Guru Gobind Singh Ji Da Ek Hor Putar(ਪੁੱਤਰ) Jis Bare koi Nhi Janda | Dr. Sukhpreet Singh Udhoke

แชร์
ฝัง
  • เผยแพร่เมื่อ 2 ก.พ. 2025

ความคิดเห็น • 459

  • @udhoke
    @udhoke  3 ปีที่แล้ว +91

    th-cam.com/video/SgKM8s88m6c/w-d-xo.html
    🔈ਲਿੰਕ ਖੋਲ ਕੇ ਸੁਣੋ
    ਜੇ ਉਸ ਸਮੇਂ ਸੰਤ ਭਿੰਡਰਾਂਵਾਲਿਆਂ ਦੀ ਗੱਲ ਤੇ ਗੌਰ ਕੀਤਾ ਹੁੰਦਾ ਤਾਂ ਅੱਜ

    ਡਾ.ਸੁਖਪ੍ਰੀਤ ਸਿੰਘ ਉਦੋਕੇ

  • @Ashwanikumar-lg2hz
    @Ashwanikumar-lg2hz 3 ปีที่แล้ว +28

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਤੁਸੀਂ ਕਿਉਂਕਿ ਇਸ ਗੱਲ ਬਾਰੇ ਸਾਡੇ ਵਰਗੇ ਆਮ ਲੋਕਾਂ ਨੂੰ ਪਹਿਲਾਂ ਜਾਣਕਾਰੀ ਨਹੀਂ ਧੰਨਵਾਦ ਜੀ

  • @sikhetihastvchannal8507
    @sikhetihastvchannal8507 3 ปีที่แล้ว +53

    ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਜੀ , ਬਹੁਤ ਵਦੀਆ ਜਾਣਕਾਰੀ ਆ ਜੀ

    • @teghvirsingh5385
      @teghvirsingh5385 3 ปีที่แล้ว +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      👍

  • @jaswantjudge9613
    @jaswantjudge9613 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ । ਧੰਨਵਾਦ ਜੀ । ਮੇਰੇ ਬਾਪੂ ਜੀ ਇਹ ਇਤਿਹਾਸ ਦਸਿਆ ਕਰਦੇ ਸਨ । ਹਰ ਸਾਲ ਦੁਸਹਿਰੇ ਦੇ ਦਿਨ ਮੇਰੇ ਪਿੰਡ ਦੇ ਲੋਕ ਘਰ ਦਾ ਦੇਸੀ ਘਿਉ ਅਤੇ ਸੋਰ ਸਮਗਰੀ ਲੈ ਕੇ ਬਹੁਤ ਸ਼ਰਧਾ ਭਾਵਨਾ ਨਾਲ ਇਸ ਗੁਰਦੁਆਰੇ ਸਾਹਿਬ ਜਾਂਦੇ ਹਨ। ਖਰੜ, ਕੁਰਾਲੀ ਦੇ ਇਲਾਕੇ ਵਿੱਚ ਇਸ ਅਸਥਾਨ ਦੀ ਕਾਫੀ ਮਾਨਤਾ ਹੈ।

  • @avtarsingh5086
    @avtarsingh5086 2 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ🙏🙏🙏🙏🙏

  • @harbhajansinghbalsab611
    @harbhajansinghbalsab611 3 ปีที่แล้ว +45

    ਜਿਉਂਦਾ ਵਸਦਾ ਰਹੋ ਪੁੱਤਰਾਂ ਬਹੁਤ ਵਧੀਆਂ ਜਾਨਕਾਰੀ ਸੰਗਤਾਂ ਨੂੰ ਦਿੱਤੀ ਹੈ

  • @sukhchainsandhu6315
    @sukhchainsandhu6315 3 ปีที่แล้ว +1

    ਬਹੁਤ ਵਧੀਅਾ ਜਾਣਕਾਰੀ

  • @jaskarankaurmazahbisikhsar5576
    @jaskarankaurmazahbisikhsar5576 2 ปีที่แล้ว +8

    ਪੰਜਵਾਂ ਸਾਹਿਬਜਾਦਾ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 🌹⚔️🏇🌹⚔️🏇

  • @jagrajsandhu8421
    @jagrajsandhu8421 3 ปีที่แล้ว +2

    ਧੰਨਵਾਦ ਜੀ ਉਬੋਕੇ ਸਾਬ ਜੀ ਤੁਸੀਂ ਜਾਨਕਾਰੀ ਮੁਹੱਈਆ ਕਰਵਾਈ,

  • @BaljitSingh-bj4vm
    @BaljitSingh-bj4vm 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਵਾਹਿਗੁਰੂ ਵਾਹਿਗੁਰੂ ਜੀ

