ਚਿੱਟੇ ਹੋਏ ਵਾਲਾਂ ਨੂੰ ਕਾਲੇ ਕਰਨ ਦਾ ਸ਼ਰਤੀਆ ਇਲਾਜ , ਇੱਕ ਲੱਖ ਦਾ ਦਾਅਵਾ |Sanjeev Setia |

แชร์
ฝัง
  • เผยแพร่เมื่อ 4 ก.พ. 2025
  • VIDEO BY :- Azaad TV
    𝐅𝐨𝐥𝐥𝐨𝐰 𝐮𝐬 :- On our Social Media Handles
    Facebook : / officialazaadtv
    Instagram : / officialazaadtv
    Healthy Life
    HOST - Jasmeen Meenu
    GUEST - Sanjeev Setia
    Subscribe to our channel:
    / azaadtvofficial
    #AzaadTV #jasmeenmeenu #whitehairsolution #whitehairtoblackhairnaturally #whitehairtreatment #sanjeevsetia #homeremedies #greyhair #treatment #motiroti #ghee #musturd #musturdoil #oil #oilpulling #lifestyle #mondaymotivation #youtubeshorts #youtubegrowth #gamers #subscribe #live #life #trending #newvideo #viral #shorts #youtubecontent #youtubevideo #share

ความคิดเห็น • 980

  • @avtarsidhu9117
    @avtarsidhu9117 2 ปีที่แล้ว +235

    ਸੇਤੀਆ ਸਾਬ ਦੇ ਦੱਸੇ ਨੁਕਤੇ 12 ਜਨਵਰੀ2023 ਤੋਂ ਵਰਤੋਂ ਕਰਨ ਲੱਗੇ ਆਂ ਜਿਵੇਂ ਮੋਟੀ ਰੋਟੀ ਗੁੜ ਇਮਲੀ ਚੱਟਣੀ ਸਰੋਂ ਤੇਲ ਕੁਰਲੀ ਚਰੈਤਾ ਸਰੀਰ ਪਹਿਲਾਂ ਨਾਲੋਂ ਬਹੁਤ ਤੰਦਰੁਸਤ ਆ ਸ਼ੂਗਰ ਕਾਫ਼ੀ ਘੱਟ ਗਿਆ ਧੰਨਵਾਦ ਸੇਤੀਆ ਸਾਬ

    • @NaroiSehatSanjeevsetia
      @NaroiSehatSanjeevsetia 2 ปีที่แล้ว +1

      👍

    • @jaspaljasu4034
      @jaspaljasu4034 2 ปีที่แล้ว +1

      Koi frk pia k

    • @dhainchand1643
      @dhainchand1643 2 ปีที่แล้ว +6

      ਚਰੈਤਾ ਕੀ ਚੀਜ਼ ਹੈ ਜੀ

    • @user67125
      @user67125 ปีที่แล้ว +2

      @avtarsidhu ji motti roti ta sunya hor ki ki Karna pls daso mere husband nu sugar nal bot prob ne

    • @dhillonsingh1350
      @dhillonsingh1350 ปีที่แล้ว +1

      ਮੈਨੂੰ ਵੀ ਸ਼ੂਗਰ ਐ ਤੁਸੀਂ ਕਿਵੇ ਘਟਾਇਆ ਹੈ

  • @bhullarrana9448
    @bhullarrana9448 ปีที่แล้ว +31

    ਮੈਨੂੰ ਇਕ ਮਹੀਨਾ ਹੋਇਆ ਅਜੇ ਸਰੌ ਦੇ ਤੇਲ ਕੁਰਲੀ ਕਰ ਰਹੀ ਹਾਂ ਮੈਨੂੰ ਬਹੁਤ ਵਧੀਆ ਲਗਾ ਮੇਰਾ ਜੁਕਾਮ ਠੀਕ ਹੋ ਗਇਆ ਪੁਰਾਨਾ ਜੁਕਾਮ ਸੀ ਫੇਸ ਦੀ ਸਕਿਨ ਵੀ ਟਾਇਟ ਹੋ ਗਈ ਮੇਰੇ ਪਾਸ ਤੇ ਗੱਡੇ ਸੀ ਹੁਣ ਠੀਕ ਹੈ ਧੰਨਵਾਦ

    • @sonysingh7316
      @sonysingh7316 ปีที่แล้ว +3

      Sachi fayeda hunda, mere sir de bahut jyada chite ho gae, fayeda je thonu hoya, plz jroor daso ji

    • @bhullarsaab4261
      @bhullarsaab4261 ปีที่แล้ว +1

      Hanji aje try kr rai a sfed Baal kaale ho Jan ta theak hair color to chutkara mil jau fer ta

    • @charnjeetkaur5016
      @charnjeetkaur5016 ปีที่แล้ว

      Vir ji ehe jedhi kurli karni ha Khali pet karni ji ede vare menu dsoge please

    • @SimranjitSingh-eb4mf
      @SimranjitSingh-eb4mf ปีที่แล้ว

      Congratulations 🎉

    • @NirmalNimmi-ls2ju
      @NirmalNimmi-ls2ju 9 หลายเดือนก่อน

      Bad ch kurli krke di pani di kurl krni ja kuj nhi krna eda he rkhnai

  • @parmjitkaur6883
    @parmjitkaur6883 ปีที่แล้ว +32

    ਸੱਚਮੁੱਚ ਹੀ ਬਾਕਮਾਲ ਨੁਸਖ਼ੇ ਹਨ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

    • @gurichouhan3153
      @gurichouhan3153 ปีที่แล้ว +4

      Sachi mam ਇਸ ਨੁਸਖੇ ਨਾਲ ਕਿੰਨੇ ਦਿਨਾਂ ਵਿੱਚ ਫ਼ਰਕ ਪੈਣ ਲੱਗਾ ਜਾਂਦਾ।।। ਪਲੀਜ਼ reply......?

    • @SandeepSingh-pi3kc
      @SandeepSingh-pi3kc 9 หลายเดือนก่อน

      ਤੋਹਾਨੂੰ ਕੀ ਫਾਇਦਾ ਹੋਇਆ ਜੀ

    • @neutrality_456
      @neutrality_456 2 หลายเดือนก่อน

      tuci chat de bal de gal krde ho , asi beard de gal kr rhe hai

  • @gurdevsingh9309
    @gurdevsingh9309 ปีที่แล้ว +10

    ਡਾ ਸਾਹਿਬ ਜੀ ਇਹ ਤੁਹਾਡਾ ਤਰੀਕਾ ਬਹੁਤ ਵਧੀਆ ਸਰੋਂ ਦੇ ਤੇਲ ਦੇ ਫਾਇਦੇ ਬਹੁਤ ਹੁੰਦੇ ਨੇ ਜੀ

  • @shehnaz5864
    @shehnaz5864 2 ปีที่แล้ว +61

    ਬਹੁਤ ਹੀ ਵਧੀਆ ਤੇ ਕਾਰਗਰ ਜਾਣਕਾਰੀ ਹੈ ਵਾਹਿਗੁਰੂ ਆਪ ਜੀ ਨੂੰ ਬੇਅੰਤ ਖੁਸ਼ੀਆਂ ਬਖਸ਼ੇ ਟੀਮ ਨਰੋਈ ਸਿਹਤ

