ਹਿੰਦੂਆਂ, ਕਾਮਰੇਡਾਂ, ਪੁਲਿਸ ਵਾਲਿਆਂ ਦੇ ਕਤਲਾਂ 'ਤੇ ਕੀ ਬੋਲੇ Bhai Daljit Singh Bittu, Part 2 | Pro Punjab Tv

แชร์
ฝัง
  • เผยแพร่เมื่อ 9 ม.ค. 2025

ความคิดเห็น • 530

  • @PargatSingh-dl5me
    @PargatSingh-dl5me 2 ปีที่แล้ว +38

    ਜਿਉਂਦਾ ਰਹਿ ਸ਼ੇਰਾ 🙏 ਸ਼ਬਾਸ਼
    ਮਾਣ ਆ ਤੁਹਾਡੇ ਉੱਤੇ

  • @MadeinPanjab1699
    @MadeinPanjab1699 2 ปีที่แล้ว +75

    ਕਿੰਨੀ ਦਿਲ ਖਿੱਚਵੀਂ ਆਨੰਦ ਭਰੀ ਅਵਾਜ਼ ਸਾਡੇ ਭਾਈ ਬਿੱਟੂ ਦੀ ਖਾੜਕੂ ਯੋਧਿਓ ਲੱਖ ਪ੍ਰਣਾਮ ਤੁਹਾਨੂੰ ❤️

  • @Babbu-tp9kq
    @Babbu-tp9kq 2 ปีที่แล้ว +73

    ਬਾਬਾ ਜੀ‌ ਥੋਡੀ ਬੋਲ ਬਾਣੀ ਤੇ ਗੱਲ ਰੱਖਣ ਦਾ ਤਰਿਕਾ ਬਹੁਤ ਹੀ ਵਧੀਆ ਆ
    ਬਾਬਾ ਚੜਦੀ ਕਲਾ ਬਖਸ਼ੇ 🙏🙏🙏🙏🙏

  • @parminderjitsingh3096
    @parminderjitsingh3096 2 ปีที่แล้ว +29

    ਬਿਲਕੁਲ ਸਹੀ ਜਵਾਬ ਦਿਤੇ ਭਾਈ ਸਾਹਿਬ। ਅਸੀਂ ਜਿਊੁਂਦੇ ਹਾਂ

  • @LakhvirSingh-do6yi
    @LakhvirSingh-do6yi 2 ปีที่แล้ว +35

    ਬਾਬਾ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜਦੀਕਲਾ ਬਖਸ਼ਣ🙏

  • @ਤੂੰਹੀਤੂੰ
    @ਤੂੰਹੀਤੂੰ 2 ปีที่แล้ว +24

    ਬਹੁਤ ਮਹਾਨ ਨੇ ਯੋਧੇ ਮੇਰੀ ਕੌਮ ਦੇ ਇਹਨਾਂ ਦੀ ਗੱਲ-ਬਾਤ ਮਤਲਬ ਇਤਿਹਾਸ ਸਾਂਭਣ ਵਾਲੀ ਗੱਲ ਹੈ

  • @surjitgill6411
    @surjitgill6411 2 ปีที่แล้ว +26

    ਮੈਂ ਧੰਨਵਾਦੀ ਹਾਂ ਯਾਦਵਿੰਦਰ ਦਾ ਜਿਨ੍ਹਾਂ ਨੂੰ ਲਗਨ ਹੈ ਸਿੱਖ ਸੰਘਰਸ਼ ਨਾਲ ਜੁੜੇ ਯੋਧਿਆਂ ਦੀਆਂ ਇੰਟਰਵਿਊ ਕਰਨ ਦੀ। ਵਾਹਿਗੁਰੂ ਚੜਦੀ ਕਲਾ ਰੱਖਣ ਚੈਨਲ ਨੂੰ ਬਲ ਬਖਸ਼ਣ।

    • @jazzchouhan2167
      @jazzchouhan2167 2 ปีที่แล้ว

      Bai ji koi lagam nhi fand anda hoyuga bharo pr vadia intrwiu krda a

  • @chandershekar7482
    @chandershekar7482 2 ปีที่แล้ว +14

    ਬਿੱਟੂ ਜੀ ਸਤਿ ਸ੍ਰੀ ਅਕਾਲ
    ਫਾਸ਼ੀਵਾਦ ਦੇ ਖਿਲਾਫ ਏਕਤਾ ਹੋਣੀ ਚਾਹੀਦੀ ਹੈ ...ਤੁਹਾਡੇ ਵਿਚਾਰ ਕਾਬਲੇ ਤਾਰੀਫ਼ ਹੈ ।

  • @gurpreetbhangu7722
    @gurpreetbhangu7722 2 ปีที่แล้ว +69

    ਸਿੱਖ ਕੌਮ ਦਾ ਅਨਮੋਲ ਹੀਰਾ ਸਿੰਘ ਭਾਈ ਦਲਜੀਤ ਸਿੰਘ ਬਿੱਟੂ

    • @Dongagewal0702
      @Dongagewal0702 2 ปีที่แล้ว +1

      ਭਾਈ ਸਾਹਿਬ ਦੇ ਚਿਹਰੇ ਤੇ ਇਕ ਵੱਖਰਾ ਹੀ ਨੂਰ ਹੈ

  • @bachittargill8988
    @bachittargill8988 2 ปีที่แล้ว +65

    ਭਾਈ ਸਾਹਿਬ ਦੀ ਇਹ ਇੰਟਰਵਿਊ ਹਰ ਇੱਕ ਗੁਰਸਿੱਖ ਅਤੇ ਪੰਜਾਬੀ ਨੂੰ ਸੁਣਾਈ ਚਾਹੀਦੀ ਹੈ।

    • @LovepreetSingh-kc1qo
      @LovepreetSingh-kc1qo 2 ปีที่แล้ว +1

      ਸਹੀ ਗੱਲ ਵੀਰ

    • @gurwinderbrar3272
      @gurwinderbrar3272 2 ปีที่แล้ว +1

      ,

    • @ShamsherSingh-zt1vo
      @ShamsherSingh-zt1vo 2 ปีที่แล้ว +1

      ਦਰਬਾਰ ਸਾਹਿਬ ਦੇ ਅੰਦਰ ਜ਼ਹਿਰ ਖਾ ਕੇ ਜਾਨ ਦੇਣ ਵਾਲੇ ਸ੍ਰ ਅਜਾਇਬ ਸਿੰਘ ਪਿੰਡ ਓਠੀਆਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਨ ਜਿਨ੍ਹਾਂ ਦਾ ਬੇਟਾ ਪੰਚਾਇਤ ਸਕੱਤਰ ਪਲਵਿੰਦਰ ਸਿੰਘ ਪੁਲਿਸ ਨੇ ਚੁੱਕ ਕੇ ਗਾਇਬ ਕਰ ਦਿੱਤਾ ਸੀ।

