250 ਅਵਾਜ਼ਾਂ ਕੱਢਦਾ ਇਹ ਮੁੰਡਾ😀ਪਤੰਦਰ ਨੇ ਕੰਵਰ ਗਰੇਵਾਲ ਦੀ ਆਵਾਜ਼ ਚ ਗਾਤਾ ਲੱਕ 28 ਹਾਸਾ ਹਾਸਾ ਢਿੱਡ ਦੁੱਖਣ ਲਾਤਾ

แชร์
ฝัง
  • เผยแพร่เมื่อ 17 มิ.ย. 2022
  • 250 ਅਵਾਜ਼ਾਂ ਕੱਢਦਾ ਇਹ ਮੁੰਡਾ😀ਪਤੰਦਰ ਨੇ ਕੰਵਰ ਗਰੇਵਾਲ ਦੀ ਆਵਾਜ਼ ਚ ਗਾਤਾ ਲੱਕ 28 ਹਾਸਾ ਹਾਸਾ ਢਿੱਡ ਦੁੱਖਣ ਲਾਤਾ
    #Diljitdosanjh #Kanwargrewal #Sukhladda #interview
    🏅JOIN NOW: TH-cam Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • บันเทิง

ความคิดเห็น • 2.7K

  • @KuldeepSingh-xe1ln
    @KuldeepSingh-xe1ln 10 หลายเดือนก่อน +83

    ਮੇਹਨਤ ਕਰਨੀ ਨਾਂ ਛੱਡੀ ਪੁੱਤਰ ਵਾਹਿਗੁਰੂ ਜੀ ਇੱਕ ਦਿਨ ਜ਼ਰੂਰ ਸੁਣੇਗਾ 👍

    • @SinghBh-mu8wv
      @SinghBh-mu8wv 10 วันที่ผ่านมา

      ਜਿੰਦਾ ਰਹਿ ਭਰਾ ਮਾਣ ਨਾ ਕਰੀ ਪਰਮਾਤਮਾ ਬਹੁਤ ਦਵੇਗਾ

    • @harwinderbajwa4574
      @harwinderbajwa4574 7 วันที่ผ่านมา

      R

  • @kiranpalsingh2708
    @kiranpalsingh2708 ปีที่แล้ว +588

    ਇਸ ਨੌਜਵਾਨ ਕੋਲ ਵੱਖਰਾ ਗੁਣ ਹੈ, ਕਲਾਕਾਰਾਂ ਨੂੰ ਇਸਦੀ ਮੱਦਦ ਕਰਨੀ ਚਾਹੀਦੀ ਹੈ, ਮਿਹਨਤ ਕਰਨੀ ਤੇ ਆਸਵੰਦ ਰਹਿਣਾ, ਮੌਕਾ ਜਰੂਰ ਮਿਲੇਗਾ !

    • @jarnailsinghbal3709
      @jarnailsinghbal3709 ปีที่แล้ว +6

      ਸਹੀ ਕਿਹਾ ਬਾਈ ਜੀ 🙏🏻🙏🏻

    • @sukhdarshansingh4197
      @sukhdarshansingh4197 ปีที่แล้ว +2

      Ok

    • @sukhdarshansingh4197
      @sukhdarshansingh4197 ปีที่แล้ว

      Not now

    • @sukhdarshansingh4197
      @sukhdarshansingh4197 ปีที่แล้ว

      Good news

    • @Dev12326
      @Dev12326 ปีที่แล้ว +2

      ਰੱਬ ਤੇ ਭਰੋਸਾ ਰੱਖ ਅੱਗੇ ਤੱਕ ਜਾਵੇਗਾ
      ਬੰਦਾ ਹੀ ਕੋਈ ਤੇਰੇ ਲਈ ਰੱਬ ਬਣ ਆਉਗਾ

  • @jagjitkumar2446
    @jagjitkumar2446 ปีที่แล้ว +119

    ਬਹੁਤ ਵਧੀਆ ਗੁਣ ਹੈ ਵੀਰ ਕੋਲ ਕਨਵਰ ਗਰੇਵਾਲ, ਰਵਿੰਦਰ ਗਰੇਵਾਲ,ਮੋਟੂ ਪਤਲੂ ਹੂਬਹੂ ਆਵਾਜ਼ਾਂ ਕੱਢੀਆਂ, ਏਸੇ ਤਰ੍ਹਾਂ ਮਿਹਨਤ ਕਰਦੇ ਰਹੋ ਆਸ ਨਹੀਂ ਛੱਡਣੀ, ਇੱਕ ਦਿਨ ਜ਼ਰੂਰ ਫਲ ਮਿਲੇਗਾ, ਸ਼ਾਬਾਸ਼ ਬੱਚੇ 👌👍

