🙏 khushi and Ripan tusi online booking karva sake 2 hours da time hunda only weapons nahi bahut historic ha bahut kuch ha es wich even jo prisoner si os time de ohna de jail still their writing, food and you can see live canon shot
RipanKhusi SatsriAkal Ripan one thing I want to say in England we still use post box if u see postbox any where please show people because in india thats lost memory.
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਸ ਦੇਸ਼ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਕੌਟਲੈਂਡ ਦੇ ਕਿੰਨੇ ਵਧੀਆ ਸ਼ਹਿਰ ਦਿਖਾਏ
Sahi ਗੱਲ ਹੈ ਵੀਰ ਘਰੇ ਬੈਠ ਕੇ ਕਮੈਟ ਕਰਨਾ ਹੀ ਸੋਖਾ ਹੈ 😅😅😅😅😅😅
ਅੱਜ ਦਾ ਬਲੌਗ ਬਾਕਮਾਲ ਐ। ਵਾਕਿਆ ਈਡਨਬਰਗ ਬਹੁਤ ਸੋਹਣਾ ਸ਼ਹਿਰ। ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੁਨੀਆਂ ਦੀ ਸੈਰ ਕਰਵਾਉਣ ਲਈ। ਹਮੇਸ਼ਾ ਖੁਸ਼ ਰਹੋ ਬੱਚਿਓ।
ਸਕੌਟਲੈਂਡ ਸੋਹਣਾ ਦੇਸ਼ ਹੈ । ਅੰਸੀ ਵੱਧ ਤੋਂ ਵੱਧ 10 ਸਾਲ ਅੱਗੇ ਦਾ ਸੋਚਦੇ ਹਾਂ ( ਸਾਰੀਆਂ ਇਮਾਰਤਾਂ ਵਾਸਤੇ ਨਹੀਂ ) ਅੰਗਰੇਜ ਘੱਟੋ ਘੱਟ 50-70 ਸਾਲ ਅੱਗੇ ਦਾ ਸੋਚ ਕੇ ਕਿਸੇ ਵੀ ਬਿਲਡਿੰਗ ਦੀ ਉਸਾਰੀ ਕਰਦੇ ਨੇ ।
Waheguru ਮੇਹਰ ਰੱਖੇ, ਸਾਨੂੰ ਘਰ ਬੈਠਿਆ ਨੂੰ view ਦਿਖਉਣ lyi
ਏਦਾਂਬੇਰਗ ਪੁਰਾਤਨ ਸ਼ਹਿਰ ਦੀ ਕਲਾਕਾਰੀ ਦੇਖ ਕੇ ਮਨ ਖੁਸ਼ ਹੋ ਗਿਆ, ਧੰਨਵਾਦ ਰਿਪਨ ਖ਼ੁਸ਼ੀ
ਗੁਰਪਾਲ ਸਿੰਘ
ਗੁਰਦਾਸਪੁਰ
ਧੰਨਵਾਦ ਜੀ
ਵੀਰ, ਆਪਣੇ ਵੀ south ਵੱਲ 2000 ਤੇ 2500 ਸਾਲ ਪੁਰਾਣੇ ਮੰਦਿਰ ਨੇ ਪੱਥਰਾਂ ਦੇ ਤੇ ਬਹੁਤ ਹੀ ਚੰਗੀ ਹਾਲਤ ਵਿੱਚ ਨੇ।❤
ਰਿਪਨ ਅਤੇ ਖੁਸ਼ੀ ਦਾ ਨਵੇ ਨਵੇ ਦੇਸ਼ ਅਤੇ ਸ਼ਹਿਰ ਦਿਖਾਉਣ ਲਈ ਧੰਨਵਾਦ। ਜਿਉਂਦੇ ਵਸਦੇ ਰਹੋ।
ਰਿਪਨ ਜੀ ਤੁਸੀਂ ਸਾਨੂੰ ਸਕੌਟਲੈਂਡ ਦੀ ਰਾਜਧਾਨੀ ਵਖਾਉਣ ਲਈ ਧੰਨਵਾਦ ਜੀ ਬਹੁਤ ਹੀ ਵਧੀਆ ਇਮਾਰਤਸਾਜ਼ੀ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਮੁੰਬਈ ਵਿੱਚ CST ਸਟੇਸ਼ਨ ਤੇ VT ਦੀਆ ਸਾਰੀਆਂ buildings ਵੀ ਪੱਥਰਾਂ ਦੀਆਂ ਹਨ!
