Bhai jee Beggel Singh je sade taa loo kande shurooo ho ge jee. WAHEGURU ji eh BADAL NU MARR DHOEEE NEE MILEE HONEE. BAKSEEE DATIYA. THANK YOU Preet jee. WAHEGURU tuhade sir hath rekhe jee.
Saini saab mera saala v police gharo chuk ke lai gayi c te jhoothha police encounter karke shaheed kar ditta c jadki uste koi case darj nahi c. Sanu usdi dead body v nahi ditti gayi c.
ਸ਼ਹੀਦ ਦੀ ਮੌਤ ਜਰੂਰ ਰੰਗ ਲਿਆਵੇਗੀ। ਸਚ ਅਵਸ਼ ਬਾਹਰ ਆਵੇਗਾ।ਧੰਨਵਾਦ
ਕਲਗੀਧਰ ਪਾਤਸ਼ਾਹ ਜੀ ਆਪ ਇਨਸਾਫ ਦਿਵਾਉਣਗੇ ਆਪਣੇ ਖ਼ਾਲਸੇ ਨੂੰ
ਮੈਂ ਕਸਮ ਖਾ ਕੇ ਕਹਿੰਦਾ ਹਾਂ ਕੇ ਆਪਣੀ ਵੋਟ ਤਾਂ ਕੀ ਆਪਣੇ ਪਰਵਾਰ ਤੇ ਪਿੰਡ ਦੇ ਸਹਿਯੋਗੀਆਂ ਦੀਆਂ ਵੋਟਾਂ ਵੀ ਨਹੀਂ ਪੈਣ ਦਵਾਂਗਾ। ਬਾਦਲ ਪਰਵਾਰ ਮੁਰਦਾਬਾਦ। ਬਾਦਲੋ ਤੁਹਾਡਾ ਕੱਖ ਨਾ ਰਹੇ, ਜਾਲਮ ਬਾਦਲ ਪਰਵਾਰ।
ਬਿਲਕੁਲ ਸਹੀ ਵੀਰੇ
ਰੱਬ ਦੇ ਦੇਰ ਹੈ ਅੰਧੇਰ ਨਹੀਂ ਸਿਮਰੋ ਦੀ ਗੱਲ ਸਹੀ ਹੋਵੇਗੀ ਕਿ ਸਾਡਾ ਕੱਖ ਨਾ ਰਹੇ ਤੇ ਰਹਿਣਾ ਵੀ ਨਹੀਂ ਬੁੱਚੜ ਪਾਰਟੀ ਮੁਰਦਾਬਾਦ
ਖਾਲਸਾ ਜੀ ਵੋਟ ਦੀ ਵਰਤੋਂ ਕਰਨੀ ਜਰੂਰੀ ਹੈ ਪਰ ਸਹੀ ਜਗ੍ਹਾ ਅਤੇ ਸਹੀ ਇਨਸਾਨ ਦੀ ਚੋਣ ਕਰੋ ਜੀ
@@Jasvir-Singh8360 ਵੋਟ ਨਾਲ ਹੀ ਚੋਟ ਮਾਰਨੀ ਹੈਂ ਪਤਾ ਲੱਗਜੇ ਇਹਨਾਂ ਅਖੌਤੀ ਪੰਥੀਈਆ ਨੂੰ
Saini sahib Tandrust raho ji. God bless u.. sade kolo sunn nahi hunda. Te Sikhan ne kiwe julm siha howegga rabba. Kion
ਸੰਗਤ ਜੀ ਜਵਾਬ ਏਨਾ ਦੋਗਲਿਆਂ ਨੇ ਨਹੀ ਦੇਣਾ ਹੁਣ ਤੁਸੀਂ ਜਵਾਬ ਦਿਉ ਇਕੱਠੇ ਹੋ ਕੇ ਏਨਾ ਨੂੰ ਬਾਹਰ ਦਾ ਰਸਤਾ ਦਿਖਾਉ ,ਵਾਹਿਗੁਰੂ ਜੀ ਸਾਰੀ ਸੰਗਤ ਤੇ ਮੇਹਰ ਕਰਨ
ਸ ਸ ਅਕਾਲ ਸੈਣੀ ਸਾਹਿਬ,
ਪੰਜਾਬ ਵਿੱਚ ਵਾਪਰੇ ਕਾਲੇ ਦੌਰ ਵਿੱਚ ਬਹੁਤ ਬੇਕਸੂਰ ਮਾਰੇ ਐ ਪੰਜਾਬ ਪੁਲਸ ਨੇ ਆਪਣੀਆਂ ਤਰੱਕੀਆਂ ਲੈਣ ਖਾਤਰ। ਓਸ ਵਕਤ ਹੋਏ ਸਾਰੇ ਪੁਲਸ ਮੁਕਾਬਲਿਆਂ ਦੀਆਂ ਜਾਂਚਾਂ ਹੋਣੀਆਂ ਚਾਹੀਦੀਆਂ। ਬਹੁਤ ਲੋਕ ਨਿਕਲਣਗੇ ਜਿਹੜੇ ਪੁਲਸ ਅਫਸਰਾਂ ਨੇ ਆਪਣੇ ਸਟਾਰ ਲਵਾਉਣ ਵਾਸਤੇ ਘਰੋਂ ਚੁੱਕ ਚੁੱਕ ਕੇ ਨਜਾਇਜ ਮੁਕਾਬਲੇ ਬਣਾ ਬਣਾਕੇ ਮਾਰੇ ਐ।
