Sant Bhindranwale ਨਾਲ ਕਈ ਮੁਲਾਕਾਤਾਂ ਤੇ Interview ਕਰ ਚੁੱਕੇ,ਪੱਤਰਕਾਰ ਨੇ Amritpal ਬਾਰੇ ਦੱਸੀਆਂ ਅਹਿਮ ਗੱਲਾਂ

แชร์
ฝัง
  • เผยแพร่เมื่อ 3 ต.ค. 2022
  • ਸੰਤ ਭਿੰਡਰਂਵਾਲਿਆਂ ਨਾਲ ਕਈ ਮੁਲਾਕਾਤਾਂ ਤੇ Interview ਕਰ ਚੁੱਕੇ
    ਸੀਨੀਅਰ ਪੱਤਰਕਾਰ ਨੇ ਅੰਮ੍ਰਿਤਪਾਲ ਬਾਰੇ ਦੱਸੀਆਂ ਵੱਡੀਆਂ ਗੱਲਾਂ
    ਅੰਮ੍ਰਿਤਪਾਲ ਪਿੱਛੇ ਕੰਮ ਕਰ ਰਹੀ ਕਿਹੜੀ Force ? ਰਾਤੋ-ਰਾਤ ਕੋਈ ਐਨੀ ਤਿਆਰੀ ਨਹੀਂ ਕਰ ਸਕਦਾ
    #JagtarSingh #Journalist #Interview #SantJarnailSinghBhindranwale #SantBhindranwale #AmritpalSingh #SikhLeader #Sikhism #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 606

  • @sukhwindersinghrandhawa4810
    @sukhwindersinghrandhawa4810 ปีที่แล้ว +32

    ਪੱਤਰਕਾਰ ਵੀਰਾਂ ਟਾਇਮ ਬਹੁਤ ਕੀਮਤੀ ਹੁੰਦਾ ਹੈ ਖ਼ਰਾਬ ਨਾ ਕਰੋ। ਇਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਤਾਂ ਦੇ ਬਚਨ ਸਨ ਕਿ ਜਦੋ ਸਰਕਾਰ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਤਾਂ ਖਾਲਸਾ ਰਾਜ ਦੀ ਨੀਂਹ ਰੱਖੀ ਜਾਵੇਗੀ। ਸਿੱਖ ਕੌਮ ਦਾ ਹਮੇਸ਼ਾ ਗ਼ਦਾਰਾਂ ਨੇ ਦੁਸ਼ਮਣ ਨਾਲੋਂ ਜ਼ਿਆਦਾ ਨੁਕਸਾਨ ਕੀਤਾ ਹੈ।

  • @SahilpreetSingh-xy2nd
    @SahilpreetSingh-xy2nd ปีที่แล้ว +15

    ਟੋਨ ਟੈਨਰ ਅਮਿ੍ਤਛਕ ਕੇ ਬਦਲਿਆ ਸਿੰਘ ਜੀ ਲੱਤਾਂ ਨਾਂ ਖਿਚੋ ਨਲੈਕੋ ਅਮਿ੍ਤਪਾਲ ਵੀਰ ਦੀਆਂ 🙏🏻

  • @wahegurusatnam8276
    @wahegurusatnam8276 ปีที่แล้ว +17

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪਿੱਛੇ ਆਕਾਲ ਪਿਰਖ ਦਾ ਵਰਤਾਰਾ ਵਰਤ ਰਿਹਾ। ਉਸ ਨਾਲ ਹਕੂਮਤਾਂ ਦੀ ਤਾਕਤ ਹੀਣੀ ਹੈ।

  • @atarsingh5653
    @atarsingh5653 ปีที่แล้ว +18

    ਵੀਰ ਜੀ ਇਹ ਸਰਕਾਰੀ ਬੰਦੇ ਹਨ ਇਨ੍ਹਾਂ ਨੇ ਸਿੱਖੀ ਸੋਚ ਵਾਲਿਆਂ ਦੇ ਖ਼ਿਲਾਫ਼ ਹੀ ਜਵਾਬ ਦੇਣੇ ਹੁੰਦੇ ਆ

  • @amretkhmer2217
    @amretkhmer2217 ปีที่แล้ว +72

    ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਚਨ ਹਨ, ਕੇ ਸੰਘਰਸ਼ ਇੱਕ ਸੋਚ ਤੋਂ ਸ਼ੁਰੂ ਹੁੰਦਾ ਹੈ ਅਤੇ ਕਾਫ਼ਲਾ ਬਣਦਾ ਜਾਂਦਾ ਹੈ, ਹੋਰ ਗੱਲ ਛੱਡੋ ਪਰ ਸੱਚ ਇਹ ਹੈ ਕਿ ਜਿਨ੍ਹਾਂ ਸਿੱਖ ਨੋਜਵਾਨ ਨੇ ਗੁਰੂ ਨਾਨਕ ਸਾਹਿਬ ਤੋਂ ਹੁਣ ਤੱਕ ਦੇ ਇਤਿਹਾਸ ਨੂੰ ਸੋਚਣ ਅਤੇ ਸਮਝਣ ਦਾ ਯਤਨ ਕੀਤਾ ਹੈ ਉਹ ਸਿੱਖ ਸਟੇਟ ਦੀ ਮੁੜ ਬਹਾਲੀ ਲਈ ਤਿਆਰ ਹੋ ਗਏ ਹਨ, ਕਾਮਯਾਬੀ ਵਾਹਿਗੁਰੂ ਦੇ ਹੱਥ ਹੈ ਪਰ ਸਿੱਖੀ ਦੇ ਦਰਦ ਦੀ ਗੱਲ ਤਾਂ ਤੁਰੀ ਹੈ

    • @Kamaljitk
      @Kamaljitk ปีที่แล้ว +9

      ਪੱਤਰਕਾਰ ਜੀ ਜਦੋਂ ਵੀ ਕਿਸੇ ਇਕ ਵਿਅਕਤੀ ਬਾਰੇ ਗੱਲ ਕਰਨੀ ਹੁੰਦੀ ਹੈ, ਪਹਿਲਾ ਚੰਗੀ ਤਰਾਂ ਉਹਦੇ ਬਾਰੇ ਸਰਚ ਕਰਕੇ ਆਇਆ ਕਰੋ| ਅੰਮ੍ਰਿਤਪਾਲ ਨੇ ਰਾਤੋ ਰਾਤ ਨਹੀਂ ਆਪਣੇ ਆਪ ਨੂੰ ਬਦਲਿਆ, ਪੰਜਾਬ ਅਤੇ ਸਿੱਖੀ ਨਾਲ ਉਹਦਾ ਪਿਆਰ ਪੁਰਾਣੀਆਂ ਵੀਡੀਉਜ ਚ ਵੀ ਦਿਸਦਾ ਹੈ| ਜਦੋਂ ਉਹਨੂੰ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਮੁਖੀ ਬਣਾਇਆ, ਉਸ ਦਿਨ ਤੋਂ ਪੱਗ ਬਨਣੀ ਸੁਰੂ ਕਰ ਦਿੱਤੀ| ਛੇ ਮਹੀਨੇ ਬਾਦ ਉਹ ਪੰਜਾਬ ਆਇਆ ਤੇ ਉਸ ਦਾ ਕਹਿਣਾ ਸੀ ਕਿ ਉਹਨੇ ਜਥੇ ਦੇ ਰੂਪ ਚ ਅੰਮ੍ਰਿਤ ਛਕਣਾ , ਇਹ ਕੋਈ advertisement ਨਹੀਂ ਹੈ, ਸਗੋਂ ਬਹੁਤ ਹੀ ਸ਼ਲਾਗਾਯੋਗ ਕੰਮ ਹੈ| ਉਹ ਕੋਈ ਤੱਤੀਆਂ ਗੱਲਾ ਨਹੀਂ ਕਰ ਰਿਹਾ , ਤੁਹਾਡਾ perceptive level ਬਹੁਤ ਗਲਤ ਹੈ, ਹਰ ਗੱਲ ਨੂੰ ਪੁੱਠਾ ਹੀ ਸੋਚਣਾ | ਉਹ ਸੰਤਾ ਦੀ ਨਕਲ ਨਹੀਂ ਕਰ ਰਿਹਾ ,ਉਹਨਾਂ ਆਪਣਾ ਅਦਰਸ਼ ਮੰਨਦਾ | ਪੱਤਰਕਾਰ ਭਰਾ ਸਿਰਫ ਵਿਊ ਲੈਣ ਲਈ ਨਾ ਵੀਡੀਉ ਬਣਾਇਆ ਕਰੋ ,ਆਪਣੀਆਂ ਜ਼ਮੀਰਾਂ ਨੂੰ ਜਗਾਓ|

    • @Gurwindersingh-fu7rr
      @Gurwindersingh-fu7rr ปีที่แล้ว

      Amritpal vargian gallan tusi v karke vikhao, asi amritpal nu pichhe hta lende an, kutteo hor ta kujh kar ni saktde hun lattan khichan ton bina palle hai v ki aw, koi daleel de k ta Tuhadi Koi gall ehoji hai nahi Jehrhi da jvaab Morh k ohne thhode boothhe Te na mareya hove, hun karanh ta ki kahranh

    • @Gurwindersingh-fu7rr
      @Gurwindersingh-fu7rr ปีที่แล้ว

      @@Kamaljitk --amret-khmer--👍🏻👍🏻👍🏻👍🏻🙏🙏🙏🙏

    • @shamindersohi3083
      @shamindersohi3083 ปีที่แล้ว

      Bilkul sahi keha bhain smj ni oundi dona de dastara sjayian
      Te sikh nu hi target kri jande aa
      Ik v swal postive nhi kita ohna ne gurbani diya tuka glt boltiya oh garm bolda hr gall negtive hr doosre din sahib shri guru granth
      Sahib ji di be adbi ho rhi hai oh ni
      Dikhda ohde bare koi gall ni krni
      J aje v garm na bolnge ta hor kis nuksan da intzar krn,waheguru ji
      Amritpal nu chardikala bakhshan te koum di sewa tn mn naal krn da bal bakhshan.

    • @user-og4in5yx2i
      @user-og4in5yx2i ปีที่แล้ว

      @@Kamaljitk ਤੁਸੀ ਬਹੁਤ ਸਟੀਕ ਗੱਲ ਕੀਤੀ

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +72

    ਸੰਤ ਜਰਨੈਲ ਸਿੰਘ ਜੀ ਨੇ ਉਸ ਦਿਨ Khalistan ਦੀ ਗੱਲ ਕੀਤੀ C ਕੇ ਜਿਸ ਦਿਨ ਗੌਰਮਿੰਟ ਦਰਬਾਰ ਸਾਹਿਬ ਵਿਖੇ ਅਟੈਕ ਕਰੋ ਗਈ ਉਸ ਦਿਨ Khalistan ਦੀ ਨੀਂਹ ਪੱਥਰ ਰੱਖਿਆ ਜਾਵੇਗਾ। ## ਸੱਚ ਬੋਲੋ ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ।

  • @Dhaliwalmanilegendfan
    @Dhaliwalmanilegendfan ปีที่แล้ว +8

    ਮੇਰੇ ਹਿਸਾਬ ਨਾਲ ਅਜੇ ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ ਅਜੇ ਸਮਾ ਦਿੳੇ ਅੰਮਿ੍ਰਤਪਾਲ ਸਿੰਘ ਨੂੰ ਹੌਲੀ ਸਭ ਸਾਹਮਣੇ ਆ ਜਾਦਾ ਹੁੰਦਾ ਅੱਜ ਕੱਲ ਕੁਝ ਨਹੀ ਲੁੱਕਦਾ ਲੋਕ ਬਹੁਤ ਸਿਆਣੇ ਹੋ ਗਏ ਨੇ

  • @amritpalsidhu6454
    @amritpalsidhu6454 ปีที่แล้ว +20

    ਪਤਰਕਾਰ ਸਾਬ ਥੋਨੂੰ overnight ਇਸ ਕਰਕੇ ਲੱਗਦਾ ਕਿਉਂਕਿ ਤੁਸੀ ਉਸਦੀਆਂ 2-4 ਵੀਡੀਓ ਦੇਖ ਕੇ judge ਕਰ ਰਹੇ ਹੋ । ਮੈਂ ਉਸਨੂੰ 2018 ਤੋਂ follow ਕਰ ਰਿਹਾ ਸਿਰਫ ਵਿਚਾਰਾਂ ਕਰਕੇ ਉਸਨੂੰ ਲੋਕ follow ਕਰਦੇ ਸੀ ਪਹਿਲਾ ਵੀ , ਇਹ social media ਦੀ ਪਾਵਰ ਆ ਜੋ ਪੰਜਾਬ ਆਉਣ ਤੇ ਉਸਨੂੰ ਇਹਨਾਂ ਉਭਾਰ ਦਿੱਤਾ ।

    • @parminderjitsingh3096
      @parminderjitsingh3096 ปีที่แล้ว

      ਬਿਲਕੁਲ ਸਹੀ ਵੀਰ, ਗੁਰੂ ਸਾਹਿਬ ਕਿਰਪਾ ਕਰਨ ਤਾਂ 1 ਪਲ ਵਿਚ ਬਦਲ ਦਿੰਦਾ, ਅੰਮ੍ਰਿਤਪਾਲ ਸਿੰਘ ਨੂੰ ਤਾਂ 6 ਸਾਲ ਦਿੱਤੀ ne

    • @gurjeetkaur6635
      @gurjeetkaur6635 ปีที่แล้ว

      Well said vir!!

