ਮੋਟੀ ਰੋਟੀ, ਧੁੰਨੀ ਤੇ ਘਿਓ, ਜ਼ਿੰਦਗੀ ਦੇ ਨਜ਼ਾਰੇ ਲਓ || healthylife || Azaadtv || Jasmeen meenu ||

แชร์
ฝัง
  • เผยแพร่เมื่อ 5 ต.ค. 2024
  • VIDEO BY :- Azaad TV
    𝐅𝐨𝐥𝐥𝐨𝐰 𝐮𝐬 :- On our Social Media Handles
    Facebook : / officialazaadtv
    Instagram : / officialazaadtv
    Subscribe to our channel:
    / azaadtvofficial
    Program - Healthy Life
    Episode - 4
    Anchor - Jasmeen Meenu
    / jasmeen_meenu
    Guest - Sanjeev Setia
    Subscribe to our channel:
    / azaadtvofficial
    #AzaadTV #jasmeenmeenu #healthylife #lifestyle #mondaymotivation #youtubeshorts #youtubegrowth #subscribe #live #life #trending #newvideo #viral #shorts #youtubecontent #youtubevideo #share #sanjeevsetia #motiroti #gym #gymmotivation #desighee #zindgi #zindgidenazarelao

ความคิดเห็น • 523

  • @pendurecords3390
    @pendurecords3390 ปีที่แล้ว +287

    ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇਕਰ ਸੌਣ ਵੇਲੇ ਦੇਸੀ ਘਿਓ, ਧੁੰਨੀ ਤੇ ਲਗਾ ਲਵੇਂ ਕਿੱਧਰੇ।
    ਕਿਤੇ ਨੀ ਸ਼ਾਨੋਂ ਸ਼ੌਕਤਾਂ ਜਾਂਦੀਆਂ, ਇੱਕ-ਇੱਕ ਬੂੰਦ ਸ਼ੁੱਧ ਬਦਾਮ ਤੇਲ ਦੀਆਂ ਨਾਸਾਂ ਵਿਚ ਪਾ ਲਵੇ ਕਿੱਧਰੇ।
    ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇ ਸ਼ੁੱਧ ਸਰੋਂ ਦੇ ਤੇਲ ਦੀ ਕੁਰਲੀ ਸ਼ੁਰੂ ਕਰ ਲਵੇਂ ਕਿੱਧਰੇ।
    ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇ ਹੱਸ ਕੇ ਮੋਟੀ ਰੋਟੀ ਖਾਣ ਲੱਗ ਜੇ ਕਿੱਧਰੇ।
    ਹਾਲੇ ਵੀ ਕੁੱਝ ਸੋਚ ਲੈ ਮਹਿਰਮਾ ਜੇ ਨਿਰੋਈ_ਸਿਹਤ ਦੇ ਨੁਕਤੇ ਅਪਣਾ ਲਵੇਂ ਕਿੱਧਰੇ
    "ਗਿੱਲ" ਇਹ ਹੋਕਾ ਦੇ ਰਿਹਾ, ਬੜੀ ਦੇਰ ਤੋਂ, ਜੇਕਰ ਤੂੰ ਦਿਲ ਚ ਵਸਾ ਲਵੇਂ ਕਿੱਧਰੇ।। GURDEEP SINGH SHERGILL

  • @RajSingh-ks2fz
    @RajSingh-ks2fz ปีที่แล้ว +82

    ਮੇਰੀ 7 ਸਾਲ ਪੁਰਾਣੀ ਖੰਘ ਸਰੋਂ ਦੇ ਤੇਲ ਦੀ ਕੁਰਲੀ ਕਰਣ ਨਾਲ ਠੀਕ ਹੋ ਗਈ l ਮੈਂ ਹਰ ਤਰ੍ਹਾਂ ਦੀ allopathy ਹੋਮਿਓਪੈਥੀ ਤੇ ਦੇਸੀ ਨੁਸਖੇ try ਕੀਤੇ ਸਨ l ਪਰ ਹੁਣ ਖੰਘ ਬਿਲਕੁਲ ਠੀਕ ਹੈ l ਧੰਨਵਾਦ setia sir

  • @Balwindersekhupur
    @Balwindersekhupur ปีที่แล้ว +59

    ਹਰ ਗੱਲ ਪੱਥਰ ਤੇ ਲਕੀਰ
    21 ਵੀਂ ਸਦੀ ਦਾ ਮਹਾਨ ਬੰਦਾ 🙏🙏

    • @manojkumar-tt4nj
      @manojkumar-tt4nj ปีที่แล้ว +1

      Buht vadi sewa h fadya v bhut jayda

    • @rashamsingh3871
      @rashamsingh3871 ปีที่แล้ว

      Main te phli vaar channel te aayi aa

    • @benjman967
      @benjman967 ปีที่แล้ว

      Kon he ye log kha se ate he ese log 😅

  • @satvirgill743
    @satvirgill743 ปีที่แล้ว +25

    ਸਾਰੇ ਇਹਨਾਂ ਨੁਕਤਿਆਂ ਨੂੰ ਵਰਤਣਾ ਸ਼ੁਰੂ ਕਰੋ
    ਬਹੁਤ ਫਾਇਦੇ ਮਿਲਣਗੇ

    • @benjman967
      @benjman967 ปีที่แล้ว

      You are following my Guidlines good beta ji

  • @KhushpalSingh-c1l
    @KhushpalSingh-c1l 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ ਜੀ

