ਮੋਟੀ ਰੋਟੀ, ਧੁੰਨੀ ਤੇ ਘਿਓ, ਜ਼ਿੰਦਗੀ ਦੇ ਨਜ਼ਾਰੇ ਲਓ

แชร์
ฝัง
  • เผยแพร่เมื่อ 27 ส.ค. 2024
  • ਮੋਟੀ ਰੋਟੀ, ਧੁੰਨੀ ਤੇ ਘਿਓ |
    ਜ਼ਿੰਦਗੀ ਦੇ ਨਜ਼ਾਰੇ ਲਓ |
    ਉਮਰ ਭਰ ਜਵਾਨ ਤੇ ਸਿਹਤਮੰਦ ਰਹਿਣ ਦਾ ਦਾਅਵਾ , ਸੁਣੋ ਇਸ ਡਾਕਟਰ ਕੋਲੋਂ
    #chapati #doctor #ghee #healthy #healthylifestyle #healthyfood #healthyrecipes #healthyeating #health
    Contact us for any advertisement or help in Canada or India
    CANADA +4169301111
    INDIA +919856024444
    Email Us at:- Rpdmediagroup@gmail.com
    SUBSCRIBE ਕਰੋ RPD24 Channel :- / rpdtvcanada
    Join us on Social media
    👍 FB Page • / rpdchannel
    🌐 Website - www.raounkpunja...
    📷 Instagram • / rpd24canada
    🕊️ Twitter • / rpdtvcanada
    back - • free virtual news stud...
    Like and Share our Facebook Page / rpdchannel
    ● Disclaimer ◉ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ● Before Taking Any Action,Contact Us Please.
    rpdmediagroup@gmail.com
    ● About This Channel:-This channel is fully for news reporting creators,who make News videos and others youtubers too, basically we cover micro niche channels and make stuffs for them.
    ● Business Enquiry ◉
    rpdmediagroup@gmail.com

ความคิดเห็น • 539

  • @heera4377
    @heera4377 ปีที่แล้ว +7

    ਮੈਂ ਦਵਿੰਦਰ ਹੀਰਾ ਹੁਸ਼ਿਆਰਪੁਰ ਤੋਂ ਸਰ ਮੈਂ ਇਕ ਟੈਕਸੀ ਚਾਲਕ ਹਾਂ
    ਤੁਹਾਡੇ ਦੱਸੇ ਨੁਸਖੇ ਮੋਟੀ ਰੋਟੀ ਧੁੰਨੀ ਚ ਘਿਓ ਨਾਲ ਮੇਰੀ ਰੋਜ਼ ਖਾਣ ਵਾਲੀ ਬਲੱਡ ਪਰੈਸ਼ਰ ਦੀ ਗੋਲੀ 20 ਦਿਨ ਤੋਂ ਬੰਦ ਹੋ ਗਈ ਹੈ ਬੌਹਤ ਬੋਹਤ ਧੰਨਵਾਦ ਜੀ।

  • @hardeepsinghaulakh84
    @hardeepsinghaulakh84 ปีที่แล้ว +43

    ਸਜੀਵ ਸੇਤੀਆ ਰੱਬ ਰੂਪੀ ਤੇ ਨੇਕਦਿਲ ਇਨਸਾਨ ਹਨ🙏🏻

  • @yadwindersingh3109
    @yadwindersingh3109 ปีที่แล้ว +9

    ਸਹੀ ਗੱਲ ਹੈ ਮੈ ਵੀ ਮੋਟੀ ਰੋਟੀ ਲਹਾਕੇ ਖਾਦਾ ਹਾ ਘੰਟੇ ਡੇੜ ਘੰਟੇ ਬਾਅਦ ਫੇਰ ਭੁੱਖ ਲਗਦੀ ਹੈ ਤੇ ਰਾਤ ਨੂੰ ਧੁੰਨੀ ਵਿੱਚ ਤੇਲ ਪਾਉਂਦਾ ਹਾਂ ਜੋ ਬਹੁਤ ਠੀਕ ਰਹਿੰਦਾ ਹਾਂ ਜੋ ਅੱਜ ਵੀ ਡੀ ਓ ਸੁਣਕੇ ਮੈਨੂੰ ਠੀਕ ਲੱਗਿਆ ਯਾਦਵਿੰਦਰ ਸਿੰਘ ਸੰਘੇੜਾ