  • @Gurwinder_Sran
    @Gurwinder_Sran ปีที่แล้ว +19

    ਯਾਰ ਕੀ ਤੁਸੀ ਪਾਗਲਾਂ ਵਾਗੂ ਮੂਹਰੇ ਟ੍ਰੇਲਰ ਜਿਆ ਪਾ ਦਿੰਨੇ ਉਹ ਏਨਾ ਲੰਬਾ, ਛੋਟਾ ਪਾਦੋ 30-40 ਸਕਿੰਟ ਦਾ, ਸਾਰਾ ਸੱਤਿਆਨਾਸ ਕਰ ਦਿੰਨੇ ਹੋ

    • @sahjdeepsingh2235
      @sahjdeepsingh2235 ปีที่แล้ว

      ਸਹੀ ਐ ਬਾਈ 10-12 ਮਿੰਟ ਦਾ ਟ੍ਰੇਲਰ ਪਾ ਦਿੰਦੇ ਐ

    • @Gurwinder_Sran
      @Gurwinder_Sran ปีที่แล้ว

      @@sahjdeepsingh2235 ਸਹੀ ਗੱਲ ਏ ਬਾਈ

  • @Singhsandhukhalsa
    @Singhsandhukhalsa ปีที่แล้ว +23

    Ehna di saari umar nikal gyi ehna ne kuch ni siikhya...sab kuch critical leke chalde eh log...kise sant mahpurakh de darshan karke wi baapu othe hi turya firda..sikhi agar logic nal chaldi 40 nal 1 million nai lad sakde c...guru te bharose te chaldi hai

  • @sukhwindersinghsukhwinder1089
    @sukhwindersinghsukhwinder1089 ปีที่แล้ว +10

    ਮੈਂ ਤਾਂ ਸੋਚਿਆ ਸੀ ਕਿ ਇਨ੍ਹਾਂ ਨੇ ਸੰਤਾਂ ਦੇ ਦਰਸ਼ਨ ਕੀਤੇ ਹਨ। ਪੰਜਾਬ ਦੇ ਨਾਲ ਹੋਇਆ ਉਹ ਨਰਸੰਹਾਰ ਦੇਖਿਆ ਹੈ,ਪੰਜਾਬ ਦੇ ਨੌਜਵਾਨ ਪੁੱਤ ਤੇ ਧੀਆਂ ਸੈਂਟਰ ਸਰਕਾਰ ਦੇ ਇਸਾਰੇ ਤੇ ਬੇਦਰਦੀ ਨਾਲ ਮਾਰੇ ਜਾਂਦੇ ਵੇਖੇ ਹੋਣਗੇ ਤੇ ਇਹ ਜਰੂਰ ਪੰਜਾਬ ਦੀ ਤੇ ਸਿੱਖੀ ਦੀ ਗੱਲ ਕਰਨਗੇ,,,ਪਰ.......🤦‍♂️🤦‍♂️😔😔😔😔

  • @loveylovey007
    @loveylovey007 ปีที่แล้ว +10

    I am following Amritpal singh from social media since 2020..I liked its idea even at that time, only then I followed it.

    • @amritpalsidhu6454
      @amritpalsidhu6454 ปีที่แล้ว +2

      I followed him from 2018 and he is same . Its the idea which people are after .

    • @AjaySharma-xp9jl
      @AjaySharma-xp9jl ปีที่แล้ว

      @@amritpalsidhu6454 I'm following him since he was a school kid.

  • @SherGill214
    @SherGill214 ปีที่แล้ว +12

    ਬਾਬਾ ਜੀ ਸ਼ਾਇਦ ਤੁਸੀ ਭੁੱਲ ਗਏ ਕੇ ਸੰਤਾਂ ਨੇ ਇੱਕ ਗੱਲ ਆਖੀ ਸੀ ਕੇ ਜੇਸ ਦਿਨ ਹਰਿਮੰਦਰ ਸਾਹਿਬ ਫੌਜ ਦਾਖਿਲ ਹੋਗੀ ਓਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ,ਤੁਸੀ ਦਸੋ ਜੇ ਹਰਿਮੰਦਰ ਤੇ ਹਮਲੇ ਤੋਂ ਸੰਤ ਬਚ ਜਾਂਦੇ ਤਾਂ ਕੀ ਓਸ ਪਵਿੱਤਰ ਸਥਾਨ ਤੇ 20,000 ਲਾਸ਼ਾਂ ਦੇਖ ਕੇ ਓਹ ਖਾਲਿਸਤਾਨ ਦਾ ਐਲਾਨ ਨਾ ਕਰਦੇ?? ਹਮਲੇ ਤੋ ਤੁਰੰਤ ਬਾਦ ਪਿੰਡਾ ਪਿੰਡਾਂ ਚੋ ਸੰਤਾਂ ਨਾਲ ਸੰਬੰਧਿਤ ਹਰ ਬੰਦੇ ਨੂੰ ਚੁੱਕ ਕੇ ਜਾ ਤਾਂ ਮਾਰ ਦੇਣਾ ਜਾ ਜੇਲ੍ਹ ਚ ਸੁੱਟ ਦੇਣਾ,ਫੇਰ ਇੰਦਰਾ ਮਾਰਨ ਤੇ ਦਿੱਲੀ ਚ ਜੋ ਹੋਇਆ 4000ਸਿੱਖਾਂ ਨੂੰ ਅੱਗ ਲਗਾ ਦਿੱਤੀ ਤੇ ਕੁੜੀਆਂ ਨੂੰ ਸੜਕਾਂ ਤੇ ਲਿਆ ਕੇ rape ਕੀਤੇ, ਕੀ ਓਹ ਸਭ ਤੋਂ ਬਾਦ ਸੰਤ ਖਾਲਿਸਤਾਨ ਦਾ ਐਲਾਨ ਨਾ ਕਰਦੇ??? 84ਤੋਂ ਬਾਦ govt ਨੇ 95ਤਕ ਅੰਮ੍ਰਿਤਸਰ ਗੁਰਦਾਸਪੁਰ ਚ ਕੋਈ ਪੱਗ ਵਾਲਾ ਜਵਾਨ ਸਿੱਖ ਛੱਡਿਆ ਹੀ ਨਹੀਂ,ਹਜਾਰਾਂ ਦੀ ਗਿਣਤੀ ਚ ਬੇਕਸੂਰੇ ਪੁੱਤ ਮਾਰਤੇ, ਕੀ ਪੰਜਾਬ ਦੇ ਜਵਾਨ, ਬੁੱਢੇ ,ਬੱਚੇ ਬੀਬੀਆਂ ਦੀਆ ਲਾਸ਼ਾਂ ਨਾਲ ਲਾਲ ਹੋਈ ਪੰਜਾਬ ਦੀ ਧਰਤੀ ਤੇ ਖੜ੍ਹ ਕੇ ਸੰਤ ਭਿੰਡਰਾਂਵਾਲੇ ਸਿੱਖ ਕੌਮ ਨੂੰ ਲਕੀਰ ਖਿੱਚ ਕੇ ਹਿੰਦੁਸਤਾਨ ਤੋ ਵੱਖ ਨਾ ਕਰਦੇ? ਤੇ ਸਿੱਧੇ ਤੌਰ ਤੇ ਖਾਲਿਸਤਾਨ ਦਾ ਐਲਾਨ ਕਰਦੇ ਤੇ ਓਸ ਦੀ ਪ੍ਰਾਪਤੀ ਲਈ ਸੀਸ ਤਲੀ ਤੇ ਧਰ ਕੇ ਲੜਦੇ ਤੇ ਲੜਨ ਦਾ ਪ੍ਰਚਾਰ ਕਰਦੇ, ਜੋ ਕੁਛ ਅੱਜ ਓਹਨਾਂ ਨੇ ਕਰਨਾ ਸੀ ਅੱਜ ਓਹੀ ਕੰਮ ਓਹਨਾਂ ਦੀਆਂ ਪੈੜਾਂ ਤੇ ਚੱਲਣ ਵਾਲੇ ਸਿੱਖ ਕਰ ਰਹੇ ਹਨ,ਗੱਲ ਅਮ੍ਰਿਤਪਾਲ ਦੀ ਨੀ ਗੱਲ ਖਾਲਿਸਤਾਨ ਦੀ ਏ ਜਿੰਨਾ ਨੂੰ ਖਾਲਸਾ ਰਾਜ ਦੀ ਗੱਲ ਤੋਂ ਐਲਰਜੀ ਏ ਓਹੀ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਜੋ ਤੁਸੀ ਕਰ ਰਹੇ ਹੋ

    • @sandeepkatal2337
      @sandeepkatal2337 ปีที่แล้ว

      Who told u 20000 people got killed in darbar a sahib after army entered. Do you even know terrorists hiding inside made people hostages inside sothat army can't enter.
      Moreover who told you in amritsar and gurdaspur district not a single sikh was spared and all killed. Kitho sun sunai propaganda sunke ankha meet ke bishwas amritpal vargeya da ja kise hor di stories da man lende ho.

    • @sandeepkatal2337
      @sandeepkatal2337 ปีที่แล้ว

      Tenu patta bi hei ki asliyat Punjab de halata teh ena terrorist harkata di. Rape da darbar sahib de andar, roj Punjab de alag alag pinda vich ek karde c, roj bomb blast kade buses ch,kade train ch, roj bazar ch goliya nihathe loga teh bazara ch,lootmar,robbery,cold blooded murders

    • @sandeepkatal2337
      @sandeepkatal2337 ปีที่แล้ว

      Bhindrawale taa khud parchiya kad kad ke murder de order dinda c . Darbar sahib taa oh ISI de kehan de chupya aur hathyar ekathe kitte pura Sochi samji chael karke. Kyonki us nu yakeen c ki uthe koi force andar nahi ayegi aur ayegi taa log us nu support karenge as it was a sacred religious place.
      Shuru ch hoya bi ese terah. Force nahi gayi. Police gayi lekin police officer jo Gaye kuch mare gaye,kuch ne saaf das taa ki terrorist are heavily armed and fortified the whole complex than paracommondos were sent ,but they got ambushed as terrorists were hiding in safe positions. Than did Sikhs ever questioned why bhindrawale hided arms and hided himself in darbar sahib,why he fortified and made gun positions inside darbar sahib complex. If he was so confident of fighting why he did not used any other place instead of most sacred place for Sikhs. Reason the plan was of ISI and him and his associates taking shield and using people visiting darbar sahib as hostage if force come to attack.
      Hun kasoorbaar kon hei. Army ki bhindrawale ja oh terrorist jina ne poore Punjab de vich us time rape,murder,bomb blast,nihathe loga teh goliya chaliyaiya.

    • @sandeepkatal2337
      @sandeepkatal2337 ปีที่แล้ว

      Armed terrorists naal army ja special forces hi lad diyan .normal police is backed off or special police groups are used.

