ਸਰੀਰ ਦੀ ਸਫਾਈ- ਚਿਰੇਤਾ , ਦਾਲਚੀਨੀ ਧਨੀਆ

แชร์
ฝัง
  • เผยแพร่เมื่อ 27 ส.ค. 2024
  • detox ਕਰਨ ਲਈ ਧਨੀਆ ਦਾਲਚੀਨੀ ਅਤੇ ਚਿਰੇਤਾ ਦਾ ਪ੍ਰਯੋਗ ਕਿਵੇ ਕਰਨਾ ਹੈ, ਇਸ ਬਾਬਤ ਸਵਾਲਾਂ ਦੇ ਜਵਾਬ Sanjeev setia ਵਲੋਂ

ความคิดเห็น • 227

  • @lalisingh4258
    @lalisingh4258 ปีที่แล้ว +15

    ਗਰੀਬਾਂ ਦੇ ਮਸੀਹਾ ਹੋ ਵਾਹਿਗੁਰੂ ਜੀ ਤੁਸੀਂ।

  • @jazzjolly1117
    @jazzjolly1117 ปีที่แล้ว +4

    ਬਹੁਤ ਖੂਬ ਜਾਣਕਾਰੀ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @rupinderpalfarwaha9479
    @rupinderpalfarwaha9479 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ।। ਧੰਨਵਾਦ ਵੀਰ ਜੀ ।।

  • @manjinderkaur4822
    @manjinderkaur4822 หลายเดือนก่อน

    👏 ਸਰ ਬਹੁਤ ਵਦੀਆਂ ਜਾਣਕਾਰੀ

  • @karmjitkaur8233
    @karmjitkaur8233 ปีที่แล้ว +3

    ਬਹੁਤ ਵੱਡੀ ਜਾਣਕਾਰੀ ਹੈ🙏🙏 🌹🌹🌹🌹

    • @renubala3110
      @renubala3110 ปีที่แล้ว

      Valuable information, thank you so much G🙏❤🙏

  • @vijaykamboj2299
    @vijaykamboj2299 9 หลายเดือนก่อน +3

    ਸਲੂਟ ਆ ਜਨਾਬ

  • @ashokgrewal710
    @ashokgrewal710 6 หลายเดือนก่อน +2

    Salute ...
    10000000000000000000 Like ...

  • @evergreenevergreen7974
    @evergreenevergreen7974 ปีที่แล้ว +19

    Sir, ਪਿੱਤੇ ਦੀ ਪੱਥਰੀ ਦਾ ਇਲਾਜ਼ ਵੀ ਦੱਸੋ ji, ਬਹੁਤ ਵਧੀਆ ਕਰ ਰਹੇ ਤੁਸੀਂ

    • @NaroiSehatSanjeevsetia
      @NaroiSehatSanjeevsetia  3 หลายเดือนก่อน

      ਨਰੋਈ ਸਿਹਤ ਦੀਆਂ ਸਾਵਧਾਨੀਆ ਵਾਲੀ ਵੀਡਿਓ ਦੇਖੋ
      ਈਅਰਫੋਨ ਵਰਤ ਲੈਣਾ
      ਗਡੀਆਂ ਦੀ ਅਵਾਜ ਹੈ ਵਿਚ

  • @balvirdada5442
    @balvirdada5442 7 หลายเดือนก่อน +3

    ਸੇਤੀਆ ਸਾਬ👌👌

  • @chahalsaab139
    @chahalsaab139 9 หลายเดือนก่อน +1

    ਬਹੁਤ ਵਧੀਆ ਜਾਣਕਾਰੀ

  • @davinderkaur5261
    @davinderkaur5261 ปีที่แล้ว +1

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਜੀ ,,🙏🙏

  • @varinderkumarkamboj7765
    @varinderkumarkamboj7765 ปีที่แล้ว +4

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @gursewaksingh7515
    @gursewaksingh7515 ปีที่แล้ว +2

    Bhut vadhya jankari ji🙏🏼

  • @sukhsohalrataul8888
    @sukhsohalrataul8888 18 ชั่วโมงที่ผ่านมา

    Saria cheja sath iko vaar lain sakde va setia sir ji daal chini and dhania charet

  • @jatindersingh6486
    @jatindersingh6486 ปีที่แล้ว +1

    Sir i have no words for u r thanks last 6 years tho bahut weak se but hun naroi sahat nal thik ho rai ha

