🇵🇰 ❄ I am shivering to see your video. Your parna is very good.which is saving your head during -50 C . What a nice taste of lassi in this temperature for a punjabi.
Hello brother ,, asi KHARAR bethe russia dekh rahe aa tuhadi mehnat sadka ,,, bht bht shukriya ,,u r giving me that inspiration to travel foreign. Thank u
Wah Brar sahib wah.Kamal hai. When your travels are complete your travels, I hope you will write a book. You are the sikh version of Ibn Batuta & Marco Polo. May WAHEGURU JI bless you. Do you get time to do some Paath. There are some Yog-asanas, which help to fight cold. May be baba Ramdev can advise you on that.
I have been in max -43C and with windchill -58C in Canada. You should watch weather that tells in how much time bare skin will freeze at your place temp. and be careful not be outside for more than that time. In Canada sometime there is news someone got drunk and start walking for long in remote rural area where nobody is around did not feel cold because was drunk but froze to death.
Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji
ਯਾਰ ਨਵਦੀਪ ਤੂੰ ਤਾਂ ਕਮਾਲ ਦਾ ਬੰਦਾ ਹੈਂ ਕਦੇ ਠੰਡੇ ਤੋਂ ਠੰਡੇ ਤੇ ਕਦੇ ਸਭ ਤੋਂ ਗਰਮ ਦੇਸ਼ ਚ ਜਾ ਕੇ ਸਾਨੂ ਸਾਰੀ ਦੁਨੀਆ ਵਿਖਾਈ ਜਾਨਾ ਐ ਉਹ ਵੀ ਕੱਲਾ ਇੱਕਲਾ ਈ. ਸਦਕੇ ਜਾਈਏ ਤੇਰੇ ਤੋਂ.
Ryt sar
ਸਹੀ ਗੱਲ ਆ ਵੀਰ @jasmersinghjassbrar3673
ਨਵਦੀਪ ਸਿੰਘ, ਲੋਕਾਂ ਨੂੰ ਕੁਝ ਦੱਸਣ, ਸਮਝਾਉਣ, ਵਿਖਾਉਣ ਦਾ ਤੈਨੂੰ ਜਨੂੰਨ ਹੈ। ਉਵੇਂ, ਜੇਕਰ ਕੋਈ ਇਮਾਨਦਾਰ ਤੇ ਗਿਆਨਵਾਨ ਹੋਵੇ ਤਾਂ ਉਸ ਨੂੰ ਕੁਝ ਦੱਸਣ ਦੀ ਲਾਲਸਾ ਬਹੁੁਤ ਹੁੰਦੀ ਹੈ।
