Special Podcast with Jassa Patti | SP 35 | Punjabi Podcast

แชร์
ฝัง
  • เผยแพร่เมื่อ 13 ธ.ค. 2024

ความคิดเห็น • 296

  • @teejay988
    @teejay988 11 หลายเดือนก่อน +63

    ਪੂਰਾ ਚੋਟੀ ਦਾ ਮੱਲ ਆ ਜੱਸਾ, ਅੱਜ ਦੇ ਦੌਰ ਦਾ। ਉਸ ਤੋਂ ਵੀ ਉੱਪਰ ਇੱਕ ਪ੍ਰਭਾਵਸ਼ਾਲੀ ਤੇ ਨਿਰਮਾਣ ਸ਼ਖਸ਼ੀਅਤ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ..🙏🏽

  • @l.s.sandhu439
    @l.s.sandhu439 10 หลายเดือนก่อน +3

    ਰਤਨ ਵੀਰ, ਜੱਸੇ ਵੀਰ ਨਾਲ ਪੌਡਕਾਸਟ ਕਰਨ ਲਈ ਬਹੁਤ ਵਧਾਈਆਂ ,, ਐਂਵੇ ਹੀ ਕੋਈ ਸਿਖ਼ਰ ਤੇ ਨਹੀ ਪਹੁੰਚ ਜਾਂਦਾ,, ਬਹੁਤ ਹੀ ਸਮਝਦਾਰ ਅਤੇ ਗੰਭੀਰ ਸਖਸ਼ੀਅਤ ਦਾ ਮਾਲਕ ਹੈ ਜੱਸਾ ਪਹਿਲਵਾਨ,, ਵਾਹਿਗੁਰੂ ਜੱਸੇ ਵੀਰ ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਜੋ ਜੱਸੇ ਤੋਂ ਪ੍ਰੇਰਣਾ ਲੈ ਕੇ ਨਵੇਂ ਬੱਚੇ ਵੀ ਇਹਦੀਆਂ ਪੈੜਾਂ ਤੇ ਪੈਰ ਰੱਖ ਸਕਣ 👍👍👍👍

  • @gurdeepsingh1340
    @gurdeepsingh1340 10 หลายเดือนก่อน +10

    ਜੱਸੇ ਵੀਰ ਤੁਸੀਂ ਬਹੁਤ ਵਧੀਆ ਵਿਚਾਰ ਕੀਤੇ ਹਨ ਵਾਹਿਗੁਰੂ ਜੀ ਵੀਰ ਨੂੰ ਚਰਦੀਕਲਾ ਵਿਚ ਰੱਖੇ 🙏

  • @sandeepਸਿੰਘ149
    @sandeepਸਿੰਘ149 11 หลายเดือนก่อน +6

    ਵੀਰ ਦੇ ਰੋਮ-ਰੋਮ ਤੇ ਰੂਹ ਤੱਕ ਭਲਵਾਨੀ ਆ 💪👌 ਮਹਾਰਾਜ ਚੜ੍ਹਦੀ ਕਲਾ ਰੱਖੇ ਜੱਸੇ ਵੀਰ ਦੀ

  • @manpreetgill3970
    @manpreetgill3970 11 หลายเดือนก่อน +9

    ਸਾਡੇ ਮਾਝੇ ਦੀ ਬਹੁਤ ਵੱਡੀ ਸ਼ਾਨ ਹੈ ਭਾਈ ਜੱਸਾ ਪੱਟੀ ❤❤❤❤❤❤❤❤❤❤❤❤❤❤❤❤❤❤❤ ਵੀਰੇ

  • @narinderpalsingh3800
    @narinderpalsingh3800 11 หลายเดือนก่อน +22

    ਬਹੁਤ vadia ਇੰਟਰਵਿਊ ਸੀ ਮਜ਼ਾ ਆ ਗਿਆ ਇਹੋ ਜਿਹੀ ਸ਼ਕਸ਼ ਨੂੰ ਰੂ ਬਰੂ ਦੇਖ ਕੇ ਤੇ ਸੁਣ ਕੇ ।ਰੱਬ ਚੜਦੀ ਕਲਾਂ ਚ ਰੱਖਣ👍💪