  • @JagdevSingh-fd9gp
    @JagdevSingh-fd9gp ปีที่แล้ว +36

    ਸੇਤੀਆ ਜੀ ਦੀਆਂ ਕਾਫੀ ਹੱਦ ਤਕ ਸਹੀ ਨੇ ਆਮ ਸਮਝ ਨਾਲ ਵੀ ਤੇ ਦੂਜਾ ਉਨ੍ਹਾਂ ਦਾ ਇਹ ਸਾਰਾ ਖੁਦ ਦਾ ਤਜਰਬਾ ਹੈ। ਸੇਤੀਆ ਜੀ ਜਾਰੀ ਰਖੋ ,ਸਮਾਜ ਸੇਵਾ ਹੈ।

  • @sutanterdullat9163
    @sutanterdullat9163 ปีที่แล้ว +39

    ਬਿੱਲਕੁੱਲ ਸੱਚ ਹੈ ਭਾਈ ਸਾਹਿਬ। ਮੈਂ ਵੀ ਬਹੁਤ ਸਾਰੀਆਂ ਬੀਮਾਰੀਆਂ ਖੁਦ ਹੀ ਠੀਕ ਕੀਤੀਆਂ ਹਨ ਖਾਣ,ਪੀਣ, ਬੈਠਣ,ਉੱਠਣ ਤੇ ਸੌਣ ਦੇ ਤਰੀਕੇ ਬਦਲ ਕੇ।

    • @sukhbirdhaliwal3308
      @sukhbirdhaliwal3308 ปีที่แล้ว +2

      Ma'am meriya legs and feet bahot pain karde ne, Can u help me

    • @akashsinghbrar5426
      @akashsinghbrar5426 ปีที่แล้ว

    • @me207
      @me207 ปีที่แล้ว

      @@sukhbirdhaliwal3308 apna vitamin deficiency test karwao,mera vit D& b12 bahut ghat si &bahut pain hundi si lata baha ch

  • @hardeepsinghaulakh84
    @hardeepsinghaulakh84 ปีที่แล้ว +14

    ਸਜੀਵ ਸੇਤੀਆ ਜੀ ਬੁਹਤ ਬਹੁਤ ਧੰਨਵਾਦ 🙏🏻🙏🏻

  • @HarwinderSingh-lk5yi
    @HarwinderSingh-lk5yi ปีที่แล้ว +10

    ਬੁਹਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਹਨ ਸੇਤੀਆ ਸਾਬ ਜੀ ਨੇ

  • @jasvirkaur5173
    @jasvirkaur5173 ปีที่แล้ว +14

    ਵਾਹਿਗੁਰੂ ਜੀ ਸਦਾ ਖੁਸ਼ ਰੱਖਣ 🙏

  • @sukhwindersingh-fu4rq
    @sukhwindersingh-fu4rq ปีที่แล้ว +15

    ਬਿਲਕੁਲ ਸਹੀ ਗੱਲ ਕਹੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @deepk8323
    @deepk8323 ปีที่แล้ว +33

    ਬਹੁਤ ਵਧੀਆ ਵਿਚਾਰ ਨੇ 💐💐
    ਅਸੀਂ ਅੱਜ ਤੋਂ ਹੀ ਸ਼ੁਰੂ ਕਰ ਦੇਵਾਂਗੇ✌✌
    ਬਹੁਤ ਬਹੁਤ ਧੰਨਵਾਦ ਜੀ ਅਛੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣ ਲਈ 🙏🙏

