ਇੱਟਾਂ ਰੋੜਿਆਂ ਨਾਲ ਦੰਗਾਕਾਰੀਆਂ ਦਾ ਕਿਵੇਂ ਮੁਕਾਬਲਾ ਕੀਤਾ?1984 ਇਸ ਬਜ਼ੁਰਗ ਦੀ ਦਿਲ ਕੰਬਾਊ ਕਹਾਣੀ।

แชร์
ฝัง

ความคิดเห็น • 166

  • @rimpigrewal2275
    @rimpigrewal2275 3 ปีที่แล้ว +34

    ਰੰਗ ਪੰਜਾਬ ਦੇ ਚੈਨਲ ਦੀ ਟੀਮ ਦਾ ਬਹੁਤ ਬਹੁਤ ਧਨਵਾਦ

  • @mohindersingh4067
    @mohindersingh4067 7 หลายเดือนก่อน +16

    ਭਾਈ ਸਾਹਿਬ ਮੈਂ ਉਦੋਂ ਟਰੱਕ ਡਰਾਇਵਰ ਸੀ। ਮੈਂ ਇਹ ਸਾਰੀ ਘਟਨਾ ਆਪਣੇ ਅੱਖੀਂ ਦੇਖੀ ਅਤੇ ਆਪਣੇ ਪਿੰਡੇ ਤੇ ਹੰਡਾਈ ਹੈ ਜੀ। ਬਹੁਤ ਮਾੜਾ ਸਮਾਂ ਸੀ।ਮੇਰਾ ਪਿੰਡ ਧਰਮਗੜ੍ਹ (ਬਨੂੰੜ) ਰਾਜਪੁਰੇ ਕੋਲ ਹੈ।

  • @bajsinghbaj1094
    @bajsinghbaj1094 7 หลายเดือนก่อน +9

    ਵੀਰ ਜੀ , ਬਿਲਕੁਲ ਸੱਚੀਆਂ ਗੱਲਾਂ ਅਤੇ ਦੁੱਖ ਭਰੀ ਕਹਾਣੀ ਹੈ,।
    ਮਾਸਟਰ ਤਾਰਾ ਸਿੰਘ ਦਾ ਬੇੜਾ ਗਰਕ ਗਿਆ
    ਸਿੱਖ ਕੌਮ ਖੁਹ ਵਿੱਚ ਸੁੱਟ ਗਿਆ ।

    • @GurinderSingh-n6d
      @GurinderSingh-n6d 2 หลายเดือนก่อน

      Pher tuci interview karo kise press wale nu bulake sara dukh shanja kro

  • @Hakikat-x8k
    @Hakikat-x8k 7 หลายเดือนก่อน +9

    ਵੀਰ ਜਿਹਨਾ 1984 ਵਿਚ ਸਾਡੇ ਕੇਸਾ ਤੇ ਪੇਸ਼ਾਬ ਕੀਤੇ ਸਾਡੀ ਦਿੱਲ੍ਹੀ ਕਮੈਟੀ ਓਹ੍ਨਾ ਲੋਕਾ ਨੂੰ ਫਰੀ ਇਲਾਜ ਕਰ ਰਹੇ ਨੇਂ ਲੰਗਰ ਦੇ ਨਾ ਤੇ ਲਾਹਨਤ ਹੇ

  • @singhakal1867
    @singhakal1867 3 ปีที่แล้ว +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @rajwindercheema6890
    @rajwindercheema6890 7 หลายเดือนก่อน +5

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @manjeetstudiolehragaga5312
    @manjeetstudiolehragaga5312 3 ปีที่แล้ว +20

    ਬਹੁਤ ਦੁਖਦਾਇਕ ਘਟਨਾ

  • @avtarsinghsandhu9338
    @avtarsinghsandhu9338 2 หลายเดือนก่อน +1

    ਬਿਲਕੁੱਲ ਅਸਲੀਅਤ ਗੱਲ ਹੈ ਜੀ, ਉਸ ਸਮੇਂ ਬਹੁਤ ਨੁਕਸਾਨ ਹੋਇਆ ਹੈ,

  • @KakadharourJattsikh
    @KakadharourJattsikh 2 หลายเดือนก่อน +2

    ਹਾਏ ਰੰਬਾ ਫਿਰ ਓਜੜ ਰਹੇ ਹਾ ਬਹੁਤ ਮਾੜਾ ਮੂਲਕ ਐ ਵੀਰ ਜੀ ਤਾਰਾ ਸਿੰਘ ਦਾ ਬੇੜਾ ਗਰਕ ਤਾ ਹੋਇਆ ਬਾਦਲਾ ਦਾ ਵੀ ਹੋਇਆ ਵੀਰ ਗਦਾਰ ਬਹੁਤ ਨੇ ਸਾਡੇ ਚ ਵੀਰ ਰੰਬ ਰਾਖਾ

  • @ravinder1576
    @ravinder1576 7 หลายเดือนก่อน +15

    ਆਜ਼ਾਦੀ ਨੇ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ

    • @jivanbanghubangu21
      @jivanbanghubangu21 7 หลายเดือนก่อน +1

      Azadi di Aag v ehna nu lagi c ki laina c 1 crore loka ne Angraja nu Bharat vicho bahar kad k... waheguru ji