  • @karamjeetkaur4652
    @karamjeetkaur4652 ปีที่แล้ว +8

    ਬਹੁਤ ਬਹੁਤ ਧੰਨਵਾਦ ਸੇਤੀਆ ਜੀ 🙏ਸਾਨੂੰ ਸਹੀ ਨੁਕਤੇ ਸੇਧ ਦੇਣ ਲਈ ਵਹਿਗੁਰੂ ਜੀ ਲੰਮੀ ਉਮਰ ਬਖ਼ਸ਼ਣ

    • @PriyaSharma-md8pj
      @PriyaSharma-md8pj ปีที่แล้ว

      Lattan darad da v liaaz daso sir.lattan da rat tym khusna

  • @hardeepsinghaulakh84
    @hardeepsinghaulakh84 ปีที่แล้ว +46

    ਰੱਬ ਰੂਪ ਨੇਕਦਿਲ ਇਨਸਾਨ ਹਨ ਸਜੀਵ ਸੇਤੀਆ ਜੀ🙏🙏

  • @barindersingh2285
    @barindersingh2285 ปีที่แล้ว +64

    ਬਹੁਤ ਖੂਬ ਸੇਤੀਆ ਸਾਬ ਜੀ ਜੋ ਸੇਤੀਆ ਜੀ ਨੇ ਦੱਸਿਆ ਉਹ ਹਰ ਇਕ ਗੱਲ ਪੱਥਰ ਤੇ ਲਕੀਰ ਏ,
    ਮੈਨੂੰ ਖੁਦ ਇਕ ਸਾਲ ਤੋ ਉਪਰ ਟਾਈਮ ਹੋ ਗਿਆ ਸੇਤੀਆ ਜੀ ਨਾਲ ਜੁੜੇ ਨੂੰ ,,ਮੇਰੇ life ਹੀ change ਹੋ ਗੀ।
    ਧੰਨਵਾਦ ਸੇਤੀਆ ਸਾਬ ਜੀ 👍👍

  • @khansaab9439
    @khansaab9439 10 หลายเดือนก่อน +3

    ਮੇਰੇ ਮਾਤਾ ਜੀ ਨੂੰ ਪਿਛਲੇ ਕਾਫੀ ਸਮੇਂ ਤੋਂ ਇੱਕ ਵੱਡੀ ਬਿਮਾਰੀ ਨਾਲ ਪੀੜਤ ਸੀ ਜਦੋ ਤੂੰ ਸਰੋ ਦੇ ਤੇਲ ਦੀ ਕੁਰਲੀ ਕਰ ਰਹੇ ਹਨ ਹੁਣ ਬਹੁਤ ਰਾਹਤ ਹੈ ਇਸ ਟਾਈਮ ਕੋਈ ਵੀ ਬਿਮਾਰੀ ਨਹੀ ਹੈ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀਕਲਾ ਬਖ਼ਸ਼ੇ ਆਮੀਨ ❤

  • @sukhjindersingh6878
    @sukhjindersingh6878 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ

  • @rupinderdhaliwal4258
    @rupinderdhaliwal4258 5 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ ਵਹਿਗੁਰੂ ਜੀ

  • @navjotkaur4973
    @navjotkaur4973 ปีที่แล้ว +37

    ਸਲਾਮ ਹੈ ਸੇਤੀਆ ਜੀ , ਤੁਹਾਡੇ ਨੁਸਖਿਆਂ ਨੇ ਜਿੰਦਗੀ ਬਦਲ ਦਿੱਤੀ
    ਸੱਚਮੁੱਚ ਕੁਦਰਤ ਹੀ ਸਾਇੰਸ ਹੈ ।

    • @NaroiSehatSanjeevsetia
      @NaroiSehatSanjeevsetia ปีที่แล้ว

      🙏🙏

    • @NaroiSehatSanjeevsetia
      @NaroiSehatSanjeevsetia ปีที่แล้ว

      🙏🙏

    • @talkingnature4676
      @talkingnature4676 ปีที่แล้ว

      Ji bilkul kudart hi Sadi doctor hai cure krrdi hai everything I believe I trust and it works thnks Mother Nature your biggest fan I m ,love you univers I’m glad greatful ❤

    • @manrajsinghbhandohal1484
      @manrajsinghbhandohal1484 ปีที่แล้ว

      Mam ki tussi use kite ne ehna de nukte is it effective please reply

    • @iteshsaini7847
      @iteshsaini7847 ปีที่แล้ว

      Setia ji da Facebook ya TH-cam channel na name ki hai ??