ਅਸੀਂ ਸਾਰੇ ਨਾਲਿਆਂ ਵੀਰ ਜੀ ਤੁਹਾਡੇ ਤੁਸੀਂ ਤਗੜੇ ਹੋ ਗਏ ਲੱਗੋ ਅੱਗੇ ਜਿੱਥੇ ਸਿਰ ਦੇਣ ਦੀ ਲੋੜ ਹੋਏਗੀ ਸਿਰ ਦਵਾਂਗੇ ਪੰਥ ਵਾਸਤੇ ਸਭ ਕੁਝ ਹਾਜ਼ਰ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਣੀ ਸਾਹਿਬ ਜੀ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਬਾਈ ਜੀ ਸਲੂਟ ਹੈ ਸੋਡੀ ਸੋਚਤੇ❤❤❤❤❤
🎉ਸੈਣੀ ਸਾਹਬ ਇਹ ਬਿਲਕੁਲ ਸੱਚ ਹੈ ਬਾਦਲਾਂ ਨੇ ਸਿੱਖ ਕੌਮ ਦਾ ਘਾਣ ਕੀਤਾ ਹੈ ਜਿਹੜੇ ਬਾਦਲ ਭੇਡੂ ਹੁਣ ਭੌਕਦੇ ਨੇ ਉਨ੍ਹਾਂ ਨੂੰ ਪੁੱਛੋ ਜਿਨ੍ਹਾਂ ਪੁਲਸ ਬੁੱਚੜਾਂ ਨੂੰ ਬਾਦਲਾਂ ਫੀਤੀਆਂ ਲਾਈਆਂ ਆਪਣੀ ਸਰਕਾਰ ਵਿਚ ਉਚੇ ਅਹੁਦਿਆਂ ਤੇ ਨਿਵਾਜਿਆ ਉਨ੍ਹਾਂ ਨਾਲ ਕੀ ਰਿਸ਼ਤਾ ਸੀ ਕਿਉਂਕਿ ਬਾਦਲ ਜਲਾਦ ਸੀ ਸਿਖਾਂ ਦੇ ਕਾਤਲਾਂ ਨੂੰ ਸਨਮਾਨਿਤ ਕੀਤਾ ਗਿਆ ਬਾਦਲਾਂ ਗੱਦਾਰਾਂ ਨੇ
ਪ੍ਰੀਤ ਸੈਣੀ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਧੰਨਵਾਦ ਦਿਲੋਂ ਸਲਾਮ
ਵਾਹਿਗੁਰੂ ਜੀ ਮਹਿਰ ਕਰੀ ਸਭ ਦਾ ਭਲਾ ਕਰੀ ਸਭ ਨੂੰ ਖੁਸ਼ ਰੱਖੀ ❤
ਸੈਣੀ ਸਾਹਿਬ ਪਰਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏🏼🙏🏼
ਸਾਰੇ ਸੱਚੇ ਸੁੱਚੇ ਸਿੱਖ ਤੇ ਹੋਰ ਵੀ ਨਿਆ ਪਸੰਦ ਪੰਜਾਬ ਚ ਰਹਿਣ ਵਾਲੇ ਸਭ ਰਲ ਕੇ ਪ੍ਰੀਤ ਸਿੰਘ ਸੈਣੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉ , ਲੱਗਦਾ ਐ ਪੰਜਾਬ ਦਾ ਭਲਾ ਹੋ ਜਾਊ . ਇਹ ਇੱਕ ਪੜਿਆ ਲਿਖਿਆ ਇਮਾਨਦਾਰ ਨੌਜੁਆਨ ਐ ਤੇ ਸਮਝਦਾਰ ਵੀ ਬਹੁਤ ਐ ਸੋ ਸਭ ਰਲ ਕੇ ਪ੍ਰੀਤ ਸਿੰਘ ਨੂੰ ਅੱਗੇ ਲੈ ਕੇ ਆਉ 🙏🙏🙏🙏
ਵਾਹਿਗੁਰੂ ਦੋਸ਼ੀਆ ਨੂੰ ਸਜਾ ਜਰੂਰ ਮਿਲੇ।ਧੰਨਵਾਦ।
MARR.JAWE BAADLAN DA KHANDAAN KIRRE PEHN GUNDIA DE . ITNA JULM.
Black Thunder jo 1986 ਵਿੱਚ ਹੋਇਆ ਸੀ ਬਾਰੇ ਹੁਣ ਪਤਾ ਲੱਗਿਆ ਕਿ ਕਿਉਂ ਹੋਇਆ ਬਘੇਲ ਸਿੰਘ ਜੀ ਤੁਸੀਂ ਜੋਂ ਬਿਆਨ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਲੰਬੀ ਉਮਰ ਹੋਵੇ !
1988, ਚ ਹੋਇਆ ਸੀ ਬਲੈਕ ਥੰਡਰ
ਜਥੇਦਾਰ ਕਾਉਂਕੇ ਸਾਹਿਬ ਨਾਲ ਬਹੁਤ ਮਾੜਾ ਹੋਇਆ। 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵੀ ਰੌਲਾ ਪਾਉ
ਹੋਲੀ ਹੋਲੀ ਬਾਦਲ ਬੁੱਚੜਾ ਪਾਪੀਆਂ ਦਾ ਅੰਤ ਧੰਨ ਗੂਰੁ ਰਾਮਦਾਸ ਕਰਨਗੇ ਕੁਝ ਤਾਂ 90% ਹੋ ਚੁੱਕਿਆ ਬਾਕੀ ਦੱਸ ਪਰਸੇਟ ਵੀ ਲਾਗੇ ਹੀ ਹੈ
ਰਾਮ ਦਾਸ ਕਿਹੜਾ ? ਨਾਨਕ ਕਿੱਥੇ ਗਿਆ ?
