ਚਿੰਤਕ Sumail Sidhu ਦੇ Amritpal Singh 'ਤੇ ਤਿੱਖੇ ਹਮਲੇ, Amritpal ਹੈ ਅਦਾਕਾਰ, ਕਲਾਕਾਰ ਇਸ ਤੋਂ ਅਦਾਕਾਰੀ ਸਿੱਖਣ

แชร์
ฝัง
  • เผยแพร่เมื่อ 13 มี.ค. 2023
  • ਚਿੰਤਕ Sumail Sidhu ਦੇ Amritpal Singh 'ਤੇ ਤਿੱਖੇ ਹਮਲੇ
    ਅੰਮ੍ਰਿਤਪਾਲ ਹੈ ਅਦਾਕਾਰ, ਕਲਾਕਾਰ ਇਸ ਤੋਂ ਅਦਾਕਾਰੀ ਸਿੱਖਣ
    ਸਿੱਖੀ ਦੀ ਗਲਤ ਵਿਆਖਿਆ ਕਰਕੇ ਹੋ ਰਿਹੈ ਸਿੱਖੀ ਦਾ ਘਾਣ
    #SumailSinghSidhu #Interview #Sikh #Sikhism #AmritpalSingh #WarisPunjabDe #SikhLeader #Ajnala #GuruGranthSahibJi #Police #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 843

  • @sandipsingh8393
    @sandipsingh8393 ปีที่แล้ว +68

    ਇਹ ਬੰਦੇ ਨੂੰ ਪੁੱਛੋ ਸਿੱਖਾਂ ਤੇ uapa ਕਿਉ ਲਗਦਾ, ਸ੍ਰੋਮਣੀ ਕਮੇਟੀ ਦੀ ਚੋਣ ਵਿੱਚ ਕੇਂਦਰ ਦਾ ਕੀ ਕੰਮ ਹੈ

  • @sandipsingh8393
    @sandipsingh8393 ปีที่แล้ว +78

    ਸਿੱਖ ਲੰਗਰ ਲਗਾਉਣ ਵਾਲੀ ਕੌਮ ਸਮਝ ਰਹੇ ਹੋ ਤੁਸੀਂ, ਆਪਣੇ ਹੱਕ ਵੀ ਲੈਣਾ ਜਾਣਦੇ ਹਾਂ

    • @ajsingh348
      @ajsingh348 ปีที่แล้ว +5

      Aaj Tak kehra hak le leya veer ji apni kaum nu bohut vadda bhulekha aa tey fukarpuna karan di adat yahudi to sikho jekar apne itihas nu kaim rakhna aa ...

    • @sukhveersinghsandhu6248
      @sukhveersinghsandhu6248 ปีที่แล้ว +2

      @@ajsingh348 zira morcha, farmer protest bhul gya haje ta saal v ni hoya

    • @sukhveersinghsandhu6248
      @sukhveersinghsandhu6248 ปีที่แล้ว +3

      @JHAJJ ਏਨਾ ਸੱਚ ਨਾ ਬੋਲ ਬਾਈ ਏਨਾ ਨੂੰ ਤਾ ਏ ਵੀ ਨੀ ਪਤਾ ਹੋਣਾ ਕੀ ਓ ussr ਹੀ ਸੀ ਜਿਸਨੇ ਦਰਬਾਰ ਸਾਹਿਬ ਚ attack ਲਈ ਮਦਦ ਕੀਤੀ ਸੀ ਵੱਡੇ communist ਸਾਨੂੰ ਕੀ ਸਿਖੌਣ ਗੇ

    • @Aman-pm5wc
      @Aman-pm5wc ปีที่แล้ว +1

      Aj jy sadi duniya ijat ve tan kardi a

    • @ajsingh348
      @ajsingh348 ปีที่แล้ว

      @@sukhveersinghsandhu6248
      Veere kisan morche di prapti ehi aa ki kheti bill roke aa aun wale time vich lagu ho sakdey aa tey apne kisan leader ne kinni kheh puai aa Kinney crore rupaye kha gaye sale ...

  • @PiaraSingh-hi2tr
    @PiaraSingh-hi2tr ปีที่แล้ว +30

    ਉਹ ਵੀਰ ਤੁਸੀਂ ਭੁਲੇਖੇ ਵਿੱਚ ਹੋ ਕੇ ਸ਼ਾਇਦ ਮੈਂ ਹੀ ਵਿਦਵਾਨ ਹਾਂ ਜੋ ਸੱਚ ਨਾਲ ਸਬੰਧਤ ਹੀ ਨਹੀਂ ਬਿਲਕੁਲ ਇਕੱਲਾ ਮੈਂ ਹੀ ਅੰਤਿਮ ਸੱਚਾ ਵਿਦਵਾਨ ਸਿੱਖ ਹਾਂ।

  • @harjeetkhalsa2216
    @harjeetkhalsa2216 ปีที่แล้ว +20

    ਜੇ ਕੋਈ ਅਗੇ ਆ ਕੇ ਕੰਮ ਕਰਦਾ ਮੰਚਣ ਵਾਲੇ ਕਿੱਥੋਂ ਆ ਜਾਂਦੇ ਨੇ ਪਹਿਲਾ ਕਿੱਥੇ ਮਰੇ ਹੁੰਦੇ ਨੇ ਜਦ ਬੋਲਣ ਦੀ ਲੋੜ ਹੁੰਦੀਆਂ

    • @charanjitsingh375
      @charanjitsingh375 ปีที่แล้ว

      ਇਹ ਸਰਕਾਰ ਦੀ ਬੁੱਕਲ ਵਿੱਚ ਜਾਂ ਕਿਸੇ ਖੁੱਡ ਵਿੱਚ ਪੂਛ ਦਵਾਈ ਬੈਠੇ ਰਹਿੰਦੇ ਹਨ ਅਤੇ ਮੌਕਾ ਆਉਣ ਤੇ ਡੱਡੂਆਂ ਵਾਂਗ ਟਰੈਂ ਟ੍ਰੈਂ ਕਰਨ ਲੱਗ ਜਾਂਦੇ ਹਨ।

    • @jattmoosewala83
      @jattmoosewala83 ปีที่แล้ว

      ਲੌੜਾ ਕੰਮ ਕੀਤਾ ਮੂਤਪਾਲ ਨੇ । ਲੁਕਿਆ ਫਿਰਦਾ ਹੁਣ । ਸਾਲ਼ਾ ਠਾਣੇ ਤੇ ਚੜ੍ਹਾਈ ਕਰਕੇ ਪਿਉ ਬਣਦਾ ਫਿਰਦਾ ਸੀ ਸਭ ਦਾ ।

  • @Ratansingh68401
    @Ratansingh68401 ปีที่แล้ว +17

    ਇੰਨਾ ਪੱਤਰਕਾਰਾਂ ਨੂੰ ਕੋਈ ਪੁਛਣ ਵਾਲਾ ਨਹੀਂ ਜਨੇ ਖਨੇ ਨੂੰ ਬਠਾ ਲੈਂਦੇ ਹੋ

    • @lovepreetsinghkang453
      @lovepreetsinghkang453 ปีที่แล้ว

      Bhai amritpal da subject le k kise bikhari nu v bthaluge ta lok us bhikhari kar k nahi bhai amritpal singh g kar k delhenge video .

  • @harnimratwarraich455
    @harnimratwarraich455 ปีที่แล้ว +32

    ਖੱਚ ਚਿੰਤਕ

  • @PiaraSingh-hi2tr
    @PiaraSingh-hi2tr ปีที่แล้ว +24

    ਵੀਰ ਤੁਹਾਡੇ ਵਰਗੇ ਵੀ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਪੰਜਾਬ ਆਉਣ ਤੋਂ ਬਾਅਦ ਹੀ ਇਸ ਧਰਤੀ ਤੇ ਆਏ ਲੱਗਦੇ ਹੋ , ਪਹਿਲਾਂ ਤਾਂ ਕਿਤੇ ਰੜਕੇ ਵੀ ਨਹੀਂ ।

  • @Gurlove0751
    @Gurlove0751 ปีที่แล้ว +73

    ਬਾਈ ਅੰਮ੍ਰਿਤਪਾਲ ਸਿੰਘ ਜੀ ਉੱਤੇ ਤਿੱਖੇ ਹਮਲੇ ਕਰਨ ਵਾਲੇ ਖੱਚ ਆਉਂਦੇ ਕਿਥੋਂ ਆ ਉਹ ਵੀ ਪੱਗਾਂ ਆਲੇ ਖੋਤੇ । ਵੀਡੀਓ ਦੇਖਣ ਤੋਂ ਪਹਿਲਾਂ ਹੀ ਸਪੋਰਟ ਬਾਈ ਅੰਮ੍ਰਿਤਪਾਲ ਸਿੰਘ ਜੀ ਨੂੰ । ਅਤੇ ਅੰਮ੍ਰਿਤਪਾਲ ਸਿੰਘ ਦੇ ਉਲਟ ਭੁਗਤਣ ਆਲਿਆਂ ਨੂੰ ਲੱਖ ਦੀ ਲਾਹਨਤ ।
    ਬਾਈ ਅੰਮ੍ਰਿਤਪਾਲ ਸਿੰਘ ਜੀ ਸਹੀ ਕਰ ਰਹੇ ਆ
    🚩🚩🚩🚩🚩🚩

    • @indervlog434
      @indervlog434 ปีที่แล้ว +3

      ਬਈਏ ਸਿਰ ਦੇਣ ਤੋਂ ਡਰਦਾ ਹੈ
      ਆਪਾਂ ਜਿੰਨੇ ਵੀ ਪੰਜਾਬੀ ਹਾਂ ਸਾਰਿਆਂ ਨੇ ਸਿਰ ਦੇਣਾ ਪਰ ਮੈਨੂੰ ਕੱਢ ਕੇ

    • @Gurlove0751
      @Gurlove0751 ปีที่แล้ว +1

      @@indervlog434
      ਕੌਣ ਡਰਦਾ???