  • @jatinderpalsinghchahal961
    @jatinderpalsinghchahal961 2 ปีที่แล้ว +2

    ਬੇਸ਼ਕੀਮਤੀ ਜਾਣਕਾਰੀ🌹🙏🏼 ਹਾਰਦਿਕ ਧੰਨਵਾਦ ਜੀ💐🙏🏼

  • @jassijassi8736
    @jassijassi8736 3 ปีที่แล้ว +4

    ਬਹੁਤ ਵਧੀਅਾ ਵੀਰ ਜੀ ਮੈ ਹਰ ਰੋਜ਼ ਤੁਹਾਨੂੰ ਸਰਬਜੀਤ ਸਿੰਘ ਧੂੰਦਾ .ਸੰਤ ਮਸਕੀਨ ਜੀ .ਸੰਤ ਜਰਨੈਲ ਸਿੰਘ ਭਿੰਡਰਾਵਾਲੇ .ਤੇ ਸੰਤ ਕਰਤਾਰ ਸਿੰਘ ਭਿੰਡਰਾਵਾਲੇ ਜੀ ਵੱਲੋ ਕੀਤੀ ਗੁਰਬਾਣੀ ਕਥਾ ਗੁਰਮੱਤ ਵਿਚਾਰ ਤੇ ਵੀਰ ਜੀ ਹਰ ਰੋਜ਼ ਸੁਣਦਾ ਹਾਂ ਜੀ ਕਿੳੁ ਕਿ ਮੈਨੂੰ ਵੀਰ ਜਦੋ ਤੱਕ ਤੁਹਾਡੀ ਤੇ ਸਾਰੇ ਸੰਤਾ ਦੀ ਅਵਾਜ਼ ਨਾ ਸੁਣ ਲਾ ਮੇਰੀ ਰੂਹ ਨੂੰ ਸਕੂਨ ਨਹੀ ਮਿਲਦਾ ਜੀ ਕਿੳੁ ਕਿ ੲਿਸ ਸੰਸਾਰ ਤੇ ਰੱਬੀ ਰੂਹਾ ਬਹੁਤ ਘੱਟ ਨੇ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਬਖਸ਼ਣ ਜੀ

  • @gurpreetsaini5148
    @gurpreetsaini5148 3 ปีที่แล้ว +1

    ਬਹੁਤ ਹੀ ਵਡਮੁੱਲੀ ਜਾਣਕਾਰੀ ਭਾਜੀ। ਧੰਨਵਾਦ ਜੀ

  • @AvtarSingh-gd4ft
    @AvtarSingh-gd4ft 2 ปีที่แล้ว

    Dr ਸਾਹਿਬ ਜੀ ਆਪ ਜੀ ਦਾ ਬਹੁਤ ਵਧੀਆ ਉਪਰਾਲਾ ਧੰਨਵਾਦ ਜੀ

  • @parmindersinghgill6470
    @parmindersinghgill6470 3 ปีที่แล้ว +6

    ਬਹੁਤ ਵੱਡਮੁੱਲੀ ਜਾਣਕਾਰੀ 🙏🙏🙏

  • @balwindersingh4915
    @balwindersingh4915 3 ปีที่แล้ว +6

    ਵੀਰ ਜੀ ਬਾਬਾ ਜੀਵਨ ਸਿੰਘ ਰੰਘਰੇਟੇ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ🙏🙏

  • @gurmeetkaur-ek5kv
    @gurmeetkaur-ek5kv 2 ปีที่แล้ว +1

    🙏🏼👏🏻👏🏻🌷👏🏻👏🏻🙏🏼
    🙏🏼ਵਹਿਗੁਰੂ 🌷 ਜੀਉ🙏🏼
    🙏🏼👏🏻👏🏻🌷👏🏻👏🏻🙏🏼
    🙏🏼👏🏻🙏🏼👏🏻🙏🏼👏🏻🙏🏼

  • @godisone1203
    @godisone1203 3 ปีที่แล้ว +3

    Very nice, ਬਹੁਤ ਅੱਛੇ ਸਲਾਮ h ਤੁਹਾਡੀ ਖੋਜ ਨੂੰ

  • @punjabimunda2458
    @punjabimunda2458 3 ปีที่แล้ว +13

    ਵਾਹ ਵਾਹ ਧਨ ਧਨ ਗੁਰੂ ਗੋਬਿੰਦ ਸਿੰਘ ਜੀ
    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਇਸ ਜ਼ੋਰਾਵਰ ਸਿੰਘ ਨੂ ਵੀ ਦਿਲੋਂ ਸਲੂਟ

