Best singer of my life,Ajj v mere phone ch download krke rkhey aa song bai de,saare song lagbhg yaad ne,ajj v ranjit mani nu odan de hi song gaane chahide,.new style di koi lod ni, bahut log aa mere wrgey jo ajj v owen de song sun na chonde aa.
Akhi dekhiya 👁️ Kanni suniya 👂time Us waqt RANJIT MANNI ,,,SUKHVINDAR PANCHI,,, GURPREET DHTT top de kalakar ban Gaye Si kuch period tak ,,,is vich koi jhooth Nahi GURDAS ,,HANS,, SARDOOL una da Apna ek add level Si Baki RANJIT MANNI bahut hi vadiya kalakar te is to vi vadiya INSAN ay ,,ustada di respect Karan Wala 🎤💙
ਭੁੱਲਰ ਸਾਹਿਬ ਤੁਸੀਂ ਇਹ ਪ੍ਰੋਗਰਾਮ ਬਹੁਤ ਵਧੀਆ ਸ਼ੁਰੂ ਕੀਤਾ ਜੀ ਪੁਰਾਣੇ ਸਮੇਂ ਨੂੰ ਯਾਦ ਕਰਕੇ ਇੰਜ ਲੱਗਦਾ ਜਿਵੇਂ ਉਸ ਸਮੇਂ ਵਿੱਚ ਹੀ ਜੀ ਰਹੇ ਹੋਈਏ ਤੁਸੀਂ ਵੀ ਇਹ ਮਹਿਸੂਸ ਕਰਦੇ ਹੋਵੋਗੇ ਅੱਜ ਦੇ ਸਮੇਂ ਵਿੱਚ ਹਰ ਕੋਈ ਇਹ ਗੱਲ ਮੰਨੇਗਾ ਆਪਣਾ ਦਮ ਜਾ ਘੁੱਟ ਰਿਹਾ ਖੁਸ਼ ਨਹੀਂ ਆਪਾਂ ਸਭ ਅੰਦਰੋਂ ਪਿਛਲੇ 20 ਸਾਲਾਂ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੋਚ ਹੀ ਹੋਰ ਹੋ ਗਈ ਲੋਕਾਂ ਦੀਬੇਸ਼ੱਕ ਕਿਸੇ ਦਾ ਕੰਮ ਪੈਸੇ ਵੱਲੋਂ ਸੌਖਾ ਕਿਉਂ ਨਾ ਹੋਵੇ ਪਰ ਦਿਲ ਵਿੱਚ ਖੁਸ਼ੀ ਨਹੀਂ ਹੁੰਦੀ ਅਸਲੀ ਜੋ ਕੱਲਿਆਂ ਬੈਠ ਕੇ ਵੀ ਆਉਂਦੀ ਸੀ ਜਿਉਂਦੇ ਵਸਦੇ ਰਹੋ ਰਣਜੀਤ ਮਣੀ ਵੀਰ ਜੀ ਤੇ ਫੁੱਲ ਵੀਰ ਜੀ ਤੇ ਪੂਰੀ ਟੀਮ ਇਦਾਂ ਦੇ ਪ੍ਰੋਗਰਾਮ ਕਰਦੇ ਰਹੋ
ਸਾਡੀ ਜਵਾਨੀ ਦੀਆਂ ਯਾਦਾਂ
