O Bharawa akal aa gai agle nu.Dangar to banda bann gya.Hunn tusi sochde de ho ke loka de putt marwave badka ke.Far bajeke wangu khet nu bi khetar keh hunda .Ajnala bi keh ni hunda
Sade sikha kol koi ledar nahi hega, es karke asi bohat jaldi kisi de vi magar lag jande aa, 2 tuka gurbani cho suna do loka nu lagda es to vadha gaini koi nahi
@@musclehutbodybuilding2583 sant jarnail singh to baad deep sidhu dikh reha si ek changa leader ban sakda si uhna brabar nahi par ek changa contended si
@@vikramjeetsinghh srkaar amrit shkon te baani naal jodn nu kdi vi glt nhi kehndi. Centr glt khalistan da jikr hr interview vich krna, khalistan bnon di gl krni , is nu glt kehndi aa.
akal nu hath maar veer pehla bhai kukki da itihaas nu jan kaun aa ih kaumi yodha?phd aa bhai kukki chahe koi bhi sarkari job kar lenda ina padhiya likhia c par inha sikh kaum di lathi pagg sirr rakhi
@@taranthind7564 kukki gill dia galla sun k eh lagda k ohnu punjab di jada te sikh kaum di fikar ghat aa. Amritpal hamesha dharam nu mukh rakh k gall krda aa. Te eh gall kehna k mai kaum lyi aah kita mai oh kita kade v sahi ni hunda. Jehra v eda kehnda ohda matlab eh aa k oh dass reha mai eh chij krke ehsaan kita kaum te. Kam kite ne ess bande ne parr j ohde pishe cause eh c k mai kall nu loka nu keh saka k mai aah kita c tuhade lyi eh chij kidro sahi aa? Duji gall eh bande ch ego boldi aa, mai eh parya mai oh parya kini vari keha ehne. Baki ehde nalo pta ni kine intelligent bande kabra ch pye ne ehdi intelligence ta kuj ni honi ohde mukable frr
Very dear and respected, Mr.Ranjit Singh Kuki Gill, Thanks for sharing your understanding and pragmatic knowledge, very concisely and precisely! I do appreciate your vision of life, your understanding of Sikh History, Your understanding of modern Sikh History, and Sikh narratives are wonderful. I have to watch and listen your talks again and again, for my own understanding. Thanks, Mr. Yadwinder for facilitating talks by Mr. Ranjit Singh Kuki Gill!
@@singhsandhu8651 acha veer...tnu pta vse eh bnda kon a...jine de name lye a naa kukki gill ohna de nal sab kam krda c jive general vadea nu soda louna jis ne darbar saab te attack kita c 1984ch..hor v gadara nu soda laya kukki gill hona ne...te 18saal jail katti a kom lyi
Aj or puraneyea Galla vich farak .sarkara to navajey hoyea parwar v kahdey ney ???????? . .Sara kujh khoyea ja reha sub kujh per .?????? Socho samjho sikho.. sikho kujh sikho mil k hal Karo
Ki sikhi de gal karda gurbani ta ohne haale aap nahi padi guru granth Saab padho aap thanu kise de lodh nahi eho jihe amritpal vargea ne kush nahi le ke dena
Oh prawa machda Amrit pal bhai sahib to app ta kesh dahdi munni firda aaya bada sikh tu ha ki dasi tu deta ki Punjab nu harpreet singh veer kukki gill varge nu ignore Kara kro
@@simprodigy m eh ta nhi keha sare dadhi aale soorme hunde ne ya jina nhi rkhi oh nhi hunde. Soorme ta hindua ch v rhe jina di dadhi shayd na howe Par m gal sikh dharam di maryada di kiti. Sikhi ki kehndi hai?
@@vikramjeetsinghh tusi keha “dadi munn k pagg bann k soorma ni banea janda” Fer keha ki bina daarhi waale v soorme hunde ne par hindu. Matlab tusi keh rhe je sikh ne daarhi ni rakhi oh soorma nai, par eh gall tuhadi ult ho gyi kyunki es bande ne bahadri vaale kamm sikh kaum lyi kite. Eh 14 saal ethe nyc che mcc vich reha jo ki transitional correctional facility hai just because eh extradite ni si ho reha. Oh jailan lamba time kaddan vaaste nai bania, fer v reha fer jado wapis apne aap extradite krke gea ta bina parwah kare india di jail che gya. Badla v lea ta sikh riots de leader nu maaran da. Eh vaadhu daleri aa bai. Tere mere naalo vaddh k.
Sincere and bold thoughts for the comprehensive betterment of Punjab. Glad there is someone who can talk his mind today without fear of being judged harshly. If someone has any concern about the prevailing issues faced by Punjab, must listen to what Gill Saab is trying to convey. Yadvinder is interrupting too much, and should learn how to interview with patience. Kuki bhaji handled it well and didn't lose his composure.🙏🏼
Biba jinnu tuhi gyan de rahe je ohne 84 handai aa o tuhade amritpal Wang Hawa ch galla ni kar reha zindgi de tajarbe cho galla kar reha gill Saab punjab da mahol kharab na Karo je a sahi hunda Te sab sikha ne saath Dena c Kinneya ne hi amritpal de khilaf beyan de ta ovi sikha ne aje centre govt ne ta koi action leya hi nahi aapne sujwan Sikh hi Eda virodh Kar rahe NE punjab da mahol shaant aa Te shaant rehan do
Sab ton Golden Time si 1984.... har ghar vich paath hunda si,, kudiya di izzat hundi si but tuhade Hindustan ton dekheya ni geya sohna panjab tan hamla karta,, balatkaar kite,, munde maare
ਆਹ ਗੱਲਾਂ ਸ਼ੋਸ਼ਲ ਮੀਡੀਆ ਦੇ ਲੰਡੂ ਯੁੱਗ ‘ਚ’ ਹਿੱਕ ਠੋਕ ਕੇ ਕੋਈ ਹੀ ਕਰ ਸਕਦਾ 👍 ਦਿਲੋੰ ਸਤਿਕਾਰ ਕੁੱਕੀ ਬਾਈ ਨੂੰ ❤️
Shi
ਵੀਰ ਕੁਕੀ ਜੀ ਤੁਹਾਡੀ ਸੇਵਾ ਅਤੇ ਸੋਚ ਨੂੰ ਸਲੂਟ ਕਰਦਾ ਹਾਂ
Fuduaw kehri soch aw
Thanks
ਕੁੱਕੀ ਗਿੱਲ ਅੱਜ ਕੱਲ ਸਰਕਾਰਾਂ ਦੇ ਨਾਲ ਰਲਕੇ ਚਲਦਾ ਹੈ
ਹੌਲੀ ਹੌਲੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਵੀ ਸ਼ਹੀਦ ਮੰਨਣ ਤੋ ਇਨਕਾਰ ਕਰੇਗਾ
ਦੋਵੇਂ ਸਰਕਾਰੀ ਦੱਲੇ
ਪੰਜਾਬ ਵਿੱਚ ਸਾਡੇ ਲੋਕਾਂ ਦੀ ਜ਼ਮੀਰ ਮਰ ਗਈ ਪਤਾ ਨਹੀਂ ਕੀ ਸਾਡੀ ਸੋਚ ਈ ਮਰ ਗਈ ਕੇ ਹੁਣ ਅਸੀਂ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਸਾਬ ਉੱਤੇ ਵੀ ਸਵਾਲ ਚੁੱਕਣ ਲੱਗ ਗਏ ਜਿੰਨਾ ਨੇ ਆਪਣੀ ਜ਼ਿੰਦਗੀ ਦੇ ਦੋ ਦਹਾਕੇ ਜੇਲ੍ਹ ਵਿਚ ਬਿਤਾ ਦਿੱਤੇ ਸਿੱਖ ਕੌਮ ਦੀ ਅਣਖ ਲਈ
Sahi gal sir jo khe bilkul thik khe
ਮੇਰੇ ਵੀਰ ਕੋਈ ਨਹੀਂ ਸਵਾਲ ਚੁੱਕ ਰਿਹਾ ਇਹ ਬੱਦਾ ਉਹ ਨਹੀਂ ਰਿਹਾ ਸਮਝੌ ਮੇਰੇ ਵੀਰੋ
O Bharawa akal aa gai agle nu.Dangar to banda bann gya.Hunn tusi sochde de ho ke loka de putt marwave badka ke.Far bajeke wangu khet nu bi khetar keh hunda .Ajnala bi keh ni hunda
@@sukhdevsingh4796sahi gal aa veer
@@apnapunjab9212 ਮੇਰੇ ਪਿਆਰੇ ਵੀਰ ਅਸੀਂ ਇਸ ਦੀ ਕੁਰਬਾਨੀ ਭੁੱਲੇ ਨਹੀਂ ਨਾਂ ਭੁੱਲਾਂਗੇ ਪਰ ਇਸ ਤਰਾਂ ਦੀਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਾਰ ਦੇਖ ਕੇ ਦੁੱਖ ਹੁੰਦਾ ਇਹ ਕੁੱਝ
ਬਹੁਤ ਸੁਲਝੇ ਹੋਏ ਇਨਸਾਨ….well Educated ..Genius
Sada hero only sri guru gobind singh ji🙏
Very good G
I salute to you
Ajj kl 10 guruan nu bhul k deep sidhu moose alia nu sikh kom de heere bna te
Sade sikha kol koi ledar nahi hega, es karke asi bohat jaldi kisi de vi magar lag jande aa, 2 tuka gurbani cho suna do loka nu lagda es to vadha gaini koi nahi
@@musclehutbodybuilding2583 sant jarnail singh to baad deep sidhu dikh reha si ek changa leader ban sakda si uhna brabar nahi par ek changa contended si
@@garrygrewal7113 aap Dil te hath rakh ke soch ki guru nanak dev ji aj de time hunde bhindrawale nu ik Sikh consider karde ?
