ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਸਪੈਸ਼ਲ ਜਹਾਜ਼ ਤੇ ਅਕਾਲ ਤਖਤ ਪੁੱਜੀ,ਸੰਗਤਾਂ ਨੂੰ ਮੱਥਾ ਟੇਕਣ ਦੀ ਨਹੀਂ ਆ ਰਹੀ ਵਾਰੀ

แชร์
ฝัง
  • เผยแพร่เมื่อ 15 ธ.ค. 2024

ความคิดเห็น • 292

  • @upkarkaurjhooti7488
    @upkarkaurjhooti7488 4 ปีที่แล้ว

    ਵਾਹਿਗੁਰੂ ਜੀ। ਇਹ ਕੱਲਗੀ ਹੁਣ ਹਜ਼ੂਰ ਸਾਹਿਬ ਤੱਖਤ ਤੇ ਹੋਣੀ ਚਾਹੀਦੀ ਕਾਰਨ- ਹਜ਼ੂਰ ਸਾਹਿਬ ਹਰ ਰੋਜ਼ ਗੁਰੂ ਸਾਹਿਬ ਜੀ ਦੇ ਸ਼ਸਤਰ ਤੇ ਹੋਰ ਸ਼ਸਤਰ ਵੀ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਨ। ਬੇਨਤੀ ਹੈ ਉਪਰਾਲਾ ਕਰੋ ਬਦਲੀ ਕਰਾਵੋ ਤੱਖਤ ਹਜ਼ੂਰ ਸਾਹਿਬ ਤੇ ਪਹੁੰਚਾਣ ਦੀ ਕੋਸ਼ਿਸ਼ ਕਰੋ🙏🏽

  • @paramjitsingh8460
    @paramjitsingh8460 4 ปีที่แล้ว +20

    ਵੀਰ ਕਮਲਜੀਤ ਤੇ ਸਿਧੂ ਸਾਹਬ ਦੀ ਸਿੱਖ ਕੋਮ ਪਰਤੀ ਸੇਵਾ ਬਹੁਤ ਹੀ ਮਹਾਨ ਆ ਵਾਹੁਗੁਰੂ ਜੀ ਦੋਨਾ ਸਿੰਘਾਂ ਨੂੰ ਚੜਦੀ ਕਲਾ ਬਖ਼ਸ਼ੇ ਜੇ ਦੋਨੇ ਵੀਰ ਥੋੜੇ ਜਿਹੇ ਵੀ ਲਾਲਚੀ ਹੁੰਦੇ ਤਾਂ ਗੁਰੂ ਸਾਹਬ ਦੀ ਕਲਗੀ ਤੋ ਕਰੋੜਾਂ ਰੁਪਏ ਕਮਾ ਸਕਦੇ ਸਨ ਪਰ ਗੁਰੂ ਦੇ ਸੱਚੇ ਸਿੰਘਾਂ ਨੇ ਨਿਸਕਾਮ ਸੇਵਾ ਕਰਕੇ ਵੱਡਮੁੱਲੀ ਗੁਰੂ ਸਾਹਬ ਦੀ ਬੇਸਕੀਮਤੀ ਨਿਸ਼ਾਨੀ ਸਿੱਖ ਪੰਥ ਨੂ ਚੁੱਪ ਚਾਪ ਸੌਂਪ ਦਿੱਤੀ ਧੰਨ ਨੇ ਇਹ ਦੋਨੇ ਗੁਰੂ ਦੇ ਸੱਚੇ ਅਸਲੀ ਸਿੰਘ ਜਿਹੜੇ ਅੱਜ ਦੇ ਮਾਇਆ ਦੇ ਪਦਾਰਥਵਾਦੀ ਸਮੇਂ ਵਿੱਚ ਵੀ ਨਹੀਂ ਡੋਲੇ ਇੰਨਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸਾ ਲਈ ਲਿਖਿਆਂ ਗਿਆ ਆ ਮੱਖੂ ਸਾਹਬ ਦਾ ਵੀ ਬਹੁਤ ਧੱਨਵਾਦ ਵੀ ਪੰਥ ਦੀ ਮੀਡੀਆ ਰਾਹੀਂ ਸੇਵਾ ਕਰ ਰਹੇ ਹਨ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

    • @LakhvirSingh-rp9bn
      @LakhvirSingh-rp9bn 4 ปีที่แล้ว

      ਭਰਾਵਾ ਕਦੋਂ ਸਮਝ ਅਾਊ ਕਿ ਕਿ ਸਾਰਾ ਡਰਾਮਾ ਸ਼ਰੋਮਣੀ ਕਮੇਟੀ ਦਾ ਹੀ ਹੈ ਜੇ ਗੱਲ ਕੱਲੀ ਕਲਗੀ ਸਾਹਬ ਦੇ ਦਰਸ਼ਨਾ ਦੀ ਹੋਵੇ ਤਾਂ ਲਈਏ ਪਰ ਕਰਨੀ ਤਾਂ ਮਾਇਅਾ ਇਕੱਠੀ ਹੈ ਤੇ ਅੱਗੋਂ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਇਲੈਕਸ਼ਨ ਲੜਨੀ ਅਾਂ

  • @shounkkhetiwaadi7160
    @shounkkhetiwaadi7160 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @BaljinderSingh-cq5lk
    @BaljinderSingh-cq5lk ปีที่แล้ว

