Bahut hi beshkeemati te jaankari wala interview ,, aaj eh sunde hoye ehsaas ho riha hai ke sikh kom ne apna inna beshkimati virsa gua ditta e,,, enna kalgi labhan wale veera nu mera koti koti parnaam,, saar sikh kom nu enna te maan hai
ਭਾਈ kamaljeet Singh ji dee khoj nu salute,aapni niskam seva-bhavnna nall khoj kitti,par Shree Darbar Sahib dey Darshni Darvajey Wang Kalgi Sahib Vee Darshan ਦੇਦਰੀਆਂ ton dur ho gayee,jinee Kalgi Sahib millan dee khushi hoi Oona hee ਦਰਸ਼ਨ ਨਾ ਹੋਣ ਦਾ ਦੁੱਖ ਹੈ
Makhu ji Gur fateh ! This was a greatest ever opportunity in my life when I watched your show talking about the search for aigrette (kalgie) of Guru Gobind Singh ji by two Singhs. I m looking forward to watch your next part regarding the Guru's Holly aigrette. Many thanks
Waheguru ji Veer ji da bhaooooot hi dhan wad hai jo khoj tusi kiti ji mahan hai Guru sahib kirpa karan sano Guru sahiban ji diyan eh nishaniya de darshan honde rahan
ਇਸ ਵਿਚ ਸਿਰੋਮਨੀ ਕਮੇਟੀ ਦੀ ਬਹੁਤ ਵੱਡੀ ਗਲਤੀ ਵੀ ਹੈ ਸੰਗਤਾਂ ਨੂੰ ਦਰਸ਼ਨ ਜੁਰੁਰੀ ਨੇ ਅਕਾਲ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨਾਂ ਨੇ ਇਹ ਜਾਣਕਾਰੀ ਸਾਡੇ ਤਕ ਪਹੁੰਚਣ ਵਿਚ ਵੱਡਾ ਯੋਗਦਾਨ ਪਾਇਆ ਹੈ ਜੀ
ਸਾਲਿਆਂ ਨੇ ਖਣੀ ਵੇਚ ਈ ਦਿੱਤੀ ਹੋਣੀ ਆ, ਜਿਹੜੀ ਦਿਖਾਉਂਦੇ ਨੀ
ਮਖੂ ਭਾਜੀ ਤੇ ਬੋਪਾਰਾਏ ਭਰਾਵੋ ਤੁਸੀਂ ਧੰਨਤਾ ਦੇ ਪਾਤਰ ਤੇ ਬੜੇ ਹੀ ਭਾਗਾਂ ਵਾਲੇ ਹੋ ਜਿਨਾ ਨੇ ਮੇਰੇ ਪਿਤਾ ਕਲਗੀ ਧਰ ਪਾਤਸ਼ਾਹਾਂ ਦੇ ਪਾਤਸ਼ਾਹਜੀ ਦੀ ਕਲਗੀ ਸਾਹਿਬ ਦੀ ਖੋਜ ਬੜੀ ਮਿਹਨਤ ਨਾਲ ਕੀਤੀ ਤੁਹਾਢੇ ਪੈਰ ਚੁੰਮ ਲਈਏ ਸਿੰਘ ਸਾਹਿਬ ਜੀ। ਬਹੁਤ ਹੀ ਜਾਦਾ ਧੰਨਵਾਦ। ਮਖੂ ਸਾਹਿਬ। ਇਸ ਸੰਬੰਧੀ ਅਗਲਾ ਪੋ੍ਗਰਾਮ ਜਿੰਨੀ ਛੇਤੀ ਹੋ ਸਕੇ ਕਰਵਾਓ ਪੂਰਨ ਜਾਣਕਾਰੀ ਬਗੈਰ ਮੈਨੂੰ ਚੈਨ ਨਹੀਂ ਜੇ ਮਿਲਨੀਬੱਸ ਇਕ ਅੱਧੇ ਦਿਨ ਚੇ ਹੀ ਮਖੂ ਭਾਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ।
😊😊😊😊😊😊😊😊😊😊😊😊
😮😮😮😮
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਦਸਮੇਸ਼ ਪਿਤਾ ਖਾਲਸਾ ਪੰਥ ਦੇ ਕਲਗ਼ੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਵੀਰਾਂ ਦਾ ਧੰਨਵਾਦ।
ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਗੀ ਦੀ ਖੋਜ ਕਰਨ ਵਾਸਤੇ ਆਪ ਜੀ ਦਾ ਧੰਨਵਾਦ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਖੁਸ਼ੀ ਮਿਲੀ ਦਿੱਲ ਨੂੰ ਇਹ ਖਬਰ ਸੁਣ ਕੇ
ਹੇ ਕਲਗੀਧਰ ਦਸ਼ਮੇਸ਼ ਪਿਤਾ ਜੀ ਕਰੋ ਕਿਰਪਾ ਇਸ ਸੰਸਾਰ ਭਰ ਵਿੱਚ ਖਾਲਸਾ ਰਾਜ ਹੋਵੇ ਸੰਗਤਾਂ ਦੀ ਅਰਦਾਸ ਬੇਨਤੀ ਪਰਵਾਨ ਕਰੋ ਜੀ
.