  • @sukhdevdhillon7908
    @sukhdevdhillon7908 ปีที่แล้ว +35

    ਸਤਿ ਸ੍ਰੀ ਆਕਾਲ ਜੀ, ਭਾਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਤਲੀ ਰੋਟੀ ਹੋਣ ਕਾਰਨ ਫਾਈਬਰ ਸੜ ਜਾਂਦਾ ਹੈ ਜਿਸ ਨਾਲ ਮੇਦਾ ਖਰਾਬ ਹੁੰਦਾ ਹੈ, ਏਥੇ ਮੇਰੀ ਕੰਪਨੀ ਵਿੱਚ ਕੁਝ ਅਫਰੀਕਨ ਕੰਮ ਕਰਦੇ ਹਨ ਇਹ ਲੋਕ ਰੋਟੀ ਪਕਾਉਂਦੇ ਹੀ ਨਹੀਂ, ਪਾਣੀ ਨੂੰ ਉਬਾਲ ਕੇ ਵਿੱਚ ਆਟਾ ਪਾ ਦੇਂਦੇ ਹਨ ਤੇ ਆਟੇ ਨੂੰ ਵੱਡੇ ਚੱਮਚ ਨਾਲ ਮਿਲਾ ਲੈਂਦੇ ਹਨ ਜਿਸ ਤਰ੍ਹਾਂ ਆਪਾ ਆਟਾ ਗੁੰਨਦੇ ਹਾ ਇਸ ਤਰ੍ਹਾਂ ਆਟੇ ਨੂੰ ਬਗੈਰ ਰੋਟੀ ਪਕਾਏ, ਗੁਨਿਆ ਹੋਇਆ ਆਟਾ ਏਸੇ ਤਰ੍ਹਾਂ ਹੀ ਖਾਂਦੇ ਹਨ ਤੇ ਬੜ੍ਹੇ ਸਿਹਤਮੰਦ ਹਨ।

    • @ranbirkaur5629
      @ranbirkaur5629 ปีที่แล้ว

      Us nu ugali kanday han, but oh tay maki he khanday han ji

    • @ripangill7606
      @ripangill7606 ปีที่แล้ว

      Makki da atta Africans khande a am I right.?

    • @kulwantarora1489
      @kulwantarora1489 ปีที่แล้ว

      Kamal ha...kacha aata hi kha lande ne African.???

  • @charanjitaujla2798
    @charanjitaujla2798 ปีที่แล้ว +15

    Thank you Bhaji 🙏

  • @palpatrewala
    @palpatrewala ปีที่แล้ว +58

    ਕੁੜੀਏ ਬਹੁਤ ਸਹਿਜ ਆ ਤੇਰੇ ਵਿੱਚ,ਨਈ ਤਾਂ ਮੁਲਾਕਾਤ ਵੇਲੇ ਰਿਪੋਰਟਰ ਆਪਣੇ ਵਲੋਂ ਕੁਝ ਜਿਆਦਾ ਈ ਬੋਲ ਜਾਂਦੇ ਨੇ,

  • @fojiclothhouse1802
    @fojiclothhouse1802 ปีที่แล้ว +2

    ਬਹੁਤ ਚੰਗੀ ਜਾਣਕਾਰੀ

  • @pritpalsingh7180
    @pritpalsingh7180 ปีที่แล้ว +1

    ਸਜੀਵ ਸੇਤੀਆ ਸਾਹਬ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @jagjitsingh4360
    @jagjitsingh4360 ปีที่แล้ว +6

    ਸਤਹੀ ਸਾਬ ਬਹੁਤ ਵਧੀਆ ਇਨਸਾਨ

  • @mewasingh2870
    @mewasingh2870 ปีที่แล้ว +7

    ਅਾਢਟ ਅਾਫ਼ਰ ਸਾिਹਬ ਅਾਪ ਜੀ ਦੇ िਵਚਾਰ ਬਹੁਤ ਵਧੀਅਾ ਲॅਗੇ ਜਰੂਰ ਅਪਨਾਵਾਂਗੇ ਵਾिਹਗੁਰੂ ਜੀ ਅਾਪ ਜੀ ਦੀ ੳੁਮਰ ਲੰਮੀ ਕਰੇ

  • @Super_Punjabi
    @Super_Punjabi ปีที่แล้ว +8

    ਵਾਹ ਉਸਤਾਦ ਜੀ ਵਾਹਿਗੁਰੂ ਮੇਹਰ ਰੱਖੇ

  • @swarajkumar355
    @swarajkumar355 ปีที่แล้ว +2

    Thank you..Sir

  • @balwinderpadda2311
    @balwinderpadda2311 ปีที่แล้ว

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @karamjitsingh86
    @karamjitsingh86 ปีที่แล้ว +47

