DHAMI SAB TO VADDA PAPPI HAI JO PAPPIA DA JAHAJ DA PILOT HAI. DHAMMI EH JAHAJ IK MINT VICH DEG SAKDA HSI SACH BOLL KER. DHAMMI SACH BOLL. VARRI TERI VI ANN VALLI HAI.
Punjabi Sikhs guru dia na bhugwant maan bhund mukhmuntry buna dita uhi lal badshah da dara ta dhuka khanda firda ma uhdi halicater ta chur k mata dia chunia la k mundera ch turi firdi hindostani kehenda jo na bole jai sia ram bhej doe unko kuburstan hindostan lulkar k sikha nu kuburstan bhaji janda pakistan Canada England punjab da 2 sidhu kuburstan pucha dita jihra kom da huk dee Gul thok k kurda see bhugwantu nu lahnuta pain naal tuhanu tax panda
@@maudgomery1682 is ch bhagwant maan kithe aahh gya pehla te eh dsso,,,sab toh pehla sikhan da encounter kdo hoya c kis di sarkar ch hoya c jra ptta krke aao ,,,das dindda main badal di goverment de tym ch pehla mukabla bnaya c police. Neh ,,,beda garak kisne keeta sikhan da badal neh,,,bhagwant maan USDA v baap aah oh v te ida hi kruga na ,,,,sgpc shi hove te kise sarkar di aukaat nhi k sikhan wal dekh v jaavee
These are not Guru's Sikhs but MASANDS at SGPC. Fry them to Hell to Free SIKHISM institutions. SIKHS can start a parallel Donation system to serve the community. Boycott these MASANDS
Preet Singh Saini sabji all are proud of your speech very good decision TH-cam very good about sgpc Badal Lana from 50 years new election will solve the sgpc problem Sikh community WaheGuru Ji ka Khalsa WaheGuru Ji ki Fateh
Aho uho lal badshah da dare ta janda jihra mun mun sigreta da dhooa shudda tusi v chula jaia kuro lal badshah da durshuna bashna sohni aundi otha bhugwantu kamrade a kameena nehesh neech chundal punjab da ta sikhi da dushman
Sangat nu appeal hai ki jo v vadde gurudware han oh sab SGPC de under han othe paise chrhaune band karo quonki tuhade paise badal chor luttere te ehna masanda kol jande han.
ਪ੍ਰੀਤ ਸਿੰਘ ਜੀ ਸੱਚ ਬੋਲਣ ਲਈ ਧੰਨਵਾਦ ਜੀ ਤੇ ਗੁਰੂ ਮਹਾਰਾਜ ਤੁਹਾਡੇ ਸਿਰ ਤੇ ਐ ਜੀ 🙏🙏🙏🙏🙏
Waheguru ji❤
ਜਦੋਂ ਨਚਣ ਲਾਗੀ ਤੇ ਫੇਰ ਘੂਡ ਦੀ ਕੀ ਲੈੜ ਹੈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਭਾਈ ਸਾਬ ਜੀ,, ਅਵਤਾਰ ਸਿੰਘ ਧਾਰੀਵਾਲ
😅