  • @harbant578
    @harbant578 ปีที่แล้ว +11

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ।

  • @karansandhu3403
    @karansandhu3403 ปีที่แล้ว +1

    ਹਾਂ ਜੀ ਮੇਰੀ ਉਮਰ 52 ਹੈ ਮੇਰੇ ਗੋ ਡੇ ਦੇਖਦੇ ਸੀ ਮੈਨੂੰ ਮਹਿਨਾ ਹੋਗਿਆਂ ਧੁਨੀ ਤੇ ਘਿਓ ਲਗਾਦੀਆ ਮੈਨੂੰ ਬਹੁਤ ਫਰਕ ਹੈ ਧੰਨ ਵਾਦ ਮੋਗੇ ਤੋ 👌👌👌👌🙏🏻🙏🏻🙏🏻

  • @RAJINDERSINGH-kx3ku
    @RAJINDERSINGH-kx3ku ปีที่แล้ว +8

    Great job ਬਹੁਤ ਬਹੁਤ ਧੰਨਵਾਦ ਵੀਰ ਜੀ

  • @sandeepdhaliwal2321
    @sandeepdhaliwal2321 ปีที่แล้ว +1

    ਤੁਹਾਡੇ ਸੁਝਾਅ ਦਾ ਮੈਂ ਇੰਤਜ਼ਾਰ ਕਰਾਂਗੀ

  • @simmi7562
    @simmi7562 ปีที่แล้ว +60

    ਹਰ ਇੱਕ ਬਿਮਾਰੀ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ ਇਹ ਨੁਕਤੇ। ਮੈ ਹੁਣ ਬਿਲਕੁਲ ਤੰਦਰੁਸਤ ਹਾਂ ਇਹਨਾ ਨੁਕਤੇ ਕਰ ਕੇ ਧੰਨਵਾਦ ਸੇਤੀਆ ਜੀ ਦਾ

  • @dikshuair
    @dikshuair ปีที่แล้ว +4

    Video starts from 4:20

  • @jotkaur2597
    @jotkaur2597 ปีที่แล้ว +2

    ਸਰ ਜੀ ਮੇਰੀ ਭੈਣ ਨੂੰ ਬਹੁਤ ਬਾਥਰੂਮ ਦੀ ਦਿਕਤ ਹੈੈ। ਮਤਲਬ । ਰੁਕ ਰੁਕ ਕਿ ਆਉਦਾ ਇਕ ਵਾਰੀ ਬਾਥਰੂਮ ਨਹੀ ਆਉਦਾ। ਪਲੀਜ ਦੱਸਿਓ ਜੀ 🙏🙏🙏🙏

  • @khushsidhu6673
    @khushsidhu6673 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @tarasingh1534
    @tarasingh1534 ปีที่แล้ว

    ਸਤਿ‌। ਸ੍ਰ। ਅਕਾਲ। ਜੀ। ਤੁਹਾਡੀ। ਗਲਬਾਤ। ਬਹੁਤ ਹੀ ਵਧੀਆ ਤਰੀਕੇ ਨਾਲ।ਦਸੀਂ। ਤੁਸੀਂ।ਆਪਣਾ।ਐਡਰਿਸ। ਚੰਗੀ ਤਰ੍ਹਾਂ। ਦਸਣਾ। ਪਲੀਜ਼। ਆਪਾਂ। ਹੋਰ ਵੀ। ਜਾਣਕਾਰੀ। ਲਵਾਂਗੇ ‌। ਬਹੁਤ ਹੀ। ਧੰਨਵਾਦ

  • @jannatvlog6585
    @jannatvlog6585 ปีที่แล้ว +2

    Sir mai moti roti Khan lgg gyi mnu bhut testy v lgdi aa mai atleast 15 saal baad moti roti suru kiti aa ...

  • @amarjeetkaur7061
    @amarjeetkaur7061 ปีที่แล้ว +7

    I have been following all these rules, really extremely effective for good health

    • @NaroiSehatSanjeevsetia
      @NaroiSehatSanjeevsetia ปีที่แล้ว

      🙏🙏

    • @NaroiSehatSanjeevsetia
      @NaroiSehatSanjeevsetia ปีที่แล้ว

      🙏🙏

    • @satpreetkaur6064
      @satpreetkaur6064 ปีที่แล้ว

      @@NaroiSehatSanjeevsetia veer ji sir m uttrakand ruderpur se hu sir kya chatni ko aadmi roj kha sakta h

    • @gurwaryamaulakh917
      @gurwaryamaulakh917 ปีที่แล้ว

      @@satpreetkaur6064 nhi sis admi sirf hapte veche 2 din aourt roj kha sakdi

    • @gurwaryamaulakh917
      @gurwaryamaulakh917 ปีที่แล้ว

      @@bassivlogs128 didi ager tusi weight ghat karna chuhde ho te roti bhukh rakh ke hi khao .ji matlab .agar tuhnu bhukh 4 roti di te tusi 3 hi khao + kasrat v karo pedel chalo subha sham nal time mele te joga v karo and purtien jdda lao jena jdda purtien khao ge onhi hi jaldi tuhdi body fet hove gi ji🙏🙏

  • @DharamSingh-sc8vh
    @DharamSingh-sc8vh ปีที่แล้ว +4

    Very valuable information.We must follow this concept.

