ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
*ਅਸੀਂ ਛੁਪੇ ਹੋਏ ਪੰਜਾਬ ਦੇ ਹੁਨਰਮੰਦ ਕਲਾਕਾਰਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਦੇ ਹਾਂ- ਸਾਡਾ ਸਾਥ ਦਿਉ ਅਤੇ ਚੈਨਲ ਨੂੰ • ਸਬਕ੍ਰਾਈਬ ਸਾਡਾ ਹੌਂਸਲਾ ਵਧਾਓ । ਪਿਆਰ ਦੇਣ ਲਈ ਦਿਲੋਂ ਧੰਨਵਾਦ*ਜੇ ਤੁਹਾਡੇ ਆਸ ਪਾਸ ਕੋਈ ਵੀ ਕੋਈ ਛੁਪਿਆ ਟੈਲੇਂਟ ਹੈ ਤਾਂ ਸੰਪਰਕ ਕਰੋ:+91 99149-07190 (Whatsapp only)@ਟੀਮ ਲਹੌਰੀਏ ਰਿਕਾਰਡਜ਼
ਆਸਟ੍ਰੇਲੀਆ
!
Boi
ਬਿਲਕੁਲ ਸਹੀ ਕਿਹਾ ਅੱਜਕਲ੍ਹ ਮੋਹਪਿਆਰ ਖਤਮ ਹੋ ਗਿਆ ਰਿਸ਼ਤਿਆਂ ਵਿਚ। ਵਾਹਿਗੁਰੂ ਇਸ ਬੇਟੇ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ
ਵਾਹਿਗੁਰੂ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਬਾਈ ਥਾਦੀ ਸਿੰਘ ਬਾਈ ਨੂੰ ਬਡਾ ਸੋਨਾ ਗੀਤ ਲਿਖਿਆ ਵਾਈ ਜੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਤਨਵਾਦ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ
ਇੱਕ ਇੱਕ ਅੱਖਰ ਅਤੇ ਉਸ ਤੋਂ ਵੱਧ ਪਿਆਰੇ ਬੋਲ ਅੱਜ ਦੇ ਹਲਾਤਾਂ ਦੇ ਕੌੜੇ ਸੱਚ ਨੂੰ ਉਜਾਗਰ ਕਰਨ ਦਾ ਮਾਣ ਇਸ ਵੀਰ ਨੂੰ ਜਾਂਦਾ ਹੈ। ਬਹੁਤ ਵਧੀਆ ਲੇਖਣੀ ਅਤੇ ਗਾਉਣ ਦੇ ਸਲੀਕੇ ਲਈ ਸਲਾਮ। ਧੰਨਵਾਦ। ਇਸ ਕਲਮ ਤੋਂ ਹੋਰ ਵੀ ਬਹੁਤ ਆਸਾਂ ਹਨ।
100ਪਰਸੈਨਟ ਸੱਚੀਆਂ ਗੱਲਾਂ ਵੀਰ ਜੀ ਆਪ ਦੀਆਂ
4:35
ਠੇਕਾ ਵਧਾਉਣ ਹੀ ਆਉਣਾ ਹੁੰਦਾ, ਪਰ ਸਾਰੇ ਇਕੋ ਜਿਹੇ ਨਹੀਂ ਹੁੰਦੇ,ਨਾ ਦੇਸੀ ਅਤੇ ਨਾ , ਪ੍ਦੇਸੀ, ਵਾਹਿਗੁਰੂ ਮੇਹਰ ਕਰੇ ਮਾਇਆ ਦੇ ਝਮੇਲੇ ਤੋਂ ਦੂਰ ਰੱਖੇ। ਸਭ ਦਾ ਪਿਆਰ ਬਣਾਈ ਰੱਖੇ।
🙏😊ਇਹ ਦੁਨਿਆਂ ਮੰਡੀ ਪੈਸੇ ਦੀ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾਂ 😢🙏
ਬਹੁਤ ਵਧੀਆ ਗੀਤ ਵੀਰ ਦਾ ।ਮੰਨ ਉਦਾਸ ਹੋ ਗਿਆ
Nice ji
ਵਾਹਿਗੁਰੂ ਜੀ ਵਾਹ ਜੀ ਬਾਈ ਥਾਂਦੀ ਜੀਬਹੁਤ ਬਹੁਤ ਬਹੁਤ ਖੂਬਸੂਰਤ ਅੰਦਾਜ਼ ਵਿੱਚ ਬਹੁਤ ਪਿਆਰਾ ਗੀਤ ਲਿਖਿਆ ਵੀਰ ਜਿਉਂਦਾ ਰਹਿ ਬਹੁਤ ਸੋਹਣੀਂ ਕਲਮ ਹੈ ਰੱਬ ਸਦਾ ਸਲਾਮਤ ਰੱਖੇ ਖੁਸ਼ ਰਹੋ ❤❤
ਪਰਮਾਤਮਾ ਚੜਦੀ ਕਲਾ ਬਖ਼ਸ਼ਣ ਪਰਦੇਸੀਆਂ ਨੂੰ
ਸੱਚ ਵੀਰ ਜੀ ਆਪਾਂ ਸਦਾ ਪਰਦੇਸੀ ਹੀ ਰਹਿਣਾ । ਉਥੇ ਵਾਲੇ ਵੀ ਆਪਣਾ ਨਹੀਂ ਸਮਝਦੇ । ਪੈਸਾ ਪਿਆਰਾ ਹੈ ।
ਜੀਉ ਜੀਉ ਜੀਓ ਵੀਰੇ
ਵੀਰੇ ਗੁਰੂ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
ਵੀਰ ਬਹੁਤ ਵਧੀਆ ਗੀਤ। ਮਨ ਉਦਾਸ ਹੋ ਗਿਆ।
ਵਾਹਿਗੁਰੂ ਚੜ੍ਹਦੀ ਕਲਾ ਕਰੇ।
ਥਾਦੀ ਬਾਈ ਜੀ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ
ਪੁੱਤ ਕਮਾਊ ਨੂ ਕੋਈ ਨਹੀਂ ਬਹਿਣ ਦਿੰਦਾ ਜਿੰਨਾ ਕੰਮਾਹ ਮਰਜ਼ੀ ਕੋਈ ਨਾਂ ਨਹੀਂ ਰਹਿਣ ਦਿੰਦਾ ਨਾਮ ਬਣਾਉਣਾ ਔਖ ਛੱਡਣੇ ਆਪਣੇ ਪੈਂਦੇ ਆ ਬੇਦਰਦ ਦੀਆਂ ਲਈ ਕੁਝ ਕਰਕੇ ਦੇਖ ਲੈ ਸਾਰੇ ਕਮਲਾ ਕਹਿੰਦੇ ਆ❤ ਹਰ ਇੱਕ ਬੰਦਾ ਪੰਜਾਬ ਆ ਕੇ ਇਕ ਇਕ ਕਨਾਲ ਫਲਦਾਰ ਬੂਟੇ ਲਗਾ ਦੇਵੇ ਕੁਝ ਪੰਸੀ ਕੁਝ ਗਰੀਬ ਖਾ ਲੈਣ 😢 ਬੇਦਰਦੀ ਸੜਕਾਂ ਨੂੰ ਕੱਟੀ ਜਾਂਦੇ ਆ ਲਗਾਏ ਹੋਏ ਦਰਖਤਾਂ ਨੂੰ ਭੱਠੀ ਚੜਾਦੇ ਆ
ਜਿਓਦਾ ਰਹਿ ਵੀਰੇ ❤
ਬਿਲ ਕੁੱਲ ਸੱਚ ਲਿਖਿਆ ਬਹੁਤ ਵਧੀਆ ਸੱਤਰਾਂ ਸੰਨ ।🌷🙏🌷🙏🌷🙏🥰🥰🥰
ਸਚਾਈ ਬਿਆਨ ਕੀਤੀ ਵੀਰ ਨੇ। Good !
