84 ਦਾ ਦਰਦ: ਭੈਣ ਦੀ ਛਾਤੀ ਉਹਨਾਂ ਦੰਦਾਂ ਨਾਲ ਵੱਢ ਦਿੱਤੀ, ਮਾਵਾਂ ਦੇ ਗੁਪਤ ਅੰਗਾਂ ‘ਚ ਮਿਰਚਾਂ ਪਾਈਆਂ ਗਈਆਂ | On Air

แชร์
ฝัง
  • เผยแพร่เมื่อ 21 พ.ย. 2024

ความคิดเห็น • 1.2K

  • @HarpreetSingh-mk1oq
    @HarpreetSingh-mk1oq ปีที่แล้ว +21

    ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਰੋਣਾ ਆਉਂਦਾ ਕੀ ਕੀ ਕੁਝ ਤੁਸੀਂ ਆਪਣੇ ਆਪ ਤੇ ਝੱਲਿਆ ਪਰ ਲੋਕਾਂ ਨੂੰ ਕੋਈ ਸਰਮ ਨਹੀਂ ਸਿੰਘ ਸਾਹਿਬ ਜਿੰਦਾਬਾਦ ਮਨਜਿੰਦਰ ਕੌਰ

  • @judgesarpanch3370
    @judgesarpanch3370 3 ปีที่แล้ว +31

    ਬਾਬਾ ਬਖਸ਼ੀਸ ਮੇਰੇ ਪਿੰਡ ਦੀ ਸ਼ਾਨ ਸਾਨੂੰ ਮਾਣ ਹੈ ਤੁਹਾਡੇ ਤੇ ਚਾਚਾ ਜੀ

    • @jassmdk9315
      @jassmdk9315 5 หลายเดือนก่อน +1

      Kheda pind aa veer

  • @nirmalsidhu5453
    @nirmalsidhu5453 3 ปีที่แล้ว +97

    ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AkashDeep-ww2kp
    @AkashDeep-ww2kp 3 ปีที่แล้ว +21

    ਸੰਤ ਜਰਨੈਲ ਸਿੰਘ ਜੀ ਕਹਿੰਦੇ ਸਨ ਕਿ ਮੈਂ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ ਸਰੀਰ ਦੇ ਮਰਨ ਨੂੰ ਮੌਤ ਨੀ ਗਿਣਦਾ ਤੇ ਓਹ ਗੱਲਾਂ ਅੱਜ ਸੱਚ ਓਹਨਾ ਦਾ ਸਰੀਰ ਮਾਰਿਆ ਪਰ ਸੰਤ ਜਰਨੈਲ ਸਿੰਘ ਜੀ ਅੱਜ ਵੀ ਜਿਉਂਦੇ ਨੇ 🙏

  • @kindalitt5594
    @kindalitt5594 3 ปีที่แล้ว +367

    ਬਾਬਾ ਬਖਸ਼ੀਸ਼ ਸਿੰਘ ਯੋਧਾ ਸਿੱਖ ਕੌਮ ਦਾ ਬਹੁਤ ਵੱਡਾ ਸਘੰਰਸ਼ ਲੜਿਆ ਖਾੜਕੂ ਲਹਿਰ ਵਾਲਾਂ ਬਾਬਾ ਵਹਿਗੁਰੂ ਜੀ ਤੇਰੀ ਉਮਰ ਲੰਮੀ ਕਰੇ

    • @mixvideos2009
      @mixvideos2009 3 ปีที่แล้ว +4

      Gh

    • @satkarenterprises1617
      @satkarenterprises1617 3 ปีที่แล้ว +4

      Baba ji kithe mil skde aa

    • @jaskarangill8498
      @jaskarangill8498 3 ปีที่แล้ว +3

      @@satkarenterprises1617 baba g pucha dende ne jalndar lage kite

    • @satkarenterprises1617
      @satkarenterprises1617 3 ปีที่แล้ว +6

      @@jaskarangill8498 sidhi tra jwab ni dene aunda tenu lgda tun v kise bandar da hi bacha

    • @user-xs3cs7vd4e
      @user-xs3cs7vd4e 3 ปีที่แล้ว

      @@satkarenterprises1617 Aaronàレ

  • @bajsinghpannu
    @bajsinghpannu 2 ปีที่แล้ว +19

    ਕੋਈ ਸ਼ਬਦ ਨਹੀਂ ਇਹਨਾਂ ਸ਼ਰਮਿਆਂ ਯੋਧਿਆਂ ਲਈ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ

  • @ArshDeep-em4zt
    @ArshDeep-em4zt 3 ปีที่แล้ว +19

    ਵਾਹਿਗੁਰੂ ਜੀ ਬਾਬਾ ਬਖਸੀਸ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @gpkhehra9894
    @gpkhehra9894 3 ปีที่แล้ว +75

    ਕੋਈ ਸ਼ਬਦ ਹੀ ਨੀ ਮਿਲ ਰਹੇ ਕੀ ਕਹਿਏ।
    ਵਹਿਗੁਰੂ ਜੀ ਸਾਡੇ ਲੋਕਾ ਨੂੰ ਸਮਜ ਕਦੋਂ ਆਉ ।
    ਸਾਡਿਆਂ ਸਿੰਘਾਂ ਨੇ ਸਾਡੀ ਖਾਤਰ ਆਪਣਾ ਸਭ ਕੁਝ ਗੁਵਾ ਲਿਆ।

    • @bajsinghpannu
      @bajsinghpannu 3 ปีที่แล้ว +4

      ਵਾਹਿਗੁਰੂ ਜੀ ਬੁੱਧੀ ਬਖਸ਼ਣ ਸਾਡੀ ਮਰੀ ਜਮੀਰ ਵਾਲੇ ਲੋਕਾਂ ਨੂੰ

  • @SelfGyan272.25
    @SelfGyan272.25 3 ปีที่แล้ว +49

    ਕੌਮ ਦੇ ਅਨਮੋਲ ਹੀਰੇ ਬਾਬਾ ਬਖਸ਼ੀਸ਼ ਸਿੰਘ
    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 3 ปีที่แล้ว +138

    ਸਿੱਖ ਕੌਮ ਨੂੰ ਹੁਣ ਵੀ ਮੋਕਾ ਸਾਬਣਾਂ ਚਾਹੀਦਾ ਜੀ ਖ਼ਾਲਸਾ ਭਿੰਡਰਾਂਵਾਲਿਆਂ ਚਾਹੁੰਦੇ ਸਨ ਖ਼ਾਲਸੇ ਦਾ ਰਾਜ ਹੋਵੇ ਜੀ

  • @rampalsingh5046
    @rampalsingh5046 3 ปีที่แล้ว +7

    ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @paramjitbhullarbhullar2753
    @paramjitbhullarbhullar2753 3 ปีที่แล้ว +34

    ਸੁਣ ਕੇ ਬਹੁਤ ਦੁੱਖ ਲੱਗਾ why Sikh why?
    ਸਾਡੀਆਂ ਧੀਆਂ ਭੈਣਾਂ ਮਾਂਵਾਂ ਬਜ਼ੁਰਗ ਮੁੰਡੇ ਕਿਉਂ ਨਿਸ਼ਾਨੇ ਤੇ
    ਬਹੁਤ ਹੀ ਸਿਆਣਪ ਦੀ ਗੱਲ ਬਾਬਾ ਵੀਰ ਜੀ ਕਰਦੇ ਹੋ
    ਸਾਨੂੰ ਜਾਗਣਾ ਚਾਹੀਦਾ ਪੰਜਾਬ ਦੀ ਗੋਰਮਿੰਟ ਤੋਂ ਬੱਚਣਾ ਚਾਹੀਦਾ ਹੈ । ਵਾਹੁ ਗੁਰੂ ਚੜਦੀ ਕਲਾ ਵਿੱਚ ਹੱਖੇ ਆਪਣਾ ਹੀ ਵੀਰੇ ਗਲਤ ਹੁੰਦੇ ਹਨ ਕਈ ਥਾਂਵਾਂ ਤੇ 🙏🏼👏

