The Punjabi Gursikh Family is getting blessings from the viewers for raising beautiful boys in Ireland, keeping sikhi alive... Waheguru keep HIS hands on them..
Apeneh Irish goreh and punjabi are the same both love to drink whiskey and love to dance after. The Irish are very happy people and very friendly dublin is very beautiful but Belfast is a little different as theyve had alot of problems fighting against british and the 2 different sects prodasanst and Catholics
hello bai ji. bai ji safar doran agar koi thuhanu normal fever, khansi jukham hunda ta medicin kitho and kis tarke naal purchase krde ho ,kine passe lagde ne ?
Jado china javon Ripan Khushi ohna de culture, development, economic progress, prosperity definitely cover kreo. Indian ton two years after China liberate hoea se but Ohna de development phenomenal hai.
Bai ji camera quality low aaa bout jadda blury aaa doesn't justify eroupien beauty. Badiyaa camera cha invest Karo . 8k quality jimek K . Otherwise good vlogs .thanks
ਆਇਰਲੈਂਡ ਵਾਲੇ ਪਰਿਵਾਰ ਨੂੰ ਦੇਖ ❤ ਬਹੁਤ ਵਧੀਆ ਲੱਗਿਆ ਸਾਰੇ ਭਰਾਵਾਂ ਨੇ ਸਰਦਾਰੀ ਨੂੰ ਕਾਇਮ ਰੱਖਿਆ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
ਬਹੁਤ ਸੋਹਣਾ ਲੱਗਿਆ ਤੁਹਾਡੇ ਅੱਜ ਦੇ ਵਲੌਗ ਚ ਪੰਜਾਬੀਆਂ ਨੂੰ ਦੇਖਕੇ , ਤੁਹਾਡਾ ਬਹੁਤ - ਬਹੁਤ ਧੰਨਵਾਦ Ireland ਦੀ ਧਰਤੀ ਦਿਖਾਓਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਪੰਜਾਬੀ ਨਾਟਕ ਦੀ ਨੱਕੜਦਾਦੀ ਨੌਰਾ ਰਿਚਰਡਜ਼ ਆਇਰਲੈਂਡ ਦੀ ਰਹਿਣ ਵਾਲ਼ੀ ਸੀ। ਅੰਗਰੇਜ਼ੀ ਹਕੂਮਤ ਵੇਲੇ ਉਹ ਲਾਹੌਰ ਵਿਖੇ ਅੰਗਰੇਜ਼ੀ ਪੜਾਉਂਦੀ ਸੀ। ਪੰਜਾਬੀ ਨਾਟਕ ਦਾ ਪਿਤਾਮਾ ਈਸ਼ਵਰ ਚੰਦਰ ਨੰਦਾ ਉਹਦਾ ਲਾਡਲਾ ਸ਼ਗਿਰਦ ਸੀ। ਨੰਦਾ ਨੂੰ ਨਾਟਕ ਦੀ ਚੇਟਕ ਲਾਉਣ ਵਾਲ਼ੀ ਆਇਰਿਸ਼ ਲੇਡੀ ਨੌਰਾ ਰਿਚਰਡਜ਼ ਹੀ ਸੀ। ਸਲਾਮ ਨੌਰਾ ਰਿਚਰਡਜ਼ ਨੂੰ!!!
Wow!!!
ਬਹੁਤ ਸੋਹਣਾ ਦੇਸ਼ ਆਇਰਲੈਂਡ ਲੱਗਿਆ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਰੱਖੇ ❤❤
The Punjabi Gursikh Family is getting blessings from the viewers for raising beautiful boys in Ireland, keeping sikhi alive... Waheguru keep HIS hands on them..
