Ghudda veerji .....I too am a big fan of prof harpal Singh Pannu....I reached to him when I was searching about bhuddh...I feel so proud when ever i listen him....he is such a big scholar and speaker of punjabi language.
Sikander nu v le auna c O v champion bnda..ohnu dekh k mnu v bht honsla milya..m v 12 saal nsha krke aj medical v clear krlya ielts v 7 band lele. Talent bht c mere ch bs ik madi adat ne sb kla thalle laa tian c Video editing chddo m music v produce kr lena.. 2010 ch tn m khud dia 3 websites n 2 blogs bna dite c jdo net broadband te hunda c.. Phn ch aya ni c ya 2g ch Jo job kiti uthe namumkin kam krke dikhaye jina te ohna de lakhan croran bach gye but ik amli ja smj k kise ne kadar ni payi khas..m ik field ton duji ch jnda reha..ik sahi job mili nhi.. mili tn tikya ni..tikya tn project bnd ho jnde c..hun dubara study krni hope cnda ch mul peje
Dev Bai tu apne point of view to dasta mental health baare but excess knowledge krke nhi mental health issues ta wadhe bcoz lokk hun Apne tak hi rehnde ne te galbaat nhi krde duje bande naal te har koi apne hi phone ch ohi fb ig dekhi janda te bande growth nhi ho pandi mentally and jdo koi (!! Bai vmentally) stressful situation aundi fer ohna di mental weaknesses krke kh problem face krde. Counseling lende aa fer ohi gal hundi k koi gal karn nu mil janda te banda mentally healthy honn lagda holi holi, actually ajjkal lokaa ch wadhi duriaa te selfishness wadhn krke mental health issues te graph wadhea loka voch
Boht vdia koshish vadhe bai! So far boht vdia track te ja rahe tuc bai bas jada views and controversies toh bach ke rho. Dev bai ne gal boht vdia kahi v jad jada gyan ja knowledge aa jandi ta thonu koi gal karn nu banda ni labhda, lok thonu kamla samjan lag jande. Time lguga par holi holi lokan nu a jani samaj je thode varge bande vdia content offer karde rhe
mai montreal to winnipeg lai chalia mahena ku pehlan 24 25 sou kilometer vich mainu kitte vi english bolni ni payi har gas station tim hortons hotel motel har tha punjabi hi mille har thha sat sri akal ji hundi ayi nikke nike pindan vich vi punjabi mille jithe ajj toh 5 10 sal pehlan nahi si hunde bahut pasara ho reha ja keh lao Punjab bahut vada ho gia te ho reha
