Bhattan Da Itihaas Vich Kirdaar Unfolding The Myth | Dr.Sukhpreet Singh Udhoke

แชร์
ฝัง
  • เผยแพร่เมื่อ 1 ต.ค. 2021
  • ਭੱਟਾ ਦਾ ਇਤਿਹਾਸ ਵਿੱਚ ਕਿਰਦਾਰ ||ਡਾ.ਸੁਖਪ੍ਰੀਤ ਸਿੰਘ ਉਦੋਕੇ
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreetsinghudhoke.com/...
    Instagram :- / drsukhpreet...​
    Website:- www.sukhpreetsinghudhoke.com/​
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

ความคิดเห็น • 64

  • @udhoke
    @udhoke  2 ปีที่แล้ว +13

    Hun USA Vich Vi Krvali Bezzati Godi Media Ne || Dr.Sukhpreet Singh Udhoke
    th-cam.com/video/FSK302TLfhg/w-d-xo.html

    • @ParminderSingh-mz4ru
      @ParminderSingh-mz4ru 2 ปีที่แล้ว +1

      Dr. Udhoke ji please tuc queen Elizabeth bare information de skde ho

  • @sunnysandhu5804
    @sunnysandhu5804 2 ปีที่แล้ว +17

    Dr sahib we Sikh need teachers like you

  • @dhillon3995
    @dhillon3995 2 ปีที่แล้ว +9

    ਬਹੁਤ ਵਧੀਆ ਗਿਆਨ ਦਿੱਤਾ ਓਦੋਕੇ ਸਾਹਿਬ ਭਟਾ ਬਾਰੇ

  • @harkamalsingh5670
    @harkamalsingh5670 2 ปีที่แล้ว +5

    I wish I had a teacher like you in my young er age I am still lucky I am learning from you

  • @spsoberoi1
    @spsoberoi1 5 หลายเดือนก่อน

    I Salute Dr.Udhoke Ji❤❤❤❤❤

  • @jagirsingh7369
    @jagirsingh7369 2 ปีที่แล้ว +8

    ੴਸ਼ਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    (ਧੰਨ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ)

  • @firekhalsa8478
    @firekhalsa8478 2 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @SatnamSingh-ds9dc
    @SatnamSingh-ds9dc หลายเดือนก่อน

    Waheguru ji

  • @spsoberoi1
    @spsoberoi1 5 หลายเดือนก่อน

    Salute to Sir Dr.Udhoke❤

  • @kulbirdhillon2796
    @kulbirdhillon2796 2 ปีที่แล้ว +3

    ਗੁਰਬਾਣੀ ਤੇ ਵਿਚਾਰ ਕਰਦਿਆਂ ਸਾਨੂੰ ਉਧਾਰਣਾ ਵੀ ਗੁਰਬਾਣੀ ਵਿੱਚੋਂ ਹੀ ਲੈਣੀਆਂ ਚਾਹੀਦੀਆਂ ਹਨ। ਦੁਨਿਆਵੀ ਲਿਖਾਰੀਆਂ ਤੇ ਕਵੀਆਂ ਦੇ ਵੱਸ ਦੀ ਗੱਲ ਨਹੀ। ਉਹ ਜੋ ਕੁਝ ਵੀ ਦੇਖਣਗੇ ਆਪਣੀ ਸੰਸਾਰਿਕ ਖਿੜਕੀ ਵਿੱਚੋਂ ਹੀ ਦੇਖਣਗੇ । ਹਿਸਟਰੀ ਪੱਖ ਤੋਂ ਤੁਹਾਡਾ ਯੋਗਦਾਨ ਬਹੁਤ ਵੱਡਾ ਹੈ, ਇਸ ਮਿਹਨਤੀ ਕਾਰਜ ਲਈ ਮੈਂ ਤੁਹਾਡਾ ਧੰਨਵਾਦੀ ਹਾਂ।