    Waheguruji
    Vero
    Verygood🙏🙏🌷

  • @sulakhansingh8537
    @sulakhansingh8537 4 ปีที่แล้ว

    Waheguru ji sdaa khalsa de charde klan rakhee Waheguru ji 🙏🙏

  • @gurmitsingh7674
    @gurmitsingh7674 4 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏
    ਇਹਨਾਂ ਸਿੱਖ ਵੀਰਾਂ ਨੇ ਬਹੁਤ ਮੇਹਨਤ ਕੀਤੀ ਕਲਗ਼ੀ ਸਾਹਿਬ ਨੂੰ ਹਰਿਮੰਦਰ ਸਾਹਿਬ ਤੱਕ ਪਹੁੰਚਾਉਣ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ 🙏
    ਸ਼੍ਰੋਮਣੀ ਕਮੇਟੀ ਨੂੰ ਇਹਨਾਂ ਵੀਰਾਂ ਨੂੰ ਬਣਦਾ ਮਾਨ ਸਤਿਕਾਰ ਦੇਣਾ ਚਾਹੀਦਾ ਸੀ , ਤਾਂ ਕਿ ਹੋਰ ਸਿੱਖ ਪੰਥ ਦੇ ਲੋਕਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਸਿੱਖ ਕੌਮ ਦੀਆਂ ਬਹੁਤ ਸਾਰੀਆਂ ਵਿਰਾਸਤਾਂ ਨੂੰ ਲੱਭਣ ਦੀ ਹਿੰਮਤ ਮਿਲ਼ਦੀ ।
    ਏਨੇ ਸਮੇਂ ਬਾਅਦ ਵੀ ਸ਼੍ਰੋਮਣੀ ਕਮੇਟੀ ਸਾਰੇ ਗੁਰੂ ਸਾਹਿਬਾਨ ਦੀਆਂ ਕੁਝ ਅਨਮੋਲ ਚੀਜ਼ਾਂ ਨੂੰ ਹੀ ਲੱਭ ਸਕੀ ਹੈ ।
    ਤੇ ਹਾਲੇ ਤੱਕ ਸਾਰੇ ਗੁਰੂ ਸਹਿਬਾਨਾ ਦੀਆਂ ਬਹੁਤ ਸਾਰੀਆਂ ਅਨਮੋਲ ਖਜ਼ਾਨੇ ਦੀਆਂ ਅਨਮੋਲ ਚੀਜ਼ਾਂ ਸ਼੍ਰੋਮਣੀ ਕਮੇਟੀ ਨਹੀਂ ਲੱਭ ਸਕੀ ਤੇ ਨਾ ਹੀ ਇਸ ਖ਼ਜਾਨੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਕਮੇਟੀ ਕੋਲ ਮਾਇਆ ਦੀ ਕੋਈ ਕਮੀ ਨਹੀਂ ਹੈ, ਸੰਗਤਾਂ ਨੇ ਨੇ ਸਾਰੇ ਖਜਾਨੇ ਮਾਇਆ ,ਸੋਨਾ, ਆਦਿ ਭਰ ਦਿਤੇ ਹਨ , ਇਹ ਸਾਰਾ ਪੈਸਾ ਸੰਗਤਾਂ ਦਾ ਹੀ ਹੈ,
    ਅਨੇਕ ਲੋਕ ਗੁਰੂ ਸਹਿਬਾਨ ਦੀਆਂ ਵਸਤਾਂ ਆਪਣੇ ਕੋਲ ਰੱਖੀ ਬੈਠੇ ਹਨ ਤੇ ਓਹਨਾ ਤੋਂ ਕਮਾਈ ਕਰ ਕੇ ਗੁਜ਼ਾਰਾ ਕਰ ਰਹੇ ਹਨ ,
    ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹਨਾਂ ਨੂੰ ਲੋਕਾਂ ਨੂੰ ਸਮਝਾ ਕੇ ਕਿ ਇਹ ਸੰਗਤਾਂ ਦੀ ਅਮਾਨਤ ਹੈ ਤੇ ਤੁਸੀਂ ਇਸ ਨੂੰ ਸੰਗਤਾਂ ਨੂੰ ਦੇ ਦੇਵੋ ਅਤੇ ਨਾਲ ਇਨੀ ਮਾਇਆ ਦੇ ਦੇਵੇ ਕਿ ਓਹਨਾ ਦੀਆਂ ਕੁਝ ਪੀੜੀਆਂ ਅਰਾਮ ਨਾਲ ਰਹਿ ਸਕਣ, ਤੇ ਓਹਨਾ ਲੋਕਾਂ ਦਾ ਬਣਦਾ ਸਨਮਾਨ ਵੀ ਦੇਣ ਫਿਰ ਉਹ ਲੋਕ ਰਾਜੀ ਹੋ ਸਕਦੇ ਹਨ ਤੇ ਗੁਰੂ ਸਹਿਬਾਨ ਦੇ ਅਨਮੋਲ ਖਜਾਨੇ ਸਾਡੀ ਸਿੱਖ ਕੌਮ ਨੂੰ ਮਿਲ ਸਕਦੇ ਹਨ ਤੇ ਸੰਗਤ ਉਸ ਖਜਾਨੇ ਦੇ ਦਰਸ਼ਨ ਕਰ ਸਕਦੀ ਹੈ ਤੇ ਨਤਮਸਤਕ ਹੋ ਸਕਦੀ ਹੈ ,
    ਸ਼੍ਰੋਮਣੀ ਕਮੇਟੀ ਚਾਹੇ ਤਾਂ ਦਸ ਪਾਤਸ਼ਾਹੀਆਂ ਦੀਆਂ ਦੀਆਂ ਬਹੁਤ ਅਨਮੋਲ ਚੀਜ਼ਾਂ ਲੱਭ ਸਕਦੀ ਹੈ ਭਾਵੇਂ ਉਹ ਕਿਤੇ ਵੀ ਕਿਉਂ ਨਾ ਹੋਣ 👉 ਸਾਰੇ ਗੁਰੂ ਸਹਿਬਾਨ ਦੇ ਚੋਲਾ ਸਾਹਿਬ,, ਸ਼ਾਸਤਰ,, ਓਹਨਾਂ ਵੱਲੋਂ ਸਿੰਘਾਂ ਨੂੰ ਬਖਸ਼ਿਸ਼ ਕੀਤੀਆਂ ਅਨਮੋਲ ਵਸਤਾਂ ,, 10 ਗੁਰੂ ਸਹਿਬਾਨ ਦੀਆਂ ਹੱਥ ਲਿਖਤਾਂ, ,ਤੇ ਹਥਲਿਖ਼ਤ ਗੁਰੂ ਗਰੰਥ ਸਾਹਿਬ ਜੀ,, ਓਹਨਾਂ ਦੇ ਬਰਤਨ ,, ਪੈਰਾਂ ਦੇ ਜੋੜਾ ਸਾਹਿਬ,, ਸਾਰੇ ਗੁਰੂ ਸਾਹਿਬ ਦੇ ਘਰਾਂ ਦੀਆਂ ਵਸਤਾਂ,, ਆਦਿ ਜਿਥੇ ਵੀ ਦਸ ਪਾਤਸ਼ਾਹੀਆਂ ਗਈਆਂ ਹਨ ਉਥੋਂ ਦੇ ਲੋਕਾਂ ਕੋਲ ਵੀ ਨਿਸ਼ਾਨੀਆਂ ਹੋਣਗੀਆਂ,, ਕੀ ਕੁਝ ਲਿਖੀਏ ਗੁਰੂ ਸਾਹਿਬਾਨ ਦੀਆਂ ਬਹੁਤ ਸਾਰੀਆਂ ਅਨਮੋਲ ਵਸਤਾਂ ਸਾਡੇ ਸਿੱਖ ਪੰਥ ਕੋਲ ਨਹੀਂ ਹਨ ਜੇ ਹਿੰਮਤ ਕਰਨ ਤਾਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਨ ਜੀ।
    ਬਾਕੀ ਜੋ ਇਹਨਾਂ ਵੀਰਾਂ ਨੇ ਤਨ ਮਨ ਧਨ ਨਾਲ ਨਾਲ ਸੇਵਾ ਕੀਤੀ ਹੈ ਇਸ ਲਈ ਇਹਨਾ ਵੀਰਾਂ ਨੂੰ ਬਣਦਾ ਸਤਿਕਾਰ ਦੇਣ ਤਾਂ ਬਹੁਤ ਚੰਗੀ ਗੱਲ ਹੋਵੇਗੀ, ਸਾਡੀ ਸਿੱਖ ਕੌਮ ਕੋਲ ਮਾਇਆ ਦੀ ਵੀ ਕੋਈ ਕਮੀ ਨਹੀਂ , ਇਹਨਾਂ ਨੂੰ ਸਤਿਕਾਰ ਨਾਲ ਕੁਝ ਮਾਇਆ ਵੀ ਦਿੱਤੀ ਜਾਵੇ, ਭਾਵੇਂ ਇਹ ਵੀਰ ਕਹਿ ਰਹੇ ਹਨ ਕਿ ਅਸੀਂ ਪੈਸੇ ਲਈ ਕੁਸ਼ ਨੀ ਕੀਤਾ ਤੇ ਗੁਰੂ ਸਾਹਿਬ ਨੇ ਆਪ ਇਹ ਕੰਮ ਕਰਵਾਇਆ ਹੈ, ਪਰ ਇਹ ਜ਼ਰੂਰ ਸੋਚਿਆ ਜਾਵੇ ਕਿ ਇਹਨਾਂ ਦੋਨਾਂ ਵੀਰਾਂ ਨੇ ਕਿੰਨਾ ਸਮਾਂ ਕਲਗ਼ੀ ਸਾਹਿਬ ਨੂੰ ਲੱਭਣ ਤੇ ਲਿਆਉਣ ਲਈ ਲਗਾ ਦਿੱਤਾ, ਇਸ ਕੰਮ ਵਿੱਚ ਪੈਸਾ ਵੀ ਕਾਫੀ ਖਰਚ ਹੋਇਆ ਹੋਵੇਗਾ,ਖੁਦ ਚੌਪਰ ਵੀ ਕਿਰਾਏ ਤੇ ਲਿਆ , ਬਾਕੀ ਇਹਨਾਂ ਇਹਨਾਂ ਦਾ ਸਮਾਂ ਬਹੁਤ ਹੀ ਲੱਗ ਗਿਆ, ਇਹਨਾਂ ਵੀਰਾਂ ਨੇ ਬੁੱਧੀ ਤੇ ਵਿਵੇਕ ਤੋਂ ਬਹੁਤ ਕੰਮ ਲਿਆ ਤੇ ਸਬਰ ਨਾਲ ਕਲਗ਼ੀ ਸਾਹਿਬ ਦੀ ਖ਼ੋਜ ਵਿੱਚ ਲੱਗੇ ਰਹੇ।
    ਇਹਨਾਂ ਦੇ ਸਨਮਾਨ ਨਾਲ ਸਾਡੇ ਸਿੱਖ ਵੀਰਾਂ ਨੂੰ ਹਿੰਮਤ ਮਿਲੇਗੀ , ਤੇ ਹੋਰ ਲੋਕ ਵੀ ਅਜਿਹੇ ਕੰਮ ਲਈ ਅੱਗੇ ਆਉਣਗੇ, ਤੇ ਇਤਿਹਾਸਕ ਖੋਜਾਂ ਕਰਨ ਲਈ ਅੱਗੇ ਆਉਣਗੇ ।
    ਸਾਰੀ ਸਿੱਖ ਕੌਮ ਇਹਨਾਂ ਦੀ ਰਿਣੀ ਰਹੇਗੀ।
    ਅਸਲ ਵਿਚ ਮੈਂਨੂੰ ਸ਼ਬਦ ਹੀ ਨਹੀਂ ਮਿਲ਼ ਰਹੇ ਕਿ ਮੈਂ ਇਹਨਾਂ ਦਾ ਕਿਵੇਂ ਧੰਨਵਾਦ, ਸ਼ੁਕਰੀਆ ਕਰਾਂ,🙏
    ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਆਪਣਾ ਹੱਥ ਇਹਨਾਂ ਤੇ ਸਦਾਂ ਬਣਾਈ ਰੱਖਣ 🙏
    ਲਿਖਦੇ ਸਮੇ ਜੋ ਭੁਲਾਂ ਹੋਈਆਂ ਹੋਣ ਓਹਨਾ ਨੂੰ ਮਾਫ ਕਰਨਾ 🙏
    ਨਾਨਕ ਨਾਮੁ ਚੜ੍ਹਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ

  • @bksp2621
    @bksp2621 3 ปีที่แล้ว +3

    ਸਤਿਨਾਮਵਾਹਿਗੁਰੂ🙏🙏🙏🙏

  • @AmarjitSingh-hr1kh
    @AmarjitSingh-hr1kh 4 ปีที่แล้ว +32

    ਧੰਨਵਾਦ ਓਨਾ ਭਾਈਆ ਦਾ ਜਿਨਾ ਇਹ ਪਵਿਤਰ ਕੰਮ ਕੀਤਾ

  • @parkashnandra3013
    @parkashnandra3013 3 ปีที่แล้ว +2

    ਧੰਨ ਹੋ ਤੁਸੀ ਦੋਵੇਂ ਵੀਰ ਤੇ ਮਖੂ ਸਾਹਿਬ ਜੀ ਤੁਸੀ ਵੀ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਜੋ ਸਭ ਨੂੰ ਗੁਰੂ ਮਾਹਾਰਾਜ ਜੀ ਦੀਆ ਨਿਸ਼ਾਨੀਆ ਬਾਰੇ ਜਾਣਕਾਰੀ ਅਤੇ ਦਰਸ਼ਨ ਕਰਵਾ ਰਹੇ ਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਤੰਦਰੁਸਤੀ ਬਖਸ਼ਣ ਤੇਇਸੇ ਤਰਾ ਸੇਵਾ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🏼

  • @jagdishsingh5526
    @jagdishsingh5526 4 ปีที่แล้ว +9

    ਸਰਦਾਰ ਹਰਪਰੀਂਤ ਸਿਘ ਮਖੂ ਐਪ ਜੀ ਦਾ ਬਹੁਤ ਧਨਵਾਧ

  • @daljitshing9017
    @daljitshing9017 4 ปีที่แล้ว +10

    ਵਾਹਿਗੁਰੂ ਜੀ ਚੜਦੀ ਕਲਾ ਚ ਰੰਖੇ ਸਿੱਖ ਕੋਮ ਨੂੰ ਵਾਹਿਗੁਰੂ

  • @gurmejsingh9819
    @gurmejsingh9819 4 ปีที่แล้ว

    ਇਕ ਬਹੁਤ ਹੀ ਬੇਸ਼ਕੀਮਤੀ ਰਥ ਭਾਈ ਰੂਪੇ िਵਖੇ ਵੀ ਇਕ ਪਰਵਾਰ ਕੋਲ ਹੈ ਜੀ

  • @upkarkaurjhooti7488
    @upkarkaurjhooti7488 4 ปีที่แล้ว

    ਇਹੀ ਗਲਤੀ ਕੀਤੀ ਹੈ ਤੁਹਾਨੂੰ ਚਾਹੀਦਾ ਸੀ ਆਪਣੇ ਵੱਲੋਂ ਅਖਬਾਰ ਟੀ ਵੀ ਦਾ ਜ਼ਮਾਨਾ ਹੈ ਦਿਖਾਉਂਦੇ ਤਾਂ ਸਾਰੀ ਕੌਮ ਨੂੰ ਪਤਾ ਹੁੰਦਾ ਹੁਣ ਕੀ ਪਤਾ ਆਪਣੀ ਕੌਮ ਨੂੰ ਕਦੇ ਇਸਦੇ ਦਰਸ਼ਨ ਹੋ ਸਰਨਗੇ ਦਾ ਨਹੀਂ।ਆਪ ਜੀ ਨੇ ਤਾਂ ਬਹੁਤ ਵਧੀਆ ਕੀਤਾ ਹੈ ।🙏🏽🌹🌹🌹🌹🌹🌹🌹🌹🌹🌹🌹

