Bhai thandi nu salute hai ji .kai vari pind dea gallan sun k athru v kad dinda dharmvir thandi .jeunda vasda reh bhai . God bless you and your family 🙏.
Thandi bai nu sabhiachaar award jaruur milna chahida, punjabian de dilan di gal likhday nay , ❤ Dil to salute thandi bai ji , ❤👍🙏 Interview len wali team da thanks ❤👍🙏
ਜਦੋਂ ਵੀ ਮੈਂ ਵੀਰ ਜੀ ਨੂੰ ਸੁਣਦਾ ਹਾਂ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਉਹ ਬਹੁਤ ਵਧੀਆ ਲਿਖਦਾ ਹੈ।
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਥਾਂਦੀ ਜੀ, ਦਿਲਾਂ ਨੂੰ ਖੁਸ਼ ਕਰ ਦਿੰਦੇ ਹੋ
ਕੁਦਰਤੀ ਮੈਂ ਬੈਕ ਯਾਰਡ ਵਿਚ ਗੋਭੀ ਘਰੋਂ ਦਾ ਬੀਜ ਝਾੜ ਰਿਹਾ ਸੀ ।ਹਰ ਇਕ ਬਜੁਰਗ ਦਾ ਮਨ ਬੈਕਯਾਰਡ।ਵਿਚ ਸਬਜੀਆਂ ਬੀਜਣ ਕਰਕੇ ਹੀ।ਲਗਦਾ ਹੈ।ਧਰਤੀ ਨਾਲ ਜੁੜਿਆ ਹੋਇਐ।ਵੀਰ।ਬਹੁਤ।ਵਧੀਆ।
ਬਹੁਤ ਵਧੀਆ ਗੀਤ ਅਤੇ ਤੁਹਾਡੀਆਂ ਭਾਵਨਾਵਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ
ਬਹੁਤ ਹੀ ਵਧੀਆ ਕਲਮ ਹੈ ਧਰਮਵੀਰ ਜੀ ਦੀ ਮੈਂ ਹਰੇਕ ਗੀਤ ਸੁਣਿਆ ਹੈ ਇਹਨਾਂ ਦਾ
Very unique and heart touching songs are written by Thandi Sahab, Wahegurugi tuhanu Hamesha Chardian Klan vich Rakhegaji.
ਬੁਹਤ ਵਧੀਆ ਗੀਤ ਅਤੇ ਬਹੁਤ ਹੀ ਪਿਆਰੀ ਅਵਾਜ. 👍
ਬਾਈ ਪਿੰਡ ਆਜਾ ਪੰਜਾਬ ਵਿਚ ਸਾਡੇ ਕੋਲ ਬਹੁਤ ਹੀ ਵਧੀਆ ਬਹੁਤ ਖੂਬ ਬਹੁਤ ਵਧੀਆ ਅਵਾਜ ਪੁਰਾਣੇ ਦਿਨ ਯਾਦ ਕਰਾ ਤੇ ਬਾਈ ਨੇ