    • @sukh_ladda
      @sukh_ladda ปีที่แล้ว +1

      ਧੰਨਵਾਦ ਜੀ
      ਮੇਰਾ ਆਪਣਾ ਚੈਨਲ ਵੀ ਹੈ ਜੀ 👉 Sukh Ladda 👈 ਜ਼ਰੂਰ ਸਬਕ੍ਰਾਈਬ ਕਰੋ🙏

  • @GAGANSTARLINK
    @GAGANSTARLINK ปีที่แล้ว +34

    Super Super Super Star💫💫💫 ho ਤੁਸੀਂ ❤️❤️❤️❤️
    ਉਹ ਦਿਨ ਦੂਰ ਨਹੀਂ, TV ਤੇ ਆਉ ਕਰੋਗੇ ਤੁਸੀਂ' LOVE YOU BRO ਰੱਬ ਚੜ੍ਹਦੀ ਕਲਾ ਚ' ਰੱਖੇ ਤੁਹਾਨੂੰ ਤੇ ਚੈਨਲ ਵਾਲਿਆਂ ਨੂੰ 👍👍👍👍👍👍👍

    • @sukh_ladda
      @sukh_ladda ปีที่แล้ว +1

      ਧੰਨਵਾਦ ਜੀ
      ਮੇਰਾ ਆਪਣਾ ਚੈਨਲ ਵੀ ਹੈ ਜੀ 👉 Sukh Ladda 👈 ਜ਼ਰੂਰ ਸਬਕ੍ਰਾਈਬ ਕਰੋ🙏

  • @shambersingh8557
    @shambersingh8557 ปีที่แล้ว +419

    ਸਿਰਾ ਭਰਾ ਬਹੁਤ ਚੰਗਾ ਲਗਾ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ 👍👍👍👍🙏🙏🙏🙏🙏

    • @sukh_ladda
      @sukh_ladda ปีที่แล้ว +5

      Ji shukriya 🙏

    • @Anjali-og2gr
      @Anjali-og2gr ปีที่แล้ว +1

      Bahut vadhiya vir ji

    • @reetubala2793
      @reetubala2793 ปีที่แล้ว +2

      @@sukh_ladda
      Sukh ji asi v ladda han

    • @sukh_ladda
      @sukh_ladda ปีที่แล้ว

      @@reetubala2793 ok ji shukriya 🙏

    • @roshanshergill1567
      @roshanshergill1567 ปีที่แล้ว

      Very nice sister ji

  • @jasssi1621
    @jasssi1621 ปีที่แล้ว +555

    ਵੀਰ ਬਹੁਤ ਵਧੀਆ ਬਹੁਤ ਮਜਾ ਆਇਆ ਤੁਹਾਡੇ ਹੁਨਰ ਦੇਖ ਕੇ,🤗🤗🤗🤗🥰🥰

  • @nachhattarsingh4395
    @nachhattarsingh4395 ปีที่แล้ว +28

    ਇਹ ਹੁਨਰ ਦਾ ਮੁੱਲ ਪੈਣਾ ਚਾਈਦਾ ਹੈ ਬਹੁਤ ਵਧੀਆ ਵੀਰੇ

  • @user-ow3mg7pk8m
    @user-ow3mg7pk8m 9 วันที่ผ่านมา +6

    ਵੈਰੀ ਗੁੱਡ ਵੀਰ ਜੀ ਬਹੁਤ ਵਧੀਆ ਟੇਲੈਟ ਤੁਹਾਡੇ ਅੰਦਰ ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀਆ ਦੇਵੇ ਸਰਕਾਰਾ ਤੇ ਕਲਾਕਾਰਾ ਨੂੰ ਬੇਨਤੀ ਹੈ ਇਸ ਵੀਰ ਜੀ ਦੀ ਬਾਂਹ ਫੜਨ

  • @HarpreetSingh-ot1bq
    @HarpreetSingh-ot1bq ปีที่แล้ว +13

    ਬਾਈ ਤੂੰ ਤਾਂ ਬਚਪਨ ਯਾਦ ਕਰਾ ਤਾ ਪਰਮਾਤਮਾ ਤੈਨੂੰ ਚੜਦੀ ਕਲਾ ਚ ਰਖੇ ਬਸ ਹੌਸਲਾ ਨਾ ਸ਼ੱਦੀ ਪਰਮਾਤਮਾ ਕਿਸੇ ਨਾ ਕਿਸੇ ਰੂਪ ਚ ਤੇਰੀ ਬਾਂਹ ਫੜੁ ਜਰੂਰ 🙏🏻🙏🏻🙏🏻🙏🏻🙏🏻