    • @Har1989
      @Har1989 2 ปีที่แล้ว

      ​@@LovepreetSingh-kc1qo 21

    • @Har1989
      @Har1989 2 ปีที่แล้ว

      ​@@gurwinderbrar3272

  • @surjitgill6411
    @surjitgill6411 2 ปีที่แล้ว +10

    ਬਿੱਟੂ ਜੀ ਮੈਂ ਆਈ ਟੀ ਆਈ ਮੋਗਾ ਡਿਉਢੀ ਕਰਦਾ ਸੀ ਜਦੋਂ 1982 ਚ ਸੰਤਾਂ ਦੇ ਆਦੇਸ਼ ਤੇ ਉਨ੍ਹਾਂ ਦੇ ਭਾਈ ਜਗਜੀਤ ਸਿੰਘ ਰੋਡੇ ਮਿਲੇ ਕਿ ਫੈਡਰੇਸ਼ਨ ਗਰੁੱਪ ਕਾਇਮ ਕੀਤਾ ਜਾਵੇ ਅਤੇ ਰੋਡੇ ਪਿੰਡ ਦੇ ਜੰਮਪਲ ਗੁਰਚਰਨ ਸਿੰਘ ਨੂੰ ਦਾਖਲਾ ਦਵਾਇਆ ਜਾਵੇ ਜਿਨ੍ਹਾਂ ਨੇ ਪਹਿਲੀ ਬਾਰ 1982 ਯੂਨਿਟ ਕਾਇਮ ਕੀਤਾ । ਦਰਬਾਰ ਸਾਹਿਬ ਤੇ ਹਮਲੇ ਤੋਂ ਇੱਕ ਦਿਨ ਪਹਿਲਾਂ 31 ਮੲਇ ਨੂੰ ਸੰਤਾਂ ਨੇ ਪਿੰਡ ਭੇਜ ਦਿੱਤਾ। ਬਾਅਦ ਵਿਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਾਲ ਮਿਲਕੇ ਸੇਵਾ ਨਿਭਾਉਂਦੇ ਰਹੇ । ਤੁਹਾਡੀਆਂ ਗੱਲਾਂ ਸੁਣਾਉਂਦੇ ਹੁੰਦੇ ਸੀ । 1988 ਚ ਸਹੀਦ ਹੋ ਗਏ ।

  • @GurpreetSINGHOZSIKH
    @GurpreetSINGHOZSIKH 2 ปีที่แล้ว +19

    ਸ਼ੁਕਰ ਆ ਵਾਹਿਗੁਰੂ ਜੀ ਦਾ ਕਿ ਅਜਿਹੀਆਂ ਸਿੰਘ ਸ਼ਖਸ਼ੀਅਤਾਂ ਨੂੰ ਸੁਨਣ ਨੂੰ ਮਿਲਿਆ । ਵਾਹਿਗੁਰੂ ਜੀ 🙏🙏

  • @bhupindercheema399
    @bhupindercheema399 2 ปีที่แล้ว +12

    ਵਾਹਿਗੁਰੂ ਜੀ ਯੋਧੇ ਵੀਰਾਂ ਦੀ ਚੜਦੀ ਕਲਾਂ ਲਈ ਅਰਦਾਸ ਹੈ 🙏🙏

  • @sewakbrar8169
    @sewakbrar8169 2 ปีที่แล้ว +16

    ਵਾਹਿਗੁਰੂ ਭਾਈ ਦਲਜੀਤ ਸਿੰਘ ਨੂੰ ਸਦਾ ਚੜੵਦੀ ਕਲਾਂ ਬਖਸ਼ਣ ਜੀ

  • @harjeeschekhonz5556
    @harjeeschekhonz5556 ปีที่แล้ว +2

    ਭਾਈ ਸਾਹਿਬ ਜੀ ਦੇ ਵਿਚਾਰਾਂ ਵਿੱਚੋਂ ਤਜਰਬਾ, ਗੁਸਰਸਿੱਖੀ ਦੀ ਕਮਾਈ, ਸੂਝਬੂਝ, ਗਿਆਨ ਤੇ ਵਿੱਦਵਤਾ ਦਾ ਭਰਪੂਰ ਪ੍ਰਗਟਾਵਾ ਦਿਖਾਈ ਦਿੰਦਾ ਹੈ…
    🙏💐🌹♥️

  • @lavisra9520
    @lavisra9520 2 ปีที่แล้ว +55

    ਨਵੇਂ ਜੀ ਮੰਡੀਰ ਨੂੰ ਬੇਨਤੀ ਆ ਕੇ ਅੱਜ ਕੱਲ ਦੇ ਕਲਾਕਾਰਾਂ ਨੂੰ ਛੱਡ ਕੇ ਇਹੋਜੇ ਬੰਦੇ ਆ ਨੂੰ ਸੁਣਨਾ ਚਾਹੀਦਾ । ਇਤਹਾਸ ਦੀ ਸਮਜ ਆਉਂਦੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ

    • @ginnibhangu2666
      @ginnibhangu2666 ปีที่แล้ว +3

      ਸਹੀ ਗੱਲ ਭਾਈ ਸਾਬ ਨਕਲੀ ਹੀਰੋ ਪਤਿੱਤ ਬੰਦਿਆਂ ਦੇ ਮਗਰ ਲੱਗੇ ਨੇ ਇਹ ਨੇ ਸਿੱਖ ਪੰਥ ਦੇ ਅਸਲੀ ਹੀਰੋ ਵਾਹਿਗੁਰੂ 🙏🙏🙏

    • @PawanKumar-wx2ml
      @PawanKumar-wx2ml 9 หลายเดือนก่อน

      Jhuth rajj ke bolta hai.

    • @DAKU-DAKU
      @DAKU-DAKU 2 หลายเดือนก่อน

      ​@@PawanKumar-wx2mlki bolya veere manu ve daso

    • @PawanKumar-wx2ml
      @PawanKumar-wx2ml 22 วันที่ผ่านมา

      Paisa inke paas tha baantata raha aur is liay jinda hai.