ਥਾਂਦੀ ਸਾਹਿਬ ਜੀ ਬਹੁਤ ਵਧੀਆ ਲਿਖਾਰੀ ਹੋ ਤੁਸੀਂ ਅਤੇ ਬਹੁਤ ਹੀ ਵਧੀਆ ਗਾਇਕ ਦਿਲ ਖੁਸ਼ ਹੋ ਜਾਂਦਾ ਹੈ ਤੁਹਾਡੇ ਲਿਖੇ ਹੋਏ ਗਾਣੇ ਸੁਣ ਕੇ
ਬੈਕਯਾਰਡ ਰੂਹ ਨੂੰ ਸਕੂਨ ਦਿੰਦਾ ਹੈ, ਬਹੁਤ ਸੋਹਣਾ ਲਿਖਿਆ ਹੈ ਬਾਈ ਨੇ ਧੰਨਵਾਦ ਜੀ 🎉
🙏 ਸਰਬੱਤ ਦਾ ਭਲਾ ।।। ਦੀ ਅਰਦਾਸ ਹੈ ਜੀ । ❤🙏
ਬਹੁਤ ਹੀ ਦਿਲ ਨੂੰ ਟੁੰਬਣ ਵਾਲੇ ਗੀਤ
ਮੈਂ ਬਹੁਤ ਫੈਨ ਹਾਂ ਬਾਈ ਜੀ ਦੀ ਕਲਮ ਤੇ ਆਵਾਜ਼ ਦਾ ਬਾਈ ਜੀ ਜਲਦੀ ਆਪਣੀ ਟੇਪ ਕਰਾਓ ਅਸੀਂ ਇੰਤਜ਼ਾਰ ਕਰਾਂਗੇ
ਬਾਈ ਜੀ ਬਹੁਤ ਸੋਹਣਾ ਗਾਉਦੇਂ ਹੋ, ਪ੍ਰਮਾਤਮਾ ਤੁਹਾਨੂੰ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ,,,,
ਬਹੁਤ ਅਨਮੋਲ ਸ਼ਬਦ
ਥਾਂਦੀ ਸਾਹਿਬ ਜੀ ਦੀਆਂ ਨਜ਼ਮਾਂ ਸੁਣ ਕੇ ਅੱਖੀਆਂ ਵਿੱਚ ਆਂਸੂ ਆ ਜਾਂਦੇ ਹਨ। ਇਨ੍ਹਾਂ ਦੀ ਗਾਇਕੀ ਬਹੁਤ ਹੀ ਬਾ ਕਮਾਲ ਹੈ। ਥਾਂਦੀ ਸਾਹਿਬ ਜੀ ਦੀ ਇੰਟਰਵਿਊ ਵੇਖ ਕੇ ਮੇਰਾ ਮਨ ਧੁਰ ਅੰਦਰੋਂ ਗਦਗਦ ਹੋ ਗਿਆ। ਵਾਹਿਗੁਰੂ ਜੀ ਇਨ੍ਹਾਂ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖਸ਼ੇ।
Very good performence kuro rho punjab nal
@@GurmeetSingh-iy6rj j. J. I in I
Nnmm
ਥਾਂਦੀ ਭਾਅ, ਤੇਰਾ ਹਰ ਗੀਤ ਰੁਆ ਦਿੰਦਾ । ਪਰ ਦਿਲ ਹੌਲਾ ਫੁੱਲ ਹੋ ਜਾਂਦਾ । ਪੰਜਾਬ ਤੇ ਤੁਹਾਡੇ ਪਿੰਡ ਤੁਹਾਡੇ ਆਪਣੇ ਹਨ । ਪੰਜਾਬ ਦੀ ਮਿੱਟੀ ਦਾ ਮੋਹ ਆਉਣ ਵਾਲੇ ਸੌ ਸਾਲਾਂ ਤੱਕ ਵੀ ਏਦਾਂ ਹੀ ਕਾਇਮ ਰਹੇ ।
ਇਹੀ ਅਰਦਾਸ ਮੇਰੀ ।