  • @vickysinghvicky2618
    @vickysinghvicky2618 11 หลายเดือนก่อน +26

    ਮਾਝੇ ਦਾ ਮਾਣ ਵੀਰ ਜੱਸਾ ਪੱਟੀ , ਮਝੈਲ,

    • @harmandeep6457
      @harmandeep6457 11 หลายเดือนก่อน +4

      Punjab da na k majhe da

    • @jagroopsingh5686
      @jagroopsingh5686 9 หลายเดือนก่อน

      ​@@harmandeep6457👌👍

  • @ahmarkhan471
    @ahmarkhan471 6 หลายเดือนก่อน +3

    Hi.😊 Im ahmar khan.from karachi love from pakistan.❤ . Im not punjabi..but i love punjab and sikhs..❤ jassa patti is my favert wrestler..aj in ko behli bar suna..bohat cool bohat confident..or handsum pehlwan hen ..m in ki pics ko aksar down load bhi krta hon .or in k events bhi dekhta hon. Meri dowa he mere is sikh bhaaee ko bohat kamyabi mily..or bohat naam bnaay...kash me in se mil sakta..but hum karachi walon ko delhi ki visa permition to milti he lekin punjab ki nhi...ap k podcast k liy best wishes..u r nice spoken person .or jassa patti ki kia hi baat he...❤ Love u punjab and love u jassa patti.❤❤❤❤❤❤

  • @beantsingh5023
    @beantsingh5023 11 หลายเดือนก่อน +14

    ❤ ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਯੁੱਗ ਯੁੱਗ ਜੀਵੇ

  • @Mukkha123
    @Mukkha123 11 หลายเดือนก่อน +3

    आज मुझे ज़िंदगी में पहली विडीओ देखी जिस से लगा मुझे कुछ सीखने को मिला ❤❤ जस्सा पट्टी जीं खुश रहो

  • @A-k-F_06
    @A-k-F_06 11 หลายเดือนก่อน +4

    ਬਹੁਤ ਵਧਿਆ ਯਾਰ ਸਿਆਣਾ ਬੰਦਾ ਜੱਸਾ ਪੱਟੀ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ

  • @gurbhejsingh9126
    @gurbhejsingh9126 9 หลายเดือนก่อน +1

    ਜੱਸਾ ਵੀਰ ਸਾਡੇ ਗਵਾਂਢੀ ਪਿੰਡਾਂ ਤੋਂ ਆ , ਬਹੁਤ ਚੰਗਾ ਭਲਵਾਨ ਆ, ਪਰਮਾਤਮਾ ਏਸੇ ਤਰ੍ਹਾਂ ਮੇਹਰ ਬਣਾਈ ਰੱਖੇ ਵੀਰ ਤੇ, ਕਦੀ ਸਬੱਬ ਬਣਿਆ ਤਾਂ ਮਿਲਾਗੇ ਵੀਰ ਨੂੰ

  • @Preetsekhon2829
    @Preetsekhon2829 11 หลายเดือนก่อน +16

    ਬਹੁਤ ਵਧੀਆ ਇੰਟਰਵਿਊ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਜੀ❤❤❤🎉🎉🎉🎉

  • @innocentnoor7081
    @innocentnoor7081 11 หลายเดือนก่อน +5

    ਬਹੁਤ ਵਧੀਆ। ਬਾਬਾ ਨਾਨਕ ਚੜਦੀਕਲਾ ਬਖਸ਼ੇ।

  • @unitedpanjabi
    @unitedpanjabi 10 หลายเดือนก่อน +3

    ਖਿਡਾਰੀ ਬਣਨਾ ਹੀ ਬਹੁਤ ਮੁਸ਼ਕਿਲ ਆ
    ਭਲਵਾਨ ਬਣਨਾ ਤਾਂ ਤਪੱਸਿਆ ਬਹੁਤ ਹੀ ਵੱਡੀ ਆ
    ਜੀਓ❤

  • @amarjitkhangura16
    @amarjitkhangura16 11 หลายเดือนก่อน +2

    ਇਹ ਸੱਚ ਗੱਲ ਹੈ ਜੀ ਭਲਵਾਨਾ ਨੈ ਮੈਨੁੰ ਤਾਰ ਦਿੱਤਾ ਅਸੀ ਨਮਾਣੇਆ ਨੇ ਨਾਲ ਥੋੜੀ ਜੀ ਹੀ ਸੇਵਾ ਕਿੱਤੀ ਸੀ ਇਹ ਜਤੀ ਸਤੀ ਹੁੰਦੇ ਨੇ ਭਲਵਾਨ ਕਰਮਾ ਵਾਲੇਆ ਨੁੰ ਮਿੱਲਦੀ ਐ ਇਹਨਾ ਦੀ ਸੇਵਾ ਜੀ