ਸਤਿਨਾਮ ਵਾਹਿਗੁਰੂ ਬਹੁਤ ਹੀ ਕਿਸਮਤ ਵਾਲਾ ਵੀਰ ਜਿਹਨਾਂ ਨੇ ਇਨੀਂ ਖੋਜ ਕਰਕੇ ਸਿੱਖ ਕੌਮ ਨੂੰ ਬਹੁਤ ਵੱਡਾ ਖਜ਼ਾਨਾ ਸੌਪਿਆ
ਸੱਚੇ ਦਿਲ ਤੋ ਧੰਨਵਾਦ ਕਰਦਾ ਹਾਂ ਜੀ ਵੀਰ ਬੋਪਾਰਾਏ ਸਾਬ ਜੀ ਦਾ ਇਹਨਾਂ ਨੇ ਸਿੱਖ ਕੌਮ ਦੀ ਬਹੁਤ ਵੱਡੀ ਲੜਾਈ ਲੜੀ ਹੈ ਜੀ ਗੁਰੂ ਸਾਹਿਬ ਜੀ ਦੀ ਇਹਨਾਂ ਤੇ ਬਹੁਤ ਜਿਆਦਾ ਕਿਰਪਾ ਹੋਵੇਗੀ ਵੀਰ ਜੀ ਨੇ ਨਾ ਹੋਣ ਵਾਲਾ ਕੰਮ ਕੀਤਾ ਹੈ ਜੀ
Waheguru ji ❤❤❤❤❤❤❤❤❤🇦🇨🇦
ਭਾਗਾਂ ਵਾਲਾ ਵੀਰ ਤੂੰ ,,ਇਹ ਸੇਵਾ ਤੇਰੇ ਹਿੱਸੇ ਆਈ ,,ਅਗਲਾ ਹਿੱਸਾ ਜਲਦੀ ਸੁਣਾ,,,
Waheguru. ji
waheguru ji ka khalsa
waheguru ji ki Fateh
ਧੰਨ ਸ,ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਮਖੂ ਸਾਹਿਬ ਅਤੇ ਬੋਪਾਰਾਏ ਸਾਹਿਬ ਜੀ ਬਹੁਤ ਵੱਡੀ ਜਾਣਕਾਰੀ ਦਿੱਤੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਧੰਨ ਧੰਨ ਕਲਗ਼ੀ ਵਾਲੇ ਗੁਰੂ ਗੁਰੂ ਗੋਬਿੰਦ ਸਿੰਘ ਜੀ । ਖਾਲਸਾ ਰਾਜ ਕਰੇਗਾ ੨੦੨੦
Yayr
Uh
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
ਧੰਨ ਧੰਨ ਦਸਮੇਸ਼ ਪਿਤਾ ਜੀ
🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏
ਧੰਨ ਕਮਾਈ ਕਲਗ਼ੀਧਰ ਪਿਤਾ ਨੂੰ ਪਿਆਰ ਕਰਨ ਵਾਲ਼ਿਆਂ ਦੀ
By ਟੀ too
ਵਾਹਿਗੁਰੂ बीबी बीबी yy
ਅਸੀਂ ਸਾਰੇ ਹੀ ਗੁਰੂ ਕਲਗੀਧਰ ਜੀ ਮਹਾਰਾਜ ਦੇ ਧੀਆਂ ਪੁੱਤਰ ਹਾਂ ਜੀ ਸਾਨੂੰ ਆਪਣੇ ਗੁਰੂਆਂ ਜੀ ਉੱਤੇ ਮਾਣ ਹੈ ਜੀ
ਆਪ ਜੀ ਦੀ ਖੋਜ ਪੰਥ ਲੲੀ ਬਹੁਤ ਹੀ ਮਹੱਤਵਪੂਰਨ ਹੈ। ਕਿਰਪਾ ਕਰਕੇ ਸਰਹੰਦ ਦੇ ਤੋਸ਼ੇਖਾਨੇ ਤੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਤੋਸ਼ੇਖਾਨੇ ਤੱਕ ਦਾ ਕਲਗ਼ੀ ਸਾਹਿਬ ਦੇ ਸਫ਼ਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿਓ ਜੀ।
ਮੈ ਵੀ ੲਿਹੀ ਜਾਣਨਾ ਚਾਹੁੰਦਾ ਹਾਂ।
ਇਹ ਜਰੂਰ ਦੱਸੋ ਜੀ ਕੇ ਸਰਹੰਦ ਤੋਂ ਸ਼ੇਰੇ ਪੰਜਾਬ ਤਕ ਕਿਵੇਂ ਆਈ ..ਇਹ ਭੀ ਦੱਸੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਸਿੱਖ ਪਰਿਵਾਰ ਤੋਂ ਹਾਂਸਲ ਕੀਤੀ ਉਸ ਪਰਿਵਾਰ ਕੋਲ ਕਿਸ ਤਰਾਂ ਆਈ .