ਬੜੀ ਪਿਆਰੀ ਗੱਲਬਾਤ ਹੈ। ਸੱਚਾਈਆਂ ਨੇ। ਥਾਂਦੀ ਦੀ ਆਵਾਜ ਰਸੀਲੀ ਹੈ ਤੇ ਸੁਰ ਦੀ ਵੀ ਉਸਨੂੰ ਕੁਦਰਤੀ ਸਮਝ ਹੈ। ਸੋਢੀ ਭਰਾ ਢਿਡੋਂ ਗੱਲਾਂ ਕਢਾ ਲੈਨਾ ਤੂੰ। ਧਰਮਵੀਰ ਥਾਂਦੀ ਵਾਸਤੇ ਸ਼ੁਭਕਾਮਨਾਵਾਂ।
ਥਾਂਦੀ ਸਾਹਿਬ ਜੀ ਪਰਮਾਤਮਾ ਤੁਹਾਡੀ ਕਲਾ ਨੂੰ ਰੰਗ ਲਾਵੇ
ਵੀਰ ਜੀ ਤੁਸਾਂ ਦੀਆਂ ਨਜ਼ਮਾਂ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਜਦੋ ਤੁਸਾਂ ਦੇ ਗੀਤ ਸੁਣਦੇ ਆ ਸਾਨੂ ਆਪਣਾ ਬਚਪਨ ਯਾਦ ਆ ਜਾਂਦਾ ਹੈ ਵੀਰੇ ਵਾਹਿਗੁਰੂ ਜੀ ਤੁਸਾਂ ਨੂੰ ਲੰਮੀਆਂ ਉਮਰਾਂ ਨਾਲ ਨਿਵਾਜੇ ਜੀ ਹੱਸਦੇ ਵਸਦੇ ਰਹੋ ਵਾਹਿਗੁਰੂ ਜੀ ਤੁਸਾਂ ਨੂੰ ਤਰੱਕੀਆਂ ਬਖਸੇ ਜੀ
ਬਹੁਤ ਸਰਚ ਕੀਤਾ ਵੀਰ ਨੂੰ ਨਾਮ ਨਹੀਂ ਜਾਣਦੇ ਸੀ ਲੱਭਿਆ ਨਹੀਂ ਸੀ ਧੰਨਵਾਦ ਜੀ
ਜਦੋਂ ਸੋਣਿਆਂ ਸੀ ਰੋਈ ਜਾਣ ਨਨਕਾਣੇ ਨੂੰ
ਬਹੁਤ ਵਧੀਆ
ਬਾ-ਕਮਾਲ ਅਤੇ ਪਾਏਦਾਰ ਪੇਸ਼ਕਸ਼ !🙏
Thanks Veere buhat wadiya sewa and Mulaqat ji
ਬਹੁਤ ਪਿਆਰਾ ਗੀਤਕਾਰ ਗਾਇਕ ਜੋ ਰੂਹ ਨੂੰ ਸਕੂਨ ਵਾਲੇ ਗੀਤ ਲਿਖਦਾ ਪੰਜਾਬ ਕਦ ਆਉਣਾ ਮਿਲਣ ਨੂੰ ਦਿਲ ਕਰਦਾ
ਬਹੁਤ ਵਧੀਆ ਹੈ 🎉
❤❤❤superb songs veer de
Heart touching bhaji all songs.
ਬਹੁਤ ਵਧੀਆ ਸੌਂਗ ਵੀਰ ਜੀ ਦੇ ਸੁਣਕੇ ਦਿਲ ਨੂੰ ਸਕੂਨ ਮਿਲਦਾ
Very nice voice heart touching ❤️❤️
ਬਾਈ ਤੁਹਾਡੇ ਸਾਰੇ ਗਾਣੇ ਵਾਰ ਵਾਰ ਸੁਣੇ ਆ ਭਾਵੇ ਓਹ ਤੁਸੀ ਗਾਏ ਜਾ ਕਿਸੇ ਹੋਰ ਗਾਇਕ ਨੇ ਸਾਰਿਆ ਗੀਤਾ ਵਿੱਚ ਇੱਕ ਮਿਠਾਸ ਆ ਜਹਿੜੀ ਰੂਹ ਨੂੰ ਸਕੂਨ ਦੇ ਜਾਦੀ ਆ
ਬਹੁਤ ਖੂਬਸੂਰਤ ਜੀ ਵੀਰ ਜੀ
Very very nice thadi sab
ਥਾਂਦੀ ਸਾਬ ਬਹੁਤ ਸੋਹਣਾ ਲਿਖਾਰੀ ਹੈ ਅਸੀਂ ਪੰਜਾਬ ਵਿੱਚ ਬੈਠ ਕੇ ਸੁਣਦੇ ਹਾਂ ਬਹੁਤ ਵਧੀਆ ਵੀਰ 🙏👍♥️
