Ranjit Singh Kuki Gill ਨੇ Amritpal Singh 'ਤੇ ਚੁੱਕੇ ਸਵਾਲ | Punjab Today

แชร์
ฝัง
  • เผยแพร่เมื่อ 13 ต.ค. 2022
  • Ranjit Singh Kuki Gill latest Interview
    Kuki Gill ਨੇ ਅਮ੍ਰਿਤਪਾਲ 'ਤੇ ਚੁੱਕੇ ਸਵਾਲ
    ਖਾਲਿਸਤਾਨ ਬਾਰੇ ਕੀਤੀ ਖੁੱਲ ਕੇ ਗੱਲ |
    .
    .
    .
    .
    Kuki Gill ਨੇ ਅਮ੍ਰਿਤਪਾਲ 'ਤੇ ਚੁੱਕੇ ਸਵਾਲ ਖਾਲਿਸਤਾਨ ਬਾਰੇ ਕੀਤੀ ਖੁੱਲ ਕੇ ਗੱਲ | Punjab Today
    .
    .
    #latestinterview #usa #india #punjab #bhagwantmaan #khalistan #khalistanreferendum #ranjitsingh #shivsena #shivsenapunjab #amritpalsingh #PunjabToday #PunjabNews #amitarora #shivsena #latestnews #bhagwantmaan #viralreels #punjab #punjabtodayyoutubechannel #khalistan #punjabshivsena #punjabinews #amritpalsingh #amritpalsingh #viralpost #viralnews #punjabgovernment #santjarnailsinghjikhalsa #santjarnailsinghbhindranwale #amitarora #indiagovt #punjab #kukigill #aappunjab #aamaadmiparty #latestnews #viralnews
    For more updates please subscribe our channel: / punjabtodaypt
    Install Punjab Today App: onelink.to/punjabtoday
    Like us on Facebook: / punjabtodaypt
    Follow us on Instagram: / punjabtodaypt
    Follow us on Twitter: / punjabtodaypt
    Punjab Today is an exclusive digital news channel that offers latest news coverage on Politics, Business, Cricket, Bollywood, Lifestyle, Automobiles, Technology, Travel, Entertainment and a lot more. We are focussed towards the social, political and financial government assistance across country as well as the world. We work with the vision of promoting and protecting the essence of Punjab all over the globe by bringing all the affairs under one roof.
    ‪@amandeepsingh_paapi‬
    #PunjabToday #PunjabTodayChannel #punjabnews #punjabtodayyoutubechannel

ความคิดเห็น • 355

  • @labhsinghdhonsi7994
    @labhsinghdhonsi7994 ปีที่แล้ว +26

    ਰਣਜੀਤ ਸਿੰਘ ਜੀ ਤੁਸੀਂ ਗ੍ਰੇਟ ਹੋ ਆਪਣੇ ਵਰਗੇ ਹੋਰ ਪੰਜਾਬ ਦੇ ਹਮਦਰਦਾਂ ਨੂੰ ਮਿਲ ਕੇ ਕੌਮ ਦੀ ਅਗਵਾਈ ਕਰੋ ਤਾਂਕਿ ਪੰਜਾਬ ਦੇ ਸਾਰਿਆ ਦੁਖਾਂ ਦਾ ਅੰਤ ਹੋਵੇ ਅਸੀਂ ਤੁਹਾਡੇ ਨਾਲ ਹਾਂ

    • @fitnesshub366
      @fitnesshub366 ปีที่แล้ว

      Bai gi ranjit Singh kuki ne 18 saal jail kati, ohna nu pta youth da dukh , youth da agge Ki hona Ehna nu pta. Amritpal nu bjp ne tiyar kar k phejia hoya. Te Sade bevkof Lok ohnu rabb manni jande