Extremely touching and true, Thandi Sahab, Wahegurugi tuhanu Hamesha Chardian Klan vich Rakhegaji.From Sydney, Australia
ਹੀਰਾ❤
Waheguru ji Mehar bhariya hathh rakhio Apne bachiya de sirr te g. Love u bro. Very nice. Bilkul sahi gl aa veer ji.
100/ਠੀਕਾ ਆ ਜੀ
ਸਹੀ ਕਿਹਾ ਵੀਰ ਜੀ ਸਾਡਾ ਵੀ ਹਕ ਮਾਰ ਦਿਤਾ ਕਨੇਡਾ ਤੇ ਅਮਰੀਕਾ ਵਾਲਿਆ ਨੇ ਅਸੀ ਪੰਜਾਬ ਚੋ ਹਾ
Baba ji perdasi jo verr bahar ❤❤betha wa sabb da ang sang shai hoeeo❤❤❤❤❤
ਵੀਰ ਜੀ, ਪੱਕੇ ਆ ਕੇ ਇੱਥੇ ਕੀ ਕਰਨਾ, ਵਿਦੇਸ਼ਾ ਵਿੱਚ ਤਰੱਕੀਆਂ ਕਰਦੇ,ਅਨੰਦ ਮਾਣਦੇ ਹੀ, ਸੁਖ ਦੀ ਰੋਟੀ ਖਾਂਦੇ ਹੀ ਸੋਹਣੇ ਲੱਗਦੇ ਹਨ। ਇਹ ਪੰਜਾਬ ਨਵੀ ਪੀੜ੍ਹੀ ਦੇ ਰਹਿਣ ਯੋਗ ਨਹੀ ਰਿਹਾ। ਇੱਥੇ ਹਾਕਮਾ ਨੇ ਬੇਰੁਜ਼ਗਾਰੀ,ਨਸ਼ੇ,ਲੁੱਟ, ਖੋਹ,ਕਤਲੇਆਮ, ਗੈਗਸਟਰ,ਧੜੇਬਾਜੀ,ਦੁਸ਼ਮਣੀ,ਗਰੀਬੀ ,ਸ਼ੋਰਪਰਦੂਸਣ,ਧਰਮਾ ਦਾ ਕੱਟੜਵਾਦ ਤੋ ਬਗੈਰ ਕੀ ਰਹਿ ਗਿਆ ਹੈ। ਅਥਵਾ ਜੇ ਇੱਥੇ ਖਾਣ ਲਈ ਕੁਝ ਹੁਦਾ,ਫੇਰ ਜਾਣ ਦੀ ਹੀ ਕੀ ਲੋੜ ਸੀ?