  • @davindersinghgill-l3v
    @davindersinghgill-l3v 11 หลายเดือนก่อน +10

    ਬਹੁਤ ਹੀ ਵਧੀਆ ਮੱਲ ਆ ਆਪ ਤੋਂ ਵੱਡੇ ਪੁਰਾਣੇ ਪਹਿਲਵਾਨਾਂ ਦੀ ਇਜੱਤ ਕਰਨ ਵਾਲਾ ਮੱਲ ਆ ਚੰਗੀ ਸੋਚ ਦਾ ਮਾਲਕ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @nomercydoordie778
    @nomercydoordie778 10 หลายเดือนก่อน +2

    ਜੱਸਾ ਬਹੁਤ vadia ਤੇ ਸਮਜਦਾਰ ਬੰਦਾ ਭਲਵਾਨ ਇਕ no ਆ ਇਸ ਚ ਕੋਈ ਸ਼ੱਕ ਨੀ ਨਾ ਹੋਊ❤

  • @MusicLovers18696
    @MusicLovers18696 11 หลายเดือนก่อน +8

    ਰਤਨ ਵੀਰ ਜੀ ਅੱਜ ਵਾਲਾਂ ਪੋਡਕਾਸਟ ਅੱਜ ਤੱਕ ਦਾ ਸਭ ਤੋਂ ਵਧੀਆ 👌👌👌

  • @harjeetkaur1511
    @harjeetkaur1511 11 หลายเดือนก่อน +6

    Khush raho vasde raho putt g waheguru ji tuhanu chardi kala vich rakhN sade Majhe di shaaan jassa Patti beta😊❤ rooh khush ho gye ajj da podcast dekh k ...Love u putt from Canada

  • @GurjeetSingh-kg9mr
    @GurjeetSingh-kg9mr 11 หลายเดือนก่อน +1

    ਬੜੀ ਹੀ ਵਧੀਆ ਵਾਰਤਾਲਾਪ ਜੱਸੇ ਬਾਈ ਸ਼ਹੀਦਾ ਸਿੰਘ ਬਾਰੇ ਖਾੜਕੂ ਸਿੰਘਾਂ ਜਝਾਰੂਆ ਬਾਰੇ ਜਾਣਕਾਰੀ ਆ ਤੁਹਾਨੂੰ

  • @gurpreetkaler2423
    @gurpreetkaler2423 11 หลายเดือนก่อน +2

    ਬਹੁਤ ਵਧੀਆ ਇਨਸਾਨ ਤੇ ਸਿਰੇ ਦਾ ਭਲਵਾਨ ਬਾਈ ਜੱਸਾ ਪੱਟੀ 🙏

  • @jigrepunjabiande
    @jigrepunjabiande 11 หลายเดือนก่อน +11

    ਨੇਕ ਰੂਹ ਹੀਰਾ ਮੱਲ ਪੰਜਾਬ ਦਾ ❤️

  • @Sukhdev8500-t4n
    @Sukhdev8500-t4n 5 หลายเดือนก่อน

    May Jharkhand to ha 🙏🙏🙏🙏Jassa veer Aaj da Hari Singh Nalua wa Punjab di jind Jaan hi Waheguru ji tandrusti ate Lambi Umar Bakshan 🙏🙏🙏🙏🙏🙏

  • @harpindersingh1679
    @harpindersingh1679 11 หลายเดือนก่อน +8

    ਦਿਲ ਖੁਸ਼ ਹੋ ਗਿਆ ❤

  • @Pendu_library
    @Pendu_library 10 หลายเดือนก่อน +1

    ਰਤਨ ਵੀਰ ਜੀ ਤੁਸੀ ਬਹੁਤ ਸੋਹਣਾ ਪੋਡਕਾਸਟ ਕਰਦੇ ਹੋ । ਜਾਰੀ ਰਖੋ ਕੰਮ ਬਹੁਤ ਮੇਹਰ ਹੋਵਗੀ ਜੀ ਵਾਹਿਗੁਰੂ ਜੀ ਦੀ ।

