ਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ? ਭਗਤ ਤੇ ਗੁਰੂ ਵਿਚ ਕੀ ਫ਼ਰਕ? SMTV | Simranjot Singh Makkar

แชร์
ฝัง
  • เผยแพร่เมื่อ 16 พ.ย. 2024

ความคิดเห็น • 1.2K

  • @preetpreet241
    @preetpreet241 2 หลายเดือนก่อน +132

    ਗੁਰੂਆਂ ਦੇ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ❤

    • @user-og4in5yx2i
      @user-og4in5yx2i 2 หลายเดือนก่อน +11

      ਭਗਤ ਰਵਿਦਾਸ ਜੀ ਦਾ ਗੁਰੂ ਭਗਤ ਰਾਮਾਨੰਦ ਸੀ

    • @simardeepsingh9908
      @simardeepsingh9908 2 หลายเดือนก่อน +9

      Bs ethe aake fark pai janda hai sikh ch te panthi ch, sikh guru granth sahib ji nu sarvoch guru manda hai, te panthi apni pasand de guru ya bhagat nu sarvoch manda hai

    • @SurjitSingh-w1p
      @SurjitSingh-w1p 2 หลายเดือนก่อน +8

      ਤੁਹਾਡੇ ਭਰਾ ਜਿਹੜੇ ਈਸਾਈ ਬਣੇ ਆ ,ਉਹ ਤਾਂ ਰਵਿਦਾਸ ਜੀ ਨੂੰ ਸ਼ਤਾਨ ਕਹਿੰਦੇ ਆ,

    • @simardeepsingh9908
      @simardeepsingh9908 2 หลายเดือนก่อน

      @@SurjitSingh-w1p bhau kehna de bhra Christian bani jande ya?

    • @jasvirsingh2398
      @jasvirsingh2398 2 หลายเดือนก่อน +1

      ​@@SurjitSingh-w1pਉਨ੍ਹਾਂ ਨੂੰ ਇਹ ਕੁਝ ਨਹੀਂ ਬੋਲਦੇ ਪੰਜਾਬ ਵਿੱਚ ਸਿੱਖ ਕੌਮ ਹੀ ਸਾਰੀਆਂ ਜ਼ਾਤਾਂ ਪਾਤਾਂ ਨੂੰ ਕੂੜ ਮੰਨਦੇ ਹਨ ਅਤੇ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਉਤਰ ਪ੍ਰਦੇਸ਼; ਬਿਹਾਰ (ਸਾਰੇ ਭਾਰਤ) ਇਥੋਂ ਤੱਕ ਕਿ ਹਰਿਆਣਾ ਵਿੱਚ ਵੀ ਜ਼ਾਤ ਦੇ ਆਧਾਰ ਤੇ ਬਹੁਤ ਛੂਤਛਾਤ ਕੀਤੀ ਜਾਂਦੀ ਹੈ

  • @balwinder_singh2109
    @balwinder_singh2109 2 หลายเดือนก่อน +136

    ਗੁਰੂ ਮਾਨਿਓ ਗ੍ਰੰਥ
    ਧੰਨ ਗੁਰੂ ਰਵਿਦਾਸ ਜੀ ਮਹਾਰਾਜ ❤️

    • @lovedeepsidhu7454
      @lovedeepsidhu7454 2 หลายเดือนก่อน +3

      ਕਿਆ ਬਾਤ ਹੈ ❤

    • @mrharry9554
      @mrharry9554 2 หลายเดือนก่อน +1

      @@lovedeepsidhu7454 veer ji Aida guru kehan Ch sanu koi problem ni kyonki oh guru he NE bas Jo ohna baani ucharan kitti aa kithe bhagat aounda oh oda he ucharan hona. Gurbani Ch ik akkhar ta door Di gall ik bindi v badli ni ja sakdi kyonki fer arth kuj hor ho jaane as

    • @lovepreetkaur3003
      @lovepreetkaur3003 2 หลายเดือนก่อน +1

      ​​@@mrharry9554naa naa es ch koi problem ni hegi problem ena loka nu hi aa eh apni mrzi aa jis to kuj shikn lai mile oh Guru hi hunda but apa ohnu ki mnna eh apne ty depend aa

  • @Jagtar-sq5ot
    @Jagtar-sq5ot 2 หลายเดือนก่อน +196

    ਭਗਤ ਤਾਂ ਉਹ ਰੱਬ ਦੇ ਸੀ, ਦੁਨੀਆਂ ਲਈ ਤਾਂ ਉਹ ਗੁਰੂ ਹੀ ਹਨ, ਗੁਰੂ ਦਾ ਮਤਲਬ ਸਿੱਖਿਆ ਦੇਣ ਵਾਲਾ ਹੁੰਦਾ ਹੈ । ਜੈ ਗੁਰੂ ਰਵਿਦਾਸ ਜੀ।

    • @funny_gully8468
      @funny_gully8468 2 หลายเดือนก่อน +7

      @@Jagtar-sq5ot Guru dhana jaat kahiye sare bhata age Guru likhye

    • @paman_kainth
      @paman_kainth 2 หลายเดือนก่อน +7

      Sahi gal aa bhaji pr ih gal kayia de khane ch ni paindi

    • @aksingh6334
      @aksingh6334 2 หลายเดือนก่อน +5

      Veere bhut sohna jvaab ditta

    • @funny_gully8468
      @funny_gully8468 2 หลายเดือนก่อน +3

      @@aksingh6334 shuder he rehna baba g tuhade hisab naal kuj badlands ta lagya ne

    • @funny_gully8468
      @funny_gully8468 2 หลายเดือนก่อน +5

      @@Jagtar-sq5ot tu bhagat a Fer dhnae bhagat ve guru hoya bhaat sahib nu ve guru kahe kariye baba hindu raster de put he raho ohe rehna tusi

  • @baljitsingh6949
    @baljitsingh6949 2 หลายเดือนก่อน +42

    ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ

  • @takhat-e-insaniyat3428
    @takhat-e-insaniyat3428 2 หลายเดือนก่อน +30

    ਗੁਰੂ ਰਵਿਦਾਸ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਤੋਂ ੳਮਰ ਵਿਚ 53ਸਾਲ ਵੱਡੇ ਸਨ

    • @King_rahul_01
      @King_rahul_01 2 หลายเดือนก่อน +5

      ਵੀਰ ਜੀ ਸਾਹਿਬ ਕਮਾਲ ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ {1377} , ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ{1469} ਤੋਂ 92 ਸਾਲ ਵੱਡੇ ਸੀ।

    • @Allemotions8331
      @Allemotions8331 2 หลายเดือนก่อน

      Umrr ch jror vdde honge prr es lyi bhgta di bani add kiti v kuki jaat paat nu khtm kita​@@King_rahul_01

  • @cool9532
    @cool9532 2 หลายเดือนก่อน +56

    ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ

  • @sandeepkaur9625
    @sandeepkaur9625 2 หลายเดือนก่อน +75

    🙏ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏💞💞💞💞💞

    • @MahinderSingh-pr2wv
      @MahinderSingh-pr2wv 2 หลายเดือนก่อน +1

      Makad sab interview karan ton pejlan harek babay de janch padtal karlea karo khas kar tantrak type sikh babay because tuhaday oper asen satay bhut believe karday han ji

    • @MahinderSingh-pr2wv
      @MahinderSingh-pr2wv 2 หลายเดือนก่อน +1

      Makad sab sikh babay sabad padkay hawan karn bhanay paise thagday ne karday kushni

    • @MahinderSingh-pr2wv
      @MahinderSingh-pr2wv 2 หลายเดือนก่อน

      Tusi respected ho tuhanu vekh asen fasday han

    • @harneksingh4012
      @harneksingh4012 2 หลายเดือนก่อน

      ਗੰਗੂ ਦੀ ਔਲਾਦ ਨੇ ਗੁਰੂ ਜੀ ਦੇ ਪਰਵਾਰ ਨੂੰ ਕਸ਼ਟ ਦਿਤਾ ਸੀ ਗੰਗੂ ਦੀ ਔਲਾਦ ਗੁਰੂ ਗੋਬਿੰਦ ਸਾਹਿਬ ਦੇ ਮਿਸ਼ਨ ਸਿੱਖੀ ਨੂੰ ਢਾਹ ਲਾ ਰਹੇ ਹਨ
      ਗਰਦਨ ਚੌ ਕਿਲਾ ਨਹੀਂ ਨਿਕਲਦਾ

  • @DESIJEHASHAYAR
    @DESIJEHASHAYAR 2 หลายเดือนก่อน +196

    ਸਾਨੂੰ ਤਾਂ ਇਨੀ ਹੀ ਸਮਝ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾ ਕੇ ਸਿਖਿਆ ਲੈਂਦੇ ਆ ਤਾਂ ਇਸਦਾ ਮੱਤਲਬ ਜਿਹਦੀ ਵੀ ਬਾਣੀ ਵਿਚ ਦਰਜ ਹੈ ਉਹ ਸਾਡੇ ਲਈ ਗੁਰੂ ਨੇ

    • @BKK454
      @BKK454 2 หลายเดือนก่อน +17

      Fir bhaji Guru bulhe shah , Guru dhanna , Guru Budha ji , Guru fareed ji kyu nahi keha janda ?

    • @PunjabiShinigami24
      @PunjabiShinigami24 2 หลายเดือนก่อน

      th-cam.com/video/nNtfO5Y6I9Y/w-d-xo.html

    • @Nav4224
      @Nav4224 2 หลายเดือนก่อน +17

      Kyo ki ਜਦੋਂ ਗੁਰੂ ਜੀ ਨੇ ਹੀ ਭਗਤ ਲਿਖਿਆ ਹੈ ਤਾਂ ਭਗਤ ਹੀ ਕਿਹਾ ਜਾਵੇਗਾ, ਹੋਰ ਗੁਰੂ ਜੀ ਦੇ against ਬੋਲਣ ਲੱਗ ਜਾਈਏ l
      Jad bhaisahab ji ne video vich keh ਦਿੱਤਾ ਕਿ ਜਿਸ ਦੀ ਵੀ ਬਾਣੀ ਦਰਜ ਹੈ ਗੂਰੂ ਗ੍ਰੰਥ ਸਾਹਿਬ ਜੀ ਵਿੱਚ, ਇਹ ਗੁਰੂ ਸਮਾਨ ਹੀ ਹਨ l
      Is lyi kehan nu oh satgur hi han, par jo guru ji ne likhia hai ਭਗਤ, ਤਾਂ ਸੰਗਤ ਵੀ ਭਗਤ ਹੀ ਕਹੇਗੀ l

    • @Kiranpal-Singh
      @Kiranpal-Singh 2 หลายเดือนก่อน +6

      @@Nav4224
      ਬਿਲਕੁਲ ਸਹੀ

    • @DESIJEHASHAYAR
      @DESIJEHASHAYAR 2 หลายเดือนก่อน +6

      @@Nav4224 ਗੁਰੂ ਨੇ ਓਹਨੂੰ ਨੂੰ ਭਗਤ ਲਿਖਕੇ ਬੁਲਾਇਆ ਕੇ ਤੁਹਾਨੂੰ ਓਹਨਾ ਦੇ ਬਰਾਬਰ ਬੈਠਾ ਦਿੱਤੋ ਕੇ ਤੁਸੀਂ ਜਦੋ ਓਹਨੂੰ ਨੂੰ ਬੁਲਾਉਣਾ ਤਾ ਗੁਰੂ ਨਹੀਂ ਕਹਿਣਾ ਕਿਉਕਿ ਮੈਂ ਓਹਨਾ ਨੂੰ ਭਗਤ ਲਿਖਿਆ?
      ਗੱਲ ਇਹ ਨਹੀਂ ਆ ਕੇ ਬਾਣੀ ਵਿੱਚ ਲਿਖਿਆ ਭਗਤ ਪਰ ਤੁਸੀਂ ਗੁਰੂ ਲਿਖੋ ਜਾ ਪੜ੍ਹੋ
      ਗੱਲ ਇਹ ਹੈ ਏ ਤੁਹਾਡੇ ਚ ਕੀਨੀ ਅਕਲ ਹੈ ਕੇ ਤੁਸੀਂ ਜਦੋ ਓਹਨਾ ਦਾ ਨਾਮ ਲੈਣਾ ਤੇ ਗੁਰੂ ਕਹਿਣਾ ਕੇ ਨਹੀਂ

  • @ManishBilla-k5l
    @ManishBilla-k5l 2 หลายเดือนก่อน +42

    Sat Guru Jagat Guru Shri Guru Dhan Dhan shri Guru RaviDass Maharj ji 👏👏👏👏👏👏👏👏

  • @writer4315
    @writer4315 2 หลายเดือนก่อน +104

    ਮੈਂ ਵੀ ਰਵਿਦਾਸੀਆ ਪਰਿਵਾਰ ਵਿਚੋਂ ਸੰਬੰਧ ਰੱਖਦਾ ਹਾਂ ਪਰ ਮੇਰੇ ਭਾਈਚਾਰੇ ਦੇ ਕੱਟੜ ਲੋਕਾਂ ਨੂੰ ਅਪੀਲ ਹੈ ਜੇ ਤੁਸੀਂ ਸਿੱਖਾਂ ਕੋਲੋਂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਹਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪ ਵੀ ਬਾਕੀ 14 ਭਗਤ ਸਾਹਿਬਾਨਾਂ ਨੂੰ ਗੁਰੂ ਕਹਿਣਾ ਸ਼ੁਰੂ ਕਰੋ.. ਗੁਰੂ ਕਬੀਰ ਜੀ ਗੁਰੂ ਧੰਨਾ ਜੀ ਗੁਰੂ ਫਰੀਦ ਜੀ ਕਿਹਾ ਕਰੋ

    • @HardeepSingh-jr1ig
      @HardeepSingh-jr1ig 2 หลายเดือนก่อน +16

      ਬਿਲਕੁਲ ਸਹੀ। ਮੈਂ ਵੀ ਰਵਿਦਾਸੀਆ ਸਿੱਖਾਂ ਦਾ ਮੁੰਡਾ

    • @naviii949
      @naviii949 2 หลายเดือนก่อน +6

      Ye aapne bahut achi baat ki

    • @NirmalSingh-z8o
      @NirmalSingh-z8o 2 หลายเดือนก่อน +10

      💯 Right me vi sida bola chmar aa pr sade Lokan nu pushan wala hove hor kise ne sanu eni ijat ni diti jini guru ji ne dite pr sanu Ras ni as Rahi

    • @writer4315
      @writer4315 2 หลายเดือนก่อน +4

      @@NirmalSingh-z8o bilkul shi gal aa veer

    • @narinder2631gh
      @narinder2631gh 2 หลายเดือนก่อน +3

      ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️
      ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️
      🌹🌹🌹🌹🌹
      ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹

  • @DESIJEHASHAYAR
    @DESIJEHASHAYAR 2 หลายเดือนก่อน +81

    ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
    ਧੰਨ ਗੁਰੂ ਰਵਿਦਾਸ ਜੀ ਮਹਾਰਾਜ
    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    🙏🙏🙏

    • @Rsingh-p5t
      @Rsingh-p5t 2 หลายเดือนก่อน +8

      ਭਗਤ ਭਗਤ ਜਗ ਵਜਿਆ ਚਹੁੰ ਚਕਾ ਦੇ ਵਿੱਚ ਚਮਰੇਟਾ ll
      ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ ll
      ਜਿਊਂ ਕਰ ਮੈਲੇ ਚੀਥੜੇ ਹਿਰਾ ਲਾਲ ਅਮੋਲ ਲਪੇਟਾ ll
      ਚਹੁੰ ਵਰਨਾ ਉਪਦੇਸ਼ ਦਾ ਗਯਾਨ ਧਯਾਨ ਕਰ ਭਗਤ ਸਹੇਟਾ ll
      ਕੱਢ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ ll
      ਭਾਈ ਗੁਰਦਾਸ ਜੀ ਭਗਤ ਕਹਿ ਕੇ ਸੰਬੋਧਿਤ ਕਰਦੇ ਹਨ