    ਲੋਕਾਂ ਨੂੰ ਬਿਮਾਰੀਆਂ ਤੋਂ ਰਹਿਤ ਕਰਕੇ ਨਰੋਈ ਸਿਹਤ ਦੇਣ ਲਈ ਅਤੇ ਉਹਨਾਂ ਦਾ ਕੀਮਤੀ ਪੈਸਾ ਬਚਾਉਣ ਲਈ ਸੇਤੀਆ ਸਾਹਬ ਦਾ ਬਹੁਤ-ਬਹੁਤ ਧੰਨਵਾਦ ਜੀ।
    ਮੋਟੀ ਰੋਟੀ ਤੇ ਧੁੰਨੀ 'ਤੇ ਘਿਓ।।
    ਜ਼ਿੰਦਗੀ ਦੇ ਨਜ਼ਾਰੇ ਲਓ ।।

    • @pammigill7538
      @pammigill7538 ปีที่แล้ว +2

      Did you try

    • @sadhusingh2672
      @sadhusingh2672 ปีที่แล้ว

      ਸੇਤੀਆ ਸਾਬ ਬਹੁਤ ਵਧੀਆ ਵਿਚਾਰ ਹਨ। ਆਪ ਜੀ ਦੇ ਲੋਕਾ ਦੀ ਸਹਿਤ ਵਾਰੇ

    • @NaroiSehatSanjeevsetia
      @NaroiSehatSanjeevsetia ปีที่แล้ว +1

      @@pammigill7538 more than one lac people tried this one in last one and half year and now they consider me as a god

    • @halmanderchohan6638
      @halmanderchohan6638 ปีที่แล้ว +2

      Are you on Instagram too ?

    • @kuldeepkaur283
      @kuldeepkaur283 ปีที่แล้ว +2

      ਡਾਕਟਰ ਸਹਿਬ ਜੀ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਕਮਿਤੀ ਗਲਾ ਹਨ ਮੈਨੌ ਚਰ ਦਿਨ ਹੋੲ ਹਨ ਧੋਨੀ ਞਿਚ ਘਿਓ ਪਾਉਂਦੀ ਨੇ ਮੋਟੀ ਰੋਟੀ ਖਾਦਿਅ ਮੈਨ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਤੁਹਾਡਾ ਧਨ ਬਦ ਞ

  • @SherSingh-qf9lc
    @SherSingh-qf9lc ปีที่แล้ว +50

    ਸੇਤੀਆ ਸਾਹਿਬ ਬਹੁਤ ਬਹੁਤ ਸ਼ੁਕਰੀਆ, ਆਮ ਜਨਤਾ ਨੂੰ ਦਵਾਈਆਂ ਤੋਂ ਵਗੈਰ ਆਪਣੀਆਂ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਦਾ ਰਾਹ ਦੱਸਿਆ ਹੈ। ਜੋ ਕਿ ਬਹੁਤ ਕਾਰਗਰ ਸਿੱਧ ਹੋਇਆ ਹੈ।

    • @kaurjeet68
      @kaurjeet68 ปีที่แล้ว

      Thanks for sharing brother
      God bless you.

    • @madhumanhas9513
      @madhumanhas9513 ปีที่แล้ว

      😊ĺyoxh

  • @kamaljitsingh4208
    @kamaljitsingh4208 ปีที่แล้ว

    ਬਹੁਤ ਵਧੀਆ ਜਾਣਕਾਰੀ 👍

  • @AshokSingh-on6th
    @AshokSingh-on6th ปีที่แล้ว +3

    ਬਹੁਤ ਵਧੀਅਾ ਜੀ

  • @surindersandhu4107
    @surindersandhu4107 ปีที่แล้ว +14

    Thanks for a great ,pure healing process and best natural approach. 🙏🙏

  • @rupinderdhaliwal4258
    @rupinderdhaliwal4258 ปีที่แล้ว

    ਬਹੁਤ ਸੋਹਣਾ ਗੱਲਾਂ ਨੇਂ ਧੰਨਵਾਦ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵਹਿਗੁਰੂ ਵਹਿਗੁਰੂ