  • @talwindersingh5472
    @talwindersingh5472 ปีที่แล้ว +2

    Thanks 🙏 god bless ji

  • @Drawlikeshadow
    @Drawlikeshadow ปีที่แล้ว +2

    Jinni dwaai kadwi hundi hai onna hi asar vadhiya kardi hai

  • @reetumehrareetumehra4849
    @reetumehrareetumehra4849 11 หลายเดือนก่อน +1

    Thanks sir janta nu dvaita to njait dvaan lai

  • @drPardeepsinghdhaliwal-x3x
    @drPardeepsinghdhaliwal-x3x 9 หลายเดือนก่อน +1

    Thank you setia ji

  • @reetumehrareetumehra4849
    @reetumehrareetumehra4849 11 หลายเดือนก่อน +2

    Best a sir asi chote chote c ta mere papa pilande c sanu kdi sirdard tk nhi hoya kioki papa Hakeem c chraita is best

  • @sonugarg9868
    @sonugarg9868 3 หลายเดือนก่อน +1

    Radhe radhe sir

  • @sarabjitsran501
    @sarabjitsran501 ปีที่แล้ว

    ਬਹੁਤ ਵਧੀਆ ਜੀ

  • @khushwinder4685
    @khushwinder4685 ปีที่แล้ว +7

    Tx sir ji tohada dilo tx ji main pi rahi haan ji 5 days pita ji vase jada ਕੋੜਾ ਤਾ ਨੀ ਲੱਗਾ ਮੈਂਨੂੰ ਜੀ ਪਰ ਜੇ ਦੇਖੇਆ ਜਾਵੇ ਤਾ ਰੋਗ ਮੁਕਤ ਹੋਣ ਕੁਛ ਨੀ ਦੇਖਣਾ ਚਾਹੀਦਾ ਕੋੜਾ ਜਾ ਫਿਰ ਮਿੱਠਾ ਸਰੀਰ ਤੋਂ ਉਪਰ ਕੁੱਛ ਨਹੀ ਹੈ ਜੀ ਸਰ ਜੀ ਇੱਕ ਗੱਲ ਹੋਰ ਮੈਂ ਤੁਹਾਡੀ ਸਾਬਣ ਵਾਲੀ ਵੀਡੀਓ ਦੇਖ ਕੇ ਮੈਂ ਵੀ ਸਾਬਣ ਕੱਦੂ ਕੱਛ ਕੀਤਾ ਤੇ ਕੱਪੜੇ ਧੋਤੇ ਸੱਚੀ ਗੱਲ ਹੈ ਜੀ ਪਾਣੀ ਦੀ ਬਹੁਤ ਜਿਆਦਾ ਬੱਚਤ ਹੋਈ ਜੀ ਸਰ ਜੀ ਰੱਬ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਤੇ ਤੁਹਾਡੀ ਸਾਰੀ ਟੀਮ ਨੂੰ ਵੀ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਲੰਮੀ ਉਮਰ ਬਖਸ਼ਣ ਤੇ ਤੁਸੀਂ ਇੱਦਾ ਹੀ ਲੋਕਾਂ ਲੲੀ ਭਲਾਈ ਦੇ ਕੰਮ ਕਰ ਦੇ ਰਹੋ ਜੀ ਦਿਲੋਂ ਧੰਨਵਾਦ ਤੁਹਾਡਾ ਸਾਰੇਆਂ ਦਾ ਜੀ 🙏 🙏