    • @DESIJEHASHAYAR
      @DESIJEHASHAYAR 2 หลายเดือนก่อน +3

      @@Rsingh-p5t ਜਿਸ ਅਧਿਆਪਕ ਤੋਂ ਇੰਨੇ ਸਾਲ ਸਿੱਖਦੇ ਨੇ ਓਹਨੂੰ ਗੁਰੂ ਕਹਿ ਸਕਦੇ ਨੇ ਪਰ ਜਿਸ ਗੁਰੂ ਗ੍ਰੰਥ ਸਾਹਿਬ ਚ ਲਿਖੀ ਗੁਰਬਾਣੀ ਤੋਂ ਸਿੱਖਿਆ ਲੈਣੀ ਤੇ ਸਿਰ ਝੁਕਾਉਣਾ ਉਸ ਗੁਰਬਾਣੀ ਲਿਖਣ ਵਾਲੇ ਨੂੰ ਗੁਰੂ ਕਹਿਣ ਚ ਸ਼ਰਮ ਆਉਂਦੀ ਆ ਲੋਕਾਂ ਨੂੰ ਸ਼ਾਇਦ
      ਇਸਤੋਂ ਵੱਡੇ ਦੋਗਲੇ ਅਸੀਂ ਨਹੀਂ ਹੋ ਸਕਦੇ
      ਲਿੱਖੀ ਹੋਈ ਬਾਣੀ ਨੂੰ ਗੁਰੂ ਬਾਣੀ ਕਿਊ ਕਹਿਣਾ ਓਹਨੂੰ ਵੀ ਭਗਤਬਾਣੀ ਕਹਿ ਲੈਂਦੇ ਆ

    • @Rsingh-p5t
      @Rsingh-p5t 2 หลายเดือนก่อน +3

      @@DESIJEHASHAYAR ਭਗਤ ਬਾਣੀ ਹੀ ਕਿਹਾ ਗਿਆ ਹੈ, ਸ਼ਾਇਦ ਤੁਸੀਂ ਦੋਗਲਾ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ

    • @DESIJEHASHAYAR
      @DESIJEHASHAYAR 2 หลายเดือนก่อน +4

      @@Rsingh-p5t ਉਸ ਅਕਾਲ ਪੁਰਖ ਲਈ ਉਹ ਭਗਤ ਹੋ ਸਕਦੇ ਨੇ ਕਿਉਕਿ ਓਹਨੇ ਨੇ ਅਕਾਲ ਪੁਰਖ ਦੀ ਭਗਤੀ ਕੀਤੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਣ ਵਾਲਿਆਂ ਲਈ ਉਹ ਗੁਰੂ ਰਵਿਦਾਸ ਹੀ ਨੇ ਕਿਉਕਿ ਜੇ ਓਹਨਾ ਦੀ ਲਿਖੀ ਬਾਣੀ ਗੁਰਬਾਣੀ ਹੈ ਤੇ ਲਿਖਣ ਵਾਲੇ ਵੀ ਗੁਰੂ ਨੇ ਕਿਉਕਿ ਤੁਸੀਂ ਓਹਨਾ ਕੋਲੋਂ ਸਿੱਖਿਆ ਲੈਂਦੇ ਹੋ ਜੇ ਨਹੀਂ ਤਾਂ ਫੇਰ ਓਹਨਾ ਦੀ ਲਿਖੀ ਬਾਣੀ ਨੂੰ ਵੀ ਭਗਤਬਾਣੀ ਕਹਿ ਦਿੱਤਾ ਜਾਵੇ
      ਅਤੇ ਦੋਗਲੇ ਓਹਨਾ ਲੋਕਾਂ ਨੂੰ ਕਿਹਾ ਜੋ ਬਾਣੀ ਨੂੰ ਤਾ ਗੁਰਬਾਣੀ ਕਹਿੰਦੇ ਨੇ ਪਰ ਗੁਰੂ ਰਵਿਦਾਸ ਨੂੰ ਗੁਰੂ ਕਹਿਣ ਤੋਂ ਸ਼ਰਮ ਕਰਦੇ ਨੇ

    • @Rsingh-p5t
      @Rsingh-p5t 2 หลายเดือนก่อน +7

      @@DESIJEHASHAYAR ਵੀਰ ਜੀ ਰਵੀਦਾਸ ਜੀ ਨੂੰ ਭਗਤ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਮੈ ਨਹੀ, ਤੇ ਤੁਸੀਂ ਸਿਰਫ ਜਾਤ ਨੂੰ ਮੁੱਖ ਰੱਖ ਕੇ ਮੰਨਦੇ ਹੋ ਹੋ ਅਸੀਂ ਜਾਤ ਨੂੰ ਮੁੱਖ ਰੱਖ ਕੇ ਨਹੀਂ ਮੰਨਦੇ,

  • @sukhwinderpaul2588
    @sukhwinderpaul2588 2 หลายเดือนก่อน +11

    ਵਾਹਿਗੁਰੂ ਜੀ
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏

  • @paman_kainth
    @paman_kainth 2 หลายเดือนก่อน +72

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

    • @GurdevSingh-c2f9h
      @GurdevSingh-c2f9h 2 หลายเดือนก่อน +2

      ਸਾਨੂੰ ਆਪਣੇ ਧੁਰ। ਅੰਦਰ। ਤੋ। ਸਾਰੇ। ਗੁਰੂ ਜੀ ਸਹਿਬਾਨਾਂ ਦਾ। ਸਤਿਕਾਰ ਕਰਨਾ ਚਾਹੀਦਾ ਹੈ ਗੁਰੂ ਭਗਤ। ਹੈ। ਭਗਤ। ਹੀ। ਗੁਰੂ ਹੈ। ਜੀ❤❤❤❤👍👍👍

  • @ArmaanGuru-kn1df
    @ArmaanGuru-kn1df 2 หลายเดือนก่อน +16

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ

  • @mpsingh7106
    @mpsingh7106 2 หลายเดือนก่อน +47

    Guru Ravidas ji .

  • @rajinderpal-ij9jo
    @rajinderpal-ij9jo 2 หลายเดือนก่อน +38

    Dhan. Dhan. Satguru. Ravidas. Maharaj. Ji

  • @parmodchopra4243
    @parmodchopra4243 2 หลายเดือนก่อน +37

    Dhan Guru Ravidass ji Maharaj ji di Jai 🙏 ❤❤❤

    • @funny_gully8468
      @funny_gully8468 2 หลายเดือนก่อน +2

      Dhan Bhagat Ravidas ji

    • @manmohansingh2809
      @manmohansingh2809 2 หลายเดือนก่อน +2

      Main jadon RaviDas sahib di baani da kirtan sunda haan taan mere mann vich
      nahin aanda ke Ravi Das ji guru hunn ke bhagat hunn. Anand aanda hai.

  • @HarjinderSingh-js8pf
    @HarjinderSingh-js8pf 2 หลายเดือนก่อน +16

    ਗੁਰੂਆਂ ਨੇ ਕਬੀਰ ਸਾਹਿਬ ਜੀ ਰਵਿਦਾਸ ਜੀ ਦੀ ਬਾਣੀ ਤੋਂ ਸਿਖਿਆ ਲੲਈ

  • @Hunter-4312
    @Hunter-4312 2 หลายเดือนก่อน +8

    ਜੇ ਭਗਤ ਵੀ ਨੇ ਕੋਈ ਇਨਸਾਨ ਕਦੀ ਵੀ ਉਨ੍ਹਾਂ ਦੀ ਤਰ੍ਹਾਂ ਦਾ ਨਹੀਂ ਬਣ ਸਕਦਾ ਈਰਖਾ ਬਹੁਤ ਆਪਣੇ ਲੋਕਾਂ ਚ 🙏🙏

  • @jaspalsinghbains4045
    @jaspalsinghbains4045 2 หลายเดือนก่อน +29

    ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾ ਦੀ ਬਾਣੀ, ਭਗਤਾ ਦੇ ਨਾਮ ਥੱਲੇ ਦਰਜ ਹੈ।
    ਸਾਰੇ ਭਗਤ ਸਾਹਿਬਾਨ ਭਗਤੀ ਲਹਿਰ ਦੇ ਮਹਾਂਪੁਰਸ਼ ਹਨ।
    ਗੂਰੂ ਸਾਹਿਬਾਨ ਜੋਤਿ ਸਰੂਪ, ਗੁਰੂ ਹਨ।
    ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਲਾ ਪਹਿਲਾ, ਦੂਜਾ ਕਰਕੇ ਅੰਕਿਤ ਹਨ।
    ਗੂਰੂ ਗ੍ਰੰਥ ਸਾਹਿਬ, ਪੰਜਵੇ ਪਾਤਸ਼ਾਹ, ਗੂਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤੇ ਹਨ।
    ਕਿਸੇ ਕੋਲ ਕੋਈ ਅਧਿਕਾਰ ਨਹੀ ਕੀ ਉਨਾ ਦਾ ਇਕ ਵੀ ਸ਼ਬਦ ਤਾ ਕੀ ਕੋਈ ਸਿਹਾਰੀ ਬਿਹਾਰੀ ਬਦਲ ਦੋਵੇ।
    ਸਤਵੇ ਪਾਤਸ਼ਾਹ ਜੀ ਨੇ ਰਾਮਰਾਏ ਆਪਣੇ ਪੁੱਤਰ ਦਾ ਕੀ ਹਾਲ ਕੀਤਾ ਸੀ, ਭੁੱਲਣਾ ਨਹੀ ਚਾਹੀਦਾ।
    ਬਾਕੀ ਸਾਰੇ ਮਹਾਪਰਸ਼ਾ ਦਾ ਬਰਾਬਰ ਸਤਿਕਾਰ ਹੈ।
    ਇਹ ਗੱਲਾਂ ਖਾਲਿਸਤਾਨ ਸਥਾਪਿਤ ਤੱਕ ਹਿੰਦੂਤਵ ਵਲੋ ਚੱਲਦੀਆਂ ਰਹਿਣ ਗੀਆਂ।
    ਜੋ ਕਿੰਤੂ ਪ੍ਰੰਤੂ ਹੋ ਰਹੇ ਹਨ।
    ਗੁਲਾਮੀ ਕਰਕੇ ਹੀ ਹਨ।
    ਸਭ ਨੂੰ ਸੁਮੱਤ ਬਖਸ਼ਿਸ਼ ਕਰਨ ਜੀ।
    ਖਾਲਿਸਤਾਨ ਜਿੰਦਾਬਾਦ।

    • @user-og4in5yx2i
      @user-og4in5yx2i 2 หลายเดือนก่อน +6

      💯 ਠੀਕ ਕਿਹਾ ਤੁਸੀ।ਏਜੰਸੀਆਂ ਦੀਆਂ ਕਾਰਸਤਾਨੀਆ ਸਮਝ ਨਹੀਂ ਆ ਰਹੀਆਂ ਚਮਾਰ ਭਾਈਚਾਰੇ ਨੂੰ

  • @lovedeepsidhu7454
    @lovedeepsidhu7454 2 หลายเดือนก่อน +13

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ❤

  • @Deep_singh10
    @Deep_singh10 2 หลายเดือนก่อน +18

    ਬਾਣੀ ਫੁਰਮਾਉਦੀ ਹੈ *ਸਲੋਕੁ ॥
    ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥
    ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥੧॥ ਭਾਵ ਜਿਨਹਾ ਨੇ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਉਸਨੂੰ ਜਾਣ ਲਿਆ ਉਸਨੂੰ ਪਾ ਲਿਆ ਤੇ ਉਹ ਫੇਰ ਸੱਚਾ ਸਤਿਗੁਰੂ ਅਖਵਾਉਦਾ ਹੈ ਤੇ ਦੂਜੀਆ ਨੂੰ ਵੀ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਰੇ ਦੱਸਦਾ ਹੈ। ਸੋ ਇਥੇ ਸਾਫ ਹੈ ਬਾਣੀ ਵਿਚਿ ਜਿਨੇ ਭਗਤ ਸਾਹਿਬਾਨ ਭੱਟ ਸਾਹਿਬਾਨ ਸਿੱਖ ਹਨ ਛੇ ਪਾਤਸ਼ਾਹੀਆਂ ਹਨ ਸਾਰੇ ਹੀ ਸਾਡੇ ਪੂਰਨ ਗੁਰੂ ਸਤਿਗੁਰੂ ਜੀ ਹਨ 😊🙏🏻 ਸੋ ਦੁਬਿਧਾ ਵਿੱਚ ਨਾ ਫਸੋ ਗੁਰਮੁਖੋ 😊🙏🏻

    • @narindersharma8310
      @narindersharma8310 2 หลายเดือนก่อน +1

      @@Deep_singh10 say gurus to all
      Jo gyan dinda hai oh guru hai
      Sade teacher v guru Han
      In some parts of our country, teachers are also called as gurus with respect

  • @sandeepkaur9625
    @sandeepkaur9625 2 หลายเดือนก่อน +70

    ਲੋਕਾ ਨੂੰ ਗੁਰੂ ਕਹਿਣ ਤੋ ਪਤਾ ਨੀ ਕਿ ਤਕਲੀਫ ਏ ਕਿੰਨੀ ਨਫਰਤ ਰੱਖਦੇ ਰਵਿਦਾਸ ਮਹਾਰਾਜ ਨੂੰ ਗੁਰੂ ਕਹਿਣ ਤੋ ਸਾਡੇ ਤਾ ਗੁਰੂ ਆ ਗੁਰੂ ਹੀ ਰਹਿਣਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ🙏🥰ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏

    • @vishalturaka7769
      @vishalturaka7769 2 หลายเดือนก่อน +4

      Ye hei mere ko ni smjh aata Gurubani me tao Bht kuch likha hai lekin chlta koi nhi sikh B ho chaye Esliye Guru Ravidass ji Maharaj ji ki Jai 🙏 🙌 ❤️

    • @naviii949
      @naviii949 2 หลายเดือนก่อน +13

      ਜਦੋਂ ਗੁਰਬਾਣੀ ਵਿਚ ਲਿਖਿਆ ਹੀ ਗੁਰੂ ਜੀ ਨੇ ਭਗਤ ਹੈ, ਫਿਰ ਤੁਸੀ ਸਾਨੂੰ ਕਯੋਂ ਬਾਰ ਬਾਰ ਕਹਿ ਰਹੇ ਹੋ ਕੇ ਗੁਰੂ ਕਹੋ, ਤੁਸੀ ਆਪਣੇ ਆਪ ਨੂੰ ਗੁਰੂ ਜੀ ਤੋ ਵੱਡੇ ਸਮਜਣ ਲੱਗ ਪਏ, ਤੁਹਾਡੀ ਬੁੱਧੀ ਹਿੱਲ ਗਈ ਹੈ, ਕਲਯੁੱਗ ਤੁਹਾਡੇ ਬ੍ਰੇਨ ਵਿਚ ਬੈਠ ਕੇ ਵੰਡੀਆ ਪਵਾ ਰਿਹਾ ਹੈ l
      Naam ਜਪੋ

    • @jasaa1998
      @jasaa1998 2 หลายเดือนก่อน +1

      ​@@naviii949shi gAl aa

    • @iqbalsingh2075
      @iqbalsingh2075 2 หลายเดือนก่อน +2

      Absolutely right ​@@naviii949

    • @gurisaab7723
      @gurisaab7723 2 หลายเดือนก่อน +2

      Kyu k gandi soch wale sanu te sade guru nu nichaa dekhona chonde ne

  • @SahilKumar-dm8my
    @SahilKumar-dm8my หลายเดือนก่อน +2

    Dhan dhan satguru Ravidass ji maharaj 🙏🏻 dhan guru granth sahib ji 🙏🏻

  • @sunnyravidassiaa
    @sunnyravidassiaa 2 หลายเดือนก่อน +24

    Satguru Ravidas ji Maharaj bolo karo bhai ji ।।

    • @mrharry9554
      @mrharry9554 2 หลายเดือนก่อน

      Jado RAVIDAS mahraj aapni baani Ch bhagat likhde aa ohnu tusi bhagat bol ke read karde ja guru bol ke jida ik pankti aa tummre Bhajan katte jamm faansa bhagat het gave ravidasa???? Juaaaab Devi jarooooor yaar please minnat aa Teri. Assi te baani nu oda he read karde aa kithe guru Nanak Aapne AAP nu daas likhde aa assi daas he bolde aa.