  • @sandeepdhaliwal2321
    @sandeepdhaliwal2321 ปีที่แล้ว +3

    ਸਰ ਸਤ ਸ੍ਰੀ ਅਕਾਲ ਜੀ ਸਰ ਮੇਰਾ ਭਾਰ 95ਕਿਲੋ ਦੇ ਨੇੜੇ ਤੇੜੇ ਆ ਮੈਂ ਸਿਲਾਈ ਦਾ ਕੰਮ ਕਰਦੀ ਇੱਕ ਤੇ ਟੇਬਲ ਤੇ ਬਹਿ ਕੇ ਮੇਰੇ ਪਾਸੇ ਵੀ ਨਿਕਲਣੇ ਸ਼ੁਰੂ ਹੋ ਗਏ ਹਨ ਮੇਰਾ ਪੇਟ ਵੀ ਬਹੁਤ ਵਧ ਗਿਆ ਹੈ ਮੈਂ ਦਸੋ ਕੀ ਕਰਾਂ ਮੇਰੇ ਗੋਡੇ ਵੀ ਦਰਦ ਬਹੁਤ ਕਰਨ ਲੱਗ ਪਏ ਹਨ ਕਿਰਪਾ ਕਰਕੇ ਇਸ ਦੇ ਇਲਾਜ ਦਸੋ ਬਹੁਤ ਧੰਨਵਾਦੀ ਹੋਵਾਂਗਾ ਤੁਹਾਡੀ

  • @navdeepsingh845
    @navdeepsingh845 ปีที่แล้ว +2

    ਮੈਂ ਅੱਜ ਸ਼ੁਰੂ ਕੀਤਾ ਧੁੰਨੀ ਤੇ ਘਿਓ

  • @harvindersingh9098
    @harvindersingh9098 ปีที่แล้ว +32

    ਬਹੁਤ ਹੀ ਘੱਟ ਸਮੇਂ ਚ ਕਈ ਬੀਮਾਰੀਆਂ ਤੋਂ ਨਿਜਾਤ, "ਮੋਟੀ ਰੋਟੀ ਧੁਨੀ ਚ ਘਿਓ ਜ਼ਿੰਦਗੀ ਦੇ ਨਜ਼ਾਰੇ ਲਉ"

    • @neharana3106
      @neharana3106 ปีที่แล้ว

      Badam da oil pa sakde aa

    • @harjinderkaur9514
      @harjinderkaur9514 ปีที่แล้ว

      Desi ਘਿਉ ਘਰ ਦਾ ਗਾਂ ਦਾ ਜਾਂ ਮੱਝ ਦਾ ਵੀ ਵਰਤ ਸਕਦੇ ਹਾਂ ਜੀ।ਜਾ ਮੁੱਲ ਵਾਲਾ ਵੀ

  • @rabab-qw4rt
    @rabab-qw4rt ปีที่แล้ว +5

    ਅੱਖਾਂ ਦੀ ਰੌਸ਼ਨੀ ਬਾਰੇ ਦੱਸੋ ਸਰ

  • @neelambhateja4866
    @neelambhateja4866 ปีที่แล้ว +11

    Thanks Sir for good information ❤

  • @alizaajooni1308
    @alizaajooni1308 ปีที่แล้ว +16

    Good job Sanjeev sir keep it 🙏🙏🙏🙏🙏🙏

  • @jasbirkaurgillgill9777
    @jasbirkaurgillgill9777 ปีที่แล้ว +2

    ਸਰ ਧੁੰਨੀ ਤੇ ਘਿਉ ਲਾਉਣ ਨਾਲ ਮੇਰੀ ਕਬਜ ਠੀਕ ਹੋ ਗਈ ਆ।ਪਰ ਜਦੋਂ ਮੈਂ ਸਵੇਰੇ ਉੱਠ ਕੇ ਵਾਸ਼ਰੂਮ ਜਾਂਦੀ ਆ ਤਾ ਬਾਥਰੂਮ ਬਿਲਕੁਲ ਪੀਲਾ ਆਉਂਦਾ ਹੈ।ਇਹ ਕੀ ਕਾਰਨ ਹੋ ਸਕਦਾ ਹੈ ।

    • @hardevgill3257
      @hardevgill3257 9 หลายเดือนก่อน

      ਏ ਮੈਵੀ ਅਔਦਾ

    • @user-Aman21kaur
      @user-Aman21kaur 3 หลายเดือนก่อน

      Pani jada peeio

  • @kartarsingh8903
    @kartarsingh8903 8 หลายเดือนก่อน

    🙏🙏ਸੇਤੀਆ ਬੇਟੇ ਜੀਓ ਤੁਹਾਡੀਆਂ ਗਲਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਗਲਾਂ ਵਿੱਚ ਜਾਨ ਹੈ ਇਹ ਦਸੋ ਘਿਓ ਦੀ ਕਲਾਕਵਾਈਜ ਮਾਲਸ਼ ਕਰਨੀ ਹੈ ਜਾਂ ਲਗਾਓਣਾ ਹੀ ਹੈ ਕਿਰਪਾ ਕਰਕੇ ਜਰੂਰ ਦਸਣਾ ਜੀ ਧੰਨਵਾਦ

  • @mamtagarg8538
    @mamtagarg8538 ปีที่แล้ว +6

    very helpful video...must watch 👏👏

  • @gurmeetkaur9320
    @gurmeetkaur9320 ปีที่แล้ว +4

    Thanks sir eni knowledge dai lyi

  • @harpal34
    @harpal34 ปีที่แล้ว +2

    Good information .....Waheguru bless you.

