Giani Harpreet Singh ਨੂੰ ਬਾਹਰ ਕੱਢ ਕੇ SGPC ਤੇ ਅਕਾਲੀ ਲੀਡਰਾਂ ਨੇ ਖੁਦ ਨੂੰ ਕਿਵੇਂ ਹੋਰ ਮੁਸੀਬਤ 'ਚ ਧੱਕਿਆ !

แชร์
ฝัง
  • เผยแพร่เมื่อ 18 ธ.ค. 2024

ความคิดเห็น • 46

  • @gulzarsingh3379
    @gulzarsingh3379 2 ชั่วโมงที่ผ่านมา +10

    ਹੁਣ ਪਤਾ ਲੱਗਦਾ ਲੋਕਾਂ ਨੂੰ ਨਰਾਇਣ ਸਿੰਘ ਚੌੜਾ ਸਹੀ ਸੀ

  • @Dosanjh84
    @Dosanjh84 2 ชั่วโมงที่ผ่านมา +8

    ਮੈਂ ਅਕਾਲੀ ਦਲ ਦੇ ਸਮਰਥਨ ਵਿੱਚ ਸੀ ਤਨਖਾਹ ਲੱਗਣ ਤੋਂ ਬਾਅਦ ਬਾਦਲਾਂ ਦੇ ਹੋਣ ਤੇ ਵੀ, ਪਰ ਸਮਰਥਨ ਵਿੱਚ ਹੁਣ ਵੀ ਹਾਂ ਪਰ ਹੁਣ ਬਾਦਲਾਂ ਦੇ ਖ਼ਿਲਾਫ਼ ਹਾਂ ਇਸ ਗਲਤੀ ਤੋਂ ਬਾਅਦ।

  • @sukhmandersingh8436
    @sukhmandersingh8436 3 ชั่วโมงที่ผ่านมา +14

    ਜੇ ਜਥੇਦਾਰ ਸਹਿਬ ਨੇ ਜਥੇਦਾਰ ਹੋਣ ਦਾ ਸਬੂਤ ਦਿੱਤਾ ਤਾ ਕੌਮ ਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਨਹੀਂ ਤਾਂ ਕੋਈ ਵੀ ਜਥੇਦਾਰ ੱਗੇ ਤੋ ਅਜਿਹਾ ਫੈਸਲਾ ਨਹੀਂ ਲੈ ਸਕਦਾ, ਸਾਫ ਪਤਾ ਲੱਗਦਾ ਜਥੇਦਾਰ ਸਹਿਬ ਨੂੰ ਪਾਸੇ ਕੀਤਾ ਜਾ ਰਿਹਾ

  • @Dosanjh84
    @Dosanjh84 2 ชั่วโมงที่ผ่านมา +7

    ਸਾਰੀ ਕੌਮ ਨੂੰ ਜਥੇਦਾਰ ਸਾਹਿਬਾਨ ਦਾ ਸਾਥ ਦੇਣਾ ਚਾਹੀਦਾ ਹੈ, ਵੀਡੀਓ ਵਿਚ ਜੇ ਜਥੇਦਾਰ ਸਾਹਿਬਾਨ ਦੇ ਮੂਹੋਂ ਗ਼ਲਤ ਸ਼ਬਦ ਬੋਲੇ ਗਏ ਉਹ ਜਥੇਦਾਰ ਸਾਹਿਬਾਨ ਲਈ ਗ਼ਲਤ ਗੱਲ ਹੈ ਪਰ ਜੋ ਬਾਦਲ ਕੰਪਨੀ ਨੂੰ ਤਨਖਾਹ ਲਗਾ ਕੇ ਫੈਸਲਾ ਲਿਆ ਉਹ ਜ਼ਮੀਰ ਜਾਗਦੀ ਵਾਲੇ ਜਥੇਦਾਰ ਸਾਹਿਬਾਨ ਦਾ ਕੰਮ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੀਤਾ, ਇਸ ਲਈ ਬਾਦਲ ਕੰਪਨੀ ਨੇ ਮੌਕਾ ਦੇਖਕੇ ਉਹਨਾਂ ਨੂੰ ਪਾਸੇ ਕਰਨ ਦੀ ਕੀਤੀ ਹੈ ਤਾਂ ਜੋ ਅੱਗੇ ਤੋਂ ਵੀ ਕੋਈ ਜਥੇਦਾਰ ਬਾਦਲਾਂ ਖਿਲਾਫ ਜਾਵੇ। ਜੇ ਗ਼ਲਤ ਸ਼ਬਦਾਵਲੀ ਲਈ ਜਥੇਦਾਰ ਸਾਹਿਬਾਨ ਨੂੰ ਪਾਸੇ ਕੀਤਾ ਜਾਣਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਪ੍ਰਧਾਨਗੀ ਤੋਂ ਕਿਉਂ ਨਹੀਂ ਹਟਾਇਆ ਗਿਆ ਜੋ ਇੱਕ ਬੀਬੀ ਲਈ ਗ਼ਲਤ ਸ਼ਬਦਾਵਲੀ ਵਰਤ ਰਿਹਾ ਹੈ ਜਦਕਿ ਜਥੇਦਾਰ ਸਾਹਿਬਾਨ ਨੇ ਇੱਕ ਠੱਗ ਆਗੂ ਨੂੰ ਹੀ ਬੋਲਿਆ ਹੈ ਉਹ ਮੂੰਹ ਤੇ ਕਿਹਾ।