ਧੰਨਵਾਦ ਬਾਈ ਜੀ ਬਹੁਤ ਸੋਹਣਾ ਦੇਸ ਲੱਗਿਆ ਪਰਾਤਨ ਇਮਾਰਤਾਂ ਦਿਖਾਉਣ ਲਈ ਇਤਿਹਾਸਿਕ ਜਗਾਤ ਹੋਣ ਲਈ ਬਹੁਤ ਬਹੁਤ ਵਧੀਆ ਲੱਗਦਾ ਹੈ ਜੋ ਆਪ ਜਾਣਕਾਰੀ ਦਿੰਦੇ ਹੋ ਉਹ ਵੀ ਬਹੁਤ ਸੌਖੇ ਤਰੀਕੇ ਨਾਲ ਸਮਝਾਉਂਦੇ ਹੋ ਜੋ ਆਪ ਮਿਹਨਤ ਕਰਦੇ ਹੋ ਉਸ ਦੇ ਨਾਲ ਅਸੀਂ ਵੀ ਦੁਨੀਆ ਭਰ ਦੇ ਅਜੂਬੇ ਦੇਖ ਰਹੇ ਹਾਂ ਦੁਨੀਆ ਭਰ ਦੇ❤ ਧੰਨਵਾਦ ਭੈਣੀ ਜੱਸਾ ❤ ਧਨੌਲਾ ❤
ਬੜੀਆਂ ਨਵੀਆਂ ਚੀਜ਼ਾਂ ਸਿੱਖਣ ਨੂੜ ਮਿੱਲੀਆਂ ਤੁਹਾਡੇ ਅੱਜ ਦੇ ਵਲੌਗ ਚ । ਤੁਹਾਡਾ ਬਹੁਤ - ਬਹੁਤ ਸ਼ੁਕਰਾਨਾ ਜੀ ।
Tussi dono bohat lucky ho, duniya dee sair jwani vich ker layee ❤❤
Bhaut vadia vlog waheguru ji mehar kran ji
ਸਕੋਟਲੈਂਡ ਦੀ ਕੈਪਿਟਲ ਐਡਿਨਬਰਗ ਪੰਗਤੀਆਂ ਬਰਨਾਲੇ ਲੈਣਿਆ ਆਏ ਸੀ ਅਪਣਾਂ ਰੇਟ ਬੰਨਿਆ Beutiful city
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਣੇ ਸਰਬੱਤ ਕਾ ਭਲਾ
ਧੰਨਵਾਦ ਤੁਹਾਡਾ ਦੋਵਾਂ ਦਾ ਸਾਨੂੰ ਦੁਨੀਆ ਦੇ ਸੋਹਣੇ ਦੇਸ਼ਾਂ ਦੀਆ ਸੈਰ ਕਰਵਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ❤🎉
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Thanks for see Edinburgh city 500 years old city in Scotland ❤❤❤❤❤❤❤❤❤❤❤❤❤❤❤❤❤❤❤❤❤❤❤
Love From Tarntaran Sahib (Khemkaran Border) GBU ❤️
Dhan Guru Nanak Dev g Chadikala Rakhna 🙏
ਸਤਿ ਸ਼੍ਰੀ ਅਕਾਲ ਜੀ 🙏🏻
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਵਾਹ ਰਿੱਪਨ ਵੀਰੇ ,,,ਖੁਸ਼ੀ ਦੀਦੀ ਤੁਸੀ ਤਾਂ ਨਵਦੀਪ ਬਰਾੜ ਨੂੰ ਵੀ ਪਿੱਛੇ ਪਾ ਦਿੱਤਾ God bless you both
Thanks Ripan nd Khushi
THANKS FOR SEE EDINBURGH CITY IN SCOTLAND ❤❤❤❤❤❤❤
🌹ਸਤਿ ਸ੍ਰੀ ਅਕਾਲ ਜੀ 🙏
ਤੁਸੀਂ ਸਾਰਾ ਰੋਇਲ ਮਾਈਲ ਦੇਖਿਆ ਵੀਰ ਜੀ ਵਿਕਟੋਰੀਆ ਸਟ੍ਰੀਟ ਇਹਦੇ ਨਾਲ ਈ ਸੀ 🏴
ਨਾਲੇ ਪਾਜੀ ਇੱਕ ਦਿਨ ਘੱਟ ਇਹਨੂੰ ਘੁੰਮਣ ਨੂੰ
ਬਹੁਤ ਬਹੁਤ ਸੋਹਣਾ ਸਾਡਾ ਸ਼ਹਿਰ Edinburgh ਐਡੰਬਰਾ 🏴
ਉਹ ਵੀਰ ਜੀ ਮੇਰਾ ਪਹਿਲਾ ਕਮੈਂਟ ਆ ਮੈਨੂੰ ਬਹੁਤ ਖੁਸ਼ੀ ਹੋਈ
😂
❤@@iamsingh4570
