ਗੋਰੇ ਅੰਗਰੇਜ਼ਾਂ ਦਾ ਲੁੱਟਿਆ ਹੋਇਆ ਸ਼ਹਿਰ Belfast North Ireland | Punjabi Travel Couple | Ripan Khushi

แชร์
ฝัง
  • เผยแพร่เมื่อ 23 ต.ค. 2024

ความคิดเห็น • 247

  • @charanjeetsingh7723
    @charanjeetsingh7723 4 หลายเดือนก่อน +11

    ਰਿਪਨ ਵੀਰ ਜੀ ਮੈਂ ਟਰੱਕ ਡਰਾਈਵਰ ਹਾ ਫੋਲੋਵਰ ਉਦੋਂ ਤਾਂ ਹਾਂ ਜਦੋਂ ਤੁਸੀਂ ਪਹਿਲੀ ਔਰ ਮੰਗ ਮੰਗ ਕੇ ਡਰਾਈਵ ਕੀਤੀ ਸੀ ਉਦੋਂ ਥੁਹਾਡੀ ਸ਼ਾਦੀ ਵੀ ਨਹੀਂ ਹੋਈ ਸੀ ਬਾਕੀ ਰਿਪਨ ਖੁਸ਼ੀ ਵੀਰੇ ਜਵਾਬ ਦੇ ਦਿਓ ਮੇਰਾ

  • @gurvindersingh-vm5zp
    @gurvindersingh-vm5zp 4 หลายเดือนก่อน +4

    Ripon ਜੀ ਤੁਸੀਂ ਸੋਹਣੇ ਸੋਹਣੇ ਦੇਸ਼ ਵਿਦੇਸ਼ ਘੁੰਮ ਰਹੇ ਹੋ ਘੁੰਮਣ ਜਾਓ ਜਾਂਦੇ ਰਹੋ ਪੰਜਾਬੀ ਤੁਹਾਨੂੰ ਦੇਖਦੇ ਆ ਇਸ ਟਾਈਮ ਪੰਜਾਬ ਵਿੱਚ ਅਤਿ ਦੀ ਗਰਮੀ ਪੈ ਰਹੀ ਆ ਪੰਜਾਬੀ ਤੁਹਾਨੂੰ ਪਿਆਰ ਨਾਲ ਦੇਖ ਰਹੇ ਆ ਉਹਨਾਂ ਦੇ ਸਮੇਂ ਦਾ ਲਾਹਾ (ਪੈਸੇ) ਤੁਸੀਂ ਖੱਟ ਰਹੇ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਵੀ ਏਨਾ ਸੋਹਣਾ ਹੀ ਹੋਵੈ ਜਿਨਾਂ ਸੋਹਣਾ ਕੈਨੇਡਾ, ਯੂਰਪ ਦੇ ਦੇਸ਼ ਹਨ ਮੇਰੀ ਬੇਨਤੀ ਹੈ ਕਿ ਕਿਸੇ ਸਮਾਜਿਕ ਸੰਸਥਾਵਾਂ ਨਾਲ ਰੱਲ ਕੇ ਲੋਕਾਂ ਦੇ views ਤੋਂ ਮਿਲੇ ਪੈਸਿਆਂ ਨਾਲ ਆਪਣੇ ਪਿੰਡ ਸ਼ਹਿਰ ਦੀਆਂ ਸੜਕਾਂ ਪਾਰਕਾਂ ਵਿੱਚ ਰੁੱਖ ਹੀ ਲਗਵਾ ਦੋ ਬੜਾ ਉਪਕਾਰ ਹੋਏਗਾ ਤੁਹਾਡਾ ਪੰਜਾਬ ਤੇ ਇੱਕ season ਘੁੰਮਣ ਨਾ ਜਾਇਓ ਪੰਜਾਬੀਆਂ ਪਰਤੀ ਤੁਹਾਡੀ ਏਹ ਬਹੁਤ ਵੱਡੀ ਦੇਣ ਹੋਏਗੀ ਸ਼ਾਇਦ ਕੋਈ ਘੁੰਮਣ ਆਇਆ vlagor ਤੁਹਾਡੇ ਪਿੰਡ ਸ਼ਹਿਰ ਦਾ ਸੋਹਣਾ ਜਾ vlog ਬਣਾ ਦੁਨੀਆ ਨੂੰ ਦਿਖਾ ਕਿ ਪਿੰਡ ਵਾਲਿਆ ਦੀ ਤਾਰੀਫ ਹੀ ਕਰ ਦੇ ਜਿਵੇਂ ਤੁਸੀਂ ਆਪਣੇ vlog ਵਿੱਚ ਇੰਗਲੈਂਡ ਸਵਿਟਜ਼ਰਲੈਂਡ ਦੀ ਕਰਦੇ ਹੋ 🙏