Wow Bahut Vdiyia You are 100 Persent True Bilkul Sachiya Gla Wahaguru Tuhanu Chardi Kala Rakhay
MDS and kulwantkour Do Sudagur Singh
ਸ਼ਰਬੱਤ ਦਾ ਭਲਾ
🙏😢ਸੱਚ ਗਾਇਆ ਵੀਰ ਜੀ।
Bahut bdia dil soo lia jara god bless you
Agg lage eho jehe Canada nu
Very nice and true,god bless you brother 😢
Baaa, Kamal, Gaa Dita,, pardessi,
Bahut wadiaa dil nu chhu lain baliaan sachiaaan gallaan kahiyaaan ne rab mehar kare
ਬਾਈ ਬਾਈ ਜੀ ਗੁਰਬਾਣੀ ਅਧਯਨ ਕਰ।।ਇਸ ਸੰਸਾਰ ਚ ਕੋਈ ਨੀ ਆਪਣਾਂ 🎉 ਮਾਂ ਪਿਓ ਵੀ ਜੇ ਦੋ ਤਿੰਨ ਭਰਾ ਭੈਣ ਹੋਣ।।ਤਗੜੇ ਵਲ ਔ ਵੀ ਹੋ ਜਾਂਦੇ ਨੇ ਅਜਕਲ ਸਮਾਂ ਹੀ ਐਸਾ ਹੈ 😢 ਤੈਨੂੰ ਸਲਾਹ।ਜੇ ਚਾਰ ਪੈਸੇ ਹਨ। ਇੱਕ ਘਰ ਖਰੀਦ ਲੈ ਆਪਣਾ ਪਰਸਨਲ।ਇਕਲੇ ਦਾ 🎉 ਇੱਕ ਦੋ ਕਿਲੇ ਪੈਲੀ ਲੈ ਲਾ।। ਯਾਂ ਇੱਕ ਹੀ ਲੈ ਲਾ।। ਯਾਂ ਠੇਕੇ ਤੇ ਲੈ ਲਾ 😢 ਕੁਦਰਤੀ ਖੇਤੀ ਕਰ ਚਾਰੇ ਪਾਸੇ ਪਹਿਆਂ ਉਪਰ ਦਰਖ਼ਤ ਲਾਦੇ 🎉 ਫਲਾਂ ਦੇ ਛਾੰ ਦੇ 🎉 ਇੱਕ ਅਧ ਡੰਗਰ ਦੁੱਧ ਵਾਲਾ ਰਖ ਲੈ।। ਕੁਦਰਤ ਨਾਲ ਜੁੜ 🎉 ਪੰਛੀਆਂ ਡੰਗਰਾਂ ਨੂੰ ਸਾਭੰ।।ਇਹੇ ਤੈਨੂੰ ਕਦੇ ਦਗਾ ਨਹੀਂ ਦੇਣੰਗੇ 🎉 ਛੱਡ ਖਹਿੜਾ ਇਨਸਾਨਾਂ ਦਾ।।ਇਹੇ ਤਾਂ ਧੋਖੇਬਾਜ਼ ਹੁੰਦੇ ਨੇ।। ਦੁਖਾਂ ਦੀਆਂ ਪੰਡਾਂ ਹਨ 😢 ਪੰਛੀਆਂ ਜਾਨਵਰਾਂ ਵਨਸਪਤੀ ਨਾਲ ਸਾਂਝ ਪਾ ਲੈ 🎉ਬੜਾ ਸਕੂਨ ਮਿਲੂ 🎉 ਜਦੋਂ ਹਰਿਆਲੀ ਪੋਣ ਪਾਣੀ ਧਰਤੀ ਤੇ ਅਜਬ ਕੌਤਕ ਖਿਲਰੇ ਨਜ਼ਰ ਪੈਣ ਗੇ 🎉ਮਂਨ ਛਾਤਂ ਰਹੂ।।ਕੋਈ ਈਰਖਾ ਦਵੈਸ਼ ਸਾੜੇ ਵਾਲਾ ਨਹੀਂ ਰਹੂ।। ਫਿਰ ਕੋਈ ਪ੍ਰੇਸ਼ਾਨੀ ਵੀ ਨਹੀਂ 🎉ਔਂਣ ਵਾਲਾ ਸਮਾਂ ਨੇੜੇ ਹੀ ਹੈ।। ਜਦੋਂ ਤਨਾਵ ਕਰਕੇ ਲੋਕ ਜੰਗਲਾਂ ਚ ਰੇਹਿਣਾੰ ਪਸੰਦ ਕਰਨ ਗੇ।। ਮਨੁੱਖਾ ਤੋਂ ਦੂਰ 🎉🎉🎉🎉🎉😢
eh sab kuch te mere ander vi chalda par koi sade man di sunda he nhi ki krye
ਗੱਲ ਸਹੀ ਹੈ।। ਔਣਂ ਵਾਲਾ ਸਮਾਂ।ਕੈਸਾ ਹੋਉ।ਇਹ ਤਾਂ ਪਤਾ ਨਹੀਂ।।😢😮ਪਰ ਅਜੋਕੇ ਸਮੇਂ।ਸਬ ਤੋਂ ਮੁਸ਼ਕਲ।। ਔਨਾਂ ਨੂੰ ਆ ਰਹੀ ਹੈ।ਜੋ ਗੁਰੂਬਾਣੀ ਜਿਉਣ ਕਰ ਰਹੇ ਨੇ 🎉ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕੀਤਾ ਹੈ।।🎉 ਏਨਾਂ ਨੂੰ ਇਗਨੋਰ ਇਸ ਲਈ ਕੀਤਾ ਜਾ ਰੇਹਾ ਕਿ।ਸਮਾਜ ਨੂੰ ਬਹੁਤ ਅੱਛੀ ਸੇਧ ਦੇ ਰਹੇ ਨੇ।।🎉 ਜਿਵੇਂ ਕਿ ਹਰ ਇੱਕ ਬੁਰਾਈ ਜੋ ਸਮਾਜ਼ ਫੈਲੀ ਹੈ।। ਜਿਵੇਂ ਕਿ ਖੇਤੀ ਜੇਹਰੀਲੀ 😢ਵਿਆਹ। ਭੋਗਾਂ ਤੇ। ਪੈਸੇ ਆਂ ਅਤੇ। ਸਿੱਖੀ ਨੂੰ ਡਾਹ ਲੋਉਦੇ ਕੰਮ 😢ਖਾਣ ਪੀਣ।ਚ ਵਿਗਾੜ 😢ਰਿਛਤੇਆਂ ਚ ਵਿਗਾੜ।।😢ਐਹ ਜਦੋਂ।ਧੀ ਅਤੇ ਨੋ 😮 ਨੂੰ ਇੱਕ ਸਮਾਨ। ਆਦਰ ਮਾਣ ਦਿੰਦੇ ਨੇ।।ਕਈ ਵਾਰ ਆਵਦੇ ਹੀ ਰਿਸ਼ਤੇਦਾਰ ਸਕੇਆਂ ਨੂੰ ਮੂੰਹ ਮੋੜਦੇ ਦੇਖਦੇ ਨੇ 😢 ਐਨਾਂ ਦੀ ਇਮਾਨਦਾਰੀ ਸੱਚਾਈ ਨਯਾਯ ਪਰੋਪਕਾਰ ਵਫ਼ਾਦਾਰੀਆਂ ਵਾਲਾ ਜੀਵਨ ਬਤੀਤ ਹੁੰਦੇ ਦੇਖ।। ਇਸਦੇ ਸੰਪਰਕ ਚ ਜੋ ਹੁੰਦੇ ਨੇ।। ਔਨਾਂ ਨੂੰ ਇਹ ਕੰਢੇ ਵਾਂਗ ਦਿਖਾਈ ਦਿੰਦੇ ਨੇ।।😢😮ਮਾਨ ਲੋ ਜਿਸ ਫੀਲਡ ਚ ਕੰਮ ਕਰਦੇ ਨੇ।ਇਸਦੇ ਨਾਲ ਕੰਮ ਕਰਨ ਵਾਲੇ।।ਐਨੇ ਇਮਾਨਦਾਰੀ ਵਾਲੇ ਨਹੀਂ ਹੋਣ ਕਰਕੇ। ਔਰ ਔਨਾਂ ਦੀ ਸੰਖਿਆ ਵਧ ਹੋਣ ਕਾਰਨ 😮 ਐਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ।ਕਈ ਵਾਰ 😢😮
