ਭਿੰਡਰਾਂਵਾਲਿਆਂ ਨੂੰ ਬਘਿਆੜ ਕਹਿਣ ਵਾਲਾ? ਤੇ ਖਤਮ ਕਰਵਾਉਣ ਲਈ ਕਾਹਲਾ ਕੌਣ ਸੀ? ਵਕੀਲ ਤੋਂ ਸੁਣੋ ਵੱਡੇ ਖੁਲਾਸੇ...

แชร์
ฝัง
  • เผยแพร่เมื่อ 19 ม.ค. 2025

ความคิดเห็น • 516

  • @RamgarhiaSingh1969
    @RamgarhiaSingh1969 3 ปีที่แล้ว +17

    ਮੱਖੂ ਸਾਹਿਬ ਬਹੁਤ ਵਧੀਆ ਲੱਗਾ ਤੁਹਾਡੀਆਂ ਇੰਟਰਵਿਊ ਨਹੀਂ ਕਹਿ ਸਕਦੇ ਇਕ ਇਤਿਹਾਸ ਦਸਤਾਵੇਜ਼ ਹੀ ਕਹਾਂਗਾ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹੋ ਸੁਣ ਰਿਹਾ ਹਾਂ ਧੰਨਵਾਦ ਵੀਰ ਜੀ

  • @bathindapb0325
    @bathindapb0325 4 ปีที่แล้ว +12

    ਬਹੁਤ ਵਧੀਆ ਗੱਲ ਹੈ ਸਲੂਟ ਹੈ ਇਸ ਵੀਰ ਜੀ ਨੂੰ

  • @mohindersingh8893
    @mohindersingh8893 3 ปีที่แล้ว +3

    ਮਖੂ ਭਾਈ ਜੀ ਵਾਹਿਗਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆ ਵਿਦਵਾਨਾਂ ਸਿੱਖਾਂ ਨਾਲ ਦਰਬਾਰ ਸਾਹਿਬ ਤੇ ਹੌਇ ਹਮਲੇ ਬਾਰੇ ਤ ਹੌਰ ਸਿੱਖ ਮਸਲਿਆਂ ਆਦਿ ਤੇ ਆਧਾਰਿਤ ਮੁਲਾਕਾਤਾਂ ਦਾ ਅਰੰਭਿਆ ਸਿਰਜਲਾ ਬਹੁਤ ਚੰਗਾ ਕਾਰਜ ਹੈ ਹਾਂ ਤੂਹਾਡੀ ਜਾਕਾਰੀ ਵਾਸਤੇ ਮੈਂ ਜੌ ਕੁਛ ਦਰਬਾਰ ਸਾਹਿਬ ਤੇ ਹਮਲਾ ਹੌਣ ਤੌ ਪੇਹਲਾਂ ਤੇ ਕੁਛ ਹਮਲਾ ਹੌਣ ਤੌ ਬਾਅਦ ਦੀਆਂ ਲਿਖਤਾਂ ਬਜਾਰ ਵਿਚ ਪਤਕਾਰ ਸਰਜੀਤ ਜਲੰਧਰੀ ਉਸ ਦੌਰਾਣ ਤਿੰਨ ਚਰ ਕਿਤਾਬਾ ਲਿਖੀਆਂ ਗਈਆਂ ਸੀ ਇਕ ਜੌ ਹਮਲੇ ਤੌ ਪੇਹਲੇ ਦੀ ਹੈ ਜਥਾ ਦਮਦਮੀ ਟਕਹਲ ਬਾਰੇ ਦੁਜੀ ਨੀਲਾ ਤਾਰਾ ਐਕਸ਼ਨ ਬਾਰੇ ਤੀਜੀ ਕੀ? ਸੰਤ ਜਰਨੈਲ ਸਿਂਘ ਜਿੰਦਾ ਹਨ ਇਹ ਜੇ ਤੁਹਾਨੂੰ ਮਿਲ ਜਾਂਦੀਆ ਹਨ ਤਾ ਇਹ ਸਬ ਕੁਛ ਕਿਵੇਂ ਹੌਇਆ ਕਿੰਨੇ ਕਰਾਇਆ ਕਿਉਂ ਹੌਇਆ ਸਬ ਕੁਛ ਜਾਨਕਾਰੀ ਮਿਲ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ

  • @arshsingh6699
    @arshsingh6699 3 ปีที่แล้ว +13

    ਭਾਈ ਹਰਪ੍ਰੀਤ ਸਿੰਘ ਮੱਖੂ ਜੀ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖੇ

  • @mandeepkaru7973
    @mandeepkaru7973 4 ปีที่แล้ว +176

    ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਕੋਟੀ ਕੋਟੀ ਪਰਨਾਮ

    • @poojamehta724
      @poojamehta724 4 ปีที่แล้ว +5

      O yr chahe harnek chand neki kinna mara par eh tan sach bolda bhindru indira gandhi da kutta c jihne sikh kaum mrwaryi, mawa de putt mrwaye, beksoor hindua de katal kite. Ehje bande nu parmatma kade maaf ni kar sakda te saadi kaum be hero bnaya hoya pata ni kaum nu kad akal aayu thodiya ehi kameengiya krke harnek chand neki wrge kutte paida hunde aa.

    • @satnamsingh3742
      @satnamsingh3742 4 ปีที่แล้ว +5

      @@poojamehta724silh kom nu shd tu apna ds tu sikh de ghr kida jm pyaa.. Sharm ni andi .... Akal tinu pta ni kdo augi.....Sikh de naam te kalank aw tere vrge dogle insan

    • @poojamehta724
      @poojamehta724 4 ปีที่แล้ว +1

      Satnam Singh dogle tusi hon. Nihathe beksoor hindua nu maareya tusi papiyo sikhi da naam badnaam kita sari duniya ch

    • @poojamehta724
      @poojamehta724 4 ปีที่แล้ว +2

      Satnam Singh sikhi ki hai?

    • @gurmitsingh4332
      @gurmitsingh4332 4 ปีที่แล้ว

      @@poojamehta724 .

  • @hs7382
    @hs7382 4 ปีที่แล้ว +6

    *This host is very clear and has conviction in all his questions and understanding about the 1984 incidents.*

  • @kuldeepsidhu9005
    @kuldeepsidhu9005 4 ปีที่แล้ว +28

    ਸਰਦਾਰ ਪਰਮਜੀਤ ਸਿੰਘ ਜੀ ਨੇ ਬਿਲਕੁਲ ਸੱਚੀਅਾਂ ਗੱਲਾਂ ਕਹੀਅਾਂ

  • @darshansinghsran8217
    @darshansinghsran8217 4 ปีที่แล้ว +75

    ਸਰ ਤੁਸੀਂ ਪਹਿਲੇ ਇਨਸਾਨ ਹੋ ਜੋ ਦਮਦਮੀ ਟਕਸਾਲ ਬਾਰੇ ਸੱਚ ਬੋਲਿਆ ਧੰਨਵਾਦ ਜੀ।

    • @randeepsinghrandeepsingh9476
      @randeepsinghrandeepsingh9476 4 ปีที่แล้ว +4

      Damdami taksaal ne kaum lyi kurbani kiti aa den aa panth nu theek aa harnaam singh ji ne hun sikhi lyi koi wdde kam nahi kitey par ohna sikhi da koi nuksaan v nahi karwaya

