ਅੰਮ੍ਰਿਤਪਾਲ ਸਿੰਘ ਬਾਰੇ ਫੈਲਾਏ ਜਾ ਰਹੇ ਭਰਮਾਂ ਦਾ ਸੱਚ ਅਤੇ ਕੱਚ ? ਅਜਮੇਰ ਸਿੰਘ

แชร์
ฝัง
  • เผยแพร่เมื่อ 8 ก.พ. 2025
  • ਪੰਜਾਬ ਦੀ ਜੁਝਾਰੂ ਸਪਿਰਟ ਦੇ ਸਨਮੁਖ ਪੰਜਾਬ ਪੁਲਸ ਦੇ ਇਖਲਾਕੀ ਨਿਘਾਰ ਨੂੰ ਕਿਵੇਂ ਸਮਝਿਆ ਜਾਵੇ : • ਪੰਜਾਬ ਦੀ ਜੁਝਾਰੂ ਸਪਿਰਟ ...

ความคิดเห็น • 132

  • @Gurlove0751
    @Gurlove0751 ปีที่แล้ว +36

    ਸਰਦਾਰ ਅਜਮੇਰ ਸਿੰਘ ਜੀ ਦੀ ਇਹ ਅੱਜ ਤੱਕ ਦੀ ਸਭ ਤੋਂ ਸੋਹਣੀ ਵੀਡੀਓ । ਬਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਬਾਅਦ ਕਿਸੇ ਹੋਰ ਸਿੱਖ ਆਗੂ ਨੂੰ ਸੁਨਣ ਨੂੰ ਦਿਲ ਕੀਤਾ ਉਹ ਸਰਦਾਰ ਅਜਮੇਰ ਸਿੰਘ ਹੀ ਨੇ । ਧੰਨਵਾਦ ਸਿੰਘ ਸਾਬ ਜੀ

  • @jangiyodha
    @jangiyodha ปีที่แล้ว +25

    ਸਰਦਾਰ ਸਾਹਿਬ ਬੋਹਤ ਵਧੀਆ ਗੱਲ-ਬਾਤ ਕੀਤੀ ਜੀ , ਹੋ ਸਕੇ ਤੇ ਇਕ ਵਿਡੀਓ ਅਤੀੰਦਰਪਾਲ ਸਿੰਘ ਖਾਲੀਸਤਾਨੀ ਤੇ ਬਣਾਓ ਜੀ ਬੇਨਤੀ ਹੈ ਉਹ ਬੰਦਾ ਸਿੱਖ ਜਵਾਨੀ ਨੂੰ ਇਵੇਂ ਅਪਣੇ ਨਾਇਕਾ ਤੋਂ ਤੋੜ ਰਿਹਾ ਪਹਿਲਾ ਉਸਨੇ ਦੀਪ ਦੇ ਹੁੰਦਿਆਂ ਉਸਦੀ ਕਿਰਦਾਰ ਕੁਸ਼ੀ ਕੀਤੀ ਫਿਰ ਅਮ੍ਰੀਤਪਾਲ ਦੀ ਤੇ ਆਏ ਦਿਨ ਸਿਮਰਨਜੀਤ ਮਾਨ ਤੇ ਵੇ ਇਵੇਂ ਬੇਮਾਇਨੇ ਭੱਦੀ ਭਾਸ਼ਾ ਵਰਤ ਕਿ ਇਲਜ਼ਾਮ ਲਾਂਦਾ ਰਹਿੰਦਾ ਤੇ ਕੋਮ ਨੂੰ ਗੁਮਰਾਹ ਕਰ ਰਿਹਾ ਜੀ ।

  • @ManjeetSingh-dc2ht
    @ManjeetSingh-dc2ht ปีที่แล้ว +20

    ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਤੁਹਾਡੇ ਗਿਆਨ ਦੀ ਰੋਸ਼ਨੀ ਤੋਂ ਏਸੇ ਤਰ੍ਹਾਂ ਹੀ ਸਾਨੂੰ ਰੌਸ਼ਨ ਕਰਦੇ ਰਹੋ ਹੋ ਸਕੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਕੇ ਵਿਚਾਰ ਸਾਂਝੇ ਕਰੋ ਤੇ ਆਪਣੇ ਗਿਆਨ ਦੇ ਭੰਡਾਰ ਵਿਚੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਵੀ ਮਦਦ ਕਰੋ ਤਾਂ ਕਿ ਜੇਲ੍ਹ ਵਿਚੋਂ ਬਾਹਰ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਸਿੱਖ ਕੌਮ ਦੀ ਅਗਵਾਈ ਕਰ ਸਕੇ ਤੇ ਕੌਮ ਨੂੰ ਆਜ਼ਾਦੀ ਮਿਲ ਸਕੇ ਖਾਲਿਸਤਾਨ ਜਿੰਦਾਬਾਦ

  • @parminderkaur9736
    @parminderkaur9736 ปีที่แล้ว +9

    ਬਾਪੂ ਜੀ ਤੁਹਾਨੂੰ ਵਾਹਿਗੁਰੂ ਲੰਬੀ ਉਮਰ ਤੇ ਚੜ੍ਹਦੀਕਲਾ ਬਖਸ਼ਣ। ਤੇ ਤੁਸੀਂ ਏਸੇ ਤਰ੍ਹਾਂ ਕੌਮ ਨੂੰ ਸਹੀ ਅਗਵਾਈ ਦਿੰਦੇ ਰਹੋ। ਏਨੇ ਕੀਮਤੀ ਵਿਚਾਰ ਸੰਗਤ ਦੇ ਸਨਮੁਖ ਰੱਖਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ। ਵਾਹਿਗੁਰੂ ਜੀ ਕੌਮ ਨੂੰ ਚੜ੍ਹਦੀਕਲਾ ਬਖਸ਼ਣ ਅਤੇ ਸਾਡੇ ਸਾਰੇ ਸੂਰਮੇ ਸਿੰਘਾਂ ਨੂੰ ਗੁਰਸਿੱਖੀ ਵਿਚ ਪਰਪੱਕਤਾ , ਤੇ ਉਹਨਾਂ ਦੇ ਕੌਮੀ ਮਿਸ਼ਨ ਚ ਕਾਮਯਾਬੀ ਬਖਸ਼ਣ।

  • @Rajputjay1111
    @Rajputjay1111 ปีที่แล้ว +118

    ਬਾਪੂ ਜੀ FIR ਅਜਨਾਲੇ ਵਾਲੀ ਘਟਨਾ ਤੋ ਵੀ ਪਹਿਲਾ ਦੀ ਹੋਈ ਆ ਸਟੇਟ ਲਈ ਇੱਕੋ ਹੀ ਕਾਰਨ ਬਹੁਤ ਸੀ ੳਹ ਸੀ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣਾ ਬਾਕੀ ਤਾ ਬੱਸ ਸ਼ੋਸ਼ੋਪੰਜ ਵਿੱਚ ਪਾਉਣ ਵਾਲੀਆ ਗੱਲਾ