  • @Kamxxn
    @Kamxxn 3 ปีที่แล้ว +1

    Vahaguru mehar karan

  • @rajvirsingh7044
    @rajvirsingh7044 4 ปีที่แล้ว +51

    ਰੱਬ ਕਰੇ ਇਹੋ ਜਿਹੇ ਹੀਰੇ ਕੌਮ ਦੀ ਅਗਵਾਈ ਕਰਨ

  • @satnambatth1823
    @satnambatth1823 4 ปีที่แล้ว +11

    ਧੰਨਵਾਦ ਹੈ ਭਾਈ ਸਾਹਿਬ ਜੀ ਦਾ

  • @prabhjotsinghpandher1813
    @prabhjotsinghpandher1813 4 ปีที่แล้ว +6

    ਧੰਨਵਾਦ ਭਾਈ ਸਾਬ ਜੀ।

  • @ManjeetSingh-qz4mg
    @ManjeetSingh-qz4mg 5 หลายเดือนก่อน

    Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @gurmejsingh9819
    @gurmejsingh9819 4 ปีที่แล้ว +1

    ਬਹੁਤ ਹੀ ਵਧੀਅਾ ਜਾਣਕਾਰੀ ਵੀਰ ਜੀ

  • @HarjinderSingh-ju4rv
    @HarjinderSingh-ju4rv 4 ปีที่แล้ว +16

    ਭਾਜੀ ਮਖੂਜੀ ਸੋ੍ਮਣੀ ਕਮੇਟੀਵਾਲਿਆ ਨੂੰਪਵਿਤਰਕਸਗੀ ਸਾਰਿਬ ਦੇਦਰਸ਼ਨਾ ਵਾਸਤੇ ਪੂਰੇ ਸਿਖ ਜਗਤ ਨੂੰਦੱਸਣਾ ਚਾਹੀਦਾ ਕਿ ਕਦੋਂ ਇਹ ਸਮਾ ਭਾਗਾਂ ਵਾਲਾ ਆਵੇਗਾ ਕੋਈ ਗੜਬੜ ਨਹੀ ਹੋਣੀ ਚਾਹੀਦੀ। ਪੋਲੀਟੀਕਲ ਦਬਾ ਦੇ ਚਲਦਿਆਂ ਸਿਖਾਂ ਨੂੰ ਹੁਣ ਕਮੇਟੀਤੇ ਯਕੀਨ ਘਟ ਗਿਆਹੈ। ਰੱਬਹੀ ਰਾਖਾ।

    • @LakhvirSingh-rp9bn
      @LakhvirSingh-rp9bn 4 ปีที่แล้ว +1

      ਭਰਾਵਾ ਕਿਹੜੀ ਕਮੇਟੀ ਤੇ ਕਿਹੜੀ ਕਲਗੀ ਬੱਸ ਗੋਲਕ ਦੀ ਮਾਇਅਾ ਵਧਾਉਣ ਦਾ ਡਰਾਮਾ ਹੈ
      ਮਾਇਅਾ ਗੋਲਕ ਦੀ ਤੇ ਇਲੈਕਸ਼ਨ ਬਾਦਲਾਂ ਦਾ ਕਦੋਂ ਸਮਝ ਅਾਊ

  • @arjunsinghsamanapb.3473
    @arjunsinghsamanapb.3473 4 ปีที่แล้ว +7

    Tuse bahut mihnat kite vir ji,
    ਵਾਹਿਗੁਰੂ ਜੀ ਹਮੇਸ਼ਾ ਚੜਦਈ ਕਲਾ ਰੱਖਣ ਜੀਂ

  • @rode4189
    @rode4189 2 ปีที่แล้ว

    ਦੋਵਾਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਕਰਨ

  • @amritpalsinghamritpal5621
    @amritpalsinghamritpal5621 4 ปีที่แล้ว +5

    ਵੀਰ ਤਹਾਨੂੰ ਬੇਨਤੀ ਹੈ ਕਿ ਸਾਨੂੰ ਵੀ ਦਰਸ਼ਨ ਜਰੂਰ ਕਰਵਾਉ ਜੀ ਗੁਰੂ ਸਾਹਿਬ ਦੀ ਕਲਗੀ ਦੇ 🙏🙏

  • @satnambatth1823
    @satnambatth1823 4 ปีที่แล้ว +25

    ਸ਼ੁਕਰ ਹੈ ਪਰਮਾਤਮਾ ਦਾ 🙏🙏🙏

  • @Amrjit18
    @Amrjit18 4 ปีที่แล้ว +28

    ਹੁਣ ਸਗਪਕ ਦਬਾਅ ਹੇਠ ਕਦੇ ਵੀ ਅਸਲੀ ਚੀਜ਼ ਸਾਹਮਣੇ ਨਹੀਂ ਅਉਣ ਦੇਣਗੇ। ਕਲਗੀ ਇੰਗਲੈਂਡ ਦੇ ਕਿਸੇ ਮਿਊਜ਼ਿਅਮ ਵਿੱਚ ਹੀ ਸੁਰੱਖਿਅਤ ਰਹਿ ਸਕਦੀ ਸੀ।

  • @GurlalSingh-on1ih
    @GurlalSingh-on1ih 4 ปีที่แล้ว +5

    ਕਲਗੀਧਰ ਦਸ਼ਮੇਸ਼ ਪਿਤਾ ਜੀ

  • @JaswinderSingh-vd4lz
    @JaswinderSingh-vd4lz 4 ปีที่แล้ว

    ਸਰਦਾਰ ਹਰਪ੍ਰੀਤ ਸਿੰਘ ਮੱਖੂ ਜੀ,ਭਾਈ ਕਮਲਜੀਤ ਸਿੰਘ ਜੀ ਦਾ ਦਿਲੋ ਬਹੁਤ ਬਹੁਤ ਧੰਨਵਾਦ ਹੈ,ਜਿੰਨਾ ਨੇ ਗੁਰੂ ਗੋਬੰਦਸਿੰਘ ਸਾਹਿਬ ਜੀ ਦੀ ਕਲਗੀ ਆਕਾਲ ਤਖਤ ਸਾਹਿਬ ਜੀ, ਦੇ ਵਿੱਚ ਸ਼ਸੋਬਤ ਕਰ ਦਿੱਤੀ, ਪਰ ਹੁਣ ਉਹ ਗੁਰੂ ਸਾਹਿਬ ਜੀ ਦੀ ਕਲਗੀ ਕਿੱਥੇ ਹੈ, ਇਕ ਵਾਰੀ ਫੇਰ ਦਿਲੋ ਬਹੁਤ ਬਹੁਤ ਧੰਨਵਾਦ ਜੀ,ਕਮਲਜੀਤ ਅਤੇ ਦੋਨੇ ਸਾਡੇ ਪਿਆਰੇ ਵੱਡੇ ਵੀਰਾ ਦਾ ਜਿੰਨਾ ਨੇ ਗੁਰੂ ਸਾਹਿਬ ਜੀ ਦੀ ਕਲਗੀ ਲਿਓਨ ਦੀ ਸੇਵਾ ਕੀਤੀ,ਅਤੇ ਆਕਾਲ ਚੈਨਲ ਦੇ ਜਰੀਏ ਸੰਗਤਾਂ ਨੂੰ ਜਾਣੂ ਕਰਵਾਇਆ,

  • @HarpalSingh-zx1gv
    @HarpalSingh-zx1gv 3 ปีที่แล้ว +1

    waheguruji WAHEGURUJI WAHEGURUJI WAHEGURUJI WAHEGURUJI WAHEGURUJI JALDI TO JALDI KALGI SHAIB DE DARSHAN KARO JI.

