ਬੇਨਤੀ ਧੀਆਂ ਭੈਣਾਂ ਨਾ ਦੇਖਣ SGPC ਦੇ ਕਰਿੰਦਿਆਂ ਦੀਆਂ ਅਸ਼ਲੀਲ ਕਰਤੂਤਾਂ ਜੱਗ ਜ਼ਾਹਿਰ ਹੁੰਦੀਆਂ | Preet Singh Saini

แชร์
ฝัง
  • เผยแพร่เมื่อ 18 ธ.ค. 2024

ความคิดเห็น • 434

  • @balbirbir3079
    @balbirbir3079 ปีที่แล้ว +26

    ਸ਼੍ਰਮੋਣੀ ਕਮੇਟੀ ਦੇ ਪ੍ਰਧਾਨ ਅਤੇ ਧਾਮੀ ਅਤੇ ਸੁੱਖੇ ਅਮਲੀ ਼ਬਾਦਲਾ ਦੇ ਲਾਣੇ ਤੇ FIR ਹੋਣੀ ਚਾਹੀਦੀ ਹੈ ਤੇ ਸਾਰੀ SGPC ਭੰਗ ਹੋਣੀ ਚਾਹੀਦੀ ਹੈ

  • @waheguruji3281
    @waheguruji3281 ปีที่แล้ว +53

    ਬਹੁਤ ਵਧੀਆ ਵਿਚਾਰ ਹੈ ਜੀ। ਸ਼੍ਰੋਮਣੀ ਕਮੇਟੀ ਤਾਂ ਖੂਨ ਡੋਲ੍ਹ ਕੇ ਸਥਾਪਤ ਕੀਤੀ ਗਈ ਸੀ ਪਰ ਹੁਣ ਉਹ ਗ਼ਲਤ ਬੰਦਿਆਂ ਦੇ ਹੱਥ ਵਿੱਚ ਹੈ। ਪਰਮਾਤਮਾ ਕਿਰਪਾ ਕਰਨ ਇਹਨਾਂ ਚੋਰਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ।

  • @AvtarSingh-x1t
    @AvtarSingh-x1t 3 หลายเดือนก่อน +1

    ਅਮਰ ਸ਼ਹੀਦ ਪ੍ਰੀਤ ਸੈਣੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਸਨ ਅਕਾਲ ਪੁਰਖ ਪਰਮਾਤਮਾ ਪ੍ਰੀਤ ਸੈਣੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਰਿਸ਼ਤੇਦਾਰਾਂ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬੁਧ ਉਧਮ ਬਖਸ਼ਣ ਪ੍ਰੀਤ ਸੈਣੀ ਅਮਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਸ

  • @surinderkaur1469
    @surinderkaur1469 ปีที่แล้ว +37

    ਰਬ ਤੁਹਾਨੂੰਫਤਿਹ ਬਖਸ਼ੇ🙏

  • @harveersingh8367
    @harveersingh8367 ปีที่แล้ว +13

    ਮਸੰਦਾਂ ਨੂੰ ਨੰਗੇ ਕਰਨ ਵਾਲੇ ਸੈਣੀ ਵੀਰ ਤੇ ਵਾਹਿਗੁਰੂ ਆਪਣਾ ਮੇਹਰ ਭਰਿਆ ਹੱਥ ਰੱਖੇ ਸ਼ਾਬਾਸ਼ ਸੈਣੀ ਸਾਹਿਬ ਕੋਈ ਤਾਂ ਅਪਣਾ ਫਰਜ ਸਮਝਦਾ 🙏🌹🙏

  • @gurcharansingh5534
    @gurcharansingh5534 ปีที่แล้ว +24

    Preet ਸੈਣੀ ਜੀ ਤੁਹਾਡਾ ਬਹੁਤ 2 ਸ਼ੁਕਰੀਆ, ਤੁਸੀ ਜਾਗਰੂਕਤਾ ਸੰਗਤ ਨੂੰ ਕਰ ਰਹੇ ਹੋ। ਜਲਦੀ ਇਸ ਦਾ ਹੱਲ ਕਰਨਾ ਚਾਹੀਦਾ ਹੈ।

  • @swaransingh6306
    @swaransingh6306 ปีที่แล้ว +50

    ਸਤਿ ਸ੍ਰੀ ਅਕਾਲ ਜੀ ਸਭ ਨੂੰ ਵਾਹਿਗੁਰੂ ਜੀ ਮਿਹਰ ਕਰਿਉ ਸਭ ਤੇ ਸੈਣੀ ਸਾਹਿਬ ਤੁਸੀ ਸਂਚੇ ਯੋਦੇ ਉ

  • @inderjit1900
    @inderjit1900 ปีที่แล้ว +13

    ਸੈਣੀ ਸਾਬ ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ, ਉਨ੍ਹਾਂ ਉੱਪਰ ਜੋ ਇਲਜ਼ਾਮ ਲਗਾ ਰਹੇ ਨੇ ਉਹ ਸਿਰਫ sgpc ਦੇ ਛਟੇ ਹੋਏ ਲੁਟੇਰੇ ਹੀ ਲਗਾ ਰਹੇ ਨੇ। ਸਾਨੂੰ ਭਾਈ ਰਣਜੀਤ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ। 🙏🙏🙏

  • @pritpalsingh8317
    @pritpalsingh8317 ปีที่แล้ว +13

    ਪਰੀਤ ਸਿੰਘ ਜੀ ਤੁਸੀਂ ਬਹੁਤ ਔਖਾ ਬੀੜਾ ਚੁੱਕਿਆ ਰੱਬ ਜੀ ਤੁਹਾਨੂੰ ਹੋਰ ਸੱਮਰਥਾ ਦੇਵੇ, ਸੰਗਤਾਂ ਤੁਹਾਡੇ ਨਾਲ ਖੜਨ, ਤੇ ਤੁਸੀਂ ਇੰਨਾਂ ਮਹਾਂ ਲੁਚਿਆਂ ਦਾ ਪਰਦਾ ਇਸੇ ਤਰਾਂ ਹੀ ਫਾਸ਼ ਕਰਦੇ ਰਹੋ! ਤੇ ਕੋਈ ਵਧੀਆ ਧਰਮੀਂ ਲੋਕ ਪ੍ਬੰਧ ਚ ਆਉਣ ਜੀ! ਧੰਨਵਾਦ ਜੀ 🙏🙏🙏

