ਆਇਰਲੈਂਡ ਵਿੱਚ ਸ਼ਾਰਾਬ ਦੀਆਂ ਫੈਕਟਰੀਆਂ Dublin Ireland 🇮🇪 Punjabi Travel Couple | Ripan Khushi

แชร์
ฝัง
  • เผยแพร่เมื่อ 13 ม.ค. 2025

ความคิดเห็น • 423

  • @REVIEW_SYSTEM001
    @REVIEW_SYSTEM001 7 หลายเดือนก่อน +24

    ਰੀਪਣ ਬਾਈ ਵਲੋਗ ਤਾ ਹੋਰ ਲੋਕ ਵੀ ਬਣਾਉਂਦੇ ਆ ਪਰ ਤੁਹਾਡੇ ਵਰਗਾ ਬਲੌਗ ਕੋਈ ਨਹੀਂ ਬਣਾਉਂਦਾ। ਕਿਉਕਿ ਜੋ ਤੁਸੀ ਵ੍ਲੋਗ ਵਿਚ ਜਾਣਕਾਰੀ ਦਿੰਦੇ ਓ ਉਹ ਹੋਰ ਕੋਈ ਨਹੀਂ ਦਿੰਦਾ। ਤੇ ਤੁਸੀ ਸਾਨੂੰ ਇੰਗਗੇਜ ਕਰਕੇ ਰੱਖਦੇ ਊ। ਸਾਨੂੰ ਤੁਹਾਡੇ ਰਾਹੀਂ ਪੂਰੀ ਦੁਨੀਆ ਦੀ ਜਾਣਕਾਰੀ ਮਿਲ ਜਾਂਦੀ ਆ। ਇਸ ਲਈ ਤੁਹਾਡਾ ਬਹੁਤ ਧੰਨਵਾਦ। ਮੈ ਰੋਜ 8 ਵਜੇ ਦੀ ਉਡੀਕ ਕਰਦਾ ਤੁਹਾਡੇ ਬਲੌਗ ਲਾ ਕੇ ਮੈ ਰੋਟੀ ਖਾਣਾ । ਵਾਹਿਗੁਰੂ ਮੇਹਰ ਕਰੇ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @baljindersinghlongowal4097
    @baljindersinghlongowal4097 7 หลายเดือนก่อน +17

    ਧੰਨਵਾਦ ਤੁਹਾਡਾ ਜ਼ਿੰਮੇਵਾਰੀ ਨਾਲ ਤੁਸੀਂ ਬਲੌਗ ਬਣਾ ਕੇ ਲੋਕਾਂ ਸਾਹਮਣੇ ਚੀਜਾ਼ ਲੋਕਾਂ ਲਈ ਮਿਹਨਤ ਕਰ ਅਪਲੋਡ ਕਰਦੇ ਓ ਸਹੀ ਜਾਣਕਾਰੀ ਬਿਨਾਂ ਕਿਸੇ ਕਟਰੋਵਰਸੀ ਤੋਂ ਇਹ ਹਰ ਕੋਈ ਨੀ ਕਰ ਸਕਦਾ ਬਲਜਿੰਦਰ ਲੌਂਗੋਵਾਲ ਇਕਾਈ ਪ੍ਰਧਾਨ ਬੀਕੇਯੂ ਅਜ਼ਾਦ ਧੰਨਵਾਦ ਬਾਈ🎉🎉🎉

  • @RamaKiRasoi-414
    @RamaKiRasoi-414 7 หลายเดือนก่อน +26

    ਰੀਪਨ ਤੇ ਖੂਸ਼ੀ ਦੀ ਜੋੜੀ ਇਹਦਾ ਜੋੜੀ ਸਲਾਮਤ ਰੱਖੇ ਰੱਬ ਖੂਸ਼ ਰਹੋ

  • @2002nanak
    @2002nanak 7 หลายเดือนก่อน +24

    ਬਾਈ ਜੀ ਦਿੱਲੀ ਵਿਚ ਬਹੁਤ ਗਰਮੀ ਹੈ ਪਰ ਤੁਹਾਡਾ ਵਲਾਗ ਦੇਖਕੇ ਠੰਡ ਪੈ ਜਾਂਦੀ ਹੈ, ਰੱਬ ਰਾਖਾ। ❤❤❤

  • @damandeepkaur9047
    @damandeepkaur9047 7 หลายเดือนก่อน +9

    ਤੁਹਾਡੇ ਬੱਚਿਆਂ ਦੀ ਭੂਆ ਯੂਰਪ ਚੋ ਪੜੀ ਲਿਖੀ ਹੈ ❤ਅਉ ਣ ਵਾਲੀ ਪੀੜੀ ਵੀ ਸੋਨੇ ਤੇ ਸੁਹਾਗਾ ਹੋਏਗੀ ।

  • @HarpreetSingh-ux1ex
    @HarpreetSingh-ux1ex 7 หลายเดือนก่อน +6

    ਰਿਪਨ ਵੀਰ ਦੁਨੀਆਂ ਦੇ ਇਤਿਹਾਸ ਵਿੱਚ ਸੱਭ ਤੋਂ ਪੁਰਾਣੀ ਭਾਰਤ ਦੇ ਵਿਹਾਰ ਦੀ ਨਾਲੰਦਾ ਯੂਨੀਵਰਸਿਟੀ ਜ਼ੋ 4 ਸਦੀ ਦੀ ਹੈ ਹਜ਼ਾਰਾਂ ਸਾਲ ਪੁਰਾਣੀ ਹੈ 🙏

  • @satvinderkaur9695
    @satvinderkaur9695 7 หลายเดือนก่อน +4

    ਰਿਪਨ ਤੇ ਖੁਸ਼ੀ ਘੁੰਮਣ ਵਿੱਚ ਦੁਨੀਆ
    ਨਾਲੇ ਦੇਖਣ ਨਾਲੇ ਦਿਖਾਉਣ ਸਾਨੂੰ ਦੁਨੀਆ।
    ਕਦੇ ਜਾਣ ਅੱਤ ਗਰਮੀ ਅੰਦਰ ਕਦੇ ਅੰਦਰ ਬਰਫਬਾਰੀ।
    ਸਾਰੇ ਦੇਸ਼-ਵਿਦੇਸ਼ ਪਛਾਣ ਇਹਨਾਂ ਦੀ।
    ਲੰਮੀਆਂ ਉਮਰ ਤੇ ਤੰਦਰੁਸਤੀ ਬਖਸ਼ਣ ਸੱਚੇ-ਪਾਤਸ਼ਾਹ ਦੋਵਾਂ ਨੂੰ।
    Punjabi Travel couple ਆਈ ਡੀ ਇਹਨਾਂ ਦੀ

  • @simardeepsinghkhalsa2718
    @simardeepsinghkhalsa2718 7 หลายเดือนก่อน +4

    ਰੀਪਣ ਵੀਰ, ਖ਼ੁਸ਼ੀ ਜੀ
    ਤੁਸੀ ਜੋਂ ਜੋਂ ਸਾਨੂੰ ਦੁਨੀਆ ਤੇ ਦਿਖਾ ਦਿੱਤਾ,ਅਸੀਂ 4 ਜਨਮ ਲੇ ਲਈਏ ਤਾਂ ਵੀ ਘੁੰਮ ਨਹੀਂ ਸਕਦੇ,😊,, ਬਹੁਤ ਬਹੁਤ ਧੰਨਵਾਦ
    ਸਿਮਰ ਦੀਪ ਸਿੰਘ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ

  • @jktutorial2752
    @jktutorial2752 6 หลายเดือนก่อน +1

    ਵੀਰੇ ਮੈ ਤੁਹਾਡੇ ਗੁਆਂਢੀ ਪਿੰਡ ਖੀਵੇ ਤੋਂ ਹਾਂ ਤੇ ਮੈਂ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੀ ਆ ਤੁਹਾਡੀਆਂ ਵੀਡੀਓਜ਼ ਸੱਚੀ ਮੇਰੇ ਲਈ ਬਹੁਤ ਮਦਦਗਾਰ ਨੇ
    ਸ਼ੁਕਰੀਆ ਵੀਰੇ🤭 ਏਦਾ ਹੀ ਦੁਨੀਆ ਦੀ ਸੈਰ ਕਰੌਂਦੇ ਰਹੋ 🫡🫡

