EP-63 Battle Of Chamkaur Sahib, Chaar Sahibzade & Torture Of Mughals Ft. Jassa Singh | AK Talk Show

แชร์
ฝัง
  • เผยแพร่เมื่อ 25 ม.ค. 2025

ความคิดเห็น • 3.4K

  • @Anmolkwatraofficial
    @Anmolkwatraofficial  ปีที่แล้ว +421

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ।? ਕਮੈਂਟ ਕਰਕੇ ਦੱਸੋ ਜੀ । ਹੋਰ ਕਿਹੜੇ ਵਿਸ਼ੇ ਉੱਤੇ ਤੁਸੀਂ ਪੌਡਕਾਸਟ ਸੁਣ ਨਾ ਚਾਹੁਣੇ ਓ ? ਦੱਸੋ ਜੀ ਕਮੈਂਟ ਕਰਕੇ 👇

    • @Kangofficial06
      @Kangofficial06 ปีที่แล้ว +19

      💕 💕💕💕💕💕 lafaz nhi hai brother

    • @HarmanjeetSingh-rl4lb
      @HarmanjeetSingh-rl4lb ปีที่แล้ว +4

      🙏🙏

    • @KuldeepKaur-rf9ih
      @KuldeepKaur-rf9ih ปีที่แล้ว +8

      Sir kae log khanda na ki guru ghar kudiya nu jeans ja lor paka nhi auna chahida ki eh sahi aa please eh gl clear karo

    • @TejinderSingh-gi9qp
      @TejinderSingh-gi9qp ปีที่แล้ว +6

      ਵਾਹਿਗੁਰੂ ਜੀ ਟਾਈਮ ਕੱਢ ਕੇ ਇਹ ਜਰੂਰ ਸੁਣਨਾ ਰਪਲਾਈ ਜਰੂਰ ਕਰਨਾ ਅਨਮੋਲ ਵੀਰ ਜੀ ਕੁਝ ਸਪੈਸ਼ਲ ਆ ਚਮਕੌਰ ਸਾਹਿਬ ਦੀ ਜੰਗ

    • @nivedan4355
      @nivedan4355 ปีที่แล้ว +3

      Bht chnga lagga podcast. Daswand wali gal ch 1 gal add karni chahuna ke Guru Sahib jis kise nu prsannta dinde si ta rja ke dinde si. Ik garib kavi aya si jisne bht sohniya kavitava sunaiya guru sahib ne enna inam ditta jo ghodya te laddya gya, nal singh ja k chhad ke aaye

  • @Anmolkwatraofficial
    @Anmolkwatraofficial  29 วันที่ผ่านมา +6

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ।? ਕਮੈਂਟ ਕਰਕੇ ਦੱਸੋ ਜੀ । ਹੋਰ ਕਿਹੜੇ ਵਿਸ਼ੇ ਉੱਤੇ ਤੁਸੀਂ ਪੌਡਕਾਸਟ ਸੁਣ ਨਾ ਚਾਹੁਣੇ ਓ ? ਦੱਸੋ ਜੀ ਕਮੈਂਟ ਕਰਕੇ 👇

    • @garry0786
      @garry0786 11 วันที่ผ่านมา

      Sikh itihaas te

  • @arshbhinder4084
    @arshbhinder4084 ปีที่แล้ว +71

    ਬਹੁਤ ਵਧੀਆ ਲਗਦਾ ਸਿੱਖੀ ਬਾਰੇ ਸੁਣ ਕੇ ਬਹੁਤ ਸਕੂਨ ਮਿਲਦਾ ਦਿਲ ਨੂੰ 22 ਜੀ🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @princebange7308
    @princebange7308 ปีที่แล้ว +250

    ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ....
    ਬਾਜਾਂ ਵਾਲਿਆਂ ਤੇਰਾ ਪੰਥ ਸਾਰੀ ਦੁਨੀਆਂ ਤੋਂ ਨਿਆਰਾ 🙏🏻🙏🏻

  • @Sunny29_691
    @Sunny29_691 ปีที่แล้ว +88

    ਜਦੋਂ ਹਾਥੀ ਤੁਰਦਾ, ਤਾਂ ਕੁੱਤੇ ਦੇ ਭੌਂਕਣ ਦੀ ਪਰਵਾਹ ਨਹੀਂ ਕਰਦਾ ਵੀਰ ਅਨਮੋਲ ਕਵਾਤਰਾ, ਤੁਸੀਂ ਸੱਚਮੁੱਚ ਸਮਾਜ ਲਈ ਬਹੁਤ ਕੀਮਤੀ ਇਨਸਾਨ ਹੋ, ਸਾਨੂੰ ਤੁਹਾਡੇ ਵਰਗੇ ਹੋਰ ਲੋਕਾਂ ਦੀ ਲੋੜ ਹੈ। 🙏❤️

  • @deepsinghmalhotra9664
    @deepsinghmalhotra9664 ปีที่แล้ว +12

    ਜੱਸਾ ਸਿੰਘ ਜੀ। ਬੜੇ ਹੀ ਘੱਟ ਇਨਸਾਨ ਮਿਲਦੇ ਨੇ ਜੋ ਜਵਾਨ ਤੇ ਗਿਆਨ ਵਾਲਾ ਹੋਵੇ। ਜੌ ਗਿਆਨ ਵਾਲੇ ਨੇ। ਅੱਜ ਤੱਕ ਦਾ ਸਫ਼ਰ ਯਾ ਦੁਨਿਆ ਦੀ ਬੇਅਕਲੀ ਦੇਖ ਕੇ ਚੁੱਪ ਰਹਿਦੇ ਹਨ ਜਾ ਦੁਨਿਆ ਦੀ ਬੇਅਕਲੀ ਤੋਂ ਦੁਖੀ ਹੋ ਕੇ ਚੁੱਪ ਰਹਿਣਾ ਚੰਦੇ ਨੇ।ਜੱਸੇ ਵੀਰ ਤੁਸੀ ਐਡਾ ਹੀ ਗਿਆਨ ਵੰਡਣਾ ਤੇ ਏਦਾ ਹੀ ਅੱਗੇ ਹੋ ਕੇ ਬੋਲਣਾ ਹੈ। ਵੀਰ ਮੇਰੀ ਉਮਰ 41ਸਾਲ ਹੈ।ਅੱਜ ਤੱਕ ਕਿਸੇ ਦੇ ਵਿਚਾਰਾਂ ਨੇ ਨਹੀਂ ਬਦਲਿਆ। ਤੁਹਾਡੇ ਵਿਚਾਰ ਤੇ ਅਨਮੋਲ ਦੀ ਸੇਵਾ ਨੇ ਮੈਨੂ ਬਦਲਣ ਤੇ ਸੋਚਣ ਮਜ਼ਬੂਰ ਕਰਤਾ। ਵਾਹਿਗੁਰੂ ਤੁਹਾਨੂੰ ਹਿੰਮਤ ਤੇ ਰਹਿਮਤ ਬਖਸ਼ੇ। ਜ਼ਿੰਦਗੀ ਰਵੀ ਤੇ ਮਿਲਾਗੇ।
    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਿਹ

  • @preetkhan3152
    @preetkhan3152 ปีที่แล้ว +519

    ਗੱਜ ਕੇ ਜੈਕਾਰਾ ਗਜਾਵੇ ਫਤਿਹ ਪਾਵੇ ਨਿਹਾਲ ਹੋਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ, ਸਤਿ ਸ਼੍ਰੀ ਅਕਾਲ ⚔️🗡️

    • @SumitSumit-dz4tw
      @SumitSumit-dz4tw ปีที่แล้ว +7

      Set shri akaal

    • @Kuldeepsingh-wx9ps
      @Kuldeepsingh-wx9ps ปีที่แล้ว +2

      Brother tusi Muslims veer o brother preetkhan

    • @AmandeepKaur228
      @AmandeepKaur228 ปีที่แล้ว +6

      ​@@Kuldeepsingh-wx9ps ess jaat paat ton upper utho...