  • @avtarsidhu9117
    @avtarsidhu9117 ปีที่แล้ว +11

    ਸੰਜੀਵ ਸੇਤੀਆ ਜੀ ਦੇ ਨੁਕਤੇ ਵਰਤੋਂ ਕਰਨ ਨਾਲ ਜਿੰਦਗੀ ਹੀ ਬਦਲ ਗਈ ਲੀਵਰ ਫੈਟੀ ਸੀ ਕਬਜ਼ ਰਹਿੰਦੀ ਸੀ ਸ਼ੂਗਰ ਵੀ ਸੀ ਹੁਣ ਤਕਰੀਬਨ ਇੱਕ ਮਹੀਨੇ ਦੀ ਵਰਤੋਂ ਨਾਲ਼ 50%60%ਅਰਾਮ ਆ ਵਾਹਿਗੁਰੂ ਜੀ ਸੰਜੀਵ ਸੇਤੀਆ ਅਤੇ ਉਨ੍ਹਾਂ ਦੀ NGO ਨੂੰ ਤੰਦਰੁਸਤੀ ਬਖ਼ਸੇ ਚੜ੍ਹਦੀ ਕਲਾ ਰੱਖੇ ਸਲੂਟ ਆ ਜੀ ਸੇਤੀਆ ਸਾਬ very nice veer

  • @cricketloverboy1497
    @cricketloverboy1497 ปีที่แล้ว +6

    Thank you🙏 setia saab g well done👍👍👏👏

  • @gursharanjeetsharma332
    @gursharanjeetsharma332 6 หลายเดือนก่อน

    Thanks God,asi ajj b daliy kank nall makki atta ,garmi ch and sardi ch bajra atta mix karke roti khande hain ,

  • @baljitratol2981
    @baljitratol2981 ปีที่แล้ว +3

    ਮੇਰਾ ਵਜ਼ਨ 90 ਘੱਟ ਕਰੋਂ 🙏 ਮੈਂ ਬਹੁਤ ਦੁੱਖੀ ਹਾ ਜੀ 🙏5/5 ਕੱਦ ਉਮਰ 46 , ਮੈਂ ਰੋਟੀ ਖਾਣ ਤੋਂ ਬਾਅਦ ਪਾਣੀ ਨਹੀਂ ਪੀਤਾ ਕਈ ਸਾਲ ਹੋ ਗਏ 10 ਕੁ ਸਾਲ ਤੋਂ ਵਜ਼ਨ ਵੱਧ ਰਿਹਾ

  • @varinderkumarkamboj7765
    @varinderkumarkamboj7765 ปีที่แล้ว +31

    ਨੇਕ ਦਿਲ ਇਨਸਾਨ ਪਰਮਾਤਮਾ ਲੰਮੀ ਉਮਰਾ ਕਰੇ ਵੀਰ ਦੀ

  • @kpsingh747
    @kpsingh747 ปีที่แล้ว +7

    ਜਰੂਰ Follow ਕਰੋ ਇਹਨਾਂ ਦੇ ਦੱਸੇ ਨੁਕਤੇ...

  • @manpreetsarao2124
    @manpreetsarao2124 ปีที่แล้ว +3

    Bhut vadiya glla ne thodia 🙏 sorry g Kehn to reha ni ja reha, tuci bethn lgge coat de button khol lya kro comfortable howoge. 🙏

  • @ranbirkaur7751
    @ranbirkaur7751 ปีที่แล้ว

    ਮੈਂ ਵੀ ਥਾੲਿਰਡ ਮਰੀਜ਼ ਹਾਂ ਜੀ ਅਤੇ ਅਾਪਣਾ ਭਾਰ ਘਟਾੳੁਣਾ ਚਹੁੰਦੀ ਹਾ ਜੀ ਬਲੱਡ ਵਧਦਾ ਹੈ ਗੋਡੇ ਵੀ ਦਰਦ ਕਰਦੇ ਹਨ ਕੀ ਕਰਾਂ ?

  • @ParvinderGill-jt1nb
    @ParvinderGill-jt1nb ปีที่แล้ว +1

    ਭਾਈ ਸਾਹਿਬ ਜੀ ਕੋਈ ਬਾਵਾਸੀਰ ਬਾਦੀ ਤੇ ਕਬਜ ਦਾ ਲਾਜ ਦਸੋਂ ਜੀ

  • @sukhmanjot22
    @sukhmanjot22 ปีที่แล้ว

    ਹਲੋ ਸਰ ਜੀ ਮੇਰੀ ਬੇਟੀ ਆ 4 ਸਾਲ ਦੀ ਆ ਉਹ ਬਿਲਕੁਲ ਵੀ ਖਾਣਾ ਨੀ ਖਾਦੀ ਮੈ ਬੁਹਤ ਕੁਝ ਟਰਾਈ ਕਰ ਚੁੱਕੀ ਆ plz ਸਰ ਮੇਰੀ ਹੈਲਪ ਕਰੋਂ plz rplyi ਜਰੂਰ ਦਿਓ ਤੁਹਾਡੀ ਬੁਹਤ ਬੁਹਤ ਮੇਹਰਬਾਨੀ ਹੋਵੇ ਗੀ plz🙏🙏

