ਜੇ ਇਸ ਪ੍ਰਦੇਸੀ ਵੀਰ ਦਾ ਗੀਤ ਨਹੀਂ ਸੁਣਿਆ🔥 ਤਾਂ ਥੋਨੂੰ Net ਚਲਾਉਣਾ ਬੰਦ ਕਰ ਦੇਣਾ ਚਾਹੀਦਾ- ਹਾਸਾ ਆਏਗਾ ਪਰ 100% ਸੱਚ

แชร์
ฝัง
  • เผยแพร่เมื่อ 31 ม.ค. 2025

ความคิดเห็น • 296

  • @LahoriyeRecords
    @LahoriyeRecords  ปีที่แล้ว +23

    *ਅਸੀਂ ਛੁਪੇ ਹੋਏ ਪੰਜਾਬ ਦੇ ਹੁਨਰਮੰਦ ਕਲਾਕਾਰਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਦੇ ਹਾਂ- ਸਾਡਾ ਸਾਥ ਦਿਉ ਅਤੇ ਚੈਨਲ ਨੂੰ • ਸਬਕ੍ਰਾਈਬ ਸਾਡਾ ਹੌਂਸਲਾ ਵਧਾਓ । ਪਿਆਰ ਦੇਣ ਲਈ ਦਿਲੋਂ ਧੰਨਵਾਦ*
    ਜੇ ਤੁਹਾਡੇ ਆਸ ਪਾਸ ਕੋਈ ਵੀ ਕੋਈ ਛੁਪਿਆ ਟੈਲੇਂਟ ਹੈ ਤਾਂ ਸੰਪਰਕ ਕਰੋ:
    +91 99149-07190 (Whatsapp only)
    @ਟੀਮ ਲਹੌਰੀਏ ਰਿਕਾਰਡਜ਼

  • @kamaljitpurewal350
    @kamaljitpurewal350 ปีที่แล้ว +2

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਨੇ ਅਵਾਜ ਵੀ ਬਹੁਤ ਪਿਆਰੀ 100%ਸੱਚ ਕਹਿ ਗਿਆ ਵੀਰ

  • @deeprataindia1170
    @deeprataindia1170 ปีที่แล้ว +26

    ਦਿੱਲ ਨੂੰ ਛੂਣ ਵਾਲੀਆ ਗੱਲਾਂ ਸੱਚੀਆਂ ਗੱਲਾਂ ਪੇਸ਼ ਕਰਦੇ ਨੇ ਵੀਰ ਜੀ ਕਲਮ ਨੂੰ ਚਾਰ ਚੰਨ ਲਾ ਦਿੰਦੇ ਹਨ ਜੀ ਸੱਚੇ ਪਾਤਸ਼ਾਹ ਜੀ ਵੀਰ ਤੇ ਵੀਰ ਦੀ ਕਲਮ ਤੇ ਮੇਹਰ ਭਰਿਆ ਹੱਥ ਰੱਖਣਾ ਜੀ।
    ,,Ballu ਰਟੈਂਡਾ,,

  • @gurpreetkaurgill1840
    @gurpreetkaurgill1840 ปีที่แล้ว +71

    ਇਹ ਸਾਡੀ ਜਵਾਨੀ ਦੀ ਤ੍ਰਾਸਦੀ ਹੈ। ਬਹੁਤ ਖੂਬਸੂਰਤ ਗੀਤ ਲਿਖਿਆ ਅਤੇ ਗਾਇਆ।ਭਾਵੁਕ ਕਰ ਦਿੱਤਾ।

    • @HarbhajanSingh-x6z
      @HarbhajanSingh-x6z ปีที่แล้ว +2

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no so Piarasingh NaseebkourwoPiara Singh so Bhagsingh&Budhan