ਸ਼ਾਇਰ ਆਪਣੇ ਆਲੇ-ਦੁਆਲੇ ਵਾਪਰ ਰਹੇ ਵਿਰਤਾਂਤਾਂ ਨੂੰ ਸ਼ਬਦਾਂ ਵਿੱਚ ਪਰੋਂਦਾ ਹੈ ਜਰੂਰੀ ਨਹੀਂ ਹੈ ਕਿ ਉਹ ਇਹ ਸਭ ਆਪਣੇ ਵਾਰੇ ਲਿਖ ਜਾ ਗਾ ਰਿਹਾ ਹੈ
Jo ਵੀਰ Canada 🇨🇦 ja USA hai ਜਿਨ੍ਹਾਂ 5 ਜਾ 7 ਸਾਲ ਹੋ ਗਏ unna ਨੂੰ apni planning kar aa ਜਾਣਾ ਚਾਹੀਦਾ
ਠੀਕ ਏ ਵੀਰ ਜੀ ਪਰ ਪਰਦੇਸੀਂ ਵੱਸਦੇ ਹੀ ਚੰਗਾ ਲੱਗਦੇ ਨੇ ਮੋਹ ਤਾਂ ਹੁਣ ਓਹ ਵੀ ਨਹੀਂ ਕਰਦੇ ਮਤਲਬ ਲਈ ਫੋਨ ਤੇ ਮਤਲਬ ਲਈ ਗੇੜਾ ਮਾਰਦੇ ਨੇ
dil di gl ds diti ik gaane ch❤kehn nu tte ik gana pr prdesiyan nl biti puri hadd biti aa
Very nice beautiful Song 🎵 very True 👍 God Blesses 🙌 🙏 ❤️
Wah.thandi.sahib.bilkul.sach.bian.keeta.khush.reh
Baba nanak ji aang sang sahetta karan vir ji guru fateh ji parvan karni ji bijian aakhian nal piyar bhari sat shri akal vir ji sare viran nu waheguru ji har medan fateh bakshan ji
Waheguru ji
Absolutely right said 👍👍🙏🙏
Right baut sundar ji bilkul shi ji right
Waheguru chardi kla vich rkhe bhut vadia song
ਵਾਹ ਜੀ ਵਾਹ ❤
Very nice bro Jai Hind Jai Bharat
Sade nal v is tara hi honda 22ji
Waheguru g.mehar karn es veer te
Very nice veer ji love you❤❤❤❤❤👌🏻👌🏻👌🏻👌🏻👌🏻👌🏻
ਪੀੜਾਂ ਦਾ ਪਰਾਂਦਾ! ਬਲਰਾਜ ਕੋਰੇਵਾਲ
ਸੌ ਪਰਸੈਟ ਸਹੀ ਕਿਹਾ ਪੁਤਰਾ
Bohot khoob
Nothing to worry - Punjabis doing great jobs.
ਬੇਟਾ ਜੀ ਮੇਰੇ ਬੇਟੇ ਨੂੰ ਕੋਈ ਵਧੀਆ ਕੰਮ ਦਾਦੀ ਸਕੈਚਵਨ ਚ ❤😊❤❤
Wah ji wah Akha nm ho gia
Bahut sundar ji
Right ha brother very nice song ❤
Lajwab ji ❤️🙏❤️👍🏻👍🏻
ਰੋਦੁ ਭਾਜੀ।ਰੋਈ ਜਾਦਾ ਰਹਿੰਦਾ
Tu kade perdes ja ke dekh biba fer pata lagega
Very nice good job god bless you
Waheguru ji 🙏
22ji ek song foji aa li. V hoje ❤❤❤ please
Very good❤❤
ਮੋਹ ਤਾਂ ਪਰਦੇਸੀਆ ਦਾ ਵੀ ਨੀ ਰਹਿਦਾ ਆਪਣੇ ਦੇਸ਼ ਨਾਲ ਬਾਈ ਕਿਸੇ ਦੇ ਕਹਿਣ ਨਾਲ ਕੋਣ ਵਾਪਸ ਆਉਂਦਾ ਆਉਣ ਵਾਲੇ ਵੀ ਬੱਸ ਉੱਤੋਂ ਉੱਤੋਂ ਹੀ ਕਹਿਦੇ ਨੇ
Majbooria veer. Bandah vichaley he tanghyea janda aa
Bilkul theek veer ji🙏
❤Shei gal aea 22 g 👌👌
100/: right veer ji very good song
Bahut vadiya
Very true god blesses🙏🙏
Very nice song dilo gayia heart touching song😂😂
Absolutely right
Very good bahji
Bot vadia vire 🙏🙏🙏
Very nice 100/ok ❤❤❤❤
Very good song ❤❤❤❤❤
Waheguru Ji
MDS
Oh yara Rua dita veer.