    • @Kuldeepsingh-wx9ps
      @Kuldeepsingh-wx9ps ปีที่แล้ว +3

      @@AmandeepKaur228 ok sister mai Amritsar to tusi kitho amandeepkaur228 jaruru dasiyo

    • @ManinderSingh-m1v
      @ManinderSingh-m1v ปีที่แล้ว +2

      Sat shri akalllllllll

  • @simranjitkaur607
    @simranjitkaur607 ปีที่แล้ว +146

    ਮੈਂ ਅੱਜ ਲੁਧਿਆਣੇ ਤੋਂ ਫਿਰੋਜ਼ਪੁਰ ਜਾ ਰਹੀ ਸੀ , ਮੈਂ ਇਹ podcast ਸੁਣਿਆ, ਤੇ ਮੈਨੂੰ ਸਫ਼ਰ ਦਾ ਬਿਲਕੁਲ ਨਹੀਂ ਪਤਾ ਲਗਿਆ ਤੇ ਸਿੱਖਣ ਲਈ ਬਹੁਤ ਕੁਝ ਮਿਲਿਆ 🙏🏻ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻

  • @armycoaching956
    @armycoaching956 ปีที่แล้ว +39

    ਬਹੁਤ ਚੰਗ਼ਾ ਤੇ, ਸੋਹਣਾ ਗਿਆਨ ਦੱਸਿਆ ਗਿਆ, ਜੋ ਸਾਡੇ ਅੱਜ ਤੱਕ ਵੱਡੇ ਵੱਡੇ ਗ੍ਰੰਥੀ ਵਿਦਵਾਨ ਨਹੀਂ ਦੱਸ ਸਕੇ❤🎉💐💐💐💐💐

  • @sonusamrai
    @sonusamrai ปีที่แล้ว +574

    ਪੋਹ ਮਹੀਨੇ ਦੇ ਸ਼ਹੀਦ ਸਿੰਘ ਸਿੰਘਣੀਆ ਨੂੰ ਕੋਟਿ ਕੋਟਿ ਪ੍ਰਣਾਮ 🙏🏽🙏🏽

    • @Deepaksharmaludhiana
      @Deepaksharmaludhiana ปีที่แล้ว +4

      th-cam.com/video/s0FpK6I2p3M/w-d-xo.htmlsi=-uNvUbA98sbWOqi8. Mandy takhar in ludhiana jroor pohchio sab

    • @durlabhthareja8510
      @durlabhthareja8510 ปีที่แล้ว +1

      🙏🙏

    • @harkiratsingh3436
      @harkiratsingh3436 ปีที่แล้ว +6

      1984 bare vi vichare sanje kreo veer ji 🙏🏻

    • @jashanbhangal9824
      @jashanbhangal9824 ปีที่แล้ว +4

      🙏🏻Waheguru ji mehar kareioo🙏🏻

    • @AMARJEETSINGH-iw5ow
      @AMARJEETSINGH-iw5ow ปีที่แล้ว +4

      veere baba banda singh bahadur ji de putr ji di v age bhut choti c ohna di v saheedi hoyi c ager mai galt ta maaf kreo

  • @vickybangar312
    @vickybangar312 ปีที่แล้ว +48

    ਵਾਹਿਗੁਰੂ ਜੀ। ਮੈਂ ਆਪ ਜੀ ਦੀ ਵੀਡਿਉ ਤਾਂ ਬਹੁਤ ਚਿਰ ਤੋਂ ਦੇਖ ਦਾ ਆਂ ਪਰ ਕਮੇਂਟ ਕਦੀ ਵੀ ਨਹੀਂ ਕੀਤਾ ਸੀ ਪਰ ਅੱਜ ਕਿੰਨੇ ਚਿਰ ਬਾਅਦ ਸਾਡੇ ਗੁਰੂਆਂ ਦਾ ਇਤਿਹਾਸ ਸੁਣ ਕੇ ਰੌਣਾ ਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪ ਜੀ ਦਾ ਬਹੁਤ ਧੰਨਵਾਦ 🙏🙏🙏🙏🙏

  • @Dhudiketoncanada
    @Dhudiketoncanada 6 หลายเดือนก่อน +12

    ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਪਿਉ ਤੇ ਪੁੱਤ ਸਨ ਜਦੋਂ ਉਹ ਸਿੰਘਾਂ ਨੂੰ ਪਤਾ ਲੱਗਾ ਤਾਂ ਦੋਨੋ ਸਿੰਘ ਦੁੱਮਾਲਾ ਸਜਾਉਂਦੇ ਸਨ ਤਾ ਇੱਕ ਦੂੱਜੇ ਤੋਂ ਅੱਗੇ ਵੱਧ ਕੇ ਭੱਜੇ ਆਉਂਦੇ ਹਨ ਤੇ ਇੱਕ ਦੂੱਜੇ ਤੋਂ ਅੱਗੇ ਖੜ੍ਹਨ ਲਈ ਅੱਗੇ ਵੱਧ ਰਹੇ ਸਨ ਤੇ ਕਹਿ ਰਹੇ ਸਨ ਮੈਨੂੰ ਪਹਿਲਾ ਅਵਾਜ਼ ਸੁਣੀ ਮੈ ਅੱਗੇ ਖੜ੍ਹਣਾ ਤੇ ਆਪਿਸ ਵਿੱਚ ਕਹਿ ਰਹੇ ਸੀ ਤਾ ਗੁਰੂ ਜੀ ਨੇ ਨਿਸ਼ਾਨਾ ਪਰਖਨ ਲਈ ਜਦੋ ਬੰਦੂਕ ਉੱਤੇ ਨੂੰ ਚੁੱਕਦੇ ਤਾਂ ਉਹ ਪੱਬਾ ਤੇ ਹੋ ਕੇ ਉੱਪਰ ਨੂੰ ਸਿਰ ਚੁੱਕ ਲੈਦੇ ਤਾਂ ਗੁਰੂ ਜੀ ਨੇ ਉਹਨਾਂ ਦੋਨਾਂ ਦੇ ਸਿਰ ਉੱਪਰ ਦੀ ਬੰਦੂਕ ਚਲਾ ਕਿ ਭਾਈ ਡੱਲੇ ਦਾ ਹੰਕਾਰ ਭੰਨਿਆ ਸੀ 🙏🙏🙏