ਤੇਰੀ ਸੋਚ ਤੋਂ ਸਟੇਟ ਨੂੰ ਕੋਈ ਡਰ ਨਹੀਂ
ਕਿਆ ਬਾਤ ਹੈ ਕੁੱਕੀ ਗਿੱਲ ਬਹੁਤ ਵਧੀਆ ਬੰਦਾ ਬਹੁਤ ਪੜ੍ਹਿਆ ਲਿਖਿਆ ਤੇ ਸਮਝਦਾਰ ਬੰਦਾ ਹੈ
ਮੈਂ ਇਸ ਇਨਸਾਨ ਦੇ ਬਹੁਤ ਇੰਟਰਵਿਊ ਸੁਣੇ ਨੇ , ਇਹ ਬਹੁਤ ਹੀ ਗਿਆਨੀ ਬੰਦਾ ਏ 🙏।।।। ਸਿੱਖੋ ਕੁਝ ਇਸਤੋਂ
ਗਿੱਲ ਸਾਬ...ਬੁਹਤ ਹੀ ਡੂੰਘਾਈ ਵਾਲਾ ਵਾਰਤਾਲਾਪ ਹੈ..ਅਪਣੀ ਜ਼ਿੰਦਗੀ ਦਾ ਤਜਰਬਾ ਤੇ 84 ਦੇ ਖਲਾਅਵਾਂ
ਦਾ ਵੇਰਵਾ ਦੇ ਕੇ ਸਿੱਖ ਪੰਥ ਨੂ ਪੰਜਾਬ ਨੂ ਮੌਜੂਦਾ ਸਮੇਂ ਦੀ ਸਾਫ ਸੁਥਰੀ ਪਾਰਦਰਸ਼ੀ ਤਸਵੀਰ ਦੇਣ ਲਈ ਬੁਹਤ ਧੰਨਵਾਦ ਕਰਦੇ ਹਾਂ ...ਅੱਜ ਜੋ ਵਰਤਾਰਾ ਵਰਤ ਰਿਹਾ ਬੰਦੀ ਸਿੰਘਾਂ ਨੂ ਢੱਕ ਕੇ ਰੱਖਣ ਲਈ ਹੈ... .ਪੰਜਾਬ ਦੇ ਹੱਕਾਂ ਲਈ ਅਵਾਜ ਨੂ ਕਮਜ਼ੋਰ ਕਰਨ ਲਈ ਵਰਤਾਰਾ ਬੁਣਿਆ ਜਾ ਰਿਹਾ ਹੈ...ਹਿੰਦੂਆਂ ਨੂ ਖਾਲਿਸਤਾਨ ਦੌਰ ਦਾ ਡਰਾਵਾ ਪਾ ਕੇ ਭਾਰਤੀ ਜਨਤਾ ਪਾਰਟੀ ਵਿਚ ਜਾਣ ਲਈ ਅੱਜ ਦਾ ਵਰਤਾਰਾ ਕੰਮ ਕਰੇਗਾ ...ਸਿੱਖਾਂ ਨੂ ਵਾਪਸ ਸ਼ੱਕੀ ਨਜਰਾਂ ਵਿਚ ਲਿਆਉਣ ਲਈ ਬੁਹਤ ਗਹਿਰੀ ਅੰਦਰੂਨੀ ਹਿੱਟ ਕਰਨ ਲਈ ਸੰਘਰਸ਼ ਰਚਿਆ ਜਾ ਰਿਹਾ ....ਸਹੀ ਸਮੇਂ ਤੇ ਸਹੀ ਕਦਮ ਚੁੱਕਣ ਲਈ ਰਸਤਾ ਰੁਸ਼ਨਾਉਣ ਲਈ ਮਾਰਗਦਰਸ਼ਨ ਕਰਨ ਲਈ..ਮੌਜਦਾ ਸਮੇਂ ਦੀ ਸਾਫ਼ ਤਸਵੀਰ ਦਿਖਾਉਣ ਲਈ, ਸਾਫ ਸੁਥਰੀ ਸੋਚ ਦੇ ਲਈ ਤੇ ਸਾਫ ਸੁਥਰੇ ਕਦਮ ਚੁੱਕਣ ਵਾਸਤੇ ਪ੍ਰੇਰਿਤ ਕਰਣ ਲਈ ਤੁਹਾਡੇ ਧੰਨਵਾਦੀ ਰਹਾਂਗੇ ...ਪੰਜਾਬੀਆਂ ਦੀ ਨੈਤਿਕਤਾ ਨੂ ਉਪਰ ਚੁੱਕਣ ਦੀ ਬਜਾਏ ਨੌਜਵਾਨੀ ਦੇ ਜੋਸ਼ ਨੂੰ ਭਟਕਾ ਕੇ ਗ਼ਲਤ ਰਸਤਿਆਂ ਤੇ ਪਾਉਣ ਵਾਲਾ ਸੰਦਰਭ ਰਚਿਆ ਜਾ ਰਿਹਾ ਹੈ ..ਧਰਮ ਦਾ ਸਹਾਰਾ ਲੈ ਕੇ ਸਿੱਖ ਕੌਮ ਨੂ ਅੰਦਰ ਖਾਤੇ ਖ਼ਤਮ ਕਰਨ ਦੀ ਤਿਆਰੀ ਚੱਲ ਰਹੀ ਹੈ ...84 ਦਾ ਦੌਰ ਦੁਹਰਾਉਣਾ ਦੀਆਂ ਤਿਆਰੀਆਂ ਚੱਲ ਪਈਆਂ ਨੇ .. ..ਖਾਲਸਾ ਰਾਜ ਦਾ ਮਤਲਬ ਹੈ ਜਿੱਥੇ ਹਿੰਦੂ ,ਮੁਸਲਮਾਨ ਸਿੱਖ ਅਤੇ ਇਸਾਈ ਸਭ ਖੁਸ਼ਹਾਲ ਜੀਵਨ ਬਤੀਤ ਕਰਨ ।ਧਰਮ ਅਤੇ ਜਾਤ ਪਾਤ ਦੇ ਵਖਰੇਵਿਆਂ ਤੋਂ ਲੋਕ ਉੱਪਰ ਉੱਠ ਕੇ ਸੱਭੇ ਸਾਂਝੀਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਉ ਦਾ ਸੰਕਲਪ ਲੈ ਕੇ ਰਾਜ ਕਰਨ ਦਾ ਹੀ ਸੰਦੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਦਿੱਤਾ ਸੀ...ਜੇ ਬਚਾਅ ਨਾ ਕੀਤਾ ਤਾਂ ਦਰਦਾਂ ਨੂ ਸਹਿਣ ਲਈ ਉਜੜੇ ਘਰ ਵੇਖਣ ਦੀ ਤਿਆਰੀ ਕਰ ਲੈਣੀ ਚਾਹੀਦੀ ...ਉਜੜਿਆ ਘਰ ਕਿਸ ਕਿਸ ਹੋਵੇਗਾ ਏਹ ਸਮ੍ਹਾਂ ਦੱਸੇਗਾ... ਅੱਜ ਝੂਠੀਆਂ id's ਵਾਲੇ ਗਾਲ੍ਹਾਂ ਕੱਢ ਰਹੇ ਨੇ ...ਕਿਹੋ ਜਿਹਾ ਘਟੀਆ ਦੌਰ ਆ ਗਿਆ ..ਬਾਣੀ ਪੜਨ ਵਾਲੀ ਜੁਬਾਨ ਮੰਦੇ ਬੋਲ ਬੋਲਣ ਲੱਗ ਪਈ ... ਤੁਹਾਡੀ ਸੋਚ ਨੂ ਸਿੱਜਦਾ ਕਰਦੇ ਆਂ ਤੇ ਸਹੀ ਪੱਖ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਆਂ...ਆਪਣੀ ਹੋਂਦ ਨੂੰ ਬਚਾ ਲਈਏ ਖਾਲਿਸਤਾਂਨ ਪਤਾ ਨਹੀਂ ਬਣਨਾ ਕੇ ਨਹੀਂ ਪਰ ਇਸ ਨਾਲ ਸਿੱਖਾਂ ਦਾ ਬਹੁਤ ਨੁਕਸਾਨ ਹੋਣਾ ਬਹੁਤ ਸਾਰੇ ਬੇਗੁਨਾਹ ਮਾਰੇ ਜਾਣੇ, ਜੇਕਰ ਅਸੀਂ ਅਜ਼ਾਦ ਕੌਮ ਬਣਨਾ ਚਾਹੁੰਦੇ ਹਾਂ ਤਾਂ ਹਥਿਆਰਾਂ ਨੂੰ ਛੱਡਕੇ ਕਲਮ ਨਾਲਲੜਨਾ ਸਿੱਖੀਏ...ਵਾਹਿਗੁਰੂ ਮੇਹਰ ਕਰੇ..ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏
ਪਤਾ ਨਹੀਂ ਤੁਸੀਂ ਵੀਰ ਹੋ ਕਿ ਭੈਣ ਪਰ ਤੁਹਾਡੇ ਵਿਚਾਰ ਯਕੀਨਨ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਨੇ🙏ਰੱਬ-ਓੁਲ-ਆਲਮੀਨ ਮਿਹਰ ਕਰਨ ਤੁਹਾਡੇ ਤੇ।ਤੁਹਾਡੇ ਕੀਤੇ ਕੁਮੈੰਟ ਤੋਂ ਤੁਹਾਡੇ ਕਿਰਦਾਰ ਦਾ ਅਕਸ ਝਲਕਦਾ ਹੈ।
