Punjabi Podcast with

แชร์
ฝัง
  • เผยแพร่เมื่อ 14 ต.ค. 2024
  • SSA ji Welcome to podcast series after long time. in this Episode We have ‪@FlopTH-camr‬ with us. he is sharing his experience of travels and how easy is TH-cam
    SSA ji, Myself Sarbjit Singh. I live in Spain and I make Travelling vlogs & Podcast to Share my views, opinions.
    #ohisaabi #punjabipodcast #flopyoutuber
    My Social Media Handles
    Instagram - / ohisaabi
    Facebook - / ohisaabi
    Twitter - / ohisaabi
    website - www.ohisaabi.com
    Contact - contact@ohisaabi.com

ความคิดเห็น • 353

  • @vikasdeepsandhu45
    @vikasdeepsandhu45 ปีที่แล้ว +12

    ਬੱਲੇ ਜੱਟੋ,ਬਾਈ ਇੱਕ ਦੇਵ,ਘੁੱਦਾ ਅਤੇ ਇੱਕ ਆਹ ਵਾਲੀ podcast ਬਹੁਤ ਸੋਹਣੀ ਗੱਲਬਾਤ।

  • @Aman_2233
    @Aman_2233 ปีที่แล้ว +16

    Sabbi ਵੀਰੇ ਤੇ Pargat ਬਾਈ ਨੇ ਬੋਹਤ ਹੀ ਵਧੀਆ ਗੱਲ ਬਾਤ ਕੀਤੀ, ਦਿਲੋ ਪਿਆਰ ਤੇ ਸਤਿਕਾਰ ਆ 🙏😊❤️

  • @manindermadahar24
    @manindermadahar24 ปีที่แล้ว +3

    ਜਰ ਇਹੋ ਜਿਹੀਆਂ ਨੌਲਜ ਦੀਆ ਗੱਲ ਕਿੱਥੋ ਮਿਲਦੀਆਂ ਨੇ ਵੀਰ ਲੋਕਾ ਨੂੰ kdo ਵਲੋਗੇਰਾ ਦੇ ਚੁੰਗਲ ਚੋ ਹੱਥ ਬਨ ਕੇ ਬੇਨਤੀ ਆ ਇੰਦੀ ਵੀਰ ਤੁਸੀ ਇਟਲੀ ਵਾਲਾ ਫਰੈਸ਼ੀ ਕਰਨ ਦੱਤਾ ਸਾਰੇ ਵਧੀਆ ਕਮ ਕਰ ਰਹੇ ਹੋ

  • @FlopYouTuber
    @FlopYouTuber ปีที่แล้ว +21

    Hence Proved :- Power of thumbnail :) 36:17 😂

    • @OhiSaabi
      @OhiSaabi  ปีที่แล้ว +3

      Sachi gall 😂

    • @jattmoosewala83
      @jattmoosewala83 ปีที่แล้ว

      😂

    • @pardeepbhullerheri8221
      @pardeepbhullerheri8221 3 หลายเดือนก่อน

      😂😂

    • @baldevsidhu7719
      @baldevsidhu7719 3 หลายเดือนก่อน

      Afghanistan series ਤੋ ਬਾਅਦ ਚ ਤੁਹਾਡੀਆ videos bing watch ਕਰ ਲਈਆ ਤੁਹਾਨੂ ਸਪੋਰਟ ਕਰਨ ਵਾਸਤੇ 🙏

    • @baldevsidhu7719
      @baldevsidhu7719 3 หลายเดือนก่อน +1

      Punjabi audience ਦੀ Problem ਇਹ ਵੀ ਹੈ ਕਿ ਆਪਨੀ community ਛੋਟੀ ਹੈ ਕਿਸ ਕਿਸ ਨੂ ਦੇਖਨ ਤੇ ਸਪੋਰਟ ਕਰਨ I use to watch Punjabi vlogger during Covid ! ਫਿਰ ੳਸ ਨੇ ਇਕ Channel ਆਵਦੀ wife another for his mom and sister in law ਵਾਸਤੇ ਬਜਾ ਦਿਤਾ And then he fought with Pendu Canadian vlogger ਨਾਲ I dropped all of them ! ਹੁਣ ਮੈ ਛੋਟੇ ਤੇ unknown ਨੂ ਹੀ ਸਪੋਰਟ ਕਰਦਾ ! Even some Pakistani ones