    • @jasmine.54
      @jasmine.54 ปีที่แล้ว +1

      Sister manu reply karna kitho milega and kive Banda a please

    • @khushwinder4685
      @khushwinder4685 ปีที่แล้ว +1

      @@jasmine.54 ਹਾਂਜੀ ਦੀਦੀ ਜੀ ਚਰੈਤਾ ਪੰਸਾਰੀ ਦੀ ਦੁਕਾਨ ਤੋਂ ਮਿਲ ਜੂ ਗਾ ਜੀ ਇਸ ਇੱਕ ਗਿਲਾਸ ਪਾਣੀ ਚ 2, 4 ਡੱਕੇ ਚਰੈਤੇ ਦੇ ਪਾ ਕੇ ਬਾਲੋ ਜਦੋ ਅੱਧਾ ਰਹਿ ਜਾਵੇ ਉਦੋਂ ਪੀ ਲਵੋ ਪੀਣਾ ਤੁਸੀਂ ਉਦੋ ਆ ਜਦੋ ਸਵੇਰੇ ਫਲਸ ਜਾਣ ਤੋਂ ਅੱਧਾ ਘੰਟਾ ਬਾਅਦ ਜੀ ਮਹੀਨੇ ਚ 10 ਦਿਨ ਪੀ ਲਵੋ ਫਿਰ ਛੱਡ ਦਵੋ ਫਿਰ ਇਸੀ ਤਰ੍ਹਾਂ ਅਗਲੇ ਮਹੀਨੇ ਪੀਣਾ ਜੀ ਹਰ ਮਹੀਨੇ 10 ਦਿਨ ਠੀਕ ਆ ਜੀ 🙏

    • @ArvinderSingh-yi2bg
      @ArvinderSingh-yi2bg ปีที่แล้ว

      ​​@@khushwinder4685har mhaine peena hai setiya ji ne kya har mhine nhi peena

    • @ravneetsingh7176
      @ravneetsingh7176 ปีที่แล้ว

      ​@@khushwinder4685daalchhini te dhaniya v obal ke peena aa jaroor daseo

  • @manjeetkaur4056
    @manjeetkaur4056 ปีที่แล้ว

    Waheguru ji mehar karen thude ty 🙏🙏

  • @LakhwinderKaur-pk8ow
    @LakhwinderKaur-pk8ow 9 หลายเดือนก่อน +1

    ਧੰਨਵਾਦ ਵੀਰ ਜੀ

  • @nituarora9641
    @nituarora9641 ปีที่แล้ว +3

    🙏🙏🙏👍

  • @Nirogsehatmandzindgi
    @Nirogsehatmandzindgi ปีที่แล้ว +1

    Ji bahut vadia

  • @hardeepsinghrandhawa4595
    @hardeepsinghrandhawa4595 ปีที่แล้ว +2

    Good information sir 👍

  • @sunitaneetu7622
    @sunitaneetu7622 ปีที่แล้ว +1

    Thank you sir for this information 🙏

  • @AvtarSingh-ls3zr
    @AvtarSingh-ls3zr 6 หลายเดือนก่อน +1

    Thanks 🎉🎉❤❤

  • @gkghuman9693
    @gkghuman9693 ปีที่แล้ว +1

    ਮਸੀਹਾ 💓

  • @Karansingh0842-zz3rg
    @Karansingh0842-zz3rg ปีที่แล้ว

    ਅੰਕਲ ਮੇਰੀ ਓਮਰ 17 ਸਾਲ ਦੀ ਹੈ। ਮੈਨੂੰ ਸਾਹ ਦੀ ਜਖਾਮ ਬਹੁਤ ਜਿਆਦਾ ਹੁੰਦਾ ਹੈ।

    • @amarjitsandhu9927
      @amarjitsandhu9927 ปีที่แล้ว

      Dust allergy hai .anti allergy di tablets mildya hann .