  • @karnailkaur7308
    @karnailkaur7308 ปีที่แล้ว +5

    Thanks for good information 👌👌

  • @singhkhalsa3124
    @singhkhalsa3124 ปีที่แล้ว +8

    ਬਿਲਕੁਲ ਸਹੀ ਕਿਹਾ ਜੀ ਪੁਰਾਣੇ ਸਮਿਆਂ ਵਿੱਚ ਘਿਓ ਹੀ ਵਰਤਦੇ ਸੀ

  • @gagankaur2950
    @gagankaur2950 ปีที่แล้ว +7

    Bilkul right 👍

  • @GurdeepSingh-pl7os
    @GurdeepSingh-pl7os ปีที่แล้ว +7

    ਨੇਕ ਦਿਲ ਇਨਸਾਨ ਸੰਜੀਵ ਸੇਤੀਆ ਜੀ ਦੇ ਨੁਸਖੇ ਅਪਣਾਓ ਤੰਦਰੁਸਤ ਹੋ ਜਾਓ

  • @BalwinderSingh-qf9mk
    @BalwinderSingh-qf9mk ปีที่แล้ว +2

    Bahut vadia ji
    Menu 4 mahine ho ge moti roti Tuni te kiyo saro de tel thi kurli
    Menu bohut saria dikta c
    Hun kafi fark h ji

  • @jagbirsandhu3215
    @jagbirsandhu3215 4 หลายเดือนก่อน

    ਪੱਤਰਕਾਰ ਭੈਣ ਬਹੁਤ ਸਹਿਜ ਸੁਭਾਅ ਦੇ ਨੇ ਸਜੀਵ ਜੀ ਏਹਨਾਂ ਨਾਲ ਈ ਇੰਟਰਵਿਊ ਪਾਈਆਂ ਕਰੋ ਜੀ

  • @partapram6740
    @partapram6740 ปีที่แล้ว +7

    ਕਿਰਪਾ ਕਰਕੇ ਇਸ ਤਰ੍ਹਾਂ ਦੀ ਰੋਟੀ ਬਣਾਉਣੀ ਸਿਖਾਉਣ ਲਈ ਇਕ clear ਵੀਡੀਓ ਤਿਆਰ ਕਰੋ । ਸਾਡੇ ਕੋਲੋਂ ਮੋਟੀ ਰੋਟੀ ਜਾਂ ਤਾਂ ਕੱਚੀ ਰਹਿ ਜਾਂਦੀ ਹੈ ਅਤੇ ਜਾਂ ਫਿਰ ਸੜ ਜਾਂਦੀ ਹੈ ।
    ਤਿਆਰ ਰੋਟੀ ਦੀ ਵੀ ਸ਼ਕਲ ਵਿਖਾਓ ।

    • @bindergill3443
      @bindergill3443 ปีที่แล้ว

      ਜਿਆਦਾ ਮੋਟੀ ਨਹੀ ਥੋੜੀ ਗਰਗਰੀ

    • @raghvirsarao1446
      @raghvirsarao1446 9 หลายเดือนก่อน

      ਮੈ ਸੇਤੀਆ ਬਾਈ ਨਾਲ ਸੁਰੂ ਤੋਂ ਜੁੜਿਆ ਹੋਇਆ ਹਾਂ ਤੁਸੀੰ ਤਿੰਨ ਰੋਟੀਆਂ ਦੇ ਆਟੇ ਦੀਆਂ ਦੋ ਰੋਟੀਆਂ ਬਣਾਓ ਪਰ ਗੈਸ ਦੀ ਫ਼ਲੇਮ ਤੇ ਬਿਲਕੁੱਲ ਵੀ ਨਾ ਰਾੜੋ

  • @balbirsinghusajapmansadasa1168
    @balbirsinghusajapmansadasa1168 ปีที่แล้ว +3

    ਕਿਆ ਬਾਤ ਹੈ।I will try and let you know the result.I lived a month in abohar for a month in 2004 for meditation