  • @jagsirsingh4309
    @jagsirsingh4309 ปีที่แล้ว +66

    ਬਹੁਤ ਹੀ ਵਧੀਆ ਸਾਰਿਆਂ ਦੀਆਂ ਆਵਾਜ਼ਾਂ ਕੱਢਕੇ ਬਹੁਤ ਵਧੀਆ ਲਂਗਾ

  • @maansaab4909
    @maansaab4909 ปีที่แล้ว +15

    ਬਹੁਤ ਵਧੀਆ ਵੀਰ ਜੀ 🙏🙏 ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਬਖਸੇ

  • @pritamsingh2772
    @pritamsingh2772 ปีที่แล้ว +9

    ਬਹੁਤ ਵਧੀਆ ਬੇਟਾ ਚੜ੍ਹਦੀ ਕਲਾ ਬਖਸੇ ਮਾਲਕ ਏਿਕ ਦਿਨ ਜਰੂਰ ਤਰੱਕੀ ਤੇ ਪਹੁੰਚੋਗੇ🙏👌👌👌

  • @gaganbaidwan3391
    @gaganbaidwan3391 ปีที่แล้ว +413

    ਬਹੁਤ ਵਧੀਆ 😂 ਕਨਵਰ ਗਰੇਵਾਲ 😂🤘👌🤗

    • @sukh_ladda
      @sukh_ladda ปีที่แล้ว +8

      Ji shukriya 🙏

    • @Angrej2441
      @Angrej2441 ปีที่แล้ว

      th-cam.com/video/fqD_aQiLS1c/w-d-xo.html

    • @sukh_ladda
      @sukh_ladda ปีที่แล้ว +2

      ਧੰਨਵਾਦ ਜੀ
      ਮੇਰਾ ਆਪਣਾ ਚੈਨਲ ਵੀ ਹੈ ਜੀ 👉 Sukh Ladda 👈 ਜ਼ਰੂਰ ਸਬਕ੍ਰਾਈਬ ਕਰੋ🙏

  • @sarbabehniwal204
    @sarbabehniwal204 ปีที่แล้ว +136

    ਛੋਟੇ ਵੀਰ ਬਹੁਤ ਅੱਗੇ ਜਾਏਗਾ। ਬਹੁਤ ਲੋਕ ਮਿਮਿਕਰੀ ਕਰਦੇ ਨੇ ਪਰ ਤੇਰੇ ਵਰਗਾ ਨਹੀਂ ਦੇਖਿਆ,ਨਾ ਕੋਈ ਐਨੀ ਆਵਾਜ਼ਾਂ ਕੱਢ ਸਕਦਾ।

    • @sukh_ladda
      @sukh_ladda ปีที่แล้ว +2

      Ji shukriya 🙏

    • @SonyProducerDXXX
      @SonyProducerDXXX ปีที่แล้ว +3

      😂😂😂😂😂😜😜

    • @karmandeep
      @karmandeep ปีที่แล้ว +1

      @@sukh_ladda veere bohot sohna talent aa tera. Bohot hassa aaya. Par dil dukheya v bohot jadd sunneya v tere ghar de halat theek ni haige. But rabb banh jaroor fadduga

    • @kkaur1331
      @kkaur1331 ปีที่แล้ว +1

      Bhtt vadia veer ji good luck 🤞

    • @Angrej2441
      @Angrej2441 ปีที่แล้ว

      th-cam.com/video/fqD_aQiLS1c/w-d-xo.html

  • @MangalSingh-yu5qh
    @MangalSingh-yu5qh ปีที่แล้ว +18

    ਵੀਰ ਜੀ ਤੁਹਾਡੀ ਕਲਾ ਵੇਖ ਕੇ ਤੁਹਾਡਾ ਦਿੱਲ ਤੋ ਸਤਿਕਾਰ

  • @daljitsingh4730
    @daljitsingh4730 ปีที่แล้ว +7

    ਬਹੁਤ ਵਧੀਆ ਕਲਾਂ ਵੀਰ ਦੀ 🙏🙏🙏🙏🙏🙏

  • @simranartandcraft231
    @simranartandcraft231 ปีที่แล้ว +59

    ਬਹੁਤ ਵਧੀਆ ਅਵਾਜ ਵੀਰ ਜੀ ਰੱਬ ਤੁਹਾਡੀ ਤਰੱਕੀ ਤੇ ਮਹਿਰ ਭਰਿਆ ਹੱਥ ਰਖੇ,

    • @armanhossain559
      @armanhossain559 ปีที่แล้ว

      Hlo ji meri aap bahut acchi ho 😔 meri pyari friends ban jaeo na agar insta par ho to I'd do