  • @bhullarsaab4261
    @bhullarsaab4261 ปีที่แล้ว +2

    Sir mainu kurli krdeya 5 mahine ho gae mere 70% Baal kaale ho chuke ne mere pehla saare baal sfed c main 33 years old a main bht khush a mainu color to chutkara mil gaya mere kol words ni a main kida tuhada shukriya kra 🙏🙏main jalandhar to a sir thank you so much

    • @RAVNEETKAUR-ro1ti
      @RAVNEETKAUR-ro1ti ปีที่แล้ว

      Tuc nal nal hor v koi nukte use kite c.. Mnu v 3 month hogye saro de tel di kurli krdi nu.. But mere hairs nu koi v fark ni pya. Plz tell me

    • @bhullarsaab4261
      @bhullarsaab4261 ปีที่แล้ว

      Bs oil pulling khaali peit uth ke sogi khaani te raat nu jehdi asi sogi dip krke rakhni paani ch o paani v peena raat nu daily desi ghee dhuni ch lgona mainu 5 mnth ho chuke a mere aje v hai hair white time lgu hor continue kri chlo

    • @RAVNEETKAUR-ro1ti
      @RAVNEETKAUR-ro1ti ปีที่แล้ว

      @@bhullarsaab4261 ehna de kaffi vedios ch vekhya b oil pulling kdo v kr skde aw... Mai v eh Sare nukte use kr rhi aa.. But mai oil pulling din ch krdi aa 3 k vje 30 mint tk..

    • @bhullarsaab4261
      @bhullarsaab4261 ปีที่แล้ว

      @@RAVNEETKAUR-ro1ti morning time I am do oil pulling

    • @RAVNEETKAUR-ro1ti
      @RAVNEETKAUR-ro1ti ปีที่แล้ว

      @@bhullarsaab4261 ohk ji I will try this

  • @jugrajsinghchahal582
    @jugrajsinghchahal582 ปีที่แล้ว +16

    ਇਹ ਤਾਂ ਬਹੁਤ ਹੀ ਵਧੀਆ ਅਤੇ ਸਸਤਾ ਫਾਰਮੂਲਾ ਹੈ ਜੀ |

  • @karamjeetkaur4652
    @karamjeetkaur4652 ปีที่แล้ว +52

    ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਇਹ ਸੇਵਾ ਲੋਕ ਭਲਾਈ ਲਈ ਵਹਿਗੁਰੂ ਜੀ ਚੜ੍ਹਦੀ ਕਲਾ ਲੰਮੀਆਂ ਉਮਰਾ ਬਖ਼ਸ਼ਣ 🙏

    • @targethometutors
      @targethometutors ปีที่แล้ว +1

      Koi lok sewa ni ... business aa sb oil bechde aa ...

  • @voiceoftruth7563
    @voiceoftruth7563 ปีที่แล้ว +20

    ਨੁਕਤਾ ਤਾਂ ਸੁਣਨ ਵਿੱਚ ਬਹੁਤ ਵਧੀਆ ਲੱਗ ਰਿਹਾ ਹੈ, ਪਰ ਮੈ ਸੇਤੀਆ ਸਾਹਿਬ ਜੀ ਦੀਆ ਹੋਰ ਵੀਡੀਓ ਵੀ ਦੇਖੀਆਂ, video di quality ਵਧਾਕੇ, ਭਾਵੇ ਸੇਤੀਆ ਸਾਹਿਬ ਜੀ ਕਲੀਨ ਸ਼ੇਵ ਹਨ ਪਰ ਮੈ ਨੋਟ ਕੀਤਾ ਕਿ ਇਹਨਾਂ ਦੀ ਦਾਹੜੀ ਵਿਚ ਵੀ ਸਫੇਦ ਵਾਲ ਨੇ।
    ਕਿ ਇਹ ਸਰੋ ਦੇ ਤੇਲ ਦੀ ਕੁਰਲੀ ਨੌਜਵਾਨਾ ਦੇ ਆਏ ਹੋਏ ਚਿੱਟੇ ਵਾਲਾ ਨੂੰ ਹੀ ਠੀਕ ਕਰ ਸਕਦੀ ਹੈ

  • @fatehnews669
    @fatehnews669 ปีที่แล้ว +7

    ਬਹੁਤ ਵਧੀਆ ਜੀ ਪਰ ਜੇ ਕਿਜੇ ਭੈਣ ਭਰਾ ਦੇ ਵਾਲ ਚਿੱਟੇ ਤੋਂ ਕਾਲੇ ਹੋਏ ਹਨ ਤਾਂ ਦੱਸਣਾ ਜਰੂਰ

  • @Sukhwindersingh-lg1bl
    @Sukhwindersingh-lg1bl ปีที่แล้ว +5

    ਸ੍ਰੀ ਮਾਨ ਜੀ।। ਮੈਨੂੰ 3 ਮਹੀਨੇ ਤੋਂ ਉੱਪਰ ਹੋ ਗਏ ਆ ਕੁਰਲੀ ਕਰਦੇ ਨੂੰ।। ਤੇਲ ਵੀ ਘਰ ਦਾ ਹੀ ਆ ਤੇ ਕੁਰਲੀ ਕਰਦਾ ਵੀ 30 ਤੋਂ 35 ਮਿੰਟ ਕਰਦਾ ਹਰ ਰੋਜ ਪਰ ਮੈਨੂੰ ਕੋਈ ਫ਼ਰਕ ਨੀ ਪਿਆ

    • @ਸੰਘਾਸਾਬ-ਠ2ਭ
      @ਸੰਘਾਸਾਬ-ਠ2ਭ ปีที่แล้ว +3

      1 ਲੱਖ ਦਿੰਦਾ ਅਗਲਾ ਜਿਹਦੇ ਵਾਲ ਕਾਲੇ ਨਹੀਂ ਹੋਏ ਤੇ ਲੈ ਲਓ ਮੌਕਾ ਹੀ ਆ 😂

    • @lakhycheema7566
      @lakhycheema7566 ปีที่แล้ว

      Thku veer dasn lyii ehh bhut ture phirde main vi launda se oh ik flower dsda vi oil ch pake garm karloo. Phir layu 4 month sala koo frk ni

  • @gurdipsingh4556
    @gurdipsingh4556 ปีที่แล้ว +77

    ਸੇਤੀਅਾ ਸਾਬ ਸਲਾਮ ਹੈ ਤੁਹਾਨੂੰ
    ਬਿਲਕੁਲ ਮੁਫਤ ਵਿੱਚ ਸੇਵਾ ਕਰ ਹੋ ਲੋਕਾਂ ਦੀ।🙏

  • @LakhwinderSingh-ut5vf
    @LakhwinderSingh-ut5vf ปีที่แล้ว +15

    ਸੇਤੀਆ ਸਾਹਬ ਜੀ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤਾਂਤੇ ਲੋੜਵੰਦਾ ਦੀ ਵਧ ਤੋ ਵਧ ਸੇਵਾ ਹੋ ਸਕੇ ਬਹੁਤ ਬਹੁਤ ਧੰਨਵਾਦ

  • @SubhashChander-sr1wx
    @SubhashChander-sr1wx ปีที่แล้ว +36

    ਧੰਨਵਾਦ ਸੇਤੀਆ ਜੀ, ਬਹੁਤ ਵਧੀਆ ਸਿਹਤ ਲਈ ਫਾਇਦੇਮੰਦ ਤੁਹਾਡੇ ਫਾਰਮੂਲੇ 🙏🙏🙏🙏

    • @ranjeetjeet3051
      @ranjeetjeet3051 ปีที่แล้ว

      ਖ਼ਾਲੀ ਪੇਟ ਕਰਨੀ ਹੈ ਜਾਂ ਨਹੀਂ??