    • @Aman-pm5wc
      @Aman-pm5wc ปีที่แล้ว

      Knu ki a log padhe likhe ne anpadh ne

    • @parwinderjeetkaur5451
      @parwinderjeetkaur5451 ปีที่แล้ว +2

      Amritpal
      Khuta

    • @dirtypolitics5912
      @dirtypolitics5912 ปีที่แล้ว +1

      Jabliya

  • @jugrajsingh6318
    @jugrajsingh6318 ปีที่แล้ว +8

    ਵੀਰ ਤੁਸੀਂ ਵਿਦਵਾਨ ਹੋਨ ਦਾ ਭਰਮ ਪਾਲ ਰਹੇ ਹੋ ਜੋ ਹੰਕਾਰੀ ਬਿਰਤੀ ਹੈ ਸਿਆਨਪ ਨਹੀਂ

  • @PiaraSingh-hi2tr
    @PiaraSingh-hi2tr ปีที่แล้ว +11

    ਜਦੋਂ ਕੌਮ ਨੂੰ ਲਗਾਤਾਰ ਜ਼ਰਾਇਮ ਪੇਸ਼ਾ ਕਿਹਾ ਜਾਂਦਾ ਰਿਹਾ ਹੋਵੇ , ਉਹ ਸਿੱਖੀ ਵਾਸਤੇ ਕਿੰਨਾ ਕੁ ਚੰਗਾ ਸਮਾਂ ਸੀ ਵੀਰ ???

  • @takdeersingh2240
    @takdeersingh2240 ปีที่แล้ว +55

    Sant jarnail singh bhindrawale, bhai amritpal singh zindabad

    • @takdeersingh2240
      @takdeersingh2240 ปีที่แล้ว

      @Manoj Kohli tabhi to salo tumhari tatti niklti rhti hai dono ka naam sunkar ,tabhi jha bolne aya

    • @takdeersingh2240
      @takdeersingh2240 ปีที่แล้ว

      @Manoj Kohli my stomach is very good if u want i will give u special treatment in privately , habibi

    • @tacaz2.064
      @tacaz2.064 ปีที่แล้ว

      @Manoj Kohli ??

    • @MANISHSHARMA-jq8th
      @MANISHSHARMA-jq8th ปีที่แล้ว +3

      Bhog vi ni Piya bhindrawale da na bhog amritpal da pena. Bhja dena army ne Amritpal nu India ton bahar nhn tn upr

    • @kanganajokerranaut667
      @kanganajokerranaut667 ปีที่แล้ว +1

      Jehda prasad bhindrawala de geya hun ohi amritpal ton lai leo

  • @jagsingh3303
    @jagsingh3303 ปีที่แล้ว +11

    Why is he just targeting Amritpal over and over ?

  • @hopiothihopiothi6767
    @hopiothihopiothi6767 ปีที่แล้ว +16

    Khalsa panth nu tusi heer de kisse nal jod dita....kitho aa rye ne eho jye sikh chintak🤔🤔🤔

  • @amarjitlehra4294
    @amarjitlehra4294 ปีที่แล้ว +20

    Totally frustrated person sumel singh sidhu 😂😂

    • @harbansbrar1946
      @harbansbrar1946 ปีที่แล้ว

      ਇਹ ਪਾਡੇ ਵਿਦਵਾਨ ਹੰਕਾਰੀ ਨੂੰ ਤੇ ਕੁਰਸੀ ਦੇ ਭੁੱਖੇ ਸਰਕਾਰੀ ਟਾਉਟ ਨੂੰ ਕੋਈ ਮੂੰਹ ਨਹੀਂ ਲਾਉਂਦਾ , ਕੰਨਾਂ ਚ ਕੀੜੇ ਪਏ ਕੁੱਤੇ ਵਾਂਗੂੰ “ ਭੌਂਕਦਾ ਫਿਰਦਾ ਪਿੱਟਦਾ “ ਇਹਦੇ ਪਿਉ ਨੇ ਗਰੀਬਾਂ ਨੂੰ ਲੁੱਟਕੇ ਬਹੁਤ ਰਪੌੜ ਕੱਠੀ ਕਰੀ ਹੈ “ ਵਰਤਦਾ ਫਿਰਦਾ ਹੈ । ਸਿੱਖ ਵਿਰੋਧੀ ਕੇਜਰੀ ਦੀਆਂ ਵੀ ਇਹ ਲੇਲੜੀਆ ਕੱਢਦਾ ਰਿਹਾ ਹੈ ਉਹਨੇ ਇਹਨੂੰ ਥੜੇ ਤੇ ਚੜਣ ਨਹੀਂ ਦਿੱਤਾ ਇਸ ਅਕਲੋ ਹੀਣੇ ਨੂੰ ……

  • @yadwinderyadu3185
    @yadwinderyadu3185 ปีที่แล้ว +4

    ਯਾਦਵਿੰਦਰ ਵੀਰ ਇਹਨਾਂ ਨੂੰ ਕਿੱਥੋਂ ਲੈ ਕੇ ਆਏ ਕ੍ਰਿਪਾ ਕਰਕੇ ਉੱਥੇ ਛੱਡ ਕੇ ਆਉ ਉੱਥੇ ਗਾਂਧੀ ਹੋਰੀਂ ਲੱਭ ਰਹੇ ਇਹਨਾਂ ਨੂੰ …

  • @VisitPunjab
    @VisitPunjab ปีที่แล้ว +4

    ਪੰਜਾਬ ਤਾੜਦਾ ਹੋ ਰਿਹਾ ਮੁੰਡੇ ਨਸ਼ੇ ਛੱਡ ਰਹੇ ਨੇ ਤੇ ਸਾਰੇ ਮਿਲਕੇ ਪੰਜਾਬ ਲਈ ਅੱਗੇ ਆ ਰਹੇ ਨੇ।

  • @balrajsingh8901
    @balrajsingh8901 ปีที่แล้ว +18

    ਪੰਜਾਬ ਵਿੱਚ ਚੰਗੇ ਲਿਖਾਰੀ ਅੱਜ ਵੀ ਬਹੁਤ ਹਨ ਪਰ ਉਨ੍ਹਾਂ ਤੋਂ ਵੱਖ ਵੱਖ ਢੰਗਾਂ ਨਾਲ ਉਨ੍ਹਾਂ ਦੀਆਂ ਕਲਮਾਂ ਖੋਹੀਆਂ ਜਾਂਦੀਆਂ ਹਨ।

  • @sikandersingh-rh7kq
    @sikandersingh-rh7kq ปีที่แล้ว +2

    ਜਿੱਦਣ ਦਾ ਆ ਦੁਬਈ ਵਾਲਾ ਸਿੰਘ ਆਇਆ ਚਿੰਤਕ ਤਾ ਹੁਣ ਏਦਾਂ ਬਾਹਰ ਨਿਕਲੇ ਆ ਜਿਵੇਂ ਕਿਸੇ ਬੇਬੇ ਨੇ 20ਸਾਲ ਪੁਰਾਣੇ ਕੰਬਲ ਸੰਦੂਕ ਚੋਂ ਬਾਹਰ ਕੱਢੇ ਆ / ਵਿਆਹ ਵਿੱਚ ਰਿਸ਼ਤੇਦਾਰਾਂ ਤੇ ਲਾਗੀਆਂ ਨੂੰ ਦੇਣ ਲਈ

  • @simeranbrar
    @simeranbrar ปีที่แล้ว +15

    Meno tan eh khud bahut vadde adakar lag rahe ne..hr banda uth ke ithe sano sikhi de arth samjhiun lag janda a..so called akhuti vidvan..