  • @deepkang9011
    @deepkang9011 ปีที่แล้ว +1

    🙏

  • @jagtarmaan2653
    @jagtarmaan2653 9 หลายเดือนก่อน +2

    ਸਤਿ ਸ੍ਰੀ ਅਕਾਲ ਜੀ 🙏

  • @harjindersingh6938
    @harjindersingh6938 ปีที่แล้ว +1

    Thanks ji

  • @singhdev7056
    @singhdev7056 ปีที่แล้ว +1

    Nice video sir ji 🙏

  • @KulwinderKaur-kd7mj
    @KulwinderKaur-kd7mj ปีที่แล้ว +1

    Thanks sir❤🙏🏻🙏🏻

  • @lazisingh1545
    @lazisingh1545 ปีที่แล้ว

    Bhut bhut thanvaad ji

  • @gursimransinghsandhu4433
    @gursimransinghsandhu4433 ปีที่แล้ว

    ਧੰਨਵਾਦ ਜੀ

  • @KaranSingh-fi5ti
    @KaranSingh-fi5ti ปีที่แล้ว +1

  • @sukhsohalrataul8888
    @sukhsohalrataul8888 หลายเดือนก่อน

    Sir pite di pathri da elaj daso sir ji 13mm di va

  • @rajwinderkaur8757
    @rajwinderkaur8757 ปีที่แล้ว

    Thanku sir

  • @Kanwal_Pehowa
    @Kanwal_Pehowa หลายเดือนก่อน

    Sir chiryat pin to baad swere chaa pi sakde ha te kini der baad pls Reply

  • @user-yh5cn1ot3s
    @user-yh5cn1ot3s ปีที่แล้ว +1

    Good information

  • @jaswindermadahar4004
    @jaswindermadahar4004 ปีที่แล้ว +1

    👍🙏🙏🙏🙏🙏🙏🙏

  • @JasvirSingh-me1io
    @JasvirSingh-me1io ปีที่แล้ว +1

    Very good

  • @user-yu9pk6nn6g
    @user-yu9pk6nn6g 6 หลายเดือนก่อน +1

    ਸਰ ਸਤਿ ਸ੍ਰੀ ਅਕਾਲ ਜੀ ਮੇਰਾ ਬੀ ਪੀ ਹਾਈ ਰਹਿੰਦਾ ਹੈ ਜੀ ਮੇਰੀ ਉਮਰ 33 ਸਾਲ ਆ ਜੀ ਟੈਸਟ ਸਾਰੇ ਸਹੀ ਆਉਂਦੇ ਨੇ

  • @kulwinderlayal1865
    @kulwinderlayal1865 ปีที่แล้ว +4

    Cholesterol bare daseo ji

  • @SandeepSingh-gu4xs
    @SandeepSingh-gu4xs ปีที่แล้ว

    V good g

  • @sonugarg9868
    @sonugarg9868 3 หลายเดือนก่อน +1

    Sir skin pr eaching nd resios bahut ho rahi aa

    • @NaroiSehatSanjeevsetia
      @NaroiSehatSanjeevsetia  3 หลายเดือนก่อน

      ਇਸ ਚੈਨਲ ਦੀਆਂ ਵੀਡਿਓ ਦੇਖੋ ਤੇ ਅਮਲ ਸ਼ੁਰੂ ਕਰੋ ਆਪੇ ਠੀਕ ਹੋ ਜਾਵੇਗੀ

  • @user-hc6rs2dp5x
    @user-hc6rs2dp5x ปีที่แล้ว +1

    👌🍵

  • @jeetdeol8590
    @jeetdeol8590 ปีที่แล้ว

    Thnx sir

  • @sukhdevsinghgill971
    @sukhdevsinghgill971 ปีที่แล้ว

    Very nice

  • @sonugarg9868
    @sonugarg9868 3 หลายเดือนก่อน +1

    Sor main sab krti humm
    Dalchini nd chareta kbi nahi leya

  • @tejinderpalsingh8069
    @tejinderpalsingh8069 ปีที่แล้ว

    ❤❤❤

  • @NavjotKaur-rz4dn
    @NavjotKaur-rz4dn ปีที่แล้ว

    Thanks g

  • @kawal2748
    @kawal2748 ปีที่แล้ว

    Thanks

  • @rajinderkaur7611
    @rajinderkaur7611 ปีที่แล้ว +3

    Dalchini & dhanya ta dal & sabji daily palawo

  • @rajinderkaur7611
    @rajinderkaur7611 ปีที่แล้ว +2

    sir chireta ki hunda es wich duwara bhi das dita jawe

  • @user-un7re4so7i
    @user-un7re4so7i 5 หลายเดือนก่อน +1

    SSA veer g mere bete de sare shreer te elergy hoi a pimple v bhut niklde ne koi ilaaz dso g kharsh v hundi a tuhade vlon koi eho jeha ilaaz Jo k USA ho jaave please jroor dsna veer g

  • @manjit101
    @manjit101 ปีที่แล้ว +3

    Sir ਮੇਰੇ ਪੈਰਾ ਵਿੱਚ ਬਹੁਤ ਦਰਦ ਹੁੰਦਾ ਸ਼ੁਭਾ ਸ਼ੁਭਾ ਤੁਰਿਅਾ ਨਹੀ ਜਾਦਾ ਡਾ. ਕਹਿੰਦੇ ਅੱਡੀ ਦੀ ਹੱਡੀ ਵਧਦੀ ਅਾ ੳੁਪਰੇਸਨ ਵੀ ਹੋ ਗਿਅਾ ਫਿਰ ੳੁਹੀ ਹਾਲ ਅਾ