  • @sutanterdullat9163
    @sutanterdullat9163 ปีที่แล้ว +14

    ਅਸਲ ਵਿੱਚ ਕੋਧਰਾ, ਰਾਗੀ ਆਦਿ ਦੀ ਰੋਟੀ ਪਤਲੀ ਬਣਦੀ ਹੀ ਨਹੀ,ਇਸੇ ਲਈ ਉਹ ਪਤਲਾ ਹੋਣ ਵਿੱਚ ਮੱਦਦ ਕਰਦੀ ਹੈ।

  • @MR.KING15
    @MR.KING15 ปีที่แล้ว +2

    Thanks Dr.Sahab

  • @inderjit6990
    @inderjit6990 ปีที่แล้ว +1

    Sir very good information for health.thnx. definitely I will applied it

  • @narinderpalsingh6163
    @narinderpalsingh6163 ปีที่แล้ว +1

    ਧੰਨਵਾਦ ਜੀ 🙏🏻

  • @ginderkaur6274
    @ginderkaur6274 ปีที่แล้ว

    ਬਹੁਤ ਵਧੀਆ ਵਿਚਾਰ ਅਤੇ ਜਾਣਕਾਰੀ

  • @amarjitchannel5358
    @amarjitchannel5358 ปีที่แล้ว +4

    Sir menu kafi problem Hai.par aj toh Shura karagi. God bless you.

  • @manjeetkaur7146
    @manjeetkaur7146 ปีที่แล้ว +3

    Very nice idea 🙏

  • @KuldeepSingh-id8kq
    @KuldeepSingh-id8kq ปีที่แล้ว +2

    Bilkul right gal hai y jia dia phala saddia matama dadia moti roti pakaudia c hunn saddia bibia bhenna patelia roti tiar kardia meri umar 72 years old hai saddi ma chahe mise parshade honn chahe kanek de honn moti roti suk nhi patli suk jaldi jandi hai thanks Dr sab

  • @SurinderKaur-wg6ts
    @SurinderKaur-wg6ts ปีที่แล้ว

    Bahut bahut shukriya tuhada tuhade farmule ne meri sari bimari thik kr diti thank u so much mai dwai kha ke pareshaan ho chukki c

  • @nareshbabbar4761
    @nareshbabbar4761 ปีที่แล้ว +2

    very useful information✌️🙏thank you

  • @sukhasandhu9747
    @sukhasandhu9747 ปีที่แล้ว

    ਧੰਨਵਾਦ

  • @avinderkaur829
    @avinderkaur829 ปีที่แล้ว +3

    ਬਿਲਕੁਲ ਠੀਕ ਹੈ

  • @harbilasnone5835
    @harbilasnone5835 ปีที่แล้ว +1

    Very nice, I am doing..... Tks

  • @rajpalkaur6170
    @rajpalkaur6170 ปีที่แล้ว +1

    Very good Dr.S.G

  • @kapoorsingh7273
    @kapoorsingh7273 ปีที่แล้ว +2

    Very good presentation..

  • @sewaksingh6309
    @sewaksingh6309 ปีที่แล้ว +2

    Thanks g nice massage 💆‍♀️ 👌

  • @princebrar512
    @princebrar512 ปีที่แล้ว +4

    Ur right brother more power to you thanks

  • @mantuf.d.kmantuf.d.k4921
    @mantuf.d.kmantuf.d.k4921 ปีที่แล้ว

    Thanks very very good and nice advise for the healthy

  • @sukhwantsidhu1047
    @sukhwantsidhu1047 ปีที่แล้ว +2

    Very good information please more vedio to you tube thanks for delivered knowledge