    • @gurindersingh8109
      @gurindersingh8109 2 ปีที่แล้ว +1

      ਗੁਰਬਾਣੀ ਇਸ ਦੁਨੀਆਂ ਵਿੱਚ ਜੀਉਣ ਲਈ ਹੀ ਹੈ। ਦੁਨੀਆਂਵੀ ਰਾਹ ਸਿੱਖਣ ਲਈ ਹੀ ਗੁਰਬਾਣੀ ਵੀਚਾਰੁ ਹੈ।

  • @ramsinghjigyanijigyaniji5077
    @ramsinghjigyanijigyaniji5077 5 หลายเดือนก่อน

    ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਇਸੇ ਤਰ੍ਹਾਂ ਗੁਰੂ ਪੰਥ ਦੀ ਸੇਵਾ ਕਰਦੇ ਰਹੇ

  • @yadsidhu7234
    @yadsidhu7234 6 หลายเดือนก่อน

    ਬਹੁਤ ਧੰਨਵਾਦ ਬਾਈ ਜੀ ,ਤੁਹਾਡੇ ਤੋ ਬਹੁਤ ਕੁੱਝ ਸਿੱਖ ਰਹੇ ਆ,

  • @RaviSingh-fm1hd
    @RaviSingh-fm1hd 2 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @sarbjitkaur4382
    @sarbjitkaur4382 2 ปีที่แล้ว +1

    ਬੀਰ ਜੀ ਬਹੁਤ ਬਹੁਤ ਧੰਨਵਾਦ।🙏

  • @SukhdeepSingh-zo7vg
    @SukhdeepSingh-zo7vg 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @ramsinghjigyanijigyaniji5077
    @ramsinghjigyanijigyaniji5077 5 หลายเดือนก่อน +1

    ਵੀਰਾ ਜੀ ਬਾਬਾ ਲੱਖੀ ਸ਼ਾਹ ਵਣਜਾਰਾ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਹੋਰ ਵਣਜਾਰਾ ਸਿੰਘਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਤਾਂਕਿ ਇਨ੍ਹਾਂ ਦੇ ਸਮਾਜ ਦਾ ਸੁਧਾਰ ਹੋਵੇਗਾ

  • @balbirsinghrajputputana2465
    @balbirsinghrajputputana2465 ปีที่แล้ว

    ਸ਼ਹੀਦ ਭਾਈ ਮਨੀ ਸਿੰਘ ਜੀ ਪੰਵਾਰ ਸਿੱਖ ਰਾਜਪੂਤ ਕੋਮ ਦੇ ਮਹਾਨ ਵਿਦਵਾਨ ਅਤੇ ਜਰਨੈਲ ਵੀ ਸਨ ਜੀ🙏🙏🙏

  • @damanjeetkaur6188
    @damanjeetkaur6188 2 ปีที่แล้ว +1

    Bahot vadia veer g

  • @shahdevsingh7951
    @shahdevsingh7951 2 ปีที่แล้ว +1

    Waheguru Waheguru Waheguru ji

  • @jagjeetkaur1287
    @jagjeetkaur1287 2 ปีที่แล้ว +3

    Veer ji aini vdhiya information...vhut vdhiya..but pta nhi eh dislike kran wale kon ne ...

  • @baljindersingh7028
    @baljindersingh7028 2 ปีที่แล้ว +5

    ਵੀਰ ਜੀ ਕੋਈ ਏਦਾਂ ਦੀ ਵੀਡੀਓ ਬਣਾਕੇ ਪਾਉ ਜਿਸ ਵਿੱਚ ਸਿੱਖੀ ਦਾ ਪ੍ਰਚਾਰ ਕਿਸ ਤਰ੍ਹਾਂ ਹੋਵੇ ਇਹ ਜ਼ਿਕਰ ਹੋਵੇ, ਹਰੇਕ ਅੰਮਿ੍ਤਧਾਰੀ ਸਿੱਖ ਦਾ ਕੀ ਫਰਜ ਬਣਦਾ ? ਤੇ ਉਹ ਬਿਲਕੁਲ ਗਰਾਉਂਡ ਲੈਵਲ ਤੇ ਸਿੱਖੀ ਦਾ ਪ੍ਰਚਾਰ ਕਿਸ ਤਰ੍ਹਾਂ ਕਰੇ ?