th-cam.com/video/XPdRPCb1HqE/w-d-xo.html
ਪ੍ਰੀਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਅਤੇ ਤੁਹਾਡੇ ਪ੍ਰਵਾਰ ਤੇ ਅਪਣੀ ਮੇਹਰ ਕਰਨ ਤੁਸੀ ਹਮੇਸ਼ਾ ਸੱਚ ਨਾਲ ਜੁੜੇ ਰਹੋ
ਸੱਚੀਂ ਸੱਚ,ਪ੍ਰੀਤ ਸਿੰਘ ਸੈਣੀ ਜੀ,
ਆਪ ਜੀ ਨੂੰ ਆਪ ਜੀ ਵਿਚਾਰਾਂ ਨੂੰ ਸਲੂਟ ਹੈ 👏
ਸੈਂਣੀ ਸਾਹਿਬ ਤੁਸੀਂ ਕਲੇਜੇ ਵਾਲੇ ਹੋ
ਪਰ ਆਪਣੀ security ਖ਼ਿਆਲ ਰੱਖਿਓ ਤੁਸੀਂ ਇਹਨਾਂ ਦੇ ਟਰਗਟ ਤੇ ਹੋ ਸਕਦੇ ਹੋ
ਵਾਹਿਗੁਰੂ ਤੁਹਾਡੇ ਤੋਂ ਇਦਾਂ ਹੀ ਸੇਵਾ ਲੈਂਦੇ ਰਿਹਣ
ਬਾਦਲਾ ਦੇ ਦੱਲਿਆ ਦੀਆਂ ਕਰਤੂਤਾਂ ਨਸਰ ਕਰਨ ਲਈ ਸੈਣੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਬਖਸਣ ਜੀ।
ਸੈਣੀ ਜੀ ੲਇਹ ਸਿੱਖ ਨਹੀਂ ਹਨ ਜਨਤਾ ਸਿਆਣੀ ਹੋ ਗਈ ਹੈ ਲੋਕਾਂ ਨੇ ਇਹ ਦੇ ਜੂਤੀਆਂ ਮਾਰਨੀਆਂ ਹਨ
ਤੁਰਿਆਂ ਚੱਲ ਸ਼ੇਰਾਂ,,,, ਇੱਕ ਦਿਨ ਇਹ ਸੰਗਤਾਂ ਨੇ,, ਇਹਨਾਂ ਨੂੰ ਬਹੁਤ ਭਜਾਉਣਾ ਹੈ,,,,, ਸੰਗਤਾਂ ਬਹੁਤ ਜਿਆਦਾ ਅੱਕੀਆਂ ਪੈਈਾਆ ਨੇ ਜੌ ,,ਇਹਨਾਂ ਮੱਸੇ ਰੰਗੜ ਦੀ ਉਲਾਦ ਨੇ ਗੰਦ ਪਾਇਆ ਹੈ,,,,,
ਜੋ ਕੰਮ ਆਪ ਕਰ ਰਹਿਆ ਹੈ ਇਸ ਵਿਚ ਜਾਨ ਦਾ ਖਤਰਾ। ਵਾਹਿਗੁਰੂ ਜਰੂਰ ਮੇਹਰ ਰੱਖਣਗੇ ਜੀ ਵਾਹਿਗੁਰੂ ਜੀ
ਵੀਰੇ ਯੋਧਿਆਂ ਦਾ ਰੱਬ ਰਾਖਾ,ਇਹ ਇਤਿਹਾਸ ਵਿੱਚ ਧਰੂ ਤਾਰੇ ਵਾਂਗ ਚਮਕਦੇ ਨੇ ।ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਸੱਚਾਈ, ਸਾਹਮਣੇ ਲੈ ਕਿ ਆਉਂਦੇ ਰਹੋ, ਜੀ
ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਹੈ ਇਹਨਾ ਗੋਲਕ ਚੋਰਾਂ ਦੀ ਸੱਚਾਈ ਦੱਸਣ ਲਈ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ
ਸੈਣੀ ਸਾਬ ਪੂਰੀ ਸਿੱਖ ਕੌਮ ਤੁਹਾਡੇ ਨਾਲ ਆ ਇਨਾਂ ਦੱਲਿਆਂ ਦਾ ਜਲੂਸ ਕੱਢਦੇ ਰਹੋ ਅਸੀ ਤੁਹਾਡੇ ਨਾਲ ਆ ਤੁਸੀ ਬਸ ਇੱਕ call ਦੇ ਦਿਓ ਇਨਾਂ ਦੀ ਹਨੇਰੀ ਲਿਆਵੇਗੀ ਸਿੱਖ ਕੌਮ SGPC ਵਿੱਚ 90% ਦੱਲੇ ਆ ਇਨਾਂ ਦੱਲਿਆਂ ਨੂੰ ਗੁਰਦਵਾਰਿਆਂ ਵਿਚੋਂ ਬਾਹਰ ਕੱਢਣ ਦਾ ਸਮਾਂ ਆ ਗਿਆ ਹੈ।
th-cam.com/video/XPdRPCb1HqE/w-d-xo.html
ਵੀਰ ਜੀ ਆਪ ਜੀ ਨੂੰ ਗੁਰੂ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਇਹਨਾਂ ਮਸੰਦਾਂ ਤੋਂ ਗੁਰਦੁਆਰਾ ਸਾਹਿਬ ਜਲਦੀ ਤੋਂ ਜਲਦੀ ਅਜ਼ਾਦ ਕਰਵਾਉਣਗੇ।
th-cam.com/video/XPdRPCb1HqE/w-d-xo.html
Proud to be Preet Singh Saini ,ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
ਇਸੇ ਤਰ੍ਹਾਂ ਹੀ ਇਹਨਾਂ ਦੇ ਕਾਰਨਾਮੇ ਸੰਗਤ ਨੂੰ ਦਸਦੇ ਰਿਹਾ ਕਰੋ ਜੀ
ਧੰਨਵਾਦ ਜੀ ਅਖੰਡ ਪਾਠੀ ਸਿੰਘਾਂ ਮੁਦਾ ਰਖਿਆ ਦਸ ਸਾਲ ਹੋ ਗਏ ਰੁਲਦਿਆ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੀਤ ਸਿੰਘ ਸੈਣੀ ਜੀ ਬਹੁਤ ਬਹੁਤ ਧੰਨਵਾਦ ਜੀ
ਧੰਨ ਧੰਨ ਕਲਗ਼ੀਆਂ ਵਾਲੇ ਪਿਤਾ ਜੀ ਕਿਰਪਾ ਕਰਨੀ ਵੀਰ ਜੀ ਤੇ । ਵਾਹਿਗੁਰੂ ਜੀ ਮਿਹਰ ਕਰੋ ਆਪਣੀ ਸਭ ਤੇ।
Waheguru ji Mehar Karna ji 🙏
DHAMI SAB TO VADDA PAPPI HAI JO PAPPIA DA JAHAJ DA PILOT HAI. DHAMMI EH JAHAJ IK MINT VICH DEG SAKDA HSI SACH BOLL KER. DHAMMI SACH BOLL. VARRI TERI VI ANN VALLI HAI.