  • @sarbjitkaur5504
    @sarbjitkaur5504 6 หลายเดือนก่อน +1

    ਵੀਰ ਬਹੁਤ ਸੁੰਦਰ ਲਗਿਆ ਤੁਹਾਡੇ ਵੌਲਗ,

  • @samrathbirsingh3130
    @samrathbirsingh3130 7 หลายเดือนก่อน +2

    ਪੁੱਤਰ ਤੁਸੀ ਸਦਾ ਹੀ ਖੁਸ਼ ਰਹੋ ਤੁਹਾਡੀ ਜੋੜੀ ਸਦਾ ਸਲਾਮਤ ਰਹੇ ਪੁੱਤਰ ਜੀ ਤੁਸੀ ਸਾਨੂੰ ਸਾਰਾ ਵਰਲਡ ਦਿਖਾ ਦਿੱਤਾ ਪੁੱਤਰ ਤੁਸੀ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਪੁੱਤਰ ਜੀ

  • @karanbhagat4639
    @karanbhagat4639 6 หลายเดือนก่อน +1

    ਪਾਜੀ ਤੇ ਪਰਜਾਈ ਜੀ ਆਪ ਬਹੁਤ ਹੀ ਵਧੀਆ ਬਲੋਗ ਕਰਦੇ ਹੋ ਆਪ ਹਮੇਸ਼ਾ ਖੁਸ਼ ਰਹੋ ਬਾਬਾ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖੇ
    ਕਰਨ ਭਗਤ ਇਸਲਾਮਾਬਾਦ ਅੰਮ੍ਰਿਤਸਰ ਪੰਜਾਬ❤❤❤❤❤❤

  • @mandeepverma9550
    @mandeepverma9550 6 หลายเดือนก่อน +1

    ਵੀਰੇ ਤੁਹਾਡੀਆਂ ਵੀਡੀਓ ਦੇਖਣ ਦਾ ਨਸ਼ਾ ਲੱਗ ਗਿਆ ਮੈਨੂੰ ਤਾਂ ਮੈਂ ਹਰ ਰੋਜ ਦੇਖਦੀ ਆ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ❤❤

  • @balwantsinghbatth176
    @balwantsinghbatth176 7 หลายเดือนก่อน +6

    🔥ਉੱਠ ਨਲੂਏ ਦਲੇਰ ਦਿਆ ਵਾਰਸਾ
    ਸਿਰੀ ਨਸ਼ਿਆਂ ਦੀ ਫੜ ਕੇ ਮਰੋੜ ਦੇ 🔥
    🔥ਅੱਜ ਮਾਰ ਲੇ ਸਰਿੰਜਾਂ ਦੀਆਂ ਨੋਕਾਂ ਨੇ
    ਜਿਹੜੇ ਨੇਜਿਆਂ ਦੇ ਮੂੰਹ ਰਹੇ ਮੋੜਦੇ🔥
    (ਨਸ਼ਾ ਤਿਆਗੋ ਚੰਗੇ ਇਨਸਾਨ ਬਣੋ)
    (ਚੰਗੀ ਜ਼ਿੰਦਗੀ ਜੀਓ) ।। ਧੰਨਵਾਦ ਖੁਸ਼ੀ, ਰਿੱਪਨ ਸਾਨੂੰ ਏਨੇ ਦੇਸਾ ਦੀ ਯਾਤਰਾ ਕਰਵਾਉਣ ਲਈ 🙏🙏🙏

  • @bipusidhu4432
    @bipusidhu4432 7 หลายเดือนก่อน +4

    ਬਹੁਤ ਵਧੀਆ ਬਲੌਗ ਆ ਬੇਟਾ ਇਨ੍ਹਾਂ ਕੁਝ ਵਿਖਾਉਣ ਲਈ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਇਸ ਜੋੜੀ ਤੇ ਮੇਹਰ ਬਣਾਈ ਰੱਖਣ ਤੁਹਾਡੀ ਯਾਤਰਾ ਸਫਲ ਰਹੇ ਪੁੱਤ ❤❤❤❤❤❤

  • @ParminderSingh-yl7cr
    @ParminderSingh-yl7cr 7 หลายเดือนก่อน +3

    ਤੁਸੀ ਪੰਜਾਬ ਦੇ ਇਬਬਤੂਤਾ ਹੋ। ਤੂਹਾਨੂੰ ਦੁਨੀਆ ਆਉਣ ਵਾਲੇ ਸਮੇਂ ਵਿੱਚ ਇਤਿਹਾਸ ਵਿਚ ਜਗ੍ਹਾ ਦੇਵੇਗੀ।ਬਹੁਤ ਧੰਨਵਾਦ ਕੇ ਸਾਨੂੰ ਦੁਨੀਆ ਦਿਖਾਈ।

  • @JotSandhu-js9nu
    @JotSandhu-js9nu 7 หลายเดือนก่อน +2

    ਮੈਂ ਦਿਨੇ ਨੈੱਟ ਨਹੀਂ ਵਰਤਦੀ ਕਿਉੰ ਕਿ ਰਾਤ ਨੂੰ ਤੁਹਾਡਾ ਵਲੋਗ ਫੁੱਲ ਕੁਆਲਿਟੀ ਕਰ ਕੇ ਇੱਕ ਇੱਕ ਚੀਜ਼ ਧਿਆਨ ਨਾਲ ਦੇਖਣੀ ਹੁੰਦੀ ਆ । ਖ਼ੁਸ਼ ਰਹੋ ਤੁਸੀ ਦੋਵੇਂ ਰਿਪਣ ਵੀਰ ਤੇ ਖੁਸ਼ੀ ਭਾਬੀ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦਿਖਾਉਣ ਲਈ। ਮੈਨੂੰ ਤਾਂ ਵੈਸੇ ਵੀ ਬਹੁਤ ਮਾਣ ਮਹਿਸੂਸ ਹੁੰਦਾ ਕਿਉਂਕਿ ਮੇਰੇ ਪੇਕਿਆਂ ਦਾ ਗੋਤ ਵੀ ਚਹਿਲ ਆ ।

  • @harpreetdhami5449
    @harpreetdhami5449 7 หลายเดือนก่อน +5

    ਜੋਗੀ ਚਲਦੇ ਚੰਗੇ ਨਗਰੀ ਵਸਦੀ ਚੰਗੀ ❤😊

  • @JagtarSingh-wg1wy
    @JagtarSingh-wg1wy 7 หลายเดือนก่อน +2

    ਰਿਪਨ ਜੀ ਤੁਸੀਂ ਸਾਨੂੰ ਆਇਰਲੈਂਡ ਦੀਆਂ ਡਿਸਟੈਲਰੀਆ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜਾਣਕਾਰੀ ਬਹੁਤ ਵਧੀਆ ਲਗੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @taqdeerkaur6869
    @taqdeerkaur6869 6 หลายเดือนก่อน

    Respectful family de respectful couple nice couple , sanu ghr bedhea nu ripon veera te khushi bhan ne dunia ghuma ditti waheguru veer te bhan nu chardikala ch rkhe

  • @Balvir_Singh_Dhot
    @Balvir_Singh_Dhot 6 หลายเดือนก่อน +2

    ਰਿਪਨ ਖੁਸ਼ੀ ਤੁਸੀਂ ਹਮੇਸ਼ਾ ਖੁਸ਼ ਰਹੋ। ਪਰਮਾਤਮਾ ਤੰਦਰੁਸਤੀ ਰਖੇ। ਮੇਰੀ ਉਮਰ ਪੈਂਹਟ ਹੈ।ਮੈ ਬਾਹਰ ਤਾਂ ਨਹੀਂ ਜਾ ਸਕਦਾ। ਕਿਉਂਕਿ ਜ਼ੇਬ ਅਲਾਉਡ ਨੀ ਕਰਦੀ। ਤੁਹਾਡੀਆਂ ਵਿਡੀਉ ਦੇਖਕੇ ਮਨ ਖ਼ੁਸ਼ ਹੋ ਜਾਂਦਾ ਜੀ। ਧੰਨਵਾਦ।