Very nice song
ਬੇਟਾ ਤੇਰੇ ਗੀਤ ਸੁਣਕੇ ਰੂਹਾਂ ਖੁਸ਼ ਹੋ ਗਈਆਂ ਇੰਟਰਵਿਊ ਬਾਏਕਮਾਲ ਸੀ
ਸੱਚੀਆਂ ਗੱਲਾ ਹਨ ਜੋ ਕਿ ਗੀਤਾਂ ਰਾਹੀਂ ਬਿਆਨ ਕੀਤੀਆਂ ਹਨ।
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
ਜਸਵੀਰ ਕੌਰ NZ
ਧਰਮਵੀਰ ਇੱਕ ਦਮ ਔਰਗੈਨਿਕ ਲਿਖਾਰੀ ਤੇ ਸਿੰਗਰ ਹੈ। ਮੈਨੂੰ ਅਫਸੋਸ ਹੈ ਕਿ ਇਹ ਮੇਰੇ ਜ਼ਿਲ੍ਹੇ ਦਾ ਬੰਦਾ ਹੈ, ਪ੍ਰੰਤੂ ਇਸ ਦਾ ਆਮ ਲੋਕਾਂ ਤਾਂ ਪਹੁੰਚਣ ਲਈ ਇੰਨੀ ਦੇਰ ਕਿਉਂ ਲੱਗ ਗਈ।
ਪਰ ਫਿਰ ਵੀ ਜੋ ਤੂੰ ਲਿਖਦਾ ਹੈਂ।ਬਸ ਹੁਣ ਬਾਈ ਤੇਰੇ ਅਮਰ ਹੋਣ ਲਈ ਬਹੁਤ ਜ਼ਿਆਦਾ ਹੈ।
ਬਸ ਬਾਈ ਜਿੰਦੇ ਵਸਦੇ ਰਹੋ ।
Very good soch veer Thandi veer jindabad
❤ salute ❤ਵੀਰੇ ਬਿਲਕੁਲ ਤੁਸੀ ਹਕੀਕਤ ਸੱਚ ਤੇ ਬਹੁਤ ਹੀ ਵਧੀਆ ਬਿਆਨ ਕੀਤਾ ਧੰਨਵਾਦ
Thandi ਸਾਹਿਬ ਜੀ ਸਾਡੇ ਜਿਲੇ ਦੀ ਸ਼ਾਨ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬ ਦੇ ਲੋਕਾਂ ਦਾ ਦੁੱਖ ਸੁਖ ਸਾਂਝਾ ਕਰਦੇ ਹਨ ਕਿਨੀ ਸੋਹਣੀ ਕਲਮ ਸੋਹਣੇ ਅੱਖਰਾਂ ਨੂੰ ਜਨਮ ਦਿੰਦੀ ਹੈ ਅਰਦਾਸ ਕਰਦਾ ਹਾਂ ਕਲਮ ਇਸ ਤਰ੍ਹਾਂ ਹੀ ਚਲਦੀ ਰਵੇ।ਬਹੁਤ ਹੀ ਸੋਹਣਾ ਦਿਲ ਨੂੰ ਛੂਨ ਵਾਲੀਆ ਗੱਲਾਂ ਕੀਤੀਆਂ ਹਨ।
,,Ballu ਰਟੈਂਡਾ,,
ਦਿਲ ਨੂੰ ਛੂਹ ਗਈਆਂ ਬਾਈ ਜੀ ਤੁਹਾਡੀਆਂ ਗੱਲਾਂ ❤
ਥਾਂਦੀ ਜੀ , ਤੁਹਾਡੇ ਜਜ਼ਬਾਤਾਂ ਪੰਜਾਬ ਲਈ ਇੱਕ ਸਨੇਹਾ ਵੀ ਝਲਕਦਾ ਕਿ ਪੰਜਾਬ ਕਿਸੇ ਤਰਾਂ ਬਚਿਆ ਰਵੇ।
ਤੁਹਾਡਾ ਅੱਖਰ ਅੱਖਰ ਸੋਨੇ ਚ ਮੜ੍ਹਨ ਵਾਲਾ ਹੈ।
100% true, he has something very unique in his presentation !!