    • @YuvrajSingh-qc8or
      @YuvrajSingh-qc8or 2 วันที่ผ่านมา

      @@PawanKumar-wx2mlno one gives a f_ck what you think its a matter of sikhs and only sikhs will decide what to do you go f_ck yourselves

  • @tonysingh3343
    @tonysingh3343 2 ปีที่แล้ว +10

    ਬੁਹਤ ਹੀ ਵਧੀਆ ਖਾਲਸਾ ਜੀਉ ਤੁਸੀਂ ਸਾਡੇ ਹੀਰੋ ਜੀ🙏🏻🙏🏻🦅⚔️

  • @kamaldeepsingh899
    @kamaldeepsingh899 2 ปีที่แล้ว +94

    ਇਹ ਸ਼ਾਇਦ ਕਿਤੇ ਚੇਤਿਆਂ ਵਿੱਚੋਂ ਵਿਸਰ ਗਿਆ ਕਿਤੇ ਸੁਣਿਆ ਜਾ ਪੜਿਆ ਨੱਬੇਵਿਆਂ ਚ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਨੇ ਕਿਹਾ ਸੀ ਕਿ ਭਾਈ ਦਲਜੀਤ ਸਿੰਘ ਬਿੱਟੂ ਕਿਸੇ ਸਮੇਂ ਕੌਮ ਦੀ ਅਗਵਾਈ ਕਰਨਗੇ ਜਿਸਦਾ ਅਸੀਂ ਸ਼ਿੱਦਤ ਨਾਲ ਇੰਤਜ਼ਾਰ ਕਰ ਰਹੇ ਹਾਂ

  • @JagsirSingh-ru5qz
    @JagsirSingh-ru5qz ปีที่แล้ว +2

    ਬਿਲਕੁਲ ਸੱਚਾ ਯੋਧਾ ਭਾਈ ਦਲਜੀਤ ਸਿੰਘ ਜੀ ਬਿੱਟੂ ਜੀ

  • @sandeepbrar2843
    @sandeepbrar2843 2 ปีที่แล้ว +26

    ਬਾਬਾ ਜੀ ਦਾ ਬੋਲਣ ਦਾ ਲਾਇਜਾ ਬਹੁਤ ਮਿੱਠਾ ਤੇ ਬਹੁਤ ਵਧੀਆ ਹੈ ਜੀ

  • @thahsota232
    @thahsota232 2 ปีที่แล้ว +12

    ਬਹੁਤ ਕਮਾਲ ਦੇ ਲਫ਼ਜ਼ ਬੋਲੇ ਨੇ ਭਾਈ ਸਾਹਿਬ ਨੇ. ਬਹੁਤ ਅਨੁਭਵਾਂ ⚔️🦅⛳️ਦੇ ਝਲਕਾਰੇ ਵਿਖਾਏ ਨੇ…
    ਧੰਨਵਾਦ🌹🙏🏼

  • @achharsinghgill472
    @achharsinghgill472 2 ปีที่แล้ว +20

    Great Sardar! Salute to all Sikh revolutionaries who have fought for freedom and justice of all Humanity !

  • @lakhvirsinghrai8728
    @lakhvirsinghrai8728 2 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਿਹ ।।
    ਕੌਮ ਨੂੰ ਇਹੋ ਜਿਸ ਹੀਰੇ ਸਾਂਭਣ ਦੀ ਲੋੜ ਹੈ, ਇਹ ਨਾਂ ਹੋਏ ਕਿ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲੇ ਵਾਂਗ ਏਜੰਸੀਆ ਭਾਈ ਸਾਹਿਬ ਨੂੰ ਵੀ ਕਿਸੇ ਸਾਜਿਸ਼ ਤਹਿਤ ਪਾਸੇ ਕਰਵਾ ਦੇਣ । ਕਿਉਕਿ ਸੰਘਰਸ਼ ਦੀ ਬਹੁਤ ਸਾਰੀ ਅੰਦਰੂਨੀਂ ਜਾਣਕਾਰੀ ਭਾਈ ਸਾਹਿਬ ਕੋਲ ਹੈ ਜੋ ਬਾਹਰ ਆਣੀਂ ਬਹੁਤ ਜਰੂਰੀ ਹੈ ਅਤੇ ਸਟੇਟ ਕਦੇ ਵੀ ਨਹੀਂ ਚਾਹੇਗੀ ਕਿ ਸੱਚ ਆਮ ਲੋਕਾਂ ਤੱਕ ਪਹੁੰਚੇ ।

  • @manpreetsingh4425
    @manpreetsingh4425 2 ปีที่แล้ว +10

    Behadd keemti interview hai..shabash hai yadwinder singh..atey bhai sahab ji nu waheguru ji ka khalsa waheguru ji ki fateh..

  • @parshotams461
    @parshotams461 2 ปีที่แล้ว +10

    ਭਾਈ ਜੀ ਵਾਹਿਗੂਰੁ ਜੀ ਕਾ ਖਾਲਸਾ ਵਾਹਿਗੂਰੁ ਜੀ ਕੀ ਫਤਿਹ...