    • @harbajansingh9893
      @harbajansingh9893 4 ปีที่แล้ว

      Hv

    • @pawanpreetkaur5958
      @pawanpreetkaur5958 4 ปีที่แล้ว

      Is The

    • @OnkarSingh-pl5mm
      @OnkarSingh-pl5mm 3 ปีที่แล้ว +2

      ਦਮਦਮੀ ਟਕਸਾਲ ਤਾਂ ਆਰ ਐੱਸ ਐੱਸ ਦਾ ਬਦਲਿਆ ਹੋਇਆ ਰੂਪ ਹੈ ਐ ਬਾਈ ਜੀ

    • @didarsinghsaini2545
      @didarsinghsaini2545 3 ปีที่แล้ว

      Guru Sahib Chardi kala vitch Reakha Pb 07

  • @chanchalsinghbhathal4140
    @chanchalsinghbhathal4140 4 ปีที่แล้ว +2

    ਮਖੂਜਿ ਤੁਹਾਡਾ ਬਹੁਤ ਚੰਗਾ ਉਪਰਾਲਾ।ਸਿੰਖਾਂ ਵਿੱਚ ਜੋ ਸਿੰਈਖੀਦੇ ਦੇ ਦੁਸਮਣ ਸਿੰਖ ਭੇਸ ਵਿੱਚ ਆਪਣੀਆਂ ਚਲਾਕੀਆ ਕਰਨ ਬਾਲੇ ਜਿਵੇ ਲੋਗੋਵਾਲ ਉਸ ਤੋਂ ਵੀ ਵੱਡੇ ਧਨਾਡਟ ਟੋਹੜਾ ਉਸ ਤੋਵੀਵੱਡੇ ਮਾਯਾ ਕੁਰਸੀ ਪੁਤਰਮੋਹ ਦੇ ਲਾਲਚੀ ਬੱਡੇ ਬਾਦਲ ਨੇ ਤਾਂ ਸਿੰਖੀ ਨੂੰ ਹਲਾਲ ਕਰਨ ਜਹਿਆਂ ਕਰਤੁਤਾਂ ਕੀਤੀਆਂ ਹੱਨ।
    ਗੁਰੂ ਮੇਹਰ ਕਰੇ ਉਹ ਦਿਨ ਦੂਰ ਨਹੀਂ ਜਦੋ ਸਿੰਖਾਂਦੀ ਤਰਾਸਦੀ ਖੱਤਮ ਹੋਉਂਗੀ ਤੇ ਸੰਤਾ ਦੀ ਸੋਚ ਪੂਰੀ ਹੋਵੇਗੀ

  • @buttasingh3090
    @buttasingh3090 4 ปีที่แล้ว +14

    ਇਹ ਸਭ ਕੁਝ ਜੋ ਵੀਰ ਜੀ ਨੇ ਪੁਰੇਵਾਲ ਸਾਹਿਬ ਅਤੇ ਲੌਂਗੋਵਾਲ ਵਿਚ ਹੋਇਆ ਵਾਰਤਾਲਾਪ ਦੱਸਿਆ ਹੈ । ਉਹ ਲੌਂਗੋਵਾਲ ਨੇ ਸਾਡੇ ਨਾਲ ਵੀ ਕੀਤਾ ਸੀ। ਮੈਂ ਅਤੇ ਮੇਰੇ ਚਾਚਾ ਜੀ ਗਿਆਨੀ ਬਚਨ ਸਿੰਘ ਜੋ ਸੰਤ ਲੌਂਗੋਵਾਲ ਦੇ ਕਾਫੀ ਨਜ਼ਦੀਕੀ ਸਨ ਅਤੇ ਤੀਸਰੇ ਸਰਪੰਚ ਮੱਘਰ ਸਿੰਘ ਜੀ ਸਨ ਪਿੰਡ ਗਹਿਲਾ ਦੇ ਸਾਡੇ ਨਾਲ ।ਇਕ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਪਿੰਡ ਸ਼ੇਰਪੁਰ ਆਏ 1980ਦੇ ਲੱਗਪਗ ਜੋ ਮੇਰੇ ਚਾਚਾ ਜੀ ਗਿਆਨੀ ਬਚਨ ਸਿੰਘ ਨੇ ਬੁਲਾਏ ਸਨ ਸੰਤ ਲੌਂਗੋਵਾਲ ਵੀ ਬੁਲਾਇਆ ਸੀ ਪਰ ਉਹ ਸੰਤ ਜਰਨੈਲ ਸਿੰਘ ਜੀ ਦਾ ਆਉਣਾ ਸੁਣ ਕੇ ਨਹੀਂ ਆਏ ਅਤੇ ਮੇਰੇ ਚਾਚਾ ਜੀ ਨਾਲ ਵੀ ਨਰਾਜ਼ ਹੋ ਗਏ ਸੀ ।ਕਿ ਤੁਸੀਂ ਭਿਡਰਾਵਾਲੇ ਕਿਉਂ ਬੁਲਾਏ ਹਨ। ਇਹ ਗੱਲ ਮੋਰਚਾ ਲਾਉਣ ਤੋਂ ਬਹੁਤ ਪਹਿਲਾਂ ਦੀ ਹੈ। ਇਹ ਅਕਾਲੀ ਪਹਿਲਾਂ ਤੋਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਰੋਧੀ ਸਨ । ਫੇਰ ਅਸੀਂ 1983ਵਿਚ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮੋਰਚੇ ਦੋਰਾਨ ਮਿਲਣ ਗਏ ਸੀ । ਉਦੋਂ ਲੌਂਗੋਵਾਲ ਬਹੁਤ ਕੁਝ ਸੰਤਾਂ ਖਿਲਾਫ ਬੋਲਿਆ ਸੀ । ਮੇਰਾ ਨੰਬਰ 7009462042 ਹੈ ।

    • @TarsemSingh-xq6zj
      @TarsemSingh-xq6zj 4 ปีที่แล้ว +3

      ਸਰਦਾਰ ਜੀ ਕਿਹੜੇ ਪਿੰਡ ਗਹਿਲ ਵਾਰੇ ਲਿਖਿਆ

  • @ajmersinghgill5362
    @ajmersinghgill5362 4 ปีที่แล้ว +37

    .ਵਾਹਿਗੁਰੂ ਜੀ ਸਿੱਖ ਕੌਮ ਦੇ ਸ਼ਹੀਦਾ ਨੁੰ ਸਲਾਮ ਅਤੇ ਸ਼ਰਧਾਂਜਲੀ

  • @Manjitsingh-vj6rc
    @Manjitsingh-vj6rc 4 ปีที่แล้ว +126

    ਨਾ ਭੁੱਲਣ ਯੋਗ 1984 ਸ਼ਹੀਦ ਸਿੰਘਾਂ ਨੂੰ ਦਿਲੋਂ ਸਰਧਾਂਜਲੀ 🙏🙏🙏🙏🙏💐💐💐💐💐💐💐

  • @harindersinghsidhu148
    @harindersinghsidhu148 4 ปีที่แล้ว +81

    ਇਸ interview ਵਿੱਚ ਬਹੁਤ ਕੁਝ ਹੈ , ਜੋ ਬੰਦਾ ਇਸ ਗੱਲ ਬਾਤ ਨੁੰ ਸੁਣ ਕੇ ਸਮਝ ਨਹੀਂ ਸਕਿਆ , ਤਾਂ ਉਹ ਸਿਰੇ ਦਾ ਪਾਗਲ ਹੋਉਗਾ।

