ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਾਰ ਸੁਣਕੇ ਰੋਈ ਮੈ,ਸੱਚੀ ਸੁਣਕੇ ਧਾਹਾਂ ਹੀ ਨਿਕਲ ਜਾਦੀਆਂ ਐ
89
ਇਸ ਬੰਦੇ ਦਾਂ ਨਾਮ ਦੱਸੋ ਇੱਕ ਗਾਣਾਂ ਹੋਰ ਸੀ ਉਹ ਵੀ ਬਹੁਤ ਸੋਹਣਾ ਸੀ ...
Dharmveer thandi
@@gulshanattri9833 pind pdhana
Waheguru mehar kare
ਇੱਕ ਪੁੱਤਰ ਦੇ ਦਿਲ ਦੀ ਹੂੰਕ ਆਪਣੇ ਬਾਪ ਨੂੰ ਯਾਦ ਕਰਕੇ ਪੁਰਾਣੀਆਂ ਗੱਲਾ ਨੂੰ ਦੁਹਰਾਉਂਦਾ ਹੋਇਆ ਦਿੱਸਦਾ ਹੈ ਬਹੁਤ Emotional nd ਵਧੀਆ ਗਾਇਆ 😂👍👌
ਵਾਹ ਭਾਈ ਵਾਹ ਤੁਹਾਡੀ ਸੋਚ ਨੂੰ ਸੀਸ ਨਿਵੋਦੇ ਹਾਂ ਬਹੁਤ ਸੋਹਣਾ ਗੀਤ ਲਿਖਿਆ ਔਰ ਗਾਇਆ ਬਹੁਤ ਪਿਆਰੀ ਆਵਾਜ਼ ਹੈ ਧੰਨਵਾਦ
ਮਾਤਾ ਪਿਤਾ ਤੋਂ ਦੂਰ ਰਹਿਣ ਵਾਲੇ ਦਿਲਾਂ ਦੇ ਜ਼ਜਬਾਤ
🙏👍👏 ਬਹੁਤ ਵੱਧੀਆ ਭਾਵਿੱਕ ਰੂਹ ਨੂੰ ਟੁੰਬਣ ਵਾਲਾ ਦਰਦ ਭਰਿਆ ਗੀਤ ਬਹੁੱਤ ਮਿੱਠੀ ਅਵਾਜ਼ ਵਿੱਚ ਗਾਇਆ ਗੀਤ ਹਰ ਕਿਸੇ ਦੇ ਦਿੱਲ ਦੇ ਦਰਦ ਨੂੰ ਭਾਵਿੱਕ ਕਰ ਰੂਲਾਂ ਦਿੰਦਾ ਹੈ । ਧੰਨਵਾਦ ਪੁਤੱਰ । ਜਵਾਨੀਆਂ ਮਾਣੇਂ ਅਤੇ ਆਪਣੇ ਅਨਮੋਲ ਹੁਨੱਰ ਨੂੰ ਚਾਰ ਚੰਨ ਲਾਉਂਦੇ ਰਹੋ .