  • @kpsindustry7410
    @kpsindustry7410 ปีที่แล้ว +62

    ਪਿਆਰੇ ਪ੍ਰੀਤ ਸੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ।ਪਿਆਰੇ ਸੈਣੀ ਜੀ ਇਸ ਸਚੁ ਨੂੰ ਉਜਾਗਰ ਕਰਨ ਲਈ ਸ਼ੁਕਰੀਆ ਸਾਡੀ ਉਮਰ ਵੀ ਤੁਹਾਨੂੰ ਲਗ ਜਾਵੇ ।ਸਾਰੀ ਸੰਗਤ ਮਿਲ ਕੇ ਹਮਲਾ ਮਾਰੋ s g p c ਵਿਚੋਂ ਸਾਰਾ ਗੰਦ ਮਸੰਦਾਂ ਨੂੰ ਬਾਹਰ ਕਢ ਮਾਰੋ।

    • @RanjeetSingh-ck9lh
      @RanjeetSingh-ck9lh ปีที่แล้ว +1

      😊pul

    • @RanjeetSingh-ck9lh
      @RanjeetSingh-ck9lh ปีที่แล้ว

      P😊😊

    • @tippyghumman9729
      @tippyghumman9729 ปีที่แล้ว

      Why gruji gulka's passive on inch hard to do, but Bunny can't get Gulf cars basketball with the metallic cage area? Yes, hurry cook as best of orange hardware.

    • @tippyghumman9729
      @tippyghumman9729 ปีที่แล้ว

      Waheguruji gulka beacher passage on a bundle crew.

    • @amitsinghamit1534
      @amitsinghamit1534 10 หลายเดือนก่อน

      ਵੀਰ ਜੀ ਹਮਲਾ ਕਰਨਾ ਵੀ ਗ਼ਲਤ ਗੱਲ ਕਿਉਕਿ ਸਰਕਾਰਾਂ ਤਾਂ ਏਹੀ ਚਾਉਦੀਆ ਨੇ ਸਿੱਖ ਆਪਸ ਵਿੱਚ ਲੜ ਲੜ ਮਰਨ ਅਸੀਂ ਤਮਾਸ਼ਾ ਵੇਖੀਏ
      ਏਨਾ ਦਾ ਹੱਲ ਮਾਨ ਸਾਬ ਕਹਿਕੇ ਐਸਜੀਪੀਸੀ ਦੀਆਂ ਵੋਟਾਂ ਪਵਾਈਆਂ ਜਾਣ ਤੇ ਸੂਝਵਾਨ ਸਿੱਘ ਚੋਣਾਂ ਜਿੱਤਣ ਆਪਣੇ ਆਪ ਏਨਾਂ ਕੰਜਰਾਂ ਬਾਹਰ ਕੱਡਾ ਗੇ
      ਸੰਗਤ ਜੀ ਇੱਕ ਬੇਨਤੀ ਹੈ ਵੱਧ ਤੋਂ ਵੱਧ ਆਪਣੇ ਪਰਿਵਾਰ ਦੀਆਂ ਵੋਟਾਂ ਬਣਵਾਓ

  • @charanjitsinghsamra9242
    @charanjitsinghsamra9242 ปีที่แล้ว +18

    ਧਾਮੀ ਜੀ ਜਿਨਾ ਵੀ ਜਲਦੀ ਹੋ ਸਕੇ ਸਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਆਪਣੀ ਸਾਖ ਬਚਾ ਲਵੋ

  • @laddiguru8074
    @laddiguru8074 ปีที่แล้ว +17

    ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਵਾਹਿਗੁਰੂ ਜੀ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਗੁਰੂ ਰਾਮਦਾਸ ਦਾਸ ਜੀ ਤੁਹਾਨੂੰ ਕੋਈ ਵੀ ਦੁਖ ਸ਼ੈਣੀ ਸਾਹਿਬ ਨੂੰ ਨਾ ਦੇਵੇ ਵਾਹਿਗੁਰੂ ਜੀ

  • @kulwindersingh-du6lt
    @kulwindersingh-du6lt ปีที่แล้ว +38

    ਸ਼੍ਰੋਮਣੀ ਕਮੇਟੀ ਸਾਰਿਆਂ ਡੇਰਿਆਂ ਵਿੱਚੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸਤਿਕਾਰ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਿਆਂਦਾ ਜਾਵੇ। ਅੱਗੇ ਤੋ ਕਿਸੇ ਨੂੰ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਸੇ ਨੂੰ ਵੀ ਨਾ ਦਿੱਤੇ ਜਾਣ।

  • @GurdeepSingh-lq6dv
    @GurdeepSingh-lq6dv ปีที่แล้ว +20

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਪੀ੍ਤ ਅਸੀਂ ਤੇਰੇ ਨਾਲ ਹਾਂ

    • @amarjitsinghgrewal4155
      @amarjitsinghgrewal4155 ปีที่แล้ว

      ਦਿਨ ਮਨਾ 2 ਗੋਲਕਾ ਭਰਦੇ ਨੇ।.ਸੈਂਕੜਿਆਂ ਚ ਪਾਠ ਖੁਲੇ ਰੱਖਦੇ ਨੇ।

    • @amarjitsinghgrewal4155
      @amarjitsinghgrewal4155 ปีที่แล้ว

      25 ਏਕੜ ਜ਼ਮੀਨ ਸ਼ਾਹਬਾਦ ਮਾਰਕੰਡਾ ਚ ਬਾਦਲਾਂ ਨੇ ਲੀਜ ਤੇ ਲੈ ਕੇ ਆਪਣਾ ਨਿੱਜੀ ਮੈਡੀਕਲ ਕਾਲਜ ਬਣਾਇਆ ਹੋਇਆ , ਪੈਸਾ sgpc ਤੋ ਲੱਗਦਾ ਰਿਹਾ ।