  • @sabhdabhla
    @sabhdabhla 2 ปีที่แล้ว +8

    ਯਾਦਵਿੰਦਰ ਜੀ ਜਦ ਭਾਈ ਸਾਹਿਬ ਨੇ ਪਹਿਲਾਂ ਹੀ ਸ਼ਪੱਸ਼ਟ ਕਰ ਦਿੱਤਾ ਸੀ ਕਿ ਲਹਿਰ ਦੀ ਲੀਡਰਸ਼ਿੱਪ ਨਿਰਦੋਸ਼ ਲੋਕਾਂ ਖਾਸ ਕਰ ਹਿਦੂਆਂ ਨੂੰ ਮਾਰਨ ਦੇ ਹੱਕ ਵਿੱਚ ਨਹੀ ਸੀ ਸਗੋਂ ਵਿਰੋਧ ਕਰ ਰਹੇ ਸਨ ..,ਇਹ ਗੱਲਾਂ ਹੇਠਲੇ ਪੱਧਰ ਤੇ ਹੋਈਆਂ ਹਨ ਤੇ ਹੋਰਨਾਂ ਕਾਰਨਾ ਤੋਂ ਸਵਾਇ ਇਨਾਂ ਘਟਨਾਵਾਂ ਲਈ ਹਿੰਦ ਫਾਸ਼ੀਵਾਦ ਵੀ ਕਿਤੇ ਜਿਆਦਾ ਜਿੰਮੇਵਾਰ ਸੀ ਪਰ ਇਹ ਸੱਭ ਕੁੱਝ ਸੁਣਕੇ ਫਿਰ ਵੀ ਤੁਸੀ 49:47 ਤੇ ਲਹਿਰ ਦੀ ਪੁਲੀਟੀਕਲ ਸੱਮਝ ਤੇ ਸੁਆਲ ਕਿੱਦਾਂ ਖੜ੍ਹਾ ਕਰਤਾ ਜਿਵੇ ਕਿਤੇ ਲੀਡਰਸ਼ਿੱਪ ਨੇ ਹੀ ਨਿਰਦੋਸ਼ ਨੂੰ ਕੱਤਲ ਕਰਨ ਦੀ ਪਹੁੰਚ ਅਪਣਾਈ ਹੋਵੇ. .....ਜਦਕਿ ਇਸ ਸੁਆਲ ਦਾ ਬਣਦਾ ਜਵਾਬ ਭਾਈ ਬਿੱਟੂ ਹੁਣੀ ਪਹਿਲਾਂ ਹੀ ਦੇ ਦਿੱਤਾ ਸੀ ...ਉਨਾ ਆਪਣੇ ਉਸ ਸਮੇਂ ਦੇ ਬਿਆਨਾਂ ਦਾ ਹਵਾਲਾ ਵੀ ਦਿੱਤਾ ...ਤੁਹਾਡੀਆਂ ਦੋਹਾਂ ਮੁਲਾਕਾਤਾਂ ਚ ਅਨੇਕਾ ਮਿਸਾਲਾਂ ਦਿੱਤੀਆ ਕਿ ਐਕਸ਼ਨ ਕਰਦਾ ਸਮੇਂ ਕਿੰਨਾ ਖਿਆਲ ਰੱਖਿਆ ਜਾਂਦਾ ਸੀ ਕਿ ਕੋਈ ਨਿਰਦੋਸ਼ ਨ ਮਾਰਿਆ ਜਾਵੇ...ਇਸ ਤੋ ਵੱਧ ਕੇ ਹੋ ਕੀ ਕੀਤਾ ਜਾ ਸਕਦਾ ਸੀ.....ਸੰਘਰਸ਼ਸ਼ੀਲ ਧਿਰ ਜਿਹੜੀ ਲੁੱਕ ਛਿੱਪ ਕੇ ਆਪਣਾ ਕੰਮ ਰਹੀ ਹੋਵੇ ਉਸਤੋ 100% ਮਿਆਰ ਉਚਾ ਰੱਖਣ ਦੀ ਆਸ ਰੱਖਣਾਂ ਕੀ ਤਜਰਬੇ ਦੇ ਤੌਰ ਤੇ ਇਹ ਸੰਭਵ ਹੈ....ਤੁਸੀ ਸੁਆਲ ਤਾਂ ਖੜਾ ਕਰਤਾ ਪਰ ਕੀ ਤੁਹਾਡੇ ਕੋਲ ਇੰਨਾ ਮਿਸਾਲੀ ਸ਼ੁੱਧ ਕਿਰਦਾਰ ਕਾਇਮ ਰੱਖਣ ਵਾਲੀ ਕੋਈ ਦੁਨੀਆਂ ਦੀ ਹੋਰ ਲਹਿਰ ਦੀ ਮਿਸਾਲ ਹੈ ....ਜੇ ਹੋਵੇ ਤਾਂ ਜਰੂਰ ਦੱਸਣਾਂ।।

    • @PawanKumar-wx2ml
      @PawanKumar-wx2ml 13 วันที่ผ่านมา

      Kion jhuth bolan da theka le rakha hai.

    • @sabhdabhla
      @sabhdabhla 13 วันที่ผ่านมา

      ​​@@PawanKumar-wx2mlਚਾਨਣਾ ਪਾਉਣ ਦੀ ਕਿਰਪਾਲਤਾ ਕਰੋ ਜੀ ਝੂਠ ਤੇ

  • @HarjinderSINGH-gh6hr
    @HarjinderSINGH-gh6hr 2 ปีที่แล้ว +23

    ਬਹੁਤ ਹੀ ਵਧੀਆ ਲੱਗੀ ਜੀ ਇੰਟਰਵਿਊ !
    ਭਾਈ ਦਲਜੀਤ ਸਿੰਘ ਜੀ ਬਿੱਟੂ ਇਤਿਹਾਸ ਹਨ, ਸਿੱਖ ਕੌਮ ਦੇ ਖਾੜਕੂ ਸੰਘਰਸ਼ ਦਾ। 🙏 ਧੰਨਵਾਦ 🙏