    • @harbansbrar1946
      @harbansbrar1946 ปีที่แล้ว +1

      ਬੀਬਾ ਇਹ ਹੰਕਾਰੀ ਨੂੰ , ਫੁੱਕਰੇ ਨੂੰ , ਤੇ ਕੋਈ ਕੁਰਸੀ ਭਾਲਦੇ ਨੂੰ ਕੋਈ ਸਿਆਣਦਾ ਨਹੀਂ ਹੈ ਇਹ ਵੱਡਾ ਗਾਂਧੀ ਦਾ ਪੁੱਤ ਬਣਦਾ , ਇਹ ਕੋਈ ਵੱਡੀ ਕੁਰਸੀ ਭਾਲਦਾ ਫਿਰਦਾ ਹੈ , ਇਹਨੇ ਕੇਜਰੀ ਮੱਗਰ ਬਹੁਤ ਛਿੱਤਰ ਤੋੜੇ ਹਨ ਬੜਾ ਕੁੱਤੇ ਵਾਂਗੂੰ ਭੌਂਕਦਾ ਫਿਰਦਾ ਰਿਹਾ ਹੈ ਕੇਜਰੀ ਜੋ ਸਿੱਖ ਵਿਰੋਧੀ ਹੈ ਉਹਦੀਆਂ ਜੁੱਤੀਆਂ ਚੱਟਦਾ ਫਿਰਦਾ ਰਿਹਾ ਹੈ ਪਰ ਹੈ ਇਹ ਸਰਕਾਰ ਦਾ ਟਾਉਟ ਐਸੇ ਟਾਊਟਾ ਨੇ ਸਿੱਖਾਂ ਦਾ ਨੁਕਸਾਨ ਕਰਿਆ ਹੈ

  • @VisitPunjab
    @VisitPunjab ปีที่แล้ว +2

    ਵਾਹਿਗੁਰੂ ਜੀ ਸਾਨੂੰ ਸਾਰਿਆ ਨੂੰ ਭਾਈ ਸਾਬ ਦਾ ਸਾਥ ਦੇਣਾ ਚਾਹੀਦਾ ਹੈ ਉਣਾ ਦੀਆ ਗੱਲਾ ਕੌੜੀਆ ਤਾ ਲਗ ਸਕਦੀਆ ਨੇ ਕਾਇਆ ਨੂੰ ਲੇਕਿਨ ਹਗੀਆ ਸੱਚੀਆ ਨੇ। ਮੈਨੂੰ ਹੋ ਸਕੇ ਤੇ ਮਾਫ਼ ਕਰੋ ਪਰ ਕਈ ਵਾਰ ਲਗਦਾ ਹੈ ਭਾਈ ਸਾਬ ਦੀਆ ਗੱਲਾ ਸੁਣਕੇ ਜਿਵੇਂ ਜਰਨੈਲ ਸਿੰਘ ਭਿੰਡਰਾਂਵਾਲੇ ਸੰਤਾ ਦੀ ਰੂਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਿੱਚ ਆ ਗਈ ਹੋਵੇ

  • @pritpal313
    @pritpal313 ปีที่แล้ว +11

    Bhai Amritpal Singh jindabad

  • @randeepsandhu6457
    @randeepsandhu6457 ปีที่แล้ว +8

    Very good Sumail Singh. Very impressive.

    • @cs2874
      @cs2874 ปีที่แล้ว +1

      Good luck with this impressiveness 👍

  • @ssingh8393
    @ssingh8393 ปีที่แล้ว +5

    ਅਖੌਤੀ ਕਾਮਰੇਡ ਦਿੱਲੀ ਦੇ ਦੱਲੇ ਸੁਮੇਲ ਨੂੰ ਸਿੱਖ ਧਰਮ ਦਾ ਓ ਅ ਤਕ ਨਹੀਂ ਆਉੰਦਾ....ਲਾਹਣਤਾਂ...ਦਿਓ....ਪਤਰਕਾਰ ਯਾਦਵਿੰਦਰ ਨੂੰ ....

    • @AvtarA-xh1wd
      @AvtarA-xh1wd 8 หลายเดือนก่อน

      ਏਸੇ ਨੂੰ ਪੁੱਠੀ ਮੱਤ ਕਹਿੰਦੇ ਹਨ ਏਹੀ ਸੋਚ ਅੱਜ ਦੇ ਡੁੱਬਦੇ ਪੰਜਾਬ ਲਈ ਜ਼ਿੰਮੇਵਾਰ ਹੈ

  • @intellectualsikh
    @intellectualsikh ปีที่แล้ว +1

    ਭਾਜੀ ਬਹੁਤ ਧੰਨਵਾਦ ਜ਼ੋ ਤੁਸੀ ਬੋਲ ਤਾਂ ਰਿਹੈ ਹੋ ਨਹੀਂ ਤਾਂ ਅੱਜ ਸਾਰੇ ਗਾਲਾ ਤੋਂ ਡਰਦੇ ਚੁੱਪ ਹੋ ਗਏ ਬਾਕੀ ਇਹ ਸਡਾ ਸੁਬਾਹ ਹੀ ਆ ਪਹਿਲਾ ਆਪਣਾ ਨੁਕਸਾਨ ਕਰਵਾ ਲੈਣਾ ਤੇ ਫਿਰ ਫਿਰਾਦਾ ਕਰਦੇ

  • @PiaraSingh-hi2tr
    @PiaraSingh-hi2tr ปีที่แล้ว +5

    ਉਹ ਵੀਰ ਐਵੇਂ ਹਵਾ ਵਿੱਚ ਤੀਰ ਛੱਡਕੇ ਉਲਝਣਾਂ ਪੈਦਾ ਕਰਨ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ ।

  • @paramnoorkaur1513
    @paramnoorkaur1513 ปีที่แล้ว +15

    🤣🤣🤣 kamred lane da pura jor lagia hoia amritpal khilaaf hun eh banda jehnu apne naam naal singh likhdian sharam aundi oh sikhan nu matt den lag pia hahah

    • @harbansbrar1946
      @harbansbrar1946 ปีที่แล้ว

      ਬੀਬਾ ਇਸ ਸਰਕਾਰੀ ਟਾਉਟ ਨੂੰ ਕੋਈ ਮੂੰਹ ਨਹੀਂ ਲਾਉਂਦਾ ਇਹ ਹਰ ਥਾਂ ਜਾ ਆਇਆ ਇਹਨੂੰ ਭੌਂਕਣੇ ਵਿਦਵਾਨ ਨੂੰ ਕੋਈ ਮੂੰਹ ਨਹੀਂ ਲਾਉਂਦਾ

    • @jattmoosewala83
      @jattmoosewala83 ปีที่แล้ว

      @@harbansbrar1946 ਕੀ ਛੁਣਛਣਾ ਪੱਟ ਲਿਆ ਮੂਤਪਾਲ ਨੇ ?

  • @deepdhillon685
    @deepdhillon685 ปีที่แล้ว +5

    ਸਾਨੂੰ ਵੈਰੀਤੋਂ ਕੋਈ ਖਤਰਾ ਨਈ
    ਡਰ ਲੱਗਦਾ ਆਪਣਿਆ ਯਾਰਾਂ ਤੋਂ

    • @harbansbrar1946
      @harbansbrar1946 ปีที่แล้ว

      ਇਹਦੇ ( ਸੁਮੇਲੇ) ਵਰਗੇ ਡੋਗਰਿਆ ਤੋਂ ….

  • @sidhu2529
    @sidhu2529 ปีที่แล้ว +21

    Bhai amritpal singh is not an agent of any party, these kinds of person are real agent of governments. They all used to prove wrong to sant jarnail singh on that time

  • @HarjinderSingh-cz7pg
    @HarjinderSingh-cz7pg ปีที่แล้ว +2

    Pehla pta ni kithe si,pehla taan KDE ni suneya,
    Glla aalla hi lagda,Dhanwad ji

  • @goldyvlogs1322
    @goldyvlogs1322 ปีที่แล้ว +8

    Amritpal Singh zindabaad ,

  • @PiaraSingh-hi2tr
    @PiaraSingh-hi2tr ปีที่แล้ว +99

    ਜੇਕਰ ਤੇਰੇ ਵਰਗੇ ਵਿਦਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਟਾਈਮ ਤੇ ਹੁੰਦੇ ਤਾਂ ਤੇਰੇ ਵਰਗੇ ਜ਼ਰੂਰ ਉਨ੍ਹਾਂ ਦੇ ਵਿਰੋਧ ਵਿੱਚ ਬੋਲਦੇ ਅਤੇ ਬੋਲਿਆ ਹੋਵੇਗਾ ।

    • @malkitsingh3748
      @malkitsingh3748 ปีที่แล้ว +3

      Ehna dalya virodh he karna

    • @VisitPunjab
      @VisitPunjab ปีที่แล้ว

      Bhut wdia veer sahi gal a

    • @ranjitkaursandhu7846
      @ranjitkaursandhu7846 ปีที่แล้ว +7

      ਇਹ ਗੱਲਾਂ ਤੁਹਾਡੇ ਵਰਗਿਆਂ ਦੀ ਸਮਝ ਤੋਂ ਬਹੁਤ ਦੂਰ ਨੇ😞

    • @SherSingh.382
      @SherSingh.382 ปีที่แล้ว

      Eho jaheya de virodh karke he dal khalsa tatt khalsa baneya c, eho jahe khud baney vidhvana karke he Banda Singh Bahadur di shahadat hoyi c. Hor ki oh sokha kabu aa gaya c kitey? Eho jahe gaddar sadi koum vich hamesha rahe ne jina hamesha nuksaan he karvaya koum da.

    • @PiaraSingh-hi2tr
      @PiaraSingh-hi2tr ปีที่แล้ว

      @@ranjitkaursandhu7846 ਤੁਹਾਡੀ ਸਮਝ ਵਿੱਚ ਆ ਗਈਆਂ ਹਨ ਵੀਰ ???