ਞੀਰ ਜੀ ਞਾਹਿਗੁਰੂ ਜੀ ਚੜਦੀ ਕਲਾ ਞਿਚ ਰੱਖੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਭਾਈ ਸਾਬ ਜੀ,,, ਅਵਤਾਰ ਸਿੰਘ ਧਾਰੀਵਾਲ
ਸੈਣੀ ਸਾਹਿਬ ਦਿਲੋ ਸਲੂਟ ਕਰਦਿਆ ਤੁਹਾਨੂੰ ਸਂਚ ਬੋਲਣ ਲਈ ਵੁਹਿਗੁਰੂ ਜੀ ਮਿਹਰ ਕਰਿਉ ਸਭ ਤੇ
ਸੈਣੀ ਸਾਬ ਜੀ,ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਇਸ ਲਈ ਬਹੁਤ ਬਹੁਤ ਧੰਨਵਾਦ ਜੀ
ਸਰਦਾਰ ਪ੍ਰੀਤ ਸਿੰਘ ਜੀ ਤੁਸੀਂ ਤਾਂ ਸਚਾਈ ਉਪਰ ਅਮਿ੍ਤਪਾਲ ਸਿੰਘ ਜੀ ਨਾਲੋਂ ਵੀ ਅੱਗੇ ਨਿਕਲ ਗਏ ਹੋ ਬਹੁਤ ਬਹੁਤ ਧੰਨਵਾਦ ਹੈ ਗੁਰੂ ਜੀ ਆਪ ਜੀ ਦੇ ਨਾਲ ਹੀ ਹਨ ਜੀ ਵਾਹਿਗੁਰੂ ਸਾਹਿਬ ਜੀ
ਭੇਡੋ ਅੰਮ੍ਰਿਤਪਾਲ ਸਿੰਘ ਜੀ ਦੀ ਰੀਸ ਇਹ ਲੇਲਾ ਨਹੀਂ ਕਰ ਸਕਦਾ
ਸਹੀ ਗੱਲ ਆ ਸੈਣੀ ਦੀਪ ਸਿੱਧੂ ਦੇ ਨਾਲ ਰਿਹਾ ੳਹੋ ਸੋਚ ਆ ਸੁਣ ਕੇ ਸਰਮ ਆੳਂਦੀ ਆ ਘੁਟਾਲੇ ਤੇ ਘਟਾਲਾ ਲੱਖ ਲਾਹਣਤ ਇਨ੍ਹਾਂ ਲੋਕਾਂ ਤੇ
😢😢
Waheguru ji 🙏 sab chor katha hoya aa ji 🙏 waheguru ji mehar kro ji 🙏
Shi gl ah veer educated bnda da frk hunda ,veer kol dinag ala asla o chlaunda,kae bheda nu bura lggu
ਸੈਣੀ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰ ਜੀ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਨੂੰ ਸਜਾ ਜਰੂਰ ਦੇਣ ਗੇ ਇਹਨਾਂ ਦੇ ਕੀੜੇ ਪੈਣਗੇ ਕੈਂਸਰ ਹੋਵੇਗਾ ਇਹਨਾਂ ਮਸੰਦਾਂ ਦੀ ਪੋਲ ਖੋਲ੍ਹਦੇ ਰਿਹਾ ਕਰੋ ਜੀ ਹੋ ਸਕਦਾ ਹੈ ਕਿ ਕੋਈ ਸੁਮੱਤ ਹੀਂ ਆ ਜਾਵੇ
ਸੈਣੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਹੈ ਇਹਨਾ ਗੋਲਕ ਚੋਰਾਂ ਦੀ ਸੱਚਾਈ ਦੱਸਣ ਲਈ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ
ਸੈਣੀ ਸਾਬ ਇਨ੍ਹਾਂ ਜੋ ਕੰਮ ਆਉਂਦਾ ਉਹੀ ਕਰਨਗੇ, ਧਮਕੀਆਂ ਦੇਣੀਆਂ ਗਾਲ੍ਹਾਂ ਕੱਢਣੀਆਂ ਕੁੱਟਮਾਰ ਕਰਨੀ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏
Sgpc ਵਿਚੋ ਗੁੰਡੇ ਬਾਹਰ ਕੱਢਿਆ ਜਾਵੇ ਬਾਦਲਾ ਦੇ ਚਮਚੇ ਇੰਨਾ ਤੋ ਪੰਥ ਨੂੰ ਖਤਰਾ
ਨਾ ਕੇ ਸੰਗਤ ਤੋ ਗੁਰੂਘਰ ਸੰਗਤ ਦਾ ਹੈ
Punjabi Sikhs guru dia na bhugwant maan bhund mukhmuntry buna dita uhi lal badshah da dara ta dhuka khanda firda ma uhdi halicater ta chur k mata dia chunia la k mundera ch turi firdi hindostani kehenda jo na bole jai sia ram bhej doe unko kuburstan hindostan lulkar k sikha nu kuburstan bhaji janda pakistan Canada England punjab da 2 sidhu kuburstan pucha dita jihra kom da huk dee Gul thok k kurda see bhugwantu nu lahnuta pain naal tuhanu tax panda
@@maudgomery1682 is ch bhagwant maan kithe aahh gya pehla te eh dsso,,,sab toh pehla sikhan da encounter kdo hoya c kis di sarkar ch hoya c jra ptta krke aao ,,,das dindda main badal di goverment de tym ch pehla mukabla bnaya c police. Neh ,,,beda garak kisne keeta sikhan da badal neh,,,bhagwant maan USDA v baap aah oh v te ida hi kruga na ,,,,sgpc shi hove te kise sarkar di aukaat nhi k sikhan wal dekh v jaavee