  • @kaurkaur7163
    @kaurkaur7163 11 หลายเดือนก่อน +1

    ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਰੱਬ ਚੜਦੀਕਲਾ ਚ ਰੱਖੇ🎉🎉🎉

  • @akshaykumar555
    @akshaykumar555 11 หลายเดือนก่อน +3

    ਲੱਖ motivational speakers ਇਕੱਠੇ ਕਰਕੇ ਇੱਕ ਜੱਸਾ ਪੱਟੀ ਬਣਨਾ, ਇੱਕ ਪਰਮਿੰਦਰ ਸਿੰਘ ਡੂਮਛੇੜੀ ਬਣਨਾ, ਇੱਕ ਸੰਦੀਪ ਨੰਗਲ ਅੰਬੀਆਂ ਬਣਨਾ ਤੇ ਇੱਕ ਸਿੱਧੂ ਮੂਸਾ ਬਣਨਾ ਕਿਉਂਕਿ ਉਹ ਇਹਨਾਂ ਦੀ ਮਿਹਨਤ ਤੇ discipline ਹੀ ਆਮ ਬੰਦਿਆਂ ਨੂੰ ਦੱਸਦੇ ਹਨ

  • @NishanSingh-nm5ek
    @NishanSingh-nm5ek 10 หลายเดือนก่อน +1

    ਵਾਹਿਗਰੂ ਚੜਦੀਕਲਾ ਕਰੇ ਵੀਰ ਜੱਸੇ ਪੱਟੀ ਦੇ ਹਮੇਸ਼ਾ ਖੁਸ਼ ਰਹੇ ਵੀਰ ਮੇਰਾ 🎉

  • @unitedpanjabi
    @unitedpanjabi 10 หลายเดือนก่อน +1

    ਇਹ ਅਸਲੀ ਗੁਰੂ ਚੇਲੇ ਵਾਲਾ ਰਿਸ਼ਤਾ ਆ
    ਜਸਬੀਰ ਜੱਸੀ ਨੇ ਵੀ ਆਪਣੀ ਇੰਟਰਵਿਊ ਚ ਦੱਸਿਆ ਬਹੁਤ ਵਧੀਆ ਤਰੀਕੇ ਨਾਲ

  • @gilliswell3284
    @gilliswell3284 11 หลายเดือนก่อน +1

    ਬਾਈ ਏ ਭਲਵਾਨ ਜੀ ਦੀ ਸਮਝ ਵਿਚਾਰ ਸੌਚ 😮 ਬਾੲਈ 😮😮😮😮 ਮੈਨੂੰ ਸਮਝ ਨੀ ਲਗਦੀ ਕਿ ਮੈ ਕੀ ਲਿਖਾ ਰਿਸਪੈਕਟ ਲਈ ਸ਼ਬਦ ਈ ਨੀ ਸਮਝ ਆਉਦੀ ਕੀ ਲਿਖਾ ਕੀ ਨਾ ਦਿਮਾਗ ਹਿਲਾ ਤਾ 20 ਮਿੰਟਾ. ਚ ਏ ਕਮੈਟ ਲਿਖਿਆ 😮😮❤❤❤❤ ਏਸ ਤਰਾ ਦੇ ਲੋਕ ਭਲਵਾਨ ਚਾਹੀਦੇ ਪੰਜਾਬ ਨੂ ❤❤❤