@@rajudhaliwalbathinda5893 ਧੰਨਵਾਦ ਵੀਰ ਜੀ ...ਮੈ ਭੈਣ ਹੀ ਹਾਂ ਤੇ ਮੇਰੀ ਹੀ I'd ਹੈ 🙏
ਹਾਹਾਹਾ
@@harkiratsinghrana3776 hahaha
You are right sister.
ਧੰਨਵਾਦ ਕੁੱਕੀ ਗਿੱਲ ਜੀ!ਪੰਜਾਬ ਅਤੇ ਸਿੱਖਾਂ ਬਾਰੇ ਤੁਹਾਡਾ ਵਿਸ਼ਲੇਸ਼ਣ ਸੌ ਫੀ ਸਦੀ ਦਰੁਸਤ ਹੈ।ਮੇਰੀ ਬੇਨਤੀ ਹੈ ਪੰਜਾਬ ਨੂੰ ਮੁੜ ਲੀਹੋਂ ਲਾਹੁਣ ਦੀਆਂ ਸ਼ਾਜਸਾਂ ਨੂੰ ਰੋਕਣ ਲਈ ਅਤੇ ਪੰਜਾਬ ਨੂੰ ਅਗਵਾਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।ਪੂਰਨ ਸਰਗਰਮੀ ਨਾਲ ਕੰਮ ਕਰੋ!ਅਸੀ ਤੁਹਾਡੇ ਨਾਲ ਹਾਂ।
P99990000l0
Amrit shka galat hai eda matlb?
Te punjab nu kidi agwayi chahidi hai? Dadhi sir munn ke ?
@@vikramjeetsinghh srkaar amrit shkon te baani naal jodn nu kdi vi glt nhi kehndi.
Centr glt khalistan da jikr hr interview vich krna, khalistan bnon di gl krni , is nu glt kehndi aa.
ਸਾਡੇ ਲੋਕਾਂ ਵਿੱਚ ਜੈਲਸ ਆ ,ਹਰ ਇੱਕ ਨੂੰ ਇਹ ਹੁੰਦਾ ਕੇ ਕੋਈ ਮੇਰੇ ਤੋਂ ਵੱਡਾ ਨਾ ਬਣ ਜਾਵੇ ਅਤੇ ਇੱਕੋ ਗੱਲ ਕਹਿੰਦੇ ਰਹਿੰਦੇ ਆ ਕੇ ਇਹ ਕੱਲ ਦੇ ਜਵਾਕ ਆ , ਬਾਕੀ ਜੇ ਕੋਈ ਇੱਕੋ ਕਲਾਸ ਵਿੱਚ ਵਾਰ ਵਾਰ ਫੇਲ ਹੋਈ ਜਾਵੇ ਅਤੇ ਕੱਲ ਵਾਲਾ ਜਵਾਕ ਆ ਕੇ ਕਲਾਸ ਪਹਿਲਾ ਪਾਸ ਕਰਲੇ ਫਿਰ ਉਸ ਨੂੰ ਜਵਾਕ ਨਹੀਂ ਕਹਿੰਦਾ।
ਜਿਹਨਾਂ ਨੇ ਸਿੱਖ ਪੰਥ ਲਈ 18 ਸਾਲ ਜੇਲ੍ਹ ਕੱਟੀ ਹੋਵੇ ਉਹਨਾਂ ਨੂੰ ਹੱਕ ਜਾਂ ਹੋਂਦ ਨਹੀਂ ਸਮਝਾਈਦੀ 🙏🏻
@@gursimranbhatti8943 te jehra panth li kam karna chaunda oda virodh v ni kardida hunda.
akal nu hath maar veer pehla bhai kukki da itihaas nu jan kaun aa ih kaumi yodha?phd aa bhai kukki chahe koi bhi sarkari job kar lenda ina padhiya likhia c par inha sikh kaum di lathi pagg sirr rakhi
@@taranthind7564 kukki gill dia galla sun k eh lagda k ohnu punjab di jada te sikh kaum di fikar ghat aa. Amritpal hamesha dharam nu mukh rakh k gall krda aa. Te eh gall kehna k mai kaum lyi aah kita mai oh kita kade v sahi ni hunda. Jehra v eda kehnda ohda matlab eh aa k oh dass reha mai eh chij krke ehsaan kita kaum te. Kam kite ne ess bande ne parr j ohde pishe cause eh c k mai kall nu loka nu keh saka k mai aah kita c tuhade lyi eh chij kidro sahi aa? Duji gall eh bande ch ego boldi aa, mai eh parya mai oh parya kini vari keha ehne. Baki ehde nalo pta ni kine intelligent bande kabra ch pye ne ehdi intelligence ta kuj ni honi ohde mukable frr
@@taranthind7564 veer kukki bare thodi jankRi tu he Dede plz
ਗਿੱਲ ਬਹੁਤ ਮਹਾਨ ਹੈ ਜਿਸ ਨੇ ਅੱਗ ਲੱਗੀ ਦੇਖੀ ਹੈ ਉਹ ਆਦਮੀ ਚੰਗੇ ਮਾੜੇ ਬਾਰੇ ਜਾਣਦਾ ਹੈ
Ghanta, saale ne ek v jwab nai ditta chaj nal
ਕੁੱਕੀ ਆਪ ਤਾਂ ਮੁਆਫੀ ਲੈ ਕੇ ਛੁੱਟਿਆ ਜੇਲ ਚੋਂ...ਉਹ ਕੱਲ੍ਹ ਦਾ ਜਵਾਕ ਤੇ ਤੂੰ ਕੱਲ੍ਹ ਦਾ ਸਿਆਣਾ...