    • @gurjitsingh7953
      @gurjitsingh7953 8 หลายเดือนก่อน

      Excellent song gbu

  • @sanjaykakkar1321
    @sanjaykakkar1321 ปีที่แล้ว +12

    ਬਾਈ ਜੀ ਬਹੁਤ ਹੀ ਸੋਣੀ ਅਵਾਜ਼ ਦੇ ਮਾਲਕ ਹੋ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ ਜੀ 🙏🏻

  • @pardeepgrewal9404
    @pardeepgrewal9404 ปีที่แล้ว +52

    ਬਾਈ ਧਰਮਵੀਰ ਥਾਂਦੀ ਵਾ ਕਮਾਲ ਆਵਾਜ਼ ਤੇ ਗੀਤ ਦੀਆਂ ਲਾਈਨਾਂ ਦਿਲ ਨੂੰ ਟੁੰਬਦੀਆਂ ਨੋ।ਵਾਹਿਗੁਰੂ ਥੋਨੂੰ ਲੰਬੀ ਉਮਰ ਬਖਸ਼ਣ ।

  • @HarjinderSingh-ui7pv
    @HarjinderSingh-ui7pv ปีที่แล้ว +14

    ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਗੀਤ

  • @NirmalSingh-yb1lb
    @NirmalSingh-yb1lb ปีที่แล้ว +22

    ਮਨ ਖ਼ੁਸ਼ ਕਰਤਾ ਵੀਰ ਨੇ

  • @sanjivbhullarai
    @sanjivbhullarai ปีที่แล้ว +14

    ਧਰਮਵੀਰ ਥਾਂਦੀ ਜੀ ਦੀ ਕਲਮ ਨੂੰ ਸਲਾਮ।

  • @veerpalKaur-ri8nj
    @veerpalKaur-ri8nj ปีที่แล้ว +4

    ਬਹੁਤ ਵਧੀਆ ਜੀ!
    ਆਪ ਜੀ ਦਾ ਗੀਤ ਬਿਲਕੁਲ ਨਿਵੇਕਲੇ ਵਿਸ਼ੇ ਪਰ ਅਧਾਰਿਤ ਜੋ ਕਿ ਹਰ ਸੁਣਨ ਵਾਲੇ ਨੂੰ ਭਾਅ ਜਾਣ ਤੇ ਨਵੇ ਬਰੈਡ ਨਵੀ ਕਿਸਮ ਦੇ ਗੀਤ ਸੁਣਨ ਦੀ ਇੱਛਾ ਜਾਹਰ ਹੈ ਕਰਦਾ ਹੈ

  • @inderjeetsinghdhaliwal4319
    @inderjeetsinghdhaliwal4319 ปีที่แล้ว +1

    ਬਹੁਤ ਸੋਹਣਾ ਗੀਤ, ਤੇ ਆਵਾਜ਼ ਨੇ ਤਾਂ ਚਾਰ ਚੰਦ ਈ ਲਾਤੇ।

  • @nanimangat8735
    @nanimangat8735 ปีที่แล้ว +30

    ਜਿਓਂਦਾ ਵੱਸਦਾ ਰਹਿ ਪੁੱਤਰ,ਵਾਹਿਗੁਰੂ ਤੇਰੀ ਕਲਮ ਤੇ ਆਵਾਜ਼ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ🙏Uk

  • @SurinderSingh-ln3pv
    @SurinderSingh-ln3pv ปีที่แล้ว +8

    ਸੱਚ ਕਿਹਾ ਬਾਈ ਤੁਸੀ ਬਹੁਤ ਵਧੀਆ ਮੈ ਤਾਂ ਤਿੰਨ ਚਾਰ ਵਾਰ ਸੁਣ ਲਿਆ ਬਹੁਤ ਖੂਬਸੂਰਤ ਹੈ ਜੀ ਰਿਕੋਡੀਗ ਕਰਾਓ ਜੀ