These are not Guru's Sikhs but MASANDS at SGPC. Fry them to Hell to Free SIKHISM institutions. SIKHS can start a parallel Donation system to serve the community. Boycott these MASANDS
ਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸ਼ੈਣੀ ਵੀਰ ਜੀ ਸਚ ਤੇ ਕਚ ਚੁਭਦੇ ਹੀ ਹੁੰਦੇ ਹੈ ਜੀ। 🙏💚👍👌🏿👌🏿☝️☝️☝️☝️☝️💯
ਅਸੀਂ ਤਾਂ ਧਾਮੀ ਨੂੰ ਧਾਮੀ ਹੀ ਕਹਾਂਗੇ।
ਸਾਥੋਂ ਨੀ ਕਿਹਾ ਜਾਂਦਾ ਕਿਸੇ ਚੋਰ, ਲੁਟੇਰੇ ਨੂੰ ਪ੍ਰਧਾਨ ਸਾਬ ਜਾਂ ਸਿੰਘ ਸਾਬ।
ਵੇਰੀ,ਗੁੱਡ,ਵੀਰਾ
Dhami sabh ton vda chor hai ਜਿਹੜਾ ਚੋਰਾਂ ਨੂੰ dhakda ਹੈ।
ਸੈਣੀ ਵੀਰ ਜੀ ਬਹੁਤ ਵਧੀਆ ਤੁਹਾਡਾ ਧੰਨਵਾਦ ਤੁਸੀਂ ਰੋਜ਼ ਇਹਨਾਂ ਦੇ ਚਿੱਠੇ ਲੈਕੇ ਆਉਂਦੇ ਹੋ ਇਹਨਾਂ ਨੇ ਕਿਹੜਾ ਨਵਾਂ ਯੂਟਿਊਬ ਚੈਨਲ ਚਲਾਇਆ ਜਿਹੜਾ ਇਹ ਨਵਾਂ ਚੈਨਲ ਦੱਸ ਰਹੇ ਨੇ ਇਹ ਯੂਟਿਊਬ ਚੈਨਲ 2017 ਦਾ ਬਣਿਆ ਇਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਨੇ ਇਹਨਾਂ ਦਾ ਇਹ ਵੀ ਕੱਚਾ ਚਿੱਠਾ ਲੋਕਾਂ ਦੇ ਸਾਮ੍ਹਣੇ ਰੱਖੋ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਕਿ ਇਹ ਕਿੰਨਾ ਝੂਠ ਬੋਲਦੇ ਨੇ ਇਹਨਾਂ ਦੀ ਵੈਬਸਾਈਟ ਤੇ ਸਰਚ ਮਾਰੇ ਆਪੇ ਪਤਾ ਲੱਗ ਜਾਵੇਗਾ ਕਿ ਇਹ ਯੂਟਿਊਬ ਚੈਨਲ ਕਦੋਂ ਦਾ ਚੱਲ ਰਿਹਾ ਹੈ
ਪੈ ਗਿਆ ਡਰ ਚੋਰਾਂ ਨੂੰ ਕਿਉਂਕਿ ਜੇ ਬੰਦਾ ਸੱਚਾ ਤੇ ਸਹੀ ਹੋਵੇ ਉਸ ਦਾ ਕਾਹਦਾ ਡਰ ਹੈ ਚੋਰ ਡਰਦੇ ਤੇ ਧਮਕੀਆਂ ਦੇਦੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣਾ ਜੀ ਸੱਚ ਨੂੰ ਕੋਈ ਦਬਾਅ ਨਹੀਂ ਸਕਦਾ ਕਿਉਂਕਿ ਸੱਚ ਹੀ ਰੱਬ ਹੈ ਰੱਬ ਨੂੰ ਨਹੀਂ ਮਾਰ ਨਹੀਂ ਨਾ ਦਬਾਅ ਸਕਦੇ ਨਰੈਣੂ ਮਹੰਤ ਦੀ ਅੰਸ ਬੰਸ ਵਿਚੋਂ ਹਨ ਇਹ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਕੁੱਝ ਕੋ ਭੇਡਾਂ ਹੁੰਦੀਆਂ ਜੋ ਸਾਰਿਆਂ ਨੂੰ ਖਰਾਬ ਕਰਦੀਆਂ ਹਨ ਵਾਹਿਗੁਰੂ ਜੀ ਲਾਠੀ ਦੀ ਆਵਾਜ਼ ਨਹੀ ਆਉਂਦਾ ਪਰ ਜਿਸ ਦੇ ਵੱਜਦੀ ਪਤਾ ਉਦੋਂ ਹੀ ਲੱਗਦਾ ਹੈ
ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਬੇਟਾ🙏🏻🙏🏻
ਵੋਟਾ ਕਰਵਾਉ ਛੇਤੀ ਛੇਤੀ ਇਹ ਮਸੰਦਾ ਨੂੰ ਦਰਬਾਰ ਸਾਹਿਬ ਤੋ ਬਾਹਰ ਕੀਤਾ ਜਾਵੇ
ਸਿੱਖ ਕੌਮ ਇੱਕਠੀ ਨਹੀਂ ਹੋਣੀ, ਫਿਰ ਏਹੋ ਆਉਣੇ।
@@BalkarSingh-og4xbki bhai sahb ihna vota wich asi hindu bhaichare Wale votan pa sakde Han
ਸੈਣੀ ਸਾਹਿਬ ਸੱਚਾਈ ਦੀ ਹਾਮੇਸ਼ਾ ਜਿੱਤ ਹੁੰਦੀ ਹੈ।
ਤੁਸੀਂ ਸੱਚ ਨਹੀ ਛੱਡਣਾ। । ਝੂਠਾ ਅਤੇ ਪਾਪੀ ਆਪਣੇ-ਆਪ ਨੂੰ ਬਚਾਉਣ ਖਾਤਰ ਹੱਥ ਪੱਲਾ ਤਾਂ ਮਾਰਦਾ ਹੁੰਦਾ। ਇਹਨਾ ਦਾ ਅੰਤ ਬਹੁਤ ਮਾੜਾ ਹੋਵੇਗਾ।
ਝੂਠ ਤੂਫ਼ਾਨ, ਗੋਲਕਾਂ ਦੇ ਚੜਾਵੇ ਨੂੰ ਲੁੱਟਣਾ, ਬਾਣੀ ਵਿੱਚ ਕੱਚੀ ਬਾਣੀ ਦਾ ਰਲੇਵਾਂ,ਸਰਸੇ ਵਰਗੇ ਡੇਰੇਦਾਰਾਂ ਨੂੰ ਬੜਾਵਾ ਦੇਣਾ ਕੀ ਸ਼ਿਰੋਮਣੀ ਕਮੇਟੀ ਦੀ ਮਰਿਆਦਾ ਹੈ
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖ ਕੇ ਤੁਹਾਨੂੰ ਹਰ ਦੁੱਖ ਕਸ਼ਟ ਤੋਂ ਦੂਰ ਰੱਖਣ ਜੀ।
ਤਾਂ ਜੋ ਤੁਸੀਂ ਸਿੱਖ ਸੰਗਤਾਂ ਨੂੰ ਸੋ੍ਮਣੀ ਕਮੇਟੀ ਦੇ ਕਾਲੇ ਕਾਰਨਾਮਿਆਂ ਦਾ ਪਤਾ ਲੱਗ ਸਕੇ,, ਤੇ ਚੰਗੇ ਬੰਦੇ ਸੋ੍ਮਣੀ ਕਮੇਟੀ ਵਿੱਚ ਆ ਸਕਣ ਜੀ।
ਬਹੁਤ ਬਹੁਤ ਧੰਨਵਾਦ ਜੀ ਬੁਰਕੀ ਬੋਚ ਮਹੰਤਾ ਦੀ ਲੰਗੋਟੀ ਖੋਲਣ ਲਈ ਬਾਦਲ ਦੇ ਸ਼ੀਰੀਂਆ ਦੀਆ ਕਰਤੂਤਾਂ ਨੂੰ
ਪ੍ਰੀਤ ਸਿੰਘ ਸੈਣੀ ਵੀਰ ਜੀ ਹਮੇਸ਼ਾ ਜ਼ਿੰਦਾਬਾਦ ਰਹੇਗੇ