    • @preetjhorran8766
      @preetjhorran8766 ปีที่แล้ว +9

      ਇਹੀ ਗੱਲ ਤਾਂ ਭਾਈ ਅਜਮੇਰ ਸਿੰਘ ਕਹਿ ਰਿਹਾ ਕਿ ਕੋਈ ਤਾਂ ਬਹਾਨਾ ਲੱਭਣਾ ਸੀ ਸਟੇਟ ਨੇ ਗ੍ਰਿਫਤਾਰ ਕਰਨ ਦਾ । ਧਿਆਨ ਨਾਲ ਸੁਣੋ

    • @ikkomikke1631
      @ikkomikke1631 ปีที่แล้ว +2

      Hanji bilkul sahi gl par state ne ajnala nu mukh rakhna ohni amrit shakaan bare kujj ni kehna .

    • @GurpreetSingh-ep5jx
      @GurpreetSingh-ep5jx ปีที่แล้ว +8

      💯 % ਸਹੀ 🙏
      singh@1971
      ਮੁਰਦਿਆਂ ਦੀ ਬਸਤੀ ਚ ਇੱਕ ਮਰਦ ਅਜ਼ਾਦ ਦੇਖਿਆ..
      ਨਾਮ ਰੰਗੀਆਂ ਓਹਦੀਆਂ ਅੱਖਾਂ ਵਿਚ ਮੁੜ ਖਾਲਸਾ ਰਾਜ ਦੇਖਿਆ.. ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @jaswinderjaswinder9101
    @jaswinderjaswinder9101 ปีที่แล้ว +9

    ਵਾਹਿਗੂਰ ਜੀ ਮੇਹਰ ਕਰਨੀ ਅਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਸਹੀ ਸਲਾਮਤ ਜੇਲ ਵਿਚੋ ਵਾਪਸ ਆਏ ਚੜ੍ਹਦੀ ਕਲਾ ਤੇ ਇੱਜਤ ਮਾਣ ਬਖਸ਼ਣਾ ਸੱਚੇ ਪਾਤਸ਼ਾਹ ਜੀ ਕੋਮ ਦੀ ਜਿੱਤ ਹੋਏ ਤੇ ਸਿੱਖ ਕੌਮ ਨੁ ਆਪਣਾ ਮੁਲਖ ਮਿਲੇ 🙏🏼❤

  • @Panjab_ਪੰਜਾਬ
    @Panjab_ਪੰਜਾਬ ปีที่แล้ว +3

    ਬਹੁਤ ਵਧੀਆ ਵਿਸਲੇਸ਼ਣ ਬਾਪੂ ਜੀ, ਤੇ ਨੋਜਵਾਨਾ ਲਈ ਯੋਗ ਸਲਾਹ ਵੀ,, ਕੋਮ ਦੇ ਪੰਥਕ ਬਜੁਰਗ ਲੱਤਾਂ ਖਿੱਚਣ ਦੀ ਥਾਂ ਜੇ ਇਸੇ ਤਰਾਂ ਸਲਾਹ ਮਸ਼ਵਰਾ ਕਰਕੇ ਚੱਲਣ ਆਪ ਪਹਿਲ ਕਰਕੇ ਤਾਂ ਕੋਮ ਦੇ ਸਿੱਧੇ ਦਿਨ ਬਹੁਤ ਜਲਦੀ ਆ ਸਕਦੇ ਹਨ।