  • @Sakshi_Sharma.99
    @Sakshi_Sharma.99 ปีที่แล้ว +9

    ਦਾਤੀ ਨੂੰ ਇੱਕ ਪਾਸੇ ਦੰਦੇ,
    ਜਹਾਨ ਨੂੰ ਦੋਵੇਂ ਪਾਸੇ।
    ਆਹੀਂ ਹਾਲ ਐ ਜਿਹੜੇ ਲੋਕ ਚੰਗਾ ਕੰਮ ਹੁੰਦਾ ਦੇਖ ਨਹੀਂ ਸਕਦੇ।
    ਇਹਨਾਂ ਦੀਆਂ ਗੱਲਾਂ ਦਾ ਜਵਾਬ ਰੱਬ ਨੇ ਦੇਣਾ ਜਦੋਂ ,ਫੇਰ ਪਤਾ ਲੱਗਣਾ ਸਭ ਨੂੰ। ਪਰਵਾਹ ਨਾ ਕਰੋ ਤੁਸੀਂ।
    ਬੋਲਣ ਵਾਲੇ ਬੋਲ ਹੀ ਸਕਦੇ ਨੇ ,ਚੰਗਾ ਕੰਮ ਕਰ ਨਹੀਂ ਸਕਦੇ।
    ਤੁਹਾਡੀ ਟੀਮ ਤੇ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਸਾਰਿਆਂ ਤੇ😊🙏🏻 ਪਰਮਾਤਮਾ ਤੁਹਾਡੇ ਸਾਰਿਆਂ ਦੇ ਨਾਲ ਹੈ।

  • @vickr-e1o
    @vickr-e1o ปีที่แล้ว +71

    ਆਨੰਦ ਬੜਾ ਆਂਦਾ ਵੀਰ ਜੀ ਤੁਹਾਨੂੰ ਦੋਵਾਂ ਨੂੰ ਸੁਣਕੇ ❤🙏

    • @jeevangillsingh6891
      @jeevangillsingh6891 ปีที่แล้ว +2

      Waheguru ji waheguru ji

    • @pamdhaliwal8155
      @pamdhaliwal8155 ปีที่แล้ว

      First time watch this podcast just amazing so true 🙏Dhan Dhan Guru Gobind Singh ji 🙏

    • @Kuldeepsingh-wx9ps
      @Kuldeepsingh-wx9ps ปีที่แล้ว

      ​@@pamdhaliwal8155Brother punjabi ch comment karo tajo sab nu samjh a sake tuhada dhawad ji❤🙏

  • @kiranjeet8598
    @kiranjeet8598 ปีที่แล้ว +6

    Bht kuj sikhan nu mileya sirf or sirf ikk podcast dekhan or sunsn vich hi 🙏 mai phla kde kde hi nitname krdi c bt jassa veer g di gallan ne mainu bht emotional kr dita te hun mai shri guru Gobind Singh g de hukam nal daily hi nitname kreya krna waheguru ji mainu hukam bakas do mai daily nitname kra teri meri family vi dhan dhan Shri guru Gobind Singh g de dase hoye raste te chali 🙏

  • @BalkarSingh-ot5kv
    @BalkarSingh-ot5kv ปีที่แล้ว +54

    ਦਿਲ ਨੂੰ ਛੂਹਣ ਵਾਲਾ ਪੌਡਕਾਸਟ ਹੈ ਵੀਰ ਜੀ ਗੁਰੂ ਜੀ ਚੜ੍ਹਦੀ ਕਲਾ ਰੱਖੇ ਸਰਬੱਤ ਦਾ ਭਲਾ

  • @rosecreations3385
    @rosecreations3385 ปีที่แล้ว +18

    ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਦੇਣ ਨਹੀਂ ਦੇ ਸਕਦਾ
    ਇਤਿਹਾਸ ਬਹੁਤ ਪੜਿਆ ਸੁਣਿਆ ਪਰ ਜੋ ਵੀਰ ਨੇ ਸੁਣਾਇਆ ਸੁਣ ਕੇ ਚਮਕੌਰ ਦੀ ਗੜ੍ਹੀ ਦਾ ਦਰਿਸ਼ ਸਾਹਮਣੇ ਆ ਗਿਆ ਤੇ ਮਨ ਭਰ ਗਿਆ

  • @sukhigrewal413
    @sukhigrewal413 6 หลายเดือนก่อน +5

    ਧੰਨ ਧੰਨ ਧੰਨ ਧੰਨ ਧੰਨ ਸਮੂਹ ਸ਼ਹੀਦਾਂ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਪੋਡਕਾਸਟ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਤੁਸੀਂ ਬਹੁਤ ਵੱਡੀ ਵਿਰਾਸਤ ਨੂੰ ਸੰਭਾਲਣ ਦੀ ਸੇਵਾ ਕਰ ਰਹੇ ਹੋ ਜਿਉਂਦੇ ਵਸਦੇ ਰਹੋ ਸਪੁੱਤਰੋ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ੳਪਰ ਲੱਗੇ ਰਹੋ ਗੁਰੂ ਜੀ ਤੁਹਾਡੇ ਮੇਹਰ ਭਰਿਆ ਹੱਥ ਰੱਖਣ ਸਦਾ ਸਦਾ

  • @arjundhyani4680
    @arjundhyani4680 ปีที่แล้ว +44

    में भाई जी ak सनातनी हु , मुझे आपको सुनना अच्छा लगता है , और अपने धर्म में तो में संपूर्ण हु , पर सिख धर्म को भी अच्छी तरह स्टडी किया , गुरु ग्रंथ साहिब जी को समझने के लिए में पंजाबी भी बहुत अच्छी तरह सिख ली, जब मैंने सिख ग्रंथ का ज्ञान लिया तो पता चला ये तो बिल्कुल वेद पुराण जैसा ही है , 1 ( माया ) से 3 चेले , ब्रह्मा, विष्णु , महेश , = सनातन में 1 ज्योति के अंदर से पहले विष्णु फिर ब्रह्मा आखिर में महेश आए, 🙏🙏🙏🙏🙏🙏🙏

    • @JaspreetSingh-dv7ym
      @JaspreetSingh-dv7ym 9 หลายเดือนก่อน +1

      Bhai sab kuch ik hi hai.
      Hamari manzil uss paratma mai leen hoke moksh parapt Krna hota hai.
      Befkuf hai woh log jo rasto ko leke larh rahe hai, aur apne apne rasto ko upar dhikha rahe hai, par un rasto pe chalta koi ni hai.

  • @malkeetsog641
    @malkeetsog641 ปีที่แล้ว +105

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤
    ਧੰਨ ਸ਼੍ਰੀ ਬਾਬਾ ਅਜੀਤ ਸਿੰਘ ਜੀ❤
    ਧੰਨ ਬਾਬਾ ਸ਼੍ਰੀ ਜ਼ੋਰਾਵਰ ਸਿੰਘ ਜੀ❤
    ਧੰਨ ਬਾਬਾ ਸ਼੍ਰੀ ਜੁਝਾਰ ਸਿੰਘ ਜੀ❤
    ਧੰਨ ਬਾਬਾ ਸ਼੍ਰੀ ਫ਼ਤਿਹ ਸਿੰਘ ਜੀ ❤
    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਾਹਿਬਾਨ ❤❤❤❤❤

  • @Adilkainth2002
    @Adilkainth2002 ปีที่แล้ว +19

    ਵੀਰ ਮੈਂ ਬੋਹਤ ਖੁਸ਼ ਕਿਸਮਤ ਆ ਕੇ ਮੈਂਰਾ ਜਨਮ ਸ਼੍ਰੀ ਚਮਕੌਰ ਸਾਹਬ ਸ਼ਹਿਦਾ ਦੀ ਧਰਤੀਂ ਤੇ ਹੋਇਆ 🙏🙏