    • @punjabivloggger7178
      @punjabivloggger7178 3 ปีที่แล้ว +2

      J tuhanu eh samj na laga k dunia ch chalan ki deha aa. Eh sanu kidhar la rahe aa j tuhanu eh samj na laga fer tusi pagal ton kuj ghat ni

    • @gurjantsingh-se3ll
      @gurjantsingh-se3ll 3 ปีที่แล้ว +1

      but

  • @rajpalsingh5810
    @rajpalsingh5810 4 ปีที่แล้ว +4

    ਖਾਲਸਾ ਜੀ ਇਹ ਬਿਲਕੁਲ ਸੱਚ ਗੱਲ ਹੈ

  • @narindersingh4844
    @narindersingh4844 4 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸਿੰਘ ਸਾਬ ਜੀ ਨੇ

  • @vimpyboxerboxer686
    @vimpyboxerboxer686 4 ปีที่แล้ว +65

    ਸਿੱਖ ਕੌਮ ਸ਼ੇਰਾ ਦੀ ਕੌਮ ਹੈ ਸੈਨੂੰ ਮਨ ਹੈ ਸਿੱਖ ਹੋਣ ਦਾ

    • @gssingh8042
      @gssingh8042 4 ปีที่แล้ว +3

      ਸਿੱਖ ਕੌਮ ਮੂਰਖਾ ਦੀ ਕੌਮ ਜੋ ਆਪਣੇ ਸ਼ੇਰਾ ਨੂੰ ਖਤਮ ਕਰਵਾ ਦੇਦੀ ਆ

    • @inderpreetbajwa1119
      @inderpreetbajwa1119 3 ปีที่แล้ว

      Waheguru waheguruji🙏

  • @manjitsingh4263
    @manjitsingh4263 4 ปีที่แล้ว +45

    ਬਹੁਤ ਵਧੀਆ ਉਪਰਲਾ ਏ ਕੌਮ ਨੂੰ ਜਾਗਰੂਕ ਕਰਨ ਦਾ ਬਾਕੀ ਟੌਹੜਾ ਬਾਦਲ ਮੰਡਲੀ ਰਾਮੂਵਾਲੀਆ ਤੇ ਹੋਰ ਅਖੌਤੀ ਕਾਲੀ ਇਕੱਲਾ ਸੰਤਾਂ ਨੂੰ ਹੀ ਨਹੀਂ ਸਗੋਂ ਜੋ ਸੰਗਤਾਂ ਸੰਤ ਭਿੰਡਰਾਂਵਾਲਿਆਂ ਦੀ ਸਰਧਾਲੂ ਸੀ ਸਭ ਨੂੰ ਕੁਚਲ ਕੇ ਸਬਕ ਸਿਖਾਉਣਾ ਚਾਹੁੰਦੇ ਸੀ ਇਸ ਕਰਕੇ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਨ ਇਸ ਮਕਸਦ ਨਾਲ ਹੀ ਮਕਰਰ ਕੀਤਾ ਗਿਆ

  • @KuldeepSingh-zq8zn
    @KuldeepSingh-zq8zn 4 ปีที่แล้ว +109

    ਬਾਦਲ ਪਰਿਵਾਰ ਤਾ ਸਿੱਖਾ ਦੇ ਗਦਾਰ ਹੈ ਹੀ ਹੈ ਪਰ ਬਾਦਲ ਦਲ ਦੀ ਜੁੰਡਲੀ ਸਭ ਇੱਕੋ ਜਹੇ ਹੈ ॥

    • @Parm-gf6tg
      @Parm-gf6tg 3 ปีที่แล้ว +2

      ਇਹ ਜੋ ਬਾਦਲ ਨਾਲੋਂ ਅਲਗ ਹੋਏ ਢੀਂਡਸੇ ਹੁਰਾਂ ਨੇ ਨਵਾਂ ਅਕਾਲੀ ਦਲ ਬਣਾਇਆ ਇਹ ਵੀ ਅਕਾਲੀ ਦਲ ਨਹੀਂ ਹੈ।ਇਹ ਕੌਲੀ ਦਲ ਹੈ ਇਹ ਵੀ ਸਾਰੇ ਹਰਾਮੀ ਹਨ।ਇਨ੍ਹਾਂ ਨੇ ਬਾਦਲ ਦਾ ਉਸ ਟਾਈਮ ਸਾਥ ਕਿਉਂ ਨਹੀਂ ਛੱਡਿਆ ਜਦ ਬਾਦਲ ਹੁਰੀਂ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਦੀ ਵਿਉਂਤ ਬਣਾ ਰਹੇ ਸੀ।ਢੀਂਡਸੇ ਹੁਰਾਂ ਨੂੰ ਸਭ ਪਤਾ ਸੀ।

    • @khushisekhon7991
      @khushisekhon7991 3 ปีที่แล้ว +1

      bhanchod ditti punjab di badal parwaar na

  • @RanjeetSingh-gv2fd
    @RanjeetSingh-gv2fd 4 ปีที่แล้ว +4

    ਵਾਹਿਗੁਰੂ ਜੀ ਅਜ ਦੀ 90%ਲੀਡਰਸ਼ਿਪ ਪੂਰੇ ਭਾਰਤ ਵਿਚ ਇਹੋ ਸੋਚਦੀ ਸਾਡੀ ਕੁਰਸੀ ਸਾਡੇ ਪੁਤ ਪੋਤੇ ਦਾ ਰਾਜ ਕਿਵੇ ਪਪਕਾ ਹੋਵੇ। ਪੈਸਾ ਜਾਇਦਾਦ ਵਧ ਤੋ ਵਧ ਕਿਵੇ ਕਿਥੋ ਇਕਠਾ ਕੀਤਾ ਜਾਵੇ। ਸਿਰਫ ਦੋ ਭੁਖਾ ਲਈ ਸਭ ਕੁਝ ਦਾਅ ਉਪਰ ਲਾਉਦੇ ਨਾਲ ਹੀ ਜਨਤਾ ਨੂੰ ਬੁਧੂ ਬਣਾਉਦੇ ਹਨ। ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਧੰਨਵਾਦ

  • @pritpalsinghchinna8628
    @pritpalsinghchinna8628 4 ปีที่แล้ว +60

    ਭਾਈ ਸਹਿਬ ਅਜੈ ਕੌਈ ਭੁਲੇਖਾ ਹੈ ਸਿਖ ਕੌਮ ਨੂੰ ।

  • @bahadursingh616
    @bahadursingh616 3 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @brarsukhdevsinghdala4337
    @brarsukhdevsinghdala4337 4 ปีที่แล้ว +3

    ਵਾਹਿਗੁਰੂ ਜੀ ਕੀ

  • @JaswantSingh-uu5us
    @JaswantSingh-uu5us 4 ปีที่แล้ว +8

    ਬਹੁਤ ਵਧੀਆ ਵਿਚਾਰ ਹੈ ਜੀ ਧੰਨਵਾਦ ਜੀ

  • @HarpalSingh-zx1gv
    @HarpalSingh-zx1gv 4 ปีที่แล้ว +10

    Mainu dilo bht dukh aa asi apni kaum da hira guaaa chukke aa. Sant Jarnail Singh Ji khalsa bhindra Wale. Sachi ajj uh hunde mera bda dil karda uhna de darshan karn nu.