  • @purepunjabi4104
    @purepunjabi4104 4 ปีที่แล้ว +1

    ਬਹੁਤ ਵਧਿਆ ਕੰਮ ਕਰਿਆ ਵਾਹਿਗੁਰੂ ਸਾਹਿਬ ਜੀ ਮੇਹਰ ਕਰਿਓ ਇਹਨਾਂ ਵੀਰਾ ਤੇ ਤਰੱਕੀਆਂ ਬਖਸੀ ਵਾਹਿਗੁਰੂ ਜੀ ਧੰਨਵਾਦ ਇਹਨਾਂ ਵੀਰਾ ਦਾ ਇਨ੍ਹਾਂ ਵਧਿਆ ਉਪਰਾਲਾ ਕਰਨ ਲਈ

  • @GurpreetSINGHOZSIKH
    @GurpreetSINGHOZSIKH 4 ปีที่แล้ว +5

    ਸ਼ੁਕਰ ਅਾ ਵਾਹਿਗੁਰੂ ਜੀ ਦਾ ਿੲਹ Chanel ਹੌਦ ਚ ਆਏਆ 🙏

  • @Uppal-ny5le
    @Uppal-ny5le 10 หลายเดือนก่อน

    Waheguru ji ❤❤❤❤❤❤❤❤❤️🇨🇦

  • @GurinderSingh-ei7el
    @GurinderSingh-ei7el 3 ปีที่แล้ว

    ਮੁੱਖੂ ਸਾਹਿਬ love you please ਸਾਰੀ ਇਤਿਹਾਸਕਾਰ ਨਿਸ਼ਾਨਿਆਂ ਦਾ ਵਿਉਂਰਾ ਦੇਵੋ।

  • @balbirsinghkainth2836
    @balbirsinghkainth2836 4 ปีที่แล้ว +3

    May God bless you & give long life
    .You did a uniqu, Nobel &humantarian task. You have proved yourself a True Sikh.

  • @kuldipdhak7972
    @kuldipdhak7972 4 ปีที่แล้ว +1

    Beer ji guru sahiban app sabna noo hore halla sheri dane tusi dhan ho ji

  • @rachhpalsinghbajwaawan6166
    @rachhpalsinghbajwaawan6166 4 ปีที่แล้ว

    ਧੰਨਵਾਦ ਭਾਈ ਸਾਹਿਬ

  • @dr.harbantsinghgill2934
    @dr.harbantsinghgill2934 4 ปีที่แล้ว +8

    ਮੱਖੂ ਸਾਹਿਬ, 🙏🏻 ਬੇਨਤੀ ਹੈ ਜੀ 🙏🏻 ਆਪ ਘੱਟ ਬੋਲੋ ਜੀ, ਵਕਤਾ ਨੂੰ ਜਿਆਦਾ ਵਕਤ ਦਿਓ ਜੀ ਤਾਂ ਜੋ ਵਕਤਾ ਖੁੱਲ ਕੇ ਅਪਣੇ ਸੰਪੂਰਨ ਵਿਚਾਰ ਅਪਣੇ ਮੁੰਹ ਰਾਂਹੀਂ ਪੇਸ਼ ਕਰ ਸਕਣ ਜੀ। ਇਸ ਵਿੱਚ ਕੋਈ ਸ਼ੱਕ ਨਹੀਂ ਕੇ ਭਾਈ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਕੌਮ ਲਈ ਬਹੁਤ ਹੀ ਵਡਮੁੱਲੀ ਸੇਵਾ ਕੀਤੀ ਹੈ ਜੀ।ਵਾਹਿਗੁਰੂ ਜੀ ਇਨ੍ਹਾ ਦੀ ਤੇ ਤੁਹਾਡੀ ਸੇਵਾ ਪ੍ਰਵਾਨ ਕਰਨ ਜੀ 🙏🏻

  • @windersingh2887
    @windersingh2887 2 ปีที่แล้ว +3

    ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਇਹ ਇਤਿਹਾਸਕ ਗੱਲ ਤੋਂ ਕੌਮ ਨੂੰ ਜਾਣੂ ਕਰਵਾਉਣ ਲਈ ਬੜੀ ਮਾਣ ਵਾਲੀ ਗੱਲ ਹੈ।ਸਾਡੀ ਸਾਰੀ ਕੌਮ ਲਈ।ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਜੀ ਭਰਾ ਦਾ ਧੰਨਵਾਦ ਮਖੂ ਵੀਰ ਤੁਹਾਡਾ ਵੀ ਕੌਮ ਦੇ ਲਈ ਇਤਿਹਾਸ ਦੇ ਲਈ ਬਹੁਤ ਸੋਹਣਾ ਕੰਮ ਕਰ ਰਹੇ ਹੋਂ🙏

  • @jassaprofessor7104
    @jassaprofessor7104 2 ปีที่แล้ว

    salute aa ji tuhaanu 🙏🙏🙏🙏

  • @gursewaksinghgill8225
    @gursewaksinghgill8225 3 ปีที่แล้ว +3

    ਵਾਹਿਗੁਰੂ ਆਪ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ

  • @musicstaan1
    @musicstaan1 4 ปีที่แล้ว +5

    ਵਾਹਿਗੁਰੂ ਜੀ

  • @robloxbuildingorplaying
    @robloxbuildingorplaying 4 ปีที่แล้ว +1

    WHEGURU JI DHAN DHAN GURU GOBIND SINGH SAHIB JI

  • @manjeetsinghbahra6040
    @manjeetsinghbahra6040 4 ปีที่แล้ว +1

    🙏🌻waheguru ji waheguru ji waheguru ji dhanwad ji 🌻🙏💐💐💐💐💐

  • @ssingh2967
    @ssingh2967 4 ปีที่แล้ว

    Dhan Dhan Shaesehnsha Guru Gobind Singh Ji teh OH na DE Sikh......

  • @HardevSingh-xk2lp
    @HardevSingh-xk2lp 3 ปีที่แล้ว

    Waheguru ji mea Malaysia toa full sport a ji tohanu waheguru ji kirpa rakhan ji tohade te

