ਭਿੰਡਰਾਂਵਾਲੇ ਇੱਕ ਪਿਸਟਲ ਤੇ ਇੱਕ ਮੋਟਰਸਾਈਕਲ ਵੀ ਦਿੰਦੇ ਨੇ, ਇੰਸਪੈਕਟਰ ਨੂੰ ਕਿਹਾ ਅਗਲੀ ਵਾਰ ਮਿਲਾਂਗੇ...

แชร์
ฝัง
  • เผยแพร่เมื่อ 6 พ.ค. 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    TH-cam :- goo.gl/EYvzFR
  • บันเทิง

ความคิดเห็น • 1.3K

  • @DisshaArt
    @DisshaArt 4 ปีที่แล้ว +18

    ਲੱਖਾਂ ਵਾਰ ਸਿਰ ਝੁਕਦੈ ਇਹਨਾਂ ਜੁਝਾਰੂ ਯੋਧਿਆਂ ਅੱਗੇ। ਜਿਹਨਾਂ ਸੰਘਰਸ਼ ਕੀਤਾ ਸਾਡੀ ਇਸ ਧਰਤੀ ਲਈ ਅਤੇ ਕੌਮ ਦੇ ਵਜੂਦ ਨੂੰ ਬਣਾਈ ਰੱਖਣ ਲਈ,ਜਿਸ ਦੀਆਂ ਬਾਤਾਂ ਸੁਣ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਮਾਣ ਮਹਿਸੂਸ ਕਰਦੇ ਹਾਂ।

  • @Billa-Hothi-315
    @Billa-Hothi-315 4 ปีที่แล้ว +18

    ਸਿੱਖ ਕੌਮ ਦਾ ਅਨਮੋਲ ਹੀਰਾ ਹੈ ਭਾਈ ਮੱਖਣ ਸਿੰਘ ਜੀ।।

  • @manpreetsingh372
    @manpreetsingh372 4 ปีที่แล้ว +538

    ਉਨਾ ਦੀਆ ਮਾਵਾ ਕਿੰਨੀਆ ਅਭਾਗਣ ਹੋਣੀਆ ਜਿੰਨਾ ਦੇ ਧੀ ਪੁੱਤ ਮੂਸੇਵਾਲਾ ਤੇ ਲੰਡਰ ਸਿੰਗਰਾ ਨੂੰ ਉਸਤਾਦ ਮੰਨਦੇ।
    ਲਾਹਨਤਾ ਉਨਾ ਨੂੰ

    • @gaganlubana9831
      @gaganlubana9831 4 ปีที่แล้ว +13

      Manpreet Singh lvvv urr commnt bro jnda nhi btt dilon lb ju bro me nhi fan singers da

    • @khushwindersingh7570
      @khushwindersingh7570 4 ปีที่แล้ว +6

      Right ver g

    • @kabulsinghsingh6449
      @kabulsinghsingh6449 4 ปีที่แล้ว +6

      Bs hun lagda ehna singer te actors da km khatam é ho jana

    • @GurcharanDhillon
      @GurcharanDhillon 4 ปีที่แล้ว +16

      ੲਿਹੋ ਜਹੇ ਗਾੲਿਕ ਪੁਲਿਸ-ਪ੍ਸਾਸ਼ਨ-ੲੇਜੰਸੀਅਾਂ ਪਰਮੋਟ ਕਰਦੀਅਾਂ ਹਨ ਤਾਂ ਜੋ ਸਾਡੀ ਅਾੳੁਣ ਵਾਲੀ ਪੀੜੵੀ ਅਾਪਣਾ ੲਿਤਿਹਾਸ ਨਾ ਪੜੵੇ, ਪੜਾੲੀ-ਲਿਖਾੲੀ ਚ ਅੱਗੇ ਨਾ ਅਾੳੁਣ, ਜਾਗਰੂਪ ਨਾ ਹੋਣ... ਸਾਡਾ ਦੁਸ਼ਮਨ ਚਾਹੁੰਦਾ ਹੈ ਕਿ ਅਸੀਂ ਸੁੱਤੇ ਰਹੀੲੇ..

    • @babbu6151
      @babbu6151 4 ปีที่แล้ว +2

      Ohh kuch krr v denn gyy kaum lyy jdd,, smjh aa gyy ,, prr jo bdia bdia glla krr rhyy ohh glla jogry nyy ,,, pehla v amm ghra dy mry hun ,, v amm mrrn gyy ,,,

  • @babbusinghsroay8218
    @babbusinghsroay8218 4 ปีที่แล้ว +44

    ਲੱਖਾਂ, ਲੱਖਾਂ ਵਾਰ ਸ਼ੀਸ਼ ਝੁਕਦਾ ਅੈਸੇ ਸਿੰਘ ਸਾਹਿਬ ਜੀ ਨੂੰ

  • @pindbutahri982
    @pindbutahri982 4 ปีที่แล้ว +73

    ਵਾਹਿਗੁਰੂ ਜੀ , ਕੋਟ ਕੋਟ ਪਰਨਾਮ ਯੋਧਿਅਾਂ ਨੂੰ

  • @manpreetmidda2582
    @manpreetmidda2582 3 ปีที่แล้ว +6

    ਭਾਈ ਮੱਖਣ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਜੀ ਬਹੁਤ ਮਨ ਭਰਿਆ ਹੋਇਆ ਹੈ ਜੀ ਸਿੱਖ ਧਰਮ ਦੇ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਜ਼ਰੂਰ ਮਦਦ ਕੀਤੀ ਜਾਵੇ ਜੀ