  • @g.schopra404
    @g.schopra404 ปีที่แล้ว +37

    ਦਿਲ ਖੁਸ਼ ਕੀਤਾ ਯਾਰਾ 😊🌺

  • @AmitSingh-fp8uv
    @AmitSingh-fp8uv ปีที่แล้ว +19

    ਵਾਹਿਗੁਰੂ ਜੀ ਦੀ ਬਹੁਤ ਮਿਹਰ ਤੁਹਾਡੇ ਉੱਤੇ ਵੀਰ ਜੀ।। 🙏ਚੜਦੀਕਲਾ ਬਖਸ਼ਣਾ ਵਾਹਿਗੁਰੂ ਜੀ🙏

  • @billag9878
    @billag9878 14 วันที่ผ่านมา +3

    ਹਿਮਤ ਤੇਰੀ ਰਹਿਮਤ ਖ਼ੁਦਾ ਦੀ ਮੇਹਨਤ ਕਰੀ ਜਾ ਜਵਾਨ ਇਕ ਦਿਨ ਰੱਬ ਫਲ ਜ਼ਰੂਰ ਦੇਵੇ ਗਾ

  • @Nimreet173
    @Nimreet173 ปีที่แล้ว +36

    ਬਹੁਤ ਵਧੀਆ ਗਾਇਆ।ਮੈਂ ਵੀ ਬਚਪਨ ਚ ਏਮੇ ਕਰਦੀ ਹੁੰਦੀ ਸੀ

  • @itskaur7910
    @itskaur7910 ปีที่แล้ว +121

    Ehnu kehnde a talent 👍... waheguru chardikla bakhshe veer nu 🙏

    • @sukh_ladda
      @sukh_ladda ปีที่แล้ว

      ਧੰਨਵਾਦ ਜੀ ਭੈਣ ਜੀ
      ਮੇਰਾ ਆਪਣਾ ਚੈਨਲ ਵੀ ਹੈ ਜੀ 👉 Sukh Ladda 👈 ਜ਼ਰੂਰ ਸਬਕ੍ਰਾਈਬ ਕਰੋ🙏

    • @itskaur7910
      @itskaur7910 ปีที่แล้ว

      @@sukh_ladda veere krta subscribe..☺️

  • @NirmalFattubhila
    @NirmalFattubhila ปีที่แล้ว +5

    ਇਹੋ ਜਿਹੇ ਹੀਰਿਆਂ ਨਾਲ ਤਾਂ ਆਪਣਾ ਪੰਜਾਬ ਭਰਿਆ ਪਿਆ ਹੈ......ਪਰ ਸਾਡੀਆਂ ਸਰਕਾਰਾਂ ਨੇ ਉਨ੍ਹਾਂ ਦੀ ਅਵਾਜ਼ ਨੂੰ ਆਪਣੇ ਚੁੰਗਲ ਵਿੱਚੋਂ ਬਾਹਰ ਨਹੀਂ ਆਉਣ ਦਿੰਦੀਆਂ...ਕਹਿਣ ਨੂੰ ਤਾਂ ਸਾਰੇ ਹੀ ਕਹਿ ਦਿੰਦੇ ਹਨ....ਪਰ ਜਮੀਨੀ ਪੱਧਰ ਤੇ ਕੋਈ ਨਹੀਂ ਲੱਭਦਾ ਆਕੇ....

  • @surjitsinghsidhu6936
    @surjitsinghsidhu6936 ปีที่แล้ว +2

    ਬਹੁਤ ਵਧੀਆ ਟੇਲੈਂਟ ਆ ਪੁੱਤਰਾ ਪ੍ਰਮਾਤਮਾ ਇਕ ਦਿਨ ਜਰੂਰ ਬਾਂਹ ਫੜੁ ਹੌਸਲਾ ਰੱਖ 👌👌👌👌👌👌🙏

  • @btwitssagar9798
    @btwitssagar9798 ปีที่แล้ว +129

    Punjab vich talent di kami nhi ha ❤️❤️🫡 proud to be punjabi ❤️

    • @sukh_ladda
      @sukh_ladda ปีที่แล้ว

      ਧੰਨਵਾਦ ਜੀ
      ਮੇਰਾ ਆਪਣਾ ਚੈਨਲ ਵੀ ਹੈ ਜੀ 👉 Sukh Ladda 👈 ਜ਼ਰੂਰ ਸਬਕ੍ਰਾਈਬ ਕਰੋ🙏

  • @loveguru4173
    @loveguru4173 ปีที่แล้ว +13

    ਬਹੁਤ ਵਧੀਆ ਮੇਰੇ ਵੱਡੇ ਭਾਈ ਬਹੁਤ ਸੋਹਣਾ ਹੁਨਰ ਬਾਈ ਤੇਰੇ ਕੋਲ ਪ੍ਰਮਾਤਮਾ ਤੈਨੂੰ ਕਾਮਜਾਬ ਕਰੇ 🙏

  • @dharmjitsingh7881
    @dharmjitsingh7881 ปีที่แล้ว +3

    ਬਹੁਤ ਵਧੀਆ ਵੀਰ ਮੇਰਿਆ ਘੈਂਟ ਆ
    ਵਾਹਿਗੁਰੂ ਚੜ੍ਹਦੀ ਕਲਾ ਬਣਾਈ ਰੱਖਣ

  • @ManiSingh-lw2vi
    @ManiSingh-lw2vi ปีที่แล้ว +3

    ਬਹੁਤ ਸੋਹਣਾ ਵੀਰ ਥੋਡੇ ਕੋਲ ਗੁਣ ਜੀ ਪ੍ਰਮਾਤਮਾ ਅੱਗੇ ਵਦਾਏ ਵੀਰ🙏😊

  • @Jasmeenkaur-mp1cr
    @Jasmeenkaur-mp1cr ปีที่แล้ว +244

    Bohot talented munda
    Waheguru es veer nu trakiyan bakshe🙏

    • @o9681
      @o9681 ปีที่แล้ว +3

      🤞

    • @sukh_ladda
      @sukh_ladda ปีที่แล้ว +3

      Ji shukriya 🙏

    • @shivnath1368
      @shivnath1368 ปีที่แล้ว +1

      @@sukh_ladda veer dekh k bahut vadia lagga.