  • @gurchetansingh710
    @gurchetansingh710 ปีที่แล้ว +7

    ਬਹੁਤ ਵਧੀਆ ਬਹੁੱਤ ਵੱਡਾ ਸੱਚ ਹੈ 💯✅✅✅✅

  • @gurdishsingh9339
    @gurdishsingh9339 ปีที่แล้ว +1

    ਧਰਮਵੀਰ ਥਾਂਦੀ ਵੀਰ ਦੀ ਲੇਖਣੀ ਅਤੇ ਗਾਇਕੀ ਬਾ-ਕਮਾਲ ਹੈ। ਇੱਕ-ਇੱਕ ਬੋਲ ਰੂਹ ਨੂੰ ਟੁੰਬਣ ਵਾਲਾ ਹੁੰਦਾ ਹੈ। ਪਿੰਡੋਂ ਵਿਛੜਨ ਦੀ ਟੀਸ ਸਪਸ਼ਟ ਹੈ ਬੋਲਾਂ ਵਿੱਚ।

  • @gursharnsingh1180
    @gursharnsingh1180 ปีที่แล้ว +23

    ਵਤਨ ਦੀ ਯਾਦ ਤਾਂ ਅਕਸਰ ਆਉਂਦੀ ਹੈ

  • @Sukhman-ze
    @Sukhman-ze ปีที่แล้ว +8

    ਬਹੁਤ ਵਧੀਆ ਵੀਰ ਜੀ ਰੂਹ ਨੂੰ ਛੂਹ ਗਈਆ ਹਨ ਇਹ ਲਾਇਨਾ।

  • @jasveersinghgill23023
    @jasveersinghgill23023 ปีที่แล้ว +16

    ਬਹੁਤ ਵਧੀਆ ਹੈ ਬਾਈ ਜੀ

  • @arshbajwa3541
    @arshbajwa3541 ปีที่แล้ว +1

    ਵਾਹਿਗੁਰੂ ਜੀ ਵੀਰ ਜੀ ਨੁੰ ਚੜ੍ਹਦੀ ਕਲਾ ਚੋ ਰਖਿਓ

  • @BaldevD-jx5gu
    @BaldevD-jx5gu 7 หลายเดือนก่อน

    ਸਤਿਸ੍ਰੀ ਅਕਾਲ! ਧੰਨਵਾਦ ਵੀਰ ਜੀ ਮੈਂ ਬਹੁੱਤ ਵਾਰੀ ਸ਼ੁਣੀਆ। ਉਂਗਲ ਨਾਲ ਬੈਕਯਾੜ ਵਿੱਚ ਹੱਲ ਵਾਹ ਕਿ ਸ਼ੌਕ ਪੂਰੇ ਕਰ ਲਈਦੇ। ਬਹੁੱਤ ਅਛੀੱ ਅਵਾਜ ਹੈ। ਪਰਮਾਤਮਾ ਤਰੱਕੀਆ ਬਖ਼ਸ਼ੇ। ਹੋਰ ਵੀ ਇਸ ਤਰਾਂ ਦਾ ਗਾਉਂਦੇ ਰਹੇ। ਸੁਣਕੇ ਪੰਜਾਬ ਯਾਦ ਆ ਜਾਂਦਾ। ਜਿਉਂਦੇ ਵਸਦੇ ਰਹੋ!!👍👍👌👌🙏🙏❤️💐💐🌹🇨🇦