  • @GurdeepSingh-bi4ow
    @GurdeepSingh-bi4ow 7 หลายเดือนก่อน +3

    ਧੰਨਵਾਦ ਬਾਈ ਜੀ ਮੈਂ ਕਈ ਵਾਰ ਬੇਨਤੀ ਕੀਤੀ ਸੀ ਕਿ educational institutions ਵੀ ਦਿਖਾਇਆ ਕਰੋ ਅੱਜ ਤੁਸੀਂ ਪਹਿਲੀ ਵਾਰ ਦਿਖਾਇਆ। ਅੱਗੇ ਤੋਂ ਵਿਸਤਾਰ ਨਾਲ ਵਿਦੇਸ਼ੀ ਸਿੱਖਿਆ ਬਾਰੇ ਜਾਣਕਾਰੀ ਦਿੰਦੇ ਰਹਿਣਾ। ਸ਼ੁਕਰੀਆ ਜੀ।

  • @JaswinderKaur-yg1nd
    @JaswinderKaur-yg1nd 6 หลายเดือนก่อน

    ਬਹੁਤ ਹੀ ਵਧੀਆ ਇਹ ਕੰਮ ਤੁਹਾਡਾ ਜੋ ਸਾਡੇ ਵਰਗੇ ਲੋਕਾਂ ਨੂੰ ਘਰ ਬੈਠਿਆਂ ਐਨਾ ਕੁਝ ਦਿਖਾਉਣੇ ਓ ਵਹਿਗੁਰੂ ਜੀ ਇਸ ਜੋੜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ ਹਮੇਸ਼ਾ ਹੱਸਦੇ ਵੱਸਦੇ ਰਹਿਣ ਸਾਡੇ ਵਰਗੇ ਘਰ ਬੈਠਿਆਂ ਨੂੰ ਸਾਰਾ ਸੰਸਾਰ ਘੁਮਾਉਂਦੇ ਓ ਇਸ ਸੋਹਣੀ ਜੋੜੀ ਨੂੰ ਸਲੂਟ ਕਰਦੀ ਆ👌👌👌👌💐💐💐🙏🙏🙏

  • @davinderpal987
    @davinderpal987 7 หลายเดือนก่อน +1

    ਰਿਪਨ ਖੁਸ਼ੀ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਨੂੰ ਦੁਨੀਆਂ ਦੀ ਸੈਰ ਫ੍ਰੀ ਵਿਚ ਕਰਵਾਈ ਜਾ ਰਹੇ ਹੋ, ਆਇਲੈਂਡ ਦੇ ਨਜ਼ਾਰੇ ਦਿਖਾਉਣ ਲਈ ਬਹੁਤ ਸਾਰਾ ਧੰਨਵਾਦ ਜੀ।। ਹੁਣ ਤੁਸੀਂ ਆਪਣੀ ਫੈਮਲੀ ਵੀ ਪਲੈਣ ਕਰੈ ਤਾਂ ਜ਼ੋ ਤੁਹਾਡੇ ਬੱਚੇ ਵੀ ਡਰਬਲਿਨ ਦੀ ਯੂਨੀਵਰਸਿਟੀ ਵਿੱਚ ਪੜ੍ਹਨ

  • @hsgill4083
    @hsgill4083 6 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੇ ਆਪ ਜੀ ਵਧੀਆ ਤੋਂ ਵਧੀਆ ਬਲੋਗ ਬਣਾਂਦੇ ਹੋ ਅਤੇ ਦੇਖਦੇ ਅਸੀਂ ਹਾਂ ਬੜੀ ਬੇਸਬਰੀ ਨਾਲ ਆਪ ਜੀ ਦੇ ਬਲੋਗਾਂ ਦੀ ਉਡੀਕ ਰਹਿੰਦੀ ਹੈਂ ਅਤਿ ਸੁੰਦਰ ਇੰਰੇਲੈਂਡ ਧੰਨਵਾਦ ਜੀ

  • @gillgill8690
    @gillgill8690 6 หลายเดือนก่อน +1

    ਰਿਪਨ ਖੁਸ਼ੀ ਬੇਟਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਹਮੇਸ਼ਾ ਇਸੇ ਤਰ੍ਹਾਂ ਦੋਵੇ ਜਾਣਿਆ ਨੂੰ ਖੁਸ਼ ਰੱਖਣ ਬੇਟਾ ਜੀ ਮੇਰੀ ਉਮਰ 62 ਸਾਲ ਆ ਜਿੰਨਾ ਤੁਸੀਂ ਮੈਨੂੰ ਘੁਮਾ ਤਾਂ ਮੈਂ ਕਦੇ ਇੰਨਾ ਘੁਮਣਾ ਨਹੀਂ ਸੀ ਮੈਨੂੰ ਤੁਹਾਡੇ ਬਲੌਗ ਬਹੁਤ ਵਧੀਆ ਲਗਦੇ ਨੇ ਤੁਹਾਡੇ ਮੰਮੀ ਡੈਡੀ ਜੀ ਦਾ ਵੀ ਸੁਕਰੀਆ ਅਸੀਂ ਉਨ੍ਹਾਂ ਦੇ ਵੀ ਬਹੁਤ ਧੰਨਵਾਦੀ ਹਾਂ ਜਿੰਨਾ ਨੇ ਤੁਹਾਨੂੰ ਇਹ ਦੁਨੀਆਂ ਦਿਖਾਉਣ ਦਾ ਮੌਕਾ ਦਿੱਤਾ

  • @gurbachanvirk1058
    @gurbachanvirk1058 7 หลายเดือนก่อน +3

    ਰਿਪਨ ਅਤੇ ਖੁਸ਼ੀ ਮੈਨੂ ਖੁਸ਼ੀ ਤਾ ਹੌੳ ਜੇ ਰਿਪਨ ਦੀ ੳੰਗਲ ਛੋਟੀ ਖੁਸ਼ੀ ਨੇ ਫੜੀ ਹੋਵੇ ਅਤੇ ਖੁਸ਼ੀ ਦੀ ੳੰਗਲ ਛੋਟੇ ਰਿਪਨ ਨੇ ਫੜੀ ਹੋਵੇ ਅਤੇ ਘੁੰਮਦੇ ਹੋਣ ਅਤੇ ਅਸੀਂ ਲਾਇਕ ਕਰੀਏ। 🎉

  • @gurpalsingh7037
    @gurpalsingh7037 7 หลายเดือนก่อน +1

    ਰਿਪਨ ਖੁਸ਼ੀ ਗਿਨੀਜ਼ ਬੀਅਰ, ਜੰਮਸਨ ਵਿਸਕੀ ਦੀ ਫੈਕਟਰੀਆਂ ਦੀਖਿਇਆ ਕਿਵੇਂ ਪੰਦਰਵੀ ਸਦੀ ਤੋ ਇਰਿਸ਼ ਲੋਕਾਂ ਟ੍ਰਿਨਿਟੀ ਕਾਲਜ ਸਮਬਾਲ਼ ਕਿ ਰੱਖੇ ਹਨ
    ਧੰਨਵਾਦ
    ਪ੍ਰਿੰਸੀਪਲ ਗੁਰਪਾਲ ਸਿੰਘ
    ਗੁਰਦਾਸਪੁਰ

  • @sukhdeepkaur2025
    @sukhdeepkaur2025 7 หลายเดือนก่อน +2

    ਰੀਪਨਵੀਰ ਜੀ ਤੇ ਖੁਸ਼ੀ ਭਾਬੋ ਜੀ ਸਤਿ ਸ੍ਰੀ ਅਕਾਲ ਤੁਸੀ ਬਹੁਤ ਵਧੀਆ ਢੰਗ ਨਾਲ ਵਲੋਗ ਬਣਾਉਦੇ
    ਹੋ ਅਸੀ ਸਾਰਾ ਪਰਿਵਾਰ ਤੁਹਾਨੂੰ ਬਹੁਤ ਪਸੰਦ ਕਰਦੇ ਹਾ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਬਹੁਤ ਤਰੱਕੀਆ ਬਕਸਣ ਬਹੁਤ ਸਾਰਾ ਪਿਆਰ ਸਾਡੇ ਪਰਿਵਾਰ ਵੱਲੋ🎉🎉❤❤