    • @sandeepkatal2337
      @sandeepkatal2337 ปีที่แล้ว

      Hun kyon police ,army ja force darbar sahib nahi jaandi. Bhindrawale de hathyar ekathe,rape,murder,loga de murder de order den toh pehla kyon uthe police,army ja hor koi force gayi andar.
      Reason koi crime na hoye,kare.
      Koi ni jaanda.
      Politicians and enemies are opportunist . Bhindrawale was a foolish man who first played in hands of Punjab congress politicians who used him to get power in Punjab by throwing akali govt out of power and later he was used by Pakistan ISI who want to take revenge against india for 1971 war defeat. Pakistan knew they will again be defeated if they fight direct war. So they started a proxy war of terrorism using bhundrawala.

  • @jagmailsingh548
    @jagmailsingh548 ปีที่แล้ว +8

    ਜਿਹਨਾਂ ਨੇ ਆਪ ਕੁਝ ਨੀ ਕਰਨਾ ਉਹ ਚੈਨਲਾਂ ਤੇ ਬੈਠ ਕੇ ਗੱਲਾ ਕਰ ਲਿਆ ਕਰੋ

  • @GurdeepSingh-su5ev
    @GurdeepSingh-su5ev ปีที่แล้ว +6

    ਸਮਾ ਖਰਾਬ ਕਰਨ ਵਾਲੀ ਗੱਲ ਆ ਵੀਡੀਓ ਦੀ

  • @wahegurusatnam8276
    @wahegurusatnam8276 ปีที่แล้ว +1

    ਬਿਲਡਿੰਗ ਵਾਹਿਗੁਰੂ ਨੇ ਕੀਤਾ। ਤੇ ਤੁਹਾਨੂੰ ਸਰਕਾਰੀ ਦਬਾਵ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਏਜੰਸੀਆਂ ਦਾ ਬੰਦਾ ਸਾਬਤ ਕਰਨਾ। ਭੁੱਲ ਜਾਉ ਕਿ ਕੋਮ ਧੋਖਾ ਖਾਏਗੀ। ਲਾਈ ਜਾਉ ਜੋਰ

  • @pardeep7797
    @pardeep7797 ปีที่แล้ว +17

    ਸੰਤ ਜੀ ਨੂੰ ਪਤਾ ਸੀ ਵੀ ਜਿਹੜੇ ਰਾਹ ਚੱਲੇ ਆ ਸ਼ਹੀਦੀ ਹੀ ਦੇਣੀ ਪੈਣੀ ਆ ਜਿੰਨੀਆਂ ਗੱਲਾਂ ਹੋਈਆਂ ਸਭ ਦਾ ਜਵਾਬ ਸ਼ਹੀਦ ਹੋਕੇ ਦਿੱਤਾ। ਅਮ੍ਰਿਤਪਾਲ ਕਰ ਸਕੂ ਐਵੇਂ ਕਿਉਂਕਿ ਸਿੱਧਾ ਦਿਖਦਾ ਵੀ ਇੰਡੀਅਨ ਸਟੇਟ ਪਾਵਰਫੁਲ ਆ ਗੱਲਾਂ ਨਾਲ਼ ਤਾਂ ਸਰਨਾ ਨੀ।

    • @bhavkhandansidhu1871
      @bhavkhandansidhu1871 ปีที่แล้ว +1

      Hun tera ki khyal aa v eh v sheed ho je.. tym hi sab kuj dse ga..

    • @mandeepkaddonm9845
      @mandeepkaddonm9845 ปีที่แล้ว +1

      Thode warge barsiya mnon jige aa ohi gal deep veer di bhedan munnia ja sakdia par samjaian ni 🤦🏼

    • @jitendargill6749
      @jitendargill6749 ปีที่แล้ว +1

      ਅਮ੍ਰਿਤਪਾਲ ਨਫਰਤਵਾਦੀ ਚਿੰਟੂ ਆ ਇਕ ਮਾਨਸਿਕ ਬਿਮਾਰ ਇਨਸਾਨ ਆ

    • @vardaantv542
      @vardaantv542 ปีที่แล้ว

      @@mandeepkaddonm9845 EXACTLY

    • @vardaantv542
      @vardaantv542 ปีที่แล้ว

      JDO SHAHIDI DA TIME AAYA OH VI PTA LAG JANA VEER .BUT EH FUTURE DI GAL HAI .HUNE NHI KEH SKDE KE KIO KE HLE VEER AMRITPAL SINGH SHAHEED NHI HOYA ISS LYI OHDE TE YAKIN NA KRO

  • @manjindersingh941
    @manjindersingh941 ปีที่แล้ว +25

    ਗੁਰੂ ਦਾ ਹੋ ਕੇ ਮਰਨਾ
    ਕਰਮਾਂ ਵਾਲੇ ਮਰਦੇ
    Nasha ਖਾ ਕੇ ਮਰਨਾ
    ਬੜਾ ਮਹਾਨ
    ਏਹ ਸਭ ਕਾਮਰੇਡ
    ਸਿੱਖੀ ਏਨਾ ਦੇ ਸਮਝ ਤਿਓਂ ਦੂਰ
    ਰਾਜ ਬਿਨਾਂ ਨਹੀਂ ਧਰਮ ਚੱਲੇ ਹੈ
    ਧਰਮ ਬਿਨਾਂ,,,,,, ,,,,

  • @singhgurvinder84
    @singhgurvinder84 ปีที่แล้ว +7

    ਸਰਦਾਰ ਜੀ 5 ਕਰੋੜ ਦਾ ਇਨਾਮ ਮੈ ਦੇਵਾਂਗਾ ਸਬੂਤ ਦੇਓ ਕੇ ਅਮ੍ਰਿਤਪਾਲ ਨੇ ਇਹ ਕਿਹਾ ਕੇ ਮੈਨੂੰ ਸਿਰ ਦਿਓ ਮੈ ਤੁਹਾਨੂੰ ਖਾਲਸਤਾਨ ਦੇਵਾਂਗਾ ਸੋਚ ਦਾ ਲੈਵਲ ਕਿੰਨਾ ਥੱਲੇ ਤੁਹਾਡਾ

    • @destinyhai5820
      @destinyhai5820 ปีที่แล้ว

      Fukra folower

    • @singhgurvinder84
      @singhgurvinder84 ปีที่แล้ว

      @@destinyhai5820 ਲੋੜੇ ਲਸਣ ਸਬੂਤ ਦੇ ਚਵਲ ਨਾਂ ਮਾਰ logicaly ਗਲ ਕਰੀ ਅੰਧਭਗਤੀ ਨਹੀਂ ਚਲਨੀ

    • @destinyhai5820
      @destinyhai5820 ปีที่แล้ว

      @@singhgurvinder84 logically suno beta hindustan ka tukda nhe hoga abi modi hai hindustan Zindabad

    • @singhgurvinder84
      @singhgurvinder84 ปีที่แล้ว

      @@destinyhai5820 ਲੌੜੁ ਜ਼ਾ ਪਹਿਲਾ ਆਪਣੇ ਪਿਓ ਮੋਦੀ ਨੂੰ ਕਹਿ ਲੱਦਾਖ ੜਾਦਾ 9 ਹਾਜਰ ਕਿਲੋ ਮੀਟਰ ਏਰੀਆ ਛੁਡਵਾ ਕੇ ਲਿਆ ਜੋ ਚੀਨ 2020 ਚ ਦੱਬ ਗਿਆ ਜ਼ਾ ਲੈ ਕੇ ਆ ਚੀਨ ਕੋਲੋ ਓਥੇ ਬੋੰਡ ਫ਼ਤ ਗਈ ਚੁਪ ਹੀ ਕਰ ਗਿਆ ਫਿਰ ਗਲ ਕਰਿਓ ਤੇ ਰਹੀ ਗੱਲ ਸਾਡੀ2 ਜਿਦਾਂ ਸਾਡਾ ਜੋਰ ਚੱਲਿਆ ਤੁਹਾਡੀ ਬੋੰਡ ਤੇ ਦੀਵਾ ਬਾਲ ਕੇ ਰਾਜ ਲਯੀ ਲਵਾਂਗੇ ਅਗੇ ਅਗੇ ਭਜਾਵਾਂਗੇ ਨੰਗੇ ਕਰਕੇ ਫਿਕਰ ਨਾ ਕਰੋ

    • @destinyhai5820
      @destinyhai5820 ปีที่แล้ว

      Lode sun ladakh vali gal gap. Va and guru nanak born in hindu family later made other dharam so landistan de lod nhe pehla he sab ek ne milke rehana pena@@singhgurvinder84

  • @PardesiPunjab
    @PardesiPunjab ปีที่แล้ว +22

    ਅੱਜ ਕਲ ਪੰਜਾਬ ਚ ਆਪਣੇ ਆਪ ਨੂੰ ਕੁਝ ਲੋਕ ਬੁੱਧੀਜੀਵੀ ਅਖਵਾਉਣ ਵਾਲੇ , ਆਪਣੇ ਗਲ ਪਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਸੋਨੇ ਦੇ ਸੰਗਲ ਸਮਝ ਕੇ ਇੱਕ ਵਹਿਮ ਪਾਲ਼ੀ ਬੈਠੇ ਨੇਂ ਕਿ ਜੇ ਇਹ ਸੰਗਲ ਤੋੜੋਗੇਂ ਤਾਂ ਤੁਹਾਡਾ ਹੀ ਨੁਕਸਾਨ ਹੋਵੇਗਾ। ਇਹ ਸਖਸ਼ ਕਹਿ ਰਿਹਾ ਕਿ ਅਮ੍ਰਿਤਪਾਲ ਜਦੋਂ ਉਹ ਸਿੰਘ ਨਹੀਂ ਸੀ ਸਜਿਆ ਉਸ ਵੀਡੀਓ ਚ ਇੱਕ ਆਮ ਮੁੰਡਿਆਂ ਵਾਂਙ ਬੜੇ ਸੋਹਣੇ ਵਿਚਾਰ ਦੇ ਰਿਹਾ, ਹੁਣ ਇਸਦੇ ਵਿਚਾਰ ਉਹਨਾਂ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ? ਇਸਦਾ ਮਤਲਬ ਹੁਣ ਉਹ ਆਮ ਤੋਂ ਖ਼ਾਸ ਹੋ ਗਿਆ ਤੇ ਹੁਣ ਇਸਨੂੰ ਉਸਦੇ ਖ਼ਾਸ ਵਿਚਾਰ ਚੰਗੇ ਨਹੀਂ ਲੱਗ ਰਹੇ? ਦੂਜੀ ਗੱਲ ਇਹ ਪਤਰਕਾਰ ਦੀ ਇਹ ਕਹਿੰਦਾ ਕੇ ਅਮ੍ਰਿਤਪਾਲ ਗੁੱਸੇ ਭਰੀਆਂ ਗੱਲਾਂ ਚ ਕਹਿੰਦਾ ਕੇ ਜੇ ਕੋਈ ਬੇਅਦਬੀ ਕਰਦਾ ਉਸਦਾ ਸੋਧਾ ਲਾਓ। ਇਸ ਪੱਤਰਕਾਰ ਨੂੰ ਕੋਈ ਪੁੱਛੇ ਕੇ ਤੇਰੇ ਪਿਓ ਦੀ ਪੱਗ ਕੋਈ ਸ਼ਰੇ ਬਜਾਰ ਚ ਰੋਲ ਕੇ ਤੇਰੇ ਸਾਹਮਣੇ ਤੇਰੇ ਪਿਓ ਦੇ ਮੂੰਹ ਦੇ ਚਪੇੜਾਂ ਮਾਰੇ ਬਿਨਾਂ ਕਿਸੇ ਵਜ੍ਹਾ, ਤੇ ਤੈਨੂੰ ਗੁੱਸਾ ਆਵੇਗਾ ਜਾਂ ਨਹੀਂ?
    ਇਸ ਇੰਟਰਵਿਊ ਦੇਣ ਵਾਲੇ ਨੂੰ ਆਪਣੀ ਔਕਾਤ ਦਾ ਬਾਖੂਬ ਅੰਦਾਜ਼ਾ ਹੈ। ਤਾਂਹੀ ਇੰਟਰਵਿਊ ਤੋਂ ਪਹਿਲਾਂ ਕਹਿ ਦਿੱਤਾ ਕਿ ਲੋਕਾਂ ਚ ਗਾਲ਼ਾਂ ਕੱਢਣ ਦਾ ਰੋਜਾਨ ਸ਼ੁਰੂ ਹੋ ਗਿਆ। ਇਸਨੂੰ ਪਤਾ ਕਿ ਇਹਦੀਆਂ ਗੱਲਾਂ ਇਸਨੂੰ ਗਾਲ਼ਾਂ ਹੀ ਦਵਾ ਸਕਦੀਆਂ ਨੇਂ। ਤਾਂਹੀ ਪਹਿਲਾਂ ਹੀ ਅਗਾਹ ਕਰਤਾ।