  • @KaramvirSingh-st3ux
    @KaramvirSingh-st3ux ปีที่แล้ว +4

    ਬਾਈ ਸੋਚ ਨੂੰ ਸਲਾਮ ਵਾਹਿਗੁਰੂ ਓਮਰ ਲੰਬੀ- ਹੋਰ ਲੰਬੀ- ਕਰਨ ਜੀ

  • @deepbrar.
    @deepbrar. ปีที่แล้ว +12

    ਵੀਰੇ ਸੱਚ ਸੁਣਾ ਦਿੱਤਾ ਤੁਸੀਂ ਇਹੀ ਹਾਲ ਹੈ ਆਪਣਾ

  • @avtarart
    @avtarart 7 หลายเดือนก่อน

    ਬਹੁਤ ਵਧੀਆ ਲੱਗਿਆ ਕਮਾਲ ਦਾ ਲਿਖਿਆ ਗਇਆ ਵੀ ਵਧੀਆ ਹਾਸਾ ਵੀ ਆਉਂਦਾ ਧੰਨਵਾਦ ਚੱਕ ਤੇ ਫੱਟੇ

  • @harbanssingh5428
    @harbanssingh5428 ปีที่แล้ว

    Bauhat vadhia shandar geet pyari aavaz god bless you

  • @sukhwantbhullar2852
    @sukhwantbhullar2852 ปีที่แล้ว +1

    Wonderful geet

  • @jagdish.chandgoyal6112
    @jagdish.chandgoyal6112 ปีที่แล้ว

    ਫੁੱਲਾਂ ਵਿੱਚ ਫੁੱਲ ਗੁਲਾਥ ।
    ਦੇਸਾਂ ਵਿੱਚ ਦੇਸ ਪੰਜਾਬ ।

  • @urs_hussan_3154
    @urs_hussan_3154 ปีที่แล้ว +3

    Waheguru ji meher kare veer ji te

  • @BaljitSingh-yh2fe
    @BaljitSingh-yh2fe ปีที่แล้ว

    Excellent ji
    God bless you with health and happiness. 🎉❤😮

  • @BalwinderKaur-jd4ef
    @BalwinderKaur-jd4ef ปีที่แล้ว +2

    Veer ji bohat vadia geet gaya tusi sach I ehi kush hai parmatma tuhanu sada traki deve

  • @harpreetsaini6264
    @harpreetsaini6264 ปีที่แล้ว

    Wow doabiya veera such Bol bole tussi great ho best of luck 👍👍👍👍👍👍👍👍

  • @rashpalkaurbrar2147
    @rashpalkaurbrar2147 ปีที่แล้ว +1

    Bahot bdhia jajbatan no klm ch proea a.srdaria chd k oth gey prdesi

  • @BalvirSingh-gv1il
    @BalvirSingh-gv1il ปีที่แล้ว +2

    ਬਾੲੀ ਜੀ ਕਿਸੇ ਦਾ ਵੀ ਜੀਅ ਨੀ ਕਰਦਾ ਅਾਵਦੇ ਪਿੰਡੋਂ ਨਿੱਕਲਣ ਨੂੰ ਪਰ ਪਰਾਣੀਅਾਂ ਗੰਦੀਅਾ ਸਰਕਾਰਾਂ ਦੀਅਾਂ ਗੰਦੀਅਾਂ ਨੀਤੀਅਾਂ ਕਾਰਨ ਕਿਸੇ ਦਾ ਪੰਜਾਬ ਚ ਰਹਿਣ ਨੂੰ ਵੀ ਜੀਅ ਨੀ ਸੀ ਕਰਦਾ ਪਰ ਲਗਦਾ ਹੁਣ ਫਰਕ ਪੈ ਜਾੳੂ ਵੀਰ ਜੀ । ਵੈਰੁੀ ਗੁੱਡ