  • @indian1592
    @indian1592 3 ปีที่แล้ว +3

    ਅਸੀਂ ਫ਼ੇਰ ਤੋਖਾ ਨਾ ਖਾ ਲਈਏ ਫਸਾਨਿਏ ਨਵੇਂ ਟਾਇਮ ਨੂੰ ਧੰਨਵਾਦ ਜੀ ਸਰਦਾਰ ਸਾਹਿਬ

  • @buntyghotra4182
    @buntyghotra4182 4 ปีที่แล้ว +4

    Akaal channel one of the best nd favorite mera

  • @tajindersingh2627
    @tajindersingh2627 4 ปีที่แล้ว +6

    Sardar Sahab used a fantastic & respectable word for “Tohfa “of Sant ji for sikhs. Sardar Sahab has a quite god’s knowledge

  • @gurcharansinghgill8093
    @gurcharansinghgill8093 4 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਮੁਖਤਿਆਰ ਸਿੰਘ ਤੂਫਾਨ ਦੀ ਇਕ ਲਾਈਨ ਹੈ।
    ਭੁੱਖੇ ਚਾਓਦਰ ਲੀਡਰ ਪੰਜਾਬ ਦੇ।। ਪਾਣੀ ਫੇਰੀ ਤੇਰੀ ਆਬ।। ਸੋ ਇਹ ਗੱਲ ਸਾਹਮਣੇ ਆਈ ਗਈ ਹੈ ਕਿ ਸਾਡੇ ਹੀ ਇਹ ਹਮਲਾ ਕਰੌਨ ਦੇ ਓਹਨੇ ਹੀ ਜੁੰਮੇਵਾਰ ਹਨ। ਜਿੰਨੀ ਇੰਦਰਾ ਗਾਂਧੀ ਜੁੰਮੇਵਾਰ ਹੈ ਜੀ।

  • @AmandeepSingh-je5yq
    @AmandeepSingh-je5yq 4 ปีที่แล้ว +74

    ਜਦੌ ਫ਼ੌਰਸ ਨੇ ਅਟੈਕ ਕਰਨ ਵਾਸ਼ਤੇ dc ਕੋਲ਼ੋ ਮਨਜੂਰੀ ਮੰਗ਼ੀ ਤਾ ਓਸ਼ ਸ਼ਮੇ ਦੇ dc ਨੇਮਨਜੂਰੀ
    ਨਹੀ ਦਿਤੀ ਫ਼ਿਰ ੲਿਹ ਸੇਵਾ ਬਾਦਲ ਨੇ ਨਿਭਾੲੀ
    ਰਾਤੋ ਰਾਤ ਅਾਪਣੇ ਸ਼ਾਲ਼ੇ ਮਹੇਸ਼ੲਿਦਰ ਨੂੰ ਅੰਮਿਰਤਸਰ dc ਲਾੲਿਅਾ ੲਿਸ਼ ਟਾੲਿਮ ੲਿਹਬੰਦਾ ਬਾਦਲ ਦੇ ਸ਼ਾਰੇ ਕਾਰੌਬਾਰਾ ਦੀ ਸ਼ੰਭਾਲ਼
    ਕਰਦਾ ਪਰ ਮਰੂ ਅਾਪਣੀ ਭੈਣ ਵਰਗੂ

  • @bachittersingh8672
    @bachittersingh8672 4 ปีที่แล้ว +5

    ਮਖੂ ਸਾਹਬ ਧੰਨਵਾਦ ਤੁਹਾਡਾ ਜਾਣਕਾਰੀ ਦੇਨ ਲੲੀ

  • @sukhdeepkaur2513
    @sukhdeepkaur2513 4 ปีที่แล้ว +50

    ਤਾਂਂਹੀਓ ਲੌਂਗੋਵਾਲ ਗੱਡੀ ਚਾੜਿ੍ਆ ਸੀ ਟੌਹੜਾ ਸੱਪ ਤੇ ਕਈ ਹੋਰ ਗਦਾ਼ਰ ਬਚ ਨਿਕਲੇ

  • @virkjaatvirkjaat9693
    @virkjaatvirkjaat9693 4 ปีที่แล้ว +3

    बिल्कुल सही बात है आप की

  • @gurajohal1652
    @gurajohal1652 4 ปีที่แล้ว +51

    ਅੱਜ ਅਸੀਂ ਆਪਣੇ ਖਾਲਿਸਤਾਨ ਵਿੱਚ ਅਜ਼ਾਦ ਹੁੰਦੇ
    ਜੇ ਸਾਡੀ ਕੌਮ ਦੇ ਵਿੱਚ ਗਦਾਰ ਨਾ ਹੁੰਦੇ

    • @pawangarg1980
      @pawangarg1980 3 ปีที่แล้ว

      Yeh gadari to Gurion ke time se Chali aarahi hai ki baba bands Singh bahadur de Raj wele gadar nahi san

  • @europe2118
    @europe2118 4 ปีที่แล้ว +8

    ਬਹੁਤ ਵਧੀਆ ਮਖੂ ਵੀਰ ਜੀ

  • @GurcharanDhillon
    @GurcharanDhillon 4 ปีที่แล้ว +11

    ਜਿਵੇਂ ਸਿਰਦਾਰ ਕਪੂਰ ਸਿੰਘ ਹੁਣੀ ਕਹਿ ਗੲੇ ਕਿ ਸਿੱਖ ਕੌਮ ਦਾ ਅਾਪਣਾ ਘਰ ਹੋਣਾ ਅਤਿ ਜਰੂਰੀ ਹੈ I ਬਿਲਕੁਲ ਸਹੀ ਗੱਲ ਹੈ I ਸਿੱਖਾਂ ਨੇ ੧੮੪੯(1849) ਤੋਂ ਹੁਣ ਤਕ ਗਵਾੲਿਅਾ ਹੀ ਗਵਾੲਿਅਾ, ਕੁੱਝ ਖਟਿਅਾ ਨਹੀਂ I ਅਸੀਂ ਗੁਲਾਮੀ ਦੀ ਮਾਰ ਹੇਠ ਹਾਂ I

  • @amarjitdhillon7116
    @amarjitdhillon7116 4 ปีที่แล้ว +7

    Waheguru ji mehar Karan Singh Sahab g te 🙏🙏

  • @MandeepSinghKambojNaushehraPan
    @MandeepSinghKambojNaushehraPan 4 ปีที่แล้ว +8

    100%✓✓✓✓✓.You are right sir ji

  • @bikarjitsingh34bikarjitsin10
    @bikarjitsingh34bikarjitsin10 ปีที่แล้ว +1

    ਮਖੂ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਵਿਦਵਾਨਾਂ ਨਾਲ ਰੂਬਰੂ ਕਰਵਾਉਂਦੇ ਹੋ

  • @manjindersingh3905
    @manjindersingh3905 4 ปีที่แล้ว +46

    ਮੱਖੂ ਜੀ ਅਕਾਲੀਆ ਤੋ ਗੁਰਦੁਆਰੇ ਛਡਾਉਣੇ ਚਾਹੀਦੇਆ ਔਰ ਕਿਸੇ ਵੀ ਰਾਜਸੀ ਪਰਟੀ ਨੂੰ ਨਹੀ ਸਗੋ ਸਿੰਘਾ ਦੇ ਹਵਾਲੇ ਕਰਨੇ ਚਾਹੀਦਾ ਆ ਪਰ ਸਿੰਘ ਰਹਿਤਵਾਨ ਵਾਲੇ ਹੌਣ

    • @Lal_singh1
      @Lal_singh1 4 ปีที่แล้ว +4

      ਕਿਹੜੇ ਸਿੰਘ ਵੀਰ ਜੀ?