  • @Labhurampathak
    @Labhurampathak 9 หลายเดือนก่อน +4

    ਪੰਜਾਬ ਦਾ ਹਿੰਦੂ ਕਦੇ ਵੀ ਸਿੱਖ ਕੌਮ ਤੋਂ ਨਹੀਂ ਡਰਦਾ ਨਾ ਹੀ ਡਰਿਆ ਹੋਇਆ ਸੀ ਬਲਕਿ ਪੰਜਾਬ ਦੇ ਹਿੰਦੂਆਂ ਨੂੰ ਸਿੱਖਾਂ ਖਿਲਾਫ ਲੜਦੇ ਸਿੱਖ ਕੌਮ ਦੀ ਬਦਨਾਮੀ ਕਰਦੇ ਗੁਰੂ ਘਰਾਂ ਮੂਹਰੇ ਆਪਣੇ ਮੰਦਰ ਬਣਾਉਦੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਹੂਰਮਤੀਆਂ ਕਰਦੇ ਹਰਿਮੰਦਿਰ ਸਾਹਿਬ ਤੇ ਹਮਲਾ ਕਰਵਾ ਕੇ ਸਿੱਖਾਂ ਦੀਆ ਲਾਸਾਂ ਤੇ ਭੰਗੜੇ ਪਾਉਂਦੇ ਲੰਡੂ ਵੰਡਦੇ ਖੁਸੀਆਂ ਮਨਾਉਦੇ ਫੌਜੀਆਂ ਨੂੰ ਬੀੜੀਆਂ ਸਿਗਰਟਾਂ ਸਰਾਬਾਂ ਪੇਸ ਕਰਦੇ ਸਿੰਖਾ ਖਿਲਾਫ਼ ਹਿੰਦੂ ਪੱਤਰਕਾਰਾਂ ਦੀਆਂ ਬਕਵਾਸਾਂ ਕਰਦੇ ਗਾਲਾਂ ਕੱਢਦੇ ਅੱਜ ਵੀ ਮਿਲਦੇ ਹਨ ਪੰਜਾਬ ਹਿੰਦੂ ਪੰਜਾਬ ਵਿੱਚ ਸਿੱਖਾਂ ਖਿਲਾਫ ਹੀ ਭੁਗਤਿਆ ਹੈ। ਜਦੋਂ ਕਿ ਹਿੰਦੂਆਂ ਨੂੰ ਇਹ ਸਲਾਹ ਅਗਾਹ ਦਿੱਤੀ ਗਈ ਕਿ ਪੰਜਾਬ ਨੂੰ ਭਾਰਤ ਦਾ ਗੁਲਾਮ ਰੱਖਣ ਖਾਤਰ ਦੋ ਕਰੋੜ ਸਿੱਖਾਂ ਦੇ ਕਤਲ ਕਰਨ ਲਈ ਚਾਲੀ ਹਜ਼ਾਰ ਹਿੰਦੂ ਵੀ ਮਾਰਨਾ ਪਿਆ ਤਾਂ ਵੀ ਹਿੰਦੂਆਂ ਨੂੰ ਸੌਦਾ ਮਹਿੰਗਾ ਨਹੀਂ ਕਿਹਾ ਗਿਆ। ਨਾਟਕ ਕੀਤਾ ਗਿਆ ਹਿੰਦੂ ਡਰਿਆ ਹੋਇਆ ਹੈ। ਐਵੇ ਹੀ ਜੰਮੂ ਕਸ਼ਮੀਰ ਵਿੱਚ ਪੰਡਤਾਂ ਨੂੰ ਸੇਫ ਕੱਢਿਆ ਗਿਆ ਮੁਸਲਮਾਨਾਂ ਨੂੰ ਮਾਰਨ ਲਈ।

  • @RajwinderSingh-gh5zl
    @RajwinderSingh-gh5zl ปีที่แล้ว +2

    ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurdevsinghladdie9803
    @gurdevsinghladdie9803 2 ปีที่แล้ว +3

    ਭਾਈ ਸਾਹਿਬ ਜੀ ਸਲਾਮ ਹੈ ਤੁਹਾਡੇ ਜਜ਼ਬੇ ਨੂੰ 🙏🙏❤️❤️

  • @mrndmrsmittal785
    @mrndmrsmittal785 2 ปีที่แล้ว +11

    Yadwinder veere… tuhada channel schi ch alag hai bht knowledgable cheeza dekhn nu mildi.. thank u

  • @fatehsinghfateh9912
    @fatehsinghfateh9912 ปีที่แล้ว +1

    ਵਾਹਿਗੁਰੂ ਜੀ

  • @tajsingh4735
    @tajsingh4735 2 ปีที่แล้ว +18

    Bhai sahib is very knowledgeable, intelligent and soft spoken

  • @ravinderkaurkhalsa1980
    @ravinderkaurkhalsa1980 2 ปีที่แล้ว +13

    Thanks Yadwinder for this such a meaningful interview...I think this is your star interview so far.

  • @baljindermallhi1053
    @baljindermallhi1053 2 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਯਾਦਵਿੰਦਰ ਧੰਨਵਾਦ ਤੇਰਾ

  • @MadeinPanjab1699
    @MadeinPanjab1699 2 ปีที่แล้ว +9

    ਵਾਹ ਭਾਈ ਸਾਬ੍ਹ ਲੱਖ ਵਾਰ ਪ੍ਰਨਾਮ ਤੁਹਾਨੂੰ ❤️🙏
    ਬਿਲਕੁੱਲ ਸਹੀ ਗੱਲਾਂ ਕੀਤੀਆਂ ਤੁਸੀਂ ਸਾਨੂੰ ਅੱਜ ਦੇ ਸਮੇਂ ਦੀ ਨੌਵਜਾਨੀ ਨੂੰ ਸਮਝਣਾ ਚਾਹੀਦਾ ਤੇ ਸਾਡੇ ਲਈ ਪੰਥ ਤੇ ਪੰਜਾਬ ਸਾਡੇ ਮੁੱਖ ਫ਼ਰਜ਼ ਹੋਣੇ ਚਾਹੀਦੇ

  • @sampurandhillon7577
    @sampurandhillon7577 2 ปีที่แล้ว +4

    Waheguru Waheguru
    Thanks Yadvindr veer
    Bhai Saab is Diamond of our community

  • @harbanssinghnatt4890
    @harbanssinghnatt4890 2 ปีที่แล้ว +5

    ਰੋਸ਼ਨ ਦਿਮਾਗ ਭਾਈ ਦਲਜੀਤ ਸਿੰਘ ਬਿੱਟੂ

  • @happysinghhappysingh2204
    @happysinghhappysingh2204 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetsidhubobbysidhu399
    @gurpreetsidhubobbysidhu399 2 ปีที่แล้ว +7

    Sikh Qom De Jarnail Bhai Daljit singhji Anand aagya tohadia Vibes channel wichon feel hundian. May God bless you all with good health and happiness always regards Bobby Sidhu

  • @malkiatsingh4162
    @malkiatsingh4162 2 ปีที่แล้ว +11

    ਵਾਹਿਗੁਰੂ ਜੀ 🙏

  • @gurmukhsinghjagdeo7418
    @gurmukhsinghjagdeo7418 ปีที่แล้ว +1

    ਵਾਹਿਗੁਰੂ ਜੀ ਮਿਹਰ ਕਰਨਗੇ।

  • @vickysinghvicky2618
    @vickysinghvicky2618 2 ปีที่แล้ว +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @jagjitsingh4596
    @jagjitsingh4596 2 ปีที่แล้ว

    ਵਾਹਿਗੁਰੂ ਚੜਦੀਕਲਾ ਬਖਸ਼ੇ

  • @amarjitsingh3207
    @amarjitsingh3207 2 ปีที่แล้ว +7

    Bhaee Daljit Singh ji you are a more than great, you are a real Khalsa, Guru Gobind Singh ji maharaj tuhanu chardi kalaa bakhshan tandrustian bakhshan, you are not only brave you are also very very intelligent, God bless you

