Kayi vaar saadi kuj bandya naal nahi bandi per rishtedaari eda di hundi aa k ohna de mathe lagna hi painda.. tuhanu pta hunda k aaj mai os bande nu milna te ohne koi na koi chubvi gal karni aa jehdi mere mann te lag jani aa
Finally, someone who speaks actual, real things that can be implemented than simply stating bookish lines that make no sense . Thankyou for such amazing videos 👌✨
55 hours work depends upon your body power the your body and mind strenght will, then you can handle more pressure So always be brahmchaari and understand gurbani everyday .
Very good veer ji me Austria vich han te perfectionism da sikar han ajj tu eh sab chad dena ha app de talks mere rehan sehan nal bhut mel khandiyan han me going to change everything .thanks Raab app nu lambi umar bhaksche.
Ssa veer ji tuhadi har video dekhti hu bahut vadya jankari hundi va veer ji menu 9 10 saal to taifide bukhar rehanda va koi davai nal nhi janda main bahut dukhi rehndi va koi hull bso🙏🙏
ਬਾਈ ਜੀ 🙏🏼 ਬਹੁਤ ਸਾਰੇ ਸਵਾਲ ਸੀ ਮੇਰੇ ਤੁਹਾਡੀ ਖ਼ੁਸ਼ੀਆਂ ਦਾ ਕੋਰਸ ਕਿਤਾਬ ਨੇ ਮੇਰੀ ਜ਼ਿੰਦਗੀ ਦਾ ਸਫ਼ਰ ਬਹੁਤ ਹੀ ਵਧੀਆ ਕਰਤਾ ਧੰਨਵਾਦ ਜੀ ਨਵੀਂ ਕਿਤਾਬ ਕਦੋਂ ਤੱਕ ਆਵੇਗੀ ਜੀ
ਵਾਹਿਗੁਰੂ ਜੀ, ਬਹੁਤ ਕੀਮਤੀ ਗੱਲਾ ਨੇ ਅਾਪਣੇ ਅੰਦਰ ਝਾਕਣ ਦੀ ਹਰ ਰੋਜ ਲੋੜ ਹੈ ਕਿਸੇ ਦਾ ਅੰਦਰ ਦੇਖਣ ਦੀ ਬਜਾੲੇ ਬਣਾੲੀ ਜਾਓ ਵੀਡੀਓ ਭਲਾ ਹੋਵੇ
😢u😢and the same
ਮੇਰੇ ਵੱਡੇ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕੇ ਤੂਸੀ ਬੱਚੇਆ ਨੂੰ ਸਮਜਣ ਦੀ ਕੋਸ਼ਿਸ ਦੱਸੀ ਰੱਬ ਤਹੁਾਨੂੰ ਲੱਬੀ ਉਮਰ ਬਖਸੇ ਇੱਕ ਫੇਰ ਤੁਹਾਡਾ ਧੰਨਵਾਦ ਜੀ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਵਧੀਆ ਸੁਝਾਓ, ਰੱਬ ਕਰੇ ਅਸੀਂ ਗੁਰਬਾਣੀ ਸੇਧ ਅਤੇ ਚੰਗੇ ਵਿਚਾਰਾਂ ਅਨੁਸਾਰ ਜੀਵਨ ਜੀਵੀਏ !