  • @dilbagsingh4857
    @dilbagsingh4857 ปีที่แล้ว +3

    Very very useful information thanks

  • @jasvirkaur230
    @jasvirkaur230 ปีที่แล้ว +8

    ਮੋਟੀ ਰੋਟੀ ਦਾ ਵੀ ਤਾਹੀ ਫਾਇਦਾ ਜੀ ਜੇ ਆਟੇ ਚ ਚੋਕਰ ਵੀ ਨਾਲ ਹੀ ਖਾਵੋ

  • @jassikaur8781
    @jassikaur8781 ปีที่แล้ว +6

    Good job sir thanks🌹🙏

  • @subhashchand-yi6cw
    @subhashchand-yi6cw ปีที่แล้ว

    Sahi gall dassi veer g ne ..bahuttt lok vehm pa dinde ne v kank na khaao.. Dusra khana ta aam middle class bande lyi bahut mehnge ne jive fruit plant milk vitamins proteins etc.. Eh sab har banda nhi afford kar sakda.. Pet ta kank mean Ann kha e bharda .. Sadiyan to wheat flour kha re as hun kive chhadd sakde aa ..tusi bahut vadhiya nushka ditta

  • @HK-mq2eh
    @HK-mq2eh ปีที่แล้ว +1

    Most dangerous is these days wheat. It is not old pure wheat. Hybrid and genetically modified varieties are being consumed by innocent people. Hari kranti ton baad hi eh sabh vigaad ayea. Bajra jaun jowar kha ke bahut lok bimari ton mukat hoi ne.
    Moti roti ton matlab mote anaaj di roti hai.

    • @HK-mq2eh
      @HK-mq2eh ปีที่แล้ว

      Lok dhuni te tel laga k theek ho rahe honge. Eh nuskha theek hai. Ekali moti roti khawa ke experiment karo.

  • @anjali__91
    @anjali__91 ปีที่แล้ว +2

    Hight lae dso kuj sir lambi kiwe hogi after age 22

  • @karishenrani7841
    @karishenrani7841 ปีที่แล้ว +3

    ਸਰ ਰੋਟੀ ਵੀ ਦੱਸ ਦੇਓ ਜੀ ਰੋਟੀ ਗੈਂਸ ਸਲੈਂਡਰ ਤੇ ਬਣਾਉਣੀ ਚਾਹੀਦੀ ਹੈ ਜਾ ਫੇਰ ਹੀਟਰ ਤੇ ਜਾ ਫੇਰ ਚੂੱਲੇ ਤੇ

  • @kaurghulianni4511
    @kaurghulianni4511 ปีที่แล้ว +1

    ਸਰ ਮੇਰੀ ਧੁਨੀ ਹੈਨੀ ਮੇਰਾ ਹਰਨੀਆਂ ਦਾ ਓਪਰੇਟ ਹੋਇਆ ਹੈ ਤੇ ਧੁਨੀ ਹੈਨੀ ਫੇਰ ਕਿਵੇਂ ਕਰੀਏ ਸਰ 🙏🏻

  • @gursewaksingh7515
    @gursewaksingh7515 ปีที่แล้ว +16

    ਦਿੱਲੋ ਸ਼ਲੋਟ ਸਰ ਜੀ 🙏🙏🙏

  • @pawinderkaur6539
    @pawinderkaur6539 ปีที่แล้ว +2

    Mainu kuch din hoye de start kite nu par result s bht mil rhe ne thnks

  • @sharanpreetsingh8319
    @sharanpreetsingh8319 ปีที่แล้ว +2

    Thanks veer ji God bless you 🙏

  • @sybergamer4301
    @sybergamer4301 ปีที่แล้ว +11

    Bahut khoob satia sahab,Sare veer ehna rules nu follow karo te healthy life jio

  • @DolphinsTalks
    @DolphinsTalks ปีที่แล้ว +3

    Tuhade video bahut useful han sir 👍thanks a lot sir 🙏

  • @hardeepkbhanwra7532
    @hardeepkbhanwra7532 ปีที่แล้ว +3

    Sir
    Does it effects to obesity- Motti roti. Actually I am listening this first time.

  • @sukhpaldhillon8253
    @sukhpaldhillon8253 ปีที่แล้ว +1

    Thanks verr ji ❤❤👏👏👏

  • @arsdeepkaur3585
    @arsdeepkaur3585 ปีที่แล้ว +2

    Thanku so much sir sanu knowledge deen lye🙏🙏🙏🙏

  • @ManvirDhillon-j6v
    @ManvirDhillon-j6v 8 หลายเดือนก่อน

    Thanks waheguru ji thanks so much 🙏 ❤

  • @7preetgill782
    @7preetgill782 ปีที่แล้ว +1

    Thanks❤god bless you

  • @GurpreetKaur-kl3mi
    @GurpreetKaur-kl3mi ปีที่แล้ว +1

    Mainu white hair di bht problm e ...color krn nl eyes ch problm hundi a ...mai v start kita sarso oil di kurli krni ...let'S see ki result milde a

    • @pendurecords3390
      @pendurecords3390 ปีที่แล้ว

      Baaki formulas Naroi Sehat de v laagu Karo

  • @rashmeeaggarwal9355
    @rashmeeaggarwal9355 ปีที่แล้ว +1

    Pls Headline ya video kis baare hai vo Hindi ya English mai bhi likhey.
    Samajh ni aata ki kis baare video hai jisko Panjabi samajh ta aandi hai but padni ni aandi.