  • @SukhwinderSingh-ew4hs
    @SukhwinderSingh-ew4hs 4 ปีที่แล้ว +80

    ਸਮਰਥ ਵੀਰਾਂ ਨੂੰ ਬੇਨਤੀ ਹੈ ਕੇ ਏਸ ਵੀਰ ਦੀ ਵੱਦ ਤੋ ਵੱਦ ਮਦਤ ਕਰਨ ਦੀ ਕਿਰਪਾਲਤਾ ਕਰੋ ਜੀ 👃👃👃👃👃

    • @JatinderSingh-kd1tj
      @JatinderSingh-kd1tj 4 ปีที่แล้ว

      @@kaursingh127 kyo bache

    • @jindpunjab
      @jindpunjab 4 หลายเดือนก่อน

      ​@@JatinderSingh-kd1tj ਕਿਓਂਕਿ ਇਨ੍ਹਾਂ ਹੀਰਿਆਂ ਨੇ ਅਣਖ ਕਾਇਮ ਰੱਖੀ
      ਤੇਰੇ ਵਾਂਗੂ ਨੀ

  • @sukhashergill3724
    @sukhashergill3724 3 ปีที่แล้ว +24

    ਸੂਰਬੀਰ ਯੋਧਾ ! ਜ਼ਰੂਰ ਮਦਦ ਕਰੋ ਬਾਬਾ ਜੀ ਦੀ ❤️❤️❤️❤️❤️❤️

  • @BaljinderSingh-mz6pk
    @BaljinderSingh-mz6pk 4 ปีที่แล้ว +195

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖੇ ਸਾਡੇ ਦੇਸ਼ ਦੇ ਹੀਰੇਆ ਨੂੰ

    • @agamdeep5474
      @agamdeep5474 4 ปีที่แล้ว +2

      WAHE. GURU. MEHAR. KARE. SINGH SAAB. JI

  • @paramjitsingh8460
    @paramjitsingh8460 4 ปีที่แล้ว +234

    ਮੱਖੂ ਸਾਹਬ ਤੇ ਅਕਾਲ ਚੈਨਲ ਵਾਲ਼ਿਆਂ ਨੂੰ ਵਾਹੁਗੁਰੂਜੀ ਦਾ ਖਾਲਸਾ ਤੇ ਵਾਹੁਗੁਰੂ ਜੀ ਦੀ ਫ਼ਤਿਹ ਧੰਨ ਸਿੱਖੀ ਖਾਲਸਾ ਜੀ ਕਨੇਡਾ ਅਮਰੀਕਾ ਜਾਣ ਲਈ ਅੱਜ ਦੁਨੀਆ ਕੀ ਕੁਝ ਨਹੀਂ ਕਰਦੀ ਧੰਨ ਇਹ ਵੀਰ ਜਿਹੜਾ ਸਿੱਖ ਪੰਥ ਦੇ ਦਰਦ ਕਰਕੇ ਆਪਨਾ ਪਰਿਵਾਰ ਤੇ ਅਮਰੀਕਾ ਵਿੱਚ ਆਪਨਾ ਕੈਰੀਅਰ ਛੱਡਕੇ ਆਪਨੀ ਸਾਰੀ ਜਿੰਦਗੀ ਤਬਾਹ ਕਰ ਦਿਤੀ ਬੱਬਰ ਖਾਲਸਾ ਨੇ ਖਾਲਸਤਾਨ ਦੇ ਸੰਘਰਸ ਵਿਚ ਬਹੁਤ ਹੀ ਸੇਵਾ ਕੀਤੀ ਆ ਸਿਖ ਕੋਮ ਨੂ
    ਮੱਖਨ ਸਿਘ ਬੱਬਰ ਦੀ ਵੱਧ ਤੋ ਵੱਧ ਤੋ ਵੱਧ ਮਦਦ ਕਰਨੀ ਚਾਹੀਦੀ ਆ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

    • @kulvindersingh8920
      @kulvindersingh8920 3 ปีที่แล้ว

      M
      08

    • @RAJEEVKUMAR-xk5pz
      @RAJEEVKUMAR-xk5pz 3 ปีที่แล้ว

      Galattttttttttttt......wrong.....ulta pulti kahani mat sikhai bachon ko ..Asli kahani yh nhi hai....sikhon ke 16 guru they..
      Sri Saturu Nanak Dev Ji
      Sri Saturu Angad Dev Ji
      Sri Saturu Amar Das Ji
      Sri Saturu Raam Das Ji
      Sri Saturu Arjan Dev Ji
      Sri Saturu Har Gobind Sahib Ji
      Sri Saturu Har Rai Sahib Ji
      Sri Saturu Har Krishan Sahib Ji
      Sri Saturu Tegh Bahadur Sahib Ji
      Sri Saturu Gobind Singh Ji
      Sri Satguru Balak Singh Ji
      Sri Satguru Ram Singh Ji
      Sri Satguru Hari Singh Ji
      Sri Satguru Partap Singh Ji
      Sri Satguru Jagjit Singh Ji
      Sri Satguru Uday Singh Ji......

    • @sachgohlan2580
      @sachgohlan2580 ปีที่แล้ว

      @@RAJEEVKUMAR-xk5pz jo asal guru hai unko tune Saturu likha hai aur dusron ko satguru. U got a fuckin sick mentality

    • @RAJEEVKUMAR-xk5pz
      @RAJEEVKUMAR-xk5pz ปีที่แล้ว

      @@sachgohlan2580 sikhon ke 17 guru hai

    • @sachgohlan2580
      @sachgohlan2580 ปีที่แล้ว

      @@RAJEEVKUMAR-xk5pz are namdhariye alag smaparda hai sikhon ki sab Sikh usme nai mante

  • @user-zb2it3xy4p
    @user-zb2it3xy4p 4 ปีที่แล้ว +358

    ਸੀਸ ਝੁਕਦਾ ਅਜਿਹੇ ਖਾੜਕੂ ਜੁਝਾਰੂ ਸਿੰਘਾਂ ਅੱਗੇ

    • @taljindersingh6144
      @taljindersingh6144 4 ปีที่แล้ว +3

      Waheguru waheguru

    • @jeet027
      @jeet027 4 ปีที่แล้ว +6

      ਸੀਸ hi jukaye jayeo ,Khud na kariyo´Kujj ,uh tey qurbaniya dey gye , Par Punjab ton Na dastar sahmbi hoi na Guru ghara di rakhi hi kar hoye.Takreban sara Punjab di Mandheer sar muh munda key bander di bund wargi kari Phirdi ya buthi.kadey kisey Laley nu Dastar baney wekhiya dahddi kesh rakha key nahi na Phir sadi mandeer quin bander bani jandi ya ??

    • @jagtarsinghbrar5696
      @jagtarsinghbrar5696 4 ปีที่แล้ว +2

      Eh drd oho hi jande aa ,jina sreer ute handae ne . Ekk kr gddari bnn rahees gye. Ekk kr seva bhai lalo de jae ne . Ekna de sir te satt na rhi . Ekk bn gye malk sarkara de. Ajj sache bnn vekhode jo katel apnea yara de .
      khalsa ji thodi kurbani agge sir nivaode ha ji

    • @kaursingh127
      @kaursingh127 4 ปีที่แล้ว +3

      Ihna Di den ki hai kom nu

    • @kaursingh127
      @kaursingh127 4 ปีที่แล้ว +1

      Isde varge dallya Di vja nall kom Da khann hoya

  • @barjinderpalsingh6035
    @barjinderpalsingh6035 4 ปีที่แล้ว +69

    ਵਾਹਿਗੁਰੂ ਜੀ ਇਸ ਯੋਧੇ ਵੀਰ ਨੂੰ ਖੇਤੀਬਾੜੀ ਚ ਕਦੇ ਵੀ ਘਾਟਾ ਨਾ ਪੈਣ ਦੇਣ , ਸਾਡੀ ਇਹ ਦਿਲੋਂ ਅਰਦਾਸ ਆ ਜੀ