  • @SukhJodha578
    @SukhJodha578 ปีที่แล้ว +8

    Sahi banda select kita❤prodcast lyi

  • @GurpreetSingh-se4wi
    @GurpreetSingh-se4wi 9 หลายเดือนก่อน +1

    18.09 ਤੇ ਪਲਾਸਟਿਕ ਵਾਲੀ ਗੱਲ ਬਿਲਕੁੱਲ ਸਹੀ ਕੀਤੀ ਭਾਊ

  • @old-school221B
    @old-school221B ปีที่แล้ว +6

    Saabi bhaazi good thumbnail 😂😂..please do sponsor parget ...for Europe 🎉....he deserve...baki dono veera nu ...love...from Sangrur....😊 journey continue rakho.....

  • @Sidhutvvlogs
    @Sidhutvvlogs ปีที่แล้ว +18

    ਸਾਡੇ ਇਲਾਕਾ ਦੀ ਸਾਨ ਸਾਡਾ ਭਰਾ ❤ ਪਰਗਟ

  • @sarbjeetsingh2466
    @sarbjeetsingh2466 10 หลายเดือนก่อน +4

    ਰਾਏ ਸਿੱਖ (ਬਾਰਡਰ ਵਾਲੇ ਰਾਹ) ❤❤❤100% ਸੱਚ

  • @manujairath7627
    @manujairath7627 ปีที่แล้ว +4

    EH MUNDA VADIYA INFORMATION DINDA,,,,GOOD KEEP IT UP

  • @gaganjeetsingh86
    @gaganjeetsingh86 ปีที่แล้ว +2

    22 ji sade Ferozepur fazilke ਜਿਲ੍ਹੇ ਵਿੱਚ ਰਾਏ ਜਾਦਾ ਨੇ

  • @amritjosan1
    @amritjosan1 ปีที่แล้ว +4

    As you mentioned that reviews are important, and it does makes difference for someone else who wants to decide upon whether yo watch this content or not. I would say it was nice, cosy, and chill talk, which i enjoyed. The simplicity does contain that attractive factor to continue listening. Good luck

  • @Jigar93739
    @Jigar93739 ปีที่แล้ว +2

    Meh Sara vlog dekh leya bhot kuj sikhan nu mileya thanks sabbi pani ewe da podcasts le k aya kro me dekhna pasand krda Hain 🎉🎉

  • @vikaskamboj9165
    @vikaskamboj9165 ปีที่แล้ว +15

    Border ਵਾਲੇ ਬੋਲਦੇ ਆ ਜੀ। ਜਿਵੇਂ ਕਿ ਸਾਡੇ Fazilka te ferozpur wale

  • @bhejasandhu3882
    @bhejasandhu3882 8 หลายเดือนก่อน +1

    ਸਾਬੀ ਭਾਉ ਜਿਹਨਾ ਤੁਹਾਨੂੰ ਦੇਖਣਾ ਸੁਨਣਾ ਸੁਣ ਹੀ ਲੈਣਾ ਏਦਾ ਕੁੜੀ ਦੀ ਫੋਟੋ ਦੀ ਲੋੜ ਨਹੀ।।।ਪੰਜਾਬ ਅਜੇ ਵੀ ਜਿਉਦਾ। ਚੜਦੀ ਕਲਾ

  • @gaganjeetsingh86
    @gaganjeetsingh86 ปีที่แล้ว +3

    ਸਾਰੇ ਪੰਜਾਬ ਤੇ ਸਾਰੇ ਭਾਰਤ ਵਿੱਚ ਨੇ ਰਾਏ 👍

  • @Ranjit-Sidhu
    @Ranjit-Sidhu ปีที่แล้ว +2

    Great.. tuhade dono da hi main starting ton subscriber han, jadon thode thode subscribers hunde si,, te tussi dono hi zra wakhre je sanki ho