    • @kinskins3895
      @kinskins3895 ปีที่แล้ว

      😊xd

    • @surindershahi9659
      @surindershahi9659 ปีที่แล้ว

      ਹੁਣ ਮੋੜਾ ਨਹੀ ਪੈਣਾਂਂ਼਼਼਼਼਼਼਼ਪੈਹਿਆ ਬਣ ਗਿਆ ਹੁਣ

  • @munishmahi2967
    @munishmahi2967 ปีที่แล้ว

    Lakh di lahnat yarr eda dey desh tey sadye prava nu pardesi kita

  • @kamalgill8077
    @kamalgill8077 ปีที่แล้ว +2

    ਲਾਜਵਾਬ ਲੇਖਣੀ ਲੰਮੀ ਉਮਰ ਬਖਸ਼ੇ ਪਰਮਾਤਮਾ ਤੁਹਾਨੂੰ ਜੀ

  • @charanjitkaur8014
    @charanjitkaur8014 ปีที่แล้ว +2

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਗੀਤ ਹੈ ਬਹੁਤ ਬਹੁਤ ਧੰਨਵਾਦ

  • @ChamkaurBhullar-j5t
    @ChamkaurBhullar-j5t ปีที่แล้ว

    Jatta sira karea peya waheguru tenu hamesha khus rakhe ji😍😍🤔🤔❤❤

  • @KhanSaab-rs9gd
    @KhanSaab-rs9gd ปีที่แล้ว +6

    ❤❤ very nice song aa g god bless you ❤️❤️🎉🎉🔥🔥❤️❤️

  • @MohanLal-nr4sl
    @MohanLal-nr4sl ปีที่แล้ว +4

    Real picture of punjabi in Canada. Nicely sung🎉

  • @nirmalsingh-uo1hu
    @nirmalsingh-uo1hu ปีที่แล้ว +6

    ਬਹੁਤ ਖੂਬ ਥਾਂਦੀ ਸਾਹਿਬ 😊

  • @pardeeppassi8385
    @pardeeppassi8385 ปีที่แล้ว

    ਬਹੁਤ ਵਧੀਅਾ ਗੀਤ िਲिਖਅਾ

  • @nirmalkaur8236
    @nirmalkaur8236 ปีที่แล้ว +4

    bht bdea song lgga 😊waheguru trrukkian deve

  • @harbaggill326
    @harbaggill326 ปีที่แล้ว +8

    lyric n singing excellent he wrote which relate to everyone,s life.may his pen n throat continue long so that we can enjoy.

  • @meharsingh2450
    @meharsingh2450 ปีที่แล้ว +13

    Very nice ji

  • @AvtarSingh-tj1vt
    @AvtarSingh-tj1vt ปีที่แล้ว

    Waha bai ney kush kar ditaa.🙏😄😄

  • @KuldeepSingh-mr4qo
    @KuldeepSingh-mr4qo ปีที่แล้ว

    Awaaz, peshkaari da style aur geetkaari ik dam vadhia

  • @silversinghsilver2961
    @silversinghsilver2961 ปีที่แล้ว

    ਬਹੁਤ ਵਧੀਆ ਜੀ

  • @muskanchahal7103
    @muskanchahal7103 ปีที่แล้ว

    bhut vadiya lagiya 🎉🎉

  • @myindia9023
    @myindia9023 ปีที่แล้ว +1

    Excellent Veer Ji 💖😊👌🔥👏👏👏👏👏👏👏👏👏

  • @sgl8191
    @sgl8191 ปีที่แล้ว +1

    Most befitting & relavant song for new comers in Canada. No body should mind this true position in canada.

