਤਾ ਜੀ ਨੇ ਖਾਲੇ ਜੀ ਹਣਾ ਜੀ ਸਹੀ ਆ ਜੀ
Veer hun v mainu dipresan ch ਆ ਲਗਦਾ
24:58 ਸਿਆਣੇ ਬੰਦੇ ਦੀ ਅਸੀਸ ਲੈ ਬੈਠਦੀ ਆ 😂😂
ਬਾਈ ਜੀ ਅਸੀ ਵੀ ਚੇਨਈ ਚ ਕੋਰਸ ਕਰਨ ਗਏ ਸੀ,, ਸਾਡੇ ਵੀ ਖੁਰਕ ਪੈ ਗਈ ਸੀ ਪਰ ਆਪਣੇ ਦੇਸ ਵਰਗੀ ਮੌਜ ਨੀ
Skill kitti tuci
@@gurpreetsinghgoppymand8942 ji
Ehh bnde ne camp ch dil lyi rkhya
Death ho gy aina de ji 7day phila
ਪੱਤਰਕਾਰ ਜੀ ਤੁਸੀਂ ਇਹੋ ਜਿਹੀਆਂ ਵੀਡੀਓ ਬਣਾਉਣ ਲਈ ਮਿਹਨਤ ਕਰਦੇ ਹੋ, ਇਹਨਾਂ ਦੁਖੀਆਂ ਦੀ ਗੱਲ ਲੋਕਾਂ ਤੱਕ ਪਹੁੰਚਾਉਣਾ ਚੰਗਾ ਉਪਰਾਲਾ ਹੈ ਇਸ ਨੂੰ ਵੇਖ ਕੇ ਸਾਡੇ ਹੋਰ ਨੌਜਵਾਨ ਪੀੜ੍ਹੀ ਨੂੰ ਵੀ ਸਿੱਖਿਆ ਮਿਲਦੀ ਹੈ ਪਰ ਤੁਸੀਂ ਕਈ ਵਾਰ ਚਵਲ ਮਾਰ ਜਾਂਦੇ ਹੋ ਕਿ ਉਹਨਾਂ ਦਿਨਾਂ ਵਿੱਚ ਘਰ ਦੀ ਯਾਦ ਨਹੀਂ ਆਈ।ਓ ਭਰਾਵਾ ਸੰਭਲ ਕੇ ਚੱਲਣ ਦੀ ਲੋੜ ਹੈ ਕਿਉਂਕਿ ਅਗਲਾ ਘਰ ਵਾਸਤੇ ਹੀ ਉਹਨਾਂ ਜੰਗਲਾਂ ਵਿੱਚ ਭਟਕਣ ਗਿਆ ਸੀ। ਇਹ ਤੁਹਾਨੂੰ ਪਤਾ ਹੈ ਪਰ ਅਜਿਹਾ ਸਵਾਲ ਕਿਉਂ ਕਰਦੇ ਹੋ।
Bai Kismat di v game a Sara Panjab USA paunch gya Bai ho janda agent mada hove
Vr pura set hoya peya ,, kharsh krn nu pen hath ch fdya ,,,
ਹੁਣ ਕਿਹੜਾ ਕੋਈ ਅੱਗੋਂ ਹੱਟ ਜਾਣਗੇ ਡੋਕੀ ਲੳਣ ਤੋ
waheguru mehar kre 🙏🙏
Fudhu. Bande
Sahi gall ne y di 😢😢
Bai kamm tight aa
ਮੋਟੀ ਖਾ ਕੇ ਸੰਘ ਖੜਕਣ ਲਾ ਰੱਖਿਆ
ਇਸ ਤੋਂ ਚੰਗਾ ਕਿਸੇ ਹੋਰ ਮੁਲਕ ਚਲ ਜਾਓ ਦੁਬਈ , ਯੂਰਪ ਬਹੁਤ ਮੁਲਕ ਹਨ ਦੁਨੀਆਂ ਚ ਜਰੂਰੀ ਥੋੜੀ ਐਨਾ ਰਿਸ੍ਕਕ ਤੇ ਪੈਸੇ ਲਾ ਕੇ ਅਮਰੀਕਾ ਹੀ ਜਾਣਾ ??? ਹੋਰ ਬਹੁਤ ਦੇਸ਼ ਹਨ
Jana jruri e bahar
ਇਹਨਾਂ ਭੀ
ਅਮਰੀਕਾ ਚ ਵੀ ਕੇਲੇ ਨੂੰ ਕੇਲਾ ਈ ਕਹਿੰਦੇ ਆ🤑🤑 ਪੰਜਾਬ ਚ ਕੰਮ ਕਰੋ 🤑🤑