    • @sukhwantsingh3793
      @sukhwantsingh3793 3 ปีที่แล้ว

      Ahe Ki way wah wah wah wah Ki Mahal Thoth was

    • @punjabimunda2458
      @punjabimunda2458 3 ปีที่แล้ว +1

      @@sukhwantsingh3793 ਤੈਨੂੰ ਕਿਹੜੀ ਗੱਲੋਂ ਦੁੱਖ ਲੱਗਿਆ

    • @sardarmuhammedsikhmuslimbr96
      @sardarmuhammedsikhmuslimbr96 2 ปีที่แล้ว +1

      Sukhwant Gangua... Guru Naal Matha nhi layi da Gurudev Guru Gobind Singh ji Bare dil ch Nafrat Rakhega te Dhur Dargah ch v tere Wargiya nh. Dahkke wajjde aaa

  • @sher-e-punjab6171
    @sher-e-punjab6171 3 ปีที่แล้ว +23

    ਚੜਦੀ ਕਲ੍ਹਾ ਬਖਸਣ ਗੁਰੂ ਜੀ ਇਸ ਇਤਿਹਾਸਕਾਰ ਵੀਰ ਜੀ ਨੂੰ

  • @harpreetkaur5022
    @harpreetkaur5022 3 ปีที่แล้ว +10

    ਵਡਮੁੱਲੀ ਜਾਣਕਾਰੀ ਲਈ ਧੰਨਵਾਦ 🙏🙏🙏🙏

  • @ranjitbrar2449
    @ranjitbrar2449 3 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਬਹੁਤ ਵੱਡੀ ਜਾਣ ਕਾਰੀ ਦਿੱਤੀ ਹੈ

  • @ManpreetSingh-xm4vv
    @ManpreetSingh-xm4vv 3 ปีที่แล้ว +2

    ਧੰਨ ਸਰਬੰਸਦਾਨੀ ਕਲਗੀਧਰ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਡਾਕਟਰ ਸਾਹਬ ਬਹੁਤ ਵਧੀਆ ਉਪਰਾਲਾ ਼਼਼਼਼ ਧੰਨਵਾਦ ਵੱਡਮੁੱਲੇ ਗਿਆਨ ਲਈ

  • @daljitsingh5129
    @daljitsingh5129 3 ปีที่แล้ว +10

    ਡਾਕਟਰ ਸਾਭ ਏਨੀ ਡੂੰਘੀ ਖੋਜ ਇਤਿਹਾਸ ਬੁਹਤ ਵੱਡੇ ਵੱਡੇ ਵਿਦਵਾਨਾਂ ਦੇ ਨਾਂਮ ਸੁਣੇ ਕਿਸੇ ਨੇ ਨਹੀਂ ਕੀਤੀ ਨਾ ਸੁਣੀ ਧੰਨਵਾਦ ਆਪ ਜੀ ਦਾ

  • @sumeshchand4494
    @sumeshchand4494 3 ปีที่แล้ว

    ਬਹੁਤ ਗੁੱਝੀ ਜਾਣਕਾਰੀ ਦਿੱਤੀ ਹੈ ਜੀ।

  • @randhirsingh21
    @randhirsingh21 3 ปีที่แล้ว +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @jagseersingh8084
    @jagseersingh8084 3 ปีที่แล้ว +17

    ਸ਼ੁਕਰ ਐ ਸ਼ੁਕਰ ਐ ਸ਼ੁਕਰ ਐ ਵਾਹਿਗੁਰੂ ਜੀਓ ਜੋ ਅੱਜ ਇਹ ਇਤਿਹਾਸ ਸੁਣਨ ਨੂੰ ਮਿਲਿਆ ਏ ਜੋ ਕਿ ਗੈਰ ਭਾਸ਼ਾ ਦੀਆ ਲਿਖਤਾ ਚੋ ਮਿਲਿਆ ਏ। ਸ਼ੁਕਰ ਐ ਗੋਬਿੰਦ ਜੀਓ ਤੁਹਾਡੀ ਕ੍ਰਿਪਾ ਨਾਲ ਹੀ ਡਾ ਸਾਹਿਬ ਜਾ ਹੋਰ ਵੀਰਾ ਨਾਲ ਮੇਲ ਹੋਇਆ ਏ। ਇਹ ਤਾ ਹੀ ਹੋਇਆ ਏ ਗੋਬਿੰਦ ਜੀਓ ਜੇਕਰ ਤੁਹਾਡੀ ਦਾਸ ਤੇ ਮੇਹਰ ਹੋਈ ਐ। ਵਾਹਿਗੁਰੂ ਜੀਓ

