ਉਮਰਾ ਨੰਗਲ ਮੇਲੇ ਚ ਆਈ ਕੁੜੀ ਨੇ ਸਭ ਨੂੰ ਲਾਤਾ ਰੋਣ | Umra Nangal Mela [Amritsar] 2024
ฝัง
- เผยแพร่เมื่อ 6 ก.พ. 2025
- Facebook : / infomalwatv1
facebook : / malwaavframes
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network 👉👉 (goto.now/PdmzR) 👈👈
ਧਾਲੀਵਾਲ ਸਾਹਿਬ ਦਾ ਬਹੁਤ ਧੰਨਵਾਦ ਇਸ ਬੱਚੀ ਨੂੰ ਗਾਉਣ ਦਾ ਟਾਈਮ ਦਿੱਤਾ ਤੇ ਬਹੁਤ ਹੀ ਸੋਹਣਾ ਗਾਇਆ ਬੱਚੀ ਨੇ🎉🎉🎉
😂😂🤣😂🤣😂🤣😂🤣🤣🤣
Tu janda y anu londe nu
ਬਹੁਤ ਸੋਹਣਾ ਗਾਈਆਂ ਮੇਰੀ ਧੀ ਤੇਰੇ ਸਿਰ ਤੇ ਚੁੰਨੀ ਨੇ ਹੋਰ ਵੀ ਚਾਰ ਚੰਨ ਲਾ ਦਿੱਤੇ ਵਾਹਿਗੁਰੂ ਜੀ ਮੇਹਰ ਕਰਨਾ ਇਸ ਬੱਚੀ ਤੇ
❤ ਚੁੰਨੀ ਅਤੇ ਦਸ਼ਤਾਰ ਸਿਰ ਦਾ ਤਾਜ ਆ ਵੀਰਾ ਭੈਣਾ ਨੂੰ ਬੇਨਤੀ ਆ ਸਾਭ ਕੇ ਰੱਖੋ ❤ਪੰਨੂੰ ਗੁਰਦਾਸਪੁਰੀਆ
ਬੁਹਤ ਹੀ ਸੁੰਦਰ ਆਵਾਜ਼ ਹੈ ਧੀ ਰਾਣੀ ਦੀ ਵਾਹਿ ਗੁਰੂ ਚੜਦੀ ਕੱਲ੍ਹਾ ਵਿੱਚ ਰੱਖੇ ਜੀ
ਬਹੁਤ ਸੋਨੀ ਗੱਲ ਲੱਗੀ ਏਨਾ ਵੀਰਾ ਦੀ ਗਰੀਬ ਕੁੜੀ ਨੂੰ ਟਾਈਮ ਦੇਣ ਲਈ ❤ ਇਸ ਤਰਾ ਦੇ ਕਲਾ ਕਾਰ ਥੋੜੇ ਹੁੰਦੇ ਨੇ wmk❤❤❤❤❤❤❤❤❤❤❤❤❤
ਬਹੁਤ ਵਧੀਆ ਗਾਇਆ ਧੀਏ ਇੱਕ ਇੱਕ ਗੱਲ ਵਿੱਚ ਪੂਰਾ ਦਮ ਆ ਜੀਦੀ ਰਹੋ ਪਰਮਾਤਮਾ ਂ ਤੈਨੂੰ ਤਰੱਕੀਆਂ ਦੇਵੇ 🙏❤️
ਧਾਲੀਵਾਲ ਸਾਬ੍ਹ ਆਹ ਬਹੁਤ ਸੋਹਣਾ ਤੇ ਪੁੰਨ ਵਾਲਾ ਕੰਮ ਕੀਤਾ ਤੁਸੀ ਜੋ ਇਸ ਗਰੀਬ ਬੱਚੀ ਨੂੰ ਗਾਉਣ ਦਾ ਸਮਾਂ ਦਿੱਤਾ ਮਨ ਖੁਸ ਕਰ ਦਿੱਤਾ ਧਾਲੀਵਾਲ ਸਾਬ੍ਹ ਤੇ ਸਾਡੇ ਛੋਟੇ ਵੀਰ ਰਾਜਵੀਰ ਜਵੰਦਾ ਸਾਬ੍ਹ ਬਹੁਤ ਸੋਹਣੀ ਆਵਾਜ਼ ਆ ਇਸ ਭੈਣ ਦੀ ਜੀਓ ਦੀ ਰਹਿ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
ਇਸ ਧੀ ਰਾਣੀ ਨੇ ਗੀਤ ਗਾ ਕੇ ਰੋਣ ਲਾਤਾ। ਬਾਕਮਾਲ ਗੀਤ ਅਤੇ ਅਵਾਜ਼। ਵਾਹਿਗੁਰੂ ਜੀ ਇਸ ਧੀ ਰਾਣੀ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ।