  • @ArshdeepSingh-qd6zd
    @ArshdeepSingh-qd6zd ปีที่แล้ว +7

    ਬਾਪੂ ਸਰਦਾਰ ਅਜਮੇਰ ਸਿੰਘ ਨੇ ਇਕ ਵਾਰ ਫੇਰ ਏਹੇ ਗੱਲ ਕਹਿਣ ਤੇ ਮਜਬੂਰ ਕਰ ਦਿੱਤਾ ਕਿ ਅੱਜ ਸਮੇ ਜੇ ਪੰਥ ਕੋਲ ਕੋਈ ਨਿਰਪੱਖ ਤੇ ਧੜੇ ਰਹਿਤ - ਈਰਖਾ ਰਹਿਤ ਵਿਦਵਾਨ ਹੈ ਤਾ ਓਹੋ ਸਰਦਾਰ ਅਜਮੇਰ ਸਿੰਘ ਏ , ਭਾਵੇ ਭਾਈ ਅਮ੍ਰਿਤਪਾਲ ਸਿੰਘ ਨੇ ਉਹਨਾਂ ਤੋਂ ਸ਼ੁਰੂ ਤੋਂ ਹੀ ਦੂਰੀ ਬਣਾਕੇ ਰੱਖੀ ਸੀ ਜਿਸ ਦਾ ਕਾਰਨ ਭਾਈ ਸਾਹਿਬ ਦੇ ਨੇੜਲੇ ਬੰਦੇ ਨੇ ਜਿਹਨਾਂ ਨੂੰ ਬਾਪੂ ਨਾਲ ਈਰਖਾ ਏ ਬਹੁਤ ਸਮੇ ਤੋਂ ਸੈਯਦ ਉਹਨਾਂ ਦੇ ਪ੍ਰਭਾਵ ਕਰਕੇ ਭਾਈ ਸਾਹਿਬ ਨੇ ਵੀ ਦੂਰੀ ਰੱਖੀ , ਪਰ ਬਾਪੂ ਤੇ ਇਸ ਗੱਲ ਨੇ ਵੀ ਕੋਈ ਅਸਰ ਨੀ , ਓਹੋ ਪੰਥ ਦਰਦ -ਕੌਮੀ ਪਿਆਰ ਚੋ ਸ਼ੁਰੂ ਤੋਂ ਹੀ ਭਾਈ ਅਮ੍ਰਿਤਪਾਲ ਸਿੰਘ ਦੇ ਹੱਕ ਚ' ਬੋਲਦੇ ਰਹਿ ਨੇ - ਹਾਂ ਉਹਨਾਂ ਭਾਈ ਸਾਹਿਬ ਦੀ ਚਿੰਤਾ ਚੋ ਕਈ ਸਲਾਹਾਂ ਵੀ ਦਿੱਤੀਆਂ ਤੇ ਜਿਥੇ ਕੀਤੇ ਘਾਟ ਰਹੀ ਉਥੇ ਭਾਈ ਸਾਹਿਬ ਨੂੰ ਟੋਕਿਆ ਵੀ ਜੋ ਇਕ ਨਿਰਪੱਖ ਤੇ ਦਰਦੀ ਵਿਦਵਾਨ ਦਾ ਫਰਜ ਹੁੰਦਾ - ਪਰ ਕਦੇ ਈਰਖਾ ਨੀ ਕੀਤੀ - ਡੱਟ ਕੇ ਸਾਥ ਦਿੱਤਾ - ਪਰ ਕਈ ਬਹਾਰ ਬੈਠ ਸੋ ਕਾਲਡ ਵਿਦਵਾਨਾਂ ਨੇ ਫੇਰ ਵੀ ਬਾਪੂ ਨੂੰ ਭੰਡਿਆ - ਉਹਨਾਂ ਵਿਦਵਾਨਾਂ ਨੂੰ ਵੀ ਇਹ ਵੀਡੀਓ ਸੁਣ ਲੈਣੀ ਚਾਹੀਦੀ ਏ - ਤੇ ਜੋ ਭਾਈ ਅਮ੍ਰਿਤਪਾਲ ਸਿੰਘ ਤੇ ਚਿੱਕੜ ਸੁੱਟਦੇ ਨੇ ਉਹਨਾਂ ਨੂੰ ਵੀ ਏਹ ਵੀਡੀਓ ਕੰਨ ਖੋਲਕੇ ਸੁਣ ਲੈਣੀ ਚਾਹੀਦੀ ਏ - ਤੇ ਬਾਕੀ ਮੈ ਤਾ ਕਹੂ ਜੋ ਜੋ ਭਾਈ ਅਮ੍ਰਿਤਪਾਲ ਸਿੰਘ ਨੂੰ ਪਿਆਰ ਕਰਦਾ ਉਹਨਾਂ ਸਬ ਨੂੰ ਏਹ ਵੀਡੀਓ ਸੁਣਨੀ ਚਾਹੀਦੀ ਏ ਤਾ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਦੋ ਹਵਾ ਭਾਈ ਸਾਹਿਬ ਦੇ ਉਲਟ ਚੱਲ ਰਹੀ ਸੀ ਤਾ ਉਹਨਾਂ ਦੇ ਹੱਕ ਚ' ਕੌਣ ਕੌਣ ਖੜ੍ਹਿਆ - ਮੈ ਦਿਲੋ ਧੰਨਵਾਦ ਕਰਦਾ ਬਾਪੂ ਸਰਦਾਰ ਅਜਮੇਰ ਸਿੰਘ ਦਾ ਕਿ ਉਹਨਾਂ ਜਿਵੇ ਭਾਈ ਸਾਹਿਬ ਦੇ ਹੱਕ ਚ' ਬੋਲੇ ਏਹੇ ਬਹੁਤ ਵੱਡਾ ਉਹਨਾਂ ਦਾ ਪੰਥ ਹਿੱਤ ਚ' ਕਾਰਜ ਏ - ਧੰਨਵਾਦ ਬਾਪੂ ਤੇਰਾ -

  • @narinderpalsingh4086
    @narinderpalsingh4086 ปีที่แล้ว +4

    ਭਾਈ ਅਜਮੇਰ ਸਿੰਘ ਜੀ ਤੁਹਾਡਾ ਦਿਲ ਦੀਆ ਗਹਰਾਈਆ ਤੌ ਧੰਨਵਾਦ

  • @prabh230
    @prabh230 ปีที่แล้ว +5

    ਹਰ ਉਮਰ ਦੇ ਸਿੱਖ ਨੂੰ ਬਾਪੂ ਅਮਜੇਰ ਸਿੰਘ ਜੀ ਦੀ ਗੱਲ ਸੁਣਨੀ ਚਾਹੀਦੀ ਹੈ, ਜਿਨ੍ਹਾਂ ਨੇ ਹਮੇਸ਼ਾ ਸਿੱਖ ਵੀਰ ਦੀ ਹਮਾਇਤ ਕੀਤੀ, ਚਾਹੇ ਉਨ੍ਹਾਂ ਦੀਆਂ ਕੁਝ ਕਮਜ਼ੋਰੀਆਂ ਹੋਣ, ਹਮੇਸ਼ਾ ਚਾਹੁੰਦੇ ਹਨ ਕਿ ਪੰਥ ਇਕਮੁੱਠ ਹੋਵੇ ਅਤੇ ਬਿਪਰ ਮਾਨਸਿਕਤਾ ਵਿਰੁੱਧ ਲੜੇ। ਪਰ ਦੁੱਖ ਦੀ ਗੱਲ ਹੈ ਕਿ ਬਾਪੂ ਜੀ ਨੂੰ ਸੁਣਨ ਵਾਲੇ ਬਹੁਤ ਘੱਟ ਲੋਕ ਹਨ, ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਮੈਂ ਪਿਛਲੇ 4 ਸਾਲਾਂ ਤੋਂ ਕਨੇਡਾ ਵਿੱਚ ਰਹਿ ਰਿਹਾ ਹਾਂ, ਸਾਡੀ ਪੀੜ੍ਹੀ ਪੱਛਮੀ ਸੱਭਿਆਚਾਰ ਨੂੰ ਅਪਣਾ ਰਹੀ ਹੈ ਪਰ ਨਗਰ ਕੀਰਤਨਾਂ ਅਤੇ ਗੁਰਪੁਰਬਾਂ 'ਤੇ ਜਦੋਂ ਮੈਂ ਆਪਣੇ ਭੈਣ-ਭਰਾ ਨੂੰ ਗੁਰੂ ਘਰ ਵਿੱਚ ਦੇਖਿਆ ਤਾਂ ਮੈਨੂੰ ਥੋੜ੍ਹੀ ਜਿਹੀ ਉਮੀਦ ਨਜ਼ਰ ਆਈ ਕਿ ਇੱਕ ਦਿਨ ਅਸੀਂ ਆਪਣੇ ਪੰਥ ਲਈ ਲੜਾਂਗੇ। ਪਰ ਬਾਪੂ ਜੀ ਵਰਗੇ ਲੋਕ , ਡਾ. ਸੁਖਪ੍ਰੀਤ ਸਿੰਘ ਉਧੋਕੇ,ਭਾਈ ਪਿੰਦਰਪਾਲ ਸਿੰਘ ਜੀ,ਭਾਈ ਦਿਲਜੀਤ ਸਿੰਘ ਬਿੱਟੂ ਆਦਿ ਸਭ ਨੂੰ ਇਕੱਠੇ ਹੋ ਕੇ ਸਾਡੇ ਨੌਜਵਾਨ ਵੀਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਸਾਥ ਦੇਣਾ ਚਾਹੀਦਾ ਹੈ। ਕੇਵਲ ਇਸ ਤਰੀਕੇ ਨਾਲ ਪੰਥ ਨੂੰ ਪਿਆਰ ਕਰਨ ਵਾਲੇ ਲੋਕ ਸਾਡੀ ਪੁਰਾਣੀ ਲੀਡਰਸ਼ਿਪ ਦੀ ਪਾਲਣਾ ਕਰਨਗੇ, ਜੇਕਰ ਉਹ ਨੌਜਵਾਨ ਨੂੰ ਵੀ ਸਤਿਕਾਰ ਦੇਣ