Putter saini ji wahguru meher rakhe Godblos you
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਸ਼ਾਬਾਸ਼ ਸ਼ੇਰਾ, ❤ ਸੱਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨ।।
ਤੁਹਾਡੀ ਸੱਚੀ ਸੁੱਚੀ ਪੱਤਰਕਾਰੀ ਨੂੰ ਸਲਾਮ।
-ਦਰਸ਼ਨ ਸਿੰਘ ਭੁੱਲਰ
ਬਹੁਤ ਵਧੀਆ ਜੀ ਇਹਨ੍ਹਾਂ ਪਖੰਡੀਆ ਦੇ ਕਾਰਨਾਮੇ ਦੱਸੋ ਜੀ ਸੰਗਤ ਨੂੰ ਸੰਗਤ ਤੁਹਾਡੇ ਨਾਲ ਹੈ
ਜਿਹਦੀ ਲਏਗੀ ਲੋਈ ਉਹਦਾ ਕੀ ਕਰੂਗਾ ਕੋਈ ਬਾਦਲ ਚਮਚਿਆਂ ਦਾ ਇਹ ਹਾਲ ਹੈ🎉🎉🎉🎉 ਕਲਗੀਆਂ ਵਾਲਾ ਤੁਹਾਡੀ ਚੜ੍ਹਦੀ ਕਲਾ ਰੱਖੇ ਇਹਨਾਂ ਮੁਕਾਬਲਾ ਕਰਨ ਦਾ ਬਲ ਬਖਸ਼ੇ❤❤❤❤❤❤❤
ਇੰਨਾਂ Sgpc ਦੇ ਲੁਟੇਰਿਆਂ ਨੇ ਸਿਆਸੀ ਲੁਟੇਰਿਆਂ ਨਾਲ ਰੱਲ ਕੇ ਬਾਬਾ ਨਾਨਕ ਜੀ ਦੇ ਸਿਧਾਂਤਿਕ ਧਰਮ ਦਾ ਬੇੜਾ ਗਰਕ ਕਰ ਦਿੱਤਾ ਹੈ! ਸਾਡੀ ਕੌਮ ਇਕੱਠੀ ਨਹੀਂ, ਨਹੀਂ ਤਾਂ ਇੰਨਾ ਲੁਟੇਰਿਆਂ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕੱਢਣਾ ਸਮੇਂ ਦੀ ਲੋੜ ਹੈ! 🙏🙏
ਬੱਲੇ ਬੱਲੇ ਤੇਰੇ ਸ਼ੇਰਾ। ਤੇਰੀ ਦਹਾੜ ਨੇ ਇਹਨਾਂ ਦਾ ਪਿਸ਼ਾਬ ਨਿਕਾਲ ਦੇਣਾ।
ਬਸ ਲਗਿਆ ਰਹਿ।❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਸਚ ਬੋਲੀਆਂ ਤੁਸੀਂ ਧੰਨ ਵਾਦ ਤੁਹਾਡਾ
Preet Singh Saini sabji all are proud of your speech very good decision TH-cam very good about sgpc Badal Lana from 50 years new election will solve the sgpc problem Sikh community WaheGuru Ji ka Khalsa WaheGuru Ji ki Fateh
ਗੁਰਾ ਸਿੰਘ ! ਬਲਵੀਰ ਸਿੰਘ ਮੈਨੇਜਰ ਜਦੋਂ ਮੀਤ ਮੈਨੇਜਰ ਸੀ ,ਉਸ ਦੇ ਆਫ਼ਿਸ ਚ ਪਾਣੀ ਪਿਆਣ ਲਈ ਸੇਵਾਦਾਰ ਦੀ ਡਿਊਟੀ ਕਰਦਾ ਸੀ।ਮੁਲਾਜ਼ਮਾਂ ਦੀਆਂ ਚੁਗਲੀਆਂ ਕਰ ਕਰ ਕੇ ਅਧਿਕਾਰੀਆਂ ਨੂੰ ਦੱਸਣਾ ਸੀ।
ਸਰਕਾਰ ਨੂੰ ਚਾਹੀਦਾ ਹੈ ਕਿ ਸੈਣੀ ਸਾਬ ਨੂੰ ਸਕਿਓਰਿਟੀ ਦੇਵੇ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ⛳️⛳️🐅🐅🐅🐅👍🐚⛳️⛳️
ਪ੍ਰੀਤ ਸਿੰਘ ਜੀ ਸੱਚ ਬੋਲਣ ਧੰਨਵਾਦ ਬਾਕੀ ਹਾਥੀਆ ਨੂੰ ਕੁੱਤੇ ਭੌਂਕਦੇ ਰਹਿੰਦੇ ਵਾਹਿਗੁਰੂ ਜੀ ਆਪ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰਹੇਗਾ
ਵਾਹਿਗੁਰੂ ਜੀ ਸੈਣੀ ਸਾਹਿਬ ਤੇ ਸਿਰ ਰੱਖ ਨਾ ਵਾਹਿਗੁਰੂ ਜੀ ਸਭ ਜੀਵਾ ਦਾ ਭਲਾ ਹੋਵੇ ਵਾਹਿਗੁਰੂ ਜੀ 🎉🎉🎉🎉🎉
ਵਾਹਿਗੁਰੂ ਜੀ ਮੇਹਰ ਕਰੋ ਜੀ ।
ਅਕਾਲ ਪੁਰਖ ਵਾਹਿਗੁਰੂ ਜੀਉ ਪ੍ਰੀਤ ਸਿੰਘ ਸੈਣੀ ਵੀਰ ਦੇ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨਾ ਕਿਉਕੀ ਵੀਰ ਦੀ ਸੱਚ ਦੀ ਲੜਾਈ ਉਹਨਾ ਨਾਲ ਜੋ ਕਦੇ ਵੀ ਸੈਣੀ ਵੀਰ ਦਾ ਜਾਨੀ ਨੁਕਸਾਨ ਕਰ ਸਕਦੇ ਹਨ
ਵਾਹ ਪਿਆਰੇ ਭਾਈ ਪਰੀਤ ਸੈਨੀ ਸਾਹਬ ਦਿਲ ਖੁਸ ਕਰਤਾ ਜੇ ਸੌਡਾ ਪਾ ਧਾ ਕੇ ਧੌਭੀ ਪਟੜੇ ਮਰ ਮਰ ਧੌਤਾ ਪਰ ਗੰਨਦ ਹੀ ਇਹਨਾ ਹੈ ਇਕ ਤੇਰੇ ਵਰਗਾ ਕੌਰਸ ਸੁਦ ਧੌਭੀ ਨਾਲ ਰਖ ਤਾ ਜੌ ਇਕ ਸਟ ਤੇਰੀ ਇਕ ਦੂਜੇ ਦੀ ਸਟ ਮਜਾ ਆਜਾਏਗਾ ਠੀਕ ਗੁਰੂ ਭਲਾ ਕਰੇ ਚੜਦੀ ਕਲਾ ਰਹੌ ਠੀਕ
Proud os you Preet. WAHEGURU ji de bakshish eh tuhade te. Pls look after yourself. Lots of blessings
Mai apni 32 year di life wich tuhade warga reporter nhi dekhiya bro hamesha sach bolda great reporter
Waheguru ji mehar bhariaa hath rakhna preet singh ...