Waheguru
ਭਾਈ ਹਰਪ੍ਰੀਤ ਸਿੰਘ ਮੱਖੂ ਜੀ
ਵੈਰੀ ਗੁਡ ਭਾਈ ਸਾਹਿਬ ਜੀ
j
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ਖਾਲਸਾ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ
ਵਾਹਿਗੁਰੂ ਆਪਨੂ ਚੜਦੀ ਕਲਾ ਵਿੱਚ ਰੱਖੇ ਤੁਸੀ ਦੋਵੇ ਭਰਾਵਾਂ ਨੇ ਜੋ ਮਿਹਨਤ ਕੀਤੀ
Waheguru ji waheguru ji waheguru ji
Dhan dhan shri guru gobind Singh ji
ਬਹੁੱਤ ਵਦੀਅਾ ਜੀ
Greattttt
@@lovpreetsingh302 9
ਕਲਗੀਧਰ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ੋ ਜੀ
ਮਕੂ ਜੀ ਇਕ ਪਰੋਗਰਾਮ ਇਸ ਤੇ ਵੀ ਕਰੋ ਰਣਜੀਤ ਸਿੰਘ ਜੀ ਦਾ ਰਾਜ ਖੇਰੂ ਖੇਰੂ ਹੋਣ ਤੋ ਬਾਦ ਸਿੱਖ ਭਾਰਤ ਮਾਤਾ ਨੂੰ ਅਜਾਦ ਕਰਨ ਲਈ ਕਿਂੳੁ ਲੜਨ ਲਗੇ ਜਦ ਕੀ ਊਹਨਾ ਨੂੰ ਰਣਜੀਤ ਸਿੰਘ ਦੇ ਰਾਜ ਨੂੰ ਮੁੜ ਸਥਾਪਤ ਕਰਨ ਲਈ ਲੜਨਾ ਸੀ, ਭਾਰਤ ਮਾਤਾ 72 ਸਾਲ ਤੋਂ ਸਿੱਖਾ ਨੂੰ ਕੁਟ ਰਹੀ ਹੈ
ਮੰਦ ਬੁਧੀ ਸਿੱਖ ਦਿਮਾਗ ਦਾ ਇਸਤੇਮਾਲ ਕਦੋ ਕਰਨਗੇ, ਸਿੱਖਾ ਦੇ ਬੇਗੈਰਤ ਆਗੂ ਆਪਣੇ ਨਿਜੀ ਸਵਾਰਥਾਂ ਲਈ ਦਿੱਲੀ ਤੋਂ ਕੋਮ ਨੂੰ ਕੁਟਵਾ ਰਹੇ ਹਨ
Rights
Madhu Sahib
ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ!