  • @vickuk1313
    @vickuk1313 ปีที่แล้ว +5

    Bhut wadia lagya dowa veera di gal sun ke ..love from england

  • @fan_5911_de
    @fan_5911_de ปีที่แล้ว +27

    ਆਪਣੀ ਬੋਲੀ ਸਿਰਾਂ ਐ।ਸੰਗੀਆ ਨਾ ਕਰ ਪਰਗਟ।

  • @mahendersaharan5237
    @mahendersaharan5237 ปีที่แล้ว +2

    Good Galbat bhai ji, please continue and also Navtej bhai nu bhi ek episode Karo ji 🙏🙏👍 from Panni wala mota

  • @sarajmanes4505
    @sarajmanes4505 ปีที่แล้ว +4

    Navdeep Brar Ve Bohat Vadiya TH-camr Hai Ji

  • @jordansingh5474
    @jordansingh5474 ปีที่แล้ว +4

    ਲੈ ਬਾਈ ਫਰਕ ਤਾ ਪੈਂਦਾ ਕੁੜੀਆਂ ਦੀ ਫੋਟੋ ਲੋਉਣ ਨਾਲ ਘੁਦੇ ਹੋਣਾ ਨਾਲ ਵੀਡੀਓ ਪਾਈ ਨੂੰ 2 ਮਹੀਨੇ ਹੋ ਗਏ 36k ਵਿਊ ਹੋਏ ਤੇ ਪ੍ਰਗਟ ਨਾਲ ਪਾਈ ਨੂੰ 24 ਘੰਟੇ ਤੇ 10k ਹੋ ਗਏ .......😂🤣

  • @FaraattaTv
    @FaraattaTv ปีที่แล้ว +7

    Bahut sohna blogs hunde pargut vadia travel karda . Good podcast. Bahut vadia gal baat hoyi

  • @gurmeetdhaliwal9363
    @gurmeetdhaliwal9363 5 หลายเดือนก่อน

    ਮੇਰੇ ਬਹੁਤ ਹੀ ਪਿਆਰੇ ਦੋ ਇਨਸਾਨ ਇਕਠੇ ਵੇਖ ਕੇ ਬਹੁਤ ਵਧੀਆ ਲੱਗਾ ਜੀ

  • @amrithayer3600
    @amrithayer3600 ปีที่แล้ว +1

    sade pind HERAN eh mele nu chonkia kende aa te 28 feb nu hunda aa

  • @GurpreetKaur-kt5ls
    @GurpreetKaur-kt5ls ปีที่แล้ว +3

    Mai v Italy de chote jhe pind rehndi a ..ryt ... fashionable bot a ithe de log

  • @amandeepsingh.
    @amandeepsingh. ปีที่แล้ว +5

    ਭਾਜੀ ਮੈਂ ਤਾ ਆਪ ਰਾਏ ਸਿੱਖ ਕੌਮ ਤੋ ਆ ਵੈਸੇ ਰੱਤਾ ਰੁੱਤਾ ਤਾ ਨੀ ਬੋਲਦੇ ਹੁਣ ਪਰ ਆਪਾ ਕਦੇ ਸ਼ਰਮ ਸੰਗ ਨੀ ਮੰਨੀ ਆਵਦੀ ਬੋਲੀ ਬੋਲਣ ਤੋਂ ਫਾਜਿਲਕਾ ਤੋ ਫਿਰੋਜ਼ਪੁਰ ਤੱਕ ਇਹ ਬੋਲੀ ਬੋਲਦੇ ਨੇ ਕਦੇ ਮਾਰਿਓ ਗੇੜਾ ਥੋਨੂੰ ਸਣਾਵਾਗੇ ਇਹ ਬੋਲੀ😂

    • @sarbjitsingh1433
      @sarbjitsingh1433 ปีที่แล้ว +2

      Veer Saade raa community laal nu ratta hi boldi. Shyaad tuhaade wall na use krde hon eh word

  • @amankamboj7687
    @amankamboj7687 ปีที่แล้ว +5

    Saari podcast dekhdya ik v min ni bore hoya❤❤

  • @jsnagrakotala
    @jsnagrakotala ปีที่แล้ว +26

    Sabbi ਬਾਈ ਮੈਂ ਆਪਣੇ ਆਪ ਨੂੰ ਸਮਝਦਾਰ ਮੰਨਦਾ ਸੀ ਪਰ ਬਾਈ ਬੰਦੇ ਦੀ ਪ੍ਰੋਨੋਨਕੰਸ਼ੋਸ਼ਨ ਨੂੰ ਦੇਖ ਕੇ ਬੰਦੇ ਨੂੰ ਜੱਜ ਨੀ ਕਰਨਾ ਚਾਹੀਦਾ ਬਾਈ ਮੈਂ ਇਹ bande lai kuch khass ni si ਸੋਚਦਾ ਪਰ ਬਾਈ ਤੇਰੀ ਕਮਾਲ ਦੀ ਸੋਚ ਤੂੰ ਹੋ ਇਹਨੂੰ ਏਦਾ present karta Sadi soch badalti