Khushi hoi nu tu kehra teer mar lya pela comment kr k. Ehna ne ki dena tenu. Apna ghar poora kri jande agle.
Oh ni reply krde pehla kro ja bad
😅😅😅
ਰਿਪਨ। ਖੁਸੀ।ਸਤੀ।ਸ਼੍ਰੀ। ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
Nice... Bahut badhiya... God bless both of you...
Scotland is very beautiful place
Best of luck new country Scotland 👍 ❤❤❤❤❤❤❤❤❤😂❤❤❤❤❤❤❤😂😂❤❤❤❤❤❤❤❤❤❤❤❤😂😂
V nyc khushi ne sweter bahut sooona paya
ਬਹੁਤ ਉਡੀਕ ਰਹਿੰਦੀ ਤੁਹਾਡੇ ਵਲੌਗ ਦੀ
Satnam wahaguru ji 🙏 ❤❤❤❤
Bhut vadia jankari god bless both of you 🌺🌺
bai love u rippan plz jdo aya punjab menu ds deonplz mai milna rampura to
ਮਹਾ ਲਕਸ਼ਮੀ ਮੰਦਰ ਮਹਾਰਾਸ਼ਟਰ 15 ਹਜ਼ਾਰ ਕਿਲੋ ਸ਼ੁੱਧ ਸੋਨੇ ਦਾ ਬਣਿਆ
ਬਹੁਤ ਹੀ ਖੂਬਸੂਰਤ ਸ਼ਹਿਰ 👍👍🙏🙏
Je tusi Birmingham aae, contact kareo
Because thuhanu UK da sab old village gumavan ge 2000 saal purana
Good ripan bir parmatm Chardikla bich rakhe ❤🎉
Sohal Dhanaula 🙏
Sat ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਹਾਂ, ਜੀ ਰਿਪਨ,ਜੀ🎉🎉🎉🎉❤❤❤❤❤
ਬਹੁਤ ਵਧੀਆ👍💯👍💯👍💯
🙏ਵਾਹਿਗੁਰੂ ਜੀ 🙏🙏🥰🥰
Sat Shri Akal ji 🙏🙏
Best of luck new country Scotland ❤❤❤❤❤😂
Bai main soda wang ghuman chona par hala ini money nhi hgi soda video dekh dekh sanu ea lagda jiwa soda nall hi firda a rabb sinu hmeaa khush rakhe
Waheguru ji hamesha chardi kala ch rakhe RK ❤️❤️❤️❤️
Thuada bahut thanks ena kuj vikhoun lyi bahut hi shoni city
Bai je Waheguru je Mehar karen 🙏🏻❤️🙏🏻❤️
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
Nice vlogs 👍🇮🇳
The Scottish Band is very famous.They use to play on special occasions.