ਕਿਰਪਾ ਕਰਕੇ ਇਹਨਾਂ ਮਸੰਦਾਂ ਤੋਂ ਬਚਾਉ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਲੋਟੂਆਂ ਦੇ ਚੱਟੇ ਵੱਟੇ ਖਾਂ ਗਏ, CM, ਪੰਜਾਬ ਭਗਵੰਤ ਮਾਨ ਜੀ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਮਸੰਦਾਂ ਤੋਂ ਖਹਿੜਾ ਛੁਡਾਇਆ ਜਾਵੇ ✍️🎤🌎🎥🪐🌍
Aho uho lal badshah da dare ta janda jihra mun mun sigreta da dhooa shudda tusi v chula jaia kuro lal badshah da durshuna bashna sohni aundi otha bhugwantu kamrade a kameena nehesh neech chundal punjab da ta sikhi da dushman
ਭਗਵੰਤ ਮਾਨ ਤੋਂ ਰੋਜ਼ ਵਾਂਗ ਹੋ ਰਹੀਆਂ ਬੇਅਦਬੀਆਂ ਤਾ ਰੁਕਵਾਈਆਂ ਨੀ ਗਈਆਂ
ਫ਼ਰੀਦਕੋਟ ਵਿੱਚ ਕਾਫੀ ਜੈਨ ਪਰਿਵਾਰ ਰਹਿੰਦੇ ਹਨ ਜੋ ਕਿ ਕਲੀਨ ਸ਼ੇਵ ਹਨ ਉਨ੍ਹਾਂ ਦੀਆਂ ਵੋਟਾਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਵਿੱਚ ਇਨ੍ਹਾਂ ਨੂੰ ਪੈਂਦੀਆਂ ਹਨ
22g dilo duwa aap g nu sach boln ta ❤❤❤
ਸਹਿਜਧਾਰੀ ਸਿੱਖ ਚੜਾਵੇ ਦੇ ਸਕਦੇ ਹਨ ੳਗਾਰਹੀਆਂ ਦੇ ਸਕਦੇ ਹਨ ਪਰ ਵੋਟਾਂ ਨੀ ਪਾ
ਸਕਦੇ
ਚੜ੍ਹਦੀ ਕਲਾ ❤
ਪ੍ਰੀਤ ਸਿੰਘ ਇਸ ਸੰਸਥਾ ਵਿੱਚ ਜਿੰਨੇ ਮੋਢੀ ਹਨ ਸਭ ਗੁੰਡੇ ਹਨ
ਵੀਰ ਜੀ ਬਹੁਤ ਵਧੀਆ ਸਿਰਾ ਲਾਤਾ ਸੈਣੀ ਜੀ ਅਸੀ ਤੁਹਾਡੇ ਨਾਲ ਆ ਆਮ ਪਬਲਿਕ
ਬਹੁਤ ਵਧੀਆ ਸੇਣੀ ਜੀ ਚੋਰਾ
ਨੁ ਠੋਕਕੇ ਰਖਨਾ
ਕਾਹਦੀ ਗੱਲ ਐ , ਲੋਕ ਸੋਚਦੇ ਐ ਕੇ ਇਹ ਗੁਰੂ ਘਰਾਂ ਜਿੰਨੇ ਵੀ ਸਰੋਮਣੀ ਕਮੇਟੀ ਮੈਬਰ ਐ ਜਾ ਜੋ ਵੀ ਕੰਮ ਜਾਂ ਸੇਵਾ ਕਰ ਰਹੇ ਐ ਇਹ ਗੁਰੂ ਜੀ ਦੇ ਸੱਚੇ ਸੇਵਕ ਤੇ ਬਹੁਤ ਹੀ ਈਮਾਨਦਾਰ ਹਨ ਪਰ ਆ ਕਹਾਣੀਆ ਜੋ ਪ੍ਰੀਤ ਸਿੰਘ ਦੱਸ ਰਹੇ ਐ ਤਾਂ ਇਹ ਸੁਣ ਕੇ ਤਾਂ ਸਾਡੇ ਲੂੰ ਕੰਡੇ ਖੜੇ ਹੋ ਰਹੇ ਐ . ਗੁਰੂ ਦੇ ਬਹੁਤਾ ਕੋਲੇ ਰਹਿਣ ਵਾਲੇ ਤਾਂ ਬਹੁਤ ਦੂਰ ਹਨ ਪਰਮਾਤਮਾ ਤੋ ??? ਬੱਸ ਗੋਲਕ ਮਾਇਾਆ ਹੀ ਦੇਖਦੇ ਰਹਿੰਦੇ ਐ ਇਹ ਲੋਕ🤔🤔
ਜੇਕਰ ਇਹ ਸੱਚੇ ਆ ਤਾ ਇੱਕ ਵੀ ਮੈਂਬਰ ਜਾਂ ਪ੍ਰਧਾਨ ਆ ਕੇ ਜਵਾਬ ਤਾਂ ਦੇਣ।ਚੋਰ ਰਲ਼ੇ ਆ ਨੀਲੀਆਂ ਬੰਨ ਕੇ ੍
Thank you for exposing the wrongdoers
ਬਹੁਤ ਬਹੁਤ ਧੰਨਵਾਦ ਸੈਣੀ ਸਾਹਿਬ ਕੋਸ਼ਿਸ਼ ਕਰੋ ਕਿ ਕੋਈ ਵੀ ਦਾਗੀ ਬੰਦਾ ਗੁਰੂ ਘਰ ਵਿੱਚ ਨਹੀਂ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Salute again and again to the daring one personality shri preet Singh saini.