  • @preetdhindsa77
    @preetdhindsa77 4 ปีที่แล้ว

    ਬਾਪੂ ਦੀ ਕਲਗੀ ਤੇ ਮਿਲ ਗਈ ਬੜੀ ਖੁਸ਼ੀ ਦੀ ਗੱਲ ਹੈ। ਪਰ ਬਾਪੂ ਦੀ ਸਿੱਖੀ ਗਵਾਚ ਰਹੀ ਹੈ

  • @sukhwinderkhinda46
    @sukhwinderkhinda46 4 ปีที่แล้ว

    Satnam je

  • @GurjeetSingh-jy4pj
    @GurjeetSingh-jy4pj 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਹਿ ।।
    ਵਾਿਹਗੁਰੂ ਜੀ ਸਾਨੂੰ ਇਹ ਤਾਂ ਦੱਸ ਦੇਵੋ ਕਿ ਕਲਗੀ ਕਿਹੜੀ ਤਾਰੀਖ਼ ਨੂੰ ਅਕਾਲ ਤਖਤ ਸਾਹਿਬ ਆਈ ਏ ।
    ਦੂਜੀ ਬੇਨਤੀ ਹੈ ਕਿ ਇਹ ਕਲਗੀ ਕਿਸੇ ਹੋਰ ਿੲਤਿਹਾਸਕ ਸਥਾਨ ਜਾਂ ਆਪਣਾ ਕੋਈ ਦੂਜਾ ਤਖਤ ਜਿਵੇਂ ਕਿ ਆਨੰਦਪੁਰ ਸਾਹਿਬ, ਪਟਨਾ ਸਾਹਿਬ , ਸਾਬੋ ਕੀ ਤਲਵੰਡੀ ਜਾਂ ਫੇਰ ਹਜ਼ੂਰ ਸਾਹਿਬ ਲਿਜਾ ਕੇ ਰੱਖਣੀ ਸੀ।
    ਹੁਣ ਤੁਸੀਂ ਵੀ ਇਹ ਸੋਚੋਗੇ ਕਿ ਕਿਹੋ ਜਿਹੀ ਵਿਚਾਰ ਕੀਤੀ।
    ਅਸਲ ਗੱਲ ਖੋਲ ਕੇ ਦੱਸਦਾਂ ਹਾਂ ਜੀ,
    ਪਹਿਲਾਂ ਕਾਰਨ ਇਹ ਕਿ ਅਕਾਲ ਤਖਤ ਸਾਡਾ ਸ੍ਰੋਮਣੀ ਤੇ ਕੇਂਦਰੀ ਅਸਥਾਨ ਹੈ। ਜਿਸ ਕੇਂਦਰੀ ਅਸਥਾਨ ਬਾਰੇ ਹਰ ਗੁਰਸਿੱਖ ਸਵੇਰ ਤੇ ਸ਼ਾਮ ਵੇਲੇ ਅਰਦਾਸ ਵਿੱਚ ਕਹਿੰਦਾ ਹੈ। ਹੁਣ ਤੁਸੀਂ ਸੋਚੋ ਕਿ ਇਹਦੀ ਖਿੱਚ ਕਿੰਨੀ ਕਿ ਸਾਰੇ ਵਰਲਡ ਦੇ ਗੁਰਦੁਆਰਿਆਂ ਦਾ ਕੇਂਦਰ ਵੀ ਅਕਾਲ ਤਖਤ, ਹਰਿਮੰਦਰ ਸਾਹਿਬ ਹੈ।
    ਆਪਜੀ ਨੂੰ ਿੲਹ ਵੀ ਪਤਾ ਹੈ ਕਿ ਿੲਹ ਕੇਂਦਰੀ ਅਸਥਾਨ ਹੋਣ ਕਰਕੇ ਇਸ 'ਤੇ ਸਦੀਆਂ ਤੋਂ ਸਰਕਾਰਾਂ ਦੀ ਇਸਨੂੰ ਮਿਟਾਉਣ ਦੀ ਕੋਸ਼ਿਸ਼ ਰਹੀ। ਇਸਦਾ ਪ੍ਰਮਾਣ ਸੰਨ ੧੯੮੪ ਹੈ ਜੀ । ਜਦੋਂ ਕਿ ਜਾਲਮ ਸਰਕਾਰਾਂ ਨੇ ੧੯੮੪ ਦੇ ਅਟੈਕ ਸਮੇਂ ਅਕਾਲ ਤਖਤ ਸਾਹਿਬ ਦਾ ਸਭ ਤੋਂ ਕੀਮਤੀ ਤੋਸੇਖਾਨਾ ਗੋਲਿਆਂ ਦੇ ਨਾਲ ਤਬਾਹ ਕੀਤਾ ਸੀ , ਜਿਸ ਵਿੱਚ ਬੇਅੰਤ ਹੀ ਮਹਾਰਾਜ ਦੇ ਸਰੂਪਾਂ ਨੂੰ ਅੱਗਨ ਭੇਂਟ ਕੀਤਾ ਸੀ ਤੇ ਅਨੇਕਾਂ ਹੋਰ ਵੀ ਸਾਰੇ ਪੁਰਾਣੇ ਬਜੁਰਗਾਂ ਤੇ ਗੁਰਮੁੱਖਾਂ ਪਿਆਰਿਆਂ ਦੀਆਂ ਨਿਸਾਨੀਆਂ ਤਬਾਹ ਕਰ ਦਿੱਤੀਆਂ ਸੀ, ਜਿਹੜੀਆਂ ਕਿ ਅੱਜ ਤੱਕ ਨਹੀਂ ਮਿਲ ਸਕੀਆਂ।
    ਇੱਕ ਗੱਲ ਹੋਰ ਦੱਸੋ - ਹਰਿਮੰਦਰ ਸਾਹਿਬ ਵਿੱਚ ਪਈਆਂ ਸੋਨੇ ਦੀਆਂ ਕਹੀਆਂ ਤੇ ਸੋਨੇ ਦੇ ਤਸਲੇ ਕਿੱਥੇ ਗਏ? ਕੀ ਉੱਥੇ ਗੁਰੂ ਜੀ ਦੀ ਕਲਗੀ ਵੀ ਸੁਰੱਖਿਅਤ ਰਹਿ ਸਕਦੀ ਹੈ।
    ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਹਿ ।।

  • @gurmitsingh7674
    @gurmitsingh7674 4 ปีที่แล้ว +8

    ਵਾਹਿਗੁਰੂ ਜੀ।
    ਇਸ ਨਾਲ ਜੋ ਮੈਂ ਕਮਿੰਟ ਕੀਤਾ ਹੈ ਜੀ ਉਸਨੂੰ ਜਰੂਰ ਪੜ੍ਹਨਾ ਜੀ ਤੇ ਮੇਰੇ ਗਿਆਨ ਵਿਚ ਵਾਧਾ ਕਰਨਾ ਜੀ, ਜੋ ਮੈਨੂੰ ਜਾਣਕਾਰੀ ਨਹੀਂ ਹੈ ਉਹ ਦੱਸਣ ਦੀ ਕਿਰਪਾ ਕਰਨਾ, ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @buttasingh9838
    @buttasingh9838 4 ปีที่แล้ว +1

    🙏🙏🙏🙏👌👌👌👍👍

  • @gurindersingh4655
    @gurindersingh4655 4 ปีที่แล้ว +11

    Thank you for bringing 2nd part of this interview. Great video and information.
    SGPC should bring out and display the Guru Sahib Ji de kalangi for public darshan. Bhai Sahib Kamaljit Singh Ji did great seva. Thank you 🙏

  • @LakhvirSingh-rp9bn
    @LakhvirSingh-rp9bn 4 ปีที่แล้ว +17

    ਜਦੋਂ ਅਸੀਂ ਗੁਰੂ ਦੇ ਬਚਨ ਨੂੰ ਨਹੀ ਸੰਭਾਲ ਸਕੇ ਗੁਰੂ ਦੇ ਦਿਤੇ ਸਿਧਾਂਤ ਨੂੰ ਨੀ ਮੰਨਿਅਾ ਅਤੇ ਵਿਰਾਸਤ ਨੂੰ ਨੀ ਸੰਭਾਲਿਅਾ ਤਾਂ ਕਲਗੀ ਲੱਭ ਕੇ ਅਸੀਂ ਕਿਹੜੀ ਪਰਾਪਤੀ ਕਰ ਲਈ
    ਬੱਸ ਪਹਿਲਾਂ ਨਾਲੋਂ ਗੋਲਕ ਦੀ ਮਾਇਅਾ ਵਧ ਜਾਣੀ ਹੈ ਜਾਂਦਰਾਰਸਪਪਸਾਹਿਬ ਦੀ ਭੀੜ

    • @ramsingh-oh6gm
      @ramsingh-oh6gm 4 ปีที่แล้ว +1

      ਗੁੁਰੂ ਸਾਹਿਬ ਕਦੋਂ ਕਿਸੇ ਤੋਂ ਮਾਇਆ ਮੰਗਦੇ ਹਨ ?