  • @AmarjitSingh-kh9xs
    @AmarjitSingh-kh9xs ปีที่แล้ว +38

    ਜਿਸ ਨੇ ਅੱਖੀਂ ਡਿੱਠਾ ਹੋਵੇ ਉਹ ਹੀ ਜਾਣ ਸਕਦਾ ਪੀੜ ਕੀ ਹੁੰਦੀ ਹੈ ਅੱਜ਼ ਵੀ ਦਰਦ ਹੁੰਦਾ ਹੈ।

    • @keshbahadursingh9891
      @keshbahadursingh9891 2 หลายเดือนก่อน

      Bilkul ji waheguru apne charna vich niwas baksshe saheeda nu

    • @ashokklair2629
      @ashokklair2629 2 หลายเดือนก่อน

      ਸਾਇਦ ਤੁਸੀ ਇਹ ਵੀ ਸੁਣਿਆ ਹੋਣੈ, ਕਿ 31-10-1984 ਤੋ ਦੂਜੇ ਦਿਨ 1-11-1984 ਨੂੰ, ਇੰਦਰਾਗਾਂਧੀ ਦੀ ਮੌਤ ਸੁਣਕੇ, ਕੁਝ ਸਰਦਾਰਾਂ ਨੇ ਖੁਸ਼ੀ ਚ ਲੱਡੂ ਵੀ ਵੰਡੇ ਸੀ!!!!

  • @ManjeetKaur-k1q
    @ManjeetKaur-k1q 8 หลายเดือนก่อน +34

    ਜਦ ਖਾਲਸੇ ਦਾ ਰਾਜ ਆਵੇਗਾ ਤਾਂ ਇਹਨਾਂ ਸਬਨਾ ਦਾ ਹਿਸਾਬ ਹੋਵੇਗਾ।

    • @singhheera947
      @singhheera947 7 หลายเดือนก่อน +4

      Saari duniya ch Khalsa Raaj hona aa
      Asi roj ardaas karde ha
      Per veer ji ek Gaal yaad rakhna jinna Congress waleya ne sikh naal katleam kitta os Congress waleya nu hi punjab de sikha ne satta ditti
      J sikh sikh nu na maare kom kadde na haare

    • @ArshDhillon-op2vq
      @ArshDhillon-op2vq 7 หลายเดือนก่อน

      ​@@singhheera947y V6

    • @dawindersingh4126
      @dawindersingh4126 7 หลายเดือนก่อน

      Bilkul Right kiha tusi​@@singhheera947

    • @GurdipKaur-w6j
      @GurdipKaur-w6j 2 หลายเดือนก่อน

      ​@@singhheera947Sikh Sikh nu kite ni marda jede nakli Sikh bne aa ohi gaddari karde aa koi gal ni sikha da raj v door ni

  • @VikramSingh-qm5hc
    @VikramSingh-qm5hc 9 หลายเดือนก่อน +24

    ਪੰਜਾਬੀਉ ਬਿਹਾਰੀਏ ਯੂ ਪੀ ਵਾਲੇਆੰ ਨੂੰ ਤੁੰਸੀ ਪਾੱਲ ਰੱਹੈ ਹੋ ਬਹੀਆੰ ਜੀ ਕਰਕੇ ਬੰਲੌਦੇ ਉ ਯਾਦ ਰਖੇਈਏ ਇਕ ਵਾਰ ਲੱਗਦਾ ਫਿਰ ਭੁਗਤਾਂ ਗੇ।ਸਾਰੇ ਪੰਜਾਬ ਵਿਚ ਕਬਜਾ ਕਰੀ ਬੈਠੇ ਨੇ ਔਣ ਵਾਲੇ ਸੰਮੈ ਘਰਾੰ ਅੰਦਰ ਹੀ ਮਾਰੰਨਗੇ ।ਸਾਡੇ ਬੱਚੇ ਇਕ ਜਾੰ ਦੋ ਇਹੈਨਾਂ ਦੀ ਗਿੰਣਤੀ ਆਪ ਸੋਚੋ ਕਿਨੇ ਬੱਚੇ ਨੇ ।🙏

    • @MrSingh-dc1xk
      @MrSingh-dc1xk 8 หลายเดือนก่อน +3

      Sahi gaal AA g ina nu samjuna pena hor Punjab toh Bhar krna pena marna v pena up ,biharia nu so way of save Punjab save sikhism❤❤