  • @sukhwantsingh6610
    @sukhwantsingh6610 ปีที่แล้ว +9

    ਸੈਣੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਸਾਰੇ ਸਬੂਤ ਇਹਨਾਂ ਦੇ ਖਿਲਾਫ਼ ਦੱਸ ਰਹੇ ਹੋ ਹੈ ਵੀ 100℅ ਸੱਚ ਨੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੇੜਾ ਗਰਕ ਹੋਜੇ ਇਹਨਾਂ ਮਸੰਦਾਂ ਦਾ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਕੇ ਰੱਖ ਦਿੱਤਾ ਸੋ ਧੰਨਵਾਦ ਵੀਰ ਜੀ

  • @AvtarSinghBaidwan-mq2vs
    @AvtarSinghBaidwan-mq2vs ปีที่แล้ว +26

    ਵਾਹਿਗੁਰੂ ਜੀ ਤੂਹਾਨੰੂ ਚੜਦੀ ਕਲਾੰ ਚ ਰੱਖੇ ਜੀ

  • @amarjitsingh7454
    @amarjitsingh7454 ปีที่แล้ว +10

    ਬਹੁਤ ਬਹੁਤ ਧੰਨਵਾਦ,,ਸੈਣੀ ਸਾਹਿਬ,,ਦੁਨੀਆ ਬਦਲ ਰਹੀ ਆ,ਹਰ ਬੰਦਾ ਗੱਲਾਂ ਨੋਟ ਕਰੀ ਜਾਂਦਾ ਆ, ਹੋਲੀ ਹੋਲੀ ਬਾਬਾ ਕੰਮ ਲੋਟ ਕਰੀ ਜਾਂਦਾ ਆ,ਵਾਹਿਗੁਰੂ ਤੇਰਾ ਸ਼ੁਕਰੀਆ,,

  • @DavinderSingh-qx2zm
    @DavinderSingh-qx2zm ปีที่แล้ว +28

    ਮਾਨ ਸਾਹਿਬ ਧਿਆਨ ਦਿਉ ਜੀ ਜੇ ਪੰਜਾਬ ਨੂੰ ਬਚਾਉਣਾ ਤਾ ਸਹਿਯੋਗ ਦਿਉ 🙏🙏

  • @shangarasingh2018
    @shangarasingh2018 ปีที่แล้ว +51

    ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
    ਆਪ ਇਸ ਤਰ੍ਹਾਂ ਹੀ ਸੱਚ ਉਜਾਗਰ ਕਰਦੇ ਰਿਹਾ ਕਰੋ ਜੀ

    • @gurdevkaur5169
      @gurdevkaur5169 ปีที่แล้ว

      .

    • @harbanslal1628
      @harbanslal1628 ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @amritvirk2475
      @amritvirk2475 ปีที่แล้ว

      ​@@harbanslal1628😊 6:32

  • @butasingh-xk4gv
    @butasingh-xk4gv ปีที่แล้ว +18

    Preet Singh saini sir aap ji di Chad di kala Satguru Banaai rakkhaan... Tusi sach sahmane Le aa rahe ho .. waheguru aapji de ang sang rehan

  • @inderjit1900
    @inderjit1900 ปีที่แล้ว +5

    ਹੱਦ ਹੋ ਗਈ ਸੰਗਤ ਜੀ ਇਹੋ ਜਿਹੀਆਂ ਘਟੀਆ ਕਰਤੂਤਾਂ ਨੂੰ ਵੀ sgpc ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਫੇਰ ਇਹ ਕਮੇਟੀ ਦੇ ਸਾਰੇ ਕਰਪਟ ਮੁਲਾਜ਼ਮਾਂ ਨੂੰ ਬਦਲੀ ਕਰਨਾ ਚਾਹੀਦਾ ਹੈ। ਸੰਗਤ ਜੀ ਜਾਗੋ ਤੇ ਇਨ੍ਹਾਂ ਤੇ ਕਾਰਵਾਈਆਂ ਕਰਵਾਓ।

  • @satamsingh6432
    @satamsingh6432 ปีที่แล้ว +3

    ਬਾਬਾ ਨਾਨਕ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸੈਣੀ ਸਾਬ

  • @nanaksingh6311
    @nanaksingh6311 ปีที่แล้ว +5

    ਖਾਲਸਾ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਪ੍ਰੀਤ ਸਿੰਘ ਸੈਣੀ ਵੀਰ ਜੀ ਦੀ ਚੜਦੀ ਕਲਾ ਵਿਚ ਰਖਣਾ ,ਤੇ ਵੀਰ ਜੀ ਆਪ ਸਚ ਦੀ ਆਵਾਜ ਨੂੰ ਇਸੀ ਤਰਾ ਉਜਾਗਰ ਕਰਦੇ ਰਹਿਣਾ

  • @bakshishkaur8574
    @bakshishkaur8574 ปีที่แล้ว +20

    ਵਾਹੇਗੁਰੁ ਜੀ ਮੇਹਰ ਭਰਿਆ ਹਥ ਰਖੀਂ ਪਰੀਤ ਸਿੰਘ ਤੇ
    ਵਾਹੇਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ

  • @Mannsingh-mv3un
    @Mannsingh-mv3un ปีที่แล้ว +15

    ਸੈਣੀ ਸਾਹਿਬ ਜੀ ਤੁਸੀਂ ਸੱਚੇ ਸਿੱਖ ਹੋ।
    ਸਿੱਖ ਧਰਮ ਨੂੰ ਬਚਾਉਣ ਲਈ ਪਹਿਰਾ ਦਿਓ।
    ਦੁਨੀਆ ਭਰ ਦੀ ਸੰਗਤ ਤੁਹਾਡੇ ਨਾਲ ਡੱਟ ਕੇ ਖੜੀ ਹੈ।
    ਗ,ਪ,ਕ, ਤੇਅਕਾਲੀ ਸਿਆਸਤ ਵੀ ਦਾਗਦਾਰ ਹੈ।