    • @jasmine.54
      @jasmine.54 ปีที่แล้ว +4

      Veer ji same situation mere c manu kese purne vaid ne dasea c rat nu sone tu pehla garm Pani vich fatkari de Dali te namk pa ke par jede vich sare dup jan getea tu oper Pani Hove vich betho Kam c Kam one month Tak tusi bilkul theek hojo ge baad vich Pani ch kadan to bad garm juraba pa ke sona a tusi kar ke deheo pehla din to he fark pe jana Mai bahut sare loka nu dasea a har kise nu fark pea a please tusi jrur karna 🙏🏻

    • @gurfatehsing9028
      @gurfatehsing9028 ปีที่แล้ว

      @@jasmine.54 menu v problem he same😔

    • @manjit101
      @manjit101 ปีที่แล้ว +1

      @@jasmine.54 nhi frk piya

  • @amarjeetbhatia205
    @amarjeetbhatia205 ปีที่แล้ว +1

    Sir ji tusi chanel te punjabi de naal hindi ch vi likhya kro jisnu punjabi nhi aandi us nu vi pata chale ki tital ki hai thanks

  • @Khurmidarshan
    @Khurmidarshan ปีที่แล้ว

    Good morning sir

  • @alizaajooni1308
    @alizaajooni1308 ปีที่แล้ว

    👍👍👍👍👍👍

  • @deepuinsan9859
    @deepuinsan9859 ปีที่แล้ว +5

    weight loss lyi daso ji

    • @jaspreetkaurbanni9830
      @jaspreetkaurbanni9830 ปีที่แล้ว

      Sir dian information benifit ne tusi 32 bar formula bhartbaj search karo oh bhi wait loos lay best formula ji

  • @winderjotkaur2588
    @winderjotkaur2588 6 หลายเดือนก่อน

    kidney stone bare dso ji

  • @harrygarry2657
    @harrygarry2657 ปีที่แล้ว +2

    Sir, weight Kam karne ke liye kya Karne chahiye

    • @NaroiSehatSanjeevsetia
      @NaroiSehatSanjeevsetia  ปีที่แล้ว

      ਨਰੋਈ ਸਿਹਤ ਦੀਆਂ ਵੀਡਿਓ ਸ਼ੁਰੂ ਹੋ ਗਈਆਂ ਹਨ
      ਅਮਲ ਕਰਦੇ ਜਾਓ ਵੇਖ ਕੇ

  • @jaswainderkaur8757
    @jaswainderkaur8757 5 หลายเดือนก่อน

    Can you tell fibroids problem please .

    • @NaroiSehatSanjeevsetia
      @NaroiSehatSanjeevsetia  5 หลายเดือนก่อน

      ਮੈਂ ਤਾਂ ਠੀਕ ਕਰ ਦਿਆਂਗਾ ਪਰ ਤੁਸੀ ਨਹੀਂ ਠੀਕ ਹੋ ਸਕਦੈ ,
      ਜਿਹੜਾ 10 ਮਿੰਟ ਸੁਣ ਨਹੀ ਸਕਦਾ, ਉਣੇ ਕੀ ਠੀਕ ਹੋਣਾ ?

  • @mnjotsigh5528
    @mnjotsigh5528 4 หลายเดือนก่อน

    Sir mnu kabaj bahut rendia mai pe skdi ja nai

  • @jeetdeol8590
    @jeetdeol8590 ปีที่แล้ว

    Sir tusi daso vb nu low hon to kida rokeya jave

  • @avinashbhalla7708
    @avinashbhalla7708 9 หลายเดือนก่อน +1

    खांसी रेशे का ईलाज

    • @NaroiSehatSanjeevsetia
      @NaroiSehatSanjeevsetia  9 หลายเดือนก่อน

      ਚੈਨਲ ਦੀਆਂ ਇਸ ਤੋਂ ਪਹਿਲਾਂ ਵਾਲ਼ੀਆਂ ਵੀਡਿਉ ਦੇਖੋ,
      ਅਮਲ ਕਰੋ
      ਅਪਨੇ ਆਪ ਠੀਕ ਹੋ ਜਾਵੇਗਾ