ਬਹੁਤ ਬਹੁਤ ਧੰਨਵਾਦ। ਰਿਪਨ। ਜਦੋ ਕਿਸ ਵੀ। ਦੇਸ਼। ਚ ਪੰਜਾਬੀ। ਮਿਲਦਾ। ਰੂਹ। ਖਿੜ। ਜਾਦੀ। ਖਾਸਕਰ। ਲੱਗਾ। ਵਾਲੇ
ਬਹੁਤ ਬਹੁਤ ਧੰਨਵਾਦ ਕਰਦਾ ਆਪ ਜੀ ਦਾ ਸਾਨੂੰ india ਬੇਠੇ ਨੁੰ ਦੁਨਿਆਂ ਦਿਖਾਣ ਵਾਸਤੇ ਮੇਂ ਇਕ truck driver ਆ ਮਨੁ ਵੀ ਬਹੁਤ shoonk ਆ ਕੁਮੰਣ ਦਾ ❤😊
ਦਿਖਾਇਆ ਤਾਂ ਮੈਂ ਵੀ ਹੈ ਜੀ ਪਰ ਤੁਹੀ ਧਿਆਨ ਨਹੀਂ ਦਿੰਦੇ ❤❤
@@TourismPromoterMrSinghIndia ਮੈਂ ਥੋਡਾ ਚੇਨਲ ਪਹਿਲ ਵਾਰ ਦੇਖ ਰਹਯਾ ਅੱਜ
@@RAJA_Singh4725 ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਲੱਗਦਾ ਪ੍ਰੋਗਰਾਮ ਸੁਣ ਵੇਖ ਕੇ
Hotel name vi daseya kro
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Madam ,NOURA RICHARD ,was also ,IRISH .She played a an important role on stage of PANJABI CULTURE.🎉🎉
ਰਿੰਪਨ ਵੀਰ ਪੰਜਾਬ ਵਿੱਚ ਬਹੁਤ ਗਰਮੀ ਹੈ 48 ਡਿਗਰੀ ਤੱਕ ਪਹੁੰਚ ਗਿਆ ਬਾਹਰ ਨਜਾਰੇ ਲੈ ਲਉ
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਮਾਨ ਹੈ ਤੁਹਾਡੇ ਤੇ ਸਾਨੂੰ ਜੋ ਬਾਹਰਲੇ ਦੇਸਾਂ ਦੀ ਦੁਨੀਆ ਦੀ ਸੈਰ ਕਰਾ ਰਹੇ ਹੋ ਦੁਨੀਆ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ❤❤ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤ ਰਹੋ ਤੇ ਸਾਨੂੰ ਦੁਨੀਆਂ ਦਿਖਾਉਂਦੇ ਰਹੋ❤❤ ਧਾਲੀਵਾਲ ਭੈਣੀ ਜੱਸਾ ਧਨੌਲਾ
ਆਇਰਲੈਂਡ ਦੀ ਪ੍ਰਤੀ ਵਿਅਕਤੀ ਆਮਦਨ ਯੂਕੇ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੋਰ ਤਾਂ ਹੋਰ ਸਵਿਟਜ਼ਰਲੈਂਡ ਤੋਂ ਵੀ ਵੱਧ ਆ!
ਵਧੀਆ ਗੱਲ ਇਹ ਹੈ ਕਿ ਇੰਦਰਜੀਤ ਸਿੰਘ ਜੀ ਦੇ ਘਰ ਸਾਰੇ ਦਸਤਾਰ ਬਾਲੇ ਦੇਖਣ ਨੂੰ ਮਿਲੇ
ਰਿਪਨ ਖੁਸ਼ੀ ਬਰਨਾਲੇ ਵਾਲੀ ਭੈਣ ਦੇ ਦਰਸ਼ਨ ਤਾ ਕਰਵਾ ਦਿੰਦਾ ❤
, ਬਹੁਤ ਵਧੀਆ ਲੱਗਿਆ ਜੀ ਆਇਰਲੈਂਡ ਦਾ ਵਲਾਗ,,,ਸਾਬਤ ਸੂਰਤ ਸਿੱਖ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ
ਵਾਹਿਗੁਰੂ ਸਿਰ ਤੇ ਹੱਥ ਰੱਖਣ ਤੁਹਾਡੇ ਤੇ
Bahut Vadiya Veer Rab Mehar Rakhe Hamesha. Khushi Bhen Tuhanu Square Glasses Jada Sohniya Lagdiya Ne..Gol Naalo. GOD Bless U Both.