  • @rupindersinghheer
    @rupindersinghheer 4 ปีที่แล้ว +1

    Harpreet bhaji tuhada bht dhanwad aa ji tusi ena uprala kr k nawia nawia cheeza sikh sangat de agge rakh de o 🙏🏻🙏🏻🙏🏻🙏🏻

  • @europe2118
    @europe2118 4 ปีที่แล้ว +2

    ਇਹ ਕਲਗੀ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਸੰਗਤ ਸਿੰਘ ਦੀ ਪੀੜ੍ਹੀ ਤੋ ਆਪਣੇ ਖਜਾਨੇ ਦੇ ਸਾਰੇ ਹੀਰੇ ਜਵਾਹਰ ਦੇ ਕੇ ਲਈ ਸੀ

    • @707cali3
      @707cali3 3 ปีที่แล้ว

      Bai ji Je sahi itohaas baare gyan nhi hai tuhade kol tan twanu aieven hi nhi bolnaa chahidaa bina kisi khoj kare bgairr. Maharaja sahab ne usss waqt ch 150000 nanakshahi mohraa deke praapatt kita si te tuhade kujh gal sahi vi aa kyonke uss waqt maharajaa sahab de khazaane ch 150000 lakh mohraa hi San

    • @707cali3
      @707cali3 3 ปีที่แล้ว

      Dd

  • @singhharry3660
    @singhharry3660 4 ปีที่แล้ว +3

    Harpreet singh makhu veer bahut hi vadi den hai kom nu veer kamaljit singh ta veer harpreet singh ji de waheguru mehar kre
    Dhanwaad Akal chanal

  • @HarpreetSingh-sd3nw
    @HarpreetSingh-sd3nw 4 ปีที่แล้ว +2

    ਵੀਰ ਹਰਪ੍ਰੀਤ ਸਿੰਘ ਜੀ ਜਿਹਨਾਂ ਇਤਿਹਾਸਕ ਚੀਜ਼ਾਂ ਦੇ ਤੁਸੀਂ ਨਾਮ ਲੈਂਦੇ ਹੋ ਕੇ ਇਹ ਚੀਜ਼ਾਂ ਫਲਾਨੇ ਪਿੰਡ ਵਿੱਚ ਪੲੀ ਇੱਥੇ ਪੲੀ ਜਾਂ ਉਥੇ ਪੲੀ ਵੀਰ ਜੀ ਇਹ ਇਤਿਹਾਸਕ ਚੀਜ਼ਾਂ ਜਿੱਥੇ ਪੲੀਆਂ ਉੱਥੇ ਪੲੀਆਂ ਰਹਿਣ ਦਿਉ ਜੇ ਸ਼੍ਰੋਮਣੀ ਕਮੇਟੀ ਕੋਲ ਪਹੁੰਚ ਗੲੀਅਾਂ ਉਸ ਨੇ ਸਭ ਉਸੇ ਤਰਾਂ ਵੇਚ ਦੇਣੀਆਂ ਨੇ ਜਿਵੇਂ 1984 ਵਿੱਚ ਭਾਰਤੀ ਫੋਜ ਚੁੱਕ ਕੇ ਜ਼ੋ ਸਮਾਨ ਲੈ ਗੲੀ ਸੀ ਉਹ ਵਾਪਸ ਆ ਗੲੀਆਂ ਉਹ ਚੀਜ਼ਾਂ ਸ਼੍ਰੋਮਣੀ ਕਮੇਟੀ ਨੇ ਵੇਚ ਵੱਟ ਲੲੀਆਂ ਤੇ ਉਹਨਾਂ ਅਜੇ ਤੱਕ ਨਹੀਂ ਮਿਲੀਆਂ
    ਇਹ ਗਲਤੀ ਭੁੱਲ ਕੇ ਵੀ ਨਾ ਕਰੋ ਕਿ ਜਿਹਨਾਂ ਲੋਕਾਂ ਕੋਲ ਚੀਜ਼ਾਂ ਪੲੀਆਂ ਉੱਥੇ ਪੲੀਆਂ ਰਹਿਣ ਦਿਉ ਭਾਵੇਂ ਉਹਨਾਂ ਨੇ ਬਿਜ਼ਨਸ ਚਲਾ ਰੱਖਿਆ ਪਰ ਉਹ ਸ਼੍ਰੋਮਣੀ ਕਮੇਟੀ ਦੀ ਵੇਚ ਵੱਟ ਤਾਂ ਨਹੀਂ ਰਹੇ

    • @harcharansingh1737
      @harcharansingh1737 4 ปีที่แล้ว

      Makhu je guru je da oupdas
      No ve samj liea ti gal bande ha
      Kalnge ti odo saied oring jab na
      Ve vakhe hova
      Kalnge satkar jog ha pr asl gal
      Guru je da oupdas mana to
      Bnage

  • @gurmeetsingh-ec8hr
    @gurmeetsingh-ec8hr 4 ปีที่แล้ว +1

    Wahe guru

  • @kulwantbedi4669
    @kulwantbedi4669 4 ปีที่แล้ว +4

    Dhan Dhan Sri Guru Gobind Singh ji

  • @spsingh-rn3hb
    @spsingh-rn3hb 4 ปีที่แล้ว +8

    Waheguru ji mehar kre tuhade te

  • @gillsabbsabb1120
    @gillsabbsabb1120 4 ปีที่แล้ว +1

    Good g🙏🙏🙏🙏🙏🙏🙏

  • @jagdishsingh-cn2em
    @jagdishsingh-cn2em 4 ปีที่แล้ว +7

    jionde rhao veero

  • @ParamjitKaur-nf5vw
    @ParamjitKaur-nf5vw 4 ปีที่แล้ว

    god bless you verr ji thans

  • @sisternivedita2825
    @sisternivedita2825 4 ปีที่แล้ว +2

    Makhu sir, I like your channel .you are giving lots of knowledge of history which I like most. Thanks

  • @spsingh-rn3hb
    @spsingh-rn3hb 4 ปีที่แล้ว +5

    Dhanwad ji 🙏

  • @GurlalSingh-on1ih
    @GurlalSingh-on1ih 4 ปีที่แล้ว

    ਧੰਨਵਾਦ ਜੀ ਵੀਰਾਂ ਦਾ

  • @GurpreetSingh-ew2fc
    @GurpreetSingh-ew2fc 4 ปีที่แล้ว

    Guru kirpa ka panth da mahan sewadar .🙏🙏🙏

  • @jindersingh4058
    @jindersingh4058 4 ปีที่แล้ว

    WaheGuru

  • @kewalbanga1164
    @kewalbanga1164 4 ปีที่แล้ว +5

    Waheguru Ji 🌹🌹🌸🌷 🌹🌸🥀🌷

  • @nirvairgill3019
    @nirvairgill3019 ปีที่แล้ว

    Thanks ver

  • @amritpalsinghamritpal5621
    @amritpalsinghamritpal5621 4 ปีที่แล้ว +2

    ਬਾਦਲਾਂ ਨੇ ਬੇੜਾ ਗਰਕ ਕਰ ਦਿੱਤਾ, ਗੁਰੂ ਸਾਹਿਬ ਦੀ ਕਲਗੀ ਖਾ ਗਏ ਪਾਪੀ ਤਾਹੀਓਂ ਦਰਸ਼ਨ ਨਹੀ ਕਰਾਦੇ