ਜ਼ਿੳੂਂਂਦਾ ਰਹਿ ਥਾਂਦੀ ਬਾੲੀ ਜੀ ਵਾਹਿਗੁਰੂ ਜੀ ਤੂਹਾਨੂੰ ਲੰਮੀਅਾ ਬੱਖਸੇ਼
ਅੱਜ ਮੁੱੜ ਫੇਰ ਇਹ ਦਰਦ ਭਰਿਆ ਗੀਤ ਸੁਣਿਆ।ਬਹੁਤ emotional ਹੋਈ ਤੇ ਰੋਈ ਕਿਵੇਂ ਮਾਂ ਬਾਪ ਸੱਚੀਂ-ਮੁੱਚੀਂ ਬੱਚਿਆਂ ਲਈ ਤਾਣੇ ਬਾਣੇ ਬੁੰਨਦੇ ਮਿਹਨਤਾਂ ਕਰਦੇ ਜਹਾਨ ਤੋਂ ਚਲੇ ਜਾਂਦੇ ਹਨ ਪਰ ਮਗਰ ਫਿਰ ਯਾਦਾਂ ਦੀਆਂ ਪੀੜਾ ਹੀ ਰਹਿ ਜਾਂਦੀਆਂ ਹਨ ਸਿਆਣੇ ਪੁੱਤ ਉਹ ਨੇ ਜੋ ਮਾਂ ਬਾਪ ਦੀ ਮਿਹਨਤ ਦੀ ਕਦਰ ਕਰਦੇ ਹਨ 🙏🏻👏ਹੁਣ ਮਾਂ ਬਾਪ ਦੇ ਨੰਬਰ ਫ਼ੋਨ ਵਿੱਚ ਨਹੀਂ ਸੇਵ ਹੋਣੇ ਤਸਵੀਰਾਂ ਹੀ ਰਹਿ ਜਾਂਦੀਆਂ ਹਨ 🙏🏻❤️
, ਸਲਾਮ ਹੈ ਵੀਰਾਂ ਤੈਨੂੰ ਪਰਮਾਤਮਾ ਤੈਨੂੰ ਸਦਾ ਹੀ ਖੁਸ਼ ਰੱਖੇ
ਭਾਈ ਜੀ ਬਿਲਕੁਲ ਸਹੀ ਅਤੇ ਸੱਚਾ ਗੀਤ ਗਾਇਆ।ਜਿਹੜੇ ਵੀਰ ਸਾਲਾਂ ਬੱਧੀ ਆਪਣੇ ਘਰ ਪੰਜਾਬ ਗੇੜਾ ਨਹੀਂ ਮਾਰਦੇ ਤੇ ਮਾਂ ਪਿਉ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ ਆਪਣੇ ਬੱਚਿਆਂ ਨੂੰ ਉਡੀਕਦੇ ਉਡੀਕਦੇ। ਫਿਰ ਉਹਨਾਂ ਨੂੰ ਰੋਣਾ ਪੈਦਾ ਬਾਪੂ ਦੇ ਮੰਜੇ ਦੀਆਂ ਧੌਣਾਂ ਨੂੰ ਫੜਕੇ।
Very good bai ji ਪੁਰਾਣੀਆਂ ਯਾਦਾਂ ਵੀਰੇ ਬਹੁਤ ਰਵਾਉਂਦੀਆਂ ਨੇਂ
ਬਹੁਤ ਵਧੀਆ ਗੀਤ ਗਾਇਆ ਬੇਟਾ ਜੀ ਰੂਹ ਹਿਲਗਈ ਜਿਉਂਦਾ ਰਹਿ ਬੇਟਾ ਪ੍ਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ
ਮਨ ਭਰ ਆਇਆ ਬਹੁਤ ਵਧੀਆ ਜੀ
ਰੋਣਾ ਅਾ ਗਿਅਾ ਵੀਰਾ ਤੁਹਾਡਾ ਗੀਤ ਸੁਣਕੇ।
ਮੈਂ ਵੀ ਜਦੋਂ ਬਾਈ ਹੋਰਾਂ ਤੋਂ ਪਹਿਲੀ ਵਾਰ ਇਹ ਗੀਤ ਸੁਣਿਆ ਸੀ ਬਹੁਤ ਧਾਹਾਂ ਨਿਕਲ ਗਈਆਂ ਸੀ ਬਹੁਤ ਰੋਈ ਸੀ ਹੁਣ ਵੀ ਜਦੋਂ ਸੁਣਦੇ ਹਾਂ ਆਪ ਮੁਹਾਰੇ ਹੰਝੂ ਵਗਣ ਲੱਗਦੇ ਹਨ🎉🎉🎉❤
good🎉🎉🎉🎉🎉🎉🎉🎉
ਪਰਦੇਸਾਂ ਵਿੱਚ ਗਏ ਪੰਜਾਬੀ ਦੇ ਦਿਲ ਦੀ ਹੂਕ।
ਇਸ ਤੇਂ ਵਧੇਰੇ ਯਥਾਰਥ ਨੂੰ ਦ੍ਰਿਸ਼ਾਤਮਕ ਰੂਪ ਵਿੱਚ ਨਹੀਂ ਲਿਖਿਆ ਜਾ ਸਕਦਾ।ਬਹੁਤ ਹੀ ਜਿਆਦਾ ਵਧੀਆ।
ਇਹ ਸਧਰਾਂ ਕਿਥੋਂ ਸੋਚ ਕੇ ਲਿਖੀਆਂ ਸੱਚੀ ਸੁਣ ਰੋਣ ਆ ਗਿਆ
ਦਿਲਾਂ ਨੂੰ ਛੂਹ ਗਿਆ ਗੀਤ
Bhut vdiya veere👌🏻👌🏻Dil nu touch kr giya song ❤️Schi bhut Rona aya😭😭😭😭
100% Sachian gallan Bai ji , jio 🙏👏👏👏👏
ਬਹੁਤ ਵਧੀਆ ਗਾਇਕੀ 22 ਜੀ
ਵਾਹ ਲਾਜਵਾਬ ਲਾਜਵਾਬ ਲਾਜਵਾਬ ਆਵਾਜ਼ ਤੇ ਅੰਦਾਜ਼
My dear friend Very very nice song.Very very nice Awag.