  • @navdipsingh8568
    @navdipsingh8568 11 หลายเดือนก่อน +1

    Perseverance ਭਾਜੀ, ਸਿਰੜ|
    ਤੁਹਾਡੇ ਸਿਰੜ ਨੂੰ ਸਲਾਮ ਹੈ|

  • @NarinderBrar-f7z
    @NarinderBrar-f7z 11 หลายเดือนก่อน +2

    ਬਹੁਤ ਵਧੀਆ ਵੀਰ ਵਾਹਿਗੁਰੂ ਮੇਹਰ ਕਰੇ

  • @BhupinderSingh-pr5yc
    @BhupinderSingh-pr5yc 11 หลายเดือนก่อน +5

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ❤❤❤🎉🎉🎉🎉🎉

  • @jeevansingh3948
    @jeevansingh3948 11 หลายเดือนก่อน +2

    Rattan veere
    Bhut vdiya interview ❤
    Patti veere di soch bhut vdiya aa💐

  • @narpindermangat6069
    @narpindermangat6069 11 หลายเดือนก่อน +1

    ਬਾਈ ਗੱਲਬਾਤ ਕੀਤੀ ਤੋਂ ਪਤਾ ਲਗਦਾ ਕੇ ਬੰਦੇ ਦੀ ਕੀ ਸੋਚ ਆ ਬਾਕਮਾਲ ਇਨਸਾਨ ਤੇ ਸੋਚ ਆ ਸਲਾਮ ਆ ਯਾਰ #jassapattiwala ❤

  • @chauhan9092
    @chauhan9092 11 หลายเดือนก่อน +1

    ਜੱਸਾ ਬਾਈ ਨੂੰ ਚੜਦੀਕਲਾ ਬਖਸ਼ੇ

  • @sohalfarm2061
    @sohalfarm2061 11 หลายเดือนก่อน +2

    ਬਹੁਤ ਵਧੀਆ ਭਲਵਾਨ ਜੀ ਘੋੜੀਆ ਰੱਖਣ ਲੱਗੇ ਜੇ ਤੁਸੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @manpreetgill3970
    @manpreetgill3970 11 หลายเดือนก่อน +1

    Personal hon d lod nahi bhai es gall ne dill।jit Liya

  • @SukhjinderSingh-ws5dw
    @SukhjinderSingh-ws5dw 11 หลายเดือนก่อน +1

    Majhe da. Mann veer sada bahut rooh dari waliyaa galla krda jassa veer pihla Punjab da palwan jis da galbat karn da saleeka bhut bakamal aa amm palwan eda galla nhi kr sakde wheguru veer nu hamesha chrdi kla Ch rakhe

  • @jiwansinghazrot7567
    @jiwansinghazrot7567 11 หลายเดือนก่อน

    Bhaji superb 👌 discussion. Jassa veer sikh kaum da mahaan kohenoor heera hai.

  • @InderjitSingh-vv3tk
    @InderjitSingh-vv3tk 4 หลายเดือนก่อน

    Very good interview,

  • @jatt310
    @jatt310 11 หลายเดือนก่อน +1

    ਬਾਈ ਬਹੁਤ ਵਧੀਆ ਗੱਲਾਂਬਾਤਾਂ ਹੋਈਆਂ ਪਰ ਇੱਕ ਗੱਲ ਹੋਰ ਪੁਸਣੀ ਸੀ ਵੀ ਬਾਈ ਨੇ ਹੁਣ ਤੱਕ ਕੀ ਕੁੱਸ ਜਿੱਤਿਆ ਜੀ ਧੰਨਵਾਦ ਜੀ ❤❤❤

  • @parmjitsingh5995
    @parmjitsingh5995 11 หลายเดือนก่อน

    ਬਹੁਤ ਵਧੀਆ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਤਾਂ ਜੋ ਦੇਸ਼ ਕੋਮ ਦੀ ਸੇਵਾ ਕਰਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @babaldeepsinghbrampton3305
    @babaldeepsinghbrampton3305 11 หลายเดือนก่อน

    Bahut vdia soch veer di.. sare support kro bai di academy nu v support kro.. Ta k hor 100-200 jasse change bhalwan bn k samne aaun 🙏🪯🥳⛳️