Thanks for see Edinburgh city 500 year old city in Scotland
Ripan Khushi ❤❤❤❤❤
My city Glasgow ❤Scotland🏴❤
Still in Falkirk x
Love this place
Boht vdea km rhe tusi dono
God bless you
Eda ee duniya di sair kronde rho saanu ❤️
Waheguru ji Waheguru ji Waheguru ji Waheguru ji Waheguru ji Waheguru ji Waheguru ji
ਬਹੁਤ ਹੀ ਵਧੀਆ
ਸਾਸਰੀਕਾਲ ਵਿਰ ਜੀ ❤
Iam always first looking daily vlog 8P.M.on you tube and 7A.M on face book daily 😀 ❤
Ripon Vir and Khusi di u r really inspirational for new Punjabi vloggers❤
Bahut vadhia, ,v r free watching. Thx
👍 👌 ❤sunam udham singh wala 22g sangrur 🎉Thanks
Kye baat he Puttar
Ripan khusi
Jude vasde Reho
bhut vadia lgda bai ripan khusi sat shiri akal ji waheguru ji chardicala ch rakhn
Bhut sohne sohne Church ❤
Congratulations new song sidhu moosewala legend
Very good Edinburgh city. Beautiful structures. Lovely place to visit. Thanks for that. It looks like we are with you.
Enjoy a tour of Scotland ❤❤❤❤❤
Next country Phillipines jayo paaji ❤❤❤❤
Beautiful couple in the world ❤❤
Ripan veer ji and Khushi di SSA ji
Pakka jayo paaji ❤❤
Tiger zinda hai vich gana hai banjara banjara udhe vich bhi bahut badhiya performance karde hun
Very nice vlog ji ❤❤Waheguru chardi kala ch rakhan ji❤❤
Ripan sb waisay angraizon say hamaray Punjabi ziada khobsorat hain. Ye aap ki videos daikh kar keh raha hon. Lahore
Vry Good job veer ji 👍👍😍🥰♥️♥️👌👌👌👌
Here is botanic garden Is very beautiful
Sat shri akal ji ardas ha waheguru ji chardikla tandrusti wakshan te sarbat da bhla wakshan
🙏 khushi and Ripan tusi online booking karva sake 2 hours da time hunda only weapons nahi bahut historic ha bahut kuch ha es wich even jo prisoner si os time de ohna de jail still their writing, food and you can see live canon shot
India de mandir is ton purane te sohane han
God bless both of you and your channel 💕💕🙏🙏🙏
Thanks from vill bukanwala Moga Punjab
Wow 👌 ❤
Nhi jdo rome Ch Aya c os time ida diya building Dekh k ta negativity flonde c
ਘੈਟ ਪ੍ਰਧਾਨ
Veer Ji please go to Stirling castle othe apne Sikhs army world war baare bhut info hai ji bhut hi surprising aa
Waheguru ji 🙏🤲❤️
My son is engineer in Edinburgh
Beautiful City ❤
6.50 Traditional Military Scottish Bagpiper.
Khushi bhen da nature bhoot vdia ajj tk m ida di kudi ni dekhi is nature di meri age 28 year
ਅੰਬਰ ਨਾਥ ਮੰਦਰ ਮਹਾਰਾਸ਼ਟਰਾ 20ਹਜਾਰ ਸਾਲ ਪੁਰਾਣਾ ਮੰਦਰ ਸੋਚ ਕੇ ਦੇਖੋ ਤੇ ਗੂਗਲ ਕਰਕੇ ਦੇਖੋ
New Edinburgh is 200 years .Old whisky industry now museum.
RipanKhusi SatsriAkal Ripan one thing I want to say in England we still use post box if u see postbox any where please show people because in india thats lost memory.
😅I liked your uncle's daughter Sandeep very much