    • @harshdeepsingh8211
      @harshdeepsingh8211 3 ปีที่แล้ว +2

      Esda reason hai guru nanak saab di sikhiya nu accept na Krna Gandhi Nehru te Patel walo

    • @JagtarSingh-yv5wc
      @JagtarSingh-yv5wc 4 หลายเดือนก่อน

      ਬਾਬਾ ਬਖਸ਼ੀਸ਼ ਸਿੰਘ ਜੀ ਧੰਨਵਾਦ

  • @bhupinderkaurdhaliwal
    @bhupinderkaurdhaliwal 3 ปีที่แล้ว +24

    ਉਹ ਸਮਾ ਬਹੁਤ ਭਿਆਨਕ ਸੀ ਜਿਸ ਨੇ ਵੀ ਅੱਖੀਂ ਦੇਖਿਆਂ ਹੈ ਅੱਜ ਵੀ ਉਹ ਕੁਰਲਾ ਉਠਦਾ ਹੈ ਜ਼ਿਹਨਾਂ ਤੇ ਬੀਤੀਆਂ ਹੰਢਾਇਆ ਹੈ ਧਨ ਹਨ ਉਹ ਮਾਂਵਾਂ ਜ਼ਿਹਨਾਂ ਦੀਆ ਅੱਖਾਂ ਸਾਹਮਣੇ ਪਰਿਵਾਰਾਂ ਦਾ ਕਤਲ ਕਰ ਦਿੱਤਾ ਸੀ ਚੁਰਾਸੀ ਦਾ ਘਲੂ ਘਾਰਾਂ ਇਕ ਡੂੰਘੀ ਛਾਪ ਛੱਡ ਗਿਆ ਦਿਲਾਂ ਉੱਪਰ ਇਹ ਜ਼ਖ਼ਮ ਹਾਲੇ ਵੀ ਅੱਲੇ ਹਨ

  • @mithasingh4484
    @mithasingh4484 ปีที่แล้ว +2

    ਬਾਬਾ ਬਖਸ਼ੀਸ਼ ਸਿੰਘ ਅਨੰਦਪੁਰੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਇੰਨਾ ਜ਼ਿਆਦਾ ਦਰਦ ਸੈਹ ਕੇ ਵੀ ਬਾਬਾ ਬਖਸ਼ੀਸ਼ ਸਿੰਘ ਜੀ ਚੜ੍ਹਦੀ ਕਲ੍ਹਾ ਵਿੱਚ ਹਨ ਧੰਨ ਹੋ ਤੁਸੀਂ ਬਾਬਾ ਜੀ

  • @manjeetsinghmanjeet1702
    @manjeetsinghmanjeet1702 3 ปีที่แล้ว +101

    ਦਿੱਲੀ ਬੇਈਮਾਨ ਏ,ਪਹਿ ਲੇ ਦਿਨ ਤੋਂ 😭😭😭😭 ਰੂਹ ਕੰਬ ਦੀ ਹੈ ਆ ਸੁਣ ਕੇ

    • @deepakkumar-fs3hz
      @deepakkumar-fs3hz ปีที่แล้ว +3

      Ehdi age 9 saal c jado 84 hoea

    • @inderjeetsingh9609
      @inderjeetsingh9609 10 หลายเดือนก่อน

      @@deepakkumar-fs3hz te fer?
      ki malab attack nh hoya 3 gurdware te?
      tusi chawlo kadi pujab de na banyo

    • @musafir1545
      @musafir1545 2 หลายเดือนก่อน

      अभिमन्यु की मृत्यु के समय तू कितने साल का था ​@@deepakkumar-fs3hz

  • @sandeepmehra366
    @sandeepmehra366 3 ปีที่แล้ว +13

    ਹਾਏ ਓਇ ਰੱਬਾ ਸਾਡੇ ਲੋਕਾਂ ਇਨਾ ਜੁਰਮ ਹੋਇਆ ਤੇ ਅਸੀਂ ਅੱਜ ਸਭ ਕੁਝ ਭੁੱਲ ਬੈਠੇ ਆ ਸ਼ਰਮ ਕਰੋ ਧਰਮ ਦੇ ਠੇਕੇਦਾਰੋ

  • @pindawale2736
    @pindawale2736 3 ปีที่แล้ว +26

    ਤੁਸੀਂ ਮਹਾਨ ਹੋ ।ਜੀ ਬਾਕੀ ਆਪਣੇ ਲੋਕਾਂ ਨੂੰ ਮਾੜਾ ਕਹਿਣ ਦੀ ਵਾਲ਼ੀ ਮਾੜੀ ਗੱਲ ਹੈ। ਕਹਿਣ ਵਾਲੇ ਲੋਕ ਆਪ ਤੋਂ ਕੁਝ ਕਰ ਨੀ ਸਕਦੇ। ਸਲੂਟ ਆ ਜੀ ਸੋਨੂੰ

  • @laddisingh5144
    @laddisingh5144 2 ปีที่แล้ว +9

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਬਖਸੀਸ ਸਿੰਘ ਜੀ ਨੂੰ 🙏🙏🙏🙏

  • @varindersinghdhaliwal4305
    @varindersinghdhaliwal4305 3 ปีที่แล้ว +4

    ਅਸੀਂ ਇਹਨਾਂ ਅਮਰ ਸ਼ਹੀਦਾਂ ਦਾ ਦੇਣ ਨਹੀਂ ਦੇ ਸਕਦੇ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ । ਬਾਬਾ ਬਖਸੀਸ ਸਿੰਘ ਬੱਬਰ ਦੀ ਬਹੁਤ ਵੱਡੀ ਕੁਰਬਾਨੀ ਐ ਸਿੱਖ ਕੌਮ ਲਈ 💐💐💐🦅🦅🦅🚩🚩🚩🚩🙏🏻🙏🏻

  • @harjinderkaur1518
    @harjinderkaur1518 3 ปีที่แล้ว +50

    ਮੱਕੜ ਸਾਬ ਅਸੀਂ ਖ਼ੁਦ ਗੋਲੀਆਂ ਦੇ ਨਿਸ਼ਾਨ ਦੇਖ ਕੇ ਆਏ ਸੀ ਹਮਲੇ ਟਿਕਣ ਤੋਂ ਬਾਅਦ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਚ।

  • @jagroopsingh2991
    @jagroopsingh2991 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਖਸ਼ੀਸ ਸਿੰਘ ਜੀ ਖਾਲਸਾ

  • @rajinderpal9663
    @rajinderpal9663 3 ปีที่แล้ว +2

    ਬਾਬਾ ਬਖਸ਼ੀਸ਼ ਸਿੰਘ ਬਹੁਤ ਵੱਡਾ ਯੋਦਾ ਹੈ ਖਾੜਕੂ ਸਫਾਂ ਦਾ

  • @resputin8012
    @resputin8012 3 ปีที่แล้ว +30

    ਐਨਾ ਦਰਦ ,ਵਾਹਿਗੁਰੂ, ਕੋਈ ਵੀ ਰਾਹ ਤੋਂ ਭਟਕ ਸਕਦਾ ਸੀ ਜਿਸ ਨੂੰ ਵੀ ਕੌਮ ਦਾ ਦੁੱਖ ਹੁੰਦਾ।

  • @HarmeetSingh-hk3fk
    @HarmeetSingh-hk3fk 9 วันที่ผ่านมา +1

    Waheguru ji mehar kro apni koum teh bs tahuda he sahara ha 🙏🙏🙏🙏🙏

  • @indian1592
    @indian1592 3 ปีที่แล้ว +5

    ਸਚ ਦੇ ਨਾਲ ਵਾਹਿਗੁਰੂ ਜੀ ਖੜਦੇ ਆਏ ਖੜਦੇ ਰਹਿਣਗੇ

  • @kauragill1185
    @kauragill1185 3 ปีที่แล้ว +193

    ਸਿੱਖ ਕੌਮ ਦੇ ਮਹਾਨ ਜੌਧੇ ਬਾਬਾ ਬਖਸ਼ੀਸ਼ ਸਿੰਘ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ✋✋✋