  • @punjabiduniyamanch3358
    @punjabiduniyamanch3358 ปีที่แล้ว +6

    ਬਹੁਤ ਹੀ ਵਧੀਆ ਜਾਣਕਾਰੀ ਏ, ਔਰ ਤੁਸੀਂ ਇਕ ਨੇਕ ਇਨਸਾਨ ਵੀ ਹੋ

  • @JaswinderJaswinderkaur-tf2ox
    @JaswinderJaswinderkaur-tf2ox ปีที่แล้ว +1

    ਡਾਕਟਰ ਜੀ ਬਹੁਤ ਵਧੀਆ ਤੁਹਾਡੀ ਜਾਣਕਾਰੀ ਜੀ ਜਿਨ੍ਹਾਂ ਦੇ ਦੰਦ ਸਾਰੇ ਉਪਰੇ ਹੈ ਉਹ ਵੀ ਕਰ ਸਕਦੇ ਹੋ ਕੁਰਲੀ

  • @Balwindersekhupur
    @Balwindersekhupur 2 ปีที่แล้ว +172

    21 ਵੀ ਸਦੀ ਦਾ ਮਹਾਨ ਗਿਆਨ ਓਹ ਵੀ ਮੁਫ਼ਤ ਵਿੱਚ
    ਧੰਨਵਾਦ ਸੇਤੀਆ ਸਾਬ🙏🙏

  • @KproHacker
    @KproHacker ปีที่แล้ว +4

    Eh kurli din vich kisi v time kr skde ya fer early morning only please reply main start krna hai

  • @satvirgill743
    @satvirgill743 2 ปีที่แล้ว +57

    ਸਾਰਿਆਂ ਨੂੰ ਬੇਨਤੀ ਆ ਵੀ ਲਾਈਕ ਕੁਮੈਂਟ ਜ਼ਰੂਰ ਕਰੋ
    ਅਤੇ ਇਹਨਾਂ ਨੁਕਤਿਆਂ ਨੂੰ ਵਰਤਣਾ ਸ਼ੁਰੂ ਕਰੋ, ਤੁਹਾਡੀ ਜ਼ਿੰਦਗੀ ਬਦਲ ਦੇਣਗੇ

    • @cartoonista2019
      @cartoonista2019 ปีที่แล้ว

      ਤੁਸੀ ਵਰਤਿਆ ਤਾਂ ਜਰੂਰ ਦਸੋ

  • @arsh900
    @arsh900 ปีที่แล้ว

    J thanu kehen asi 2vaar press karke sarso oil kad de aaa ,ta mehnga pehnda ,sai gal ta eh 3 vaar ta tail de paise less hone chahide aa ....eh sago mehnga vechde aaa ......

  • @hardialsingh5882
    @hardialsingh5882 ปีที่แล้ว +10

    ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਵਿਚ ਰੱਖੇ

  • @hargunpreet1442
    @hargunpreet1442 11 หลายเดือนก่อน +1

    ਪਰ ਮੈ ਹੁਣ ਸਰੋ ਦੇ ਤੇਲ ਦੀ ਦੁਬਾਰਾ ਫਿਰ ਸੁਰੂ ਕੀਤੀ ਕੁਰਲੀ ਕਰਨੀ ਹਰ ਰੋਜ ਪੰਜ ਮਹੀਨੇ ਹੋ ਗਏ ਪਰ ਕੁਝ ਫਰਕ ਨਹੀਂ ਪਿਆ ਸੁੱਧ ਤੇਲ ਹੈ ਘਰ ਦਾ ਆਪ ਤਿਆਰ ਕਰਵਾਇਆ ।

    • @SurinderKaur-kw4if
      @SurinderKaur-kw4if 11 หลายเดือนก่อน +1

      Lakh Rupaya claim kar lao

    • @shersingh01
      @shersingh01 3 หลายเดือนก่อน

      😂😂

    • @AmritpalSingh-hg9zb
      @AmritpalSingh-hg9zb 2 หลายเดือนก่อน

      ਕੁਝ ਹੱਲ ਨਿਕਲਿਆ ਯਾ ਫਿਰ ਨਈ
      ਜਵਾਬ ਦੇਣਾ please

  • @Livroopcanadavlogs
    @Livroopcanadavlogs ปีที่แล้ว +3

    Mai v krdi a rhe a oil pulling but coconut oil naal kyunki eh video dekhn to pehla mai coconut oil bare sunea c so mai coconut oil naal e krdi a jdo india awange fr pure sarson de oil naa krea krange 😊

    • @bh_sg
      @bh_sg ปีที่แล้ว

      Kuch frk pya sis

    • @Livroopcanadavlogs
      @Livroopcanadavlogs ปีที่แล้ว +2

      @@bh_sg hnji frk ta painda teeth gums strong bnde a baki ast holi holi hunda

    • @baggabanipal575
      @baggabanipal575 ปีที่แล้ว

      ​@@Livroopcanadavlogs hnji roz kro puling 😂😂,.bhut badiya lgda pulling nall ..baki Holi holi krn nall jayeda mzza ayunde 🤣🤣😂..ok smjdar nu Ishara kaffi aa 😀 ..miss you

  • @ramlubhaya7013
    @ramlubhaya7013 ปีที่แล้ว

    ਸ੍ਰੀ ਮਾਨ ਜੀ ਤੁਲ ਦੀ ਕਿਸ ਸਮੇ ਕਰਨੀ ਹੇ ਰੋਟੀ ਤੋ ਬਾਅਦ ਜਿੱਥੇ ਪਹਿਲਾਂ ਸਿਰ ਨੂੰ ਕਿਹੜਾ ਤੇਲ ਲਗਾਉਣਾ ਚਾਹੀਦਾ ਦਾ ਹੈ

  • @satwantkaur8843
    @satwantkaur8843 ปีที่แล้ว +41

    ਸੇਤੀਆ ਸਾਹਿਬ ਅੱਧਾ ਪੌਣਾ ਘੰਟਾ ਮੂੰਹ ਦਾ ਲਵ ਜਿਹੜਾ ਵਾਰ ਵਾਰ ਅੰਦਰ ਲੰਘਦਾ ਉਹ ਏਨੀ ਦੇਰ ਕਿਵੇਂ ਰੋਕਣਾ ਕਿਉਂਕਿ ਤੇਲ ਮੂੰਹ ਚ ਹੋਣ ਕਰਕੇ ਅਸੀਂ ਮੂੰਹ ਦਾ ਲਵ ਜਾਂ ਥੁਕ ਅੰਦਰ ਨਹੀਂ ਲੰਘਾ ਸਕਦੇ