  • @armaantechnical999
    @armaantechnical999 4 หลายเดือนก่อน +12

    ਭਾਜੀ ਖ਼ੁਸ਼ਖ਼ਬਰੀ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਵੀ ਅੱਜ ਪੂਰਾ ਮੀਂਹ ਪਿਆ, ਮੌਸਮ ਪੂਰਾ ਖੁਸ਼ਗਵਾਰ ਹੋ ਗਿਆ🎉❤

    • @mafia4786
      @mafia4786 4 หลายเดือนก่อน +1

      Hanji Bai Saade Fazilka, Abohar, te Firozpur Vi Bahut Meeh Piya Saari Raat Vasiya si Anand aa giya

    • @showmanwaraich
      @showmanwaraich 4 หลายเดือนก่อน +2

      Saade ludhiane ta bhora ni piya...🥵... Sir ch mitti pyi hneri nal ...🫣

    • @mafia4786
      @mafia4786 4 หลายเดือนก่อน +2

      @@showmanwaraich Ja Yrr 😂🤣🤣 Saade Ta Ajj Vi Poora Badal Baniya hoya hai Mosam Sirraa lagiya piya Umeed hai Ajj Raat nu hor Pai Sakda hai

    • @showmanwaraich
      @showmanwaraich 4 หลายเดือนก่อน

      @@mafia4786 😅

    • @baljinderkaler3234
      @baljinderkaler3234 3 หลายเดือนก่อน

      @@showmanwaraich kyon ni peaaa bahut jiyada peyaa fryday nu mullapur dakha

  • @SukhwinderSingh-wq5ip
    @SukhwinderSingh-wq5ip 4 หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @darshangill26
    @darshangill26 4 หลายเดือนก่อน +8

    ਰਿਪਨ। ਤੇ ਖੁਸ਼ੀ। ਬੀਬਾ। ਜਿਉਂਦੇ ਰਹੁ। ਜਵਾਨੀਆਂ। ਮਾਣੋ। ਵਾਹਿਗੁਰੂ ਜੀ। ਆਪਨੂੰ। ਤੰਦਰੁਸਤੀ। ਬਖਸ਼ੇ

  • @MajorSingh-po6xd
    @MajorSingh-po6xd 4 หลายเดือนก่อน +7

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @manjindersinghbhullar8221
    @manjindersinghbhullar8221 4 หลายเดือนก่อน +7

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਦਾ ਇੰਤਜ਼ਾਰ ਕਰਦੇ ਹਾਂ ਬਹੁਤ ਵਧੀਆ ਲੱਗਦਾ ਬਲੌਗ ਵੇਖ ਕੇ

    • @daljitsingh7980
      @daljitsingh7980 4 หลายเดือนก่อน +1

      ਭੁੱਲਰ ਸਾਬ 🙏❤️

  • @JagtarSingh-wg1wy
    @JagtarSingh-wg1wy 4 หลายเดือนก่อน +21

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

    • @Ukwale577
      @Ukwale577 4 หลายเดือนก่อน +4

      ਜਦੋ ਬੱਚੇ ਹੋ ਗਏ ਫਿਰ ਹੋਵੇਗੀ ਲੜਾਈ

    • @AnjuSharma-it1nu
      @AnjuSharma-it1nu 4 หลายเดือนก่อน +1

      😁😀😂🤔🤔🤔🤔😱😱😱😡😞😓😟

  • @charanjeetsingh7723
    @charanjeetsingh7723 4 หลายเดือนก่อน +1

    ਰਿਪਨ ਜੀ ਨਾਸਰ ਢਿਲੋ ਨਾਲ ਵੀ ਮੈਂ ਜੁੜਿਆ ਹੋਇਆ ਸਿਮੀ ਦੇ ਉਹਦੀਆਂ ਬਹੁਤ ਸੁਣੇ ਹੋਏ ਆ ਉਧਰੋਂ 12 16 ਦਰੀ 16 ਤਰੀਕ ਸੀ ਉੱਥੇ ਗਏ ਆ ਉਹ ਚੈਨਲ ਨਾਲ ਮੈਂ ਜੁੜਿਆ ਹੋਇਆ ਵੀਰੇ ਕਦੇ ਤਾਂ ਮਾੜਾ ਜਿਹਾ ਰਿਪਲਾਈ ਦੇ ਦਿਆ ਕਰੋ ਯਾਰ