    • @harsh312harshh
      @harsh312harshh 2 หลายเดือนก่อน

      @@mrharry9554 dhan dhan bhagat nanak dev ji ❤️

  • @KalaSingh-g3n
    @KalaSingh-g3n 2 หลายเดือนก่อน +5

    ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਕੀ ਜੈ

  • @dalvirkumar3710
    @dalvirkumar3710 2 หลายเดือนก่อน +4

    ਜੇਹੜੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਰਵਿਦਾਸ ਜੀ ਦੇ ਸਲੋਕ ਹਨ ,ਜਿਹੜੀ ਸੁਣਦੇ ਆ ਅਸੀਂ,ਇਸ ਲਈ ਗੁਰੂ ਹੀ ਹਨ ਸਾਡੇ ਗੁਰੂ ਰਵਿਦਾਸ ਜੀ,ਕਿਉ ਕੇ ਅਸੀਂ ਸਿੱਖਣਾ ਆ ਓਹਨਾ ਤੋਂ ਸਿੱਖਦੇ ਅਸੀਂ ਗੁਰੂ ਕੋਲੋਂ ਹੀ ਆ

  • @user.DeepBrar
    @user.DeepBrar 2 หลายเดือนก่อน +20

    ਇਹ ਰਵਿਦਾਸ ਮਹਾਰਾਜ ਜੀ ਨੂੰ ਹੀ ਗੁਰੂ ਮੰਨ ਕੇ ਚੱਲ ਲੈਣ, ਕਿਸੇ ਪਾਸੇ ਤਾਂ ਲੱਗਣ, ਇਹ ਕਦੇ ਪੀਰਾਂ ਦੇ, ਕਦੇ ਬਾਬੇ ਬਾਲਕ ਨਾਥ, ਕਦੇ ਸਿਰਸੇ ਵਰਗੇ ਡੇਰਿਆਂ ਚ ਕਦੇ ਮਾਤਾ ਦੇ, ਕਦੇ ਮੁਰਾਦ ਸ਼ਾਹ, ਲਾਲ ਬਾਦਸ਼ਾਹ ਤੁਰੇ ਰਹਿੰਦੇ ਨੇ, ਜੇ ਗੁਰੂ ਕਹਿਣਾ ਹੈ ਤਾਂ ਗੁਰੂ ਦੀ ਗੱਲ ਵੀ ਮੰਨਣ, ਬਾਣੀ ਵੱਖ ਕਰ ਲਈ, ਪਰ ਪੜ੍ਹਨੀ ਇਹਨਾਂ ਹੈਨੀ,

    • @ManjitSingh-cl6qy
      @ManjitSingh-cl6qy 2 หลายเดือนก่อน +3

      ਬਿਲਕੁਲ ਸਹੀ ਕਿਹਾ ਹੈ ਭਰਾ ਜੀ ਤੁਸੀਂ। ਇਹ ਮੂਰਖਾਂ ਦਾ ਟੋਲਾ ਥੋੜਾ ਸਮਾਂ ਸਭ ਇਹਨਾਂ ਦੀ ਮਿਲੀਭੁਗਤ ਅਸਲੀਅਤ ਸਾਹਮਣੇ ਆ ਜਾਵੇਗੀ

    • @SitaDevi-k6o
      @SitaDevi-k6o 2 หลายเดือนก่อน +1

      ਸਾਰੇ ਹੀ ਜਾਂਦੇ ਨੇ ਆਪਣਾ ਵੀ ਨਾਮ ਲੇ ਲਓ 😂😂

    • @happyrandhawa6759
      @happyrandhawa6759 2 หลายเดือนก่อน +1

      Kon nhi janda sb nu pta aa 😂😂😂

    • @akash_3399
      @akash_3399 2 หลายเดือนก่อน +1

      Bilkul sahiiii keha eda e a sare

    • @sunny_Saaß_Rupana
      @sunny_Saaß_Rupana 2 หลายเดือนก่อน +3

      Eh nahi sare he aa Ajj kal pag ch sir fassa ke sare kite sare he ture phir de aaa😂

  • @nachhatarsingh2981
    @nachhatarsingh2981 2 หลายเดือนก่อน +9

    ਗੁਰੂ ਸਾਹਿਬ ਜੀ ਦੇ ਨਾਲੋਂ ਜਿਆਦਾ ਸਿਆਣੇ ਨਾ ਬਣੀਏ ਮਾਰ ਪਵੇਗੀ

    • @PardeepGopi-k1c
      @PardeepGopi-k1c 2 หลายเดือนก่อน

      Ki guru granth sahib ch dsa gurua nu guru kiha gya?

    • @dhaman_official.
      @dhaman_official. 2 หลายเดือนก่อน

      ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥

  • @jatincad
    @jatincad 2 หลายเดือนก่อน +16

    ਨਹੀਂ ਨਹੀਂ ਨਹੀਂ ਇਹ ਸੰਤੁਸ਼ਟੀ ਵਾਲੇ ਜਵਾਬ ਨਹੀਂ ਆ। ਇਹਦੇ ਵਿੱਚ ਅਜੇ ਵੀ ਉੱਚੀ ਨੀਵੀਂ ਜਾਤੀ ਦੀ ਸਮੈੱਲ ਆ ਰਹੀ ਆ।

  • @ਜਿੰਦਗੀਦੀਚਲੋ-ਚਲਚੋਂ
    @ਜਿੰਦਗੀਦੀਚਲੋ-ਚਲਚੋਂ 2 หลายเดือนก่อน +10

    ਮਸਕੀਨ ਜੀ ਨੇ ਦੱਸਿਆ ਕਿ ਗੁਰੂ ਪਹਿਲਾਂ ਤੋਂ ਹੀ ਮੁਕਤ ਹੁੰਦਾ ਹੈ ਜੋ ਭਟਕਦੇ ਜਗਤ ਨੂੰ ਸੇਧ ਦੇਣ ਲਈ ਮਾਤ ਲੋਕ ਵਿੱਚ ਆਉੰਦਾ ਹੈ ਪਰ ਭਗਤ ਉਹ ਹੈ ਮੰਜਿਲ ਤੱਕ ਧਰਮ ਦੇ ਮਾਰਗ ਤੇ ਚਲ ਕੇ ਪਹੁੰਚਿਆ ਹੈ। ਜਿਵੇਂ ਇੱਕ ਨਦੀ ਸਮੁੰਦਰ ਚ ਮਿਲਣ ਤੋਂ ਪਹਿਲਾਂ ਨਦੀ ਹੈ ਪਰ ਮਿਲਣ ਤੋਂ ਬਾਅਦ ਨਦੀ ਨਹੀਂ ਹੈ। ਇਸੇ ਤਰ੍ਹਾਂ ਭਗਤ ਅੱਵਲ ਦਰਜੇ ਦਾ ਓਹ ਵਿਦਿਆਰਥੀ ਹੈ ਜੋ ਅਧਿਆਪਕ ਦੇ ਬਰਾਬਰ ਪੜਾ ਸਕਦਾ ਹੈ ਪਰ ਅਧਿਆਪਕ ਨਹੀਂ ਹੈ ਪਰ ਉਸਦੀ ਮਤ ਤੇ ਅਧਿਆਪਕ ਦੀ ਮਤ ਹੁਣ ਇੱਕ ਹੋ ਚੁੱਕੀ ਹੈ। ਬਾਕੀ ਭੁੱਲ ਚੁੱਕ ਮੁਆਫ 🙏

  • @JaswinderKaur-gf1hp
    @JaswinderKaur-gf1hp 2 หลายเดือนก่อน +7

    ਸ੍ਰੀ ਗੁਰੂ , ਰਵਿਦਾਸ ਮਹਾਰਾਜ ਜੀ

  • @happyjandiali8754
    @happyjandiali8754 2 หลายเดือนก่อน +14

    Guru ravidas ji🙏

  • @GurwarisTv
    @GurwarisTv 2 หลายเดือนก่อน +16

    ਇੱਥੇ ਉਹ ਲੋਕ ਜਿਆਦਾ ਰੌਲਾ ਪਾ ਰਹੇ ਜਿਹਨਾਂ ਦੇ ਘਰਾਂ ਵਿੱਚ ਦੇਵੀ ਦੇਵਤੇ ਮਸਤਾ ਦੀਆਂ ਫੋਟੋਆਂ ਲਗੀਆ ਹੁੰਦੀਆ ਤੇ ਦੇਹਧਾਰੀਆਂ ਨੂੰ ਸਤਿਗੁਰੂ ਦਾ ਦਰਜਾ ਦੇ ਕੇ ਪੈਰੀ ਡਿੱਗਦੇ ਨੇ ਦੋਆਬੇ ਵੱਲ ਕਦੀ ਜਿਹਨਾਂ ਨੇ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹੀ ਨੀ ਬਣੇ ਫਿਰਦੇ ਪੈਰੋਕਾਰ ਅਕਲ ਚਵਨੀ ਦੀ ਨੀ ਇਹਨਾਂ ਲੋਕਾਂ ਨੂੰ ਬਸ ਨਗਰ ਕੀਰਤਨ ਹੁੰਦਾ ਆ ਨੱਚਦੇ ਨੇ ਡੀ ਜੇ ਲਗਾ ਕੇ ਕਦੀ ਬੈਠ ਕੇ ਵੀ ਬਾਣੀ ਸੁਣੀ ਇਹਨਾਂ ਨੇ ਬੱਸ ਕੁਰਾਹੇ ਪਏ ਆ ਸਿੱਖੀ ਨੂੰ ਜਾਤ ਜੱਟ ਸਮਝ ਰਹੇ ਆ ਮੂਰਖਾ ਨੂੰ ਏਨਾ ਨੀ ਪਤਾ ਕਿ ਸਿੱਖੀ ਹੁੰਦੀ ਕੀ ਆ ਹੁਣ ਇਹ ਪਾਖੰਡੀ ਸਾਧਾਂ ਮਗਰ ਲੱਗ ਕੇ ਬਰਾਬਰ ਆਪਣਾ ਗ੍ਰੰਥ ਤਿਆਰ ਕਰ ਰਹੇ ਆ ਰਵਿਦਾਸ ਜੀ ਦੀ ਬਾਣੀ ਤਾਂ ਹੈ ਪਰ ਕੱਚੀ ਬਾਣੀ ਆਪਣੇ ਕੋਲੋ ਵਿੱਚ ਲਿਖ ਰਹੇ ਆ ਇਹਨਾਂ ਦੇ ਅਖੌਤੀ ਸੰਤ.. ਇਹਨਾਂ ਨੂੰ ਕਿ ਦਸੀਏ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੱਥਾ ਲਾਉਣ ਵਾਲੇ ਸਿੱਖੀ ਨੂੰ ਖਤਮ ਕਰਨ ਲਏ ਮਸੇ ਰੰਗੜ,ਅਬਦਾਲੀ, ਔਰੰਗਜੇਬ,ਇੰਦਰਾ ਵਰਗੇ ਆਏ ਉਹ ਨੀ ਕੁੱਝ ਕਰ ਸਕੇ ਤੇ ਇਹਨਾ ਵਰਗੇ ਕਿ ਵਿਗਾੜ ਲੈਣਗੇ ਇਹਨਾਂ ਦਾ ਪਤਨ ਨੇੜੇ ਆ ਬਸ ਮੱਥਾ ਲਾਇਆ ਇਹਨਾਂ ਨੇ ਗੁਰੂਆਂ ਨਾਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ

    • @SunilKumar-jj2bc
      @SunilKumar-jj2bc 2 หลายเดือนก่อน

      tuhanu jada ha

    • @narinder2631gh
      @narinder2631gh 2 หลายเดือนก่อน +2

      ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️
      ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️
      🌹🌹🌹🌹🌹
      ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹🌹🌹🌹

    • @GurwarisTv
      @GurwarisTv 2 หลายเดือนก่อน +2

      @@narinder2631gh ਕਿਹੜਾ ਗ੍ਰੰਥ ਉਹਨਾਂ ਦੀ ਬਾਣੀ ਨੂੰ ਤੁਸੀਂ ਘਰਾਂ ਵਿੱਚ ਰੱਖੋ ਗੁਟਕਾ ਸਾਹਿਬ ਦੇ ਰੂਪ ਵਿੱਚ ਤੇ ਪੜ੍ਹੋ ਕਿਉਂ ਰੀਸ ਕਰਦੇ ਆ... ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਮਹਾਂਪੁਰਖਾਂ ਦੀ ਬਾਣੀ ਦਰਜ ਐਂਵੇ ਪਾਖੰਡੀਆ ਦੇ ਪਿੱਛੇ ਲੱਗੇ ਵੇਹਲੜਾ ਦੇ ਜੋ ਕਦੀ ਬੋਲਦੇ ਨੀ ਨਾ ਕੋਈ ਉਪਦੇਸ਼ ਦਿੰਦਾ ਦੇਹਧਾਰੀ ਜਿਹਨੂੰ ਸਤਿਗੁਰੂ ਦਾ ਦਰਜਾ ਦੇ ਕੇ ਬੈਠੇ ਇਹ ਜੋ ਵੀ ਨੇ ਆਰ ਐਸ ਐਸ ਦੇ ਪਾਲਤੂ ਨੇ ਇਹ ਨੀ ਚਾਉਂਦੇ ਕਿ ਪੰਜਾਬ ਚ ਸ਼ਾਂਤੀ ਰਹੇ

    • @GurwarisTv
      @GurwarisTv 2 หลายเดือนก่อน +2

      @@narinder2631gh ਮੂਰਖ ਲੋਕ ਆਪਣਾ ਸਰੂਪ ਤੇ ਮਿਲਦਾ ਨੀ ਇਹਨਾਂ ਦਾ ਗੁਰੂ ਰਵਿਦਾਸ ਜੀ ਨਾਲ ਗੱਲਾਂ ਕਰਦੇ ਇਹੋ ਜਿਹਾ ਨੂੰ ਇੱਕ ਬਾਣੀ ਦਾ ਅਰਥ ਪੁੱਛ ਲੋ ਉਹ ਨੀ ਦਸ ਹੋਣਾ ਕਿ ਬਾਣੀ ਕਹਿੰਦੀ ਕਿ ਬਸ ਸਾਰੇ ਪੁਜਾਰੀ ਇਕੱਠੇ ਹੋਏ ਆ

    • @pawandeepsinghdeep6690
      @pawandeepsinghdeep6690 2 หลายเดือนก่อน +1

      ਸਚ ਐ ਭਾਜੀ ❤

  • @Kimti2367
    @Kimti2367 2 หลายเดือนก่อน +16

    Dhan dhan shri jagatguru ravidass ji maharaj ❤🙏

  • @AjayKu-b1o
    @AjayKu-b1o 2 หลายเดือนก่อน +9

    Dhan dhan satguru Shri Guru Ravidas ji maharaj

  • @sikandershemaarcomedian5926
    @sikandershemaarcomedian5926 2 หลายเดือนก่อน +8