Very dear and respected, Mr.Ranjit Singh Kuki Gill, Thanks for sharing your understanding and pragmatic knowledge, very concisely and precisely! I do appreciate your vision of life, your understanding of Sikh History, Your understanding of modern Sikh History, and Sikh narratives are wonderful. I have to watch and listen your talks again and again, for my own understanding. Thanks, Mr. Yadwinder for facilitating talks by Mr. Ranjit Singh Kuki Gill!
100% right truth truth and truth speech. ਮੇਰੀ ਉਮਰ 56 ਸਾਲ ਦੀ ਹੋ ਗਈ ਹੈ। ਮੈ 1980 ਤੋ ਸਾਰਾ ਉਹ ਵਰਤਾਰਾ ਅੱਖੀ ਵੇਖਿਆ ਹੈ। ਰੱਬ ਦੀ ਕ੍ਰਿਪਾ ਨਾਲ ਉਸ ਲਹਿਰ ਤੋ ਵੀ ਦੂਰ ਰਿਹਾ ਹਾਂ ਪਰ ਸਮਝਦਾ ਰਹਿੰਦਾ ਸੀ ਕਿ ਕੀ ਗਲਤ ਹੋ ਰਿਹਾ ਹੈ। ਜੋ ਬਾਈ ਗਿੱਲ ਕਹਿੰਦਾ ਹੈ ਸੱਚ ਹੈ।
Rab di Kirpa nal dhoor riha . So jo shaeed hoe ohna te rab di kirpa nahi c
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹੜੀ ਡਿਗਰੀ ਲਈ ਸੀ....? ਪਰ ਉਨ੍ਹਾਂ ਦੇ ਡਾਈਲਾਗ ਕਰਨ ਦੀ ਦੂਰ ਅਦੇਸੀ ਸੋਚ ਦੇ ਅੱਗੇ ਸਟੇਟ ਵੀ ਸੋਚੀ ਪੈ ਜਾਦੀ ਸੀ।
ਸੰਤ ਜੀ ਉਸ ਸਮੇਂ ਜੋ ਮੰਗਾ ਗੋਰਮਿੰਟ ਤੋਂ ਮੰਗਦੇ ਸੀ ਉਹੀ ਕੁਝ ਹੁਣ ਆਪਾ ਮੰਗਦੇ ਹਾ, ਹਰ ਗੋਰਮਿੰਟ ਵੋਟਾ ਤੋ ਪਹਿਲਾ ਵਾਅਦਾ ਕਰਦੀ ਹੈ ਅਤੇ ਸੱਤਾ ਚ ਆ ਕੇ ਮੁੱਕਰ ਜਾਦੀ ਹੈ।
Oh college wali ni duneavi education Dass reha
Eh ta duniya vich es tra sarkara kardya hai agar sarkar nahi mandi es da hal eh hai hatihar cuk lavo
ਓਹੀ ਤਾਂ ਰੋਣਾ ਪੱਲੇ ਪਿਆ ਪੰਜਾਬ ਦੇ ਅਨਪੜ੍ਹ ਟਕਸਾਲੀ ਕਰ ਕੇ।
ਸੰਤ ਜਰਨੈਲ ਸਿੰਘ ਦੀ ਕੋਈ ਮੰਗ ਨੀ ਸੀ jo ਵੀ ਮੰਗਾਂ ਸੀ ਓਹ ਅਕਾਲੀ ਦਲ ਦੀਆਂ ਸੀ ਸੰਤਾ ਦੀ ਇੱਕ ਹੀ ਮੰਗ ਸੀ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦੀ ਰਿਹਾਈ ਓਹ ਮੰਗ ਪੁਰੀ ਹੋ ਗਈ ਸੀ
ਭਿੰਡਰਾਂਵਾਲੇ ਦਾ ਪਰਿਵਾਰ ਅਮਰੀਕਾ ਕੈਨੇਡਾ ਵਿੱਚ ਟਰਾਂਸਪੋਰਟ ਦਾ ਕੰਮ ਸਾਂਭ ਰਿਹਾ ਉਹਨਾਂ ਨੂੰ ਖਾਲਿਸਤਾਨ ਨਹੀ ਚਾਹਿਦਾ ? ਸਭ ਕੁੱਝ ਛੱਡ ਪੰਜਾਬ ਕਿਉਂ ਨਹੀਂ ਆ ਜਾਂਦੇ ? ਭਿੰਡਰਾਂਵਾਲੇ ਦਾ ਪਰਿਵਾਰ ਤਾਂ ਭਿੰਡਰਾਂਵਾਲੇ ਦੇ ਦੇ ਦੱਸੇ ਰਾਹ ਤੇ ਤੁਰਦਾ ਨਹੀਂ ਇੱਥੇ ਤੀਜੇ ਕੁ ਦਿਨ ਉਠਕੇ ਕਿਹਾ ਦਿੰਦਾ ਜੀ ਅਸੀਂ ਭਿੰਡਰਾਂਵਾਲੇ ਦੇ ਦੱਸੇ ਰਾਹ ਤੇ ਤੁਰ ਰਹੇ ।। ਗਿੱਲ ਸਾਬ ਤੁਸੀਂ ਬਿਲਕੁਲ ਠੀਕ ਕਿਹਾ ।। ਪਹਿਲਾਂ 84 ਵਿੱਚ ਬੇਤੁਕੇ ਭਾਸ਼ਾਣਾਂ ਨੇ ਪੰਜਾਬ ਪੰਜਾਬੀਅਤ ਤੇ ਸਿੱਖਾਂ ਤੇ ਹਿੰਦੂਆਂ ਦਾ ਬਹੁਤ ਨੁਕਸਾਨ ਕੀਤਾ ।।
Hnji Veer
ਸਰਦਾਰਾ ਕੋਈ ਤੋੜ ਨੀ ਤੁਹਾਡੀ ਗੱਲ ਦਾ ਜੀ 🌹🌹
ਬਿਅੰਤ ਸਿੰਘ,ਸਤਵੰਤ ਸਿੰਘ, ਭਾਈ ਜਿੰਦਾ, ਭਾਈ ਸੁੱਖਾ, ਭਾਈ ਕੁੱਕੀ, ਨੇ ਨਾ ਕੋਈ ਜਥੇਬੰਦੀ ਬਣਾਈਂ, ਨਾ ਰੋਲਾਂ ਪਾਇਆ, ਪਰ ਗਿਣਤੀ ਦੇ ਸਿੱਖਾਂ ਨੇ ਸਿੱਖ ਕੌਮ ਦੇ ਹੋਂਸਲੇ ਦੋਬਾਰਾ ਬੁਲੰਦ ਕੀਤੇ, ਏਹੋ ਜਿਹੇ ਵੀਰ ਤੌ ਸਿੱਖਣ ਦੀ ਲੋੜ ਹੈ ਕੇ ਸਮਰਪਿਤ ਕਿਵੇਂ ਹੋਇਆ ਜਾਂਦਾ ਹੈ।
Jina ਦੀਆ examples de reha Ohan di ਸੋਚ ਇਹਦੇ ਵਰਗੀ ਨਹੀਂ ਹੈ
Ranjit Singh Gill sirf kal de nahi aaun waley generation de kal de gal kar rehe ne.