@@ikodapasara8143 ਵਾਹਿਗੂਰੁ ਜੀ 🙏🙏
@@GurmeetSingh-oc1sn ਤੁਸੀਂ ਬਾਦਲਾਂ ਉਲਟ ਬੋਲਦੇ ਤੇ ਉਸਦੀ ਰਾਮ ਦਾਸ ਦੀ ਦੁਕਾਨ ਦੇ ਹੱਕ ਚ ਬੋਲ ਕੇ ਨਾਨਕ ਵਿਰੁੱਧ ਕਿਓਂ ਬੋਲਦੇ ?
ਸੈਣੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ਸੱਚ ਬੋਲਣ ਦੇ
ਪ੍ਰੀਤ ਜੀ ਅਜਿਹੇ ਸਵਾਲ ਉਹ ਲੋਕ ਕਰਦੇ ਹਨ ਜਿਹੜੇ ਆਰ ਐਸ਼ ਐਸ਼ ਦੇ ਬਾਮਣ ਯਾਨੀ ਹਿੰਦੂ ਸਿੱਖ ਧਰਮ ਵਿੱਚ ਪਲਾਂਟ ਕੀਤੇ ਹਨ ਉਹੀ ਸਿੱਖ ਪ੍ਰੰਪਰਾ ਦੇ ਉਲਟ ਚੱਲ ਕੇ ਸਨਾਤਨੀ ਸੋਚ ਸਿੱਖੀ ਵਿੱਚ ਘਸੋੜ ਰਹੇ ਹਨ ਉਹ ਸਿੱਖੀ ਵਿੱਚ ਚੌਧਰੀ ਬਣੇ ਬੈਠੂ ਹਨ
ਗੋਲਕਾਂ ਲੁੱਟਣ ਵਾਲੇ ਧਾਮੀ ਨਰਾਇਣੂ ਮਹੰਤਾ ਨੂੰ ਸਾਬ ਕਹਿਣ ਦੀ ਕੀ ਜ਼ਰੂਰਤ ਹੈ ਸੈਣੀ ਜੀ
ਗ਼ਦਾਰ-ਏ-ਕੌਮ ਪ੍ਰਕਾਸ਼ ਬਾਦਲ ਇਨਸਾ
ਗੱਦਾਰ - ਏ-ਕੌਮ ਪ੍ਰਕਾਸ਼ ਖਾਨ ਬਾਦਲ ਅਤੇ ਉਪ ਮੁੱਖ ਸੁਖਬੀਰ ਖਾਨ ਬਾਦਲ
ਵਾਹਿਗੁਰੂ ਜੀ ਕਰਿਓ ਇਨਸਾਫ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਸੁਮੱਤ ਬਖਸ਼ਨ ॥ਤੇ ਪਰੀਤ ਜੀ ਤੁਸੀਂ ਵੀ ਗੁਰੂ ਗੋਬਿਦੰ ਜੀ ਨੂੰ ਵਿ ਆਫਿਸ ਵਿੱਚ ਵਿਰਾਜਵਾਨ ਕਰ ਲੈਣਾ ਜੀ॥ਤੁਹਾਡੀ ਉਮਰ ਲੰਬੀ ਕਰੇ ਸੱਚੇ ਪਾਤਸ਼ਾਹ॥
ਵਾਹਿਗੁਰੂ ਜੀ ਮੇਹਰ ਕਰੋ ਜੀ ।
ਰੋਣਾ ਆ ਗਿਆ 😭😭😭 ਸਰਦਾਰ ਬਘੇਲ ਸਿੰਘ ਦੀ ਅਪੀਲ ਸੁਣ ਕੇ 🙇♀️👏
ਪ੍ਰੀਤ ਵੀਰ ਜੀ ਦੀ ਲੰਬੀ ਉਮਰ ਹੋਵੇ ❤❤❤
ਸਿਰੋਪਾਉ ਕਾਉਂਕੇ ਪਰਿਵਾਰ ਨੇ ਸੁਖਵੀਰ ਨੂੰ ਪਾਇਆ ਤੇ ਸੁਖਬੀਰ ਨੇ ਕਾਉਂਕੇ ਪਰਿਵਾਰ ਨੂੰ ਪਾਇਆ ਕਿੰਨੀਂ ਗਲਤ ਗੱਲ ਹੈ ਬਘੇਲ ਸਿੰਘ ਦੀ ਹਿੰਮਤ ਅਗੇ ਸਿਰ ਝੁਕਦਾ
ਵਾਹਿਗੁਰੂ ਜੀ ਭਾਈ ਕਾਉਂਕੇ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸੈਣੀ ਭਾਈ ਸਾਹਿਬ ਜੀ ਗ਼ਦਾਰ ਬਾਦਲਾ ਨੂੰ ਸਜ਼ਾ ਜ਼ਰੂਰ ਮਿਲੇ ਵਹਿਗੁਰੂ ਜੀ 🙏 ਸੈਣੀ ਭਾਈ ਸਾਹਿਬ ਜੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏
ਬਘੇਲ ਸਿੰਘ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
ਭਾਵੇਂ ਇਹ ਗੱਲ ਅੱਜ ਸਾਹਮਣੇ ਆਈ ਹੈ ਇਹ ਬਾਪੂ ਜੀ ਦੇ ਦੱਸਣ ਮੁਤਾਬਿਕ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠੇ ਗ੍ਰੰਥੀ ਸਿੰਘ ਤੇ ਗੋਲੀ ਚਲਾਉਣਾ ਤੇ ਮਹਾਰਾਜ ਜੀ ਦੇ ਪਵਿੱਤਰ ਅੰਗਾਂ ਨੂੰ ਨੁਕਸਾਨ ਪਹੁੰਚਾਉਣਾ 😢ਇੰਨੀ ਬੇਅਦਬੀ ਤਾਂ ਦੁਸ਼ਮਣ ਵੀ ਨਹੀਂ ਕਰਦਾ ਜਿੰਨੀ ਇਨ੍ਹਾਂ ਆਪਣਿਆਂ ਹੋ ਕੇ ਕੀਤੀ ਹੈ
ਵਾਹਿਗੁਰੂ ਭਲਾ ਕਰੇ