ਬਹੁਤ ਸੋਹਣਾ ਦੇਸ਼ ਆਇਰਲੈਂਡ ਲੱਗਿਆ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਰੱਖੇ
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬਹੁਤ ਵਧੀਆ ਦੁਨੀਆਂ ਦੀ ਸੈਰ ਧੰਨਵਾਦ ਰਿਪਨ ਤੇ ਖੁਸ਼ੀ ਜੀ
ਆਇਰਲੈਂਡ ਦੀ ਬਹੁਤ ਵਧੀਆ ਕ੍ਰਿਕਟ ਟੀਮ ਵੀ ਹੈ ਰਿਪਨ ਵੀਰ
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਡਬਲਿਨ ਸਿਟੀ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਗੁਰਦੁਵਾਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਲੱਗੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
LOTS OF LOVE ❤️ DUBLIN CITY CAPITAL OF IRELAND 🇮🇪 😀 💙 🙌 😎 👍 🇮🇪 😀 💙 🙌 😎
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 👌👌🌹🌹
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਆਇਰਲੈਂਡ ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ
ਆਇਰਲੈਂਡ ਤੇ ਸਕਾਟਲੈਂਡ ਬਹੁਤ ਖੂਬਸੂਰਤ ਮੁਲਕ ਆ ਦੇਖਣਯੋਗ ਆ
ਅਖੀਰ ਚ ਸਰਦਾਰ ਇੰਦਰਜੀਤ ਦੇ ਬੱਚਿਆਂ ਦੇ ਪੱਗਾਂ ਬੰਨੀਆਂ ਵੇਖ ਮਨ ਬਹੁਤਾ ਖੁਸ਼ ਹੋਇਆ ਜਿਉਦੇ ਵਸਦੇ ਰਹੋ ਸਰਦਾਰ ਸਾਬ
Bahi pichlay janam Kay auchay karam hai tum sab kay Jo jannat main ghooom rhai ho r hai rahay ho bahi ❤❤❤🎉🎉
18:05 te Sukhbir singh badal di chalai hoi pani di bus dekhan ale like karo 😂😂😂😂😂
ਰਿਪਨ ਵੀਰੇ ਮੈ ਬਰਨਾਲਾ ਕਚਹਿਰੀ ਵਾਲਾ ਮੁੰਡਾ ਟੋਨੀ ਦੀ ਦੁਕਾਨ ਦੇ ਨਾਲ ਵਾਲਾ ਮੈ ਵੀ ਸਵੀਟਜਰਲੈਂਡ, ਯੂ.ਕੇ ਆਇਰਲੈਂਡ ਥੋਡੇ ਦੁਆਰਾ ਦੇਖ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ।
Dhan Guru Nanak Dev g Chadikala Rakhna 🙏
Very nice Rippan &Khushi ji. God bless you. ❤❤❤❤❤
Thanx veer vlog pon ਲਈ ਬਹੁਤ ਇੰਤਜ਼ਾਰ ਸੀ
ਵਾਹ ਮਜਾ ਆ ਗਿਆ, ਆਪ ਜੀ ਨਾਲ ਦੁਨੀਆਂ ਦੇ ਸਫ਼ਰ ਦਾ ਅਨੰਦ ਆ ਰਿਹਾ ਹੈ, ਹੁਣ ਤੱਕ ਆਪ ਜੀ ਦਾ ਕਿੰਨਾ ਕੁ ਖਰਚ ਹੋ ਗਿਆ ਜੀ 🌹🌹🌹🌹🌹
ਅੰਗਰੇਜ਼ਾਂ ਦਾ ਪੁਲ ਨਹਿਰ ਤੇ ਸੂਲਰ ਘਰਾਟ ਤੇ ਪਾਣੀ ਚੱਕੀਆ ਨਹਿਰ ਤੇ ਦਿੜਬਾ ਕੋਲ ਸੰਗਰੂਰ ਖੁਸ਼ੀ ਦੇ ਪਿੰਡ ਕੋਲ ਹੈ ਮੈ ਮਿਲਿਆ ਸੀ ਸੋਨੂੰ ਪੈਲੇਸ ਦਿੜਬਾ ਮਿਲਣ ਲਈ ਆਇਆ ਸੀ ਵਿਆਹ ਵਿੱਚ ਮਿਲਿਆ ਸੀ ਸੋਡੇ ਪਿੰਡ ਵੀ ਗਏ ਸੀ
Sohna country Ireland bahut hi jiada sohna vlog thanks P. T. C. Raj Joga