  • @CharanjeetKaur-ru8rj
    @CharanjeetKaur-ru8rj ปีที่แล้ว

    Wahaguru ji veer ji ta maher rakhna 🙏🙏🙏🙏🙏👌

  • @mahigill351
    @mahigill351 ปีที่แล้ว +1

    Bahut sundar ❤️👍🙏

  • @tirathsingla7745
    @tirathsingla7745 ปีที่แล้ว

    Sachai. Vhut vadhia geet

  • @prabhjotsingh8713
    @prabhjotsingh8713 ปีที่แล้ว +2

    ਵੈਰੀ good ਵੀਰ ਜੀ

  • @satwantsingh2199
    @satwantsingh2199 7 หลายเดือนก่อน

    22g Musa Puria Tera Thank You Karda Sat Siri Akaal Ji

  • @kamaldeepsingh3988
    @kamaldeepsingh3988 ปีที่แล้ว +2

    ਲਾਜਵਾਬ 🌹... ਪਰ ਸੱਚ ਆ ਸਾਰਾ

  • @rajkumarjagga4950
    @rajkumarjagga4950 ปีที่แล้ว

    Bahut hi vadia song

  • @manmeetsingh4213
    @manmeetsingh4213 ปีที่แล้ว +3

    Very nice vrrji 🙏🙏👌👌

  • @mahindersingh7106
    @mahindersingh7106 ปีที่แล้ว +56

    ਗੱਲ ਸੱਚੀ ਹੈ ਪੰਜਾਬ ਦੀਆ ਸਰਦਾਰੀਆਂ ਛੱਡ ਕੇ 25,ਲੱਖ ਲਾਕੇ ਨੋਕਰੀਆ ਫਿਰ ਵੀ ਕਰੋ

    • @Shagan_singh515
      @Shagan_singh515 ปีที่แล้ว +2

      ਵਾਹ ਜੀ ਵਾਹ
      ਵਿਦੇਸੀ ਪਿੰਜਰੇ ਵਿਚ ਬੈਠੇ ਵੀ ਪੰਜਾਬੀ ਆਪਣੇ ਪਿੰਡ ਦੀਆ ਗਲੀਆਂ ਵਿੱਚ ਦਿਨ ਰਾਤ ਘੁੰਮੀ ਜਾਦੇ ਆ ਇਹ ਹੁੰਦੀ ਘਰ ਦੀ ਤਾਂਘ ਤੜਫ

  • @baljinderkaler1713
    @baljinderkaler1713 ปีที่แล้ว

    Thandi sahib ji buhat wadiya singing God bless you veere hor aage vdo

  • @jodhasinghbassisinghsinghb7218
    @jodhasinghbassisinghsinghb7218 ปีที่แล้ว

    Very very nice song sachian galaa veer dian buhat khoob g

  • @rajwantkaursran7777
    @rajwantkaursran7777 ปีที่แล้ว

    Bahut hi wadiaa ❤❤

  • @Aaj361
    @Aaj361 ปีที่แล้ว +10

    ਪਾਧਾਣਾ ਸਾਬ very nice

  • @SohanLal-dc8gp
    @SohanLal-dc8gp ปีที่แล้ว

    Bahut sunder ❤

  • @Singh-sv3ng
    @Singh-sv3ng ปีที่แล้ว +6

    ਬਹੁਤ ਵਧੀਆ

  • @surinderbadesha5033
    @surinderbadesha5033 ปีที่แล้ว

    Very nice song heart touch

  • @MajorSingh-jv4jv
    @MajorSingh-jv4jv ปีที่แล้ว

    ਕਿਆ ਬਾਤ ਜੀ

  • @balveersinghsandhu1577
    @balveersinghsandhu1577 ปีที่แล้ว +1

    ਲਿਖਿਆ ਵੀ ਬਹੁਤ ਵਧੀਆਂ ਗਾਇਆ ਵੀ ਵੀਰ ਜੀ ਹੋਰਾਂ ਨੇ ਬਹੁਤ ਹੀ ਵਧੀਆਂ

  • @makhan4254
    @makhan4254 6 หลายเดือนก่อน

    Waheguru mehar karay
    God bless you veer ji

  • @bhatiachef
    @bhatiachef ปีที่แล้ว

    Bohat vadhiya bhaji , realty hai ji , very good ji , puraniya yaada taziya ho gyea ji