@@singhsandhu8651 acha veer...tnu pta vse eh bnda kon a...jine de name lye a naa kukki gill ohna de nal sab kam krda c jive general vadea nu soda louna jis ne darbar saab te attack kita c 1984ch..hor v gadara nu soda laya kukki gill hona ne...te 18saal jail katti a kom lyi
@@YadvinderBrar1412 nahi bai aa sandhu varge lok chaounde aa bai eh bandook chakan de gal keo nahi karda ehna ne samaj vali gal ta sunani nahi
ਅੱਜ ਕੀ ਬੋਲ ਰਿਹਾ ਇਹ ਵੇਖੋ negtive ਸੋਚ ਦਾ ਕਤੂਰਾ ਬਨ ਗਿਆ।
Take care of yourself brother we need people like you
ਡੀ ਐਸ ਪੀ ਸੇਖੋ ਭਾਨਾ ਸਿੱਸੂ ਖੁੱਲ ਕੇ ਕਹਿੰਦੇ ਹਨ ਕਿ ਪਰੋ ਟੀ ਵੀ ਵਿਕ ਗਿਆ ਡੀ ਐਸ ਪੀ ਸੇਖੋ ਦੀ ਇਹ ਇੰਟਰਵਿਊ ਕਿਉ ਨਹੀ ਕਰਦਾ ਇਹ ਯਾਦੂ
Atinderpal di v ni krda
ਇਸ ਯਾਦੂ ਨੂੰ ਪੱਤਰਕਾਰਤਾ ਦੇ ਬਾਰੇ ੳ ਅ ਦਾ ਨਹੀਂ ਪਤਾ ! ਦਫ਼ਾ ਕਰੋ ! ਪਤਾ ਨਹੀਂ ਕੁਕੀ ਹੁਣੀ ਕਿਉਂ ਚਲੇ ਗਏ ?
ਜੇ ਖ਼ਾਲਸਾ ਜ਼ੁਲਮ ਨਹੀਂ ਕਰਦਾ ਤਾਂ ਸਹਿ ਕਿਵੇਂ ਲਊ। ਕੁੱਕੀ ਜੇ ਦੂਜੇ ਸਿੰਘ ਬੰਦੀ ਆ ਤੂੰ ਰਿਹਾ ਕਿਵੇਂ। ਨਾ ਖੁਲਵਾ ਆਪਣੀਆਂ ਪਰਤਾਂ ਡੀਂਗਾਂ ਜ਼ਿਆਦਾ ਮਾਰ ਰਿਹਾ ਹੈ। ਤੇਰੀ ਕੀਤੀ ਕੁਰਬਾਨੀ ਦਾ ਸਤਿਕਾਰ ਹੈ ਪਰ ਹੱਥ ਤੇਰੇ ਆ…….
ਸਭ ਕੁਝ ਤੁਹਾਡੇ ਧੂਤਿਆ ਦੇ ਹੱਥ ਹੈ । ਕੁਰਬਾਨੀ ਦਾ ਸਤਿਕਾਰ ਵੀ ਤਾਅਡੇ ਸਰਟੀਫਿਕੇਟ ਨਾਲ ਹੈ ।
ਦੀਪ ਸਿਧੂ ਨੇ ਕੀ ਕੀਤਾ ਸੀ ? ਉਹਨੂੰ ਤੁਸੀ ਸੰਤਾ ਤੋ ਵੀ ਵਧ ਉਭਾਰੈਆ। ਕੋਈ ਗੱਲ ਨਾ ਬਾਤ ।
ਔਖਾ ਲੱਗਦਾ ਤੇਰਾ ਵੀ ਮੈਨੂੰ। ਕੋਈ ਤਕੜਾ ਹੀ ਬੁੱਧੀ ਜੀਵੀ ਲੱਗਦਾ ਕੁੱਤੀ ਗਿੱਲ ਵਾਂਗੂ।
ਗਿੱਲ ਬਾਈ ਜਦੋਂ ਤੁਸੀਂ ਘਰੋ ਨਿਕਲੇ ਸੀ ਤਾਂ ਤੁਸੀਂ ਵੀ ਕੱਲ ਦੇ ਜਵਾਕ ਸੀ
Te ohne sab gum k dekh lyea k sab ki khel kr reha amritpal
Kuki gill ne ਕੁਝ ਕਰ ਕੇ dikhaya
ਗਲਬਾਤ ਤੋਂ ਅੰਦਰੋਂ ਈਰਖਾ ਝਲਕਦੀ।
ਕੁੱਕੀ ਗਿੱਲ ਜੀ ਤੇ ਵਾਹਿਗੁਰੂ ਮੇਹਰ ਕਰੇ ਗਿੱਲ ਸਾਬ ਦਾ ਬਹੁਤ ਵੱਡਾ ਤਜਰਬਾ ਹੈ ਪੰਜਾਬ ਨੂੰ ਆਪਣੇ ਪੁਰਾਣੇ ਯੋਧੇਆ ਦੇ ਤੁਜਰਬੇ ਦੀ ਲੋੜ ਹੈ ਵਾਹਿਗੁਰੂ ਮੇਹਰ ਕਰੇ 🙏
Aj or puraneyea Galla vich farak .sarkara to navajey hoyea parwar v kahdey ney ???????? . .Sara kujh khoyea ja reha sub kujh per .?????? Socho samjho sikho.. sikho kujh sikho mil k hal Karo
ਕੌਣ ਸੱਚਾ ਕੌਣ ਝੂਠਾ ਇਹ ਵਾਹਿਗੁਰੂ ਜੀ ਨੂੰ ਪਤਾ ।
ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਲਈ ਗ੍ਰੈਜੂਏਟ ਹੋਣਾ ਜਾ ਦੁਨੀਆਵੀ ਪੜਾਈ ਕਰਨਾ ਜ਼ਰੂਰੀ ਨਹੀਂ ।
ਹਉਮੈ ਦੀਆਂ ਐਨਕਾਂ ਲਾਹ ਕੇ ਦੇਖੋਗੇ ਤਾਂ ਸਾਰੇ ਚੰਗੇ ਲੱਗਣਗੇ ।
ਦੁਨਿਆਵੀ ਪੜਾਈ ਨਾਲ ਪੈਸਾ ਕਮਾਇਆ ਜਾ ਸਕਦਾ ਹੋਰ ਬਹੁਤ ਸਾਰੇ ਜਗਾ ਤੇ ਇਹ ਕੰਮ ਨਹੀ ਆਉਂਦੀ ਸਗੋਂ ਹੰਕਾਰ ਨੂੰ ਵਧਾ ਦਿੰਦੀ ਐ । ਜਿਹਨੂੰ ਗੁਰੂ ਨਾਲ ਪ੍ਰੇਮ ਨਹੀ ਉਸਨੂੰ ਇਹ ਗੱਲਾਂ ਸਮਝ ਨਹੀ ਆਉਣੀਆ ।
Kya hatyar Chukna guru naal pyar, his tra muslman kehnde tan sir se juda.
@@pawanjitsingh5435 ?? Please read my message again then type ur reply .
Veer ji khooh ch utran lgya coat pent pauna thik nhi ....... kuki bhaji ihi keh riha.....jiho jihi ldai uho jihe hathyaaar .....kuki always right....m agree with kuki sir, with respect.
yadwinder ji tuhanu amritpal ton bina hor kujh sujhda nahi.bilkul bakwas question si tuhade
Bilkul jaruri hai education.
ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
ਕੁੱਕੀ ਭਾਜੀ ਤੁਹਾਡਾ ਮਾਨਸਿਕ ਸੰਤੁਲਨ ਵਿਗੜ ਚੁੱਕਾ ਹੈ ਤੇ ਤੁਹਾਨੂੰ ਗਿਆਨ ਦਾ ਬਹੁਤ ਜ਼ਿਆਦਾ ਹੰਕਾਰ ਹੈ । ਤੁਹਾਨੂੰ ਕਿਤਾਬਾ ਪੜ ਪੜ ਕੇ ਗਿਆਨ ਦੀ ਹਾਉਮੈਂ ਨੇ ਜਕੜ ਲਿਆ ਹੈ । ਤੁਸੀ ਸਿੱਖ ਸਿਧਾਤਾਂ ਤੋਂ ਬਹੁਤ ਦੂਰ ਚਲੇ ਗਏ ਹੋ ।
Kiddan Lalit Makhan de putt.Ehi Simranjeet Singh Mann ne Daduwal nu jathedar banaya c.
Kuki ਹਕੂਮਤ ਦਾ toka ਬਨ ਗਿਆ
ਫਿਰ ਨਿਗਲਿਆ ਪੰਜਾਬ
@@jashpalsingh1875 ਜਿਨ੍ਹਾਂ ਨੇ ਮੱਖੀ ਨਹੀਂ ਮਾਰੀ ਉਹ ਹੁਣ ਕੌਮੀ ਜਰਨੈਲ ਹਨ.ਅਤੇ ਲਲਿਤ ਮੱਖਣ ਨੂੰ ਮਾਰਨ ਵਾਲਿਆਂ ਨੂੰ ਹੁਣ ਗੱਦਾਰ ਕਿਹਾ ਜਾਂਦਾ ਹੈ.