  • @amandeepsingh_paapi
    @amandeepsingh_paapi ปีที่แล้ว +59

    ਇਸ ਗੱਲਬਾਤ ਵਿਚ ਕਾਫੀ ਕੰਮ ਦੀਆਂ ਗੱਲਾਂ ਹੋਈਆਂ ਮੈਨੂੰ ਲੱਗਦਾ ਹੈ ਕਿ ਸਭ ਨੂੰ ਇਹ ਇੱਕ ਵਾਰੀ ਜ਼ਰੂਰ ਸੁਣਨੀ ਚਾਹੀਦੀ ਹੈ..
    ਜੋ ਗੱਲ ਮੈਨੂੰ ਖਾਸ ਲੱਗੀ ਕਿ ਸਾਨੂੰ ਪੰਜਾਬੀਆਂ ਨੂੰ ਪੜ੍ਹਨ ਤੇ, ਸਿੱਖਣ ਤੇ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਹੋਂਦ ਨੂੰ ਬਚਾ ਸਕੀਏ...
    ਜਿੱਥੋਂ ਤੱਕ ਹਥਿਆਰ ਚੁੱਕਣ ਦੀ ਗੱਲ ਹੈ ... ਬਿਨਾਂ ਸਿੱਖਿਆ ਦੇ, ਬਿਨਾਂ ਨੌਲਿਜ ਦੇ ਹਥਿਆਰ ਚੁੱਕਣਾ ਆਪਣੇ ਲਈ ਵੀ ਓਨਾ ਖ਼ਤਰਨਾਕ ਹੈ ਜਿੰਨਾ ਸਮਾਜ ਦੇ ਲਈ ਅਤੇ ਸਮਾਜ ਦੇ ਦੁਸ਼ਮਣਾਂ ਲਈ.. ਪੰਜਾਬ ਦੇ ਨੌਜਵਾਨਾਂ ਨੂੰ ਹੁਣ ਸਿਰਫ਼ ਹਥਿਆਰ ਚੁੱਕਣ ਦੀ ਲੋੜ ਨਹੀਂ ਪਹਿਲਾਂ ਪਡ਼੍ਹਨ ਸਮਝਣ ਦੀ ਲੋੜ ਹੈ.... ਕੀਹਦੇ ਖ਼ਿਲਾਫ਼ ਲੜਨਾ ਕੀਹਦੇ ਲਈ ਲੜਨਾ ਇਹ ਸਮਝਣ ਦੀ ਲੋੜ ਹੈ ..

    • @user-df6od9be5x
      @user-df6od9be5x ปีที่แล้ว +4

      Share plz this type video's 🙏🏻

    • @msangha3319
      @msangha3319 ปีที่แล้ว +1

      ਕੁੱਕੀ ਸਾਬ ਸਾਹਮਣੇ ਬੈਠੇ ਕੇ ਅਮ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਨ ਤੋਂ ਕਿਉਂ ਭੱਜਦੇ ਨੇਂ?

    • @jagtarsingh-qh2ig
      @jagtarsingh-qh2ig ปีที่แล้ว +1

      ਸਹੀ ਗੱਲ ਹੈ ਬਾਈ ਜੀ

    • @user-df6od9be5x
      @user-df6od9be5x ปีที่แล้ว

      @@msangha3319 kuki ehde kol kyo jave,, tuhada jiza Amritpal Singh nhi gall krda,, kyo k onu Ghamand bahut hai,, Kuki bhai ne eho jehe kyi bandar jump krde te bethe dekhe ne life vich,, apne hi. Jize Amritpal Singh nu v hor time Tusi Dekh lya j kidar nu ki bnauna Ehne,, baki sach koda hunda hai,,

    • @bigilbeast4689
      @bigilbeast4689 ปีที่แล้ว +1

      @@msangha3319 tu haga mootpal di 🐑🐑🐑🐑
      Tuhade vrgiya mootpal diya Digital Khalistani 🐑🐑🐑🐑
      Nu Kade Akal nhi auni,
      Kuki Gill veer ji
      Ne koi galat gal nhi kiti

  • @shaktibhushan2252
    @shaktibhushan2252 ปีที่แล้ว +14

    A great guide of Punjab..... s. Ranjit Singh kuki Gill 🙏🙏

  • @raavidhaliwal2903
    @raavidhaliwal2903 ปีที่แล้ว +11

    ਸਲਾਮ ਹੈ ਕੁੱਕੀ ਬਾਈ ਜੀ ਤੁਹਾਨੂੰ, ਤੁਹਾਡੇ ਵਰਗੇ ਸੂਰਮੇਂ ਬਹੁਤ ਘੱਟ ਹੁੰਦੇ ਹਨ। ਤੁਹਾਡੀਆਂ ਕੀਤੀਆਂ ਕੁਰਬਾਨੀਆਂ ਨੂੰ ਸਹੀ ਸੋਚ ਵਾਲਾ ਬੰਦਾ ਕਦੇ ਵੀ ਨਹੀਂ ਭੁੱਲ ਸਕਦਾ। ਜਿਹੜੇ ਅਖੌਤੀ ਫਿਲਾਸਫਰ ਅਜਮੇਰ ਸਿੰਘ ਵਰਗੇ ਤੁਹਾਨੂੰ ਬੁਰਾ ਭਲਾ ਕਹਿ ਰਹੇ ਹਨ ਉਹਨਾਂ ਦੀ ਔਕਾਤ ਕਿੰਨੀ ਕੁ ਹੈ ਤੇ ਕਿਹੜੀ ਨੀਤੀ ਹੈ ਉਹਨਾਂ ਦੀ ਇਹ ਵੀ ਸਾਨੂੰ ਸਭ ਪਤਾ ਹੈ ਜੀ। ਤੁਸੀਂ ਇਹੋ ਜਿਹੇ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਆਪਣਾ ਕੰਮ ਕਰਦੇ ਰਹੋਗੇ ਇਹ ਵੀ ਸਾਨੂੰ ਪਤਾ ਹੈ।