Sabi shote Veer m apne dono beta nu Punjab ch education dite. Ate done software developer aa IBM . ate Verizon ch. Mere k sirf 10kile jamen aa. Barhi mehnat karke ithe Tak pujae
Hello bhaji kive ho ji me tuhadi video sun reha ha te nal nal video editing vi kar reha ha mera kam bhut vadiya aa ji me eh video editing di gal sun ke hi tuhanu massage kita aa ji 😊😊😊😊
Hit like if you want Dev to start his own podcast channel 🙏🏽
Jrur krna chaida aa soch samjh te galbaat karn daa treeka Bhut wdia aa
Must
L
Sirra podcast. Dev di English ne impressed kita
full support 👌
ਬਹੁਤ ਵਧੀਆ ਪੋਡਕਾਸਟ, ਮੈਨੂੰ ਦੋਵੇ ਭਾਗ ਦੇਖ ਕੇ ਇਹ ਗੱਲ ਸਮਝ ਲੱਗੀ ਕਿ ਕਿਤਾਬਾਂ ਪੜ੍ਹਨ ਨਾਲ ਵਿਅਕਤੀ ਨੂੰ ਬੋਲਣਾ ਆਉਂਦਾ ਤੇ ਯਾਤਰਾ/ਸਫ਼ਰ ਕਰਕੇ ਆਪਣੀ ਮਿੱਟੀ ਨਾਲ ਮੋਹ ਵਧਦਾ ਆਪਣਾ ਸੋਚਣ ਦਾ ਨਜ਼ਰੀਆ ਬਦਲਦਾ। ਧੰਨਵਾਦ ਇੱਕ ਹੋਰ ਸ਼ਾਨਦਾਰ ਪੌਡਕਸਟ ਲਈ।
❤️
ਮੈਂ ਏਟੀਐਮ ਤੇ ਹਮੇਸ਼ਾਂ ਪੰਜਾਬੀ ਕਲਿੱਕ ਕਰਦਾ ਹਾਂ। ਸ਼ੇਅਰ ਕਰਨ ਨੂੰ ਮੈਂ ਸਾਂਝੀ ਕਰਨਾ ਲਿਖਦਾ ਹਾਂ। ਮੈਂ ਹਿੰਦੀ ਬੋਲਣ, ਲਿਖਣ, ਪੜਨ ਚੰਗੀ ਤਰ੍ਹਾਂ ਜਾਣਦਾ ਹਾਂ ਪਰ ਹਮੇਸ਼ਾਂ ਪੰਜਾਬੀ ਚ ਗੱਲ ਕਰਦਾ ਹਾਂ।
ਸਭ ਤੋਂ ਵੱਧੀਆ ਗੱਲਬਾਤ ਹੋਈ ਇਹ ਅੱਜ ਘੁੱਦੇ ਬਾਈ ਤੇ ਦੇਵ ਬਾਈ ਨਾਲ,ਗੱਲਾਂ ਬਾਤਾਂ ਚੱਲੀਆਂ ਖੁੱਲ੍ਹੀਆਂ,ਸਵਾਦ ਆ ਗਿਆ, ਧੰਨਵਾਦ ਸਾਬੀ ਭਾਜੀ
ਬਾਈ ਮੈਨੂੰ ਵੀ ਐਵੇ ਹੀ ਕਹਿੰਦੇ ਨੇ ਵੀ ਏ ਬੋਲਦਾ ਬਹੁਤ ਆ। ਤੇ ਮੈਨੂੰ ਵੀ ਕਿਤਾਬਾਂ ਪੜ੍ਰਨ ਦਾ ਸੌਂਕ ਆ
ਤੁਹਾਡੇ ਦੋਨੋਂ ਪੋਡਕਾਸਟ ਬਹੁਤ ਹੀ ਵਧੀਆ ਸਨ | ਜ਼ਿੰਦਗੀ ਨੂੰ ਨਵੀਂ ਸੇਧ ਦਿੰਦੇ ਹਨ | ਦੇਵ ਤੇ ਘੁੱਦੇ ਵੀਰ ਦੇ ਵਲੋਗ੍ਸ ਤਾ ਸ਼ਾਨਦਾਰ ਹੁੰਦੇ ਹੀ ਹਨ, ਪਰ ਪੋਡਕਾਸਟ ਸੁਣ ਕੇ ਹੋਰ ਵੀ ਆਨੰਦ ਆ ਗਿਆ | ਬਹੁਤ ਹੀ ਸਿੱਖਿਆਦਾਇਕ ਗੱਲਾਂ ਕੀਤੀਆਂ, ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਚ ਕੁੱਛ ਅਹਮ ਫੈਂਸਲੇ ਸੋਚ ਸਮਝ ਕੇ ਲੈ ਸਕਦੇ ਆ | ਤੁਹਾਡੇ ਤਿੰਨਾਂ ਦਾ ਕੋਟਿ ਕੋਟਿ ਧੰਨਵਾਦ |🙏🙏🙏
ਅੱਵਲ ਦਰਜੇ ਦੀ ਗੱਲ ਬਾਤ ਰਹੀ ਬਾਈ ਜੀ ਦੋਵੇਂ ਭਾਗਾਂ ਚ ਸਿੱਖਣ ਨੂੰ ਬਹੁਤ ਕੁਝ ਅੇਹ ਤੇ ਕਈ ਜ੍ਹਗਾ ਪੰਜਾਬ ਦੇ ਠੇਕੇਦਾਰ ਬਣੀ ਬੈਠੇ ਕੁਝ ਸੁਝਵਾਨ ਸੱਜਣ ਵੀ ਠੋਕੇ ਕੁੱਲ ਮੱਲਾਂ ਕੇ ਬਲਦੇਵ ਬਾਈ ਦੀਆਂ ਪੜੀਆ ਕਿਤਾਬਾਂ ਦੇ ਬੋਲ ਤੇ ਘੁੱਦੇ ਦੇ ਘੁਮੰਕੜ ਪੁਣੇ ਕੀਆ ਬਾਤਾ ਨੇ ਸਮਾਂ ਬੰਨੀ ਰੱਖਿਆ 👍
ਤਿੰਨੋਂ ਹੀਰੇ ਬੰਦੇ ਨੇ, ਬਹੁਤ ਵਧੀਆ ਸੋਚ ਰੱਖਦੇ ਨੇ ਬਾਈ
Ghudda veerji .....I too am a big fan of prof harpal Singh Pannu....I reached to him when I was searching about bhuddh...I feel so proud when ever i listen him....he is such a big scholar and speaker of punjabi language.