  • @gurtejsingh6701
    @gurtejsingh6701 ปีที่แล้ว +2

    ਜਿਹੜਾ ਬੰਦਾ ਦਾੜਾ ਰੱਖ ਕੇ ਆਪਣੇ ਨਾਮ ਨਾਲ ਸਿੰਘ ਨਹੀਂ ਲਾਓਂਦਾ ਓਹ ਸਾਨੂੰ ਸੇਧ ਦੇਣ ਲੱਗਾ

  • @jaskiratsingh4214
    @jaskiratsingh4214 ปีที่แล้ว +1

    ਇਸ ਤੋਂ ਇਹ ਪੁਛੋ ਕਿ ਪਹਿਲਾਂ ਇਹ ਕਿੱਥੇ ਸੀ, ਕਦੀ ਇਸਨੂੰ ਦੇਖਿਆ ਹੀ ਨਹੀ ਜਦੋਂ ਮਾਵਾਂ ਦੇ ਪੁੱਤ ਨਸ਼ੇਆ ਵਿੱਚ ਮਰਦੇ , ਨਾ ਹੀ ਕਦੀ ਇਸ ਨੂੰ ਕਦੀ ਕੋਈ ਪੰਜਾਬ ਦੇ ਹੱਕਾ ਦੀ ਗੱਲ ਕਰਦਿਆਂ ਸੁਣਿਆ। ਜਦੋਂ ਕੋਈ ਨੌਜਵਾਨਾਂ ਦੀ ਬਾਹ ਫੜ ਲੈਦਾ ਉਦੋ ਇਹੋ ਜਿਹੇ ਜੱਬਲ ਇਸ ਤਰ੍ਹਾਂ ਬਾਹਰ ਨਿੱਕਲਦੇ ਵਾ ਜਿਵੇਂ ਬਰਸਾਤ ਵਿੱਚ ਡੱਡੂ ਬਾਹਿਰ ਨਿੱਕਲਦੇ ਵਾ।

  • @ssingh8393
    @ssingh8393 ปีที่แล้ว +3

    ਕਾਮਰੇਡ ਸੁਮੇਲ ਸਿੱਧੂ ਕੇਜਰੀਵਾਲ ਦੀ ਕਾਲੀ ਭੇਡ ਵੀ ਰਹਿ ਚੁੱਕੀ ਏ

  • @harsingh9717
    @harsingh9717 ปีที่แล้ว +7

    Bhai Amritpal Singh Zindabad!!!

  • @sikandersingh-rh7kq
    @sikandersingh-rh7kq ปีที่แล้ว +2

    ਸਿੱਖ ਚਿੰਤਕ ਜੀ ਤੁਸੀ ਸਰਕਾਰਾ ਨੂੰ ਵੰਗਾਰੋ ਅਗਵਾਈ ਕਰੋ ਸਿੱਖ ਕੌਮ ਦੀ ਅਸੀ ਤਾਂ ਤਿਆਰ ਬੈਠੇ ਆ ਤੁਹਾਡੇ ਨਾਲ ਤੁਰਨ ਲਈ ਬਾਕੀ ਤਹਾਡੇ ਹਿਸਾਬ ਨਾਲ ਉਹ ਤਾਂ ਕੱਲ ਦਾ ਜਵਾਕ ਆ ਪਰ ਤੁਸੀ ਮੈਨੂੰ ਕਾਫੀ ਗਿਆਨ ਦੇ ਧਨੀ ਲੱਗਦੇ ਓ ਤੁਸੀ ਸਾਭੋਂ ਮੋਰਚਾ ਹੁਣ ਗੁਰੂ ਦੇ ਹੁਕਮ ਨਾਲ

  • @ParamjeetKaur-ss9qv
    @ParamjeetKaur-ss9qv ปีที่แล้ว +11

    ਠੋਸ ਦਲੀਲਾਂ, ਸੁਆਲਾਂ ਨਾਲ ਕੀਤੀ ਗਈ ਬਾਕਮਾਲ ਗੱਲਬਾਤ, ਸ਼ਾਬਾਸ਼ ਪਿਆਰੇ ਯਾਦਵਿੰਦਰ

    • @singhbalbir511
      @singhbalbir511 10 หลายเดือนก่อน

      Bus tu ਬੂਹਤਾ siana he ਸੁਮੇਲ

    • @AvtarA-xh1wd
      @AvtarA-xh1wd 8 หลายเดือนก่อน +1

      ਬਿਲਕੁਲ 100% ਸੱਚ ਦੱਸ ਗਿਆ ਸੁਮੇਲ ਸਿੱਧੂ

  • @mandeepsinghbabbu2854
    @mandeepsinghbabbu2854 ปีที่แล้ว +2

    ਜਦੋਂ ਕਿਸੇ ਨੂੰ ਭੰਬਲਭੂਸੇ ਚ ਪਾਉਣਾ ਹੋਏ ਤਾਂ ਕਹਿ ਦਿਓ ਪੜਕੇ ਆਓ, ਇਹੀ ਕੰਮ ਅਖੌਤੀ ਕਾਮਰੇਡ ਵਿਦਵਾਨਾਂ ਨੇ ਕਿਸਾਨ ਅੰਦੋਲਨ ਦੌਰਾਨ ਕੀਤਾ ਸੀ ਅਤੇ ਆਪ ਬੰਦ ਕਮਰਿਆਂ ਚ ਪੜੇ ਲਿਖੇ ਸੌਦੇ ਕਰ ਰਹੇ ਸਨ ਪਰ ਘੱਟ ਪੜੇ ਇਮਾਨਦਾਰੀ ਨਾਲ ਮੋਰਚੇ ਤੇ ਡਟੇ ਸਨ। ਇਹ ਗੱਲ ਪੱਕੀ ਆ ਘੱਟ ਪੜਿਆ ਬੰਦਾ ਚੀਜ਼ਾਂ ਨੂੰ ਜਿਆਦਾ ਸਪੱਸ਼ਟ ਤੇ ਸਾਦੇ ਢੰਗ ਨਾਲ ਦੇਖ ਸਕਦਾ

  • @navjeettoor4718
    @navjeettoor4718 ปีที่แล้ว +13

    Eh hai kaun aw chintak ji , ene chinta kar k ehna punjab da ke savar ta

  • @JatinderSingh-eu3mp
    @JatinderSingh-eu3mp ปีที่แล้ว +4

    This interview is only to criticise Amritpal, other than that his vision towards Punjab is weak. If he has great visionary ideas what is he waiting for?

  • @VisitPunjab
    @VisitPunjab ปีที่แล้ว +3

    ਭਾਈ ਅੰਮ੍ਰਿਤ ਪਾਲ ਸਿੰਘ ਖ਼ਾਲਸਾ ਸੱਚੇ ਨੇ ਉਨ੍ਹਾਂ ਨੂੰ ਸੁਣਕੇ ਹੀ ਪਤਾ ਲੱਗ ਜਾਂਦਾ ਸਾਡਾ ਸਾਨੂੰ ਉਣਾ ਦੇ ਵਰਗੇ ਖਾੜਕੂ ਜੱਥੇਦਾਰ ਦੀ ਲੋੜ ਹੈ ਪੰਜਾਬ ਦੇ ਹੱਕ ਵਾਪਸ ਲੈਣ ਲਈ।

    • @jattmoosewala83
      @jattmoosewala83 ปีที่แล้ว

      ਚਿੱਤੜ ਭਨਵਾਊਗਾ ਆਵਦੇ ਥੋਡਾ ਜਥੇਦਾਰ

    • @jattmoosewala83
      @jattmoosewala83 ปีที่แล้ว

      ਭਨਵਾ ਲਏ 😂

  • @Thepunjabclub
    @Thepunjabclub ปีที่แล้ว +3

    ਅਖੇ ਜੀ debate ਨੀ ਕਰਨੀ ਉਹਦੇ ਨਾਲ 😂 ਕੀ ਗੱਲ ਭਾਈ ਤੁਸੀਂ ਤੇ ਬੜੇ ਪੜੇ ਲਿਖੇ ਵਿਦਵਾਨ ਅਖਵਾਉਂਦੇ ਓ ਬੈਠੋ ਇੱਕ ਦੂਜੇ ਦੇ ਸਾਹਮਣੇ ਸੰਭਵ ਕਿਉਂ ਨਹੀਂ

  • @ManjitSingh-xo3wp
    @ManjitSingh-xo3wp ปีที่แล้ว +11

    Hallata d duhai taa ehda dinde jive panjab pehla bhaut Switzerland bann gya c.

    • @Aman-pm5wc
      @Aman-pm5wc ปีที่แล้ว +1

      Switzerland ty hun bane ga mootpal zindabad tade varege fudu ve zindabad

  • @tractorteam123
    @tractorteam123 ปีที่แล้ว +1

    ਵੀਰ ਜੀ ਇੰਟਰਵਿਊ ਤਾਂ ਪਹਲੇ ਸਵਾਲ ਤੇ ਹੀ ਮੁੱਕ ਗਈ ਸੀ ਜਦੋ ਤੁਹਾਡੀ ਖੁੱਦ ਦੀ ਗੈਰ ਹਾਜ਼ਰੀ ਸਿੱਧ ਹੋ ਗਈ ਪੰਜਾਬ ਅਤੇ ਸਿੱਖੀ ਲਈ, ਬਾਰ ਬਾਰ ਖਾਲਸਾਈ ਵਹੀਰ ਨੂੰ ਕਿਨੇ ਨੈਗਟਿਵ ਟੋਨ ਵਿੱਚ ਬੋਲ ਰਹੇ ਹੋ,ਵਿਰੋਧ ਦੀ ਕੋਈ ਸੀਮਾ ਹੁੰਦੀ

  • @gurchahal-wj3wn
    @gurchahal-wj3wn ปีที่แล้ว +13

    Yaadwinder yr kis kis nu chk ly aauneooo
    Khachh a ehbi

  • @gurwindermaan8516
    @gurwindermaan8516 ปีที่แล้ว +28

    Hor macho hor macho amritpal zindabaad

  • @kiranpalsingh2708
    @kiranpalsingh2708 ปีที่แล้ว +3

    ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲੇ ਰੋਸ ਪ੍ਰਦਰਸ਼ਨ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਗਰ ਕੀਰਤਨ ਦੀ ਤਰਾਂ ਲਿਜਾਣਾ ਬਿਲਕੁਲ ਗਲਤ ਹੈ !
    ਨਿੱਜੀ ਟਿੱਪਣੀਆਂ ਕਰਕੇ (ਨੇਤਾਵਾਂ ਨੂੰ ਲੋਕ ਕਿੰਨਾ ਕੁਝ ਬੋਲਦੇ-ਲਿਖਦੇ ਹਨ) ਵਰਿੰਦਰ ਸਿੰਘ ਨੂੰ ਅਗਵਾ ਕਰਕੇ ਕੁੱਟਣਾ-ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਜਾਇਜ ਨਹੀਂ, ਜਰਨ ਸ਼ਕਤੀ ਵਧਾਓ, ਸਿੰਘ ਵਿੱਚ ਪੈ ਕੇ ਮਸਲਾ ਸੁਲਝਾ ਲੈਂਦੇ, ਵਰਿੰਦਰ ਸਿੰਘ ਨੂੰ ਮੁਆਫੀ ਮੰਗਾ ਕੇ, ਧਾਰਮਿਕ ਸਜਾ ਲਾ ਦਿੰਦੇ !!