  • @BalkinderSingh-th1hr
    @BalkinderSingh-th1hr 11 หลายเดือนก่อน +2

    ਬਹੁਤ ਹੀ ਵਧਿਆ ਪੋਡਕਾਸਟ ਬਾਈ ਜੀ 🙏🙏 ਰਤਨ ਬਾਈ ਸਤਿ ਸ੍ਰੀ ਅਕਾਲ ਜੀ 👍

  • @khetiwalejatt8849
    @khetiwalejatt8849 10 หลายเดือนก่อน

    Bahut vadiya lagia bai sari interview dekhi bahut kujh sikhan nu milia

  • @kuldeepsinghkeepi275
    @kuldeepsinghkeepi275 10 หลายเดือนก่อน

    ❤ ਬਹੁਤ ਚੰਗੀ ਸੋਚ

  • @sabbyjatt8096
    @sabbyjatt8096 11 หลายเดือนก่อน +2

    Tejjii var podcast vekhan lgga ma..waheguru chardi kla vich rakha dono verra nu❤

  • @harjindersangha954
    @harjindersangha954 10 หลายเดือนก่อน

    Bahut hi shoni interview
    Waheguru kirpa karn

  • @aadeshbrar
    @aadeshbrar 11 หลายเดือนก่อน +2

    Bhaut kuj sikhan nu milda jasse bai di har ik interview dekhi di aa.. waheguru kirpa banayi rakhaan veer te.. edaan e dastaar nu hor utle level te represent kro..
    Veer tusi gal krde c v amritsar area ch bhaut bhalwan hoye ne, mainu lagda hunda j pind ch 1 player vadiya howe te oh player wal dekh k 10-15 bache oh sport de vich aa jande aa
    Main khud sochda hunda c v nikke bhra nu bhalwan banaunna( 17 years da te height 6’3 aa te weight 90 kg+) par saade neede koi akaada ni haiga karke oh reejh e reh gyi

  • @KuldeepSidhu-gk7ve
    @KuldeepSidhu-gk7ve 11 หลายเดือนก่อน

    ਬਹੁਤ ਸਿਅਾਣੀਅਾਂ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ

  • @tirthmahalpehalwan2631
    @tirthmahalpehalwan2631 11 หลายเดือนก่อน +1

    Good interview pahlwan g

  • @chaudhary8085
    @chaudhary8085 11 หลายเดือนก่อน +4

    ਅੱਜ ਦਾ ਪੌਡਕਾਸਟ ਜੱਸੇ ਭਲਵਾਨ ਨਾਲ ਬਹੁਤ ਵਧੀਆ ਰਿਹਾ ਰਤਨ ਬਾਈ

  • @pindwaleaan84
    @pindwaleaan84 11 หลายเดือนก่อน +1

    ਬਾਈ ਜੀ ਜੱਸਾ ਪੱਟੀ ਦਾ ਨੰਬਰ ਮਿਲ ਸਕਦਾ ਅਸੀਂ 40 ਸਾਲਾਂ ਤੋਂ ਹਰ ਪਿੰਡ ਕੁਸ਼ਤੀਆਂ ਕਰਵਾਉਂਦੇ ਹਾਂ, ਸਾਡੇ ਪਿੰਡ ਸੰਤ ਬਾਬਾ ਬੁੱਧ ਪ੍ਰਕਾਸ਼ ਜੀ ਦੀ ਬਰਸੀ ਤੇ ਕੁਸ਼ਤੀਆਂ ਹੁੰਦੀਆਂ ਹਨ, ਇਸ ਸਾਲ ਕਮੇਟੀ ਨਵੀਂ ਬਣੀ ਹੈ ਮੈਂ ਹੁਣ ਕਮੇਟੀ ਚ ਹਾਂ, ਅਸੀਂ ਸਾਲ ਨਾਮੀ ਪਹਿਲਵਾਨਾਂ ਨੂੰ ਬੁਲਾਉਣਾ ਚਾਹੁੰਦੇ ਹਾਂ,20-21-22 ਫਰਵਰੀ 2024 ਨੂੰ
    ਵੱਲੋਂ ਮਨਜਿੰਦਰ ਸਿੰਘ ਐਡਵੋਕੇਟ ਬਠਿੰਡਾ

  • @sandhu3886
    @sandhu3886 11 หลายเดือนก่อน +4

    Boht vadia podcast si rattan veereh. Veera nu pehli vaari sunya teh sunnh k boht e jyada vadia lgga teh maan ja mehsoos hoya vi veera saade area da apne punjab daa ❤❤❤

    • @Singhdavin
      @Singhdavin 11 หลายเดือนก่อน +1

      Veer salute tenu dil ton

  • @Panjab_ਪੰਜਾਬ
    @Panjab_ਪੰਜਾਬ 11 หลายเดือนก่อน

    ਸੋਹਣੀਆਂ ਗੱਲਾਂ ਬਾਤਾਂ

  • @Truckawaale-u6b
    @Truckawaale-u6b 11 หลายเดือนก่อน

    Main tuhda sara podcast sunya bhut vadia lgya vr g. Baba sukh rakhe

  • @SukhjinderSingh-ws5dw
    @SukhjinderSingh-ws5dw 11 หลายเดือนก่อน

    Bahut kuj sikhn nu milyaa es interview tho mza aa gya Rab teriyan omraa lamiaa kre malaa