    • @gurmitsandhu6546
      @gurmitsandhu6546 3 ปีที่แล้ว +1

      P9

    • @sunnydhaliwal9595
      @sunnydhaliwal9595 3 ปีที่แล้ว

      Kaura Gill Sahi gall Pra

    • @hindurashtravadi2563
      @hindurashtravadi2563 3 ปีที่แล้ว

      Eddan karo Sikh dharna da business khol lo oo prawon apne raaz vaste turo please, naa hindu naa musalman koi nahi twada, Khalistan hee twada haal aa

    • @bawafarm7603
      @bawafarm7603 3 ปีที่แล้ว +1

      Is bande ne bahut paisa chapeya

    • @amritpalsingh9413
      @amritpalsingh9413 2 ปีที่แล้ว

      @@bawafarm7603 oh kida sanu v dsde veer

  • @bhupinderbal7077
    @bhupinderbal7077 ปีที่แล้ว +5

    ਸਾਰੀਆਂ ਸਿਖ ਜਥੇਬੰਦੀਆਂ ਇਕ ਪਲੇਟਫਾਰਮ ਤੇ ਇਕੱਠੇ ਮਿਲ ਕੇ ਕੋਮ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਤਾਂ ਹੀ ਕੋਈ ਹੱਲ ਹੋ ਸਕਦਾ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @azadkaur8784
    @azadkaur8784 3 ปีที่แล้ว +284

    ਅਪਰੇਸ਼ਨ ਨਹੀਂ ਅਮ੍ਰਿਤਸਰ ਸਿਖ ਕਤਲੇਆਮ 1984

    • @rajinderkaur1880
      @rajinderkaur1880 3 ปีที่แล้ว +8

      ਘਲੂਘਾਰਾ ਸੀ ਭੈਣ ਜੀ 🙏🙏🙏

    • @gsgaming3674
      @gsgaming3674 3 ปีที่แล้ว +6

      1984 de saheed singh ik vaar fir aoun

    • @harshjatt3234
      @harshjatt3234 3 ปีที่แล้ว +3

      Bhen amritsar v nahi delhi kanpur up bihar har jagaha

    • @ratishkalia2428
      @ratishkalia2428 3 ปีที่แล้ว +4

      1984 was Sikh Genocide....... Never Forget 1984

    • @myselfsikh1790
      @myselfsikh1790 3 ปีที่แล้ว

      @@ratishkalia2428 😭😭

  • @gurmeetbalian3212
    @gurmeetbalian3212 3 ปีที่แล้ว +7

    🙏ਵਹੀਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਪੁੱਤਰ ਵਾਰੇ ਪੰਜ ਮੀ ਮਾਂ ਵਾਰੀ ਛੇਮਾ ਬਾਪ ਵਾਰੀਆ ਛੱਤਮਾ ਆਪ ਵਾਰੀਆ ਛੱਤ ਵਾਰ ਕੇ ਕੇਨਾ ਭਾਣਾ ਮੀਠਾ ਲੱਗੇ ਤੇਰਾ ਸਰਪੰਸ ਦਾਨੀਆ ਵੈ ਦੇਣ ਕੋਣ ਦਿਓ ਗਾ ਤੇਰਾ 🌹🌹੧ਓ 🌹🌹🙏🙏😢😢😢ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ManinderSingh-ce8qy
    @ManinderSingh-ce8qy 10 หลายเดือนก่อน +1

    Baba g bhut vadia tasalli naal jwab dende ne. Tuhadi har gall naal sehmat aa, waheguru g tuhanu chad dikala vich rakhna.

  • @sunrisesunset979
    @sunrisesunset979 3 ปีที่แล้ว +101

    ਅਪਰਾਧੀ ਪੁਲਿਸ ਕੋਹੜ ਨਾਲੋਂ ਮਾੜੀ ਮੌਤ ਮਰਨ.

  • @gurvindersinghbawasran3336
    @gurvindersinghbawasran3336 2 ปีที่แล้ว +6

    ਭਾਈ ਬਖਸ਼ੀਸ਼ ਸਿੰਘ ਜੀ ਤੋ ਬਣੇ ਬਾਬਾ ਬਖਸ਼ੀਸ਼ ਸਿੰਘ ਜੀ ਤੋ ਸੁਣੀ ਦੁੱਖ ਭਰੀ ਕਹਾਣੀ,,, ਸੁਣਕੇ ਅੱਖਾਂ ਭਰ ਆਈਆਂ ਕਿੰਨਾ ਵੱਡਾ ਦੁੱਖ ਝੱਲਿਆ ਇਹਨਾ ਝੋਦੀਆ ਨੇਂ 😥

  • @makhankalas660
    @makhankalas660 3 ปีที่แล้ว +87

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @modifiedpunjabjb3992
      @modifiedpunjabjb3992 3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

    • @hindurashtravadi2563
      @hindurashtravadi2563 3 ปีที่แล้ว

      Eddan karo Sikh dharna da business khol lo oo prawon apne raaz vaste turo please, naa hindu naa musalman koi nahi twada, Khalistan hee twada haal aa

  • @judgesarpanch3370
    @judgesarpanch3370 3 ปีที่แล้ว +2

    ੲਮਾਨਦਾਰ ੲਨਸਾਨ ਹੈ ਬਾਬਾ ਬਖਸ਼ੀਸ ਮੇਰੇ ਪਿੰਡ ਦਾ ਜੰਮਪਲ ਤੇ ਮੇਰੇ ਪਿੰਡ ਦੀ ਸ਼ਾਨ ਸਾਨੂੰ ਮਾਣ ਹੈ ੲਸ ਪਰਿਵਾਰ ਤੇ

  • @sukhsidhu3150
    @sukhsidhu3150 3 ปีที่แล้ว +60

    ਗੁਲਾਮੀ ਤਾਂ ਆਪਣਾ ਘਰ ਬਣਾ ਕੇ ਹੀ ਲੈਣੀ ਆ ।ਉਹ ਘਰ ਹੈ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ।

    • @yourdad3958
      @yourdad3958 3 ปีที่แล้ว +3

      Azaadi keh bai

    • @hindurashtravadi2563
      @hindurashtravadi2563 3 ปีที่แล้ว

      Eddan karo Sikh dharna da business khol lo oo prawon apne raaz vaste turo please, naa hindu naa musalman koi nahi twada, Khalistan hee twada haal aa

    • @yourdad3958
      @yourdad3958 3 ปีที่แล้ว +1

      @@hindurashtravadi2563 khalistan ta 52 ch hi bn gya c master di ... fat gyi

    • @anmolsingh1416
      @anmolsingh1416 2 ปีที่แล้ว

      @@yourdad3958 Hindu se hindu da he ban gea, sikha nu gulame de gea

  • @parmjitsingh3396
    @parmjitsingh3396 3 ปีที่แล้ว +2

    ਬਾਬਾ ਜੀ ਅਜ਼ਾਦੀ ਹੀ ਹਲ ਹੈ ਫ਼ੇਰ ਦੇਖਾਂਗੇ ਇਹਨਾਂ ਨੂੰ ਸਾਰੇ ਚਕ 2ਕੇ ਟਗਾਗੇ

  • @MahikPunjab13
    @MahikPunjab13 8 หลายเดือนก่อน +3

    ਧੰਨ ਤੁੱਸੀਂ ਤੇ ਧੰਨ ਖਾੜਕੁਆਂ ਦੀਆਂ ਕੁੱਰਬਾਨੀਆਂ

  • @veeroveero9575
    @veeroveero9575 3 ปีที่แล้ว +2

    ਵਾਹਿਗੁਰੂ ਜੀ ਅੰਗ ਸੰਗ ਰਹੇ ਹਰ ਟਾਈਮ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ

  • @farmer7856
    @farmer7856 3 ปีที่แล้ว +21

    O ਲੋਕੋ ਹੁਣ ਤਾਂ ਸਮਜੋ ਜੋ ਲੀਡਰਾਂ ਦੇ ਪੁੱਛੇ ਲਗੇ ਫਿਰਦੇ ਨੇ। ਐਨਾ ਨੇ ਪੰਜਾਬ ਬਰਬਾਦ ਕਰਤਾ ।ਵਾਹਿਗੁਰੂ ਮੇਹਰ ਕਰੇ ਸਾਨੂੰ ਸਭ ਨੂੰ ਸਮੱਤ ਬਖਸੇ।

  • @sunrisesunset979
    @sunrisesunset979 3 ปีที่แล้ว +53

    ਵਾਹਿਗੁਰੂ ਜੀ, ਸਿੱਖ ਕੌਮ ਦਾ ਖਿਆਲ ਰੱਖੋ, ਉੱਚ ਊਰਜਾ ਨਾਲ ਆਸ਼ੀਰਵਾਦ ਦਿਓ। 🙏🙏🙏🙏. ਉਨ੍ਹਾਂ ਨੂੰ ਅਸਮਾਨੀ ਉੱਚੀਆਂ ਕਦਰਾਂ-ਕੀਮਤਾਂ ਨਾਲ ਆਸ਼ੀਰਵਾਦ ਦਿਓ

  • @balrajgill3164
    @balrajgill3164 3 ปีที่แล้ว +6

    ਬਖਸੀਸ ਸਿੰਘ ਜੀ ਤੁਹਾਡਾ ਬਹੋਤ ਬਹੋਤ ਧੰਨ ਵਾਦ ਜੀ ਦੀਪ ਵੀਰ ਲੱਖੇ ਵੀਰ ਨੁੰ ਇੱਕ ਜੁੱਠ ਕੱਰੋ ਜੀ ਤੁਹਾਡੀ ਬਹੋਤ ਮੈਰ ਬਾਨੀ ਹੋਵੇ ਗੀ

  • @sukhdeepkaur9555
    @sukhdeepkaur9555 3 ปีที่แล้ว +35

    ਲੋਕਾ ਨੂੰ ਸਮਝਣ ਜਾਣਾ ਚਾਹੀਦਾ।

  • @kanwarbirsingh9500
    @kanwarbirsingh9500 3 ปีที่แล้ว +30

    Very proud of Baba Bakshish Singh !! In a such young age he saw so much crime and trauma, but he stood up against the criminal powers of the time. ਵਾਹਿਗੁਰੂ ਅੰਗ ਸੰਗ 🙏

  • @kulwantsingh3183
    @kulwantsingh3183 2 ปีที่แล้ว +1

    ਪੁਲੀਸ ਦੇ ਪਰਵਾਰ ਅਤੇ ਬਸਾਂ ਵਿਚੋਂ ਕੇ ਕੇ ਪੀ ਐਸ ਗਿੱਲ ਨੇ ਇਹ ਗਲਤ ਕੰਮ ਨਕਲੀ ਖਾੜਕੂਆਂ ਕੋਲੋਂ ਕਰਵਾਇਆ ਸੀ ਜੀ ਵਾਹਿਗੁਰੂ ਜੀ

  • @jagminderbura8767
    @jagminderbura8767 3 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @parmjitsingh3396
    @parmjitsingh3396 3 ปีที่แล้ว +7

    ਪਤਰਕਾਰ ਵੀਰ ਜੀ ਗੁਰੂ ਫਤਿਹ ਅਜ਼ਾਦੀ ਹੀ ਹਲ ਹੈ

  • @karamjits1614
    @karamjits1614 3 ปีที่แล้ว +22

    ਪ੍ਰਣਾਮ ਸ਼ਹੀਦਾਂ ਨੂੰ 🙏🚩

  • @BalwinderSingh-hy1ok
    @BalwinderSingh-hy1ok 3 ปีที่แล้ว +101

    ਖਡੂਰ ਸਾਹਿਬ ਦੇ ਲੋਕਾ ਨੇ ਸਭ ਤੋ ਵਧ ਸੰਤਾਪ ਭੋਗਿਆ
    ਸਰਦਾਰ ਖਾਲੜਾ ਨੇ ਪੁਲਿਸ ਨਾਲ ਮੱਥਾ ਲਾ ਕੇ ਬਹੁਤ ਕੁਛ ਜਗ ਜਾਹਰ ਕੀਤਾ
    ਪਰ ਖਡੂਰ ਸਾਹਿਬ ਦੇ ਲੋਕਾ ਨੂੰ ਸਰਾਬੀ ਚੰਗਾ ਲਗਿਆ ਬੀਬੀ ਖਾਲੜਾ ਨੀ

    • @jodhsingh8570
      @jodhsingh8570 3 ปีที่แล้ว +4

      U Right veer g

    • @manjinderbrar4312
      @manjinderbrar4312 3 ปีที่แล้ว +4

      ਲੋਕਾ ਦੀ ਜਮੀਰ ਖਤਮ ਹੈ ਬਾਈ

    • @Jagdijameer
      @Jagdijameer 3 ปีที่แล้ว +7

      ਵੀਰਜੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦੇ ਸਭ ਤੋਂ ਵੱਧ ਘਰ ਖਾਲੀ ਹੋਏ

    • @harpreetkaur5022
      @harpreetkaur5022 3 ปีที่แล้ว +3

      Sardar Khalra Amar shaheed he sacrificed his life it’s very big shame did not gave votes to bibi khalra ji

    • @Jagdijameer
      @Jagdijameer 3 ปีที่แล้ว +3

      @@harpreetkaur5022 ਬਲਕੁਲ ਸਹੀ ਜੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਸਾਡੇ ਲੋਕਾਂ ਨੇ ਬੀਬੀ ਖਾਲੜਾ ਨੂੰ ਜਿੱਤਿਆ ਤੱਕ ਨਹੀਂ

  • @soravbhatti3421
    @soravbhatti3421 3 ปีที่แล้ว +9

    Baba g tudahi had biti sun ke aakha cho pani aaa gya aina julm tusi oh singha ne ohna pirvaran ne apne pinde handhya ohna sahida nu dil.to salam 🙏

  • @sanjogtarani3997
    @sanjogtarani3997 ปีที่แล้ว +2

    ਚੁਰਾਸੀ ਵਾਲੀ ਘਟਨਾ ਅਸੀਂ ਆਪਣੇ ਅੱਖਾਂ ਨਾਲ ਵੇਖੀ ਜਿਸ ਵਿਚ ਛੇ ਲਾਸ਼ਾਂ ਇਕ ਘਰ ਵਿਚ ਹੋਇਆਂ ਮੇਰਾ ਵੀ ਭਰਾ ਬਿਲ ਤਾਰਨ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਹੋ ਗ਼ਲਤ ਕਰੇਗਾ ਸਜ਼ਾ ਮਿਲੇਗੀ ਵਹਿਗੁਰੂ ਜੀ ਕੋਲੋਂ

  • @pindwalatv
    @pindwalatv 3 ปีที่แล้ว +66

    ਮਾਲਕ ਮਿਹਰ ਕਰੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਹੋਵੇ

    • @PANJAB-13
      @PANJAB-13 3 ปีที่แล้ว

      Ghar baith ke ni honi veer

  • @pritpalsingh7180
    @pritpalsingh7180 2 ปีที่แล้ว +1

    ਦਿੱਲੀ ਤਾ ਹਮੇਸ਼ਾ ਹੀ ਪੰਜਾਬ ਦੀ ਦੁਸਮਨ ਬਣੀ ਹੋਈ ਹੈ, ਇਸ ਤੇ ਭਰੋਸਾ ਕਰਨਾ, ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ ਦਿੱਲੀ ਕਦੇ ਵੀ ਪੰਜਾਬ ਦੀ ਨਹੀਂ ਹੋ ਸਕਦੀ