    • @pendurecords3390
      @pendurecords3390 ปีที่แล้ว +2

      Shuru karke Dekho Adhe chamch naal

    • @devio4308
      @devio4308 ปีที่แล้ว +1

      ਡਾਕਟਰ ਸਾਹਿਬ ਜਵਾਬ ਕੋ ਨੀ ਦੇਂਦੇ

  • @Healthy-lifetips12
    @Healthy-lifetips12 ปีที่แล้ว +2

    Mera ik question h ji ki oil puling suba uth k pani da glass peen to pela krni h ja pani p skde h

  • @SurinderSingh-dj7jg
    @SurinderSingh-dj7jg 2 ปีที่แล้ว +61

    ਨਵੇਂ ਯੁੱਗ ਦੀ ਨਵੀਂ ਕਾਢ।।.।।। ਸੇਤੀਆ ਸਾਹਿਬ ਜਿੰਦਾਬਾਦ।।.।।🌷🌹🙏🏻

    • @garrydhillon1666
      @garrydhillon1666 ปีที่แล้ว

      ਕੁਰਲੀ ਦਾ ਮਤਲਬ ਹੀ ਤੇਲ ਮੂੰਹ ਚੌ ਬਾਹਰ ਕੱਢਣਾ ਵੀਰ ਜੀ

    • @SurinderSingh-dj7jg
      @SurinderSingh-dj7jg ปีที่แล้ว

      @@garrydhillon1666 ਜਵਾਬ ਹੈ ਕਿ ਸਵਾਲ ਹੈ?ਸਮਝ ਨੀ ਆਇਆ

    • @shamshersingh-qw6md
      @shamshersingh-qw6md ปีที่แล้ว +4

      ਨਵੇਂ ਯੁੱਗ ਦੀ ਨਵੀਂ ਕਾਢ ਨਹੀਂ ਹੈ
      ਆਯੁਰਵੇਦ ਵਿਚ ਇਹ ਦਾ ਵਰਨਣ ਹਜ਼ਾਰਾਂ ਸਾਲ ਪਹਿਲਾ ਕੀਤਾ ਗਿਆ ਹੈ

    • @vandanadhiman5367
      @vandanadhiman5367 ปีที่แล้ว

      Nice 👍🏻

    • @SurinderSingh-dj7jg
      @SurinderSingh-dj7jg ปีที่แล้ว +1

      @@shamshersingh-qw6md ਤੁਸੀਂ ਕਿੱਥੇ ਕਦੋਂ ਪਰਚਾਰ ਕੀਤਾ??

  • @hargunpreet1442
    @hargunpreet1442 11 หลายเดือนก่อน +1

    ਸ੍ਰ ਦੱਸੋ ਕਿਉਂ ਨਹੀ ਕਾਲੇ ਹੋਏ ਵਾਲ ??

  • @RajuSingh-dw6px
    @RajuSingh-dw6px 2 ปีที่แล้ว +18

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਸਰ ਜੀ

  • @ManjitKaur-uh2od
    @ManjitKaur-uh2od ปีที่แล้ว +13

    ਧੰਨਵਾਦ ਸਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 💐💐🙏🏽

  • @hargunpreet1442
    @hargunpreet1442 11 หลายเดือนก่อน +5

    ਮੈ ਪੰਜ ਮਹੀਨੇਸਰੋ ਦੇ ਤੇਲ ਦੀ ਤੀਸਰੇ ਦਿਨ ਕੁਰਲੀ ਕੀਤੀ ਪਰ ਵਾਲ ਕਾਲੇ ਨਹੀਂ ਹੋਏ ਮੈ ਕੁਝ ਕਾਰਣਾ ਕਰਕੇ ਇੱਕ ਮਹੀਨਾ ਛੱਡ ਦਿੱਤਾ ਸੀ ।

    • @arsh900
      @arsh900 29 วันที่ผ่านมา

      ਹੋਣੇ ਵੀ ਨਹੀਂ ਸਭ ਠੱਗ ਨੇ।

  • @goodmorningindia8086
    @goodmorningindia8086 ปีที่แล้ว

    Me kai saalan to khud a sab Kar riha kio ke mere dimmag ne menu kudrati hi kudrat nal jeenna sikhya he or me bachpan to hi nahaunn to baad daily ja ik din shadd ke nahaunn to baad aapnne hair or poore shreer nu sarnso da oil lagaunda ci peran dia Talia to le k sir tak,,,ajj me 45saal da ho gia ha ik vi white hair nahi he Meri body te,,roj khaali pait nimbbu paanni vi pinda ha ta ki body detox hundi rahe...

  • @Panjgrain
    @Panjgrain 2 ปีที่แล้ว +58

    ਸੱਚੀਆਂ ਨੇ ਗੱਲਾ ਸੇਤੀਆ ਸਾਹਬ ਦੀਆਂ ❤

  • @gurmeetsinghgurmeetsingh2599
    @gurmeetsinghgurmeetsingh2599 ปีที่แล้ว +5

    ਸਰ ਮੇਰੀ ਉਮਰ 55_56ਸਾਲ ਹੈ । ਮੇਰੇ ਸਿਰ ਤੇ ਦਾਹੜੀ ਦੇ ਵਾਲ 28ਸਾਲ ਦੀ ਉਮਰ ਵਿੱਚ ਚਿੱਟੇ ਹੋ ਗਏ ਸਨ। ਤੇਲ ਦੀ ਕੁਰਲੀ ਨਾਲ ਫਰਕ ਪੈ ਸਕਦਾ ਹੈ ਦੱਸਣਾ ਜੀ।

  • @manjuBhatia784
    @manjuBhatia784 ปีที่แล้ว +28

    ਮੂੰਹ ਵਿੱਚ ਹੀ ਤਾਂ ਸਾਰਾ ਗੰਦ ਪੈਕ ਕਰਕੇ ਅੰਦਰ ਖਿੱਚਦੇ ਹਾਂ । ਵੀਰ ਸਹੀ ਦਸ ਰਹੇ ਓ
    ਮੈਂ ਪਿਛਲੇ ਸਾਲ ਚਾਰ ਦਿਨ ਕਰਿਆ
    ਜਿਸ ਨਾਲ ਮੂੰਹ ਵਿੱਚ ਤੇਜਾਬ ਬਣਨ ਤੋਂ ਰਾਹਤ ਮਿਲਦੀ ਸੀ ਮੂੰਹ ਵਿੱਚਲੇ ਜਖਮ ਜੋ ਅਸੀਂ ਥਕ ਜਾਂਦੇ ਹਾਂ ਖਾ ਖਾ ਪੀ ਪੀ ਕੇ ਓਹਦੇ ਨਾਲ।
    ਕੁਰਲੀ ਪਾਣੀ ਦੀ ਭਾਵੇਂ ਸਾਰੇ ਕਰਦੇ ਈ ਆ
    ਪਰ ਤੇਲ ਵਾਲੀ ਕੁਰਲੀ ਬਹੁਤ ਹੀ ਫਾਇਦੇਮੰਦਹੈ
    ਮੈਂ ਤਾਂ ਆਲਸੀ ਜਿਹੀ ਹੋਣ ਕਰਕੇ ਫਿਰ ਕਦੇ ਕਰੀ ਨਹੀਂ ਹੁਣ ਤਾਂ ਦੁਬਾਰਾ ਸ਼ੁਰੂ ਕਰਨੀ ਹੈ