kildare village v jaroor dekheyo veer ji sareiya branded shops aw othe bhut sohna
Enjoy a tour of Dublin City capital of Ireland 🇮🇪 😀 💙 🙌 😎 ❤❤❤
Best of luck New country Dublin city capital of Ireland 🇮🇪 😀 💙 🙌 😎 👍 ❤❤❤❤❤❤❤
Best of luck new country Dublin city capital of Ireland ❤❤❤❤❤❤❤❤❤
ਥੈਂਕਯੂ ਵੀਰੇ ਤੁਹਾਡਾ ਧੰਨਵਾਦ ਸਾਨੂੰ ਨਵੇਂ ਨਵੇਂ ਸ਼ਹਿਰ ਦਿਖਾਉਣ ਲਈ ਬਾਹਰਲੇ ਦੇਸ਼ ਦਿਖਾਉਣ ਲਈ
Waheguru ji di aap te mehrbani bnaye rakhe tuc chadiklan vich raho🙏🙏🙏
Tusi apne naal jackets te umbrellas jarur carry karu, eh British weather aa , mint vich change ho janda aa
Great !Ripan & Khushi 🎉
Thanks a lot for exploring the countries of the world
Dublin bout suhana hy ❤ interesting vlog Punjabi family buses road galiyan less traffic full mahool rippin khushi full package🎉🎉🎉🎉
Best wishes for New country Ireland 🇮🇪 👌 👏 👍 ❤❤❤❤
1922 ch UK ton alag hoeya.
Beautiful city nice dubelin thanks ripan kushi 😅❤🙏😍💕
Sat shri akal ji sarea nu waheguru ji sarbat da bhla wakshan ehi ardas ha ji te tuhanu v khus rakhn hamesha
ਬਹੁਤ ਹੀ ਸੋਹਣਾ ਆਇਰਲੈੰਡ 👍👍🙏
ਸਵੇਰ ਵੇਲੇ ਸੂਰਜ East ਦਿਸ਼ਾ ਵੱਲ ਦਿਖੇਗਾ, ਸਜਾ ਹੱਥ east ਸੂਰਜ ਵਲ ਤੇ ਉਹੀ ਹੱਥ ਸਾਮਨੇ ਕਰਾਂਗੇ ਤਾਂ ਉੱਤਰ ਦਿਸ਼ਾ ਹੋਏਗੀ!
You are very lucky couple Waheguru ji mehar kare
Boht vdia janakari dinne o Thenxs ripan and Khushi 🙏🏻🙏🏻🙏🏻🙏🏻👌👌👌👌
ਬਹੁਤ ਬਹੁਤ ਧੰਨਵਾਦ ਤੁਹਾਡਾ ਰਿਪਨ ਤੇ ਖੁਸ਼ੀ
Thanks for see Dublin city capital of Ireland 🇮🇪 😀 💙 🙌 😎 🙏 🇮🇪 😀 💙 🙌 😎 🙏 🇮🇪 😀 💙 🙌 😎 🙏 🇮🇪 😀 💙 🙌 😎 🙏 🇮🇪 😀 💙 🙌 😎 🙏 🇮🇪 😀 💙 🙌 😎 🙏 🇮🇪 😀 💙 🙌 😎 🙏 🇮🇪 😀 💙
House crisis you don't know everything else is fantastic
God bless both of you and your channel 💕💕🙏🙏🙏🇳🇪🙏
Sada khush rho 👌👌👌👌👌👌👌🙏🙏🙏🙏🙏🙏
Iam always first looking daily vlog 8P.M.on you tube and 7A.M on face book 📖 ❤❤❤❤
Excellent presentation with detailed information. Camera is of high quality. I liked it
I lived there for 10 years, beautiful people and country.