ਬਹੁਤ ਵਧੀਆ ਜਾਣਕਾਰੀ ਵੀਰ ਜੀ ❤❤ ਧੰਨਵਾਦ
1)perfectionism
2)procastination
3)overworking
4)passive aggressiveness
5)social isolation
6) over regret
ਸਹੀ ਕਿਹਾ ਬਾਈ ਜੀ ਤੁਸੀਂ ਇਹ ਸਬ ਸਾਡੇ ਘਰ ਵੀ ਹੁੰਦਾ ਤੁਹਾਡੀ ਹਰ ਗੱਲ ਠੀਕ ਆ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜੀ। ਕੁਦਰਤ ਮਿਹਰਾਂ ਬਣਾਈ ਰੱਖੇ ਜੀ।
ਬਹੁਤ ਸੋਹਣੀਆ ਵੀਡੀਓ ਹੁੰਦੀਆ ਵੀਰ ਜੀ ਤੁਹਾਡੀਆਂ ਬਹੁਤ ਖੂਬ👍👍👍👍👍😇😇😇
ਜਿਉਂਦੇ ਵਸਦੇ ਰਹੋ ਵੀਰ ਤੁਹਾਡੀਆਂ ਬਹੁਤੀਆਂ ਗੱਲਾਂ ਮੇਰੇ ਤੇ ਢੁਕਦੀ ਹਨ ਮੈਂ ਅੱਜ ਤੋਂ ਹੀ ਆਪਣੇ ਆਪ ਵਿੱਚ ਸੁਧਾਰ ਕਰਨਾ ਸ਼ੁਰੂ ਕਰਦਾ ਹਾਂ,👍
ਬਹੁਤ ਵਧੀਆ ਭਾਜੀ
ਤੁਹਾਡੀ videos ਨਾਲ ਬਹੁਤ ਬਹੁਤ ਸੁਧਾਰ ਕਰ ਰਹੀ ਆ । ਮੈਨੂੰ ਬਹੁਤ ਗੁੱਸਾ ਤੇ ਖਿਝ ਬਹੁਤ ਝੜ ਦੀ ਆ । 🙏🙏🙏🙏🙏🙏🙏🙏💐💐
Fer tusi es. Nu kive change kita
Manu v gussa 🤬 bahut aunda... Main apni sari family nal lad reha Huna baad vich bahut bura lagda...plz help
ਤੁਹਾਡੀਆਂ ਇਹ ਗੱਲਾਂ ਮੇਰੇ ਤੇ ਬਹੁਤ ਢੁੱਕਦੀਆਂ ਨੇ। ਮੈਂ ਅਪਣੇ ਆਪ ਨੂੰ ਅਲੱਗ ਰੱਖਣ ਤੇ ਇਕੱਲੇ ਰਹਿਣ ਦੀ ਕੋਸਿਸ਼ ਚ ਲੱਗੀ ਰਹਿੰਦੀ। ਮੈਨੂੰ ਡਰ ਹੈ ਕਿ ਇਸ ਨਾਲ ਮੇਰੀ ਫੈਮਿਲੀ ਹੀ ਮੇਰੇ ਤੋਂ ਦੂਰ ਨਾ ਹੋ ਜਾਵੇ, ਵਿਆਹ ਤੋਂ ਬਾਅਦ ਕੋਈ ਵੀ friend ਨਹੀ ਬਣਾ ਪਾਈ ਮੈਂ। ਅਪਣੇ ਕੰਮ ਬਧਾ ਲਏ tuition ਸ਼ੁਰੂ ਕਰ ਲਈਆਂ। ਕਦੀ ਬਾਹਰ ਜਾਂਦੀ ਤਾਂ ਚੰਗਾ ਲਗਦਾ ਪਰ ਜਾ ਕੇ ਆਪਣੇ ਲਈ ਸ਼ੌਪਿੰਗ ਤਕ ਨੀ ਕਰ ਸਕਦੀ ਮੈਂ।
ਖ਼ੁਸ਼ੀ ਆ ਦੀ ਕਿਤਾਬ ਲੋ ਜੀ
Amazing bro
May God keep the art of ascending to you always 👏👏👏👏👏👏👏👏
ਚੰਗੀਆਂ ਗੱਲਾਂ ਵੀਰ ਜੀ
Bhaji, to be honest, you are doing such a great job... People really need this, especially youth.
Bahut tention vich c mein 25saal tohn ajj samj aya thonu sun k ...AJ tohn baad mein past bary. Sochna bnnd kr dewangi...g veer...thanks 🙏 g
Ap ji de waheguru de bhot kirpa hi
Waheguru ji ka Khalsa Waheguru ji ki Fateh
ਬਹੁਤ ਵਧੀਆ ਵੀਰ ਜੀ
Kmaal hi hogayi Bai menu ta bahut relief Mel gaya bakia da ni pta .. Thanks allot
❤❤waheguru ji
Kayi vaar saadi kuj bandya naal nahi bandi per rishtedaari eda di hundi aa k ohna de mathe lagna hi painda.. tuhanu pta hunda k aaj mai os bande nu milna te ohne koi na koi chubvi gal karni aa jehdi mere mann te lag jani aa
ਬਹੁਤ ਅੱਛਾ ਵੀਰ, ਮਨੋਵਿਗਿਆਨਕ ਕਲਾਸ
ਬਹੁਤ ਵਧੀਆ ਸਲਾਹ ਦਿੱਤੀ ਜੀ
Bhut vadhiya veer ji.keep it up.
