ਇੱਕ ਰੁਪਏ ਨਾਲ ਰੇਸ਼ਮੀ ਮੁਲਾਇਮ ਲੰਬੇ ਵਾਲ ਨਾ ਹੋਏ ਤਾਂ ਲੱਖ ਰੁਪਏ ਦੀ ਪੈਨਾਲਟੀ, ਸੰਜੀਵ ਸੇਤੀਆ

แชร์
ฝัง
  • เผยแพร่เมื่อ 25 ต.ค. 2024

ความคิดเห็น • 510

  • @gkghuman9693
    @gkghuman9693 ปีที่แล้ว +28

    ਭਰਾਵਾਂ ਮਾਤਾ ਨੂੰ ਲੈ ਕੇ ਅਾੲਿਅਾ ਸੀ ,ਪਰ ਕੈਪ ਲੱਭਿਅਾ ਹੀ ਨਹੀ ਸਾਨੂੰ...ਪੁੱਛਗਿੱਛ ਵਾਲੇ ਕੇਂਦਰ ਚੋ ਵੀ ਪਤਾ ਕੀਤਾ...ਓਹ ਵੀ ਕਹਿੰਦੇ ਪਤਾ ਨਹੀ ਸਾਨੂੰ...ਫੌਨ ਬਿਜੀ ਅਾੲੀ ਗਏ...ਤੇ ਨੈੱਟ ਬੰਦ ਸੀ ,,15 ਤਰੀਕ ਦੀ ਗੱਲ ਅਾ....ਭਰਾਵੋ ਜਿੱਥੇ ਵੀ ਕੈਪ ਲਗਦਾ ਪਲੀਜ਼ ਨਕਸ਼ੇ ਸਮੇਤ ਪੂਰਾ ਪਤਾ ਜ਼ਰੂਰ ਲਿਖਿਅਾ ਕਰੋ🙏

  • @paramkaur5397
    @paramkaur5397 ปีที่แล้ว +33

    ਬਹੁਤ ਹੀ ਵਧੀਆ ਉਪਰਾਲਾ ਹੈ ਕੈਂਪ ਲਗਾਉਣ ਦਾ ਵਾਹਿਗੁਰੂ ਜੀ ਵੀਰ ਸੰਜੀਵ ਸੇਤੀਆ ਅਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ।

  • @gurjotbharur4450
    @gurjotbharur4450 ปีที่แล้ว +28

    ਸਰਬੱਤ ਦਾ ਭਲਾ ਟੀਮ ਨੂੰ ਸਤਿ ਸ੍ਰੀ ਆਕਾਲ ਜੀ।

    • @jatinderkaur725
      @jatinderkaur725 ปีที่แล้ว

      Alsi jail bnoun da trika dsdo veer ji pls

  • @Anmol-iv1jf
    @Anmol-iv1jf ปีที่แล้ว +22

    ਜੈਲ ਬਾਰੇ ਜਾਣਕਾਰੀ ਦਿੱਤੀ ਜਾਵੇ

    • @lavish1990
      @lavish1990 ปีที่แล้ว

      th-cam.com/video/BdVhqxhRjvw/w-d-xo.html

  • @GeetaSharma-cv6pw
    @GeetaSharma-cv6pw ปีที่แล้ว +5

    Wah frishtai Dr. Sir ji kmaal hai sbi ki Punjabio ki tarf sai love you .

  • @FOOTBALLFEVERR07
    @FOOTBALLFEVERR07 ปีที่แล้ว +25

    ਸੇਤੀਆ ਸਾਬ ਆਦਮੀਆਂ ਨਾਲੋ ਔਰਤਾਂ ਨੂੰ ਪ੍ਰੇਰਿਆ ਜਾਏ ਤਾਂ ਬਹੁਤ ਚੰਗਾ ਹੋਏਗਾ l
    ਘਰ ਦਾ ਸਾਰਾ ਕੰਟਰੋਲ ਔਰਤਾਂ ਦੇ ਹੱਥ ਹੁੰਦਾ l
    ਬਾਬਿਆਂ ਨੂੰ ਵੀ ਏਹੀ ਪ੍ਰਮੋਟ ਕਰਦੀਆਂ ਹਨ l
    ਜੇ ਔਰਤਾਂ ਨੇ ਮੋਰਚਾ ਸੰਭਾਲ ਲਿਆ ਤਾਂ ਨਰੋਈ ਸਿਹਤ ਵਰਲਡ ਮਸ਼ਹੂਰ ਹੋ ਜਾਏਗੀ l😊