  • @ManjeetSingh-vj5ox
    @ManjeetSingh-vj5ox 3 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਇਤਿਹਾਸਕ ਜਾਣਕਾਰੀ ਦੇਣ ਲਈ।

  • @gurdevgrewal7553
    @gurdevgrewal7553 3 ปีที่แล้ว +2

    ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏

  • @musclehutbodybuilding2583
    @musclehutbodybuilding2583 2 ปีที่แล้ว +4

    ਜਿਵੇ ਜਿਵੇ ਤੁਸੀਂ ਦੱਸੀ ਗਏ ਓਵੇ ਓਵੇਂ ਅੱਖਾਂ ਸਾਮਣੇ ਸਿਨ ਆ ਰਹੇ ਸੀ

  • @inderjitkhaira805
    @inderjitkhaira805 3 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਂਫਤਿਹ।।
    ਬਹੁਤ ਬਹੁਤ ਧੰਨਵਾਦ ਆਪ ਜੀ ਦੀ ਬਹੁਤ ਵੱਡਮੁਲੀ,ਅਣਸੁਣੀ ਜਾਣਕਾਰੀ ਆਪ ਜੀ ਨੇ ਦਿੱਤੀ ਹੈ ਜੀ 🙏🙏

  • @gurmelsingh1040
    @gurmelsingh1040 3 ปีที่แล้ว +2

    Wahguru kirpa karan aap jee de sochbehisaab payari hai guru kirpa karan

  • @nanaksarthathbarundi
    @nanaksarthathbarundi 3 ปีที่แล้ว +4

    🌹🌹🌹🌹🙏 ਵਾਹਿਗੁਰੂ ਜੀ 🙏🙏🙏🙏 ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @BaljitSingh-do9zs
    @BaljitSingh-do9zs 3 ปีที่แล้ว +8

    ਆਜ਼ਾਦੀ ਹੀ ਪੱਕਾ ਹੱਲ ਹੈ

  • @gurmejsingh494
    @gurmejsingh494 2 ปีที่แล้ว +5

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਤੁਹਾਨੂੰ ਤੇ ਤੁਸੀਂ ਸਿੱਖ ਇਤਿਹਾਸ ਦੀ ਜਾਣਕਾਰੀ ਦੇਂਦੇ ਰਹੋਂ ਜੀ

  • @gurmelsingh9645
    @gurmelsingh9645 3 ปีที่แล้ว +2

    ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ
    ਭਲਾ ਕਰੇ ਕਰਤਾਰ ਬਹੁਤ ਹੀ ਵਧੀਆ ਗੱਲ ਕਰੀ ਹੈ ਤੁਸੀ ਮਹਾਰਾਜ ਜੀ ਸਾਰੀ ਦੁਨੀਆ ਵਿਚ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ

  • @surinderkaur2661
    @surinderkaur2661 2 ปีที่แล้ว

    ਵਾਹ is jankari ਨੂੰ ਸਾਡੇ ਤਕ puchan wale
    ਵਾਹ ਗੁਰੂ ਦੇ ਪੰਜਵੇ ਸ਼ਹੀਦ ਸਪੁੱਤਰ
    ਵਾਹ ਜਨਮ ਦੇਣ wali ਉਨ੍ਹਾਂ ਦੀ ਮਾਤਾ
    ਵਾਹ ਦਸ਼ਮੇਸ਼ pita
    ਵਾਹ ਉਨ੍ਹਾਂ ਦੀ ਖਾਲਸ ਫੌਜ
    ਵਾਹ ਧੰਨ ਧੰਨ ਅਸਲੀ ਗੁਰ ਪੁੱਤਰ ਵਾਹ ਗੁਰਸਿੱਖੀ
    ਵਾਹ ਵਾਹ ਵਾਹ ਵਾਹਿਗੁਰੂ ji

  • @bishusingh7483
    @bishusingh7483 3 ปีที่แล้ว +1

    Satnam Sheri waheguru shaib ji sukar haa

  • @inderpalsingh7126
    @inderpalsingh7126 2 ปีที่แล้ว

    Waheguru g tuc bot vadiya katha vichar krde o

  • @tejindergautam8566
    @tejindergautam8566 2 ปีที่แล้ว +1

    wahe Guru ji

  • @IqbalSingh-uu6lo
    @IqbalSingh-uu6lo 3 ปีที่แล้ว +3

    You great singh and ji 🙏 Waheguru ji ka khalsa Waheguru ji ki Fathey 🙏

  • @jasbirkaur9861
    @jasbirkaur9861 2 ปีที่แล้ว +2

    Bahut vadiya jankari sikh itihaas baare Dr .Saab, eh dadhedi pind hai, Mandi Govindgarh vich, jithe naati putar baba Zorawar Singh ji da din manaya janda aa🙏