    • @statusvidd
      @statusvidd ปีที่แล้ว +1

      Hlo

    • @statusvidd
      @statusvidd ปีที่แล้ว

      Hlo

  • @gurvindersingh7577
    @gurvindersingh7577 ปีที่แล้ว +11

    ਸਿਰਾ ਭਰਾ ਬਹੁਤ ਬਹੁਤ ਵਧੀਆ ਸਿਰਾ ਪਰਮਾਤਮਾ ਤੇਨੂੰ ਰੱਬ ਭਰਾ ਚੜਦੀ ਕਲਾ ਰਖੇ

  • @nagindersra6868
    @nagindersra6868 ปีที่แล้ว +1

    ਮੈਡਮ ਜੀ ਸੋਡੀ ਆਵਾਜ਼ ਨੂੰ ਵੀ ਲੋਕਾਂ ਨੇ ਬਹੁਤ ਸਪੋਟ ਕੀਤਾ ਸੀ ਵੀਰ ਜੀ ਧੱਕਾ ਵਾਲੀ ਨੂੰ ਸਾਨੂੰ ਉਲਾਂਭਾ ਨਾ ਦਿਉ

  • @tarsemsinghrajput6675
    @tarsemsinghrajput6675 ปีที่แล้ว +3

    ਵਾਹ ਜੀ ਵਾਹ,,,ਮੈਡਮ ਕਿਥੋ ਲੱਭਿਆ ਹੀਰਾ....

  • @anshuanshukhanna389
    @anshuanshukhanna389 ปีที่แล้ว +47

    ਇਹ ਕਲਾ ਵੀ ਕਿਸੇ ਕਿਸੇ ਵਿੱਚ ਹੁੰਦੀ ਹੈ 😊😊😊😊😊😊😊😊😊😊😊😊😊😊😊😊

  • @sandeepsukhi5309
    @sandeepsukhi5309 ปีที่แล้ว +7

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @AMRIKSINGH-vf3nh
    @AMRIKSINGH-vf3nh ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ

  • @randeepsinghbrar9395
    @randeepsinghbrar9395 ปีที่แล้ว +2

    Sirra galbaat pra 🙏
    Amazing

  • @truenewspunjab2557
    @truenewspunjab2557 ปีที่แล้ว +9

    ਬਹੁਤ ਵਧੀਆ ਸੁੱਖ ਪਰਮਾਤਮਾ ਤੇਨੂੰ ਹੋਰ ਮੁਮਿਕਰੀ ਕਰਨ ਦੀ ਕਲਾ ਬਖਸ਼ੇ

  • @pb31malwablock41
    @pb31malwablock41 ปีที่แล้ว +27

    ਬੁਹਤ ਵਧੀਆ ਗੁਣ ਆ ਮੁੰਡੇ ਚ,

  • @surjitkaur1895
    @surjitkaur1895 ปีที่แล้ว +1

    ਬਹੁਤ ਵਧੀਆ। ਇਸ ਦੇ ਅਗੇ ਵਧਣ ਵਿੱਚ ਮੱਦਦ ਕੀਤੀ ਜਾਵੇ।

  • @DeepakKumar-gm2ct
    @DeepakKumar-gm2ct ปีที่แล้ว +1

    ਕਿੱਡਾ ਵਦਿਯਾ ਟੈਲੈਨਟ ਆ ਵੀਰ ਚ ਪਰ ਕੋਈ ਮੋੱਲ ਨਹੀ ਵੀਰ ਦਾ
    ਐਥੇ ਗੰਦੀ ਅਵਾਜ਼ ਵਾਲੇ ਵਿ ਹਿਟ ਹੋਏ ਪਏ

  • @simranjitsingh9201
    @simranjitsingh9201 ปีที่แล้ว +48

    Hidden talent of Punjab.
    Keep it up

  • @chaudharyajnalachaudharyaj5776
    @chaudharyajnalachaudharyaj5776 ปีที่แล้ว +103

    ਦਿਲ ਨੂੰ ਛੂ ਗਿਆ ਬਈ 🤙

  • @gavy5911
    @gavy5911 ปีที่แล้ว +2

    ਵੀਰ ਤੇਰੀਆਂ ਕੁਝ ਅਵਾਜਾ ਸਹਿ ਆ ਤੇ ਕੁੱਝ ਕੀ ਅਵਾਜਾ ਦੀ ਗਲ ਨਹੀਂ ਬਣਦੀ, ਤੇ ਵੀਰ ਹੋਰ struggle ਕਰੋ god bless u

  • @sunnysidhu1236
    @sunnysidhu1236 ปีที่แล้ว +2

    ਬਾਈ ਕੋਲ ਵੀ ਬਹੁਤ ਟੈਲੇਂਟ ਏ! ਸਾਨੂੰ ਕਦਰ ਕਰਨੀ ਚਾਹੀਦੀ ਏ!