  • @singhsurme6708
    @singhsurme6708 3 ปีที่แล้ว +20

    ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ ਨੂੰ ੴ ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ੴੴ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ੴ

  • @inderjitkaur1676
    @inderjitkaur1676 3 ปีที่แล้ว +2

    ਵਾਹਿਗੁਰੂ ਜੀ ਸੁਣ ਕੇ ਬਹੁਤ ਦੁਖੀ ਹੁੰਦਾ ਹੈ ਮਨ

  • @modifiedpunjabjb3992
    @modifiedpunjabjb3992 3 ปีที่แล้ว +14

    ਧੰਨ ਧੰਨ ਵਾਹਿਗੁਰੂ ਜੀ🙏🙏 ਧੰਨ ਧੰਨ ਵਾਹਿਗੁਰੂ🙏🙏

  • @J13-z1m
    @J13-z1m 3 ปีที่แล้ว

    ਕਿਤਾਬਾਂ ਵਿੱਚ ਲਿਖੇ ਤੇ ਯਕ਼ੀਨ ਕਰੀ ਗਯੋ!

  • @ranjitsinghrai9485
    @ranjitsinghrai9485 3 ปีที่แล้ว +1

    ਮੱਕੜ ਸਾਹਿਬ ਬਹੁਤ ਵਧੀਆ ਇੰਟਰਵਿਊ ਕੀਤੀ

  • @bajsinghpannu
    @bajsinghpannu 3 ปีที่แล้ว +10

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਬਾ ਬਖਸ਼ੀਸ਼ ਜੀ ਉੱਤੇ

  • @toorbhinder4438
    @toorbhinder4438 3 ปีที่แล้ว +1

    ਬਾਬਾ ਜੀ ਆਪਣੇ ਪੰਜਾਬ ਵਿੱਚ ਅੱਜ ਉਹੀ ਸਰਕਾਰ ਆ ਜਿਹੜੀ ਸਰਕਾਰ ਨੇ ਆਪਣੇ ਮਹਾਨ ਤਖਤ ਤੇ ਹਮਲਾ ਕੀਤਾ ਤੇ ਆਪਣੇ ਗੁਰੂ ਸਾਹਿਬ ਤੇ ਵੀ ਗੋਲੀ ਲੱਗੀ ਬਾਈ ਮਾਫੀ ਮੰਗ ਕੇ ਇਹ ਗੱਲ ਕਿਹ ਰਿਹਾ ਕੇ ਆਪਣੇ ਲੋਕਾ ਚ ਈਰਖਾ ਬਹੁਤ ਆਗੀ ਆਪਣੇ ਆਵਦੇ ਹੀ ਆਪਸ ਚ ਲੜ ਰਹੇ ਨੇ !

  • @Sukhwinder5567.
    @Sukhwinder5567. 3 ปีที่แล้ว +15

    ਦੀਪ ਸਿੱਧੂ ਭਾਜੀ, ਲੱਖਾਂ ਸਿਧਾਨਾ ਭਾਜੀ, ਪਲਵਿੰਦਰ ਸਿੰਘ ਤਲਵਾੜਾ ਅੰਕਲ ਜੀ, ਮਨਜਿੰਦਰ ਸਿੰਘ ਸਿਰਸਾ ਅੰਕਲ ਜੀ, ਬਾਬਾ ਜਗਜੀਤ ਸਿੰਘ ਖਾਲਸਾ ਜੱਗੀ ਭਾਜੀ, ਨੌਦੀਪ ਕੌਰ ਦੀਦੀ ਜੀ, ਭਾਈ ਰਣਜੀਤ ਸਿੰਘ ਜੀ ਖਾਲਸਾ ਭਾਜੀ ਤੇ ਬਾਬਾ ਬਖਸ਼ੀਸ਼ ਸਿੰਘ ਜੀ ਖਾਲਸਾ, ਜੁਗਰਾਜ ਸਿੰਘ ਭਾਜੀ, ਕੰਵਰ ਗਰੇਵਾਲ ਭਾਜੀ, ਹਰਿੰਦਰ ਸਿੰਘ ਜੀ ਚੀਮਾ ਭਾਜੀ, ਸੁਖਪ੍ਰੀਤ ਸਿੰਘ ਜੀ ਖਾਲਸਾ ਉਦੋਕੇ, ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸਾਰੇ ਸਿੰਘ ਜੋ ਸਿੱਖ ਕੌਮ, ਧਰਮ, ਹੱਕ, ਸੱਚ ਤੇ ਪੰਜਾਬੀਅਤ ਦੀ ਗੱਲ ਕਰਦੇ ਹਨ ਅਸੀਂ, ਪੰਜਾਬ ਦੀ ਸਾਰੀ ਸੰਗਤ ਤੇ ਬਾਹਰਲੀ ਦੇਸ਼ਾਂ ਦੀ ਸਾਰੀ ਸੰਗਤ ਤੁਹਾਡੇ ਨਾਲ ਹੈ।
    ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਨੂੰ, ਲੱਖਾ ਸਿਧਾਨਾ ਭਾਜੀ ਨੂੰ, ਪਲਵਿੰਦਰ ਸਿੰਘ ਤਲਵਾੜਾ ਅੰਕਲ ਜੀ ਨੂੰ, ਭਾਈ ਰਣਜੀਤ ਸਿੰਘ ਜੀ ਖਾਲਸਾ ਭਾਜੀ ਨੂੰ, ਭਾਈ ਜਗਜੀਤ ਸਿੰਘ ਜੀ ਖਾਲਸਾ ਜੱਗੀ ਭਾਜੀ ਨੂੰ, ਨੌਦੀਪ ਕੌਰ ਦੀਦੀ ਜੀ ਨੂੰ, ਮਨਜਿੰਦਰ ਸਿੰਘ ਸਿਰਸਾ ਅੰਕਲ ਜੀ ਨੂੰ, ਬਾਬਾ ਬਖਸ਼ੀਸ਼ ਸਿੰਘ ਜੀ ਖਾਲਸਾ ਨੂੰ, ਜੁਗਰਾਜ ਸਿੰਘ ਜੀ ਭਾਜੀ ਨੂੰ, ਕੰਵਰ ਗਰੇਵਾਲ ਭਾਜੀ ਨੂੰ, ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਸੁਖਪ੍ਰੀਤ ਸਿੰਘ ਜੀ ਖਾਲਸਾ ਉਦੋਕੇ ਨੂੰ ਹਰਿੰਦਰ ਸਿੰਘ ਜੀ ਚੀਮਾ ਭਾਜੀ ਨੂੰ ਤੇ ਸਾਰੇ ਸਿੰਘਾਂ ਨੂੰ ਤੇ ਭਾਈ ਸਾਹਿਬ ਜੀ ਦੇ ਸਭ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    ਮੇਰੇ ਵਲੋਂ ਸਭ ਸਿੱਖ, ਮੁਸਲਮਾਨ ਤੇ ਇੰਦੂ ਕਿਸਾਨ ਵੀਰਾਂ ਤੇ ਭੈਣਾਂ ਨੂੰ, ਬਜ਼ੁਰਗਾਂ ਨੂੰ, ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਤੇ ਧੀਆਂ ਨੂੰ, ਵੀਰਾਂ ਤੇ ਭਰਾਵਾਂ ਨੂੰ, ਨੂੰਹਾਂ ਨੂੰ, ਬੱਚਿਆਂ ਨੂੰ, ਪੰਜਾਬ ਦੇ ਸਭ ਪਰਿਵਾਰਾਂ ਨੂੰ, ਕਲਾਕਾਰਾਂ ਨੂੰ, ਸਭ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਸਭ ਚੈਨਲਾਂ ਨੂੰ ਤੇ ਉਨ੍ਹਾਂ ਦੀਆਂ ਸਾਰੀਆਂ ਟੀਮਾਂ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।
    ਜੈ ਕਿਸਾਨ ਜੈ ਜਵਾਨ।
    ਕਿਸਾਨ ਯੂਨੀਅਨ ਜ਼ਿੰਦਾਬਾਦ।
    No Farmer No Food.
    ਪੰਜਾਬ ਸਰਕਾਰ ਮੁਰਦਾਬਾਦ।
    ਪੰਜਾਬ ਪੁਲਿਸ ਮੁਰਦਾਬਾਦ।
    ਪੰਜਾਬ ਤੇ ਭਾਰਤ ਕਾਨੂੰਨ ਮੁਰਦਾਬਾਦ।
    ਮੋਦੀ ਸਰਕਾਰ ਮੁਰਦਾਬਾਦ।
    BJP ਸਰਕਾਰ ਮੁਰਦਾਬਾਦ।
    ਸੈਂਟਰ ਸਰਕਾਰ ਮੁਰਦਾਬਾਦ।
    ਕੇਂਦਰ ਸਰਕਾਰ ਮੁਰਦਾਬਾਦ।
    RSS ਸਰਕਾਰ ਮੁਰਦਾਬਾਦ।
    ਮੋਦੀ ਮੀਡੀਆ ਮੁਰਦਾਬਾਦ।
    ਸ਼ਿਵ ਸੈਨਾ ਗਰੁੱਪ ਮੁਰਦਾਬਾਦ।
    Bollywood ਦੇ ਸਾਰੇ Actors, Actress, Writers, Directors and Producers ਮੁਰਦਾਬਾਦ।
    ਸਾਰੀ ਸੰਗਤ ਦੀ ਏਕਤਾ ਦੇ ਬਲ ਸਾਹਮਣੇ ਹਾ ਇਕ ਦਿਨ ਚੁੱਕੇ ਗਈ ਦਿੱਲੀ ਸਰਕਾਰ।
    🙏🏼🙏🏼🙏🏼👳🏽‍♂️👳🏽‍♂️🧓🏽🧓🏽👵🏽👵🏽👳🏽‍♀️👳🏽‍♀️🧕🏽🧕🏽👨🏽👨🏽👩🏽👧🏽🧒🏽🚩⚔🚜🌾🌿.