    • @awab4u
      @awab4u 4 ปีที่แล้ว +2

      Kehre Singh?
      Oh jede US, England, Australia, news land, Germany ch gurdwaren te asylum le k kabja kita hoya oh no?

    • @brinderkaur7500
      @brinderkaur7500 4 ปีที่แล้ว +2

      Waheguru ji bilkul par ode lei sanu avde bache sikhi nal jod k singh singhniyan sajen te gatka shaster bideya kirtan gurbani ch parpakh hoke fer asi sare gurdware azad krwa k os toh baad sari kom ik nishan sahib agge iqthe hoke khalstan da sangresh krke fateh krke khalstan di sathapna krke avdi kom nu te youth nu sambhaliye te ik misal kyiem kriye duniya te Guru sahib de agge ardaas krke Khalsa raaz sathapiat kriye waheguru ji ka khalsa waheguru ji ki fateh ji 🙏🙏

    • @parminderkaur9127
      @parminderkaur9127 4 ปีที่แล้ว

      Bahut Guru nu pyar sarkar karn wale hun .... Ethe aaj v.

  • @NarinderSingh-te7rs
    @NarinderSingh-te7rs 3 ปีที่แล้ว +3

    Sat Sri akal veer ji

  • @Filmmaker1313
    @Filmmaker1313 4 ปีที่แล้ว +36

    ਹੁਣ ਸਿੱਖ ਨੋਜਵਾਨ ਇਨ੍ਹਾਂ ਬਾਰੀਕੀਆਂ ਨੂੰ ਅਤੇ ਡੋਗਰਿਆਂ ਨੂੰ ਪਹਚਾਨ ਕੇ ਕੋਮ ਨੂੰ ਆਪਣੇ ਹਿਸਾਬ ਨਾਲ ਅੱਗੇ ਵਧਾਉਣਗੇ ਵਾਅਦਾ ਹੈ ਕੋਮ ਨੂੰ ਨੋਜਵਾਨਾਂ ਵੱਲੋਂ

  • @singh0174
    @singh0174 4 ปีที่แล้ว +3

    ਹਰਪ੍ਰੀਤ ਸਿੰਘ ਮਖੂ ਜੀ ਤੁਸੀਂ ਬਹੁਤ ਚੰਗੇ-ਚੰਗੇ ਬੁੱਧੀਜੀਵੀਆਂ ਨਾਲ ਮੁਲਾਕਾਤ ਕਰਾਉਦੇ ਬਹੁਤ ਧੰਨਵਾਦ। ਪਰ, ੧੯੮੪ ਵਿੱਚ ਨੁਕਸਾਨਿਆ ਪੁਰਾਤਨ ਸਿੱਖ ਇਤਿਹਾਸ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਜੋ ਫੌਜ ੮੪ ਵੇਲੇ ਲੈ ਗਈ ਉਸ ਚੋ ਕੁਝ ਪਰਸੈਂਟ ਸਾਮਾਨ ਵਾਪਸ ਕੀਤਾ ਉਸਤੇ ਵੀ ਕੋਈ ਐਪੀਸੋਡ ਤਿਆਰ ਕਰੋ ਧੰਨਵਾਦ ਜੀ🙏🙏

  • @singhisking539
    @singhisking539 4 ปีที่แล้ว +4

    Good information about Punjab 1984 about sant jamail Singh ji kalsa Bhindranwala. ❤❤❤❤❤🙏🙏🙏🙏🙏

  • @kulwinderchahal6477
    @kulwinderchahal6477 4 ปีที่แล้ว +6

    Good job khalsa ji ,keep it up 🙏🙏

  • @zaildarkuldeep8451
    @zaildarkuldeep8451 4 ปีที่แล้ว +3

    Very great job done. Very truth job. O my God.

  • @roberrob8715
    @roberrob8715 4 ปีที่แล้ว +9

    ਲਾਹਨਤ ਹੈ ਸਿੱਖ ਕੌਮ ਤੇ ਜੋ ਆਜੇ ਵੀ ਬਾਦਲ ਨੂੰ ਵੋਟ ਦਿੰਦੇ ਹਨ , ਲੌਂਗੋਵਾਲ ਨੂੰ ਸੰਤ ਆਖਦੇ ਹਨ,
    ਹੁਣ ਬਾਦਲ ਲੈਨ ਦਾ ਵਕ਼ਤ ਹੈ, ਸਿੱਖੋ ਕਿਸੇ ਵੀ
    ਗੁਰੂ ਘਰ ਮਾਇਆ ਦਾ ਮਾਥਾ ਨਾ ਟੀਕੋ ਆਪਣੇ ਆਪਣੇ ਪਿੰਡ ਗੁਰੂ ਘਰ ਜਾਓ ੧ ਧੇਲਾ ਅੰਮ੍ਰਿਤਸਰ
    ਦਮਦਮਾ ਸਾਹਿਬ, ਮੁਕਤਸਰ, ਪਟਨਾ ਸਾਹਿਬ
    ਕਿੱਸੀ ਵੀ ਗੁਰੁਦਵਾਰੇ ਨੂੰ ਨਾ ਦੇਵੋ, ਨਾ ਕਣਕ, ਨਾ
    ਚੌਲ ਦੇਵੋ ਤੁੰਸੀ ਸੱਪ ਹੀ ਅੱਜੜੋ ਜਾਵੋਗੇ | ਘਰ ਰਿਹ ਪਾਠ ਕਰੋ ||
    ਵੱਧ ਤੋਂ ਵੱਧ ਸਹਾਰੇ ਕਰੋ ਇਹ ਗੱਲ

  • @SurinderSingh-uw4wy
    @SurinderSingh-uw4wy 3 ปีที่แล้ว +9

    We love our Saint Jarnail Singh Bhindranwala.
    He ist not die. He live in our heart in our Thinking.

  • @swaranskahlon6098
    @swaranskahlon6098 4 ปีที่แล้ว +11

    Totally agreed with this interview,about Longonwal n Tohra he has said very clearly.