  • @harviderkaur5348
    @harviderkaur5348 ปีที่แล้ว +2

    ਗੁੜ ਇਮਲੀ ਦੀ ਚਟਨੀ ਕਿਵੇਂ ਬਣਾਈ ਜਾਂਦੀ ਹੈ...ਕੋਈ ਸਮਝਾਵੇਗਾ ਜੀਓ

    • @pendurecords3390
      @pendurecords3390 ปีที่แล้ว

      Naroi Sehat you tube channel te video upload Hai iss baare detail chh

  • @BalbirSinghBhatia1970
    @BalbirSinghBhatia1970 ปีที่แล้ว +5

    ਕਣਕ ਦੇਵਤਿਆਂ ਦਾ ਭੋਜਨ ਹੈ 🤔 ਹਜ਼ਮ ਨਹੀਂ ਹੋਈ ਗੱਲ ਕਿਉਂਕਿ ਜਿਥੋਂ ਤਕ ਮੈਨੂੰ ਪਤਾ ਹੈ ਕਣਕ ਤੁਰਕੀਏ ਵਲੋਂ ਆਈ ਸੀ ਜੋ ਕਿ ਮੁਗ਼ਲ ਲੈਕੇ ਆਏ ਸਨ। ਕਣਕ ਵਿਚ gluten ਸ਼ੁਰੂ ਤੋਂ ਸੀ ਤੇ ਇਹ gluten ਕਈ ਸਾਰਿਆਂ ਅਲਰਜੀਆਂ ਦੀ ਵਜਹ ਹੈ ਅਸਲ ਗੱਲ ਇਹ ਹੈ ਕਿ ਲੀਵਰ ਮਜ਼ਬੂਤ ਕੀਤਾ ਜਾਵੇ 🙏🌹🚩♥️🇮🇳।

    • @pendurecords3390
      @pendurecords3390 ปีที่แล้ว +2

      Ohii ta Karr rehe aa

    • @BalbirSinghBhatia1970
      @BalbirSinghBhatia1970 ปีที่แล้ว +2

      @@pendurecords3390 ਮੈਂ ਤਾਂ ਇਸ ਬੰਦੇ ਦੀ ਗੱਲ ਕਰ ਰਿਹਾ ਹਾਂ ਕਿ ਇਹ ਕਹਿੰਦਾ ਹੈ ਕਿ ਬਾਜਰਾ ਪਚਨ ਨੂੰ ਔਖਾ ਹੈ ਤਕਲੀਫ਼ ਸਾਡੇ ਲੀਵਰ ਦੇ ਨਾਲ ਹੈ ਨਾਂ ਕਿ ਬਾਜਰੇ ਨਾਲ। ਇਹ ਬੰਦਾ ਇਕ ਪਾਸੇ ਲੀਵਰ ਨੂੰ ਮਜ਼ਬੂਤ ਕਰਨ ਲਈ ਕਹਿ ਰਿਹਾ ਹੈ ਅਤੇ ਦੂਜੇ ਪਾਸੇ ਬਾਜਰੇ ਨੂੰ ਹਾਜ਼ਮੇ ਲਈ ਭਾਰਾ ਦਸ ਰਿਹਾ ਹੈ ਹੁਣ ਜੇ ਲੀਵਰ ਮਜ਼ਬੂਤ ਹੋ ਗਿਆ ਤੇ ਫਿਰ ਭਾਰਾ ਹਲਕਾ ਸਭ ਬਰਾਬਰ ਹੈ 🙏🌹🚩♥️🇮🇳।

  • @sonusingh5999
    @sonusingh5999 11 หลายเดือนก่อน +1

    Veer g rasoli bare video bno 🙏🙏

  • @amritpalsingh-mm5rc
    @amritpalsingh-mm5rc ปีที่แล้ว +1

    Thanks sir ji God bless you

  • @singhsony406
    @singhsony406 ปีที่แล้ว +2

    Bahoot bdhia sir

  • @Ptesuccessstory
    @Ptesuccessstory ปีที่แล้ว +1

    Hlo sr plz pregnancy ke baad belly fat kese losses kre

  • @BaljinderKaur-en3lx
    @BaljinderKaur-en3lx ปีที่แล้ว +1

    Sach eh nukta fit a mere husband da weight 103 kilo hai ghat jayega

  • @gulshankaur6637
    @gulshankaur6637 ปีที่แล้ว +3

    ਸਤਿਸ਼੍ਰੀ ਅਕਾਲ ਜੀ।ਸਰ ਮੇਰੇ ਗੋਡਿਆਂ ਵਿੱਚ ਕਾਫੀ ਦਰਦ ਹੈ।ਪਿੱਠ ਵਿੱਚ ਵੀ ਦਰਦ ਹੈ।ਸਰ ਇਸ ਦਾ ਇਲਾਜ ਦੱਸੋ ਜੀ

    • @RupinderKaur-pw6gs
      @RupinderKaur-pw6gs ปีที่แล้ว +2

      Mam mere v bohaat jyada dard c 40 saal di age e meri main aap hi bina dwai to theek kar leya ..sware khana khan to pehla 10 -12 glass pani pio body hydrate ho jo g...godiya ti niche nu malish kro ..till alsi, haarsingaar.alovera,calcium, vitamin D, te exercise kro 2 month ch....je pher v fark ni penda ta capsule glucosamine lo Amazon to