ਗੱਲ ਬਾਤ ਬਹੁਤ ਸੋਹਣੀ ਸਾਭੀ ਭਾਈ ਦਾ ਧੰਨਵਾਦ। ghudha ਭਾਈ ਅਮਰੂਦਾਂ ਦੀ ਰੇਲ ਬਣੋਂਨ ਲੱਗਾ ਆ ਅਤੇ ਬਿਸਕੁਟਾਂ ਦੀ ਲੇਅਰ ਤੋੜ ਤੋੜ ਖਾਂਦਾ ਪਿਆ।
ਬਹੁਤ ਵਧੀਆ ਡਿਸਕਸ਼ਨ ਹੈ ਜੀ l ਅਸੀਂ ੧੯੫੯ ਤੋ ਬਾਹਰ ਰਹਿ ਰਹੇ ਹਾਂ l ਪੰਜਾਬ ਅਤੇ ਪੰਜਾਬੀ ਬਿਲਕੁਲ ਬਦਲ ਗਏ ਹਨ l ਜਿਹੜਾ ਪੰਜਾਬੀ ਅਗੇ ਹੱਡ ਭੰਨਵੀਂ ਮਿਹਨਤ ਕਰਦਾ ਸੀ ਉਹ ਤਾਂ ਲੱਗਪਗ ਖਤਮ ਹੋ ਗਿਆ ਹੈ l
ਬੰਦਿਆਂ ਵਿਚ ਮਾਨਸਿਕਤਾ ਇਹੋ ਜਿਹੀ ਆ ਗਈ ਹੈ ਕਿ ਇਹ ਮਿਹਨਤ ਵਾਲਾ ਕੰਮ ਕਰਨ ਵਿਚ ਆਪਣੀ ਤੌਹੀਨ ਸਮਝਣ ਲੱਗ ਪਏ ਹਨ l
ਹੈਰਾਨੀ ਵਾਲੀ ਗੱਲ ਇਹ ਹੈ ਕਿ ਬਾਹਰ ਜਾ ਕੇ ਇਹ ਕੋਈ ਕੰਮ ਭੀ ਕਰਨ ਨੂੰ ਤਿਆਰ ਹੋ ਜਾਂਦੇ ਹਨ l
Sikander nu v le auna c
O v champion bnda..ohnu dekh k mnu v bht honsla milya..m v 12 saal nsha krke aj medical v clear krlya ielts v 7 band lele.
Talent bht c mere ch bs ik madi adat ne sb kla thalle laa tian c
Video editing chddo m music v produce kr lena..
2010 ch tn m khud dia 3 websites n 2 blogs bna dite c jdo net broadband te hunda c..
Phn ch aya ni c ya 2g ch
Jo job kiti uthe namumkin kam krke dikhaye jina te ohna de lakhan croran bach gye but ik amli ja smj k kise ne kadar ni payi khas..m ik field ton duji ch jnda reha..ik sahi job mili nhi.. mili tn tikya ni..tikya tn project bnd ho jnde c..hun dubara study krni hope cnda ch mul peje
Sat Shri Akal Ji Great Job 👍
Bai j kite Amrood na hunde table te Ta Bai Ghudda bhi jrur bolda 😂😂😂😂
🤣🤣 sahi keha
Ah podcast vekh sun k pta lga k dev bai da sochan smjan da ki level aa 😊🙏🏻
ਬਹੁਤ ਵਧੀਆ ਵਿਡੀਓ ਹੈ।ਸਾਬੀ ਜੀ ਜੋ ਤੁਸੀਂ ਸੋਚ ਰਹੇ ਹੋ ਉਹੋ ਜਿਹਾ ਕੁਛ ਸਾਡੇ ਵਰਗੇ ਵੀ ਸੋਚ ਰਹੇ ਹਨ ਕਿ ਪਲੱਸ ਟੂ ਲੈਵਲ ਤੇ ਸਟੂਡੈਂਟ ਵੀਜਾ ਬੰਦ ਹੋਣਾ ਚਾਹੀਦਾ ਹੈ,ਪੋਸਟ ਗਰੈਜੂਏਸ਼ਨ ਵਿੱਚ ਹੀ ਜਾਣਾ ਚਾਹੀਦਾ ਹੈ। ਕਿਉਂਕਿ ਪੋਸਟ ਗਰੈਜੂਏਸ਼ਨ ਤੋਂ ਬਾਅਦ ਮਨੋਵਿਗਿਆਨਕ ਪੱਖ ਤੋਂ ਵਿਦਿਆਰਥੀ ਇਕੱਲਾਪਣ ਝੱਲਣ ਨੂੰ ਤਿਆਰ ਹੋ ਜਾਂਦਾ ਹੈ।