  • @cs2874
    @cs2874 ปีที่แล้ว +22

    This man is playing in the hands of establishment and is totally convinced that he is right. He needs to watch Bezmenov interview and try to find where he stands in all of this with his own version of intellectualism which seems to me shallow & fake.

    • @kanwardhillon5929
      @kanwardhillon5929 ปีที่แล้ว

      Which interview can you please post the link

    • @ruhaanuppal850
      @ruhaanuppal850 ปีที่แล้ว

      Aurta nu kaun gala kad da

    • @ruhaanuppal850
      @ruhaanuppal850 ปีที่แล้ว

      ohhh tere varga Hashar tu darda ee gun paise le k bolea

    • @cs2874
      @cs2874 ปีที่แล้ว

      @@kanwardhillon5929 just search Yuri Bezmenov on youtube. Try to watch full interview rather than snippets.

    • @graddyfrost3776
      @graddyfrost3776 ปีที่แล้ว

      @CS "A former KGB agent named Yuri Alexandrovich Bezmenov claimed in 1984 that Russia has a long-term goal of ideologically subverting the U.S. He described the process as "a great brainwashing" that has four basic stages. The first stage, he said, is called "demoralization," which would take about 20 years to achieve." “a great brainwashing”

  • @ManjeetSingh-rb5wp
    @ManjeetSingh-rb5wp ปีที่แล้ว +3

    In entire conversation, he is just blaming Sikhs for this situation. He didn't even speak single word about state responsibility and state propaganda against sikhs.

  • @kayhanspal1510
    @kayhanspal1510 ปีที่แล้ว +3

    ਇਹ ਹਾਲ ਆ ਆਪਣੇ ਪੰਜਾਬੀਆਂ ਦਾ ਵਿਚਾਰ ਕਰਨ ਦੀ ਹਿੰਮਤ ਨਹੀਂ ਰੱਖਦੇ ਗੰਦੀਆ ਗਾਲਾ ਤੇ ਲੜਨ ਨੂੰ ਪਹਿਨਦੇ ਨੇ ਤਾਹਿ ਪੰਜਾਬੀ ਪਿੱਛੇ ਚਲ ਰਹੇ ਨੇ।

  • @nirvalsingh6516
    @nirvalsingh6516 ปีที่แล้ว +10

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਰਹੂਗਾ ਸਰਕਾਰੀ ਚੁਮਚੇ

  • @tejsingh8217
    @tejsingh8217 ปีที่แล้ว +2

    ਚੜਦੀ ਕਲਾ ਵਿੱਚ ਰਹਿਣਾ ਚੜਦੀ ਕਲਾ ਦੀ ਗੱਲ ਕਰਨੀ ਜ਼ੁਲਮ ਦੇ ਖ਼ਿਲਾਫ਼ ਖੁੱਲ ਕੇ ਬੋਲਣਾ ਹੀ ਖਾਲਾਸਾ ਹੈ ਸਿੱਖ ਹੈ । ਇਹ ਇਨਸਾਨ ਜੋ interview ਦੇ ਰਿਹਾ ਹੈ ਮੈ ਇਸਨੂ( ਸਿੱਖ ਨਹੀਂ ਮੰਨਦਾ ) ਇਹ ਇਨਸਾਨ ਕਿਸੇ ਵੀ ਤਰਾਂ ਸਿੱਖਾਂ ਦੀ ਪਰਿਭਾਸ਼ਾ ਤੇ ਪੁਰਾ ਨਹੀਂ ਉਤਰਦਾ

    • @randeepsandhu6457
      @randeepsandhu6457 ปีที่แล้ว

      U need to read more.

    • @tejsingh8217
      @tejsingh8217 ปีที่แล้ว

      @@randeepsandhu6457 ਮੈਨੂੰ excuses ਲੱਬਣ ਦੀ ਲੋੜ ਨਹੀਂ । ਮੈਨੂੰ ਸਿਰਫ ਇੰਨਾਂ ਪਤਾ ਕਿ ਜਿਹੜੀ ਪੱਗ ਮੈ ਸਿਰ ਤੇ ਬੰਨ ਕੇ ਸਰਦਾਰ ਅਖਵਾਉਂਦਾ ਜਿਸ ਮਾਣ ਮਤੇ ਇਤਹਸ ਨੂ ਦੱਸ ਕੇ ਮੈ ਸਿਰ ਉੱਚਾ ਕਰਦਾ ਉਹ ਚੜਦੀ ਕਲਾ ਵਾਲੇ ਸਿੰਘਾ ਸਰਦਾਰਾ ਦੀ ਦੇਣ ਹੈ । ਉਸ ਖ਼ਿਲਾਫ਼ ਉਸ ਟਾਇਮ ਵੀ ਗ਼ਦਾਰ ਅਤੇ ਦੁਸਟ ਭੁਗਤਦੇ ਸਨ ਅਤੇ ਉਸ ਖ਼ਿਲਾਫ਼ ਅੱਜ ਵੀ ਗ਼ਦਾਰ ਅਤੇ ਦੁਸਟ ਭੁਗਤ ਰਹੇ ਹਨ

  • @vivekbajaj2362
    @vivekbajaj2362 ปีที่แล้ว +6

    ਸਿੱਧੂ ਸਾਬ ਸਿਰਾ ਜੇ ਅ੍ਰਮਿਤਪਾਲ ਉਜਾੜਨ ਹੋਕਾਂ ਦੇ ਸਕਦੇ ਤਾਂ ਤੁਸੀਂ ਬਚਾਉਣ ਦੀ ਨਹੀਂ

    • @jpvideos1749
      @jpvideos1749 ปีที่แล้ว +2

      ਇਹ ਅੰਮ੍ਰਿਤਪਾਲ ਪੰਜਾਬ ਨੂੰ ਉਜਾੜਨ ਦੀ ਨੀਅਤ ਨਾਲ ਆਇਆ ਕਿਉਂ ਕਿ ਪੰਜਾਬ ਚ ਵਧੀਆ ਸਾਂਤੀ ਆ 25 27 ਸਾਲ ਤੋਂ ਇਹ ਹੁਣ 30 ਸਾਲ ਪਹਿਲਾਂ ਵਾਲੇ ਹਲਾਤ ਬਨਉਣ ਆਇਆ

    • @Jatt3616
      @Jatt3616 ปีที่แล้ว +2

      @@jpvideos1749 le dekhla tere arge lok

    • @Jatt3616
      @Jatt3616 ปีที่แล้ว +2

      @@jpvideos1749 ki uzad mere jabab- 1-jado Nasha c udo ni 2-Sikhnucristian
      3-jado mooseala marta 4-guru saab ji di beadwi kyu 6-Roj lok nu marda Ena wele ne muhul kharab kyu modi bhagt aa ki halat

    • @buntymaan8412
      @buntymaan8412 ปีที่แล้ว

      Gandhi di alad?😂

  • @Singhsandhukhalsa
    @Singhsandhukhalsa ปีที่แล้ว +7

    Ehh kateed ohdon bahar a jandi hai jadon sikhan da changa hunda odan jadon sikhan da nuksan hunda ohdon ehne de mooh nai khulde

    • @jattmoosewala83
      @jattmoosewala83 ปีที่แล้ว

      ਕੀ ਚੰਗਾ ਕੀਤਾ ਅੰਮ੍ਰਿਤਪਾਲ ਨੇ ਪੰਥ/ਪੰਜਾਬ ਦਾ

  • @gurinderbains4013
    @gurinderbains4013 ปีที่แล้ว +2

    ਇੰਨਾਂ ਦਾ ਤੋਰੀ ਫੁਲਕਾ ਬੰਦ ਹੋ ਗਿਆ ਹੈ ਅੰਮਿੑਤਪਾਲ ਦੇ ਆਉਣ ਕਰਕੇ ਸੰਗਤ ਉਸ ਨੂੰ ਪਿਆਰ ਕਰਦੀ ਹੈ

  • @bobbymeetsursinghrinkusurs1986
    @bobbymeetsursinghrinkusurs1986 ปีที่แล้ว +20

    Ehne juttiya khaniya hun bhai amritpal zindabaad

    • @jattmoosewala83
      @jattmoosewala83 ปีที่แล้ว

      ਜੁੱਤੀਆਂ ਤਾਂ ਮੂਤਪਾਲ ਦੇ ਪੈ ਗਈਆਂ 😁

  • @jgill3926
    @jgill3926 ปีที่แล้ว +4

    Langar is served every wherever is possible in Sikh Community
    But Kissan Morcha is just got the world level stage to perceive for humanity act. That is why got appreciated.