  • @gurmitsingh322
    @gurmitsingh322 3 ปีที่แล้ว +2

    ਵਾਹ ਜੀ ਵਾਹ ਭਾਈ ਸਾਹਿਬ ਜੀ ਆਪ ਨੂੰ ‌ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਭਗਤ ਸਹਿਬਾਨਾ ,ਭੱਟਾ ਦੇ ਜੀਵਨ ,ਗੁਰੂ ਸਾਹਿਬਾਨ ਜੀ ਦੇ ਜੀਵਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋ ਲੈ 2000 ਤਕ ਸਿਖ ਇਤਿਹਾਸ ਨੂ ਡੀਪਲੀ ਲਿਖਤ। ਰੂਪ ਚ ਲਿਆਦਾ ਜਾਵੇ ਜੀ ,🙏🙏🙏

  • @satwantsingh2540
    @satwantsingh2540 2 ปีที่แล้ว +1

    New knowledge for me. Thanks

  • @jaskarankaurmazahbisikhsar5576
    @jaskarankaurmazahbisikhsar5576 2 ปีที่แล้ว +1

    ਰੰਘਰੇਟੇ ਗੁਰੂ ਕੇ ਬੇਟੇ ਮਾਰਸ਼ਲ ਔਰ ਰਾਯਲ ਸਰਦਾਰ ⚔️🏇⚔️🏇⚔️🏇⚔️🏇⚔️🏇⚔️🏇⚔️

  • @karamjitsingh4170
    @karamjitsingh4170 ปีที่แล้ว

    WaheGuru Ji Sab nu Chardi kala Bakhshan Ji

  • @HarwinderSingh-qs4oh
    @HarwinderSingh-qs4oh 3 ปีที่แล้ว +3

    Dr Sahib jii vidvan han bolan da treeka bahut vadhia God bless you

  • @adivsnydercreations6889
    @adivsnydercreations6889 3 ปีที่แล้ว +7

    ਸਾਰੇ ਸਿੱਖ ਹੀ ਗੁਰੂ ਸਾਹਿਬ ਦੇ ਪੁੱਤਰ ਨੇ ,ਸਿੰਘ ਸਾਬ
    ਪਹਿਲੈ ਸਾਹਿਬਜ਼ਾਦੇ ਭਾਈ ਜੈਤਾ ਜੀ ਹੋਏ ਨੇ, ਜਿੰਨਾ ਨੂੰ ਗੁਰੂ ਸਾਹਿਬ ਨੇ ਆਪ ਕਿਹਾ ਰੰਘਰੇਟੇ ਗੁਰੂ ਕੇ ਬੇਟੇ,
    ਤੇ ਜਿਨ੍ਹਾਂ ਦੇ ਸਿਰ ਤੇ ਅਪਣੀ ਕਲਗੀ ਸਜਾਈ ।
    ਸੋ ਇਸ ਹਿਸਾਬ ਨਾਲ ਗੁਰੂ ਸਾਹਿਬ ਦੇ ਪੰਜ ਸਾਹਿਬਜ਼ਾਦੇ ਹੋਏ ਹਨ।

    • @palwindersingh5620
      @palwindersingh5620 3 ปีที่แล้ว

      guru gobind singh g ny bhai sangat singh g dy kalgi sajai c na j bhai jiwan singh g dy

    • @adivsnydercreations6889
      @adivsnydercreations6889 3 ปีที่แล้ว

      ਸਾਡੇ ਕੋਲ ਭਾਈ ਜੀ ਸਬੂਤ ਹ
      ਤੁਹਾਡੇ ਕੋਲ ਕੀ ਸਬੂਤ ਹ
      ਐਸੀ ਕੇਸ ਵੀ ਜਿੱਤੇ ਪਏ ਆ high ਕੋਰਟ ਚੋ, ਐਸਜੀਪੀਸੀ ਵੀ ਆਹ ਮੰਨ ਚੁੱਕੀ ਹ
      ਗੁਰੂ ਗੋਬਿੰਦ ਸਿੰਘ ਜੀ ਦੇ ਕਵੀ ਕਣਕਨ ਜੀ ਵੀ ਲਿਖਦੇ ਨੇ
      ਜੀਵਨ ਸਿੰਘ ਕੋ ਬੁਰਜ ਬਠਾਈ
      ਤਬ ਗੜੀ ਛੋੜ ਗੋਬਿੰਦ ਸਿੰਘ ਜਾਈ
      ਦਈ ਪੋਸ਼ਾਕ ਅਪਨੀ ਪਹਰਾਈ
      ਨਿਜ ਕਲਗੀ ਸਿਰ ਦੇ ਸਜਾਈ।
      ਸੋ ਸਬੂਤਾ ਸਮੇਤ ਗੱਲ ਕਰੋ