    • @jotsingh9772
      @jotsingh9772 ปีที่แล้ว +1

      ਬਿਲਕੁੱਲ ਸਹੀ ਬਾਈ, @flopyoutuber ਨੇ ਪਿੱਛੇ ਜੇ ਗੋਰੇ ਨਾਲ ਹੱਦੋ ਵੱਧ ਵੀਡੀਓਜ ਪਾਈਆਂ ਸੀ।
      ਅਸਲ ਵਿੱਚ ਓਹ flop ਬਾਈ ਦੀ ਮਜਬੂਰੀ ਸੀ ਏਸ ਗੱਲ ਬਾਰੇ ਮੈਨੂੰ ਵੀ ਹੁਣ ਪਤਾ ਲੱਗਿਆ। ਬੰਦਾ ਵਧੀਆ ਓਦਾ।
      Hope to see more videos videos of you together in future @ohisaabi & @flopyoutuber

    • @gursharansinghchahal9197
      @gursharansinghchahal9197 ปีที่แล้ว

      @@jotsingh9772 a o hi aa jishe kirsaani andolan de time song te copyright Paya c, isdi 30 second di video use kari c kirsani song vich, Edda ghaint bnda v nhi aa jinna samaj rahe o

    • @jassisingh6319
      @jassisingh6319 ปีที่แล้ว +1

      Bai ji saabi nai ta interview lyi ja podcast bolo kita baki ta flop bai di apni soch apne thoughts experience sab khuch apna hai jo oh bol reha dus reha is vich. Te is vich sabbi nai ki present kerta ha ohne ik platform dita bus.

    • @AmandeepSingh-kr3lo
      @AmandeepSingh-kr3lo ปีที่แล้ว

      ਹੀਰਾ ਆਉਣ ਵਾਲ਼ਾ ਟਾਈਮ ਵੀਰ ਦਾ ,, ਸਾਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ,,

    • @Kisan.punjab.ale1469.
      @Kisan.punjab.ale1469. 9 หลายเดือนก่อน

      ਮੈਂਨੂੰ v ਬਾਈ flop youtuber nagitive ya bnda lgda c ਪਰ ਬਾਈ nu ਸੁਣ k patta lgiya v main galat c sorry brother

  • @ਖੇਤੀ
    @ਖੇਤੀ ปีที่แล้ว +1

    Bhot vdia Bai ji nal aw tuhade lge rho

  • @RamChand-nv7ly
    @RamChand-nv7ly 6 หลายเดือนก่อน +1

    Ushtad ji sashrikar ji 🙏🙏🙏

  • @ranjitsingh1238
    @ranjitsingh1238 ปีที่แล้ว +2

    Bahut vadiyaa BLOGGER youtube

  • @happy_dhillon
    @happy_dhillon 8 หลายเดือนก่อน

    ਭਾਜੀ ਸਤਿ ਸ਼੍ਰੀ ਆਕਾਲ ਜੀ
    ਮੈਂ ਸੁਲਤਾਨਪੁਰ ਲੋਧੀ ਦੇ ਲਾਗੇ ਪਿੰਡ ਤੋਂ
    ਤੁਸੀਂ ਸਹੀ ਵਿਚਾਰ ਦਿੱਤੇ ਸੁਲਤਾਨਪੁਰ ਲੋਧੀ ਬਾਰੇ
    ਜਿਨਾ ਇਤਿਹਾਸਿਕ ਸ਼ਹਿਰ ਹੈ ਸਿੱਖ ਧਰਮ ਲਈ ਸਰਕਾਰਾਂ ਨੇ ਕੁਝ ਨਹੀਂ ਕੀਤਾ ਇਥੇ ਤੇ ਨਾ ਹੀ ਐਸਜੀਪੀਸੀ ਨੇ