  • @kashmirsinghbhullar-kn6ce
    @kashmirsinghbhullar-kn6ce ปีที่แล้ว +11

    ਸਤਿ ਸ੍ਰੀ ਆਕਾਲ ਸੈਣੀ ਸਾਬ ਜੀ ਇਹ ਲੋਕ ਅੱਜ ਦੇ ਮਸੰਦ ਨੇ

  • @daljitlitt9625
    @daljitlitt9625 ปีที่แล้ว +15

    ਵਾਹਿਗੁਰੂ ਜੀ ਆਪ ਤੇ ਮੇਹਰ ਭਰਿਆ ਹੱਥ ਰੱਖੀ ।

  • @gurjeetsingh6971
    @gurjeetsingh6971 ปีที่แล้ว +19

    ਐਸਜੀਪੀਸੀ ਇਲੈਕਸ਼ਨ ਹੋਣੇ ਚਾਹੀਦੇ ਨੇ

  • @baldevsinghriar4830
    @baldevsinghriar4830 ปีที่แล้ว +17

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ❤❤❤❤❤

  • @gurbaxsingh4615
    @gurbaxsingh4615 ปีที่แล้ว +13

    ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਵਰਗਾ ਸੱਚ ਸੁੱਚਾ,ਨਿਧੜਕ ਸਿੱਖ ਸ਼ਿਰੋਮਣੀ ਕਮੇਟੀ ਵਿਚੋਂ ਲੱਭਣ ਤੇ ਵੀ ਨਹੀਂ ਮਿਲਣਾ। ਤੁਸੀਂ ਵੀ ਉਨ੍ਹਾਂ ਦੇ ਪੂਰਨਿਆਂ ਤੇ ਚਲ ਰਹੇ ਹੋ। ਜਿਉਂਦੇ ਵਸਦੇ ਰਹੋ।

  • @charanjitsingh4388
    @charanjitsingh4388 ปีที่แล้ว +12

    ਵਾਹਿਗੁਰੂ ਜੀ ਮੇਹਰ ਕਰੋ ਜੀ । ਸੈਣੀ ਸਾਹਿਬ ਸੱਚ ਹਮੇਸ਼ਾ ਕੌੜਾ ਹੁੰਦਾ ਹੈ ।ਸ਼੍ਰੋਮਣੀ ਕਮੇਟੀ ਕੋਈ ਮਾੜੀ ਨਹੀਂ । ਸ਼੍ਰੋਮਣੀ ਕਮੇਟੀ ਨੂੰ ਚਲਾਉਣ ਵਾਲੇ ਮਾੜੇ ਆ ਗਏ ਪ੍ਰਬੰਧਕ ਲਾਲਚੀ ਹੋ ਗਏ । ਹੁਣ ਸੁਧਾਰ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਮੇਹਰ ਕਰੋ ਜੀ ।

  • @mewasinghjhajj6262
    @mewasinghjhajj6262 ปีที่แล้ว +20

    ਸਤਿ ਸ੍ਰੀ ਅਕਾਲ ਪ੍ਰੀਤ ਸਿੰਘ ਸੈਣੀ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏👌👌

    • @Kawal683
      @Kawal683 ปีที่แล้ว

      ਗੁਰਦੁਆਰਿਆਂ।ਦੀ।ਮਾਇਆ।ਕੋਮ।ਦੇ। ਗ਼ਰੀਬ। ਪਛੜਿਆ। ਵਰਗਾਂ।ਤੇ।ਕੁਛ।ਖਰਚਨਾ। ਚਾਹੀਦਾ।ਹੈ। ਤਾਂ।ਜੋ।ਕੋਮ। ਮਜ਼ਬੂਤ।ਹੋ।ਸਕੇ।ਮਾਇਆ। ਮੁਜ਼ਾਹਰਿਆਂ।ਤੇ।ਘਟ।ਯੂਜ।ਕੀਤਾ। ਜਾਵੇ

  • @balbirkaur5818
    @balbirkaur5818 ปีที่แล้ว

    ਸਲੂਟ ਹੈ ਪੱਤਰਕਾਰ ਵੀਰ ਪ੍ਰੀਤ ਸਿੰਘ ਸੈਣੀ ਨੂੰ ਇੰਨਾ ਨਿਧੜਕ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੱਚ ਸਾਹਮਣੇ ਲਿਆਉਣ ਲਈ

  • @sukhmandersingh890
    @sukhmandersingh890 ปีที่แล้ว +13

    ਸੈਣੀ ਜੀ ਗੁਰੂ ਦੀ ਬਖਸ਼ਿਸੀ ਫਤਿਹ

  • @silversinghsilver2961
    @silversinghsilver2961 ปีที่แล้ว +1

    ਸੈਣੀ ਸਾਹਿਬ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਗੋਲਕ ਚੋਰ ਬਾਦਲਾ ਦੇ ਹਰਾਮਖੋਰੁ ਨਰੈਣੂ ਮਹੰਤ ਦੀ ਔਲਾਦ ਦੇ ਕਾਰਨਾਮਿਆਂ ਦੇ ਪੋਤੜੇ ਫਰੋਲਣ ਲਈ

  • @Balwindersingh-dq7fe
    @Balwindersingh-dq7fe ปีที่แล้ว +4

    ਸੰਗਤ ਜੀ ਕੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਨ੍ਹਾਂ ਮਸੰਦਾ ਨੂੰ ਸਜ਼ਾ ਦੇਣ ਗੇ ਜੀ ਜੌ ਵੀ ਕਰਪਤ ਹੈ ਵਾਹਿਗੁਰੂ ਜੀ ਇਨ੍ਹਾਂ ਨੂੰ ਐਸੀ ਸਜ਼ਾ ਦੋ ਕੇ ਦੁਨੀਆ ਦੇਖੇ