    • @ਦਸ਼ਮੇਸ਼ਨਿਵਾਸ
      @ਦਸ਼ਮੇਸ਼ਨਿਵਾਸ 3 ปีที่แล้ว +1

      ਬਾਬਾ ਜੀਵਨ ਸਿੰਘ ਜੀ ਵੀ ਸਿੱਖ ਕੋਮ ਦੇ ਮਹਾਨ ਜਰਨੈਲ ਹਨ ਜੀ ਸਾਰੀ ਖਾਲਸਾ ਕੌਮ ਮਹਾਨ ਹੈ ਜੀ ਜੋ ਡਾ ਸਾਬ ਦੱਸ ਰਹੇ ਹਨ ਜੀ ੳ ਵੀ ਠੀਕ ਹੈ ਪਰ ਕਲਗੀ ਤੋੜਾ ਸਬੂਤਾਂ ਵੱਲ ਧਿਆਨ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਲਗੀ ਬਾਬਾ ਜੀਵਨ ਸਿੰਘ ਜੀ ਨੂੰ ਮਿਲੀ ਹੈ

  • @drsurjitsingh139
    @drsurjitsingh139 2 ปีที่แล้ว

    Sat sat akaal veer ji 🙏🙏🙏🙏🙏🙏🙏

  • @BaljitSingh-kt4ge
    @BaljitSingh-kt4ge 3 ปีที่แล้ว +1

    Dhan ho tusi bhai sahib ji🙏 . Gutu maharaj kirpa banai rakhan

  • @zaildarcheema106
    @zaildarcheema106 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @simratpalsinghbrar5222
    @simratpalsinghbrar5222 3 ปีที่แล้ว +5

    ਬਹੁਤ ਵਧੀਆ ਵੀਰ ਜੀ ਧੰਨਵਾਦ

  • @gurmukhsingh7876
    @gurmukhsingh7876 3 ปีที่แล้ว +1

    Bahut hi vdhia gur vichar Hun waheguru jio

  • @surinderkaur2661
    @surinderkaur2661 2 ปีที่แล้ว

    ਵਾਹ ਮਰਦ ਅਗਮੜਾ
    ਵਾਹ ਉਸਦੇ ਜਾਦੇ
    ਸਹਿਬਜ਼ਾਦੇ
    ਵਾਹ ਅਸਲ ਖਾਲਸੇ
    ਧੰਨ ਗੁਰੂ de ਸਪੁੱਤਰ dhan ਪੰਜਵੇ ਸਪੁੱਤਰ
    ਧੰਨ ਸਭ ਦੀ ਖੋਜ ਕਰਨ wale ਗੁਰੂ ਦੇ shrdhalu

  • @charanjeetlamba5921
    @charanjeetlamba5921 3 ปีที่แล้ว +1

    आप जी ने बहुत ही अच्छे ढंग नाल ऎतिहासिक जानकारी दित्ती है जी जो पहले मेरे कोल नही सी आप जी दा बहुत बहुत शुक्रिया जी वाहेगुरू जी का खालसा वाहेगुरू जी की फतेह जी

  • @gulzarbhinder6100
    @gulzarbhinder6100 2 ปีที่แล้ว

    Waheguru ji Chris pal vich rakhn Dr.Sahib nu.

  • @col.a.s.ghumman3784
    @col.a.s.ghumman3784 2 ปีที่แล้ว +1

    An extremely good effort and commendable job done by Dr Sahib ji.

  • @gurmitsaroya7193
    @gurmitsaroya7193 3 ปีที่แล้ว +1

    Wonderful history of Guru Gobind Singh Ji’s Singh Zorawer Singh

  • @BhupinderSingh-zz3od
    @BhupinderSingh-zz3od 3 ปีที่แล้ว +1

    Bhot Bhot Dhanwad vir ji. Waha guru ji khalsa Waha guru ki fathe

    • @meetmanjeetsingh9684
      @meetmanjeetsingh9684 2 ปีที่แล้ว

      ਵੀਰ ਜੀ ਡਡਹੇੜੀ ਪਿੰਡ ਪਹੁੰਚੇ ਸਨ ਜੋ ਕਿ ਮੰਡੀ ਗੋਬਿੰਦਗੜ੍ਹ ਦੇ ਕੋਲ ਹੈ ਜੀ। 🙏

  • @kspanjwarh
    @kspanjwarh 3 ปีที่แล้ว +17

    ਡਡਹੇੜੀ ਪਿੰਡ ਵਿੱਚ ਸਥਾਨ ਬਣਿਆ ਹੋਇਆ ਹੈ ਜਿੱਥੇ ਨਾਨੀ ਮਾਤਾ ਪੂਪਾਂ ਕੋਲ ਰਹਿ ਕੇ ਰਾਜੀ ਹੋਏ। ਡਡਹੇੜੀ ਪਿੰਡ ਹੁਣ ਮੰਡੀ ਗੋਬਿੰਦਗੜ੍ਹ ਵਿੱਚ ਮਿਲ ਚੁਕਿਆ ਹੈ

    • @DrAPSMann
      @DrAPSMann 3 ปีที่แล้ว

      Please listen again I think he is saying --the village "Badheri " ??