ਜਦ ਥਾਂਦੀ ਪਾਜੀ ਨੂੰ ਸੁਣਾ ਤਾਂ ਮੈਨੂੰ ਸਵੇਰੇ ਦੇ 4 ਬੱਜ ਗਏ ਹੋਣਾ ਸੁਣ ਕੇ ਦਿਲ ਨੂੰ ਬੜਾ ਰੁਵਾ ਤੇ ਮਹਿਸੂਸ ਵੀ ਬਹੁਤ ਕੁਝ ਕਰਾ ਦਿਲੋਂ ਪਾਜੀ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਮੇਰੇ ਵਲੋਂ ਜੀ ♥️♥️🙏🙏 ਦਿਲ ਨੂੰ ਆਵਾਜ਼ ਛੂ ਜਾਂਦੀ ਹੈ ਜਦੋ ਮੈਂ ਸੁਣਦਾ ਹਾਂ ਜੀ 🙏🙏
ਜਿਉਦਾ ਰਹੋ ਥਾਂਦੀ ਸਾਹਿਬ
ਦਰਦ ਭਰੇ ਗੀਤ ਵਿਛੋਰਾ ਬਹੁਤ ਬੁਰਾ ਹੁੰਦਾ ਵੀਰ ਨੇ ਸਹੀ ਬਿਆਨ ਕੀਤਾ
ਸਾਰੇ ਗਾਣੇ ਬਹੁਤ ਵਧੀਆ ਮੈ ਸੁਣਕੇ ਅਮੋਸ਼ਨਲ ਹੋ ਜਾਦਾ ਹਾ
ਬਹੁਤ ਸੋਹਣਾ ਵੀਰ ਜੀ
ਬਹੁਤ ਵਧੀਆ ਗਾਉਂਦੇ ਤੇ ਲਿਖਦੇ ਆ
ਬਹੁਤ ਸੋਹਣਾ ਲੱਗਾ ਬਾਈ ਦੀਆ ਗੱਲਾਂ ਸੁਣਕੇ ਇਹ ਹੁੰਦਾ ਬਾਹਰ ਬੈਠਕੇ ਵੀ ਪਿਆਰ ਆਪਣੇ ਪਿੰਡ ਤੇ ਆਪਣੇ ਦੇਸ਼ ਨਾਲ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਜੀ ਨੂੰ ਤੇ ਸਾਰੇ ਪਰਿਵਾਰ। ਅੱਗੇ ਤੋ ਵੀ ਹੋਰ ਸੋਹਣੇ ਸੋਹਣੇ ਗੀਤ ਲੈਕੇ ਆਉਣ😅
Very good
@@shindajindwari880àà
ਬਹੁਤ ਵਧੀਆ ਇੰਟਰਵਿਊ ਵੀਰ ਸੋਢੀ ਜੀ। ਸ਼ਾਬਾਸ਼ ਸ਼ਾਬਾਸ਼।
ਬਾਈ ਜੀ ਜੋ ਤੁਸੀ ਇਹ ਗੀਤ ਲਿਖਿਆ ਚਾਈ ਵਾਈ ਅਨੰਦਪੁਰ ਛੱਡ ਤਾ। ਇਹ ਕੋਈ ਉਹ ਹੀ ਜਾਣ ਸਕਦਾ ਜੋ ਇਹਨਾਂ ਨੂੰ ਮਹਸੂਸ ਕਰਦਾ ਤੇ ਉਹ ਵੀ ਸੋਚਣ ਲਈ ਮਜਬੂਰ ਹੋ ਜਾਣਗੇ ਜੋ ਹਜੇ ਬਾਹਰ ਆਉਣਾ ਚਾਹੁੰਦੇ ਹੈ
ਬਹੁਤ ਵੱਡੀਆਂ ਗੱਲਾਂ ਸਮਝਾ ਗਿਆ ਸਾਨੂੰ ਸਾਡਾ ਭਰਾ
ਸਾਡੇ ਦੇਸ਼ ਦੀਆਂ ਗੰਦੀਆਂ ਸਰਕਾਰਾ ਕਰਕੇ ਪਰਵਾਸ ਹੋ ਰਿਹਾ।
ਬਹੁਤ ਸੋਹਣੇ ਸ਼ਬਦ ਤੇ ਬਹੁਤ ਹੀ ਸੁਰੀਲੀ ਆਵਾਜ਼ ਵੀਰ ਜੀ ਦੀ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ। 🙏
ਸ੍ਰੀ ਅਨੰਦਪੁਰ ਸਾਹਿਬ ਜੀ ਵਾਲੇ
Bhai thandi nu salute hai ji .kai vari pind dea gallan sun k athru v kad dinda dharmvir thandi .jeunda vasda reh bhai . God bless you and your family 🙏.