  • @matharupvcwallpaper2763
    @matharupvcwallpaper2763 8 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ranjitkaur8609
    @ranjitkaur8609 ปีที่แล้ว +1

    🙏🌷WAHEGURU ❤😢🙏

  • @LovepreetSingh-yk5ez
    @LovepreetSingh-yk5ez 2 ปีที่แล้ว

    ਬਹੁਤ ਵਧੀਆ ਜਾਣਕਾਰੀ ਡਾ ਸਾਹਿਬ

  • @narinderkour317
    @narinderkour317 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwindersinghjattana5770
    @balwindersinghjattana5770 2 ปีที่แล้ว +1

    Great Sikh Raj

  • @ssingh3518
    @ssingh3518 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurbani8345
    @gurbani8345 2 ปีที่แล้ว +2

    Waheguru

  • @worldworld6992
    @worldworld6992 2 ปีที่แล้ว

    ਬਹੁਤ ਧੰਨਵਾਦ ਵੀਰ ਜੀ

  • @inderjitsingh893
    @inderjitsingh893 ปีที่แล้ว

    Waheguru ji 🙏

  • @JaswinderKaur-wg7ii
    @JaswinderKaur-wg7ii 2 ปีที่แล้ว

    Bhut vadhya jankari diti sir thanks ☺️

  • @dimpyarora3445
    @dimpyarora3445 2 ปีที่แล้ว

    🙏🙏🙏🙏🙏

  • @atamasinghkhai1795
    @atamasinghkhai1795 2 ปีที่แล้ว +1

    🙏🙏

  • @GurvinderSingh-py2nz
    @GurvinderSingh-py2nz 2 ปีที่แล้ว

    ਡਾਕਟਰ ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਆਪ ਜੀ ਦੀ ਤਰ੍ਹਾਂ ਖੋਜ਼ ਕਰਨ ਵਾਲੇ ਬਹੁਤ ਹੀ ਘੱਟ ਨੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਹੋਰ ਖੋਜ ਕਰਨ ਦਾ ਉੱਦਮ ਬਖਸ਼ੇ ਜੀ

    • @santokhsingh3199
      @santokhsingh3199 2 ปีที่แล้ว

      Vadhia jankari mili veer ji dhanvadi ha verka Dhadiala Natt

  • @Lakhwinder-vu7ez
    @Lakhwinder-vu7ez 2 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @atamjeet123
    @atamjeet123 2 ปีที่แล้ว

    Bahut vadhia hihas manjit kaur

  • @jagbirsingh9900
    @jagbirsingh9900 ปีที่แล้ว

    a few months ago this video was opened to me after hearing first lines i thought you are speaking against bhats . now it eas got opened and came to know that this is your greatness i heard it and came to know about many new facts as is case of all your videos. excellent

  • @gurindersingh8109
    @gurindersingh8109 2 ปีที่แล้ว

    ਸੁਖਪਰੀਤ ਸਿੰਘ ਤੁਸੀਂ ਵੀਲੋਗ ਇਸ ਤੇ ਵੀ ਬਣਾੳ ਕਿ ਭਾਰਤੀ ਹਿੰਦੂ ਸਰਕਾਰ ਹੁਣ ਸਿੱਖਾਂ ਤੋਂ ਬਦਲਾ ਕਿਵੇਂ ਲਉ? ਸਿੱਖਾਂ ਦਾ ਐਮਰਜੈਸੀਂ ਨੂੰ ਵਿਰੋਧ ਕਰਨ ਦਾ ਥਦਲਾ ਹਿੰਦੂ ਸਰਕਾਰ ਨੇ 1978 ਅਤੇ ਜੂਨ 1984 ਦੇ ਹਮਲਿਆਂ ਨਾਲ ਲਿਆ ਸੀ।