ਬਹੁਤ ਬਹੁਤ ਧੰਨਵਾਦੀ ਹਾਂ ਮਖੂ ਸਾਬ ਤੇ ਵੀਰ ਜੀ ਦਾ ।ਪਰ ਇਹ ਇਤਿਆਸ ਬਹੁਤ ਵੱਡਾ ਹੌਏਗਾ ਜੋ ਅਜੇ ਸਾਹਮਣੇ ਆਉਣਾ ਬਾਕੀ ਏ
ਵਾਹਿਗੁਰੂ ਜੀ ਭਲਾ ਕਰੇ
ਵਾਹਿਗੁਰੂ ਜੀ ਲਮੀ ਉਮਰ ਕਰੇਂ ਕੌਮ ਦੇ ਸੇਵਕਾ ਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।
ਵਾਹਿਗੁਰੂ ਜੀ ਧੰਨ ਨੇ ਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ 🙏🏼
ਵਾਹਿਗੁਰੂ ਜੀ ਮੇਹਰ ਰਖੇ ਪਰਵਾਰ ਤੇ
Bahut hi beshkeemati te jaankari wala interview ,, aaj eh sunde hoye ehsaas ho riha hai ke sikh kom ne apna inna beshkimati virsa gua ditta e,,, enna kalgi labhan wale veera nu mera koti koti parnaam,, saar sikh kom nu enna te maan hai
Vguo
ਵੀਰ ਜੀ ਗੁਰੂ ਪਾਤਸ਼ਾਹ ਜੀ ਦੀ ਕਲਗੀ ਬਾਰੇ ਜਾਣਕਾਰੀ ਦੇਣ ਲਈ ਆਪ ਸਭਦਾ ਧੰਨਵਾਦ.
ਮਖੂ ਵੀਰ ਜੀ,
ਗੁਰੂ ਸਾਹਿਬ ਜੀ ਦੀ ਕਲਗੀ ਬਾਰੇ ਭਰਪੂਰ ਖੋਜ ਬਾਰੇ ਮਹਾਨ ੳੁਪਰਾਲੇ ਲੲੀ ਤੁਹਾਡਾਅਤੇ ਬੋਪਾਰਾੲੇ ਅਤੇ ੳੁਨਾ ਦੇ ਸਾਥੀ ਦਾ ਬਹੁਤ ਧੰਨਵਾਦ ਸਤਿਗੁਰ ਹੋਰ ਵੀ ਤੁਹਾਨੂੰ ੳੁਦਮ ਅਤੇ ਸੋਝੂ ਬਖਸਣ ਦੂਸਰਾ ਪਾਰਟ ਜਲਦੀ ਭੇਜਣ ਦਜ਼ੀ ਕਿ੍ਪਾ ਕਰਨੀ ਸਤਿਗੁਰ ਚੜਦੀਅਾਂ ਕਲਾ ਬਖਸਣ ॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ॥
ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੱਣ
ਧੰਨ ਗੁਰੂ ਗੋਬਿੰਦ ਸਿੰਘ ਜੀ।
ਦਸ਼ਮੇਸ਼ ਪਿਤਾ ਜੀ
ਸਰਹਿੰਦ ਦੇ ਤੋਸੇਖਾਨੇ ਵਿੱਚੋਂ ਪੱਟੀ ਦੇ ਸ਼ਹੀਦ ਸਿੰਘ ਨੂੰ ਕਿਸ ਤਰ੍ਹਾਂ ਦਿੰਦੀ
ਜਦੋ ਕਿ ਸੂਬਾ ਸਰਹਿੰਦ ਤਾਂ ਸਿੰਘਾਂ ਦਾ ਵੱਡਾ ਵੈਰੀ ਸੀ,
ਸੂਬੇ ਨੇ ਕਿਉ ਦਿੱਤੀ
ਅੱਜ ਤੋਂ ਦੱਸ - ਬਾਰਾ ਪਹਿਲਾਂ ਕਲਗੀ ਦਾ ਰੌਲਾ ਪਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਮਿਲ ਗਈ ਤੇ ਅੰਮ੍ਰਿਤਸਰ ਏਅਰ ਪੋਰਟ ਆਈ ਆ ਤੇ ਕਮੇਟੀ ਵਾਲੇ ਹਰਮਿੰਦਰ ਸਾਹਿਬ ਲੈ ਆਏ