Tenu oh babe di sachi dua lag gyi bai jehda apne ghar aa gye
🙏🏻❤waheguru ji
Veer g safe entry ho gayi c Duje da bhalla kardeya apna burra ho geya 😭
ਰੋਟੀ ਰੋਜੀ ਦੀ ਖਾਤਰ ਬੰਦਾ ਮੁਲਕ ਬੇਗਾਨੇ। ਪੰਜਾਬ ਵਿੱਚ ਭਾਰਤ ਵਿੱਚ ਜੇ 70 ਸਾਲ ਚ ਵੀ ਨੀ ਕੋਈ ਰੁਜ਼ਗਾਰ ਦੇ ਸਾਧਨ ਨੀ ਮੁਹੱਈਆ ਕਰਵਾਏ ਅਫਸੋਸ ਸਰਕਾਰ ਬਦਲੀਆ ਪਰ ਨੀਅਤਾ ਉਹੀ ਐ।😪😭
y pesa layi sabar mehnat di lod a,chlo ona di majvuri a jo ghat pade ja jimebar bnde ne par ajde jwak dikhawa sara bahr da cheti amir hon lyi
Parvasi bande te punjab aa k kamayi kar rahe.kothian cara lai rahe.tu kehnda punjab ch hai kakh ni
ਭਈਏ ਕੰਮ ਪੰਜਾਬ ਕਰ ਹੀ ਰਹੇ ਹਨ ਪੰਜਾਬੀਆਂ ਨੂੰ ਅੱਗ ਲੱਗੀ ਹੈ ਬਾਹਰ ਜਾਣ ਦੀ ਹੁਣ 40 ਲੱਖ ਗੁਆ ਕੇ ਠੰਡ ਪੈ ਗਈ ਹੋਣੀ ਹੈ🙏🙏
Veere main v USA ton ayea 9 months jail vich reah k 35 lakh mitti ho gea but Waheguru nea jo krta changa krta🙏🏼
35 lakh la k foreign janh di ki fsi c sode,, ene rupee nal ethe ki koi kamm nhi kita ja sakda c?
Shukr eh veer tu bch gya
@@J_s_Sidhushi gll aw bai
ਬਾਈ ਖੁਰਕ ਤਾਂ ਮੇਰੇ ਵੀ ਪੈ ਗਈ ਸੀ ਚੇਨਈ ਕੋਰਸ ਕਰਦਿਆਂ,,ਜਿਥੇ ਜ਼ਿਆਦਾ ਕੈਦੀ ਰਹਿੰਦੇ ਉਥੇ ਅਲੈਰਜੀ ਹੋ ਜਾਂਦੀ, ਜਿਥੇ ਮਰਜੀ ਜਾਓ ਪਰ ਆਪਣੇ ਦੇਸ਼ ਵਰਗੀ ਮੌਜ ਨਹੀਂ,, ਬਾਈ ਜ਼ਿਆਦਾ ਡਿਪਰੈਸ਼ਨ ਚ ਆ ਜਾਂ ਨਸ਼ਾ ਕਰਦਾ
Waheguru ji
❤️❤️waheguru ji❤❤
Bhayi bilkul tenssion free ho k story suna Reya.
Waheguru mehar karo sareya te
Baai labhni ni moj ਪੰਜਾਬ vargi......