ਜੀ ਕਰਦਾ ਮੈਂ ਮੁੜ ਮੁੜ ਕੇ ਸੁਣੀ ਜਾਵਾ ਵਾਜ ਬਹੁਤ ਮਿੱਠੀ ਯਾਦ ਆ ਗਈ ਮੁਸੇਵਾਲੇ ਦੀ❤❤❤❤❤❤❤
ਧਾਲੀਵਾਲ ਸਾਭ ਮੈਂ ਆਪ ਜੀ ਨੂੰ ਸਲਿਊਟ ਕਰਦਾ ਹਾਂ ਕਿਸੇ ਗਰੀਬ ਦੀ ਧੀ ਨੂੰ ਸਟੇਜ ਤੇ ਆਪਣਾ ਲਿਖਿਆ ਬਹੁਤ ਹੀ ਵਧੀਆ ਗੀਤ ਸਮਾਂ ਦੇਣ ਲਈ
ਧੰਨਵਾਦ ਜੀ ਧਾਲੀਵਾਲ ਸਾਭ
ਬਹੁਤ ਵਧੀਆ ਗੀਤ ਦੀ ਰਚਨਾ ਰਚੀ ਅਤੇ ਬਹੁਤ ਵਧੀਆ ਬੁਲੰਦ ਸੁਰੀਲੀ ਆਵਾਜ਼ ਵਿਚ ਗਾਇਆ ਵਾਹਿਗੁਰੂ ਇਸ ਧੀ ਨੂੰ ਚੜਦੀਆਂ ਬੁਲੰਦੀਆਂ ਬਖ਼ਸ਼ੇ
ਅੱਖਾਂ ਚੋਂ ਪਾਣੀ ਆ ਗਿਆ ਰੱਬ ਲੰਮੀਆਂ ਉਮਰਾਂ ਕਰੇ ਪੈਣੇ 🙏
Bro ਭੈਣੇ ਲਿਖ?ਗਲਤ ਲਿਖਿਆ ਗਿਆ?
@@satnammann7675 sory bai ਗੱਡੀ ਚਲਾ ਰਿਹਾ ਸੀ, ਜਲਦੀ ਜਲਦੀ ਲਿਖ ਹੋ ਗਿਆ 🙏
ਬਹੁਤ ਵਧੀਆ ਲਗਿਆ ਦਿਲ ਖੁਸ਼ ਹੋ ਗਿਆ ਜੀਅ ਕਰਦਾ ਮੁੜ ਮੁੜ ਕੇ ਇਹੋ ਗੀਤ ਸੁਣੀ ਜਾਵਾਂ
Right
ਬਹੁਤ ਬਹੁਤ ਤਰੱਕੀਇ ਬਖਸੇ
ਬਹੁਤ ਵਧੀਆ ਪ੍ਰਮਾਤਮਾ ਤਰੱਕੀ ਬਕਸ਼ੇ ਜਿਉਂਦੇ ਵਸਦੇ ਰਹੋ ਬੱਚੇ ਵਹਿਗੁਰੂ ਤਰੱਕੀ ਬਕਸ਼ੇ ਸਿੱਧੂ ਸੁਭਦੀਪ ਸਿੰਘ ਸਿੱਧੂ ਹਮੇਸ਼ਾ ਜਿਉਂਦਾ ਹੈ ਜਿਉਂਦਾ ਹੀ ਰਹਿਣਾ ਪ੍ਰਮਾਤਮਾ ਬੱਚੀ ਨੂੰ ਤਰੱਕੀ ਦਿਉ ਜੀ
ਕਿਆ ਬਾਤ ਹੈ ਕਿਆ ਆਵਾਜ਼ ਹੈ ਕਿਆ ਸਹੋਣਾ ਗੀਤ ਲਿਖਾਂ ਹੈ ਵਾਹਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਰੱਕੀਆਂ ਬਖਸ਼ਿਸ਼ ਕਰਨ
👍
ਰੂਹਾਂ ਖੁਸ਼ ਕਰਤੀਆਂ ਪੰਜਾਬ ਦੀ ਇਸ ਧੀ ਨੇ 🙏 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਅਤੇ ਹਮੇਸ਼ਾ ਲੋਕ ਦਿਲਾਂ ਤੇ ਰਾਜ ਕਰਨ ਜੀ 🙏 ਪ੍ਰਬੰਧਕਾਂ ਅਤੇ ਸਮੂਹ ਸਹਿਯੋਗੀਆਂ ਬਾਈ ਰਾਜਵੀਰ ਜਵੰਦਾ ਦੀ ਪੂਰੀ ਅਤੇ ਧਾਲੀਵਾਲ ਸਾਬ੍ਹ ਹੋਰਾਂ ਦੀ ਪੂਰੀ ਟੀਮ ਅਤੇ ਸਮੂਹ ਹਾਜ਼ਰੀਨ ਦੇ 🙏 ਪਿਆਰ ਸਤਿਕਾਰ ਸਨਮਾਨ ਦੇਣ ਲਈ 🙏❤️🌹🙏 ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਜੀ 🙏 ਆਮੀਨ 🤲❤️🌹🤲🤲🙏👏🙏🌹❤️🌹
God bless you batta 👌