  • @parmjeetkaur1903
    @parmjeetkaur1903 4 หลายเดือนก่อน

    ਹੇ ਮੇਰੇ ਪਾਤਿਸ਼ਾਹ ਜੀ ਇਹ ਸੱਚਾਈ ਸੁਣਨੀ ਬਹੁਤ ਔਖੀ ਹੋ ਜਾਂਦੀ ਹੈ ਅੱਖਾਂ ਚੋ ਆਪ ਮੁਹਾਰੇ ਪਾਣੀ ਦਿਲ ਵਿੱਚੋਂ ਦਰਦ ਦੀਆਂ ਚੀਸਾਂ ਬਣ ਬਣ ਕੇ ਨਿਕਲਦੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਦਰਦ ਅਸੀ ਕਦੇ ਭੁਲਾ ਸਕਾਂਗੇ 😔😔😢👏🏻

  • @armansingh742
    @armansingh742 3 ปีที่แล้ว +352

    ਅਜੇ ਵੀ ਕਾਂਗਰਸ ਤੇ ਕਾਲੀਆਂ ਨੂੰ ਵੋਟਾਂ ਪਾਉਣ ਵਾਲੇ ਪੰਜਾਬ ਦੇ ਗਦਾਰ ਵਾ

    • @modifiedpunjabjb3992
      @modifiedpunjabjb3992 3 ปีที่แล้ว +16

      ਸਹੀ ਗੱਲ ਹੈ

    • @loveaujla9555
      @loveaujla9555 3 ปีที่แล้ว +10

      gadar ta 22 badal v aaw jehne opration blue star te daskat kite

    • @aiarts877
      @aiarts877 3 ปีที่แล้ว +3

      Ryt

    • @nishansingh8978
      @nishansingh8978 3 ปีที่แล้ว +2

      Ryt

    • @TheRajSekhon
      @TheRajSekhon 3 ปีที่แล้ว +5

      ਮਾਝੇ ਆਲਿਆਂ ਨੇ ਹੀ ਜਿਤਾਇਆ ਕਾਂਗਰਸ ਨੂੰ ਚੈੱਕ ਕਰ ਲੋ

  • @amancheema139
    @amancheema139 3 ปีที่แล้ว +8

    Wheguru g baba bakhsish singh tuhadi omar lmi hove 🙏🙏🙏🙏🙏

  • @shubvirk7820
    @shubvirk7820 3 ปีที่แล้ว +35

    Yaar rona aa Janda galla sun ke Waheguru ji

    • @mandeepsekhon8819
      @mandeepsekhon8819 3 ปีที่แล้ว +2

      Insaaf di Jang ladhni chahidi a🙏

    • @mindushergill2175
      @mindushergill2175 3 ปีที่แล้ว

      @@mandeepsekhon8819 ਕਿਸਤੋ ਮੰਗਣਾ ਚਾਹੀਦਾ ਜੀ ਇਨਸਾਫ, ਕਿਸ ਕੋਲ ਗੁਹਾਰ ਲਗਾਉਣੀ ਚਾਹੀਦੀ ਆ

    • @mandeepsekhon8819
      @mandeepsekhon8819 3 ปีที่แล้ว +1

      @@mindushergill2175 insaaf len lyi vir g ah kaali bhedha kolo sgps azaad krake shromani akaali dal simaranjit singh maan da saath Dena chahida🙏badal te captain de hath Cho punjab nu bachuna chahida

  • @chamkaursingh587
    @chamkaursingh587 3 ปีที่แล้ว +6

    ਹਾਏ ਓ ਮੇਰਿਆ ਰੱਬਾ ਇਹਨਾ ਤਸੱਦਦ

  • @hirasinghhirasingh6029
    @hirasinghhirasingh6029 2 ปีที่แล้ว

    ਧੰਨ ਕਮਾਈ ਸਿੱਖਾਂ ਦੀ ਬਹੁਤ ਜ਼ੁਲਮ ਦੇਸ਼ ਵਿਚ ਸਿਹਾ ਹੈ

  • @manroopturna8301
    @manroopturna8301 3 ปีที่แล้ว +7

    ਸਾਡੀ ਕੌਮ ਦਾ ਦਰਦ ਬਹੁਤ ਵੱਡਾ ਹੈ ਉਹ ਕਿਹੜਾ ਦੁੱਖ ਹੈ ਜੋ ਮੇਰੀ ਕੌਮ ਨੇ ਨਹੀਂ ਹਡਾਇਆ ਗੰਦਸੈਤਾਨ ਨਾਲ ਰਹਿ ਕੇ ਇਸ ਦਰਦ ਦੀ ਇੱਕੋ ਇੱਕ ਮਲਮ ਹੈ ਕੌਮ ਦੀ ਅਜ਼ਾਦੀ ਅਜ਼ਾਦ ਖਾਲਿਸਤਾਨ ਸਾਰੇ ਪਾਪੜ ਵੇਲ ਕੇ ਵੇਖ ਲੈ ਕੌਮ ਦੀ ਇੱਕੋ ਮੰਗ ਇਸ ਟਾਈਮ ਅਜ਼ਾਦ ਖਾਲਿਸਤਾਨ ਵੋਟਾਂ ਬਣਾਓ