    • @rajwantkaur7921
      @rajwantkaur7921 4 หลายเดือนก่อน +1

      🙏💐🙏💐🙏

  • @harvindersingh9263
    @harvindersingh9263 ปีที่แล้ว +23

    ਭਾਈ ਵੀਰ ਸਿੰਘ ਅਤੇ ਭਾਈ ਤੀਰ ਸਿੰਘ ਦੀ ਗੱਲ ਸੁਣ ਕੇ ਮੈਂ ਰੋਣ ਲੱਗ ਪਿਆ ਅਤੇ ਮੇਰੇ ਸਰੀਰ ਵਿਚ ਪੂਰੀ ਤਾਕਤ ਆ ਗਈ।🙇🏻‍♂️🙇🏻‍♂️🙇🏻‍♂️🙇🏻‍♂️🙇🏻‍♂️

  • @Anmolkwatraofficial
    @Anmolkwatraofficial  ปีที่แล้ว +14

    Iss podcast nu apna phone de Har ek Contact nu bhejo 🙏 agr tusi Sachi support karda o ak talk show nu

    • @Humanity-r1p
      @Humanity-r1p ปีที่แล้ว

      Bhut vadia upraala kr rhe ho anmol veer ji waheguru ji tuhanu Hamesha chardi Kala vich Rakhan 🙏

    • @jkpunjabi578
      @jkpunjabi578 4 หลายเดือนก่อน

      ਅਨਮੋਲ ਵੀਰ ਤੈਨੁੰ ਤੇ ਤੇਰੀ ਟੀਮ ਨੂੰ ਤਰੱਕੀ ਬਖਸ਼ੇ ਪ੍ਰਮਾਤਮਾ

    • @ramanpreet3990
      @ramanpreet3990 หลายเดือนก่อน

      veere bhut vdea mai thuda poora podcast bhut dhyan nl dunya ik min v skip ni kita bhut khushi hoi menu.welldone anmol veer and veer jassa singh ji.

    • @MamnaKotbhai
      @MamnaKotbhai 29 วันที่ผ่านมา

      ਅਨਮੋਲ ਵੀਰੇ ਗੱਲ ਨੂੰ ਸੀਰੀਅਸ ਲਿਓ ਪਲੀਜ਼,,,,ਇਸ ਵੀਰ ਨੇ ਬਹੁਤ ਗ਼ਲਤ ਜਾਣਕਾਰੀ ਦਿੱਤੀ ਏਂ,,, ਗੁਰੂ ਸਾਹਿਬ ਦੀ ਕਮਾਨ ਬਾਰੇ,,,,,ਸੋ ਸੌਰਟ ਕਲਿੱਪਾ ਡਲੀਟ ਕਰੋ ਇਹਦੀਆਂ ਜੋ ਇਹਨੇ ਕਮਾਨ ਅਤੇ ਤੀਰਾ ਬਾਰੇ ਗੱਲ ਕੀਤੀ ਏ

  • @simarsandhu9713
    @simarsandhu9713 ปีที่แล้ว +9

    I have never heard this side of history before.. thank you Anmol brother.. you did amazing job of delivering our history to us.. 🙏🏻 satnam waheguru.. i am saving this video as that my son can see his history..

  • @gurvinder_singh25
    @gurvinder_singh25 ปีที่แล้ว +34

    ਰੂਹ ਖੁਸ਼ ਹੋਗੀ ਵੀਰੇ। ਇਹ ਸੱਚ ਆਪਣੇ youth ਨੂੰ ਸਕੂਲਾ ਵਿੱਚ ਨਹੀਂ ਦਸਿਆ ਜਾਂਦਾ so be Share 🙏🏻

  • @NirmalSingh-wx4mq
    @NirmalSingh-wx4mq ปีที่แล้ว +44

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ

  • @sashpalsharma5675
    @sashpalsharma5675 5 หลายเดือนก่อน +4

    ਬਹੁਤ ਵਧੀਆ ਵਿਚਾਰ ਲੱਗੇ ਹਿੰਦੂ ਸਿੱਖ ਭਾਈ ਭਾਈ ਗੁਰੂ ਸਾਹਿਬ ਹਿੰਦੂਆਂ ਦੀ ਰਾਖੀ ਲਈ ਲੜੇ ਸਨ

  • @HARPREETKaur-tn8xj
    @HARPREETKaur-tn8xj ปีที่แล้ว +56

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਹੀਦ ਸਿੰਘ ਸਿੰਘਣੀਆ ਕੋਟ ਕੋਟ ਪ੍ਣਾਮ 🙏🏻🙏🏻

  • @yotsingh4888
    @yotsingh4888 ปีที่แล้ว +17

    ਵੀਰ ਬਹੁਤ ਜਿਆਦਾ ਦਿਮਾਗ ਹਿਲਾ ਦਿਤਾ. ਅੱਖਾਂ ਚੋਂ ਪਾਣੀ ਆ ਗਿਆ ❤️❤️❤️ ਸਾਰਾ ਕੁਝ ਇਹਦਾ ਲੱਗਦਾ ਜਿਵੇ ਸਾਹਮਣੇ ਹੋ ਰਿਹਾ ਹੋਵੇ 🙏🙏

  • @harjinder9842
    @harjinder9842 ปีที่แล้ว +28

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻⛳

  • @PreetiKaur-te3sj
    @PreetiKaur-te3sj ปีที่แล้ว +48

    I am so proud to be a sikh tuhada podcast dekh k bahut proud feel ho reha tuhade te aur gurbani te dhan guru dhan guru sahib di sikhi

  • @GurpreetSingh-uw5dd
    @GurpreetSingh-uw5dd ปีที่แล้ว +7

    ਬਾਈ ਜੀ ਮੈਂ BA ਦੀ ਵਿਦਿਆਰਥਣ ਆ ....ਮੈਂ ਤੁਹਾਡਾ ਹਰ podcast ਸੁਣ ਦੀ ਆ।
    ਮੈਂ ਜੱਸੇ ਵੀਰੇ ਨੂੰ ਜਾਣ ਦੀ ਵੀ ਨੀ ਸੀ।
    ਮੈਂ ਜੱਸੇ ਵੀਰ di fan ਹੋ ਗਈ
    Anmol veere ਦਾ ਬੋਹਤ ਧੰਨਵਾਦ ਏਦਾਂ ਦੀਆਂ ਸ਼ਖਸੀਅਤਾਂ ਨੂੰ ਰੂ-ਬ-ਰੂ ਕਰਾਣ ਲਈ ❤

  • @profitmarket8930
    @profitmarket8930 ปีที่แล้ว +3

    बहुत सुन्दर ज्ञान प्राप्त हुआ। आपकी सेवा बहुत ही शानदार है।

  • @Omnify111
    @Omnify111 ปีที่แล้ว +156

    Hey Anmol,
    I have been raised in Sanatan tradition, but there has been a strong affinity for me to Sikhism, so much so (with due respect ) that I feel extraordinarily powerful when I visit Gurudwara spaces. During covid, i went to one of the Gurudwara close to me in Blackburn (Melbourne, Australia). I used to feel extraordinarily powerful, as I said. I listened to the Japji path for almost a couple of months without missing and used to meditate. Do seva, but also, I never ever spoke because i felt really connected. During the time, I got deeply connected to Guru Teg Bahadur and Guru Gobind singh Ji and used to read his poetry. I also read Zafarnama during that time. I also happen to donate the maximum I ever have to any religious place in that Gurudwara.❤❤