    • @jagirsingh7683
      @jagirsingh7683 6 หลายเดือนก่อน

      ਤੁਹਾਡੀ ਖੁਸ਼ੀ ਭਾਬੋ ਸਦਾ ਖੁਸ਼ ਰਹੇ ❤😂🎉

  • @rajwindersingh-gf8xb
    @rajwindersingh-gf8xb 6 หลายเดือนก่อน +2

    ਹਰ ਰੋਜ ਨਵੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ❤ਬੱਚਿਓ ਰੱਬ ਰਾਜ਼ੀ ਰੱਖੇ

  • @SukhwinderSingh-wq5ip
    @SukhwinderSingh-wq5ip 6 หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤

  • @BhupinderKaur-xj7fc
    @BhupinderKaur-xj7fc 6 หลายเดือนก่อน

    Ripan veere nd khushi bhut vdiya lg rya tuc sanu apne nal gumare . asi eder sayad kithe gumna c . Raabji tuhanu her khushi dewn❤❤

  • @ParamjitKaur-de4uc
    @ParamjitKaur-de4uc 7 หลายเดือนก่อน +1

    ਬਹੁਤ ਵਧੀਆ ਜਾਣਕਾਰੀ ਭਰਪੂਰ ਵਲੋਗ ਹੁੰਦੇ ਨੇ ਬੇਟਾ ਤੁਹਾਡੇ। ਅਸੀਂ ਘਰ ਬੈਠੇ ਹੀ ਦੁਨੀਆਂ ਦੀ ਸੈਰ ਕਰੀ ਜਾਂਦੇ ਹਾਂ। ਤੁਹਾਡੇ ਹੌਸਲੇ ਤੇ ਹਿੰਮਤ ਨੂੰ ਸਲਾਮ ਹੈ। ਇੱਕ ਗੱਲ ਸੋਚਣ ਤੇ ਮਜਬੂਰ ਕਰਦੀ ਹੈ ਕਿ ਇਹ ਅਜੂਬੇ, ਅਨੁਸ਼ਾਸਨ, ਇਮਾਨਦਾਰੀ ਸਾਡੇ ਦੇਸ਼ ਵਿੱਚ ਕਿਉਂ ਨਹੀਂ। ਸਰਕਾਰਾਂ ਦੇ ਹੱਥ ਬਹੁਤ ਕੁੱਝ ਹੁੰਦੈ ਬਸ ਇਮਾਨਦਾਰੀ ਤੇ ਅਗਾਂਹਵਧੂ ਸੋਚ ਦੀ ਕਮੀ ਹੈ ਇਥੇ ,ਜੋ ਕਦੇ ਵੀ ਇਸ ਦੇਸ਼ ਨੂੰ ਅੱਗੇ ਨਹੀਂ ਵਧਾ ਸਕਦੀ। ਮਨ ਦੇ ਵਿਚਾਰ ਸਾਂਝੇ ਕੀਤੇ ਹਨ।

  • @masseyfergusonmoga1863
    @masseyfergusonmoga1863 7 หลายเดือนก่อน +55

    ਬਾਈ ਜੀ ਹ ਲੈਂਦੇ ਪੰਜਾਬ ਵਾਲਿਆਂ ਨੂੰ ਬੇਨਤੀ ਆ ਵੀ ਮੈਸੇਜ ਪੰਜਾਬੀ ਚ ਜਾਂ ਇੰਗਲਿਸ਼ ਚ ਕਰਿਆ ਕਰੋ ਉਰਦੂ ਸਾਨੂੰ ਸਮਝ ਨਹੀਂ ਆਉਂਦੀ

    • @chamkauraulakh8036
      @chamkauraulakh8036 7 หลายเดือนก่อน +8

      ਟਰਾਸਲੇਟ ਹੋ ਜਾਂਦਾ ਹੈ ਹਰ ਭਾਸ਼ਾ ਵਿੱਚ ।

    • @masseyfergusonmoga1863
      @masseyfergusonmoga1863 7 หลายเดือนก่อน +2

      ਬਾਈ ਜੀ ਇਨਾ ਟਾਈਮ ਕਿਹਦੇ ਕੋਲ ਆ ਵੀ ਟਰਾਂਸਲੇਟ ਕਰ ਲਏ ਸਾਡੇ ਪੰਜਾਬ ਵਿੱਚ ਬੋਲਿਆ ਨਹੀਂ ਜਾਂਦਾ ਇਸ ਲਈ ਸਾਨੂੰ ਆਉਂਦਾ ਨਹੀਂ ਹੋਰ ਕੋਈ ਤੁਹਾਡੇ ਉੜਦੂ ਤੋਂ ਸਾਨੂੰ ਕੋਈ ਨਫਰਤ ਨਹੀਂ ਤੁਸੀਂ ਵੀ ਸਾਡੇ ਪੰਜਾਬੀ ਭਰਾ ਹੋ

    • @santoshsyal9928
      @santoshsyal9928 6 หลายเดือนก่อน +2

      Very well explained..istarah lagda hai ki such me hum khud hi visit kar rahe hain...your sweet nature and humbleness is appreciable

  • @kanwarjeetsingh3495
    @kanwarjeetsingh3495 6 หลายเดือนก่อน

    ਬਲੋਗ ਵਧੀਆ ਹੈ ਸ਼ਿਰਫ ਸਰਾਬ ਦੀਆ ਫ਼ੈਕਟਰੀਆਂ ਕਰਕੇ ਨਹੀਂ ਤੁਸੀ ਅੱਜ ਕਾਲੇਜ ਦਿਖਾਇਆ ਬਹੁਤ ਹੀ ਚੰਗਾ ਲੱਗਿਆ । ਸਿੱਖਿਆ ਸਿਸਟਮ ਬਾਰੇ ਜ਼ਰੂਰ ਦਿਖਾਇਆ ਕਰੋ । ਧੰਨਵਾਦ ।

  • @bharatsidhu1879
    @bharatsidhu1879 6 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ Ireland ਦੀ ਰਾਜਧਾਨੀ ਡਬਲਿਨ ਦਾ ਆਲਾ - ਦੁਆਲਾ ਦਖਾਓਣ ਲਈ ਬੜਾ ਹੀ ਸਾਫ਼ ਸੁਥਰਾ ਅੱਤੇ ਸੋਹਣੀ ਰਾਜਧਾਨੀ ਲੱਗੀ ।

  • @पंजाबीमिक्समसाला
    @पंजाबीमिक्समसाला 7 หลายเดือนก่อน +1

    ਞੀਰ ਤੁਸੀ ਦੋਹੇ ਜਾਣੇ ਆਪਣੇ ਜੀਵਨ ਦੇ ਹਰ ਇੱਕ ਪਲ ਦਾ ਅਨੰਦ ਮਾਣ ਰਹੇ ਹੋ ਅਤੇ ਨਾਲ ਨਾਲ ਸਾਨੂ ਵੀ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਸਾਨੂ ਘਰ ਬੈਠੇ ਹੀ ਖੂਸੀਆ ਦੇ ਰਹੇ ਹੋ
    ਤੁਹਾਡੇ ਬਲੌਗ ਤੋ ਬਿਨਾ ਵੀ ਦਿਨ ਅਧੂਰਾ ਲੱਗਣ ਲੱਗ ਜਾਂਦਾ ਹੈ
    ਪ੍ਰਮਾਤਮਾ ਹਮੇਸ਼ਾ ਤੰਦਰੁਸਤੀ ਦੇਵੇ ਦੋਹਾ ਨੂੰ

  • @amanvirk87500
    @amanvirk87500 7 หลายเดือนก่อน +2

    ਸਾਡੇ ਪੰਜਾਬ ਦੇ ਪਹਿਲੇ ਪੰਜਾਬੀ ਨੇ ਰੀਪਣ ਤੇ ਖੁਸ਼ੀ ਜੌ ਸਾਨੂੰ ਸਾਰਿਆਂ ਨੂੰ ਘਰ ਵਿੱਚ ਰਹਿ ਕੇ ਸਾਰੀ ਦੁਨੀਆਂ ਨੂੰ ਦਿਖਾਉਂਦੇ ਨੇ, ਹਰ ਇਕ ਦੀ ਕਿਸਮਤ ਵਿੱਚ ਨਹੀਂ ਖੁਸ਼ ਰਹਿਣ ਲਵ ਯੂ, ਇੱਕ ਵਾਰ ਮੈ ਮਿਲਣਾ ਤਾਹਨੂੰ ਜਦ ਪਾਤੜਾਂ ਆਏ❤❤