  • @bikkarjatt7714
    @bikkarjatt7714 ปีที่แล้ว +2

    ਵਧੀਆ ਗੱਲਾ ਬਾਤਾ✅

  • @aksveer
    @aksveer ปีที่แล้ว +2

    3:00 ਵੀਰ ਜੀ ਫ਼ਾਜ਼ਿਲਕਾ ਤੇ ਜਲਾਲਾਬਾਦ area ਚ
    majority ਰਾਏ ਸਿੱਖ ਵੀਰਾ ਦੀ ਹੈ..ਇਹਨਾਂ ਦੀਆ ਗੱਲਾਂ ਸੁੰਨ ਕੇ ਸਵਾਦ ਆ ਜਾਂਦਾ...

    • @amandeepsingh.
      @amandeepsingh. ปีที่แล้ว +2

      ਵੀਰੇ ਕੰਬੋਜ ਵੀ ਬੋਲਦੇ ਹੀ ਨੇ ❤

  • @rajuarora3163
    @rajuarora3163 ปีที่แล้ว +2

    ਦੋ ਮਸ਼ਹੂਰ ਹਸਤੀਆਂ ਬਹੁਤ ਵਦੀਆਂ ਲੱਗਿਆ ਸੁਣਕੇ

  • @rohitrai6970
    @rohitrai6970 ปีที่แล้ว +6

    Mai rai sikh aand hnji eh Pakistan vch v eve bolde jo odr de punjab de lok

  • @fan_5911_de
    @fan_5911_de ปีที่แล้ว +3

    ਮਾਰਾ ਕਨੀ ਨੀ ਹੁੰਦਾ ਬਾਈ ਇਆ ਮੇਲਾ। ਪਰਗਟ ਦੇ ਨੇੜੇ ਪਿੰਡ ਐ ਮੇਰਾ

  • @mvlpv
    @mvlpv ปีที่แล้ว +1

    Bhai bahut time to videos dekhda tuhadi thode thinking bahut vdiya h te bahut kuch sikkhan nu milda thode podcast to ❤

  • @gurimaam
    @gurimaam ปีที่แล้ว

    ਬਾਈ ਜੀ ਬਹੁਤ ਵਧੀਆ ਗੱਲ ਬਾਤ ਸਾਬੀ ਵੀਰ ਜੀ ਤੁਹਾਡੇ ਗੱਲ ਬਾਤ ਕਰਨੀ ਹੈ ਬਾਈ ਜੀ

  • @jassidhamot9213
    @jassidhamot9213 ปีที่แล้ว +2

    Saabi vere mountain trekker bare pucho pargat bai to

  • @hbtraveller4709
    @hbtraveller4709 ปีที่แล้ว +1

    ਸੋਹਣੀ ਗੱਲਬਾਤ ਸਾਬੀ ਸਾਹਬ

  • @dvdr_sidhu
    @dvdr_sidhu 9 หลายเดือนก่อน

    ਬਹੁਤ ਵਧੀਆ ਵਿਡੀਓ ਬਾਈ ਜੀ 👍🏻

  • @amritjohalpb4681
    @amritjohalpb4681 ปีที่แล้ว +1

    Veer g gowaliyar jo baba di a sewa singh g o khadur Sahib wale aa as li koi frk ni a punjab nalo bus State hi hor aa

  • @__pal
    @__pal 9 หลายเดือนก่อน

    Meri pehli podcast, supperb rahi

  • @ashwanijnagal5403
    @ashwanijnagal5403 ปีที่แล้ว +1

    Very good information saabi bhaji ❤

  • @atinderpalsingh5824
    @atinderpalsingh5824 ปีที่แล้ว

    Bai g tuhadia 2 dia videos bhut vadia hundia veer ne jive keha k ehna kolo paise mange guruduara shaib bai pta Ki mai t experience kita k na tan koi area sare vich eda hunde guruduare vich na gurughar vich koi kami aa gurushib ne koi kami ni shdi appan personally bande nu keh sakde mere hisaab naal bnde har jga har religion vich kuj k galat hunde ii eho jhe loka ne guruduare nu business bnea hoya bas avda roti pani chalunde

  • @unthought_known
    @unthought_known ปีที่แล้ว +5

    Very nice podcast. Interesting. What's a cool lip ?😃

  • @RamChand-nv7ly
    @RamChand-nv7ly 6 หลายเดือนก่อน +1

    Super video 📸📸📸📸📸

  • @HarpreetSingh-cg6mw
    @HarpreetSingh-cg6mw 8 หลายเดือนก่อน

    Paji mera cyprus da visa laga a mh shenanigan visa jaldi lag sakda a?