  • @dhauleala258
    @dhauleala258 ปีที่แล้ว +14

    ਵਾਹਿਗੁਰੂ ਜੀ ਵੱਡੇ ਵੀਰ ਨੂੰ ਹੋਰ ਤਰੱਕੀਆਂ ਬਖਸ਼ਣ ਤੇ ਸਦਾ ਚੜਦੀ ਕਲਾ ਵਿੱਚ ਰੱਖਣ 🙏❤️

  • @rajwinder1968
    @rajwinder1968 ปีที่แล้ว +19

    ਹੀਰਾ ਹੀ ਹੈ ਪੁੱਤ ਨਿਰਾ ਮਨ ਖੁਸ ਹੋ ਗਿਆ

    • @manjitkuarkuar2283
      @manjitkuarkuar2283 ปีที่แล้ว

      Man kuse ho Gia Raji rahe

    • @sukh_ladda
      @sukh_ladda ปีที่แล้ว

      ਧੰਨਵਾਦ ਜੀ 🙏🥰
      ਮੇਰਾ ਆਪਣਾ ਚੈਨਲ ਵੀ ਹੈ ਜੀ Sukh Ladda 👈 ਜ਼ਰੂਰ ਸਬਕ੍ਰਾਈਬ ਕਰੋ🙏

  • @rajvirsyan2913
    @rajvirsyan2913 ปีที่แล้ว +3

    ਪਰਮਾਤਮਾ ਤਰੱਕੀਆਂ ਬਖਸ਼ੇ ਵੀਰੇ ਖੁਸ ਰਹੋ

  • @bachitersingh767
    @bachitersingh767 ปีที่แล้ว +3

    ਬਹੁਤ ਵਧੀਆ ਵੀਰ ਬਹੁਤ ਵਧੀਆ ਬਹੁਤ ਵਧੀਆ 😊😊👌👌👍👍

  • @successmindsetshorts4991
    @successmindsetshorts4991 ปีที่แล้ว +131

    India is full of talented persons👌❤

    • @pallvi....187
      @pallvi....187 ปีที่แล้ว +3

      Ryt💯💯

    • @sukh_ladda
      @sukh_ladda ปีที่แล้ว

      ਧੰਨਵਾਦ ਜੀ
      ਮੇਰਾ ਆਪਣਾ ਚੈਨਲ ਵੀ ਹੈ ਜੀ 👉 Sukh Ladda 👈 ਜ਼ਰੂਰ ਸਬਕ੍ਰਾਈਬ ਕਰੋ🙏

  • @mandeepsingh1513
    @mandeepsingh1513 ปีที่แล้ว +8

    ਬਹੁਤ ਵਧੀਆ👍💯👍💯👍💯

  • @bindergahlot6920
    @bindergahlot6920 7 วันที่ผ่านมา +1

    ਆਪਾਂ ਨੂੰ ਟੈਲੈਂਟ ਦੀ ਕਦਰ ਕਰਨੀ ਚਾਹੀਦੀ ਹੈ ਜੀ. ਵੀਰ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ. ਇੱਕ ਦਿਨ ਜਰੂਰ ਕਾਮਯਾਬ ਹੋਏਗਾ. ਸਾਰੇ ਦੋਸਤ ਵੱਧ ਤੋਂ ਵੱਧ ਕਰੋ ਵੀਡੀਓ ਨੂੰ ਸ਼ੇਅਰ.

  • @deeppreet2026
    @deeppreet2026 ปีที่แล้ว +1

    ਬਹੁਤ ਵਧੀਅਾ ਬਾੲੀ...ਧੱਕਾ ਨਾਂ ਕਰੋ ਵੀਰਜੀ..ਤੁਸੀ ਵੀ ਜਿਓਦੇ ਰਹੋ

  • @nidhi1390
    @nidhi1390 ปีที่แล้ว +10

    👌👌👌👍👍👍👏👏👏भगवान् की खास कृपा होती है कुछ लोगों पर u r one of them. होंसला बनाए रखना,पैर जमाए रखना,.......बहुत तरक्की होगी .....

  • @gursimransinghsandhu7079
    @gursimransinghsandhu7079 ปีที่แล้ว +6

    Ni tainu keha Si dhabbe toh paronthe daff lae👌😅😆boht sohna hunar baksheya malak ne veer nu baaki malak hamesha khushian Te tarakkiyan bakshan veer nu🙌💜