  • @mk-km6rw
    @mk-km6rw ปีที่แล้ว +16

    ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਜੀ ਜਦੋਂ ਵੀ ਬੋਲਦੇ ਨੇ ਦਿਲੋਂ ਬੋਲਦੇ ਨੇ ਬੜੀ ਕੁਰਬਾਨੀ ਐ ਭਾਈ ਰਣਜੀਤ ਸਿੰਘ ਜੀ ਦੀ ਬਾਦਲਾਂ ਨੂੰ ਉਦਾ ਸੱਚ ਹਮੇਸ਼ਾ ਚੁਭਦਾ ਰਿਹਾ। ਇਕ ਮੌਕਾ ਜ਼ਰੂਰ ਦਿਉ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @Manjinder_Singh
    @Manjinder_Singh ปีที่แล้ว +13

    ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੋ

  • @jagjeetkhalsa6920
    @jagjeetkhalsa6920 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏 🙏🙏

  • @balwindersingh-uy7je
    @balwindersingh-uy7je ปีที่แล้ว

    ਸਲਾਮ ਹੈ ਇਸ ਭੈਣ ਦੀ ਬਹਾਦਰੀ ਨੂੰ ਸਲਾਮ ਹੈ ਸੈਣੀ ਵੀਰ ਦੀ ਕੋਸ਼ਿਸ਼ ਨੂੰ ਦਿਲੋ ਸਲੂਟ

  • @gurcharansingh5534
    @gurcharansingh5534 ปีที่แล้ว +3

    ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੋ ਸਿੰਘਾਂ ਨੇ ਸੋਧੇ ਲਾਏ। ਸੰਗਤ ਹੁਣ ਭਾਰੀ ਸੰਖਿਆ ਵਿਚ ਹੈ।

  • @jagdevsingh7524
    @jagdevsingh7524 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।।

  • @onkarkaur7116
    @onkarkaur7116 ปีที่แล้ว +14

    ਇਥੋਂ ਪਤਾ ਲਗਦਾ ਬੇਅਦਬੀ ਕੌਣ ਕਰਵਾਉਂਦਾ ਹੈ

  • @Jaggi-ln6xd
    @Jaggi-ln6xd ปีที่แล้ว +3

    ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਸੰਗਤਾਂ ਤੇ

  • @amarjitkaur990
    @amarjitkaur990 ปีที่แล้ว

    ਸਭ ਤੋ ਜਿਆਦਾ ਬੀਬੀਆਂ ਏਸੇ ਬੂਬਨਿਆਂ ਨੂੰ ਪ੍ਰਮੋਟ ਕਰਦੀਆਂ ਹਨ

  • @lachmansingh3126
    @lachmansingh3126 ปีที่แล้ว +15

    Hello son you are right your things very much waheguru g ki Fatah g

  • @gurnamsingh6163
    @gurnamsingh6163 ปีที่แล้ว +4

    ਭਾਈ ਰਣਜੀਤ ਸਿੰਘ ਸੱਚਾ ਸੁੱਚਾ ਇਨਸਾਨ ਹੈ

  • @manjeetsinghuppal5980
    @manjeetsinghuppal5980 ปีที่แล้ว +5

    ਪੰਜਾਬ ਸਰਕਾਰ ਛੇਤੀ ਤੋ ਛੇਤੀ ਵੋਟਾ ਪਵਾਈਆ ਜਾਣ

  • @BaljinderSingh-ng5gz
    @BaljinderSingh-ng5gz ปีที่แล้ว +1

    ਸ੍ਮੋਣੀ ਕਮੇਟੀ ਦੇ ਪ੍ਧਾਨ ਅਤੇ ਧਾਮੀ ਅਤੇ ਸੁੱਖੇ ਅਮਲੀ ਬਾਦਲਾ ਦੇ ਲਾਣੇ ਤੇ FIR ਹੋਣੀ ਚਾਹੀਦੀ ਹੈ
    ਤੇ ਸਾਰੀ SGPC ਭੰਗ਼ ਹੋਣੀ ਚਾਹੀਦੀ ਹੈ

  • @HarjinderSingh-po7gp
    @HarjinderSingh-po7gp ปีที่แล้ว +3

    ਵਾਹਿਗੁਰੂ ਜੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ 12,13,14, ਅਗਸਤ ਨੂੰ ਹਰ ਸਾਲ ਜੋੜ ਮੇਲਾ ਮਨਾਇਆ ਜਾਂਦਾ ਹੈ ਜੀ ਤੇ ਮੇਲੇ ਵਿੱਚ ਦੋ ਦੁਕਾਨਾਂ ਲਗਦੀਆਂ ਹਨ ਦੁਕਾਨਾਂ ਵਾਲੀ ਜਗ੍ਹਾ ਗੁਰੂ ਘਰ ਵਿੱਚ ਹੀ ਹੈ ਉਹ ਜਗ੍ਹਾ ਠੇਕੇ ਤੇ ਦਿੱਤੀ ਜਾਂਦੀ ਹੈ ਇਸਵਾਰ ਢਾਈ ਲੱਖ ਰੁਪਏ ਠੇਕਾ ਚੜਿਆ।ਇਹ ਤਾਂ ਗੁਰੂ ਘਰ ਦੀ ਜਗ੍ਹਾ ਤੋਂ ਵੀ ਪੈਸੇ ਕਮਾਉਂਦੇ ਹਨ ਜਿਸਦਾ ਭਾਰ ਗਰੀਬ ਦੁਕਾਨਦਾਰਾਂ ਉਤੇ ਪੈਂਦਾ ਹੈ ਤੇ ਉਹ ਆਪਣਾ ਭਾਰ ਗਾਹਕਾਂ ਤੇ ਪਾਉਂਦੇ ਹਨ। ਜਦਕਿ ਗੁਰੂ ਘਰ ਸਰਬਸਾਂਝਾ ਹੁੰਦਾ ਹੈ।