ਇਹਨਾਂ ਦੋਸ਼ਾਂ ਵਿੱਚ ਅਫੀਮ ਤੇ ਭੁੱਕੀ ਵੀ ਹੁੰਦੀ ਆ ਬਰਾੜ ਸਾਹਿਬ ।
😂😂😂😂😂😂 kala
Kala maal 😂😂😂😂aale
ਬਾਈ ਤੇਰੀ ਹਿੰਮਤ ਨੂੰ ਦਾਦ ਤਾਂ ਦੇਣੀ ਬਣਦੀ ਹੈ ਜਿਹੜਾ ਐਨੀ ਠੰਡੀ ਥਾਂ ਜਾਕੇ ਪੰਜਾਬੀਆਂ ਦਾ ਮਾਣ ਵਧਾ ਰਿਹਾ ਹੈਂ
ਬਹੁਤ ਹਿਮਤ ਕਰ ਰਹੇ ਹੋ ਬੇਟਾ ਜੀ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਬਹੁਤ ਵਧੀਆ ਵਲੌਗ
ਵਾਹ ਬਈ ਨਵਦੀਪ ਸਿੰਘ, ਇਹ ਤਾਂ ਵਾਕਿਆ ਹੀ ਕੁਦਰਤ ਦਾ ਕ੍ਰਿਸ਼ਮਾ ਹੀ ਹੈ। ਹਮੇਸ਼ਾ ਵਾਹਿਗੁਰੂ ਖੁਸ਼ ਰਖੇ।ਗੁਰਦਿਆਲ ਸਿੰਘ ਖਰੜ (ਪੰਜਾਬ)
।
ਵੀਰ ਆ ਰੁੱਖਾਂ ਦੇ ਬੀਜ਼ ਲੈ ਕੇ ਆਈਉ ਆਪਣੇ ਲਦਾਖ ਦੇ ਇਲਾਕੇ ਚ ਇਹਨਾਂ ਦੀ ਕਾਫੀ ਲੋੜ ਹੈ
ਇਹ ਬੀਜ ਲੇਹ ਦੇ ਵਿੱਚ ਫੂਨਸੁਖ ਵਾਨਗੜੂ ਹੋਰਾਂ ਦਾ ਸਕੂਲ ਆ ਉਥੇ ਦੇ ਦਿਊ ਉਹ ਰਿਸਰਚ ਕਰ ਰਹੇ ਆ ਜਿਆਦਾ ਘੱਟ ਤਾਪਮਾਨ ਸਹਿਣ ਕਰਨ ਵਾਲੀਆਂ ਫਸਲਾਂ ਤੇ ਬੂਟਿਆਂ ਤੇ
ਦੇਸ਼ ਭਗਤੀ ਤੌਪਾਂ ਮੋਰੇ ਖੜਨਾ ਈ ਨਹੀਂ ਸਗੋਂ ਆ ਕੰਮ ਦੇਸ਼ ਭਗਤੀ ਆਲਾ ਈ ਆ
ਮਾਣ ਤੇਰੇ ਤੇ ਨਵਦੀਪ ਬਰਾੜਾ ਪਹੁੰਚ ਗਿਆ ਦੁਨੀਆਂ ਦੇ ਸਭ ਤੋਂ ਠੰਢੇ ਸ਼ਹਿਰ। ਰੱਬ ਅੱਗੇ ਅਰਦਾਸ ਅਸਾਡੀ ਨਾ ਰੁਕਣ ਕਦੇ ਤੇਰੇ ਪੈਰ।❤❤❤❤❤❤
ਨਵਦੀਪ ਬਰਾੜ ਸ਼ੁਕਰੀਆ ਹੈ ਬਾਈ ਜੀ,ਅਸੀਂ ਕੰਬਲ ਚ ਰੂਸ ਦੀ ਠੰਢ ਦੀ ਕਲਪਨਾ ਕਰ ਰਹੇ ਹਾਂ।
ਰਾਜ ਮਾਸਟਰ, ਦੌਧਰ।।
🙏🙏❤️❤️
Hahaha 🤣 ਤੁਸੀਂ ਬਿਲਕੁਲ ਠੀਕ ਕਿਹਾ ਰਾਜ ਮਾਸਟਰ ਜੀ 🙏
ਜਰਮਨ ਨੂੰ ਰਸ਼ੀਆ ਦੀ ਫੌਜ ਨੇ ਘੱਟ ,ਬਲਕਿ ਖਤਰਨਾਕ ਠੰਢ ਨੇ ਪਿਛਾਂਹ ਮੁੜਨ ਲਈ ਮੁਹਾਲ ਕਰ ਦਿੱਤਾ ਸੀ।
ਰਾਜ ਮਾਸਟਰ, ਦੌਧਰ।
Right
ਕਮਾਲ ਦਾ ਬੰਦਾ ਏ ਤੂੰ ਭਰਾ ਜਿਹੜਾ ਇੰਨੀ ਠੰਡ ਵਿੱਚ ਤੁਰੀਆਂ ਫਿਰਦਾ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ
ਅਸੀਂ ਤਾਂ ਕਦੀ ਜਾ ਨੀ ਸਕਦੇ ਭਾਜੀ ਤੇਰੀਆਂ ਅੱਖਾਂ ਨਾਲ ਅਸੀਂ ਵੀ ਦੇਖ ਲਈ ਦੁਨੀਆਂ ਦੀ ਸਭ ਤੋਂ ਠੰਡੀ ਜਗ੍ਹਾ ਰੱਬ ਤੁਹਾਡਾ ਭਲਾ ਕਰੇ
❤️❤️🙏🙏
ਸਹੀ ਗੱਲ ਆ ਯਾਰ ਏਥੇ ਪੰਜਾਬ ਆਲੀ ਠੰਡ ਏਨੀ ਲਗੀ ਜਾਦੀ ਆ ਸਾਨੂੰ ਤਾ 😂