  • @Shobhitattri0001
    @Shobhitattri0001 ปีที่แล้ว +7

    Proud to be PUADHI❤

    • @MyVishus
      @MyVishus ปีที่แล้ว

      Punjab nu ak di lod a yar ilake di hisb nal na vando Proud to be punjabi ❤

    • @manjotsinghbaidwan896
      @manjotsinghbaidwan896 ปีที่แล้ว

      Puaadi bir🎉🎉🎉

  • @GAGGi92
    @GAGGi92 ปีที่แล้ว +1

    Paji tusi penducanedian nal podcast karo,te jedi tusi trip kiti si ute vare

  • @shindasandhu1692
    @shindasandhu1692 6 หลายเดือนก่อน

    Siraa banda yaar last 3 month to dekh reha bai nu ❤❤❤❤❤

  • @manindermadahar24
    @manindermadahar24 ปีที่แล้ว +1

    ਸਹੀ ਗੱਲ ਆ ਵੀਰ ਲੁੱਚ ਪੁਣਾ ਦੇਖਣ ਨੂੰ ਫੁਦੂ ਜਿਆਦਾ ਪਸੰਦ ਕਰ ਦੇ ਓਹ ਘਰ ਬੈਠ ਤੀਵੀਂ ਆ ਦਿਖਾਈ ਜਾਦੇ ਨੇ ਤੁਸੀ ਏਨਾ ਖਰਚਾ ਕਰ ਦੁਨੀਆ ਦਿਖਾਉਂਦੇ o ਜਰ ਦੁਨੀਆ ਦਾ ਪਤਾ ਚਲਦਾ

  • @ketangoyal4711
    @ketangoyal4711 ปีที่แล้ว

    @flop bhai teri videos bhut wadhiya ne saariya bhai piche na Hati koi ni bhai simple idea hai bhai thodi jehi hindi te angreji te hath kasla bhai views waali dhukki hoju bhai bhut soniya videos clean content Tera hi hai bhai rabb tenu chardi kla ch rakhe.

  • @lovedelanwal2435
    @lovedelanwal2435 ปีที่แล้ว

    Jehra Gwalior da guru Ghar ohda praband khdoor sahib vale babe krde a ohna da hi a othe sb,jdo kdi gye ta othe sewa krn vale babea nu pind pusheo kaffi ohna vicho edr de area de hi niklde apne

  • @rajindersingh-so4hw
    @rajindersingh-so4hw 6 หลายเดือนก่อน

    ਬਹੁਤ ਵਧੀਆ

  • @taran.dhudike7
    @taran.dhudike7 ปีที่แล้ว

    ਲੈ ਬਈ ਸਾਬੀ ਬਾਈ ਅਸੀਂ ਤਾਂ ਕਰ ਲਿਆ ਸਬਸਕ੍ਰਾਈਬ

  • @rahulgill4847
    @rahulgill4847 ปีที่แล้ว

    boht vdia veer, sadi community vich ahi kami aa ke loki duje culture nu explore ni krde

  • @Ranverkaler
    @Ranverkaler ปีที่แล้ว +1

    Bht sahi bnde nl pod cast kita saabi y

  • @Kamaldeep714
    @Kamaldeep714 8 หลายเดือนก่อน +1

    Bai puadh di gll kiti thnku bai g

  • @princejaswal2867
    @princejaswal2867 ปีที่แล้ว

    chokiya da mela kehnde usnu doabe ch toga le ke jande ne last ch ik tog pakisatan jandi aa bhut mela lagda sade wi jalandr side har pind ch

  • @anilkumarpb32
    @anilkumarpb32 ปีที่แล้ว

    22 ਜੀ ਸਾਡੇ ਵਲ ਏਸ ਮੇਲੇ ਨੂੰ ਤੋਗਾਂ ਵਾਲਾ ਮੇਲਾ ਕਹਿੰਦੇ ਆ.. ਸ਼ਹੀਦ ਭਗਤ ਸਿੰਘ ਨਗਰ..ਮੁਕੰਦਪੁਰ..