  • @sumanpreetsingh5882
    @sumanpreetsingh5882 9 หลายเดือนก่อน +1

    Ramayan is written by Valmiki ji not by Tulsidas [he wrote Ramcharitmanas ]. PLEASE NOTE. 42:00

  • @JasvinderSinghbajwa-ny7ob
    @JasvinderSinghbajwa-ny7ob ปีที่แล้ว

    Dr sukhpreet singh ji keyrey shabdan naal naal tuhadi sifat kariye samajjh to bahar hai bas eho keh sakdan vaheguru tuhanu chardi cala vich rakhan te vaheguru agey ardas hai lekhak etihaskar te bularey bhai nandlal hahey sikh koum vich paida kardey rehna

  • @Singh-uw5dy
    @Singh-uw5dy 2 ปีที่แล้ว

    Tuhade vargiyA sakshiyat sadi history nu jinda rakh sakdiya han te loka tak pohncha sakdiya han. Nhi taa sikh history nu alop hundeya time nai lagna🙏🏻

  • @user-uc2jn2oe7l
    @user-uc2jn2oe7l 2 ปีที่แล้ว

    ਗੁਰੂ ਖਾਲਸਾ ਜੀ ਰੋਸ਼ਨ ਦਿਮਾਗ ਬੰਦਿਆ ਨਾਲ ਮਿਲ ਬੈਠਕੇ ਕੌਮੀ ਘਰ ਬਣਾਉਣ ਬਾਰੇ ਚਰਚਾ ਕਰੋ

  • @Rajabhattvlogs
    @Rajabhattvlogs 14 วันที่ผ่านมา +1

    ਭੱਟ ਸਿੱਖ ਅੱਜ ਭਾਟਰੇ ਭਾੱਟ ਸਿੱਖ ਵੀ ਕਹਿੰਦੇ ਹਨ ਭੱਟ ਸਿੱਖ ਪੁਰੇ ਦੁਨੀਆਂ ਵਿੱਚ ਹਨ ਪਰ ਬਹੁਤ ਗੁਰੂ ਸੰਗਤ ਭੱਟ ਸਿੱਖ ਭਾੱਟ ਭਾਟਰੇ ਕੋਮ ਨੂੰ ਜਾਣਦੇ ਹੋਏ ਵੀ ਅਨਜਾਣ ਬੰਨਦੇ ਹਨ ਦਾਸ ਵੀ ਭੱਟ ਸਿੱਖ ਭਾੱਟ ਭਾਟਰੇ ਸੰਗਤ ਵਿੱਚ ਹਨ

  • @sandhusaab8734
    @sandhusaab8734 2 ปีที่แล้ว

    Waheguru ji waheguru ji .......