  • @amritnazavlogs
    @amritnazavlogs 4 หลายเดือนก่อน +6

    ਰੱਬ ਤੁਹਾਡੀਆਂ ਲੰਮੀਆਂ ਲੰਮੀਆਂ ਉਮਰਾਂ ਕਰੇ। 🙏 ਜਿਉਂਦੇ ਵੱਸਦੇ ਰਹੋ

  • @sushilgarggarg1478
    @sushilgarggarg1478 4 หลายเดือนก่อน +7

    Enjoy a tour of Dublin city capital of Ireland 🇮🇪 ❤❤❤❤

  • @mukhtyarsingh3107
    @mukhtyarsingh3107 4 หลายเดือนก่อน +5

    ਸਤਿ ਸ੍ਰੀ ਆਕਾਲ ਜੀ,ਪਾਜੀ ਇਸ ਕੰਟਰੀ ਵਿੱਚ ਜੇਕਰ ਆਣਾ ਹੋਏ ਤਾਂ ਕੰਮ ਮਿਲ ਸਕਦਾ ਆ ਜੀ ।

    • @showmanwaraich
      @showmanwaraich 4 หลายเดือนก่อน +2

      ਬਾਈ ਜੀ ਇਹ ਞਡੇ ਯੂ ਟਿਊਬਅਰ ਨੇ , ਇਹ ਕਿਸੇ ਨੂੰ ਰਿਪਲਾਈ ਨਹੀ ਦਿੰਦੇ ... 😅

  • @sunilgarg8252
    @sunilgarg8252 4 หลายเดือนก่อน +1

    ਪਤਾ ਨਹੀਂ ਇੰਨਾ ਨੂੰ ਕਿ ਸਵਾਦ ਆਉਂਦੇ ਦੂਜੇ ਦੇ ਘਰ ਵਿੱਚ ਭਸੁੜੀ ਪਾਕੇ epic line

  • @darshandass9653
    @darshandass9653 4 หลายเดือนก่อน +1

    ਵੱਖ ਵੱਖ ਦੇਸ਼ ਵਿਖਾਉਂਣ ਲਈ ਧੰਨਵਾਦ ਜੀ। ਕਿਰਪਾ ਕਰਕੇ ਯੂਰਪ ਦੇ ਲੋਕਾਂ ਦੀ ਰੋਜ਼ਾਨਾ ਜਿੰਦਗੀ ਬਾਰੇ ਵੀ ਜਾਣਕਾਰੀ ਦੇਵੋ ਜੀ, ਸਵੇਰ ਤੋਂ ਸ਼ਾਮ ਤੱਕ, ਉਨ੍ਹਾਂ ਦੇ ਖਾਣ, ਕੰਮ ਕਾਜ, ਬੱਚਿਆਂ ਦਾ ਪਾਲਣ ਪੋਸ਼ਣ, ਭਵਿੱਖ ਬਾਰੇ ਉਨ੍ਹਾਂ ਦੀ ਸੋਚ ਆਦਿ ਬਾਰੇ ਵੀ ਦਸੋ ਜੀ।

  • @gurpalsingh7037
    @gurpalsingh7037 4 หลายเดือนก่อน +6

    ਕਾਸ਼ ਸਾਡੇ ਦੋਵੇ ਪੰਜਾਬ ਵਿੱਚ ਵੀ ਲੋਕ ਬਿਨਾਂ ਰੋਕ ਟੋਕ ਤੋ ਜਾ ਸਕਣ, ਧੰਨਵਾਦ ਰਿਪਨ ਖੁਸ਼ੀ ਤੁਸੀਂ ਅੱਜ ਅੰਗਰੇਜਾਂ ਦਾ ਲੁਟਿਆ ਆਇਰਲੈਂਡ ਦੇਖਿਆ
    ਗੁਰਪਾਲ ਸਿੰਘ
    ਗੁਰਦਾਸਪੁਰ

    • @harbanslalsharma4052
      @harbanslalsharma4052 4 หลายเดือนก่อน

      Eithe Himachal atte Haryana border te barrier lagab du tiari hai.