Phaji kya gallan os time diya
Same here Ji
ਰਣਜੀਤ ਮਣੀ ਦਾ ਬਹੁਤ ਵੱਡਾ ਫੇਨ ਆ ਬਈ ਜਵਾਨੀ ਦੀਆਂ ਮੁਬਾਰਕਾਂ ਵਿਆਹ ਦਾ ਕਾਰਡ ਉਹ ਛਮ ਛਮ ਰੋ ਪਈ ਅੱਠ ਅੱਠ ਗੀਤ ਮੂੰਹ ਜਵਾਨੀ ਯਾਦ ਸੀ ਬਾਈ ਬਹੁਤ ਸੁਨਿਆ ਮਣੀ ਨੂੰ
ਭੁੱਲਰ ਰਣਜੀਤ ਵੀਰ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਪਣੇ ਵਿਆਹ ਵਿੱਚ ਤੇਰੇ ਵਿਆਹ ਦਾ ਕਾਰਡ ਗੀਤ ਗਾਉਣ ਲਈ ਕਹਿ ਰਿਹਾ ਸੀ ਮੁੰਡਾ ਉਸ ਸਮੇਂ ਲੋਕ ਅੰਦਰੋਂ ਖੁਸ਼ ਹੁੰਦੇ ਸੀ ਜੋ ਦਿਲ ਕਰਦਾ ਕਰਨ ਨੂੰ ਕਰਦੇ ਸੀ ਅੱਜ ਵਾਂਗੂੰ ਫਾਰਮੈਲਟੀਆਂ ਨਹੀਂ ਸੀ ਕਰਦੇ ਇੱਕ ਦੂਜੇ ਨੂੰ ਵਿਖਾਉਣ ਲਈ
ਸਾਡੀ ਚੜ੍ਹਦੀ ਜਵਾਨੀ ਦਾ ਸੁਪਰ ਸਟਾਰ ਰਣਜੀਤ ਮਣੀ ਜੀ👌❤️
ਉਧਰ ਰੁਲਦੇ ਫਿਰਦਿਆਂ ਨੂੰ ਅਧਿਆਪਕ ਦੀ ਨੌਕਰੀ ਦੇ ਆਰਡਰ ਆਏ ਤੇ ਉਧਰ ਰਣਜੀਤ ਮਨੀ ਦੀ ਟੇਪ ਆ ਗਈ ਮੇਰੇ ਤੋਂ ਨੌਕਰੀ ਮਿਲਣ ਦੀ ਪਾਰਟੀ ਇੱਕ ਦੋਸਤ ਨੇ ਮਨੀ ਦੀ ਟੇਪ ਲੈਕੇ ਛੱਡੀ
ਬਹੁਤ ਜ਼ਿਆਦਾ ਬੰਦਾ ਵਧੀਆ ਰਣਜੀਤ ਮਣੀ ।
ਯਾਰਾਂ ਦਾ ਯਾਰ ਪੂਰਾ ਦਿਲਦਾਰ ਬੰਦਾ ।
ਗਰੀਬ ਬੰਦਿਆਂ ਨਾਲ ਖੜਨ ਵਾਲਾ
ਖੁਸ਼ਦਿਲ ਬੰਦਾ ।
ਖਾਣਪੀਣ ਦਾ ਖੁੱਲਾ ❤❤❤
ਰਣਜੀਤ ਮਣੀ ਹੀਰਾ ਗਾਇਕ ❤ ਸਾਡੇ ਬਚਪਨ ਦਾ ਗਾਇਕ
ਰਣਜੀਤ ਮਣੀ ਜੀ ਮੈਂ ਪੰਜਾਬ ਪੁਲਿਸ ਦਾ ਸਿਪਾਹੀ ਸੀ, ਅਸੀਂ ਫਿਰੋਜ਼ਪੁਰ ਤੋਂ ਅਬੋਹਰ ਉਦੋਂ ਦੇ ਹਲਾਤਾਂ ਮੁਤਾਬਿਕ ਬੱਸ ਤੇ ਡਿਊਟੀ ਜਾਂਦੇ ਸੀ ਰੋਡਵੇਜ਼ ਦੀ ਬੱਸ ਦਾ ਡਰਾਈਵਰ ਕੁਲਵਿੰਦਰ ਸਿੰਘ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੱਸ ਲੈ ਕੇ ਆਉਂਦਾ ਸੀ ਨੇ ਕੈਸਿਡ ਦੋ ਦੋਵੇਂ ਪਾਸੇ ਇੱਕ ਹੀ ਗੀਤ "ਸੁਣਿਆ ਤੂੰ ਚੰਨਾ ਪਾਸਪੋਰਟ ਬਣਾ ਲਿਆ" ਭਰਾਇਆ ਸੀ ਜੋ ਫਿਰੋਜ਼ਪੁਰ ਤੋਂ ਅਬੋਹਰ ਤੱਕ ਲਗਾਤਾਰ ਤਿੰਨ ਸਾਢੇ ਤਿੰਨ ਘੰਟੇ ਵੱਜਦਾ ਸੀ। ਬਾਕੀ ਭੁੱਲਰ ਸਾਹਿਬ ਤੁਹਾਡਾ ਧੰਨਵਾਦ ਜੀ ਜੋ ਪੋਡਕਾਸਟ ਵਿੱਚ ਵਧੀਆ ਵਧੀਆ ਕਲਾਕਾਰਾਂ ਨੂੰ ਲੈ ਕੇ ਆਉਂਦੇ ਹੋ। ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਕਿਤੇ ਬਚਨ ਬੇਦਿਲ ਜੀ ਨਾਲ ਦਵਿੰਦਰ ਕੋਹਿਨੂਰ ਜੀ ਲਵਲੀ ਨਿਰਮਾਣ ਨਾਲ ਮੁਲਾਕਾਤ ਕਰੋ
U R ਪੂਨੀਆ
ਨਜ਼ਾਰਾ ਆ ਗਿਆ । ਬੜੇ ਅੱਤ ਗਾਣੇ ਸਨ ।
ਜਵਾਨੀ ਦੀਆਂ ਸੋਹਣੀਏ ਮੁਬਾਰਕਾਂ ਨੀ ਤੈਨੂੰ,
ਪਰ ਤੇਰੇ ਨਾਲ ਇੱਕ ਸ਼ਿਕਵਾ ਏ ਮੈਨੂੰ,
ਕਿਆ ਬਾਤ ਐ।
ਸਮੇਂ ਨਾਲ ਚੀਜ਼ਾਂ ਦਾ ਨਾਮ ਬਦਲ ਜਾਂਦਾ
ਪਹਿਲਾਂ ਰੀਲ, ਫ਼ਿਰ ਕੈਸੇਟ, ਫ਼ਿਰ ਟੇਪ।
ਰੂਹ ਖੁਸ ਹੋ ਜਾਂਦੀ ਜਗਤਾਰ ਸਿੰਘ ਜੀ ਤੁਹਾਡੇ ਇਸ ਪ੍ਰੋਗਰਾਮ ਨੂੰ ਸੁਣ ਕੇ
ਬਹੁਤ ਜ਼ਿਆਦਾ ਗਾਣਾ ਸੁਣੇ ਨੇ ਰਣਜੀਤ ਮਣੀ ਦੇ ਤੇਰੇ ਵਿਆਹ ਦੇ ਕਾਰਡ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੋਰ ਵੀ ਬਹੁਤ ਗਾਣੇ ਸੀ ਆਵਾਜ਼ ਬਾਕਮਾਲ ਹੈ ਰਣਜੀਤ ਮਣੀ ਦੀ
ਸਤਿ ਸ੍ਰੀ ਅਕਾਲ ਜੀ ਭਾਜੀ ਲਵਲੀ ਨਿਰਮਾਣ ਨਾਲ ਮੁਲਾਕਾਤ ਕਰੋ ਜੀ ,
ਸਵੇਰੇ ਸਵੇਰੇ ਬੱਸ ਅੱਡਿਆਂ ਤੇ ਕਾਲਜ ਦੀਆਂ ਕੁੜੀਆਂ ਮੁੰਡਿਆਂ ਦੇ ਝੁੰਡ ਖੜੇ ਹੁੰਦੇ ਸੀ ।ਕਿਸੇ ਨੇ ਉੱਚੀ ਅਵਾਜ਼ ਵਿੱਚ ਮਣੀ ਲਾਕੇ ਲੰਘਣਾ ❤
ਹੁਣ ਤਾਂ ਬੱਸ ਅੱਡਿਆਂ ਤੇ ਬਹੁਤ ਘੱਟ ਸਟੂਡੈਂਟ ਹੁੰਦੇ ਆ । ਹਰੇਕ ਕੋਲ ਆਪਣਾ ਸਾਧਨ ਆ ।ਮਣੀ ਦੇ ਟਾਈਮ ਪੂਰੀ ਰੋਣਕ ਹੁੰਦੀ ਸੀ ।
ਰਣਜੀਤ ਮਣੀ ਜੀ ਬਹੁਤ ਵਧੀਆ ਗਾਇਕ ਹਨ
ਯਾਰ ਕੀ ਕਰੀਏ ਕਾੱਲਜ ਟਾਈਮ ਦੀਆਂ ਯਾਦਾਂ ਆਹ ਗਈਆਂ ਨੇ ਸੱਚੀ ਸਾਨੂੰ ਤੇ ਅੱਜ ਵੀ ਇਹ ਪੁਰਾਣੇ ਕਲਾਕਾਰ ਹੀ ਵਧੀਆ ਲਗਦੇ ਨੇ ਸਿਰਫ ਪੁਰਾਣੇ ਗੀਤ ਹੀ ਸੁਣੀ ਦੇ ਨੇ ਗੱਡੀ ਵਿਚ ਵੀ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਵਧੀਆ ਗੱਲਬਾਤ 👌