  • @harjantbrar8638
    @harjantbrar8638 ปีที่แล้ว +10

    ਭਾਈ ਅਮਿ੍ਤਪਾਲ ਸਿੰਘ ਜੀ ਬੜੇ ਸਮਝੇ ਹੋਏ ਲੀਡਰ ਹੀਰੇ ਹਨ ਬਹੁਤ ਹੀ ਸਿੱਖੀ ਦੇ ਦਰਦੀ ਹਨ
    ਪੂਰੀਆਂ ਵੀਡੀਓ ਦੇਖ ਕੇ ਪਤਾ ਲੱਗਦਾ ਹੈ

  • @harjantbrar8638
    @harjantbrar8638 ปีที่แล้ว +2

    ਭਾਈ ਅਜਮੇਰ ਸਿੰਘ ਜੀ ਤੁਸੀਂ ਬਹੁਤ ਹੀ ਸੁਲਝੇ ਹੋਏ ਵਿਦਵਾਨ ਹੋ

  • @ਅਾਤਮਜੋਤਸਿੰਘ
    @ਅਾਤਮਜੋਤਸਿੰਘ ปีที่แล้ว +14

    ਤੁਹਾਡੀ ਪਿਛਲੀ vedio ਬਹੁਤ ਨਿਰਾਸ਼ਾਜਨਕ ਸੀ ਪਰ ਤੁਹਾਡੀ ਅਾਹ vedio ਚ ਥੋੜੀ ਰਾਹਤ ਮਿਲੀ ਹੈ ,ਕਿੳੁਕਿ ਦੁਸ਼ਮਣ ਜਾਂ ਵਿਰੋਧੀ ਤਾਂ ਵਿਰੋਧ ਕਰਨ ਤਾਂ ੳੁਹ ਸਮਝ ਪੈਂਦਾ ਹੈ ਪਰ ਕੌਮ ਪ੍ਰਸਤ ਬੰਦੇ ਵੀ ਭਾੲੀ ਅੰਮ੍ਰਿਤਪਾਲ ਸਿੰਘ ਦੇ ਦੁਅਾਲੇ ਹੋਏ ਹਨ ਜਿਹਨਾਂ ਚੋ ਪਿਛਲੀ Vedio ਕਰਕੇ ਤੁਸੀਂ ਵੀ ਸ਼ਾਮਲ ਹੋ ਗਏ ਸੀ ਪਰ ਹੁਣ ਤੁਸੀਂ ਥੋੜਾ ੲਿੰਨਸਾਫ ਕੀਤਾ ਹਾਲੇ ਹੋਰ ਵੀ ਡੁੰਘਾੲੀ ਚ ਤੁਹਾਨੂੰ ਜਾਣ ਦੀ ਲੋੜ ਹੈ ,ਜਿਸ ਮੌਕੇ ਪੱਤਾ ਪੱਤਾ ਵੈਰੀ ਬਣਿਅਾ ਹੋਵੇ ੳੁਸ ਮੌਕੇ ਤੁਹਾਡਾ ਏਹ ਬੋਲਣਾ ਵੀ ਰਾਹਤ ਦੇਣ ਵਾਲਾ ਹੈ

  • @jeetsingh-qj9kx
    @jeetsingh-qj9kx ปีที่แล้ว +5

    ਬਹੁਤ ਬਹੁਤ ਧੰਨਵਾਦ ਜੀ । ਸਾਰੇ ਸ਼ੰਕੇ ਦੂਰ ਕਰਨ ਵਾਲੀ ਗੱਲਬਾਤ ।

  • @tarolchansinghsursingh9989
    @tarolchansinghsursingh9989 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾੲੀ ਸਾਬ ਬਿਲ ਕੁਲ ਠੀਕ ਵਿਖਿਅਾ ਸਾਰਾ ਬਿਰਤਾਤ,ਗੁਰੂ ਪਾਤਸਾਹ ਮਿਹਰ ਕਰਨ

  • @varinderpalsingh8364
    @varinderpalsingh8364 ปีที่แล้ว +5

    ਬਾਪੂ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਲੱਗੇ ਜੋ ਅਰਦਾਸ ਭਾਈ ਅੰਮਿ੍ਤਪਾਲ ਦੀ ਹੋਰ ਵੀ ਚੜ੍ਹਦੀ ਕਲਾ ਦੀ ਤੁਸੀਂ ਅਰਦਾਸ ਕੀਤੀ ਹੈ ਅਸੀਂ ਵੀ ਇਹੀ ਅਰਦਾਸ ਕਰਦੇ ਹਾ

  • @astaadg8148
    @astaadg8148 ปีที่แล้ว +14

    ਬਾਪੂ ਜੀ,ਵਾਹਿਗੁਰੂ ਤੁਹਾਡੀ ਸਿਹਤ ਵਧੀਆ ਰੱਖੇ, ਤੇ ਲੰਬੀ ਉਮਰ di ਬਖਸ਼ਿਸ਼ ਕਰੇ!!!!

  • @pritamgrewal7657
    @pritamgrewal7657 ปีที่แล้ว +13

    ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲ਼ੰਬੀ ਉਮਰ ਬਖਸ਼ਣ ਜੀ🙏🏼🙏🏼

  • @naamboutique1313
    @naamboutique1313 ปีที่แล้ว +3

    ਬਾਪੂ ਜੀ ਗਲਤ ਧਾਰਨਾਵਾਂ ਤੋਂ ਪਰਦਾ ਚੁੱਕ ਕੇ ਕੋਝੀਆਂ ਚਾਲਾਂ ਤੋਂ ਜਾਣੂ ਕਰਾਉਣ ਲੲੀ ਧੰਨਵਾਦ ਜੀ

  • @Darar1937
    @Darar1937 ปีที่แล้ว

    ਬਹੁਤ ਹੀ ਵਧੀਆ ਤੇ ਨਿੱਗਰ ਵਿਚਾਰ ਹਨ ਬੇਹੱਦ ਵਿਦਵਾਨ ਹਨ ਸਿੰਘ ਸਾਹਿਬ ਜੀ ਸਤਿਕਾਰ ਭਰੀ ਫਤਿਹ 🙏🙏🙏🙏🙏