    • @user-kk5fs2mw9t
      @user-kk5fs2mw9t 2 หลายเดือนก่อน

      Right. Sir

    • @ManpreetSingh-pt9pn
      @ManpreetSingh-pt9pn 2 หลายเดือนก่อน

      Sahi kya bai

  • @harkiransingh4220
    @harkiransingh4220 3 ปีที่แล้ว +24

    ਦੇਸ਼ ਨਹੀਂ ਵੰਡੀਆਂ ਗਿਆ ਸਿੱਖਾਂ ਦਾ ਨੁਕਸਾਨ ਹੋਇਆ

  • @harmindersingh5449
    @harmindersingh5449 3 หลายเดือนก่อน

    ਬਹੁਤ ਬਹੁਤ ਬਹੁਤ ਹੀ ਦੁੱਖਦਾਈ ।

  • @HarpreetSingh-eq8ey
    @HarpreetSingh-eq8ey 7 หลายเดือนก่อน +5

    True face of Hindu

  • @JaspalVirk-kk4uo
    @JaspalVirk-kk4uo 2 หลายเดือนก่อน

    ਵੈਦ ਸਾਹਬ ਧੰਨ ਧੰਨ ੳ,ਬੜਾ ਸਤਿਗੁਰ ਨੇ ਹਥ ਦੇ ਕੇ ਰਖਿਆ,

  • @nurmitke9324
    @nurmitke9324 3 ปีที่แล้ว +28

    47, ਵੇਲੇ ਸਿਰ ਦਿਤੇ ਸਿਖਾਂ ਨੇ ਹਿੰਦੂ ਲੀਡਰਾਂ ਨੇ ਉਹ ਕਰਜ਼ੇ ਲਾਹੇ ਨੇ ਸਾਡੀਆਂ ਨਸਲਕੁਸੀਆ ਕਰਕੇ

  • @SukhdevSingh-vv3vt
    @SukhdevSingh-vv3vt 2 ปีที่แล้ว +6

    Waheguru ji ki Fateh

  • @kiranbajwa3497
    @kiranbajwa3497 7 หลายเดือนก่อน +6

    Never forget 😢

  • @SarbjitSingh-s1h
    @SarbjitSingh-s1h 2 หลายเดือนก่อน

    Baba ji tuhadi khani Dil cheer ke nikl gaye te tuhadi sab to last Tara Singh Vali gal sunke je phir vi na Sikh samjhe ta Sade to vaddi moorkha di kom koi NAHI salute a tuhanu

  • @AmarChand-z7l
    @AmarChand-z7l 2 หลายเดือนก่อน

    Waheguru waheguru waheguru waheguru waheguru waheguru waheguru Shabd per lakadi

  • @gurdevkaur4690
    @gurdevkaur4690 ปีที่แล้ว +10

    ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ

  • @SatnamSingh-mo1db
    @SatnamSingh-mo1db 7 หลายเดือนก่อน +4

    ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਪਤਾ ਨੀ ਕਦੋ ਅਜ਼ਾਦ ਹੋਣਗੇ

  • @sukeenmohammad6579
    @sukeenmohammad6579 2 หลายเดือนก่อน

    Baba ji kinhe samajhdaar han. Bahut hi siane ne,Yaadaasht bakamaal hai.

  • @jaspalmaack9026
    @jaspalmaack9026 ปีที่แล้ว +3

    Sri waheguruji guru gobind singh ji rakhiya karo ji sri waheguruji ka khalsa sri waheguruji ki fateh ji bole so nihal sat sri akal raj karega khalsa aaki rahe na koi jai guruji shukrana guruji

  • @sukhpalvideo802
    @sukhpalvideo802 ปีที่แล้ว +4

    Dehli dagia di te akal tahkat te hamle di bahut interview bahut dekia par eho jehi nhi deki...s.darm singh sire da banda labia tusi

  • @KuldeepSingh-gp5sr
    @KuldeepSingh-gp5sr 7 หลายเดือนก่อน +17

    ਜਿੰਨਾ ਨੇ ਦਿੱਲੀ ਵਿੱਚ 1984 ਦੇ ਬੇਦੋਸ਼ੋ ਸਿੱਖਾਂ ਦੇ ਹੋਏ ਕਤਲਾਂ ਬਾਰੇ ਸੁਨਣਾ 16:12 ਤੋਂ ਬਾਅਦ ਵੀਡੀਓ ਸੁਨਣ ਵਾਲੀ ਆ।

    • @singhkaursinghni8963
      @singhkaursinghni8963 7 หลายเดือนก่อน +1

      ਮੈ ਪੂਰੀ ਵੀਡੀਓ ਸੁਣੀ ਆ ਬਹੁਤ ਭਿਆਨਕ ਮੰਜਰ ਬਿਆਨ ਕੀਤਾ ਬਾਪੂ ਜੀ ਨੇ 😢😢😢😢😢

    • @Kasupuria
      @Kasupuria 7 หลายเดือนก่อน

      Vir main eh video dobara dekh reha haan.

    • @dikshaa1978
      @dikshaa1978 5 หลายเดือนก่อน +1

      ਵਾਹਿਗੁਰੂ 🙏🏻🙏🏻

  • @Harpreetsingh-tw7bd
    @Harpreetsingh-tw7bd ปีที่แล้ว +5

    True face of hindu

  • @amarjitpannu9357
    @amarjitpannu9357 7 หลายเดือนก่อน +2

    This is a stigma on India !