  • @gurichahal7424
    @gurichahal7424 ปีที่แล้ว +4

    ਬਹੁਤ ਵਧੀਆ ਵੀਰ ਜੀ

  • @VarinderSingh-uq5cy
    @VarinderSingh-uq5cy 9 วันที่ผ่านมา +1

    ਬੋਤ ਵਧੀਆ ਯਰ ਹੁਨਰ ਆ 👍👍👌👌👌👌

  • @puveetkitech9366
    @puveetkitech9366 ปีที่แล้ว +30

    ਕੋਈ ਨਾ ਬਾਈ ਇੱਕ ਦਿਨ ਜ਼ਰੂਰ ਸਫਲ ਹੋਏ ਗਾ ❤❤❤❤❤❤

  • @Muskan_2914
    @Muskan_2914 ปีที่แล้ว +26

    Waaahh yrrr schii bhut talent aa❤️ waheguru ji mehrr krnn🥰

  • @JoginderSingh-vj2tx
    @JoginderSingh-vj2tx ปีที่แล้ว +3

    ਬਹੁਤ ਵਧੀਆ ਕਲਾਕਾਰੀ ਹੈ👌

  • @nirankarsingh8884
    @nirankarsingh8884 ปีที่แล้ว +1

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ

  • @arshtruth3649
    @arshtruth3649 ปีที่แล้ว +99

    he needs more support, very talented

    • @sukh_ladda
      @sukh_ladda ปีที่แล้ว +3

      Ji shukriya 🙏

    • @harpreetmanne1132
      @harpreetmanne1132 ปีที่แล้ว +1

      @@sukh_ladda Bai g tusi hun Punjabi movies ch comedy King bnn jna ❤️❤️

  • @sharanpalsingh3748
    @sharanpalsingh3748 ปีที่แล้ว +30

    This guy is amazing .. Guru Sahib chardikalan ch rakhn te ehnu industry ch mauka mile .. and lots of respect to media sister jo ehda de interviews le k punjab de talent nu agge le k aunde ne .. BEST OF LUCK 👍🏼

  • @rachsaysvainday9872
    @rachsaysvainday9872 ปีที่แล้ว +1

    ਬਹੁਤ ਹੀ ਵਧੀਆ ਹੈ ।
    ਜਸਵੀਰ ਕੌਰ ।

  • @sukhmansingh5738
    @sukhmansingh5738 11 หลายเดือนก่อน

    ਬਹੁਤ ਹੀ ਵਧੀਆ। ਹੁਨਰ। ਵੀਰ। ਵਿੱਚ। ਵਾਹਿਗੁਰੂ ਜੀ ।ਤੁਹਾਨੂੰ। ਤਰੱਕੀ। ਬਖਸ਼ਣ🎉🎉👍🌹🌹🌹🌹

  • @jellychauhan8594
    @jellychauhan8594 ปีที่แล้ว +4

    ਸਿਰਾ ਬਾਈ ਵਾਹਿਗੁਰੂ ਚੜਦੀ ਕਲਾ ਚ ਰੱਖੇ ਤੇ ਤਰੱਕੀਆ ਬਖਸ਼ੇ

  • @ishmansingh7083
    @ishmansingh7083 ปีที่แล้ว +12

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤਹਾਨੂੰ ਤਰੱਕੀ ਬਖ਼ਸ਼ੇ

  • @Jupitor6893
    @Jupitor6893 ปีที่แล้ว +1

    ਵਾਹਿਗੁਰੁ ਭਲਾ ਕਰੈ🙏🌹🙏

  • @gurpreetgill615
    @gurpreetgill615 ปีที่แล้ว +3

    ਬਹੁਤ ਵਧੀਆ

  • @gurbajsingh811
    @gurbajsingh811 ปีที่แล้ว +10

    ਬਹੁਤ ਵਧੀਆ ਵੀਰ 🙏

  • @manpreetkaur-vd7we
    @manpreetkaur-vd7we ปีที่แล้ว +42

    Woww what a talent 👍👍👍👍god bless you bro 🙏🏻😊

  • @amarpreetsinghgill1877
    @amarpreetsinghgill1877 ปีที่แล้ว +3

    Yr fees wali gl sunke paani aagya akhan cho waheguru chardi klaa bakshe vr nu bulandiya te shehti leke jaan eh veer nu veer de talent nu

  • @NishanSingh-mn8ni
    @NishanSingh-mn8ni ปีที่แล้ว +2

    ਬਹੁਤ ਵਧੀਆ ਵੀਰ ਹਿੰਮਤ ਰੱਖੋ

  • @GurpreetSingh-fq8nn
    @GurpreetSingh-fq8nn ปีที่แล้ว +5

    ਘੈਂਟ ਕਲਾਕਾਰ ਹੈ ਵੀਰਾਂ

  • @luckykamboj2069
    @luckykamboj2069 ปีที่แล้ว +6

    ਬਹੁਤ ਵਧੀਆ ਵੀਰ ਜੀ ਬਹੁਤ ਚੰਗਾ ਲੱਗਿਆ

  • @HARJEETSINGH-yv1np
    @HARJEETSINGH-yv1np 13 วันที่ผ่านมา +1

    ❤❤ ਵੀਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @mannuharpreetlagah7276
    @mannuharpreetlagah7276 ปีที่แล้ว +2

    🥰🥰🥰🥰omg u r blessed brother

  • @parvindersingh464
    @parvindersingh464 ปีที่แล้ว +21

    bahut vadia.....g....waheguru...age wadawe tuhanu

  • @aakk7119
    @aakk7119 ปีที่แล้ว +5

    ਬਹੁਤ ਵਧੀਆ ਵੀਰੇ ਰੱਬ ਤਰੱਕੀਆਂ ਬਖ਼ਸ਼ੇ ਤੈਨੂੰ।

  • @sunnysidhu1236
    @sunnysidhu1236 ปีที่แล้ว +1

    ਬਾਅਲੀ ਪਿਆਰੀ ਲੱਗਦੀ ਏ ਮੈਨੂੰ ਮੋਟੋ ਸ਼ੇਰਗਿੱਲ! ਜਾ ਕਹਿ ਲਓ ਪਿਆਰੀ ਸਮਾਈਲੀ ਮੋਟੋ ਸ਼ੇਰਗਿੱਲ🥰🥰🥰🥰🥰😍😍😍😍😍