  • @viveksingh314
    @viveksingh314 ปีที่แล้ว +7

    ਬਹੁਤ ਹੀ ਅੱਛਾ ਸਤਿਕਾਰ ਯੋਗ ਬਾਪੂ ਅਜਮੇਰ ਸਿੰਘ ਜੀ 🦁🦁💪💪❤❤🌹🌹🙏🙏🙏🙏🙏🙏🙏🙏🙏🙏

  • @TariqMahmood-m7c
    @TariqMahmood-m7c ปีที่แล้ว +26

    Good analysis, changa verva

  • @dairytech1086
    @dairytech1086 ปีที่แล้ว +1

    ਬਾਪੂ ਜੀ ਤੁਸੀਂ ਮੁਲਾਕਾਤ ਕਰਕੇ ਆਉਣਾ j
    Dibrugarh ਅੰਮ੍ਰਿਤਪਾਲ ਸਿੰਘ ਨਾਲ਼ j posible ਹੁੰਦਾ ਹੋਇਆ ਆਉਣ ਵਾਲੇ ਸਮੇਂ ਚ 🙏

  • @preetkamal44
    @preetkamal44 ปีที่แล้ว +34

    Bapu ji bahut bahut dhanyawad tuhada ajj di naujwani nu sahi sedh den lae🙏 mai tuhade to apni zindagi ch bahut kuj sikhea tuhanu follow kr k🙏

  • @jaswinderjaswinder9101
    @jaswinderjaswinder9101 ปีที่แล้ว +7

    ਬਾਪੂ ਜੀ ਤੁਹਾਡੀ ਲੰਬੀ ਉਮਰ ਹੋਵੇ 🙏🏼❤❤

  • @sahibsingh4988
    @sahibsingh4988 ปีที่แล้ว +5

    ਬਹੁਤ ਵਧੀਆ ਵਿਚਾਰ ਦਲੀਲਾਂ ਸਾਹਿਤ ਹਨ।

  • @TV84Official
    @TV84Official ปีที่แล้ว +5

    Excellent. Very honest approach to the issue. May Guru’s Blessings be on you.

  • @surjitgill6411
    @surjitgill6411 ปีที่แล้ว +7

    ਬਿਲਕੁਲ ਯਕੀਨਯੋਗ ਗੱਲਾਂ ਨੇ ਸਰਦਾਰ ਸਾਹਿਬ ਜੀ ਦੀਆਂ।

  • @AvtarSingh-gz8bj
    @AvtarSingh-gz8bj ปีที่แล้ว +43

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

    • @SukhpalSingh-ed1tu
      @SukhpalSingh-ed1tu ปีที่แล้ว +2

      ਬਾਪੂ ਜੀ ਨੂੰ ਜਿਨ੍ਹਾਂ ਵੀ ਸੁਣਿਆ ਹੈ ਉਨਾਂ ਹੀ ਘੱਟ ਹੈ ਹੋਰ ਤੋਂ ਹੋਰ ਵਧੇਰੇ ਪੁਖਤਾ ਜਾਣਕਾਰੀ ਲੈਣ ਲਈ ਵਿਆਕੁਲਤਾ ਵਧ ਰਹੀ ਹੈ ਇਕੋ ਚੈਪਟਰ ਨੂੰ ਬਾਰ ਬਾਰ ਸੁਣਦੇ ਹਾਂ ਆਪ ਜੀ ਕੋਲ ਸਿੱਖ ਇਤਿਹਾਸ ਦਾ ਬੇਸ਼ਕੀਮਤੀ ਖਜਾਨਾ ਹੈ ਕਦੇ ਸਮਾਂ ਬਣਿਆ ਤਾਂ ਆਪ ਜੀ ਨੂੰ ਸਾਮ੍ਹਣੇ ਬੈਠ ਕੇ ਸੁਣਾਗੇ 🙏

  • @HarpreetKaur-yd4gb
    @HarpreetKaur-yd4gb ปีที่แล้ว +5

    ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਿਓ🙏🏽🙏🏽🙏🏽🙏🏽❤️❤️❤️❤️❤️

  • @HARVINDERSINGH-vx7ps
    @HARVINDERSINGH-vx7ps ปีที่แล้ว +2

    ਧੰਨਵਾਦ ਬਾਪੂ ਜੀ 🙏🙏🙏🙏🙏🙏🙏

  • @Shergill923
    @Shergill923 ปีที่แล้ว

    ਭਾਈ ਅਮ੍ਰਿਤਪਾਲ ਸਿੰਘ ਨੂੰ ਖਾੜਕੂ ਸਿੰਘਾਂ ਵਾਂਗ ਬਹੁਤ ਮਜਬੂਤ ਹੋਣ ਦੀ ਲੋੜ ਏ ਖਾਸਕਰ ਮਾਨਸਿਕ ਤੌਰ ਤੇ, ਓਹਨੂੰ ਬਹੁਤ ਬੁਰੀ ਤਰਾਂ ਤੋੜ ਦਿਤਾ ਗਿਆ ਏ

  • @JagjitSingh-uw6wk
    @JagjitSingh-uw6wk ปีที่แล้ว +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @nofarmersnofood96
    @nofarmersnofood96 ปีที่แล้ว +69

    Bhai Amritpal Singh Ji Khalsa Zindabad ❤️🙏

  • @GurnoorSingh-ge9gt
    @GurnoorSingh-ge9gt ปีที่แล้ว +6

    Thank you bapu ji

  • @harjantbrar8638
    @harjantbrar8638 ปีที่แล้ว +3

    ਭਾਈ ਅਮਿ੍ਤਪਾਲ ਸਿੰਘ ਜੀ ਦਾ ਆਪਾਂ ਸਾਰੇ ਸਾਥ ਦਈਐ

  • @karnailsinghkarnailsingh1631
    @karnailsinghkarnailsingh1631 ปีที่แล้ว +1

    ਧੰਨਵਾਦ ਵੀਰ ਅਜਮੇਰ ਸਿੰਘ ਜੀ !!