  • @mohinderpaljhinger2451
    @mohinderpaljhinger2451 2 ปีที่แล้ว +4

    Satnam waheguru ji 🙏🙏🙏🙏🙏

  • @gurnamsingh6163
    @gurnamsingh6163 7 หลายเดือนก่อน +6

    ਹੁਣ ਅੱਗੇ ਕੀ ਹੋਵੇਗਾ
    ਸਮਾ ਸਿੰਖਾ ਵਾਸਤੇ ਹੋਰ ਖਤਰਨਾਕ ਦਿਖਾਈ ਦਿੰਦੇ ਨੇ ਅਸੀ ਅਜੇ ਵੀ ਕੱਠੇ ਨਹੀ ਹੋ ਰਹੇ

  • @VikramSingh-qm5hc
    @VikramSingh-qm5hc 9 หลายเดือนก่อน +15

    ਮਾਸਟਰ ਤਾੱਰਾ ਸਿੰਘ ਨੰਹੀ ਮਾੱਸਟਰ ਤਾਰਾ ਚੰਦ ਏ ਇਸ ਦੁਸ਼ਟ ਦਾ ਪਿੰਡ ਹੱਰੀਆ ਪੱਕਸਤਾੰਨ ਵਿਚ ਹੈ ਇਸ ਦੇ ਪਿਉ ਦਾ ਨਾੰ ਨੰਨਕ ਚੰਦ ਸੀ ਪਿੰਡ ਵਿਚ ਭਣੋਦਾ ਸੀ ਇਸ ਦੁਸ਼ਟ ਗੋਰੇਆੰ ਨਾਂਲ ਮਿਲਕੇ ਤਾਰਾ ਗੱੜ ਪਿੰਡ ਅਲਾਟ ਕਰਾਏਆ ਤੇ ਜਮੀਨੰ ਵੀ ਲੈਲੀ ਪੱਰ ਨੇਹੇਰੂ ਤੇ ਕੇਹੈਣ ਤੇ ਇਸ ਨੇ ਸਿਖਾੰ ਵਿਚ ਵੱੜਕੇ ਤਾਰਾ ਸਿੰਘ ਨਾਂ ਰੱਖਲਿਆ ਸਿਖ ਲੀਡਰ ਬੰਣਗਿਆ ਗੋਰੇਆੰ ਜਾਂਣਲੱਗੇ ਵਾਰੰਨਗ ਵੀ ਦਿਤੀ ਕੇ ਹਿੰਦੂ ਮਜੋਲਟੀ ਤੇ ਭਰੋਸਾ ਨਾਂ ਕੰਰੀ ਪੱਰ ਇਹੈ ਆਪ ਹਿੰਦੂ ਫੇਮਲੀ ਵਿਚੌ ਸੀ ਜਿਸਦਾ ਨਤੀਜਾ ਅੱਜ ਸਾਰੇ ਸਿਖ ਭੂਗਤ ਰਹੈ ਨੇ ।ਇਹੈ ਪਿੰਡ ਅਜੇ ਵੀ ਪਕਸਤਾੰ ਵਿਚ ਹੈ ਤੇ ਆਪੰਣੇ ਨਾਂ ਵਾਲਾ ਕਸਬਾ ਵੀ ਉਥੇ ਹੈ ਜੇ ਕਿਸੇ ਨੂੰ ਛੱਕ ਹੋਵੇ ਪੱਤਾ ਕਰਲੋ ।🙏

  • @manjeetsinghsingh6326
    @manjeetsinghsingh6326 5 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @kulwantm8553
    @kulwantm8553 8 หลายเดือนก่อน +11

    ਸਿਖਾ ਨੂੰ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸੇ ਤੇ ਵੀ ਅਖਾ ਬੰਦ ਕਰਕੇ ਵਿਸ਼ਵਾਸ ਕਰੋ। ਗਿਣਤੀ ਵਿੱਚ ਘੱਟ ਹੋ ਮਿਲ ਕੇ ਕੰਮ ਕਰਨਾ ਹੀ ਠੀਕ ਹੈ।

  • @SarbjitSingh-s1h
    @SarbjitSingh-s1h 2 หลายเดือนก่อน +1

    ਕੁੱਝ ਬੁਝਦਿਲ ਤੇ ਬੇਵਕੂਫ ਲੋਕਾਂ ਨੇ ਨਕਲੀ ਸਿੱਖਾਂ ਦੇ ਪਿੱਛੇ ਲੱਗ ਕੇ ਕੌਮ ਨੂੰ ਰੋਲ ਕੇ ਰੱਖਤਾ ਇਸ ਬਾਪੂ ਜੀ ਤੋ ਹੀ ਕੁੱਝ ਸਿੱਖ ਲਓ ਸਲਾਮ ਹੈ ਤੁਹਾਨੂੰ ਬਾਪੂ ਜੀ

  • @sukhpalsingh585
    @sukhpalsingh585 7 หลายเดือนก่อน +4

    1984 me dekhi hai me truck driver c Hyderabad to Indore AA Raha c ji

  • @kartarsingh-ps1ly
    @kartarsingh-ps1ly 2 หลายเดือนก่อน

    ਇਹ ਅਭੁੱਲ ਯਾਦਾਂ ਭੁਲਦੀਆਂ ਨਹੀਂ

  • @shamshersandhu9026
    @shamshersandhu9026 7 หลายเดือนก่อน +4

    Bahut dukhdai

  • @ashokklair2629
    @ashokklair2629 2 หลายเดือนก่อน +1

    ਸਾਇਦ ਤੁਸੀ ਇਹ ਵੀ ਸੁਣਿਆ ਹੋਣੈ, ਕਿ 31-10-1984 ਤੋ ਦੂਜੇ ਦਿਨ 1-11-1984 ਨੂੰ, ਇੰਦਰਾਗਾਂਧੀ ਦੀ ਮੌਤ ਸੁਣਕੇ, ਕੁਝ ਸਰਦਾਰਾਂ ਨੇ ਖੁਸ਼ੀ ਚ ਲੱਡੂ ਵੀ ਵੰਡੇ ਸੀ!!!