  • @gurchetansingh710
    @gurchetansingh710 3 ชั่วโมงที่ผ่านมา +9

    ਜੰਗਲ ਵਿੱਚ ਇੱਕ ਸ਼ੇਰ ਹੀ ਬਹੁਤ ਹੂੰਦਾ ਹੈ। ਅਕਾਲੀ ਦਲ ਬਾਦਲ ਦਾ ਰੱਬ ਆਪ ਹਿਸਾਬ ਕਰ ਰਿਹਾ ਹੈ।

  • @Simranjeet_Singh1804
    @Simranjeet_Singh1804 3 ชั่วโมงที่ผ่านมา +9

    Boycott SUKHBIR BADAL and COMPANY'.

  • @parmjitsinghpami8230
    @parmjitsinghpami8230 2 ชั่วโมงที่ผ่านมา +5

    ਅਕਾਲੀ ਦੱਲ ਸੁਖਵੀਰ ਸਿੰਘ ਬਾਦਲ, ਭੂਦੜ, ਦਲਜੀਤ ਚੀਮਾ, ਵਿਰਸਾ, ਸਿਰਫ ਚਾਰ ਗਦਾਰ ਅਕਾਲੀ ਦੱਲ

  • @manjeet7647
    @manjeet7647 3 ชั่วโมงที่ผ่านมา +12

    ਧਾਮੀ ਤੇ ਕਾਰਵਾਈ ਕਦੋਂ ਹਉ,, ਜਿਨੇ ਸਰੇਆਮ ਬੀਬੀ ਜਗੀਰ ਕੌਰ ਨੂੰ ਗਾਹਲਾਂ ਕਢੀਆ,,ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਸੁੱਖੇ ਨੂੰ ਗਾਹਲਾਂ ਕਢੀਆ ਸੀ

  • @BalkarSingh-og4xb
    @BalkarSingh-og4xb ชั่วโมงที่ผ่านมา +2

    ਅਕਾਲੀ ਦਲ ਨੇ ਆਪਣੀ ਫਸਲ ਆਪ ਪਾਲ ਕੇ ਆਪ ਹੀ ਵੱਢ ਲਈ, ਮੈਦਾਨ ਖਾਲੀ, ਨਵਾਂ ਫਸਲ ਬੀਜਣ ਵਾਲਾ ਤਿਆਰ ਰਹੇ ।

  • @parwindersingh8057
    @parwindersingh8057 2 ชั่วโมงที่ผ่านมา +2

    ਬਾਦਲਾ ਨੂੰ ਅੱਜ ਵੀ ਕੋਈ ਸ਼ਰਮ ਨਹੀ ਆਈ ਤੁਹਾਡਾ ਹਾਲ ਹੋਰ ਵੀ ਮਾੜਾ ਹੋਵੇਗਾ ਜਥੇਦਾਰਾ ਨੂੰ ਨਹੀ ਛੱਡ ਰਹੇ

  • @bikramsingh5463
    @bikramsingh5463 2 ชั่วโมงที่ผ่านมา +4

    Badal di end

  • @CharanjitShergill-p6o
    @CharanjitShergill-p6o 2 ชั่วโมงที่ผ่านมา +1

    ਲੱਖ ਦੀ ਲਾਹਨਤ ਧਾਮੀ ਤੈਨੂੰ ਤੇਰੀ ਜੁੰਡਲ਼ੀ ਨੂੰ

  • @Gurbachan-qq2im
    @Gurbachan-qq2im 2 ชั่วโมงที่ผ่านมา +1

    ਹੁਣ 2ਦਸੰਬਰ ਦੇ ਹੁਕਮਨਾਮੇਂ ਅੱਧ ਪਚੱਧ ਵਾਪਸ ਹੋਣਗੇ ਤੇ ਆਖਰੀ ਫੈਸਲਾ ਕਰੇਗਾ ਪੰਥ। ਮੀਆਂ

  • @HarmanChahal-ll1zi
    @HarmanChahal-ll1zi 2 ชั่วโมงที่ผ่านมา +4

    Dhakarh jathedar to ihna nu dar lagda c par is lane da ant ho gya

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +3

    Sukhbir Insa ne Akalidal da Bhog Pa ditta

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +4

    Badla Da Bhog Pai gya

  • @amriksingh8773
    @amriksingh8773 45 นาทีที่ผ่านมา

    SGPC ਦੇ ਪ੍ਰਧਾਨ ਧਾਮੀ ਸਾਬ ਦੀ ਵੀ ਛੁੱਟੀ ਕਰ ਦੇਣੀ ਚਾਹੀਦੀ ਹੈ।

  • @RAMANDEEPSingh-ml8ng
    @RAMANDEEPSingh-ml8ng ชั่วโมงที่ผ่านมา +1

    ਬਾਦਲ ਚਮਚਿਆ ਨੇ ਦਸ ਦਾ ਕੇ ਓਹ ਸਿੰਘ ਨਹੀਂ ਇੰਸਾਂ ਹਨ।

  • @sahibsingh1012
    @sahibsingh1012 3 ชั่วโมงที่ผ่านมา +4

    Giani Harpeet Singh ji da koi kush nahi vigar sakda

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +2

    Sikhkaum Badal Jundli Da By Cott kare

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา +1

    Bahut sahi kamm Karan Lagga C Chauda Saab kamn Ho janda ta A Namoshi Nahi challni pauni C Sikhkaum Nu