  • @harbindersinghjutla8192
    @harbindersinghjutla8192 ปีที่แล้ว +1

    Nice discussion

  • @RomeoFilms
    @RomeoFilms ปีที่แล้ว +2

    Great discussion

  • @amardharmgarh5869
    @amardharmgarh5869 7 หลายเดือนก่อน

    ਬਹੁਤ ਜ਼ਿਆਦਾ ਗੱਲ ਬਾਤ ਆ ਬਾਈ ❤

  • @sandeepdeep5139
    @sandeepdeep5139 11 หลายเดือนก่อน

    ਬਹੁਤ ਵਧੀਆ ਬਾਈ ਗੱਲ ਬਾਤ

  • @g1thiarathiara467
    @g1thiarathiara467 7 หลายเดือนก่อน

    Saabi veer o chutakla aamy c 3 bandy bus 🚌 ch Safar kardy aa 1 khenda 22 Fatehgarh de ticket 🎟️ dai ek Singh betha c o khenda Fatehgarh Saab ne khea janda 👋2ja khenda 22 Marinda Saab de ticket 🎟️ dai Singh thaper ,👋marda 3ja khenda aa chak payse 💵 Singh nu poshla kithe Jana 😅😜 good interview 💯👍🙏🙏

  • @RamChand-nv7ly
    @RamChand-nv7ly 6 หลายเดือนก่อน +1

    Nice

  • @manjotsinghbaidwan896
    @manjotsinghbaidwan896 ปีที่แล้ว +1

    Bai mara ilaka puaad ka mohali kol
    Parwah ni marde .
    Chngi trakki kri. Rajj ke puaadi bola.

  • @naveengadwal889
    @naveengadwal889 8 หลายเดือนก่อน

    Hanji bhaji fazilka district ch hege Rai Sikh te barete de kol puadi bolde a

  • @rahulthapar2002
    @rahulthapar2002 3 หลายเดือนก่อน

    21:00 talking about charch

  • @manjotsingh6557
    @manjotsingh6557 ปีที่แล้ว +19

    Who came here after looking at thumbnail 😂😂

  • @Construction.knowledge1
    @Construction.knowledge1 9 หลายเดือนก่อน

    Very informative video...

  • @pro_malang
    @pro_malang ปีที่แล้ว +1

    ਫ਼ਾਜ਼ਿਲਕਾ ਫ਼ਿਰੋਜ਼ਪੁਰ ਚ ਬਹੁਤ ਆ ਰਾਂ ਕਮਿਊਨਿਟੀ

  • @KulwinderSingh-v7p
    @KulwinderSingh-v7p 9 หลายเดือนก่อน

    Dekhia bhaji kudia di pic lai te kine view aye waise Gallan batta bohat ghaint se sari video suni aa koi koi suni di aa waise bhaji eh bohat sohni gal bat aa par jo tusi keha v lok kudia nu dekhna pasand karde aa eh dekh ke jyada lok aye hon gay video dekhan

  • @_deep_singh.1122
    @_deep_singh.1122 ปีที่แล้ว +1

    Most knowledgeable content 👍👍👌

  • @sarajmanes4505
    @sarajmanes4505 ปีที่แล้ว

    Sabi Veer Ji Tusi Hindi TH-camrs Cycle Baba & Passenger Paramvir & Yatri Doctor Naal Ve Podcast Kro Ji Bohat Vadiya Video's Banadey Han Ji Jaankari Da Bhndaar Ne Ji 🙏🙏🙏🙏🙏

  • @Parvindersinghdandiwal7
    @Parvindersinghdandiwal7 ปีที่แล้ว +3

    Love you paji 😍😍😍

  • @rinkukaul3743
    @rinkukaul3743 ปีที่แล้ว

    ਬਹੁਤ ਵਧੀਆ ਬੰਦਾ ਪ੍ਰਗਟ ਭਰਾ

  • @JaswantSingh-hf2jb
    @JaswantSingh-hf2jb ปีที่แล้ว

    Tiwana veer te Surinder Bhaji sSA
    Coming to India in October
    If possible would like to see you.
    Please let me know about your availability.
    Thanks,
    Jaswant Singh