  • @narinderjitkaur6227
    @narinderjitkaur6227 4 ปีที่แล้ว +19

    Kapoor singh ghuman IAS first punjabi sikh IAS officer respected personalty

  • @bhupinderdhillon980
    @bhupinderdhillon980 3 ปีที่แล้ว +2

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਪ੍ਰਣਾਮ

  • @hanmindersinghpurba706
    @hanmindersinghpurba706 4 ปีที่แล้ว +3

    ਬਹੁਤ ਵਧੀਆ 🙏 ਸੋਚੋ ਵੀਰੋ ਕੁਝ

  • @melasandhu430
    @melasandhu430 3 ปีที่แล้ว +3

    Sant grnel Singh ji. Vega nahi koi hona thank you Sant ji

  • @BalwinderSingh-nk3eo
    @BalwinderSingh-nk3eo 3 ปีที่แล้ว +1

    Bhut vadia br

  • @jaspreetkaur-bc5fl
    @jaspreetkaur-bc5fl 4 ปีที่แล้ว +9

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @gurwinderbrar8127
    @gurwinderbrar8127 4 ปีที่แล้ว +126

    ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲੱਗਦਾ ਕੌਮ ਦੇ ਗਦਾਰਾਂ ਤੋਂ

    • @kaursingh127
      @kaursingh127 4 ปีที่แล้ว +4

      Kom de gdara Da kabja hai bro

    • @Parnaz599
      @Parnaz599 4 ปีที่แล้ว +1

      .kaum.no.samjagl

    • @DavinderSingh-ot4mj
      @DavinderSingh-ot4mj 4 ปีที่แล้ว +2

      ਜੇ ਤੁਹਾਨੂੰ ਦਿੱਲੀ ਸੈਂਟਰ ਚੰਗਾ ਨਹੀਂ ਲੱਗਦਾ ਤਾਂ ਤੁਸੀ ਕੀ ਆਪ ਜੀ ਅਸਲੀ ਸ਼ਿਕਾਰ ਬਣਾ ਕੇ ਪੰਜਾਬ ਨੂੰ ਬਚਾਓ

    • @DavinderSingh-ot4mj
      @DavinderSingh-ot4mj 4 ปีที่แล้ว +2

      ਪਹਿਲਾਂ 32 ਸਾਲ ਕੋਈ ਨੀਂ ਬੋਲਿਆ ਹੁਣ ਵਾਰੀ-ਵਾਰੀ ਕੰਜਰ ਬੋਲ ਰਹੇ ਹਨ

    • @DavinderSingh-ot4mj
      @DavinderSingh-ot4mj 4 ปีที่แล้ว +3

      ਪਹਿਲਾਂ ਤੁਸੀਂ ਕਿਉਂ ਨਹੀਂ ਬੋਲੇ ਛਿੱਤਰਾਂ ਦਾ ਡਰ ਸੀ

  • @GurpreetSingh-ub4hs
    @GurpreetSingh-ub4hs 4 ปีที่แล้ว +4

    It s very knowledgeable video no words are enough to compliment this

  • @satkartarsingh5244
    @satkartarsingh5244 4 ปีที่แล้ว +1

    100 percent sachh bole rahey hun veer g advocate sahib

  • @aphs5051
    @aphs5051 4 ปีที่แล้ว +80

    ਇੰਦਰਾ ਪਾਪਣੇ ਤੈਨੂੰ ਲਾਹਨਤਾਂ ਪੈਂਦੀਆਂ ਰਹਿਣ ਗਿਆ 😢

    • @stugamer573
      @stugamer573 3 ปีที่แล้ว +4

      ਲਾਹਨਤਾਂ ਪੈਂਦੀਆਂ ਰਹਿਣਗੀਆਂ ਨਾ ਕਿ ਵੀਰ ਜੀ ਲਾਹਨਤਾਂ ਪੈਂਦੀਆਂ ਰਹਿਣ ਗਿਆ। ਗੁਸਤਾਖੀ ਮੁਆਫ਼ ਕਰਨਾ ਵੀਰ ਜੀ ਤੁਸੀਂ ਆਪਣੀ ਪੰਜਾਬੀ (ਮਾਂ ਬੋਲੀ) ਨੂੰ ਸੁਧਾਰੋ।

    • @OnkarSingh-pl5mm
      @OnkarSingh-pl5mm 3 ปีที่แล้ว

      ਕਿਉਂ ਸਿੱਖਾਂ ਦੇ ਅਖੌਤੀ ਲੀਡਰਾਂ ਨੇ ਕੀ ਕੀਤਾ?ਇਸ ਗੱਲ ਨੂੰ ਅਣਗੌਲਿਆਂ ਨਾ ਕਰੋ

    • @SANDEEPSINGH-oi2dy
      @SANDEEPSINGH-oi2dy 3 ปีที่แล้ว

      Indira na karna c jo kar ditta hun v jinda gum rha huna nu ki kho ga jo akali dal party bnai Frida nai msand a ksurwar nai

  • @Highend_Panjabi
    @Highend_Panjabi 4 ปีที่แล้ว +3

    Good job 👏

  • @sarbjeetjasso997
    @sarbjeetjasso997 4 ปีที่แล้ว +3

    Thanks y g

  • @HarjinderSingh-hl7hg
    @HarjinderSingh-hl7hg 3 ปีที่แล้ว +2

    SAAKA , NEELA - TARA ☆ DIAN KUJH AIEHAM SACHHAIAN
    ਸਿੱਖ-ਨੌਜਵਾਨਾਂ ਦੇ ਅਥਾਹ;ਉਤਸ਼ਾਹ,ਉਮਾਹ , ਜੋਸ਼ , ਦਾ ਨਜਾਇਜ਼ ਫ਼ਾਇਦਾ ਚੁੱਕੇ ਜਾਣ , ਧਰਮਜੁੱਧ - ਮੋਰਚੇ ਨੂੰ , ਢਾਹ ਲਾਉਣ , ਦਰਬਾਰ ਸਾਹਿਬ ਨੂੰ , ਮੈਦਾਨ - ੲ - ਜੰਗ 'ਚ ਤਬਦੀਲ ਕਰਨ ਅਤੇ ਵੱਡੇ - ਪੱਧਰ 'ਤੇ ਸਿੱਖ-ਨੌਜੁਆਨੀ ਦਾ ਘਾਣ ਕੀਤੇ ਜਾਣ ਪਿੱਛੇ , ਮੁੱਖ ਕਾਰਨ ਬਣੇ -- ਕਾਹਲ਼ਾਪਨ , ਭੜਕਾਹਟ , ਅੰਤਰੀਵੀ - ਕਲਕਲੇਸ਼ , ਲਾਈਲੱਗਪੁਣਾ , ਚੌਧਰਪੁਣੇ ਦੀ ਭੁੱਖ , ਨਾਸਮਝੀ , ਸਿਆਸਤ ਦੀ ਘੱਟ ਸਮਝ , ਮਿੱਤਰ ਤੇ ਵੈਰੀ 'ਚ ਫ਼ਰਕ ਨਾ ਕਰ ਸਕਣਾ, ਦਿਸ਼ਾਹੀਣਤਾ , ਗੱਦਾਰੀ , ਮਿੱਤਰਧੱਰੋਹ , ਦਗੇਬਾਜ਼ੀ , ਚੁਗਲਖੋਰੀ , ਬੇਇੱਤਫ਼ਾਕੀ , ਬੇਭਰੋਸਗੀ । ਬਾਕੀ ; ਹੋਰ ਊਣਤਾਈਆਂ , ਤੇ ਬਾਹਰੀ - ਕਾਰਨ ਭੀ ਹੈਣ । ਸੁਖਮਨੀ ਸਾਹਿਬ 'ਚ ਦਰਜ , ਸਾਰੇ ਹੀ ਔਗੁਣ , ਇੱਥੇ ਵੇਖੇ ਜਾ ਸਕਦੇ ਹਨ। ਕਾਂਗਰਸ ਤੇ ਬੀਜੇਪੀ ਨੇ ਰਲ਼ ਕੇ , ਸਿੱਖ-ਕੌਮ ਦੀ ਰੱਜ ਕੇ , ਕਾਂ - ਘੜੀਸੀ ਕੀਤੀ। ਕਾਂਗਰਸ , ਤੇ ਇਸ ਕੋਝੀ - ਖੇਡ 'ਚੋਂ , ਠਿੱਬ ਗਈ , ਤੇ ਸਿੱਖ- ਕੌਮ , ਬੀਜੇਪੀ ਵਸ ਪੈ ਗਈ , ਜਿਸਦਾ ਖਮਿਆਜ਼ਾ ਅਜ ਭੀ ਕੌਮ ਭੁਗਤ ਰਹੀ ਹੈ । ਨਿਰਸੰਦੇਹ, ਸਿੱਖ - ਕੌਮ 'ਤੇ ਜ਼ਬਰਨ ਮੜ੍ਹੇ , ਇਸ ਦੁਖਾਂਤ ਜਾਂ ਸਾਕੇ ਨੂੰ ਟਾਲ਼ਿਆ ਜਾ ਸਕਦਾ ਸੀ । ਉੱਕਤ ਕਾਰਨਾਂ ਨੂੰ ਸਨਮੁਖ ਰਖਦਿਆਂ , ਅਸਾਡੀ ਕੀ ਜੁਆਬਦੇਹੀ ਬਣਦੀ ਹੈ , ਦਸਮੇਸ਼ ਪਿਤਾ ਜੀ ਦੇ ਇਸ ਅਖਾਣ ਸਾਹਮਣੇ ? "ਜੁੱਧ ਜਿਤੇ , ਇਨਹੀ ਕੇ ਪ੍ਸਾਦਿ , ਇਨਹੀ ਕੇ ਪ੍ਸਾਦਿ , ਸਭੁ ਸਤਰੁ ਮਰੇ"।