ਰਣਜੀਤ ਮਣੀ ਨੇ ਉਸ ਸਮੇ ਸਾਰੇ ਕਾਲਜਾਂ ਦੇ ਰਾਂਝੇ ਬਣਾ ਦਿੱਤੇ ਸੀ ❤
Sir tusi purana din yad karva deta thanks 🙏
Ranjit manig jagtarsingh bholar by sat shri akal
Bahut sohna program ❤❤❤
Ranjit mani ji da subhah bahut vadia aa bahut nice Banda aa ehe 👍👍👍👍👍👍👍👍
ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਮੜਾਦੂ ਅਜੇ ਯਾਰ ਤੇਰਾ ਬੇਰੁਜ਼ਗਾਰ ਸੋਹਣੀਏ
ਰਣਜੀਤ ਮਣੀ ਬਈ ਜੀ ਬਹੁਤ ਬਹੁਤ ਬਦੀਆਂ ਭੁੱਲਰ ਸਬ ਜੀ ਧੰਨਵਾਦ
ਕਿਆ ਬਾਤ ਐ ਰਣਜੀਤ ਮਣੀ ਜੀ 👍🙏
ਮਣੀ ਦੇ ਗਾਣਿਆਂ ਵਿੱਚ ਇੱਕ ਸਟੋਰੀ ਹੁੰਦੀ ਸੀ ।ਦਰਦ ਭਰੀ ਸਟੋਰੀ ❤❤
ਮਣੀ ਨੇ ਚਮਕੀਲੇ ਬਾਰੇ ਸਹੀ ਕਿਹਾ ਕਿਸੇ ਦੀ ਨਿੰਦਿਆ ਨਹੀ ਕਰਦਾ ਸੀ ਸਭ ਨੂੰ ਨਿਮਰਤਾ ਨਾਲ ਮਿਲਦਾ ਸੀ।
ਮਣੀ ਵੀਰ ਚਾਰ ਸਿਨੇਮਾ ਸੀ ਮੋਗੇ ਵਿੱਚ। ਭਾਗ,ਗੀਤਾ,ਰਤਨ ਤੇ ਮੈਜਿਸਟਿਕ ।ਪੰਜਵਾਂ ਰੀਗਲ ਸਿਨੇਮਾ ਬੰਦ ਪਿਆ ਸੀ।
ਮਣੀ ਨੂੰ ਸੁਣਨਾ ਵੀ ਇੱਕ ਦਿਨ ਸੌਂਕ ਸੀ। ਯਾਦਾਂ ਪੁਰਾਣੀਆਂ ਨੇ
ਚਹਿਲ ਘਨੌਰੀ
ਬਾਈ ਰਣਜੀਤ ਮਣੀ ਨੇ ਪਹਿਲੀ ਵਾਰ ਕਹਿਣ ਤੇ ਗਾਣੇ
ਗਾਏ ਆਉਣ ਵਾਲੇ ਸਮੇ ਚ ਹੋਰ ਗਾਣੇ ਆਉਣੇ ਹਨ
ਦਿਲਦਾਰ ਮਣੀ ਮਣੀ❤
ਬਹੁਤ ਪਿਆਰ
ਵਧੀਆ ਜੀ
ਬਹੁਤ ਸੁਣਿਆ ਮਨੀ
Best singer of my life,Ajj v mere phone ch download krke rkhey aa song bai de,saare song lagbhg yaad ne,ajj v ranjit mani nu odan de hi song gaane chahide,.new style di koi lod ni, bahut log aa mere wrgey jo ajj v owen de song sun na chonde aa.