    • @kaursingh127
      @kaursingh127 4 ปีที่แล้ว

      Eh joda nahi gandu a

    • @deepcheema1461
      @deepcheema1461 4 ปีที่แล้ว

      @@kaursingh127 tu saleya kon aa

    • @kaursingh127
      @kaursingh127 4 ปีที่แล้ว

      @@deepcheema1461 main Tera jija ha bhul gya tu Kaur singh gill army solider

    • @agamgoraya4082
      @agamgoraya4082 3 ปีที่แล้ว

      Kom da hero na ah tuci nahi

    • @agamgoraya4082
      @agamgoraya4082 3 ปีที่แล้ว

      @@kaursingh127 salya thnu ke patta ja ah sub sochda ta indra nahi marda salya

  • @rajinderpunia9300
    @rajinderpunia9300 4 ปีที่แล้ว +41

    ਦਿਲੋ ਸਲੂਟ ਹੈ ਇਹੋਜੇ ਯੋਧਿਆ ਨੂੰ ।

  • @muhammadahmed8053
    @muhammadahmed8053 3 ปีที่แล้ว +21

    I’m from Pakistan living in Uk 🇬🇧 big Fan of sant Jarnail Singh if both Punjab together struggled for 1984 revolution this incident never took place in Amritsar Golden Temple 👌👌👌🙏🙏🙏✊✊✊

  • @gurlalsingh825
    @gurlalsingh825 4 ปีที่แล้ว +67

    ਵਾਹਿਗੁਰੂ ਮੁੱਲ ਮੋੜੂ ਕੁਰਬਾਨੀਆਂ ਦਾ

  • @harjindersingh-hx1cc
    @harjindersingh-hx1cc ปีที่แล้ว +7

    ਭਾਈ ਸਾਹਿਬ ਜੀ ਮੱਖਣ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਇਸ ਸਿੰਘ ਦੀ ਏਡੀ ਵੱਡੀ ਕੁਰਬਾਨੀ ਮੂਖੂ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਪਰਮਾਤਮਾ ਵੱਡੀ ਉਮਰ ਬਕਸ਼ੇ ਤੁਹਾਡੇ ਸੁਪਨੇ ਸੱਚ ਹੋਣ ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ 🙏❤️🙏❤️🙏❤️🙏❤️🙏❤️💐🌹💐🌺💐❤️🙏

  • @SinghGill7878
    @SinghGill7878 4 ปีที่แล้ว +7

    ਰੂਹ ਖੁਸ਼ ਹੋ ਜਾਂਦੀ ਕੌਮੀ ਹੀਰਿਅਾ ਦੀਅਾ ਗੱਲਾਂ ਸੁਣ ਕੇ ਮਖੂ ਸਾਹਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

    • @kuwaitgoo381
      @kuwaitgoo381 ปีที่แล้ว

      Deep sidhu agge kush NHI ih bnda deep sidhu jindabad

  • @amnindergillgill5493
    @amnindergillgill5493 4 ปีที่แล้ว +12

    ਧੰਨ ਓ ਖ਼ਾਲਸਾ ਜੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @nirbhaisingh7584
    @nirbhaisingh7584 4 ปีที่แล้ว +5

    ਸੀਸ ਝੁਕਦਾ ਵੀਰ ਜੀ ਦੇ ਚਰਨਾਂ ਵਿੱਚ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ

  • @singhsarbjit9580
    @singhsarbjit9580 4 ปีที่แล้ว +255

    ਮੈ ਭਾਈ ਮੱਖਣ ਸਿੰਘ ਗਿੱਲ ਜੀ ਦੇ ਲੇਖ ਫੇਸਬੁੱਕ ਤੇ ਆਮ ਪੜਦਾ ਹੁੰਦਾ ਹਾ ਬਹੁਤ ਵੱਡੀ ਕੁਰਬਾਨੀ ਹੈ ਭਾਈ ਸਾਹਿਬ ਜੀ ਦੀ ਕੋਮ ਵਾਸਤੇ

    • @RanjitSingh-gg5qg
      @RanjitSingh-gg5qg 3 ปีที่แล้ว +7

      ਵਾਹਿਗੁਰੂ ਵਾਹਿਗੁਰੂ ਬਹੁਤ ਵੱਡੇ ਵਿਚਾਰ ਦਿੱਸੇ

    • @ravinderrravi511.
      @ravinderrravi511. 3 ปีที่แล้ว +1

      ਅੱਜ ਦੀ ਅਜੀਤ ਅਖਬਾਰ ਦੇ ਮੁੱਖ ਪੰਨੇ ਤੇ ਫੋਟੋ ਨਾਲ ਖਬਰ ਹੈ

    • @bhajnopawar
      @bhajnopawar 3 ปีที่แล้ว

      @@RanjitSingh-gg5qg l

    • @GurpreetSingh-xu3uy
      @GurpreetSingh-xu3uy 3 ปีที่แล้ว

      @@RanjitSingh-gg5qg FYI

    • @user-fh5tr3mq3p
      @user-fh5tr3mq3p 2 ปีที่แล้ว +2

      ਯੋਧੇ ਨਾ ਭੁੱਲਣ ਵਾਲੇ , ਸਾਭੋ ਵਿਰਾਸਤ ਨੂੰ

  • @sanjeevkumar984
    @sanjeevkumar984 4 ปีที่แล้ว +81

    ਭਾਈ ਸਾਹਿਬ ਦੀ ਗੱਲ ਬਿਲਕੁੱਲ ਸਹੀ ਆ, ਮੂਵਮੈਂਟ ਲਈ ਪੈਸੇ ਬਾਹਰੋਂ ਸਹੀ ਹੱਥਾਂ ਵਿੱਚ ਨਹੀਂ ਆ ਰਹੇ, ਇਹੋ ਜਿਹੇ ਸੂਰਮੇ ਅਣਗੌਲੇ ਰਹਿ ਜਾਂਦੇ

  • @jaspalbrar4538
    @jaspalbrar4538 4 ปีที่แล้ว +36

    ਮੰਖੂ ਸਹਿਬ ਜੀ ਇਸ ਵੀਰ ਜੀ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਮਨ ਅਖਾਂ ਭਰ ਭਰ ਜਾਦੀਆ ਜਿਹੜੇ ਲੋਕ ਖਾਲਸਤਾਨ ਦੇ ਨਾਮ ਤੇ ਵਡੀਆ ਗੱਡੀ ਵਿਚ ਬੈਠ ਕੇ ਨਜਾਰੇ ਲੈ ਰਹੇ ਹਨ ਯਾਰ ਕੁਝ ਤਾ ਸਰਮ ਕਰਨ ਇੰਨਾ ਬਾਰੇ ਵੀ ਸੋਚਣ

  • @manpreetsingh-vj1cx
    @manpreetsingh-vj1cx 4 ปีที่แล้ว +198

    ਇਹਨਾਂ ਕੌਮ ਦੇ ਹੀਰੇਆ ਤੇ ਮਾਣ ਹੈ ਅੱਜ ਦੀ ਪੀੜ੍ਹੀ ਲੰਢੂ ਕਲਾਕਾਰਾਂ ਪਿਛੇ ਲੜੀ ਜਾਂਦੇ ਨੇ ਫੇਣ ਬਣਨਾ ਤਾ ਏਹਨਾ ਦੇ ਬਣੌ ਜਿਨ੍ਹਾਂ ਨੇ ਅਪਣੀ ਸਾਰੀ ਜਿੰਦਗੀ ਕੌਮ ਦੇ ਲੇਖੇ ਲਾਤੀ