  • @PiaraSingh-hi2tr
    @PiaraSingh-hi2tr ปีที่แล้ว +1

    ਇਸਨੂੰ ਪਹਿਲਾਂ ਦਾ ਹੀ ਪੁੱਛ ਲਵੋ ਪੱਤਰਕਾਰ ਸਾਹਬ

  • @balvindergill215
    @balvindergill215 ปีที่แล้ว

    ਪੱਤਰਕਾਰ ਵੀਰ ਜੀ ਤੁਸੀਂ ੮੪ ਤੋਂ ਪਹਿਲਾਂ ਦਾ ਦੌਰ ਦੇਖੋਂ ਤਾਂ ਤੁਹਾਨੂੰ ਪਤਾ ਹੋਵੇਗਾ ਕੀ ਕਿਵੇਂ ਬੁੱਧੀਜੀਵੀ ਤੇ ਪੱਤਰਕਾਰੀ ਦਾ ਰੋਲ ਸੀ। ਅੱਜ ਦਾ ਸਮਾਂ ਵੀ ਬਿਲਕੁਲ ਉਹ ਹੀ ਹੈ। ਪੰਜਾਬ ਦਾ ਬਹੁਤਾ ਪੱਤਰਕਾਰੀ ਹਿੱਸਾ ਦਿੱਲੀ ਸਰਕਾਰ ਦੀ ਪੱਤਰਕਾਰਤਾ ਨਾਲ ਚੱਲ ਕੇ ਆਪਣਾ ਮਿਆਰ ਉੱਚਾ ਦੇਖਦਾ ਹੈ। ਜਿਵੇਂ ਪੰਜਾਬੀ ਫਿਲਮ ਈੰਡਸਟਰੀ ਕਲਾਕਾਰ ਤੇ ਸਿੰਗਰਾਂ ਨੂੰ ਹਿੰਦੀ ਫਿਲਮ ਵਿਚ ਕੰਮ ਕਰਨ ਤੇ ਮੌਕਾ ਮਿਲਣ ਤੇ ਆਪਣਾ ਮਿਆਰ ਉੱਚਾ ਲੱਗਦਾ ਹੈ। ਸੁਮੇਲ , ਚਾਹਲ ਤੇ ਇਹਨਾਂ ਵਰਗੇ ਅੰਮ੍ਰਿਤ ਪਾਲ ਤੋਂ ਪਹਿਲਾਂ ਕਿੱਥੇ ਸੀ। ਇਹਨਾਂ ਨੂੰ ਹੁਣ ਪੰਜਾਬ ਦੇ ਹਾਲਾਤਾਂ ਬਾਰੇ ਜਾਗ ਆਈ ਹੈ। ਬਾਕੀ ਗੱਲ ਗੱਲ ਤੇ ਬਾਣੀ ਦੀ ਉਧਾਰਣ ਦੇਣ ਵਾਲਾ ਵੀ ਬੁਹਤੀ ਵਾਰ ਗਿਆਨਵਾਨ ਹੋਣ ਦਾ ਭੁਲੇਖਾ ਪਾਊਂਦਾ ਹੈ। ਮੂਰਖ ਲੋਕ ਤਾਂ ਖਾਲਿਸਤਾਨ ਦੀ ਮੰਗ ਨੂੰ ਬਾਣੀ ਦਿਆਂ ਤੁਕਾਂ ਦੇ ਕੇ ਕੰਡੈਮ ਕਰਦੇ ਨੇ। ਪੱਤਰਕਾਰ ਸਾਹਿਬ ਤੁਸੀਂਤੇ ਥੋਡੇ ਵਰਗ ਨੂੰ ਪੰਜਾਬ ਲਈ ਇਮਾਨਦਾਰ ਹੋਣਾ ਚਾਹੀਦਾ ਹੈ।

  • @jagseersinghgill2177
    @jagseersinghgill2177 ปีที่แล้ว +25

    ਬਿਲਕੁਲ ਸੱਚ ਆ ਵੀ ਇਹ ਆ ਖੱਚ ਚਿੰਤਕ

  • @charanjitsingh375
    @charanjitsingh375 ปีที่แล้ว +2

    ਨਸ਼ਿਆਂ ਨਾਲ ਮਰ ਰਹੇ ਬੱਚਿਆਂ ਦੇ ਮਾਂ ਬਾਪ ਦੀ ਕਿਸੇ ਨਾ ਪਰਵਾਹ ਕੀਤੀ ਨਾ ਸਾਰ ਲਈ,ਕਦੇ ਸਿਸਟਮ ਜਾਂ ਸਰਕਾਰ ਨਾਲ ਕੋਈ ਗੱਲ ਨਹੀਂ ਕੀਤੀ ਬੱਸ ਦਿਮਾਗ ਦੇ ਫਤੂਰ ਦਾ ਗੁਮਾਨ ਚੜ੍ਹਾਈ ਰੱਖਦੇ ਹਨ।

  • @pinkukamboj283
    @pinkukamboj283 ปีที่แล้ว +13

    Bhai Amrit Singh khalsa jindabaad

  • @harbansbrar1946
    @harbansbrar1946 ปีที่แล้ว +1

    ਮੈਂ ਤਾਂ ਅੰਮ੍ਰਿਤਪਾਲ ਸਿੰਘ ਨੂੰ ਸਲਾਹ ਦਿਉ ਕਿ ਜੇ ਇਹ ਕਹੇ ਕਿ ਮੈਂ ਮਿਲਣਾ ਹੈ ਗੱਲ-ਬਾਤ ਕਰਨੀ ਹੈ ,
    ਅੰਮ੍ਰਿਤਪਾਲ ਇਹਫੋਕੇ ਤੇ ਹੰਕਾਰੀ ਨੂੰ ਮੂੰਹ ਨਾ ਲਾਵੇ .. ਨਨਨਨਨਨਨ

  • @mehakdeepkaur6706
    @mehakdeepkaur6706 ปีที่แล้ว +9

    Bhai Amritpal ji nu chardikla vich rakhan waheguru ji ❤️
    ਬੋਲਣ ਵਾਲਿਆਂ ਨੇ ਬੋਲੀ ਜਾਣਾ।

    • @harbansbrar1946
      @harbansbrar1946 ปีที่แล้ว

      ਇਹ ਫੋਕਾ ਹੰਕਾਰੀ ਭੌਂਕਾ ਸਰਕਾਰੀ ਕੁੱਤਾ ਹੈ

  • @PiaraSingh-hi2tr
    @PiaraSingh-hi2tr ปีที่แล้ว +2

    ਕੀ ਫੇਰ ਤੇਰਾ ਕੰਵਲ ਸਾਹਬ ਉਸ ਲੜਾਈ ਕੀ ਕਮਾਂਡ ਆਪ ਫੜਨ ਵਾਸਤੇ ਤਿਆਰ ਹੋ ਗਿਆ ਸੀ ਜਾਂ ਹੋਣ ਨੂੰ ਤਿਆਰ ਸੀ ???

  • @hopiothihopiothi6767
    @hopiothihopiothi6767 ปีที่แล้ว +4

    Aa kon aa gya hun pag vich sir fassa k...🤔🤔

    • @PiaraSingh-hi2tr
      @PiaraSingh-hi2tr ปีที่แล้ว +1

      ਇਹ ਲੌਂਗੋਵਾਲ ਦੀ ਰੂਹ ਲੱਗਦੀ ਹੈ ।

  • @komaltrehandogfarming3829
    @komaltrehandogfarming3829 ปีที่แล้ว +3

    Deep sidhu 🔥🔥🔥🔥🔥 zindabad

  • @jagroopsingh1185
    @jagroopsingh1185 ปีที่แล้ว +2

    ਮਸੰਦ ਲਾਣਾ ਸ਼ਕਲ ਤੋਂ ਹੀ ਇਸ ਦੇ ਕਿਰਦਾਰ ਦੀ ਪਛਾਣ ਹੋ ਗਈ ਕਿ ਇਹ ਵੀ ਅਬਦਾਲੀ ਦੀ ਔਲਾਦ ਹੈ

  • @kuldeepsingh8461
    @kuldeepsingh8461 ปีที่แล้ว +2

    Edy ch himat ni hoi hjy tak debate ch Bethan di, ehnu challenge keeta c sikh intectuals ny

  • @preetdil9918
    @preetdil9918 ปีที่แล้ว +2

    Kidda murkh chintak hai, kehnda 60% Muslim 40% Hindu, 9% Sikh total 109% Total 100% hunda,, kidda siana kaa behna ehne ghuu de utte hi hai..