  • @harjitsingh4525
    @harjitsingh4525 ปีที่แล้ว

    ਵੀਰ ਜੀ ਦੋਹਾਂ ਵਿਚੋਂ ਇਕ ਹੀ ਪੀਣਾ ਚਾਹੀਦਾ ਹੈ ਜ਼ਰੂਰ ਦੱਸਣਾ

  • @kamalpreetkaur6169
    @kamalpreetkaur6169 ปีที่แล้ว

    ਗੁਰਦੇ ਦੀ ਪੱਥਰੀ ਦਾ ਨੁਸਖਾ ਵੀ ਦਸੋ ਜੀ

  • @Kulveerkaur-xu5if
    @Kulveerkaur-xu5if 9 หลายเดือนก่อน +1

    Thank u sir 🙏

  • @iamjorden7037
    @iamjorden7037 ปีที่แล้ว +1

    Mainu bhut khat umer ch ear problem (deafness) ho gyi pls isda solutions dso

    • @NaroiSehatSanjeevsetia
      @NaroiSehatSanjeevsetia  ปีที่แล้ว +1

      ਨਰੋਈ ਸਿਹਤ ਦਾ ਪਾਲਣ ਕਰਨਾ ਸ਼ੁਰੂ ਕਰ ਲਓ ਸਮੇਤ ਸਰੋਂ ਦੇ ਤੇਲ ਦੀ ਕੁਰਲੀ ਦੇ

    • @iamjorden7037
      @iamjorden7037 ปีที่แล้ว +1

      Thank you

  • @user-vj9gk1bq4c
    @user-vj9gk1bq4c ปีที่แล้ว +1

    Veer g please PCOD da treatment dso....😢😢 I'm suffering from pcod..... pimples on face ...no suger digestion...hair fall

    • @NaroiSehatSanjeevsetia
      @NaroiSehatSanjeevsetia  ปีที่แล้ว

      ਜੌ ਦਸਿਆ ਜਾ ਰਿਹਾ ਹੈ, ਉਸ ਉਪਰ ਅਮਲ ਕਰੋ

    • @pardeepmaingi8594
      @pardeepmaingi8594 9 หลายเดือนก่อน

      Ji sr pcod da treatment dasso Sir please

  • @manishmittal8934
    @manishmittal8934 ปีที่แล้ว +1

    Sir ji mardana kamjori da ilaz daso

    • @NaroiSehatSanjeevsetia
      @NaroiSehatSanjeevsetia  ปีที่แล้ว

      ਬਦਲੇ ਵਿੱਚ ਤੁਸੀ ਕੀ ਕਰੋਗੇ ਨਰੋਈ ਸਿਹਤ ਲਈ ?

  • @kawaljeetkaur3148
    @kawaljeetkaur3148 ปีที่แล้ว +2

    Veer ji seene te gas chad jaye tan ki kriye
    pain bht hondi h ji 🙏

    • @amarjitsandhu9927
      @amarjitsandhu9927 ปีที่แล้ว

      Raat nu son toh pihlaa mitha soda sbji wala one tea spoon grm pani naal lo .gass banni two hours wich theek ho jandi aa .mere vi eh hi problem ci .do din hi lya bilkul theek aa .

    • @kawaljeetkaur3148
      @kawaljeetkaur3148 ปีที่แล้ว

      @@amarjitsandhu9927 ok ji tq ji 🙏

  • @armansinghsingh6001
    @armansinghsingh6001 ปีที่แล้ว

    ਵੀਰਜੀ ਸਾਡੇ ਗੁਆਂਢ ਚ ਇਕ ਬੀਬੀ ਦੀ ਕਾਲੇ ਮੋਤੀਆ ਨਾਲ ਉਸ ਨੂੰ ਦਿਸਣਾ ਬਿਲਕੁਲ ਬੰਦ ਹੋ ਗਿਆ ਕੀ ਨਿਗਾਹ ਵਾਪਸ ਆ ਸਕਦੀ ਆ ਜੀ ਦੋਨੇ ਅੱਖਾ ਦੀ ਰੋਸਨੀ ਚਲੀ ਗਈ ਕੁਝ ਹੋ ਸਕਦਾ ਜੀ ਕਿਰਪਾ ਕਰਕੇ ਜਰੂਰ ਦੱਸਿੳ ਜੀ