ਯਾਦਗਰੀ ਆਵਾਜ ਅਤੇ ਸ਼ੇਅਰ, ਬਹੁਤ ਵਧੀਆ, ਧੰਨਵਾਦ,,
😭😭😭😭😭😦
Ohh my God 🙏🏻 sachi us ghr di hr cheej ਪਿਆਰੀ ਹੁੰਦੀ 🥺🙏🏻🙏🏻.. words 🥺 💯❤️
Bi Ji kmal he Kar dite bi Ji ma ta emotional Hai Jo Gia bi Ji parmatma AAP Ji noo Chardikla vich rakhe Avtar Singh Sidhu from Canada
ਇੱਕ ਇੱਕ ਲਫ਼ਜ਼ ਦਿਲ ਚ ਉੱਤਰਦਾ ਜਾਂਦਾ 🙏🙏
ਚੰਦਰੇ ਡਾਲਰਾਂ ਨੇ ਮੇਰਾਂ ਸਾਰਾਂ ਕੁੱਝ ਖੋਹ ਲਿਆ..😥😥
ਸੱਚੀ ਗੱਲ ਵੀਰੇ ਤੁਸੀ ਬਹੁਤ ਵਧੀਆ ਗਾਇਆ ਮੇਰਾ ਬਾਪੂ ਵੀ ਮੈਨੂ ਛੱਡ ਕੇ ਰੱਬ ਕੋਲ ਚਲੇ ਗਏ ਮੇ ਅੱਜ ਗਾਣਾ ਸੁਣ ਕੇ ਬਹੁਤ ਰੌਈ
Waheguru ji
ਵਾਹ ਜੀ ਵਾਹ ਉ ਬਾਈ ਜੋਦਾ ਰਹਿ 👍👍👍👍👍🙏🙏🙏
ਦਿਲ ਨੂੰ ਸੁਹ ਲੈਣ ਵਾਲਾ ਗੀਤ ਬਾਈ 🙏🙏
Bahout vadeaa vere 👌✌️✌️👌✌️❤️❤️❤️🙏🙏🙏
ਦਿਲ ਨੂੰ ਛੂਹਦੇ ਸ਼ਬਦ
Heart touching words and voice....😭😭 बाबुल दा वेहडा़ नहीं भुलदा..😭😭
Jisfe vi dil vich apne ghar de piar hovega Es gane nu sun ke Akh jeoor gili hoee hovegi 😢
ਵਾਹਿਗੁਰੂ ਜੀ, ਸਭ ਦੇ ਮਾਂ, ਬਾਪੂ ਨੂੰ ਮੇਰੀ ਵੀ ਉਮਰ ਲੱਗ ਜਾਵੇ 🙏😔
All are true heart touching no words for parents I love mom and dad thanks for God bless you and your family
ਵੀਰ ਜੀ ਨੇ ਬਹੁਤ ਵਧੀਆ ਗਾਈਆ ਜੀ ਹਰੇਕ ਦਾ ਰੋਣਾ ਨਿਕਲ ਜਾਦਾ
ਬਾਈ ਨੇ ਹਰ ਇੱਕ ਪਰਦੇਸੀ ਦੀ ਅੱਖਾਂ ਨਮ ਕਰ ਦਿੱਤੀਆਂ
ਕਦੇ ਪੁਰਾਣਾ ਨਾ ਹੋਣ ਵਾਲਾ ਦਿਲ ਦਾ ਦਰਦ ਜੋ ਗਾ ਕੇ ਦੱਸਿਆ ।
Very very nice and Sweet Singing with very nice and Senseble lyrics 👍👍👍
ਦਿਲ lai gya vir ਰਵਾਤਾ ਯਰ
Very very nice very beautiful song veer ji
Very nice song 😔😔👍🙏
Very nice veer ji tusa da geet sun k bapu di har gal yaar aa gi ..Very very very good sir ì
ਬਿਲੱਕੁਲ ਸਚਾਈ ਬਿਆਨ ਕੀਤੀ ਵੀਰ ਨੇ ਬਹੁਤ ਵਧੀਆ । ਪਰ ਅੰਗਰੇਜ਼ਣਾ ਰੋ ਪਈਆਂ ਨਹੀਂ ਦਿਖਿਆ ਸਿਰਫ਼ ---?