  • @HarjinderSingh-cz7pg
    @HarjinderSingh-cz7pg ปีที่แล้ว +2

    Bai ji suaad taan aaunga je tusi bi Bhai Amritpal Singh ji Khalsa baang kuj karke dikhao ji, Dhanwad ji

  • @jagdishsingh-cn2em
    @jagdishsingh-cn2em ปีที่แล้ว +15

    Ena loka to sari jindgi kus hoaa ni a dooje jarde ni . a jande ne dooje te ongla chokan

  • @Realm_Panjab
    @Realm_Panjab 6 หลายเดือนก่อน +1

    ਇਹਨਾਂ ਦੀ ਵਿਚਾਰ ਚਰਚਾ, ਪ੍ਰਭਸ਼ਰਨ ਸਿੰਘ ਹੁਣਾ ਨਾਲ ਰਖਾਓ, ਇਹਨਾਂ ਦੀ ਸੋਚ, self guilt, nationalist narrative, modernization ਤੇ ਆਪਦੇ ਡਰ ਨੂੰ ਸਿਆਣਪ ਦਾ ਮਖੌਟਾ ਦੇਣ ਦੇ ਸੁਮੇਲ ਚੋਂ ਨਿਕਲ ਰਹੀ ਆ।

  • @rajgill3482
    @rajgill3482 ปีที่แล้ว +2

    Saari duniyaa hi satguru sacche paatshaah sri guru NANAK DEV JI MAHARAAJ JI di hai.....aavde sikhi sidhaantaan da parchaar kariye te saari duniyaa aap hi khaalistaan ban ju. 🙏🏼🙏🏼🙏🏼

  • @PiaraSingh-hi2tr
    @PiaraSingh-hi2tr ปีที่แล้ว +10

    ਖਾਲਿਸਤਾਨ ਜਾਂ ਆਜ਼ਾਦ ਪੰਜਾਬ ਤੋਂ ਬਿਨਾਂ ਕੀ ਹੱਲ ਹੈ , ਹਰ ਰੋਜ਼ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ,ਕੀ ਇਸੇ ਤਰ੍ਹਾਂ ਬੇਪੱਤੀ ਵਾਲਾ ਜੀਵਨ ਜਿਊਕੇ , ਸਿੱਖੀ ਬਚੀ ਰਹਿ ਸਕਦੀ ਹੈ ???

    • @jattmoosewala83
      @jattmoosewala83 ปีที่แล้ว

      ਸਿੱਖੀ ਬਹੁਤ ਪਹਿਲਾਂ ਖਤਮ ਹੋ ਚੁੱਕੀ ਹੈ । ਇਹ ਹਿੰਦੂਆਂ ਦਾ ਪੰਥ ਸੀ । ਜਦ ਤੱਕ ਨਿਰਮਲੇ ਪੰਥ ਦੇ ਸੇਵਾਦਾਰ ਰਹੇ ਸਿੱਖੀ ਫੈਲਦੀ ਰਹੀ, ਜਦ ਅਕਾਲੀ ਦਲ ਕਾਬਜ ਹੋ ਗਿਆ ਤਾਂ ਨਿਸ਼ਾਨਾ ਹੀ ਹਿੰਦੂਆਂ ਤੇ ਵਿੰਨ੍ਹ ਲਿਆ । ਅੱਜ ਦੀ ਸਿੱਖੀ ਜੱਟਾਂ ਦੇ ਕਬੀਲਾਈ ਸੱਭਿਆਚਾਰ ਤੋਂ ਬਗੈਰ ਕੁਝ ਨਹੀਂ । ਚੰਗਾ ਹੈ ਜੱਟ ਬਾਹਰ ਭੱਜ ਰਹੇ ਹਨ, ਆਪੇ ਕਬਜਾ ਟੂੱਟਜੂ ਇਹਨਾਂ ਦਾ ਪੰਥ ਤੋਂ ਤੇ ਪੰਜਾਬ ਤੋਂ ।

  • @samandeepmundi9818
    @samandeepmundi9818 ปีที่แล้ว +4

    Bai ji respect 🙏.

  • @mandeepsinghbabbu2854
    @mandeepsinghbabbu2854 ปีที่แล้ว +3

    ਹਰੇਕ ਗੱਲ ਚ ਕਹੀ ਜਾ ਰਿਹਾ 'ਮੈਂ ਅੰਮਿ੍ਤਪਾਲ ਨੂੰ ਪੁੱਛਣਾ ਚਾਹੁੰਦਾ ਹਾਂ'..... ਜਦੋਂ ਪੱਤਰਕਾਰ ਨੇ ਮਿਲਕੇ ਗੱਲ ਕਰਨ ਨੂੰ ਕਿਹਾ ਤਾਂ 'ਚਿੰਤਕ' ਪਤਲੀ ਗਲੀ ਚੋ ਨਿਕਲ ਗਿਆ ਕਹਿੰਦਾ ਹਲੇ ਅੰਮਿ੍ਤਪਾਲ ਦਾ ਮਨ ਸੀਤਲ ਨੀ ਹੋਇਆ 😀 ਹੁਣ ਕੀ ਸਮਝੀਏ

  • @bachitersingh-ge3it
    @bachitersingh-ge3it ปีที่แล้ว +1

    Khalistan Zindabaad Full spurt 💪💪💪🦅

  • @satnamsinghmann6972
    @satnamsinghmann6972 ปีที่แล้ว +1

    ਜੇ ਸਿਧੂ ਵਰਗੇ ਸਿੱਖ ਹੋਣ ਤਾ ਪੰਜਾਬ ਵਿੱਚ ਸਿੱਖਾਂ ਨੂੰ ਦੁਸ਼ਮਣਾਂ ਦੀ ਲੋੜ ਨੀ।

  • @vinodsain4149
    @vinodsain4149 ปีที่แล้ว +3

    Chardikalla rahu Bhai amritpal Singh sahib ji te,,,,,,,baba ji fikker shad do tusi hon

  • @rajgill3482
    @rajgill3482 ปีที่แล้ว +3

    Bhai sahib ji boht sohna bolde han 🙏🏼 ❤️

    • @allabouttruthandsikhism3873
      @allabouttruthandsikhism3873 ปีที่แล้ว

      ਕੀ ਸੋਹਣਾ ਬੋਲਿਆ ਓਏ ਇਸ ਗੰਦੇ ਮੁਸ਼ਕੇ ਭੇਡੂ ਨੇ

  • @jagseersinghgill2177
    @jagseersinghgill2177 ปีที่แล้ว +1

    ਥੋਡੇ ਨਾਲ ਕਿੰਨੇ ਕੁ ਹਜ਼ਾਰ ਲੋਕ ਸਹਿਮਤ ਹੋਏ ਹੁਣ ਤੱਕ ਪਲੀਜ਼ ਦੱਸਿਓ ।

  • @ManpreetSingh-qe7tq
    @ManpreetSingh-qe7tq ปีที่แล้ว +2

    Sir tuhadian akhan dasdia. Sikhan pratii kini heenta hah thode ch

  • @rajgill3482
    @rajgill3482 ปีที่แล้ว +2

    There should be no violence in this whole world what so ever.....bhai RAVI SINGH KHALSA JI TE KHALSA AID ZINDABAAD........🙏🏼🙏🏼🙏🏼🙏🏼

  • @charanjitsingh375
    @charanjitsingh375 ปีที่แล้ว +1

    ਅੰਮ੍ਰਿਤਪਾਲ ਦੀ entry ਨੂੰ ਜੇ ਬਾਹਰ ਕੱਢ ਦੇਈਏ ਤਾਂ ਤੁਸੀਂ ਦੱਸੋ ਪੰਜਾਬ ਕਿਧਰ ਤੇ ਕਿਉਂ ਜਾ ਰਿਹਾ ਹੈ ਅਤੇ ਇਸ ਲਈ ਤੁਸੀਂ ਕੀ ਕੀਤਾ ਤੇ ਕੀ ਰਿਜਲਟ ਆਏ।

  • @cs2874
    @cs2874 ปีที่แล้ว +11

    35:58 very proud of you yadwinder veere. You stood for your conviction rather than falling prey to the fake intellectualism.

    • @randeepsandhu6457
      @randeepsandhu6457 ปีที่แล้ว +1

      Good luck with your true intellectuals.

    • @singhbalbir511
      @singhbalbir511 10 หลายเดือนก่อน +1

      ਨਲਾਇਕ ਕੰਜ਼ਰ ਹੈ ਸੁਮੇਲ ਸਿੰਘ ਜੀਉ

    • @singhbalbir511
      @singhbalbir511 10 หลายเดือนก่อน +1

      ਰਣਜੀਤ ਸਿੰਘ ਜੀ ਦਾ ਪੰਜਾਬ ਚਾਹੀਦਾ ਜੀ

    • @singhbalbir511
      @singhbalbir511 10 หลายเดือนก่อน +1

      ਜਰਨੈਲ ਸਿੰਘ ਕਹਿੰਦੇ ਹੋਇ ਢੂਈ ਪਾੜ ਦੀ ਹੈ

    • @singhbalbir511
      @singhbalbir511 10 หลายเดือนก่อน +1

      ਇਹ ਨੀ ਤੁਸੀ ਇਸੁਣਿਆ ਸਿਗਟ ਬੀੜੀ ਪੀਏ ਗੇ ਸ਼ਾਂ ਦੇ ਹਮ ਜਿਏਗੇ

  • @user-gy5nn8kd7j
    @user-gy5nn8kd7j ปีที่แล้ว +1

    ਇਹ ਮੌਕਾ ਬਣਿਆ ਹੈ ਬਾਈ ਜੀ ਤੁਹਾਨੂੰ ਆਪਣੀਆਂ ਰੋਟੀਆਂ ਸੇਕਣ ਦਾ .. ਰੱਜ ਰੱਜ ਸੇਕੋ .. ਤਿਆਰ ਹੋਜੋ ਸਰਕਾਰ ਦੀ ਝੋਲੀ ਚੁੱਕਣ ਅਤੇ ਚੱਪਲਾਂ ਚੱਟਣ ਦੀ .. ਬੇਸ਼ਰਮ