  • @ONKARSINGH-qi8gl
    @ONKARSINGH-qi8gl ปีที่แล้ว +3

    1.ਸੰਤਾਂ ਦਾ ਹੀ ਬਚਨ ਸੀ ਕਿ ਜੇ ਭਾਰਤੀ ਫੌਜ ਦਰਬਾਰ ਸਾਹਿਬ ਦੀ ਹਦੂਦ ਵਿੱਚ ਦਾਖਲ ਹੁੰਦੀ ਹੈ ਤਾ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ
    2. ਸੰਤ ਸਾਡੇ ਆਦਰਸ਼ ਹਨ ਅਸੀਂ ਉਹਨਾਂ ਦੀ ਰੀਸ ਨਾ ਕਰੀਏ ਤਾ ਰੀਸ ਕਰੀਏ ਕਿਸਦੀ

  • @SukhpalSingh-bc1cl
    @SukhpalSingh-bc1cl ปีที่แล้ว +5

    Sant jarnail Singh ji ne shadet den to pahla aah ardas kiti c ki mai mud mud janem lewa jdo tak meri kaum gulam hai

  • @Laddi_Singh994
    @Laddi_Singh994 ปีที่แล้ว +6

    ਕੋਈ ਵੀ ਨੌਜਵਾਨ ਬਾਹਰੋਂ ਆ ਕੇ ਇਹ ਕੰਮ ਕਰਨਾ ਕਿ ਜੇ ਤੁਸੀਂ ਉਸ ਨੂੰ ਏਜੰਸੀਆਂ ਦਾ ਬੰਦਾ ਆਰ ਐਸ ਐਸ ਦਾ ਬੰਦਾ ਦੱਸਣਾ ।

  • @missiondrivingtrafficschoo9649
    @missiondrivingtrafficschoo9649 ปีที่แล้ว +25

    Even one dream can change the life’s style
    and target of a person the way it happened to Khalsa Amritpal Singh.
    Guru did that to Khalsa Amritpal Singh. Guru will guide him to Khalsa Path leading to Sikh independence.

    • @AjaySharma-xp9jl
      @AjaySharma-xp9jl ปีที่แล้ว

      Yes Amritpal will get you Khali Sathan.

    • @missiondrivingtrafficschoo9649
      @missiondrivingtrafficschoo9649 ปีที่แล้ว +3

      @@AjaySharma-xp9jl Full Khalsa
      Raj from Jamana to Khebar Darra.

    • @hssjDelhi
      @hssjDelhi ปีที่แล้ว +3

      @@AjaySharma-xp9jl That will surely be far better that HINDU SHAITAN

    • @ASTeer1699
      @ASTeer1699 ปีที่แล้ว +1

      @@AjaySharma-xp9jl You focus on HinduTava India de 8/10 totte hone Russia di history dekh jo asli superpower c. Dhniavaad bhaia.

    • @HarpreetSingh-iy9lv
      @HarpreetSingh-iy9lv ปีที่แล้ว +1

      @@AjaySharma-xp9jl hindushtan why getting so jealous ?

  • @sukhdevsingh5972
    @sukhdevsingh5972 ปีที่แล้ว +4

    ਮੈਂ ਆਪ ਜੀ ਚਰਨਾਂ ਬੇਨਤੀ ਕਰਦਾ ਹਾਂ ਕਿ ੧੫੦੦ ਸਿੰਘਾ ਨੂੰ ਅਮਿਰਤ ਛਕਾਉਣਾ ਸੌਖੀ ਗੱਲ ਨਹੀ ਕੌਈ ਹੌਰ ੫ ਨੂੰ ਛਕਾ ਸਕਦਾ।

  • @robanbuttar4353
    @robanbuttar4353 ปีที่แล้ว +21

    ਗੁਰਬਾਣੀ ਨੂੰ ਆਖਦਾ ਮੇਰਾ ਫੀਲਡ ਨਹੀਂ ਕਿਵੇਂ ਘੇਰਾਂ ਤਿਆਰ ਕੀਤਾ ਜਾ ਰਿਹਾ ਸਟੇਟ ਵੱਲੋਂ ਚੌਰੇ ਦੇ ਵਿਚਾਰ ਦੇਖੋ ਪੰਜਾਬ ਸਾਰਾ ਬਾਹਰ ਭੇਜ ਦਿਉ ਨੋਕਰੀ ਆ ਬਾਰਦਿਆ ਨੂੰ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਬੱਚੇ ਡਾਂਗਾਂ ਖਾਈ ਜਾਂਦੇ ਉਹ ਨਹੀਂ ਇਹਨਾਂ ਨੂੰ ਦਿਸ ਦਾ ਵੱਡਾ ਪੱਤਰਕਾਰ ਸੰਤਾਂ ਦੇ ਵੇਲੇ ਦਾ ਸਮਝੋ ਪੰਜਾਬੀ ਭਰਾਵੋ 🚩

    • @donttellmejustlisten4598
      @donttellmejustlisten4598 ปีที่แล้ว +1

      Bai 50 % sarkari naukrian bharlay lai rehae , sarkari daftar ch bahiyan sahmne hath jorke sardar gal karya karangay, eh clerk da paper hoya 3000 hazar cho 1500 barharlay ne , ehi naukri punjab walian nu mildi tan punjab de 1500 ghra de joon sudhar de par nahi hun 1500 parivar barharlay aungay te ure sarri umar rehangay te uri property bnaungay , eiven hor hazar naukrian ch ehi ho reha , hun sarkari daftran ch hindi sunan nu mil jandi

  • @gskalirao
    @gskalirao ปีที่แล้ว +12

    ਅੋ ਕਹਿ ਦੋ ਕਿ ਇਹ ਏਜੰਸੀਆਂ ਬੰਦਾ ਨਹੀਂ ਤਾਂ ਇਹ ਪੱਤਰਕਾਰ ਨੇ ਅੱਜ ਮਨਾਕੇ ਹੀ ਜਾਣਾਂ , ਇਹ ਤਾਂ ਹਾਲ ਐ ਇੰਨਾਂ ਦਾ , ਵੱਡਾ ਪੱਤਰਕਾਰ , ਏਜੰਸੀਆਂ ਦਾ ਤਾਂ ਤੂੰ ਲਗਦੈਂ ਝੁਰਲੂਆ ਪਤੱਰਕਾਰਾ

  • @manisingh9001
    @manisingh9001 ปีที่แล้ว +14

    Waheguru ji

  • @navdeepsahota3065
    @navdeepsahota3065 ปีที่แล้ว +1

    ਗੱਲ ਹੋਈ ਸੀ ਸੱਚਖੰਡ ਦੀ ਤੇ ਇਨ੍ਹਾਂ ਚਵਲਾਂ ਨੇ ਬਣਾ ਲਈ ਸਵਰਗ ਨਰਕ ਦੀ

  • @rimjhimsharmaa
    @rimjhimsharmaa ปีที่แล้ว +6

    Khalistan jindabad amrit bhai jindabad

  • @tarlochansingh7410
    @tarlochansingh7410 ปีที่แล้ว +4

    Zire wali factory baare sardar ji da jawab sun k Sara andaza ho gaya k Eh kinna k punjab da hitaishi hai...
    ( " factoriaan ta hor v laggaian hunn")
    dhyan naal oh 2-3 lines suno ehna di mansikta da pata lagg jaave ga...
    KPS gill vargiaan shaklan kadi v punjab layi suhird ni ho sakdiyaan..

  • @Dhaliwalmanilegendfan
    @Dhaliwalmanilegendfan ปีที่แล้ว +2

    ਪੱਤਰਕਾਰ ਭਾਈ ਸਾਹਬ ਤੁਸੀ ਅੰਮਿ੍ਰਤਪਾਲ ਦੀਆ ਅੱਧੀਆ ਗੱਲਾਂ ਦੱਸਕੇ ਲੋਕਾ ਸਾਹਮਣੇ ਗਲਤ ਜਾਣਕਾਰੀ ਪਹੁੰਚਾ ਰਹੇ ਹੋ ਉਹਨਾ ਕਿਹਾ ਜੇ ਅੰਮਿ੍ਰਤ ਛੁਕਾਉਣ ਨਾਲ ਲੋਕਾ ਦੇ ਪੁੱਤ ਮਰਦੇ ਨੇ ਤਾ ਹਰ ਰੋਜ ਜਿਹੜੇ ਨੌਜਵਾਨ ਨਸ਼ੇ ਕਰਕੇ ਮਰ ਰਹੇ ਹਨ ਜਾ ਐਕਸੀਡੈਟਾਂ ਚ ਮਰ ਜਾਂਦੇ ਨੇ ਉਹਨਾ ਨੂੰ ਕੌਣ ਮਾਰ ਰਿਹਾ ਬਾਕੀ ਗੁਰੂ ਦੇ ਲੜ ਲਾਉਣਾ ਕੋਈ ਗਲਤ ਕੰਮ ਨਹੀ ਕਿਸੇ ਨੂੰ ਧੱਕੇ ਨਾਲ ਅੰਮਿ੍ਰਤ ਨਹੀ ਛਕਾ ਰਿਹਾ ਲੋਕਾ ਨੂੰ ਗੁਰੂ ਲਈ ਪ੍ਰਭਾਵਿਤ ਕਰ ਰਿਹਾ ਫੇਰ ਹੀ ਲੋਕ ਅੰਮਿ੍ਰਤ ਛੱਕ ਰਹੇ ਨੇ

  • @JagjeetSingh-zm9yk
    @JagjeetSingh-zm9yk ปีที่แล้ว +12

    ਏ ਪੱਤਰਕਾਰ ਕਹਿੰਦਾ ਬੀ ,ਅੰਮ੍ਰਿਤਪਾਲ ਓਨੀ ਅਪਦਾ ਵਿਰੋਧ ਬਿਲਕੁਲ ਬਰਦਾਸਤ ਨੀ ਕਰ ਰਹੇ ,ਕੀ ਕਰਤਾ ਬੀ ਓਨਾ ਨੇ ਵਿਰੋਧੀਆਂ ਦਾ ?ਕਿੰਨੇ ਵਿਰੋਧੀ ਮਾਰਤੇ ,ਨਾਲੇ ਜੇ ਵਿਰੋਧ ਦੱਸੋ ਕੀਨੇ ਕੀਨੇ ਨੀ ਕੀਤਾ ? ਸਾਰੇ ਪੂੰਛਾਂ ਚੱਕ ਕੇ ਗੈਲ ਪਏ ,ਜੇ ਵਿਰੋਧੀ ਅਪਦਾ ਵਿਰੋਧ ਤੇਜ ਕਰਦੇ ਨੇ ਤਾਂ ਅੰਮ੍ਰਿਤਪਾਲ ਦੇ ਸਮਰਥਕ ਚੁੱਪ ਬੈਠਣ ?? ਕੀ ਓਨਾ ਨੂੰ ਅਪਦਾ ਵਿਰਤਾਂਤ ਸਿਰਜਣ ਦੀ ਖੁੱਲ ਦੇਣ ? ਜਿਮੇ ਸਟੇਟ ਨੇ ਸੰਤਾ ਖਿਲਾਫ ਸਿਰਜਿਆ ਤੀ , ਨਾਲੇ ਏ ਸੱਜਣ ਜੀ ਕਹਿੰਦੇ ਕਾਮਰੇਡ ਤਾ ਸਿੱਖੀ ਤੋ ਬਾਹਰ ਨੀ ਇੱਕੋ ਗੱਲ ਆ ?ਏਨਾ ਨੂੰ ਫੜ ਕੇ ਪੁੱਛੇ ਬੀ ਪੰਜਾਬ ਦੇ ਕਾਮਰੇਡਾ ਨੇ ਸਿੱਖੀ ਦੀ ਇੱਕ ਗੱਲ ਮੰਨੀ ਹੋਵੇ ? ਤੇ ਸਿੱਖਾ ਦਿਆ ਜੜਾ ਚ ਦਾਤੀ ਏਨਾ ਜਿੰਨੀ ਕਿਸੇ ਨੇ ਨੀ ਫੇਰੀ ਹੈਗੀ ,ਜਿੰਨੇ ਸਿੱਖ ਕਿਸੇ ਅੰਗਰੇਜ ਨਾਲ ਮਿਲਦੇ ਓਨੇ ਕ ਅਸੀ ਕਾਮਰੇਡਾ ਨਾਲ ਮਿਲਦੇ ,ਕੋਈ ਖਾਸ ਗੱਲ ਨੀ ਏਹ ,ਹੁਣ ਜੇ ਕੁਸ ਕ ਗੱਲਾ ਮਿਲਦੀਆ ਤਾਂ ਤੁਸੀ ਕਾਮਰੇਡਾਂ ਨੂਂ ਚੱਕ ਕੇ ਬਾਬੇ ਨਾਨਕ ਦੇ ਬਰਾਬਰ ਨਹੀ ਖੜਾ ਸਕਦੇ ,