ਬਾਅਦ ਵਿੱਚ ਰੌਲਾ ਪਿਆ ਸੀ ਇਹ ਕਲਗੀ ਅਫਗਾਨਿਸਤਾਨ ਦੇ ਘੋੜੀਆਂ ਦੇ ਵਪਾਰੀ ਵੱਲੋ ਇਹ ਕਲਗੀ ਦਾ ਡਰਾਮਾ ਖੇਡਿਆ ਜਾ ਰਿਹਾ ਹੈ,
ਉਸ ਤੋਂ ਬਾਅਦ ਕਲਗੀ ਦੀ ਕੋਈ ਵੀ ਖਬਰ ਨਹੀਂ ਸੀ ਆਈ ਕਿਉਂਕਿ ਕਲਗੀ ਬਾਰੇ ਕੋਈ ਖਾਸ ਸਬੂਤ ਨਹੀਂ ਸੀ
ਕਿਉਂਕਿ ਭਾਈ ਕਹਿੰਦੇ ਸੰਗਤ ਸਿੰਘ ਦਾ ਸੀਸ ਸ਼ਨਾਖਤ ਕਰਨ ਲਈ ਲੋਕਾਂ ਗਏ ਕਲਗੀ ਲੱਗੀ ਸੀ ਫਿਰ ਕੀ ਸੂਬੇ ਸਰਹਿੰਦ ਨੇ ਸੰਗਤ ਸਿੰਘ ਦੀ ਪਹਿਚਾਣ ਕਰਕੇ ਪੱਟੀ ਵਿੱਚ ਉਹਦੇ ਘਰ ਕਲਗੀ ਪਚਾਉਣ ਕੰਮ ਕੀਤਾ ਸੀ,
ਸੂਬੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਨਾ ਬਖਸ਼ੇ ਤੇ ਕਲਗੀ ਕਿਥੋਂ ਘਰ ਸੰਗਤ ਸਿੰਘ ਦੇ ਦ੍ੇਣੀ ਸੀ
ਭਾਈ ਜੀ ਇਹ ਵੀ ਦੱਸ ਦਿਉ ਸੰਗਤ ਸਿੰਘ ਦੇ ਘਰ ਦਾ ਐਡਰੈਸ ਕਿਸ ਨੇ ਸੂਬੇ ਨੂੰ ਦਿੱਤਾ ਤੇ ਸੂਬੇ ਨੇ ਘਰਦਿਆਂ ਨੂੰ ਕੁੱਝ ਨਹੀਂ ਕਿਹਾ,
10 ਸਾਲ ਪਹਿਲਾਂ ਇਹ ਕਲੀਅਰ ਹੋ ਚੁੱਕਾ ਹੈ ਇਹ ਇਕ ਡਰਾਮਾ ਖੇਡਿਆ ਗਿਆ ਸੀ ਇਸੇ ਕਰਕੇ ਕਲਗੀ ਸੰਗਤ ਦੇ ਸਾਹਮਣੇ ਨਹੀਂ ਸੀ ਲਿਆਦੀ ,
ਕਲਗੀ ਤੇ ਸੰਗਤ ਸਿੰਘ ਦਾ ਸੀਸ ਸੂਬੇ ਸਰਹਿੰਦ ਕੋਲ ਸੀ
ਫਿਰ ਉਹ ਕਲਗੀ ਸੰਗਤ ਸਿੰਘ ਦੇ ਘਰ ਕਿਵੇਂ ਪਹੁੰਚ ਗਈ ਇਹ ਗੱਲ ਨਹੀਂ ਸੱਚੀਂ ਲੱਗਦੀ ਸੂਬੇ ਨੇ ਸੰਗਤ ਸੰਗਤ ਦਾ ਘਰ ਬਾਰ ਉਜਾੜ ਦੇਣਾ ਸੀ
ਇਹ ਕਹਿੰਦਾ ਕਲਗੀ ਸੰਗਤ ਸੰਗਤ ਦੇ ਘਰ ਪਹੁੰਚ ਗਈ
ਕਮੇਟੀ ਨੂੰ ਪਤਾ ਇਹ ਡਰਾਮਾ ਇਨ੍ਹਾਂ ਨੇ ਖੇਡਿਆ ਸੀ
ਇਹ ਬੰਦਾ 10 ਕਿਉ ਨਹੀਂ ਪਹਿਲਾਂ ਬੋਲੀਆਂ ਐਵੇਂ ਬੱਲੇ ਬੱਲੇ ਲੈਣੀ ਸੀ ਡਰਾਮਾ ਕਰਕੇ
ਕਮੇਟੀ ਨੂੰ ਪਤਾ ਲੱਗ ਗਿਆ ਸੀ ਕਿ ਡਰਾਮਾ ਖੇਡਿਆ ਸੀ ਪਰ ਚੱਲਿਆਂ ਨਹੀਂ ਹੈ
ਕਲਗੀ ਵਾਲੀ ਗੱਲ ਦੱਬ ਲਈ ਸੀ
ਇਹ ਕਲਗੀ ਦਾ ਸਫ਼ਰ,, ਨਾਮ ਹੇਠ ਪੰਜਾਬੀ ਅਖਬਾਰ ਵਿੱਚ ਵੀ ਇਹ ਇਤਿਹਾਸ ਲਿਖਿਆ ਹੋਇਆ ਮੇਰੇ ਕੋਲ ਕਿਤੇ cutting ਕਰ ਕੇ ਰੱਖੀ ਹੋਈ ਹੈ 👍 ✍️ ✍️ ਵੀਰ ਜੀ..