ਬੱਲੇ ਓਏ ਸ਼ੇਰਾ ।
ਵਾਹਿਗੁਰੂ ਜੀ ਮਿਹਰ ਕਰਨ ਵੀਰ ਉਪਰ ਧਿਆਨ ਰੱਖੀ ਵੀਰ ਕਿੱਤੇ ਵਿਲੋਗ ਦੇ ਚੱਕਰ ਵਿੱਚ ਠੰਡ ਨਾ ਲਗਵਾ ਲਈ ਖੁਸ਼ ਰਹੋ❤👌👍🙏
🙏🙏❤️❤️
ਨਵਦੀਪ ਸਿੰਘ ਵੀਰ ਵਾਕਈ ਸਹੀ ਗੱਲ ਤੂੰ ਖਤਰਾ ਈ ਮੁੱਲ ਲੈ ਲਿਆ ਸੀ ਏਨੀ ਠੰਢ
ਇਹ ਤਾਂ ਦੁਨੀਆਂ ਦਾ ਸਭ ਤੋਂ ਠੰਡਾਂ ਸਹਿਰ ਹੈ ਇਸ ਤੋਂ ਵੀ ਵੱਧ ਠੰਡ ਹੈਗੀ ਏਸੇ ਦੇਸ ਵਿੱਚ ਸਾਈਬੇਰੀਆ ਵਿੱਚ ਪਰ ਉੱਥੇ ਕੋਈ ਨਹੀਂ ਰਹਿੰਦਾ ਸਾਇਦ ਈ ਕੋਈ ਵਿਰਲਾ ਬੰਦਾ ਹੀ ਉੱਥੇ ਹੋਵੇ ਬਾਕੀ ਤਰਾਂ ਤਰਾਂ ਦੀ ਦੁਨੀਆਂ ਦਿਖੌਣ ਲਈ ਧੰਨਵਾਦ ਤੁਸੀਂ ਆਪਣੇ ਘਰ ਤੰਦਰੁਸਤ ਆਉ ਇਸ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ
ਨਵਦੀਪ ਬਈ!! ਵਾਹਿਗੁਰੂ ਜੀ ਮੇਹਰ ਕਰੋ ਜੀ । ਹਮੇਸ਼ਾ ਵਾਹਿਗੁਰੂ ਖੁਸ਼ ਰਖੇ।
🙏🙏❤️❤️
ਦੁਨੀਆਂ ਪਰੇ ਤੋਂ ਪਰੇ , ਧੰਨ ਹਨ ਇਹ ਇਨਸਾਨ ਖਾਣਾ ਪੀਣਾ ਕੁਝ ਭੀ ਹੋਵੇ ਕੁਦਰਤ ਨੇ ਉਸ ਤਰ੍ਹਾਂ ਦੇ ਹੀ ਸਾਧਨ ਰੱਖੇ ਹੋਏ ਹਨ। ਕੁਰਬਾਨ ਤੇਰੇ ਤੇ ਸ਼ੇਰ ਪੁੱਤਰਾ ਜੋਂ ਸੁਪਨੇ ਵਿਚ ਸੀ ਉਹ ਹਕੀਕਤ ਵਿੱਚ ਦਿਖਾ ਦਿੱਤਾ। ਸਦਾ ਚੜ੍ਹਦੀ ਕਲਾ ਵਿਚ ਰਹੋ ਇਹੀ ਅਰਦਾਸ ਹੈ ਜੀ।
ਧੰਨਵਾਦ ਜੀ।
ਵਾਹਿਗੁਰੂ ਜੀ ਬਹੁਤ ਵਧੀਆ ਜੀ 🙏
ਘਰ ਬੈਠਿਆ ਨੂੰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਜੋੜਨ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਪੂਰੀ ਦੁਨੀਆਂ ਦੀ ਸੈਰ ਕਰਵਾਉਣ ਜਿੰਦਗੀ ਜਿੰਦਾਵਾਦ
❤️❤️🙏🙏
ਬਹੁਤ ਘੈਂਟ ਕਮ
ਵੀਰ ਜ਼ਿਆਦਾ ਠੰਢ ਵਿੱਚ ਵੀ ਰਹਿਣ ਦਾ ਕੋਈ ਅਨੰਦ ਨਹੀਂ ਆਪਣੇ ਪੰਜਾਬ ਤੋਂ ਵਧੀਆ ਕੋਈ ਮੌਸਮ ਨਹੀਂ ਅਤੇ ਕੋਈ ਜਗ੍ਹਾ ਨਹੀਂ ਬਰਫੀਲੇ ਇਲਾਕੇ ਵਿੱਚ ਜਾ ਕੇ ਤਾਂ ਇਵੇਂ ਲੱਗਦਾ ਕਿ ਇਹਦੇ ਨਾਲੋਂ ਤਾਂ ਘਰ ਹੀ ਠੀਕ ਸੀ
The Kingdom of Permafrost,yakutsk
ਜੇ ਹੋ ਸਕੇ ਤਾਂ ਜਾਣਾ
ਬਾਈ ਬਹੁਤ ਮਿਹਨਤ ਆ ਥੌਡੀ ਵਾਹਿਗੁਰੂ ਤਰੱਕੀ ਬਕਛਨ 🙏🙏👍
ਭਰਾਂ ਸਾਡਾ ਰਸੀਆਂ ਦੀ ਭਾਸ਼ਾ ਆਲੇ ਵੱਟ ਕੱਢ ਰਿਹਾ ਤੇ ਸਾਨੂੰ ਸਿਰਫ ਦਾਦਾ ਦਾਦਾ ਦਾਦਾ ਆਲੇ ਸ਼ਬਦ ਹੀ ਸਮਝ ਆ ਰਹੇ ਆ
ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Waheguru ji🙏🙏❤️❤️
ਵਾਹਿਗੁਰੂ ਜੀ ਭਲਾ ਕਰੀ ਸਰਬੱਤ ਦਾ ਜੀ
Thanks
Thankyou veere for your support🙏🙏❤️❤️
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਵੀਡੀਓ ਵੀਰੋ ਵਾਹਿਗੁਰੂ ਮੇਹਰ ਕਰੇ 🙏 ♥️
Bole So Nihal, Sat Shri Akaal
Khalsa Fateh
sohne scene ne barfili thank ch.
ਵਾਹਿਗੁਰੂ ਮੇਹਰ ਕਰਨ ਸਤਿਨਾਮ ਵਹਿਗੁਰੂ ਜੀ
ਬਹੁਤ ਵਧੀਆ ਲੱਗੀ video ਵੀਰ
❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤
ਸਤਿ ਸ੍ਰੀ ਆਕਾਲ ਰੱਬ ਰਾਖਾ ❤
Paji video dekh k hi thand lagan lg py . Nice video
ਧੰਨ ਆ ਬਾਈ ਜੀ
Waake hi paaji ASI baar vaali dunia te nai dekh sakde par tuci saanu baar di duniya poori e video Rahi dikhati thank you very very thanks you 🙏
🇵🇰 ❄ I am shivering to see your video. Your parna is very good.which is saving your head during -50 C . What a nice taste of lassi in this temperature for a punjabi.
🙏🙏❤️❤️
Hello brother ,, asi KHARAR bethe russia dekh rahe aa tuhadi mehnat sadka ,,, bht bht shukriya ,,u r giving me that inspiration to travel foreign. Thank u
Dhan Guru Nanak Dev g Chadhadi Kala rakhna 🙏🙏
Boht vdiya content a bhai 👌👌
Wah Brar sahib wah.Kamal hai. When your travels are complete your travels, I hope you will write a book. You are the sikh version of Ibn Batuta & Marco Polo. May WAHEGURU JI bless you. Do you get time to do some Paath. There are some Yog-asanas, which help to fight cold. May be baba Ramdev can advise you on that.