  • @gurikhehra3525
    @gurikhehra3525 ปีที่แล้ว +6

    Patakar veer benati a v Tusi ja k Amritpal Singh nl interview kro vse ta Yadwinder de vehm door ho gye ik var Tusi v jrur jao

  • @jagjeetbhullar7095
    @jagjeetbhullar7095 ปีที่แล้ว +6

    Amritpal veer zindabaad

  • @harrysingh4689
    @harrysingh4689 ปีที่แล้ว +2

    ਪਿਉ ਤੇਰੇ ਸ਼ਹੀਦ ਹੋਏ ਸੀ ਮਰੇ ਨਹੀਂ ਸੀ ਦੱਲਿਆ

  • @sukhdevsinghkhalsa1921
    @sukhdevsinghkhalsa1921 ปีที่แล้ว +2

    ਸੰਤ ਜਰਨੈਲ ਸਿੰਘ ਨੇ ਏਹ ਵੀ ਗੱਲ ਕਹੀ ਹੈ, ਤੁਸੀਂ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਹੈ, ਮੈਂ ਭੁੱਖਾ ਤਾਂ ਮਰਦਾ ਨਹੀਂ ,ਪਰ ਜੇ ਕੋਈ ਭਾਣਾ ਵਰਤ ਗਿਆ। ਤੁਸੀਂ ਕਹਿਣਾ ਜਰਨੈਲ ਸਿੰਘ ਹੀ ਚੰਗਾ ਸੀ, ਏਹ ਕਿਥੋਂ ਆ ਗਿਆ ਏਹ ਉਸ ਤੋਂ ਵੀ ਗਰਮ ਹੈ। ਹੋ ਸਕਦਾ ਉਹ ਸਮਾਂ ਅੱਗੇ ਆ ਰਿਹਾ ਹੋਵੇ। ਬਾਕੀ ਪਰਮਾਤਮਾ ਜਾਣਦਾ ਉਸ ਨੇ ਕੀ ਕਰਨਾ ਹੈ।

  • @damansingh6003
    @damansingh6003 ปีที่แล้ว

    ਇਹੀ ਇੱਕ ਤਰੀਕਾ ਹੈ ਪੰਜਾਬ ਦੇ ਵਿੱਚ ਵੋਟਾਂ ਪਾਉਣ ਦੇ ਹੱਕ ਨੂੰ ਖਤਮ ਕਰਨ ਦਾ। ਪੰਜਾਬ ਨੂੰ ਤੁਸੀਂ ਵੇਖ ਲਓ ਸੈਕਟਰਾਂ ਵਿੱਚ ਵੰਡ ਕੇ ਰੱਖ ਦੇਣ ਗੇ।

  • @sarverpreetsinghbabbar2475
    @sarverpreetsinghbabbar2475 ปีที่แล้ว +43

    ਵਾਹ ਕਿਆ ਘੇਰਾ ਤਿਆਰ ਕੀਤਾ ਜਾ ਰਿਹਾ ,,,, ਕੀ ਸੰਤਾ ਨੇ ਕਿਹਾ ਸੀ ਮੈ ਪੰਜਾਬ ਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਣ ਵਾਲਾ ਆਖਰੀ ਇਨਸਾਨ ਹੋਵਾਂਗਾ?? ਅਮ੍ਰਿਤਪਾਲ ਸਿੰਘ ਪੰਜਾਬ ਦਾ ਨੌਜਵਾਨ ਹੈ ਤੇ ਪੰਜਾਬ ਦੀ ਗੱਲ ਕਰ ਰਿਹਾ ਇਹਨਾ ਬੁੱਢਿਆਂ ਦੇ ਢਿੱਡ ਪੀੜ ਦਾ ਕਾਰਣ ਅਸੀਂ ਸਮਝ ਸਕਦੇ ਹਾ

    • @navidhillon5968
      @navidhillon5968 ปีที่แล้ว +2

      You are right brother 🙏🙏101, shi a g 🙏

    • @mbchadha
      @mbchadha ปีที่แล้ว

      Tere tidy ch kyu peed ho rahi hai

  • @nirmalsinghsandhu6289
    @nirmalsinghsandhu6289 ปีที่แล้ว +3

    Appreciate narratives brought out by Srd Jagtar Singh jee. The response to many questions get anchored for state controlled media coverage. Majority Sikh community are simple honest people but not lead guided by equally responsible leadership. Punjab heritage education foundation

  • @manjitsinghexsarpanch21
    @manjitsinghexsarpanch21 ปีที่แล้ว +1

    ਕੁਝ ਬੰਦੇ ਉਹ ਹੁੰਦੇ ਹਨ ਜੋ ਕੀ ਆਪਣੇ ਤੋਂ ਵੱਧ ਕਿਸੇ ਨੂੰ ਵੱਧਦਾ ਫੁਲਦਾ ਨਹੀਂ ਵੇਖਣਾ ਚਾਹੁੰਦੇ..ਪਰ..ਆਪ ਉਹ ਹੁੰਦੇ ਕੁੱਝ ਵੀ ਨਹੀਂ ਹਨ..ਅਤੇ..ਇਹੋ ਜਿਹਿਆਂ ਦੀ ਅਮ੍ਰਿਤਪਾਲ ਸਿੰਘ ਵਰਗਿਆਂ ਨੂੰ ਵੇਖਕੇ ਬੁੰਡ ਸੜਿਆ ਕਰਦੀ ਹੈ..ਇਹ ਪੱਤਰਕਾਰ- ਜਗਤਾਰ ਸਿੰਘ -ਵੀ ਉਨ੍ਹਾਂ ਵਿਚੋਂ ਇੱਕ ਹੈ ਜਿਸ ਨੂੰ ਅਮ੍ਰਿਤਪਾਲ ਸਿੰਘ ਦੀ ਚੜਾਈ ਬਰਦਾਸ਼ਤ ਨਹੀਂ ਹੋ ਰਹੀ ਹੈ...ਕੁਲ ਮਿਲਾਕੇ ਇਸ ਪੱਤਰਕਾਰ ਨੂੰ ਇੱਕ ਚਵਲ ਤੇ ਖੱਚ ਬੰਦਾ ਹੀ ਸਮਝਿਆ ਜਾ ਸਕਦਾ ਹੈ ।

  • @rajwindersingh2067
    @rajwindersingh2067 ปีที่แล้ว +5

    Yr kehra bomb chla ta onne aa k
    Amrit sanchar Di gall krna koi galat gall aa?

    • @BiggestgaMer64
      @BiggestgaMer64 ปีที่แล้ว +2

      Sirf amrit sanchar di gal hé kyu dekh di a thonu lokan nu? Hor kinia Galat badkon alia gallan kr reha oh kyu ni dekhda . Akha band krlia tuc loka ne

  • @sukhveersinghsandhu6248
    @sukhveersinghsandhu6248 ปีที่แล้ว +8

    Pro punjab ta corporate da channel hai eh gal ta phela hi Baljeet Parmar ne keh ti si eh ik agenda le k chalda hai

  • @digitalnoetic
    @digitalnoetic ปีที่แล้ว +7

    Eh overnight nahin hoya. Deep Sidhu ne President banan ton mana kar ditta si te Amritpal nu keha si tun lead kar. Amritpal ne keha si ke mera taan chehra Mohra vi Sikhi wala nahin, main taan patit haan. Deep ne jad force keeta ke President Amritpal hi banega taan usne Deep nu keha main poora Singh sajunga pher aawanga. Eh gall ikk interview ch Deep ne aap kahi hai. Main labh ke bhejaanga tuhanu

    • @didarsingh6310
      @didarsingh6310 ปีที่แล้ว

      Pehla labb le .
      Je hundi
      Amritpal khud pa denda ..

    • @arshsidhu1187
      @arshsidhu1187 ปีที่แล้ว

      bai jarror link snd kr j hegga ehna gandu bandeya de muhh band krva

    • @destinyhai5820
      @destinyhai5820 ปีที่แล้ว

      Fukra folower

    • @mangalmangalsingh5156
      @mangalmangalsingh5156 ปีที่แล้ว

      Good job Amritpal singh

    • @waterflow7151
      @waterflow7151 ปีที่แล้ว

      Deep sidhu vi bin bulaya mehmaan c

  • @hlyb8474
    @hlyb8474 ปีที่แล้ว +6

    Badalo thuda berra gharkh hoye jinna saddi Sikh kom te Punjab nu kithe khara kerta .. Sant Bhindranwale G 🙏🙏🙌🏼🙌🏼🫡🫡

  • @navdeepsahota3065
    @navdeepsahota3065 ปีที่แล้ว +2

    ਪ੍ਰੋ ਪੰਜਾਬ ਵਾਲਿਆਂ ਚਵਲਾਂ ਦਾ ਇਹੀ ਜ਼ੋਰ ਲੱਗਾ ਪਿਆ ਕਿ ਅੰਮ੍ਰਿਤਪਾਲ ਸਿੰਘ ਤੇ ਸੰਤ ਜੀ ਨੂੰ ਬਰੋ ਬਰੋਬਰ ਖੜਾ ਕੇ ਵੱਖਰਾ ਹੀ ਨੈਰੇਟਿਵ ਚਲਾਓ ।

  • @manindergurcharnsingh2875
    @manindergurcharnsingh2875 ปีที่แล้ว +1

    ਮੰਸਦ ਹਨ ਅੱਜ ਵੀ ਇਹ ਵੀ ਇਕ ਮੰਸਦ ਹੈ ਬੁੜੇ ਹੌ
    ਕੇ ਕੌਮ ਲਈ ਕੀ ਕੀਤਾ

  • @jankarchouhan7825
    @jankarchouhan7825 ปีที่แล้ว

    App jaise logo ki bhat suni chahiya punjab kooo

  • @karangill9650
    @karangill9650 ปีที่แล้ว +9

    Please don't make promo so long it takes all the excitement away..maximum 20 to 30 seconds..please consider...four minutes is way too long

    • @GurveerSidhu7s
      @GurveerSidhu7s ปีที่แล้ว

      I felt the same, i dont know who started this trend of making promo 5,6 minutes long. Its frustrating to watch highlights for 6 minutes

    • @waterflow7151
      @waterflow7151 ปีที่แล้ว

      I agree. 6 min 35 sec !