  • @gauravgautam5404
    @gauravgautam5404 ปีที่แล้ว +30

    What a good interview taken by this Anchor excellent

    • @user-df6od9be5x
      @user-df6od9be5x ปีที่แล้ว +1

      Share plz this type video's 🙏🏻

  • @jagtarsingh-qh2ig
    @jagtarsingh-qh2ig ปีที่แล้ว +3

    ਵਾਹ ਜੀ ਵਾਹ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ

  • @liveyungstayhappy4424
    @liveyungstayhappy4424 ปีที่แล้ว +16

    ਗਿੱਲ ਸਾਹਬ ਪਤਾ ਨੀ ਕਿਉਂ ਅੱਜ ਕਲ ਦੇ ਨਵੇਂ ਲੀਡਰ ਤੇ ਜੁਆਕ ਹਰਲ ਹਰਲ ਕਰਦੇ ਫ਼ਿਰਦੇ।ਕੋਈ ਟਾਰਗੇਟ ਤਾਂ ਮੈਨੂੰ ਦਿਸਦਾ ਨਹੀਂ।

    • @user-df6od9be5x
      @user-df6od9be5x ปีที่แล้ว

      Share plz this type video's 🙏🏻

  • @panjdrya
    @panjdrya ปีที่แล้ว +8

    ਗਿੱਲ ਸਾਬ ਤੁਸੀ ਪੁਰਾਤਨ ਤੇ ਨਵੇ ਸਾਰੇ ਆਗੂਆ ਤੇ ਸਵਾਲ ਖੜੇ ਕਰਦੇ ਹੋ ਤੁਸੀ ਆਪ ਕਿਉ ਨਹੀ ਅਗਵਾਈ ਕਰਦੇ ?

    • @KingHunter3597
      @KingHunter3597 9 หลายเดือนก่อน +1

      ਇਸਨੂੰ ਹੁਣ ਮੂਹਰੇ ਕੋਈ ਨਹੀਂ ਲਾਉਂਦਾ, ਕਿਉਂਕਿ ਇਹ ਸਰਕਾਰਾਂ ਦਾ ਏਜੰਟ ਬਣ ਚੁੱਕਿਆ ਹੈ

  • @Prabjotisher
    @Prabjotisher ปีที่แล้ว +30

    Sir jee , I have seen most of your interview . You are encyclopedia of sikh history .You are living legend .We need you as sikh leader .

    • @Harjindersingh-mr5qu
      @Harjindersingh-mr5qu ปีที่แล้ว +2

      Tun aavda leader bana lai

    • @Prabjotisher
      @Prabjotisher ปีที่แล้ว +3

      @@Harjindersingh-mr5qu ok.
      Any more advice ??

    • @fitnesshub366
      @fitnesshub366 ปีที่แล้ว +2

      U r right ,he is educated , loka nu anpadh Lok jada psand han.

    • @shahanarif4295
      @shahanarif4295 ปีที่แล้ว

      Prabjot singh Lol ranjit singh never conquered Afghanistan he captured Peshawar Pakistan only and your hari singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also

    • @hsingh3676
      @hsingh3676 ปีที่แล้ว

      @@Harjindersingh-mr5quoh fuddua Lalit makan da sodha laun aala kon c kon de vairi thoke ne kuki hona ne Amritpal saale di ki den aa kom nu

  • @bindersingh9766
    @bindersingh9766 ปีที่แล้ว +4

    Waheguru Ji ka Khalsa Waheguru Ji ki fateh 🙏🙏

  • @amrikatwal2841
    @amrikatwal2841 5 หลายเดือนก่อน +2

    Kuki gill is very intelligent and well educated person he should be cm off punjab he is also very honest too amrik from canada

  • @glumygum9286
    @glumygum9286 ปีที่แล้ว +13

    👍👍👍👍very impressive nd informative

  • @yugnandanuppal3624
    @yugnandanuppal3624 ปีที่แล้ว +5

    Thanks, sir for supporting us, 1158 assistant professors and libraries

  • @bhagwantsandhu2726
    @bhagwantsandhu2726 ปีที่แล้ว +12

    we are proud of you.u r genious.