ਬਾਈ ਖੁਰਕਦਾ ਬਹੁਤ ਆ ਪਕਾ ਭੁਕੜ ਖਾਦਾਂ
Y viachara zada e suioo lagda a ❤
Kdi kehnda k aasi hotel ch egg bread omlate khadde te end ch kehnda k m te aanda tk ni khanda kmaal di gl aa
ਵਧੀਆ ਐਵੇ ਹੋਣਾ ਚਾਹੀਦਾ ਇੱਥੇ ਸਾਲੇ ਡੱਕਾ ਤੋੜ ਕੇ ਰਾਜੀ ਨੀ 40-50 ਲੱਖ ਇੱਥੇ ਲਾ ਕੇ ਕੋਈ ਕੰਮ ਤੋਰੋ , ਹੁਣ ਕਹੀ ਜਾਂਦਾਂ ਇੱਥੇ ਸੈਟ ਸੀ ਕੰਮ ਮੈਤਾ ਪਤਾ ਨੀ ਕੀ ਕਰਨ ਚਲਿਆ ਗਿਆ। ਬਾਅਦ ਚ ਸਾਰੇ ਐਵੇ ਈ ਕਹਿੰਦੇ ਹੁੰਦੇ ਆ
Wahaguru Maher Kare
ਹਰ ਗੱਲ ਉਤੇ ਮੁੰਡਾ ਜੀ ਜੀ ਬੋਲਦਾ 😂
ਸਹੀ ਕਹਿੰਦਾ ਬਈ,
Vai fit hoya piya
Ambala da kithe da c Veer
ਮੈਨੂੰ ਤਾਂ ਲੱਗਦਾ ਬਾਈ ਕੋਲੋਂ ਭੁੱਕੀ ਦੀ ਬੋਰੀ ਫੜੀ ਗੲਈ ਅਮਰੀਕਾ ਚ
Hunda ta ave hi a jidda ehne dseya sade nal b same hi hoyea c par mai usa ta paunch gea torture te mafia vgera sab shi das reha eh y
AH TAA BAI MISTREY LAGDA INCHI TAPE NAL HI HOWE HAR IK ROOM DA SIZE YAD BAI NU
Bai peeti lagdi a,👍👍
ਦੁਕਾਨਾਂ ਬਣਾ ਕੇ ਕਿਰਾਏ ਤੇ ਦੇ ਦਿਓ ਓਹੀ ਪੈਸੇ ਸਾਰੀ ਉਮਰ ਦੀ ਕਮਾਈ
VDIA HOYA ...BEH JO ARAM NAL ...
Mere kol 12 kille zammen , 10 kille teake te dinda te bki 2 kille mai app krda , vdiya life lang rhi da , waheguru da suker krida , kise da hk nah Kawa , mera bhave koi kha lve , waheguru khwon joga hi rakhe
Proud of you veer, gall eh aa ke apne lok mehnat kar ke hun khush ni, te pukh baut wadhgi, education di wi Kami aa
ਕਾਡ ਮਾਰ ਕੇ ਸਭ ਲੱਗੇ ਹੋਏ ਆ ਕੁਮੈਂਟ ਕਰਨ,🙂☺
Shi gl aj full set hoke einter view de reha
Tention ho jandi a y khana penda
Lgda chita lya jiwe khaaj kri jnda
Jidhay te beetdi aaa ohnu hi pta hunda soo eaddan kuch v kehan toh pehlaan jrur socho v sahi keh rae oo tusi .
Lomotil gai hoi ehde under ghat to ghat 100 goli
ਬਾਈ ਜਦੋਂ ਤੁਹਾਨੂੰ ਪਤਾ ਕਿ ਗਲਤ ਤਰੀਕੇ ਨਾਲ ਜਾ ਰਿਹਾ ਤਾਂ ਗਲਤ ਤਰੀਕੇ ਨਾਲ ਕਿਉਂ ਜਾ ਰਹੇ ਹੋ
Ehdi boli eddan di kyun aa? Vich gaalan v kadd reha?