Very good
Theek a mundeyaa,,,Khesi,,hay oye
waheguru mehar kru veer ji ❤
Very good song and sound 👌
Very good 👌👍🇮🇹
ਵੀਰ ਜੀ ਤੂੰ ਵੀ ਤੇ ਕਨੇਡਾ ਤੋ ਹੀ ਗਾ ਰਿਹਾ ਵਾਪਸੀ ਨੂੰ ਦਿਲ ਤੇਰਾ ਵੀ ਨਹੀ ਕਰਦਾ
Love you Veere ❤
Verynicevideojiveerejigoodsongandsound🙏❤❤❤❤👌👌👌👌👌
16 ane sachi gal a❤
Sb maeiaa di khed riste ta khtam khun sfed ho giaa
Waheguruji
💯 very good 🙏👍
💯very emotional 😢
Very very👍 nice
Good veer ji italy to
Waheguru ji 👏👍❤️😂
Good veer ji
It's really 👍👍🙏🙏
100persent sahi kiha pajiii
Very good brother
Very good by ji
VERY TRUE
Very nice 😢😢😢😢😮
*ਅਸੀਂ ਛੁਪੇ ਹੋਏ ਪੰਜਾਬ ਦੇ ਹੁਨਰਮੰਦ ਕਲਾਕਾਰਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਦੇ ਹਾਂ- ਸਾਡਾ ਸਾਥ ਦਿਉ ਅਤੇ ਚੈਨਲ ਨੂੰ • ਸਬਕ੍ਰਾਈਬ ਸਾਡਾ ਹੌਂਸਲਾ ਵਧਾਓ । ਪਿਆਰ ਦੇਣ ਲਈ ਦਿਲੋਂ ਧੰਨਵਾਦ*
ਜੇ ਤੁਹਾਡੇ ਆਸ ਪਾਸ ਕੋਈ ਵੀ ਕੋਈ ਛੁਪਿਆ ਟੈਲੇਂਟ ਹੈ ਤਾਂ ਸੰਪਰਕ ਕਰੋ:
+91 99149-07190 (Whatsapp only)
@ਟੀਮ ਲਹੌਰੀਏ ਰਿਕਾਰਡਜ਼
ਆਸਟ੍ਰੇਲੀਆ
!
Boi
ਬਿਲਕੁਲ ਸਹੀ ਕਿਹਾ ਅੱਜਕਲ੍ਹ ਮੋਹਪਿਆਰ ਖਤਮ ਹੋ ਗਿਆ ਰਿਸ਼ਤਿਆਂ ਵਿਚ। ਵਾਹਿਗੁਰੂ ਇਸ ਬੇਟੇ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ
ਵਾਹਿਗੁਰੂ ਜੀ ਵਾਹਿਗੁਰੂ ਚੱਤ੍ਹਦੀ ਕਲਾ ਵਿਚ ਰੱਖੇ ਬਾਈ ਥਾਦੀ ਸਿੰਘ ਬਾਈ ਨੂੰ ਬਡਾ ਸੋਨਾ ਗੀਤ ਲਿਖਿਆ ਵਾਈ ਜੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਤਨਵਾਦ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ
ਇੱਕ ਇੱਕ ਅੱਖਰ ਅਤੇ ਉਸ ਤੋਂ ਵੱਧ ਪਿਆਰੇ ਬੋਲ ਅੱਜ ਦੇ ਹਲਾਤਾਂ ਦੇ ਕੌੜੇ ਸੱਚ ਨੂੰ ਉਜਾਗਰ ਕਰਨ ਦਾ ਮਾਣ ਇਸ ਵੀਰ ਨੂੰ ਜਾਂਦਾ ਹੈ। ਬਹੁਤ ਵਧੀਆ ਲੇਖਣੀ ਅਤੇ ਗਾਉਣ ਦੇ ਸਲੀਕੇ ਲਈ ਸਲਾਮ। ਧੰਨਵਾਦ। ਇਸ ਕਲਮ ਤੋਂ ਹੋਰ ਵੀ ਬਹੁਤ ਆਸਾਂ ਹਨ।
100ਪਰਸੈਨਟ ਸੱਚੀਆਂ ਗੱਲਾਂ ਵੀਰ ਜੀ ਆਪ ਦੀਆਂ
4:35
ਠੇਕਾ ਵਧਾਉਣ ਹੀ ਆਉਣਾ ਹੁੰਦਾ, ਪਰ ਸਾਰੇ ਇਕੋ ਜਿਹੇ ਨਹੀਂ ਹੁੰਦੇ,ਨਾ ਦੇਸੀ ਅਤੇ ਨਾ , ਪ੍ਦੇਸੀ, ਵਾਹਿਗੁਰੂ ਮੇਹਰ ਕਰੇ ਮਾਇਆ ਦੇ ਝਮੇਲੇ ਤੋਂ ਦੂਰ ਰੱਖੇ। ਸਭ ਦਾ ਪਿਆਰ ਬਣਾਈ ਰੱਖੇ।
🙏😊ਇਹ ਦੁਨਿਆਂ ਮੰਡੀ ਪੈਸੇ ਦੀ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾਂ 😢🙏