  • @puneetcheema237
    @puneetcheema237 4 หลายเดือนก่อน +1

    Nic ji

  • @sonugarg9868
    @sonugarg9868 9 หลายเดือนก่อน +1

    Ram Ram g
    Mere hand shever krdey nay nd dry cough hey kya kru

    • @NaroiSehatSanjeevsetia
      @NaroiSehatSanjeevsetia  9 หลายเดือนก่อน

      ਚੈਨਲ ਦੀਆਂ ਇਸ ਤੋਂ ਪਹਿਲਾਂ ਵਾਲ਼ੀਆਂ ਵੀਡਿਉ ਦੇਖੋ,
      ਅਮਲ ਕਰੋ
      ਅਪਨੇ ਆਪ ਠੀਕ ਹੋ ਜਾਵੇਗਾ

    • @sonugarg9868
      @sonugarg9868 9 หลายเดือนก่อน

      Motti roti nd ghee nd oil ki kurlii krti hum

  • @amarjeetbhatia205
    @amarjeetbhatia205 ปีที่แล้ว

    Sir ji aap moti roti kehnde ho te kde kde chawal vi kha sakde ha kyuki tusi chawal baare kadi nhi boleya is de baare ch vi dasso

  • @jasvirsingh9736
    @jasvirsingh9736 ปีที่แล้ว

    Thanks veer ji sir Shri te neel pende ne isda koi ilaj dsio

  • @user-hj5ri5wt7c
    @user-hj5ri5wt7c ปีที่แล้ว

    Sir, kamar di pain da koi treatment jehra ki na bahut khra hueya janda hai na hi bahut chalia Janda hai. Es da ilaaz daso. Request hai

  • @HarbansSingh-ph5qe
    @HarbansSingh-ph5qe ปีที่แล้ว

    Sir garmi vich namuneea da ilaz daso

  • @user-uf8wy3vg2y
    @user-uf8wy3vg2y ปีที่แล้ว

    Dalcheeni dhaniya kive lain de vidi daso

  • @sukhchainsingh1693
    @sukhchainsingh1693 ปีที่แล้ว +1

    Dhania te daalchini lain to baad kina time khuch khana pina nhi

  • @Inderkt
    @Inderkt ปีที่แล้ว +1

    Sir mn saron de tel di kurli daily karde hairs da koi fark nae lgda 5 month hogye sir😊

    • @AmarjeetSingh-np4mc
      @AmarjeetSingh-np4mc 10 หลายเดือนก่อน

      ਗਪ ਮਾਰਦੇംਆ ਇਹ ਕਿਤਾਬ ਵੇਚਣੀ ਆ ਇਨਾ ਨੇ

    • @NaroiSehatSanjeevsetia
      @NaroiSehatSanjeevsetia  9 หลายเดือนก่อน

      ਕਾਲ ਕਰੋ ਜੀ

    • @NaroiSehatSanjeevsetia
      @NaroiSehatSanjeevsetia  9 หลายเดือนก่อน

      ਸਦਕੇ ਜਾਵਾਂ
      ਕਿੰਨੀ ਸਿਆਣੀ ਗਲ ਕੀਤੀ ਤੁਸੀ,
      ਪਰ ਲੇਟ ਕੀਤੀ
      ਕਿਤਾਬ ਤਾਂ ਲਾਈਨ ਲਗਾ ਕੇ ਵਿਕ ਰਹੀ

    • @AmarjeetSingh-np4mc
      @AmarjeetSingh-np4mc 9 หลายเดือนก่อน

      @@NaroiSehatSanjeevsetia ਮੈਨੂੰ ਇਕ ਲੱਖ ਵਾਲੀ ਪਲੈਟੀ ਤਾ ਦੇ ਦਿਉ ਜੀ ,ਅੱਠ ਮਹੀਨੇ ਹੋਗੇ ਸਾਰਾ ਕੁਝ ਕਰ ਦੇ ਨੂੰ ਕੋਈ ਫਰਕ ਨਹੀ