  • @charansinghkaunke6297
    @charansinghkaunke6297 ปีที่แล้ว +9

    ਬਹੁਤ ਹੀ ਵਧੀਆ ਵਿਚਾਰ

  • @user-og4in5yx2i
    @user-og4in5yx2i ปีที่แล้ว +1

    ਪਤਰਕਾਰ ਵੀਰ ਕੱਚਾ ਹੈ ਪਹਿਲੀ ਜਮਾਤ ਤੋਂ ਵੀ ਥੱਲੇ ਹੈ

    • @Sabi-xo6td
      @Sabi-xo6td 8 หลายเดือนก่อน

      Nahi bha ji eh apnee fuffar di interview kar reha

  • @parminderjitsingh3096
    @parminderjitsingh3096 ปีที่แล้ว +2

    ਭਾਈ ਸਾਹਿਬ ਤੁਸੀਂ ਅੰਮ੍ਰਿਤ ਪਾਲ ਨੂੰ ਮਿਲੋ ਜਾ ਕੇ। ਹਰ ਇਨਸਾਨ ਦੀ ਇਕ ਪ੍ਰੋਸੈਸ ਹੁੰਦੀ, ਜੋ ਮੈਂ 2 ਸਾਲ ਪਹਿਲਾਂ ਸੀ ਅੱਜ ਉਹ ਨਹੀਂ ਹਾਂ। ਕੁਝ ਚੀਜਾਂ ਵਿਚ ਪਹਿਲਾਂ ਨਾਲੋ ਵਧੀਆ ਹੋਇਆ ਤੇ ਕਈ ਚੀਜਾਂ ਅੱਗੇ ਨਾਲੋ ਖਰਾਬ ਹੋਈਆ। ਫਰਕ ਸਮਾ ਦੱਸਦਾ ਬੰਦੇ ਹੱਥ ਕੁਝ ਨਹੀਂ ਹੁੰਦਾ

  • @harjotsingh6574
    @harjotsingh6574 ปีที่แล้ว +2

    Babbe Nanak de jehre chele aa gala v khadan ge … lakh di lahnat tere te… pata ni keho je Lahnti aa di interview len lag jande aa

  • @Guri55136
    @Guri55136 ปีที่แล้ว

    ਅੰਮਿ੍ਤਪਾਲ ਸਿੰਘ ਦੀਆਂ ਗੱਲਾਂ ਦਾ ਬਾਕੀ ਸਿੱਖ ਲੀਡਰਸ਼ਿਪ ਤੋਂ ਵੱਖਰਾ ਸਿਰਫ਼ ਇਹ ਹੈ ਕੇ ਓਸਦੀਆਂ ਗੱਲਾਂ ਵਿੱਚ ਸਪੱਸ਼ਟਤਾ ਜੋ ਓਸਦੇ ਜਵਾਬਾਂ ਚ ਮਿਲਦੀ ਹੈ। ਓਸਨੇ ਆਪ ਵੀ ਕਿਹਾ ਕੇ ਜੇਕਰ ਲੀਡਰਾਂ ਨੇ ਗੱਲ ਕਰਨੀ ਨੌਜਵਾਨਾਂ ਨੂੰ ਆਪਣੇ ਨਾਲ ਰੱਖਣਾ ਤਾਂ ਤੁਹਾਨੂੰ ਗੱਲਾਂ ਸਾਫ ਸਪੱਸ਼ਟ ਕਰਨੀਆਂ ਪੈਣੀਆ। ਅੰਮਿ੍ਤਪਾਲ ਸਿੰਘ ਦਾ ਆਮ ਲੋਕਾਂ ਚ ਜਲਦੀ ਹੀ ਪ੍ਰਚਿੱਲਤ ਹੋ ਜਾਣ ਦਾ ਕਾਰਨ ਇਹੀ ਹੈ ਕੇ ਹਰ ਮੁੱਦੇ ਤੇ ਸਪੱਸ਼ਟ ਪੱਖ ਰੱਖਣਾ

  • @subhashkaushal6421
    @subhashkaushal6421 ปีที่แล้ว +2

    Very nice interview by editor pro punjab TV n we got Very good information of amerit pal ji.

  • @atarsingh5653
    @atarsingh5653 ปีที่แล้ว +1

    ਜੈਲ ਦੀਆਂ ਸਲਾਖਾਂ ਪਿੱਛੇ ਤਾਂ ਇਸ ਜੰਤਾ ਦੇ ਟੈਕਸ ਦਿੱਤੇ ਹੋਏ ਤੇ
    ਸਰਕਾਰ ਵਲੋਂ ਪਾਲ਼ੇ ਹੋਏ ਰਾਜਾ ਵੜਿੰਗ ਨੂੰ ਜੈਲ ਅੰਦਰ ਹੋਣਾ ਚਾਹੀ ਦਾ ਹੈ ਜੜਾ ਕਿ ਭਾਰਤ ਦੇ ਸਾਵਧਾਨ ਮੁਤਾਬਕ ਭਾਰਤ ਨੂੰ ਹਿੰਦੁਸਤਾਨ ਕਹੀ ਜਾਂਦਾ ਹੈ
    ਤੇ ਖਾਲਿਸਤਾਨ ਦਾ ਨਾਹਰਾ ਪੰਜਾਬ ਦਾ ਹਰ ਪੰਜਾਬੀ ਲਾ ਸਕਦਾ ਹੈ
    ਸੁਪਰੀਮ ਕੋਰਟ ਦਾ ਓਰਡਰ ਹੈ
    ਤੇ ਕੀ ਰਾਜਾ ਵੜਿੰਗ ਸੁਪਰੀਮ ਕੋਰਟ ਤੋਂ ਵੱਡਾ ਹੋ ਗਿਆ ਹੈ
    ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕੀ ਗਲਤ ਕੈਤਾ ਜੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਹੱਥ ਧੋਕੇ ਕਿਓਂ ਪੈ ਗਏ ਆ
    ਸਰਕਾਰ ਦੇ ਨੁਮਾਇੰਦਿਆਂ ਵੱਲੋਂ ਗੁੰਡਾ ਗਰਦੀ ਪੰਜਾਬ ਵਿੱਚ ਕੀਤੀ ਜਾ ਰਹੀ ਹੈ ਗੁੰਡਾ ਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇ ਗੀ ਇਸ ਦਾ ਜੰਤਾਂ ਵੱਲੋਂ ਪੁਰ ਜ਼ੋਰ ਵਿਰੋਧ ਕੀਤਾ ਜਾਵੇ ਗਾ
    ਜੰਤਾਂ ਦੇ ਪੈਸੇ ਤੇ ਪੂਰੀ ਸਰਕਾਰ ਪਲ਼ ਰਹੀ ਹੈ ਤੇ ਜੰਤਾਂ ਨੂੰ ਹੀ ਤੰਗ ਪਰੇਸ਼ਾਨ ਕਿਓ ਕੀਤਾ ਜਾ ਰੇਹਾ ਹੈ
    ਇਹ ਸਰਾ ਸਰ ਧੱਕਾ ਹੈ

  • @harsingh9717
    @harsingh9717 ปีที่แล้ว +9

    Amritpal Singh zindabad!!!! Jealousy is a disease!!!! These old people will never be able to understand the youth sentiments!! Azaadi hi hull hai!!

    • @baljindersingh5661
      @baljindersingh5661 ปีที่แล้ว +1

      Saada mulk te lok azaad e ne.jehdi azadi tusi bhaalde oh ta ni mildi..saale mulleya ne zor la leya mil gya kashmir?

    • @rimjhimsharmaa
      @rimjhimsharmaa ปีที่แล้ว

      Khalistan jindabad ji

  • @manjindersinghbholarandhey2398
    @manjindersinghbholarandhey2398 ปีที่แล้ว

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੀ ਜੁੱਤੀ ਵਰਗਾ ਨਹੀਂ ਕੋਈ ਹੋ ਸਕਦਾ, ਉਸ ਇਨਸਾਨ ਨੇ ਨਿੱਕੀ ਉਮਰੇ ਹੀ ਕਰਨੀ ਕਥਨੀ ਦੇ ਪੂਰੇ ਪਰਿਵਾਰ ਨੇ ਜੌਹਰ ਦਿਖਾਏ ਸਨ ਤੇ ਬਹੁਤ ਸੋਚ ਸਮਝ ਕੇ ਬੋਲਦੇ ਸਨ ਸਾਹਮਣੇ ਵੱਡੇ ਵੱਡੇ ਮਹਾਂਰਥੀ ਅਫਸਰਾਂ ਜੱਜਾਂ ਲੀਡਰਾਂ ਨੂੰ ਗੱਲ ਨਹੀਂ ਆਉਂਦੀ ਸੀ, ਹਾਂ ਬਾਕੀ ਸਮਝਦਾਰ ਲੋਕ ਤੱਥ ਤਰਕ ਦਲੀਲ ਦੇ ਦੇ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ

  • @SurinderSingh-ih1dk
    @SurinderSingh-ih1dk ปีที่แล้ว +3

    PAID PROMOTION CHANNEL.....CORPORATE PAID CHANNEL

  • @hapdhillon4767
    @hapdhillon4767 ปีที่แล้ว +4

    J koi chngi gl krda support kro jdo koi madi kru pisshe hatt Jo
    But kise nu phela mada khena v mada
    Rabb de ranga da koi pta ni lgda kide dill ch ki aa jana te ohne ki kr jana

  • @harbans1605
    @harbans1605 ปีที่แล้ว

    ਜੋ।ਇਨੇ।ਗਲਤ।ਬੋਲਦੇ।ਧਰਮਂ।ਜੋ।ਇਨਸਾਨ।ਦਾ।ਪਹਿਲਾ।ਕਰਮ।ਹੈ।ਕਿਓ।ਗਲਤ

  • @gurpreet13saini90
    @gurpreet13saini90 ปีที่แล้ว +1

    ਬਾਪੂ ਜੀ ਅਸੀਂ ਮੰਨਦੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੇ ਖਾਲਿਸਤਾਨ ਨਹੀਂ ਮੰਗਿਆ ਪਰ ਉਹਨਾ ਨੇ ਇਹ ਵੀ ਕਿਹਾ ਸੀ ਕਿ ਜੇ ਹਿੰਦੋਸਤਾਨ ਦੀ ਹਕੂਮਤ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾ ਖਾਲਿਸਤਾਨ ਦੀ ਨਿਹ ਰੱਖੀ ਜਾਉਗੀ ਉਸ ਬਾਰੇ ਬੋਲਦੇ ਹੋਏ ਤੁਹਾਡੀਆਂ ਲੱਤਾ ਭਾਰ ਕਿਉ ਨੀ ਝੱਲਦੀਆਂ

  • @gurdeepdhaliwal8498
    @gurdeepdhaliwal8498 ปีที่แล้ว +3

    God bless you

  • @arshrakkar5458
    @arshrakkar5458 ปีที่แล้ว

    ਅਮਰਤਪਾਲ ਸਿੰਘ ਸਹੀ ਐ ਸਰਕਾਰ ਗਲਤ ਐ

  • @atinderpalsingh5824
    @atinderpalsingh5824 ปีที่แล้ว +10

    Uncle g please mai gal kehni tuhanu gussa na kreo mai USA to aa amrit pal nu eda virod karan di jga tusi ohnu spot kro te smjao v beta sant jarnail Singh eda c v aha soch c ohna di je kuj galat krda tan smjao please against na chalo tusi bhut satikarjog aa amrit pal veer v 26 27 saal da young boy aa tusi senior aa help kro odi

  • @MohanSingh-qk5ry
    @MohanSingh-qk5ry ปีที่แล้ว +3

    ਪਹਿਲਾਂ ਮਰਣੁ ਕਬੂਲਿ ਜੀਵਣ ਕੀ ਛਡਿ ਆਸ।

  • @Bdog6868
    @Bdog6868 ปีที่แล้ว +2

    ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਤੇ ਮੇਹਰ ਭਰਿਆ ਹਥ ਰਖਿਉ

  • @babajigurdaspuri2092
    @babajigurdaspuri2092 ปีที่แล้ว +1

    ਵਾਰਿਸ ਪੰਜਾਬ ਜ਼ਿੰਦਾਬਾਦ

  • @sukhlehra9771
    @sukhlehra9771 ปีที่แล้ว

    🙏

  • @abhijeetsingh_243
    @abhijeetsingh_243 ปีที่แล้ว +9

    24:50, 25:44 - Listen this segment before watching full video
    Sada Guru na keha jinnu “Dhram” da gyaan nhi onu duniya da gyaan nhi.
    Nand lal ji “Hindu” dharam da c, ta sikh kom kda v zabar dhram change nhi krvandi.
    37:00 - Kal nu bolu ga “Rape honda koi na” puri duniya ch Honda kalla India ch thori a

    • @karandhillon1410
      @karandhillon1410 ปีที่แล้ว +4

      👍🏻

    • @abhijeetsingh_243
      @abhijeetsingh_243 ปีที่แล้ว

      @@rimjhimsharmaa galliya????? Which galli mam

    • @abhijeetsingh_243
      @abhijeetsingh_243 ปีที่แล้ว +1

      @@rimjhimsharmaa I think u need to read my comment 10 times more

    • @karandhillon1410
      @karandhillon1410 ปีที่แล้ว

      @@rimjhimsharmaa rim or jhim ji one ki galt likheya eh dso ?