ਸੈਣੀ ਸਾਹਿਬ ਇਨਾਂ ਨੂੰ ਸਚ ਤੋ ਝੂਠ ਸਾਬਤ ਕਰਨ ਵਿੱਚ ਬਹੁਤ ਮਾਹਿਰ ਹਨ। ਚਕੰਨੇ ਰਹਿਣ ਦੀ ਲੋੜ ਹੈ। ਧੰਨਵਾਦ ਸ਼ੁਕਰੀਆ
ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਵਰਗੇ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਨੂੰ ਜੋ ਏਨਾ ਗੁੰਡਾ ਫੋਰਸ ਦੇ ਸਾਹਮਣੇ ਬੋਲਣ ਦੀ ਹਿੰਮਤ ਰੱਖਦਾ ਏ 10 ਤੋਂ 23 ਤੱਕ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਕਰੋੜਾਂ ਦੇ ਘਪਲੇ ਸਾਹਮਣੇ ਆ ਜਾਣੇ ਏਨਾ ਪ੍ਧਾਨਾ ਦੇ ਸੈਣੀ ਸਾਹਬ ਜੇ ਤੂਰ ਪਏ ਜੇ ਗੁਰੂ ਘਰ ਨੂੰ ਲੁੱਟਣ ਵਾਲੇ ਸਾਰੇ ਮਸੰਦ ਨੰਗੇ ਹੋਣੇ ਚਾਹੀਦੇ ਵੱਡੇ ਛੋਟੇ ਜੇੜੇ ਵੀ ਹੈਗੇ ਦੂੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਹਟਣਾ ਤੂਸੀ ਸੈਣੀ ਸਾਹਬ ਆਪਣਾ ਧਿਆਨ ਰੱਖਣਾ ਏ ਕੁੱਛ ਵੀ ਕਰ ਸਕਦੇ ਨੇ ਤੇ ਕੀਤਾ ਵੀ ਹੈਗਾ ਏਨਾ ਨੇ ਸੱਚ ਬੋਲਣ ਵਾਲੇ ਸਿੱਘਾ ਨਾਲ
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ❤❤❤❤❤❤❤❤❤❤❤
ਇਨ੍ਹਾਂ ਨੇ ਤਾਂ ਭਈਆ ਦੀਆਂ ਵੀ ਵੋਟਾਂ ਬਣਾਈਆਂ ਹੋਈਆਂ ਸਨ
ਸੈਣੀ ਸਹਿਬ ਜੀ ਬਹੁਤ ਵਧੀਆ ਹੈ ਸ਼੍ਰੋਮਣੀ ਕਮੇਟੀ ਵਿੱਚ 70% ਗੁੰਡੇ ਨੇ ਸੰਗਤਾਂ ਦੁਖੀ ਹੈ ਮਸੰਦਾ ਤੋ ਪਰ ਡਰਦੇ ਨੇ ਗੁੰਡੇ ਕੁਟਦੇ ਨੇ ਸੰਗਤ ਨੂੰ ਹੁਣ ਤਾਂ ਯਾਦਾ ਹੀ ਵੱਧਗੇ ਨੇ
ਸੈਣੀ ਸਹਿਬ ਜੀ 90% ਸੰਗਤਾਂ ਤਹਾਡੇ ਨਾਲ ਨੇ
ਸੇਣੀ ਸਾਬ ਕਿਸੇ ਯਾਤਰੀਨੂੰ ਕਮਰਾ ਨਹੀ ਮਿਲਦਾ
ਵਾਹਿਗੁਰੂ ਜੀ ਤੁਹਾਨੂੰ ਵੀਰ ਚੜ੍ਹਦੀ ਕਲਾ ਵਿੱਚ ਰੱਖੇ
Great video. Waheguru ji bless you always
SGPC is an unconstitutional committe.
Why employees shouldn't have union ?
Keep it up Kaka Preet Singh.