  • @BaljeetSingh-fr3by
    @BaljeetSingh-fr3by 2 ชั่วโมงที่ผ่านมา

    🙏🙏

  • @KanwaljitSingh-n5e
    @KanwaljitSingh-n5e 44 นาทีที่ผ่านมา

    ਜਦੋਂ ਗਿੱਦੜ ਕੀ ਮੋਤ ਆਤੀ ਹੈ ਤਬ ਵੋ ਸ਼ਹਿਰ ਕੀ ਤਰਫ ਭਾਗਤਾ ਹੈ ਸੋ ਬਾਦਲ ਟੋਲਾ ਅੰਮ੍ਰਿਤਸਰ ਸਾਹਿਬ ਕੀ ਤਰਫ਼ ਭਾਗਾ ਔਰ ਘਿਣਾਉਣੇ ਜੁਰਮਾਂ ਨੂੰ ਕਬੂਲ ਕਰਨੇ ਕੇ ਬਾਅਦ ਮਾਨਸਿਕਤਾ ਖੋ ਬੈਠਾ ਹੈ ਜੀ ਕਿਉਂਕਿ ਅੱਬ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦੇ ਅਸਲੀ ਸਰਦਾਰ ਨੂੰ ਜਾਨੋਂ ਮਾਰਨ ਦੀਆਂ ਵਿਉਂਤਾਂ ਬਣਾ ਰਿਹਾ ਹੈ ਜੀ।

  • @harpreetkaur6337
    @harpreetkaur6337 3 ชั่วโมงที่ผ่านมา +4

    tu c bhii thode dinn pehlan bda badal badal kar rehe c ...hamdardi jtta rehe c hun dekh lwo k kinne k nimaane ban k oh guru ghar sewa kar rehe c te kinne k nive ho k onhan ne apne gunaah qaboole te sjha parwaan kari ... hun nazar aa gya howna h sareaan nu jo bda dukh pargat kar rehe c jidhon narayan singh ne sukhveer badal te attack karea c

  • @mundiboys2096
    @mundiboys2096 ชั่วโมงที่ผ่านมา

    Brother Says only Badel AKD ok 👍

  • @BaldevSingh-ff4my
    @BaldevSingh-ff4my 3 ชั่วโมงที่ผ่านมา

    🙏

  • @mundiboys2096
    @mundiboys2096 ชั่วโมงที่ผ่านมา

    Maybe soon Subrat Khalasa
    I think coming soon

  • @harmanjit2221
    @harmanjit2221 20 นาทีที่ผ่านมา

    Harpreet Singh v hun azad ho gai han . Khul k milan jisnu milna

  • @kahanbansal9556
    @kahanbansal9556 ชั่วโมงที่ผ่านมา

    Akali dal da bhog pae jayu

  • @karpal_pannu_12
    @karpal_pannu_12 2 ชั่วโมงที่ผ่านมา

    🚩🚩 BADAL KANJAR NE MAHAKANJAR WA 🚩🚩🚩🚩🚩

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา

    Khalsa panth sikhkaum sikhpanth Sukhbir Insa Da By Cott karegi

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา

    Sukhbir Insa Di it' Cell media PTC Jathedaar Saab Di kirdaar Kushi karva Riha BADLA Da Rahna kakkh Nahi

  • @karpal_pannu_12
    @karpal_pannu_12 2 ชั่วโมงที่ผ่านมา

    BADAL KANJAR NE MAHAKANJAR WA 🚩🚩🚩🚩🚩🚩

  • @balbindrasinghbalbindra5692
    @balbindrasinghbalbindra5692 2 ชั่วโมงที่ผ่านมา

    World ch Sikhkaum Nu pata lag gya Sukhbir Insa ne kive Jathedaar Saab Di kirdaar Kushi kiti Sikhkaum Boycott karegi Badal Jundli Da

  • @ajaypalsingh2813
    @ajaypalsingh2813 2 ชั่วโมงที่ผ่านมา

    Sukhvir badal sare kuch mann gyee bathroom saaf krk ek pase krta jina ne kuch ni kita ona nu barh kad ta sharm auni chidi a

  • @karpal_pannu_12
    @karpal_pannu_12 2 ชั่วโมงที่ผ่านมา +1

    🚩 BADAL KANJAR NE MAHAKANJAR WA 🚩🚩🚩🚩🚩🚩