  • @seeratsidhu2880
    @seeratsidhu2880 ปีที่แล้ว +3

    amritpal veer ji jindabad

  • @jagjitgill4737
    @jagjitgill4737 ปีที่แล้ว +2

    ਵੀਰ ਗੱਲ ਸਵਰਗ ਦੀ ਨੀ ਸੱਚਖੰਡ ਦੀ ਕੀਤੀ ਆ

  • @arshrakkar5458
    @arshrakkar5458 ปีที่แล้ว

    ਪਹਿਲਾਂ ਵਾਲਾ ਟਾਈਮ ਨੀ ਹੁਣ ਮੁਬਾਇਲ ਦਾ ਜਮਾਨਾ ਐ

  • @parmindersingh6436
    @parmindersingh6436 ปีที่แล้ว +2

    48 mint di interview te 6.38 di introo waah good job editor saab

  • @garrydhillon3008
    @garrydhillon3008 ปีที่แล้ว +4

    6:36 te ਵੀਡਿਓ shru hundi aa ਪਹਿਲਾਂ ਸਮਾ ਖਰਾਬ ਕਰਦੇ ਨੇ

  • @nailedpicturesbymanraj9491
    @nailedpicturesbymanraj9491 ปีที่แล้ว +13

    absolute spot on this gentleman is saying

    • @agamdeep5474
      @agamdeep5474 ปีที่แล้ว

      ਬਾਬਾ ਆਪ ਹੀ ਕਿਹਾ ਤੂੰ ਕੀ ਬਾਦਲ ਹੋਰੀਂ ਕਹਿੰਦੇ ਸੀ ਭਿੰਡਰਾਵਾਲਾਂ ਸਰਕਾਰੀ ਬੰਦਾ ਸੀ। ਆਪ ਹੀ ਕਹੀ ਜਾਨੈ ਤਿੰਨ ਵਾਰੀ ਸਰਕਾਰ ਬਾਦਲ ਦੀ ਬਣੀ ਅਖੇ ਤੁਸੀਂ ਕਿਹੜੇ ਸਿੱਖਾ ਦੀ ਗੱਲ ਕਰਦੇ ਉ। ਬਾਦਲ RSS ਦਾ ਦੱਲਾ ਸੀ ਨਾ ਕਿ ਸਿੱਖ ਸੀ। ਸਦਕੇ ਤੇਰੀ ਪੱਤਰਕਾਰਤਾ ਦੇ।

  • @mohanaujlainfotainmentlive7422
    @mohanaujlainfotainmentlive7422 ปีที่แล้ว

    ਕਿਉਂ ਗਲਤ ਪਰੌਜੈਕਸਨ ਕਰ ਰਹੇ ਹੌ ਭਾਈ ਅਮ੍ਰਿਤਪਾਲ ਸਿੰਘ ਸੱਚੀ ਸੁੱਚੀ ਸਖਸ਼ੀਅਤ ਉਹ ਵੀਰੌ ਸਧੱਸਟ ਆ ਦੌਗਲਾ ਨਹੀਂ

  • @lakhwindersinghbains9317
    @lakhwindersinghbains9317 ปีที่แล้ว +11

    Bhai nand Lal ji took charan Amrit which was used to baptize and to become gursikh in pre Amrit era! Mr senior patarkar is unaware of sikh history.

    • @vardaantv542
      @vardaantv542 ปีที่แล้ว

      YOU ARE RIGHT VEER JI..THE WHOLE INTERVIEW IS SCRIPTED AND BIASED JUST TO OPPOSE BHAI AMRITPAL SINGH KHALSA...THE GOVERNMENT SPONSORED EPISODE JUST TO MAKE A PUBLIC NARRATIVE AGAINST VEER AMRITPAL SINGH KHALSA...

    • @prabhjotsingh5949
      @prabhjotsingh5949 ปีที่แล้ว +1

      Muh chak ke journalist ban jande muh kalay kraun 😂

    • @ekam_johal
      @ekam_johal ปีที่แล้ว

      😁😁😁 nal Goutt laa k Naam de, sikhi di vichardhara dasda firda Bains siya

    • @lakhwindersinghbains9317
      @lakhwindersinghbains9317 ปีที่แล้ว

      @@ekam_johal vichardhaara kis ne dassi veere? Main history facts dasse ne.

    • @ekam_johal
      @ekam_johal ปีที่แล้ว

      @@lakhwindersinghbains9317 fir tuc history nu manno ya man de o Gursikh thori o veere.
      Yogg Mat di history das rahe o.
      Guru de sikh eda ni ban de, charannamit kuj hor hunda.
      Eh te hindu mat e jehri Amritpal das reha

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +1

    ਤੁਹਾਡੇ ਪਿਓ ਦੀ ਕੋਈ ਦਾੜ੍ਹੀ ਨੂੰ ਹੱਥ ਪਵੇ ਤਾਂ ਤੁਸੀਂ ਕੀ ਕਰੋਗੇ। ਅੰਮ੍ਰਿਤਪਾਲ ਸਿੰਘ ਨੇ ਇੰਜ ਹੀ ਬੋਲਣਾ। ##

  • @nirmalsinghsandhu6289
    @nirmalsinghsandhu6289 ปีที่แล้ว +1

    Punjab Punjabis broadly believe in comparative Honest ways of Life and are not corrupt like many other states of new India, hence a conflict exploited for political Goverenance from time 2 time. Majority Sikh leaders between 1975 to date proved inconsistent and to great extent largely proved insincere. Phef

  • @theeasternwarriors137
    @theeasternwarriors137 ปีที่แล้ว +1

    Anchor badi chlaki de naal sari conversation nu sant bhindrawale vs Amritpal kar reha hai

  • @yoyomataxiu272
    @yoyomataxiu272 ปีที่แล้ว +11

    Anything can happen OVERNIGHT these so called scholars who have not done anything cannot tolerate bhai Amritpal Singh ji.

    • @entobrar6754
      @entobrar6754 ปีที่แล้ว

      Amrit pal ni salla dooja poohla aa , punjab ch gand pa reha

    • @gurjeetkaur6635
      @gurjeetkaur6635 ปีที่แล้ว

      I completely agree with you!!

    • @punjabpunjab1973
      @punjabpunjab1973 ปีที่แล้ว

      yes sis

  • @JD-pendu
    @JD-pendu ปีที่แล้ว +90

    ਸਰਦਾਰ ਜੀ ਠੀਕ ਕਹਿ ਰਹੇ, ਮਿਰਚਾਂ ਤਾ ਬਹੁਤਿਆਂ ਦੇ ਲੜਣੀਆ ਇਹਨਾਂ ਦੀਆਂ ਗੱਲਾਂ ਸੁਣ ਕੇ।
    ਅਸਲ ਵਿੱਚ ਕੁਛ ਲੋਕ ਸਿਰਫ ਉਹੀ ਸੁਣਨਾ ਚਾਹੁੰਦੇ ਨੇ ਜੋ ਉਹ ਸੋਚਦੇ ਨੇ। ਸੱਚ ਸੁਣਨਾ ਓਹਨਾ ਦੀ ਫਿਤਰਤ ਵਿਚ ਨਹੀਂ ਹੁੰਦਾ।

    • @tajinderdeol327
      @tajinderdeol327 ปีที่แล้ว +15

      ਸੱਚ ਇਹਨਾਂ ਕਿਹੜੀ ਗੱਲ ਕੀਤੀ ਨਾ ਤਾਂ ਅੰਮ੍ਰਿਤਪਾਲ ਨੇ ਸਵਰਗ ਨਰਕ ਦੀ ਗੱਲ ਕੀਤੀ ਇਹ ਸਲੇ ਆਪਣੇ ਕੋਲੋਂ ਹੀ ਕਹੀ ਜਾਂਦਾ ਹੋਰ ਵੀ ਕਈ ਅੰਮ੍ਰਿਤਪਾਲ ਨੇ ਨਹੀਂ ਕੀਤੀ ਆ ਆਪਣੇ ਕੋਲੋਂ ਹੀ ਕਹੀ ਜਾਂਦਾ ਜਦੋ ਆਰਐਸਐਸ ਵਾਲੇ ਹਿੰਦੂ ਧਰਮ ਸੰਸਦ ਕਰਦੇ ਘੱਟ ਗਿਣਤੀਆਂ ਨੂੰ ਮਾਰਨ ਦੀ ਗੱਲ ਕਰਦੇ ਤੇ ਓਹਨਾ ਕੋਲ ਤਾਂ ਹਥਿਆਰ ਵੀ ਨੇ ਅਸ਼ੀ ਤਾਂ ਡਰਦੇ ਨਹੀਂ rss ਤੋ ਜੈ ਕੋਈ ਸਿੱਖਾਂ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਤਾਂ ਮਹੌਲ ਖਰਾਬ ਹੁੰਦਾ

    • @ParminderSingh-xq5sm
      @ParminderSingh-xq5sm ปีที่แล้ว +1

      waheguru ji

    • @pandatji5008
      @pandatji5008 ปีที่แล้ว +1

      Sahi gal aa 🌶🌶🌶🌶🌶

    • @manheetsingh4298
      @manheetsingh4298 ปีที่แล้ว +1

      Sahi gal aa G

    • @singhsta1652
      @singhsta1652 ปีที่แล้ว +5

      Tu ehde khilaf payi har video te comment kita tu wi ta sirf ohi sunn na chauna jo tu sochda

  • @manindermadahar24
    @manindermadahar24 ปีที่แล้ว +1

    ਜਦੋ ਬਾਦਲਾਂ ਨੇ ਚਿੱਟੇ ਨਾਲ ਮਰ ਸੁਟਿਆ ਜਵਾਨੀ ਨੂੰ ਓਦੋਂ ਤਾਂ ਤੁਸੀ ਬੋਲੇ ਨੀ ਹੁਣ ਕਿਸੇ ਨੇ ਕੌਮ ਲਈ ਕੁਰਬਾਨੀ ਦੇਣ ਦੀ ਗੱਲ ਕੀਤੀ ਤਾਂ ਥੋਨੂੰ ਮਿਰਚਾਂ ਲਗ ਗੀਆ ਤੂੰ ਸੰਤਾ ਨੂੰ v ਆਹੀ ਕੁਝ ਬੋਲਦਾ ਸੀ ਤੂੰ ਮੁੰਡੇ ਮਰਵਾ ਦੇਣੇ ਨੇ ਅੱਜ ਅੰਮ੍ਰਿਤਪਾਲ ਜੀ ਨੂੰ ਵੀ ਜਦੋ ਸਰਕਾਰਾਂ ਨੇ ਏਨੇ ਜਲੀਲ ਕਰ ਕਰ ਮੁੰਡੇ ਮਾਰੇ ਓਦੋਂ ਤਾਂ ਤੂੰ ਕਿਸੇ ਨੂੰ ਸਵਾਲ ਕਿਤੇ ਨੀ ਅੱਜ ਆ ਗਿਆ ਚਮਚਾ ਬਨ ਤੁਸੀ ਜੋਂ ਸਿੱਖ ਕੌਮ ਦੀ ਗੱਲ ਕਰਦਾ ਓਸ ਨੂੰ ਹੀ target ਕਰਦੇ ਓ ਕਦੇ ਢੱਡਰੀ ਨੁ ਬੋਲਿਆ ਨੇਕੀ ਨੂੰ ਬੋਲਿਆ ਅੱਜ ਆ ਗਿਆ