Waheguru ji 🙏🙏🙏🇮🇳💯🇮🇳🙏🙏🙏
Love 💕💕 you work bro thanks Love from Pakistan
ਬਹੁਤ ਵਧੀਆ ਲੱਗਿਆ ਵੀਰ ਜੀ
Well come 🎉🎉❤Ireland
If you come west of Ireland I’m happy to host you
Thanks
ਕੈਨੇਡਾ ਵਾਲੇ ਇਹਨਾਂ ਤੋਂ ਵੀ ਸੋਹਣੇ ਹਨ।
ਸਤਿ।ਸ਼੍ਰੀ। ਅਕਾਲ। ਰਿਪਨ। ਤੇ।ਖੁਸੀ।ਜੀ।❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
Apeneh Irish goreh and punjabi are the same both love to drink whiskey and love to dance after.
The Irish are very happy people and very friendly dublin is very beautiful but Belfast is a little different as theyve had alot of problems fighting against british and the 2 different sects prodasanst and Catholics
hello bai ji.
bai ji safar doran agar koi thuhanu normal fever, khansi jukham hunda ta medicin kitho and kis tarke naal purchase krde ho ,kine passe lagde ne ?
ਵਾਹਿਗੁਰੂ ਜੀ ❤❤
ਵਧੀਆ👍💯👍💯👍💯
thku veere nd khushi sanu nal nal gumhan lye ❤❤
Waheguru ji 🙏 kirpa kare
Our senior club's vice president Kay is a Irish, she is a beautiful soul, manage very good day trip.
Why did you not show more of Gurdwara Sahib in Ireland, that would have been great as well. Please do so when you vist the next gurdwara. Thank you
bai plz vlog regular rakho jiwa kall v kha c main engaland gya c pkz regular rakhua kro sanu pta hi mhi lagda kiwa oh kitha chala gya
Nice.... Very good job.... God bless both of you.... Khush raho....
Satnam wahaguru ji 🙏 😂❤❤❤
ਬਹੁਤ ਵਧੀਆ ਜੀ 👍🏻
Veer ji hun 12:23 pm asi Pakistani vlog dekh rahe aa pandu vlog
Te
Lahore da viah shagun ni dena khusi😂 vala vlog....❤❤🎉 Nic bro
Beautiful city Dublin.❤❤
Salam kena semua dari Indonesia ❤
Exactly,they lived there life in good and we Indians do not have life
Have a enjoying tour with good health too❤
Wow superb Really great working 🙏🏿🙏🏿🙏🏿🙏🏿🙏🏿
Sare pagria wale munde gabru sohene lagade hai ❤
👍 👌 ❤sunam udham singh wala 22g sangrur 🎉Thanks
Jado china javon Ripan Khushi ohna de culture, development, economic progress, prosperity definitely cover kreo. Indian ton two years after China liberate hoea se but Ohna de development phenomenal hai.
Pichhle 35 sal fantastic dev.
Waheguru ji mehar kran ji nice vlog
Bai ji camera quality low aaa bout jadda blury aaa doesn't justify eroupien beauty. Badiyaa camera cha invest Karo . 8k quality jimek K . Otherwise good vlogs .thanks
Newfoundland ao paji ik war tahnu ghumava ge bhut sohni jgah eh.
Lucan and Adamstown in county Dublin Punjabia da garh🎊🎊🎉🎉
Ripn bai etho de kam kar nd visa kidha milda pr hon kina time lagda a v information jror deo plz ❤
Bhaji very nice vlog. But humble request must always show old gurudwara of every country u visit, as Punjabi are all over world
Bhut vadia jankari god bless both of you take care
Bhaji ea aukha ka lagda sachi hunn sanu ta ea asi jhaz bath ka soda nall hi jawaga engaland hun asi ta hori puzzel ja hoga sidha eirland
Rippen ji thanks you visit our ireland contry thanks
ਸਤਿ ਸ੍ਰੀ ਅਕਾਲ ਬਰਾੜ ਫਾਰਮ
ਸਤਿ ਸ਼੍ਰੀ ਅਕਾਲ ਵੀਰੇ