  • @singhsangrur
    @singhsangrur ปีที่แล้ว +1

    ਬਹੁਤ ਵਧਿਆ ਵਿਚਾਰ ਦਿੱਤੇ ਬਾਪੂ ਜੀ, ਵਾਹਿਗੁਰੂ ਜੀ ਵੱਡੀ ਉਮਰ ਬਖਸੇ ਆਪ ਨੂੰ🙏

  • @kamalsekhon2746
    @kamalsekhon2746 ปีที่แล้ว +6

    ਬਹੁਤ ਵਧੀਆ ਵੀਚਾਰ ਬਾਬਾ ਜੀ ਉਮੀਦ ਕਰਦੇ ਹਾਂ ਕਿ ਭਾਈ ਸਾਹਿਬ ਜੇਲ ਤੌ ਛੇਤੀ ਰਿਹਾ ਹੋ ਕਿ ਅਗੇ ਨਾਲੌ ਵੀ ਵਧੀਆ ਤਰੀਕੇ ਨਾਲ ਕੌਮ ਦੀ ਅਗਵਾਈ ਕਰਨਗੇ

  • @achharsinghgill472
    @achharsinghgill472 ปีที่แล้ว +2

    Very intelligent analysis! ਸੱਚਾ ਪਾਤਸ਼ਾਹ ਸਿੱਖ ਕੌਮ ਨੂਁ ਚੜਦੀ ਕਲਾ ਬਖਸ਼ੈ

  • @GurpreetSingh-ns1ik
    @GurpreetSingh-ns1ik ปีที่แล้ว +2

    ਗੁਰੂ ਫिਤਹ ਜੀ

  • @sisong1963
    @sisong1963 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @kulbirkaur688
    @kulbirkaur688 ปีที่แล้ว +2

    Bhut dhanwad bahi sahib ji tusi aap. Bhai Amritpal ji nu Milo jdo oh. Bahar aonge bhut skoon milea sari gldat sun ke

  • @MalkitSingh-od3nu
    @MalkitSingh-od3nu ปีที่แล้ว +2

    ਬਹੁਤ ਵਧੀਆ ਵਿਚਾਰ ਬਾਪੂ ਜੀ।

  • @baljindersinghaulakh2610
    @baljindersinghaulakh2610 ปีที่แล้ว +4

    ਬਹੁਤ ਧਨਵਾਦ ਬਾਪੂ ਜੀ, ਬਹੁਤ- ਬਹੁਤ।

  • @Jaggi77777
    @Jaggi77777 ปีที่แล้ว +4

    Bahut Bahut dhanwaad aap ji da dhukwen same apna faraz nibhaun lai ..jehra ke sache guru de sikh hon da faraz ate dharam hai..Bhai Amritpal Singh ji uppar Guru di kirpa ate sangat dian ardaasa han jini v sewa guru ne uston laini hai oh har haal lai hi laini hai …

  • @neeta34
    @neeta34 ปีที่แล้ว +2

    ਬਾਪੂ ਜੀ ਭਾਈ ਸਾਹਿਬ ਨੇ ਤੁਹਾਡੇ ਬਾਰੇ ਨਹੀ ਸਾਰੇ ਉਨਾਂ ਲੋਕਾਂ ਬਾਰੇ ਕਿਹਿਆ ਸੀ ਜਿਹੜੇ ਭਾਈ ਸਾਹਿਬ ਨੂੰ ਆਪਣੀ ਲੱਤ ਥੱਲੋ ਲੰਘਾਉਣ ਲਈ ਸ਼ਾਜਿਸ਼ਾਂ ਘੜ ਰਹੇ ਸੀ ਤੁਹਾਡੇ ਬਾਰੇ ਮੈਂ ਆਪ ਸੁਣਿਆ ਕਿ ਉਨਾਞ ਕਿ ਭਾਈ ਅਜਮਾਰ ਸਿੰਘ ਸਾਡੇ ਬੁਜਰਗ ਹਨ। ਹਾਂ ਬਾਹਰ ਰਹਿੰਦਿਆਂ ਜਰੂਰ ਵਿਰੋਧੀ ਸੀ ਤੇ ਉਹ ਤੇ ਅਸੀਂ ਵੀ ਤੁਹਾਡੀਆਂ ਬਹੁਤ ਗੱਲਾਂ ਸਹਿਮਤ ਨਹੀਂ।

  • @ਦਲਬਾਗਸਿੰਘ-ਠ3ਞ
    @ਦਲਬਾਗਸਿੰਘ-ਠ3ਞ ปีที่แล้ว +2

    ਬਹੁਤ ਵਧੀਆ ਵੀਚਾਰ ।

  • @AvtarSingh-ox4lg
    @AvtarSingh-ox4lg 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @manvindersandhu5639
    @manvindersandhu5639 ปีที่แล้ว +1

    ਚੜ੍ਹਦੀਕਲਾ ⛳️

  • @balkiatsingh2505
    @balkiatsingh2505 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏🙏

  • @user-og4in5yx2i
    @user-og4in5yx2i ปีที่แล้ว +3

    ਅਤਿ ਸਤਿਕਾਰਤ ਬਾਪੂ ਜੀਉ,
    ਆਪ ਜੀ ਹੰਭਲਾ ਮਾਰੋ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਇਕੱਠਾ ਕਰੋ,ਕੋਈ ਪੰਥਕ ਕਨਵੈਨਸ਼ਨ ਕਰੋ ਤੇ ਇੱਕ ਪਲੇਟਫਾਰਮ ਵਾਲੀ ਥਾਂ ਬਣਾਓ ਪੰਥ ਨੂੰ ਕੋਈ ਉਮੀਦ ਦੀ ਕਿਰਨ ਦਿਖਾਓ

  • @HarpreetKaur-yd4gb
    @HarpreetKaur-yd4gb ปีที่แล้ว +1

    ਬਹੁਤ ਵਧੀਆ ਜੀ ਗੱਲ ਕੀਤੀ🙏🙏🙏

  • @gureetkour4963
    @gureetkour4963 ปีที่แล้ว +2

    Waheguru ji very good bilkul sahi glan kehe rhe ho ji ....🙏🙏👌😫😫💪💪💪👍

  • @balamangat8338
    @balamangat8338 ปีที่แล้ว +4

    Right analysis of Bhai Amritpal Singh’ s personality by Sardar Ajmer Singh.

  • @HarjinderSingh-sd9qi
    @HarjinderSingh-sd9qi ปีที่แล้ว +3

    ਬਾਪੂਜੀ ਜੀ ਇਕ ਸੱਚੇ ਸਿੱਖ ਨੇ ਸਹੀ ਗੱਲ ਕਰ ਰਹੇ ਨੇ

  • @kamaljitkaur4160
    @kamaljitkaur4160 ปีที่แล้ว +2

    ਸਹੀ ਵਿਚਾਰ ਬਾਬਾ ਜੀ ਸੱਕ ਦੇ ਆਧਾਰ ਤੇ ਬਹੁਤ ਕੁਝ ਗਲਤ ਹੋ ਜਾਂਦਾ

  • @davidlynn5594
    @davidlynn5594 ปีที่แล้ว +5

    My Respect To You Sir Ajmer Singh Ji.