  • @MK-lm8ro
    @MK-lm8ro ปีที่แล้ว +5

    Thanks sir 🙏

  • @harjinderkaur8394
    @harjinderkaur8394 ปีที่แล้ว +1

    Tell about cataract treatment of eyes

  • @mohinderkaur453
    @mohinderkaur453 ปีที่แล้ว +1

    ਮੋਟੀ ਰੋਟੀ ਨੂੰ ਕਿਵੇਂ ਬਣਾਇਆ ਜਾਵੇ।

    • @harjinderkaur9514
      @harjinderkaur9514 ปีที่แล้ว +1

      ਓਹਨਾ ਦਸਿਆ ਤਿੰਨ ਰੋਟੀਆਂ ਦੇ ਪੇੜੇ ਦੇ ਦੋ ਬਣਾ ਲਵੋ

  • @mannsuperchannel8433
    @mannsuperchannel8433 ปีที่แล้ว +1

    Jasmeen meenu ji interview questions good g

  • @72jatinder
    @72jatinder ปีที่แล้ว +5

    Waah
    ਅਨਮੋਲ ਵੀਡੀਓ

  • @sonuchauhan2358
    @sonuchauhan2358 8 หลายเดือนก่อน

    Anchor madam is so so so beautiful 👌👌👌

  • @MandeepKaur-xs2yz
    @MandeepKaur-xs2yz ปีที่แล้ว +2

    Dr sahib mere bete nu glutan to Alrji hai elaj daso

  • @rajasingh9770
    @rajasingh9770 ปีที่แล้ว +6

    Jindgi de nazare 🎉💥🎊
    Thq Setia ji & ur team 🫡🫡

  • @SaranKaur-ty9sr
    @SaranKaur-ty9sr ปีที่แล้ว +1

    ਮੇਰੇ ਪਤੀ ਦੀ ਮਰਦਾਨਾ ਪਾਵਰ ਵੀ 101% ਠੀਕ ਹੋ ਗਈ ਹੈ

    • @harbanschahal1002
      @harbanschahal1002 ปีที่แล้ว

      ਇਹਨਾਂ ਦੇ ਨੁਕਤਿਆਂ ਨਾਲ ਜੀ

    • @hardevgill3257
      @hardevgill3257 9 หลายเดือนก่อน

      ਕਿੰਨੀ ਉਮਰ ਵਿਚ

    • @SaranKaur-ty9sr
      @SaranKaur-ty9sr 9 หลายเดือนก่อน

      @@hardevgill3257 51 ਸਾਲ

  • @HappyClubNahran
    @HappyClubNahran ปีที่แล้ว +10

    ਬਹੁਤ ਬਹੁਤ ਧੰਨਵਾਦ ਸਰ ਜੀ 🙏

  • @kamaljitkaur2891
    @kamaljitkaur2891 ปีที่แล้ว +1

    Doctor sahib pet ghat karn da koi upay dasso

  • @jagpalsingh3053
    @jagpalsingh3053 ปีที่แล้ว

    Excellent knowledge...

  • @sahibsingh681
    @sahibsingh681 ปีที่แล้ว +4

    ਘੈਂਟ ਓ ਜਨਾਬ

  • @manmeetkaur9985
    @manmeetkaur9985 ปีที่แล้ว +1

    Sir book da ki naam hai

  • @couplevlogs2394
    @couplevlogs2394 ปีที่แล้ว +2

    Cervical nd allergy da v kuch ds deo sir

  • @ParminderKaur-pj4bh
    @ParminderKaur-pj4bh 9 หลายเดือนก่อน

    Sir mere face te chote chote Dane ho jnde a plz dso koi solution

  • @pawanrehal4828
    @pawanrehal4828 ปีที่แล้ว

    SSA sir mere bete nu whear elergy hai g, skin elergy hai roti khande hi indigestion ho jandi hai
    Oh abroad rehnda usdi age 21 saal hai bohat preshaan han assi
    plz suggest karo🙏

  • @wownaturebeauty7071
    @wownaturebeauty7071 ปีที่แล้ว +2

    Sir g kitab da ki naam ki h ate kitho milegi

  • @darshansinghbrar-oy1kb
    @darshansinghbrar-oy1kb 4 หลายเดือนก่อน

    GooD..jankari

  • @rajnibhatti5439
    @rajnibhatti5439 6 หลายเดือนก่อน

    Book name & how i can buy this book..

  • @ManjeetKaur-bu7jc
    @ManjeetKaur-bu7jc 8 หลายเดือนก่อน

    Very good information

  • @HarwinderSingh-wh3qt
    @HarwinderSingh-wh3qt ปีที่แล้ว +1

    Thanks🙏

  • @gurmeetkang2849
    @gurmeetkang2849 ปีที่แล้ว +6

    Proud of you ❣️

  • @amandeepkaurdhillon62000
    @amandeepkaurdhillon62000 ปีที่แล้ว +1

    Nice ...Sir g...dhanvad g 🙏♥️

  • @harmanbuttar9442
    @harmanbuttar9442 ปีที่แล้ว

    ਸਰ ਸਰੀਰ ਵਿਚ ਗੰਡਾਂ ਹਨ , ਗਲੇ ਵਿਚ ਵੀ

  • @tayjasviniujjainawaal7390
    @tayjasviniujjainawaal7390 ปีที่แล้ว +1

    Kitab da name ki hai dr sahib.. Kithon milegi. Dhanvaad tuhada.

  • @jaswinder3912
    @jaswinder3912 ปีที่แล้ว

    Thanku sir ji