  • @BalwinderSingh-ry3jd
    @BalwinderSingh-ry3jd 4 ปีที่แล้ว +6

    ਵਹਿਗੂਰੁ ਜੀ ਹਮੇਸ਼ਾਂ ਹੀ ਚੜਦੀ ਕਲਾ ਵਿੱਚ ਰਖੇ ਜੋ ਵੀਰ ਮਦਦ ਕਰ ਸਕਦਾ ਹੈ ਜਰੂਰ ਕਰੇ

  • @rajinderpunia9300
    @rajinderpunia9300 4 ปีที่แล้ว +96

    ਇਹੋਜੇ ਗੁਰੂ ਦੇ ਸਿੰਘ ਦੇ ਹੱਥ ਹੋਣੀ ਚੱਹੀਦੀ ਹੈ ਪੰਜਾਬ ਦੀ ਕਮਾਨ ਜੋ ਆਪਣੀ ਖੂਨ ਪਸੀਨੇ ਦੀ ਕਮਾਈ ਵੀ ਲੋੜ ਬੰਦ ਲੋਕਾ ਦੀ ਸੇਵਾ ਵਿਚ ਲਾ ਦਿੰਦੇ ਨੇ ।

  • @varindersinghdhaliwal4305
    @varindersinghdhaliwal4305 4 ปีที่แล้ว +60

    ਕੌਮ ਸਾਰੀ ਉਮਰ ਦੇਣ ਨੀ ਦੇ ਸਕਦੀ ਇਹਨਾਂ ਯੋਧਿਆਂ ਕੌਮ ਦੇ ਹੀਰੇ ਆ ਦੀ ਸਲੂਟ ਐ ਜੀ ਇਹਨਾਂ ਸ਼ਹੀਦਾਂ ਨੂੰ

  • @jspawaar675
    @jspawaar675 3 ปีที่แล้ว +9

    ਸਾਨੂੰ ਅੱਜ ਬਾਦਲਾਂ ਦਾ ਪੱਲਾ ਛੱਡ ਕੇ ਸੱਚੇ ਅਕਾਲੀ ਜੂਝਾਰੂਆਂ ਦੀ ਮਦਦ ਕਰਨੀ ਬਣਦੀ ਐ ਨਾ ਕਿ ਕੰਜਰਾਂ ਪਿੱਛੇ ਲਡ਼ਨਾ ਚਾਹੀਦੈ

  • @ManpreetSingh-cg7ml
    @ManpreetSingh-cg7ml 4 ปีที่แล้ว +206

    ਅਸੀ ਸਾਰੀ ਉਮਰ ਨੀ ਚੁਕਾ ਸਕਦੇ ਕਰਜਾ ਇਹਨਾ ਯੋਧਿਆਂ ਦਾ

  • @manpreetdandiwal9564
    @manpreetdandiwal9564 4 ปีที่แล้ว +50

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @bachittersingh8672
    @bachittersingh8672 4 ปีที่แล้ว +4

    ਵਾਹਿਗੁਰੂ ਜੀ ਸਿੱਖ ਕੋਮ ਨੂੰ ਸੇਵਾ ਦੀ ਲੋੜ ਹੈ ੲਿਸ ਸਿੰਘ ਦੀ ਰੱਜ ਦੇ ਸੇਵਾ ਕੀਤੀ ਜਾਵੇ ਜਿਸਨੇ ਅਾਪਣਾ ਸਾਰਾ ਜੀਵਨ ਪੰਥ ਦੇ ਲੇਖੇ ਲਾਤਾ ਸਾਥ ਦੇਵੋ ਸਾਰੇ ਗੁਰੂ ਪਿਅਾਰੇੳੁ ਵੀਰ ਦਾ ਘਰ ਬਣ ਜਾਵੇੴ☬ੴ☬ੴ☬

  • @JagdeepSingh-pc3or
    @JagdeepSingh-pc3or 4 ปีที่แล้ว +1

    ਵੀਰ ਹਰਪ੍ਰੀਤ ਸਿੰਘ ਜੀ ਤੁਸੀ ਬਹੁਤ ਵੱਡੀ ਸੇਵਾ ਨਿਭਾ ਰਹਿਓ ,,,ਗੁਰੂ ਸਾਬ🙏ਚੜਦੀਕਲਾ ਕਰੇ,ਇਦਾ ਈ ਸੇਵਾ ਕਰਦੇ ਰਿਓ🙏🚩💪🙏🙏👍

  • @pssandhu7942
    @pssandhu7942 4 ปีที่แล้ว +18

    ਮਖੂ ਸਾਹਬ ਇਹ ਵੀ ਇਕ ਸਿਖ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੱਚਾ ਸਿੱਖ
    ਤੇ ਪੁਲਿਸ ਵਾਲੇ ਵੀ ਪਗ ਬਨ ਕੇ ਸਿਖ ਅਖਵਾਉਂਦੇ ਨੋ ਕਿੰਨਾ ਫਰਕ ਹੈ ਤੁਸੀ ਆਪ ਹੀ ਦੇਖ ਲਵੋ ਤੇ ਪੁਲੀਸ ਵਾਲੇ ਸਿਖ ਆਪ ਵੀ ਸੋਚਣ ਕੇ ਕੀ ਅਸੀਂ ਵਾਕਿਆ ਹੀ ਸਿਖ ਹਾਂ ।
    ਕਿ ਜੋ ਲੋਕ ਕਹਿੰਦੇ ਨੇ ਕਿ ਪੁਲੀਸ ਵਾਲੇ ਹਰਾਮ ਦੀ ਔਲਾਦ ਹੈ ਉਹ ਹੀ ਹਾਂ ਇਹ ਆਪ ਹੀ ਦੇਖ ਲਵੋ

  • @darpokhdarpokh5677
    @darpokhdarpokh5677 4 ปีที่แล้ว +86

    ਚੜ੍ਹਦੀ ਕਲਾ ਵਾਲਾ ਸਿੰਘ ਕਿੰਨ੍ਹਾਂ ਪਿਆਰ ਕੌਮ ਨਾਲ

  • @reshamsingh2989
    @reshamsingh2989 4 ปีที่แล้ว +9

    Thxcccv ਮੱਖੂ ਸਾਬ ਜੀ good work bro

  • @gurindersingh3777
    @gurindersingh3777 3 ปีที่แล้ว +2

    🙏ਏਦਾਂ ਦੇ ਸਿੰਘ ਯੋਧਿਆਂ ਨੂੰ 🙏 ਰੱਬ ਚੜਦੀ ਕਲਾ ਬਖ਼ਸ਼ੇ 🙏

  • @JaswinderSingh-vd4lz
    @JaswinderSingh-vd4lz 4 ปีที่แล้ว +2

    ਅਸੀ ਦੇਣ ਨਹੀਂ ਦੇਂ ਸਕਦੇ ਏਨਾ ਸਿੰਘ ਸਾਹਿਬ ਜੀ ਦਾ,ਜਿੰਨਾ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ,ਵਹਿਗੁਰੂ ਜੀ ਇਸ ਸਿੰਘ ਦੀ ਮੱਦਦ ਕਰਨ ਦੀ ਲੋੜ ਹੈ, ਧੰਨ ਤੇਰੀ ਸਿੱਖੀ ਸਿੰਘ ਸਹਿਬ ਜੀ, ਧੰਨ ਹੈ ਓਹ ਹੈ ਮਾ ਜਿੰਨਾ ਨੇ ਆਪਣੀ ਕੁੱਖੋ ਜਨਮ ਦਿੱਤਾ,