  • @BalwinderSingh-qo7ex
    @BalwinderSingh-qo7ex ปีที่แล้ว +17

    ਵਾਹਿਗੁਰੂ ਜੀ🙏🙏👌👌👍👍

  • @aruntyagi5746
    @aruntyagi5746 ปีที่แล้ว +11

    Very nice advise for the healthy life... Setia Veer Ji 🙏🏻🙏🏻

  • @RoopSingh-jz1gz
    @RoopSingh-jz1gz ปีที่แล้ว +26

    ਬਿਲਕੁਲ ਸਹੀ ਗੱਲ ਹੈ ਮੋਟੀ ਰੋਟੀ ਧੁੰਨੀ ਤੇ ਘਿਓ 🙏

    • @baajdeep3018
      @baajdeep3018 ปีที่แล้ว +3

      Kirpa karky Bhai sahib da mobile number dasho

  • @baljitgrewal6145
    @baljitgrewal6145 ปีที่แล้ว +3

    Very good information sir

  • @allpro2812
    @allpro2812 ปีที่แล้ว +1

    ਮੋਟੀ ਚੀਜ ਬਹੁਤ ਮਜਾ ਦਿੰਦੀ ਆ ਜਿਵੇ ਕੀ ਠੰਡ ਵਿਚ ਗਧੇਲਾ ਤੇ ਵਿਚ ਮੋਟੀ ਜ਼ਨਾਨੀ

  • @manjeetkaur1983
    @manjeetkaur1983 ปีที่แล้ว

    Very nice. Theory thanks

  • @sarwansingh7913
    @sarwansingh7913 ปีที่แล้ว +3

    ਮੋਟੀ ਰੋਟੀ ਦਾ ਵਿਚਲਾ ਹਿਸਾ ਚੰਗੀ ਤਰ੍ਹਾਂ ਪਕਦਾ ਨਹੀਂ ਕਚੇ ਆਟੇ ਨੂੰ ਹਜ਼ਮ ਹੋਣੋਂ ਨੂੰ ਦੇਰ ਲਗੂਗੀ।

  • @furiousgamer6440
    @furiousgamer6440 ปีที่แล้ว +1

    Bhuat vadia dr shab ji thanks ji

  • @harjeetkaur5483
    @harjeetkaur5483 ปีที่แล้ว

    Thanks for important information

  • @user-zw2iv1kt4h
    @user-zw2iv1kt4h 29 วันที่ผ่านมา

    Thank

  • @cookcountcalorieswithdrhar3379
    @cookcountcalorieswithdrhar3379 ปีที่แล้ว

    Very useful information. Thanks for sharing.

  • @jaanvi_shorts
    @jaanvi_shorts ปีที่แล้ว +4

    Sir you are great personality

  • @kulbirkaur4426
    @kulbirkaur4426 ปีที่แล้ว +1

    Very good information Dr saab

  • @jeetsaluja4188
    @jeetsaluja4188 ปีที่แล้ว +1

    Sethia ji Bahut bahut dhanyawad Bhai ji vaheguru ji bless you sir,Satshri Akaal ji