  • @nirmalsinghsandhusandhu90
    @nirmalsinghsandhusandhu90 3 ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @jasbirsingh4896
    @jasbirsingh4896 3 ปีที่แล้ว +1

    Thanks a lot
    Dhan Dhan Guru Gobind Singh ji...🙏🚩🙏

  • @gagandeepkaursidhu8859
    @gagandeepkaursidhu8859 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nehaarora5779
    @nehaarora5779 2 ปีที่แล้ว +1

    waheguru ji sab te maher karni ji❤️🙏🏻❤️🙏🏻

  • @karaveerkhosa6201
    @karaveerkhosa6201 2 ปีที่แล้ว

    Bahut Vadhia Jaankari hai ji

  • @inderpreetsingh5008
    @inderpreetsingh5008 3 ปีที่แล้ว +15

    Thank you dr. Sahaab .. very informative..
    "Waheguru ji ka khalsa
    Waheguru ji ki fathe"

  • @harindersingh3686
    @harindersingh3686 2 ปีที่แล้ว

    Sat name Shri wahe Guru Ji Maharaj 🙏🙏🙏🙏🙏🙏🙏🙏🙏🙏🙏🙏🙏❤️

  • @NareshKumar-cu6sr
    @NareshKumar-cu6sr 3 ปีที่แล้ว +3

    Dhan dhan Khalsa ji

  • @shubegsingh8394
    @shubegsingh8394 2 ปีที่แล้ว

    Thank u for this giant katha jujhar s

  • @amarjeetrana1495
    @amarjeetrana1495 2 ปีที่แล้ว +3

    Dhan Dhan Guru Gobind Singh ji
    🥀🥀🥀🥀🥀🥀
    ❤️❤️❤️❤️❤️❤️

  • @harminderkaur4759
    @harminderkaur4759 2 ปีที่แล้ว +1

    ਸਾਖੀ ਸਾਂਝੀ ਕਰਨ ਲਈ ਬਹੂਤ ਬਹੂਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਿਹ 🙏🙏🙏🙏

  • @RavinderSingh0813
    @RavinderSingh0813 3 ปีที่แล้ว +4

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @maninderkaur5444
    @maninderkaur5444 2 ปีที่แล้ว +4

    DHAN DHAN SRI GURU GOBIND SINGH SAHIB JI

  • @sarbjitkaur4382
    @sarbjitkaur4382 3 ปีที่แล้ว +4

    🙏 ਬਹੁਤ ਵਧੀਆ ਵੀਡੀਓ ਹੈ।

  • @ParamjeetKaur-bt5ec
    @ParamjeetKaur-bt5ec 3 ปีที่แล้ว +1

    ਵਾਹਿਗੂਰੂ ਜੀ

  • @DarshanSingh-cr7cz
    @DarshanSingh-cr7cz ปีที่แล้ว

    Satnam.shri.waheguru..saheb.ji.

  • @ranibains343
    @ranibains343 2 ปีที่แล้ว +1

    Waheguru g 🙏Thanku for information veer g

  • @rajindersingh8380
    @rajindersingh8380 3 ปีที่แล้ว +3

    धन धन सत् करतार जी, धन धन गुरू नानक सत् संगति जी

  • @ravindrasinghkhanuja3434
    @ravindrasinghkhanuja3434 3 ปีที่แล้ว +2

    वाहेगुरु साहिब जी

  • @bhupinderdhillon7429
    @bhupinderdhillon7429 2 ปีที่แล้ว

    V good 👍👍

  • @Keepsmilinggg
    @Keepsmilinggg 2 ปีที่แล้ว

    ਰੋਜ਼ ਕੋਈ ਨਾ ਕੋਈ ਉੱਠ ਪੈਂਦਾ ਸਿੱਖ history ਨੂੰ ਆਪਣੇ ਹਿਸਾਬ ਨਾਲ change ਕਰੀ ਜਾਂਦਾ... ਅਸੀਂ ਵੀ ਖੁਸ਼ ਹੋਈ ਜਾਂਦੇ ਹਾਂ ਬਿਨਾ ਇਹਦਾ result ਸੋਚੇ..
    ਬੇਨਤੀ ਹੈ ਸਾਧ ਸੰਗਤ ਜੀ
    ਕਿ ਚਾਲਾਂ ਨੂੰ ਸਮਝੋ

  • @mrsingh7495
    @mrsingh7495 3 ปีที่แล้ว +1

    Waheguru ji thanks 🙏

  • @sharankaurarora4751
    @sharankaurarora4751 3 ปีที่แล้ว +2

    Thank.you.dr.sahib.jankari.vaste.waheguruji.