    Dhan dhan satgutu ravidas g maharaj g

  • @kamalbanger7544
    @kamalbanger7544 2 หลายเดือนก่อน +35

    ਧੰਨ ਗੁਰੂ ਰਵਿਦਾਸ ਜੀ 🙏

    • @niteshnitish3986
      @niteshnitish3986 2 หลายเดือนก่อน +2

    • @Kiranpal-Singh
      @Kiranpal-Singh 2 หลายเดือนก่อน +5

      @@kamalbanger7544
      ਧੰਨ ਭਗਤ ਰਵਿਦਾਸ ਜੀ

    • @paman_kainth
      @paman_kainth 2 หลายเดือนก่อน +1

      ​@@Kiranpal-Singhਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏

    • @amrit.s577
      @amrit.s577 2 หลายเดือนก่อน +1

      @@paman_kainthna tuc jattan diyon gottan laa k jatt bann jana naa taade aale bhagat ne guru bann jana

    • @paman_kainth
      @paman_kainth 2 หลายเดือนก่อน

      @@amrit.s577 assi keu jatta de got lone aa sade ih purkhya de got aa pirhi dar pirhi chal rahe hai Dunia Guru Ravidass ji agge jhukdi aa te jhukdi rhanugi hmesha.. Tere kehn naal kuj ni ho jana oh Guru hi aa.. Guru Nanak Dev ji ton pehla lakha Krorha lok Guru Ravidass ji nu Guru mande c te aneka hi raje maharaje rania ne ohna na apna Guru Dahran kitta te raj Guru v bnaya te kehan naal kuj ni ho jana... ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤️🙏🙏

  • @nareshbhatia2691
    @nareshbhatia2691 2 หลายเดือนก่อน +17

    ਬਾਬਾ ਜੀ ਗੱਲ ਸਿਰਫ ਮੰਨਣ ਵਾਲੀ ਹੈ, ਗੁਰੂ ਸਾਹਿਬਾਨਾਂ ਨੇ ਬਾਣੀ ਚ ਮੁਹਲਾ ਕਹਿ ਕੇ ਹੀ ੬ ਪਾਤਸ਼ਾਹੀਆਂ ਨੂੰ ਸੰਬੋਧਨ ਕੀਤਾ ਹੈ, ਆਪਾਂ ਉਹਨਾਂ ਨੂੰ ਬਾਣੀ ਤੋਂ ਬਾਹਰ ਜ਼ਿਕਰ ਕਰੀਏ ਤਾਂ ਗੁਰੂ ਕਹਿ ਕੇ ਸੰਬੋਧਨ ਕਰਦੇ ਹਾਂ, ਓਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਰੇਕ ਮਹਾਂਪੁਰਸ਼ ਦੀ ਬਾਣੀ ਇਨਸਾਨ ਲਈ ਸੇਧ ਹੈ ਤੇ ਇਹੀ ਗੁਰੂ ਹੈ । ਇਸ ਲਈ ਜਦ ਗਿਆਨ ਗੁਰੂ ਹੈ ਤਾਂ ਸਾਰੇ ਮਹਾਂਪੁਰਸ਼ ਗੁਰੂ ਹਨ 🙏

    • @ParamjitsinghButtar
      @ParamjitsinghButtar 2 หลายเดือนก่อน +1

      Guru sahib ne baani vich kite guru nahi kiha .bhagt hi kiha

    • @nareshbhatia2691
      @nareshbhatia2691 2 หลายเดือนก่อน

      @@ParamjitsinghButtar Tusi bhagat keh lwo veer Koi problem ni Guru Sahiban ne kite Guru v nhi likhya

    • @nareshbhatia2691
      @nareshbhatia2691 2 หลายเดือนก่อน

      @@ParamjitsinghButtar Veere asal vich jehri mansikta tusi laike baithe o eh Mansikta nal tusi dikhawe wale Sikh tan bn skde o asal sikh sirf andro bnya ja skda Gyan nu Guru mnke.. Bani Guru Guru hai baani 🙏 Baaki tuhada Bhagat kehan da mn hai kaho jee sdke ohna nu Shan nu Koi frk ni Guru kehan nal bhagat kehan nal ikkla naam hi lyi jao direct tan v ohna nu Koi frk ni oh fir Guru Granth Sahib ji vich apni jgah ose trah baithe hn te baithe rehnge

    • @RanjitSingh-mv5fm
      @RanjitSingh-mv5fm 2 หลายเดือนก่อน +1

      @@nareshbhatia2691 bai gal teri sahi aa par eh rola jo kuj time to chal riha ke bhagat nhi guru kaho eh kitho aya es te vi vichar kro

    • @nareshbhatia2691
      @nareshbhatia2691 2 หลายเดือนก่อน

      @@RanjitSingh-mv5fm ਇਸ ਤੇ ਵਿਚਾਰ ਸਾਫ਼ ਏ ਵੀਰ ਜੀ ਇਹ ਮਸਲਾ ਉਹਨਾਂ ਲੋਕਾਂ ਵਲੋਂ ਫੈਲਾਇਆ ਗਿਆ ਹੈ ਜਿਨ੍ਹਾਂ ਨੇ ਭੇਖ ਤਾਂ ਧਾਰ ਲਿਆ ਸਿੱਖੀ ਵਾਲਾ ਪਰ ਸਿੱਖ ਨੀ ਬਣ ਸਕੇ, ਦਿਮਾਗਾਂ ਵਿੱਚ ਓਹੀ ਬ੍ਰਾਹਮਣਵਾਦ, ਇਹੋ ਜਿਹੇ ਫਲਸਫੇ ਉਹਨਾਂ ਦੀ ਦੇਣ ਹੈ ਸਮਾਜ ਨੂੰ । ਲੋਕ ਗੁਰੂ ਨੂੰ ਤਾਂ ਮਨ ਲੈਣਗੇ ਪਰ ਗੁਰੂ ਦੀ ਕੋਈ ਨੀ ਮਨਦਾ, ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਅੱਗੇ ਕੁੱਛ ਰਹਿ ਨੀ ਜਾਂਦਾ ਕਹਿਣ ਲਈ ਜਿੱਥੋਂ ਗਿਆਨ ਮਿਲੇ ਉਹ ਗੁਰੂ ਹੀ ਹੈ

  • @Amandeep_guru_11
    @Amandeep_guru_11 2 หลายเดือนก่อน +3

    ਧੰਨ ਧੰਨ ਬਾਪੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਪੁਰਖ ਦੇ ਸਰਗੁਣ ਸਰੂਪ ਜੀ ਮਹਾਂਰਾਜ ਜੀ ਜੈ ਹੋ ਬਾਪੂ ਸ੍ਰੀ ਹਜ਼ੂਰ ਸਾਹਿਬ ਵਾਲੇ ਦੀ 🙏🌹🌺🌷 ਧੰਨ ਧੰਨ ਬਾਬਾ ਸ੍ਰੀ ਰਵਿਦਾਸ ਜੀ ਮਹਾਂਰਾਜ ਜੀ 🙏🌹🌺🌷 ਮੈ ਰਵਿਦਾਸੀਏ ਸਿੱਖਾਂ ਦਾ ਮੁੰਡਾ ਹਾਂ ਦਸ ਗੁਰੂ ਸਹਿਬਾਨ ਪਰਮਾਤਮਾ ਦੇ ਸਰਗੁਣ ਸਰੂਪ ਜੀ ਹਨ

  • @GurpreetSingh-is4ff
    @GurpreetSingh-is4ff 2 หลายเดือนก่อน +3

    “ਸੱਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ"
    "All Sikhs are commanded to take the Granth as Guru."
    Guru Gobind Singh, October, 1708, Nanded

  • @randhirchahal2363
    @randhirchahal2363 2 หลายเดือนก่อน +37

    ਮੱਕੜ ਜੀ ਤੁਸੀਂ ਸਵਾਲ ਕੀਤਾ ਸੀ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਭਗਤ ਕਿਉਂ ਕਹਿੰਦੇ ਹਨ?
    ਦਾਸ ਵਲੋਂ ਉੱਤਰ ਹੈ ਜੀ ਭਗਤ ਜੀ ਉਹ ਹੁੰਦੇ ਹਨ ਜੋ ਪ੍ਰਮਾਤਮਾ ਨੂੰ, ਅਕਾਲ ਪੁਰਖ ਜੀ ਨੂੰ ਭਗਤੀ ਕਰਕੇ ਪਾ ਲੈਂਦੇ ਹਨ ਉਹ ਸੰਸਾਰ ਵਿੱਚ ਭਗਤੀ ਕਰਦੇ ਹਨ ਤੇ ਪ੍ਰਮਾਤਮਾ ਤੱਕ ਪਹੁੰਚ ਜਾਂਦੇ ਹਨ ਉਹਨਾਂ ਦੀ ਭਗਤੀ ਤਿੰਨਾਂ ਲੋਕਾਂ ਵਿੱਚ ਮਿਸਾਲ ਬਣਦੀ ਹੈ ਗੁਰੂ ਸਾਹਿਬ ਅਵਤਾਰ ਹੁੰਦੇ ਹਨ ਉਹ ਧੁਰੋਂ ਹੀ ਮਿਲ਼ੇ ਹੁੰਦੇ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਨਿਰੰਕਾਰ ਪ੍ਰਮਾਤਮਾ ਸਰਗੁਣ ਰੂਪ ਵਿਚ ਧਰਤੀ ਤੇ ਆਏ
    ਉਹਨਾਂ ਨੇ ਭਗਤੀ ਨਹੀਂ ਕੀਤੀ ਕਿਉਂਕਿ ਉਹਨਾ ਨੂੰ ਜਨਮ ਵੇਲੇ ਹੀ ਪ੍ਰਮਾਤਮਾ ਪ੍ਰਾਪਤ ਸੀ ਇਹ ਇੱਕ ਸ਼੍ਰੇਣੀ ਹੁੰਦੀ ਹੈ ਗੁਰੂਆਂ ਅਵਤਾਰਾਂ ਦੀ ਭਗਤਾਂ ਦੀ, ਜਿਵੇਂ ਭਗਤ ਰਵਿਦਾਸ ਜੀ ਦੇ ਗੁਰੂ ਰਾਮਾਨੰਦ ਜੀ ਸਨ ਉਹਨਾਂ ਤੋਂ ਹੀ ਨਾਮ ਦਾਨ ਲਿਆ ਤੇ ਨਾਮ ਜਪਕੇ ਪ੍ਰਮਾਤਮਾ ਨਾਲ ਇੱਕ ਮਿੱਕ ਹੋ ਗਏ ਪਰ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ , ਅਕਾਲ ਪੁਰਖ ਜੀ ਜਿੰਨਾ ਨੇ ਉਹਨਾਂ ਨੂੰ ਭੇਜਿਆ ਸੀ ਮਾਤ ਲੋਕ ਵਿੱਚ ਫਿਰ ੳਹਨਾ ਕਲਯੁਗ ਵਿੱਚ ਨਾਮ ਸਿਮਰਨ ਦਾ ਚੱਕਰ ਚਲਾਇਆ। ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ਸੋ ਆਪਾ ਭਗਤਾਂ ਨੂੰ ਭਗਤ ਸਾਹਿਬਾਨ ਕਹੀਏ ਤੇ ਗੁਰੂ ਸਾਹਿਬਾਨ ਨੂੰ ਗੁਰੂ ਸਾਹਿਬ ਕਹੀਏ।

    • @ashokklair2629
      @ashokklair2629 2 หลายเดือนก่อน +8

      ਸਭ ਤੋ ਬਡੀ ਗਂਲ ਕਿ ਜਦੋ ਦਸਮੇ ਗੁਰੂ ਜੀ ਨੇ ਸਾਰੇ ਗੁਰੂ ਗ੍ਰੰਥ ਸਾ: ਜੀ ਦੀ ਗੁਰਬਾਣੀ ਨੂੰ **((ਗੁਰੂ))** ਦਾ ਖਿਤਾਬ ਦੇਕੇ (ਗੁਰੂ ਮਾਨਿਓ ਗ੍ਰੰਥ!!)) ਹੀ ਕਹਿ ਦਿਤਾ।
      ਵਿਚਲੇ 35ਆਂ ਦੀ ਬਾਣੀ ਕਰਕੇ, ਸਾਰੇ ਹੀ ਗੁਰੂ ਹਨ ਜੀ। ਕਹਿਣ ਨੂੰ ਕੋਈ ਭਗਤ ਕਹੇ, ਭਾਵੇ ਗੁਰੂ ਕਹੇ। ਪਰ ਆਪਸ ਵਿਚ ਲੜੋ ਨਾ।
      ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ!!
      ਵਾਹਿਗੁਰੂ ਜੀ ਕਾ ਖਾਲਸਾ।।
      ਼ਵਾਹਿਗੁਰੂ ਜੀ ਕੀ ਫਤਹਿ।।

    • @Nav4224
      @Nav4224 2 หลายเดือนก่อน

      Ashok ji, tusi keha 35 di ਬਾਣੀ
      ਪਰ ਕੋਈ ਕੇਹਂਦਾ ਕਿ 36 ਮਹਾਂਪੁਰਖ ਦੀ ਬਾਣੀ ਦਰਜ ਹੈ
      ਕਿਰਪਾ ਕਰ ਕਿ clear kro ki 36 ਮਹਾਂਪੁਰਖ , ਇਹਨਾਂ ਦੀ ਲਿਸਟ ਕਿ ਹੈ ਨਾਮ ਦੀ ? Pls ਚਾਨਣ ਪਾਓ l

    • @randhirchahal2363
      @randhirchahal2363 2 หลายเดือนก่อน +7

      ​@@ashokklair2629ਨਹੀਂ ਭਾਈ ਜੀ ਤੁਸੀਂ ਸਮਝੇ ਨਹੀਂ ਆਪਾਂ ਭਗਤ ਰਵਿਦਾਸ ਜੀ ਕਹਿ ਸਕਦੇ ਹਾਂ ਗੁਰੂ ਜੀ ਨਹੀਂ ਉਹ ਭਗਤ ਸ਼੍ਰੇਣੀ ਵਿੱਚ ਹਨ ਉਨ੍ਹਾਂ ਨੂੰ ਭਗਤ ਕਹਾਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ੬੫੮ ਅੰਗ ਤੇ ਪੜ੍ਹੋ, ਕਹਿ ਰਵਿਦਾਸ ਭਗਤ,ਕਹਕੇ ਬਾਣੀ ਲਿਖਦੇ ਹਨ ਆਪਾਂ ਉਹਨਾਂ ਤੋਂ ਵੱਧ ਸਿਆਣੇ ਨਹੀਂ ਹਾਂ

    • @SukhdevSingh-bn2if
      @SukhdevSingh-bn2if 2 หลายเดือนก่อน +2

      Sikhism vich Avtarwaad nahi manta jaanda

    • @ParamjitSingh-t8o
      @ParamjitSingh-t8o 2 หลายเดือนก่อน

      ⁠@@randhirchahal2363we

  • @DeepakGangar
    @DeepakGangar 2 หลายเดือนก่อน +1

    ਜੇਕਰ ਬਾਣੀ ਗੁਰੂ ਹੋ ਸਕਦੀ ਹੈ ਬਾਣੀ ਉਚਾਰਨ ਵਾਲੇ ਗੁਰੂ ਨਹੀਂ ਹੋ ਸਕਦੇ । ਬਾਣੀ ਵਿੱਚ ਗੁਰੂ ਸਹਿਬਾਨ ਨੂੰ ਮਹਲਾ ਕਿਹਾ ਗਿਆ ਹੈ। ਫਿਰ ਉਸ ਉਧਾਰ ਤੇ ਵੀ ਮਹਲਾ ਕਹੋ। ਜੇਕਰ ਭਗਤ ਦਾ ਰੁਤਬਾ ਵੱਡਾ ਹੈ ਤਾਂ ਤੁਸੀਂ 10 ਪਾਤਸ਼ਾਹੀਆਂ ਨੂੰ ਵੀ ਭਗਤ ਕਹੋ। ਕਦੇ ਤੁਹਾਡੇ ਕਿਸ ਧਾਰਮਿਕ ਅਸਥਾਨ ਤੇ ਗੁਰੂ ਕਬੀਰ ਤੇ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਹੈ। ਗਿਆਨੀ ਜੀ ਜ਼ਾਤ ਪਾਤ ਤਾ ਤੁਹਾਡੇ ਵਿਚਾਰ ਫੈਲਾਉਂਦੇ ਹਨ। ਪਤਾ ਤੁਹਾਡੇ ਵਿਚਾਰਾ ਤੋਂ ਲਗਦਾ ਹੈ ਤੁਸੀਂ ਇਕ ਵਾਰ ਵੀ ਗੁਰੂ ਰਵਿਦਾਸ ਨਹੀਂ ਬੋਲਿਆ। ਜ਼ਾਤ ਪਾਤ ਛੱਡ ਕੇ ਇਨਸਾਨੀਅਤ ਦਾ ਸੁਨੇਹਾ ਦਿਉ । ਇਹ ਜ਼ਾਤ ਪਾਤ ਤੁਸੀਂ ਹੀ ਬਣਾਈ ਹੈ। ਬਾਕੀ ਪੱਤਰਕਾਰ ਨੇ ਵੀ ਕਦੇ ਬਾਣੀ ਨਹੀਂ ਪੜ੍ਹੀ ਇਹ ਜ਼ਾਤ ਪਾਤ ਦਾ ਜ਼ਿਆਦਾ ਹੰਕਾਰੀ ਹੈ ਇਹ ਵਾਰ ਵਾਰ ਭਗਤ ਬੋਲਦਾ ਹੈ। ਗੁਰੂ ਰਵਿਦਾਸ ਗੁਰੂ ਹੈ ਤੇ ਸਦਾ ਗੁਰੂ ਰਹਿਣਗੇ

  • @rajucheema-wr4xj
    @rajucheema-wr4xj 2 หลายเดือนก่อน +8

    ਡਿਬੇਟ ਸਿਰਫ਼ ਰਵਿਦਾਸ ਤੇ ਹੀ ਕਿਉਂ? ਧੰਨੇ ਜਾਂ ਕਬੀਰ ਜੀ ਤੇ ਕਿਉਂ ਨਹੀਂ, ਕੀ ਉਹਨਾਂ ਨੂੰ ਗੁਰੂ ਨਹੀਂ ਬਨਾਉਣਾ ਚਾਹੁੰਦੇ?