  • @ramandeepsingh7491
    @ramandeepsingh7491 4 หลายเดือนก่อน +1

    ਇਕ ਸਲਾਹ,,,,,
    ਤੁਸੀਂ ਦੋਵੇਂ ਬਹੁਤ ਪਿਆਰੇ ਹੋ ਸਾਡਾ ਸਾਰਾ ਪਰਿਵਾਰ ਤੁਹਾਨੂੰ ਕਪਿਲ ਸ਼ਰਮਾ ਸ਼ੌਅ ਵਾਂਗੂੰ ਵੇਖਦਾ,,, ਬਸ ਇਕ ਬੇਨਤੀ ਆ ਤੁਹਾਡੇ ਚੈਨਲ ਤੇ ਪਾਨ ਮਸਾਲੇ ਗੁਟਕਿਆਂ ਦੀਆਂ ਐਡਸ ਬੰਦ ਕਰ ਦਿਉ ਬਸ ।

    • @CR7HD007
      @CR7HD007 4 หลายเดือนก่อน

      Oh eh ni change kar sakde na hi lagwa sakde aa oh youtube khud apne aap add set karda va

  • @HarpreetSingh-mj4br
    @HarpreetSingh-mj4br 4 หลายเดือนก่อน

    ਵੀਰੇ ਤੁਹਾਨੂੰ ਲੋਕ ਬਹੁਤ ਸੁਣਦੇ ਅਤੇ ਵੇਖਦੇ ਹਨ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਦੇ ਦਿਆ ਕਰੋ ਹਰ ਵੀਡੀਓ ਚ ਕਿ ਪੰਜਾਬ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਏ ਜਾਣ

  • @phulkaristudiomk1908
    @phulkaristudiomk1908 4 หลายเดือนก่อน

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @rinkusharma-no1ps
    @rinkusharma-no1ps 4 หลายเดือนก่อน +1

    Je partition da dukh dunia de itihas vicho nikal je ta mann kine Halke ho jaan. Waheguru dunia vich sukh vartave ❤

  • @RakeshRakesh-rp5tv
    @RakeshRakesh-rp5tv 4 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @dharmindersingh1523
    @dharmindersingh1523 4 หลายเดือนก่อน

    ਛੋਟੇ ਵੀਰ ਰਿਪਨ ਤੇ ਛੋਟੀ ਭੈਣ ਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਐਨੀਆ ਸੋਹਣੀ ਜਗ੍ਹਾ ਦਿਖਾਉਣ ਲਈ ਕਦੇ ਸੋਚਿਆ ਵੀ ਨਹੀਂ ਕੇ ਅਸੀ ਏਨਾ ਨੇੜੇ ਤੋ ਆਇਰਲੈਂਡ ਨੂੰ ਦੇਖਾਗੇ

  • @kanwarjeetsingh3495
    @kanwarjeetsingh3495 4 หลายเดือนก่อน

    ਉੱਤਰੀ ਆਇਰਲੈਂਡ ਅੱਜ ਵੀ ਇੰਗਲੈਂਡ ਤੋਂ ਅਜ਼ਾਦੀ ਲਈ ਲੜ ਰਿਹਾ ਹੈ ।

  • @sandeepkaur331
    @sandeepkaur331 4 หลายเดือนก่อน

    ਵਾਹਿਗੁਰੂ ਤੰਦਰੁਸਤੀ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ

  • @charanjeetsingh7723
    @charanjeetsingh7723 4 หลายเดือนก่อน

    ਪੀਐਚਡੀ ਆਪਣੀ ਹੋ ਰਹੀ ਆ ਬਾਬੇ ਨਾਨਕ ਦੀ ਰਾਵਾਂ ਤੇ ਇਹ ਦੇਖ ਲਓ ਤੁਹਾਡਾ ਮੈਂ ਕਿੰਨਾ ਪੁਰਾਣਾ ਤੁਡੇ ਨਾਲ ਜੁੜਿਆ ਹੋਇਆ ਹਾਂ