Saini sahib sach manno mera dil karda e main sara sara di n tuhanu sunda rahan god bless you
ਹਾਂ ਜੀ। ਅਕਾਲ ਤਖ਼ਤ ਸਾਹਿਬ ਜੀ ਦੇ ਉਪਰ ਚੰਦੁਮਾਜਰਾ ਤੇ ਸਰਜੀਤ ਬਰਨਾਲਾ ਦੇ ਮੁੰਡੇ ਨੇ ਸਿੰਘਾਂ ਤੋਂ ਦਰਬਾਰ ਸਾਹਿਬ ਜੀ ਤੇ ਅਕਾਲ ਤਖ਼ਤ ਸਾਹਿਬ ਉਪਰ ਹਮਲਾ ਕੀਤਾ ਸੀ।ਪਰ ਸਿੰਘਾਂ ਨੇ ਇਹ ਓਥੋਂ ਕੁਟ ਕੇ ਭਜਾਏ ਸੀ।
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ 👍👍👍
ਬਾਦਲ ਮੂੰਹ ਦਾ ਮਿਠਾ ਦਿਲ ਦਾ ਕਾਲਾ । ਬਾਦਲ ਨੇ ਤਾਂ ਘੋਟਨੇ ਨੂੰ ਕਿਹਾ ਸੀ ਸਿੰਘ ਸਾਹਿਬ ਦੀ ਰੋਟੀ ਖਤਮ ਕਰ ਦਿਤੀ ਜਾਵੇ ।
ਸੈਣੀ ਸਾਹਬ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਇਸੇਤਰਾ ਕੌਮਦੇ ਗਦਾਰਾ ਦਾਪਰਦਾ ਸਾਹਮਣੇ ਲਿਉਅਣ ਧੰਨਵਾਧ
ਸਿੱਖ ਕੋਮ ਵੇਖੇਗੀ ਅਕਾਲ ਪੁਰਖ ਬਾਦਲ ਦਾ ਬੀ ਨਾਸ ਕਰਨਗੇ...
ਵੀਹਵੀਂ ਸਦੀ ਦੇ ਔਰੰਗਜੇਬ ਬਾਦਲ ਵੰਸ ਦਾ ਅੰਤ ਹੋਵੇਗਾ...
Bhai jee Beggel Singh je sade taa loo kande shurooo ho ge jee. WAHEGURU ji eh BADAL NU MARR DHOEEE NEE MILEE HONEE. BAKSEEE DATIYA. THANK YOU Preet jee. WAHEGURU tuhade sir hath rekhe jee.
ਲੋਕ ਕਈ ਵਾਰ ਕਹਿੰਦੇ ਸੁਣੇ ਗਏ,ਕਿ ਜਿਹੜੇ ਲੋਕ ਜੂਨ 1984 ਦੇ ਘੱਲੂਘਾਰੇ ਚ ਬਚ ਨਿਕਲੇ ਉਨ੍ਹਾਂ ਨੂੰ ਲੋਕ ਕਹਿੰਦੇ ਕਿ ਤੁਸੀ ਕਿਉਂ ਨਹੀਂ ਸ਼ਹੀਦ ਹੋਏ।ਇਹ ਰੱਬ ਦੀ ਰਜ਼ਾ ਹੈ।ਜੇ ਇਹ ਲੋਕ ਸਾਰੇ ਸ਼ਹੀਦ ਹੋ ਜਾਂਦੇ ਤਾਂ ਅੰਦਰ ਹੋਏ ਖੂਨੀ ਕਾਂਡ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗਣਾਇਸ ਲਈ ਲੋਕ ਗਲਤ ਪ੍ਰਸ਼ਨ ਕਰਦੇ ਹਨ।
Right
ਸਾਡੀ ਕੌਮ ਦੀ ਮੰਦਭਾਗੀ ਗੱਲ ਆ ,ਕੁਜ ਕੁ ਨੂੰ ਮਰੇ ਹੀ ਪ੍ਰਵਾਨ ਨੇ
ਬਾਅਦ ਚ ਲਹਿਰ ਚ ਸ਼ਹੀਦ ਹੋਏ ਜਾ ਜੋ ਬਚੇ ਉਨ੍ਹਾਂ ਨੂੰ ਕਹਿੰਦੇ ਸਮਝੌਤਾ ਕੀਤਾ ਤਾ ਬਾਹਰ ਆਏ ਜਾ ਬਚੇ ਨੇ
ਸਾਡੇ ਬੰਦੇ ਹੀ ਅੱਤਵਾਦੀ ਦਸਦੇ ਸੂਰਮਿਆਂ ਨੂੰ
ਅੱਗ ਲਗਦੀ ਫੇਰ ਜਦੋ ਬਹੁਤ ਗਲਤ ਗੱਲ ਕਰਦੇ ਨੇ
ਨਾ ਤੱਥ ਨਾ ਕੋਈ ਦਲੀਲ
ਬਾਈ ਜੀ ਇਹ ਫੁੱਲ ਤਾਂ ਸਿੱਖ ਧਰਮ ਵਿੱਚ ਲਾਉਣੇ ਹੀ ਨਹੀ ਚਾਹਿਦੇ ਇਹ ਤਾਂ ਕੁਦਰਤ ਦਾ ਨੁਕਸਾਨ ਹੈ ਸਾਡੀ ਕੌਮ ਦੇ ਫੁੱਲ ਤਾ ਰੁੱਲ ਰਹੇ ਹਨ ਜੀ ਮੂਰਖ ਉਹ ਸਿੱਖ ਹੰਨ ਜੋ ਇਹਨਾ ਪੈਸੇ ਦਿੰਦੇ ਹਨ ਜੀ ਉਹ ਪੈਸਾ ਆਪਣੇ ਗਰੀਬ ਸਿੱਖਾਂ ਨੂੰ ਦਿੱਤੇ ਜਾਣ ਜੀ 🙏❤️