  • @khalsavloge
    @khalsavloge 2 ปีที่แล้ว +5

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ 🙏🏻

  • @chamkaursingh6080
    @chamkaursingh6080 ปีที่แล้ว

    ਪ੍ਰਮਾਤਮਾ ਦਲਜੀਤ ਸਿੰਘ ਬਿੱਟੂ ਲੰਬੀ ਉਮਰ ਬਖਸੇ ਕਿਨੀ ਜਾਣਕਾਰੀ ਦਿੱਤੀ ਸਲਾਮ ਹੈ ਇਨ੍ਹਾਂ ਸੂਰਮਿਆਂ ਨੂੰ

  • @manpreetsinghsingh7918
    @manpreetsinghsingh7918 2 ปีที่แล้ว +29

    ਭਾਈ ਦਿਲਜੀਤ ਸਿੰਘ ਬਿੱਟੂ ਜੀ ਬਹੁਤ ਵੱਡੀ ਕੁਰਬਾਨੀ ਏ ਇਮਾਨਦਾਰ ਆਗੂ ਏ

    • @sukhirandhawa3723
      @sukhirandhawa3723 2 ปีที่แล้ว +2

      Hajii bilkul
      Ena ne Harminder Sandhu nu marta c ga

    • @sukhvirhundal2680
      @sukhvirhundal2680 2 ปีที่แล้ว

      @@sukhirandhawa3723 oh bharwao lehar c ik oh sara kuj jama theek e nai hunda hunda lehra ch sada e , galati aaw v ho jandia hundia ne gal kehan lgye dekh lyea kro veere v tuc kehri saksiyaat waarye keh rahe o bhai harminder singh sandhu v sadye c te bhai daljit singh bittu v sade e aaw , changa hunda j thoda comment indian state de virod ch hunda , bas apan aapas vich e ik duje nu doos de k baith jane aaw jehra asli dushman aaw oh side te baith k tamasa dekhda wa

    • @sukhirandhawa3723
      @sukhirandhawa3723 2 ปีที่แล้ว

      @@sukhvirhundal2680 nhi veer ewe de gl nhi
      Me vese normal gl kite c
      V Sandhu da bhut wada ghta pya apa nu

    • @Kafkaesque1965
      @Kafkaesque1965 2 ปีที่แล้ว

      @@sukhirandhawa3723 sandhu sarkar da thug c

    • @sukhirandhawa3723
      @sukhirandhawa3723 2 ปีที่แล้ว

      @@Kafkaesque1965 jithe tk me pdhya aw vichrea aw jathebndia aw milya sangrasi bndya nl
      Ona de according Sandhu nu marn ki bhut wade glti c ge
      Gltfmi da sikar ho gya c Sandhu

  • @amarjitsingh1946
    @amarjitsingh1946 ปีที่แล้ว +1

    ਵਾਹਿਗੁਰੂ ਜੀ 🙏🙏🙏🙏🙏🚩

  • @chanichauhan5155
    @chanichauhan5155 2 ปีที่แล้ว +3

    ਅਰਦਾਸ ਤੋਂ ਬਾਅਦ ਗੁਰੂ ਸਾਹਿਬ ਤੇ ਅੰਗਮੀ ਫੌਜਾਂ ਤੁਹਾਡੀ ਆਪ ਮਦਦ ਕਰਦੇ ਨੇ ਜੀ 🙏🙏

  • @kanwarbirsingh9500
    @kanwarbirsingh9500 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @ginnibhangu2666
    @ginnibhangu2666 ปีที่แล้ว

    ਵਾਹ ਭਾਈ ਸਾਬ ਪੰਥ ਲਈ ਕੁਰਬਾਨੀ , ਪਿਆਰ ਤੇ ਇਹ ਜਜ਼ਬਾ ਦੇਖਕੇ ਸਿਰ ਝੁੱਕਦਾ ਸਿੱਖ ਕੌਮ ਦਾ ਕੋਹੀਨੂਰ ਹੋ ਤੁਸੀ ਗੁਰ ਫ਼ਤਿਹ 🙏🙏🙏

  • @jogindermaan5801
    @jogindermaan5801 2 ปีที่แล้ว +6

    ਵੀਰ ਜੀ ਸਰਕਾਰਾਂ ਹਮੇਸ਼ਾ ਹੀ ਹਰ ਮੂਵਮੇਂਟ ਨੂੰ ਕਾਮਯਾਬ ਨਹੀਂ ਹੋਣ ਦਿੰਦੀ ਭਾਵੇਂ ਉਹ ਕਿਸਾਨੀ ਮੂਵਮੇਂਟ ਹੋਵੇ, ਧਾਰਮਿਕ ਮੂਵਮੇਂਟ ਹੋਵੇ, ਸਿਆਸੀ ਮੂਵਮੇਂਟ ਹੋਵੇ, ਰਾਜਨੀਤਕ ਮੂਵਮੇਂਟ ਹੋਵੇ ਰਾਜਨੀਤਕ ਲੀਡਰ ਅਤੇ ਸਰਕਾਰੀ ਤੰਤਰ ਤਾਂ ਮੌਕਾ ਭਾਲਦੇ ਰਹਿੰਦੇ ਹਨ ਉਹ ਭਾਵੇਂ ਕਿਸੇ ਤਰ੍ਹਾਂ ਦੀ ਮੂਵਮੇਂਟ ਹੋਵੇ ਉਸ ਵਿੱਚ ਘੁਸ ਕੇ ਉਸ ਨੂੰ ਫੇਲ੍ਹ ਕਰ ਸਕਣ।।

  • @ss-pm6oj
    @ss-pm6oj 2 ปีที่แล้ว +1

    ਬਹੁਤ ਵਧੀਆ ਗੱਲ ਬਾਤ।

  • @mohinderbasra3611
    @mohinderbasra3611 2 ปีที่แล้ว +2

    ਥੰਕ ਯੂ ਜਾਦਵਿੰਦਰ ਜੀ

  • @baggabanipal575
    @baggabanipal575 2 ปีที่แล้ว +1

    ਯਾਦਵਿੰਦਰ ਵੀਰ ਹੋਰ ਪ੍ਰੋਗਰਾਮ ਕਰੋ ਵੀਰ ਬਿੱਟੂ ਨਾਲ plz plz plz 🙏🙏🙏🙏

  • @sukhmandhillon6474
    @sukhmandhillon6474 2 ปีที่แล้ว +1

    ਬਹੁਤ ਹੀ ਕੀਮਤੀ ਜਾਣਕਾਰੀ

  • @gurmeetsinghmalhi3132
    @gurmeetsinghmalhi3132 2 ปีที่แล้ว +4

    Bahut Vadiya Respected Pro Punjab Chennel Sardar Yadvinder singh ji. U r organising ultimate interviews and try to reach out the Thought of Our Freedom fighter . PARMATMA sada tuhunu Chardi kaka vich Rakhe.