  • @GurmeetSingh-ob3kc
    @GurmeetSingh-ob3kc 4 ปีที่แล้ว +44

    ਪ੍ਣਾਮ ਯੋਧਿਆਂ ਨੂੰ

  • @punjabi1854
    @punjabi1854 4 ปีที่แล้ว +223

    ਭਾਈ ਸਾਹਿਬ ਦਾ ਪੁੱਰਾ ਨਾਮ ਅੱਤੇ ਫੋਨ ਨੰਬਰ ਦੱਸੋ ਲੋਕ ਇੰਨਾ ਦੀ ਜਰੂੰਰ ਮੱਦਦ ਕੱਰਨਗੇ।

    • @robinraj3454
      @robinraj3454 4 ปีที่แล้ว +28

      ਭਾਈ ਮੱਖਣ ਸਿੰਘ ਗਿੱਲ਼ , ਪਿੰਡ ਨੂਰਪੁਰ ਜੱਟਾਂ, ਜਿਲਾ੍ਂ ਹੁਸ਼ਿਆਰਪੁਰ, ਫੌਨ ਨੰ 7529056771

    • @PrabhjotSingh-zd2fd
      @PrabhjotSingh-zd2fd 4 ปีที่แล้ว +10

      7529056771

    • @babbusinghsroay8218
      @babbusinghsroay8218 4 ปีที่แล้ว +11

      ਸਹੀ ਗੱਲ ਹੈ ਵੀਰ ਜੀ,ਇਸ ਸਿੰਘ ਸਾਹਿਬ ਅਤੇ ਰੱਬ ਵਿਚ ਕੋਈ ਵੀ ਭੇਦ ਨਹੀਂ ਹੈ ਵੀਰ ਜੀ ਤੁਹਾਨੂੰ ਸਲੂਟ ਤੁਸੀਂ ਬਹੁਤ ਹੀ

    • @kapilsharmasharma4730
      @kapilsharmasharma4730 4 ปีที่แล้ว +2

      @@robinraj3454 good job

    • @rajdeepsingh25
      @rajdeepsingh25 4 ปีที่แล้ว +2

      @@robinraj3454 it

  • @nihalsingh8205
    @nihalsingh8205 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰੀ ਇਕ ਬੇਨਤੀ ਹੈ ਕਿ ਏਨਾ ਭਾਈ ਸਾਹਿਬ ਜੀ ਦਾ ਕੋਈ ਸੰਪਰਕ ਤੁਹਾਡਾ ਸੇਵਕ ਨੂੰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @jatindersinghmangat6424
    @jatindersinghmangat6424 4 ปีที่แล้ว +24

    A very heart shattering interview. You could hear the hurt and pain in the Singhs voice. A whole life span decidacted to the Sikh Panth, and even having no attachment to his Green Card for USA residency. Salute Singhs like this that stayed so many years away from their families. Waheguru mere kaara. 👍🙏🙏

    • @deepaklal7341
      @deepaklal7341 2 ปีที่แล้ว

      Bubbre khalsa shear guru gobind singh de put we are going to live 1984 again it happened in dheli yesterday the government is behind it all the horrible people

  • @ks-ni3qq
    @ks-ni3qq 4 ปีที่แล้ว +82

    ਇਕ ਗਲ ਸਮਝ ਲੱਗ ਗਈ ਏਵੇਂ ਨਹੀਂ ਮਰਵਾਇਆ ਸਰਕਾਰ ਨੇ ਸੰਤਾਂ ਨੂੰ ਕਿਉਕਿ ਉਹਨਾਂ ਨੇ ਡੇਰਾ ਬਾਦ ਨਹੀਂ ਸੀ ਖੋਲਣ ਦੇਣੇ

    • @ranjit900
      @ranjit900 4 ปีที่แล้ว

      VEERE DEREE TAA UDO V CHAL DE C MEHTE TO 10KM RADHA SOAMI ENNA DE BRANCH SIRSE IKK NOORMEHALIA TU BINNA SAARE PEHLAN DE CHAL DE C

    • @surinderpal1824
      @surinderpal1824 4 ปีที่แล้ว +2

      Derawaad baba Nanak ni khatam kar sakia ta bindrawale ni ki Karna c.sirf drama te sirf drama. Makhu khusra sala.

    • @jassasingh5710
      @jassasingh5710 4 ปีที่แล้ว +5

      surinder pal tu dere ala lgda jehda mircha lggia..koi na sb nu ticket milu..viche tuhade dshdhari guru nu viche tuhanu chelea nu

    • @legendsidhu3351
      @legendsidhu3351 3 ปีที่แล้ว

      surinder pal tu dalla saliya

    • @rajinderkaliarajinderkalia4277
      @rajinderkaliarajinderkalia4277 3 ปีที่แล้ว

      @@jassasingh5710 ki bindrawala aurangzeb si Jo deria nu band kra dindha
      Shrm kro Koi kse nu khtam nhi kr skda ithas es da gvah hai
      Dera beas te sirsa dhno hi asli dareia da Nam bad Nam Kar rha hn eh businessman hn
      Asli deria vh business nhi hai
      Oh public nu dassi medical free didha hn

  • @punjabharjitsingh4553
    @punjabharjitsingh4553 4 ปีที่แล้ว +11

    ਸਾਨੂੰ ਸਾਰਿਆਂ ਨੂੰ ਇੰਨਾਂ ਦੀ ਮਦਦ ਕਰਨੀ ਚਾਹੀਦੀ ਹੈ, ਜਿੰਨੀ ਵੀ ਕਰ ਸਕਦੇ ਆ

  • @ManpreetKaur-cm6qy
    @ManpreetKaur-cm6qy 4 ปีที่แล้ว +31

    ਵੀਰ ਜੀ ਸਾਡਾ ਘਰ ਖਲਸਿਤਾਨ ਬਣੇ ਗਾ ਤੇ ਤੁਹਾਡੇ ਜਿੰਨੇ ਵੀ ਸਿੱਘ ਸੂਰਮੇ ਯੋਧੇ ਹੋਣਗੇ ਉਨਾ ਦਾ ਨਾ ਪਹਿਲੇ ਅਖਰਾ ਵਿਚ ਹੋਇਗਾ ਜੀ ਵੀਰ ਜੀ ਧੰਨ ਤੁਸੀ ਤੇ ਧੰਨ ਤੁਹਾਡੇ ਮਾਤਾ ਪਿਤਾ ਕੋਟ ਕੋਟ ਧੰਨਵਾਧ ਜੀ ਤੁਹਾਡਾ 🙏🙏🙏🙏🙏