ਵਾਹ ਕਮਾਲ ਸੰਦੀਪ ਕੌਰ ਧੀਏ, ਅਵਾਜ਼ ਤੇ ਗੀਤ ਕਾਬਲੇ ਤਾਰੀਫ਼, ਹਮੇਸ਼ਾ ਲਈ ਚੜਦੀ ਕਲਾ ਹੋਵੇ ਇਸ ਪੰਜਾਬ ਦੀ ਧੀ ਦੀ।
ਹੌਬੀ ਧਾਲੀਵਾਲ ਸਾਹਬ ਜੀ ਦਾ ਬਹੁਤ ਬਹੁਤ ਧੰਨਵਾਦ ਧੀ ਨੂੰ ਟਾਇਮ ਦੇਣ ਲਈ ਦਿੱਲ ਖੁਸ਼ ਕਰਤਾ ਧੰਨਵਾਦ ਧੀਏ ਜਿਉਦੀ ਰਿਹ ਮੇਲੇ ਦੀ ਸਾਰੀ ਪ੍ਰਬੰਧ ਟੀਮ ਦਾ ਵੀ ਧੰਨਵਾਦ
Hobby great
ਧਾਲੀਵਾਲ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ🙏
ਇੱਕ ਗਰੀਬ ਬੱਚੀ ਨੂੰ ਧੀ ਕਹਿਕੇ ਨਿਵਾਜਣਾ,ਸਿਰ ਤੇ ਹੱਥ ਰੱਖਕੇ ਹਲਾਸ਼ੇਰੀ ਦੇਣੀ,
ਗਾਉਂਣ ਦਾ ਮੌਕਾ ਦੇਣਾ। ਇਸ ਸਭ ਲਈ ਨਿਸ਼ਬਦ ਹਾਂ 🫡👏🙏❤️
ਬਾ ਕਮਾਲ।।। ਧੀਏ ਵਹਿਗੁਰੂ ਜੀ ਤੇਨੂੰ ਚੜ੍ਹਦੀ ਕਲਾ ਬਖਸ਼ੇ।।।।❤❤
HobbyDhalliwal ਜੀ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ,ਇਸ ਕੁੜੀ ਨੂੰ ਸਮਾਂ ਦੇਣ ਲਈ।
ਬਹੁਤ ਵਧੀਆ ਅਵਾਜ ਭੈਣ ਜੀ ਅੱਖਾਂ ਨਮ ਹੋ ਗਈਆਂ ਸੁਣ ਕੇ।
ਇਸ ਭੈਣ ਨੂੰ ਪ੍ਰਮੋਟ ਕੀਤਾ ਜਾਵੇ
ਮੇਲੇ ਦੀ ਸਾਰੀ ਬਹੁਤ ਬਹੁਤ ਵਧਾਈ ਬੱਚੀ ਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਬੱਚੀ ਨੇ ਬਹੁਤ ਵਧੀਆ ਗੀਤ ਗਾਇਆ ਬੱਚੀ ਚੜ੍ਹਦੀਆਂ ਕਲਾ ਚ ਰਹੇ ਹੋਰ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੜਦੀਆ ਕਲਾ ਰੱਖਣ
ਗੀਤ ਸੁਣ ਕੇ ਰੋਣ aa ਗਿਆ ਸੀ ਬਹੁਤ ਸੋਹਣੀ ਆਵਾਜ਼ ਹੈ waheguru ji 🙏 ਬਹੁਤ ਤਰੱਕੀਆਂ ਦੇਣ ਤੈਨੂੰ
ਬੇਟਾ ਵਾਹਿਗੁਰੂ ਬੁੰਲਦ ਅਵਾਜ ਨੂੰ ਬੂਲੰਦੀਆ ਦੇਵੇ ॥ ਤੁਹਾਨੂੰ ਤੰਦਰੂਸ਼ਤ ਔਰ ਚੜ੍ਦੀਕਾਲਾ ਵਿਚ ਰੱਖਣ 🙏॥ ਧਾਲੀਵਾਲ ਜੀ ਤੁਹਾਡਾ ਧੰਨਵਾਦ ॥
ਕੌੜੀਆਂ ਗੱਲਾਂ ਚੁਭ ਦੀਆਂ ਬਾਈ ਹੋਬੀ ਧਾਲੀਵਾਲ ਜੀ ਓਦੈ ਕੁੜੀ ਮਾੜਾ ਕਹਿਦੀ ਸੀ ਆਹ ਤਾਂ ਬਾਈ ਨੇ ਦਿਲ ਈ ਜਿੱਤ ਲਿਆ ਆਕਾਲ ਪੁਰਖੁ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਧੰਨਵਾਦ ਬਾਈ ਜੀ
🤮🤮🤮🤮🤮🤮🤮