22ਜੀ ਨੇ ਸੱਚੀਆਂ ਗੱਲਾਂ ਪੇਸ਼ ਕੀਤੀਆ 90ਪਰਸੈਟ,ਹਰ,ੲਇੱਕ, ਨਾਲ ਇਹੋ, ਬੀਤਦਾ ਹੈ
ਬਹੁਤ ਦਰਦ ਭਰਿਆ ਗੀਤ ਆ
Very beautiful song veer 👍
Waheguru karma nale milda na aho jya putt ma papa nu love you veer ji nice voice dill nu ronagya jioda rah veer sada khush rha rwinder kaur khalsa ❤❤😘😘😘😘😢
Very nice song brother g god bless you mara kata bich bapo da hat da mango tre sa g das pb 7 hs punjab saini g dil to sulat g ❤❤❤❤❤
Veer.punjab.ta.chete.aunda.e.good.geet.shera.aulakh
Great song forever sung by great bai.
Very nice god bless u👍👌❤️
❤🎉very very nice song brother g god bless you dil to sulat g das pb 7 hs punjab bala saini g mara be kat bich amb da bot a g❤❤❤❤❤
Great song. This is the story of each punjabi family member. Oh my God but you have done ✔️
Geet sun ke apne maa baap di bahut yaad gyi, bahut rona aaya sun k veere 😭😭
Very nice ਵੀਰ ਜੀ
Keya baat a veer ji .bohat shona gayea 🙏
ਬੁਹਤ ਹੀ ਵਧੀਆ ਬਾਈ ਜੀ
ਬਾਹ ਞੀਰ ਜੀ ਮੇਰਾ ਬਾਪੂ ਜੀ ਵੀ 18/9/19 ਨੁੰ ਸਾਨੂ ਛੱਡ ਕੇ ਗੁਰੂ ਚਰਨਾ ਵਿੱਚ ਜਾ ਵਿਰਾਜੇ ਨੇ ਬਹੂਤ ਯਾਦ ਆਓਦੇ ਨੇ
Bahut vadhia. God bless you
Sirraaaaa ਕਰਾਤਾ y ਓਏ
ਬਹੁਤ ਵਧੀਆ ਜੀ
❤️🙏 very nice veere
ਸਾਡਾ ਵਿਰਸਾ ਸੁਣ ਕੇ ਬੀਤੀਆ ਸਮਾਂ ਯਾਦ ਆ ਗਿਆ
Heart ❤️ tuching song
Dil di hooq nikaldi e bai .very emotional song.