  • @jassrandhawa7441
    @jassrandhawa7441 4 หลายเดือนก่อน +1

    ਭਾਜੀ ਸਾਡੇ ਵੱਲ ਵੀ ਹੋਕੇ ਜਾਇਉ ਅਸੀ Stirling ਰਹਿਨੇ ਆ

  • @lsone5166
    @lsone5166 4 หลายเดือนก่อน +1

    Tussi dono hun family members laggday ❤

  • @SherSingh-ec7jr
    @SherSingh-ec7jr 4 หลายเดือนก่อน

    ਅੱਜ ਸਵੇਰੇ ਸਵੇਰੇ ਸਾਡੇ ਭਵਾਨੀਗੜ੍ਹ ਵੀ ਮੀਂਹ ਪੈਗਿਆ ਰਿਪਨ

  • @JasmersinghJassbrar-ok5wq
    @JasmersinghJassbrar-ok5wq 4 หลายเดือนก่อน

    ਅੱਜ ਦਾ ਬਲੌਗ ਵੀ ਚੰਗਾ ਲੱਗਿਆ।ਹੁਣ ਕਲ ਦੀ ੳਡੀਕਹੈ।

  • @mangalsingh8905
    @mangalsingh8905 4 หลายเดือนก่อน

    Kye baat he
    Ripan khusi
    Terya Glan buhal
    Dil nu Chundie ne

  • @DilbagSingh-xh8sd
    @DilbagSingh-xh8sd 4 หลายเดือนก่อน

    ❤❤❤❤ ਧੰਨਵਾਦ ਬਾਈ ਨਵਾਂ ਦੇਸ਼ ਦਿਖਾਉਣ ਲਈ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਦਾ ਧੰਨਵਾਦ🎉🎉🎉🎉 ਧਾਲੀਵਾਲ ਭੈਣੀ ਜੱਸਾ

  • @ManpreetKaur-hp2br
    @ManpreetKaur-hp2br 4 หลายเดือนก่อน +1

    Bhotttttttt vadiya lag riha sanu v aap de nal nal ghumna 😊😊 Hasde vasde raho ji Ripan 💞 Khushi ❤❤

  • @HarpreetKaur-he6yx
    @HarpreetKaur-he6yx 4 หลายเดือนก่อน +1

    Athe paji ik hi gurudwara jihra Thursday and sunday hi open honda city centre de kol e haiga and othe apne punjabi dekhn nu milde kaffi

  • @manatsandhupb88
    @manatsandhupb88 4 หลายเดือนก่อน

    ਅੱਜ ਹੀ ਮੈ ਸੁਪਨੇ ਵਿਚ paksitan ਗਿਆ ਸੀ ਤੇ ਤੁਸੀ ਵੀਡਿਉ ਪਾਂ ਦਿੱਤੀ ਕੋਈ ਤਾਰ ਨਹੀਂ ਸੀ ਸੁਪਨੇ ਵਿਚ

  • @KuldeepSingh-ug2di
    @KuldeepSingh-ug2di 4 หลายเดือนก่อน

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @BaljitsinghBhallaiana
    @BaljitsinghBhallaiana 4 หลายเดือนก่อน +1

    ਬਾਈ ਜੀ ਮੈ ਸਾਰੇ ਕਮੈਟ ਪੜੇ ਨੇ ਮੇਰਾ ਸਬ ਤੋ ਵਧੀਆ ਕਮੈਟ ਆ ਮੇਰਾ ਗਿਫਟ ਪੱਕਾ 🕺🏻 ਜੇ ਨਾ ਦਿੱਤਾ ਮੈ ਆਵਦੇ ਘਰੇ ਕਲੇਸ ਪਾਉ 😜

  • @TourismPromoterMrSinghIndia
    @TourismPromoterMrSinghIndia 4 หลายเดือนก่อน +1

    ਬਹੁਤ ਵਧੀਆ ਜੀ

  • @gurditsingh1792
    @gurditsingh1792 4 หลายเดือนก่อน

    ਉਜਾੜੇ ਦਾ ਸਵਾਦ ਸਾਨੂੰ ਬਹੁਤ ਚੰਗੀ ਤਰਾਂ ਪਤਾ ਹੈ 😢
    ਪੁਰਖੇ ਤਰਸਦੇ ਹੀ ਮਰ ਗਏ ਨੇ 😢

  • @SatnamSingh-fe3tg
    @SatnamSingh-fe3tg 4 หลายเดือนก่อน +1

    Dhan Guru Nanak Dev g Chadikala Rakhna 🙏

  • @sukhjotdhillon3385
    @sukhjotdhillon3385 4 หลายเดือนก่อน

    ਧੰਨਵਾਦ ਜੀ ਰਿਪਨ ਅਤੇ ਖੁਸ਼ੀ ❤ਤੁਹਾਨੂੰ ਵੇਖ ਕੇ ਮਨ ਖੁਸ ਹੋ ਗਿਆ ❤ਮੇਰਾ ਦਿਲ ਕਰਦਾ ਹੈ ਮੈਂ ਵੀ ਵਲਡ ਟੂਰ ਕਰਾਂ ❤

  • @theearthchannel1880
    @theearthchannel1880 4 หลายเดือนก่อน +2

    Now indian leaders have same thinking: divide and rule.