  • @GurpreetSingh-bk1kw
    @GurpreetSingh-bk1kw ปีที่แล้ว +1

    ਕੋਈ ਪੰਜਾਬ ਪੁਲਸੀਆ ਪ੍ਰੋਗਰਾਮ ਦੇਖ ਰਿਹਾ ਹੋਵੇ ਤੇ
    ਆਪਣੀ ਬਹਾਦਰੀ ਦੇ ਕਿੱਸੇ ਸੁਣ ਲਵੋ ਤੇ ਦੇਵੋ ਕੋਈ ਜਵਾਬ।

  • @singh-cx8oq
    @singh-cx8oq 3 ปีที่แล้ว +5

    ਨਾ ਭੁੱਲਣ ਯੋਗ 84😓😓

  • @inderjitsingh7237
    @inderjitsingh7237 3 ปีที่แล้ว +2

    ਬੇਗੈਰਤ ਨੇ ਓਹ ਸਿੱਖ ਜੌ ਅੱਜ ਅਪਣੀ ਹੱਡ ਬੀਤੀ ਭੁੱਲ ਗਏ ਆ। ਇਹਨਾ ਜੁਲਮ ਤਾਂ ਸ਼ਾਇਦ ਮੁਗਲਾਂ ਮੇ ਵੀ ਨਾ ਕੀਤਾ ਹੋਵੇ। ਇਹ ਤਾਂ ਸਭ ਕੁਝ ਅੱਜ ਦੀ ਸਦੀ ਚ ਹੋਇਆ ਸਾਡੇ ਨਾਲ। ਤੇ ਹੁਣੇ ਭੁੱਲ ਗਏ। ਜੈ ਮੁਗਲਾਂ ਨੂੰ ਯਾਦ ਰੱਖਿਆ ਆ ਤਾਂ ਇਹਨਾ ਕਤਲ ਬਲਾਤਕਾਰੀਆਂ ਨੂੰ ਵੀ ਯਾਦ ਰੱਖੋ।

  • @daljitkaur5824
    @daljitkaur5824 3 ปีที่แล้ว +3

    ਸਾਡੇ ਖੂਨ ਵਿਚ ਪਾਣੀ ਰਲ ਗਿਆ ਵੀਰ ਜੀ ਖੂਨ ਤਾ ਸਭ ਵਿਚ 'ਇੱਕੋ ਜਿਹਾ ਹੈ ਭੈਣਾ ਵੀ ਪਰ ਜੋ ਸਿਖ ਏ ਕਰਨ ਤਾ ਫੇਰ ੨ ਹੋਵੇ

  • @sarwansinghjakhar3299
    @sarwansinghjakhar3299 3 ปีที่แล้ว +20

    ਵਾਹਿਗੁਰੂ ਜੀ ਇਹੋ ਜੀ ਘੜੀ ਦੁਸ਼ਮਣ ਨੂੰ ਵੀ ਨਾ ਵੇਖਣ ਦੇਈ 🚩🚩🚩🚩🚩🌹🌹🙏🙏🙏🙏

  • @sukhveerdhaliwal1168
    @sukhveerdhaliwal1168 2 ปีที่แล้ว +3

    ਬਾਬਾ ਜੀ ਐਨਾ ਜ਼ੁਲਮ ਸਹਿਆ ਹੈ ਪਰ ਅਫਸੋਸ ਕੁੱਝ ਬੇਈਮਾਨ ਲੋਕ ਬਾਬਾ ਜੀ ਬਾਰੇ ਗਲਤ ਬੋਲ ਦੇ ਨੇ ਬਾਬਾ ਜੀ ਕੌਮ ਦਾ ਹੀਰਾ ਹੈ

  • @parmjitsingh3396
    @parmjitsingh3396 3 ปีที่แล้ว

    ਬਾਬਾ ਜੀ ਗੁਰੂ ਫਤਿਹ ਵੀਰ ਜੀ ਕੋਮ ਦੇ ਹੀਰੇ 🚩🇨🇦🚩🚩🚩🚩🚩🚩🚩🚩🚩🚩🌹🌹🌹🌹🌹🌹🌹🌹🌹🌹🌹🌹🌹🌹🌹🌹🏹💪💪💪💪💪🌹💪💪💪💪💪💪💪💪💪💪

  • @RajKumar-yf8zc
    @RajKumar-yf8zc 3 ปีที่แล้ว +10

    ਵਾਹਿਗੁਰੂ ਜੀ ਪਾਪੀਆਂ ਨੂੰ ਸਜਾ ਦਿੰਦੇ ਆ ਕੀੜੇ ਪੈਕੇ ਮਰਦੇ ਆ ਐਹੋ ਜਿਹੇ ਪਾਪੀ

  • @harwinderkandola2003
    @harwinderkandola2003 3 ปีที่แล้ว

    ਬਾਬਾ ਬਖਸ਼ੀਸ ਜੀ ਸਾਡੀ ਕੌਮ ਦੇ ਹੀਰੇ ਹਨ ਬਾਬਾ ਜੀ ਦੀ ਕੌਮ ਲਈ ਬਹੁਤ ਬੜੀ ਕੋਰਬਾਨੀ ਹੈ ਅਸੀਂ ਹਮੇਸ਼ਾ ਰਿਣੀ ਹਾਂ
    ਬਾਬਾ ਜੀ ਦੇ ਕਾਰਜਾਂ ਤੋ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਿਨ
    ਤਾ ਜੋ ਇਸ ਟਾਈਮ ਵੀ ਕੌਮ ਅਤੇ ਮਾਨਬਤ ਦੀ ਸੇਵਾ ਕਰ ਸਕਨ

  • @jaswindersidhu6363
    @jaswindersidhu6363 3 ปีที่แล้ว +6

    Waheguru ji tuhade sir te hath rakhnn sda hi

    • @hindurashtravadi2563
      @hindurashtravadi2563 3 ปีที่แล้ว

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @sunrisesunset979
    @sunrisesunset979 3 ปีที่แล้ว +33

    ਸਿੱਖ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ, ਜ਼ੀਅਸ ਵਾਂਗ ਮਜ਼ਬੂਤ ਹੋਣਾ ਚਾਹੀਦਾ ਹੈ।

  • @kulwantsingh3183
    @kulwantsingh3183 2 ปีที่แล้ว

    ਬਹੁਤ ਵਧੀਆ ਇਨਟਰਵਿਉ ਦਿੱਤਾ ਹੈ ਇਸ ਖ਼ਾੜਕੂ ਸਿੰਘ ਵੀਰ ਨੇ ਜੀ ਹੁਣ ਪੱਕਾ ਕੌਮ ਆਪਣਾ ਨਿਸ਼ਾਨਾ ਪੂਰਾ ਕਰੇਗੀ ਜੀ ਵਾਹਿਗੁਰੂ ਜੀ

  • @harafangle9473
    @harafangle9473 3 ปีที่แล้ว +12

    ਵਾਹਿਗੁਰੂ ਜੀ 🙏🙏🙏🙏🙏😭😭

    • @hindurashtravadi2563
      @hindurashtravadi2563 3 ปีที่แล้ว

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @GurghhxSingh
    @GurghhxSingh ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @mehaksandhu3552
    @mehaksandhu3552 3 ปีที่แล้ว +5

    ਵਾਹਿਗੁਰੂ ਜੀ

  • @jaspreetkaur1097
    @jaspreetkaur1097 3 ปีที่แล้ว +24

    Waheguru ji sunke bhut dukh hunda .itna julm.