  • @HarPish
    @HarPish หลายเดือนก่อน

    ਬਹੁਤ ਵਧੀਆ ਇਨਸਾਨ ਆਂ ਭਾਈ ਮੱਖਣ ਸਿੰਘ ਜੀ ਨੇਚਰ ਬਹੁਤ ਘੈਂਟ ਆਂ ਬਾਬਾ ਜੀ ਦਾ

  • @ks-ni3qq
    @ks-ni3qq 4 ปีที่แล้ว +93

    ਡੁੱਬ ਕੇ ਮਰ ਜਾਵੋ ਜਿਹੜੇ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਨਹੀ ਕਰ ਸਕਦੇ ਸਿੱਖ ਕੌਮ ਕੋਲ SGPC ਸੰਸਥਾ ਹੋਵੇ ਅਰਬਾਂ ਦਾ ਬੱਜਟ ਹੋਵੇ ਤੇ ਕੋਮ ਦੇ ਹੀਰੇ ਇਸ ਤਰ੍ਹਾਂ ਦੀ ਜਿੰਦਗੀ ਖ਼ਰਾਬ ਕਰ ਗਏ ਪਰ ਅੱਜ ਦੀ ਪੀੜੀ ਨੂੰ ਇਹ ਵੀ ਸਿੱਖਣਾ ਚਾਹੀਦਾ ਆਪਣੇ ਵਾਸਤੇ ਜੀਉ ਨਾ ਕੇ ਕੌਮ ਵਾਸਤੇ ਜਿਹੜਾ ਤੁਹਾਨੂੰ ਪੁੱਛਦੇ ਵੀ ਨਹੀ ਜੋ ਕਰਨਾ ਆਪ ਕਰੋ ਆਪਣੇ ਭਰੋਸੇ ਤੇ ਹੁਣ ਤਾ ਖਾਲਿਸਤਾਨ ਦੀ ਮੰਗ ਕਰਨ ਵਾਲੇ ਸਿਰਫ਼ ਪੈਸਾ ਬਣਾ ਰਹੇ

    • @GagandeepSingh-ev4je
      @GagandeepSingh-ev4je 4 ปีที่แล้ว +8

      dur fitte muh vir ohna da v kaooo ja 30 30 lakh la k singeraaa nu Canada Australia blaunde mar jn lok dub k pnchd kute

    • @amarjeet-iy4zi
      @amarjeet-iy4zi 4 ปีที่แล้ว +1

      Bilkul. Sach. Veer

    • @mannnandgarhia9858
      @mannnandgarhia9858 4 ปีที่แล้ว

      SGPC ਕਿੱਥੇ ਏ ਵੀਰ ਸਹੀ ਗੱਲ ਬਾਈ ਸੋਡੀ

    • @babbusinghsroay8218
      @babbusinghsroay8218 4 ปีที่แล้ว +2

      ਸਹੀ ਗੱਲ ਹੈ ਵੀਰ ਇਕ ਪਾਸੇ ਲੱਖਾਂ, ਰੁਪਏ ਰੁਲਦੇ ਨੇ ਸਾਡੀ ਕੋਮ ਦੇ ਹੀਰੇ ਭੁੱਖੇ ਮਰਦੇ ਨੇ

    • @BALJINDERSINGH-eh6gv
      @BALJINDERSINGH-eh6gv 4 ปีที่แล้ว

      @@amarjeet-iy4zi hmi

  • @dhillonhub
    @dhillonhub 4 ปีที่แล้ว +134

    ਸ੍ਹਾਂਨ ਬੰਦੇ, ਰੱਬ ਦੇ ਬੰਦੇ

  • @SandeepSingh-en1zg
    @SandeepSingh-en1zg 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਬਾਈ ਤੇ ਹਿਮਤ ਬਖ਼ਸਣ ਕੋਈ ਨੀ ਬਾਈ ਜੀ ਵਾਹਿਗੁਰੂ ਜੀ ਦੀ ਮ ਮਰਜੀ ਬਿਨਾ ਪਤਾ ਵੀ ਨਹੀਂ ਹਿਲਦਾ ਇਹ ਸੱਭ ਕੁੱਝ ਇਥੇ ਹੀ ਆ

  • @RAJINDERSINGH-fq9ep
    @RAJINDERSINGH-fq9ep 4 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @jagdevsinghdosanjh
    @jagdevsinghdosanjh 4 ปีที่แล้ว +33

    -Bhai Sahib your voice and tone and vocal vibrations matched with S. Jaswant Singh Khalra (1952-95). I think both of you have same emotional tone.

  • @Pq17187
    @Pq17187 3 ปีที่แล้ว +4

    He looks like a Commando. Good Maintained Physique..He has struggled for 35 years and faced the bitterness of that era yet he is so humble. There's so much to learn from these kind of people and They teach us how to live a life. Big RESPECT to you sir. 🙏 prabhu tuhade ser tey apna hath hamesha rakhan jai shri Ram.

  • @aarvesingh5779
    @aarvesingh5779 3 ปีที่แล้ว +8

    This is really great man guys don’t you forget they’re halp for sikh kom

  • @harkiratsingh7693
    @harkiratsingh7693 4 ปีที่แล้ว +32

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਪਰ ਖਾਲਸਾ ਜੀ

  • @hardeepsingh1225
    @hardeepsingh1225 4 ปีที่แล้ว +14

    Waheguru ji ka khalsa waheguru ji ke fathe

  • @adeelrehman1222
    @adeelrehman1222 4 ปีที่แล้ว +21

    Assalam elakum te sat sari aakal I am adeel ur Rehman siddiqui from Daska sialkot punjab Pakistan jurnial sing bhanderewale Teri juraat nu Salam I proud of you my sikh stturgge khalistan zindabad khalistan zindabad

  • @jarnailsingh8301
    @jarnailsingh8301 2 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਡੀ ਕੁਰਬਾਨੀ ਹੈ ਸਿੰਘ ਸਾਹਿਬ ਜੀ ਦੀ

  • @gaganminhas2885
    @gaganminhas2885 3 ปีที่แล้ว +4

    Salute and a big respect to singh sahib who sacrificed his life for the sikhs🙏🙏🙏

  • @VikramSingh-pu3zz
    @VikramSingh-pu3zz 4 ปีที่แล้ว +60

    ਸਾਡੇ ਕੌਮੀ ਯੋਧੇ ਜ਼ਿੰਦਾਬਾਦ
    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ
    ਬਹੁਤ ਵਧੀਆ ਗੱਲ ਬਾਤ ਕੀਤੀ
    ਸਾਰੀ ਕੋਮ ਤੁਹਾਡੇ ਨਾਲ ਹੈ
    ਪੰਜਾਬ ਜਲਦੀ ਹੀ ਆਜ਼ਾਦ ਹੋਵੇਗਾ
    ਖਾਲਿਸਤਾਨ ਜਿੰਦਾਬਾਦ