  • @KaramSingh-ev1ku
    @KaramSingh-ev1ku 3 ปีที่แล้ว +1

    Good.enter..vew

  • @manjitsingh4263
    @manjitsingh4263 4 ปีที่แล้ว +35

    ਅਜ ਜੋ ਕਾਲੀਆਂ ਕਾਂਗਰਸੀਆਂ ਅਤੇ ਹੋਰ ਕੌਮ ਦੇ ਵਿਰੋਧੀਆਂ ਦਾ ਸਾਥ ਦਿੰਦੇ ਨੇ ਉਹਨਾਂ ਜਿਹਾ ਕੌਮ ਦਾ ਗਦਾਰ ਕੋਈ ਹੋਰ ਹੀ ਨਹੀਂ ਸਕਦਾ

  • @BhupinderSingh-tm8mk
    @BhupinderSingh-tm8mk 4 ปีที่แล้ว +1

    Bahut wadia ji

  • @BalbirSingh-vz2zq
    @BalbirSingh-vz2zq 3 ปีที่แล้ว +1

    Vir ji tusi bhut vadia dusia wahe guru tuhadi omr lambi kare

  • @suchasingh2663
    @suchasingh2663 4 ปีที่แล้ว +1

    Very nice g

  • @GurdeepSingh-ev5px
    @GurdeepSingh-ev5px 4 ปีที่แล้ว +3

    ਬਿਲਕੁਲ ਸਹੀ ਗਲ ਆ ਜੀ

  • @James-Prinsep
    @James-Prinsep 4 ปีที่แล้ว +1

    Good interview

  • @Gurmaryada
    @Gurmaryada 4 ปีที่แล้ว +23

    ਇਹ ਸਾਰੇ ਲੀਡਰ ਨਿਜਾਮਪੁਰ (ਪਟਿਆਲ਼ਾਕੋਲ) ਰਾਸ਼ਟਰੀ ਹਾਊਸ ਵਿੱਚ ਰਹੇ ਸਨ

  • @damanpreetdeol8509
    @damanpreetdeol8509 4 ปีที่แล้ว +7

    Tuhade sadka raahi Sikh history ch bohut kuch sikhan nu milda ah.

  • @jaimalsingh5325
    @jaimalsingh5325 4 ปีที่แล้ว +56

    ਜਦੋਂ ਵੀ ਸਿੱਖ ਸਰਦਾਰ ਹਾਰੇ ਲੀਡਰਾਂ ਕਰਕੇ ਹੀ ਹਾਰੇ ਆ।

    • @jagmitsingh836
      @jagmitsingh836 ปีที่แล้ว

      00

    • @jagmitsingh836
      @jagmitsingh836 ปีที่แล้ว

      0
      0000000⁰0
      000
      0000000000000000000000
      0
      000000000
      0
      00
      0
      0000
      0
      00
      0
      00
      0
      0
      00
      0
      0
      0
      00
      Aa
      Aa in
      0
      Aa
      0
      0
      00
      0
      000000000000000000000000
      00000000000000000000000000000000000000

  • @vaarispunjabdederabassi1403
    @vaarispunjabdederabassi1403 4 ปีที่แล้ว +19

    ਭਾਈ ਹਰਪ੍ਰੀਤ ਸੱਖ ਮੱਖੂ ਤੁਹਾਨੂੰ ਕਈ ਵਾਰੀ ਕਾਲ ਕੀਤੀ ਪਰ ਤੁਸੀਂ ਕਾਲ ਸੁਣਨੀ ਪਸੰਦ ਨਹੀਂ ਕੀਤੀ।
    ਤੁਹਾਨੂੰ ਤਾਂ ਹਰ ਕਾਲ ਸੁਣਨੀ ਚਾਹੀਦੀ ਹੈ ਤਾਂ ਜੋ ਕਾਲ ਕਰਨ ਵਾਲੇ ਦੀ ਗੱਲ ਸੁਣੀ ਜਾ ਸਕੇ। ਮੈਂ ੫੫ ਸਾਲ ਤੋਂ ਕੌਮੀ ਮਸਿਲਆ ਨਾਲ ਸਬੰਧਤ ਸੰਘਰਸ਼ ਦਾ ਸਾਥੀ ਹਾਂ। ਸਰਦਾਰ ਕਪੂਰ ਸਿੰਘ ਨਾਲ ਵੀ ਕਈ ਯਾਦਾ ਸਾਂਝੀਆਂ ਹਨ।
    ਸੰਪਰਕ ਨੰਬਰ ੭੭ ੪੦੦ ੮੦੨੧੧

  • @ramnagerwalanurmitke6939
    @ramnagerwalanurmitke6939 4 ปีที่แล้ว +5

    ਪਹਿਲਾਂ ਸਾਡੇ,ਦਿਲ,ਵਿਚ,ਸੰਤਾ, ਲਈ, ਨਫ਼ਰਤ ਸੀ, ਹੁਣ,ਇਕਸਾਲ, ਪੜਿਆ,ਸੁਣਿਆ, ਪਤਾ ਲੱਗਿਆ ਉਹ,ਦਰਵੇਸ਼,ਰੂਹ,ਅਤੇਲੋਭ,ਲਾਲਚ, ਤੋਂ,ਰਹਿਤ,ਸੀ

  • @sidhuaks4700
    @sidhuaks4700 4 ปีที่แล้ว +41

    ਸਾਰੀ ਸਿੱਖ ਕੌਮ ਇਕੱਠੀ ਹੋ ਜਾਉ ਤੇ ਇੰਨਾਂ ਦਾ ਸਫਾਈਆਂ ਕਰੋ

  • @jatinder4you
    @jatinder4you 4 ปีที่แล้ว +1

    Good work ji

  • @hakamsingh2018
    @hakamsingh2018 3 ปีที่แล้ว +2

    WAHEGURU JI

  • @parmjitsinghghungranadhill8949
    @parmjitsinghghungranadhill8949 4 ปีที่แล้ว +2

    Wah g wah sarkar sahib sab kush sach das dita vakeel sahib ni

  • @rajivthakur4156
    @rajivthakur4156 4 ปีที่แล้ว +2

    Seeing romantism of struggle and Bhinderwala and berating others.