ਬਹੁਤ ਵਧੀਆ ਗਾਇਆ ਭੈਣੇ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
❤ ਬਾਹ ਜੀ ਬਾਹ ਧਾਲੀਵਾਲ ਸਾਹਬ ਕੁੜੀ ਨੇ ਪੰਜਾਬ ਨੂੰ ਜਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ ਜੀ ਤੁਹਾਡਾ ਧੰਨਵਾਦ ਆ ਜੀ❤
ਧਾਲੀਵਾਲ ਸਾਹਿਬ ਨੇਕ ਲੜਕੀ ਨੂੰ ਗਾਉਣ ਤੇ ਟਾਇਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
God bless you beta❤❤
🤣🤣🤣🤣🤣🤣🤣🤣🤣🤣🤣🤣🤣🤣🤣🤷♀️
😢😢😢😢😢🎉
Ih sirf show of krn vala banda a
ਬਹੁਤ ਵਧਿਆ ਬਾਕਮਾਲ ਅਵਾਜ ਇਸ ਬੇਟੀ ਦੀ
ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ
ਇਹੋ ਜਿਹੀ ਆ ਧੀਆਂ ਹੋਣ ਜਗ ਤੇ ਤੈਅ ਅੱਖਾਂ ਚੋ ਹੰਝੂ ਲਿਆ ਤੇ ਇਸ ਧੀ ਨੇ❤️🙏🏼👌
ਵਾਹਿਗੁਰੂ ਜੀ ਇਸ ਧੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤
❤❤
ਬਾਈ ਲਾਭਾ ਹੀਰੇ ਦੇ ਫੇਨਾ ਬਾਲੁ ਲਾਬਯੂ ਏਸ ਕੁੜੀ ਨੂੰ ਤੀ ਰਾਨੀ ਨੂੰ❤❤❤❤,🙏🏿🙏🏿🙏🏿🙏🏿🙏🏿🙏🏿🇮🇳🇮🇳🇮🇳🇮🇳🇮🇳🇮🇳🌴🌴🌴🌴🌴🌴💐💐💐💐💐💘💘💘💘💘🌿🌿🌿🌿🌿💕💕💕💕💕
ਆਵਾਜ ਬਹੁਤ ਕਮਾਲ ਦੀ ਹੈ ਧੀਏ ਚੜਦੀ ਕਲਾ ਵਿਚ ਰਖੇ ਰਬ ਤੈਨੂੰ
🎉🎉🎉🎉🎉❤❤❤❤
❤
ਦਿਲ ਖੁਸ਼ ਕਰ ਦਿੱਤਾ ਧੀ ਰਾਣੀ ਨੇ
ਦਿਲ ਖੁਸ਼ ਕਰ ਦਿੱਤਾ ਧੀ ਰਾਣੀ ਨੇ
ਦਿਲ ਖੁਸ਼ ਕਰ ਦਿੱਤਾ ਧੀ ਰਾਣੀ ਨੇ
ਦਿਲ ਖੁਸ਼ ਕਰ ਦਿੱਤਾ ਧੀ ਰਾਣੀ ਨੇ
ਬਹੁਤ ਖੂਬਸੂਰਤ ਅੰਦਾਜ਼ ਨਾਲ ਸ਼ੁਰੂ ਕੀਤਾ ਗਾਣਾ ਧੀਏ ਪੰਜਾਬ ਹਮੇਸ਼ਾ ਯਾਦ ਰੱਖੇਗਾ ਮੂਸੇ ਵਾਲੇ ਸ਼ੇਰ ਪੁੱਤਰ ਨੂੰ ਪੰਜਾਬ ਦੀ ਰੂਹ ਸੀ 😢😢
ਧੀਏ ਜਿਊਂਦੀ ਰਹਿ ਵਾਹਿਗੁਰੂ ਆਪ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ❤❤
Very good ਵੈਰੀ ਗੁੱਡ ਵੀਰ ਜੀ ਆਪ ਜੀ ਦਾ ਔਰ ਇਸ ਭੈਣ ਦਾ ਜਿਹਦੀ ਬਹੁਤ ਵਧੀਆ ਆਵਾਜ਼ ਬਹੁਤ ਸੋਹਣਾ ਗੀਤ ਗਾਇਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਤਿਕਾਰ ਭੈਣ ਨੂੰ ਦਿੱਤਾ ਹੈ