  • @sonnysingh859
    @sonnysingh859 ปีที่แล้ว +4

    ਮੈਂ ਵੀ ਪ੍ਰਤਾਪ ਨਗਰ ਤੋਂ ਹਾਂ ਹਰੀ ਨਗਰ ਨਾਲ ਹੈ

  • @SulakhanSingh-bg7oh
    @SulakhanSingh-bg7oh ปีที่แล้ว +4

    Vead sahib ji luyi kande khadhe ho gai ena zulam
    Waheguro

  • @dyalsinghmanes-vh2cz
    @dyalsinghmanes-vh2cz 7 หลายเดือนก่อน +3

    Jathedar Ji 1984 Baare Sunao pehlian Gallan Ta Muknia E Nahi

  • @gurpreeetgill880
    @gurpreeetgill880 7 หลายเดือนก่อน +2

    Tey ki Darad na aya , waheguru Pita ji

  • @harkiransingh4220
    @harkiransingh4220 3 ปีที่แล้ว +79

    ਹਰ ਵਾਰ 1947 1984 1961 1971 ਕਾਰਗੀਲ ਹਰ ਵਾਰ ਸਿੱਖ ਕਿਉਂ ਸਹਿਦ ਹੋਏ ਇਹ ਦੂਜੇ ਕਿਉਂ ਨਹੀ

  • @gurnamsingh6163
    @gurnamsingh6163 7 หลายเดือนก่อน +2

    ਹਰਬੰਸ ਸਿੰਘ ਨਾਰਗ ਕਾਨਪੁਰ ਦਿੱਲੀ ਕੰਪਣੀ ਸਾਡੇ ਡਰੇਵਰ ਸੀ ਸਾਰੇ

  • @satnamsinghbhatia5307
    @satnamsinghbhatia5307 ปีที่แล้ว +2

    Jinnah de keemti shabad

  • @kulbeersingh2071
    @kulbeersingh2071 2 หลายเดือนก่อน

    Waheguru waheguru waheguru

  • @tulicandoit
    @tulicandoit 7 หลายเดือนก่อน

    My eyes are moist. Bravery is something which is ingrained in our DNA. I live in Delhi and have had 1st hand experience of it all. There is no exaggeration in it. Wherever even 30-40 Sikhs gathered and put up a brave front, believe you me, even a mob of 500 plus people did not dare touch them but unfortunately such mobs were supported by the Police, who would come and disarm Sikhs so that the mobs could carry out their nefarious activity.

  • @SandeepSingh-gu4xs
    @SandeepSingh-gu4xs 2 ปีที่แล้ว +1

    V good g

  • @Bhangujatt3191
    @Bhangujatt3191 7 หลายเดือนก่อน +2

    ਥੋਡੇ ਤੇ ਫਿਲਮ ਬਣਨੀ ਚਾਹੀਦੀ ਹੈ ਜੀ

  • @user-he4ee8rs2o
    @user-he4ee8rs2o 7 หลายเดือนก่อน

    Heart wrenching 😢

  • @SarbjitSingh-s1h
    @SarbjitSingh-s1h 2 หลายเดือนก่อน

    NEXT 84 IN PUNJAB

  • @ਤੂਤਾਂਵਾਲਾਖੂਹ-ਮ6ਜ
    @ਤੂਤਾਂਵਾਲਾਖੂਹ-ਮ6ਜ 7 หลายเดือนก่อน +6

    ਪੰਜਾਬੀਆਂ ਨਹੀ ਸਿੱਖਾਂ ਕਹੋ

  • @manjitbains5726
    @manjitbains5726 7 หลายเดือนก่อน +4

    Ki kadoor si be kasooran da😢 ! Janvar si eh Lok ?

  • @mohinderpalsinghbrar4958
    @mohinderpalsinghbrar4958 4 หลายเดือนก่อน +2

    Baba Ji Tara Singh vee Bramhan cee Sanu vee Bramhana de havale kar dita Sikha nu

  • @udayveersingh8238
    @udayveersingh8238 7 หลายเดือนก่อน +2

    Singh Saab tusi Bhaadri naal Larr k Bach gaye..bahut wadhia par Time change ho giaa..apni Plot Property nu veech kise hor Kataleaam de Peerat Pariwaar di help kar do...
    # Har Sikh Pariwaar jithe marji hove Punjab ja Delhi, Kanpur MP jithe marji HathiyarBand always rahana chayida hai...

  • @abdulrashid6046
    @abdulrashid6046 3 ปีที่แล้ว +3

    Very tragic story, really in 1947 & 1984 punjabies (both muslim & nonmuslim) suffered & faced a lot of losses both human & financial. Why ?.