  • @apni-janta140
    @apni-janta140 ปีที่แล้ว +2

    Tusi keha sant ji khalistan ni mgde c pr jdo Army enter hoyi harmandir sahib odo neh rkhi gyi c khalistan dii hun assi khalistan hii mnga ge na direct ।।।kehriya gallan krde yr tusi tuhano ta sath dena chaida ।।tusi ki kita Punjab de hqqa lyi 1984 tu bas main ta tuhano 1St time dekhya

  • @GurlalSingh-bn8xz
    @GurlalSingh-bn8xz ปีที่แล้ว +9

    Waheguru waheguru 🙏🙏🙏🙏

  • @kanwarsandhu1455
    @kanwarsandhu1455 ปีที่แล้ว +2

    Jarruri nahi a k eh bajurag sahi study kar reha edi thinking nu final nahi Manya ja sakda es bajurag nu ta pehle kadi dekhia nahi

    • @hardeoldeol1275
      @hardeoldeol1275 ปีที่แล้ว

      SO TRUE HE KNOW KE SANT JE TAN DUNIEA TEY NAHI RAHE MAI APPDEY APP NU LIME LIGHT KARA REPORTER AND THIS MAN STUPIDITY TALK KARDEY AA

  • @dr.sahibjitsingh4890
    @dr.sahibjitsingh4890 ปีที่แล้ว +2

    Amritpal Singh good leadership intelligent

  • @Guri55136
    @Guri55136 ปีที่แล้ว

    ਇਸਦੇ ਬਹੁਤੇ ਸਵਾਲਾ ਦੇ ਜਵਾਬ ਅੰਮਿ੍ਤਪਾਲ ਸਿੰਘ ਦੀ ਯਾਦਵਿੰਦਰ ਕਰਫਿਊ ਵਾਲੀ ਇੰਟਰਵਿਊ ਚ ਪਹਿਲਾਂ ਈ ਪਏ ਨੇ।

  • @ravindersingh1357
    @ravindersingh1357 ปีที่แล้ว

    ਭਾਈ ਸਾਹਿਬ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਤੇ ਗਲਤ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹੋ

  • @dr.sahibjitsingh4890
    @dr.sahibjitsingh4890 ปีที่แล้ว +2

    Amritpal Singh good leadership

  • @harrydillon8304
    @harrydillon8304 ปีที่แล้ว

    Pro Punjab ਵਾਲੇ ਜਾਣਬੁੱਝ ਕੇ ਪੰਜਾਬ ਚ ਗੰਦ ਪਾਉਣ ਦੀ ਕੋਸ਼ਿਸ਼ ਕਰ ਰਿਹਾ ॥

  • @reeallifed.s.bhullar7698
    @reeallifed.s.bhullar7698 ปีที่แล้ว

    ਏ ਲੋਕ ਤਾਂ ਲਕੀਰ ਦੇ ਫਕੀਰ ਹਨ ਸੱਪ ਲੰਘ ਜਾਵੇ ਤਾਂ ਪਿਛੇ ਪਈ ਲੀਕ ਨੂੰ ਕੁੱਟਦੇ ਨੇ,ਬਹੁਤ ਲੋਕ ਕਹਿੰਦੇ ਕੇ,ਅਸੀਂ ਵੀ ਸੰਤਾਂ ਨਾਲ ਰਹੇ ਹਾਂ ,ਪਰ ਕੁਝ ਸਿੰਘਾਂ ਨੇ ਸਾਥ ਦਿਤਾ ਸੀ,ਹੁਣ ਉਹ ਸਾਰੇ ਹੀ ਸ਼ਹੀਦੀ ਫੋਜਾਂ ਬਣ ਗੇ,ਬਾਕੀ ਸਭ ਝੂਠ ਕੇ🤫🤔🤭😆❓

  • @gurmeetkaur-zw7pi
    @gurmeetkaur-zw7pi ปีที่แล้ว

    ਇਹ ਤਾਂ ਹੋ ਨਹੀਂ ਸਕਦਾ ਕਿ ਸੰਤਾਂ ਨੇ ਇਹ ਕਿਹਾ ਹੋਵੇ ਕਿ ਜੋ ਧੀਆਂ ਭੈਣਾਂ ਨੂੰ ਬੇਪੱਤ ਕਰੇ ,ਉਸਦਾ ਸੋਧਾ ਲਾਕੇ ਮੇਰੇ ਕੋਲ ਆ ਜਾਇਉ,ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੇ ਉਸ ਨੂੰ ignore ਕਰ ਦਿਉ..ਦੂਜਾ ਹੁਣ ਜਦੋਂ ਸਭ ਸਰਕਾਰਾਂ ਦਾ ਰਵੱਈਆਂ ਬੇਅਦਬੀ ਨੂੰ ਲੈ ਕੇ ਅਣਗਹਿਲੀ ਦਾ ਤਾਂ ਜਿਸ ਤੋਂ ਵਾਹਿਗੁਰੂ ਨੇ ਸੇਵਾ ਲੈਣੀ ,ਉਹ ਆਪੇ ਹੋ ਜਾਣਾ,ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ,ਹਰ ਸਿੱਖ ਅੰਦਰ ਇੱਕ ਦੱਬਿਆ ਗੁੱਸਾ ਬੇਅਦਬੀ ਨੂੰ ਲੈ ਕੇ ਉਹ ਕਦੇ ਵੀ ਕਿਸੇ ਤੋਂ ਵੀ ਪ੍ਰਤੱਖ ਹੋਕੇ ਸਾਹਮਣੇ ਆ ਜਾਣਾ।ਫਿਰ ਜੇ ਇਹ ਹੁਣ ਗੁਰੂ ਮੱਤ ਵਾਲੇ ਨਾ ਕਹਿਣ ਤਾਂ ਅਵਤਾਰ ਸਿੰਘ ਹੱਲ ਦੱਸ ਜਾਵੇ ਇਸ ਦਾ।2..ਕਿਸੇ ਸੰਤ ਨੂੰ ਗੁਰੂ ਸਾਹਿਬਾਨਾਂ ਨਾਲ ,ਸੰਤਾਂ ਕਿਸੇ ਵੀ ਦੂਜੇ ਨਾਲ compare ਨਹੀਂ ਕਰਨਾ ਬਣਦਾ।ਅੰਮ੍ਰਿਤ ਦੀ ਦਾਤ ਹੀ ਐਸੀ ਹੈ ,ਜੋ ਬੰਦੇ ਨੂੰ ਮੌਤ ਦੇ ਭੈ ਤੋਂ ਮੁਕਤ ਕਰ ਦਿੰਦੀ ਹੈ।ਪਰ ਹਾਂ ਇਹ ਜ਼ਰੂਰ ਹੈ ਕਿ ਸੱਚੇ ਨਾਇਕ ਅਕਸਰ ਆਪਣੀ ਛਾਪ ਛੱਡਦੇ ਨੇ ਜਿਸ ਤੋਂ ਪ੍ਰਭਾਵਿਤ ਵਿਅਕਤੀ ਦੇ ਵਿਅਕਤਿਤਵ ਚੋਂ ਆਪਣੇ ਨਾਇਕ ਦੀ ਝਲਕ ਦਿਖਦੀ ਹੈ ,ਇਸ ਚ ਗਲਤ ਵੀ ਕੀ ਹੈ।3 ..ਬਾਕੀ ਫਾਇਦਾ ਨੁਕਸਾਨ ਤਾਂ ਵਪਾਰ ਚ ਦੇਖਿਆ ਜਾਂਦਾ,ਸਰਧਾ,ਪਿਆਰ,ਤੇ ਕੁਰਬਾਨੀ ਭਿੱਜੇ ਲੋਕਾਂ ਦੇ ਸੁਆਦ ਹੀ ਕੁਝ ਹੋਰ ਹੁੰਦੇ ਨੇ।ਤਰਕ ਜ਼ਜ਼ਬੇ ਤੇ ਕਦੀ ਹਾਵੀ ਨਹੀਂ ਹੋ ਸਕਿਆ ,ਇਹ ਸੱਚ ਹੈ।ਗਿਆਨ ਰਾਹ ਦੱਸ ਸਕਦਾ,ਪਰ ਉਸ ਰਸਤੇ ਚੱਲਿਆ ਜ਼ਜ਼ਬੇ ਨਾਲ ਹੀ ਜਾਂਦਾ ਤੇ ਜ਼ਜ਼ਬਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪਣੇ ਗੁਰੂਆਂ ਤੋਂ ਮਿਲਦਾ।ਜਿੰਨ੍ਹਾਂ ਨੂੰ ਅਣਖ ਪਿਆਰੀ ਹੁੰਦੀ ਹੈ,ਉਹ ਕੀੜੇ ਮਕੌੜਿਆਂ ਦੀ ਜ਼ਿੰਦਗੀ ਜਿਉਣ ਨਾਲੋਂ ਬਹਾਦਰੀ ਨਾਲ ਮਰਨਾ ਪਸੰਦ ਕਰਦੇ ਨੇ।4..ਸੰਤਾਂ ਕਿਹਾ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।ਤੁਹਾਡੀ ਜਾਣਕਾਰੀ ਅਵਤਾਰ ਸਿੰਘ ਜੀ ਅਧੂਰੀ ਆ।ਤੁਹਾਡੀ ਨੁਕਤਾਚੀਨੀ ਤੇ ਗੁੱਸਾ ਆ ਰਿਹਾ ਸੀ ,ਇਸੇ ਲਈ ਅੱਧ ਇੰਟਰਵਿਊ ਚੋਂ comment ਕੀਤਾ।ਬਾਕੀ ਜੇ ਤੁਸੀਂ analysis ਕਰਨਾ ਤਾਂ ਸਰਕਾਰਾਂ ਦਾ ਕਰੋ।ਬਾਕੀ ਫੈਸਲਾ ਲੋਕ ਆਪੇ ਕਰ ਲੈਣਗੇ ,ਬੇਵਕੂਫ ਨਹੀਂ ਹਨ ਲੋਕ।ਪੱਗਾ ਵਿੱਚ ਸਰਕਾਰੀ ਸਿਰ ਫਸਾ ਐਵੇਂ ਸੱਚੇ ਬੰਦਿਆਂ ਤੇ ਕਿੰਤੂ ਪ੍ਰੰਤੂ ਨਾ ਕਰਿਆ ਕਰੋ।

  • @parmindersingh6436
    @parmindersingh6436 ปีที่แล้ว +1

    naale tan kali kali gal pta vi Amritpal ne ki keha kiwe kha naale kehnde mh importance ni dinda,🤣🤣

  • @takdeersingh2240
    @takdeersingh2240 ปีที่แล้ว +2

    Sant ji ne khalistan nhi mngea c but ohna ne eh v kha c ke jis din darbar sahib sarkar ne hamla kita os din khalistan di neeh pathar rkhea jayuga,

  • @jankarchouhan7825
    @jankarchouhan7825 ปีที่แล้ว

    Nice interview uncle ji knowlege bala interview ...good speech

  • @kamalpreetkaur7489
    @kamalpreetkaur7489 ปีที่แล้ว

    ਇੱਕ ਬੰਦਾ ਬੇ ਅੰਮ੍ਰਿਤੀਆ, ਇੱਕ ਬੰਦਾ ਪਤਿਤ, ਇਨਾਂ ਦੀਆਂ ਗੱਲਾਂ ਚੋਂ ਨਿਕਲਿਆ ਕੀ ਕੁੱਝ ਵੀ ਨਹੀਂ, “ਬੇਫਜ਼ੂਲ” ਗੱਲਾਂ ਸੁਣ ਕੇ ਟਾਈਮ ਹੀ ਖਰਾਬ ਹੋਇਆ, ਇਸ ਨਾਲ਼ੋਂ ਤਾਂ ਜਪੁ ਹੀ ਕਰ ਲੈਂਦੇ ਚੰਗਾ ਸੀ ॥

  • @SahilpreetSingh-xy2nd
    @SahilpreetSingh-xy2nd ปีที่แล้ว +5

    ਵਧੀਆ ਇੰਟਰਵਿਊ 🙏🏻

  • @BaljinderSingh-og1pg
    @BaljinderSingh-og1pg ปีที่แล้ว +2

    Ohdia pyrania video vekho facebook te hun ehna nu mircha lagdia