ਵੀਰ ਜੀ ਪੰਜਾਬ ਦੇ ਵਿੱਚ ਜਦੋਂ ਹੁੰਦਾ ਸੀ ਨਾ ਖਾੜਕੂਵਾਦ ਉਦੋਂ ਕਿਸੇ ਨੇ ਵੇਖਿਆ ਨਹੀਂ ਕਿ ਪੁਲਿਸ ਕਿੱਦਾ ਮਾਰਦੀ ਸੀ ਮੈਂ ਵੇਖਿਆ ਅਸੀਂ ਸਾਡੇ ਘਰ ਦੇ ਜੀਅ ਹਨ ਕੁੱਟ ਕੁੱਟ ਕੇ ਲੈ ਕੇ ਗਏ ਅਸੀਂ ਵੇਖਿਆ ਕਿਸ ਤਰ੍ਹਾਂ ਲੱਤਾਂ ਟੁੱਟੀਆਂ ਸਾਡੇ ਤਾਏ ਚਾਚੇ ਦੇ ਮੁੰਡੇ ਜਿੰਨਾਂ ਦੀਆਂ ਲੱਤਾਂ ਟੁੱਟੀਆਂ ਸੀ ਸਾਨੂੰ ਪਤਾ ਸੀ ਉਹ ਕਿਸ ਤਰ੍ਹਾਂ ਤੁਰਦੇ ਸੀ ਸਾਨੂੰ ਪਤਾ ਸੀ ਉਹਨਾਂ ਨੂੰ ਕਿੱਦਾਂ ਬਚਾਇਆ ਸੀ ਅਸੀਂ ਵੇਖਿਆ ਉਹ ਤੇ ਦਿਨ ਅਸੀਂ ਤੇ ਅੱਜ ਤੱਕ ਕਿਦੋਂ ਨਹੀਂ ਕਿਉਂ ਨਹੀਂ ਦੱਸਿਆ ਅਸੀਂ ਵੀ ਤਾਂ ਚੁੱਪ ਆ ਨਾ ਇਹ ਵੀ ਹੀ ਡਰ ਕਿਉਂਕਿ ਬਹੁਤ ਡਰ ਸੀ ਉਦੋਂ
ਤੁਸੀਂ ਪ੍ਰੀਤ ਸੈਣੀ ਜੀ ਨੂੰ ਮੇਲ ਕੇ ਸਭ ਕੁਝ ਦੱਸੋ ਸਭ ਨੂੰ ਪਤਾ ਲੱਗਾ
Saini saab mera saala v police gharo chuk ke lai gayi c te jhoothha police encounter karke shaheed kar ditta c jadki uste koi case darj nahi c. Sanu usdi dead body v nahi ditti gayi c.
@@harbhajansingh4281 ਵੀਰੇ ਤੁਸੀ ਵੀ ਪ੍ਰੀਤ ਸਿੰਘ ਸੈਣੀ ਨਾਲ ਗੱਲ ਕਰੋ
@@harbhajansingh4281 ਵੀਰ ਜੀ ਆਪਾਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੋਇਆ ਪ੍ਰੀਤ ਸੈਣੀ ਜੀ ਨਾਲ਼ ਸੰਪਰਕ ਕਰੋ ਪੂਰੀ ਜਾਣਕਾਰੀ ਨਾਲ਼
ਬਹੁਤ ਹੀ ਵਧੀਆ ਪਤਰਕਾਰ ਹੈ ਵਾਹਿਗੁਰੂ ਜੀ ਮਹਿਰ ਕਰਨ ਉਹਨਾਂ ਤੇ ਸੱਚ ਹਮੇਸ਼ਾ ਸੱਚ ਰਹਿਦਾ 🙏
ਬਾਈ ਜੀ ਸੈਣੀ ਸਹਾਬ ਜੀ ਇਸ ਵੀਰ ਨੇ ਜੋ ਕਿਹਾ ਨਰੋਲ ਸੱਚ ਹੈ ਇਹ ਅਸੀ ਵੀ ਵੇਖਿਆ ਸੀ ਕਿ ਬਾਦਲ ਨੇ ਲੋਗੋ ਵਾਲ ਤੋ ਹੀ ਰਜੀਵ ਗਾਧੀ ਨਾਲ ਸਮ ਜੌਤਾ ਕੀਤਾ ਸੀ ਇਸ ਨੇ ਸਾਰੇ ਖਾੜਕੂ ਸਿੰਘ ਸ਼ਹੀਦ ਕਰ ਵਾਏ ਸੀ ਧੰਨਵਾਦ ਬਾਈ ਜੀ 🙏🙏🙏🙏🙏
ਸਿਖ ਕੌਮ ਗਰੀਬ ਹੋ ਗਈ ਲੋਕ ਮਰ ਰਹੇ ਹਨ ਖਰਚਿਆਂ ਤੋ ਬਿਨਾਂ, ਇਹਨਾ ਨੂੰ ਫੂਲ ਲਉਣ ਦੀ ਕੀ ਲੋੜ ਹੈ, ਗੂਰੂਆਂ ਨੇ ਫੂਲ ਤੋੜਨੇ ਮਨ੍ਹਾਂ ਕੀਤਾ ਹੈ।। ਖਰਚੇ ਘਟਾਣ ਤੇ ਕੌਮ ਤੇ ਖਰਚਣ।।
@@kuldipjamus1968😊😅😅😅😅😅
ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਅਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਵਰਤਾਉ ਕਿਉਂਕ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਮੀਟ ਸ਼ਰਾਬ ਆਂਡੇ ਨਸ਼ੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਕੇਕ ਕੱਟਣੇ ਪਟਾਕੇ ਚਲਾਉਣੇ ਸਜਾਵਟਾਂ ਤੇ ਫਜ਼ੂਲ ਖਰਚ ਕਰਨੇ ਸਦਾ ਬੰਦ ਕਰਨੇ ਚਾਹੀਦੇ ਹਨ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਤੇ ਖਰਚ ਕੀਤੇ ਜਾ ਸਕਦੇ ਹਨ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ @@kuldipjamus1968