  • @amarjitboparai7583
    @amarjitboparai7583 4 ปีที่แล้ว +28

    ਜਿਨ੍ਹਾਂ ਛੇਤੀ ਹੋ ਸਕੇ ਬਾਦਲ ਨੂੰ ਗੁਰੂ ਘਰਾਂ ਚੋ ਬਾਹਰ ਕੱਢੋ ਜੇ ਸਿੱਖ ਇਤਹਾਸ ਬਚਾਉਣਾ ਚਾਹੁੰਦੇ ਹੋ ਤੇ

  • @arshdhillon6594
    @arshdhillon6594 4 ปีที่แล้ว +5

    MAkhu sabb salute you god bless you 🙏🙏🙏

  • @jaspreetsaggu4790
    @jaspreetsaggu4790 4 ปีที่แล้ว

    Sb to pehla dhanvaad ena Veera da jina ne a mahaan km kita te us to baad dhanvaad akaal chenal da jina ne saanu dashmesh pita ji di kalgi saab g di dass paai. Jo pita g kalgi saab nu England to shri harmandir saab lyae ne o pita g is nu kom de saamne v lai aange ena Veera di mehnat bekar nhi javegi.
    WAHEGURU JI MEHAR JARUR KRNGE.

  • @lovelysingh8540
    @lovelysingh8540 4 ปีที่แล้ว

    Good job

  • @arshdhillon6594
    @arshdhillon6594 4 ปีที่แล้ว +4

    Saa verr makhu sabb 🙏🙏🙏

  • @AvtarSingh-nm1lq
    @AvtarSingh-nm1lq 4 ปีที่แล้ว +1

    Nice

  • @sangha4236
    @sangha4236 4 ปีที่แล้ว

    ਮੇਰਾਂ ਪਿੰਡ ਡਰੋਲੀ ਭਾਈ ਆ ਸਾਡੇ ਪਿੰਡ ਬਹੁਤ ਸਾਰੇ ਸਾਸਤਰ ਗੁਰੂ ਜੀ ਦੇ ਹਨ ਜੀ

  • @happybrar652
    @happybrar652 4 ปีที่แล้ว +2

    Thank you

  • @BALDEVSINGH-2023
    @BALDEVSINGH-2023 4 ปีที่แล้ว

    Salute hain enha veera nu .waheguru bless us .thanks Haraprit Singh ji akaal chanel team

  • @kuldeepdeep4709
    @kuldeepdeep4709 4 ปีที่แล้ว +1

    Wahe guru JI wahe guru ji

  • @angrejparmar6637
    @angrejparmar6637 4 ปีที่แล้ว

    Thanks

  • @ravinarang3454
    @ravinarang3454 4 ปีที่แล้ว

    Pure sikh kum no lakh lakh vadi je

  • @noblesinghraina
    @noblesinghraina 4 ปีที่แล้ว

    DHAN DHAN DHAN SHIRI GURU GOBIND SINGH JI SAHEB JI MAHARAJ JI DASHMESH PITA JI

  • @cuteangel9660
    @cuteangel9660 4 ปีที่แล้ว +2

    Dhanbad. Sardarg. Kirpa. Ho

  • @sukhvindersingh8099
    @sukhvindersingh8099 4 ปีที่แล้ว

    Bhut vadd uperla kita vir ji gal bat sun ke man bher aya

  • @AngrejSingh-cp5gn
    @AngrejSingh-cp5gn 4 ปีที่แล้ว +2

    Waheguru waheguru waheguru waheguru waheguru waheguru ji

  • @surjitsingh7032
    @surjitsingh7032 ปีที่แล้ว

    ਵਾਹਿਗੁਰੂ ਜੀ ਮਖੂ ਜੀ ਤੇ ਸਿੰਘ ਜੀ ਪਰਮਾਤਮਾ ਚੜਦੀ ਕਲਾ ਕਰੇ ਜੀ
    ਕਮੇਟੀ ਵਾਲੇ ਬਾਦਲ ਕਿ ਥੱਲੇ ਲੱਗੇ ਹਨ ਤੇਗੁਰੂ ਗੋਲਕਾਂ ਤੇ ਨਿਗਾ ਹੈ ਕੌਮ ਵੱਲ ਤਾਂ ਕੋਈ ਧਿਆਨ ਨਹੀਂ ਹਨ

  • @dalwindersinghmukhi6943
    @dalwindersinghmukhi6943 4 ปีที่แล้ว +4

    Waheguru g

  • @SandeepSingh-wf6tf
    @SandeepSingh-wf6tf 4 ปีที่แล้ว

    DHAN DHAN SHRI GURU GOBIND SINGH SAHIB JI.

  • @wahegurujiwaheguru600
    @wahegurujiwaheguru600 4 ปีที่แล้ว

    Veer ji bhut vadia ji

  • @gurpartapsingh5225
    @gurpartapsingh5225 4 ปีที่แล้ว +1

    Very nice g

  • @niranjansinghsandhu1520
    @niranjansinghsandhu1520 4 ปีที่แล้ว +5

    WAHEGURU JI MEHAR KARAN CHARHDI KLA AND KHUSHIAN BAKHSAN. WAHEGURU JI BADALAN DA BUSINESS BANAN TON BCHAVE

  • @rupinderkaur-yk1kn
    @rupinderkaur-yk1kn 4 ปีที่แล้ว

    Thank you veer ji

  • @punjabishortstories
    @punjabishortstories 4 ปีที่แล้ว

    Waheguru ji 🙏

  • @simk9743
    @simk9743 4 ปีที่แล้ว

    God bless you 😍❤️🌹🌷🙏

  • @AvtarSingh-xb4fu
    @AvtarSingh-xb4fu 4 ปีที่แล้ว

    Thanks you

  • @hardialsingh1
    @hardialsingh1 4 ปีที่แล้ว +3

    Bahut vadhia itihasik seva keeti par . Jihna chir Sikhan da apna raj ni ban janda Mubarak kalgi Canada 🇨🇦 e rakhni chahidi c, 84 vang Delhi fer dubara Lutt k lai javegi !

  • @drgurnam6486
    @drgurnam6486 4 ปีที่แล้ว

    Makhu Saab , Guru sahib aap ji te hor vi kirpa karn

  • @ravinderkaur9189
    @ravinderkaur9189 4 ปีที่แล้ว

    Keep it up

  • @noblesinghraina
    @noblesinghraina 4 ปีที่แล้ว

    WAHEGURUJI KA KHALSA WAHEGURUJI KI FATEH JI

  • @jasbirkaur9162
    @jasbirkaur9162 4 ปีที่แล้ว

    Dhan dhan gurugobind singh ji
    Waheguru ji waheguru ji