ਵਾਈ ਸਾਬੀ ਜੀ ਵੀਰ ਬਣ ਕੇ ਆਪ ਵੀ
ਸਿੱਖ ਸਜੋ
ਬਾਕੀ ਰਹੀ ਗੱਲ ਮੈਂ ਵੀ
ਮ੍ਹੋਨਾ ਹਾਂ ਸਿੰਘ ਸੱਜਣ ਦੀ ਥਾਣੀ ਆ
ਇਹ ਸੇਰਾ ਵੀਰ ਤੁਹਾਡੇ ਸਿਰ ਆ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਬਹੁਤ ਹੀ ਵਧੀਆ ਲੱਗਿਆ ਪੋਡ ਕਾਸਟ ਤੁਹਾਡੀਆਂ ਗੱਲਾਂ ਤੋਂ ਬਹੁਤ ਵਧੀਆ ਜਾਣਕਾਰੀ ਮਿਲੀ।ਜਿਸ ਤਰ੍ਹਾਂ ਤੁਸੀਂ ਕਿਹਾ ਕਿ ਯਾਤਰਾ ਕਰਕੇ ਸਹਿਜਤਾ ਆਉਂਦੀ ਹੈ।ਇਸ ਤਰ੍ਹਾਂ ਹੀ ਮੈਂ ਦੇਖਿਆ ਼਼਼਼਼਼਼ਚੱਲੋ ਛੱਡੋ ਵਾਹਿਗੁਰੂ ਮੇਹਰ ਕਰੇ ਸਭ ਤੇ ਵਾਹਿਗੁਰੂ ਜੀ ਆਪ ਸਭ ਨੂੰ ਤੰਦਰੁਸਤੀ ਅਤੇ ਖ਼ੁਸ਼ੀਆਂ ਬਖਸ਼ਣ ਜੀ
ਇਹ ਗੱਲ ਹੁਣ ਆਮ ਚੱਲਪੀ ਕਿ ਵਾਪਸ ਆਉਣਗੇ ਪੰਜਾਬੀ
ਸਹੀ ਗੱਲ ਹੈ ਜੀ , ਮਿਹਨਤ ਕਰਨ ਦੀ ਆਦਤ ਹੋਰ ਪੱਕੀ ਕਰਕੇ ਆਉਣਗੇ ਤੇ ਪੰਜਾਬ ਚ ਕਾਰੋਬਾਰ ਛੋਟੇ-ਵੱਡੇ ਕਰਨਗੇ
ਬਹੁਤ ਆਸ ਹੈ, ਪੰਜਾਬੀ ਆਪਣੇ ਵਤਨ ਮੁੜਨਗੇ ਤਕੜੀ ਸੋਚ ਨਾਲ ਤੇ ਆਰਥਿਕ ਪੱਖੋਂ ਵਧੀਆ ਹੋਕੇ । ਪੰਜਾਬ ਚ ਲੱਖਾਂ ਖਾਮੀਆਂ ਹੋਣਗੀਆਂ ਬਾਹਰਲੇ ਦੇਸਾਂ ਦੇ ਮੁਕਾਬਲੇ ਪਰ ਠੀਕ ਕੀਹਨੇ ਕਰਨਾ? ਆਪਾਂ ਨੂੰ ਹੀ ਕਰਨਾ ਪੈਣਾ ਯਰ
ਬਹੁਤ ਵਧੀਆ ਗੱਲ ਬਾਤ ਵੀਰ ਜੀ |
ਬੜਾ ਅਨਦ ਆਈਆ । ਵਹਿਗੁਰੂ ਤਹਾਡੇ ਤੋ ਹੋਰ ਵਧੀਆ ਕਾਰਜ ਕਰਵੳਣ ਜੀ ।
ਧੰਨਵਾਦ ਦੂਜਾ ਭਾਗ ਦੇਣ ਲਈ ਪੰਜ ਛੇ ਭਾਗ ਹੋਰ ਬਨਾਓ
ਹਾਅਹੋ।
ਬੋਹਤ ਸੋਹਣੀਆਂ ਗੱਲਾ ਕੀਤੀਆਂ ਬਾਈ ਜੀ ਹੋਣਾ ਨੇ
ਬੋਹਤ ਕੁਛ ਸਿੱਖਣ ਨੂੰ ਮਿਲਦਾ
ਸਿੰਮੂ ਬਲ ਤੇ ਵਲਵੋ ਨੂੰ ਮੈ ਬਹੁਤ ਸੁਣਦੀ ਹਾਂ
ਖੁਸ ਕੀਤਾ ਵੀਰੇ ਇੰਨਾਂ ਪੰਜਾਬਣਾਂ ਦਾ ਨਾਮ ਲੈ ਕੇ
Dev bai di knowledge is nxt level 👌
I am from brampton pind. I am professional driver or footballer.prof harpal singh pannu ji 🙏best. After listening pannu sahib hun gussiaa khut auda.
ਬਹੁਤ ਵਧੀਆ ਹੈ ਜੀ।ਪਹਿਲੇ behind da seen ਦੇਖਿਆ ਤੇ ਫੇਰ ਦੋਨੋ ਭਾਗ ਦੇਖੇ।
ਬਹੁਤ ਸੋਹਣੀ ਗੱਲਬਾਤ ਹੁੰਦੀ ਐ ਬਾਈ ਜੀ ।
ਇੱਕ ਵਾਰੀ ਹੋਰ ਕਰੋ ਸਾਬੀ ਬਾਈ ਪੌਡਕਾਸਟ ਘੂਦੱੇ ਤੇ ਦੇਵ ਗੈਲ.