ਮਖੂ ਜੀ ਤਹਾਨੂੰ ਵਾਹਿਗੁਰੈ ਬਲ ਬਖਸੇ
Very good makho sahib
💖 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 💖
Dhan Guru Gobind Singh sahib ji
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਆਪ ਜੀ ਨੂੰ
ਭਾਈ kamaljeet Singh ji dee khoj nu salute,aapni niskam seva-bhavnna nall khoj kitti,par Shree Darbar Sahib dey Darshni Darvajey Wang Kalgi Sahib Vee Darshan ਦੇਦਰੀਆਂ ton dur ho gayee,jinee Kalgi Sahib millan dee khushi hoi Oona hee ਦਰਸ਼ਨ ਨਾ ਹੋਣ ਦਾ ਦੁੱਖ ਹੈ
DHAN DHAN GURU GOBIND SINGH JI TUSI DHAN HO
Parmatama Boparai ji di umar lambi kre. Dhanvad ji.
ਮੱਖੂ ਜੀ ਸਾਨੂੰ ਮਾਣ ਆ ਤੁਹਾਡੇ ਤੇ ਅਸੀਂ ਤੁਹਾਡੇ ਬਚਨ ਮਾਡਲ ਟਾਉਨ Extansen ਤੋ ਸੁਣਦੇ ਆਉਦੇ ਹਾਂ
ਮਖੂ ਜੀ ਬਹੁਤ ਧੰਨਵਾਦ िਕਰਪਾਕਰਕੇ ਗੁਰੂ ਜੀ ਦੀ ਕਲਗੀ ਸੂਬੇ ਸਰਹੰਦ ਤੋ ਪॅਟੀ िਕਵੇ ਅਾਈ िਜਥੋ ਮਹਾਰਾਜਾਰਣਜੀਤ ਲੈ ਕੇ ਗਏ ਉਹ ਕਲਗੀ ਦੇ ਸਫਰ ਬਾਰੇ ਦਸਣ ਦੀिਕਰਪਾ ਕਰਨੀ ਜੀ
Har thaa saiye
Waheguru ji dhan dhan Shri Guru Gobind Singh ji thanks of the kalgi funders
ਵਾਹਿਗੁਰੂ ਜੀ ਖੌਜ ਕਰਨ ਵਾਲਿਅਾ ਵੀਰਾਂ ਤੰਦਰੁਸਤੀ ਤੇ ਲੰਮੀ ੳੁਮਰ ਦੇਵੇ ਤੇ ਹੋਰ ਸੇਵਾ ਵਾਹਿਗੁਰੂ ਵੀਰਾਂ ਤੋ ਲੈਣ
🙏🏽🙏🏽🙏🏽 Satnam Waheguru
Wahe guru ji we are so happy thank you very very much 🙏🏼🙏🏼🙏🏼🙏🏼🙏🏼🙏🏼🙏🏼
ਧੰਨਵਾਦ ਜੀ ਭਾਈ ਸਾਹਿਬ ਜੀ ਤੁਹਾਡੇ ਉਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੁਸੀਂ ਘਾਲਣਾ ਘਾਲੀ ਹੈ
ਕਲਗੀ ਲੈ ਕੇ ਆਉਣ ਲਈ ਧੰਨਵਾਦ | ਆਪ ਕਰਜਾ ਸਾਰੀ ਉਮਰ ਨਹੀਂ ਉਤਾਰ ਸਕਦੇ |
Sadi kanm di shaan tusi leandi aa . waheguru ji very very thanks ji...
Waheguru ji waheguru ji waheguru ji waheguru ji waheguru ji waheguru
DHAN DHAN SAHIB SHRI GURU GOBIND SINGH JI MAHARAJ
Good veer g
Sadi kaum di shaan tusi vapis liandi aa Dhan Ho Bhai sahib tusi
Well done makkhu saab
ਸ਼ਮਸ਼ੇਰ ਸਿੰਘ ਅਸ਼ੋਕ ਨੇ ਆਪਣੀ ਪੁਸਤਕ ਵਿੱਚ ਕਲਗੀ ਦਾ ਜ਼ਿਕਰ ਕੀਤਾ ਹੈ |
Wehguru g
Excellent research.