  • @jaswantsidhu7735
    @jaswantsidhu7735 ปีที่แล้ว +2

    S .Ajmer Singh You deserve appreciation for your True and Frank views

  • @prabhjotPandher493
    @prabhjotPandher493 ปีที่แล้ว +2

    ਠੀਕ ਕਿਹਾ ਜੀ ਭਾਈ ਸਾਬ ਜੀ

  • @sohanmahil4298
    @sohanmahil4298 ปีที่แล้ว +7

    Wehaguru ji ka Khalsa waheguru ji ki Fateh ji 🙏

  • @rajasidhu4712
    @rajasidhu4712 ปีที่แล้ว +2

    ਬਹੁਤ ਵਧੀਆ ਜੀ ਵੀਚਾਰ ਹੈ ਭਾਈ ਸਾਹਿਬ ਦੇ

  • @onkarsahota1677
    @onkarsahota1677 ปีที่แล้ว +2

    70 ਸਾਲ ਚ ਦੁਸ਼ਮਣ ਬਹੁਤ ਤਾਕਤਵਰ ਬਣ ਚੁੱਕਾ ਹੈ ਸਿੱਖਾਂ ਨੂੰ ਇਜ਼ਰਾਈਲ ਦੇ ਨਕਸ਼ੇ ਕਦਮ ਤੇ ਚੱਲਦਿਆਂ ਹੀ ਪ੍ਰਾਪਤੀ ਹੋ ਸਕਦੀ ਹੈ ਡਾਇਸਪੋਰਾ ਇਸ ਵਿੱਚ ਨਿਰਨਾਇਕ ਭੂਮਿਕਾ ਨਿਭਾ ਸਕਦਾ ਹੈ,,

  • @narinderpalsingh5349
    @narinderpalsingh5349 ปีที่แล้ว +2

    ਅਮ੍ਰਿਤਪਾਲ ਸਿੰਘ ਤੋ ਸੁਚੇਤ ਰਹਿਣ ਨੌਜਵਾਨ ਪੰਜਾਬ ਦੇ

  • @iqbalsingh2269
    @iqbalsingh2269 ปีที่แล้ว +3

    Bahut hee suljhe hoe vichar Bhai saheb de, charhdi kla ch raho ji Khalsa ji

  • @mohanjitkaur2795
    @mohanjitkaur2795 ปีที่แล้ว +1

    Thanks sir for giving a excellent information

  • @Gursimrnn
    @Gursimrnn ปีที่แล้ว

    ਧੰਨਵਾਦ ਜੀ 🙏

  • @mssaulakh1718
    @mssaulakh1718 ปีที่แล้ว +1

    Thanks. S Ajmir. Singh
    Dhan. Guru. Nanking. Bal. Bakshi

  • @arshdeepsingh1351
    @arshdeepsingh1351 ปีที่แล้ว

    boht kamal de vichan bapuji pichi video nu sahi trike nal clear kita te explain kita dilo satkar

  • @sukhdeepkaur9555
    @sukhdeepkaur9555 ปีที่แล้ว +1

    ਬਹਾਨੇ ਲਭਦੀ ਸੀ ਸਰਕਾਰ, ਵੀਰ ਨਸ਼ੇ ਤੋ ਦੂਰ ਕਰਦੇ ਸੀ ਨੌਜਵਾਨ ਪੀੜੀ ਨੂੰ ਅੰਮਿਰਤ ਛਕਾਉਦੇ ਸੀ।ਕਿਥੇ ਭਾਉਦੇ ਨੇ ।

  • @chicky000777
    @chicky000777 ปีที่แล้ว +2

    Thank you bappu ji

  • @jagirsingh7369
    @jagirsingh7369 ปีที่แล้ว +3

    ਕਬੱਡੀ ਖਿਡਾਰੀ ਸੰਦੀਪ, ਕਲਾਕਾਰ ਮੂਸੇਵਾਲ ਅਤੇ ਇੱਕ ਪੁਲਿਸ ਮੁਲਾਜਮ ਨੂੰ ਗੈਗਸਟਰਾਂ ਹੱਥੋਂ ਮਰਵਾਉਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਗੈਂਗਸਟਰ ਕਹਿ ਕੇ ਪੁਲਿਸ ਹੱਥੋਂ ਮਰਵਾਉਣ ਅਤੇ ਨਸ਼ਾ ਛੱਡ ਕੇ ਅੰਮ੍ਰਿਤ ਛਕਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਡੱਕਣ ਲਈ BJP ਤੋਂ 18 ਕੰਪਨੀਆਂ ਮੰਗਾਉਣ ਦੀ ਹਰਕਤ ਨੇ AAP ਦਾ ਨਾਂ ਵੀ ਪੰਜਾਬ ਦੇ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਦਰਜ ਕਰਵਾ ਲਿਆ ਹੈ ।
    Now No vote to AAP and BJP in Punjab.

  • @sukhjindersingh3605
    @sukhjindersingh3605 ปีที่แล้ว +5

    Bhai Amritpal singh ji Khalsa zindabad

  • @vishavdeepsingh3918
    @vishavdeepsingh3918 ปีที่แล้ว +2

    Good 🙏🙏👍👍

  • @karanjotsingh5596
    @karanjotsingh5596 ปีที่แล้ว +1

    This viedo was better than last one

  • @Issajatt44
    @Issajatt44 ปีที่แล้ว +3

    ਸੋਹਣੀ ਗੱਲਬਾਤ ❤

  • @anmolmanni9799
    @anmolmanni9799 ปีที่แล้ว +13

    👌👍

  • @balvirsingh1344
    @balvirsingh1344 ปีที่แล้ว +2

    ਸ ਅਜਮੇਰ ਸਿੰਘ ਜੀ ਤੁਹਾਡੀਆਂ ਗੱਲਾਂ ਨਾਲ ਸਹਿਮਤ ਹੋ ਸਕਦਾ ਹਾਂ ਜੇਕਰ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਪੁੱਤਰ, ਪੋਤਿਆਂ ਨੇ ੲਿਸ ਸੰਘਰਸ਼ ਹਿੱਸਾ ਲਿਆ ਹੈ ਜਾਂ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਗੁਮਰਾਹ ਕਰ ਰਹੇ ਹੋ🙏