  • @parmjitsingh3396
    @parmjitsingh3396 3 ปีที่แล้ว

    ਯੂ ਐਸ਼ ਐਮ ਆਈ ਜਿੰਦਾਬਾਦ 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @Kk-gz7zi
    @Kk-gz7zi 3 ปีที่แล้ว +38

    ਹੁਣ ਵੀ ਸਮਝ ਜਾਈਏ,,,ਸਰਕਾਰਾ ਨੂੰ ਬਦਲੋ,,ਖੁਦ ਰਾਜਨੀਤੀ ਵਿੱਚ ਨੌਜਵਾਨ ਅਉਣ

    • @hindurashtravadi2563
      @hindurashtravadi2563 3 ปีที่แล้ว

      Eddan karo Sikh dharna da business khol lo oo prawon apne raaz vaste turo please, naa hindu naa musalman koi nahi twada, Khalistan hee twada haal aa

  • @mapreetsingh0
    @mapreetsingh0 2 ปีที่แล้ว

    ਬਹੁਤ ਦੁੱਖ ਹੁੰਦਾ ਜਦੋਂ ਇਹੋਂ ਜੀ ਜਾਲਮ ਸਰਕਾਰ ਦੀਆ ਗੱਲਾਂ ਸੁਣ ਦੇ ਆ

  • @indersandhu5351
    @indersandhu5351 3 ปีที่แล้ว +6

    ਕੌਮ ਦੇ ਮਹਾਨ ਜੋਧੇ ਬਾਬਾ ਜੀ

  • @manjindersingh941
    @manjindersingh941 3 ปีที่แล้ว +69

    ਇਹ ਜਿਨੇ ਵੀ ਪੰਜਾਬੀ ਰਿਪੋਰਟਰ ਨੇ ਇਹਨਾ ਨੂੰ ਬਿਲਕੁਲ ਹੀ ਸਿਖੀ ਸਿਧਾਂਤ ਦਾ ਪਤਾ ਨਹੀ

    • @paramjitsingh1027
      @paramjitsingh1027 3 ปีที่แล้ว +2

      Bohat.kuchh.ni.sab.kuchh.khatiya

    • @artcrushmovies5336
      @artcrushmovies5336 3 ปีที่แล้ว +1

      Eh shuru ton hi thoda teda chalda. Je es patarkar di maniye ta sikh kurbania odo hi safal aa jado ede mutabik kuch khateya howe.

  • @manjindersingh941
    @manjindersingh941 3 ปีที่แล้ว +129

    ਬਾਬਾ ਜੀ ਪੰਜਾਬ ਦੇ ਲੋਕ ਤਾਂ ਬੇਗੈਰਤ ਹੋ ਗਏ

    • @freeeagle6517
      @freeeagle6517 3 ปีที่แล้ว +3

      Bilkul sahi aa
      Ik NASHE karke
      Te duja CANADA karke othe jaa ke ohi gande culture vich pe gye
      Te tija aj kal de dalle SINGERaaN krke

    • @PANJAB-13
      @PANJAB-13 3 ปีที่แล้ว

      Veer agle leader v gaddar c

  • @jasvirdhaliwal2699
    @jasvirdhaliwal2699 3 ปีที่แล้ว +3

    ਵਾਹਿਗੁਰੂ ਜੀ 🙏🙏🙏🙏🙏

  • @ਵਾਰਿਸਖਾਲਿਸਤਾਨਦਾ
    @ਵਾਰਿਸਖਾਲਿਸਤਾਨਦਾ 3 ปีที่แล้ว

    ਤੁਹਾਡੇ ਵਰਗੇ ਦੇਵਤੇ ਜੌ ਹਮੇਸਾ ਰਖਸ਼ਾ ਨਾਲ ਲੜਦੇ।ਹਨ ਤੇ ਦੁਨੀਆ ਦਾ ਭਲਾ ਕਰਦੇ ਹਨ

  • @singh-cx8oq
    @singh-cx8oq 3 ปีที่แล้ว +5

    ਇੱਕ ਹੀ ਹੱਲ ਖਾਲਿਸਤਾਨ ਜਿੰਦਾਬਾਦ

  • @charanjitgill215
    @charanjitgill215 ปีที่แล้ว

    ਜਾਲਮ ਸਰਕਾਰ
    ਸਿਖਾਂ ਨਾਲ ਐਨਾ ਜੁਲਮ

  • @balkaransingh9328
    @balkaransingh9328 3 ปีที่แล้ว +13

    ਸ਼ਰਮ ਆਉਣੀ ਚਾਹੀਦੀ ਆ ਓਹਨਾਂ ਨੂੰ ਜਿਹੜੇ ਅੱਜ ਵੀ ਬਾਦਲ ਕੈਪਟਨ ਆਮ ਆਦਮੀ ਪਾਰਟੀ ਆਲਿਆਂ ਨੂੰ ਸਪੋਟ ਕਰਦੇ ਨੇ

    • @indianreal110
      @indianreal110 3 ปีที่แล้ว

      Fir kehnu payun ...bjp nu ?????? Ya uhna nu jehre darde maare parliament ander dakhil nahi hoye

    • @balkaransingh9328
      @balkaransingh9328 3 ปีที่แล้ว +2

      @@indianreal110 ਕੌਣ ਕਹਿੰਦਾ ਬੀ ਜੇ ਪੀ ਨੂੰ ਪਾਓ
      ਓਹ ਤੇ ਬਾਦਲ ਕੇ ਕੱਠੇ ਤਾ ਹਨ
      ਆਪਣੇ ਅਲੱਗ ਦੇਸ਼ ਦੀ ਗੱਲ ਕਰੋ ਜਿਵੇਂ ਸਰ ਸਿਮਰਜੀਤ ਸਿੰਘ ਮਾਨ ਕੈਹਦੇ ਨੇ

    • @indianreal110
      @indianreal110 3 ปีที่แล้ว

      @@balkaransingh9328 veer ji .....kaafi sama ehna di party wich rahe ...10 wi parrde see jis samay to ehna di party naal sambandh hai ..par jis party da jathebandik dhancha nahi ...oh kade nahi jit sakdi ...1989 wich alag mahaul see ..sarkar ne khud support kiti see taaki garam dal desh di democracy wich hissa le sakan...jis party wich party hit layi aaya fund nizj mufada layi bartea jann lag pawe atte purane leaders nu sirf issue uthayun layi bahar da rasta dikha dita jawe ...ki oh party kadde agge badh sakdi hai ..

    • @balkaransingh9328
      @balkaransingh9328 3 ปีที่แล้ว

      @@indianreal110 menu samj nhi aaya veer ki likhia Punjabi wich likhyo

    • @indianreal110
      @indianreal110 3 ปีที่แล้ว

      @@balkaransingh9328 veer ji ...punjabi font nahi hai mere phone wich ...mai kaafi sama worker riha ha maan sahib da par kujh samay to mann khata ho giya hai

  • @akaur4533
    @akaur4533 3 ปีที่แล้ว +1

    ਓਹ ਲੇਕੋ ਰੱਬ ਦਾ ਵਾਸਤਾ ਈ ਆਪਣਾ ਦੇਸ਼ ਚਾਹੀਦਾ ਹੈ

  • @sukhbansal2503
    @sukhbansal2503 3 ปีที่แล้ว +28

    😭😭😭😭😭waheguru waheguru.waheguru g mehar karo g

  • @pargatsingh9884
    @pargatsingh9884 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepKaur-zw9nn
    @AmandeepKaur-zw9nn 3 ปีที่แล้ว +4

    ਸਿਖ ਕਤਲੇਆਮ ਸੀ ਇਹ
    ਸਿਖ ਨਸਲਕੁਸ਼ੀ
    ਇਸਨੂੰ Operation Blue Star ਦਾ ਨਾਮ ਨਾ ਦਿਉ 🙏

  • @nahalbalwindersingh4413
    @nahalbalwindersingh4413 ปีที่แล้ว

    🙏🏻 akal ji waheguru karpa karn ji waheguru waheguru waheguru waheguru waheguru waheguru waheguru waheguru waheguru waheguru waheguru waheguru.

  • @amarjitkaur5987
    @amarjitkaur5987 3 ปีที่แล้ว +4

    I am speechless waheguru ji can’t hear anymore so so bad