  • @Sohansingh-qg7ow
    @Sohansingh-qg7ow ปีที่แล้ว

    Great service sir , salute to you , i shall share it macimum

  • @_Gaming_448
    @_Gaming_448 ปีที่แล้ว

    Thanks for good information

  • @paramjitpandher6401
    @paramjitpandher6401 6 หลายเดือนก่อน

    Very nice Dr Sabah

  • @girdarilalsharma8225
    @girdarilalsharma8225 ปีที่แล้ว +1

    Good information every one should try for good health

  • @yadwindesidu-ii1fs
    @yadwindesidu-ii1fs ปีที่แล้ว

    Jankari bahut vadia ji mera ap ko salut he

  • @muskan78187
    @muskan78187 ปีที่แล้ว

    Thanku so much sir

  • @gurjeetsingh5877
    @gurjeetsingh5877 ปีที่แล้ว +2

    ਬਹੁਤ ਵਧੀਆ

  • @gurjeetrai5584
    @gurjeetrai5584 ปีที่แล้ว +3

    Good information

  • @bhupinderkaur6164
    @bhupinderkaur6164 ปีที่แล้ว +2

    Bhaut vadia , I am suger patient asi ki karna hai ki sugar theek ho jay 🙏

  • @sukhpalsinghgill5535
    @sukhpalsinghgill5535 ปีที่แล้ว +5

    ਧੁੰਨੀ ਤੇ ਘਿਓ ਕਿਸ ਵੇਲੇ ਲਗਾਉਣਾ ਹੈ ਜੀ

  • @sukhdeepkaur9555
    @sukhdeepkaur9555 ปีที่แล้ว +4

    ਕਿਤਾਬ ਬਾਰੇ ਸਾਨੂੰ ਜਰੂਰ ਦਸਣਾ ਕਿਥੋ ਮਿਲੇਗੀ, ਬਠਿੰਡੇ ਤੋ ਹਾ।

  • @rattanlalbazarh5692
    @rattanlalbazarh5692 ปีที่แล้ว +1

    Thanks ji bahut vadiya bichar ne

  • @amritchahal4852
    @amritchahal4852 ปีที่แล้ว

    Good point 👍 sir

  • @seeratandshagunshow6954
    @seeratandshagunshow6954 ปีที่แล้ว +1

    Thanks sir

  • @ripankumar25
    @ripankumar25 ปีที่แล้ว

    Thanks sir nice jankari

  • @aarifattrishayri6014
    @aarifattrishayri6014 6 หลายเดือนก่อน

    Bahut shukria main pet ki bimari se theek hua hon 30vsaal purani thi

  • @ManjeetKaur-bu7jc
    @ManjeetKaur-bu7jc 7 หลายเดือนก่อน

    Great work🙏🙏

  • @kamaljitsinghkamaljitsingh4172
    @kamaljitsinghkamaljitsingh4172 ปีที่แล้ว

    Thanku so much sir🙏🙏

  • @aasisdeepsingh8717
    @aasisdeepsingh8717 ปีที่แล้ว +1

    Sir Manu sonday time bohot chakkar aaunday han specially din time,kam krdi mai ghar da. Sara pr jadon free hundi a shreer ch bohat Tut bhaj hundi pair dard krday a saik niklda a saray joints dard krday a ki dhuni ch ghee lagaun nal thik ho jayega reply please thanks,gala b paka rehnda a jis krkay kan v dard krday han

  • @gobindsingh1528
    @gobindsingh1528 ปีที่แล้ว

    Thank you sir good doctor

  • @surinderdhanjle3212
    @surinderdhanjle3212 7 หลายเดือนก่อน

    Sat Sri akal ji I made chutney emmely and ghur please let me know when I can eat morning or evening
    Thanks

  • @jandwalianath7279
    @jandwalianath7279 ปีที่แล้ว

    ਬਹੁਤ ਵਧਿਆ ਵਿਚਾਰ ਦਿੰਤੇ ਹਨ

  • @lakhwinderkaur6390
    @lakhwinderkaur6390 3 หลายเดือนก่อน

    Good 👍

  • @SandeepKaur-hq3hn
    @SandeepKaur-hq3hn ปีที่แล้ว +2

    Waheguru ji

  • @arshbagri2019
    @arshbagri2019 ปีที่แล้ว +10

    👍🏼👌💫

  • @user-dx8qi8tg1t
    @user-dx8qi8tg1t ปีที่แล้ว

    Very nice idea

  • @sukhsingh1367
    @sukhsingh1367 ปีที่แล้ว

    Bahut vadhiya thanks 🙏

  • @RajKumar-uo5zy
    @RajKumar-uo5zy ปีที่แล้ว

    Setia ji ajjde yug ch sahi nu sahi kehan wale ghat milange leg puling wale jiyda milnge ji laykin tusi bilkul sahi das rahe ho ji very very thanks

  • @kulwinderkaurguraya3197
    @kulwinderkaurguraya3197 ปีที่แล้ว +2

    Very good information 🙏🏽

    • @daljitkhangura732
      @daljitkhangura732 ปีที่แล้ว

      Mera Dhuni te harneyian karka operation ho Gaye. Dhune dr. Ne
      Close Kar dete. Hun Mai tail
      Kithen lava.

  • @Official-vx5ux
    @Official-vx5ux ปีที่แล้ว +1

    Eh gall bilkul hai aa mere pind ek lady roti jma nhi sarin dindi brown colour di roti bnadi hai te usdi umar 100 sal hai aje vi bhut vadia hai koi rog nhi

  • @GAGANFF81
    @GAGANFF81 ปีที่แล้ว +1

    Thanks veer g mere brother nu 40 saal di age vich hi BP , Sugar, fatty liver di problem hai mai ih jarur use krangi

  • @gurpreetkaur2092
    @gurpreetkaur2092 ปีที่แล้ว

    Thanku sir ji

  • @santoshsama9696
    @santoshsama9696 ปีที่แล้ว +1

    Very nice tips Bhai ji 🙏🏻