ਰਜੀਵ ਗਾਂਧੀ ਨਾਲ ਸਮਜੋਤਾ ਤੇਰੇ ਬਾਪ ਬਰਨਾਲੇ ਤੇ ਲੋਗੋਵਾਲ ਨੇ ਕੀਤਾ ਸੀ ਬਾਦਲ ਟੋਹੜਾ ਦੋਨੋ ਵਿਰੋਧ ਕਰਦੇ ਸੀ
@@avtarsinghdhillon-f2fਕਿਉਂ ਕਿ ਬਾਦਲ ਨੇ ਸਭ ਨੂੰ ਵਰਤਿਆ। ਸਮਝੌਤਾ ਉਨਾਂ ਤੋਂ ਕਰਵਾ ਦਿੱਤਾ
ਧੰਨਵਾਦ ਸੈਣੀ ਸਾਹਿਬ ਜੀ
Very good job Shani sab Walden Waheguru ji Maher Rakhni
ਸੈਣ ਵੀਰ ਜੀ ਇੱਕ ਹੋਰ ਵੀ ਕੰਮ ਸ਼ੁਰੂ ਕੀਤਾ ਜਾਵੇ ਸਾਰੇ ਸਬੂਤ ਇਕੱਠੇ ਕੀਤੇ ਜਾਣ ਜਿਨੇ ਵੀ ਭੈਣ ਭਰਾਵਾਂ ਨੂੰ ਪੰਜਾਬ ਵਿੱਚ ਸ਼ਹੀਦ ਕੀਤਾ ਗਿਆ ਹੈ ਸਾਰਾ ਡਾਟਾ ਇਕੱਤਰ ਕੀਤਾ ਜਾਣਾ ਚਾਹੀਦਾ ਹੈ 2024 ਦੀ ਭਵਿੱਖਬਾਣੀ ਸ਼ੁਰੂ ਹੋ ਚੁੱਕੀ ਹੈ ਦੀਪ ਬਾਈ ਜੀ ਕਹਿੰਦੇ ਹੁੰਦੇ ਸੀ ਗੁਰੂ ਦਾ ਵਰਤਾਰਾ ਜਰੂਰ ਵਰਤੋਂਗੂ ਸ਼ੁਰੂਆਤ ਹੋ ਗਈ ਗੁਰੂ ਸਾਹਿਬ ਜੀ 🙏🙏🙏🙏 ਵਹਿਗੁਰੂ ਵਹਿਗੁਰੂ 🙏🙏
Waheguru Ji da khalsa waheguru Ji di fhate Veer ji 🙏🌹🙏🌹🙏🌹🙏🌹🙏🌹
ਵਾਹਿਗੁਰੂ ਜੀ
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਸਿੱਖ ਕੌਮ ਦੇ ਗੱਦਾਰ, ਪੱਗਾਂ ਵਿੱਚ ਸਿਰ ਫਸਾ ਕ ਦੋਗਲੇ ਕੰਮ, 🙏🏻 ਆਪਣੀਆਂ ਕਰਨੀਆਂ, ਕਰਤੂਤਾਂ ਦੂਜਿਆਂ ਦੇ ਸਿਰ ਮੵੜਨ ਵਾਲੇ
ਅਸੀਂ ਨੋਵੀਂ ਵਿੱਚ ਪੜਦੇ ਸੀ ਰਾਜੀਵ ਲੋਂਗੋਵਾਲ ਸਮਝੋਤਾ ਕਰਵਾਇਆ ਸੀ ਹਰਿਆਣੇ ਵਿਚ ਪੰਜਾਬੀ ਪਿੰਡ ਸ਼ਾਮਲ ਹੋਣਗੇ ਅਸੀਂ ਕਿਤਾਬਾਂ ਪਾੜ ਸੁੱਟੀਆਂ ਵੀ ਦਸਵੀਂ ਜਮਾਤ ਪੰਜਾਬੀ ਵਿੱਚ ਪੜਾ ਗੇ ਪਰ ਏ ਸਰਕਾਰ ਦੀਆਂ ਚਾਲਾਂ ਸੀ
ਸੈਣੀ ਸਾਹਿਬ ਜੀ ਤੁਹਾਨੂੰ ਸਲੂਟ ਕਰਦਾਂ ਹਾਂ ਜੀ
ਵਾਹਿਗੁਰੂ ਦੋਸ਼ੀਆ ਨੂੰ ਸਜਾ ਜਰੂਰ ਮਿਲੇ
ਪੈਸੇ ਦਾ ਮੱਥਾ ਹੀ ਨਹੀਂ ਟੇਕਣਾ ਚਾਹੀਦਾ। ਇੰਨੇ ਗਰੀਬ ਗੁਰਸਿੱਖ ਨੇ ਮਿਹਨਤ ਕਰਨ ਵਾਲੇ ਉਹਨਾਂ ਦੀ ਮਦਦ ਕਰ ਦੇਣੀ ਚਾਹੀਦੀ ਹੈ।🙏🙏🙏🙏
ਕੁਝ ਨਹੀਂ ਹੋਣਾ ਜੀ। ਆਜ਼ਾਦੀ ਹੀ ਹੱਲ ਹੈ। ਖ਼ਾਲਸਤਾਨ ਜ਼ਿੰਦਾਬਾਦ ਜ਼ਿੰਦਾਬਾਦ
ਜਿਨ੍ਹਾਂ ਨੇ ਫੁਲਾਂ ਦੀ ਸੇਵਾ ਕੀਤੀ ਹੈ ਓਹ ਹੀ ਦੱਸ ਦੇਣ ਪਰਦਾ ਸਾਫ ਹੋ ਜਾਵੇਗਾ
ਧੰਨਵਾਦ ਜੀ 🙏
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
Sat shri akal ji
God bless you saini veer and team along with family.