  • @SurjeetSingh-cq5sw
    @SurjeetSingh-cq5sw 4 หลายเดือนก่อน +1

    ਸਤਿ ਸੀ੍ ਅਕਾਲ ਵੀਰ ਜੀ

  • @amarbajwa6534
    @amarbajwa6534 4 หลายเดือนก่อน +1

    Your ool jlool makes the blog very interesting. I hope your food choices can be healthier. Try to get facts about the place you visit. I hope you collect a lot of donations from Punjabis to support your trips. Stay safe.

  • @imtiazlakha4313
    @imtiazlakha4313 4 หลายเดือนก่อน +1

    ❤❤Kia hall h yar ma Mustafa Pakistan sa ho yar ❤❤

  • @SandeepkaurSandeepkaur-su3qy
    @SandeepkaurSandeepkaur-su3qy 4 หลายเดือนก่อน

    Veer ji sahi gall Punjab de vich v ehi kuj ho reha

  • @goldenconstruction9810
    @goldenconstruction9810 4 หลายเดือนก่อน

    Waheguru ji waheguru ji
    God bless both of you

  • @sushilgarggarg1478
    @sushilgarggarg1478 4 หลายเดือนก่อน +1

    Iam always first looking daily vlog 8P.M.on you tube and 7A.M on face book daily ❤

  • @JaswinderKaur-iu2vc
    @JaswinderKaur-iu2vc 4 หลายเดือนก่อน

    ਵਾਹਿਗੁਰੂ ਜੀ chardi kela bekhsan Fgs

  • @Jaspreetkaur-v2v
    @Jaspreetkaur-v2v 4 หลายเดือนก่อน +1

    Bahut vadiya veer ji lagda jive tuhade naal hi ghum rahe ha

  • @Eastwestpunjabicooking
    @Eastwestpunjabicooking 4 หลายเดือนก่อน

    ਸਰਪੰਚ ਦੇਸ਼ ਚ ਆਓ ਤਾਂ ਜ਼ਰੂਰ ਦੱਸਣਾ । ਸਾਡੇ ਵੀ ਆਇਓ।

  • @amitthakur8569
    @amitthakur8569 4 หลายเดือนก่อน +1

    Sat Shri Akal ji 🙏🙏

  • @gurmukhsingh8953
    @gurmukhsingh8953 4 หลายเดือนก่อน +2

    ਸਤਿ ਸ੍ਰੀ ਆਕਾਲ ਰੀਪਿਨ

  • @balharranu8378
    @balharranu8378 4 หลายเดือนก่อน +1

    I was in Glasgow for one week .32 years ago.

  • @JaswinderSingh-tw6hr
    @JaswinderSingh-tw6hr 4 หลายเดือนก่อน +1

    🎉🎉🎉🎉750 ho gye congratulations both of you 👏 👏

  • @AbcDef-uo6pu
    @AbcDef-uo6pu 4 หลายเดือนก่อน

    God bless both of them 🎉

  • @Pawan-hs7vp7ep9y
    @Pawan-hs7vp7ep9y 4 หลายเดือนก่อน

    ਵੀਰ ਜੀ ਕੀ ਹਾਲ ਨੇ ਵੀਰ ਜੀ ਸੇਮ ਪੱਗ,ਸੇਮ ਹੁੱਡੀ ਇੰਗਲੈਂਡ ਦੇ ਸ਼ਹਿਰ ਲਿਵਰਪੂਲ ਵਿੱਚ ਪਾਈ ਹੋਈ ਸੀ ਤੁਸੀਂ ਪੈਸੇ ਬਿਨਾ ਮਤਲਬ ਤੋ ਨਹੀਂ ਖਰਚਦੇ ਨਾਲੇ ਤੁਸੀ ਕੱਪੜੇ ਦਾ ਸੋਊਟ ਨਹੀਂ ਕਰਦੇ ❤❤❤

  • @jeetkaur7733
    @jeetkaur7733 4 หลายเดือนก่อน

    ਬਹੁਤ ਵਧੀਆ ਜਾਣਕਾਰੀ

  • @asifmsc1
    @asifmsc1 4 หลายเดือนก่อน +1

    Belfast is my PhD research city now my PhD is completed so now i am officially Dr Asif welcome to belfast