  • @gurpreetsinghpie134
    @gurpreetsinghpie134 8 หลายเดือนก่อน +1

    Sir charata tusi , dhaniye and dalchini nu hi keh rhe ho ya eh koi alag item hai

    • @NaroiSehatSanjeevsetia
      @NaroiSehatSanjeevsetia  8 หลายเดือนก่อน +1

      ਅਲਗ ਹੈ
      All in one ਚਿਰੇਤ ਵਾਲੀ ਵੀਡਿਓ ਦੇਖੋ

  • @bansalaakash3065
    @bansalaakash3065 ปีที่แล้ว

    Next camp kado lagna Sir. Book Sardulgarh ya Barnala ch kithe milu Sir

    • @NaroiSehatSanjeevsetia
      @NaroiSehatSanjeevsetia  ปีที่แล้ว +1

      ਮੰਗਲਵਾਰ , ਤਪੇ ਲਾਗੇ
      ਅਖਬਾਰਾਂ ਵਿਚ ਕਲ ਦੀ ਖਬਰ ਦੇਖਣਾ

  • @sukhchainsingh1693
    @sukhchainsingh1693 ปีที่แล้ว

    Month vich kone vaar laina te kini dose aa

  • @hardeepsinghrandhawa4595
    @hardeepsinghrandhawa4595 ปีที่แล้ว

    Sro de tail di kurli khane to baad kr sakte a g

  • @kirtanacademy5255
    @kirtanacademy5255 10 หลายเดือนก่อน

    Sir chereta kis shop to milega ji🙏🏻

    • @NaroiSehatSanjeevsetia
      @NaroiSehatSanjeevsetia  9 หลายเดือนก่อน

      ਨਰੋਈ ਸਿਹਤ ਟੀਮ ਮੈਂਬਰਾਂ ਤੋ ਮੰਗਵਾ lo
      ਬਜ਼ਾਰ ਨਾਲੋ ਸਸਤਾ ਮਿਲੇਗਾ

  • @amanjindal8236
    @amanjindal8236 ปีที่แล้ว

    Sarso ke tel ki kurli nahi hoti ulti aa jati hai kya kare baki upay thik ne bahut farak hai thanks

  • @vedraj-cn9cn
    @vedraj-cn9cn ปีที่แล้ว

    Naroi sehat di book kithu milegi hor hindi bich chahi di jammu ch raihne

    • @NaroiSehatSanjeevsetia
      @NaroiSehatSanjeevsetia  ปีที่แล้ว

      ਸਤਿ ਸ੍ਰੀ ਆਕਾਲ ਜੀ
      ਨਰੋਈ ਸਿਹਤ ਕਿਤਾਬ ਨਵੇ ਰੂਪ ਵਿੱਚ
      6 ਤਰੀਕ ਤੋਂ ਡਿਲੀਵਰੀ ਸ਼ੁਰੂ
      ਆਰਡਰ ਕਰਨ ਲਈ ਗੁਰਦੀਪ ਸਿੰਘ ਗਿੱਲ ਦੇ ਨੰਬਰ ਉਪਰ ਮੈਸਜ ਕਰੋ,
      8284084824
      ਸੰਜੀਵ ਸੇਤੀਆ

  • @hardeepkaler1223
    @hardeepkaler1223 ปีที่แล้ว

    Chreta kine month piina g ki eh v dhinye wale formullly wang 2,3 month badh ch chdd dena

  • @gurmailsingh3811
    @gurmailsingh3811 ปีที่แล้ว +1

    Sir What is chireta?

    • @NaroiSehatSanjeevsetia
      @NaroiSehatSanjeevsetia  ปีที่แล้ว

      ਪੰਸਾਰੀ ਕੋਲ ਵੇਖੋ ਜੀ

    • @gurmailsingh3811
      @gurmailsingh3811 ปีที่แล้ว

      @@NaroiSehatSanjeevsetia Sir, Ik request hai tuhanu jo Gas te Roti pakdi hai pr Tvaa htaa ke roti Gas te seki jandi hai. Iss de Nuksan bare jrur video bnao.Iss naal Lakhaan hi jindgian bach jangian.Aam public nu es bare nhi pta. Thanks ji.

  • @HardeepKaur-um9sc
    @HardeepKaur-um9sc ปีที่แล้ว

    Sir j sawere pett saf n hove ta pi skde aa

    • @palvinderkumar3451
      @palvinderkumar3451 ปีที่แล้ว

      Alovera-Amla juice kushdin 5-5 tea spoon lelo ji

  • @narangsingh8329
    @narangsingh8329 ปีที่แล้ว

    Sir bachedani da size bad reha g date nhi hatdi g

  • @gurpreetbrar7138
    @gurpreetbrar7138 ปีที่แล้ว

    Thanks 👍 you sir ji