    • @bharatindia8956
      @bharatindia8956 2 หลายเดือนก่อน +4

      Ehe sab Indian Govt di saazish haigi.. Chamaar bhaian nu Khalsa Panth de virodh vich lyaan leyi keeta

    • @lovedeepsidhu7454
      @lovedeepsidhu7454 2 หลายเดือนก่อน +1

      ਧੰਨ ਧੰਨ ਭਗਤ ਗੋਬਿੰਦ ਸਿੰਘ ਮਿਹਰ ਕਰਨ

    • @bharatindia8956
      @bharatindia8956 2 หลายเดือนก่อน

      @@lovedeepsidhu7454 are you part of the Khalsa?

    • @naviii949
      @naviii949 2 หลายเดือนก่อน

      ​@@bharatindia8956 ਜੀ, ਇਹ ਹੈ ਰਵਿਦਾਸੀਆ, ਪਰ ਅਪਣੇ ਨਾਲ ਸਿੱਧੂ ਲਿਖਾਈ ਫਿਰਦਾ, ਨਕਲੀ ਸਿੱਖ ?

  • @RamanBaddon
    @RamanBaddon 2 หลายเดือนก่อน +2

    ਧੰਨ ਧੰਨ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ❤

  • @singhsukhdev4599
    @singhsukhdev4599 2 หลายเดือนก่อน +9

    ਇਹ ਗੁਰੂ ਸਾਹਿਬ ਤੋਂ ਉੱਪਰ ਹੋਗੇ।ਜੋ ਗੁਰੂ ਸਾਹਿਬ ਲਿਖਿਆ ਉਹ ਗਲਤ ਲਿਖ ਗਏ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmrinderSingh-d7n
    @AmrinderSingh-d7n 2 หลายเดือนก่อน +3

    ਧੰਨ ਧੰਨ ਗੂਰੂ ਰਵਿਦਾਸ ਜੀ ਮਹਾਰਾਜ🚩🙏

  • @abtarsingh197
    @abtarsingh197 2 หลายเดือนก่อน +8

    Dhan dhan Satgur Ravdas ji Maharaj....

  • @vijaykumarmall4676
    @vijaykumarmall4676 2 หลายเดือนก่อน +1

    ❤️🌹🙏 SATNAM SATNAM JAI GuRAN DE GURU SATGUR RAVIDAS PITA JI KI JAI 🙏🌹❤️

  • @Nooooooo0000
    @Nooooooo0000 2 หลายเดือนก่อน +12

    🙏🏼Dhan Dhan Guru Ravidass ji🙏🏼

    • @funny_gully8468
      @funny_gully8468 2 หลายเดือนก่อน +2

      Dhan Dhan Bhagt Ravidas ji

    • @Nooooooo0000
      @Nooooooo0000 2 หลายเดือนก่อน

      @@funny_gully8468 Dhan Dhan Guru Ravidass ji

  • @ravinderkumar8695
    @ravinderkumar8695 2 หลายเดือนก่อน +1

    Dhan Dhan Dhan Satguru Ravidass Maharaj ji

  • @paman_kainth
    @paman_kainth 2 หลายเดือนก่อน +3

    ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥
    ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
    ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥
    ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥
    ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥
    ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥
    ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥
    ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ ।
    ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ ।
    ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ।੨ ।
    ਹੇ ਭਾਈ! (ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤਿ ਬਣ ਗਈ ।
    ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ ।
    ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ ।੩ ।
    ਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ) ।
    ਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ ।੪।੧।੮ ।
    ਨੋਟ-‘ਘਰੁ ੨’ ਦੇ ਸ਼ਬਦਾਂ ਦਾ ਸੰਗ੍ਰਹਿ ਖ਼ਤਮ ਹੋ ਗਿਆ ਹੈ ।
    ਅਗਾਂਹ ‘ਘਰੁ ੬’ ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ ।

  • @LOVER_FF9
    @LOVER_FF9 2 หลายเดือนก่อน +1

    ਭਾਈ ਸਾਹਿਬ ਜੀ ਸਤਿਗੁਰੂ ਰਵਿਦਾਸ ਜੀ ਭਗਤ ਅਕਾਲ ਦੇ ਸਨ।ਨਾ ਕਿ ਕਿਸੇ ਵੀ ਇਨਸਾਨ ਦੇ । ਮਹਿਸੂਸ ਕਰਨਾ ਕਿ ਆਪ ਜੀਆਂ ਦੇ ਦਾਦਾ ਜੀ ,ਆਪ ਜੀਆਂ ਦੇ ਪੜਦਾਦਾ ਜੀ ਪੁੱਤਰ ਕਹਿ ਕੇ ਬੁਲਾਉਂਦੇ ਸਨ। ਅੱਜ ਤੁਸੀਂ ਕੀ ਕਹਿ ਕੇ ਬੁਲਾਉਂਗੇ।

  • @rajindersingh39
    @rajindersingh39 2 หลายเดือนก่อน +12

    " ਬਾਣੀ ਗੁਰੂ,ਗੁਰੂ ਹੈ ਬਾਣੀ"...ਇਥੇ ਹੀ ਗੱਲ ਮੁੱਕ ਜਾਂਦੀ ਹੈ.. ਗੁਰੂ ਦਾ ਮਤਲਬ ਜੋ ਆਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਲੋ ਨਾਲ ਦੂਰ ਕਰ ਦਵੇ. ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚਤਮ ਗੁਰੂ ਦੀ ਪਦਵੀ ਹੈ ਤਾ ਬਾਣੀ ਉਚਾਰਣ ਵਾਲੇ ਵੀ ਗੁਰੂ ਹਨ.. ਜੇ ਕੋਈ ਮਨੁੱਖ ਜਿਦ ਕਰੇ ਕੇ ਮੈਂ ਨਹੀਂ ਕਹਿ ਸਕਦਾ ਗੁਰੂ...ਇਸਦਾ ਮਤਲਬ ਕੀਤੇ ਨਾ ਕੀਤੇ ਮਨ ਵਿੱਚ ਖੋਟ ਹੈ.. ਉੱਚ ਨੀਚ ਦਾ ਭਾਵ ਹੈ..

    • @Nav4224
      @Nav4224 2 หลายเดือนก่อน +5

      Ji , ehna ਚਮਾਰਾ ਨੇ ਕਦੇ ਕਿਹਾ ਕਿ ਧੰਨਾ, ਨਾਮਦੇਵ, ਸੂਰਦਾਸ etc eh ਸਭ ਨੂੰ ਵੀ ਗੁਰੂ ਕਹੋ, ਕਯੋਂ ਕਿ ਭਗਤ ਰਵਿਦਾਸ ਜੀ ਚਮਾਰਾ ਸਨ, ਤਾਂ ਇਹ ਲੋਕ ਜਾਤ ਨੂੰ ਮੁੱਖ ਰੱਖ ਕੇ ਇਹ ਸਭ ਪੰਗੇ ਜਾਣਬੁੱਝ ਕੇ ਖੜੇ ਕਰ ਰਹੇ ਹਨ l rabb ehna nu ਸਜਾ ਜ਼ਰੂਰ ਦੇਵੇਗਾ l

    • @user-og4in5yx2i
      @user-og4in5yx2i 2 หลายเดือนก่อน +6

      ਜਿੰਨੇ ਵੀ ਚਮਾਰ ਰੌਲ਼ਾ ਪਾਉਂਦੇ ਨੇ ਇਹ ਭਗਤ ਰਵਿਦਾਸ ਜੀ ਦੇ ਕੱਖ ਨਹੀਂ ਲਗਦੇ।

  • @goneviral8814
    @goneviral8814 หลายเดือนก่อน +1

    The proper word is Guru, crores of sangant say Guru

  • @balwinder_singh2109
    @balwinder_singh2109 2 หลายเดือนก่อน +6

    ਓਹ ਗੁਰੂ ਹੀ ਹੁੰਦਾ ਹੈ ਜਿਸਨੇ ਕਿਰਤ ਕਮਾਈ ਕੀਤੀ ਸੱਚ ਹੱਕ ਦਾ ਨਾਅਰਾ ਬੁਲੰਦ ਕੀਤਾ ਆਪਣੀ ਕੌਮ ਨੂੰ ਉੱਚਾ ਖੜਾ ਕਰ ਦਿੱਤਾ ।। ਤੇ ਜਿਹੜੇ ਭਗਤ ਭਗਤ ਕਹਿੰਦੇ ਆ ਫ਼ੇਰ ਦੱਸੋ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕਿਸੇ ਨੂੰ ਗੁਰੂ ਵੀ ਨਹੀਂ ਕਿਹਾ ਗਿਆ। ਤੁਸੀ ਕਿੱਦਾ ਗੁਰੂ ਗੁਰੂ ਕਰਨ ਲੱਗੇ ਆ ?

    • @harmeetsingh5179
      @harmeetsingh5179 2 หลายเดือนก่อน +3

      ਆਪ ਜੀ ਦੇ ਵੱਸ ਦੀ ਗੱਲ ਨਹੀਂ ਹੈ

    • @naviii949
      @naviii949 2 หลายเดือนก่อน +4

      ਅੰਗ 394,ਗੁਰੂ ਅਰਜਨ ਦੇਵ ਸਾਹਿਬ ਜੀ
      ਗੁਰ ਨਾਨਕ ਬਾਹ ਪਕਰਿ ਹਮ ਰਾਖਾ l l ੪ l l੨ l l ੯੬ l l
      ਗੁਰੂ ਕਿਹਾ ਹੋਇਆ ਹੈ, ਪਰ ਸ਼੍ਰੀ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਿਹਾ l

    • @balwinder_singh2109
      @balwinder_singh2109 2 หลายเดือนก่อน +1

      @@harmeetsingh5179 ਮਾਰੋ ਗੇੜਾ ਕਦੇ ਦੋਆਬੇ ਚ ਤੁਹਾਡੀ ਧੋਣ ਚੋ ਕਿੱਲਾ ਕੱਢਿਆ ਹੋਇਆ ਦੋਆਬੇ ਵਾਲਿਆ ਨੇ ।। ਦੋਆਬੇ ਚ ਹਰ ਪੱਖੋ ਤੁਸੀ ਪਿੱਛੇ ਹੀ ਹੋ ਰਵਿਦਾਸੀਏ ਸਿੱਖਾਂ ਤੋਂ। ਭਾਵੇਂ ਪੈਸੇ ਦੀ ਗੱਲ ਕਰਲਾ ਤੇ ਭਾਵੇਂ ਰਾਜਨੀਤਿਕ ਸ਼ਕਤੀ ਦੀ ।।

  • @jaswindersinghbodal8974
    @jaswindersinghbodal8974 2 หลายเดือนก่อน +2

    ਹੁਣ ਵੀ ਜਿਹਦੇ ਮਨ ਚ ਏਨਾਂ ਸਵਾਲਾਂ ਪ੍ਰਤੀ ਸੰਸਾਂ ਰਹਿ ਗਿਆ ਹੋਵੇ ਓ ਫਿਰ ਅਪਣੇ ਲਈ ਆਪ ਹੀ ਜਿੰਮੇਵਾਰ ਹੈ ਕਿ ਉਹ ਸਮਝਾਇਆ ਵੀ ਸਮਝਣਾ ਨੀ ਚਾਹੁੰਦਾ|
    ਖੋਜ ਸਾਡੀ ਸੱਚ ਦੀ ਹੈ | ਧਿਆਨ ਟਾਰਗਿਟ ਤੇ ਹੋਣਾ ਚਾਹੀਦਾ ਹੈ, ਏਸ ਤੇ ਨੀ ਕਿ ਪਹੁੰਚਾਉਣ ਵਾਲਾ ਸਾਧਨ ਪੀਲਾ ਹੈ ਨੀਲਾ ਹੈ ਜਾਂ ਸੰਤਰੀ ਹੈ, ਉਦਾਹਰਨ ਦੇ ਤੌਰ ਤੇ ਸਮਝੀਏ ਜੇ | ਗੁਰੂ ਹੈ ਜਾਂ ਭਗਤ ਹੈ |ਦੋਨੋ ਹੀ ਮਲਾਹ ਹਨ | ਨਾਲ ਲੱਗ ਕੇ ਪਾਰ ਲੰਘਣ ਦੀ ਵਾਰੀ ਸਾਡੀ ਹੈ, ਲੰਘਣਾ ਹੈ ਬਸ| |

    • @jaswindersinghbodal8974
      @jaswindersinghbodal8974 2 หลายเดือนก่อน +2

      ਬਹੁਤ ਤਿੱਖੇ ਸਵਾਲਾਂ ਦੇ ਜਵਾਬ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੇ ਹਨ |ਹੋਰ ਕਿਸੇ ਵੀ ਪਰਚਾਰਕ ਤੋਂ ਮੈਂ ਏਨਾ ਸਵਾਲਾਂ ਦੇ ਜਵਾਬ ਏਨੇ ਸੰਤੁਸ਼ਟ ਤਰੀਕੇ ਨਾਲ ਨਹੀਂ ਸੁਣੇ |