    • @dhillonsingh1350
      @dhillonsingh1350 ปีที่แล้ว +4

      ਮੇਰੇ ਗੈਸ ਭਰਦਾ ਹੈ ਤੇ ਸਿਰ ਨੂੰ ਚੜ੍ਹਦਾ ਹੈ ਫਿਰ ਸਿਰ ਦਰਦ ਹੁੰਦਾ ਹੈ ਕਬਜੀ ਵੀ ਰਹਿਦੀ ਹੈ ਕੋਈ ਦਵਾਈ ਦਸੋ

    • @manjuBhatia784
      @manjuBhatia784 ปีที่แล้ว +2

      @@dhillonsingh1350ਪਾਣੀ ਜਿਆਦਾ ਪੀਉ ਜਿਹਦੇ ਨਾਲ ਪੇਟ ਸਾਫ ਰਹੇਗਾ ਅਤੇ ਗੈਸ ਨਹੀਂ ਰਹੇਗੀ ਖਾਲੀ ਪੇਟ ਚਾਹ ਨਹੀਂ ਪੀਣੀ ਸਭ ਤੋਂਪਹਿਲਾਂ ਪਾਣੀ ਪੀਓ ਕੋਸਾ 7ਵਜੇ ਰੋਟੀ ਖਾ ਲਈ ਫਿਰ ਘੰਟਾ ਵਾਅਦ ਪਾਣੀ ਫਿਰ ਘੰਟਾ ਵਾਅਦ ਚਾਹਦਾ ਕੱਪ ਪੀਉ
      ਜਿੰਦਗੀ ਚ ਗੈਸ ਨਾ ਸਤਾਏ
      ਰਾਤ ਨੂੰ ਵੀ ਇਵੇਂ ਹੀ ਪਰ ਚਾਹ ਨਹੀਂ ਪੀਣੀ

    • @kamaljeetsingh2567
      @kamaljeetsingh2567 ปีที่แล้ว

      @@dhillonsingh1350 tusi homeopathy di davai use kro doctor kol jake bahu vadiya results han ...

    • @satvir200
      @satvir200 ปีที่แล้ว

      ​@@dhillonsingh1350veere appni dharn check karyo ji.....and veere ne pani wali v gall follow karo .....

    • @Sikhiseeker
      @Sikhiseeker ปีที่แล้ว +1

      Kurli karni kida ah ??
      My vich oil pa Kai spit Kari jani ??
      Half hour tak
      ??

  • @sandhu697o
    @sandhu697o ปีที่แล้ว +2

    Very very thanks sir apne bhut ashe ashe garellu nukhse btaye hai or please esa hi nukhse teeth ke liye b dijiye 🙏🙏🙏thnkyou soo much sir

  • @karamjitsingh86
    @karamjitsingh86 2 ปีที่แล้ว +33

    ਨਿਰਸੁਆਰਥ ਸੇਵਾ ਕਰਨ ਲਈ ਸੇਤੀਆ ਸਾਹਬ ਦਾ ਧੰਨਵਾਦ...🙏

  • @armansinghsingh6001
    @armansinghsingh6001 ปีที่แล้ว

    Sir ਜਿਹੜੀ ਕੇਲੇ ਦੇ ਛਿਲਕੇ ਵਾਲੀ ਦਵਾਈ ਬਣਾਉਣੀ ਆ ਉਹ ਤਵੇ ਦੀ ਥਾ ਤੇ ਭਸਮ ਕਰ ਸਕਦੇ ਇਕੋ ਵਾਰੀ ਚ ਜਿਆਦਾ ਬਨਜੁਗੀ ਦੱਸਿਓ ਜੀ ਜਰੂਰ

  • @sidhumoosewala3794
    @sidhumoosewala3794 ปีที่แล้ว +4

    Vedio bahut vdyaa jabradast nushke.
    Madam bahut sohni te cute

  • @sapna1088
    @sapna1088 ปีที่แล้ว +1

    Plz daso ki kurli karke tail thukk dena hai ja andar hi le Jana hai plz zarur daso mehrbani hoyegi🙏🙏

  • @ravinder_singh_benipal
    @ravinder_singh_benipal ปีที่แล้ว +4

    6:00 Sorry, ਪਰ ਉਮਰ ਨਾਲ ਯਾਂ ਉਮਰ ਤੋਂ ਪਹਿਲਾਂ ਵਾਲਾਂ ਦਾ ਕਾਲਾ ਹੋਣਾ body ਚ toxins ਕਰਕੇ ਨਹੀਂ ਹੁੰਦਾ। ਵਾਲਾਂ ਦੀ ਰੂਟ (hair follicle) ਇੱਕ ਕਾਲੇ ਰੰਗ ਦੀ pigment ਪੈਦਾ ਕਰਦਾ ਜੀਹਨੂੰ Melonin ਕਹਿੰਦੇ ਹਨ। ਜਦੋਂ ਇਹ hair follicle ਇਹ pigment ਬਣਾਉਣਾ ਬੰਦ ਕਰ ਦਿੰਦੀ ਹੈ ਤਾਂ ਓਹ ਵਾਲ ਸਫੇਦ ਹੁੰਦਾ ਹੈ। ਇਸ ਤਰ੍ਹਾ ਉਮਰ according follicles pigment ਬਣਾਉਣਾ ਖਤਮ ਕਰਦੇ ਜਾਂਦੇ ਹਨ।
    Body ਚ toxins ਹੋਣ ਨਾਲ ਖ਼ੂਨ ਦੀ supply ਤੇ ਫ਼ਰਕ ਜਰੂਰ ਪੈ ਸਕਦਾ ਜਿਸਦਾ ਥੋੜਾ ਬਹੁਤ ਫਰਕ follicle ਨੂੰ ਜਰੂਰ ਪੈ ਸਕਦਾ। ਪਰ ਵਾਲਾਂ ਦੇ ਸਫੇਦ ਹੋਣ ਦੀ ਅਸਲ ਵਜ੍ਹਾ body ਚ toxins ਹੋਣਾ ਨਹੀਂ ਹੈ।

    • @SranQxeen-g3d
      @SranQxeen-g3d ปีที่แล้ว

      Abla bi ak toxins kadan. da Kam. Karda h

    • @ravinder_singh_benipal
      @ravinder_singh_benipal ปีที่แล้ว

      @@SranQxeen-g3d Yes, it works.