Very nice song
Very nice song veer ji👍
Kya baat baiji, bahut wadhia 🙏🏼
Vvvvvvvery nice song God bless you always ji ✨ 🙏 ❤ WAHEGURU WAHEGURU WAHEGURU ♥ 🙏 ❤
Excellent ,A story of Real Life translated in Punjabi by a Punjabi
Beautiful Dil Kash Awaaz, unable to control the tears sososo touching. God bless.🥲😇🙏
mind blowing no one can tk place of parents 🙏🏻
Veer ne Sach keha bahut dil nu suh ley an wale bol veer de saluit a
Veer ji Dhanyawad Bhai ji 👌🙏🙏🙏
Very good veer ji
Very nice song Ron aa gya
ਬਹੁਤ ਵਧੀਆ ਗੀਤ
Very nice God blessed you sir
Very Nice ji 👌👌👌👍
Very Heart touching song sir Rula diya apne Bcoz last year I lose my dad so hai oye Rabba 😢
Very very nice song ji 👌👌💯💯💯
Bahut vadia veere ,
Bahut sohna song a veer ji mere v dady nahi hai tuhada song sun k bahut royi
Nice looking song veer ji
ਬਹੁਤ ਵਧੀਆ ਬਾਈ
Bahut khoob.roti chandri de puarhe ne nahi tan kisda dil karda maa baap ton vichhran da
ਬਹੁਤ ਵਧੀਆ ਵੀਰੇ
Wahhhhh ji wahhhhh 👌🏻❤️🙏🏼
Sira Karta Bai ne Khangura
ਸਾਡੇ ਮਾਪੇ ਸਾਨੂੰ ਕਦੀ ਫੋਨ ਤਕ ਨਹੀਂ ਲਗਾਉਂਦੇ ਅੱਜ ਕਲ ਮਾਪੇ ਵੀ ਧੀਆਂ ਨੂੰ ਭੁੱਲਣ ਲੱਗ ਪੈ ਮੈ ਵੀ ਹੁਣ ਬੜਾ ਘਟ ਕਰ ਦਿੱਤਾ ਫੋਨ ਲਗਾਉਣਾ ਪਰ ਇਹ ਗੀਤ ਸੁਣ ਕੇ ਫਿਰ ਵੀ ਪਤਾ ਨਹੀਂ ਰੋਈ ਕਿਉ ਹਾ
Bai ji bahut badia
Very good God bless you my dear Vir g
Nice bro waheguru ji mehar kare🙏
ਸਿਰਾਂ ਕਰਾਤਾ ਬਾਈ
ਵਧੀਆ ਗੀਤ ਆ ਜੀ
❤waharguru ji ka waharguru ji ki fatai
Very good ji
Very nice sweet message
Dharmbir Thandi veer g bht vadia from garhpadhana.tehsil nawanshahar distt. Shaheed bhagat singh nagar.👏👏👏👏👏👏
Atttttt krati bro. God bless u
Love you veer ji Bahaout sohna 🙏
Nice song 22ji
Very nice song ❤️🙏

My dear friend Very very nice song.
Very very nice Awag.

ਬਾਹ ਞੀਰ ਜੀ ਮੇਰਾ ਬਾਪੂ ਜੀ ਵੀ 18/9/19 ਨੁੰ ਸਾਨੂ ਛੱਡ ਕੇ ਗੁਰੂ ਚਰਨਾ ਵਿੱਚ ਜਾ ਵਿਰਾਜੇ ਨੇ ਬਹੂਤ
ਯਾਦ ਆਓਦੇ ਨੇ
Bahut vadhia. God bless you
Sirraaaaa ਕਰਾਤਾ y ਓਏ
ਬਹੁਤ ਵਧੀਆ ਜੀ
❤️🙏 very nice veere
ਸਾਡਾ ਵਿਰਸਾ ਸੁਣ ਕੇ ਬੀਤੀਆ ਸਮਾਂ ਯਾਦ ਆ ਗਿਆ
Heart ❤️ tuching song
Dil di hooq nikaldi e bai .very emotional song.
Very nice song
Very nice song veer ji👍
Kya baat baiji, bahut wadhia 🙏🏼
Vvvvvvvery nice song God bless you always ji ✨ 🙏 ❤ WAHEGURU WAHEGURU WAHEGURU ♥ 🙏 ❤
Excellent ,A story of Real Life translated in Punjabi by a Punjabi
Beautiful Dil Kash Awaaz, unable to control the tears sososo touching. God bless.🥲😇🙏
mind blowing no one can tk place of parents 🙏🏻
Veer ne Sach keha bahut dil nu suh ley an wale bol veer de saluit a
Veer ji Dhanyawad Bhai ji 👌🙏🙏🙏
Very good veer ji
Very nice song
Ron aa gya