  • @kulwantkaurrahelu7506
    @kulwantkaurrahelu7506 ปีที่แล้ว

    ਜਦੋਂ ਭਾਈ ਸਾਹਿਬ ਮੌਜੂਦਾ ਜਥੇਦਾਰ ਸੀ ਓਦੋਂ ਸੁਧਾਰ ਕਰਨਾ ਬਹੁਤ ਸੌਖਾ ਸੀ । ਸੇਵਾ ਮੁਕਤ ਹੋਕੇ ਤਾਂ ਕੋਈ ਫਰਕ ਮੁਸ਼ਕਿਲ ਹੈ।

  • @SatnamSingh-gt7gc
    @SatnamSingh-gt7gc ปีที่แล้ว +8

    ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ

  • @balbirkaur5818
    @balbirkaur5818 ปีที่แล้ว

    ਵਾਹਿਗੁਰੂ ਪੱਤਰਕਾਰ ਵੀਰ ਪ੍ਰੀਤ ਸਿੰਘ ਸੈਣੀ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ

  • @wahegurug8143
    @wahegurug8143 ปีที่แล้ว

    ਪ੍ਰੀਤ ਸਿੰਘ ਸੈਣੀ ਜੀ ਤੁਹਾਡੀਆ ਵੀਡੀਉ ਵੇਖ ਕੇ ਅਸੀ ਹੁਣ ਜਿਹੜੇ ਵੀ ਗੁਰੂਘਰ ਜਾਈਦਾ ਉੱਥੇ ਉਦਾ ਹੀ ਕਈ ਮੁਲਾਜ਼ਮਾ ਨਾਲ ਗੱਲ ਕਰਨ ਲਗ ਜਾਈਦਾ ਤੇ ਫਿਰ ਅਖੀਰ ਵਿੱਚ ਪੁੱਛੀਦਾ ਕਿ ਸੈਣੀ ਸਾਹਿਬ ਜੋ ਕਹਿ ਰਹੇ ਆ ਉਹ ਠੀਕ ਆ ਸਭ ਨੇ ਕਿਹਾ 100%ਸੱਚਹੈ।

  • @mk-km6rw
    @mk-km6rw ปีที่แล้ว +24

    ਸੈਣੀ ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸਲ ਵਿਚ ਆਰ ਐੱਸ ਦਾ ਹੀ ਗੁਰੂ ਘਰਾਂ ਵਿੱਚ ਕਬਜ਼ਾ ਹੋ ਸ਼੍ਰੋਮਣੀ ਕਮੇਟੀ ਤਾਂ ਨਾ ਦੀ ਰਹਿ ਗਈ ਹੈ।

  • @Jitendrakumar-dw1ss
    @Jitendrakumar-dw1ss ปีที่แล้ว +14

    Sat shri akaal ji waheguru ji

  • @VikramSingh-qm5hc
    @VikramSingh-qm5hc ปีที่แล้ว +11

    ਜੰਨਾਨੀਆੰ ਦਾ ਗੁਰੂ ਕਦੇ ਭੁਖਾ ਨਹੀ‌ ਮਰਦਾ ਜਾਦਾਤਾਰ ਅੰਮਰਤ
    ਧਾਰੀ ਬੀਬੀਆੰ ਬਾਬੇਆੰ ਦੇ ਡੇਰੇ
    ਵਿਚ ਵੇਖੰਣ ਨੂੰ ਮੀਲੰਣਗੀਆੰ।

  • @KulwinderSingh-cm5nj
    @KulwinderSingh-cm5nj ปีที่แล้ว

    ਭਾਈ ਰਣਜੀਤ ਸਿੰਘ ਜੀ ਬਹੁਤ ਸੋਚ ਸਮਝ ਵਾਲੇ ਹਨ

  • @bhupindersinghsqngha5271
    @bhupindersinghsqngha5271 ปีที่แล้ว +1

    ਵਾਹਿਗੁਰੂ ਜੀ ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ

  • @karamsingh1479
    @karamsingh1479 ปีที่แล้ว +6

    Preet.. veerji..tucin..bahut..badi..sewa..kar...rahe..ho

  • @HarminderSingh-wy4ru
    @HarminderSingh-wy4ru ปีที่แล้ว +3

    ਸੈਣੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ❤❤🙏🙏

  • @ranjitsingh7993
    @ranjitsingh7993 ปีที่แล้ว +6

    🌻🌴🌷ਵਹਿਗੁਰੂ ਜੀ 🌷🌴🌻

  • @GurcharanSinghGILL-l1g
    @GurcharanSinghGILL-l1g ปีที่แล้ว +11

    Very good Saini Saab

  • @ginderkaur6274
    @ginderkaur6274 ปีที่แล้ว

    ਵਾਹਿਗੁਰੂ ਸੁੱਮਤ ਬਖਸ਼ੋ ਕੌਮ ਨੂੰ ਕਿ ਹੋ ਰਿਹਾ ਲੋਕ ਕਿੱਧਰ ਨੂੰ ਜਾ ਰਹੇ ਆ ਧਨਵਾਦ ਵੀਰ ਲੋਕਾਂ ਨੂੰ ਜਾਗ੍ਰਤ ਕਰਨ ਲਈ

  • @SukhrajKaur-pq5zb
    @SukhrajKaur-pq5zb ปีที่แล้ว +3

    ਵਾਹਿਗੁਰੂ ਜੀ ਆਪ ਨੂੰ ਸੈਣੀ ਸਾਹਿਬ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਤਹਾਨੂੰ ਸੱਚ ਬੋਲਣ ਦੀ ਸਦਾ ਹਿੰਮਤ ਬਖਸ਼ਣ ਸਦਾ ਝੂਠ ਤੋਂ ਪਰਦਾ ਚੁੱਕਦੇ ਰਹੋ ਪਰ ਬਾਬੇ ਨਾਨਕ ਨੇ ਕਿਹਾ ਸੀ ਗੁਰੂ ਕੀ ਗੋਲਕ ਗ਼ਰੀਬਾਂ ਦਾ ਮੂੰਹ ਹੈ ਪਰ ਵੱਡੇ ਵੱਡੇ ਢਿੱਡ ਭਰਦੇ ਨੇ ਇਨ੍ਹਾਂ ਲੋਕਾਂ ਨੂੰ ਨਰਕਾਂ ਵਿੱਚ ਵੀ ਡੋਹੀ ਨਹੀਂ ਮਿਲਣੀ 😂😂