ਲੱਗਭੱਗ ਨੱਬੇ ਦੇ ਦਹਾਕੇ ਚ ਕਾਲਜ ਪੜਨ ਆਲਿਆਂ ਨੇ ਇਹ ਇੰਟਰਵਿਊ ਦੇਖੀ ਹੋਊ
ਸਾਡੀ ਜਵਾਨੀ ਵੇਲੇ ਦਾ ਗੀਤ
Bhullar saab tusi Bahut vadia insaan ho eh tusi Bahut sohna kam shuru kita vadia vadia singers naal interview da good job 👍👍👍👍👍👍👍
ਬਹੁਤ ਹੀ ਵਧੀਆ ਬਾਈ ਜੀ👍👍👍👍
ਬਹੁਤ ਬਹੁਤ ਮੁਬਾਰਕਾਂ ਬਾਈ ਜੀ👍👍👍👍👍👍
ਮਣੀ ਤਾਂ ਮਣੀ ਆ ਕਾਲਾ ਪਲਤਾ ਵੱਡਾ ਘਰ ਜ਼ਿਲਾ ਮੋਗਾ
ਚਹਿਲ ਘਨੌਰੀ❤❤❤❤❤❤❤❤❤
ਦਿਲਦਾਰ ਰਣਜੀਤ ਮਣੀ ਬਾਈ❤❤❤❤❤
ਬਾਈ ਜਗਤਾਰ ਸਤਿ ਸ੍ਰੀ ਅਕਾਲ ਲਾਭ ਹੀਰੇ ਦੇ ਨਾਲ ਵੀ ਮੁਲਾਕਾਤ ਕਰੋ ਇਸ ਲਈ ਟਿੱਪਣੀ ਕੀਤੀ ਹੈ
Very nice galbat 🎉interesting 👍
Bahut vadeya lage interview ❤
Bahut shaandar raha manni veer ji interview sada chacha tey asi bhut sunne veer ji dey geet
Ajj v awaz usee tara jo ajj to 26 saal phale c rabb tahnu lambi umar bakshe god bless you
Bedil ❤mani ne dunia hila ke rakh diti c
22G BHOOOT NICE INTERVEW BHOOOT VADIAA SINGER OR VADIAA INSAAAN AA MAIN RANJEET MANI G DEE REEL 1991 VICH DUBAI VICH LAEE SEE❤❤❤❤❤❤❤❤❤❤❤
Super hit song bai Ranjit mani g de sade jwani vele de
ਉਸਤਾਦ ਗਾਇਕ ਰਣਜੀਤ ਮਣੀ ਜੀ
Legendary singer ❤❤
ਮੁੰਡਾ ਰੋ ਪਿਆ ਕੁੜੀ ਦੀ ਬਾਂਹ ਫੜਕੇ ਨੀ ਫੇਰ ਕਦੋਂ ਵਾਹ ਜੀ ਵਾਹ ਰਣਜੀਤ ਮਨੀ ਜੀ
ਸਤਿ ਸ੍ਰੀ ਆਕਾਲ ਜੀ ਭਾਜੀ ਦਵਿੰਦਰ ਕੋਹੇਨੂਰ ਨਾਲ ਮੁਲਾਕਾਤ ਕਰੋ ਜੀ
Mza aa gya g❤
Bhullar Saab nice 👍
ਗਰੇਟ ਬਾਈ ਰਣਜੀਤ ਮਣੀ ਜੀ
Bachan ❤bedil❤badrukha ❤ great lyricst
ssa mani saab ji puraniya yaada taja ho gaiya do singer mashur rahe ik mani saab te duje bindrkhiya saab
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
good episode god bless sawarn Singh from UK
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
❤❤❤❤❤❤❤❤ VERY NICE SONG SUPER DUPER SINGER FROM PALA PHALPOTA DUBAI UAE FR0M MY FAMELY
Ranjit mani da akhara mai vakhya c garhdiwala 97_98 di gal hou bhut zyada hikk de zor naal gounda c Bai
ਸਾਡੇ ਕਾਲਜ ਟਾਈਮ ਦਾ ਗਾਇਕ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ
ਵਾਹ ਜੀ ਵਾਹ ❤❤
ਸਾਡੇ ਇਲਾਕੇ ਦਾ ਸਾਡੇ ਕੋਲ iti moga ਚ ਪੜ੍ਹਦਾ ਰਿਹਾ ਹਰਮਨ ਪਿਆਰਾ ਕਲਾਕਾਰ ਪੂਰੇ 23-24 ਸਾਲਾਂ ਮਗਰੋਂ ਸਾਹਮਣੇ ਬੈਠਾ ਹੈ। ਮੈਂ ਸੋਚਦਾ ਹੁੰਦਾ ਸੀ ਕਿ ਪਤਾ ਨਹੀਂ ਕਿਹੜੇ ਗ੍ਰਹਿ ਤੇ ਰਹਿਣ ਲੱਗ ਪਿਆ ਰਣਜੀਤ ਮਣੀ । ਉਸ ਸਮੇਂ ਤਾਂ ਇਕੱਠੇ ਰਾਜਗੜ੍ਹ ਤੇ ਜਾਂਦੇ ਹੁੰਦੇ ਸੀ । ਭੁੱਲਰ ਬਾਈ ਨੇ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ । ਘੋਲੀਆ ਕਲਾਂ
Ranjit mani is very good man bhuller shaib Mai vi Ena bare ajit ch 1995 to 2001 tak add and artical laae Han satnam mukadam h pur
Good 👍
ਬਚਨ ਬੇਦਿਲ ਪਾਹਿਲਾ ਹੀ ਹੱਟ ਸੀ ।ਕਿਉਕਿ ਕੁਲਦੀਪ ਮਾਣਕ ਦੀ ਕੈਸਿਟ ਝੰਡੇ ਖਾਲਸਾ ਰਾਜ ਦੇ ਆਈ ਸੀ।ਜੋ ਬਹੁਤ ਚਲੀ ਸੀ।
Bedil da rangli charkhi song v aya c kuldeep manak ne gya c
👌👌
Bahut vadia
Aasi big fan c Ranjit mani de songs da
Bhut vadiya ji
Passport song👌👌👌👌♥️♥️♥️♥️♥️♥️
ਉਦੋ ਜਜ਼ਬਾਤ ਤੇ ਮੁਹੱਬਤਾਂ ਸੱਚੀਆਂ ਸੀ....