Waheguru ji ka Khalsa waheguru ji Fateh ,,
ਵਾਹਿਗੁਰੂ ਜੀ
#carry on jatta
ਪੰਜਾਬ ਬੀਅਆਦਾਮਾਣਾ ਜਿਦਾਬਾਦ
Hor gallan diya gallan background 🎶 music bht vdia
Privet bai ji ….dhyan rkhyo apna.. sari duniya sanu tusi ghumoni aa…eh jimmewari aa thodi ❤️🔥
WAHEGURU JI KA KHALSA
WAHEGURU JI KI FATEH
KHALSA JI
Waheguru ji ka khalsa waheguru ji ki fateh ji🙏🙏❤️❤️
ਵਾਹਿਗੁਰੂ ਜੀ ਬਹੁਤ ਵਧੀਆ ਜੀ ਨਾਇਸ਼ 🙏🙏💙
Maza aa gaya eh blog dekh k
Brave Singh to travel such places though being vegetarian salute to you
ਸਤਿ ਸ਼੍ਰੀ ਅਕਾਲ ਭਾਜੀ 🙏 ਕੀ ਹਾਲ ਹੈ ਤੁਹਾਡਾ। ਥੋੜ੍ਹਾ ਸਿਹਤ ਦਾ ਖਿਆਲ ਰੱਖਣਾ ਭਾਜੀ ਠੰਡ ਬਹੁਤ ਹੈ ਮੈਨੂੰ ਤਾਂ ਬਰਫ ਦੇਖ ਕੇ ਹੀ ਠੰਡ ਲੱਗਣ ਲੱਗ ਗਈ 😁😁🙏🙏🇴🇲
Barar sab bada honsla ya thwada ini thand ch travel ker rahe.Nice video.
Courage …..courage……courage….all love ….please keep on making and sharing…..❤❤❤❤❤
Jiyunda vasda reh navdeep Bai ❤❤❤ rabb tohanu hamesha chardikalla vich rkhn te ਹਮੇਸ਼ਾ ਅੰਗ ਸੰਗ ਸਹਾਈ ਰਹਿਣ 🙏🏼🙏🏼
ਵਾਹਿਗੁਰੂ ਜੀ 🙏🏻 ਮੇਹਰ ਕਰੇ ਸੱਭ ਤੇ
ਬਾਈ ਖਿਆਲ ਰੱਖੋ ਅਪਣਾ...
Wah Sardar Ji , Punjab Jindabad
Sat Shri Akal Ji So Amazing Video God Bless You Long Life And Good Health Thanks Dear Little Bro 🙏🙏👌👌👍👍👏👏❤❤
ਵਾਹ ਜੀ ! ਠੰਡ ਲੱਗਣ ਲੱਗ ਪਈ ਵੀਡਿਓ ਵੇਖਕੇ 😊
🥶🥶
@@Navdeepbrarvlogs😊
Very nice videos 👏
ਚੜਦੀ ਕਲਾ ❤❤❤❤
ਕੁਦਰਤ ਦਾ ਕ੍ਰਿਸ਼ਮਾ (Amritpal Singh Shahi Shahar Patiala)
Babe nanak japji sahib vich likh ditta ..dhrti hor pry hor hor
Waheguru ji Mehar kro ji 🙏
Waheguru Ji, keep it up. Singha di har maidaan Fateh Hove Ji.
Veere agli video ch dsyo eh jgha de bare
Population,crime,business,natural disasters,food eda da kuch v…Have a safe journey ❤️👍🏻
best part 7:54 ye oymyakon jayega.......
In yukon and in nunwick have similar temperature. All lakes always being used as roads.
Very nice ਜੀ
ਕੁਦਰਤ ਦੇ ਰੰਗ ਨਿਆਰੇ ਬਾਈ ਜੀ ਧੰਨ ਹੈ ਤੁਸੀਂ ਇਹਨੀਂ ਠੰਢ ਦਾ ਨਜ਼ਾਰਾ ਲੈ ਰਹੇ ਹੋ
Veere Waheguru ttuhanu sdaa tandrust rakhe te tusi sanu hor bhut country ghumande rho sdha
ਕਿੰਨਾ ਚੰਗਾ ਲੱਗ ਰਿਹਾ ਆਪਣੀ ਮਾਂ ਬੋਲੀ ਦੇ ਵਿੱਚ ਵਿਦੇਸ਼ ਦੀ ਜਾਣਕਾਰੀ
Waheguru ji 🙏
ਸ਼ੇਰ ਪੁੱਤਰ ਪੰਜਾਬ ਦਾ ❤
ਨਵਦੀਪ ਸਿੰਘ ਬਾਹਰ ਜਿਪ ਗਲ ਤਕ ਬੰਦ ਕਰ ਲਿਆ ਕਰੋ ਸਿਰ ੜੇ ਕੈਪ ਲੈ ਲਿਆ ਕਰੋ ਜੀ
Tuhadi video di wait e chl rhi c ... love you bro. waheguru aang sang ❤❤
🙏🙏❤️❤️
Wah 22
Bai jma shi gal he। 😅😅😅
Waheguru tuhanu hamesha kamjabi bakshayy
Veer g salute. Waheguru g mehar kre....