Dhan Guru Dhan Guru Ji de Singh. Dhan dhan Saini. WaheGuru Ji Blessings🙏
ਜਾਨਕਾਰੀ ਲਈ ਧੰਨਵਾਦ ਜੀ
11 ਚਿਠੀਆਂ ਨਸ਼ਰ ਕੀਤੀਆਂ ਜਾਣ ਜੀ ਜੋ ਧਮਨ ਨੂੰ ਲਿਖੀਆਂ ਸਨ ਆਕਾਲੀ ਲੀਡਰਾਂ ਨੇ
Waheguru ji 🙏 🎉best of luck beta 👍
Great job Saini Saab,Salute for you
ਸੈਣੀ ਸਾਹਿਬ ਗਗੰਨਦੀਪ ਬਰਨਾਲਾ 86 ਵਿੱਚ ਗੋਲੀ ਚਲੋਨ ਵਾਲੇਆਂ ਵਿੱਚ ਸੱਬ ਤੋਂ ਅੱਗੇ ਸੀ
Preet veere Waheguru thahnu tandrusti bakhse or chardikala bich rakhe
Good effords saini sahib insaaf divao sach jantak karao
ਪੱਤਰਕਾਰ ਸਾਹਬ ਜੀ ਪਿੰਡਾਂ ਵਿੱਚ ਸਰਪੰਚੀਆਂ ਚੈਅਰਮੈਨੀਆਂ ਗੁਰੂ ਘਰਾਂ ਦੇ ਪ੍ਰਧਾਨ ਵੀ ਉਹੀ ਬਣਦੇ ਰਹੇ ਬਾਦਲਾਂ ਗਦਾਰਾਂ ਤੇ ਕਾਂਗਰਸ ਪਾਰਟੀ ਭਾਜਪਾ ਦੇ ਸਮੇਂ ਜਿੰਨਾਂ ਨੇ ਖਾੜਕੂਆਂ ਨੂੰ ਲੱਭ ਲੱਭ ਕੇ ਸ਼ਹੀਦ ਕਰਵਾਇਆ ਐਮ ਐਲ ਇਆਂ ਦੀਆਂ ਟਿਕਟਾਂ ਵੀ ਉਹਨਾਂ ਮੁਖ਼ਬਰਾਂ ਨੂੰ ਦਿੱਤੀਆਂ ਖਾੜਕੂਆਂ ਦੇ ਹੱਕ ਵਿੱਚ ਖੜ੍ਹਨ ਵਾਲਿਆਂ ਨੂੰ ਮਾਰਕੇ ਖਪਾ ਦਿੱਤਾ
ਛੋਟੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਘੋਟਣੇ ਨੂੰ ਅੱਜ ਤੋਂ ਬਾਅਦ ਇਨੂੰ ਸਿੰਘ ਨਾਂ ਕੇਉ
ਸੈਣੀ ਸਾਹਿਬ ਇਹ ਸਾਰਾ ਕੁਝ ਸਤਪਾਲ ਸਿੰਘ ਗਿਲ ਨੇ ਪਿਛਲੇ ਸਾਲ ਦਸੰਬਰ ਵਿੱਚ ਜਸਪਾਲ ਸਿੰਘ ਨਿਝਰ ਨਾਲ ਇੰਟਰਵਿਊ ਵਿੱਚ ਦੱਸਿਆ ਸੀ ਕਿ ਸਵਰਨੇ ਘੋਟਨੇ ਨੂੰ ਬਦਲ ਕੇ ਹੋਰ s s p ਲਾ ਦਿੱਤਾ ਸੀ।
Asli sikh mahan warrior preet singh g salute thonu tuci chor samne lyande sikh quam nu bra maan ha saini g te saini g poora badal dal jumewaar ha g
ਸਹੀ ਗੱਲ ਆ ਜੀ
ਵੀਰ ਜੀ ਸਤਿ ਸ਼੍ਰੀ ਅਕਾਲ
ਜੇ।ਇਹ।ਪਹਿ,।ਬੋਲ,ਦਾ।ਇਸ।ਨਚਂ।ਵੀਰਵਾ।ਦਿਬਲੇ
Preet Singh Sani is great ❤
Waheguru ji mehar karn 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਾ ਸਾਰੇ ਰੱਲ ਕੇ ਬਾਦਲਾ ਨੂੰ ਗੁਰੂ ਘਰੋ ਬਾਹਰ ਕੱਢੀਏ ਜੀ
Satnam waheguru ji
waheguru ji
ਧੰਨਵਾਦ ਜੀ ❤
ਬਾਦਲ ਪਰਿਵਾਰ ਨੂੰ ਮੁੰਹ ਕਾਲ ਕੇ ਬਾਹਰ ਕੱਢਿਆ ਜੀ