  • @rashmitarika991
    @rashmitarika991 ปีที่แล้ว +6

    thankyou sir for understanding 1158 candidates' conditions...🙏

  • @pargatdhaliwal2085
    @pargatdhaliwal2085 ปีที่แล้ว +3

    1158 Assistant Professors and Librarians ਨੂੰ ਇਨਸਾਫ਼ ਦੇਵੇ ਸਰਕਾਰ।

  • @vikramjitsingh7518
    @vikramjitsingh7518 ปีที่แล้ว +8

    ਬਹੁਤ ਵਧੀਆ ਕੁੱਕੀ ਸਾਬ ਜੀ 🙏🙏

  • @singh.pradeep
    @singh.pradeep ปีที่แล้ว +14

    👏 ਬਹੁਤ ਖੁੱਲ੍ਹ ਕੇ ਵਾਰਤਾਲਾਪ ਕੀਤੀ ਸਰਦਾਰ ਰਣਜੀਤ ਸਿੰਘ ( ਕੁੱਕੀ ) ਗਿੱਲ ਸਾਹਿਬ ਜੀ ਨੇ ... ਅਕਾਲ ਪੁਰਖ ਉਨਾਂ ਨੂੰ ਚੱੜ੍ਹਦੀ ਕਲਾਂ ਬਖਸ਼ੇ ... ਸਾਰਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ ਜੀ 🙏🏻

  • @jagtarsinghsaini5105
    @jagtarsinghsaini5105 ปีที่แล้ว +19

    ਨਕਲੀ ਪ੍ਰਧਾਨ ਅਮ੍ਰਿਤਪਾਲ ਆ ਕੁਕੀ ਗਿੱਲ ਜੀ ਬਹੁਤ ਬਹੁਤ ਧਨਵਾਦ ਜੀ

    • @user-df6od9be5x
      @user-df6od9be5x ปีที่แล้ว +1

      Share plz this type video's 🙏🏻

    • @HappySingh-ou8qx
      @HappySingh-ou8qx ปีที่แล้ว +2

      Veer ji amretpal na punjab fer kala dor vich dhak dana hun phla nalo ve vad munda mrna hun india world de 3 no de pabr a kesa mulk na ne bolna jena mrge mar gyea sada

    • @user-df6od9be5x
      @user-df6od9be5x ปีที่แล้ว

      @@HappySingh-ou8qx veer ਜੀ ਬੱਸ ਅਨਪੜ੍ਹ ਭੇਡਾਂ ਨੂੰ ਕੌਣ ਸਮਝਾਵੇ,, ਕਸ਼ਮੀਰ ਕਹਿੰਦਾ ਸੀ ਪਾਕਿਸਤਾਨ ਵਿਚ ਜਾਣਾ,, ਨਾਲ਼ੇ training ਵੀ ਪੂਰੀ ਸੀ,, ਜੋਂ ਲੜ ਰਹੇ ਸਨ ਦੇਸ਼ ਖ਼ਿਲਾਫ਼,,auto ਹਥਿਆਰ,, ਸੱਭ ਕੁੱਝ ਸੀ,,ਓਂ ਫਿਰ ਵੀ ਨਹੀਂ ਟਿਕੇ,,Govt ਅੱਗੇ,, ਅਗਲਿਆਂ ਨੇ ਰਾਤੋ ਰਾਤ 37A,370 ਧਾਰਾ ਹਟਾ ਕੇ ਕੇਂਦਰੀ ਸ਼ਾਸਤਰੀ ਪ੍ਰਦੇਸ਼ ਬਣਾ ਦਿੱਤਾ,, ਹੁਣ ਬੈਠ ਗਏ ਕਸ਼ਮੀਰ ਵਾਲੇ ਠੰਡੇ ਹੋ ਕੇ,, ਏਹੀ ਹਾਲ਼ ਪੰਜਾਬ ਨਾਲ ਹੋਣਾ j Amritpal Anpad ਫਸਾ ਕੇ ਆਪ ਭੱਜੇ ਗਾ,, ਬਹੁਤ ਦੌਰ ਪੰਜਾਬ ਦਾ ਅਉਣ ਵਾਲਾ,,,

  • @gill315.
    @gill315. ปีที่แล้ว +11

    ਗਿੱਲ ਸਾਬਤੁਹਾਡੀ ਸੋਚ ਨੂੰ ਸਲਾਮ 👌👌

  • @chetram3458
    @chetram3458 7 หลายเดือนก่อน +1

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @jassdhillon8853
    @jassdhillon8853 ปีที่แล้ว +7

    Justice for 1158 assistant professors and librarians

  • @eknoor4395
    @eknoor4395 ปีที่แล้ว +1

    ਮੈ ਜਾਣਦਾਂ ਸਰਦਾਰ ਖੇਮ ਸਿੰਘ ਜੀ ਦਾ ਬਹੁਤ ਵੱਡਾ ਨਾਮ ਐ

  • @gurcharandhillon7852
    @gurcharandhillon7852 10 หลายเดือนก่อน +1

    Right By Ranjeet Singh Kuki Gill ji❤ ❤❤

  • @mastermind7902
    @mastermind7902 ปีที่แล้ว +1

    What a intellectual Man..... Thanx for this interview... 👌🏻

  • @chibbkadhshorts3983
    @chibbkadhshorts3983 ปีที่แล้ว +4

    This is called knowledge ❤️❤️

  • @virasats8199
    @virasats8199 ปีที่แล้ว +6

    Ehnu kehnde suljeya hoya insaana knowledgeable person jinne Har gal da bot Wadiya jawab ditta

  • @csimclasses2943
    @csimclasses2943 ปีที่แล้ว +5

    Justice for selected 1158 assistant professor and librarian

  • @gorasaab5347
    @gorasaab5347 ปีที่แล้ว +1

    Kukki gill is really very intelligent,, punjab deserve these types if people as our leaders..