    • @mannhardeep
      @mannhardeep ปีที่แล้ว +2

      ਜੇਕਰ ਤੁਹਾਨੂੰ ਲੱਗਦੈ ਕਿ ਇਹਨਾਂ ਦੀ ਗੱਲ ਸਹੀ ਨਈਂ ਹੈ ਤਾਂ ਲਾ ਲਉ ਇੱਕ ਲੱਖ ਦੀ ਸ਼ਰਤ 6 ਮਹੀਨਿਆਂ ਦੀ ਤਾਂ ਗੱਲ ਐ ਸਾਰੀ

  • @manreetsingh4626
    @manreetsingh4626 ปีที่แล้ว

    Mai 3 mahine ho gye kr reha koi fyada ni ho reha hor white hair aa reh ne

  • @simple-life.26
    @simple-life.26 ปีที่แล้ว +5

    Sir ladies hormone balance karn li nukta daso please 🙏

  • @VijayKumar-vx1dd
    @VijayKumar-vx1dd ปีที่แล้ว +1

    Sir g kurli svere uthde karni h ya kde v kr layie....

  • @santoshsama9696
    @santoshsama9696 ปีที่แล้ว +21

    ਵੀਰ ਜੀ ਬਹੁਤ ਵਧੀਆ tips 🙏🏻

  • @gamestreamsukhi
    @gamestreamsukhi ปีที่แล้ว +2

    ਜੇੜਾ ਤੇਲ ਮੁੰ ਵਿਚ ਹੈ ਉਸ ਦਾ ਕੀ ਕਰਨਾ ਹੈ

  • @arshpreetkourkhalsa6571
    @arshpreetkourkhalsa6571 ปีที่แล้ว +3

    Sir bahut hi achha nukta btaya h Apne...sir aap bahut hi neki ka kaam ke rhe ho...so.god bless you sir

    • @bestofbest868
      @bestofbest868 ปีที่แล้ว

      Khalsa ਹੋਕੇ ਹਿੰਦੀ 😢

  • @amneetkaur3949
    @amneetkaur3949 ปีที่แล้ว +1

    ਬਹੁਤ ਵਧੀਆ ਜਾਣਕਾਰੀ ਜੀ

  • @jaskaransandhu2077
    @jaskaransandhu2077 ปีที่แล้ว +3

    koi he jisne a farmula use kite he te positive result aaya he

  • @Noshow1273
    @Noshow1273 หลายเดือนก่อน

    Sir ਦਾੜ੍ਹੀ de hair kive kale ho sakde aa age 30 year

  • @mannmannmann3022
    @mannmannmann3022 ปีที่แล้ว +4

    ਸਰੋਂ ਦੇ ਤੇਲ ਦੀ ਕੁਰਲੀ ਕਰਨ ਨਾਲ skin red te dry kyo ho sir ji plz dso ji

  • @happydhallapencilsketchdra7528
    @happydhallapencilsketchdra7528 ปีที่แล้ว +1

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ

  • @hardikchawla730
    @hardikchawla730 ปีที่แล้ว +6

    Sat Shri Akal ji 🙏🙏 pajji baal kaale Karan lai ehh kurli kine dina tak karni peni

  • @swarnsingh4787
    @swarnsingh4787 7 หลายเดือนก่อน

    ਵਡਮੁੱਲੀ ਜਾਣਕਾਰੀ ਦੇਣ. ਦਾ ਬਹੁਤ ਬਹੁਤ ਧੰਨਵਾਦ ਸੇਤੀਆ. ਸਾਹਿਬ ਜੀ

  • @jas10490
    @jas10490 ปีที่แล้ว +14

    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @manaajnala8744
    @manaajnala8744 ปีที่แล้ว

    Mere teeth pain krde c hun theek a gums pain v c hun bilkul theek a 1 month hoia oil pulling nu

    • @rachnadhiman7958
      @rachnadhiman7958 ปีที่แล้ว

      Ftkdi vala Pani muh vih ghumao ja phir pees k te nal salt te nal hldi mila k brush kro

  • @mandeepbhatti796
    @mandeepbhatti796 ปีที่แล้ว +3

    Paji je raat nu son lge tunni ch desi ghee pa laiye fer chehre diyan chhaiyan te jhurriyan thik ho jangiyan

    • @pendurecords3390
      @pendurecords3390 ปีที่แล้ว +1

      Gur te imli dii chatni Khao roz daily ik chamach te dhunni te shudh gharr da bnaya desi gheo lagao. Paani peeya Karo 12 glass daiy

    • @neharana3106
      @neharana3106 ปีที่แล้ว

      ​@@pendurecords3390 badam oil pa sakde aa

  • @RajeshKumar-eu8fl
    @RajeshKumar-eu8fl 9 หลายเดือนก่อน

    ਹੋ ਸਕਦਾ ਹਰ ਇੱਕ ਵਿਅਕਤੀ ਦੇ ਸਰੀਰ ਉੱਪਰ ਵੱਖ ਵੱਖ ਪ੍ਭਾਵ ਪੈਂਦਾ ਹੋਵੇ। ਪਰ ਮੈਨੂੰ ਤਕਰੀਬਨ 4 ਮਹੀਨੇ ਹੋਣ ਵਾਲੇ ਨੇ ਪਰ ਮੈਨੂੰ ਕੋਈ ਫਰਕ ਨਹੀਂ ਪਿਆ। ਹਾਲਾਂਕਿ ਮੈ ਪਿਛਲੇ 3-4 ਸਾਲਾਂ ਤੋਂ ਬਿਲਕੁਲ ਨਾ ਮਾਤਰ ਫਾਸਟ ਫੂਡ ਖਾਂਦਾ ਹਾਂ। ਜੇ ਕਿਸੇ ਭੈਣ ਭਰਾ ਦੇ ਸਚਮੁੱਚ ਵਾਲ ਕਾਲੇ ਹੋਏ ਹੋਣ ਦਾ ਕਿਰਪਾ ਕਰਕੇ ਆਪਣਾ ਤਜੁਰਬਾ ਜਰੂਰ ਸਾਂਝਾ ਕਰਨਾ 🙏🙏

    • @ChahalBarinderSingh
      @ChahalBarinderSingh 5 หลายเดือนก่อน

      ਕੋਈ ਫਰਕ ਨਹੀਂ ਪਿਆ ਵੀਰ 9 ਮਹੀਨੇ ਹੋਗੇ
      ਦਾੜੀ ਦੇ ਵਾਲ ਚਿੱਟੇ ਘਟਣ ਦੀ ਜਗਾ ਵਧ ਗਏ

  • @Singh19477
    @Singh19477 ปีที่แล้ว +7

    That's true i am oil pulling with mustard oil last 2 year and i am able to avoided 3 root canals.

    • @Singh19477
      @Singh19477 ปีที่แล้ว

      @@harnifmohammad6349 hanif ji what you need to know?

    • @Singh19477
      @Singh19477 ปีที่แล้ว +2

      I am not saying I got black hair from gray and I never used mustard oil for the purpose of to turn my Gary hair to black. I use mustard oil for tooth health and it works very good. If you’re so offended then why are you here on first place .