  • @darweshhijazi7682
    @darweshhijazi7682 3 ปีที่แล้ว +2

    1984 2021 خالصتان زندہ آباد

    • @darweshhijazi7682
      @darweshhijazi7682 ปีที่แล้ว

      @ਗਿੱਲ 1ਪੰਜਾਬੀ 2ਇੰਡਿਅਨ (ਪਕੇ ਮੈਸੀ ਆਲੇ) سکھ دلیر قوم ھیں ھندیوں سے آزادی چھین نہ ملک بنا لے گے

  • @paramjitsinghji3898
    @paramjitsinghji3898 2 หลายเดือนก่อน

    Asi vi Deelli to aa a sanu pata kive bachae jaan sade pita ji na hunde sabe pita ji ne 1947 ,vekhi si ohna nu pata dangai naal ki nibadi da

  • @ramprakash6556
    @ramprakash6556 7 หลายเดือนก่อน

    मेरे आदरणीय बंदनीय सिख पंथ दे लोको सिख पंथ दी सिफत करन बासते शब्द भी घट पै जांदे ने। जो कुर्बानीयां सिख पंथ नूं साजण बासते गुरू साहिबानां ने दितियां ने इंनसांनियत ईमान बाला हर इंसान युगों-युगों तक नहीं भुला सकता है शत-शत प्रणाम नमन है बारम्बार प्ररनतुफंभभभभभभभभभभभभतब तड़प

  • @SarbjitSingh-s1h
    @SarbjitSingh-s1h 2 หลายเดือนก่อน

    ਬਾਈ ਜੀ ਅਗਲੀ ਚੁਰਾਸੀ ਪੰਜਾਬ ਵਿੱਚ ਵਾਪਰਨੀ ਹੈ ਯਾਦ ਕਰਕੇ ਰੋਵੋਗੇ

  • @YMoney-
    @YMoney- 3 ปีที่แล้ว +5

    Bhut dukh den Vala Sama c oh my sister v othey hi c s adi la key bangali ban key nikley r k Puram vich kisey dey ghar one month rahey rkpuram vich dangeyan valey nahi badan ditey

  • @KuldeepSingh-gp5sr
    @KuldeepSingh-gp5sr 7 หลายเดือนก่อน +4

    ਜਿੰਨਾ ਨੇ "ਨਰ ਮਰਦਾਂ" ਦੀ ਗੱਲ ਸੁਨਣੀ ਆ ਉਹ ਵੀਡੀਓ 22:40 ਤੇ ਸੁਣੋ।
    ਸਿੱਖੋ "ਨਰ ਬੰਦੇ" ਬਹੁਤ ਥੋੜੇ ਹੁੰਦੇ ਆ।

  • @jaswantsingh3849
    @jaswantsingh3849 4 หลายเดือนก่อน +1

    ਕੁਰਸੀ ਦੀ ਲੜਾਈ ਸੀ ਜਿਸ ਨੂੰ ਜਨਤਾ ਨੇ ਭੁਗਤਿਆ ।ਲੋਕੋ ਹਨ ਵੀ ਮਰਦੂ ਮਾਰਦੂ ਵਾਲਿਆਂ ਤੋਂ ਬਚੋ

  • @KuldeepSingh-py9uz
    @KuldeepSingh-py9uz 7 หลายเดือนก่อน +1

    Paji sada parivar uttam nagar vich rhnda se mera veer mera chacha ta 10-12 jane hor se ta ek paasye 200 ta ka 250 tak jaat se 2 din ase ona nu rok ka rakhya se bas mere veer har bole so nehal da jaikery lande se kese de himat nahi hoy ke sade colony vich wad ja

  • @drkuldipsingh1400
    @drkuldipsingh1400 ปีที่แล้ว +5

    Bas iko hal hai ....Sikh home land
    AZADI FROM JALAM HINDU RAAJ

  • @skmobil-dd5yd
    @skmobil-dd5yd 3 หลายเดือนก่อน

    Vahe guru

  • @ijeshwardhillon4927
    @ijeshwardhillon4927 ปีที่แล้ว +2

    Hain tah uncle ji majhe de akar aul

  • @darweshhijazi7682
    @darweshhijazi7682 3 ปีที่แล้ว +6

    ماسٹر تارا سنگھ نے سکھوں کو ھندوں کا غلام بنا دیا

  • @KikarSingh-l4v
    @KikarSingh-l4v 6 หลายเดือนก่อน

    ੧੯੮੪ ਨੁੰ ਲੋਕ ਭੌਲ ਅੱਜ ਕੋਈ ਜੰਨਦ ਹੈ

  • @pamajawadha5325
    @pamajawadha5325 7 หลายเดือนก่อน +2

    Bapu ji tusi us time da raja c 1947 ne sikh nu pat dita fer 84 ja kisa da ajadi vich nuksan hoi t punjab da ta sikh kaum ujad gye

  • @KikarSingh-l4v
    @KikarSingh-l4v 6 หลายเดือนก่อน

    ਬੇਈ ਜੀ ਮੈ ਊਦੋ ਦਿਲੀ ਵਿੱਚ ਸੀ ਸਾਨੂੰ ਪਤਾ ਕਿਵੇਟਰਕ ਕਡੇ

    • @ashokklair2629
      @ashokklair2629 2 หลายเดือนก่อน +1

      ਸਾਇਦ ਤੁਸੀ ਇਹ ਵੀ ਸੁਣਿਆ ਹੋਣੈ, ਕਿ 31-10-1984 ਤੋ ਦੂਜੇ ਦਿਨ 1-11-1984 ਨੂੰ, ਇੰਦਰਾਗਾਂਧੀ ਦੀ ਮੌਤ ਸੁਣਕੇ, ਕੁਝ ਸਰਦਾਰਾਂ ਨੇ ਖੁਸ਼ੀ ਚ ਲੱਡੂ ਵੀ ਵੰਡੇ ਸੀ!!!!