Waheguru ji🙏🙏❤️❤️
Siraaaa bai ji ❤❤
calgary ch -30 takk ho jnda
edmonton ch -40 takk
oh v kuz days e rhda
ਬਹੁਤ ਵਧੀਆ valog ਆ ਬਾਈ ਤੇਰਾ। ਮੈ ਸੱਭ blogers ਨੂੰ ਗਾਲਾ ਕੱਢ ਕੱਢ ਕੇ ਛੱਡ Dena ਪਰ ਥੋਡੇ ਲਈ ਫੁੱਲ respect
😂😂🤣🤣 hahaha na bai yaar gallan na kadheya kro😀
very nice video navdeep bro, your videos are more enjoyable than a movie 👍please take care of yourself.
पाजी Old monk rakhi naal😂❤🙏
Veer Dhan aa tu.....Waheguru tere naal rehan.
18.50 Eh lehraan nhi. Pani jamm ke failda hai jis kar ke baraf vichkaaron ooper uth jandi hai.
Nice..... Very good job.... Carry on.... Thanks....
Good bro keep it up
ਰੱਬ ਦੇ ਰੰਗ ਹੈ ਇਹ ਵੀ। ਕਿਤੇ ਦੁਬਈ ਵਰਗੇ ਦੇਸ਼ਾਂ ਵਿਚ +50 ਟੈਂਪਰੇਚਰ ਚਲਾ ਜਾਂਦਾ ਤੇ ਇਥੇ -50 ਤੇ ਹੋਰ ਵੀ ਘੱਟ। ਰੱਬ ਦੀ ਕੁਦਰਤ ਹੈ।
❤️❤️🙏🙏
I have been in max -43C and with windchill -58C in Canada. You should watch weather that tells in how much time bare skin will freeze at your place temp. and be careful not be outside for more than that time.
In Canada sometime there is news someone got drunk and start walking for long in remote rural area where nobody is around did not feel cold because was drunk but froze to death.
ਵਾਹਿਗੁਰੂ ਜੀ 🙏🙏
Shukar ha bhai vlog aya
Waheguru Ji 💐🙏
God bless
Take care of yourself NVD Bai 22 Ji
From JJJ Singh Kahlon Jalandhar ❤
Waheguru ji🙏🙏❤️❤️
ਬਾਈ ਨਵਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਰੋਜ਼ਾਨਾ ਨਵੇਂ ਨਵੇਂ ਖੂਬਸੂਰਤ ਸਫ਼ਰਾਂ ਤੇ ਲਿਜਾਣ ਲਈ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ,LED TV ਤੇ ਪਰਿਵਾਰ ਨਾਲ ਰੋਜ਼ਾਨਾ ਤੁਹਾਡੇ ਵਿਲੌਗ ਦੇਖਦੇ ਹਾਂ, ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕਰਦੇ ਓ ਤੁਸੀਂ ਇਲਾਕਿਆਂ ਦੀ ਖੂਬਸੂਰਤੀ ਦਾ ਬਿਆਨ, ਸਫ਼ਰਾਂ ਤੇ ਤੰਦਰੁਸਤ ਵਾਪਸੀ ਦੀਆਂ ਦੁਆਵਾਂ ਮੰਗਦਾ ਹਾਂ, ਬਹੁਤ ਧੰਨਵਾਦ,ਗੋਰਾ ਸਿੱਧੂ ਪਿੰਡ ਛੱਤੇਆਣਾ,ਸ੍ਰੀ ਮੁਕਤਸਰ ਸਾਹਿਬ, ਪੰਜਾਬ ਤੋਂ,
🙏🙏❤️❤️ ਧੰਨਵਾਦ ਬਾਈ ਜੀ
ਬਹੁਤ ਸੋਹਣਾ ਕਮੈਂਟ ਵੀਰ ❤
Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji
Waheguru ji ka Khalsa waheguru ji ki Fateh 🙏
Waheguru ji ka khalsa waheguru ji ki fateh ji🙏🙏❤️❤️