ਕਿੰਨੀ ਸੋਹਣੀ ਅਵਾਜ ਹੈ ਧੀ ਰਾਣੀ ਦੀ ਬਿੱਲਕੁੱਲ ਸੱਚ ਸੁਣਾਇਆ ਪੁੱਤ ਜੀ
ਧਾਲੀਵਾਲ ਵੀਰ ਜੀ ਇਸ ਬੱਚੀ ਨੂੰ ਗਾਉਣ ਦਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ
ਧਾਲੀਵਾਲ ਜੀ ਬਹੁਤ ਬਹੁਤ ਧੰਨਵਾਦ ਇੱਕ ਗਰੀਬ ਦੀ ਮੱਦਦ ਕਰਕੇ ਗਰੀਬ ਦੀ ਤੁਸੀਂ ਤੇ ਸਿੰਧੂ ਵੀਰ ਜੀ ਹਰ ਇੱਕ ਮੱਦਦ
ਇੱਕ ਦਿਨ ਸਾਡੀ ਧੀ ਬਹੁਤ ਵੱਡੀ ਸਿੰਗਰ ਬਣੂਗੀ❤❤❤❤❤
ਜਿਉਂਦੀ ਰਹਿ ਬੱਚੀਏ। ਸਦਾ ਤਰੱਕੀਆਂ ਮਾਣੇ।
Right 👍
ਕਿੰਨਾ ਚੰਗਾ ਧਾਰੀਵਾਲ ਜਿੰਨੇ ਗਾਉਣ ਦਾ ਟਾਈਮ ਚੱਕਣ ਦਿੱਤਾ ਹੈ 💯👌❤️🙏💝
ਸੱਚੀ ਵੀਡੀਓ ਦੇਖਕੇ ਮਨ ਖ਼ੁਸ਼ ਹੋ ਗਿਆ ਜੀ ਆਹੀ ਤਰੀਕੇ ਨਾਲ ਰੱਬ ਵੀ ਖੁਸ਼ ਹੁੰਦ ਹੈ ਜੀ ਜਦ ਕਿਸੇ ਗਰੀਬ ਦੀ ਮਦੱਦ ਕਰਕੇ ਹੱਥ ਫ਼ੜ ਲੈਂਦੇ ਓ ਜੀ
ਸਾਡੇ ਗੁਰੂ ਜਿੰਨਾ ਸਾਡੀ ਖਾਤਰ ਕੁਰਬਾਨੀਆ ਕੀਤੀਆ,, ਜੁਲਮ ਦਾ ਟਾਕਰਾ ਕੀਤਾ ਸਾਡੇ ਫੌਜੀ ਵੀਰ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਜਾਂਦੇ ਹਨ ਓਹਨਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ,, ਆ ਲੱਚਰ ਗੀਤ ਗਾਣੇ ਫਿਲਮਾਂ ਬਣਾਉਣ ਵਾਲੇ ਆਸ਼ਕੀ ਜਾਤ ਗੋਤ ਹੰਕਾਰ ਹਥਿਆਰ ਵਾਲੇ ਗਾਣੇ ਗਾ ਕੇ ਸਾਡੇ ਨੌਜੁਵਾਨਾਂ ਨੂੰ ਕੁਰਾਹੇ ਪਾ ਦਿੱਤਾ,, ਏਹਨਾ ਕਦੇ ਕਿਸੇ ਗਰੀਬ ਮਜ਼ਦੂਰ ਬੇਜ਼ਮੀਨੇ ਲੋੜਮੰਦ ਲੋਕਾਂ ਲਈ ਕੋਈ ਸਕੂਲ ਕਾਲਜ ਲਾਇਬਰੇਰੀ ਹਸਪਤਾਲ ਤੱਕ ਨਹੀ ਬਣਾ ਸਕੇ ਸਗੋਂ ਮਹਿੰਗੀਆਂ ਗੱਡੀਆਂ ਲੈਕੇ ਬਦਮਾਸ਼ੀ ਵਾਲੇ ਗਾਣੇ ਗਾ ਰਹੇ ਹਨ ਤੇ ਕੁੱਝ ਟੱਟੂ ਲੋਕ ਜਿੰਨਾ ਕੋਲ ਕੋਈ ਨਾ ਤਾਂ ਵੱਡਾ ਘਰ ਨਾ ਜ਼ਮੀਨ ਜਾਇਦਾਦਾਂ ਨਾ ਕਾਰੋਬਾਰ ਓਹ ਏਹਨਾ ਨੂੰ ਰੱਬ ਮਨੀ ਜਾ ਰਹੇ ਹਨ 😅
Bilkul sahi kehya bai ji
ਬਹੁਤ ਖੂਬ ਬੇਟਾ, ਵਾਹਿਗੁਰੂ ਤਰੱਕੀਆਂ ਬਖਸ਼ੇ 🙏
🎉🎉
ਵਾਹਿਗੁਰੂ ਜੀ,,ਤੁਹਾਨੂੰ ਧਾਲੀਵਾਲ ਸਾਹਿਬ ਜੀ,,ਅਤੇ ਸਾਡੀ ਬੱਚੀ ਨੂੰ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ ਜੀ