I sing this song in my friend circle. Extremely soul touching song ਬੈਕ ਯਾਰਡ
Great
ਬਾਈ ਜੀ ਦੀ ਆਵਾਜ਼ ਸੋਚ ਤੇ ਕਲਮ ਬਹੁਤ ਹੀ ਵਧੀਆਂ ਜੀ
shei.gual.a veer ji. Hong.kong
Bahut sohne geet aa veer
S Dharmbir S Thandi ji Excellent Interviews Your wording is from Your heart Waheguru Bless You
🙏🙏🙏🙏🙏😭❤️❤️ ਪੰਜਾਬ ਦੇ ਗਾਣੇਆ ਵਿੱਚ ਚਰਖਾ ਗੁੰਮ, ਚੁਲਾ ਪੁੰਕਣਾ
Pukna nhi bhukna hunda
ਬਹੁਤ ਹੀ ਵਧੀਆ ਥਾਂਦੀ ਜੀ 100% ਸਚਾਈ ਲਿਖੀ❤❤❤
Thandi bai nu sabhiachaar award jaruur milna chahida, punjabian de dilan di gal likhday nay , ❤ Dil to salute thandi bai ji , ❤👍🙏
Interview len wali team da thanks ❤👍🙏
Touching soul'and heart'🎉🎉🎉🎉🎉🎉🎉🎉🎉
ਬੁਹਤ ਵਧੀਆ ਲ਼ਿਖਦੇ ਥਾਦੀ ਜੀ
,,,ਜਿਆਦਾ ਜਾਣਕਾਰੀ ਲਈ ਪਿੰਗਲਵਾੜਾ ਦੇ ਬੂਕ ਸਟਾਲ ਤੋ ਮੁਫਤ ਮਿਲਦੀ ਕਿਤਾਬ ਕੁਦਰਤੀ ਖੇਤੀ ਪੜੋ ਤੇ ਵੰਡੋ, ਹਰੇਕ ਗੁਰਦੁਆਰੇ ਸਾਹਿਬ ਵਿੱਚ ਮਿਲ ਜਾਦੀ ਹੈ
ਬਹੁਤ ਵਧੀਆ ਵੀਰ ਜੀ
❤❤❤
ਬਾਹਰਲੇ ਮੁਲਕਾਂ ਚ ਜਾਣਾ ਮਾੜੀ ਗੱਲ ਨਹੀ। ਇਸ ਪਿਛੇ ਬਹੁਤ ਮਜਬੂਰੀਆਂ ਹੋ ਸਕਦੀਆਂ ਹਨ। ਥਾਂਦੀ ਉਹਨਾ ਲੋਕਾਂ ਚੋਂ ਹੈ ਜੋ ਵਿਦੇਸਾਂ ਚ ਰਹਿ ਕੇ ਵੀ ਆਪਣੀ ਮਾਂ ਧਰਤੀ ਨੂੰ ਪਿਆਰ ਕਰਦੇ ਹਨ।
A true find ....ajjj ton wadda n pakka fan thandi sahb tuhada
Very excited interview Thandi saab
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
ਬਾਈ ਜੀ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀਆ ਨੇ ਆਪ ਜੀ ਦੀਆ ਲਿਖਤਾਂ ਦੇ ❤❤
Love you so much Thindi Bhaji God bless you happiness and success
Wah ji wah Thandi sahib
Waheguru ji baut sundar ji