  • @kanwalsarab
    @kanwalsarab 2 ปีที่แล้ว

    Udhoke sahab mic wadiya use karo video rec layi

  • @worldworld6992
    @worldworld6992 2 ปีที่แล้ว

    ਇਹੋ ਜਿਹੇ ਵਿਦਵਾਨਾਂ ਦੀ ਸਿਖ ਕੌਮ ਨੂੰ ਬਹੁਤ ਲੋੜ ਹੈ।

  • @gursharansingh8373
    @gursharansingh8373 2 ปีที่แล้ว

    Jamya put bhagat gobind ka

  • @sansarsinghmiani9316
    @sansarsinghmiani9316 2 ปีที่แล้ว

    ਬਾ ਕਮਾਲ ਬੇ ਮਿਸਾਲ

  • @nilanchalsinghbehera5657
    @nilanchalsinghbehera5657 2 ปีที่แล้ว +1

    Sade sikh koum fir se hiraa aya h isko sambhal ke rakho

  • @raijagdev9962
    @raijagdev9962 2 ปีที่แล้ว

    uhna de apni likhet nu parh ke sahi sabit kar riha hai, kade gurbani parhan de koshish kiti hai UDHOKE je gurbani da jag lagia hunda sach jhootth de parkh ho jandi. ihna da pishokarh greek Island te ja pohunchda hai. shakracharya koee hor nahin see. Bodhian da sfaya karn vale ihi lok ne. brahmin khatri da khitab uhna de kirt mutabik ihna nu bhe milia hoya hai, bhat educated lok san brahmin de tran he. sachaee janan laee hor research de jaroort hai, we have to look into egyption, greek. persian, arab, roman dynasties to see which group came what era. as most of north India originated from caucasia every time invaders came some of the population of the area was displaced, ih bhatt philan aa kay sarsvati de kanday settle hoe is laee sarsvat brahmin kahaunday san, brahmin is laee ki educated san. sadi trasdi ih hai ki bhat likhtan gurbani ch guru Arjun JI aap add he nahin san kar skaday kadon hoeean swalia hai, galat kush nahin guru ustuti hai apni ustut guru khud aap add likhngay jan likhvaungay? sade bachpan tak jisab landian ch likhia hunda see jo ihna de likhet see. landay tank sarsvat hunday hoe punjabi lippy da janam ihna de pairon he hunda hai. punjabi ton hindi paida hundi hai, ihna de apni boli aj bhe brij nam de khichrhi hai, kionki aj bhe sanskrit vedan da adhian karday han. Sarhind te fateh sikhan ne nahin paee, je punjab de sikhan ch inna dam hunda guru tan 2 sal de kareeb talwandi sabo san kinnay ku lok join kitay uhna nu? guru south nu janday han banday nu milday han banda apnay nal pindaries nu lionda hai jo ihna bhatrhian da he khatri group see uhna ne aakay sarhind fateh kiti. kiven, kaun likhega sachaee. ih pindari he ne jo 1818 ton bad nihang de roop ch guru keean ladlian faujan ban jandian han. jinnay bhe gund granth ne sabh ihna bhathrhai nirmallian dean he likhtan ne, sade punjab de lok tan angootha shap hunday san ke likhday rivaj he nahin see education da. gurbani te pocha lakay sikhy da uven sfaya kar dengay jiven bodhian da kita. budh nu vishnu da avtar sabit karkay usdi pooja shuru karva ditty hun guru nanak ji nu bhe usay vishnu da avtar sabit kita ja riha hai. bhat kaday armi ch bharti nahin san hunday, is de fact bhe history chon milday ne. han sarkar kisay de bhe hovay admin ihna de hath aa jandi see. Ranjit singh aap ihna de ansh vansh chon he see. apnay samay ch apnay he pindarian nu raj chon sheki rakhia kionki lutere raj bhag ch vighan paonday san. enough for the day,

  • @harkamalsingh5670
    @harkamalsingh5670 2 ปีที่แล้ว +1

    🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @balbirsinghrajputputana2465
    @balbirsinghrajputputana2465 ปีที่แล้ว +1

    ਸ਼ਹੀਦ ਭਾਈ ਮਨੀ ਸਿੰਘ ਜੀ ਪੰਵਾਰ ਸਿੱਖ ਰਾਜਪੂਤ ਕੋਮ ਦੇ ਮਹਾਨ ਵਿਦਵਾਨ ਅਤੇ ਜਰਨੈਲ ਵੀ ਸਨ ਜੀ🙏🙏🙏

  • @guri786guri
    @guri786guri 2 ปีที่แล้ว +1

    Waheguru waheguru waheguru waheguru waheguru

  • @ajaibsingh301
    @ajaibsingh301 2 ปีที่แล้ว +1

    Waheguru ji

  • @kultarsingh9161
    @kultarsingh9161 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @ajaibsingh301
    @ajaibsingh301 2 ปีที่แล้ว

    Waheguru ji