  • @user-sn1fo3tt1s
    @user-sn1fo3tt1s 5 หลายเดือนก่อน +1

    Kuki Ji no words for u ji

  • @Simar0700
    @Simar0700 ปีที่แล้ว +8

    Ma ta kuki gill bai dea gala sunke fan ho gyea

  • @harmandeep1827
    @harmandeep1827 ปีที่แล้ว +5

    Amazing grip on social, historical and political issues. And many thanks for talking about 1158 assistant professors. They are suffering a lot.

    • @shahanarif4295
      @shahanarif4295 ปีที่แล้ว

      Harder singh Lol ranjit singh never conquered Afghanistan he captured Peshawar Pakistan only and your hari singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also

  • @MohanSingh-bw8ns
    @MohanSingh-bw8ns ปีที่แล้ว +8

    Punjab needs kuki sahib like people to lead the Punjab.but voters are not so intelligent in punjab.respect each other.decrease enemies.

  • @pargatbal4108
    @pargatbal4108 ปีที่แล้ว +4

    Amazing welcome Gill ji great parsonality.

  • @RajSingh-lj2ti
    @RajSingh-lj2ti ปีที่แล้ว +6

    Brilliant interview

  • @gurmejsinghboparai524
    @gurmejsinghboparai524 ปีที่แล้ว +2

    If Sikh youth want some really advise for the welfare of Sikh Kaum, it's this man S Ranjit Singh kuki Gill, a great visionary as well as a practical man.

  • @harneetkaur4675
    @harneetkaur4675 ปีที่แล้ว +2

    Thank you so much sir

  • @SukhjinderSingh-mj4ft
    @SukhjinderSingh-mj4ft ปีที่แล้ว +3

    Very good brother your presentation is superb i and motivational massage for community

  • @vimandeep1650
    @vimandeep1650 ปีที่แล้ว +1

    Bht vadyia Kuki ji ne interview ditti bs lokan nu smjn di lorh ha

  • @NavneetSingh-jr2kh
    @NavneetSingh-jr2kh ปีที่แล้ว

    Beautiful talk very intelligent person

  • @harpreetsinghrooprai6244
    @harpreetsinghrooprai6244 ปีที่แล้ว +6

    ਬਾਈ ਜੀ ਜੁਗ ਜੁਗ ਜੀਓ

    • @user-df6od9be5x
      @user-df6od9be5x ปีที่แล้ว

      Share plz this type video's 🙏🏻

  • @Harmeetsingh-su9wj
    @Harmeetsingh-su9wj ปีที่แล้ว +1

    Intelligent person

  • @inderjit748
    @inderjit748 ปีที่แล้ว +5

    GILL BAI JI WAHEGURU JI THONU CHARDIKLA TANDRUSTI TE TRAKIA BAKSHAN GREAT MAN

  • @bhagwantsinghdatla7344
    @bhagwantsinghdatla7344 ปีที่แล้ว +8

    ਤੋੜ ਨਹੀਓਂ ਜਿਨ੍ਹਾਂ ਦੇ ਫੱਟੇ ਚ ਗੱਡੇ ਕਿੱਲ ਦਾ,,
    Fan ਰਿਹਾ ਮੁੱਢੋਂ ਰਣਜੀਤ ਕੁੱਕੀ ਗਿੱਲ ਦਾ.....🎯🎯💯💯

    • @amandeepsingh_paapi
      @amandeepsingh_paapi ปีที่แล้ว +4

      ਅਸਲ ਮਾਇਨਿਆਂ ਵਿੱਚ ਕੁੱਕੀ ਗਿੱਲ ਜੀ ਪੰਜਾਬ ਦੀ ਫਿਕਰ ਕਰਦੇ ਮਹਿਸੂਸ ਹੋਏ..

  • @gurpreetdhaliwal523
    @gurpreetdhaliwal523 ปีที่แล้ว +4

    An Honor to be able to watch an Interview of a Man like Him.. Big Salute Sir!

