Bahut dhanwad intellectual sikh personality s ajmer singh g. App g ne bahut vadiya explain kitta g. Mere jajbat zulam nu thal paun & kaum te hoye hamle toh ubbre hain ji. Bhai amritpal singh di & jathebandi di support hovve ji, kisse v roop vich, ikatrta, ikhath or so on. Yes politics in name of or democracy & representation is a great concern ji. Is te v koi vichar hovve ji, koum nu nirpakh direction or extreme situations de agavai vaste.
ਵੱਡੀ ਉਮਰ ਦੇ ਸਿੱਖ ਬਾਬਾ ਦੀਪ ਸਿੰਘ ਜੀ ਸਹੀਦ ਵਾਂਗ ਮੈਦਾਨ ਵਿੱਚ ਆਉਣ ਅਤੇ ਜਵਾਨ ਸਿੰਘਾ ਤੋਂ ਭਾਰ ਘੱਟ ਕਰਨ।
ਅੱਜ ਮੈ ਹੋਰ clear ਹੋ ਗਿਆ ਬਾਪੂ ਕਿ ਅੱਜ ਦੇ ਸਮੇ ਬਾਪੂ ਤੇਰਾ ਵਰਗਾ ਵਿਦਵਾਨ ਪੰਥ ਕੋਲ ਨਹੀਂ ਆ -- ਤੇਰਾ ਵਰਗਾ ਨਿਰਪੱਖ ਵਿਦਵਾਨ ਕੋਈ ਨੀ ਅੱਜ --- ਓਏ ਸਿੱਖੋ ਇਸ ਬਾਬੇ ਨੂੰ ਸਾਂਭ ਲਵੋ -- ਏਦਾਂ ਦਾ ਦਰਦੀ ਤੇ ਨਿਰਪੱਖ ਸਿੱਖ ਵਿਦਵਾਨ ਹੀ ਕੌਮ ਨੂੰ ਸਹੀ ਰਾਹ ਦਿਖਾ ਸਕਦਾ -- ਸਾਰੇ ਆਪਦੀ ਈਰਖਾ ਛੱਡਕੇ ਆਪਸ ਚ ਬੈਠੋ ਭਾਈ -- ਤੇ ਬਾਪੂ ਤੋਂ ਸਲਾਹ ਲਵੋ ਭਾਈ ---
ਬਹੁਤ ਵਧੀਆ ਬਿਆਨ ਕੀਤਾ ਗਿਆ ਹੈ ਜੀ 🙏🙏
ਬਹੁਤ ਵਧਿਆ ਤੇ ਸੁਝਵਾਣ ਵਿਚਾਰ ਸਿੰਘ ਸਾਹਿਬ। ਮਾਲਕ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿਚ ਰੱਖਣ।
ਬਹੁਤ ਵਧੀਆ ਵਿਚਾਰ ਹਨ ਸਰਦਾਰ ਅਜਮੇਰ ਸਿੰਘ ਜੀ ਦੇ
ਬਹੁਤ ਹੀ ਸਮਝਦਾਰੀ ਤੇ ਸਿੱਖ ਇਤਿਹਾਸ ਦੀ ਸਹੀ ਜਾਣਕਾਰੀ ਨਾਲ ਇੱਕ ਸੱਚੇ ਸੁੱਚੇ ਸਿੱਖ ਬੁੱਧੀਜੀਵੀ ਵਾਂਗ ਅਪਣੇ ਵਿਚਾਰ ਸਾਡੇ ਅੱਗੇ ਰੱਖਣ ਲਈ ਮੇਰੇ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ 🙏
ਪਰਮਾਤਮਾ ਬਾਪੂ ਜੀ ਦੀ ਸਿਹਤ ਠੀਕ ਰੱਖਣ
ਅਨਮੋਲ ਬਚਨ ਬਾਪੂ ਅਜਮੇਰ ਸਿੰਘ ਜੀ ਦੇ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ 🙏🏼
ਧੰਨਵਾਦ ਬਾਪੂ ਜੀ
ਸਰਦਾਰ ਅਜ਼ਮੇਰ ਸਿੰਘ ਜੀ ਅਤੇ ਸਰਦਾਰ ਰਮਨੀਕ ਸਿੰਘ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
ਬਾਪੂ ਜੀ ਤੁਸੀਂ ਤੱਥਾਂ ਭਰਪੂਰ ਜਾਣਕਾਰੀ ਦਿੱਤੀ ਬਹੁਤ ਧੰਨਵਾਦ। ਤੁਸੀਂ ਬਹੁਤ ਸਤਿਕਾਰਯੋਗ ਹੋ।
ਤੁਹਾਡੇ ਮੁਤਾਬਿਕ ਸਰਬੱਤ ਖ਼ਾਲਸਾ ਤਾਂਹੀ ਹੋ ਸਕਦਾ ਹੈ ਜੇ ਭਾਰਤ ਦੀ ਹਕੂਮਤ ਦੇ ਵਿਰੁੱਧ ਲਕੀਰ ਖਿੱਚ ਕੇ ਖੜਿਆ ਜਾਵੇ। ਤੁਸੀਂ ਇਹ ਗੱਲ ਇਸ ਵੀਡੀਓ ਚ ਬੋਲ ਕੇ ਨਹੀਂ ਕਹੀ। ਪਰ ਤੁਹਾਡੀਆਂ ਗੱਲਾਂ ਤੋਂ ਇਹੀ ਤੱਥ ਨਿੱਕਲਦਾ ਹੈ, ਕਿ ਜੇਕਰ ਸਰਬੱਤ ਖਾਲਸਾ ਬੁਲਾਉਣਾ ਹੈ ਤਾਂ ਭਾਰਤ ਦੀ ਜ਼ਾਲਮ ਹਕੂਮਤ ਦੇ ਖਿਲਾਫ ਡਟ ਕੇ ਖੜੋ, ਕਬੂਲ ਕਰੋ ਕਿ ਅਸੀਂ ਗੁਲਾਮ ਹਾਂ।