ਵਾਹਿਗੁਰੂ ਜੀ
Waheguru waheguru waheguru waheguru waheguru waheguru ji
ਧੰਨਵਾਦ
Makhu ji
Gur fateh !
This was a greatest ever opportunity in my life when I watched your show talking about the search for aigrette (kalgie) of Guru Gobind Singh ji by two Singhs. I m looking forward to watch your next part regarding the Guru's Holly aigrette. Many thanks
Dan dasmesh pita ji
NIC g bahut vadia uprala a waheguru ji
ਪਹਿਲਾਂ ਤਾਂ ਗੱਲ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੀ ਕਿਸੇ ਵੀ ਤਰ੍ਹਾਂ ਦੀ ਨਿਸ਼ਾਨੀ ਨੂੰ ਮੱਥਾ ਟੇਕਣ ਤੋਂ ਮਨਾ ਕੀਤਾ ਹੈ ਇਸ ਲਈ ਉਹ ਅੰਗੀਠਾ ਸਾਹਿਬ ਵਿਖੇ ਰੂਹ ਪੋਸ਼ ਹੋ ਗਏ ਸਨ ਅੱਜ ਦੁਨੀਆਂ ਦੇ ਲੋਕਾਂ ਨੇ ਉਨ੍ਹਾਂ ਦੇ ਸ਼ਾਸਤਰ ਕਪੜਿਆਂ ਨੂੰ ਅਤੇ ਉਨ੍ਹਾਂ ਦੀ ਨਿਸ਼ਾਨੀ ਨੂੰ ਮੱਥਾ ਟੇਕਣ ਨੂੰ ਗੁਰੂ ਮਤ ਸਮਝਦੇ ਹਨ ਗੁਰੂ ਮਤ ਤੋਂ ਬਿਲ ਕੁੱਲ ਉਲਟ ਹੈ ਬਾਣੀ ਦੇ ਅਨੁਸਾਰ ਚੱਲਣ ਦਾ ਯਤਨ ਕੀਤਾ ਜਾਵੇ ਜੀ। ਦੇਖਣ ਵਾਲੀ ਗੱਲ ਹੈ ਮਾਲਾ ਨੂੰ ਵੀ ਗੁਰੂ ਸਾਹਿਬ ਜੀ ਦੀ ਮਾਲਾ ਹੈ ਲੋਕ ਬੇਵਕੂਫ ਨਹੀਂ ਹੈ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਮਾਲਾ ਨਹੀਂ ਫੇਰੀ ਬਾਣੀ ਵਿੱਚ ਦਰਜ ਹੈ।। ਗੱਲ ਜਿਨਾ ਜਪ ਮਾਲੀਆਂ ਹੱਥ ਲੋਟੇ ਨਿਭੱਗਿ ਉਏ ਹਰੀ ਕੇ ਸੰਤ ਨਾ ਆਖਿਏ ਬਨਾਰਸ ਕਿ ਵੋ ਠਗ।।
Waheguru ji waheguru ji 🙏🙏
Makhu ji Thanks
Dhan dhan sri guru gobind Singh ji de sikhs
Waheguru ji thanks vir ji🙏🙏
dhan dashmesh pita ji
Wahe Guru ji Mehar Karo Ji
very very thanks makhkhu ji
aap kom di seva es trah hi karde raho
Mans ki deh sabhe eiko pehchanbo. Dhan Dhan Shri guru NANAK DEV JI. DHAN DHAN SH GURU GOBIND SINGHJI MAHARAJ. AAP Rakha Akal Purkh. Wahiguru ji
Makhu ji , aap ji har uprala salunjog hai
Dhan dhan Guru hargobind singh ji
Waheguru sukar hai g thuda
Bhut bhut dhanvaad veer boosts ji
Thank you makhu sab te Boparai sab ji aap ji da Waheguru ji ka khalsa Waheguru ji ki Fathey
ਕਲਗੀ ਦੇ ਵਾਰਸਾਂ ਤੱਕ ਪਹੁੰਚਣ ਦਾ ਸਫਰ ਭੇਦ ਭਰਿਅਾਂ ਹੈ । ਕਿੳਕਿ ਕਲਗੀ ਮੁਗਲਾਂ ਦੇ ਕਬਜੇ ਚ ਚਲੀ ਗੲੀ ਸੀ ।
Wahe guru ji
Bohot wadiya Akaal channel Ji.