  • @bhagwantsinghdatla7344
    @bhagwantsinghdatla7344 ปีที่แล้ว +2

    Anchor veere boht hi vdiya laggya tuhada treeka interview krn da
    kinna sohna interview kitta
    bdiya lggya dekh k poora dekhya bai ji
    keep growing veere

  • @sukhdevsingh4796
    @sukhdevsingh4796 ปีที่แล้ว

    ਮੇਰੇ ਵੀਰੋ ਇਹੋ ਜਹੇ ਸਮਝਦਾਰ ਵੀਰ ਦੀਆ ਗੱਲਾਂ ਤੇ ਅੱਮਲ ਵੀ ਕਰ ਲਿਆਂ ਕਰੋ

  • @avninderkumarsharma4617
    @avninderkumarsharma4617 ปีที่แล้ว +12

    Excellent anchoring excellent knowledge and answers

    • @user-df6od9be5x
      @user-df6od9be5x ปีที่แล้ว

      Share plz this type video's 🙏🏻

  • @NHL3231
    @NHL3231 ปีที่แล้ว

    Sir I’m born & raised in Canada I saw your program on tv. Then I watch story of your life on TH-cam. Sir you went through lot in life. I learnt so much from your interview. These days ppl like Amritpal want put Punjab in very bad situation.I’m 💯 sure he is person who is put in Punjab by political parties who want put Punjab through same hell like 80S. All the best in your life sir.

  • @GurmeetSingh-rf7dv
    @GurmeetSingh-rf7dv 10 หลายเดือนก่อน +2

    Raj karega khalsa

  • @DavinderSingh-rx3hg
    @DavinderSingh-rx3hg ปีที่แล้ว +8

    Veera ji. Tuci panjab nu kiu nhi lead krde?? Aaj de time vich lor hai thodi..

  • @bittertruth560
    @bittertruth560 ปีที่แล้ว +5

    ਵੀਡਿਉ ਦੇਖ ਕੇ ਜਦੋਂ ਬਾਬਾ ਕੁੱਕੀ ਗਿੱਲ ਜੀ ਦੀ ਵਡਿਆਈ ਚ ਕੁਛ ਲਿਖਣਾ ਚਾਉਂਦਾ ਤਾਂ ਮੇਰੇ ਕੋਲ ਅੱਖਰ ਹੀ ਮੁੱਕ ਜਾਂਦੇ ਨੇ ਕਿਉਂਕਿ ਮੈਨੂੰ ਪਤਾ ਜੇ ਮੈ ਇੰਨੇ ਵਡੇ ਸੂਰਮੇ ਦੀ ਸਿਬਤ ਚ ਲਿਖ ਵੀ ਦੇਵਾਂ ਤਾਂ ਨਿਆਂ ਨਹੀਂ ਕਰ ਸਕਾਂਗਾ
    ਮੈਂ ਤੇ ਸਿਬਤ ਕਰਨ ਦੇ ਕਾਬਿਲ ਵੀ ਨਹੀਂ

  • @rampooransingh8113
    @rampooransingh8113 2 หลายเดือนก่อน

    Good sir g

  • @kulbhushan560
    @kulbhushan560 4 หลายเดือนก่อน

    You are great yaar kuki.gilljo thank you tunn ke rakh I am with you

  • @savi-1
    @savi-1 ปีที่แล้ว +3

    Good job Gill sir.Salute to you

  • @ballubodalawala7662
    @ballubodalawala7662 ปีที่แล้ว

    ਪੰਜਾਬ ਦੇ ਨੌਜੁਆਨਾ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜਾ ਦਿਓ ਸਾਰੇ ਮਸਲੇ ਹੱਲ ਹੋ ਜਾਣੇ । ਸਹੀ ਇਤਿਹਾਸਕਾਰਾਂ ਵੱਲੋਂ ਕੱਠਾ ਕੀਤਾ ਇਤਿਹਾਸ ਮਿਲਾਵਟ ਵਾਲਾ ਨਹੀਂ ।

  • @preetsingh8336
    @preetsingh8336 ปีที่แล้ว +4

    Living legend kuki gill ❤️

    • @shahanarif4295
      @shahanarif4295 ปีที่แล้ว

      Preet singh Lol ranjit singh never conquered Afghanistan he captured Peshawar Pakistan and he never entered Afghanistan go and read the history and check Sikh empire map also

  • @ravisaggi
    @ravisaggi ปีที่แล้ว +3

    ਕੁੱਕੀ ਗਿੱਲ ❤❤❤

  • @DareToDream5841
    @DareToDream5841 ปีที่แล้ว

    Great discussion!

  • @varinderbhullar454
    @varinderbhullar454 ปีที่แล้ว

    Great interview 👍

  • @gurangadsinghsandhu6205
    @gurangadsinghsandhu6205 ปีที่แล้ว

    Very nice and exemplary.