  • @YogeshKumar-rn8or
    @YogeshKumar-rn8or 3 ปีที่แล้ว

    Huuun acchha ji okay oballe balle balle

  • @Never_Forget84
    @Never_Forget84 4 ปีที่แล้ว +5

    ਸਿੱਖ ਕੌਮ ਦੀ ਚੜਦੀ ਕਲਾ ਹੋਵੈ ਜੀ ਵਾਹਿਗੁਰੂ

  • @jasvirlamsar9898
    @jasvirlamsar9898 4 ปีที่แล้ว +2

    thanks Makhu sahib for all that information

  • @GagandeepSingh-sq6ed
    @GagandeepSingh-sq6ed 2 ปีที่แล้ว

    Very Knowledgeable speech

  • @gurkiratsingh854
    @gurkiratsingh854 3 ปีที่แล้ว +1

    Makhu sahib bahut vadia

  • @SanjaySingh-nr2nq
    @SanjaySingh-nr2nq 4 ปีที่แล้ว +8

    Sant Baba jarnail Singh khalsa ji Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru 🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @ManjitSingh-bd7jq
    @ManjitSingh-bd7jq 4 ปีที่แล้ว +56

    ਮਖੂ ਜੀ ਬਾਬਾ ਜੀ ਇਕੱਲਾ ਸਬਦ ਨਾ ਵਰਤੋ ਮਹਾਪੁਰਸ਼ਾ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਆ ਕਰੋ।

    • @kaurg674
      @kaurg674 4 ปีที่แล้ว +3

      Hanji 😭😭😭😭😭 bilkul

    • @singhisking539
      @singhisking539 4 ปีที่แล้ว +2

      Very true brother

    • @atindersingh7571
      @atindersingh7571 4 ปีที่แล้ว +1

      Sant shbad te ਸ਼ੰਕਾ

    • @ManjitSingh-bd7jq
      @ManjitSingh-bd7jq 4 ปีที่แล้ว +1

      @@atindersingh7571 ਕੀ ਸ਼ੰਕਾ

    • @ManjitSingh-bd7jq
      @ManjitSingh-bd7jq 4 ปีที่แล้ว +3

      ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ।

  • @Luvlyfvlogs
    @Luvlyfvlogs 4 ปีที่แล้ว

    Baut vadia gal baat kiti sachi suchi dhanwad ji.

  • @supinderkaur4345
    @supinderkaur4345 3 ปีที่แล้ว +1

    Harpreet ji , please do the interview with satpal danish if u can ,Thanks

  • @RAMSINGH-nf5go
    @RAMSINGH-nf5go 4 ปีที่แล้ว +2

    Very nice 👍

  • @sheikhsaab4092
    @sheikhsaab4092 4 ปีที่แล้ว +6

    Dhan Dhan baba Nanaka.

  • @jagmohansinghatwal8657
    @jagmohansinghatwal8657 4 ปีที่แล้ว +9

    Adwani wrote in his autobiography, Indira hasitated for taking action but we(BJP) compelled her for the operation.

  • @SanjaySingh-nr2nq
    @SanjaySingh-nr2nq 4 ปีที่แล้ว +2

    Bahi Amrike Singh Ji khalsa Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Ji 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Jassmann5459
    @Jassmann5459 4 ปีที่แล้ว +8

    ਸੱਤ ਸ੍ਰੀ ਅਕਾਲ ਜੀ

  • @rajkumarsingh-hd5yt
    @rajkumarsingh-hd5yt ปีที่แล้ว

    Very right debate

  • @SpeakigSoldierISShahi
    @SpeakigSoldierISShahi 4 ปีที่แล้ว +61

    ਸਾਡੇ ਵਿੱਚ ਗੱਦਾਰ ਵੜ ਗਏ ਨੇ
    ਸੂਰਮੇ ਬਹਾਦਰੀ ਨਾਲ਼ ਲੜ ਗਏ ਨੇ

    • @poojamehta724
      @poojamehta724 4 ปีที่แล้ว

      O yr chahe harnek chand neki kinna mara par eh tan sach bolda bhindru indira gandhi da kutta c jihne sikh kaum mrwaryi, mawa de putt mrwaye, beksoor hindua de katal kite. Ehje bande nu parmatma kade maaf ni kar sakda te saadi kaum be hero bnaya hoya pata ni kaum nu kad akal aayu thodiya ehi kameengiya krke harnek chand neki wrge kutte paida hunde aa.

    • @aishgill1240
      @aishgill1240 4 ปีที่แล้ว +3

      @@poojamehta724 soch ke bol tu marna ee

    • @inderjeetsinghmaan8954
      @inderjeetsinghmaan8954 4 ปีที่แล้ว

      @@poojamehta724 Andar vad jao Hindua -- ---- de andar. Shayad thwade varge a nu thand mil jaaye. Dogre thwadi nasal vichon hi hone.

    • @poojamehta724
      @poojamehta724 4 ปีที่แล้ว

      Inderjeet Maan hindu tan sikha nu ranjit kumar dhadri bnaan lgeya hoya jehra kehnda kudrat rabb hai kal nu kahuga hawan kreya kro.

  • @avtargrewal3723
    @avtargrewal3723 ปีที่แล้ว

    Sardar parmjit singh ji waheguru ji chardi klla rakhan tusi vadhia glan kitia srdar kapoor singh ji bare te sant baba jarnail singh ji di sachi suchi sakhsiat wale san mkhu sab ji dhanbad

  • @ravinder7293
    @ravinder7293 4 ปีที่แล้ว +3

    Ma har din thude video di wait karda veer ji

  • @lordgawain
    @lordgawain 3 ปีที่แล้ว +1

    Read SACHI SAKHI by Sirdar Kapur Singh ji

  • @JaswantSingh-te9xt
    @JaswantSingh-te9xt 4 ปีที่แล้ว +12

    ਗਦਾਰਾਂ ਤੋਂ ਵਾਹਿਗੁਰੂ ਜੀ ਕੌਮ ਨੂੰ ਬਚਾਉਣ

  • @Dhurkibani478
    @Dhurkibani478 3 ปีที่แล้ว +1

    Waheguru g Mehar kro koum ty koum dy hirrya nu Mudd bhajo g

  • @parmjitsinghgrewal3230
    @parmjitsinghgrewal3230 4 ปีที่แล้ว +2

    So good ji. Dughaia vich ja ke hi moti lubhde neh. God bless you .