  • @amritkaur996
    @amritkaur996 ปีที่แล้ว

    Nice song jo such beyan kr rehaa,khush raho veer ji

  • @ramparbhakar286
    @ramparbhakar286 ปีที่แล้ว +2

    Atttt puterji 👌👍kush reho Raji reho ❤

  • @daljitvehniwalia2178
    @daljitvehniwalia2178 ปีที่แล้ว

    ਰੱਬ ਭੇਜ ਦਾ ਧਰਤੀ ਤੇ ਜੀਵਨ ਬੰਦ ਹੋ ਜਾਂਦਾ ਇੱਕ ਖੁੱਡੇ।
    ਕੀ ਵਿੱਚੋਂ ਮਾਰ ਉਡਾਰੀਆਂ ਉੱਡ ਜਾਂਦੇ ਕਈ ਵਿੱਚ ਹੀ ਹੋ ਗਏ ਬੁੱਢੇ।
    ਤੂੰ ਮਾਰ ਉੱਡ ਗਿਆ ਤੇ ਤੈਨੂੰ ਯਾਦ ਆਉਂਦਾ ਹੁਣ ਖੁੱਡਾ।
    ਜਿਸ ਵਿੱਚ ਬੰਦ ਪਿਆ ਹੈ ਤੇਰੇ ਪਰਿਵਾਰ ਪਿਛੇ ਜਵਾਨ ਤੇ ਬੁੱਢਾ।
    ਪਹਿਲਾਂ ਤੇਰੀ ਸੋਚ ਹੋਰ ਸੀ ਪਿਛੋਂ ਸੋਚ ਹੋਈ ਪ੍ਰਵ੍ਰਤੀ।
    ਤੂੰ ਨਹੀਂ ਪ੍ਰਦੇਸੀ ਧਰਤੀ ਤੇ ਇਹ ਸਾਰੀ ਤੇਰੀ ਧਰਤੀ।
    ਰੱਬ ਨੇ ਬੰਦੇ ਬਣਾਏ ਜੋ ਬਣ ਗਿਆ ਜੱਟ ਬਾਣੀਆਂ ਤਰਖਾਣ ਇੱਥੇ।
    ਇੱਕੋ ਜਿਹੇ ਮਾਸ ਚੌ ਪੈਦਾ ਹੋ ਕੇ ਇੱਕੋ ਅੱਗ ਵਿੱਚ ਸਮਾ ਜਾਣ ਇਥੇ।
    ਬੰਦੇ ਜਾਤਾਂ ਪਾਤਾਂ ਵਿੱਚ ਵੰਡ ਦਿੱਤੇ ਆਪਣੇ ਗੁੱਡੀ ਗੁੱਡਾ।,,,,,,
    ਰੱਬ ਭੇਜਦਾ ਧਰਤੀ ਤੇ ਬੰਦੇ ਬੰਦੇ ਨੇ ਵੰਡ ਹੈ ਇਹਦੀ ਕਰਤੀ।
    ਤੂੰ ਨਹੀਂ,,,,
    ਕਮਾਲ ਅਵਾਜ਼ ਕਲਮ ਜਾਂਦੀ ਵੀਰ।

  • @soulofgod1721
    @soulofgod1721 ปีที่แล้ว

    Bahut vadiya veerg waheguru g app sab nuo chardicalaa bakhsana g

  • @khalaspunjab6756
    @khalaspunjab6756 ปีที่แล้ว +1

    ਇਸ ਵੀਰ ਦਾ ਸੇਮ ਗਾਣਾ ਮੈਂ 10 ਸਾਲ ਪਹਿਲਾਂ ਮੈਂ ਸ਼ੇਅਰ ਕੀਤਾ ਸੀ ਕੁਝ ਦਿਨਾ ਪਹਿਲਾਂ ਮੈਨੂੰ ਸੋ ਹੋਇਆ ਤੇ ਮੈਨੂੰ ਅਮਰੀਕਾ 37 ਦੀ ਯਾਦ ਆ ਗਈ ਕਿਉਂਕਿ ਬਹਾਰ ਬੇਠਿਆ ਹੀ ਆਪਣਾ ਦੇ ਸ ਜਾਦ ਅਉਦਾ ਹੈ