  • @digitalmeetmedia7575
    @digitalmeetmedia7575 2 ปีที่แล้ว +11

    Sikh Kom Da Yodha Bhai Diljeet Singh Bittu❤️⚔️

  • @devinderbanipal2818
    @devinderbanipal2818 ปีที่แล้ว

    Waheguru ji Khalsa waheguru ji ki Fateh
    Bahut vadhiya thoughts ne and knowledgeable also

  • @LakhvirSingh-do6yi
    @LakhvirSingh-do6yi 2 ปีที่แล้ว +12

    ਬਾਬਾ ਜੀ ਸਤਿ ਸ੍ਰੀ ਅਕਾਲ🙏

  • @malkeetsingh4610-xci
    @malkeetsingh4610-xci 2 ปีที่แล้ว +17

    Parnaam shaheeda nu,,,,🙏🙏

  • @PalaDriver-m3m
    @PalaDriver-m3m 9 หลายเดือนก่อน

    ਕੋਈ ਫੈਦਾ ਨੀ ਹੋਆ ਨੁਕਸਾਨ ਜਰੂਰ ਹੋਏ,
    ਕੋਈ ਸਾਥ ਨੀ ਦਿਦਾ ਬਾਦ ਵਿੱਚ,

  • @khalsa-g1817
    @khalsa-g1817 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ

  • @NarinderjitsinghSandha
    @NarinderjitsinghSandha 12 วันที่ผ่านมา

    Waheguruji Waheguruji Waheguruji Waheguruji Waheguruji Waheguruji Waheguruji

  • @ਹਰਪ੍ਰੀਤਭਲਵਾਨਝੰਡੇਆਣਾ

    ਸਲਾਮ ਆ ਬਾਬਾ ਜੀ। ਵਾਹਿਗੁਰੂ ਜੀ।

  • @mariabrar6290
    @mariabrar6290 2 ปีที่แล้ว +5

    Good interview, honest and to the point. Malik mehr kari

  • @manveerhunjan2403
    @manveerhunjan2403 2 ปีที่แล้ว +5

    Bhai Dajit Singh Bittu g 💯🔥 Sikh Kaum da maan ne👌🔥💪

  • @JASVIRSINGH-xs8ld
    @JASVIRSINGH-xs8ld 2 ปีที่แล้ว

    ਭਾਈ ਸਾਹਿਬ ਜੀ ਆਪ ਦੀ ਸੋਚ ਬਹੁਤ ਵਧੀਆ ਧੰਨਵਾਦ

  • @ManpreetKaur-qn1eq
    @ManpreetKaur-qn1eq 2 ปีที่แล้ว +2

    Waheguru ji veer ji de chardikala bakhsho 🙏🙏

  • @onkarsingh449
    @onkarsingh449 2 ปีที่แล้ว +5

    Waheguru Ji Chardicala Wich Rakhan Bhaie Daljit Singh Khalsa Ji Nu Sache Suche imandar Hun Bhaie Sahibb Ji 🙏🙏

  • @LovepreetSingh-kc1qo
    @LovepreetSingh-kc1qo 2 ปีที่แล้ว +1

    ਸਹੀ ਗੱਲ ਵੀਰ

  • @roopsingh8427
    @roopsingh8427 2 ปีที่แล้ว +1

    ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਅਪਨੀ ਮਾ ਬੋਲੀ ਪੰਜਾਬੀ ਭਾਸ਼ਾ ਦੀ ਵਰਤੋ ਕਰਿਆ ਕਰੋ

  • @Deepsterr
    @Deepsterr 2 ปีที่แล้ว +35

    Thank you Yadwinder bai for this interview. Every word is precious. Sardar Daljit Singh ji, do you have an avenue where we can hear more of your thoughts? Please share if anyone does know.

    • @ss-pm6oj
      @ss-pm6oj 2 ปีที่แล้ว +1

      Bai ji inah di book ayi aa oh parho

  • @malkeetsingh4610-xci
    @malkeetsingh4610-xci 2 ปีที่แล้ว +24

    Sikh koum dey mahaan yodha,,,,bhai daljeet singh bittu,,,,,waheguru ji hamesha ena nu chardi kla vich rakhan,,,,,

  • @CharanjitSingh-ho1hv
    @CharanjitSingh-ho1hv 2 หลายเดือนก่อน

    , I heard your interview very humble anyway we all make mistake I happy your still with us breathing love your thoughts bringing together our community god bless you...

  • @iksingh7851
    @iksingh7851 2 ปีที่แล้ว +6

    Very sensible man🙏🏻

  • @Dhaliwalmanilegendfan
    @Dhaliwalmanilegendfan 2 ปีที่แล้ว +1

    ਭਾਈ ਸਾਬ ਸਹੀ ਬੋਲ ਰਹੇ ਨੇ rss ਵਾਂਗੂੰ ਆਪਣਾ ਖਾਲਸੇ ਨੂੰ ਆਪਣਾ ਮਾਸ ਮੂਮਿੰਟ ਵੀ ਬਣਾਉਣਾ ਚਾਹੀਦਾ ਇਕੱਲੀਆ ਇਲੈਕਸ਼ਨਾਂ ਹੀ ਨਤੀਜਾ ਨਹੀ ਇਲੈਕਸ਼ਨਾ ਵੀ ਫੇਰ ਹੀ ਜਿੱਤੋਗੇ ਜੇ ਤੁਹਾਡੇ ਕੋਲ ਪੰਥ ਦਾ ਕਾਡਰ ਹੈ

  • @bobysekhonbobysekhon9162
    @bobysekhonbobysekhon9162 ปีที่แล้ว

    ਅੱਜ ਦਾ ਕੌਮ ਦਾ ਰੌਸ਼ਨ ਦਿਮਾਗ ਲੀਡਰ ਜੇਕਰ ਕੋਈ ਹੈ , ਤਾਂ ਉਹ ਕੌਮ ਦਾ ਹੀਰਾ ਭਾਈ ਦਲਜੀਤ ਸਿੰਘ ਬਿੱਟੂ ਹੈ । ਮਰੀ ਹੋਈ ਜ਼ਮੀਰ ਵਾਲੇ ਅਕਾਲੀਓ ਆਪਣੀ ਜ਼ਮੀਰ ਜਗਾਓ।