  • @gamingjohn1925
    @gamingjohn1925 2 หลายเดือนก่อน +4

    ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਤੰਦਰੁਸਤੀ ਬਖਸ਼ਣ 🙏

  • @GianJeeto
    @GianJeeto 2 หลายเดือนก่อน +3

    Dhan dhan jagat guru ravidass ji Maharaj .❤

  • @KaranSidhu_u
    @KaranSidhu_u 2 หลายเดือนก่อน +3

    ਭਾਈ ਸਾਹਬ ਜੀ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਉਹ ਕਹਿਣਾ ਹੈ, ਮਣਨਾ ਹੈ। ਤੇ ਕਿਸੇ ਨੂੰ ਵੀ ਗੁਰੂ ਨਹੀ ਲਿਖਿਆ। ਤੁਸੀਂ ਵੀ ਮੁਹੱਲਾ ਕਿਹਾ ਕਰੋ।
    ਬਾਕੀ ਰਹੀ ਗੱਲ ਗੁਰੂ ਕਹਿਣ ਦੀ।
    ਅਸੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕਹਾ ਗੇ ਤੇ ਸੁਣਨਾ ਵੀ ਉਹੀ ਆ।
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਬਾਈ ਜੀ, 52 ਰਾਜਿਆਂ ਨੇ , ਗੁਰੂ ਨਾਨਕ ਦੇਵ ਜੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਗੁਰੂ ਮੰਨ ਲਿਆ ਸੀ ਕਿਹਾ

    • @BeyantsinghVadwal
      @BeyantsinghVadwal 2 หลายเดือนก่อน +3

      ਗੁਰੂ ਨਾਨਕ ਬੋਲੈ ਦਰਗਹ ਪਰਵਾਣ

  • @JatinderKumar-ur4dt
    @JatinderKumar-ur4dt 2 หลายเดือนก่อน +1

    Dhan Dhan Shri Guru Ravidas ji Maharaj 🙏

  • @nirmalsingh9091
    @nirmalsingh9091 2 หลายเดือนก่อน +3

    Dhan Guru Ravidas ji

  • @iamkishor2199
    @iamkishor2199 2 หลายเดือนก่อน +13

    ਮੈਂ ਬੱਸ ਇੰਨਾ ਹੈ ਕਹਿਣਾ ਚਾਹੂੰਗਾ ਜੇ ਗੁਰੂ ਰਵਿਦਾਸ ਮਹਾਰਾਜ ਦੇ ਹਰ ਗੁਰਦਵਾਰੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੁੰਦੀ ਆ। ਪਰ ਮੈਂ ਕਦੀ ਸਿੱਖ ਗੁਰਦਵਾਰੇ ਚ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਨੀ ਦੇਖੀ। Baki eh syaniya gllan bss podcast ch e kr skde saare. ਜੇ ਮੈਂ ਕੁਛ ਗਲਤ ਕਿਹਾ ਹੋਵੇ ਤੇ ਮਾਫ਼ੀ। 🙏

    • @rachhpalsingh942
      @rachhpalsingh942 2 หลายเดือนก่อน +9

      ਸਿਖ ਰਹਿਤ ਮਰਿਯਾਦਾ ਦੇ ਮੁਤਾਬਿਕ ਜਿਸ ਅਸਥਾਨ ਤੇ ਸਰੀ ਗੁਰੂ ਗਰੰਥ ਸਾਹਿਬ ਜੀ ਦਾ ਪਰਕਾਸ ਹੋਵੇ ਉਥੇ ਤਸਵੀਰ ਲਾਉਣਾ ਮਨਮਤ ਹੈ ॥

    • @RamChand-y4m
      @RamChand-y4m 2 หลายเดือนก่อน +3

      fer tain kise hor guru ja sant di vi ni loni chahidi

    • @rachhpalsingh942
      @rachhpalsingh942 2 หลายเดือนก่อน +1

      Hanji

    • @SitaDevi-k6o
      @SitaDevi-k6o 2 หลายเดือนก่อน +3

      ਸਾਨੂੰ ਮਾਣ ਆ ਆਪਣੇ ਸਤਿਗੁਰੂ ਰਵੀਦਾਸ ਜੀ ਤੇ ਓਨਾ ਨੂੰ ਬੇਵਕੂਫ਼ ਲੋਕ ਭਅਗਤ ਬੋਲਦੇ ਨੇ ਗੁਰੂ ਅਰਜੁਨ ਜੀ ਨੇ ਬਾਣੀ ਲਿਖੀ ਜੇ ਅੱਜ ਓ ਦੁਨੀਆਂ ਵਿੱਚ ਹੁੰਦੈ ਏਨਾ ਨੇ ਓਨਾ ਦਾ ਵੀ ਬਈ ਕਟ ਕਰਨਾ c😢😢

    • @happyrandhawa6759
      @happyrandhawa6759 2 หลายเดือนก่อน

      Right bro 👍

  • @SonuGanger-s2b
    @SonuGanger-s2b 2 หลายเดือนก่อน +2

    Dhan satguru shari guru Ravi das Maharaj ji ta aa Sade guru ne🙏🙏🙏🙏🙏🙏🙏

  • @balwinder_singh2109
    @balwinder_singh2109 2 หลายเดือนก่อน +18

    ਭਗਤ ਭਗਤ ਕਰਨ ਵਾਲੇ ਓਹ ਆ ਜਿਨ੍ਹਾਂ ਦੀ ਧੌਣ ਚ ਕਿੱਲਾ ਅੜਿਆ। ਪੁੱਤ ਗੱਲਾਂ ਕਰਨੀਆਂ ਤੁਸੀ ਖਾਲਿਸਤਾਨ ਦੀਆਂ ਤੇ ਆਪਣੇ ਹੀ ਬੰਦਿਆ ਨੂੰ ਤੁਸੀ ਥੱਲੇ ਲਾ ਲਾ ਸੁੱਟੀ ਜਾਣਾ ।। ਤੁਹਾਡੀਆਂ ਇਹਨਾਂ ਫੁਦੂ ਗੱਲਾਂ ਕਰਕੇ ਕ੍ਰਿਸਟਨ ਪੰਜਾਬ ਚ ਪੈਰ ਜਮਾ ਗਏ ।। ਅਗਰ ਤੁਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੇ ਹਰਮਿੰਦਰ ਸਾਹਿਬ ਵਿੱਚ ਵੱਡੇ ਪ੍ਰੋਗਰਾਮ ਕਰਾ ਸਕਦੇ ਹੋ ।। ਫ਼ੇਰ ਤੁਸੀ ਗੁਰੂ ਰਵਿਦਾਸ ਜੀ, ਬਾਬਾ ਜੀਵਨ ਸਿੰਘ, ਭਾਈ ਮੋਤੀ ਰਾਮ ਮਹਿਰਾ ਜੀ ਫ਼ੇਰ ਪ੍ਰਕਾਸ਼ ਪੁਰਬ ਤੇ ਕਿਉਂ ਸੁਸਰੀ ਵਾਂਗ ਸੌ ਜਾਂਦੇ।। ਕਿਉੰ ਨੀ ਕਰਦੇ ਕੋਈ ਉਪਰਾਲੇ ਕਿਉੰਕਿ ਤੁਹਾਡੀ ਧੋਣ ਚ ਬਸ ਕਿੱਲਾ ਅੜਿਆ ਹੋਇਆ।। ਬਾਕੀ ਜੱਟਵਾਦ ਗੱਲ ਸੁਣ ਲੈਣ ਗੁਰੂ ਸਾਰੇ ਖੱਤਰੀ ਸੀ।।ਤੁਹਾਡਾ ਗੁਰੂ ਧੰਨਾ ਭਗਤ ਸੀ ।

    • @DineshDinesh-nh9wk
      @DineshDinesh-nh9wk 2 หลายเดือนก่อน +3

      Sahi gll a bro😂,
      Dr Br Ambedkar jadon Sikh dharam apnoun layi aaye tn ehe ghaddam chaudhary sikh dharam de jede ehna ne ohna naal jaati vitkara keeta.
      Nai tn hun adha india Sikh hunda.
      Par enna ne apne paer te aap kulhadi maari😂!
      Khalsa raaj diyan gallan karniya te kamm khalsa raaj de ult karne, fer kehnde saanu Khalistan chayida😂!

    • @lovedeepsidhu7454
      @lovedeepsidhu7454 2 หลายเดือนก่อน +1

      ਕਿਆ ਬਾਤ ਹੈ ਜੀ ❤

    • @AmandeepKaur-z2r
      @AmandeepKaur-z2r 2 หลายเดือนก่อน +1

      Nice bro 👍🏻👌🏻

  • @ravishekhe3172
    @ravishekhe3172 2 หลายเดือนก่อน +1

    ਧੰਨ ਧੰਨ ਸਤਿਗੁਰੂ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ

  • @sapnasood2114
    @sapnasood2114 2 หลายเดือนก่อน +3

    Dhan Dhan Guru Ravidass ji Maharaj ji

  • @CLDhupar
    @CLDhupar หลายเดือนก่อน

    ਧਨੁ ਧਨੁ ਹਰਿ ਭਗਤਿ ਸਤਿਗੁਰੂ ਹਮਾਰਾ। ਜਿਸ ਕੀ ਸੇਵਾ ਤੇ ਹਮ ਹਰਿ ਨਾਮੁ ਲਿਵ ਲਾਈ।।ਮ:੩।। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹 🙏

  • @gurpreet0633
    @gurpreet0633 2 หลายเดือนก่อน +4

    Guru ravidas a

  • @harbanslalbadhan1587
    @harbanslalbadhan1587 2 หลายเดือนก่อน +1

    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗਰੀਬਾਂ, ਮਜ਼ਲੂਮਾਂ, ਦੱਬਿਆਂ, ਕੁਚਲਿਆਂ, ਅਛੂਤਾਂ SC/ST ਮਜਬੂਰਾਂ, ਪਛੜਿਆਂ ਅਤੇ ਨਕਾਰਿਆਂ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ।
    ਉਹ ਬੁੱਧ ਦੀ ਤਰ੍ਹਾਂ ਹੀ ਜੀਵਨ ਭਰ ਬ੍ਰਾਹਮਣਵਾਦ, ਪੂੰਜੀਵਾਦ, ਸਾਮੰਤਵਾਦ ਵਲੋਂ ਕੀਤੇ ਜਾ ਰਹੇ ਅਸਿਹ ਜੁਲਮ, ਅਨਿਆ ਅਤੇ ਵਰਣ ਆਸ਼ਰਮ, ਜਾਤੀਵਾਦ, ਨਾ ਬਰਾਬਰੀ, ਛੂਤਛਾਤ ਵਿਰੁੱਧ ਜੰਗ ਲੜਦੇ ਰਹੇ।
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ "ਬੇਗਮਪੁਰਾ" ਇਕ ਅਦਰਸ਼ ਸਮਾਜ ਦਾ ਸੰਦੇਸ਼ ਵਿਸ਼ਵ ਸਾਹਮਣੇ ਪੇਸ਼ ਕੀਤਾ ਹੈ।

  • @akashdeepsinghmooker
    @akashdeepsinghmooker 2 หลายเดือนก่อน +20

    ਪਾਜੀ ਮੈਂ ਕੁਸ਼ ਨੀ ਸੀ ਕਹਿਣਾ ਚਾਉਂਦਾ, ਪਰ ਆਨੰਦ ਬਹੁਤ ਆਉਂਦਾ ਜਦੋਂ ਕਿਹਾ, ਬਾਕੀ ਸ਼ੋਟਾ ਮੂੰਹ ਬੜੀ ਬਾਤ, ਹੋ ਜਾਣੀ, ਕੋਈ ਵੀ ਸ਼ਰੀਰ ਦਾ ਅੰਗ ਆਪਣੀ ਏਕ importance ਹੈ, ਬਾਕੀ body ਨੂੰ ਹਮੇਸ਼ਾ ਆਪਾਂ body ਕਹਿੰਦੇ ਆ, ਕਦੀ ਆਪਾਂ ਕਿਹਾ ਇਹ ਸ਼ਰੀਰ ਮੇਰੀਆਂ ਇਕੱਲਿਆਂ ਬਾਵਾਂ ਨੇ ya ਫਿਰ ਮੇਰੀਆਂ ਅੱਖਾਂ ਏਕ ਸ਼ਰੀਰ ਨੇ, ਇਸ ਤਰਾਂ ਹੀ, ਤੁਕਾਂ ਨੇ, ਬਾਣੀ ਗੁਰੂ -ਗੁਰੂ ਏ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ,ਗੁਰਬਾਣੀ ਕਹੇ ਸੇਵਕ ਜਨ ਮਾਣੇ ਪ੍ਰਤੱਖ ਗੁਰੂ ਨਿਸਤਾਰੇ 📿 ਬਾਕੀ ਮੱਕੜ ਪਾਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ 📿

  • @RahulMeenu-m7i
    @RahulMeenu-m7i 2 หลายเดือนก่อน +2

    Dhan dhan satguru Ravidas maharaj ji ❤

  • @47ksr
    @47ksr 2 หลายเดือนก่อน +5

    @bainshoney4425 ਗੁਰੂ ਨਾਨਕ ਜੀ ਨੂੰ ਪਰਮਾਤਮਾ ਨੇ ਗੁਰੂ ਪਰਮੇਸ਼ਵਰ ਦਾ ਵਰ ਦਿੱਤਾ , ਉਹਨਾਂ ਨੇ ਗੁਰਮੰਤ੍ਰ ਅੰਗਦ ਦੇਵ ਨੂੰ ਦਿੱਤਾ , ਇਵੇਂ ਕਰਦੇ ਗੁਰ ਗੋਬਿੰਦ ਸਿੰਘ ਨੇ ਗੁਰਮੰਤ੍ਰ ਸਿੱਖਾਂ ਨੂੰ ਦਿੱਤਾ ਇਸ ਲਈ ਸਾਰੇ ਗੁਰ ਗੁਰੂ ਹਨ , ਹਰ ਭਗਤਾ ਦੇ ਅਲਗ ਗੁਰ ਹੋਏ ਹਨ ਕਿਉ ਕਿ ਉਹਨਾਂ ਨੇ ਗੁਰਮੰਤ੍ਰ ਆਪਣੇ ਆਪਣੇ ਗੁਰਾ ਤੋਂ ਲਿਆ ਸੀ

  • @yellowgreen0786
    @yellowgreen0786 2 หลายเดือนก่อน

    Dhan Guru Ravidass Maharaj G 🙏🏻💝

  • @Kiranpal-Singh
    @Kiranpal-Singh 2 หลายเดือนก่อน +3

    *ਵਾਹਿਗੁਰੂ ਤੇ ਭਾਵਨਾ-ਭਰੋਸੇ ਨਾਲ, ਨਾਮ-ਬਾਣੀ ਅਭਿਆਸ ਤੋਂ ਬਿਨਾ (ਜਾਂ ਆਪਣੇ ਧਰਮ ਅਨੁਸਾਰ ਜਪਣਾ-ਪੜ੍ਹਨਾ) ਕਿਰਦਾਰ ਨਹੀਂ ਘੜਿਆ ਜਾ ਸਕਦਾ* ……
    ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ !

    • @Nav4224
      @Nav4224 2 หลายเดือนก่อน

      🙏🙏🙏🙏🙏❤❤❤❤❤👍👍👍👍👍👍👍💯💯💯💯💯✅✅✅✅✅✅✅

  • @RAMSINGH-xz2vn
    @RAMSINGH-xz2vn 2 หลายเดือนก่อน +1

    Dhan dhan satguru ji
    Maharaj Ji guru ravidas ji ki jai

  • @happyjandiali8754
    @happyjandiali8754 2 หลายเดือนก่อน +6

    jagat guru ravidas ji 🙏

  • @surinderkumar7300
    @surinderkumar7300 2 หลายเดือนก่อน +1

    शिरोमणि संत श्री गुरु रविदास महाराज की जय हो❤🎉🙏🌹🙏🌹🪴🚩

  • @Carnivore123
    @Carnivore123 2 หลายเดือนก่อน +13

    IPS ਵਾਲੀ ਗੱਲ ਤੋ ਪਤਾ ਲਗਦਾ ਕਿ ਬਾਈ ਸਾਹਬ ਬ੍ਰਾਹਮਣਵਾਦ ਦਾ ਸ਼ਕਾਰ ਹਨ।

    • @Oshopuram4
      @Oshopuram4 2 หลายเดือนก่อน +1

      Bai ji ek gaal toh andaza ni lagai da ehna da sang and patakh bht aa giyan vaad ch mainu punjab ch gine chune bandea cho ik lagde ne ehna bare research krke fer boleo

    • @Oshopuram4
      @Oshopuram4 2 หลายเดือนก่อน

      Bai ji ehna bare bolan toh pehla jrur research kreo ehna da sang sath ehna di uchharan ehna di adyatmikta punjb ch gine chune bndea cho ik ne giyani gurdit ji

  • @baldevsingh2464
    @baldevsingh2464 2 หลายเดือนก่อน +1

    ਉਡੀਕ ਰਹਿੰਦੀ ਗਿਆਨੀ ਜੀ ਹੋਣਾ ਦੇ ਬਚਨ ਸੁਨਣ ਦੀ 🙏

  • @lakheeaulakh2475
    @lakheeaulakh2475 2 หลายเดือนก่อน +4

    He was bhagat Rabidas ji, just leave things the way they are , don't start controversies. Guru's respected other bhagata di baani because they agreed with that kind of baani.