  • @sharnsaraiss
    @sharnsaraiss ปีที่แล้ว +1

    Nice person sardar gill saab👍

  • @awisingh9614
    @awisingh9614 ปีที่แล้ว +1

    Kuki gill Much respect ✊🏼 sir

  • @darasingh2029
    @darasingh2029 ปีที่แล้ว +2

    बिल्कुल सही गाल महाराजा रंजीत सिंह वारियर्स खत्री क्षत्रिय खान-पीन वाला शेर ए पंजाब महाराजा

  • @arshdeepsingh-sb8sd
    @arshdeepsingh-sb8sd ปีที่แล้ว +2

    1158 ਪ੍ਰੋਫੈਸਰ ਇਨਸਾਫ ਦੀ ਉਡੀਕ ਵਿੱਚ, "ਪੰਜਾਬ " ਇਨਸਾਫ ਦੀ ਉਡੀਕ ਵਿੱਚ

  • @Aman2111
    @Aman2111 ปีที่แล้ว +6

    I AM HINDU AND I DONT APPRECIATED EVERYONE BUT KOOKI PAJJI DESERVE A SALUTE

  • @rupindersangha2005
    @rupindersangha2005 ปีที่แล้ว +9

    Kukiji is right to question Amritpal's integrity, motive and knowledge of sikhism. My take is in due time Amritpal's true colors will come out if he is real of fake.

  • @MeraPunjab514
    @MeraPunjab514 ปีที่แล้ว

    Sahi gal aw sir

  • @bhagwanttoor6150
    @bhagwanttoor6150 ปีที่แล้ว +1

    great interview

  • @gurpreetdhaliwal961
    @gurpreetdhaliwal961 ปีที่แล้ว +2

    Bai kukki gill jindabaad

  • @satinderpalsinghkahlon6090
    @satinderpalsinghkahlon6090 ปีที่แล้ว

    Nice interview ✅

  • @narinderkaur8899
    @narinderkaur8899 ปีที่แล้ว

    Gill Saab ❤️🙏

  • @indianarmysikhregiment1364
    @indianarmysikhregiment1364 ปีที่แล้ว +7

    Kuki sir speaks aalways truth'✍️
    Amritpal Singh gifts of ISI agency's ✍️
    Plz don't believe Amritpal nd Simranjeet Singh Mann ✍️
    They will distryed Ur Punjab

  • @jagminderbassi1056
    @jagminderbassi1056 ปีที่แล้ว +2

    He said maharaja Ranjit Singh Ji 13 years old Bhai Amritpal Singh Khalsa 30 years old. Never understand him

  • @gurdeepsinghsekhon8408
    @gurdeepsinghsekhon8408 ปีที่แล้ว

    Great👍👏😊

  • @avneetmangat3384
    @avneetmangat3384 ปีที่แล้ว

    Well said 👍

  • @hargopalsingh219
    @hargopalsingh219 ปีที่แล้ว

    Very good view your sir

  • @ranjitbatth2
    @ranjitbatth2 ปีที่แล้ว

    👍💐

  • @AmandeepSingh-kk3lh
    @AmandeepSingh-kk3lh ปีที่แล้ว

    Thnx for supporting 1158 Assistant Professor and Librarians

  • @raghbirsingh7841
    @raghbirsingh7841 ปีที่แล้ว +5

    if sikh didn't come into the sense modiji would repeat 84 in 2024 to come into the power

    • @singh6298
      @singh6298 ปีที่แล้ว

      And we'll repeat Revenge of 84....Modi ji will be dead.

    • @jidrit999
      @jidrit999 ปีที่แล้ว +1

      Bas kar shudaiya

    • @vipulrajput6763
      @vipulrajput6763 ปีที่แล้ว +1

      Eni vadi interview sun ke fir ohi lanati soch... Kuch ni ho skda tuhada

    • @raghbirsingh7841
      @raghbirsingh7841 ปีที่แล้ว

      You know modiji came into the power by betraying people, promising this or that but didn't deliver that's why he doesn't deserve that job

  • @amritpalkaur1344
    @amritpalkaur1344 ปีที่แล้ว

    Amandeep veer ji
    Kukki veer ji nu kithe mileya ja skda hai JI
    Meri dilon tammna hai ke ehna nu ikk vaar jrur mileya jave

  • @hskathanian2783
    @hskathanian2783 ปีที่แล้ว +1

    kuki gill kya baat hai

  • @RajinderSingh-qj4yg
    @RajinderSingh-qj4yg ปีที่แล้ว +2

    waheguru meharkarn karn punjab te kuki saab varge bande agge le aao

  • @MSIPLAYERS
    @MSIPLAYERS ปีที่แล้ว +2

    22 ਜੀ ਮੈ Ajmair Singh ਦੀ ਓਸ video ਤੇ ਵੀ ਏਹ comment ਕੀਤਾ ਸੀ ਕਿ ਤੁਸੀ kukki Gill ਤੇ ਕਿੰਤੂ ਕਰ ਰਹੇ ਹੋ। ਪਹਿਲਾ ਪੰਥ ਲਈ ਆਪਣੀ ਕੁਰਬਾਨੀ ਵੀ ਦੱਸੋ। ਕਿ ਕੱਲੇ ਕਿਤਾਬੀ ਯੋਧੇ ਹੋ।
    But he no reply