ਬਘੈਲ ਸਿੰਘ ਸਾਹੀ ਕਿਹਾ ਰਹੇ ਹਨ
ਸੈਣੀ ਜੀ ਇਹ ਗੱਲ ਸੱਚ ਜਦੋ ਬਲੈਕ ਠੰਡਰ ਹੋਇਆ ਸੀ ਬਰਨਾਲੇ ਦਾ ਮੁੰਡਾ ਗਗਨਦੀਪ ਨੇ ਮਾਲਵੇ ਵਿੱਚੋ ਬੱਸਾਂ ਭਰ ਕੇ ਬੰਦੇ ਖੜੇ ਸੀ ਤੇ ਗੋਲੀਆਂ ਵੀ ਚਲਾਇਆ ਉਦੋ ਖਾੜਕੂ ਸਿੰਘ ਵੀ ਚੜਦੀ ਕਲਾਂ ਚੋਂ ਸਨ ਗਗਨਦੀਪ ਭੱਜ ਗਿਆ ਇੱਕ ਖਾੜਕੂ ਸਿੰਘ ਜਿਸ ਨਾਲ ਭਾਈ ਸੁਖਦੇਵ ਸਿੰਘ ਸਖੀਰਾ ਇਹਨੇ ਬੱਸ ਅੱਡੇ ਅੰਮ੍ਰਿਤਸਰ ਉਹ ਬੰਦੇ ਘੇਰ ਲਏ ਫੇਰ ਉਹ ਬੰਦੀਆ ਜਦੋ ਪਤਾ ਲੱਗਾ ਉਹ ਰੋਣ ਲੱਗ ਪਏ ਵੀਰੇ ਮੈਂ ਉਦੋਂ ਦਸਵੀ ਕਲਾਸ ਵਿੱਚ ਪੜਦਾ ਸੀ ਕੁਝ ਲਿਖਣ ਵਿੱਚ ਗਲਤੀ ਹੋ ਜਾਂਦੀ ਹੈ ਤੁਸੀ ਦਰੁਸਤ ਕਰ ਲਿਆ ਕਰੋ ਜੀ
SAINI SAHB JI SATSHRIAKAL JI
Waheguru g
Saini Saab bhut vadia gl Kahi thusi khahlrrah ji bare
Waheguru ji🙏
ਧਮਕੀਆਂ ਤੋਂ ਡਰਦਾ ਸੀ
ਇਕ ਦਰਸ਼ਨ ਸਿੰਘ ਹਠੂਰ ਕਹੀ ਜਾਂਦਾ,
ਮੇਰੇ ਘਰ ਦੀ ਖਬਰ ਨਹੀਂ ਲਈ, ਮੈਂਨੂੰ ਇੱਕ ਪੈਸਾ ਨਹੀਂ ਦਿੱਤਾ,
ਭਾਈ ਤੂੰ ਸਾਮਹਣੇ ਜਥੇਦਾਰ ਨੂੰ ਕੋਹਂਦੇ ਦੇਖਦਾ ਰਿਹਾ, ਤੂੰ ਕੋਈ ਘੋਟਣੇ ਕੰਜਰ ਨੂੰ ਗੋਲੀ ਮਾਰੀ ਨਾ ਜੇਲ ਕੱਟੀ, ਪਰ ਮਦਦ ਭਾਲਦੇ ਹਨ
ਜਿਨ੍ਹਾਂ ਨੇ ਆਪਣੇ ਪਿੰਡੇ ਦੁੱਖ ਹੰਡਾਇਆ ਉਹ ਸਵਾਲ ਨਹੀ ਕਰਦੇ ਸਵਾਲ ਕਰਨ ਵਾਲੇ ਕੋਰੇ ਹਨ।
ਨਾਂ ਤੀਰਾਂ ਨਾ ਤਲਵਾਰਾਂ ਤੌਂ ਸਿੱਖ ਕੌਮ ਡਰੇ ਗਦਾਰਾਂ ਤੌਂ 😢😢
❤❤❤❤ waheguru ji
Very good Sani saab
ਵਾਹਿਗੁਰੂ
Dhan Oa Ma jihne tenu janam ditta
ਜਿਨ੍ਹਾਂ ਦੇ ਹੱਡਾਂ ਨੂੰ ਅਗ ਲਗੀ ਹੋਵੇ ਉਸਦਾ ਖੂਨ ਕਦੀ ਠੰਡਾ ਨਹੀਂ ਹੁੰਦਾ
Welldone sir
Kalgidhar. Da. Sacha. Putar. Preet. Saini
ਇਹ ਭਾਊ ਜੀ ਦਿਲੋਂ ਸੱਚ ਬੋਲ ਰਹੇ ਆ ਉਹ ਬਗੈਰ ਤੋਂ ਇਹਨਾਂ ਦੀ ਸਿਰ ਉਹ ਇਹਨਾਂ ਦੀ ਮੰਨ ਲਓ ਓਏ ਤੂੰ ਕਿਉਂ ਆਪਣਾ ਬੇੜਾ ਗਰਕਣ ਡੇ ਜੋ ਏ ਇਹਨਾਂ ਨੇ ਤਨ ਮਨ ਤੇ ਹੰਡਾਇਆ ਇਹਨਾਂ ਦੀ ਮੰਨ ਲਓ ਮਿਹਨਤ ਵਾਲੀ ਗੱਲ ਆ ਮੰਨ ਲਓ
ਬਲੈਕ ਥੰਡਰ ਨਹੀ ਸੀ ਵੀਰੇ ਭੁਲਦਾ ਸਿੰਘ ਸੁਰਜੀਤ ਸਿੰਘ ਬਰਨਾਲਾ ਦਾ ਮੁੰਡਾ ਗਗਨਜੀਤ ਬੰਦੇ ਲੈ ਕੇ ਆਇਆ ਸੀ ਭਾ. ਸੁਖਦੇਵ ਸਿੰਘ ਸਖੀਰਾ ਨੇ ਬੰਦੂਕਾ ਖੋਹੀਆਂ ਸਨ
ਪਿੰਡਾ ਵਿਚ ਭੇਡਾ ਪਤਾ ਨਹੀ ਕਦੋ ਜਾਗਣਗੇ