ਬਿਲਕੁਲ ਸਹੀ
Dhan vaad I like this channel Sardar Ajmer Singh is very intelligent and describes the situation in depth
ਧਨਵਾਦ ਬਾਪੂ ਜੀ ਕੌਮ ਨੂੰ ਇਹਨਾ ਵਧੀਆ ਗਿਆਨ ਦੇਣ ਲਈ,,
ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ ।
ਧੰਨਵਾਦ ਜੀਉ
ਬਿਲਕੁੱਲ ਗੌਰ ਨਾਲ਼ ਸੁਣਨ ਸਮਝਣ ਵਾਲ਼ੀਆਂ ਤੱਥਾਂ ਸਮੇਤ ਗੱਲਾਂ ਆ ਤੁਹਾਡੀਆਂ ,,ਸਮਾਂ ਸਮਾਂ ਸਮਰੱਥ ਸਿੱਖਾਂ ਨੂੰ ਇਕੱਤਰ ਹੋਣ ਦੀ ਬੜੀ ਲੋੜ ਆ ਜੋ ਵੀ ਸਾਥ ਦੇਵੇ ਓਸਨੂੰ ਸਵੀਕਾਰ ਕਰਨ ਦਾ ਸਮਾਂ ਹੈ ਤਾਂ ਕੇ ਅਸੀਂ ਲਾਮਬੰਦ ਹੋ ਸਕੀਏ ਅਤੇ ਸਾਨੂੰ ਮੁਸਲਮਾਨਾਂ ਵਾਂਗੂ ਸੋਚਣ ਦੀ ਲੋੜ ਆ ਕੋਈ ਇੱਕ ਸਾਨੂੰ ਕਦੇ ਵੀ ਸੋਵਰਨ ਨੀ ਕਰ ਸਕਦਾ,,ਪੂਰੀ ਟੀਮ ਦੀ ਲੋੜ ਆ ਤਾਂ ਜੋ ਹਰ ਮੁਹਾਜ਼ ਤੇ ਹਰ ਤਰਾਂ ਦਾ ਕੈਪੀਬਲ ਬੰਦਾ ਯੋਗਦਾਨ ਪਾਵੇ,,ਇੰਝ ਹੀ ਜਿਨਾਹ ਨੇ ਸਮਝਦਾਰੀ ਦਿਖਾਈ ਸੀ ਕੱਲੇ ਨੇ ਹੀ ਸਾਰਾ ਕੁਸ਼ ਨੀ ਸੀ ਸਾਂਭ ਲਿਆ ਤੇ ਨਾ ਇੰਝ ਕਦੇ ਹੋ ਹੀ ਸਕਦਾ,,,ਸਾਨੂੰ ਧਾਰਮਿਕ,,ਰਾਜਨੀਤਕ,,ਆਰਥਿਕ,,ਸਮਾਜਿਕ,, ਅਤੇ ਸੱਭਿਆਚਾਰਕ ਤੌਰ ਤੇ ਪਹਿਲਾਂ ਖ਼ੁਦ ਇਕੱਠੇ ਹੋ ਕੇ ਫੇਰ ਸਮੂਹ ਪੰਜਾਬੀ ਨਸਲ ਨੂੰ ਆਪਣੇ ਨਾਲ਼ ਜੋੜਨ ਦੀ ਲੋੜ ਆ
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹਜੀ 🙏🏻🌸
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅਤੇ ਸਰਦਾਰ ਅਜਮੇਰ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ🙏
Paji Sat Sri Akal aap dona nu.
bahoot sone tareka samjhende ho. Bahoot bahoot dhanwad 🙏🙏🙏🙏🙏
Bapu ji meri umar thanu lag ja ve bai deep sidhu jindab bad bhai amritpal di umar rab lami kre
Bahut dhanwad intellectual sikh personality s ajmer singh g. App g ne bahut vadiya explain kitta g. Mere jajbat zulam nu thal paun & kaum te hoye hamle toh ubbre hain ji. Bhai amritpal singh di & jathebandi di support hovve ji, kisse v roop vich, ikatrta, ikhath or so on. Yes politics in name of or democracy & representation is a great concern ji. Is te v koi vichar hovve ji, koum nu nirpakh direction or extreme situations de agavai vaste.