  • @krishansingh786
    @krishansingh786 ปีที่แล้ว

    ਬਿਲਕੁਲ ਸਹੀ ਜੀ,very good

  • @makhansinghgill7029
    @makhansinghgill7029 ปีที่แล้ว +2

    Nice

  • @musclehutbodybuilding2583
    @musclehutbodybuilding2583 ปีที่แล้ว +3

    ਸਿੱਖਾਂ ਦਾ ਆਗੂਆਂ ਪੜ੍ਹਿਆ ਲਿਖਿਆ ਤੇ ਗਿਆਨੀ ਹੋਣਾ ਚਾਹੀਦਾ ਨਾ ਕਿ ਗੱਲ ਗੱਲ ਤੇ ਚੱਕਲੋ ਚੱਕਲੋ ਕਰੇ। ਕੋਈ ਜੇ ਸਿੱਖ ਅੰਮ੍ਰਿਤਪਾਲ ਸਿੰਘ ਨੂੰ ਸਵਾਲ ਕਰਦਾ ਅੱਗੋਂ ਭੱਜ ਕੇ ਪੈਂਦਾ।

    • @user-df6od9be5x
      @user-df6od9be5x ปีที่แล้ว +3

      ਸਹੀ ਗੱਲ ਹੈ ਬੀਰ ਜੀ ✍️
      ਇਹ ਬੰਦਾ ਬਹੁਤ ਘਮੰਡੀ ਹੈ ✍️
      Share plz this type video's 🙏🏻

    • @HappySingh-ou8qx
      @HappySingh-ou8qx ปีที่แล้ว

      Veer ji amretpal nu koi nolj ne ha bas iko gll ande ser do ser do hor koi gll ne ande

  • @Simar0700
    @Simar0700 ปีที่แล้ว +3

    Anie vadia soch lokha agee aune chide aa

  • @sukhjindersinghAmerica
    @sukhjindersinghAmerica ปีที่แล้ว

    Good

  • @amardeepgosal3239
    @amardeepgosal3239 ปีที่แล้ว +3

    Gill sahib don't feel bothered if you are criticised by ajmer singh he is also very respectable and great philosopher of panjab
    Please speak respectful language
    It pinches us
    Both of u are trendsetters for us
    Long live both

    • @harmanboxer292
      @harmanboxer292 ปีที่แล้ว

      Ajmer singh is philosopher ??? What kinda philosopher pushes his community into ditch

  • @kulwindersidhu3485
    @kulwindersidhu3485 ปีที่แล้ว

    Good job

  • @eknoor4395
    @eknoor4395 ปีที่แล้ว

    1849 ਦੀ ਸਪੈਸਲ ਵੀਡੀਓ ਬਣਾਉ ਜੀ

  • @princepal9596
    @princepal9596 ปีที่แล้ว

    Bhot khoob bai g 👍🏻

  • @ksingh2256
    @ksingh2256 ปีที่แล้ว

    Great

  • @kuldeepladhi1167
    @kuldeepladhi1167 ปีที่แล้ว

    Brother u r great

  • @happychauhan9460
    @happychauhan9460 ปีที่แล้ว

    100% right

  • @gagandeepsingh9591
    @gagandeepsingh9591 ปีที่แล้ว

    Sahi gal sir

  • @rajandeepkour5247
    @rajandeepkour5247 ปีที่แล้ว +1

    education di gal kri sahi gal ae hun teacher changi tra lecture v ni lgonde

  • @prabjotbhatia8672
    @prabjotbhatia8672 ปีที่แล้ว +1

    He talks more sense. Unfortunately there are many similar voices who remain silent. We need to use our brains rather than raw emotions, to understand first.

  • @jugdeva8045
    @jugdeva8045 ปีที่แล้ว +1

    ਅੱਜ ਸਾਰੇ ਸਟੇਟ ਦੇ ਸੰਦ ਭਾਈ ਅਮ੍ਰਿਤਪਾਲ ਸਿੰਘ ਦੇ ਉਲਟ ਬੋਲ ਰਹੇ ਆ। ਕੂੜ ਨ ਖੁਟੈ ਨਾਨਕਾ ਓੜਕ ਸੱਚ ਰਹੀ।

    • @HappySingh-ou8qx
      @HappySingh-ou8qx ปีที่แล้ว

      Koi ne veer ji thora jhea ruko tuc app khna kuke gill sach knda se