  • @VishalkaryanasTorESaTnauR
    @VishalkaryanasTorESaTnauR 6 หลายเดือนก่อน +1

    ਨਾਲੰਦਾ ਯੂਨੀਵਰਸਟੀ (ਭਾਰਤ)1600 ਸਾਲ ਪੁਰਾਣੀ ਹੈ। ਰੀਪਣ ਜੀ।। 400 ਸਾਲ ਤਾਂ ਕੁਝ ਨੀ😊😊😊😊😊

  • @vikramlahoriavlogs
    @vikramlahoriavlogs 6 หลายเดือนก่อน +1

    ਖ਼ੁਸ਼ੀ ਤੇ ਰੀਪਨ ਜੀ ਤੁਹਾਡੀ ਆਇਰਲੈਂਡ ਦੀ Vibe ਤਾਂ ਕਮਾਲ ਹੈ, ਸਾਨੂੰ ਵੀ ਘਰ ਬੈਠੇ ਦੁਨੀਆ ਘੁਮਾਣ ਲਈ ਬਹੁਤ ਬਹੁਤ ਧੰਨਵਾਦ, ਸਾਰੇ ਦਿਨ ਦੀਆ ਟੇਂਸ਼ਨਾ ਭੁੱਲ ਜਾਨੇ ਰੋਜ ਸ਼ਾਮ ਨੂੰ ਤੁਹਾਡਾ ਵਲੋਗ ਦੇਖ ਕੇ, ਤੁਹਾਨੂੰ ਬਹੁਤ ਸਾਰਾ ਪਿਆਰ ਤੇ ਸਦਾ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਜੀ 🙏

  • @SherSingh-ec7jr
    @SherSingh-ec7jr 6 หลายเดือนก่อน

    ਤੁਹਾਡੀ ਮਿਹਨਤ ਬਹੁਤ ਆ ਪੰਜਾਬੀ ਦੀ ਕਹਾਵਤ ਨਾਲੇ ਪੁੰਨ ਤੇ ਨਾਲੇ ਫਲੀਆਂ👍

  • @sharnjitsinghsharnjitsingh5550
    @sharnjitsinghsharnjitsingh5550 7 หลายเดือนก่อน +1

    ਜੱਟਾ ਖਿੱਚ ਤਿਆਰੀ ਨਵਾਂ ਦੇਸ਼ ਘੁੰਮਣ ਜਾਣਾ ਵੇ ਰਿਪਨ ❤❤❤❤❤

  • @MajorSingh-po6xd
    @MajorSingh-po6xd 7 หลายเดือนก่อน +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @BaljitsinghBhallaiana
    @BaljitsinghBhallaiana 7 หลายเดือนก่อน +1

    ਵੀਰ ਤੇ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ “ਵੀਰ ਇੱਕ ਸਲਾਹ ਹੈ ਕਿਉਨਾ ਵਲੋਗ ਦਾ ਇੱਕ ਟਾਇਮ ਫਿਕਸ ਹੋਵੇ ਉਨੇ ਟਾਇਮ ਤੇ ਆਵੇ । 7 ਆਲੀਆਂ ਖਬਰਾਂ ਵਾਗੰ 😄💐💐 ਜਿਉਦੇ ਰਹੋ ਹਸਦੇ ਵਸਦੇ ਰਹੋ ਅਸੀ ਬਾਹਰ ਤਾਂ ਜਾ ਨੀ ਸਕਦੇ ਚਲੋ ਤੁਸੀ ਦੁਨੀਆਂ ਦੇ ਦਰਸ਼ਨ ਕਰਵਾਉਦੇ ਰਹੋ 💐💐💐

  • @BalwinderKaur-dy4se
    @BalwinderKaur-dy4se 6 หลายเดือนก่อน +1

    ਜਿਹੜੇ ਤੋਹਫ਼ੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦਿਖਾਉਣ ਦੇ ਰੂਪ ਚ ਦੇ ਰਹੇ ਓ. ਅਸੀਂ ਤਾਂ ਉਹਨਾਂ ਦਾ ਇਹਸਾਨ ਹੀ ਨਹੀਂ ਉਤਾਰ ਸਕਦੇ ਸਾਰੀ ਉੱਮਰ. ਇਹ ਤੁਹਾਡੀਆਂ ਖਰੀਦਦਾਰੀਆਂ ਥੋਨੂੰ ਸੁਹੰਡਣੀਆਂ ਹੋਣ. ਜਵਾਨੀਆਂ ਮਾਣੋ. ਪ੍ਰਮਾਤਮਾਂ ਥੋਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਕਸ਼ੇ.

  • @behniwaldeep3957
    @behniwaldeep3957 6 หลายเดือนก่อน +1

    ਪੰਜਾਬੀ ਟਰੈਵਲ ਕੱਪਲ ਵਾਲੇ ਦੁਨੀਆਂ ਦੇ ਸਭ ਤੋਂ ਬੈਸਟ ਕਪਲ ਹਨ ਧੰਨਵਾਦ ਮੇਰਾ ਅੱਗੇ ਗਿਫਟ ਭੀਖੀ ਤੱਕ ਪਹੁੰਚਾ ਦਿਓ ਮੈਂ ਆ ਕੇ ਲੈ ਜਾਵਾਂਗਾ❤

  • @JoginderSingh-km4hy
    @JoginderSingh-km4hy 6 หลายเดือนก่อน

    waheguru ji chardikla ch rakhn ripan and khushi nu,
    Jo v pyar krda trevel couple nu o is commet nu like kro 🙏🙏

  • @HarshTiwanaVlogs
    @HarshTiwanaVlogs 6 หลายเดือนก่อน

    ਜੋਗੀ ਚਲਦੇ ਚੰਗੇ ਨਗਰੀ ਵਸਦੀ ਚੰਗੀ❤😇🙏ਬਹੁਤ ਵਧੀਆ ਵਲੋਗਸ ਹੁੰਦੇ ਤੁਹਾਡੇ ਵੀਰੇ ਅਪਾ ਵੀ ਯੂਟਿਊਬ ਸ਼ੁਰੂ ਕਰਨੀ ਹੁਣ ਇਟਲੀ ਦੇ vlogs ਪਾਇਆ ਕਰਾਗੇ 🙏

  • @kashmirkaur6827
    @kashmirkaur6827 6 หลายเดือนก่อน

    ਰਿਪਨ ਪੁੱਤਰ ਖੁਸ਼ੀ ਨੂੰ ਅਸੀਂ ਹਰੀ ਪਰੀ ਦਾ ਨਾਮ ਦੇ ਰਹੇ ਹੋ ਦੱਸੋ ਕਿਉਂ ਵਾਹਿਗੁਰੂ ਜੀ ਆਪ ਨੂੰ ਇਸ ਦੇਸ਼ ਦੀ ਤਰ੍ਹਾਂ ਹਰਿਆ ਭਰਿਆ ਰੱਖੇ ਜੀ ❤🎉🎉

  • @maganmanoranjantv1090
    @maganmanoranjantv1090 7 หลายเดือนก่อน +2

    ਰਿਪਨ ਵੀਰ ਜੀ ਤੇ ਖੁਸ਼ੀ ਮੈਡਮ ਜੀ ਜਿਸ ਤਰ੍ਹਾਂ ਇੱਕ ਸ਼ਰਾਬੀ ਨੂੰ ਸ਼ਰਾਬ ਦੀ ਤੌੜ ਵੱਜਦੀ ਹੈ ਉਸੇ ਤਰ੍ਹਾਂ ਮੈਨੂੰ ਤੁਹਾਡੇ ਵਲੋਗ ਵੇਖਣ ਦੀ ਤੋੜ ਵੱਜਦੀ ਹੈ ਜੇਕਰ ਕੋਈ ਇੱਕ ਵਲੌਗ ਵੀ ਮਿਸ ਕਰ ਦੇਵਾਂ ਤਾਂ ਮੈਂਨੂੰ ਬੁਖ਼ਾਰ ਹੋ ਜਾਂਦਾ ਹੈ ਤੇ ਫ਼ਿਰ ਸਹੀ ਹੋਣ ਲਈ ਤੁਹਾਡਾ ਵਲੌਗ ਦੇਖਦਾਂ ਹਾਂ ਮੈਂ ਤੁਹਾਨੂੰ 2021 ਤੋਂ ਵੇਖ਼ ਰਿਹਾ ਹਾਂ ਇੱਕ ਵੀ ਵਲੋਗ ਮਿਸ ਨਹੀਂ ਕੀਤਾ ਤੁਹਾਡਾ ਮੈਂ 2021ਤੋਂ