  • @darweshhijazi7682
    @darweshhijazi7682 3 ปีที่แล้ว +2

    2023 میں کشمیر اور خالصتان آزاد ھو جائے گا ۔آنشاء اللہ

    • @priyanka...sharma
      @priyanka...sharma ปีที่แล้ว

      Just shut up ......we shall look for Lahore soon.

  • @SukhdevSingh-jt1fd
    @SukhdevSingh-jt1fd 7 หลายเดือนก่อน

    WAHEGURU sarhand Bodega,

  • @KuldeepSingh-ib5ni
    @KuldeepSingh-ib5ni ปีที่แล้ว +2

    Kuldeep singh

  • @yadvindersingh381
    @yadvindersingh381 7 หลายเดือนก่อน +3

    Baba ji Dangey na kaho Nasal kushi kee te si Jalama ney

  • @jaswinderkaurdhillon6832
    @jaswinderkaurdhillon6832 7 หลายเดือนก่อน

    🙏🙏🙏🙏🙏

  • @GurdeepGill-x5q
    @GurdeepGill-x5q 7 หลายเดือนก่อน

    ਤਾਰੂ ਗਦਾਰ ਢਾਈ ਫੁਟੇ ਦੇ ਕਿਸੇ ਛਿਤਰ ਕਿਉਂ ਨੀ ਵਾਹਿਆ

  • @chachaChodhry-r2f
    @chachaChodhry-r2f 7 หลายเดือนก่อน +2

    ਇਹ ਬਲਦੇਵ ਸਿੰਘ ਦੀ ਭੈਣ ਚੁਦੀ ਐ। ਅੰਗਰੇਜ਼ ਖਾਲਿਸਤਾਨ ਦਿੰਦੇ ਸੀ ਇਸਨੇ ਨਹਿਰੂ ਨੂੰ ਦੱਸ ਦਿੱਤਾ ਨਹਿਰੂ ਨੇ ਪਾਕਿਸਤਾਨ ਬਣਾ ਦਿੱਤਾ।

  • @tripatpalkaur854
    @tripatpalkaur854 ปีที่แล้ว +1

    Ene hosle wale ho k tu c hun v hosla rakho te apni jaidad sambhalo waheguriehar kare

  • @manjotflowershop9204
    @manjotflowershop9204 7 หลายเดือนก่อน +1

    Master tara singh te baldev singh di galti di saja kom pata nahi kado tak bhugtegi (वफाई कर के भी हम बेवफा ही कहलाए यही सजाए है बजुर्गों तुम्हारी भूलो की ) 22:30

  • @sikanderrandhawa7702
    @sikanderrandhawa7702 2 หลายเดือนก่อน

    Sadawadya nasantaliwaleveeadawacha

  • @GurpreetSingh-wj8ch
    @GurpreetSingh-wj8ch 2 หลายเดือนก่อน

    I remember 1984 Sikh Genocide. For congress. 🐕

  • @GurdeepSingh-jf7ti
    @GurdeepSingh-jf7ti 2 ปีที่แล้ว +1

    Waheguru ji

  • @LakhwinderSingh-nh3zh
    @LakhwinderSingh-nh3zh 9 หลายเดือนก่อน +1

    Veer ji ih hankering nahi. Gul karn da Tarik hai. Mere mama. Ji da beta hai

  • @kewalkrishan3161
    @kewalkrishan3161 ปีที่แล้ว +2

    💎🚩🚩🚩🚩🚩🪔💐🙏

  • @HarjitSingh-hn3ws
    @HarjitSingh-hn3ws 7 หลายเดือนก่อน +2

    Hun Bharti sarkar noo khatam Karan layi socho

  • @sonnysingh859
    @sonnysingh859 ปีที่แล้ว +1

    Yea Tara Singh ਨੇ ਵੇਚ ਦਿੱਤਾ

  • @kulbirsingh5092
    @kulbirsingh5092 6 หลายเดือนก่อน +1

    KALKA JI DE SIKHA NE DANGAIYA DA MUKABLA KITTA 84 VICH.HOR JAGEH TE SIKH IKATHHE NAHI HOYE MARE GYE.AGAR KADE DANGA HOYE AGGE HOKE MAARO.LUKKO NAHI MARRO NAHI 2...4..JHATAK DOO.