    • @Kuldeepsingh-wx9ps
      @Kuldeepsingh-wx9ps ปีที่แล้ว +5

      Bro punjabi ch comment kariya karo te punjabiyat nu promote karo tuhada dhawad ji❤🙏

    • @livelifelovelife7787
      @livelifelovelife7787 ปีที่แล้ว +9

      Good Sahil 💗
      Ek pita Ekas k hum balik 🙏🏻
      Meaning: There is one God and we are the children of one 🙏🏻

    • @pk5916
      @pk5916 ปีที่แล้ว +5

      @@Kuldeepsingh-wx9psਪਹਲਾ ਤਾਂ ਤੂੰ ਪੰਜਾਬੀ ਵਿਚ ਲਿਖ

    • @roxykaur9034
      @roxykaur9034 ปีที่แล้ว

      🙏🌸

    • @Manpreet058
      @Manpreet058 ปีที่แล้ว

      🙏🙏

  • @karanthakur0192
    @karanthakur0192 ปีที่แล้ว +51

    ये गुरबाणी और जीवन का ज्ञान ग्रहण करके मैं धन्य हुआ । जस्सा जी को सुन करके एक अलग उर्जा और प्रेम भाव प्रकट होता है । प्रभु की कृपा ऐसे ही आप दोनो पर बनी रहे और आप ऐसे ही सेवा करते रहे । 🙏🏻❤

  • @JinderSingh-nm7wb
    @JinderSingh-nm7wb 8 หลายเดือนก่อน +1

    ਬਹੁਤ ਸਕੂਨ ਮਿਲਦਾ ਦਾਂ ਸਿੱਖ ਇਤਿਹਾਸ ਬਾਰੇ ਸੁਣ, ਕੇ, ਗੁਰੂ ਪਿਤਾ ਦਸ਼ਮੇਸ਼ ਸਾਹਿਬ ਜੀ ਬਾਰੇ ਸੁਣ ਕੇ ਬਾਪੂ ਜੀ ਦੇ ਸਿੰਘ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @naharsingh3887
    @naharsingh3887 ปีที่แล้ว +16

    ਇਸ ਵੀਰ ਨੇ ਬਹੁਤ ਵਧੀਆ ਗੱਲਾਂ ਸੱਚੀਆਂ ਕੀਤੀਆਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @priyankarajanwal525
    @priyankarajanwal525 ปีที่แล้ว +16

    Mai apni hun tk di life ch kdi kise di video te comment nhi kitta ,jithe tk yaad v e ta sirf ik war ,pr jo eh podcast dekh k goosebumps aa rhe ne ,hje sirf half dekhya mai ,but bhot kuch sikhn nu mil reha ,mere kol words ni e k ki explain kra ,pr waheguru ne menu is jog smjheya k mai ohna di vdeayi suna . Idda de podcast di bhot bhot bhot zada need e sadde smaj ch . Thanku anmol veere is podcast lyi🙏🙏🙏

  • @MandeepSingh-bw8rp
    @MandeepSingh-bw8rp ปีที่แล้ว +2

    GURU Gobind Singh g ware history akhaan agge e a gyi.sun ke Josh v bht aya,nd eyes v gilliyaa huiyaa .DHAN Guru Gobind Singh g Patshah .😊

  • @vijaydhiman615
    @vijaydhiman615 ปีที่แล้ว +29

    I always felt proud to be panjabi but after watching this podcast I realized that being panjabi is not easy..
    This achievement is only bcoz of our GURUS..
    so many sacrifices
    AA SARDAARI BADI QURBANIA TO BAAD MILI HAI..
    APNE VIRSE NU SABHLO VEERO
    ASI VAADE BHAGHA WALE AA JOH PANJAB DI DHARTI TE JAME AA.
    DASHMESH PITA SAB NU CHADIKALAN RAKHAN
    🙏🙏🙏🙏

  • @Happy-hk8gt
    @Happy-hk8gt ปีที่แล้ว +14

    ਪਰਿਵਾਰ ਵਿੱਚ ਬੈਠ ਕੇ ਇਹ podcast ਸੁਣਿਆ, ਬਹੁਤ ਵਧੀਆ ਲੱਗਾ ਵਾਹਿਗੁਰੂ ਮੇਹਰ ਕਰੇ।।

  • @seemasachdeva312
    @seemasachdeva312 9 หลายเดือนก่อน +1

    Well done..., Anmol. The entire conversation was so deep and realistic.
    There was so much to learn. जय श्री राम 🙏

  • @chahatdeepsingh9748
    @chahatdeepsingh9748 ปีที่แล้ว +47

    ਚਾਰ ਸਾਹਿਬਜ਼ਾਦੇ ਤੇ ਸਿੰਘਾਂ ਸਿੰਘਣੀਆ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏🏻🌹🙏🏻🌹🙏🏻🌹 ਵਾਹਿਗੁਰੂ ਜੀ 🙏🏻🌹🙏🌹

  • @mankaransingh007
    @mankaransingh007 ปีที่แล้ว +19

    Luv u jassa singh g and Anmol veer g❤
    Parmatma tuhanu dona nu charhdikla ch rkhe❤
    🙏🙏

  • @Arshdeep-h7y
    @Arshdeep-h7y 10 หลายเดือนก่อน +1

    Waheguru ji ka Khalsa Shri Waheguru ji ki Fateh🙏 ............veer ji tuc itehaas bare jo glla kitia schi kuj name kuj Galla eda dia c podcast vich Jo kde sunia hi nhi ......dil kmb riha c sunde time ....sch dsa a podcast sun k m Ron lgg gyi ........enna vadda sada itehaas hai....Sadi Kom kiss pase ja rhi a veere TUC Sikh itehaas te hi 500 podcast bnao ajj de youth lyi a Jananaa bot jroori aa.....God bless you both of you ... Baba ji chardikala ch rakhn tuhanu doha nu..... Waheguru ji ka Khalsa Shri Waheguru ji ki Fateh .

  • @mahisingh4762
    @mahisingh4762 ปีที่แล้ว +10

    Bhaji tusi sariya nu khush kar sakde..mere varge gallah hi kar sakde.. tusi lage raho.. love ur podcast.. stay strong and blessed 🙏🙏🙏👏👏

  • @pb-rb8jd
    @pb-rb8jd ปีที่แล้ว +17

    ਧੰਨ ਗੁਰੂ ਗੋਬਿੰਦ ਸਾਹਿਬ ਜੀ ਧੰਨ ਸ੍ਰੀ ਬਾਬਾ ਅਜੀਤ ਸਿੰਘ ਜੀ ਧੰਨ ਸ੍ਰੀ ਬਾਬਾ ਜੁਝਾਰ ਸਿੰਘ ਜੀ ਧੰਨ ਸ੍ਰੀ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਸ੍ਰੀ ਬਾਬਾ ਫਤਹਿ ਸਿੰਘ ਜੀ ਕੋਟਿ ਕੋਟਿ ਪ੍ਰਣਾਮ ਹੈ ਜੀ🙏🙏🙏

  • @topupdates1
    @topupdates1 หลายเดือนก่อน +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮੇਸ਼ ਪਿਤਾ 🙏