ਧੰਨਵਾਦ ਜੀ! ਤੁਹਡੀਆ ਵੀਡੀਓਜ ਖੂਹ ਵਿੱਚ ਫਸੇ ਲਈ ਰੱਸੇ ਦਾ ਕੰਮ ਕਰਦੀਆਂ ਹਨ ! ਜੇਕਰ ਇਸ ਨੂੰ ਦਵਾਈਆਂ ਦੇ ਰੂਪ ਵਿੱਚ ਲੈਦੇ ਰਹੀਏ ਤਾ ਬਹੁਤ ਹੱਦ ਤੱਕ ਨਿਰੋਗ ਰਹਿ ਸਕਦੇ ਹਾ ਕਿਉਕਿ ਸਰੀਰ ਦੇ ਰੋਗ ਨਾਲੋ ਮਨ ਦੇ ਰੋਗ ਬਹੁਤ ਖਤਰਨਾਕ ਹੁੰਦੇ ਹਨ ! ਮਨ ਦੇ ਰੋਗਾ ਦੀ ਗੱਲ ਗੁਰੂ ਗ੍ਰੰਥ ਸਹਿਬ ਜੀ ਕਰਦੇ ਨੇ ਜਾ ਤੁਸੀ ਆਪਣੀ ਭਾਸ਼ਾ ਦੇ ਵਿੱਚ ਖੁੱਲ ਕਿ ਕੀਤੀ ਹੈ ! ਹੋਰ ਵੀ ਕੀਤੀ ਹੋਵੇਗੀ! ਪਰ ਮੈ ਤੁਹਾਨੂੰ ਵੇਖਿਆ ਬਹੁਤ ਚੰਗਾ ਲੱਗਿਆ! ਵੀਰ ਮੇਰਿਆ ਵਾਹਿਗੁਰੂ ਜੀ ਤਹਾਨੂੰ ਚੜਦੀਕਲਾ ਬਖਸ਼ਣ!
( ਆਪਣੀ ਭਾਸ਼ਾ ਆਪਣੇ ਲੋਕ, ਚੜਦੀਕਲਾ ਦੀ ਰੱਖੀਏ ਸੋਚ )
15:46 anmol vachn veer ji zroor follow krange .v v .thnx❤❤❤❤❤ sat Sri akal ji.
Veer ji i pray for you live very long life god bless us
ਬਹੁਤ ਵਧੀਆ ਵਿਚਾਰ ਜੀ
ਗੁਰਬਾਣੀ ਅਨੁਸਾਰ ਤੁਸੀ ਕੁਝ ਨਹੀ ਕਰ ਸਕਦੇ
ਜੋਰ ਨਾ ਬੋਲਣ ਜੋਰ ਨਾ ਚੁੱਪੇ
ਜੋਰ ਨਾ ਜੀਵਣ ਜੋਰ ਨਾ ਮਰਨ
ਧੰਨਵਾਦ
ਸਹੀ ਲਿਖੋ ਜੀ, ਸ੍ਰੀ ਪੋਥੀ ਤੋ ਵੇਖ ਕੇ ਸਤਿਕਾਰ ਰਖੋ ਜੀ,ਸ੍ਰੀ ਗੁਰਬਾਣੀ ਦਾ,
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ❤❤❤
Very nice bete buhat vdiaa good job thanks
ਬੁਹਤ ਵਧੀਆ ਭਾਜੀ
ਧੰਨਵਾਦ ਜੀ
ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ
ਬਹੁਤ ਚੰਗਾ ਲੱਗਿਆ
So Proud Good bals you betta ji ❤
Bhai saab waheguru chahddikal rakhe
Veery good my brother....jeeunde rho...dil nu bahut raaaht milli ...mere veer
Finally, someone who speaks actual, real things that can be implemented than simply stating bookish lines that make no sense . Thankyou for such amazing videos 👌✨
❤ ਵਾਹਿਗੁਰੂ ਚੜਦੀਕਲਾ ਬਖਸ਼ਣ ਬਾਈ ਜੀ ਤੁਹਾਨੂੰ
55 hours work depends upon your body power the your body and mind strenght will, then you can handle more pressure
So always be brahmchaari and understand gurbani everyday .