Ranjit mani 100000
Very nice program ❤
Love u Ranjit 22 g..❤
Verry..nice..ji
❤❤❤❤❤🎉🎉🎉🎉🎉🎉
Pa ji Next singer Davinder Kohinoor Please
Love you Mani Saab....
ਬਲਾਕ ਘਨੌਰ ਜਿਲਾ ਪਟਿਆਲਾ ਦਾ ਪਿੰਡ ਭੱਟਮਾਜਰਾ ਅਖਾੜਾ 1990 ਲਾਇਆ ਸੀ
Bhuler sab many sab g sat shri akal g
bhut vadia siger c mani sahib
🙏💯
Gurdas Maan sahab ji nu kdo leke aa rhe ho ji program ch? Main bhut wait kr rhya ha ji uss vele di
Nice interview
ਇਕ ਵਾਰ ਮਣੀ ਦਾ ਅਖਾੜਾ ਭਾਗੀਕ ਪਿੰਡ ਸੀ ਅਸੀਂ ਮਹੀਨਾ ਪਹਿਲਾ ਖੇਤ ਦਾ ਕੰਮ ਨਵੇੜਿਆ ਬਈ ਅਖਾੜਾ ਸੁਣਾਗੇ ਪਰ ਜਦੋ ਅਖਾੜਾ ਸੁਣਨ ਗਏ ਕੱਲੇ ਸਾਜ ਹੀ ਸੁਣਦੇ ਸੀ ਕੁਝ ਪਤਾ ਨਹੀ ਨਹੀਂ ਸੀ ਨਗਦਾ ਕੋਈ ਸਮਝ ਨਹੀਂ ਸੀ ਲਗਦੀ ਅਸੀਂ ਪੰਜ ਮਿੰਟ ਖੜਕੇ ਵਿਰਾਸ ਹੋਕੇ ਮੁੜ ਆਏ ਮਣੀ ਕੈਸਿਡਾ ਵਿੱਚ ਹੀ ਅਵਾਜ ਦੀ ਸਮਝ ਆਉਦੀ ਹੈ ਅਖਾੜਾ ਤਾਂ ਮਾਣੀ ਦਾ ਗਾਜਰਾ ਚ ਗਧਾ ਹੀ ਵਾੜਿਆ ਹੁੰਦਾ ਚਲ ਤੋਰੀ ਫੁਲਕਾ ਚਲ ਗਿਆ
FIR ASEEE OSS REEL NOO PAKSTAAN PTHAAN DEE TAXI VICH ESS SONG NOO ASEE 10 VAAR LAIAA SEE FR0M PALA PHALPOTA DUBAI UAE FR0M MY FAMELY ❤❤❤❤❤❤❤❤❤❤❤❤❤❤❤
❤❤
I m in Russia when ranjit hit no internet only castle I listen n landlines
I purchased all his cassettes during my college days. Also met with him at a program in Bal Bhawan, Ambala City in 1995
🙏🙏🙏
👍👍
Nice👍👍❤❤
Akhi dekhiya 👁️
Kanni suniya 👂time
Us waqt RANJIT MANNI ,,,SUKHVINDAR PANCHI,,, GURPREET DHTT top de kalakar ban Gaye Si kuch period tak ,,,is vich koi jhooth Nahi
GURDAS ,,HANS,, SARDOOL una da Apna ek add level Si
Baki RANJIT MANNI bahut hi vadiya kalakar te is to vi vadiya INSAN ay ,,ustada di respect Karan Wala 🎤💙
❤️🦅🙏
Great work ❤️