  • @sandeepsinghsunny4875
    @sandeepsinghsunny4875 ปีที่แล้ว +7

    Sasrikaal ji sarea nu 🙏🙏.... Main ehh podcast nu bina sunay he like karr rea kyu k hun 8.30 hoye aa te ehh podcast m raat nu soon velay sunuu gaa kyu k manu pata mann shant te honsla te neend changi ayu te sikhan nu bhot kuch milu ... waheguru sathay patshay meher karay 🙏🙏

  • @rajwin_8876
    @rajwin_8876 ปีที่แล้ว +41

    ਸਿੰਘਾਂ ਸਿੰਘਣੀਆਂ ਤੇ ਸ਼ਹੀਦਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻📿

  • @beantsharma3302
    @beantsharma3302 22 วันที่ผ่านมา +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🦅😔

  • @lakvirsinghsomalsomal4396
    @lakvirsinghsomalsomal4396 ปีที่แล้ว +11

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਸਰਬੰਸ-ਦਾਨੀ ਜੀ ਧੰਨ ਤੁਹਾਡੀ ਸਿੱਖੀ ਸ਼ਹਾਦਤ ਨੂੰ ਕੋਟਿ ਕੋਟਿਨ ਪ੍ਰਣਾਮ ਕਲਗ਼ੀਧਰ ਦਸਮੇਸ਼ ਪਿਤਾ ਜੀ 🙏🙏🙏🙏🙏🙏🙏

  • @sahajdhanju2772
    @sahajdhanju2772 ปีที่แล้ว +46

    I have watched 2 hour 30 minutes vidio without skipping even 10 seconds (Love you Anmol Bai and Jassa bai ) Waheguru mehar karre tuhade te ❤❤ Dream to meet you bro. (Waheguru ji ka khalsa Waheguru ji ki Fateh )

  • @jagdevgrewal7249
    @jagdevgrewal7249 หลายเดือนก่อน +1

    You two are Kohinoor Diamonds,,,, Wish we all get together and live in Harmony,,, and give up on hate and respect all,,, ❤❤❤

  • @nvoxian2801
    @nvoxian2801 ปีที่แล้ว +13

    I have never watched that long podcast ever in my life. I was so glued to it that I cannot resist watching it till the end. I salute these both noble souls who are serving humanity selflessly. Both of you are an inspiration for young people like me, who feel lost in the midway and seek happiness from temporary stuff out there. Now, listening to ur beautiful podcast not only broadened my knowledge but revealed the path to the true happiness. Sewa and Simran when intertwined can do wonders as history has always proved. Both of you emit some positive yet rare vibes that magnetize people who do not even know about these deep topics.

  • @GurpreetKaur-qu8zf
    @GurpreetKaur-qu8zf ปีที่แล้ว +33

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏

  • @AmandeepKaur-hu9dl
    @AmandeepKaur-hu9dl ปีที่แล้ว +21

    S veere nu sun k motivation mildi aa❤ God bless you 🙏😇

  • @Manpreet058
    @Manpreet058 ปีที่แล้ว +31

    Got goosebumps listening to the podcast 🙏 Waheguru Jii🙏🙏 Dhan Dhan Guru Gobind Singh Ji 🙏🙏

    • @jagjit321
      @jagjit321 ปีที่แล้ว +1

      Singh Jaggi reet

  • @jobangill9796
    @jobangill9796 10 หลายเดือนก่อน +1

    VeerG ek salah Mina mange tuhanu, please don’t talk about Haters , Ena di gal karke tusi ena nu twajjo de rahe o
    You doing very good, please keep it up
    We need people like you 🙏🏿🙏🏿

  • @GurmukhSingh07205
    @GurmukhSingh07205 ปีที่แล้ว +16

    ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ 🙏🙏🙏🙇🙇🙇ਜੀ

  • @kabooterjindjaan8095
    @kabooterjindjaan8095 ปีที่แล้ว +31

    ਧੰਨ ਮੇਰੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਨਾ ਕੋਈ ਹੋਇਆ ਨਾ ਕੋਈ ਹੋ ਸਕਦਾ ਧੰਨ ਦਾਤਾ ਤੇਰੀ ਕੁਰਬਾਨੀ ਪ੍ਰਣਾਮ ਸ਼ਹੀਦਾਂ ਨੂੰ 🙏

  • @ManrajdeepkaurManrajdeepkaur
    @ManrajdeepkaurManrajdeepkaur วันที่ผ่านมา

    ਜਿਉਂਦੇ ਰਹੋ ਅਨਮੋਲ ਵੀਰੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਬਹੁਤ ਲੋਕ ਸੁਣਦੇ ਨੇ ਬਹੁਤ ਲੋਕ ਸੁਣਦੇ ਨੇ ਬਹੁਤ ਲੋਕ ਪਿਆਰ ਦਿੰਦੇ ਨੇ ਹਾਂਜੀ ਬਸ ਤੁਸੀਂ ਇਸ ਤਰਾਂ ਦੀਆਂ ਸ਼ਖਸੀਅਤਾਂ ਨਾਲ ਸਾਨੂੰ ਮਿਲਾਉਂਦੇ ਰਹੋ ਰੱਬ ਦੀਆਂ ਗੱਲਾਂ ਸਤਸੰਗ ਹੁੰਦਾ ਰਵੇ ਅਸੀਂ ਸੁਣਦੇ ਰਹੀਏ ਬਸ ਇਦਾਂ ਹੀ ਜਿੰਦਗੀ ਬੀਤ ਜਾਵੇ

  • @mandeepkaurbhatia3356
    @mandeepkaurbhatia3356 ปีที่แล้ว +36

    Waheguru ji 👏👏👏👏 this is the best platform to learn thanks👏👏

  • @Punjab473
    @Punjab473 ปีที่แล้ว +18

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏 ਬਹੁਤ ਵਧੀਆ podcast

  • @gurikaur3648
    @gurikaur3648 ปีที่แล้ว +10

    Waheguru twanu chardikala vich rakhe Jassa Singh & Anmol Kwatra🙏🏻❤️ Best podcast ever
    Dhan Dhan Baba Guru Gobind Singh Ji 🌸💫

  • @BADGUY_ROASTS
    @BADGUY_ROASTS ปีที่แล้ว +14

    I was at my work in Canada. But still I didn’t missed any conversation for a minute…. Some
    Great personalities are still working for humanity ❤️

  • @sharanjitsinghwalia5677
    @sharanjitsinghwalia5677 ปีที่แล้ว +17

    Veere please make more and more episodes with Jassa Singh ji. Learned alot from him about Gurbani and Guru Saheb jii. 🙏🏻🙏🏻

  • @anjalibhagwani8445
    @anjalibhagwani8445 4 หลายเดือนก่อน

    Bhut hi vdia upral h veerji dono da..es trh hi sanu history c dsde rho...ta Sanu vhi details c pta lg ske ki sade guru ne sade lai kini kurbaniyan kitia ne....veerji apji da bhut bhut shukrana sanu history c jodn lai....te m first time tuhada podcast sun rhy aa....vese insta te reels ta vkhdi aa lkin pura podcast phli br sunya aa....menu bhut changa lgya... waheguru ji mahar krn te sbnu es trh hi Sikh history nall jode rkho...❤🙏🙇‍♀️