Dev te ghudda bai dono different personality ne te dono kaint bande ne❤
ਵਾਹ ਬਾਈ ਜੀ ਬੜੀ ਉਡੀਕ ਰਹਿੰਦੀ ਥੋਡੇ ਪੋਡਕੈਸਟ ਦੀ ❤❤❤❤❤❤
ਵਾਹਿਗੁਰੂ ਮਿਹਰ ਕਰੇ ਸਾਰੇ ਬਾਈਆਂ ਤੇ ❤🎉
Baldev kuraiale ne ethe baldev mutta ji nu introduce krwaya, jo k mere lyi boht vaddi gal hogi thanks a bai thonu
Dev bro knowledge is next level
Best podcast with my fav 2 personality ❤️ 💖 Dhanwaad veerji
salute aa dev vr tuhadi soch nu te baki vra nu v.
ਸਤਿ ਸ਼੍ਰੀ ਆਕਾਲ
ਵੀਰ
ਵਧੀਆ ਗੱਲਬਾਤ ਹੋਈ ।
ਚੰਗਾ ਲੱਗਾ। ਫ਼ੋਟੋ still ਹੋ ਗਈ ਸੀ।
saare jne eh video vekh k ehi kehnge k dev nu v podcast shuru krna chahida aa. Bai bhareya pya aa.
ਘੈਂਟ ਗੱਲਬਾਤ ਤਿੰਨਾਂ ਵੀਰਾ ਦੀਆਂ 👌👌
20 ਸਾਲ ਪਹਿਲਾਂ ਨੀਟਾ ਗਿਆ ਸੀ ਕੁਰਾਈਵਾਲ ਵਾਲਾ 2004 ਚ
ਬਹੁਤ ਵਧੀਆ ਗੱਲਾਂ ਕੀਤੀਆ ਤਿੰਨਾ ਵੀਰਾਂ ਨੇ 44:30
Sawad aa gya.dev di English bada impressed kita.keep it up.
Guddhe ਬਈ ਕੋਚ ਸਾਬ ਦੀ ਸੁਚ ਬੰਦ ਕਰ nonstop ਹੋ ਗਿਆ
ਪੋਡਕਾਸਟ ਦੀ ਸਾਂਝ ਵਿਚ ਸਮਾਜ ਸੁਧਾਰ ਦੀਆਂ ਗੱਲਾਂ ਬਾਤਾਂ, ਦੁਨੀਆਂ ਦੀ ਦੌੜ ਵਿਚ ਹਰ ਇਕ ਸ਼ਰੀਕ ਹੋਣਾ ਚਾਹੁੰਦਾ ਹੈ, ਬਾਕੀ ਤੁਹਾਡੀ ਚੰਗੀ ਲੱਗੀ, ਘੁੰਮਣ ਫਿਰਨ ਦਾ ਖਰਚਾ ਸਾਰੇ ਵੰਡ ਕੇ ਕਰਦੇ ਹੋ, ਪਿਆਰ ਵਧਦਾ ਹੈ, ਚੜ੍ਹਦੀ ਕਲਾ ਵਿਚ ਰਹੋ,(ਕੀਨੀਆਂ)
ਬਹੁਤ ਵਧੀਆ ਭਾਊ ਜੀ
Kaala peelia d bdi prblm aari h
Tym agya h pani te dharti bchaun da punjab da.
Isnu colony wang use kita ja rya h.
Leadrs ne vech rkhya h
Bhaji tusi Sultanpur lodhi de gal kar rahe c ???