ਬਹੁਤ ਵਧੀਆ ਗੀਤ ਵੀਰ ਦਾ ।ਮੰਨ ਉਦਾਸ ਹੋ ਗਿਆ
Nice ji
ਵਾਹਿਗੁਰੂ ਜੀ ਵਾਹ ਜੀ ਬਾਈ ਥਾਂਦੀ ਜੀ
ਬਹੁਤ ਬਹੁਤ ਬਹੁਤ ਖੂਬਸੂਰਤ ਅੰਦਾਜ਼ ਵਿੱਚ ਬਹੁਤ ਪਿਆਰਾ ਗੀਤ ਲਿਖਿਆ ਵੀਰ ਜਿਉਂਦਾ ਰਹਿ ਬਹੁਤ ਸੋਹਣੀਂ ਕਲਮ ਹੈ ਰੱਬ ਸਦਾ ਸਲਾਮਤ ਰੱਖੇ ਖੁਸ਼ ਰਹੋ ❤❤
ਪਰਮਾਤਮਾ ਚੜਦੀ ਕਲਾ ਬਖ਼ਸ਼ਣ ਪਰਦੇਸੀਆਂ ਨੂੰ
ਸੱਚ ਵੀਰ ਜੀ ਆਪਾਂ ਸਦਾ ਪਰਦੇਸੀ ਹੀ ਰਹਿਣਾ । ਉਥੇ ਵਾਲੇ ਵੀ ਆਪਣਾ ਨਹੀਂ ਸਮਝਦੇ । ਪੈਸਾ ਪਿਆਰਾ ਹੈ ।
ਜੀਉ ਜੀਉ ਜੀਓ ਵੀਰੇ
ਵੀਰੇ ਗੁਰੂ ਮਹਾਰਾਜ ਤੁਹਾਨੂੰ ਚੜਦੀ ਕਲਾ ਵਿੱਚ
ਰੱਖਣ
ਵੀਰ ਬਹੁਤ ਵਧੀਆ ਗੀਤ। ਮਨ ਉਦਾਸ ਹੋ ਗਿਆ।
ਵਾਹਿਗੁਰੂ ਚੜ੍ਹਦੀ ਕਲਾ ਕਰੇ।
ਥਾਦੀ ਬਾਈ ਜੀ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ
ਪੁੱਤ ਕਮਾਊ ਨੂ ਕੋਈ ਨਹੀਂ ਬਹਿਣ ਦਿੰਦਾ ਜਿੰਨਾ ਕੰਮਾਹ ਮਰਜ਼ੀ ਕੋਈ ਨਾਂ ਨਹੀਂ ਰਹਿਣ ਦਿੰਦਾ ਨਾਮ ਬਣਾਉਣਾ ਔਖ ਛੱਡਣੇ ਆਪਣੇ ਪੈਂਦੇ ਆ ਬੇਦਰਦ ਦੀਆਂ ਲਈ ਕੁਝ ਕਰਕੇ ਦੇਖ ਲੈ ਸਾਰੇ ਕਮਲਾ ਕਹਿੰਦੇ ਆ❤ ਹਰ ਇੱਕ ਬੰਦਾ ਪੰਜਾਬ ਆ ਕੇ ਇਕ ਇਕ ਕਨਾਲ ਫਲਦਾਰ ਬੂਟੇ ਲਗਾ ਦੇਵੇ ਕੁਝ ਪੰਸੀ ਕੁਝ ਗਰੀਬ ਖਾ ਲੈਣ 😢 ਬੇਦਰਦੀ ਸੜਕਾਂ ਨੂੰ ਕੱਟੀ ਜਾਂਦੇ ਆ ਲਗਾਏ ਹੋਏ ਦਰਖਤਾਂ ਨੂੰ ਭੱਠੀ ਚੜਾਦੇ ਆ
ਜਿਓਦਾ ਰਹਿ ਵੀਰੇ ❤
ਬਿਲ ਕੁੱਲ ਸੱਚ ਲਿਖਿਆ ਬਹੁਤ ਵਧੀਆ ਸੱਤਰਾਂ ਸੰਨ ।🌷🙏🌷🙏🌷🙏🥰🥰🥰
ਸਚਾਈ ਬਿਆਨ ਕੀਤੀ ਵੀਰ ਨੇ। Good !
Extremely touching and true, Thandi Sahab, Wahegurugi tuhanu Hamesha Chardian Klan vich Rakhegaji.
From Sydney, Australia
ਹੀਰਾ❤
Waheguru ji Mehar bhariya hathh rakhio Apne bachiya de sirr te g. Love u bro. Very nice. Bilkul sahi gl aa veer ji.
100/ਠੀਕਾ ਆ ਜੀ
ਸਹੀ ਕਿਹਾ ਵੀਰ ਜੀ ਸਾਡਾ ਵੀ ਹਕ ਮਾਰ ਦਿਤਾ ਕਨੇਡਾ ਤੇ ਅਮਰੀਕਾ ਵਾਲਿਆ ਨੇ ਅਸੀ ਪੰਜਾਬ ਚੋ ਹਾ
Baba ji perdasi jo verr bahar ❤❤betha wa sabb da ang sang shai hoeeo❤❤❤❤❤
ਵੀਰ ਜੀ, ਪੱਕੇ ਆ ਕੇ ਇੱਥੇ ਕੀ ਕਰਨਾ, ਵਿਦੇਸ਼ਾ ਵਿੱਚ ਤਰੱਕੀਆਂ ਕਰਦੇ,ਅਨੰਦ ਮਾਣਦੇ ਹੀ, ਸੁਖ ਦੀ ਰੋਟੀ ਖਾਂਦੇ ਹੀ ਸੋਹਣੇ ਲੱਗਦੇ ਹਨ। ਇਹ ਪੰਜਾਬ ਨਵੀ ਪੀੜ੍ਹੀ ਦੇ ਰਹਿਣ ਯੋਗ ਨਹੀ ਰਿਹਾ। ਇੱਥੇ ਹਾਕਮਾ ਨੇ ਬੇਰੁਜ਼ਗਾਰੀ,ਨਸ਼ੇ,ਲੁੱਟ, ਖੋਹ,ਕਤਲੇਆਮ, ਗੈਗਸਟਰ,ਧੜੇਬਾਜੀ,ਦੁਸ਼ਮਣੀ,ਗਰੀਬੀ ,ਸ਼ੋਰਪਰਦੂਸਣ,ਧਰਮਾ ਦਾ ਕੱਟੜਵਾਦ ਤੋ ਬਗੈਰ ਕੀ ਰਹਿ ਗਿਆ ਹੈ। ਅਥਵਾ ਜੇ ਇੱਥੇ ਖਾਣ ਲਈ ਕੁਝ ਹੁਦਾ,ਫੇਰ ਜਾਣ ਦੀ ਹੀ ਕੀ ਲੋੜ ਸੀ?