    • @drsidhu7721
      @drsidhu7721 ปีที่แล้ว +1

      Yes

    • @maivekhnayoutube1614
      @maivekhnayoutube1614 ปีที่แล้ว +1

      Gud👍🏼

    • @singhisking3001
      @singhisking3001 ปีที่แล้ว +5

      ਸ਼ਰਾਬ ਪੀਣ ਬੀਬੀਆਂ ਹੀ ਭੇਜਦੀਆਂ ਹੋਣੀਆਂ

  • @DevRaj-qt7th
    @DevRaj-qt7th 11 หลายเดือนก่อน

    ਧੰਨਵਾਦ ਜੀ

  • @kiranpreetkaur8258
    @kiranpreetkaur8258 ปีที่แล้ว +12

    ਵੀਰ ਜੀ ਰੈਸਪੀ ਸ਼ੇਅਰ ਕਰੋ ਜੀ ।

  • @RajPal-lq2om
    @RajPal-lq2om ปีที่แล้ว +14

    ਸੇਤੀਆ ਸਾਹਿਬ ਜੀ ਬਹੁਤ ਹੀ ਵਧੀਆ ਜੀ
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।।

  • @dhainchand1643
    @dhainchand1643 ปีที่แล้ว +15

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੀ।

  • @baljeetsingh2336
    @baljeetsingh2336 ปีที่แล้ว +5

    ਗਰੀਬਾਂ ਦੀ ਜਗ੍ਹਾ ਜੇਕਰ ਲੋਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਤਾਂ ਕਿਨਾ ਵਧੀਆ ਸੀ।

    • @jotkaur2597
      @jotkaur2597 ปีที่แล้ว +1

      Hanji shi gal aw

  • @FOOTBALLFEVERR07
    @FOOTBALLFEVERR07 ปีที่แล้ว +14

    ਪੰਜਾਬ ਲਈ ਇੱਕ ਉਮੀਦ

  • @JatinderSingh-mg2bt
    @JatinderSingh-mg2bt ปีที่แล้ว +2

    ਸਤਿ ਸ਼੍ਰੀ ਅਕਾਲ ਵੀਰ ਜੀ ਵਾਲਾ ਵਾਲੀ ਜੈਲ ਦਾ ਤਰੀਕਾ ਦੱਸੋ ਕਿਵੇ ਬਣਾਉਣੀ ਹੈ ਰੋਲੇ ਵਿੱਚ ਕੁਝ ਨਹੀਂ ਪਤਾ ਲੱਗਾ। ਅਲਸੀ ਸੁਣਿਆਂ।

    • @jeeveypunjabvlog8947
      @jeeveypunjabvlog8947 ปีที่แล้ว

      Alsi nu panni ch boil krke Jadon Osdi jel ban javegi osnu gas ton niche utar ke is Vich olive 🫒 oil mila lau

  • @lakhvirsingh9717
    @lakhvirsingh9717 ปีที่แล้ว +2

    Alsi jel de recipe daso sir

  • @Tipsandcreativity
    @Tipsandcreativity ปีที่แล้ว +9

    Dr saab God bless you sir ji very important information

  • @sahilpreet5278
    @sahilpreet5278 ปีที่แล้ว +12

    ਵਾਲ,ਲੰਮੇ,ਕਰਨ,ਵਾਸਤੇ,ਦਸੋ

  • @JagpalSingh-c6j
    @JagpalSingh-c6j ปีที่แล้ว +1

    Thks doctor sab mera be white hair black hone suru ho ge.saro de oil de kurle karane nal.

  • @navdeepkaurvirdi868
    @navdeepkaurvirdi868 ปีที่แล้ว +1

    Hair wala idea da dasdo kive ready karna

  • @HK-mq2eh
    @HK-mq2eh ปีที่แล้ว

    Background wich vaj riha music bahut disturbance creat kar riha hai .eho jehi video naal music di zaroorat v ki hai. PLEASE REMIVE IT.