  • @virinderbrar7576
    @virinderbrar7576 ปีที่แล้ว

    Oil pulling subah khali pet karni ya jadon marji kar sakde han

  • @Balwindersingh-rr8zj
    @Balwindersingh-rr8zj ปีที่แล้ว +4

    ਵਧੀਆ ਜਾਣਕਾਰੀ

  • @deepdhillon6434
    @deepdhillon6434 ปีที่แล้ว +2

    Migrain waste vi kujh dasso veer ji?
    Ki 18+ kudiya di height vadd sakdi a? Reply plz

  • @kkaur5881
    @kkaur5881 ปีที่แล้ว +4

    sir plz unwanted facial hair lyee v koi formula dso g

    • @ManpreetKaur-sl8mp
      @ManpreetKaur-sl8mp ปีที่แล้ว

      mitha istemaal krna bilkul band kr deo khas karke white sugar, then see results

    • @ManpreetKaur-sl8mp
      @ManpreetKaur-sl8mp ปีที่แล้ว

      mainu v c but hun khatm

    • @navneetkaur406
      @navneetkaur406 ปีที่แล้ว

      @@ManpreetKaur-sl8mp kiwe khatm hoe? Gud & shakar kha skde k oh v bnd?

    • @pendurecords3390
      @pendurecords3390 ปีที่แล้ว

      Naroi Sehat you tube channel te video upload Hai iss baare

    • @lovelysidhu1153
      @lovelysidhu1153 ปีที่แล้ว

      @@ManpreetKaur-sl8mp Didi kine time ch result aaun lgu??

  • @SUMITKUMAR-lc4ef
    @SUMITKUMAR-lc4ef ปีที่แล้ว

    Koi genuine bnda hai jisnu is tip da fayda hoya hove te grey hair shi ho gye hon?

  • @FOOTBALLFEVERR07
    @FOOTBALLFEVERR07 ปีที่แล้ว +3

    ਬਹੁਤ ਚੰਗੇ ਨਤੀਜੇ ਮਿਲ ਚੁੱਕੇ ਹਨ l
    Thanks ਸੇਤੀਆ ਸਾਬ

    • @tirathsingh6539
      @tirathsingh6539 ปีที่แล้ว +1

      ਤੁਸੀ ਕੀਤੇ ਇਸ ਦੇ ਨੁਕਤੇ ?

    • @FOOTBALLFEVERR07
      @FOOTBALLFEVERR07 ปีที่แล้ว +1

      @@tirathsingh6539 yes sir

    • @MandeepKaur-lw4ft
      @MandeepKaur-lw4ft ปีที่แล้ว

      ​@@FOOTBALLFEVERR07 kive Karna hai hi..?

    • @harjinderkaur9514
      @harjinderkaur9514 ปีที่แล้ว +1

      Plz share u results. Kurli karn to baad ki krna h oh v dsso plz

    • @FOOTBALLFEVERR07
      @FOOTBALLFEVERR07 ปีที่แล้ว

      @@MandeepKaur-lw4ft th-cam.com/video/kauLd5DKDY0/w-d-xo.html

  • @SukhwinderKaur-in5rd
    @SukhwinderKaur-in5rd ปีที่แล้ว

    Sir jehdi mooh de wich laab bndi hai os nu baar baar spit krna hai ya mooh de wich hi ekatha krke rakhna hai 30 minutes please jroor dseyo

  • @sansarsingh6209
    @sansarsingh6209 2 ปีที่แล้ว +10

    ਬੁਹਤ ਹੀ ਵਧੀਆ ਤੇ ਕਾਰਗਰ ਨੁਕਸੇ ਹਨ ਸੇਤੀਆ ਜੀ ਦੇ

  • @kamalkhullar7113
    @kamalkhullar7113 ปีที่แล้ว +1

    Sir kurli to bad brush krna hai ya nhi please reply 🙏

  • @drmintukhan6214
    @drmintukhan6214 ปีที่แล้ว +4

    very nice information aap lokkan Di Seva kar rahe ho Allah Tala aapno lambi Umar De thank you sir❤❤🌷🌷🙏

  • @talwindersingh60
    @talwindersingh60 ปีที่แล้ว

    Brush krn to pehla krni hai ja brush kr k sirf morning vich he krni k kise v time kr skde

  • @AmneetkaurDhillon-vk8lw
    @AmneetkaurDhillon-vk8lw ปีที่แล้ว +36

    ਸਰੋ ਦੇ ਤੇਲ ਦੀ ਕੁਰਲੀ ਖਾਲੀ ਪੇਟ ਕਰਨੀ ਜਾ ਦਿਨ ਵਿੱਚ ਕਿਸੇ ਵੀ ਟਾਇਮ ਕਰ ਸਕਦੇ। ਹਾਜੀ ਜਰੂਰ ਦੱਸੇ ਚੀ

    • @bodymindhealingwithjeet6475
      @bodymindhealingwithjeet6475 ปีที่แล้ว +5

      Khali pet jyada fyada karegi

    • @gagan2013
      @gagan2013 ปีที่แล้ว +4

      ਰਾਤ ਨੂੰ ਸੌਣ ਤੋਂ ਬਾਅਦ ਤੇ ਉੱਠਣ ਤੋਂ ਪਹਿਲਾਂ ✌️

    • @Gurpreetsingh-kn2rk
      @Gurpreetsingh-kn2rk ปีที่แล้ว +1

      @@gagan2013 not possible 😂😂

    • @ParminderSingh-p1u2y
      @ParminderSingh-p1u2y ปีที่แล้ว +1

      ​@@gagan2013 menu lgda tu jmmea v iss time te e hovega😆😆😆

    • @gagan2013
      @gagan2013 ปีที่แล้ว +1

      @@ParminderSingh-p1u2y ਸੋਚ ਕਿਧਰ ਨੂੰ ਜਾਂਦੀ ਤੇਰੀ ਬਾਈ ਨਾਮ ਦੇ ਪਿੱਛੇ ਸਿੰਘ ਲੱਗਾ ਕੁਝ ਤਾਂ ਸੋਚ ਕੇ ਬੋਲ 🤔 ਮੇਰੇ ਤੇ ਤੇਰੇ ਕਮੈਟ ਚ ਜ਼ਮੀਨ ਆਸਮਾਨ ਦਾ ਫ਼ਰਕ ਏ , ਸੋਚ ਬਦਲ ਥੋੜੀ 🙏ਕਹਿਣ‌ ਨੂੰ ਮੈਂ ਵੀ ਐਦਾ ਕਹਿ ਸਕਦਾ ਮੈਨੂੰ ਲੱਗਦਾ ਤੂੰ ਜੰਮਿਆ ਨਹੀਂ ਫਿਰ ਉੱਗਿਆ ਹੋਵੇਂਗਾ 🤔

  • @asharani5939
    @asharani5939 ปีที่แล้ว

    Half hour k baad kurli thook dena hi ja nigal lena hi ?

  • @Rutba439
    @Rutba439 ปีที่แล้ว +14

    ਪੱਤਰ ਕਾਰ ਮੇਮ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਵਾਲ ਜਵਾਬ ਕਰ ਰਹੇ ਹੋ

    • @tirathsingh6539
      @tirathsingh6539 ปีที่แล้ว

      ਜੀ ਬਿਲਕੁਲ ਸਹੀ ❤️

  • @kavitanarkhede685
    @kavitanarkhede685 9 หลายเดือนก่อน +1

    Sarso ki kurli karne ke bad oil fek dena hai ya pina hai

    • @satpreetlife786
      @satpreetlife786 7 หลายเดือนก่อน

      Peena nhi bahar fakna peena nal ta fir se toxin adhar cha jayega

  • @rajwindersingh-b3j
    @rajwindersingh-b3j ปีที่แล้ว

    Paji menu 3 mount ho hay aaa .Ghar da tail aaa .koi fark nai Piya .per main ajy ve laga piya .kadi ta fark paooo ga 30.35 mont dally.