  • @kuljitsinghrandhawa290
    @kuljitsinghrandhawa290 3 ปีที่แล้ว +2

    Waheguru mehar kre 🙏

  • @sarabjeetkaur3045
    @sarabjeetkaur3045 3 ปีที่แล้ว +1

    Bahut vadhiya veerji.thanku for giving the rare information. 🙏🙏

  • @darbarasingh915
    @darbarasingh915 3 ปีที่แล้ว +1

    ਵਾਹਿਗੁਰੂ ਜੀ

  • @bhimsingh3857
    @bhimsingh3857 2 ปีที่แล้ว +1

    Bahut khoob.Waheguru ji

  • @baldevsinghbrar4335
    @baldevsinghbrar4335 3 ปีที่แล้ว +3

    ਵਾਹਿਗੁਰੂ ਜੀ ਡਾ ਸਾਬ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਕਸੇ🙏🙏

  • @Sarpanchbariar2305
    @Sarpanchbariar2305 3 ปีที่แล้ว +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @dr.msbhatiamd6606
    @dr.msbhatiamd6606 3 ปีที่แล้ว +2

    Nice presentation
    Thanks.

  • @shahdevsingh7951
    @shahdevsingh7951 3 ปีที่แล้ว +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @arshdeepvirk7314
    @arshdeepvirk7314 2 ปีที่แล้ว +1

    Dhan Dhan Sahib Sri Guru Gobind Singh je mharaj ta dhan Guru je da khalsa

  • @jasvirvirdi9170
    @jasvirvirdi9170 3 ปีที่แล้ว +1

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manvirsingh1792
    @manvirsingh1792 3 ปีที่แล้ว

    ਮਾਤਾ ਜੀਤੋ ਜੀ ਤੇ ਮਾਤਾ ਸੁੰਦਰ ਜੀ ਇਕੋ ਸਨ ਪਰੰਤੂ ਨਾਮ ਦੋ ਸਨ।

    • @Dhadibhullarai
      @Dhadibhullarai 2 ปีที่แล้ว

      ਨਹੀ ਜੀ ਵੱਖ ਵੱਖ ਸਨ ਦੋਨਾ ਮਤਾਵਾਂ ਦਾ ਜਨਮ ਸਥਾਨ ਵੱਖਰਾ ਆ

  • @RavinderSingh-xu4oj
    @RavinderSingh-xu4oj 3 ปีที่แล้ว

    Dr.sahab bahut wadia jankari

  • @gurmeetsinghgill3965
    @gurmeetsinghgill3965 2 ปีที่แล้ว +1

    Dr Sahib, you are doing a good lob by spreading Sikh history

  • @gurmukhsinghgill9117
    @gurmukhsinghgill9117 3 ปีที่แล้ว +2

    🙏Wahe Guru Ji Ka Khalsa Wahe Guru Ji ki Fateh 🙏

  • @parminderkaur7844
    @parminderkaur7844 2 ปีที่แล้ว

    Bahut vedya jankari deete hi Sikh's History bare.Dr. hon de bawjudeh ek betreen Historian v ho.🙏🙏🙏

  • @unlimitedpower2364
    @unlimitedpower2364 3 ปีที่แล้ว +13

    WAHEGURU JI KA KHALSA WAHEGURU JI KI FATEH 🙏

    • @narinderkaur257
      @narinderkaur257 2 ปีที่แล้ว

      Veer ji tuhadi Katha te bahut hi badi jaankari den wali hai par agar tusi is Katha Da Title kuchh hor likhiya hunda tan tuhadi Katha sunan vich vakhra hi anand aanda. Title dekh ke lokan da nazaria ki Guru Sahib layi hovega eh tuhanu sochna chahida si. Jaroori nahi ki Loki puri Katha sunan kuchh tan sirf title hi dekhde ne. So please veer ji hath jorkebenti hai ki is title nu theek karo. 🙏🙏

  • @manjeetsinghpawar1383
    @manjeetsinghpawar1383 3 ปีที่แล้ว +4

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