  • @balwindersandhu6726
    @balwindersandhu6726 ปีที่แล้ว +3

    Alsi jel de receipe dsyio

  • @kirtanacademy5255
    @kirtanacademy5255 ปีที่แล้ว

    Thank you so much sir🙏🏻God bless you🙏

  • @GurpreetSingh-wn5kt
    @GurpreetSingh-wn5kt ปีที่แล้ว +1

    ਜੈਲ ki nal bade eh ta daso

  • @preetgill8358
    @preetgill8358 ปีที่แล้ว +6

    Dr sahib nashe chhadn bare v kuj dso jdo aadmia nashe chhad dite bibiyaan nu koi bimari lagni nhi

  • @Harjinder_x01
    @Harjinder_x01 ปีที่แล้ว +6

    Sari team de waheguru mehar bharea hath rakhan.

  • @charanjeetkaur218
    @charanjeetkaur218 ปีที่แล้ว +2

    Alsi gel kive tyarr krna h ji ??

  • @manjindersamra474
    @manjindersamra474 ปีที่แล้ว +1

    Aalsi Jal Kaise Banai Jaati Hai

  • @nirmalsethi853
    @nirmalsethi853 ปีที่แล้ว +2

    ਬੈਕਗ੍ਰਾਊਂਡ 'ਚ ਸੰਗੀਤ ਇੰਨਾ ਉੱਚਾ ਹੈ ਕਿ ਕੁਝ ਗੱਲਾਂ ਸਾਫ਼ ਸੁਣਾਈ ਨਹੀਂ ਦਿੰਦੀਆਂ

  • @sharanjeetkaur6359
    @sharanjeetkaur6359 ปีที่แล้ว

    Jei kive bande h trika DSO jl kive banaye

  • @gsgaming8865
    @gsgaming8865 ปีที่แล้ว +2

    ਅਲਸੀ ਜ਼ੈਲ ਕਿਵੇ ਤਿਆਰ ਕੀਤੀ ਜਾਦੀ ਏ

  • @YT_FILMS007
    @YT_FILMS007 ปีที่แล้ว

    ਤੁਸੀ ਜਾਤ ਦੇ ਹੰਕਾਰੀਆਂ ਨੇ ਗਰੀਬ ਨੂੰ ਲਗਾ ਹੀ ਦਿੱਤਾ ਮਿਰਚਾਂ ਤੇ ਹੁਣ ਉਹਦੇ ਘਿਓ ਕਿੱਥੇ ਪਚਦਾ ਮੈਂ ਜੋ ਪਿੱਛੇ ਬੋਲ ਰਿਹਾ ਉਹਦੇ ਲਈ ਕਿਹਾ ਇਹ ਗੰਡੂ ਲਈ

  • @SurinderSingh-dm1lb
    @SurinderSingh-dm1lb ปีที่แล้ว

    Ssa ji aalsi jell bnan ki mathed hai jroor dsna ji dhanwad ji

  • @JapjotPB30X
    @JapjotPB30X ปีที่แล้ว +2

    Alsi gel kive ready krna?

  • @KhushMan-i8i
    @KhushMan-i8i ปีที่แล้ว

    Veer ji please alsi gel tyar krn da nukta dsdso pls

  • @charanjitkaur-o7b
    @charanjitkaur-o7b 9 หลายเดือนก่อน

    ਅਲਸੀ।ਜਿੰਲ।ਕਿਵੇਂ।ਬਣਾਏ।ਸ੍ਰ।ਜੀ

  • @karenvir6979
    @karenvir6979 9 หลายเดือนก่อน

    ਵੀਰ ਜੀ ਵਾਲਾ ਤੇ ਲਾਣ ਵਾਲੇ ਸ਼ੈਪੂ ਦੀ ਰੈਸਪੀ ਵੀ ਦੱਸੋ❤❤

  • @jasminekaur4433
    @jasminekaur4433 ปีที่แล้ว

    Aina music loud kyo chalaza. Recording ta think Karin c g.