  • @BabluNarr
    @BabluNarr 2 หลายเดือนก่อน +2

    ਮੇਰਾ ਨਾਂ ਕਰਨੈਲ ਸਿੰਘ ਮੇਰਾ ਪਿੰਡ ਬਰਿਆਣਾ ਹੈ ਮੇਰਾ ਜਾਨਮ ਚਾਮਰਾ ਦੇ ਘਾਰ ਹੋਇਆ ਹੈ ਮੇਨੁੰ ਬਹੁਤ ਮਾਂਣ ਹੈ ਮੇ ਦਾਸਾਂ ਗੂਰੂ ਨੂੰ ਸਾਰੇ ਮਾਹਪੋਰਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਮਾਨਦਾ ਹਾ ਮੇਂ ਸ੍ਰੀ ਆਨੰਦਪੁਰ ਸਾਹਿਬ

  • @bestintheworld11
    @bestintheworld11 2 หลายเดือนก่อน +3

    DHAN DHAN GURU RAVIDAS JI🙏

  • @parmjitpaul3203
    @parmjitpaul3203 2 หลายเดือนก่อน +1

    ਘਟੀਆ ਸੋਚ ਵਾਲਿਆਂ ਨੂੰ ਫਰਕ ਦਿੱਸਦਾ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦਿਸਦਾ ਵਿਚ ਸਾਰੇ ਗੁਰੂ ਦਿਸਦੇ ਸਾਨੂੰ ਧੰਨ ਧੰਨ ਸੱਤਗੁਰੂ ਰਵਿਦਾਸ ਜੀ ਧੰਨ ਧੰਨ ਗੂਰੂ ਨਾਨਕ ਦੇਵ ਜੀ ਵਿਚ ਕੋਈ ਫ਼ਰਕ ਨਹੀਂ ਲੱਗਾ

  • @vickyvicky5657
    @vickyvicky5657 2 หลายเดือนก่อน +3

    🙏Dhan Guru Ravidass ji 🙏

  • @jasbirsingh4833
    @jasbirsingh4833 2 หลายเดือนก่อน +1

    ਭਗਤ ਰਵੀਦਾਸ ਜੀ ਮਹਾਰਾਜ ਬਹੁਤ ਹੀ ਮਹਾਨ ਹਸਤੀ ਹਨ! ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਜੀ ਦੀ ਬਾਣੀ ਦਰਜ ਹੈ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਹੀ ਕਿਉਂ ਕੇ ਗੁਰੂ ਸਾਹਿਬ ਜੀ ਨੇ ਬੜੀ ਘਾਲਣਾ ਘਾਲ ਕੇ ਇਕੱਠੀ ਕਰਕੇ ਸਾਰੇ ਭਗਤ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਸਾਰੇ ਭਗਤ ਸਾਹਿਬਾਨ ਜੀ ਨੂੰ ਮਾਣ ਬਖਸ਼ਿਆ ਪਰ ਕੲ਼ੀ ਵੀਰ ਅਜੇ ਵੀ ਜਾਤ ਪਾਤ ਵਿੱਚ ਪੈ ਕੇ ਜਾਂ ਐਵੇਂ ਗੁਮਰਾਹ ਹੋ ਕੇ ਪੰਥ ਚ੍ ਵੰਡੀਆਂ ਪਾ ਰਹੇ ਹਨ ਏਦਾਂ ਨਾ ਕਰੋ ਯਾਰੋ ਆਪਣੇ ਮੂਲ ਨਾਲ਼ੋਂ ਟੁੱਟ ਕੇ ਸਾਰੇ ਖ਼ਤਮ ਹੋ ਜਾਵਾਂਗੇ

    • @naviii949
      @naviii949 2 หลายเดือนก่อน

      ਬਹੁਤ ਵਧੀਆ l

  • @lakhbinderjitsingh7795
    @lakhbinderjitsingh7795 2 หลายเดือนก่อน +4

    Ravidass Guruji

  • @SurkumarKumar
    @SurkumarKumar 2 หลายเดือนก่อน

    Sri Guru Ravidass ji maharaj ❤

  • @ajitpalsingh3125
    @ajitpalsingh3125 2 หลายเดือนก่อน +16

    ਸਨਾਤਨ ਵਾਲਿਆਂ ਮੰਦਿਰ ਚੋਂ ਬਾਹਰ ਕੱਢਿਆ ਗੁਰੂ ਅਰਜੁਨ ਸਾਹਿਬ ਜੀ ਨੇ ਹਰਿ ਮੰਦਰ ਚ ਬਿਠਾ ਦਿਤਾ ਦੂਸਰਾ ਗੁਰੂ ਘਰ ਚ ਅੱਜ ਵੀ ਕਿਸੇ ਦੀ ਜਾਤ ਮਜ਼ਹਬ ਨਹੀਂ ਪੁੱਛੀ ਜਾਂਦੀ ਅਗਰ ਗੁਰੂ ਗ੍ਰੰਥ ਸਾਹਿਬ ਚ ਭਗਤ ਰਵਿਦਾਸ ਜੀ ਦੀ ਬਾਣੀ ਨ ਹੁੰਦੀ ਤਾਂ ਸ਼ਾਇਦ ਭਗਤ ਰਵਿਦਾਸ ਜੀ ਨੂੰ ਕੋਈ ਜਾਣਦਾ ਵੀ ਨ ਹੁੰਦਾ l ਇਹ ਗੱਲ ਸਾਡੇ U. P ਦੇ I. A. S. ਆਫਿਸਰ S. R. Lakha ਜੀ ਨੇ ਉਹਨਾਂ ਦੇ ਦਫਤਰ ਚ ਬੈਠੇ ਲਖਨਊ ਕਹੇ ਸਨ ਭਗਤ ਜੀਓ ਕੀ ਬਾਣੀ ਕਹਿਕੇ ਬਹੁਤ ਸਤਿਕਾਰ ਦਿਤਾ ਹੈ

    • @kamaldeepsingh3988
      @kamaldeepsingh3988 2 หลายเดือนก่อน

      ਕਾਫ਼ੀ ਹੱਦ ਤੱਕ ਸਹਿਮਤ.... 🙏🏻

    • @DESIJEHASHAYAR
      @DESIJEHASHAYAR 2 หลายเดือนก่อน +5

      @@ajitpalsingh3125 ਜਿਸ ਅਧਿਆਪਕ ਤੋਂ ਇੰਨੇ ਸਾਲ ਸਿੱਖਦੇ ਨੇ ਓਹਨੂੰ ਗੁਰੂ ਕਹਿ ਸਕਦੇ ਨੇ ਪਰ ਜਿਸ ਗੁਰੂ ਗ੍ਰੰਥ ਸਾਹਿਬ ਚ ਲਿਖੀ ਗੁਰਬਾਣੀ ਤੋਂ ਸਿੱਖਿਆ ਲੈਣੀ ਤੇ ਸਿਰ ਝੁਕਾਉਣਾ ਉਸ ਗੁਰਬਾਣੀ ਲਿਖਣ ਵਾਲੇ ਨੂੰ ਗੁਰੂ ਕਹਿਣ ਚ ਸ਼ਰਮ ਆਉਂਦੀ ਆ ਲੋਕਾਂ ਨੂੰ ਸ਼ਾਇਦ
      ਇਸਤੋਂ ਵੱਡੇ ਦੋਗਲੇ ਅਸੀਂ ਨਹੀਂ ਹੋ ਸਕਦੇ
      ਲਿੱਖੀ ਹੋਈ ਬਾਣੀ ਨੂੰ ਗੁਰੂ ਬਾਣੀ ਕਿਊ ਕਹਿਣਾ ਓਹਨੂੰ ਵੀ ਭਗਤਬਾਣੀ ਕਹਿ ਲੈਂਦੇ ਆ

    • @BKK454
      @BKK454 2 หลายเดือนก่อน +1

      @@DESIJEHASHAYAR fir Guru fareed ji , guru budha ji , guru buleh shah ji , guru Dhanna ji kyu nahi kahnde ji ?

    • @Khalsa1699mrsingh
      @Khalsa1699mrsingh 2 หลายเดือนก่อน +2

      Veer ji jinna maan ditta o ni dikhda ​@@DESIJEHASHAYAR

    • @Nav4224
      @Nav4224 2 หลายเดือนก่อน +5

      ਦੇਸੀ ਸ਼ਾਇਰ, ਤੂੰ ਸਿੱਖ ਨੂੰ ਗਲਤ msg de reha ki guru Arjan dev ji de ult tusi ਭਗਤ ਰਵਿਦਾਸ ਜੀ ਮਹਾਰਾਜ ਨੂੰ ਗੁਰੂ ਕਹਿਣਾ ਸ਼ੁਰੂ ਕਰਦੋ, ਇਹ ਤੇਰੀ ਸੋਚ ਬਹੁਤ ਗਲਤ ਹੈ l
      ਗੁਰੂ ਜੀ ਤੇ ਭਗਤਾ ਵਿਚ ਟਾ ਕੋਈ ਫਰਕ ਨਹੀਂ ਹੈ, ਪਰ ਤੇਰੇ ਵਰਗੇ ਲੋਕ ਵੰਡਿਆ ਪਵਾਉਂਦੇ ਹਨ l
      ਤੇਰਾ ਇਲਾਜ਼ ਰੱਬ ਹੀ ਕਰੂ l

  • @ishansingh169
    @ishansingh169 2 หลายเดือนก่อน

    ਗੁਰੂ ਜਿਆ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਭਗਤਾ ਫ਼ਕੀਰਾ ਅਤੇ ਮਹਾਤਮਾ ਦੀ ਬਾਣੀ ਦਰਜ ਕਰਨ ਦਾ ਇਕੋ ਹੀ ਕਾਰਨ ਸੀ।
    ਕਿ ਲੋਕਾ ਨੂੰ ਪੂਰਾ ਵਿਸ਼ਵਾਸ ਅਤੇ ਯਕੀਨ ਹੋ ਜਾਵੇ।
    ਕਿ ਅਸ਼ੀ ਪਰਮਾਤਮਾ ਨੂੰ ਮਿਲਣ ਵਾਸਤੇ ਜਿਹੜਾ ਰਸਤਾ ਲੋਕਾ ਨੂੰ ਸਮਝਾ ਰਹੇ ਹਾਂ
    ਉਹ ਰਸਤਾ ਅਸ਼ੀ ਕੋਈ ਨਵਾ ਰਸਤਾ ਲੇਕੇ ਦੁਨੀਆ ਚ ਨਹੀ ਆਏ।
    ਸਾਡੇ ਆਉਣ ਤੋਂ ਪਹਿਲਾਂ ਜਿੰਨੇ ਵੀ ਭਗਤ, ਫ਼ਕੀਰ ਅਤੇ ਮਹਾਤਮਾ ਨੇ ਜਿਹੜਾ ਰਸਤਾ ਪਰਮਾਤਮਾ ਨੂੰ ਮਿਲਣ ਵਾਸਤੇ ਲੋਕਾ ਨੂੰ ਸਮਝਾਇਆ ਸੀ।
    ਅਸ਼ੀ ਵੀ ਓਹੀ ਰਸਤਾ ਪਰਮਾਤਮਾ ਨੂੰ ਮਿਲਣ ਵਾਸਤੇ ਲੋਕਾ ਨੂੰ ਸਮਝਾ ਰਹੇ ਹਾਂ।

  • @wahegurujiwaheguruji4306
    @wahegurujiwaheguruji4306 2 หลายเดือนก่อน +2

    ਸਾਡੀ ਤ੍ਰਾਸਦੀ ਇਹ ਆ ਕਿ ਅਸੀਂ ਸਾਰੇ ਆਪੋ ਵਿਦਵਾਨ ਬਣ ਕੇ ਆਪੋ ਆਪਣੀ ਜਾਤ ਦੇ ਹਿਸਾਬ ਨਾਲ ਗੁਰੂ ਮੰਨ ਰਹੇ ਹਾਂ, ਆਧਰਮੀ ਭਗਤ ਰਵਿਦਾਸ ਜੀ ਨੂੰ ਤੇ ਛੀਬੇ ਭਗਤ ਨਾਮਦੇਵ ਜੀ ਨੂੰ ਤੇ ਕਈ ਭਗਤ ਕਬੀਰ ਜੀ ਨੂੰ ਜ਼ਿਆਦਾ ਮੰਨਦੇ ਹਨ, ਸ਼ੁਕਰ ਆ ਜੱਟਾਂ ਨੇ ਭਗਤ ਧੰਨਾ ਜੀ ਪ੍ਰਤੀ ਇਸ ਤਰਾਂ ਨਹੀਂ ਕੀਤਾ! ਹੋਰ ਵੀ ਬਹੁਤ ਹਨ ਜਿਹਨਾਂ ਨੇ ਏਦਾਂ ਨਹੀਂ ਕੀਤਾ! ਬਾਕੀ ਜਿਹਨਾਂ ਨੇ ਆਪਣੀ ਬਾਣੀ ਕੱਢ ਕੇ ਅਲੱਗ ਬਾਣੀ ਕਰ ਲਈ ਸਮਝੋ ਉਹ ਭਗਤ ਰਵਿਦਾਸ ਜੀ ਦੇ ਸਿਧਾਂਤ ਤੋਂ ਕੋਹਾਂ ਦੂਰ ਹਨ! ਜੋ ਕਿ ਸਿਆਸੀ ਤੇ ਸ਼ਾਤਿਰ ਲੋਕਾਂ ਦੀ ਚਾਲ ਦਾ ਸ਼ਿਕਾਰ ਹੋ ਰਹੇ ਹਨ! ਸ਼ੁਕਰ ਆ ਕਿ ਸਾਰੇ ਸਿੱਖਾਂ ਨੇ ਵੀ ਭਾਈ ਸਤ ਜੀ ਤੇ ਭਾਈ ਬਲਵੰਡ ਜੀ ਸਿੱਖਾਂ ਨੂੰ ਉਪਰੋਕਤ ਤਰੀਕੇ ਨਾਲ ਨਹੀਂ ਕੀਤਾ! ਇਹ ਵਿਵਾਦ ਡੀਪ ਸਟੇਟ ਦੀਆਂ ਏਜੰਸੀਆਂ ਦਾ ਖੜ੍ਹਾ ਕੀਤਾ ਜਾ ਰਿਹਾ, ਜਿਸ ਆੜ ਵਿੱਚ ਲਿਖ ਕੇ ਰੱਖ ਲਵੋ ਕੋਈ ਵੱਡੀ ਗੇਮ ਖੇਡਣਗੇ! ਇਹਨਾਂ 5 ਸਾਲਾਂ ਵਿੱਚ SC ਕੋਟੇ ਨੂੰ ਖਤਮ ਕਰਨ ਜਾਂ ਕੁੱਝ ਘੱਟ ਕਰਨ ਲਈ ਸੈਂਟਰ ਏਦਾਂ ਦੇ ਕਈ ਪੰਗੇ ਖੜ੍ਹੇ ਕਰਕੇ ਹੋਰ ਪਾਸੇ ਉਲਝਾ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣਗੇ! ਬਾਕੀ ਅੱਜਕੱਲ ਹਰੇਕ ਫੋਕੇ ਦਾਅਵੇ ਕਰੀ ਜਾਂਦੇ ਪਏ ਨੇ ਮੇਰੇ ਵਰਗੇ 99.99% ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 35 ਮਹਾਪੁਰਸ਼ਾ ਜੀ ਦੀ ਬਾਣੀ ਦੇ ਆਸ਼ੇ ਮੁਤਾਬਿਕ ਜੀਵਨ ਬਤੀਤ ਕਰਨ ਤੋਂ ਕੋਹਾਂ ਦੂਰ ਹਨ! ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ਣ ਜੀ ਤੇ ਬਖ਼ਸ਼ ਦੇਣ ਜੀ!