Bhi kise ki kismat ka kio brosa nhi kab bura time aur kab kheab aa jay agr kise ko hosla nhi day sakty ho to pls kise ka dil bi mat tado g 😢😢😢pls
❤❤waheguru Ji❤❤
ਯਾਰ ਠੋਕੀਆਂ ਕੀ ਹੁੰਦਾ ਠੱਗੀਆਂ ਹੁੰਦਾ
Na paji aasin tan nahi pejane beaches bhar nu
ਅਜਿਹੇ ਲੋਕਾਂ ਨੂੰ ਜਨਤਕ ਚੌਂਕ 'ਤੇ ਜੁੱਤੀਆਂ ਨਾਲ ਕੁੱਟਣਾ ਚਾਹੀਦਾ ਹੈ
ਗੇ ਕਿਆ ਕਰਨ ਦਾ ਸਾਰਾ ਕੁਨਬਾ ਲੈਕਰ। ਉਸ ਵੱਲੋਂ ਨਾਜਾਇਜ਼ ਸੌਦਾ ਕੀਤਾ ਗਿਆ ਸੀ। ਭਾਰਤੀ ਪੁਲਿਸ ਇੰਨੀ ਢਿੱਲੀ ਕਿਉਂ ਹੈ ਅਤੇ ਉਸਨੂੰ ਗ੍ਰਿਫਤਾਰ ਕਰਕੇ ਬੰਦ ਕੀਤਾ ਜਾਣਾ ਚਾਹੀਦਾ ਹੈ।
Best moment @ 2.26
shukar a yg hje tuc by air chl ge nahi tn jungla vich di tur k donki launi bot aukhi A
, ਕੋਈ ਸ਼ਰਮ ਕਰ ਲੋ ਕਮੇਟ ਕਰਨ ਵਾਲਿਓ ਤੁਸੀਂ ਖਵਓਨ।ਗਏਸੀ
ਬਾਈ ਸਮਾਨ ਸੱਚਿਓ ਤੇਜ਼ ਆ.. ਆ
Bagwant mann the double rool.
Same awaj 😅😅
Kde keh dinda jail under pani v ni milda c kde keh dinda lays kurkre maggi khadi asi kyunki sahb ji hori meat ni khande c
Veer oh dollar laake milde c , free nhi dinde c
@@ramanpreetsinghdhillon5923 fer pani v doller la ke lai lainde pani tan sab ton jruri hunda
Ohi tan samaj nhi raha keh ki raha
@@ramanpreetsinghdhillon5923 golian khadian hoian magaj mari janda baitha tenu pta e a bad ch bnde wdha chrha ke gallan dasde hunde aiwen lokan agge hero banan lai bro je pehli paurhi ton digda bnda bad ch interview ch aiwen e kehnda main tan dasvi paurhi ton digean ehe camere agge ake tan wadde wadde v jhuth boljnde
Veer ji mera brother vi america vich 11 month jail cut ke India aya hai usnu america ton diport kar dita hai ho sakda shayad mera pra vi tuhade nal hi hona veer ji
11 month kyu reha guarantor nhi c veer ?
@@hardeepsingh-fj9nw veer buhat khoshis Kiti usnu bar khadvaun di but america sarkar ne usnu deport hi kar dita
@@mr.sandeepseepa8294 veer vjah ki rhi khush taan dsyeaa hau guranter siga k nai koi
Bohat vadia a lyrics kis ne likhe Sara fudu frak banon lage o a
😂😂😂😂😂 awesome
Vero eda di kai storya sunde aa per aaj v kai pure indian te jeyada tar Punjab de munde fase bethe ne.....
bhai yaar jyade kade waste how
bohta khan lagde oo is tara hi hona
ਬਾਈ ਦਾ ਮਾਲ ਮੋਟਾ ਖਾਦਾ ਹੋਇਆ ਉਹ ਵੀ ਪੂਰਾ
Good 👍
Mai motta mall kha tere bhan te chadya c kush ho ke gye c
Bhai ji wageguru mehr kare, 50lakh dunki wich funkan ton pehla ithe hi karobar kholo.
ਡੋਕੀ ਇਕ ਜੂਆ ਹੈ ਪਤਾ ਸਹੀ ਲਗ ਗਿਆ ਠੀਕ ਹੈ ਨਹੀਂ ਹਾਰ ਤਾ ਪਕੀ ਹੈ
22 kis time di eh gal ha dasna please
Baki galla shado bayi hun shaki baitha dode ya nagni bayi da face tai zuban dasdi aa
A pra mera mere nl rhyia a
Waheguru
Veer main v 2 number ch gya c ,but mehr krti datey ne😊
Bhai ji jehde hon ja rhe ne donky lake ohh ta kahde ne koi dkt nhi h ohh ta khde ne ki donky lake hi aao
Pind kehda bai da
Bai vaccinations trail kita mundeya te is karan mare aa
ਮੈਨੂੰ ਲੱਗਦਾ ਬਾਈ ਓਦਰ ਨੂੰ ਮੂੰਹ ਕਰ ਕੇ ਵੀ ਨੀ ਸੌਦਾ ਪੁੱਛ ਲਓ ਪਰਜਾਈ ਨੂੰ।😂
Tere bhan mere nal jaffi pa ke sundi a
One should not take risk of Life knowingly