  • @babbumann5162
    @babbumann5162 3 ปีที่แล้ว

    ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ੇ

  • @ranutechnical7686
    @ranutechnical7686 4 ปีที่แล้ว +1

    ਵਹਿਗੁਰੂ ਚੱੜਦੀਕਲਾ ਬੱਖਸੇ ਮੰਖੂ ਸਹਿਬ

  • @sarvansingh6076
    @sarvansingh6076 4 ปีที่แล้ว +7

    Waheguru ❤️ ⛳ 👏 👍

  • @user-yu1oj2mz6j
    @user-yu1oj2mz6j 4 ปีที่แล้ว +4

    ਵਾਹਿਗੁਰੂ ਜੀ

  • @parminderkaurgill9000
    @parminderkaurgill9000 2 ปีที่แล้ว

    ਲੱਖ ਲੱਖ ਵਾਰ ਪ੍ਰਣਾਮ ਭਾਈ ਸਾਹਿਬ ਜੀ

  • @gurjots8827
    @gurjots8827 3 ปีที่แล้ว +2

    Ehne sohne chehre de darshan kraun lyi bahut bahut dhanwad

  • @velli307
    @velli307 8 หลายเดือนก่อน

    ਦਿਲ ਪਾਟ ਗਿਆ ਸੁਣ ਕੇ, ਇਹਨਾ ਦਾ ਐਡਰੈੱਸ ਦੱਸੇਓ ਜੀ

  • @mehndipalwan7549
    @mehndipalwan7549 ปีที่แล้ว

    ਬਹੁਤ ਬਹੁਤ ਧੰਨਵਾਦ ਮੱਖੂ ਸਾਹਿਬ ਜੀਇਹਨਾਂ ਸੂਰਮਿਆਂ ਦੇ ਦਰਸ਼ਨ ਕਰਵਾਉਂਦੇ ਜੀ

  • @punjabidrivermehkma9375
    @punjabidrivermehkma9375 4 ปีที่แล้ว +3

    ਵੀਰ ਜੀ ਰੌਂਗਟੇ ਖੜੇ ਹੋ ਗਏ ਤੁਹਾਡੀ ਇੰਟਰਵਿਊ ਦੇਖ ਕੇ
    ਸਲੂਟ ਐ ਤੁਹਾਡੇ ਸ਼ਗਰਛ ਲਈ

  • @rupinderbrar7933
    @rupinderbrar7933 4 ปีที่แล้ว +335

    Sharam aundi baba Sanu ta interview sun k tuc ki ki Kita koum lyi te asi ki bne firde aa . Guru kirpa kre Sanu v smatt bakshe

    • @youtube_tajinder90
      @youtube_tajinder90 4 ปีที่แล้ว +4

      Sahi

    • @armylovestatus7287
      @armylovestatus7287 4 ปีที่แล้ว +3

      Sahi gal aw veer

    • @VikramSingh-pu3zz
      @VikramSingh-pu3zz 4 ปีที่แล้ว +3

      ਸਹੀ ਕਿਹਾ ਜੀ

    • @amanthind8393
      @amanthind8393 4 ปีที่แล้ว +3

      Salyo tuc ki kita koum lye...aglia apne pishe avde ghar bharbad krvaa lehh

    • @rupinderbrar7933
      @rupinderbrar7933 4 ปีที่แล้ว +5

      Name ta main Tera v ni sunia kise kharkhu jathebandi ch Aman thind c flane pind da

  • @fearlesswarrior4415
    @fearlesswarrior4415 4 ปีที่แล้ว +6

    God bless you brother and family 🙏

  • @navbirring3671
    @navbirring3671 4 ปีที่แล้ว +7

    Great honour to hear great men.

  • @Never-Forget-1984
    @Never-Forget-1984 4 ปีที่แล้ว +3

    ਵਾਹਿਗੁਰੂ ਜੀ 🙏🏻

  • @kmpunjab2293
    @kmpunjab2293 4 ปีที่แล้ว +12

    Waheguru ji

  • @tarnbains478
    @tarnbains478 3 ปีที่แล้ว +1

    ਵਾਹਿਗੁਰੂ ਜੀ ਚੜਦੀ ਕਲਾ ਚ ਭਾਈ ਸਾਹਿਬ ਨੂੰ
    ਇੰਟਰਵਿਊ ਵੇਖ ਕੇ ਅੱਖਾਂ ਚ ਪਾਣੀ ਬੰਦ ਨਹੀ ਹੋ ਰਿਹਾ
    ਵਾਹਿਗੁਰੂ ਜੀ ਏਨੀ ਕ ਮੇਰੀ ਕੌਮ ਨੂੰ। ਸਮੁਤ ਬਕਸ਼ਹਨ
    ਕ ਕਦੀ ਕੋਈ ਜੁਝਾਰੂ ਸਿੰਘ ਦਾ ਇਤਹਾਸ ਵੇਖ ਦਿਆ ਅੱਖਾਂ ਚੋ ਹੰਝੂ ਦੀ ਜਗਾ ਜਾਲਮਾ ਨਾਲ ਲਡ਼ਨ ਦਾ ਵਲ ਮਿਲੇ
    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ

  • @harwisingh8417
    @harwisingh8417 4 ปีที่แล้ว +1

    ਵਾਹਿਗੁਰੂ ਜੀ ਇਹਨਾ ਸਿੰਘਾਂ ਤੇ ਮੇਹਰ ਭਰਿਆ ਹੱਥ ਰੱਖ

  • @manjits718
    @manjits718 4 ปีที่แล้ว +15

    An eye opening interview how a man fueled the entire life and living introspective life??? This is the ultimate truth to learn 🙏

  • @sukhs2400
    @sukhs2400 4 ปีที่แล้ว +5

    Pa ji saroopa sahib mere walo kabool karo and I want to touch ur feet and hug u and salutee you . You deserve all the medals for your bravery .. tusi ho kaum de heere

  • @harpreetjatt503
    @harpreetjatt503 4 หลายเดือนก่อน

    Bhut nyc person A ਮੱਖਣ ਸਿੰਘ ਬਾਬਾ ਜੀ

  • @Amarjeetsingh-qo3wh
    @Amarjeetsingh-qo3wh 3 ปีที่แล้ว +1

    ਵਾਹਿਗੁਰੂ ਚੜਦੀਕਲਾ ਚ ਰਖੇ ਭਾਈ ਸਾਹਿਬ ਨੂੰ

  • @Kwy-eu5ep
    @Kwy-eu5ep 4 ปีที่แล้ว +6

    Waheguru ji 👏🏻

  • @mahinderchahal210
    @mahinderchahal210 4 ปีที่แล้ว +4

    ਜਦੋ ਸਿੱਖ ਸਘੰਰਸ਼ ਦੇ ਯੋਦੇਅਾ ਦੀ ੲਿਟਰਵਿਓੂ ਵੇਖੀਦੀ ੲੇ ਤਾਂ ਬਹੁਤ ਦੁੱਖ ਹੁੰਦਾ ਸਾਡੀ ਕੌਮ ੲਿਹਨਾਂ ਸਿੰਘਾ ਦਾ ਸਾਥ ਦੇਣ ਦੀ ਬਜਾੲੇ ਪਖੰਡੀ ਸਾਧਾ ਨੂੰ ਚੜਾਵਾਂ ਚੜਾੲੀ ਜਾਦੇ ਨੇ ਪ੍ਮਾਤਮਾ ਕਿ੍ਪਾ ਕਰੇ ਸਾਨੂੰ ੲਿਹਨਾ ਵੀਰਾ ਦੀ ਮਦਦ ਕਰਨ ਦੇ ਕਾਬਲ ਬਣਾਵੇ 🙏