    • @Aaj361
      @Aaj361 2 หลายเดือนก่อน

      ਭਰਾ ਜੀ ਕੋਟਾ ਖ਼ਤਮ ਨੀ ਹੋਣਾ ਚਾਹੀਦਾ ਦੱਸੋ ਇਸ ਵਾਰੇ

    • @wahegurujiwaheguruji4306
      @wahegurujiwaheguruji4306 2 หลายเดือนก่อน +1

      @@Aaj361 ਬਹੁਤ ਵੱਡੇ ਲੈਵਲ ਤੇ ਇਸ ਸਬੰਧੀ ਸੈਂਟਰ ਵਿੱਚ ਵਿਚਾਰਾਂ ਹੋ ਰਹੀਆਂ ਹਨ!

    • @Aaj361
      @Aaj361 2 หลายเดือนก่อน

      @@wahegurujiwaheguruji4306 ਨਾਲ਼ੇ ਵਾਹਿਗੁਰੂ ਸਿੱਖ ਬਣਦਾ ਤੇ ਨਾਲ਼ੇ ਜਾਤੀ ਅਧਾਰਤ ਕੋਟਾ ਮੰਗੀ ਜਾਨਾ l ਕਮਾਲ ਹੈ

    • @wahegurujiwaheguruji4306
      @wahegurujiwaheguruji4306 2 หลายเดือนก่อน +1

      ​@@Aaj361ਮੈਨੂੰ ਕਿਸੇ ਕੋਟੇ ਦੀ ਅਜੇ ਤੱਕ ਲੋੜ ਨਹੀਂ ਪਈ ਤੇ ਨਾਂ ਹੀ ਗੁਰੂ ਸਾਹਿਬ ਜੀ ਲੋੜ ਪਾਉਣ, ਪਰ ਜਿਹਨਾਂ ਦੇ ਘਰ ਦਿਹਾੜੀ ਲੱਗੇ ਤੋਂ ਬਿਨਾਂ ਰੋਟੀ ਨਹੀਂ ਪੱਕਦੀ ਉਹਨਾਂ ਨੂੰ ਇਸ ਦੀ ਜ਼ਰੂਰਤ ਅਜੇ ਵੀ ਹੈ! th-cam.com/users/liveyUIOZpgOm74?feature=shared

    • @Aaj361
      @Aaj361 2 หลายเดือนก่อน

      @@wahegurujiwaheguruji4306 ਹਾਂ ਭਰਾ ਜੀ ਮੈਂ ਏਥੇ ਤੁਹਾਡੇ ਨਾਲ ਸਹਿਮਤ ਹਾਂ 🙏 ਪਰ ਜਿਹੜੇ ਮਾਪੇ ਸਾਲ ਦਾ 20 -20 ਲੱਖ ਕਮਾ ਰਹੇ ਨੇ ਉਹਨਾਂ ਦੇ ਬੱਚੇ ਹੀ ਦੁਬਾਰਾ ਦੁਬਾਰਾ ਕੋਟਾ ਲਈ ਜਾਂਦੇ ਨੇ ਉਹਨਾਂ ਵਾਰੇ ਤੁਹਾਡੀ ਕੀ ਰਾਇ ਹੈ l ਗਰੀਬ ਦਾ ਹੱਕ ਖੋਹਣ ਵਾਲਾ ਕਸੂਰਵਾਰ ਕੌਣ ਹੈ ਦੱਸੋ l ਕਲੀਅਰ ਕਰੋ l
      ਮੋਦੀ ਕਰੀਮੀ ਲੇਅਰ ਲਿਉਣ ਲੱਗਿਆ ਸੀ ਇਹਨਾਂ ਨੇ ਰੌਲਾ ਪਾਇਆ ਦੱਸੋ

  • @RajinderSingh-wb6em
    @RajinderSingh-wb6em 2 หลายเดือนก่อน +4

    Dhan Guru Garanth sahib ji Dhan Guru nanak sahib ji Dhan Guru Ravidas ji

  • @jograjkainth3672
    @jograjkainth3672 2 หลายเดือนก่อน +1

    Jai Gurudev ji
    Dhan Dhan Guru Ravidas Ji

  • @singhhira2434
    @singhhira2434 2 หลายเดือนก่อน +3

    ਇਹ ਸਭ ਸਰਕਾਰਾਂ ਦੀਆਂ ਚਾਲਾ ਨੇ ਜਿਸ ਨੇ ਵੀ ਇਹ ਜਾਣਨਾ ਹੈ ਉਸ ਨੂੰ ਵਹਿਸ ਦੀ ਤਾਂ ਜਰੂਰਤ ਹੀ ਨਹੀਂ
    ਜਿਸ ਨੇ ਵੀ ਇਹ ਜਾਣਨਾ ਹੈ ਉਹ ਪੂਰਾ ਗ੍ਰੰਥ ਸਾਹਿਬ ਪੜ੍ਹ ਲਵੋ ਅਰਥਾਂ ਦੇ ਨਾਲ ਸਭ ਪਤਾ ਲੱਗ ਜਾਵੇਗਾ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਪਵੇਗੀ
    ਸਭ ਪਤਾ ਲੱਗ ਜਾਊ ਕੇ
    ਅਕਾਲ ਪੁਰਖ, ਪਾਰਬ੍ਰਹਮ, ਸਤਿਗੁਰੂ,ਗੁਰੂ,ਬ੍ਰਹਮਗਿਆਨੀ ਭਗਤ,ਸਾਧੂ ਗਿਆਨੀ,ਆਦਿ ਕੌਣ ਕੀ ਹੈ

  • @roopsinghmaur8069
    @roopsinghmaur8069 2 หลายเดือนก่อน +1

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਸਮੁੱਚੀ ਗੁਰਬਾਣੀ ਇੱਕ ਸਮਾਨ ਹੈ, ਭਾਵੇਂ ਕਿਸੇ ਵੀ ਮਹਾਂਪੁਰਖ ਦੀ ਹੈ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਨੂੰ ਗੁਰਤਾ ਗੱਦੀ ਹਾਸਲ ਹੈ, ਇਸ ਲਈ ਸਮੁੱਚੀ ਗੁਰਬਾਣੀ ਗੁਰੂ ਹੀ ਹੈ,ਪਰ ਗੁਰੂ ਅਰਜਨ ਸਾਹਿਬ ਜੀ ਨੇ ਜੋ ਤਤਕਰਾ ਦਿੱਤਾ ਹੈ, ਕਿ ਇਸ ਸੰਗ੍ਰਹਿ ਵਿੱਚ ਕਿੰਨੇ ਭਗਤਾਂ ਦੀ ਬਾਣੀ ਹੈ, ਕਿੰਨੇ ਭੱਟਾਂ ਦੀ ਬਾਣੀ ਹੈ, ਕਿੰਨੇ ਨਿਕਟ ਵਰਤੀ ਸਿੱਖਾਂ ਦੀ ਬਾਣੀ ਹੈ, ਇਹ ਵੀ ਤਾਂ ਗੁਰੂ ਸਾਹਿਬ ਜੀ ਨੇ ਕੁੱਝ ਸੋਚ ਵਿਚਾਰ ਕੇ ਹੀ ਦਰਜ਼ਾ ਦਿੱਤਾ ਹੈ ਕੀ ਗੁਰੂ ਸਾਹਿਬ ਜੀ ਕੋਈ ਅਣਜਾਣ ਸਨ ਜਿਨ੍ਹਾਂ ਨੇ ਗ਼ਲਤ ਦਰਜ਼ਾ ਦੇ ਦਿੱਤਾ ਹੈ, ਉਨ੍ਹਾਂ ਤੋਂ ਵੱਧ ਸਿਆਣਾ ਕੌਣ ਹੋ ਸਕਦਾ ਹੈ,ਉਹਨਾ ਨੇ ਜੋ ਕੀਤਾ ਹੈ ਸਭ ਠੀਕ ਕੀਤਾ ਹੈ ਕੁੱਝ ਵੀ ਗ਼ਲਤ ਨਹੀਂ ਕੀਤਾ।
    ਬਾਕੀ ਰਹੀ ਗੱਲ ਕਿ, ਗੁਰੂ ਜਾਂ ਭਗਤ ਦੀ,।
    ਗੁਰਬਾਣੀ ਫੁਰਮਾਨ ਹੈ ਕਿ,
    ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰ ਅਵਰ ਨਾ ਕੋਇ।
    ਕੀ ਇਹ ਦਰਜ਼ਾ ਛੋਟਾ ਹੈ।
    ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਖ਼ੁਦ ਲਿਖਿਆ ਹੈ ਕਿ,
    ਭਗਤ ਭਗਤ ਜੱਗ ਵੱਜਿਆ ਚਹੁੰ ਚੱਕਾਂ ਵਿੱਚ ਚਮਰੇਟਾ।
    ਪਾਣਾ ਗੰਢ੍ਹੇ ਰਾਹ ਵਿੱਚ ਕੁਲਾ਼ਂ ਧਰਮ ਢੋਇ ਢੋਰ ਸਮੇਟਾ।
    ਭਗਤ ਜੀ ਨੇ ਆਪਣੇ ਆਪ ਨੂੰ ਭਗਤ ਹੀ ਦੱਸਿਆ ਹੈ, ਅਤੇ ਦੁਨੀਆਂ ਭਰ ਵਿੱਚ ਭਗਤ ਹੀ ਕਹੇ ਜਾਂਦੇ ਸਨ।
    ਇਹ ਵਿਵਾਦ ਖਾਹ-ਮਖਾਹ ਹੀ ਖੜ੍ਹਾ ਕੀਤਾ ਗਿਆ ਹੈ, ਰਵਿਦਾਸੀਆ ਭਾਈਚਾਰੇ ਵੱਲੋਂ ਬਿਨਾ ਵਜ੍ਹਾ ਹੀ।
    ਬਾਕੀ ਕੌਮਾਂ ਦੇ ਭਗਤ ਜਨਾ ਦੇ ਪੈਰੋਕਾਰਾਂ ਨੇ ਕਦੇ ਵੀ ਇਹ ਕਿੰਤੂ ਪ੍ਰੰਤੂ ਨਹੀਂ ਕੀਤਾ, ਸਿਰਫ਼ ਰਵਿਦਾਸੀਏ ਭਾਈਚਾਰੇ ਨੂੰ ਹੀ ਇਤਰਾਜ਼ ਹੈ।
    ਨਾਲ਼ੇ ਇਸ ਸਮਾਜ ਨੇ ਭਗਤ ਜੀ ਨੂੰ ਆਪਣਾ ਗੁਰੂ ਵੀ ਨਹੀਂ ਮੰਨਿਆ, ਇਹ ਥਾਂ ਥਾਂ ਤੇ ਮਨਮੱਤ ਦੇ ਡੇਰਿਆਂ ਜਾ ਕੇ ਮੱਥੇ ਰਗੜਦੇ ਹਨ, ਗੁਰਬਾਣੀ ਦੇ ਉਪਾਸ਼ਕ ਨਹੀਂ ਹਨ ਤੇ ਭਗਤ ਰਵਿਦਾਸ ਜੀ ਦੇ ਵਿਚਾਰਾਂ ਦੇ ਉਲ਼ਟ ਚਲਦੇ ਹਨ, ਜਿੰਨ੍ਹਾਂ ਕਰਮ ਕਾਂਡਾਂ ਦੀ ਭਗਤ ਜੀ ਸਖ਼ਤ ਵਿਰੋਧਤਾ ਕਰਦੇ ਸਨ ਉਹ ਕੁੱਝ ਸਾਰਾ ਹੀ ਭਗਤ ਜੀ ਦੇ ਜੀਵਨ ਵਿੱਚ ਇਹਨਾਂ ਨੇ ਜੋੜ ਦਿੱਤਾ ਹੈ,ਉਹ ਟਿੱਕਾ ਜਨੇਊ ਨਹੀਂ ਸਨ ਲਾਉਂਦੇ,ਨਾ ਹੀ ਸਿਰ ਨੰਗਾ ਰੱਖਦੇ ਸਨ ਨਾ ਮਾਲ਼ਾ ਪਹਿਨਦੇ ਸਨ, ਬੁੱਤ ਪੂਜਾ ਦੇ ਵਿਰੋਧੀ ਸਨ, ਇਹਨਾਂ ਨੇ ਸਭ ਕੁੱਝ ਹੀ ਕਰ ਵਿਖਾਇਆ ਹੈ, ਉਹਨਾਂ ਦੇ ਮੰਦਰ ਬਣਾ ਕੇ ਬੁੱਤ ਵੀ ਸਥਾਪਿਤ ਕਰ ਦਿੱਤੇ ਹਨ, ਕੋਈ ਕਸਰ ਬਾਕੀ ਨਹੀਂ ਛੱਡੀ ਭਗਤ ਜੀ ਦੀ ਬੇਹੁਰਮਤੀ ਕਰਨ ਵਿੱਚ।
    ਬੱਸ ਇੱਕ ਗੁਰੂ ਦੇ ਦਰਜ਼ੇ ਦੀ ਹੀ ਗੱਲ ਹੈ।

    • @vikaschauhan366
      @vikaschauhan366 หลายเดือนก่อน

      Jai guru ravidas ji 🙏🏻🙏🏻

  • @SurjitSingh-n2o
    @SurjitSingh-n2o 2 หลายเดือนก่อน +3

    बीर जी दो मारग हें, 1 पूजा मारग 2 भगती मारग, परमातमा से मिलने के लिऐ भगती करनी पड़ती है, जब परमातमा से मिलाप हो जाता है, फिर वह बनता है गूरू,

  • @doababeats7374
    @doababeats7374 2 หลายเดือนก่อน +2

    ਗੁਰੂ ਰਵਿਦਾਸ ਮਹਾਰਾਜ

  • @Ilovecricket-qq5lf
    @Ilovecricket-qq5lf 2 หลายเดือนก่อน +4

    Sade li ta sare satkar jog aa mere li Mera guru ravidas ji ne

  • @HarnoorSingh-sg1vf
    @HarnoorSingh-sg1vf 2 หลายเดือนก่อน +3

    ਧੰਨ ਭਗਤ ਰਵਿਦਾਸ ਜੀ

  • @user-og4in5yx2i
    @user-og4in5yx2i 2 หลายเดือนก่อน +4

    ਭਗਤ ਸਾਹਿਬਾਨ ਦੁਨੀਆ ਵਿਚ ਭਗਤ ਕਰਕੇ ਜਾਣੇ ਗਏ 10 ਗੁਰੂ ਸਾਹਿਬਾਨ ਗੁਰੂ ਰੂਪ ਵਿਚ ਜਾਣੇ ਗਏ।ਭਗਤ ਸਾਹਿਬਾਨ ਨੇ ਜਿਸ ਜੋਤ ਦੀ ਭਗਤੀ ਓਹੀ ਜੋਤ 10 ਗੁਰੂ ਸਾਹਿਬਾਨ ਦੇ ਜਾਮੇ ਧਾਰਨ ਕਰਕੇ ਦੁਨੀਆ ਵਿੱਚ ਟਿਕੀ।