  • @balharranu8378
    @balharranu8378 4 หลายเดือนก่อน +1

    ❤ Birmingham to Glasgow by train I travelled

  • @RamandeepKaur-zx4dn
    @RamandeepKaur-zx4dn 3 หลายเดือนก่อน

    I think you should teach us history..world ,ancient,medieval and modern right Ripan veere..you explain everything concisely..just kidding..keep enjoying

  • @amardeepsinghbhattikala189
    @amardeepsinghbhattikala189 4 หลายเดือนก่อน

    Sat shri akal ji ardas ha waheguru ji chardikla tandrusti wakshan te sarbat da bhla wakshan

  • @vinodsarwalanchal1092
    @vinodsarwalanchal1092 4 หลายเดือนก่อน

    Asi vi tuhade naal ghum rahe hai.
    V. Good job

  • @BalkarSingh-dc1oq
    @BalkarSingh-dc1oq 4 หลายเดือนก่อน

    ਬਹੁਤ ਹੀ ਵਧੀਆ

  • @bhinder_singh_.8093
    @bhinder_singh_.8093 4 หลายเดือนก่อน

    ਧੰਨਵਾਦ ਜੀ

  • @ajitkaur9054
    @ajitkaur9054 4 หลายเดือนก่อน

    Absolutely right Ripan beta

  • @zahoorahmad456
    @zahoorahmad456 4 หลายเดือนก่อน

    Love 💕💕 you work bro thanks Love ❤ from Pakistan

  • @creatingvideo29
    @creatingvideo29 4 หลายเดือนก่อน +2

    Bai ji Punjab kado auna😊

  • @ramjoshi771
    @ramjoshi771 4 หลายเดือนก่อน

    Very nice. Thanks. I am watching out😢 side. It is very hot in Canada 40 degrees today..

  • @vickychhabra824
    @vickychhabra824 4 หลายเดือนก่อน

    ਹਾਂਜੀ ਭਾ ਜੀ 🙏🏻🙏🏻

  • @JashanSingh-y2j
    @JashanSingh-y2j 4 หลายเดือนก่อน

    Good bai ji from moga punjab Ajit pal singh thanks very much

  • @ramannarang7913
    @ramannarang7913 4 หลายเดือนก่อน

    तुस्सी बाहर दे मुलका विच ही फबदे हो वीर तुस्सी ओथे ही रहो 💐👍

  • @DilrajSidhu-i8m
    @DilrajSidhu-i8m 4 หลายเดือนก่อน

    ਰਿਪਨਜਿਉਂਦਾਵਸਦਾਰਹਿਜਾਨਕਾਰੀਦੇਣਵਾਸਤੇਬਹੁਤਵਦੀਆਲਗਿਆਜੋੜੀਸਲਾਮਰੱਖੇਪਰਮਾਤਮਾਧੰਨਵਾਦ

  • @rajindersingh-so4hw
    @rajindersingh-so4hw 4 หลายเดือนก่อน

    ਧੰਨਵਾਦ

  • @karanbhagat4639
    @karanbhagat4639 4 หลายเดือนก่อน

    ਕਰਨ ਭਗਤ ਅੰਮ੍ਰਿਤਸਰ

  • @PremSingh-ly7lx
    @PremSingh-ly7lx 4 หลายเดือนก่อน

    👍 👌 ❤sunam udham singh wala 22g sangrur 🎉Thanks

  • @surinderjitkaursaini84
    @surinderjitkaursaini84 4 หลายเดือนก่อน

    Rippan and khusi good job ❤ God bless you 💐

  • @ktcreations3026
    @ktcreations3026 4 หลายเดือนก่อน +1

    Asi bi uk 2time gae ha

  • @sudeshgupta4560
    @sudeshgupta4560 4 หลายเดือนก่อน

    Excellent photography with good camera ❤

  • @rajwantkaur6816
    @rajwantkaur6816 4 หลายเดือนก่อน

    Sat Sri Akal Ji 🙏 ✨️ ❤️ 💕 👌 💙 🙏 ✨️

  • @AshokKumar-on7iv
    @AshokKumar-on7iv 4 หลายเดือนก่อน

    ❤❤❤❤❤

  • @surjitpunia8262
    @surjitpunia8262 4 หลายเดือนก่อน

    Good information about both Ireland and

  • @naibsingh3021
    @naibsingh3021 4 หลายเดือนก่อน

    ਚੜਦਾ ਪੰਜਾਬ ਲਹਿੰਦਾ ਪੰਜਾਬ ਬੰਨਣੋ ਵਾਲੇ ਅੰਗਰੇਜ਼

  • @parmindersingh-ed4gw
    @parmindersingh-ed4gw 4 หลายเดือนก่อน

    Sat Sri akaal… please kindly tell how many days are you staying in Belfast.