  • @parveennanda7175
    @parveennanda7175 ปีที่แล้ว +1

    Kon sa oil hair pe used kerna hair fall lyi

  • @amanpreetdhaliwaldhaliwal
    @amanpreetdhaliwaldhaliwal ปีที่แล้ว

    Sir plz ਹੇਅਰ ਟ੍ਰੀਟਮੈਂਟ vala treeka v dsdyo

  • @baljitkaur691
    @baljitkaur691 ปีที่แล้ว

    ਵਾਲਾ ਨੂੰ ਲਗਾਉਣ ਵਾਲੀ ਕੀ ਚੀਜ਼ ਨਾਮ ਦਸੋ

  • @GurpreetChahal-u4g
    @GurpreetChahal-u4g ปีที่แล้ว

    Alsi jelll kiwe tiyar hundi a Ji us di samgri daso Ji kiwe tiyar hundi a Ji hair fall v bhut jyada a Ji te hair white v bhut ho gye ne please dr Sir eh Alsi jelll bare daso Ji kiwe tiyar hundi a ji

  • @surinderpalkaur5353
    @surinderpalkaur5353 ปีที่แล้ว +5

    Greeb bandi nu kus de ne skda te pyar nal bol lobai seri suri jo hunda aa una nu mircha ghat deo bai una nu mircha nal v da de o hi changa

  • @jaskiratsaini540
    @jaskiratsaini540 ปีที่แล้ว +1

    Kive bnaye alsi gel daso

  • @dalvirsingh6905
    @dalvirsingh6905 ปีที่แล้ว +32

    ਬਾਈ ਜੀ ਜੇ ਅਲਸੀ ਜੈੱਲ ਘਰ ਵਿੱਚ ਬਣਾਉਣੀ ਹੋਵੇ ਤਾਂ ਕੀ ਸਮਾਨ ਚਾਹੀਦਾ?🙏🙏🙏

    • @simmo3975
      @simmo3975 ปีที่แล้ว +1

      Veer ji pani vich boil kr lvo 5 mint tak fr pun ke rakh lvo

    • @surindermangat4194
      @surindermangat4194 ปีที่แล้ว

      @@simmo3975 \

  • @jaibhagwan1450
    @jaibhagwan1450 ปีที่แล้ว

    Sir good imali ki chtni ki time khani hai

  • @rajindersingh2734
    @rajindersingh2734 ปีที่แล้ว +5

    ਵਿਚ ਮਿਊਜ਼ਿਕ ਨਾ ਚਲਾਇਆ ਕਰੋ ਜੀ।

  • @royalweardesignerstudio6551
    @royalweardesignerstudio6551 ปีที่แล้ว

    alsi gel kive bne gi g gher ch

  • @lakhveersinghjosan6749
    @lakhveersinghjosan6749 9 หลายเดือนก่อน

    Bai ji dhari de wal kida kale hon ge

  • @jagtarsingh1186
    @jagtarsingh1186 ปีที่แล้ว +2

    ਉਹ ਕਿਵੇ ਸੇਤੀਆ ਸਾਬ

  • @baljinderkaur8220
    @baljinderkaur8220 ปีที่แล้ว +3

    ਜੈਲ ਘਰ ਕਿਵੇਂ ਬਨਾੳਣਾ ਇਸ ਬਾਰੇ ਨਹੀ ਦਸਿਆ

    • @jasssinghsidhubrar8799
      @jasssinghsidhubrar8799 ปีที่แล้ว

      ਪਾਣੀ ਵਿਚ ਉਬਾਲ ਕੇ। ਫੇਰ ਕੱਢ ਦਿਉ ਤੇ 4-5 ਮਿੰਟ ਬਾਅਦ ਕਿਸੇ ਕੱਪੜੇ ਵਿੱਚ ਪਾ ਲਵੋ ਜਾ ਵੱਡੀ ਚਾਹ ਪੌਣੀ ਵਿੱਚ ਦੱਬ ਕੇ ਕੱਢਲੋ 🙏