  • @Harkaur488
    @Harkaur488 ปีที่แล้ว +7

    Bot he vadia podcast he veera ena kush sikhn nu milya eda de he podcast sanu hor chaida ne ma bot motivate hoye a es podcast toh ma 12vi wich pardi a te ena kush sunke veera rona ay gya kde ni bhul skda waheguru de shaddat nu🙏🏻🤍

  • @KhushpreetKaur-d2i
    @KhushpreetKaur-d2i 2 หลายเดือนก่อน

    ਵਾਹਿਗੁਰੂ ਜੀ ❤ ਬਹੁਤ ਵਧਿਆ podcast sir ਦਿਲ ਨੂੰ ਸਕੂਨ ਮਿਲਿਆ ਸੱਬ ਸੁਣ ਕੇ ਇਹਨਾ ਕੁਝ ਗੁਰੂ ਸਾਹਿਬਾਨਾਂ ਬਾਰੇ ਜਾਨ ਕੇ ਅਰਦਾਸ ਹੈ ਇਹਨਾ ਵਿਚਾਰਾ ਤੇ ਬਾਣੀ ਕਰਕੇ ਮੈਂ ਆਪਣੀ ਜ਼ਿੰਦਗੀ ਵਿੱਚ ਬਦਲਾ ਲਿਆ ਸਕਾ ਤੇ ਤੂੰ ਸੀ ਇਸੇ ਤਰਾਂ ਕੰਮ ਕਰਦੇ ਰਹੋ ਵਾਹਿਗੁਰੂ ਜੀ ਹੋਰ ਵੀ ਤਰਕਿਆ ਬਕਸ਼ਨ ਖਿੱਚ ਕ ਰਖੋ ਕੰਮ ਲੋਕਾ ਦਾ ਕੰਮ ਹੈ ਬੋਲਣਾ ਸਹੀ ਕਿਹਾ ਲੋਕ ਤਾਂ ਰੱਬ ਜੀ ਨੂੰ ਨਹੀ ਛੱਡ ਦੇ ਆਪਾ ਕੀ ਚੀਜ਼ ਆ 🙏🙏🙏🙏

  • @soniavadhera546
    @soniavadhera546 ปีที่แล้ว +43

    Best episode ever🙏 Dhan Guru 🙏 Dhan Guru pyare

  • @Humanity-r1p
    @Humanity-r1p ปีที่แล้ว +6

    ਵਾਹਿਗੁਰੂ ਜੀ ਅਕਾਲ ਪੁਰਖ ਸਾਹਿਬ 🙏
    ਵੀਰ ਜੀ ਸੁਣਦੇ ਸੁਣਦੇ ਅੱਖਾ ਭਰੀਆ ਹੀ ਰਹੀਆ
    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ🙏

  • @sukhwindersingh5140
    @sukhwindersingh5140 ปีที่แล้ว +1

    Anmol veer ji thuhada eh podcast sun ke mai apni zindgi vich pehli vaar amloh to fatehgarh sahib turr ke geya te baba zoravar singh ji te baba fateh singh ji de dharshan kar ke aaeya bahut vadia lagga veer ji hor vi history barre daseya karo 🙏🙏

  • @ravinderkaurgill3683
    @ravinderkaurgill3683 ปีที่แล้ว +4

    Best Podcast ਹੁਣ ਤੱਕ ਦਾ ਅਨਮੋਲ ਵੀਰੇ ਤੁਸੀ ਬਹੁਤ ਵਧੀਆ ਦਿਖਾ ਰਹੇ ਹੋ ਸੱਚੀ ਵੀਰ ਜੱਸਾ ਸਿੰਘ ਸੱਚੀ ਤੁਹਾਡੇ ਵਰਗਾ ਆਗੂ ਹੋਣਾ ਚਾਹੀਦਾ ਅਕਾਲ ਤਖਤ ਦਾ ਜੱਥੇਦਾਰ ਸੱਚੀ

  • @Devil-qt1we
    @Devil-qt1we ปีที่แล้ว +6

    ਜੱਸੇ ਵੀਰੇ ਬਹੁਤ ਹੀ ਵਦੀਆ knowledge ਦਿੱਤੀ ਵਾਹਿਗੁਰੂ ਜੀ ❤🤗

  • @gursewaksingh5090
    @gursewaksingh5090 ปีที่แล้ว

    dhan dhan baba jassa singh ji and anmol kwatra veer sikhism de vichar saanjhe keete wadia lgeya bahot kuj nwa sikhn nu mileya hune 23 to 28 december fatehgarh sahib duty karke gye aa asi bahot sentiments jude ne saade es jagah naal saare gurudwara sahib wekhe sarhind di kandh wekhi thandA burj jyoti sroop gurdwara diwan Todarmal ji di jahaj haweli sahibjaadeyan da shaam nu show wekheya
    bahot pwitr jagah waheguru ji ka khalsa waheguru ji ki fateh

  • @xo-noor-11
    @xo-noor-11 ปีที่แล้ว +21

    Podcast of the year ✨... Waheguru ji ka khalsa waheguru ji ki fateh ✨🦅

  • @AmritpalSingh-ps2gy
    @AmritpalSingh-ps2gy ปีที่แล้ว +26

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏

  • @happysharma3549
    @happysharma3549 ปีที่แล้ว +1

    Pheli baar podcast ta dekeya mein bhut Shona yr ❤❤ salute aa vr Ani knowledge

  • @majorcheema4004
    @majorcheema4004 ปีที่แล้ว +8

    ਵੀਰ ਮੈਂ ਪੋਡਕਾਸਟ ਸੁਣ ਦਾ ਸੁਣਦਾ ਸੁਨ ਹੋ ਗਿਆ , ਮੇਰੇ ਤੋਂ ਪੂਰਾ ਨਹੀਂ ਸੁਣਿਆ ਗਿਆ, ਸਾਡੇ ਗੁਰੂ ਸਾਹਿਬ ਦੀਆਂ ਕੁਰਬਾਣੀਆਂ ਮਹਾਨ ਨੇ, ਪਰ ਏਸ ਵੀਰ ਨੇ ਤਾ ਗੁਰੂ ਸਾਹਿਬ ਦੀ ਵਡਿਆਈ ਦੇ ਚੱਕਰ ਵਿੱਚ ਝੂਠਾ ਦੇ ਪੁਲ ਬੰਨ ਦਿਤੇ ਮਨ ਬਹੁਤ ਦੁੱਖੀ ਹੋਇਆ, ਜਿਦਾਂ 52 ਲੱਖ ਦਾ ਸ਼ਿਗਾਰ 😔,2.5 ਕੁਆਂਟਲ ਦੀਆਂ ਤੀਰ ਦੀਆਂ ਸਾਈਡ 😢 ਯਾਰ ਏ ਵਡਿਆਈ ਹੈ 🤐🙏🏻🙏🏻

    • @rupinderkaur5802
      @rupinderkaur5802 ปีที่แล้ว +1

      He is just making up everything and playing with innocent people’s feelings. He is trying to prove that Guru Ji and Guru Ji’s family were ordinary.
      I am happy Chote Veer, you have logic and understanding. Bravo for your comment