Wow Bahut Vdiyia You are 100 Persent True Bilkul Sachiya Gla Wahaguru Tuhanu Chardi Kala Rakhay
MDS and kulwantkour Do Sudagur Singh
ਸ਼ਰਬੱਤ ਦਾ ਭਲਾ
🙏😢ਸੱਚ ਗਾਇਆ ਵੀਰ ਜੀ।
Bahut bdia dil soo lia jara god bless you
Agg lage eho jehe Canada nu
Very nice and true,god bless you brother 😢
Baaa, Kamal, Gaa Dita,, pardessi,
Bahut wadiaa dil nu chhu lain baliaan sachiaaan gallaan kahiyaaan ne rab mehar kare
ਬਾਈ ਬਾਈ ਜੀ ਗੁਰਬਾਣੀ ਅਧਯਨ ਕਰ।।ਇਸ ਸੰਸਾਰ ਚ ਕੋਈ ਨੀ ਆਪਣਾਂ 🎉 ਮਾਂ ਪਿਓ ਵੀ ਜੇ ਦੋ ਤਿੰਨ ਭਰਾ ਭੈਣ ਹੋਣ।।ਤਗੜੇ ਵਲ ਔ ਵੀ ਹੋ ਜਾਂਦੇ ਨੇ ਅਜਕਲ ਸਮਾਂ ਹੀ ਐਸਾ ਹੈ 😢 ਤੈਨੂੰ ਸਲਾਹ।ਜੇ ਚਾਰ ਪੈਸੇ ਹਨ। ਇੱਕ ਘਰ ਖਰੀਦ ਲੈ ਆਪਣਾ ਪਰਸਨਲ।ਇਕਲੇ ਦਾ 🎉 ਇੱਕ ਦੋ ਕਿਲੇ ਪੈਲੀ ਲੈ ਲਾ।। ਯਾਂ ਇੱਕ ਹੀ ਲੈ ਲਾ।। ਯਾਂ ਠੇਕੇ ਤੇ ਲੈ ਲਾ 😢 ਕੁਦਰਤੀ ਖੇਤੀ ਕਰ ਚਾਰੇ ਪਾਸੇ ਪਹਿਆਂ ਉਪਰ ਦਰਖ਼ਤ ਲਾਦੇ 🎉 ਫਲਾਂ ਦੇ ਛਾੰ ਦੇ 🎉 ਇੱਕ ਅਧ ਡੰਗਰ ਦੁੱਧ ਵਾਲਾ ਰਖ ਲੈ।। ਕੁਦਰਤ ਨਾਲ ਜੁੜ 🎉 ਪੰਛੀਆਂ ਡੰਗਰਾਂ ਨੂੰ ਸਾਭੰ।।ਇਹੇ ਤੈਨੂੰ ਕਦੇ ਦਗਾ ਨਹੀਂ ਦੇਣੰਗੇ 🎉 ਛੱਡ ਖਹਿੜਾ ਇਨਸਾਨਾਂ ਦਾ।।ਇਹੇ ਤਾਂ ਧੋਖੇਬਾਜ਼ ਹੁੰਦੇ ਨੇ।। ਦੁਖਾਂ ਦੀਆਂ ਪੰਡਾਂ ਹਨ 😢 ਪੰਛੀਆਂ ਜਾਨਵਰਾਂ ਵਨਸਪਤੀ ਨਾਲ ਸਾਂਝ ਪਾ ਲੈ 🎉ਬੜਾ ਸਕੂਨ ਮਿਲੂ 🎉 ਜਦੋਂ ਹਰਿਆਲੀ ਪੋਣ ਪਾਣੀ ਧਰਤੀ ਤੇ ਅਜਬ ਕੌਤਕ ਖਿਲਰੇ ਨਜ਼ਰ ਪੈਣ ਗੇ 🎉ਮਂਨ ਛਾਤਂ ਰਹੂ।।ਕੋਈ ਈਰਖਾ ਦਵੈਸ਼ ਸਾੜੇ ਵਾਲਾ ਨਹੀਂ ਰਹੂ।। ਫਿਰ ਕੋਈ ਪ੍ਰੇਸ਼ਾਨੀ ਵੀ ਨਹੀਂ 🎉ਔਂਣ ਵਾਲਾ ਸਮਾਂ ਨੇੜੇ ਹੀ ਹੈ।। ਜਦੋਂ ਤਨਾਵ ਕਰਕੇ ਲੋਕ ਜੰਗਲਾਂ ਚ ਰੇਹਿਣਾੰ ਪਸੰਦ ਕਰਨ ਗੇ।। ਮਨੁੱਖਾ ਤੋਂ ਦੂਰ 🎉🎉🎉🎉🎉😢
eh sab kuch te mere ander vi chalda par koi sade man di sunda he nhi ki krye
ਗੱਲ ਸਹੀ ਹੈ।। ਔਣਂ ਵਾਲਾ ਸਮਾਂ।ਕੈਸਾ ਹੋਉ।ਇਹ ਤਾਂ ਪਤਾ ਨਹੀਂ।।😢😮ਪਰ ਅਜੋਕੇ ਸਮੇਂ।ਸਬ ਤੋਂ ਮੁਸ਼ਕਲ।। ਔਨਾਂ ਨੂੰ ਆ ਰਹੀ ਹੈ।ਜੋ ਗੁਰੂਬਾਣੀ ਜਿਉਣ ਕਰ ਰਹੇ ਨੇ 🎉ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕੀਤਾ ਹੈ।।🎉 ਏਨਾਂ ਨੂੰ ਇਗਨੋਰ ਇਸ ਲਈ ਕੀਤਾ ਜਾ ਰੇਹਾ ਕਿ।ਸਮਾਜ ਨੂੰ ਬਹੁਤ ਅੱਛੀ ਸੇਧ ਦੇ ਰਹੇ ਨੇ।।🎉 ਜਿਵੇਂ ਕਿ ਹਰ ਇੱਕ ਬੁਰਾਈ ਜੋ ਸਮਾਜ਼ ਫੈਲੀ ਹੈ।। ਜਿਵੇਂ ਕਿ ਖੇਤੀ ਜੇਹਰੀਲੀ 😢ਵਿਆਹ। ਭੋਗਾਂ ਤੇ। ਪੈਸੇ ਆਂ ਅਤੇ। ਸਿੱਖੀ ਨੂੰ ਡਾਹ ਲੋਉਦੇ ਕੰਮ 😢ਖਾਣ ਪੀਣ।ਚ ਵਿਗਾੜ 😢ਰਿਛਤੇਆਂ ਚ ਵਿਗਾੜ।।😢ਐਹ ਜਦੋਂ।ਧੀ ਅਤੇ ਨੋ 😮 ਨੂੰ ਇੱਕ ਸਮਾਨ। ਆਦਰ ਮਾਣ ਦਿੰਦੇ ਨੇ।।ਕਈ ਵਾਰ ਆਵਦੇ ਹੀ ਰਿਸ਼ਤੇਦਾਰ ਸਕੇਆਂ ਨੂੰ ਮੂੰਹ ਮੋੜਦੇ ਦੇਖਦੇ ਨੇ 😢 ਐਨਾਂ ਦੀ ਇਮਾਨਦਾਰੀ ਸੱਚਾਈ ਨਯਾਯ ਪਰੋਪਕਾਰ ਵਫ਼ਾਦਾਰੀਆਂ ਵਾਲਾ ਜੀਵਨ ਬਤੀਤ ਹੁੰਦੇ ਦੇਖ।। ਇਸਦੇ ਸੰਪਰਕ ਚ ਜੋ ਹੁੰਦੇ ਨੇ।। ਔਨਾਂ ਨੂੰ ਇਹ ਕੰਢੇ ਵਾਂਗ ਦਿਖਾਈ ਦਿੰਦੇ ਨੇ।।😢😮ਮਾਨ ਲੋ ਜਿਸ ਫੀਲਡ ਚ ਕੰਮ ਕਰਦੇ ਨੇ।ਇਸਦੇ ਨਾਲ ਕੰਮ ਕਰਨ ਵਾਲੇ।।ਐਨੇ ਇਮਾਨਦਾਰੀ ਵਾਲੇ ਨਹੀਂ ਹੋਣ ਕਰਕੇ। ਔਰ ਔਨਾਂ ਦੀ ਸੰਖਿਆ ਵਧ ਹੋਣ ਕਾਰਨ 😮 ਐਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ।ਕਈ ਵਾਰ 😢😮