Bahut hi khoob
Waheguru ji
Good song jug jug jeo veer ji
ਜਿਉਂਦਾ ਰਹਿ ਸ਼ੇਰਾਂ।
Very good Thandi Sahib 🎉
ਬੇਟਾ ਬਾਂਦੀ ਤੇਰੇ ਗੀਤ ਸੁਣ ਕੇ ਮੈਂ ਬਹੁਤ ਭਾਵਕ ਹੋ ਜਾਂਦਾ ਹਾਂ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਹ ਮੇਰੀ ਅਰਦਾਸ ਹੈ।
ਬਹੁਤ ਵਧੀਆ ਧਰਮਵੀਰ ਬਾਈ
Bahut khoob. Awesome.
ਰੂਹ ਖੁਸ਼ ਕਰਤੀ ਵੀਰ ਨੇ। ਬਹੁਤ ਸੋਹਣੀ ਲਿਖਤ ਤੇ ਆਵਾਜ਼
ਬਹੁਤ ਖੂਬ ਜੀ
ਵਾਹ ਵਾਹ ਜੀ ਬਹੁਤ ਵਧੀਆ ਸਚਾਈ ਪੇਸ਼ ਕੀਤੀ ਜੀ🙏🏽
Wah kamaal soch thandi veer di.te maasha allah kalam bhi veer di.jeonda reh vasda reh sohnya veera
Very nice Dharamvir bai Ji 🙏
Very excellent poetry by Chhota Vir. Keep it up
jeonde raho veer g waheguru ji tuhade n tuhade pariwaar teh mehar bhareya hath rakhn ....❤
EXCELLENT INTERVIEW MOST THANKS 🌹🌹🌹🌹🌹🌹🌹🌷🌷🌷🌷🌻🌻🌻🌻🌻🌻👏👏👏👏
ਥਾਂਦੀ ਵੀਰ , ਤੁਸੀਂ ਕਮਾਲ ਦੀ ਕਲਾ ਰੱਖਦੇ ਉ.... ਜਾਰੀ ਰੱਖੋ ❤❤❤
ਬਾਈ ਤੁਹਾਡੇ ਗੀਤ ਬਹੁਤ ਹੀ ਵਧੀਆ ਹਨ
Very good interview by Jagbani team and Thandi sahib
I appreciate all sad songs of
Thandi sahib
Love it! Every song is true and real stay blessed 🙏🇺🇸
Waheguru g ❤❤❤
ਵੀਰ ਜੀ ਬਹੁਤ ਸੋਹਣਾ ਲਿਖਦੇ ਤੇ ਗਾਓਦੇ ਬਹੁਤ ਸੋਹਣਾ ਨੇ
ਬਹੁਤ ਦਿਲਚਸਪ ਗੱਲਬਾਤ।
Thanks sodhi je. Thandi je tuhadian nazm sunke purana Punjab da
Culture yad aa janda
He is very good singer and writer old is gold ❤🙏
very meaningfull songs sung by veer Thandi veer your voice is so malodious. God bless u my dear.👍🌸🌸