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ ॥
ਭਾਈ ਅਜਮੇਰ ਸਿੰਘ ਜੀ , ਬਹੁਤ ਹੀ ਵਧੀਆ ਤੇ ਡੂੰਘੀਆਂ ਵਿਚਾਰਾਂ ਦਸੀਆਂ।।
ਵਾਹਿਗੁਰੂ 👍👍👍❤️❤️❤️
ਵਾਹਿਗੁਰੂ ਜੀ 🙏🙏🙏
ਖੰਡੇ ਦੀ ਪਾਹੁਲ ਛੱਕਣੀ ਬਹੁਤ ਵੱਡੀ ਗੱਲ ਆ ਸਾਰੀ ਉਮਰ ਬੀਤ ਜਾਂਦੀ ਬੰਦੇ ਦੀ ਸਉਚਦਏ ਪਰ ਗੁਰੂ ਕਿਰਪਾ। ਤੇ ਭਾਈ ਆਮ੍ਰਿਤ ਪਾਲ ਸਿੰਘ ਜੀ ਕੇਹਣ ਤੇ ਨੋਜਵਾਨ ਅੱਗੇ ਅਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !
Wahe guru je mehar kare ga es bapu jee te
bhai saab di gall ch always sach te history dia gallan hundia.
Asi tan fan aa bapu ji de...bhut jyada parbhavit karde ne vichar ...panth nu ehna di agvai di bhut.lod hai...bhut uchi samaj de.malak ne..
ਗਿਆਨੀ ਕੇਵਲ ਸਿੰਘ ਜੀ ਬਾਰੇ ਤੁਸੀਂ ਸਹੀ ਵਿਚਾਰ ਦਿੱਤੇ ਹਨ
Dhanwaad bapu g 🙏
Very nice bapu ji
Bhut wadiaa galbaat ji🙏🙏🙏🙏🙏Waheyguru chardikala rakhey Aap sab di 💪🏽🙏🙏
Waheguru ji
ਬਾਪੂ ਅਜਮੇਰ ਜੀ ਕੌਮ ਨੂੰ ਵਧੀਆ ਸੇਧ ਦੇਂਦੇ ਆ❤
ਵਾਹਿਗੁਰੂ
V.good bapu ji
Nice information singh sahbh waheguru chardi kala vich rakhe
App g diyaa. Books 📚 boghat hi vadiyaa ne !
Sach pata lagda ! Dhanwaad App g iss den lee ❤
Dhanwaad ji
Very true and expressive
Bhai amritpal singh ji waheguru chardi kala hove
ਖਾਲਿਸਤਾਨੀ ਹੋਣ ਤੇ ਮਾਣ ਹੈ
Waheguru ji 🙏
🙏
Ji waheguru ji
🙏🏼 Thank you bapu ji
bot vadia baba g
Wehaguru ji ka Khalsa waheguru ji ki Fateh ji 🙏
Wahe guru ji
Great
Good analysis but Basal,s will never allow Sikhs to come together
🙏🙏🙏
Wheguru ji Wheguru
ਬਾਈ ਦੀਪ ਸਿੱਧੂ ਹਮੇਸ਼ਾ ਬੋਲਿਆ ਕਰਦਾ ਸੀ ਵੀ ਸਿਰ ਜੋੜ ਕੇ ਬੈਠਣ ਦੀ ਲੋੜ ਹੈ
Waheguru
💯🙏🙏
🙏🙏🙏🙏🙏
Sahi keh rehe ho aap ji self-respect de chakar ch paye hun.