ਬਹੁਤ ਖੁਬ ਲਾਜਵਾਬ ਹੁਨਰ ਬੇਟੀ ਦਾ ਵਾਹਿਗੁਰੂ ਭਲੀ ਕਰੇ
ਧਾਲੀਵਾਲ ਸਾਹਿਬ ਜੀ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏🙏🙏🙏
ਵਾਹਿਗੁਰੂ ਜੀ ਏਸ ਬੱਚੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣਾ।ਜਿਹਦਾ ਜਵਾਨ ਪੁੱਤ ਮਰ ਜਾਵੇ ਓਸ ਮਾਂ ਬਾਪ ਨੂੰ ਪਤਾ ਕਿਵੇਂ ਜ਼ਿੰਦਗੀ ਗੁਜਰਦੀ ਹੈ।
Very nice sister
ਧੰਨਵਾਦ ਧਾਲੀਵਾਲ ਸਾਹਿਬ ਅਤੇ ਰਾਜਵੀਰ ਜਵੰਧਾ ਜੀ ਦਾ
ਦਿਲ ਤੋ ਪਿਆਰ ਧੀਏ 👏👏👏👏👏👏❤️❤️❤️❤️❤️
❤ਧਾਲੀਵਾਲ ਸਾਹਬ ਮੇਲਾ ਜਿਆਦਾ ਤੁਸੀ ਲੁੱਟਿਆ ਜੀ ਧੰਨਵਾਦ ਜੀ ਤੁਸੀ ਬਚੀ ਨੂੰ ਟਾਇਮ ਦਿੱਤਾ ਜਿਉਂਦੇ ਰਹੋ ਜੀ❤ 13:01
ਕਿੰਨੀ ਸੋਹਣੀ ਆਵਾਜ਼ ਹੈ ਬਹੁਤ ਵਧੀਆ ਗੀਤ ਭੈਣ ♥️♥️♥️
Right
ਬੁਹਤ ਵਧੀਆ ਭੈਣੇ ਜਿਉਂਦੀ ਰਹਿ ਵਾਹਿਗੁਰੂ 🙏 ਜੀ ਤੈਨੂੰ ਐਦਾ ਹੀ ਹੌਂਸਲਾ ਦੇਣ ਹਮੇਸ਼ਾਂ
ਧਾਲੀਵਾਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਬੱਚੀ ਨੂੰ ਇਕ ਗੀਤ ਗਾਉਣ ਤੇ ਅੱਤ ਕ੍ਰਾਂਤੀ ਧੰਨਵਾਦ ਜੀ
🤮🤮🤮🤢🤢🤢
ਬਹੁਤ ਵਧੀਆ ਜੀ,ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰਖਣ।
ਬਹੁਤ ਖੂਬ beta ji
ਬਹੁਤ ਬਹੁਤ ਮੁਬਾਰਕਾਂ ਧੀ ਰਾਣੀ ਨੂੰ ਪ੍ਰਮਾਤਮਾ ਧੀ ਰਾਣੀ ਤੇ ਮੇਹਰ ਭਰਿਆ ਹੱਥ ਰੱਖੀ ਹੋਰ ਤਰੱਕੀਆਂ ਬਖਸ਼ੀ
ਬੁਹਤ ਵਧਿਆ 👌👌❤❤
ਬਹੁਤ ਵਧੀਆ ਗਾਇਆ ਧੀ ਰਾਣੀ ਨੇ ਰੱਬ ਇਸ ਧੀ ਨੂੰ ਤੱਰਕੀ ਦੇਵੇ ਜੀ ❤🎉
ਜਿਊਂਦੇ ਰਹੋ ਲੰਮੀਆਂ ਉਮਰਾਂ ਦੇ ਰਾਹੀਂ ਓ ਤੁਸੀਂ ਧੀਏ ਬੇਹੱਦ ਬਹੁਤ ਹੀ ਵਧੀਆ
Good sister
Good voice and congratulations sister
ਬੇਟਾ ਤੇਰੀ ਲੰਬੀ ਉਮਰ ਹੋਵੇ ਤੋ ਦਿਨ ਭਰ ਦਿਨ ਤਰੱਕੀ ਕਰੇ ਵਾਹਿਗੁਰੂ ਤੇਰੇ ਅੰਗ ਸੰਗ ਰਹੇ
ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਧਨਵਾਦ ਧਾਲੀਵਾਲ ਸਾਬ ਜੀ ਧੀ ਨੁੰ ਮੋਕਾ ਦੇਣ ਲਈ ਸਚ ਬਿਆਨ ਕੀਤਾ ਧੀਏ ਵਾਹਿਗੁਰੂ ਜੀ ਚੜਦੀ ਕਲਾ ਚ ਰਖੇ
ਧੀ ਰਾਣੀਏ ਬਹੁਤ ਵਧੀਆ,ਆਵਾਜ਼ ਤੇ ਸਬਦ ਵੀ ਬਹੁਤ ਹੀ ਵਧੀਆ ਹਨ।
ਬੱਚੀ ਨੂੰ ਗਾਣਾ ਗਾਉਣ ਲਈ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ
ਧੀ ਸੰਦੀਪ ਕੌਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰੋ
ਇਸ ਧੀ ਦਾ ਬਹੁਤ ਹੀ ਧੰਨਵਾਦ ਹੈ। ਪ੍ਰਮਾਤਮਾ ਮਿਹਰ ਕਰੇ।
ਵਾਹਿਗੁਰੂ🙏🏻 ਚੜਦੀਕਲਾ ਚ ਰੱਖੇ ਹਮੇਸ਼ਾਂ ਭੈਣ ਨੂੰ
Right 👍
ਹੌਬੀ ਧਾਲੀਵਾਲ ਸਾਹਿਬ ਬਹੁਤ ਧੰਨਵਾਦ ਜੀ,ਬੱਚੀ ਨੂੰ ਗਾਉਣ ਦਾ ਟਾਇਮ ਦੇਣ ਲਈ ❤
ਧਾਲੀਵਾਲ ਸਾਹਬ ਕੁੜੀ ਨੂੰ ਗੀਤ ਲਈ ਟਾਇਮ ਦੇਣ ਲਈ 💓 ਧੰਨਵਾਦ 🙏🏻🌹
👎
ਬਹੁਤ ਵਧੀਆ ਬੇਟਾ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ 🙏
ਅਵਾਜ਼ ਬਹੁਤ ਵਧੀਆ ਹੈ
ਬਹੁਤ ਸੋਹਣੀ ਅਵਾਜ ਭੈਣੇ ਵਧੀਆ ਗਾਇਆ ਗਾਣਾ 👌👌👌👌
ਬਹੁਤ ਵਧੀਆ ਧੀਏ ਜਿਓਦੀ ਰੈਹ
sandeep kour beta bhot vedia
ਸਾਡੀ ਭੈਣ ਆ ਸੰਨਦੀਪ ਪਿੰਡ ਢਿਲਵਾਂ ਤੋਂ❤❤❤❤❤❤
ਬਹੁਤ ਸੋਹਣੀ ਅਵਾਜ਼ ਪੁੱਤ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਦੇਵੇ
❤❤❤❤❤❤❤❤❤❤❤❤❤❤❤❤❤❤ nice g
ਕਲਾਕਾਰੀ ਬ-ਖੂਬ ਹੈ। ਇੱਕ ਅਨਜਾਣ ਮੌਕਾ ਦੇਣਾ ਬਹੁਤ ਮੁਸ਼ਕਿਲ ਹੁੰਦਾ ਹੈ। ਧੰਨਵਾਦ ਹੈ।
ਬਹੁਤ ਵਧੀਆ ਗਾਇਆ ਭੈਣ ਨੇ
ਬਹੁਤ ਵਧੀਆ ਆਵਾਜ਼ ਹੈਂ ਕੁੜੀ ਦੀ ਧਾਲੀਵਾਲ ਵੱਡੇ ਵੀਰ ਦਾ ਧੰਨਵਾਦ ❤❤❤
ਬਹੁਤ ਸੋਹਣਾ ਗਾਇਆ ਭੈਣੇ ❤❤❤❤❤❤❤❤❤❤
ਵਾਹਿਗੁਰੂ ਮੇਹਰ ਕਰਨ ਭੈਣੇ ❤️🙏
ਮਾਪੇ ਕੱਲੇ ਨਹੀਂ ਰੋਏ ਮੂਸੇ ਵਾਲਿਆ, ਪੰਜਾਬ ਰੋ ਰਿਹਾ 😭😭 ਬਿਲਕੁੱਲ ਸਹੀ ਗਾਇਆ
Bahut sohna likheya te gaia,,sidhu moosewala g di yaad ch rona 😢😢aa gya...very Miss u Sidhu putt,,, 🙏...