Rabb tuhanu Chardikla and lambi umar bakshe ji🙏
Kalgi Sahib de darshan kar ke lage ga ki guru sahib de darshan kar rahe hain, I am so excited, thank you so much
Makhu sab thuda we thank you so much 🙏🏼🙏🏼🙏🏼🙏🏼
Waheguru ji
ਧੰਨ ਬਾਬਾ ਸੰਗਤ ਸਿੰਘ ਜਿਨ੍ਹਾਂ ਦੇ ਸੀਸ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਲਗੀ ਟਿਕਾਈ
Dhan baaba jaita ...jihde sir tae kalgee sajaayee
Veer g kaligi pawe jede marji sir re tukayi hove bas kalgi mil jave taki apppa apna ithasas chijha jine ho sake bacha sakye
ੲਿਹ ਭੁਲੇਖਾ ਵੀ ਦੂਰ ਹੋਣਾ ਚਾਹੀਦਾ ਹੈ । ਜੋ ਸਬੂਤ ਹਾਲੇ ਤੱਕ ਮਿਲਦੇ ਹਨ ੳੁਹ ਬਾਬਾ ਜੀਵਨ ਸਿੰਘ ਜੀ ਦੇ ਹੱਕ ਜਾਂਦੇ ਹਨ ।
@@Jagjit_Singh_Barsal ਕੁਝ ਸਬੂਤ ਕਹਿੰਦੇ ਹਨ ਬਾਬਾ ਜੀਵਨ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਦੇ ਪਹਿਲੇ ਦਿਨ ਸ਼ਹੀਦ ਹੋਏ ਸਨ ਅਤੇ ਕੁੱਝ ਚਮਕੌਰ ਸਾਹਿਬ ਦੀ ਜੰਗ ਤੋਂ ਪਹਿਲਾਂ ਦਾ ਜ਼ਿਕਰ ਕਰਦੇ ਹਨ ਅਗਰ ਇਹ ਦੋਨਾਂ ਵਿਚੋਂ ਇਕ ਵੀ ਸਹੀ ਹੋਵੇ ਤਾਂ ਯਕੀਨਨ ਕਲਗੀ ਬਾਬਾ ਸੰਗਤ ਸਿੰਘ ਜੀ ਨੂੰ ਦਿੱਤੀ ਗਈ ਸੀ
@er Harcharn rauke j, ਕਲਗੀ ਦਾ ਵਿਵਾਦ ਲਗਭਗ ਖਤਮ ਹੋ ਚੁਕਾ ਹੈ ਕੋਰਟ ਨੇ ਵੀ ਫੈਸਲਾ ਬਾਬਾ ਜੀਵਨ ਸਿੰਘ ਜੀ ਦੇ ਹੱਕ ਕੀਤਾ ਹੈ, ੲਿਹ ਤੁਸੀ ਜਾਣਦੇ ਹੀ ਓ ਕਿ ਕੋਰਟ ਵਿਚ ਸਬੂਤ ਚਲਦੇ ਨੇ ।
Waheguru ji Veer ji da bhaooooot hi dhan wad hai jo khoj tusi kiti ji mahan hai Guru sahib kirpa karan sano Guru sahiban ji diyan eh nishaniya de darshan honde rahan
🙏dhan dhan father Sri guru gobind singh ji sache patsha🙏
ਚੁਮ ਚੁਮ ਰਖਾ ਨੀ ਏ ਕਲਗੀ ਸਤਿਗੁਰਾ ਦੀ
Harpreet Bhaji tuhada bahut bahut dhanwaad ......🙏🏻🙏🏻🙏🏻
Very good job singh sahib best ever best wishes
Waheguru chardi kala bakhse
Very good news for us, I salute both of you given to us important knowledge of history
Dhan ho vero dhan ah tuhadi himat
ਕਦੇ ਵੀ ਕਿਸੇ ਨੂੰ ਧੰਨਤਾ ਦੇ ਯੋਗ ਨਹੀਂ ਕਹਿਣਾਂ ਚਾਹੀਦਾ ਧੰਨਤਾ ਦੇ ਯੋਗ ਹੋਣਾ ਬਹੁਤ ਔਖਾਂ ਕੲਈ ਲੋਕ ਅੰਦਰੋਂ ਕੁਝ ਹੋਰ ਹੁੰਦੇ ਨੇ
Veer ji Thanks and we can not wait
Very good veer g