  • @rajvirsingh7044
    @rajvirsingh7044 4 ปีที่แล้ว +2

    ਵਾਹਿਗੁਰੂ ਮੇਹਰ ਕਰੇ

  • @harphoolsinghbhandohal5839
    @harphoolsinghbhandohal5839 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹਿ

  • @hardeepdhami3947
    @hardeepdhami3947 4 ปีที่แล้ว +4

    Thanks 🙏🏻

  • @deeptung6112
    @deeptung6112 4 ปีที่แล้ว +6

    Salute aa veer ji nu 👏

  • @sartajsinghsangra3763
    @sartajsinghsangra3763 4 ปีที่แล้ว +1

    ਸਾਡੇ ਬੇਹੂਤ ਨਜਦੀਕੀ ਹਨ ਜਿਨ੍ਹਾਂ ਸੈਵਾ ਕਰ ਸਕਦੇ ਹਨ ਉਹ ਪੈਸੇ ਪਾਉਣ ਮੱਖਣ ਸਿੰਘ ਬੱਬਰ ਖਾਲਸਾ ਨੂੰ ਹਾਲਤ ਮਾੜੀ ਹਾਲਤ ਹੈ ਤੇ ਮੱਖਣ ਸਿੰਘ ਆਪਣਾ ਉਕਾਉਟ ਨੰਬਰ ਦਿਉ ਤੇ ਸਾਰੇ ਪਰਿਵਾਰ ਜੀਹੜੇ ਸਿੱਖ ਕੌਮ ਦੀ ਸੇਵਾ ਕੀਤੀ ਇੰਨਾ ਦੀ ਜਿੰਨੀ ਵੀ ਮਦਦ ਕੀਤੀ ਜਾਵੇ। ਸਰਪੰਚ ਨੂਰਪੁਰ ਜੱਟਾਂ ।

  • @AmanDeep-mx5up
    @AmanDeep-mx5up 2 ปีที่แล้ว +1

    🙏🙏🙏 ਵਾਹਿਗੁਰੂ ਜੀ ਚੜਦੀ ਕਲਾ ਸਿੰਘ ਸੁਰਮੇਂ

  • @outlaw_jatt5571
    @outlaw_jatt5571 4 ปีที่แล้ว +5

    Salute aw singh sahib tuhanu 🙏🏻🙏🏻🙏🏻🙏🏻

    • @kaursingh127
      @kaursingh127 4 ปีที่แล้ว

      Tu bacha hai aje e kom De gddar a

  • @rickysingh2421
    @rickysingh2421 4 ปีที่แล้ว +15

    ਖਾਲਸਾ ਜੀ ਤੁਸੀਂ great ਹੋ

  • @kindernangal1010
    @kindernangal1010 4 ปีที่แล้ว +1

    ਸਲੂਟ ਆ ਵੀਰ ਜੀ ਨੂੰ ਬਹੁਤ ਵੱਡੀ ਕੁਰਬਾਨੀ ਆ

  • @balwindersinghnanherausa5861
    @balwindersinghnanherausa5861 3 ปีที่แล้ว +1

    ਵਾਹਿਗੁਰੂ ਚੜਦੀਕਲਾ ਵਿਚ ਰਖੇ ਸ਼ਾਡੇ ਵੀਰ ਨੂੰ

  • @vishalkamboj8270
    @vishalkamboj8270 3 ปีที่แล้ว +3

    Loads of love and respect

  • @YMK33
    @YMK33 4 ปีที่แล้ว +113

    ਮੱਖੂ ਜੀ ਵੀਡੀਉ ਦੀ ਅਵਾਜ ਨੀ ਸਹੀ ਆ ਰਹੀ ਜੀ ਅੱਗੇ ਤੋ ਜੀ ਧਿਆਨ ਰੱਖਣਾ ਵੀਡੀਉ ਬਣਾਉਦੇ ਸਮੇ 🙏🙏

  • @myland973
    @myland973 4 ปีที่แล้ว +1

    ਪ੍ਰਣਾਮ ੲਿਹੋ ਜਹੇ ਜਿੰਦਾ ਸ਼ਹੀਦਾ ਨੂੰ ਵਾਹਿਗੁਰੂ ੲਿਹਨਾ ਸੁਰਵੀਰਾ ਤੇ ਮੇਹਰ ਕਰੋ

  • @amarjeetsinghnarang9357
    @amarjeetsinghnarang9357 4 ปีที่แล้ว +4

    Waheguru ji🙏🙏

  • @ramantiwana6494
    @ramantiwana6494 4 ปีที่แล้ว +3

    Waheguru ji🙏🏿🙏🏿🙏🏿🙏🏿🙏🏿

  • @amanphotostudiotaragarh5516
    @amanphotostudiotaragarh5516 4 ปีที่แล้ว +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਚੜ੍ਹਦੀ ਕਲਾ ਵਿਚ ਰੱਖਣ 🙏

  • @khalsavloge
    @khalsavloge 4 ปีที่แล้ว +2

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਜੀ 🙏🙏🙏🙏🙏

  • @gurcharnsingh6959
    @gurcharnsingh6959 4 ปีที่แล้ว +5

    God bless you live long life

  • @harpartaptoor6389
    @harpartaptoor6389 4 ปีที่แล้ว +5

    Waheguru g

  • @AvtarSingh-zj9ii
    @AvtarSingh-zj9ii ปีที่แล้ว

    ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਘਟਨਾਵਾਂ ਨੂੰ ਆਪਣੇ ਸਿਰ ਤੇ ਹੰਢਾਈਆਂ ਤੇ, ਪ੍ਰਣਾਮ ਹੈ ਯੋਧਿਆ ਤੈਨੂੰ ਤੇਰੇ ਸਿਦਕ ਨੂੰ, ਜਿਹੜੀਆਂ ਗੱਲਾਂ ਤੁਹਾਡੇ ਮੂੰਹੋਂ ਸੁਣੀਆਂ ਕਿ ਆਪਣੀ ਧਰਮ ਪਤਨੀ ਤੋਂ ਤੀਹ ਸਾਲ ਵਿੱਛੋੜਾ ਪਾ ਕੇ ਰੱਖਿਆ ਤੇ ਕਿਸੇ ਵੀ ਭੈਣ ਨੂੰ ਗ਼ਲਤ ਨਜ਼ਰ ਨਾਲ ਨਹੀਂ ਦੇਖਿਆ ਜਾ ਗ਼ਲਤ ਕੰਮ ਨਹੀਂ ਕੀਤਾ 🙏🙏🙏🙏🙏

  • @jashan7725
    @jashan7725 3 ปีที่แล้ว

    ਰੱਬ ਰੂਪੀ ਵੀਰ ਸਾਡਾ ਸਲੂਟ ਆ ਤੁਹਾਨੂੰ ਜੀ