  • @amritpaldhanoa6391
    @amritpaldhanoa6391 ปีที่แล้ว +15

    ਸਤਿ ਸ੍ਰੀ ਅਕਾਲ ਵੀਰ ਜੀ 🌹🌹🌹🌹🌹🌹🌹🌹🌹🌹🌹🌹🌹🌹🌹

  • @jassjaspal466
    @jassjaspal466 ปีที่แล้ว

    ਪ੍ਰੀਤ।ਸੈਣੀ ।ਜਿੰਦਾ ।ਵਾਦ।ਹੈ।ਤੇ।ਜਿੰਦਾ ।ਵਾਦ।ਰਹੇਗਾ ।ਸੈਣੀ ।ਸਾਹਿਬ ।ਓਹ ।ਸੇਰ ਹੈ ।ਜਦੋ।ਬੋਲਦਾ।ਸਾਰੇ।ਪਜੰਬ ਵਿੱਚ ।ਦਹਾੜ।ਸੁਣਦੀ ।ਹੈ

  • @harjinderkaur8841
    @harjinderkaur8841 ปีที่แล้ว +4

    ਸੈਨੀ ਪੁੱਤ,ਜਿਉਂਦਾ ਰੇਹ,ਕੀ,ਕੱਰਨਾਈਇਨਾਕੱਜੱਰਾਦਾ

  • @DhillonJasbirsingh
    @DhillonJasbirsingh ปีที่แล้ว +3

    🌹🙏ਵਾਹਿਗੁਰੂ ਵਾਹਿਗੁਰੂ ਜੀ 🙏🌹

  • @jaswinderkaurdhillon6832
    @jaswinderkaurdhillon6832 ปีที่แล้ว +3

    ਵਾਹਿਗੁਰੂ ਸਤਿਨਾਮ ਧੰਨਵਾਦ

  • @dharambirbhinder66
    @dharambirbhinder66 ปีที่แล้ว

    waheguru ji bhai Ranjit Singh Ji sikh com mahan sabka Jatardar Sach the awaaz Preet Singh Saini Sahab Sangat sath Dave chadhadi Kala sgpc staff nakka Miyan harkata Badal Lana

  • @NarinderSingh-hd9ch
    @NarinderSingh-hd9ch ปีที่แล้ว +11

    Rang kudrat de vaheguru ji ka Khalsa vaheguru ji ki fateh

  • @JaswantSingh-mn7qm
    @JaswantSingh-mn7qm ปีที่แล้ว +9

    Good and great job👍

  • @JagjitSingh-lf2og
    @JagjitSingh-lf2og ปีที่แล้ว +7

    ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ

  • @BalwinderSingh-md4is
    @BalwinderSingh-md4is ปีที่แล้ว +5

    Bhai Ranjit Singh Sabka Jathedar bahut honest te wadhiya Sikh ne.

  • @HardeepSingh-ng4vp
    @HardeepSingh-ng4vp ปีที่แล้ว +13

    Sat Sri Akal ji

  • @neetsingh867
    @neetsingh867 ปีที่แล้ว +14

    GOOD JOB BETA

  • @KamalSingh-dl6yc
    @KamalSingh-dl6yc ปีที่แล้ว

    ਬਹੁਤ ਬਹੁਤ ਧੰਨਵਾਦ,,ਸੈਣੀ ਸਾਹਿਬ,,ਦੁਨੀਆ ਬਦਲ ਰਹੀ ਆ,ਹਰ ਬੰਦਾ ਗੱਲਾਂ ਨੋਟ ਕਰੀ ਜਾਂਦਾ ਆ,

  • @BalwinderSingh-lb7fs
    @BalwinderSingh-lb7fs ปีที่แล้ว +6

    ਪੀ ਟੀ ਸੀ ਚੈਨਲ ਦਾ SGPC ਤੇ ਪੱਕਾ ਕਬਜ਼ਾ ਕਰਵਾਉਣ ਤੋਂ ਬਾਅਦ ਬਾਦਲ ਪਰਿਵਾਰ ਵੱਲੋਂ ਥਾਪੇ ਗਏ ਜਥੇਦਾਰ/ ਮੁੱਖ ਗ੍ਰੰਥੀ ਸਾਹਿਬ ਨੇ ਮੁੜ ਕੇ ਪਤਾ ਨਹੀਂ ਮੂੰਹ ਕਿਉ ਨਹੀ ਖੋਲਿਆ

  • @karanveersingh3904
    @karanveersingh3904 ปีที่แล้ว +3

    Waheguru sahib apnu chardikala wala jiwan bakshe veer g

  • @gurbani_kirtan62
    @gurbani_kirtan62 ปีที่แล้ว +10

    ਵੀਰ ੩੨੮ ਸਰੂਪਾਂ ਦੀ ਬੇਅਬਦੀ ਕੀਤੀ ਗਈ ਇਹ ਇਕ ਮੜੀ ਜਾ ਥੜਾ ਪ੍ਰਰਕਰਮਾ ਬਹੁਤ ਛੋਟੀ ਗਲ ੧੨ ਸਰੂਪ ਅੱਗ ਲਗ ਗੲਈ ਬੌਰੀ ਨਾ ਕੇ ਪਤਾ ਕਿਥੇ ਸਿਟ ਆੲਏ ਇਹ ਮਸੰਦਾਂ ਦਾ ਪਾਪ ਬੇੜਾ ਭਰ ਚੁੱਕਿਆ ਪਾਪੀਆਂ ਦਾ