  • @jasssingh9224
    @jasssingh9224 ปีที่แล้ว +3

    Sira veer g tenu waheguru traki bakshan

  • @jassasandhu3287
    @jassasandhu3287 ปีที่แล้ว +9

    Siraaaaaaaaa poora 👍 Bai ji Jassa Sandhu Jagraon tu

  • @kulwantbhullar3682
    @kulwantbhullar3682 ปีที่แล้ว +7

    ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ

  • @prabhgundhiman9950
    @prabhgundhiman9950 ปีที่แล้ว +2

    ਬੋਹੋਤ ਵਾਦਿਅ ਵੀਰ ਦਿਲ ਖੁਸ਼ ਹੋਗਿਆ 22

  • @GurjantSingh-jh5vh
    @GurjantSingh-jh5vh ปีที่แล้ว +2

    Bahut Vadhiya Laga eh Jawan da Tailant waheguru ehnu Himmat bakhshe.. 👍👌👌

  • @boparaiparminder1179
    @boparaiparminder1179 ปีที่แล้ว +15

    God bless you beta ji

  • @harmeshsingh9109
    @harmeshsingh9109 ปีที่แล้ว +8

    ਧੰਕਾ ਨਾਂ ਕਰੋ ਵਿਰ ਜੀ ਪੱਤਰਕਾਰ ਮੇਡਮ ਜੀ 🙏ਸਤਿ ਸ੍ਰੀ ਆਕਾਲ ਜੀ 😀😃🙏🙏🙏🙏🙏🙏

  • @n_heer18
    @n_heer18 12 วันที่ผ่านมา +1

    Wow.. you’ve an amazing talent bro.. may god bless you and one day you’ll be a big star ❤

  • @rajatbilga1227
    @rajatbilga1227 ปีที่แล้ว +1

    Veera nu rabb hmesha Khush rakhe, bhot zaldi ghr di ਤਰੱਕੀ ਕਰੁਗੇ veer ji👍👍 Rabbb Ji Mehar Bhrea Hath Rakho Sardar Veer Ji Te,

  • @gurdevwahegurujisingh2539
    @gurdevwahegurujisingh2539 ปีที่แล้ว +8

    ਧੱਕਾ ਨਾ ਕਰੋ ਵੀਰ ਜੀ ਧੱਕਾ

  • @amankaur4580
    @amankaur4580 ปีที่แล้ว +87

    Amazing talent
    Someone help him to shine

  • @ahajahajhbb3509
    @ahajahajhbb3509 ปีที่แล้ว +1

    God bless you 🤗🤗🤗🤗🤗🤗🤗🤗Bro

  • @RajaSingh-bm9hg
    @RajaSingh-bm9hg ปีที่แล้ว +1

    Bahut vadia ji waheguru ji mehar kare 🙏🙏🙏🙏🙏🙏 god bless you 👏👏

  • @user-bv7wv5wl4y
    @user-bv7wv5wl4y ปีที่แล้ว +8

    ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ ਵਾਲੀ ਮਮੈਕਰੀ ਕਰ ਵੀਰ 😃

  • @Amanjasmine1549
    @Amanjasmine1549 ปีที่แล้ว +27

    Waheguru ji mehar karn ge, is brother te

    • @sukh_ladda
      @sukh_ladda ปีที่แล้ว +1

      Ji shukriya 🙏

  • @user-jq3yj8lv6o
    @user-jq3yj8lv6o ปีที่แล้ว +2

    ਬਹੁਤ ਖੂਬ ਵੀਰ 😊👍

  • @sandeeprani5983
    @sandeeprani5983 ปีที่แล้ว +15

    Amazing talent
    God bless u 😊

    • @sukh_ladda
      @sukh_ladda ปีที่แล้ว +1

      Ji shukriya 🙏

  • @jiwanjotsingh6239
    @jiwanjotsingh6239 ปีที่แล้ว +11

    Waheguru mehar karn Vir Utte Te Trakki Bakhsan❤️🙏🏻

  • @SGMoon-ww4pl
    @SGMoon-ww4pl 15 วันที่ผ่านมา +1

    Waheguru meher kre veer ji bhut yadya aa

  • @sukhwinderkaur9997
    @sukhwinderkaur9997 ปีที่แล้ว +1

    Bhot Bdiya brother God bless you Bhot Asha telelnt hai Rab tuhanu bhot jyada trkki deve 👌👌👍👍👍👍👍👍

  • @dalbirsingh7019
    @dalbirsingh7019 ปีที่แล้ว +6

    Veer ji tusi staze show karya karo waheguru ji mehar Karan aap ji nu trakiya baksan aap di chardikala Karan Guru rakha 🙏🙏🙏🙏👍🏻👍🏻👍🏻👍🏻👍🏻🚩🚩🚩🌹