ਸ਼ਾਇਰ ਆਪਣੇ ਆਲੇ-ਦੁਆਲੇ ਵਾਪਰ ਰਹੇ ਵਿਰਤਾਂਤਾਂ ਨੂੰ ਸ਼ਬਦਾਂ ਵਿੱਚ ਪਰੋਂਦਾ ਹੈ ਜਰੂਰੀ ਨਹੀਂ ਹੈ ਕਿ ਉਹ ਇਹ ਸਭ ਆਪਣੇ ਵਾਰੇ ਲਿਖ ਜਾ ਗਾ ਰਿਹਾ ਹੈ
Jo ਵੀਰ Canada 🇨🇦 ja USA hai ਜਿਨ੍ਹਾਂ 5 ਜਾ 7 ਸਾਲ ਹੋ ਗਏ unna ਨੂੰ apni planning kar aa ਜਾਣਾ ਚਾਹੀਦਾ
ਠੀਕ ਏ ਵੀਰ ਜੀ ਪਰ ਪਰਦੇਸੀਂ ਵੱਸਦੇ ਹੀ ਚੰਗਾ ਲੱਗਦੇ ਨੇ ਮੋਹ ਤਾਂ ਹੁਣ ਓਹ ਵੀ ਨਹੀਂ ਕਰਦੇ ਮਤਲਬ ਲਈ ਫੋਨ ਤੇ ਮਤਲਬ ਲਈ ਗੇੜਾ ਮਾਰਦੇ ਨੇ
dil di gl ds diti ik gaane ch❤kehn nu tte ik gana pr prdesiyan nl biti puri hadd biti aa
Very nice beautiful Song 🎵 very True 👍 God Blesses 🙌 🙏 ❤️
Wah.thandi.sahib.bilkul.sach.bian.keeta.khush.reh
Baba nanak ji aang sang sahetta karan vir ji guru fateh ji parvan karni ji bijian aakhian nal piyar bhari sat shri akal vir ji sare viran nu waheguru ji har medan fateh bakshan ji
Waheguru ji
Absolutely right said 👍👍🙏🙏
Right baut sundar ji bilkul shi ji right
Waheguru chardi kla vich rkhe bhut vadia song
ਵਾਹ ਜੀ ਵਾਹ ❤
Very nice bro Jai Hind Jai Bharat
Sade nal v is tara hi honda 22ji
Waheguru g.mehar karn es veer te
Very nice veer ji love you❤❤❤❤❤👌🏻👌🏻👌🏻👌🏻👌🏻👌🏻
ਪੀੜਾਂ ਦਾ ਪਰਾਂਦਾ! ਬਲਰਾਜ ਕੋਰੇਵਾਲ
ਸੌ ਪਰਸੈਟ ਸਹੀ ਕਿਹਾ ਪੁਤਰਾ
Bohot khoob
Nothing to worry - Punjabis doing great jobs.
ਬੇਟਾ ਜੀ ਮੇਰੇ ਬੇਟੇ ਨੂੰ ਕੋਈ ਵਧੀਆ ਕੰਮ ਦਾਦੀ ਸਕੈਚਵਨ ਚ ❤😊❤❤
Wah ji wah Akha nm ho gia
Bahut sundar ji
Right ha brother very nice song ❤
Lajwab ji ❤️🙏❤️👍🏻👍🏻
ਰੋਦੁ ਭਾਜੀ।
ਰੋਈ ਜਾਦਾ ਰਹਿੰਦਾ
Tu kade perdes ja ke dekh biba fer pata lagega
Very nice good job god bless you
Waheguru ji 🙏
22ji ek song foji aa li. V hoje ❤❤❤ please
Very good❤❤
ਮੋਹ ਤਾਂ ਪਰਦੇਸੀਆ ਦਾ ਵੀ ਨੀ ਰਹਿਦਾ ਆਪਣੇ ਦੇਸ਼ ਨਾਲ ਬਾਈ ਕਿਸੇ ਦੇ ਕਹਿਣ ਨਾਲ ਕੋਣ ਵਾਪਸ ਆਉਂਦਾ ਆਉਣ ਵਾਲੇ ਵੀ ਬੱਸ ਉੱਤੋਂ ਉੱਤੋਂ ਹੀ ਕਹਿਦੇ ਨੇ
Majbooria veer. Bandah vichaley he tanghyea janda aa
Bilkul theek veer ji🙏
❤Shei gal aea 22 g 👌👌
100/: right veer ji very good song
Bahut vadiya
Very true god blesses🙏🙏
Very nice song dilo gayia heart touching song😂😂
Absolutely right
Very good bahji
Bot vadia vire 🙏🙏🙏
Very nice 100/ok ❤❤❤❤
Very good song ❤❤❤❤❤
Waheguru Ji
MDS
Oh yara Rua dita veer.
Very good
Theek a mundeyaa,,,
Khesi,,hay oye