Podcast ਕਰਨੀ ਸੂਰੋ ਕਰਲੋ ਦੇਵ ਵੀਰ ਮੇਰੇ ਸਾਬ ਨਾਲ ਜਮਾ ਲੋਟ ਆ ਜਾਓ ....AS A TH-camR 😇 #devkuriawala
ਆਪਣੀਆ ਪੰਜਾਬ ਦੀਆਂ ਅਦਾਲਤਾ ਚ ਇਹ ਪੰਜਾਬੀ ਲਾਗੂ ਹੋਣੀ ਚਾਹੀਦੀ ਆ ਤਾ ਜੋ ਲੋਕ ਆਪਣੇ ਪੱਖ ਸਿੱਧੇ ਰੂਪ ਚ ਰੱਖ ਸਕਣ,ਵਕੀਲਾ ਦੇ ਸਿਰ ਤੇ ਰਹਿ ਜਾਂਦਾ ਕੰਮ ਸਾਰਾ ,ਜਿਸ ਕਰ ਕੇ ਕਈ ਵਾਰ ਬੰਦਾ ਆਪਣਾ ਪੱਖ ਸਹੀ ਪੇਸ਼ ਨਹੀ ਕਰ ਪਾਉਂਦਾ ਅਕਸਰ ਦੇਖਿਆ ਪੰਜਾਬ ਦੀਆ ਆਦਲਤਾ ਚ ਜਾਂ ਤਾ ਉਰਦੂ ਜਾਂ ਅੰਗਰੇਜ਼ੀ ਹੀ ਵੱਧ ਚੱਲਦੀ ਆ
ਸਾਬੀ ਭਾਜੀ ਤੁਹਾਡੇ office ਦਾ ਐਡਰੈੱਸ ਦਿਉ???and ਇਹ podcast ਹੁਣ ਤਕ ਦਾ ਸਭ ਤੋ best ਆ ♥️
linktr.ee/uaicofficial
ਬਹੁਤ ਵਧੀਆ ਪ੍ਰੋਗਰਾਮ ਲੱਗਿਆ
Bai Dev yar Ghudde nu v mauka de de boln da 🤣🤣
ਵੀਰੇ ਮੈਨੂੰ ਲੱਗਦਾ ਸੀ ਤੁਸੀਂ ਆਪਣੇ ਸਫ਼ਰ ਬਾਰੇ ਜ਼ਿਆਦਾ ਜਾਣਕਾਰੀ ਦਿਉ ਗੇ ਤੇ ਸਾਬੀ ਤੁਹਾਨੂੰ ਤੁਹਾਡੇ ਸਫ਼ਰ ਬਾਰੇ ਸਵਾਲ ਪੁੱਛੇ ਗਾਂ ਪਰ ਉਹ ਨਹੀਂ ਹੋਇਆ
ਬਲਦੇਵ ਗੱਲ਼ਾਂ ਚ ਬਿਜੀ ਘੁੱਦਾ ਖਾਣ ਚ ਬਿਜੀ😂
ਚੰਗੀ ਸਾਂਝ ਗੱਲਾਂ ਦੀ ਬਹੁਤ 👌
Rooh khirr gyi HARPAL SINGH PANNU ji da naam sunn k
Mind changing podcast, good
ਖੁੱਲ੍ਹੀਆਂ ਗੱਲਾਂ,
ਇਹ ਤਾਂ ਦੇਵ ਬਾਈ ਦਾ ਪੌਡ ਕਾਸਟ ਹੋ ਗਿਆ।
ਦੇਵ 1 ਮਹੀਨੇ ਤੱਕ ਲਗਾਤਾਰ ਪੋਡਕਾਸਟ ਕਰ ਸਕਦਾ ਬਿਨਾ ਰੁਕੇ
Sir.... ..Ravi singh khalsa add....ne v..bhut jada promote kita....punjab ....Sikh kaum...Langar pratha...medical help....every state...other countries. .auke time....
ਹੁਣ ਤੱਕ ਦਾ ਸੱਭ ਤੋ ਵਧੀਆ ਪੋਡਕਾਸਟ
Dev bai na v sari knowledge kadti
Ghudda bai v chupp kr k knowledge kathi kr reha dovve banda next level hi a
Dev magician 💐
Ede warge lakha bnde asi KAMLEA di list ch pa k dabbe hoe
Kyuki ena da maya nlo bki chij wl wdh jhukkav
saabit veere wait krde c ghuda te dev da part 2 podcast
ਸ਼ਾਂਤੀ ਹਮੇਸ਼ਾ ਤਲਵਾਰ ਦੀ ਨੋਕ ਤੇ ਹੀ ਰੱਖੀ ਜਾਂਦੀ ਆ
Bhut wdiyaaa podcast 22 ji dil krdaa khatam hi na hove gallan suni jayie
ਬਹੁਤ ਵਧੀਆ ਕੋਚ ਸਾਬ ❤
ਗੁੱਗਲ ਪੋਡੋਕਾਸਤ ਤੇ ਮੈ ਲੌਗਇਨ ਕੀਤਾ ਪਰ ਨੋਟੀਫਿਕੇਸ਼ਨ ਨੀ ਆਇਆ ਪੋਡੋਕਾਸਟ ਦਾ ਵੀਰਜੀ
ਬਹੁਤ ਵਧੀਆ ਗੱਲਬਾਤ
Bahut Vadiya podcast,swaad Aa gaya
Y ji j jaida gala ina de sfra bare krde ta swad bdh aunda..pr eh b vdia c
ਬਹੁਤ ਘੈਂਟ ਗੱਲਬਾਤ
ਬਾਈ ਸਵਾਦ ਆ ਗਿਆ । ਜਿਉਂਦੇ ਵਸਦੇ ਰਹੋ ਮੌਜਾ ਮਾਣੋ
ਸਾਬੀ,ਦੇਵ ਤੇ ਘੁੱਦਾ ਸੋਣੀਆ ਲੱਗੀਆ ਥੋਡੀਆਂ ਗੱਲਾ ਵੀਰ
ਸ਼ੁਕਰੀਆ
ਵੀਰ ਜੀ ਜੱਟਾਂ ਦੇ ਮੁੰਡੇ ਹੋ ਕੇ ਤੁਹਾਨੂੰ ਅਜੇ ਇਹ ਨਹੀਂ ਪਤਾ ਲੱਗਾ ਕਿ ਖੇਤੀਬਾੜੀ ਵਿੱਚ ਕੰਮ ਵੀ ਬਹੁਤ ਕਰਨਾ ਪੈਂਦਾ ਹੈ ਤੇ ਵਿਹਲ ਵੀ ਬਹੁਤ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾ ਨੂੰ ਪੁਛਣਾ ਕੇ ਤੁਸੀਂ ਵਿਹੜੇ ਰਹਿਦੇ ਜੇ
ਗੁੱਡ ਕੋਚ ਸਾਬ ਘੈਂਟ ਆ
Sabi bai tusi hasde rhende o ?