ਬਹੁਤ ਵਧੀਆ ਅਵਾਜ ❤
ਬੁਲੰਦ ਅਵਾਜ਼ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਹੀ ਵਧੀਆ ਜੀ
ਧਾਲੀਵਾਲ ਜੀ ਤੂੰਸੀ ਆਮ ਇਨਸਾਨ ਨਹੀ ਬਲਕਿ ਪਰਮਾਤਮਾ ਵਲੋ ਭੇਜੇ ਹੋਏ ਫਰਿਸ਼ਤੇ ਹੋ ਜੋ ਇਸ ਗਰੀਬ ਬੱਚੀ ਨੂੰ ਸਟੇਜ ਤੇ ਗਾਊਣ ਦਾ ਸਮਾ ਦਿਤਾ ਆਪ ਜੀ ਦਾ ਬਹੂਤ ਬਹੂਤ ਧਨੰਵਾਦ
ਬਹੁਤ ਵਧੀਆ ਆਵਾਜ਼ 👍👍
ਵਾਹ ਧੀ ਰਾਣੀਏ 🤗🤗🤗🤗🎉🎉🎉❤❤❤
ਹੋਬੀ ਧਾਲੀਵਾਲ ਅਤੇ ਰਾਜਵੀਰ ਜੀ ਦਾ ਬਹੁਤ ਧੰਨਵਾਦ ❤❤❤
Wha ji wha very nice Veer ਪਰਮਾਤਮਾ ਆਪ ਜੀ ਨੂੰ ਲੰਬੀਆ ਉਮਰਾਂ ਬਖਸ਼ਣ ਅਤੇ ਆਪ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ
ਬਹੁਤ ਵਧੀਆ ਧੀਏ ਗਾਇਆ ਹੈ ਬਹੁਤ ਵਧੀਆ
ਬਹੁਤ ਵਧੀਆ ਗਾਈਆਂ ਧੀ ਨੇ👌👌👌
ਧਾਲੀਵਾਲ ਜੀ ਬਹੁਤ ਵਧੀਆ ਇਨਸਾਨ ਹਨ ਅਤੇ ਭੈਣ ਜੀ ਨੇ ਵੀ ਕਮਾਲ ਕਰਤੀ ਜੀ ❤❤❤❤❤🎉🎉🎉🎉🎉
@@GurmeetSingh-ki8wc no 👎
Sidhu Moose Wala ❤❤
ਵਾਹਿਗੁਰੂ ਜੀ ਮੇਹਰ ਕਰੇ ਇਸ ਬੱਚੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਕਿੰਨੀ ਸੋਹਣੀ ਆਵਾਜ਼ ਹੈ ਬਹੁਤ ਵਧੀਆ ਗੀਤ ਭੈਣ 🎉🎉🎉
ਹੌਂਸਲੇ ਬੁਲੰਦ ਰੱਖੀ ਮਾਲਕਾ ਸਾਡੇ ਵੀ ਇਸ ਧੀ ਵਾਂਗ 👍🏻👍🏻
Miss you legend sidhu moose wala 😢😢
ਬਹੁਤ ਵਧੀਆ ਲੱ🎉ਗਿਆ, ਜਿਉਂਦੀ ਵਸਦੀ ਪੰਜਾਬ ਦੀ ਧੀਏ।
ਸ਼ਾਬਾਸ਼ ਬੇਟਾ, ਬਹੁਤ ਹੀ ਸੋਹਣਾ ਗੀਤ ਗਾ ਕੇ ਦਿਲ ਖੁਸ਼ ਕਰ ਦਿੱਤਾ ❤
ਵਾਹਿਗੁਰੂ। ਜੀ ਬਹੁਤ ਵਧੀਆ। ਆਵਾਜ਼। ਹੈ। ਸਾਡੀ। ਧੀ। ਤਰੱਕੀ। ਕਰੇ
ਬਹੁਤ ਪਿਆਰੀ ਵਾਜ ਭੈਣ ਦੀ ❤❤❤❤❤