  • @sharnjitsinghsharnjitsingh5550
    @sharnjitsinghsharnjitsingh5550 7 หลายเดือนก่อน +1

    ਰਿਪਨਦੀਪ ਤੇ ਖੁਸ਼ੀ ਤੁਸੀਂ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਸਾਨੂੰ ਨਵੀਂਆਂ ਥਾਂਵਾਂ ਘੁਮਾਉਂਦੇ ਰਹੋ ਰਿਪਨਦੀਪ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਮਾਲਵਾ ਬੈਲਟ ਲਵ ਯੂ ਭਰਾ ਰਿਪਨਦੀਪ ❤

  • @MuhammadZafar-pm6lj
    @MuhammadZafar-pm6lj 7 หลายเดือนก่อน +4

    Many love's from Pakistan

  • @DilbagSingh-xh8sd
    @DilbagSingh-xh8sd 7 หลายเดือนก่อน

    ਧੰਨਵਾਦ ਬਾਈ ਬਹੁਤ ਵਧੀਆ ਲੱਗਿਆ ਸ਼ਰਾਬ ਦੀਆਂ ਫੈਕਟਰੀਆਂ ਬਹੁਤ ਸੋਹਣੇ ਲੱਗਦੇ ਆ ਬਾਕੀ ਜਿੰਨੇ ਬਣਦੀ ਆ ਅਗਰ ਏਜ ਪੀਂਦੇ ਵੀ ਉਨੀ ਹੋਈ ਹੈ ਜਾਣਕਾਰੀ ਵਧੀਆ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਨੀਆਂ ਦਾ ਹਰ ਇੱਕ ਕੋਨਾ ਕੋਨਾ ਦਿਖਾ ਰਹੇ ਹੋ ਧੰਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਖੁਸ਼ੀਆਂ ਦੇਵੇ❤❤ ਧਾਲੀਵਾਲ ਭੈਣੀ ਜੱਸਾ ❤🎉

  • @AmarjeetSingh-mm1fy
    @AmarjeetSingh-mm1fy 7 หลายเดือนก่อน +1

    ਰਿਪਨ ਤੇ ਖੁਸ਼ੀ ਨੂੰ ਵੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ 🎉 ਭੁੱਲ ਨਾ 🎁 ਭੇਜਣਾ

  • @DhanSingh-zg6cn
    @DhanSingh-zg6cn 6 หลายเดือนก่อน

    ਰਿੱਪਨ ਖੁਸ਼ੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਵਿਲੌਗ ਬਣਾਉਂਦੇ ਹੋ । ਹਰ ਜਗਾ ਬਾਰੇ ਜਾਣਕਾਰੀ ਦੇਣ ਤਰੀਕਾ ਬਹੁਤ ਵਧੀਆ ਹੈ ਮੈਨੰੂ ਇੰਝ ਲੱਗਦਾ ਕਿ ਅਸੀਂ ਉਸ ਜਗਾ ਤੇ ਆਪ ਹੀ ਘੁੰਮ ਰਹੇ ਹਾਂ । ਮੈਂ ਤੁਹਾਡੇ ਸਾਰੇ ਵਿਲੌਗ ਦੇਖਦਾ ਤੇ ਤੁਸੀ ਸਾਰੀ ਦੁਨੀਆ ਘਰ ਬੈਠਿਆਂ ਹੀ ਘੁਮਾ ਦਿੱਤੀ ਹੈ ਮੇਰੇ ਵਰਗੇ ਬੰਦੇ ਨੂੰ ਕਿਉਂਕਿ ਮੈਂ ਸਰੀਰਕ ਤੌਰ ਤੇ ਚੱਲ ਫਿਰ ਨਹੀ ਸਕਦਾ ਤੇ ਮੇਰੇ ਲਈ ਏਨਾ ਕੁੱਝ ਦੇਖਣਾ ਨਾ ਮੰਨਕਣ ਹੀ ਹੈ ਪਰ ਤੁਹਾਡੇ ਜ਼ਰੀਏ ਮੇਰੀ ਇਹ ਕਮੀ ਵੀ ਪੂਰੀ ਹੋ ਰਹੀ ਹੈ ਇਸ ਲਈ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ ਤੇ ਤੁਸੀ ਇਸੇ ਤਰਾਂ ਬੀ ਸੇਵਾ ਕਰਦੇ ਰਹੇ ।

  • @daljitsingh7980
    @daljitsingh7980 7 หลายเดือนก่อน +9

    ਸਾਰੀ ਉਮਰ ਸੱਚ ਅਤੇ ਝੂਠ ਚ ਫਰਕ਼
    ਲੱਭਦੇ ਰਹੇ ਜਾਂਦੇ ਸਮੇ ਪਤਾ ਚੱਲਿਆ
    ਜ਼ਿੰਦਗੀ ਝੂਠ ਅਤੇ ਮੌਤ ਸੱਚ ਹੈ 🙏

    • @manjindersinghbhullar8221
      @manjindersinghbhullar8221 7 หลายเดือนก่อน +2

      ਦਲਜੀਤ ਸਿੰਘ ਸੰਧੂ ਜੀ 🙏🏻🙏🏻

    • @daljitsingh7980
      @daljitsingh7980 7 หลายเดือนก่อน +1

      ​@@manjindersinghbhullar8221🙏🙏❤️

  • @manjindersinghbhullar8221
    @manjindersinghbhullar8221 7 หลายเดือนก่อน +2

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਆਇਰਲੈਂਡ ਦੇ ਤੇ ਪ੍ਰੋਗਰਾਮ ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਜਾਣਕਾਰੀ ਭਰਪੂਰ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

    • @daljitsingh7980
      @daljitsingh7980 7 หลายเดือนก่อน +1

      ਭੁੱਲਰ ਸਾਬ 🙏❤

  • @SukhpalDhaliwal-j1g
    @SukhpalDhaliwal-j1g 6 หลายเดือนก่อน

    ❤ਬਾਈ ਰੀਪਣ ਖੁਸੀ ਬਹੁਤ ਘੈਟ ਜੱਟ ਪੰਜਾਬੀ ❤ਮੇ ਸੁਖਪਾਲ ਧਾਲੀਵਾਲ ਪਿੰਡ ਘਾਬਦਾ ਸੰਗਰੂਰ ❤❤ਹੈ ਖੂਸ ਹਾ ❤❤❤❤❤❤❤

  • @ranjeetkaur8605
    @ranjeetkaur8605 7 หลายเดือนก่อน +2

    ਸਤਿ ਸ੍ਰੀ ਅਕਾਲ ਜੀ 🙏ਤੁਸੀ ਘਰ ਬੈਠਿਆਂ ਨੂੰ ਦੁਨੀਆ ਦੀ ਸੈਰ ਕਰਵਾ ਰਹੇ ਹੋ। ❤ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @ranaabduljabbar6058
    @ranaabduljabbar6058 7 หลายเดือนก่อน

    Jiven Kal de vlog che waterfall view buhat vadia c, AJ de vlog che gift shop menu bali changhi lagi te naal university structure v.
    Buhat vadia Rab tuhanu dowan nu hamesh Khush rakhe

  • @darasran556
    @darasran556 7 หลายเดือนก่อน +2

    ਵਹਿਗੁਰੂ।ਥੋਡੀਉਮਰ।ਲੰਮੀ।ਕਰੇ।ਰਿਪਨ। ਤੇ।ਖੁਸੀ।❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @manjeetkaurwaraich1059
    @manjeetkaurwaraich1059 6 หลายเดือนก่อน

    ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਨੂੰ ਦੁਨੀਆਂ ਦੀਆਂ ਬਹੁਤ ਸਾਰੀਆਂ ਥਾਵਾਂ ਵਿਖਾਈਆਂ ਧੰਨਵਾਦ ਜੀ ੍ਰਤੁਹਾਡਾ

  • @sandeepkaur331
    @sandeepkaur331 6 หลายเดือนก่อน

    ਰਿਪਨ ਖੁਸੀ ਨੂੰ ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ ਸਭਦਾ ਭਲਾ ਹੋਵੇ

  • @Skulvirchahal
    @Skulvirchahal 7 หลายเดือนก่อน

    ਅੱਜ ਦਾ ਬਲੋਗ ਬਹੁਤ ਵਧੀਆ ਸੀ ਸਾਰਾ ਆਲਾ ਦੁਆਲਾ ਬਹੁਤ ਚੰਗੇ ਢੰਗ ਨਾਲ ਦਿਖਾਇਆ 👌

  • @luckylotus7174
    @luckylotus7174 7 หลายเดือนก่อน

    Khushi ripun tuhade tour da har vlogs bin bore kite dunia di har tra di jankari bin kise kharch to dende hn tuci dunia de mahan joriyan to v mahaan ho God bless you

  • @OalakhNaranjan
    @OalakhNaranjan 6 หลายเดือนก่อน

    ਰਿਪਨ ਦੀ ਕਮੈਂਟਰੀ ਬਹੁਤ ਵਧੀਆ ਹੁੰਦੀ ਹੈ ਖੁਸ਼ੀ ਵਲੋਂ ਕੀਤੀ ਕਮੈਂਟਰੀ ਵੀ ਬਹੁਤ ਵਧੀਆ ਲਗੀ ਸੀ ਜਦ ਖੁਸੀ ਇੱਕਲੇ ਪਾਕਿਸਤਾਨ ਗਏ ਸੀ ਮੈਂ ਉਦੋਂ ਹੈਰਾਨ ਰਿਹ ਗਿਆ ਸੀ ਬਈ ਆਹ ਕੁੜੀ ਤਾਂ ਕਮਾਲ ਕਰੀ ਜਾਂਦੀ ਐ । ਲੜੀ ਨਾਲ ਲੜੀ ਜੋੜ ਕੇ ਕਮੈਂਟਰੀ ਕਰ ਰਹੀ ਸੀ । ਵੀਡੀਓ ਵਿਚ ਕਮੈਂਟਰੀ ਕਰਨ ਲਈ ਭਰਪੂਰ ਜਾਣਕਾਰੀ ਦੀ ਜਰੂਰਤ ਹੁੰਦੀ ਹੈ । ਦੋਹਾਂ ਵਿਚ ਇਹ ਗੁਣ ਬਾਖੂਬੀ ਮਾਜੂਦ ਹੈ । ਜੁਗ ਜੁਗ ਜੀਓ।

  • @PreetDhaliwal-xh6dm
    @PreetDhaliwal-xh6dm 6 หลายเดือนก่อน +1

    Thanks for gine and jimson show to us 😅❤💕r k we enjoy watching you guys

  • @RakeshKumar-pd8dk
    @RakeshKumar-pd8dk 7 หลายเดือนก่อน

    ਵੀਰ ਜੀ ਤੁਸੀ ਸਾਨੂੰ ਘਰ ਬੈਠੇਆ ਇੰਨਾ ਕੁਝ ਦਿਖਾ ਤਾਂ ਜਿਥੇ ਤੱਕ ਅਸੀ ਕਦੇ ਸੋਚਿਆ ਵੀ ਨਹੀ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ❤❤

  • @Chardda
    @Chardda 6 หลายเดือนก่อน

    ਬਸ ਲੱਗੇ ਰਹੋ ਵੀਰ ਚੜਦੀ ਕਲਾ ਚ ਰਹੋ❤

  • @JaspalSingh-pk7sz
    @JaspalSingh-pk7sz 7 หลายเดือนก่อน

    Ripan and khusi bhut sona ladge o blok sara dakha da aa aj bhut sona lagda o

  • @lovecanada3535
    @lovecanada3535 6 หลายเดือนก่อน +1

    ਟ੍ਰੈਵਲ ਦੇ ਬਾਦਸ਼ਾਹ ਹੋ ਤੁਸੀਂ, from ਸਰੀ ਕਨੇਡਾ

  • @Jarnailsingh-jq8dt
    @Jarnailsingh-jq8dt 7 หลายเดือนก่อน

    ਰੀਪਨ ਤੇ ਖੁਸ਼ੀ ਬਹੁਤ ਬਹੁਤ ਪਿਆਰ ਮੈਂ ਤੁਹਾਡੇ ਹਮੇਸ਼ਾ ਬਲਾਉਕ ਦੇਖਦਾ ਹਾਂ ਬਹੁਤ ਵਧੀਆ ਸਦਾ ਖੁਸ਼ ਰਹੋ

  • @chamkaur_sher_gill
    @chamkaur_sher_gill 7 หลายเดือนก่อน +2

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SatnamSingh-fe3tg
    @SatnamSingh-fe3tg 7 หลายเดือนก่อน +1

    Dhan Guru Nanak Dev g Chadikala Rakhna 🙏

  • @phulkaristudiomk1908
    @phulkaristudiomk1908 6 หลายเดือนก่อน

    ਹਰ ਰੋਜ ਨਵੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ😍

  • @harpalsingh1449
    @harpalsingh1449 7 หลายเดือนก่อน

    ਰਿੰਪਨ ਤੇ ਖੁਸ਼ੀ ਸਤਿ ਸ੍ਰੀ ਅਕਾਲ ਖੂਬਸੂਰਤ ਦੇਸ਼ ਦਿਖਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @Think-abroad
    @Think-abroad 6 หลายเดือนก่อน

    ਰੀਪਣ ਬਾਈ ਵਲੋਗ ਤਾ ਹੋਰ ਲੋਕ ਵੀ ਬਣਾਉਂਦੇ ਆ ਪਰ ਤੁਹਾਡੇ ਵਰਗਾ ਬਲੌਗ ਕੋਈ ਨਹੀਂ ਬਣਾਉਂਦਾ। ਕਿਉਕਿ ਜੋ ਤੁਸੀ ਵ੍ਲੋਗ ਵਿਚ ਜਾਣਕਾਰੀ ਦਿੰਦੇ ਓ ਉਹ ਹੋਰ ਕੋਈ ਨਹੀਂ ਦਿੰਦਾ। ਤੇ ਤੁਸੀ ਸਾਨੂੰ ਇੰਗਗੇਜ ਕਰਕੇ ਰੱਖਦੇ ਊ। ਸਾਨੂੰ ਤੁਹਾਡੇ ਰਾਹੀਂ ਪੂਰੀ ਦੁਨੀਆ ਦੀ ਜਾਣਕਾਰੀ ਮਿਲ ਜਾਂਦੀ ਆ। ਇਸ ਲਈ ਤੁਹਾਡਾ ਬਹੁਤ ਧੰਨਵਾਦ। ਮੈ ਰੋਜ 8 ਵਜੇ ਦੀ ਉਡੀਕ ਕਰਦਾ ਤੁਹਾਡੇ ਬਲੌਗ ਲਾ ਕੇ ਮੈ ਰੋਟੀ ਖਾਣਾ । ਵਾਹਿਗੁਰੂ ਮੇਹਰ ਕਰੇ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
    Reply

  • @SukhdevSingh-vt3rr
    @SukhdevSingh-vt3rr 6 หลายเดือนก่อน

    ਬਾਈ ਜੀ ਬਲੋਗ ਦੇਖਦਿਆਂ ਨੂੰ ਬਹੁਤ ਟਾਈਮ ਹੋਗਿਆ ਤੁਹਾਡੀ ਬੋਲੀ ਬਹੁਤ ਵਧੀਆ ਲੱਗਦੀ ਸੀ ਪਰ ਸ਼ਰਾਬ ਪੀਣ ਵਾਲੇ ਸਾਰੇ ਮਾੜੇ ਨਹੀਂ ਹੁੰਦੇ ਸਗੋਂ ਦਿਲਾਂ ਦੇ ਸਾਫ਼ ਹੁੰਦੇ ਦਾਰੂ ਪੀਣ ਵਾਲੇ ❤❤