  • @harrydhaliwal4997
    @harrydhaliwal4997 11 หลายเดือนก่อน +1

    ਜੱਸਾ ਨੇ ਬਹੁਤ ਵਧੀਆ ਗੱਲਾਂ ਕੀਤੀਆਂ ❤❤

  • @VickyDhiman-q8b
    @VickyDhiman-q8b 11 หลายเดือนก่อน

    Veer di soch bhut vdiya lgi g gbu veere

  • @teejay988
    @teejay988 11 หลายเดือนก่อน +4

    Rattan bai you’re also doing a quality work in your profession. Well done 🤙🏽
    Baji jand Nu v karo invite kade..

  • @SinghPrabhjot-gr5vx
    @SinghPrabhjot-gr5vx 11 หลายเดือนก่อน

    bahut vadya veer waheguru mehar kare sabte

  • @dr.jagtarsinghkhokhar3536
    @dr.jagtarsinghkhokhar3536 10 หลายเดือนก่อน

    ਵਧੀਆ ਇਨਸਾਨ👍👍

  • @sukhmanjotsingh7195
    @sukhmanjotsingh7195 10 หลายเดือนก่อน

    Bahut motivational video veer di

  • @gupzkahlon2482
    @gupzkahlon2482 2 หลายเดือนก่อน +1

    👌🏻👍

  • @randipsingh6422
    @randipsingh6422 6 หลายเดือนก่อน

    Wahe guru chardi kalah ch rakhe jasse bai love you 🌹🌹🌹🌹

  • @sunilsalhan9609
    @sunilsalhan9609 4 หลายเดือนก่อน

    Heera banda pra sadda jassa bhai love from jammu veer

  • @avinashattri06
    @avinashattri06 4 หลายเดือนก่อน

    Kinna educated pehalwan a yaar 👌👌 bai swaad agaya podcast da

  • @honeykandola6191
    @honeykandola6191 11 หลายเดือนก่อน

    Waheguru Mehre Rekhe Dowa veera te 😇😇😇

  • @iPerry1811
    @iPerry1811 5 หลายเดือนก่อน

    You've started the podcast right away no stupid highlights for several minutes 👍 ਜੱਸਾ ਤਕੜਾ ਮੱਲ ਤੇ ਖਰਾ ਇਨਸਾਨ ਆ

  • @MOR.BHULLAR-PB05
    @MOR.BHULLAR-PB05 3 หลายเดือนก่อน

    ਜੱਸੇ ਬਾਈ ਨੇ ਬਹੁਤ ਵਧੀਆ ਸੋਚ ਰੱਖੀ

  • @tigerspaw5932
    @tigerspaw5932 10 หลายเดือนก่อน

    Ba-kamaal interview ❤

  • @MrPanjabi707
    @MrPanjabi707 9 หลายเดือนก่อน

    Hera 💎 banda Panjab di shaan Guru sahib ji di kirpa sada bahar ❤ singh sher baaj ate sadu hi kaley reh sakde ah chardikalah Singha ⚔️📿

  • @lakhvirsingh4203
    @lakhvirsingh4203 11 หลายเดือนก่อน +2

    ਰਤਨ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਨੂੰ ਤੁਹਾਡੇ ਮਹਿਮਾਨ ਬਹੁਤ ਵਧੀਆ ਲੱਗਦੇ ਹਨ ਤੁਹਾਡਾ ਹਰੇਕ Podcast ਮੈਂ ਜ਼ਰੂਰ ਸੁਣਦਾ ਹਾਂ ਬਾਕੀ ਗੱਲ ਜੱਸਾ ਪੱਟੀ ਬਾਰੇ ਹਰ ਕੋਈ ਜਾਣਦਾ ਹੈ ਕਿ ਇਹ ਤਾਂ ਹੀਰਾ ਬੰਦਾ ਹੈ