ਬਹੁਤ ਖੂਬ
ਬਹੁਤ ਧੰਨਵਾਦ ਵੀਰ ਜੀ
Thank you so much sir your are amazing personality 💐🙏🍎
#good_thought_veer_ji🙏🙏✅
Very good knowledge brother. Thanks 👍🙏
👍💞Veerji good 💞👍
Thank you veer ji waheguru ji mehr kre tandrusti bakhshe chrdikla ch rakhe tuhanu
ਬਹੁਤ vdiya
Bahut vadia paji .
Perfect wala point veer jama mere nal full dhukda
Very well explained.. 👏thanks brother 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ
Bhut vadiya glla
Excellent
Waheguruji di aap te bahut kirpa hai
Really true,feel proud 🙏
Excellent video 👍 Keep up the great work!
Veer ji , Main procrastination krda te ajj tohadi video dekh k pakka mann bna lya eh chadna hi hai 😄
Bahut vadia kam karde pye tusi brother thanks
Simply follow what guru says,,,life will be heaven
Meri vadi beti boht seyani hai main kina v gussa kara oh aago boldi nahi menu kadi v per video sun k dil nu boht changa laga
ਕੁਮੈਟ ਵਿਚ ਕਿਸੇ ਨੇ ਬਾਣੀ ਦੀਆ ਤੁਕਾ ਗਲਤ ਲਿਖੀਆ
So great veer ji you are teaching very welll god bless us be happy be calm don't be nervous for doing new things 😊
Very valuable information Very good veer
ਵਾਹਿਗੁਰੂ ਜੀ
Thank you bhaji bahut vadia vichar
ਬਹੁਤ ਵਧੀਆ
Good massage veer ji
Sai glha ne veer g
Greati , very nice thought bro ❤️🙏
Very good sir
Sat sri akal ji so great job
Summary
1. Perfectionism
2. Procrastination
3. Over working
4. Passive aggressiveness
5. Social isolation
6. Over regret
youtube.com/@kichhukahiyetv
Bout he vidyea video veer Ji
Okay I will try thanks for motivated 🙏🙏🙏
Bhuht vadia video veerji thanks
Good Adviseable video
ਬਹੁਤ ਵਧੀਆ ਬਾਈ ਜੀ
very nice thoughts🙏🙏
Veer j bht Vdia vicar n g ,veeri nice kmal
Schi veerji… this is so me… perfectionism de chakkar ch koi kam e nae kar paundi… someone said “Best is the enemy of Good”…
Good work god bless you
Very good veer ji me Austria vich han te perfectionism da sikar han ajj tu eh sab chad dena ha app de talks mere rehan sehan nal bhut mel khandiyan han me going to change everything .thanks Raab app nu lambi umar bhaksche.
You motivate a lot Sir
ਬਹੁਤ ਵਧੀਆ ਜੀ
❤ Josh aaa gya
Very very thankyou veer ji main thuhadi vedio roj dekhdi aa zindgi jiuon di aas mildi aa
Bai ji thuhadi video ne bhout himmat ditti
Bahut vadia
Thanks ji iam from Punjab /morinda/
Ssa veer ji tuhadi har video dekhti hu bahut vadya jankari hundi va veer ji menu 9 10 saal to taifide bukhar rehanda va koi davai nal nhi janda main bahut dukhi rehndi va koi hull bso🙏🙏
Ba kmaal sir ji 🙏
Very good message
Bahut badiya veer ji
Very good ji.
Very good 👍 thanks
Bai Guriqbal Drug Addiction te ik video jrur payo plz
Waheguru ji