  • @PremsinghRai-h9n
    @PremsinghRai-h9n 6 หลายเดือนก่อน

    Bhai sab gi a nhi dasea ke o lok kis tra de si jo dangakari c ona de chere muhre kis tra de o na di pahchan ki c ek var jrur dasna ja o sare hindu c

  • @kuldeepsingh-je2wl
    @kuldeepsingh-je2wl 5 หลายเดือนก่อน

    Raj Bina nahi Dharam chale hai

  • @amarjeetkaur8113
    @amarjeetkaur8113 ปีที่แล้ว +3

    Bhut dalari dhki singh na

  • @LakhwinderSingh-nh3zh
    @LakhwinderSingh-nh3zh 9 หลายเดือนก่อน +1

    Sahi hai jalm lok ne

  • @VinodVerma-ik7vg
    @VinodVerma-ik7vg 8 หลายเดือนก่อน

    Don't forget Rajputs Maharana Partap shivaji jhansiki Rani Ranasanga Amarsingh rathore prithviraj chauhan khatri Gurus and plenty of Hindu Warriors

    • @hahnani-k4w
      @hahnani-k4w 2 หลายเดือนก่อน

      Shivaji was great I like him because he fought for their people who belongs to lower caste and some who were tortured by Mughals
      Jhansi ki rani ko dhoka Dene waale Marathas thhe scindhia kingdom ke raja thhe.

  • @jaswantsingh3849
    @jaswantsingh3849 4 หลายเดือนก่อน

    ਹੁਣ ਵੀ ਸਿਆਸਤਦਾਨਾਂ ਤੋਂ ਬਚੋ

  • @HukamSingh-re3cq
    @HukamSingh-re3cq 8 หลายเดือนก่อน +1

    Usha wala sikha naal bhut Vada jurm hoia c,Vaid ji di eh gaal Galt ha,Joe Pakistan naal Sangh wali, sare Hindu mare nai,eh ta sari partia di,ta Leadera di game c,Mai aksar punjab da jatta di inclination Pakistan naal dekhda ha,karn ha,ehna da Bhuta ristadar Pakistan vich na,kueka jatta di bhut jiada conversion Mushlim Dharam vich pehla hi ho chuki c,Isha karn eh khalistan chahuda na,ate ehna nu mushlim changa Lagda na.

  • @Baba-Big-LOVER
    @Baba-Big-LOVER 7 หลายเดือนก่อน

    Mr jinna keh ke sambodan kar rya aaj Pakistan vich vi vekh la kinne sikh bche ne jehra keh rya si sade naal mil jao ohna ne 47 vich ki kita si sikha nall. 84 vich jo hoya oh bahut galat si par jo bus vicho kad ke hindu marre jande si oh vi ohna hi galat si. Hqumat karni loka upper sohkha nhi smaj vich har koi leader banan nu firda har koi chunda mera raj te mera control hove jo ke kse vi smaj vich sambav nhi.

    • @SukhbirSingh-qm1cz
      @SukhbirSingh-qm1cz 7 หลายเดือนก่อน +1

      Pakistani tan Dushman ne,,,,,,,, Hindu 'an nal tan Sikhan ne rehna Manjoor kitta c,,,,,,,, Jammu Kashmir ch
      Hindu Pandit nal ki kuj hoyeya,,,1990 ch ohna nu Kashmir chadna peya,,,,,, baki Nov 1984 ch Delhi ch Sikh katal Ho rahe c per Panjab ek v Hindu da Nuksaan nahi kitta kise ne,,,,,
      Bus'an cho kadke katal karne tan durr di gal a,,,,, jehre katal kitte ne Bus cho kadke sochke vekho jado Sikhan ne November 84 ch Hindu's da nuksaan nahi kitta phir,,,,,,?????? Sochan Vali Gal a,,,,,

    • @GurdipKaur-w6j
      @GurdipKaur-w6j 2 หลายเดือนก่อน +1

      ​@@SukhbirSingh-qm1czshi keha

    • @hahnani-k4w
      @hahnani-k4w 2 หลายเดือนก่อน

      Hindus de katil kharkus nu police ne maar dita hai
      Par sikh de katila nu nahi marya gaya eh kaarn hai

  • @Kasupuria
    @Kasupuria 7 หลายเดือนก่อน

    Bharat sarkar diyan kartootan karke sikhan da vishwaas uth gaya hun sarkar toh. 😢

  • @PremDass-vv1pc
    @PremDass-vv1pc ปีที่แล้ว +1

    Ah sari agg bindrawale ne lai c

    • @PradeepSingh-ze8ks
      @PradeepSingh-ze8ks ปีที่แล้ว +2

      But was that in nov 82 haryana all sikh people targeted and thrown out from buses and beaten brutally even ladies

    • @HarpreetSingh-lj1rx
      @HarpreetSingh-lj1rx 8 หลายเดือนก่อน

      Tusi tan jive gandhi de putt c.. 😢, sikha diya haddiayn de siwe sekan vaale kade ba kade parmatma bahudega hi.. Nya den layee..

    • @ravinder1576
      @ravinder1576 7 หลายเดือนก่อน

      ਜਿਨਹਾਂ ਦੀ ਗੱਲ ਲੱਖ ਦੀ ਸੀ
      ਸਾਡੇ ਸਿੱਖੀ ਦੇ ਲੀਡਰ ਗਦਾਰ ਹੋ ਗਏ ਸੀ