  • @mukhtarsingh4091
    @mukhtarsingh4091 ปีที่แล้ว +10

    The time has come to clean up SGPC. Veer Ranjit Singh Ji has made an effort and taken the lead. it's our duty to wholeheartedly support him with the preparation of the voter's list. If anyone feels they can do a better job then, by all means please come forward otherwise hold your peace and let him do his job.🙏

  • @RamanKumar-s3q
    @RamanKumar-s3q ปีที่แล้ว +6

    ਇਕ ਰੁਪਏ ਤੋਂ ਵੱਧ ਮੱਥਾ ਨਾ ਟੇਕੋ
    ਆਪੇ ਸਭ ਕੁੱਝ ਠੀਕ ਹੋ ਜਾਊ

  • @gurcharansingh5534
    @gurcharansingh5534 ปีที่แล้ว +4

    Waheguru Ji 7ਕਿੱਲੋ ਸੋਨਾ

  • @hardevsingh3101
    @hardevsingh3101 ปีที่แล้ว

    ਸੈਣੀ ਸਾਹਬ ਕੱਢ ਦਿਓ ਗੰਦ ਸੈਣੀ ਸਾਹਬ ਲੰਗਰ ਦੀਆ ਰਸਦਾ ਲੋਕੀ ਸੇਵਾ ਕਰ ਦਿੰਦੇ ਹਨ ਕਮੇਟੀ ਦੀ ਜ਼ਮੀਨ ਦਾਠੇਕਾ ਮੈਂਬਰ ਤੇ ਹੋਰ ਪ੍ਰਧਾਨ ਠੇਕੇ ਦੇ ਰੁਪਏ ਖਾ ਜਾਂਦੇ ਹਨ ਇਹ ਗੰਦ ਸਾਫ ਕਰ ਦਿਉ ਸ੍ਰੋਮਣੀ ਕਮੇਟੀ ਮਸੰਦਾ ਦੀ ਹੀ ਬਣ ਕੇ ਰਹਿ ਗਈ ਹੈ ਇਨਾ ਨੇ ਸਰਮ ਲਾਹ ਲਈ ਹੈ ਇਨਾ ਸੱਭ ਦੀਆ ਸੇਵਾਵਾ ਖਤਮ ਕਰਕੇ ਸਜਾ ਸੁਣਾਈ ਜਾਵੇ

  • @preetpalkaur456
    @preetpalkaur456 ปีที่แล้ว

    Parmatma tenu chardi kla ch rakhe lambi Umar bakhshe

  • @Thomas-xi6ut
    @Thomas-xi6ut ปีที่แล้ว +9

    Waheguru ji 🌹🙏

  • @SinghSingh-p2s
    @SinghSingh-p2s ปีที่แล้ว

    ਭਾਈ ਰਣਜੀਤ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ

  • @karemjeet8780
    @karemjeet8780 ปีที่แล้ว +3

    Wahe guru g mehar kero g 🙏

  • @user-ep6yy8dk7h
    @user-ep6yy8dk7h ปีที่แล้ว +1

    Very sad to hear all this shit,great effort Preet singh ji,its a matter of great courage to say all this God bless you 👏👍👌

  • @ginderkaur6274
    @ginderkaur6274 ปีที่แล้ว

    ਬਹੁਤ ਮਾਨ ਇਸ ਬੀਬੀ ਤੇ ਜਿਨ੍ਹਾਂ ਨੇ ਐਨੀ ਜੁਰਤ ਕੀਤੀ

  • @surindersandhi3924
    @surindersandhi3924 ปีที่แล้ว +1

    Ji Waheguru Waheguru Waheguru Waheguru Waheguru Ji ❤❤❤❤❤

  • @gurmejmand7208
    @gurmejmand7208 ปีที่แล้ว

    Sani sahib. Bibi di kise ne nahi suni bibi nu salute

  • @sohanbhuppal9615
    @sohanbhuppal9615 ปีที่แล้ว

    ਇਹਨਾਂ ਲਈ ਗੁਰੂ ਗ੍ਰੰਥ ਸਾਹਿਬ ਵਪਾਰ ਹੈ। ਸਿੱਖ ਧਰਮ ਨੂੰ ਇਹ ਪੰਜਾਬ ਵਿੱਚ ਵੀ ਪੂਰੀ ਤਰ੍ਹਾਂ ਸਥਾਪਿਤ ਨਹੀਂ ਕਰ ਸਕੇ।

  • @inderjitjhutty7746
    @inderjitjhutty7746 ปีที่แล้ว +5

    ਭਾਈ ਰਣਜੀਤ ਸਿੰਘ ਨਾਲ ਮਿਲ ਕੇ ਚਲੋ ਵਾਹਿਗੁਰੂ ਮੇਹਰ ਕਰੇਂਗੇ

  • @gurmejmand7208
    @gurmejmand7208 ปีที่แล้ว

    Rangeet singh very good jhedar nu salut

  • @singhharbhajan2986
    @singhharbhajan2986 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ ਸੈਣੀ ਜੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਤੇ

  • @RanjitKaur-me8hi
    @RanjitKaur-me8hi ปีที่แล้ว

    ਇਹਨਾਂ ਲੋਕਾਂ ਨੇ ਨਹੀਂ ਸਮਝਣਾ ਜਿੰਨਾਂ ਮਰਜ਼ੀ ਇਹਨਾਂ ਦੇ ਨਾਲ ਸਿਰ ਖਪਾਈ ਕਰੀ ਜਾਵੇ ਤਾਂ ਹੀ ਬਾਬਿਆਂ ਦੇ ਡੇਰੇ ਤਾਂ ਹੀ ਵਧੀ ਜਾ ਰਹੇ ਹਨ

  • @narinderghuman1176
    @narinderghuman1176 ปีที่แล้ว +5

    I agree with you, you are real talk

  • @bhurakussa5233
    @bhurakussa5233 ปีที่แล้ว +1

    ਡੇਰਿਆਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕ ਕੇ ਗੁਰਦੁਆਰਿਆਂ ਵਿੱਚ ਸ਼ਸ਼ੋਭਿਤ ਕੀਤੇ ਜਾਣ