  • @jagmailsingh6549
    @jagmailsingh6549 2 ปีที่แล้ว +3

    Waheguru ji ka khalsa waheguru ji ki fateh

  • @jindpunjab
    @jindpunjab 10 หลายเดือนก่อน +1

    ਭਾਈ ਸਾਬ ਹੁਰਾਂ ਕਿਹਾ ਅਸੀਂ ਨਿਰੋਲ ਨੰਗੇ ਪਿੰਡੇ ਲੜ ਰਹੇ ਸੀ ਤੇ ਚਾਰੇ ਪਾਸੇ ਤੋਂ ਘੇਰਕੇ ਸਾਨੂ ਮਾਰਿਆ ਜਾ ਰਿਹਾ ਸੀ
    ਉਹ ਮਹੌਲ ਕੀ ਸੀ
    ਇਹ ਸ਼ਬਦ ਰੂਹ ਨੂੰ ਝੰਝੋੜਕੇ ਰੱਖ ਦਿੰਦੇ ਨੇ

  • @yadvindersingh3280
    @yadvindersingh3280 2 ปีที่แล้ว +10

    BHAI DILJEET SINGH BITTU JI GREAT REAL OLD SIKH PURE SIKHI ROOH

  • @generalknowledge9299
    @generalknowledge9299 2 ปีที่แล้ว +1

    ਵਾਹਿਗੁਰੂ

  • @mohinderpaljhinger2451
    @mohinderpaljhinger2451 2 ปีที่แล้ว +2

    Satnam waheguru ji 🙏🙏🙏🙏🙏

  • @manjinderkalsi7122
    @manjinderkalsi7122 2 ปีที่แล้ว +1

    ਜ਼ੇ 1991 ਵਿੱਚ ਸਿੰਘਾਂ ਨੇ ਵੋਟਾਂ ਦਾ ਬਾਈਕਾਟ ਨਾ ਕੀਤਾ ਹੁੰਦਾ ਤਾਂ ਸ਼ਾਇਦ ਰਿਜਲਟ ਕੁਛ ਹੋਰ ਹੁਣਾ ਸੀ।।
    ਫੇਰ ਨਾ ਬੁੱਚੜ ਬਿਆਂਤਾ ਆਉਣਾ ਸੀ ਤੇ ਨਾ ਹੀ ਕਿਸੇ ਮਾਂ ਦਾ ਪੁੱਤ ਏਦਾ ਕੋਹ ਕੋਹ ਕੇ ਸ਼ਹੀਦ ਹੁਣਾ ਸੀ

  • @kanwaljitsingh8391
    @kanwaljitsingh8391 2 ปีที่แล้ว +2

    Very mature conversation. Our community is in much formidable position across the globe and they can lead

  • @bholisran7561
    @bholisran7561 2 ปีที่แล้ว +6

    Komi jode waheguru ji mehar. Kro vir g te

  • @kuldipnijjar7104
    @kuldipnijjar7104 2 ปีที่แล้ว +4

    Great interview.

  • @gurmeetsinghmalhi3132
    @gurmeetsinghmalhi3132 2 ปีที่แล้ว +9

    Respected Sardar Daljeet singh ji nu mere Guru Fathe . Mere kol wards nahi han jo mai express kar saka es interview nu Sun ke . Me singha da jeevan sun ke apne bare soch ke hairaan hai ki mai kithe khada hai.

  • @SandeepSingh-0009
    @SandeepSingh-0009 2 ปีที่แล้ว +3

    ਕੌਮੀ ਯੋਧਾ ਭਾਈ ਦਲਜੀਤ ਸਿੰਘ ਬਿੱਟੂ
    ਧੰਨਵਾਦ ਜੀ

  • @davindersinghgillgill3629
    @davindersinghgillgill3629 2 ปีที่แล้ว +8

    Bittu ji too much intelligent man, and very well known who to move the movement.

  • @paramjitbanga230
    @paramjitbanga230 ปีที่แล้ว

    Shaheeda Singha dee hamesha hee chardhi kalaa!!🙏🙏🙏🙏🙏

  • @jattmoosewala83
    @jattmoosewala83 2 ปีที่แล้ว +5

    48:30 ਤੇ ਸਹੀ ਗੱਲਾਂ ਕੀਤਿਆਂ ਹਨ । ਸਿੱਖਾਂ ਨੂੰ ਨਿਖੇੜ ਤੇ ਕੁੱਟਿਆ ਗਿਆ, ਸਾਰਾ ਦੇਸ਼ ਸਿੱਖਾਂ ਦਾ ਦੁਸ਼ਮਣ ਬਣ ਚੁੱਕਿਆ ਸੀ 😞

  • @pardeepsinghsingh7928
    @pardeepsinghsingh7928 2 ปีที่แล้ว +7

    Waheguru ji Mehar karan sab te 🙏🙏🙏🙏🙏🙏🙏

  • @rattandeepkaur9746
    @rattandeepkaur9746 19 วันที่ผ่านมา

    ਸੀਤਲ ਨਾਮ ਦਾ ਹਿੰਦੂ ਵੀਰ ਕੋਲ ਖਾੜਕੂ ਆ ਦਾ ਪੈਸਾ ਜਮਾਂ ਰਹਿੰਦਾ ਸੀ ਤੇ ਅਟੈਕ ਤੋ ਬਾਅਦ ਸਾਰਾ ਪੈਸਾ ਉਸ ਕੋਲ ਰਹਿ ਗਿਆ ਸੀ

  • @GopiDhaliwal-y2c
    @GopiDhaliwal-y2c 2 หลายเดือนก่อน

    Khalistan zindabad 🦅 waheguru ji 🙏

  • @surjitgill6411
    @surjitgill6411 2 ปีที่แล้ว +3

    ਮੈਂ ਬਿੱਟੂ ਵੀਰ ਦਾ ਬਹੁਤ ਸਤਿਕਾਰ ਕਰਦਾ ਹਾ ਕਿਉਕਿ ਇਨ੍ਹਾਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ

  • @jaspreetsahota2724
    @jaspreetsahota2724 2 ปีที่แล้ว +5

    Salute to Bhai sahib g

  • @harindersingh6867
    @harindersingh6867 2 ปีที่แล้ว +6

    Very very interested interview 🙏

  • @Desiforever
    @Desiforever 2 ปีที่แล้ว +3

    Thanks for the interview