  • @nimratkaur6032
    @nimratkaur6032 ปีที่แล้ว +4

    ਸਰਸੋਂ ਦੇ ਤੇਲ ਦੀ ਕੁਰਲੀ ਕਰ ਕੇ ਬਾਹਰ ਕੱਢਣਾ ਹੈ

  • @hardeepsingh2029
    @hardeepsingh2029 ปีที่แล้ว

    Sir mai huni eh video dekhi h tuhadi tee mai sarou de oil de Koli v kiti h par 5 mint hi kar sake h Mera galea vicho khoon niklan lag Paya h eh kyu

  • @apsingh68
    @apsingh68 2 ปีที่แล้ว +12

    ਬਹੁਤ ਵਧੀਆ।

  • @navjotkaur3590
    @navjotkaur3590 ปีที่แล้ว

    J bina brush kiya krna hai ja brush krne ke baad ?? Sir

  • @HappyClubNahran
    @HappyClubNahran 2 ปีที่แล้ว +19

    ਬਹੁਤ ਬਹੁਤ ਧੰਨਵਾਦ ਸਰ ਜੀ 🙏

  • @beantlakhesar8833
    @beantlakhesar8833 ปีที่แล้ว +2

    ਮੇਰੇ ਵਾਲ ਕਾਲੇ ਹੋ ਗਏ ਜੀ, ਕੁਰਲੀ ਕਰਨ ਨਾਲ, ਮੇਰਾ ਪਿੰਡ ਰਾਮਪੁਰਾ ਫੂਲ

  • @samrajdhillon6078
    @samrajdhillon6078 ปีที่แล้ว +4

    Sir face te facial hair di bahut problem aa plz ehde te v video bnaao eh permanent kive rmoov honge plz sir

    • @samrajdhillon6078
      @samrajdhillon6078 ปีที่แล้ว

      Sir plz reply jrur kreo kyonki sodi hr video ch bahut kuj sikhan nu milda

  • @dr.harinderkaur6904
    @dr.harinderkaur6904 ปีที่แล้ว

    Ehde nl sirr de hairs b kale ho jange ???????????????????????

  • @Naresh-hz6ks
    @Naresh-hz6ks ปีที่แล้ว +5

    ਕੁਰਲੀ ਕਿਸੇ ਵੀ ਟਾਇਮ ਤੇ ਕਰ ਸਕਦੇ ਹਾਂ ਜੀ
    ਜਾਂ ਫਿਰ ਸਵੇਰ ਦੇ ਟਾਇਮ ਤੇ ਹੀ ਕਰਨੀ ਆ ਜੀ

    • @avritamadaan838
      @avritamadaan838 ปีที่แล้ว +1

      Thanks ji weight lose ke liye kuch batao Sir it's very very very very very
      very urgent hai ji feet mein problem hai exercise kar nhi sakte Heart mein b ab prblm ho gyi Dr.says weight kam Karna bahut necessary hai pls. Sir this is humble request to you pls. 🙏🏻🙏🏻🙏🏻🙏🏻

    • @ManpreetKaur-xe9jh
      @ManpreetKaur-xe9jh ปีที่แล้ว

      Early morning is better and u r suppose to spit out Google oil pulling

  • @KulwinderKaur-nv6qy
    @KulwinderKaur-nv6qy ปีที่แล้ว

    Sarso de jgha Toriye daa tel v lai skde aaa ji

  • @jkgamer7968
    @jkgamer7968 ปีที่แล้ว +3

    Sir thyroied nu htan vary v koi nukta daso

  • @ghumanmaan5580
    @ghumanmaan5580 ปีที่แล้ว

    A asi empty stomach krni a ja kise v time kr skde an din ch

  • @Nirmalsinghaujla720
    @Nirmalsinghaujla720 ปีที่แล้ว +10

    ਜੇ ਕਿਸੇ ਨੂੰ ਫਰਕ ਪਿਆ ਵਾਲਾਂ ਦਾ ਤਾਂ ਜਰੂਰ ਦੱਸੋ

  • @god.is.one682
    @god.is.one682 2 หลายเดือนก่อน

    M 6 month kurli kiti 40 minute koi faydaa nhi hoya

  • @KSharma-sl2oq
    @KSharma-sl2oq ปีที่แล้ว +4

    Hi Sir Does oil pulling only helps men to blacken their beard hair or Also helps ladies get their hair black plz suggest

    • @HopeIsAlliGot
      @HopeIsAlliGot ปีที่แล้ว

      Helps for both, men and women....
      The best thing is no side-effects of this formula....

  • @vinitagulati7446
    @vinitagulati7446 ปีที่แล้ว

    sir yeh khali pet kerna hai ya kabhi bhi ker sakte hai

  • @jagirsingh5691
    @jagirsingh5691 ปีที่แล้ว +12

    ਬਹੁਤ ਖੂਬ ।

  • @kulwantarora1489
    @kulwantarora1489 ปีที่แล้ว

    Gud. Imli di chutney baare koi video link please.

  • @sonuchauhan2358
    @sonuchauhan2358 ปีที่แล้ว +11

    ਮੈਡਮ ਤਾਂ ਚੰਨ ਤੋਂ ਵੀ ਸੋਹਣੇ ਨੇ 👌👌❤❤

  • @upkarkaurjhooti7488
    @upkarkaurjhooti7488 ปีที่แล้ว +2

    ਇੱਕ ਲੱਖ ਮਿਲੇਗਾ ਕਾਲੇ ਚਿੱਟੇ ਕਰਨ ਦਾ ਯਤਨ ਦੱਸੋ ਤੇ ਚਿਹਰੇ ਦੇ ਵਾਲਾ ਨੂੰ ਪੱਕੇ ਤੌਰ ਤੇ ਕਿਵੇਂ ਰੋਕ ਸਕਦੇ ਹਾ ਬੱਸ ਇਹੀ ਸ਼ਰਤ ਕਰ ਦੇਵੋ ਪੂਰੀ।

  • @MeenuGoutam496
    @MeenuGoutam496 ปีที่แล้ว +5

    Bahut hi vadiya jankari de rhe ho setia Sir ji 👌

  • @vxnshika.dairies
    @vxnshika.dairies ปีที่แล้ว +1

    Gobi sro da oil lai sakde ha

  • @sapindersingh8882
    @sapindersingh8882 ปีที่แล้ว +3

    Breast enlargement layi v koi nushka dso please

  • @MrMeMehtab
    @MrMeMehtab ปีที่แล้ว

    Ki sirf dhadi de vaal vaste hai?Ladies de shir de vaal vaste nahi ?

  • @jatinderkaur7849
    @jatinderkaur7849 ปีที่แล้ว +3

    ਕਿਸੇ ਵੇਲੇ ਵੀ ਕੁਰਲੀ ਕਰ ਸਕਦੇ ਹਾਂ ਯਾ ਸਵੇਰ ਵੇਲੇ ਹੀ??