@@gagan77100 ਲਲਿਤ ਮਾਕਨ ਨੂੰ ਮਾਰਨ ਵਾਲੇ ਤਾਂ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੋਏ ਪੂਨੇ ਦੀ ਯਰਵਦਾ ਜੇਲ ਵਿਚ ਫਾਂਸੀ ਚੜ੍ਹੇ ਸੀ।
@@gagan77100 par o lalit makkan de murder lyi regret feel krda ajj…te dhakke naal apne kitte nu justify te dusre de kitte nu blame kr reha
ਪੱਤਰਕਾਰ ਵੀਰ ਜੀ,, ਤੂੰ ਬਹੁਤ ਬੇਵਕੂਫ਼ ਪਾਗ਼ਲ ਬੇਜਮੀਰਾ ਬੰਦਾ ਏਂ,,ਜੋ ਵਾਰ ਵਾਰ, ਇਸ ਬੰਦੇ ਨੂੰ ਸਵਾਲ ਕਰ ਰਿਹਾ ਏਂ,, ਤੂੰ ਪਤਿਤ ਬੰਦਾ ਏਂ,,❤❤ ਡੀ ਸੀ ਨਾਗੋਕੇ ❤❤
ਜੋ ਵੀ ਸਿੱਖੀ ਦੀ ਗੱਲ ਕਰਦਾ ਸ਼ੁਰੂ ਚ ਹੀ ਤਾਂ ਅਸੀਂ ਉਸਨੂੰ ਭੰਡਣਾ ਸ਼ੁਰੂ ਕਰ ਦਿੰਦੇ ਆਂ
ਫਿਰ ਸਿੱਖੀ ਦੀ ਗੱਲ ਕੌਣ ਕਰੂ...?? ਯਾਰ ...
ਆਪਾਂ ਐਪਰੀਸ਼ੇਟ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਸਨੂੰ ਭੰਡੀਏ ਹੀ ਨਾਂ....
ਮੌਕਾ ਤਾਂ ਦਿਓ ਕਿਸੇ ਨੂੰ....🙏🙏
Ki sikhi de gal karda gurbani ta ohne haale aap nahi padi guru granth Saab padho aap thanu kise de lodh nahi eho jihe amritpal vargea ne kush nahi le ke dena
Good vir ji
Nijjar right
@@deepnijjar1361 tuc prhi aa veer ji?? Tuc aajo krlo gall
nijjarr huni o lokk aah jere sochdeh aah k sanu v amrit shakna pena 🤦🏿♂️
Finally. Very glad glad to see a reputable person giving a logical analysis of this whole issue, most others have just become blind sheep.
Paji sika nu Canada to America to mangwalo
ਸਹੀ ਜੀ। ਨੋਜਵਾਨਾਂ ਨੂੰ ਕਿਰਤ ਕਰਨੀ ਚਾਹੀਦੀ ਹੈ। ਜਿਨੀ ਵੀ ਹੋ ਸਕੇ। ਬੱਚਿਆਂ ਨੂੰ ਪੜਾਈ ਤੇ ਇਕਾਗਰਤਾ ਦੇਣੀ ਚਾਹੀਦੀ ਹੈ।
ਹਿਸਟਰੀ ਬੁੱਕਾਂ ਚ ਕੁੱਕੀ ਦੀ ਦੇਣ ਹੈ ਪਰ ਹਰ ਕਿਸੇ ਨੂੰ ਐਵੀਂ ਜਾਂ ਅਨਾੜੀ ਜਾਂ ਟਿੱਚ ਸਮਝਣਾ ਰਿਐਲਟੀ ਜਾਂ ਸਮਝ ਤੋਂ ਕੋਹਾਂ ਦੂਰ ਐ।ਸੰਘਰਸ਼ ਜਾਂ ਹੱਕਾਂ ਲਈ ਜਰੂਰੀ ਨਹੀਂ ਪੀ ਐਚ ਡੀ ਹੋਣੀ ਲਾਜਮੀ ਹੋਵੇ।
ਇਹ ਗੱਲ ਹਮੇਸ਼ਾਂ ਯਾਦ ਰੱਖ ਲਓ ਲੋਕੋ, ਵੀਰੋ, ਜੱਥੇਦਾਰੋ, ਸਿਆਸੀ ਪਾਰਟੀ ਵਾਲੋ, ਵੱਖ-ਵੱਖ ਕੌਮੀ ਧਿਰ ਦੇ, ਮੈਂਬਰੀ / ਕਮੇਟੀ ਦੇ ਲੋਕੋ ... ਸਤਕਾਰ ਯੋਗ ਸਰਦਾਰ ਰਣਜੀਤ ਸਿੰਘ ( ਕੁੱਕੀ ) ਗਿੱਲ ਜੀ, ਅਤੇ ਹੋਰ ਵੀ ਪੰਜਾਬ ਪੱਖੀ ਬੁਲਾਰੇ ਜੋ ਬੁੱਧੀਜੀਵੀ, ਸੂਝਵਾਨ, ਸ਼ਾਂਤਮਈ ਢੰਗ ਨਾਲ ਲੋਕ ਭਲਾਈ ਲਈ ਵਿਚਾਰ-ਵਟਾਂਦਰਾ ਤੇ ਵਿਸ਼ਵਾਸ਼ ਕਰਨ ਵਾਲੇ ... ਜੋ ਅਪਣੀ ਜਿੰਦਗੀ ਦੇ ਤਜ਼ਰਬੇ ਤੋਂ ਪੰਜਾਬ ਅਤੇ ਪੰਜਾਬੀਅਤ ਬਾਰੇ, ਸਮਾਜਿਕ ਲੋਕ ਭਲਾਈ ਲਈ ਸੱਚ, ਹੱਕ, ਇੰਨਸਾਫ ਦੀ ਅਵਾਜ਼ ਬੁਲੰਦ ਕਰ ਰਹੇ ਹਨ .. ਓਹੋ ਸੂਰਜ ਵਾਂਗ ਹਨ ... ਸੌ ਜੇ ਕਰ ਤੁਸੀਂ ਸੂਰਜ ਨੂੰ ਥੁੱਕੋਗੇ ਤਾਂ ਅਪਣੀ ਥੁੱਕ ਆਪਣੇ ਉਤੇ ਹੀ ਸਦਾ ਡਿੱਗਦੀ ਹੈ ... ਇੰਜ ਨਾਸਮਝੀ ਦੀ ਬੱਚਕਾਨੀ, ਹਰਕਤਾਂ ਕਰਕੇ ਤੁਸੀਂ ਅਪਣਾ ਅਤੇ ਆਪਣੇ ਪਿੱਛੇ ਲੱਗੇ ਭੋਲੇ ਲੋਕਾਂ ਦਾ ਸਮਾਂ ਅਤੇ ਜੀਵਨ, ਜਵਾਨੀ ਦੋਨੋ ਬਰਬਾਦ ਕਰ ਰਹੇ ਹੋ ... ਉਨ੍ਹਾਂ ਦੀ ਬਰਬਾਦੀ ਦਾ ਕਾਰਣ ਤੁਸੀਂ 'ਖ਼ਾਲਿਸਤਾਨ' ਦੇ ਫ਼ੋਕੇ ਨਾਅਰੇ ਲਾਉਣਵਾਲੇ ਚੰਦ ਲੋਕ ਹੋ ... ਜੋ ਪੰਜਾਬ ਨੂੰ ਕਦੇ ਵੀ ਹੱਸਦਾ-ਖੇਡਦਾ-ਵਸਦਾ ਵੇਖ ਨਹੀਂ ਸੱਕਦੇ ... ਅੱਜ ਪੰਜਾਬ ਦੀ ਜੋ ਹਾਲਤ ਹੈ ਉਹੋ ਨਿਰਾ ਤੁਹਾਡੀਆਂ ਸੋਚ ਵਜੋਂ ਹੈ ... ਤੁਹਾਡੇ ਲੋਕਾਂ ਦਾ ਪਰਦਾਫਾਸ਼ ਇਹ ਸ਼ੇਰ ਜਦੋਂ ਕਰਦੇ ਹਨ ਤੋ ਤੁਹਾਨੂੰ ਮਿਰਚਾਂ, ਕੰਡ ਲੜਦੀ ਹੈ ... ਸਮਾਂ ਆਇਆ ਹੋਇਆ ਹੈ ... ਹੁਣ ਛੇਤੀ ਹੀ ਅਕਾਲ ਪੁਰਖ ਆਪ ਹੀ ... ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗਾ ... ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ 🙏🏻
Very true
99ooooooooo9ooooooooooooooooo99ooooooooooooooooo9oooooiiiiiiiiiii9oooooooooooiiiiiiiiiiiiiiiiiiiiiiiiiiiiiiiiiii8ii88i8iiiiiiiiiiiiiiiii8iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii
84 ਚ ਵੀ ਸਾਡੇ ਕੋਲ਼ੋਂ ਭੁੱਲ ਹੋ ਗਈ ਸੀ…..ਸਿੱਧਾ ਸਿੱਧਾ ਏਹ 84 ਦਾ ਜੁੰਮਾ ਸੰਤਾ ਸਿਰ ਸੁੱਟ ਰਿਹਾ
Lok fer v ehnu soorma keh rhey....swaah
@@j.ksingh8142 ਓਹਦੇ ਜਿੱਡੀ ਕੁਰਬਾਨੀ ਤਾ ਕਰ ਫੇਰ ਕਿੰਤੂ ਪ੍ਰੰਤੂ ਕਰ ਲਈ । ਜੇਕਰ ਕੋਈ ਚੰਗੀ ਗੱਲ ਕਹਿ ਰਿਹਾ ਤਾਂ ਸੁਣ ਲਈ ਦਾ ਅਵੇ ਹਮੇਸ਼ਾ ਲਕੜਸਿਰੇ ਬਣ ਕੇ ਨਹੀਂ ਫਿਰਦਾ
Good. Interview. Great .thoughts
By .kuki.gill.ji
ਮੀ ਸਹਿਮਤ ਹਾ ਤੁਹਾਡੇ ਨਾਲ ਗਿਲ ਸਹਿਬ
ਮੈਂ ਰਣਜੀਤ ਸਿੰਘ ਕੁਕੀ ਗਿੱਲ ਨੂੰ ਬਹੁਤ ਸਿਆਣਾ ਸਮਝਦਾ ਸੀ ਪਰ ਲਗਦਾ ਹੈ ਇਹ ਵੀ ਈਗੋ ਕਰਕੇ ਹੀ ਅਮ੍ਰਿਤਪਾਲ ਦਾ ਵਿਰੋਧ ਕਰ ਰਹੇ ਨੇ।
ਕਾਹਦੀ Ego ??
@@gursimranbhatti8943 mai dasa ae kida bach gya jail cho hor kao ni aye singh
Kuki hona na kis lai hathyar chuka c
ਇਸ ਨੂੰ ਦੁਖ ਕਿਸ ਗਲ ਦਾ।
Oh prawa machda Amrit pal bhai sahib to app ta kesh dahdi munni firda aaya bada sikh tu ha ki dasi tu deta ki Punjab nu harpreet singh veer kukki gill varge nu ignore Kara kro
100% ਸੱਚੀਆਂ ਗੱਲਾਂ ❤️❤️❤️❤️❤️
Good Kuki Veer Lagay raho. Asi sab tuhanday nal han.
ਕੁੱਕੀ ਤੂੰ ਚੰਗਾ ਬੰਦਾ ਹੈ ਪਰ ਤੂੰ ਬਦਲਿਆ ਗਿਆ ਲੱਗਦਾ ਰੱਬ ਮੇਹਰ ਕਰੇ
ਸਿਰ ਦੇਣ ਦਾ ਮਤਲਬ ਆਪਣਾ ਮਨ ਤਨ ਗੁਰੂ ਨੂੰ ਦੇ ਦੇਣਾ
ZAWA SAHI GAL AA VEER JI PATA SAB KUSH HAI AHNA NU........
Guru was hind di chaddar not Punjab di chaddar ena jya difference hai aaj de fukryan Ch te itihaas de soormaya Ch
@@rakeshsharma1362 ਚੱਕਰ ਤੇ ਇਹੀ ਆ ਹਿੰਦ ਦੀ ਚਾਦਰ ਆ but ਹਿੰਦ ਨੇ ਕਿੰਨੀ ਕੇ ਕਦਰ ਕਰ ਲਈ ਗੁਰੂ ਦੇ ਸਿੱਖਾਂ ਦੀ
ਤੂੰ ਦੇ ਦੇ ਫੇਰ ਸਿਰ
Punjab needs more people like him well
Educated & knowledge. Gill Saab Bahut sahi galla keh geya after 42:00
akaal takht v ta othe e eha
@@Sunilsingh003ki matlab Tera ?
@@KuldeepSingh-mb8rn mainu tan ap nhi patta ki likha hoya main
@@Sunilsingh003 Shri Akal thakht bare keha sayad tu Sikh a k hindu a?
@@KuldeepSingh-mb8rnHindu kadu tu maharaja ranjit singh diya dp lan lg gye
ਅੱਜ ਸਿੱਖ ਨੂੰ ਸਿੱਖੀ ਬਚਾਉਣ ਲਈ ਕੁਰਬਾਨੀ ਦੇਣੀ ਪੈਣੀ ਆ,,, ਵਾਹਿਗੁਰੂ ਜੀ ਸਿਰ ਤੇ ਹੱਥ ਰੱਖੇ,,, ਸਾਨੂੰ ਚੰਗੇ ਮਾੜੇ ਇਨਸਾਨ ਦੀ ਪਰਖ ਕਰਵਾਉਣ ਦੀ ਅੱਖ ਬਖਸ਼ਣ 🙏
ਗਿੱਲ ਸਾਹਿਬ ਤੁਸੀਂ ਜੋ ਕੀਤਾ ੳਸ ਦਾ ਧੰਨਵਾਦ ਪਰ ਹੁਣ ਆਪਜੀ ਅਰਾਮ ਕਰੋ ॥
Baiii sharam krr bc aglee teri jawani jailaan ch kadd dii ohh vii aah swaaal krrdee hoyee ki apaan kithe glt si kithe maar khaddi ohnu samjhaan lyii
Acha tuci amritpal de piche ja k ਨਾਅਰੇ ਮਾਰੋ
ਤੁਸੀਂ ਮਹਾਂ ਬੁਧੀਜੀਵੀ ਵਿਅਕਤੀ ਹੋ ਦਲੇਰ ਹੋ ਤੁਸੀਂ ਮੁਕਾਬਲੇ ਨਹੀਂ ਹਨ ਤੁਸੀਂ ਮਹਾਨ ਹੋ
Sahi gl aa ehnu keh aaraam kr😂
Ha Sach no bolo Gill Sahib
Gill sàab gal baat okay aa g att g, Sab Sachi gal aa tudaaia
🙏Waheguru ji 🙏
ਅਸੀ ਗੂਰੂ ਦੇ ਨਾਲ ਹਾ
ਹੋਰ ਨਾਲ ਨਹੀਂ ਗੁਰੂ ਦਾ ਸਿੱਖ ਗੁਰੂ ਨਾਲ ਹੈ
ਸਮਾਂ ਬੜਾ ਬਲਵਾਨ ਹੈ ਵਕਤ ਦੀ ਲੋੜ ਹੈ
ਸਮਾਂ ਆਏ ਗਾ ਜਦੋਂ ਸਾਰਿਆ ਦਾ ਪਿਆਰ
ਮੇਲੇ ਗਾ
ਜਦੋਂ ਗੁਰੂ ਦਾ ਸਿੱਖ ਰਾਜ ਕਰੇ ਗਾ
ਨੇਕ ਮਨ ਵਾਲਾ
ਵਾਹਿਗੁਰੂ ਦੇ ਭੈ ਵਾਲਾ
ਸਮਾਂ ਜਰੂਰ ਆਵੇ ਗਾ
ਪਾਪ ਦਾ ਰਾਜ ਪਿਲਾ ਵੀ ਸੀ ਚਲਾ ਜਾਏ ਗਾ
ਵਾਹਿਗੁਰੂ ਮੇਹਰ ਕਰੇ ਸਾਰਿਆ ਤੇ
ਆ ਗਿਆ ਵੀਰ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਡਿਵੇਟ ਕਰ ਲਾ ਤੂ ਪਤਾ ਲੱਗ ਜਾਊ ਤੈਨੂੰ ਆਪਣੇ ਆਪ ਨੂੰ ਤੂ ਜ਼ਿਆਦਾ ਪੜਿਆ ਲਿਖਿਆ ਸਮਝਦਾ
Good
ਸਿਰਫ। ਮੈਂ ਮੈਂ ਆ ਬੱਸ
Bus kr chawlo ...