ਸਰਬੱਤ ਖਾਲਸਾ ਕਦੋਂ ਅੈਲਾਨਿਅਾ ਪੱਤਰਕਾਰ ਜੀ ,7 ਤਰੀਕ ਨੂੰ ੲਿਕੱਤਰਤਾ ਰੱਖੀ ਗੲੀ ਹੈ ,ਮੀਟਿੰਗ
💯💯💯
Long live bappu ajmir singh
🙏🏻🙏🏻
ਬਹੁਤ ਜ਼ਰੂਰੀ ਜਾਣਕਾਰੀ ਦਿੱਤੀ ਤੁਸੀਂ ਬਾਪੂ ਜੀ
ਬਾਬਾ ਜੀ ਤੁਸੀ ਕਹਿ ਰਹੇ ਸੀ ਕਿ ਤੁਸੀ ਖਾਲਿਸਤਾਨ ਦੀ ਵਿਸਥਾਰ ਵਿਆਖਿਆ ਕਰੋਗੇ। ਆਪ ਜੀ ਦੀ ਵਿਆਖਿਆ ਦਾ ਇੰਤਜ਼ਾਰ ਰਹੇਗਾ।
Thanks!
Bhai amritpal singh ji 🙏 ♥️ zindabad
Harpreet singh ji jathydaar badal pariwaar da chokkidaar aaaa ji
💯
💯👍
7 ਤਾਰੀਖ ਨੂੰ ਪੱਤਰਕਾਰਾਂ ਦੀ ਮੀਟਿੰਗ ਰੱਖੀ ਹੈ ਜਥੇਦਾਰ ਜੀ ਨੇ ਨਾ ਕਿ ਸਰਬੱਤ ਖਾਲਸਾ ਸੱਦਿਆ ਪੱਤਰਕਾਰ ਜੀ
No ਅਜਮੇਰ ਸਿੰਘ ਜੀ ਸੁਖਬੀਰ will always use for his ਰਾਜਨੀਤਿਕ ਮੋਟੀਵੇਸ਼ਨ. Never he be taken along
panjabdahalazadi
A sarbat khalsa is unfulfilled dream
Remove singh bro from ur name. It doesn't suite you
ਬਾਬਾ ਜਿਹੜੇ ਹਾਲਾਤ ਬੇਅੰਤ ਬੁੱਚੜ ਮੌਕੇ ਹੋਏ ਸੀ ਉਹ ਹਾਲਾਤ ਅੱਜ ਨਹੀ ਹਨ ਲੋਕਾ ਨੂੰ ਗਲਤ ਧਾਰਨਾ ਪੈਦਾ ਨਾ ਕਰੋ ਬੈਅੰਤੇ ਨੇ ਸਿੱਖ ਲੋਕ ਮਾਰੇ ਸੀ ਪਰ ਭਗਵੰਤ ਮਾਨ ਨੇ ਸਿੱਖ ਲੋਕ ਫੜੇ ਜਰੂਰ ਨੇ ਪਰ ਕੋਈ ਮਾਰਿਆ ਨਹੀ ਗਿਆ ਸਗੋ ਅੰਮ੍ਰਿਤਪਾਲ ਵੀ ਜਿਉਦਾ ਅਜੇ ਤੇ ਮੇਂਨੂੰ ਉਸਨੂੰ ਵੀ ਭਗਵੰਤ ਹੀ ਜਿਉਦਾ ਬਚਾ ਰਿਹਾ ਤਾ ਕਿ ਉਹਦੇ ਕੋਈ ਕਲ਼ੰਕ ਨਾ ਲੱਗਜੇ ਸਾਰੀ ਉਮਰ ਦਾ ਨਹੀ ਤਾ ਜੇ ਅਕਾਲੀ ਹੁੰਦੇ ਹੁਣ ਨੂੰ ਅੰਮ੍ਰਿਤਪਾਲ ਮਾਰਿਆ ਹੋਣਾ ਸੀ ਤੇ ਕਈ ਹੋਰ ਸਿੱਖ ਵੀ ਸਗੋ ਉਹਨਾ ਨੇ ਮਾਰੇ ਵੀ ਆ ਸੋ ਲੋਕਾ ਨੂੰ ਗਲਤ ਗਾਇਡ ਨਾ ਕਰੋ ਸਿਰਫ 30 ਤੋ 40 ਬੰਦੇ ਫੜੇ ਨੇ ਪਰ ਉਹਵੀ ਗਲਤ ਨੇ ਜੋ ਫੜੇ ਨੇ ਪਰ ਇਹਦੀ ਸਰਕਾਰ ਵਿੱਚ ਵਾਕਿਆ ਹੀ ਕੋਈ ਵੀ ਸਿੱਖ ਜਾ ਬੰਦਾ ਮਾਰਿਆ ਨਹੀ ਗਿਆ ਕਿਰਪਾ ਕਰਕੇ ਕਿਸੇ ਬੰਦੇ ਦੇ ਨਿੱਜੀ ਮਸਲੇ ਨੂੰ ਕੌਮ ਦਾ ਮਸਲਾ ਨਾ ਬਣਾਓ 🙏🙏🙏🙏🙏🙏🙏🙏🙏🙏
😉😭😭😭🤔
🙏
Waheguru ji
🙏🙏🙏🙏🙏
Waheguru waheguru ji
🙏🙏