  • @DavinderSingh-nj2qk
    @DavinderSingh-nj2qk ปีที่แล้ว +2

    Good 👍 SUMAIL JI

  • @Gsinghmahal
    @Gsinghmahal ปีที่แล้ว

    Yadwinder Singh Karfew ਦੀ Sumail Singh Sidhu ਨਾਲ਼ ਗੱਲਬਾਤ ਸੁਣੀ। ਸੁਮੇਲ ਸਿੰਘ ਸਿੱਧੂ ਨੇ ਪੰਜਾਬ ਅਤੇ ਸਿੱਖਾਂ ਦੀ ਹੋਣੀ ਬਾਰੇ ਆਪਣਾ ਨਜ਼ਰੀਆ ਸਾਂਝਾ ਕੀਤਾ ਹੈ। ਸੁਮੇਲ ਦਾ ਵਿਸ਼ਲੇਸ਼ਣ ਇਤਿਹਾਸਿਕ ਤੱਥਾਂ ਦੀ ਤੋੜ-ਮਰੋੜ ਅਤੇ ਸਿਧਾਂਤਿਕ ਪੈਂਤੜੇਬਾਜ਼ੀ 'ਤੇ ਆਧਾਰਿਤ ਹੈ। ਮੇਰੀ ਇਸ ਮਸਲੇ 'ਤੇ ਵਿਚਾਰ-ਚਰਚਾ ਵਿੱਚ ਦਿਲਚਸਪੀ ਹੈ। ਯਾਦਵਿੰਦਰ ਨੂੰ ਚਾਹੀਦਾ ਹੈ ਕਿ ਸੁਮੇਲ ਨਾਲ਼ ਅਸਹਿਮਤੀ ਰੱਖਣ ਵਾਲ਼ਿਆਂ ਨੂੰ ਵੀ ਉਸੇ ਮੰਚ 'ਤੇ ਥਾਂ ਮੁਹੱਈਆ ਕਰਵਾਵੇ। ਗੱਲਬਾਤ ਦੌਰਾਨ ਸੁਮੇਲ ਨੇ ਕਈ ਵਾਰ ਸੰਵਾਦ ਦੀ ਲੋੜ 'ਤੇ ਜ਼ੋਰ ਦਿਤਾ ਹੈ। ਅਸੀਂ ਸੁਮੇਲ ਨਾਲ਼ ਸੰਵਾਦ ਲਈ ਤਿਆਰ ਹਾਂ। ਸੁਮੇਲ ਦੱਸੇ ਕਿ ਉਹ ਸੰਵਾਦ ਕਦੋਂ ਅਤੇ ਕਿੱਥੇ ਰਚਾਉਣਾ ਚਾਹੁੰਦਾ ਹੈ। ਜੇ ਸੁਮੇਲ ਵਿੱਚ ਸਾਹਮਣੇ ਬਹਿ ਕੇ ਵਿਚਾਰ-ਚਰਚਾ ਕਰਨ ਦਾ ਆਤਮ-ਵਿਸ਼ਵਾਸ ਨਹੀਂ ਤਾਂ ਅਸੀਂ ਲੇਖਾਂ ਰਾਹੀਂ ਸੰਵਾਦ ਲਈ ਵੀ ਤਿਆਰ ਹਾਂ।
    ਸੁਮੇਲ ਸਿੰਘ ਸਿੱਧੂ ਦੇ ਜੁਆਬ ਦੀ ਉਡੀਕ ਵਿੱਚ।
    - ਪ੍ਰਭਸ਼ਰਨਦੀਪ ਸਿੰਘ

  • @paramnoorkaur1513
    @paramnoorkaur1513 ปีที่แล้ว +9

    🤔🤔🤔 sumail sidhu nu apne naam naal singh likhde sharam aundi ??? eho jehe log hun sikhan nu gursikhi di paribhasha dasange jehre singh likhan wich sharam mehsoos karde hon ???? lakh di lahnat pro punjab walian uper bas amritpal da virodhi labhna chahida jehra marji landi buchi chuk liao interview kardio hahhah

  • @talwinderbatth4007
    @talwinderbatth4007 ปีที่แล้ว +1

    ਬਾਈ ਯਾਦਵਿੰਦਰ ਇਹਨੂੰ ਕੁਮੈਟ ਪੜਾ ਦਿਉ

  • @parmagro8786
    @parmagro8786 ปีที่แล้ว +1

    ਤਰਸ ਆਉਦਾ ਬੁੱਧੀਜੀਵੀ ਜੀ ਦੀ ਅਕਲ ਦੇ ਮਿਆਰ ਤੇ। ਇਹ ਬੁੱਧੀਜੀਵੀ ਨਹੀਂ ਕਾਮਰੇਡ ਫਾਸ਼ੀਵਾਦ ਦਾ ਪ੍ਰਚਾਰਕ ਹੈ ਜੋ ਸਿੱਖਾਂ ਪ੍ਤੀ ਨਫਰਤ ਦਾ ਬਿਰਤਾਂਤ ਸਿਰਜ ਰਿਹਾ ਜਿਵੇਂ ਕਦੇ 84 ਵੇਲੇ ਇਨਾ ਕਾਮਰੇਡ ਕਵੀਆਂ ਤੇ ਨੌਟੰਕੀਆਂ ਨੇ ਸਿੱਖਾਂ ਖਿਲਾਫ ਜਹਿਰ ਉਗਲ ਕੇ ਸਿੱਖਾਂ ਦੀ ਨਸਲਕੁਸ਼ੀ( ਉਕਤ ਕਾਮਰੇਡ ਪ੍ਰਚਾਰਕ ਮੁਤਾਬਕ ਕਤਲੇਆਮ) ਵਿਚ ਵਧ ਚੜ੍ਹ ਕੇ ਜੋਗਦਾਨ ਪਾਇਆ ਸੀ। ਮੂਰਖ ਨੂੰ ਜੇ ਬੁੱਧੀਜੀਵੀ ਹੋਂ ਦਾ ਵਹਿਮ ਪੈ ਜਾਵੇ .....

  • @harbansbrar1946
    @harbansbrar1946 ปีที่แล้ว +1

    ਇਹਨੂੰ ਪੁੱਛਣਾ ਹੋਵੇ ਕਿ ਇਹ ਮਹਾਤਮਾ ਗਾਂਧੀ ਨੂੰ ਮੰਨਦਾ ਹੈ ਤੇ ਦੂਸਰਾ ਗੁਰੂ ਗੋਬਿੰਦ ਸਿੰਘ ਨੂੰ ਵੀ ਮੰਨਦਾ ਹੈ ਇਹੋ ਜਿਹੇ ਦੋਗਲੇ ਸਰਕਾਰੀ ਦੱਲੇ ਨੂੰ ਨੂੰ ਨਹੀਂ ਲਾਉਣਾ ਚਾਹੀਦਾ ,
    ਸਰਕਾਰੀ ਟਾਉਟ ਹੈ ਇਹ

  • @happygrewal9733
    @happygrewal9733 ปีที่แล้ว +2

    ਤੁਸੀਂ ਤਾਂ ਪੰਜਾਬ ਨਾਲ ਕਦੇ ਖੜੇ ਹੀ ਨਹੀਂ।

  • @ogvibes6937
    @ogvibes6937 ปีที่แล้ว +4

    Gandhi sareya nu patta kive da c eve patta nhi kitho utth k aa jnde aa taur bnon bnda power ch dekhde nhi eve fame lain turri hundi jnta

  • @jagseersinghgill2177
    @jagseersinghgill2177 ปีที่แล้ว +10

    Tussi sidda sanwad Karo ji amritpal nal hun ta mouka aa log nateeja kad lenge Ji

  • @ruhaanuppal850
    @ruhaanuppal850 ปีที่แล้ว +1

    Ehnu puchu Vadde Sikh nu tusi ena chir Bole ni ,,, Aj Amritpal aa gya hun tusi interview den lag pye

  • @kiranpalsingh2708
    @kiranpalsingh2708 ปีที่แล้ว +1

    ਦੀਪ ਪੰਥ ਲਈ ਬੋਲਿਆ ਬਿਲਕੁਲ ਸੱਚ ਹੈ, ਪਰ ਕਿਸਾਨ ਅੰਦੋਲਨ ਵਿੱਚ ਉਸਦਾ ਤੇ ਡਾ. ਉਦੋਕੇ ਦਾ ਰੋਲ ਸਹੀ ਨਹੀਂ ਸੀ !
    ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
    ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
    ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
    ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਹੋਂਦ ਦਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ, ਨਾ ਕੇ (ਆਪਣਾ ਮੋਰਚਾ ਛੱਡ) ਦਿੱਲੀ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਵਿਰੋਧ ਤੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰਦਾ !

  • @jgill3926
    @jgill3926 ปีที่แล้ว

    What is your speech against injustice to Punjab.

  • @ersimranjeetsingh3564
    @ersimranjeetsingh3564 ปีที่แล้ว

    Write all the news channel who against Sikhism and Punjab. I will start with pro Punjab tv. Whos next.