  • @popacheema6417
    @popacheema6417 ปีที่แล้ว +1

    hair med detail ch daso ji

  • @kiranbrar3778
    @kiranbrar3778 ปีที่แล้ว +3

    Tukke da achaar de recipe please dasso ji

  • @gurjeetghuman
    @gurjeetghuman ปีที่แล้ว +4

    Ki chej dsi aa tuc alsi jel plz reply me kida bnai aa alsi jel

    • @tarlokkaur4701
      @tarlokkaur4701 ปีที่แล้ว +1

      Alsi de beej boil karke gel bnalo hair te lgao

  • @monusaggu9751
    @monusaggu9751 ปีที่แล้ว +2

    ਬਹੁਤ ਵਧੀਆ ਭਾਈ ਸਾਹਿਬ ਜੀ ਏ ਮਿਲਣਾ ਕਿਥੋ ਏ ਜੀ ਜਾ ਘਰ ਕਿਵੇ ਬਣਾਈਏ

  • @kuljeetkaur-bd3rm
    @kuljeetkaur-bd3rm ปีที่แล้ว +4

    Pls share making alsi gel method

    • @RanjitSingh-fw6hv
      @RanjitSingh-fw6hv ปีที่แล้ว

      Koyi dasda e ni mai v ehi puchh riha .je thonu pta lag giya ta mainu jarur das diyo waheguru ji

    • @RanjitSingh-fw6hv
      @RanjitSingh-fw6hv ปีที่แล้ว

      Alsi gell bnaun da trika ki hai

  • @jyotidua1184
    @jyotidua1184 ปีที่แล้ว

    Hair jel ka kya naam hai

  • @gurnoorkaur7116
    @gurnoorkaur7116 ปีที่แล้ว +1

    veer ji ganje ser te hair kive Aun ge...pls daso.

  • @Damyaanhuria
    @Damyaanhuria ปีที่แล้ว

    Sir balon vala jel kse bnate h bata do ji nuskha

  • @jaihanuman81
    @jaihanuman81 ปีที่แล้ว +1

    ਬਹੁਤ ਵਧੀਆ ਜੀ

  • @gurpreetkaurkaur7049
    @gurpreetkaurkaur7049 ปีที่แล้ว +2

    Thank you for great information

  • @karenvir6979
    @karenvir6979 7 หลายเดือนก่อน

    ਵੀਰ ਜੀ ਅਲਸੀ ਜੈਲ ਦੀ ਰੇਸਪੀ ਦੱਸੋ ਜੀ ਜਰੂਰ

  • @bhullarmattiraj
    @bhullarmattiraj ปีที่แล้ว

    Camp barnala saher kado lagega

  • @KamaljeetKour-b6x
    @KamaljeetKour-b6x ปีที่แล้ว

    Alsi jel kive bnda h please dso

  • @artithakur4422
    @artithakur4422 ปีที่แล้ว

    Alsi da jel kive bnda hai

  • @Mannu603
    @Mannu603 ปีที่แล้ว +1

    Baba g ganje ser te vaal dvara gaye ja sakde h ta dasso plz

  • @aasisdeepsingh8717
    @aasisdeepsingh8717 ปีที่แล้ว

    Sir j kiday da suit lagan krkay tailbone da dard Hove ki oh dhuni ch ghee lagaun nal thik hoiga,ki sachi pait patla hoiga please reply thanks,

  • @RanjitSingh-fw6hv
    @RanjitSingh-fw6hv ปีที่แล้ว

    Veerji alsi gell bnaun da trika ki hai .pta hai ta dasdo

  • @kirankuar314
    @kirankuar314 ปีที่แล้ว

    Wala nu asly jal ch Mila. K brain coolers karna plz viedo

  • @ReenaRani-yo8uu
    @ReenaRani-yo8uu ปีที่แล้ว +8

    Veer g hemoglobin levels ladies ch kidda increases ho sakda tusi kenda juice dasya se please make a special video for it thanks 🙏 in advance

    • @manmohankaur3559
      @manmohankaur3559 ปีที่แล้ว

      Ok sogi ik ghut paani ch raat nu bhion dao savere sogi kha k pani p lao. Ik dana har din vadhai jao. Sat tak pahuch k ik ghactao. Vapse ik to pandra din baad ik cycle dujta lao. Haemoglobin perfact ho jayega.