  • @JasvinderMaan-m1e
    @JasvinderMaan-m1e 10 หลายเดือนก่อน

    Bahut vadia vichar bai de

  • @ਦੋਹਰੀਦੋੜਦੋਆਬੇਦੀ
    @ਦੋਹਰੀਦੋੜਦੋਆਬੇਦੀ 11 หลายเดือนก่อน +2

    ਪੰਜਾਬ ਦਾ ਹੀਰਾ

  • @gurbakshsharma3094
    @gurbakshsharma3094 11 หลายเดือนก่อน

    Jassa Patti bhut vdiya veer ji di soch ha aur pehalwan b 1no ne❤

  • @talwindersinghbajwa7196
    @talwindersinghbajwa7196 8 หลายเดือนก่อน

    Legend Banda Sara bhra ❤❤❤

  • @SimranjitSingh-ci8eu
    @SimranjitSingh-ci8eu 11 หลายเดือนก่อน

    Bhot vadiya lge Jasse Y de vichar 👍🏻

  • @aehamjod4637
    @aehamjod4637 11 หลายเดือนก่อน

    punjab punjabi zindabaad 👍waheguru mehar kare punjab te 🙏

  • @akashrajput1068
    @akashrajput1068 10 หลายเดือนก่อน

    Shaant te zameen naal judi hoyi shakhsheeyat..🙌🙌🙏

  • @Gaurav-m6l
    @Gaurav-m6l 2 หลายเดือนก่อน

    Waheguru ji

  • @mohinderkalsi7179
    @mohinderkalsi7179 11 หลายเดือนก่อน

    @jassapatti ji sohnia sadke ... Bde nek vichar a malak chardi kla te tandrusti bakshe

  • @chamkaur_sher_gill
    @chamkaur_sher_gill 11 หลายเดือนก่อน +1

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PawanKumar-sq4ts
    @PawanKumar-sq4ts 11 หลายเดือนก่อน

    Bhut vdiyn paji ji........

  • @KulwantKaur-q3i
    @KulwantKaur-q3i 11 หลายเดือนก่อน

    ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ

  • @Poudtvv
    @Poudtvv 10 หลายเดือนก่อน

    ਜੱਸਾ ਪੱਟੀ ਬਹੁਤ ਵਧੀਆ ਬੰਦਾ ਵਾ,ਤ,ਬਖਸ਼ੇ

  • @Khehra-vlogs
    @Khehra-vlogs 11 หลายเดือนก่อน

    ਬਹੁਤ ਵਧੀਆ

  • @gursewakdhaliwal8554
    @gursewakdhaliwal8554 9 หลายเดือนก่อน

    Good Bai g Salam aa tano

  • @EchoScapeJourney
    @EchoScapeJourney 11 หลายเดือนก่อน

    Bhut vdia ❤

  • @satnammahal3344
    @satnammahal3344 11 หลายเดือนก่อน +1

    congratulations,nice podcast

  • @KulwantKaur-q3i
    @KulwantKaur-q3i 11 หลายเดือนก่อน

    ਬਹੁਤ ਵਧੀਆ ਕੰਮ ਕਰ ਰਹੇ ਹੋ

  • @navjotsingh-om7fn
    @navjotsingh-om7fn 11 หลายเดือนก่อน

    Bhot shone interview vrr de

  • @Explorewithbrar
    @Explorewithbrar 11 หลายเดือนก่อน

    Bhht vdia galbaat🙏🏻

  • @jassapattijassapatti
    @jassapattijassapatti 10 หลายเดือนก่อน

    Great sirra soch bai de

  • @Kamalpreet602
    @Kamalpreet602 10 หลายเดือนก่อน

    paji u r great i like ur behaviour and way of talking and ur guts

  • @avtarsingh4163
    @avtarsingh4163 11 หลายเดือนก่อน

    Bai jassa patti punjabiyan de dilaan bich raj karda hai bahut good banda hai ❤❤❤❤❤

  • @manpreetdhillon4919
    @manpreetdhillon4919 11 หลายเดือนก่อน

    ਬਹੁਤ ਵਧੀਆ ਜੀ

  • @rajgill3836
    @rajgill3836 11 หลายเดือนก่อน

    Bhut vdia lgda jasse bhaji di interview sonn ke 🙏🙏sulte a vr g