Kise ne dukh te nai ditta jo enna hasde rhende o .plz answer me bai g
bai eh dev nal podcast kr lya ... hun ghudde nal vakhra kreyo bai
Dev Bai tu apne point of view to dasta mental health baare but excess knowledge krke nhi mental health issues ta wadhe bcoz lokk hun Apne tak hi rehnde ne te galbaat nhi krde duje bande naal te har koi apne hi phone ch ohi fb ig dekhi janda te bande growth nhi ho pandi mentally and jdo koi (!! Bai vmentally) stressful situation aundi fer ohna di mental weaknesses krke kh problem face krde. Counseling lende aa fer ohi gal hundi k koi gal karn nu mil janda te banda mentally healthy honn lagda holi holi, actually ajjkal lokaa ch wadhi duriaa te selfishness wadhn krke mental health issues te graph wadhea loka voch
Vera jatt 8400000 junaa ta adi sara apna ee kam samaj leya kalla admee ee rab bane pherda
Boht vdia koshish vadhe bai! So far boht vdia track te ja rahe tuc bai bas jada views and controversies toh bach ke rho.
Dev bai ne gal boht vdia kahi v jad jada gyan ja knowledge aa jandi ta thonu koi gal karn nu banda ni labhda, lok thonu kamla samjan lag jande.
Time lguga par holi holi lokan nu a jani samaj je thode varge bande vdia content offer karde rhe
75 saal hoge azadi mili nu haje bhi bande nahi Bane fer hor kina time laggi
Dev 22 ji nu bhot knowledge aa.
Sabi veer shengen country malta jan bare guidance chaidi c
ਦੇਵ ਤੇ ਘੁਦਾ ਦੋਵਾ ਦੀ ਸੋਚ ਵੱਖਰੀ ਏ । ਇਕ ਕਿਤਾਬਾ ਪੜ ਕੇ ਕਾਮਰੇਡ ਸੋਚ ਤੋ ਭਰਵਾਵਿਤ ਆ ਤੇ ਘੁਦਾ ਸਿੱਖ ਇਤਿਹਾਸ ਨਾਲ ਜੁੜਿਆ ਉਹ ਸਿੱਖ ਪੰਥ ਸੋਚ ਦਾ ਮਾਲਕ ਏ । ਜਿਵੇ ਹਥਿਆਰਾ ਵਾਲਾ ਬਿਆਨ ਧਿਆਨ ਨਾਲ ਸੁਣੀ ਏ ਤਾ ਦੇਵ ਹਥਿਆਰਾ ਦੇ ਉਲਟ ਸੀ ਤੇ ਘੁਦਾ ਕਹਿੰਦਾ ਜੇ ਹਥਿਆਰ ਇੰਨੇ ਹੀ ਮਾੜੇ ਆ ਤਾ ਇਹ ਸਿਕਿਉਰਟੀਆ ਚ ਹਥਿਆਰਾ ਵਾਲੇ ਕਿਉ ਲਈ ਫਿਰਦੇ ਆ । ਘੁਦੇ ਬਾਈ ਨਾਲ 2014 ਤੋ ਜੁੜੇ ਆ ਜਦੋ ਅਸੀ 16,,17 ਸਾਲ ਦੇ ਸੀ ।
ਸਿਰਾ ਗੱਲਬਾਤ ਕੀਤੀ
Bai sabi tusi ik video jrur bnao jis ch tusi youth nu kush k business startup bare jaankari dwo jo Punjab vich kr sakn, Dhanwad 🙏
Ghuda Singh di interview dubara karo..