  • @harjinderkaur4191
    @harjinderkaur4191 4 หลายเดือนก่อน

    Ripen oh video dikho jithe din te Raat eaak hunde n

  • @jassrandhawa7441
    @jassrandhawa7441 4 หลายเดือนก่อน

    ਤੁਹਾਨੂੰ instagram ਤੇ ਵੀ ਮੈਸਜ ਕੀਤਾ ਸੀ

  • @Eastwestpunjabicooking
    @Eastwestpunjabicooking 4 หลายเดือนก่อน

    ਤੁਸੀ ਸਿੱਖ ਹਿਸਟਰੀ , world Tour, ਤੇ ਹਰ ਜਗਾ ਦੀ back ground Ki histery ਤੇ ਕੀ Imp. ਏ।ਤੇ ਇੱਥੋਂ ਦਾ ਕੀ ਵੇਖਣ ਵਾਲਾ ਤੇ ਕਿਓ? ਬੱਚਿਓ ਸਾਰੀ ਦਿਨੀਆ ਤੁਸੀ cell phone ch ਜਦੋ ਮਰਜ਼ੀ free ਸੇਵਾ ਕਰਗੇ ਓ।

  • @sarbjeet0404
    @sarbjeet0404 4 หลายเดือนก่อน

    ਸਾਨੂੰ ਤਾਂ ਗੇੜੀ ਜਾਂਦੇ ਅਕਲਾ ਦੇ ਚੋਰ ਨੀ

  • @GajjansinghAulakh
    @GajjansinghAulakh 4 หลายเดือนก่อน

    Good information for Ireland🇮🇪

  • @suchasingh2663
    @suchasingh2663 4 หลายเดือนก่อน

    Very Very thanks for Ireland blog

  • @santokhsingh2519
    @santokhsingh2519 4 หลายเดือนก่อน

    ਬਹੁਤ ਵਧੀਆ ਜੀ 👍🏻

  • @chamkaur_sher_gill
    @chamkaur_sher_gill 4 หลายเดือนก่อน +1

    Sat Sri akll veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤

  • @artbysingh1973
    @artbysingh1973 4 หลายเดือนก่อน

    Good information for Belfast City ireland God bless you bro ripan ji thankyou very much

  • @mandeepsingh-dl8qi
    @mandeepsingh-dl8qi หลายเดือนก่อน

    May God bless you both for viewing wonders of world and explore them. Enjoy your life

  • @veerindersingh6809
    @veerindersingh6809 4 หลายเดือนก่อน

    This is very nice information about Belfast appreciate you. You say aThe British adopted policy of divide and rule. True. But don’t you see leaders in India adopting and adopted the same. Veerinder from Australia

    • @akhere4279
      @akhere4279 4 หลายเดือนก่อน

      Yes tahio kehnde ne gore angrej chale gaye.. kaale angrej chadd gaye.. politicians are for nobody.. they divide and rule chahe state level te hon chahe national level te..

  • @shrutib1713
    @shrutib1713 4 หลายเดือนก่อน

    Rimple veere thank u tuhadi information te aisi Veere nu follow kita really best vlogs ne

  • @SurinderKaur-i8d
    @SurinderKaur-i8d 4 หลายเดือนก่อน

    Ripan veer ji and Khushi di SSA ji

  • @baljindersingh7802
    @baljindersingh7802 4 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @himmatgill2090
    @himmatgill2090 4 หลายเดือนก่อน

    bhut vadia lga bai ripan khusi sat shiri akal ji waheguru ji chardicala ch rakhn

  • @sarjitsinghgill3649
    @sarjitsinghgill3649 4 หลายเดือนก่อน

    Thanks from vill bukanwala Moga Punjab India

  • @Jaspreetkaur-v2v
    @Jaspreetkaur-v2v 4 หลายเดือนก่อน

    Mere massi ji vi barnale rdhnde han

  • @Searchboy77
    @Searchboy77 4 หลายเดือนก่อน +1

    Waheguru ji 🙏 kirpa kare