  • @kuldeeptiwana2411
    @kuldeeptiwana2411 ปีที่แล้ว

    Very excellent and stated actual positions

  • @PrinceSingh-ym8nk
    @PrinceSingh-ym8nk ปีที่แล้ว

    Very nice song 👌👌

  • @makhan4254
    @makhan4254 ปีที่แล้ว

    Waheguru mehar karay
    God bless you veer ji
    TRUE

  • @BmPal-b6p
    @BmPal-b6p ปีที่แล้ว

    Bhai gi bhuat badhia gi

  • @jobanrandhawa4067
    @jobanrandhawa4067 ปีที่แล้ว

    Bahut Achcha

  • @manjitkaurpelia3506
    @manjitkaurpelia3506 ปีที่แล้ว +6

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏

  • @PrinceSingh-ym8nk
    @PrinceSingh-ym8nk ปีที่แล้ว +1

    Very nice voice hearts touching ❤️❤️❤️

  • @universalchurch5352
    @universalchurch5352 ปีที่แล้ว

    Wenderfull kalam a bai . aawaj ta wa kamaal a. God bless u

  • @gurjitsingh7953
    @gurjitsingh7953 8 หลายเดือนก่อน

    Excellent song gbu

  • @jarnailsingh2440
    @jarnailsingh2440 ปีที่แล้ว

    Buhat vadia hai. Waheguru ji tuhanu hamesha khush rakhan

  • @ManjitSingh-lh8kt
    @ManjitSingh-lh8kt ปีที่แล้ว

    Very nice information veer ji

  • @KulwinderSidhu-l7n
    @KulwinderSidhu-l7n ปีที่แล้ว

    ਬਹੁਤ ਵਧੀਆ ਭਰਾ

  • @badansinghbhullar6638
    @badansinghbhullar6638 ปีที่แล้ว +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @manavwadhawan8209
    @manavwadhawan8209 ปีที่แล้ว

    Well done very nice song👍💯💯

  • @kultarsinghcheema7452
    @kultarsinghcheema7452 8 หลายเดือนก่อน

    Excellent song.

  • @JasbirSingh-wj9qm
    @JasbirSingh-wj9qm 8 หลายเดือนก่อน

    Very beautiful 😍 ❤

  • @gurcharansingh7653
    @gurcharansingh7653 ปีที่แล้ว

    ਵੈਸੇ ਮਜੇ ਲੈ ਰਿਹਾ ਜੇ ਐਨੀ ਯਾਦ ਆਉਂਦੀ ਹੋਵੇ ਛੱਡ ਕੇ ਪੰਜਾਬ ਆਵੇ ਬੁਧੂ ਬਣਾ ਕੇ ਬਕਵਾਸ ਮਾਰੀ ਜਾਂਦਾ

  • @GurdevSingh-pt1pm
    @GurdevSingh-pt1pm ปีที่แล้ว

    By g bahut badhia

  • @kawaljeetmahlakawaljeetmah1016
    @kawaljeetmahlakawaljeetmah1016 ปีที่แล้ว +1

    ਪਰਦੇਸੀਂ ਵੱਸਦੇ ਸੱਜਣੋਂ ਵੈ ਵਤਨਾਂ ਨੂੰ ਨਾਂ ਭੁੱਲੀਉ

  • @janakraj1146
    @janakraj1146 ปีที่แล้ว

    ❤❤ Bhuhat vadiea Geet
    From❤❤❤. Banga

  • @manmohansingh5687
    @manmohansingh5687 ปีที่แล้ว

    ਤੁਸੀਂ ਬਹੁਤ ਠੀਕ ਹੋ

  • @SurinderKaur-tg2bc
    @SurinderKaur-tg2bc ปีที่แล้ว

    ❤❤❤❤❤
    🙏🙏🙏🙏🙏
    👍🏽👍🏽👍🏽👍🏽👍🏽
    GOOD JOB BROTHER

  • @bakhshinderpadda2804
    @bakhshinderpadda2804 ปีที่แล้ว

    Nice song ❤❤❤❤❤❤

  • @Gurdeepsingh-wy2yi
    @Gurdeepsingh-wy2yi ปีที่แล้ว +1

    Good luck song

  • @paramjitsingh2300
    @paramjitsingh2300 ปีที่แล้ว

    Very nice 👍 ❤

  • @beimaan_sukh
    @beimaan_sukh ปีที่แล้ว

    insta reel te dekhi c eh vedio bohot sohna likhya te gaya ❤❤❤ 👌🏾👌🏾👌🏾