  • @KomalKalsi-j9m
    @KomalKalsi-j9m ปีที่แล้ว

    Sade Chonkiya da mela kehnde aa phillaur jldnhr

  • @guritourism4416
    @guritourism4416 ปีที่แล้ว +3

    ਬੁਹਤ ਵਧੀਆ ਬਈ ❤❤❤❤

  • @itsurjass
    @itsurjass 3 หลายเดือนก่อน

    Yrr M Kiwe Miss Kr Skda Saal Hogya Mainu Ajj Pta Lgya V Pargat ne Podcast Krli 😊

  • @badboy29LFC
    @badboy29LFC 8 หลายเดือนก่อน

    Sabhi paji ਨੇ ਇਕ youtuber ਦਾ ਨਾਮ ਬਾਰ ਬਾਰ ਲਿਆ ਪਰ ਮੈਂਨੂੰ ਸਮਜ ਨਹੀਂ ਲਗਾ ਕਿਸੀ ਵੀਰ ਨੂ ਪਤਾ ਹੋਵੇ ਤਾਂ reply kareo... Punjabi model si?

  • @monkeylovver7167
    @monkeylovver7167 ปีที่แล้ว

    Flop youtuber serious bhout, sabi paji comics mind. Flop paji wadia hunde video

  • @rkjatt5596
    @rkjatt5596 ปีที่แล้ว

    Mai taan pargat bhai da podcast dekh k aaya c
    Love u pargat veere ❤️

  • @RameshKumar-fr1vz
    @RameshKumar-fr1vz ปีที่แล้ว

    Kinya haal chal he bhaida eh boli Ganga Nagar ch bolde ne bharava bai sabi naal gall baat vekh ke vadhia lagga yaar from Sri Ganga Nagar Rajasthan satsriakal ji good night friends 🌹🌹🌹🌹🌹

  • @swan3286
    @swan3286 ปีที่แล้ว

    Well done gotra -khokhar
    Hai 22 da❤❤

  • @northsideofficial1923
    @northsideofficial1923 ปีที่แล้ว

    Saabi phaji ne sacchi THUMBNAIL laati 😂😂😂🤣

  • @Arshdeep.113
    @Arshdeep.113 ปีที่แล้ว +1

    Sachi eh video te vadh view aye thumbnail karke 36:31 @OhiSaabi veere 😂

    • @OhiSaabi
      @OhiSaabi  ปีที่แล้ว +1

      True. Waise mere eine view ni aaunde

  • @endserious8970
    @endserious8970 ปีที่แล้ว

    Sira podcast saabi paji. Flop v ❤️❤️❤️

  • @neelamkhunger1178
    @neelamkhunger1178 ปีที่แล้ว +1

    Respected sabi veer ji 🙏🏻

  • @SukhpreetSinghSukhpreetS-gt2ky
    @SukhpreetSinghSukhpreetS-gt2ky ปีที่แล้ว

    Hanji veer 6:02

  • @GurmeetSingh-rt6or
    @GurmeetSingh-rt6or 8 หลายเดือนก่อน

    ਕਿਆ ਬਾਤਾਂ ਨੇ ਬਾਈ ਦੀਆਂ

  • @Sheena_kaur98
    @Sheena_kaur98 3 หลายเดือนก่อน

    Pargat sachi heera banda aa pure soul

  • @manujairath7627
    @manujairath7627 ปีที่แล้ว +2

    SAT SHRI AKAL PAJI...

  • @Manraj-k3r
    @Manraj-k3r ปีที่แล้ว +1

    Bhaji bhut time baad podcast aya tuhada 🤷 cheti video le ke aya kro 😅❤

  • @jimmybindra
    @jimmybindra ปีที่แล้ว

    50:55 ..veer, Guatamela/Mexico/Cuba saare kite Spanish chaldi hai ..English koi nahi bolda othe -- Spanish sikhni painee. Main karna Punjabiyaan layee Spanish channel start, connect kar leyo. Aavda number de dena, main msg kar deyaanga.

  • @manisarao8352
    @manisarao8352 ปีที่แล้ว

    Sira gal bat rahi