    • @lavish1990
      @lavish1990 ปีที่แล้ว

      Halim de bezz 15 paani ch 1/2 hr bhig ke dudh naal raat nu leyo

    • @riturana4450
      @riturana4450 ปีที่แล้ว

      @@manmohankaur3559 sogi means

    • @amanpreetkaur4434
      @amanpreetkaur4434 ปีที่แล้ว

      ​@@riturana4450 raisins

    • @jasbirkaur4147
      @jasbirkaur4147 ปีที่แล้ว

      Veerji moti roti khda anaj de bnaea. Kanak de ja kahde.

  • @MehakJoshi-o5h
    @MehakJoshi-o5h ปีที่แล้ว

    koiii dass sakdaa plzz v baalaa lyiii kiii cheeez kehh ree aa ????

  • @manjitkaurparmar6670
    @manjitkaurparmar6670 ปีที่แล้ว

    Setia Sahib,"Alsi Gel"jo tusi pkt dikhaya hai ih kud trh bnani hai,kini der lgani hai jankari dio plz.From foreign country.God bless you🌹

  • @ramansidhu1428
    @ramansidhu1428 ปีที่แล้ว

    ਵਾਲਾ ਵਾਸਤੇ ਕੀ ਲੋਨਾ ਹੈ ਜੀ,,,,, ਏ ਕਿਵੇ ਬਣਦਾ ਹੈ,,, ਦਸੋ ਕੋਈ plz

  • @sushmarani4822
    @sushmarani4822 ปีที่แล้ว

    Alsi gel kive tyar karne hai plz daso

  • @rajsidhu3597
    @rajsidhu3597 15 วันที่ผ่านมา

    ਉਬਲਣ ਤੋਂ ਬਾਦ ਜੋ ਬੀਜ਼ ਨੇ ਓਹਨਾ ਦਾ ਕੀ ਕਰਨਾ ਸੁੱਟ ਦੇਣੇ ਨੇ ਪੁਣ ਕੇ ਜਾ ਉਹ ਭੀ ਕੋਈ ਕੰਮ ਲਏ ਜਾ ਸਕਦੇ ਆ

  • @PreetPurba-c9k
    @PreetPurba-c9k ปีที่แล้ว

    Alsi jell bnon da tareeka daso

  • @sadstutas1717
    @sadstutas1717 ปีที่แล้ว +2

    Sat agree akal ji setya saab

  • @nisharani5322
    @nisharani5322 ปีที่แล้ว

    Bhaji jihda gel tusi dadya hair silky karn lye uh kithe milega

  • @seemasandhu4234
    @seemasandhu4234 ปีที่แล้ว

    Ina music laun di ki jroort aa

  • @sidhufarmer1116
    @sidhufarmer1116 ปีที่แล้ว +42

    ਅਲਸੀ ਜੈੱਲ ਬਣਾਉਣ ਬਾਰੇ ਜਾਣਕਾਰੀ ਦਿਓ

    • @In.Harjinder
      @In.Harjinder ปีที่แล้ว +2

      Packet vich ki hai..?

    • @artandmusicworld2935
      @artandmusicworld2935 ปีที่แล้ว +3

      2 spoon alsi wich 1 glass water pa k ehnu boul kr lo. Fer garam hi chaan k rkh do. 5-7 min boil krni hai.jdo tak pani thick ni hunda.

    • @gurkiratkaur8038
      @gurkiratkaur8038 ปีที่แล้ว +1

      th-cam.com/video/7JMvJhUfBSs/w-d-xo.html ( ਅਲਸੀ gel ਬਣਾਉਣ ਦੀ ਵਿਧੀ )

    • @manisharma3572
      @manisharma3572 ปีที่แล้ว

      thyrod karke wal lambe nahi hunde thyrod da ilaz dasso weight vadh riha

    • @priyankavinod2605
      @priyankavinod2605 ปีที่แล้ว

      Hanji

  • @Rajdeep_143
    @Rajdeep_143 ปีที่แล้ว

    Ih hair wash krke shampoo nal fr loni aa ja fr la k fr hair wash krne aa shampoo nal