22ਜੀ ਵਹਿਗੁਰ ਸੋਡੇ ਨਾਲ ਹੈ..... ਇਹ ਮਸੰਦ ਤਾ ਵੋਕਦੇ ਰਹਿਣ ਗੇ ਜੀ
ਦੇਹ ਜਵਾਬ ਗੁਰਨਾਮਿਆ ,,,,,,,, ਸਿੰਘ ਕਹਿਣ ਨੂੰ ਤਾਂ ਦਿਲ ਨਹੀ ਕਰਦਾ ਤੁਹਾਡੀਆ ਕਰਤੂਤਾਂ ਸੁਣ ਕੇ।
ਸੈਣੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਸੈਣੀ ਸਾਹਿਬ ਨੂ ਮਾਨ ਸਾਹਿਬ ਜੀ ਸਕਿਉਟੀ ਦੇ ਦੇਣੀ ਚਾਹੀਦੀ ਹੈ ਜੀ ਸੋ ਸੈਣੀ ਸਾਹਿਬ ਸੰਗਤਾਂ ਵਿੱਚ ਦੱਸ ਰਹੇ ਹਨ ਉਹਨਾਂ ਨੂੰ ਵੀ ਤਾਂ ਕਿਤੋਂ ਪਤਾ ਲੱਗਦਾ ਤਾਂ ਹੀ ਉਹ ਸੰਗਤ ਵਿੱਚ ਰੱਖ ਰਹੇ ਹਨ ਜੀ ਵਾਹਿਗੁਰੂ
ਸੱਚ ਬੋਲਣ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
ਸੰਗਤ ਨੂੰ ਬੇਨਤੀ ਅਾ ਪੈਸੀਅਾਦਾ ਮੱਥਾ ਟੇਕਣਾ ਬੰਦ ਕਰੋ ਸਾਰਾ ਪੈਸਾ ਬਾਦਲਾ ਦੇਘਰੇ ਜਾਦਾ ਜਦੋ ਤੁਸੀ ਗੁਰੂ ਘਰ ਪਹੁੰਚ ਗੲੇ ੳਹ ਪਰਮਾਤਮਾ ਸਬ ਕੁਝ ਜਾਣਦਾ ਕਿ ੲਿਸ ੲਿਨਸਾਨ ਕੀ ਚਾਹੀਦਾ ਓੁਹ ਸਬ ਜਾਣੀ ਜਾਣ ਅਾ
Sangat nu appeal hai ki jo v vadde gurudware han oh sab SGPC de under han othe paise chrhaune band karo quonki tuhade paise badal chor luttere te ehna masanda kol jande han.
ਸਲੂਟ ਵੀਰ ਜੀਉ
May waheguru bless you and your family.🙏🙏🙏🙏🙏
ਧਾਮੀ ਵਰਗਾ ਬੇ ਸ਼ਰਮ ਬੰਦਾ ਨਹੀਂ ਦੇਖਿਆ .ਸੁਖਬੀਰ ਬਾਦਲ ਦੇ ਚਮਚੇ ਨੀ ਸ਼ੂਦਰ ਸਕਦੇ
th-cam.com/video/XPdRPCb1HqE/w-d-xo.html
Guru ram das ji saini vir ji mehar bharia hath rakhan
ਅੰਡਰਵੀਅਰ ਪਾਓਦੇਆ ਕੁਝ ਮਸੰਦ ਬਾਦਲਾ ਦੇ ਗੁਰਦੁਆਰੇ ਵਿੱਚ ਅਸੀ ਦੇਖੇ ਆਪ
ਲਖ ਲਾਹਨਤ ਇਹਨਾਂ ਤੇ।
ਸਾਲੂਟ ਆ ਪ੍ਰੀ ਤ ਜੀ ਖੋਲਤੀਆ ਪੋਲਾ
Saini saab bilkul right great person thanks
ਵੀਰੇ ਕਮਰਾ ਨੀ ਮਿਲਦਾ ਗੁਰੂ ਜੀ ਦੇ ਦਰਬਾਰ ਵਿੱਚ ਸਾਨੂੰ ਮਿਨਤਾਂ ਕਰਨ ਤੇ ਵੀ ਨੀ ਦਿਤਾ ਹਾਰ ਕੇ ਅਸੀਂ 500ਸੋ ਰੁਪਏ ਦਾ ਬਾਹਰ ਕਮਰਾ ਲੈਣਾ ਪਿਆ 🙏👍🌹
Good work Shani Sahib veer...Lage raho waheguru kirpa karan
You are The Man. Real Sikh Respect You.
ਵਾਹਿਗੁਰੂ ਜੀ ਹਰ ਦਿਨ ਦੀ ਤਾਰੀਖ ਜਰੂਰ ਦੱਸੋ ਜੀ
ਰੱਬ ਹੀ ਬਚਾਏ ਇਹਨਾਂ ਤੋਂ
Salute to Preet Singh ji waheguru ji Mehar karn AAP ji te Darna nahi hai
ਗੁਰੂ ਰਾਮਦਾਸ ਜੀ ਇਹਨਾਂ ਮਸੰਦਾਂ ਨੂੰ ਆਪ ਹੀ ਸਜ਼ਾ ਦੇਣਾ। ਸੈਣੀ ਸਾਹਿਬ ਜੀ ਤੁਹਾਡਾ ਜਾਗਰੂਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਸੱਚ ਬੋਲਣਾ ਬਹੁਤ ਔਖਾਂ ਪਰ ਸੁਣਨਾ ਉਸ ਤੋਂ ਵੀ ਔਖਾਂ
Such bolda us media international u tube channel politics punjab khuburdar punjab baki subh hindostan da kuta bun k bhonkun toe siva kuj v nuhi
Maa tare da chula
Lambi umer hoye sani sabThodi
❤❤❤❤❤
@@sat393 q1qq
ਸੈਣੀ ਸਾਹਿਬ ਤੁਹਾਡੇ ਉੱਤੇ ਗੁਰੂ ਰਾਮਦਾਸ ਮੇਹਰਕਰੇ
ਸ਼ੀ ਕਿਹਾ ਕਿਸੇ ਨੇ ਸੱਚੇ ਬੰਦੇ ਦੀ ਉਮਰ ਬਹੁਤ ਛੋਟੀ ਹੁੰਦੀ ਐ। ਵਾਹਿਗੁਰੂ ਜੀ ਮਿਹਰ ਕਰਨ ਸੈਣੀ ਵੀਰ ਦੇ ਪਰਿਵਾਰ ਤੇ
ਸੈਨੀ,ਬੱਚੇ,ਭੱਗਵੱਤ,ਮਾਨ,ਨੂੰ,ਆਖੋ,ਐਕਸ਼ਨ,ਲੈਣ,ਇਨਾਂ,ਮੱਸਾੰਦਾ,ਨੂੰ,ਕੱਡੀਏ
Har shabad baad , ,,,,,, kyu Lai jandi ho aunty.likhna ta sikho