  • @chandigarhianinnewzealand7834
    @chandigarhianinnewzealand7834 6 หลายเดือนก่อน

    Tussi dove hasde raho te jaldi 2 di bajaye 3 log duniya vekho ji ❤️❤️

  • @rajabrar7879
    @rajabrar7879 7 หลายเดือนก่อน +3

    ਰੀਪਨ ਬਾਈ ਸਤਿ ਸੀ੍ ਅਕਾਲ ਜੀ ❤❤❤❤❤

  • @jagmeetsekhon92
    @jagmeetsekhon92 6 หลายเดือนก่อน

    Clg dae pichae cloud da view bohot vidya lgda , Bai bohot sohna Ireland Mera g krn lgya thode vlogs dekh k ghm k javain thank you so much tc ehna vidya tour krwamde o Sanu chlo jna ch himmat nhi aun di o ghr bathae hi Anand mnde a Raab thonu chardikala ch rkhae ❤🎉 dhanwand

  • @ClasseswithKawaljeetmam
    @ClasseswithKawaljeetmam 6 หลายเดือนก่อน

    ਬਹੁਤ -ਬਹੁਤ ਧੰਨਵਾਦ ਜੀ ਤੁਹਾਡਾ ਦੋਵਾਂ ਦਾ ਇਨੇ ਪੁਰਾਣੇ ਇਤਿਹਾਸ ਨਾਲ ਜਾਣੂ ਕਰਵਾਉਣ ਲਈ, ਬਹੁਤ ਵਧੀਆ ਬਲੌਗ ਬਣਾਉਂਦੇ ਓ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।❤🙏

  • @paramjitsohal5966
    @paramjitsohal5966 6 หลายเดือนก่อน

    ਬਿਨਾ ਕਿਸੇ ਗਿਫਟ ਦੇ ਲਾਲਚ ਤੋ....
    ਦਿਲੋ ਆਸੀਸ
    ਵਾਹਿਗੁਰੂ ਮੇਹਰਾ ਰੱਖੇ , ਕੁੱਲ ਜਹਾਨ ਦੀਆ ਖੁਸ਼ੀਆ ਮਾਣੋ 🙏🏻
    ੯੮੧੪੯੩੭੦੭੭

  • @sandeeepsinghhh9059
    @sandeeepsinghhh9059 7 หลายเดือนก่อน

    Tuhade dowa di jodi da pyar ese tra hi banya rha waheguru mehar kre

  • @surinderpalsinghjassal2463
    @surinderpalsinghjassal2463 7 หลายเดือนก่อน

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ, ਤੁਸੀਂ ਇਸੇ ਤਰ੍ਹਾਂ ਸਾਨੂੰ ਦੁਨੀਆਂ ਦਿਖਾਉਂਦੇ ਰਹੋ।🙏👏❤️🙏

  • @AliNawaz-bk8hv
    @AliNawaz-bk8hv 7 หลายเดือนก่อน

    ❤ dunya bout Khubsort hy ... Bus ap ko ripponkhushi ban na pary ga...
    Aj gift key bat hui hy wo to luck key bat hy wesy ap ka vlog roz dekhny ko mil jata hy ye be kissi gift se kum ni

  • @aroragl4588
    @aroragl4588 7 หลายเดือนก่อน

    veere tuhadi jodi dunia diyan lucky jodiyan vicho ik aa dhan ne tuhade maa baap jinna ne tuhanu janam ditta tey tusi sanu ghar bethiyan nu gurudwara sahib de darshan karaundey ho tuhadi aggey wali journey nu best wishes good luck dear

  • @harjindersingh4209
    @harjindersingh4209 6 หลายเดือนก่อน

    ਸੋਹਣੀ ਜੋੜੀ ਦੇ, ਸੋਹਣੀਆਂ ਜਗ਼੍ਹਾ ਦਿਖਾਉਣ ਲਈ ਸਦਕੇ ਜਾਈਏ❤ਤੋਹਫ਼ੇ ਦੇ ਹੱਕਦਾਰ ਅਸੀਂ😅

  • @simrankure1730
    @simrankure1730 7 หลายเดือนก่อน +1

    Eroup de culture nu sb deakde aaa... Ji sanu ਵੀ lod aa ji punjabi culture nu sambhan di ji ❤

  • @paramjitsinghsingh251
    @paramjitsinghsingh251 6 หลายเดือนก่อน

    ਬਹੁਤ ਵਧੀਆ ਜੀ ❤️ ਬਹੁਤ ਵਧੀਆ ਜੀ ❤️❤️ ਬਹੁਤ ਵਧੀਆ ਜੀ ❤️❤️❤️

  • @dvinderactor1995
    @dvinderactor1995 6 หลายเดือนก่อน +1

    Bro❤❤❤❤ Pabi❤❤❤❤ bro🥰🥰🥰😘🥰🥰😍

  • @Vloghub-w7i
    @Vloghub-w7i 7 หลายเดือนก่อน

    ਪੰਜਾਬ ਦੀ ਪਹਿਚਾਣ ਅਤੇ ਸੋਹਣੀ ਜੋੜੀ ❤

  • @harwindergrewal5298
    @harwindergrewal5298 7 หลายเดือนก่อน

    ਜਿਉਂਦੇ ਰਹੋ ਰੱਬ ਤਹਾਨੂੰ ਹਮੇਸਾ ਤੰਦਰੁਸਤੀ ਬਖ਼ਸ਼ੇ ।

  • @piarasingh6138
    @piarasingh6138 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @anardeepsingh5975
    @anardeepsingh5975 7 หลายเดือนก่อน +1

    ਤੁਹਾਡੇ ਵਾਂਗ ਦੁਨੀਆਂ ਕੋਈ ਨਹੀਂ ਦਿਖਾਆ ਸਕਦਾ❤❤❤❤❤

  • @haranijanakvideo1710
    @haranijanakvideo1710 7 หลายเดือนก่อน

    ਧੰਨਵਾਦ ਰਿਪਨ ਤੁਹਾਡੇ ਬਲੋਗ ਦੇਖ ਕੇ ਅਸੀਂ ਫਰੀ ਦੇ ਵਿੱਚ ਸਾਰੀ ਦੁਨੀਆ ਘੁੰਮ ਲਈ ਛੋਟੇ ਵੀਰ

  • @gurvindersingh-vm5zp
    @gurvindersingh-vm5zp 7 หลายเดือนก่อน +1

    ਜਿੰਨ੍ਹੀ ਸੋਹਣੀ ਤੁਹਾਡੀ ਜੋੜੀ ਹੈ ਓਨਾ ਸੋਹਣਾ ਆਇਰਲੈਂਡ ਹੈ ☺️

  • @bsuppals
    @bsuppals 7 หลายเดือนก่อน

    ❤ਸ਼ਰਾਬ ਦਿਆੰ ਫੈਕਟਰੀਆੰ ਤੋੰ ਬਾਦ ਟਰਿਨੀਟੀ ਕਾਲਜ ਵਖਾ ਕੇ ਤੁਸੀ ਬਹੁਤ ਚੰਗਾ ਕੀਤਾ

  • @sukhmankaurvlogs790
    @sukhmankaurvlogs790 7 หลายเดือนก่อน

    ਸ਼ੁਕਰ ਆ ਬਾਈ ਕਿ ਆਇਰਲੈਂਡ ਵਿੱਚ ਕਾਲਜ ਵੀ ਹੈਗਾ ਨਹੀਂ ਤਾਂ ਮੈਂ ਸੋਚਿਆ ਕਿਤੇ ਦਾਰੂ ਦੀਆਂ ਦੁਕਾਨਾਂ ਈ ਆ ਥਾਂ ਥਾਂ 😊😊😊

  • @harbhajankaur268
    @harbhajankaur268 6 หลายเดือนก่อน

    Ripan & khushi , you are really nice to show all places of countries. very good some people can effort or health wise can not go to visit. Thank you doing very well . one thing I saw all these plaices my self as well to make my fresh memories .thank both of you may you both live long with waheguru ji’s kirpa 🙏🙏❤️❤️🌹🌹