  • @premrani3814
    @premrani3814 ปีที่แล้ว

    Gel kis chiz di bnayi tusi

  • @shehnazsidhupunjabimistres934
    @shehnazsidhupunjabimistres934 ปีที่แล้ว

    ਛਿੱਕਾਂ ਜ਼ੁਕਾਮ ਲਈ ਦੱਸੋ ਨੁਸਖ਼ਾ please

    • @manjukashyap1237
      @manjukashyap1237 ปีที่แล้ว

      Hlo ji mnu jukam 12 mhine rehnda dso koi nuskha

  • @prabh5877
    @prabh5877 ปีที่แล้ว

    ਅਲਸੀ ਜ਼ੈਲ ਕਿਵੇਂ ਤਿਆਰ ਕਰੀਏ

  • @khushwinder4685
    @khushwinder4685 ปีที่แล้ว +1

    Bahut wadiya tx sir ji ❤❤❤❤

  • @ravinderkaur6950
    @ravinderkaur6950 ปีที่แล้ว +4

    ਅਲਸੀ ਜ਼ੈਲ ਕਿਵੇਂ ਬਨਾ ਸਕਦੇ ਹਾਂ

    • @maivekhnayoutube1614
      @maivekhnayoutube1614 ปีที่แล้ว +1

      2 spoons alsi paani ch 5 minutes boil kro paani ghaara ho jaayega usnu shaan lavo

    • @ravinderkaur6950
      @ravinderkaur6950 ปีที่แล้ว +1

      @@maivekhnayoutube1614 thank you so much sir

  • @bandnasidhu
    @bandnasidhu ปีที่แล้ว +2

    WHAT IS THIS PACKET FORBLACK HAIR ,

  • @simikaur3386
    @simikaur3386 ปีที่แล้ว +1

    Oil di remedy share jro plz

  • @ramanjeetkaur4507
    @ramanjeetkaur4507 ปีที่แล้ว +4

    alsi gel kiwa banani eh b daso g🙏🙏

    • @lavish1990
      @lavish1990 ปีที่แล้ว

      th-cam.com/video/BdVhqxhRjvw/w-d-xo.html

  • @varindersandhu-yi6fn
    @varindersandhu-yi6fn ปีที่แล้ว

    Veer ji tuhadi hair grouth lai jel hai kive bandi hai tusi sanu kithe dewoge kuj patta te daso please

  • @sukhwindersingh1745
    @sukhwindersingh1745 ปีที่แล้ว

    Back music di ki lod aa

  • @jasbirkaur6961
    @jasbirkaur6961 ปีที่แล้ว

    Age 33 saal bachedani ch rosli small size please eis bare treatment daso dr saab Apne Ap remove ho je🙏

  • @suvreenkaur8434
    @suvreenkaur8434 ปีที่แล้ว

    Sir seaseed jel kise banti hai

  • @ParneetKaur-ro5wr
    @ParneetKaur-ro5wr ปีที่แล้ว

    Gell kiva bandi a g hair walli

  • @davinsandhu1433
    @davinsandhu1433 ปีที่แล้ว +3

    If someone live out side of India how can they get original oil

  • @parveshsingh8849
    @parveshsingh8849 ปีที่แล้ว +4

    Ehna di aawaz " Mehar Mittal " vargi hai ji.

  • @davinderkaur298
    @davinderkaur298 10 หลายเดือนก่อน

    Eh also jal kive bnada

  • @GurpreetChahal-u4g
    @GurpreetChahal-u4g ปีที่แล้ว

    Haji Sir alsi jelll kiwe tiyar hundi a Ji es Di remdi jldi daso ji

  • @gurisidhu9604
    @gurisidhu9604 ปีที่แล้ว +1

    How to make alssi gel

  • @sukhrajbirkaur9158
    @sukhrajbirkaur9158 ปีที่แล้ว +3

    Very informative video 👍but background music disturbance

  • @rupendrakaur6563
    @rupendrakaur6563 ปีที่แล้ว

    Sir ji e gel ji packets ch ki de rahe ho..sunya ni gaya changi tarah..ki h te kiwe banai h?@kuldeep singh ji🙏

  • @jaswinderkaurjass2984
    @jaswinderkaurjass2984 10 หลายเดือนก่อน

    Kive bnda a v dso plz hair nu lgane tarika v dso g naal