Dev bai tan poori library khol ke beh gea..
Dev bai ha Intellectual.. turdi firdi "Trever library"
mai montreal to winnipeg lai chalia mahena ku pehlan 24 25 sou kilometer vich mainu kitte vi english bolni ni payi har gas station tim hortons hotel motel har tha punjabi hi mille har thha sat sri akal ji hundi ayi nikke nike pindan vich vi punjabi mille jithe ajj toh 5 10 sal pehlan nahi si hunde bahut pasara ho reha ja keh lao Punjab bahut vada ho gia te ho reha
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਸਾਬੀ ਵੀਰ ਤੁਸੀ Immigration ਦਾ ਕੰਮ ਛੱਡ ਕੇ ਹੋਰ ਕੋਈ ਕੰਮ ਪੈਸਾ ਲਾਕੇ ਕਰੋ ਜਿਸ ਤੋ ਬਾਹਰ ਬੈਠੇ ਵੀਰਾ ਭੈਣਾ ਨੂੰ ਹੌਸਲਾ ਅਤੇ Motivation ਮਿਲੇ ਜੋ ਪੰਜਾਬ ( ਭਾਰਤ ) ਵਿੱਚ ਆਕੇ ਆਪਣਾ ਕੰਮ ਕਾਰ ਸੂਰੁ ਕਰਨ ਵਿਦੇਸ਼ ਵਿੱਚੋ ਪੈਸਾ ਕਮਾਕੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha majbur ha
ਬਲਦੇਵ ਦੀਅਾਂ ਗਲਾਂ ਸਮੁੰਦਰ ਦੀ ਗਹਿਰਾਈ ਨਾਲੋ ਵਧ ਨੇ ਯਾਰ
ਸਾਰੇ ਪੋਡਕਾਸਟ ਵਿੱਚ ਘੁੱਦੇ ਬਾਈ ਦਾ ਅਮਰੂਦ ਖਾਣ
ਵਿੱਚ ਵਿਅਸਤ ਸੀ । 😂🤣😂😂🤣😂
😂😅
Ki kare vichara boln ta denda ni koi 😂😂
ਦੇਵ ਦੀ ਸੁੱਚ ਕੱਟ ਦਿੰਦੇ ਵਿੱਚ ਦੀ 😆😆 ਘੁੱਦੇ ਨੂੰ ਤੇ ਕੋਈ ਗੱਲ ਕਰਨ ਹੀ ਨੀ ਦਿੱਤੀ ਪਤੰਦਰ ਨੇ l 2 ਘੰਟੇ ਵਿਚਾਰੇ ਨੇ ਮਰੂਦ ਤੇ ਬਿਸਕੁਟ ਖਾ ਕੇ ਕੱਢੇ 🤣
👍😂😂😂
ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ
Sabi shote Veer m apne dono beta nu Punjab ch education dite. Ate done software developer aa IBM . ate Verizon ch. Mere k sirf 10kile jamen aa. Barhi mehnat karke ithe Tak pujae
Hello bhaji kive ho ji me tuhadi video sun reha ha te nal nal video editing vi kar reha ha mera kam bhut vadiya aa ji me eh video editing di gal sun ke hi tuhanu massage kita aa ji 😊😊😊😊
Channel da naam PENDU AUSTRALIA aa, Harpal Singh Pannu ji diyan bahut videos ne. MERE JAZBAAT naam aa series da
Paji sultanpur kithe office kholeya ?. Milke jana paji tuhanu.
Veer main ta Canada is wele. Tuhada koi swaal ta Tusi email kr laina contact@ohisaabi.com
Thanks for a nice discussion.
ਸਾਬੀ ਵੀਰੇ ਆਪਣਾ ਨੰਬਰ ਜਰੂਰ ਦਿਓ ਬਹੁਤ ਜਿਆਦਾ ਜਰੂਰੀ ਹੈ ਜੀ ਮੈਂ ਸ਼ਾਹਕੋਟ ਜਿਲਾ ਜਲੰਧਰ ਤੋਂ ਹਾਂ, ਤੇ ਸੁਲਤਾਨਪੁਰ ਲੋਧੀ ਬੇਰ ਸਾਹਿਬ ਜੀ ਵਿਖੇ ਰੋਜਾਨਾ ਗੁਰੂ ਮਹਾਰਾਜ ਲੈ ਕੇ ਆਉਦੇਂ ਦਾਸ ਨੂੰ ,ਕੁੱਝ ਜਰੂਰੀ ਸੀ ਬੇਨਤੀ
ਬਹੁਤ ਵਧੀਆ ਲਗਾ ਪੌਡਕਾਸਟ ❤
Bhaji foto g ni loni c tusi apni
Video vekh k dil halka halka mehsoos karna lag pya jug jug jio 3idiots