  • @ambersingh4702
    @ambersingh4702 ปีที่แล้ว

    Thanku so much for your precious views … keep posting your videos for us

  • @amanpreetkaur4434
    @amanpreetkaur4434 ปีที่แล้ว +3

    Waheguru ji mehr karo

  • @Gurlove0751
    @Gurlove0751 ปีที่แล้ว +3

    ਜਿਹੜੇ ਕਹਿੰਦੇ ਕਿ ਬਾਈ ਅੰਮ੍ਰਿਤਪਾਲ ਸਿੰਘ ਜੀ ਇਕੋ ਦਮ ਆ ਗਿਆ, ਕਿਥੋਂ ਆ ਗਿਆ??
    ਇਹ ਉਹਨਾਂ ਦੀ ਮੂਰਖਤਾ ਆ । ਬਾਈ ਅੰਮ੍ਰਿਤਪਾਲ ਸਿੰਘ ਜੀ ਪਿੱਛੇ 550 ਸਾਲ ਦਾ ਇਤਿਹਾਸ ਪਿਆ ਆ । ਜਿਹੜੇ ਬਕਵਾਸ ਕਰਦੇ ਅੰਮ੍ਰਿਤਪਾਲ ਸਿੰਘ ਬਾਰੇ ਉਹਨਾਂ ਨੂੰ ਅੰਮ੍ਰਿਤਪਾਲ ਤੇ ਨਜ਼ਰ ਆਉਂਦਾ ਪਰ 550 ਸਾਲ ਇਤਿਹਾਸ ਨਜ਼ਰ ਨਹੀਂ ਆਉਂਦਾ । ਜਦੋਂ ਇਤਿਹਾਸ ਨਜ਼ਰ ਆ ਗਿਆ, ਫਿਰ ਅੰਮ੍ਰਿਤਪਾਲ ਸਿੰਘ ਬਿਲਕੁਲ ਸਹੀ ਨਜ਼ਰ ਆਵੇਗਾ

  • @parmkaur8505
    @parmkaur8505 ปีที่แล้ว

    Thanku always greatful for ur efforts.

  • @Tweetypie100
    @Tweetypie100 ปีที่แล้ว +2

    Will be one day very successful Amritpal Singh 😊

  • @singhsandhu8651
    @singhsandhu8651 ปีที่แล้ว +2

    ਦੋਸ਼ ਤੇ ਹੁਣ ਵੀ ਨਹੀਂ ਸੀ ਕੋਈ ਬਾਪੂ ਜੀ,,ਬਿਨਾ ਦੋਸ਼ ਤੋਂ nsa ਲੱਗੇ ਨੇ,,

  • @rajveerdhaliwal-fj9hs
    @rajveerdhaliwal-fj9hs ปีที่แล้ว

    Dhanwadd bappu ji ..clear krn lyi...bht confuse c asi v...thadi gal bht mayine rkhdi a ...

  • @parmjitsingh7757
    @parmjitsingh7757 ปีที่แล้ว +2

    Waheguru ji

  • @sand305
    @sand305 ปีที่แล้ว +9

    waheguru ji bhai amritpal singh nu chardikla vich rakhna 🙏

  • @sohraabsingh1272
    @sohraabsingh1272 ปีที่แล้ว +2

    Vaheguru hmesha chardi kla ch rakhan satkarit Bapuji nu

  • @Maan_
    @Maan_ ปีที่แล้ว +2

    Waheguru

  • @UttamSingh-rc9lz
    @UttamSingh-rc9lz ปีที่แล้ว +1

    ਅਗਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਸ ਦਿਨ ਨਾਂ ਭੱਜਦਾ ਉਸ ਦਿਨ ਭਾਈ ਅੰਮ੍ਰਿਤਪਾਲ ਸਿੰਘ ਦੇ ਸਮੇਤ ਸਾਰੇ ਹੀ ਉਹਦੇ ਸਾਥੀਆਂ ਸਮੇਤ ਸਾਇਦ ਪੁਲੀਸ ਖਤਮ ਕਰਨਾਂ ਚਾਹੁੰਦੀ ਸੀ ਇਸ ਲਈ ਸਾਇਦ ਭਾਈ ਸਾਹਿਬ ਨੇ ਆਪਣੇਂ ਸਾਥੀਆਂ ਨਾਲੋਂ ਅਲੱਗ ਹੋਣਾਂ ਹੀ ਠੀਕ ਸਮਝਿਆ ਤਾਂ ਕੇ ਦੂਜੇ ਸਾਥੀਆਂ ਦਾ ਜਾਨੀਂ ਨੁਕਸਾਨ ਨਾਂ ਹੋ ਜਾਵੇ।

  • @ajitsandhu9594
    @ajitsandhu9594 ปีที่แล้ว +3

    😊😊 Waheguru ji

  • @chhindasinghaulakh6815
    @chhindasinghaulakh6815 ปีที่แล้ว +1

    ਬਾਪੂ ਅਜਮੇਰ ਸਿੰਘ ਜੀ ਤੁਸੀਂ ਕਿ ਸਮਝਦੇ ਹੋ ਕੇ ਸਿੱਖ ਕੌਮ ਨਾਲ 1984 ਬਰਗਾ ਬਿਰਤਾਂਤ ਪਬਿਖ ਬੀਚ ਬੀ ਬਾਪਰ ਸਕਦਾ ਹੈ।

  • @gurdevsinghladdie9803
    @gurdevsinghladdie9803 ปีที่แล้ว +11

    🙏🙏

  • @SurjitKhak
    @SurjitKhak ปีที่แล้ว

    Very good analysis 👍

  • @basantsingh4629
    @basantsingh4629 ปีที่แล้ว

    Bhai sahib you are grate-vahuguru bhali kare

  • @angadpalsinghbrar8404
    @angadpalsinghbrar8404 ปีที่แล้ว

    ਬਾਪੂ ਜੀ ਜਦੋ ਤੱਕ ਕੌਮ ਚ ਆਪਣੇ ਹੀ ਗਦਾਰ ਹਨ ਓਦੋ ਤੱਕ ਆਪਾ ਅਜ਼ਾਦੀ ਨਈ ਲੈ ਸਕਦੇ 🙏

  • @gurjitsingh4865
    @gurjitsingh4865 ปีที่แล้ว

    Sira latta baba g. Man kush hoyia

  • @sam-jz1bb
    @sam-jz1bb ปีที่แล้ว

    Bapu ji man karda bar bar suni javan bhut vadia lagea

  • @jujhargharachon6328
    @jujhargharachon6328 ปีที่แล้ว

    Bht dhanbaad bappu g bht kujh clear kita bai amritpal g bare

  • @mangatsingh6642
    @mangatsingh6642 ปีที่แล้ว +1

    ਭਾਈ ਅੰਮ੍ਰਿਤਪਾਲ ਸਿੰਘ ਜੀ ਕੌਮ ਦੀ ਸੇਵਾ ਕਰਨ ਆਏ ਸੀ