    • @harmindersingh6060
      @harmindersingh6060 8 หลายเดือนก่อน +1

      Veere eh schai hai Guru gobind singh ji de teer te hi gold lga hunda c

    • @jasvir-be7uq
      @jasvir-be7uq 6 หลายเดือนก่อน

      ਉਹ ਠੀਕ ਕਹਿ ਰਹੇ ਨੇ ਗੁਰੁੁ ਗੋਬਿੰਦ ਸਿੰਘ ਰਾਜੇ ਜੋਗ਼ੀ ਸੀ

    • @manjotsingh4908
      @manjotsingh4908 6 หลายเดือนก่อน

      History read kro😊

    • @majorcheema4004
      @majorcheema4004 6 หลายเดือนก่อน +1

      @@manjotsingh4908 ਭਰਾ ਜੇਹੜੀ ਹਿਸਟਰੀ ਤੁਸੀਂ ਪੜੀ ਹੈ ਉਹ ਝੂਠੀਆਂ ਕਹਾਣੀਆਂ ਤੋਂ ਬਿਨਾਂ ਕੁਝ ਨਹੀਂ

  • @luckykainth9047
    @luckykainth9047 ปีที่แล้ว +18

    ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ❤

  • @jaswantkaur1748
    @jaswantkaur1748 หลายเดือนก่อน +2

    Menu te sari history aj changi tareh samaj aee wah boht vadia salika, chardikala vich rho dono veer🙏

    • @ekampreetsingh6520
      @ekampreetsingh6520 หลายเดือนก่อน

      ਪੰਜ ਪਿਆਰੇ da v 🙏❤❤

  • @sagar8941
    @sagar8941 ปีที่แล้ว +10

    knowledge kathi hundi tohade podcast toh, Waheguru mehar kare dona bhrava te and soch nu slaam dona bhrava di…….. Dhan Shri Guru Gobind Singh Ji Maharaj Ji

  • @sunnymadahar5
    @sunnymadahar5 ปีที่แล้ว +20

    ਸਤਿਨਾਮ ਵਾਹਿਗੁਰੂ ਜੀ ਕਿਸੇ ਵੀ ਪਰਿਵਾਰ ਤੇ ਦੁੱਖ ਨਾ ਆਵੇ 🙏

  • @amarjot2833
    @amarjot2833 ปีที่แล้ว

    Shabd hi hni vre, waheguru g jaan d a mn ch mre Bhut kj a kehn nu thode baare but bol hi hnj ena mn khush hoya knowledge mili sikh, Hindu Jo ajj ld rhe a ohna nu kinna fyda eh sunan ch. waheguru mehar Karn m dowe veera nu miln lyi t khaas krkr rabb bal bkshe Sewa krn lyi awa🙏🏻

  • @pbx-preetsingh295
    @pbx-preetsingh295 ปีที่แล้ว +14

    ਧੰਨ ਤੇਰੀ ਸਿੱਖੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਚਾਰ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਮੋਤੀਰਾਮ ਮਹਿਰਾ ਜੀ ਦੇ ਚਰਨਾਂ ਚ ਕੋਟਿ ਕੋਟਿ ਪ੍ਰਣਾਮ 🙏🙏🙏

  • @varindergosalvarinder3473
    @varindergosalvarinder3473 ปีที่แล้ว +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @AnilKumar-sw9zq
    @AnilKumar-sw9zq ปีที่แล้ว +4

    ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ 🙏🙏🙏🙏🙏🙏🙏🙏🙏

  • @ArshdeepArshdeep-i2z
    @ArshdeepArshdeep-i2z ปีที่แล้ว +11

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ👏👏

  • @buntykamboj6143
    @buntykamboj6143 ปีที่แล้ว +19

    calm educated calm honest social worker everytime i listen to these two i learn a lot may god bless you with a lot of long life❤❤❤❤❤❤❤❤❤❤❤❤❤❤❤ waheguru ji ka Khalsa waheguru ji ki fateh

    • @Kuldeepsingh-wx9ps
      @Kuldeepsingh-wx9ps ปีที่แล้ว +2

      Brother punjabi ch comment karo tajo sab nu samjh a sake tuhada dhawad ji❤🙏

  • @mannatgill7
    @mannatgill7 4 หลายเดือนก่อน

    I like listening all the podcast. M from Melbourne where life is so busy but listening to these vichar give so much relaxation My main reason to listen is to know the history so that I can teach my kids..thank you for using social media for noble cause.

  • @sakshamkalia4792
    @sakshamkalia4792 ปีที่แล้ว +7

    Waheguru g. Bhot soniya gallan. Khalsa g we need more people like you. Sometimes I feel very sad when I see some people from Hindu Community and sikh community fighting on social media. We are together, we are punjab and punjabis❤❤

  • @Gurbaniveechar13
    @Gurbaniveechar13 ปีที่แล้ว +9

    It is a very informative podcast that everyone in India should watch. I am from Sikh family and want to walk on track of Sikhism. If it is possible, please make a podcast on how one can start their way to learn and understand Gurbani and what books are most legit to read sikh history. Thanks.

  • @peetabhatti5745
    @peetabhatti5745 ปีที่แล้ว +8

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ
    ਦੋਨੋ ਵੀਰਾ ਨੂੰ 🙏🙏🙏

  • @navdeepsidhu6271
    @navdeepsidhu6271 ปีที่แล้ว +10

    Bahut Vdia podcast Bhut kuch sikhn nu milda
    Dhan Dhan Guru Gobind Singh ji Waheguru Kirpa rakhn Seva di dat dyn maharaj 🙏

  • @Feelathomeee
    @Feelathomeee ปีที่แล้ว +9

    Very inspiring and informative podcast. Plz don't care about the negative people, they are nothing and can't do anything in their lives. You both are blessed to serve the humanity.

  • @VeerMann-bi4cy
    @VeerMann-bi4cy ปีที่แล้ว +9

    Waheguru Ji Ke Khalsa Waheguru Ji Ki Fateh.
    Dhan Dhan naman to all our Gurus who sacrificed their life to protect Dharm. We can never ever forget nor will we let anyone else forget.

  • @navparmar7274
    @navparmar7274 ปีที่แล้ว +4

    Veer ji aci ni sunnde ohna nu..... Phla jroor sunnde c.... Par shukar waheguru ji da jehna ne Anmol veer ji nu Jassa singh ji naal milayea meri sari zindgi badal ditti.... Boht shukriya tuhada veer ji😭😭😭😭

  • @NavjotSingh-ub3bc
    @NavjotSingh-ub3bc ปีที่แล้ว +6

    Waheguru ji da khalsa Waheguru ji di fateh 🙏🏻, Veere bhut bhut dhanbaad tuhada sanu sikhi di knowledge den da te Guru sahib ji nal jorhan da, bhut vdia podcast a ❤ sun ke anad a gya 🙏🏻

  • @aseeskaur5380
    @aseeskaur5380 ปีที่แล้ว +1

    Ahnu mai podcast ni kaugi ida lgg rha c jithe ah cheeza honaa mai othe sbkuj ap dekh rhi te mehsoos kr rhi aaa..te ah cheeza lgde hoye akha ro rhia bht..aida diya glaa sunan di bht lod c mainu ...anmol veere tuhda bht dhnwad jasse veere vicho ajj Mainu rabb dikh rhaa ...ah rabbi rooha ne nita chngia glaaa kon dsda ithe ajj kll ro ro kk sari video dekhi ...jasse veere nu youth da raja bnao sare te anmol veere nu v sport kro lv uhh ♥️ 😢