Tuhadi bund padwauga oh .. fake I'd waliyo fukrio
Debate hunda .
Bilkul ji
Kuki gill ji excellent discussion 🙏
ਮਹਾਰਾਜ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ।
ਗਿੱਲ ਸਾਹਿਬ ਪੰਥ ਨੂੰ ਤੁਹਾਡੀ ਬਹੁਤ ਲੋੜ ਹੈ ਜੀ।
Kuki gill has expertise of every expect of incidents of Punjab. Very well knowledgeable person.
ਗੁਰੂ ਸਾਹਿਬ ਕਿਰਪਾ ਕਰਕੇ ਕਿਸੇ ਬੰਦੇ ਤੇ ਇਕ ਪਲ ਵਿਚ ਬਦਲ ਸਕਦੇ ਹਨ ਏਸ ਨੂੰ ਗੁਰੂ ਸਾਹਿਬ ਵਾਰੇ ਕੁਜ ਪਤਾ ਨੀ
ਕੁੱਕੀ ਜੀ ਜਿੰਨਾ ਨੇ ਸਾਰੀ ਉਮਰ ਕੌਮ ਲੇਖੇ ਲਾ ਕੇ ਫਿਰ ਦੁਨੀਆ ਦੇ ਇਨਕਲਾਬ ਬਾਰੇ ਪੜ ਕੇ ਅਵਦੀਆ ਗਲਤੀਆ ਤੋ ਸਿੱਖ ਕੇ ਤੇ ਦੂਰ ਦੀ ਉਸਾਰੂ ਸੋਚ ਹੋਂਦ ਚ ਲਿਆਂਦੀ ਉਣਾ ਦੀ ਜਗ੍ਹਾ ਅੰਮ੍ਰਿਤਪਾਲ ਵਰਗੇ ਦੀਆ ਗੱਲਾਂ ਸੁਣ ਕੇ ਬਿਨਾ ਸੋਚੇ ਸਮਝੇ ਨਤੀਜੇ ਦੀ ਪਰਵਾਹ ਕੀਤੇ ਜਿਹੜੇ ਲੋਕ ਹੁਣ ਇਹਦੇ ਮਗਰ ਲੱਗੇ ਫਿਰਦੇ ਆ ਉਣਾ ਲੋਕਾਂ ਤੇ ਤਰਸ ਆਉਂਦਾ ।
ਕੁੱਕੀ ਗਿੱਲ ਜਦੋਂ ਤੁਸੀ ਸਿੱਖ ਸੰਘਰਸ਼ ਦਾ ਹਿੱਸਾ ਬਣੇ ਤੁਸੀ ਵੀ ਤਾਂ ਜਵਾਕ ਸੀ ਉਸ ਵਕਤ ਕਿਉ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਅਮ੍ਰਿਤਪਾਲ ਸਿੰਘ
Deep Sindhu jindabad miss you veer 🙏👍🏾👌
Reena thudi mata hoyi fir 🤔 Platina chor di GF
Ki kitaa os chwala ne evi enotions ch aa k Galla mari jane o koi gal ta dasdo osdi
@@indergill5794 sahi gal vere
ਦੀਪ ਸਿਧੂ ਨੇ ਕੀ ਕੀਤਾ ?
@@indergill5794 ਤੇਰੀ ਨਿੱਕੀ ਯਾਹੀ ਸੀ
❤
ਹੀਰਾ ਬੰਦਾ ਕੁੱਕੀ ਗਿੱਲ
ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜਿੰਦਾਬਾਦ
Kukki gill sir you’re great personality 👌🏻👌🏻👌🏻👌🏻
I never supported the khalitani I listened to kulki Gill I salute him he is trying to tell today's Sikh youth not to repeat 1984
ਮੈਂ ਆਪਣੇ ਹਰ ਕਮੈਂਟ ਵਿੱਚ ਬਹੁਤ ਦੇਰ ਤੋਂ ਕਹਿ ਰਿਹਾ ਹਾਂ ਕੇ ਅੰਮ੍ਰਿਤਪਾਲ ਸਿੰਘ ਭਾਰਤੀ ਖੁਫੀਆ ਏਜੰਸੀਆਂ ਅਤੇ ਅਜੀਤ ਡੋਭਾਲ ਦੇ ਦਿਮਾਗ ਦੀ ਉਪਜ ਹੈ। ਬਾਈ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੇ ਜੋ ਵੀ ਕਿਹਾ ਸਭ ਕੁਝ ਸਹੀ ਕਿਹਾ ਹੈ।
ਐਵੇ nhi ਕਹਿੰਦੇ ਪੰਜਾਬੀ ਪੰਜਾਬੀ da ਵੈਰੀ ਅਗਰ koi ਕੌਮ ਦੀ ਗੱਲ ਕਰਦਾਂ ਬੱਸ ਸ਼ੁਰੂ ਹੋਜੂ ਲੱਤਾਂ ਖਿੱਚਣ ਦੀਪ ਵੀ ਬੁਰਾ ਲੱਗਦਾ ਇਹਨੂੰ ਅੰਮ੍ਰਿਤ ਵੀ ਬੁਰਾ ਲੱਗਦਾ ਫੇਰ ਆਪ ਅੱਗੇ ਲੱਗ ke ਕਿਉਂ nhi ਤੁਰਦਾ ਕੇ ਬੱਸ ਘਰੇ ਬੈਠ ਕੇ ਗੱਲਾਂ ਮਾਰਨੀਆਂ ਦੂਜਿਆਂ ਦਿਆਂ ਲੱਤਾ ਖਿੱਚਣੀਆਂ
Deep Singh Sidhu te Bhai Amritpal Singh jindabad
ਗਿੱਲ ਸਾਹਿਬ ਦੀ ਸੋਚ ਨੂੰ ਸਲਾਮ ਹੈ
Great thoughts kukee bro.🇺🇸🇺🇸🇺🇸🇺🇸🦁🦁🙏🙏
Enlighted soul. Gem of a person.
Knowledge boldi hai bht vadia ji❤
ਕੁੱਕੀ ਭਾਰਤੀ ਏਜੰਸੀਆਂ ਦਾ ਦਲਾਲ ।ਸਿੱਖੋ ਇਹੋ ਜਿਹੇ ਗਦਾਰਾ ਤੋਂ ਸੁਚੇਤ ਰਹੋ
Respect kukki gill saab ❤️🙏
Boht vadia glla kitiya bhai sahab ne 👍🏻🙏🏻
State ਏਹੋਜੇ ਬੰਦੇ ਰੋਜ ਖੜੇ ਕਰੇ। ਲੱਤਾਂ ਨਾ ਖਿੱਚੋ ਕੁੱਕੀ ਸਾਬ,ਚੰਗੀ ਭਲੀ ਇੱਜਤ ਥੋਡੀ
ਕੁੱਕੀ ਵੀਰ ਜੀ ਤੁਹਾਡੀ ਸੋਚ ਵੀ ਵਧੀਆਂ ਤੁਹਾਡੀ ਕੁਰਬਾਨੀ ਵੀ ਬਹੁਤ ਵੱਡੀ ਹੈ ਪਰ ਗੁਰੂ ਰਾਮਦਾਸ ਜੀ ਘਰ ਵੀ ਹੈ ਦਰਬਾਰ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਪਹਿਨੀਆਂ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੀ ਬਨ੍ਹਾਇਆਂ ਸ਼ਸਤਰ ਵੀ ਰੱਖੇ ਅਤੇ ਜੰਗਾਂ ਵੀ ਲੜੀਆਂ
Veer merea Kukki Gill huran ne Lalit Makan Gulal naal ne marea hatearan naal he marea
Gill ji great view thanks you are great ❤❤
Kukki gill intelligent and right and imandar person of sikh kom
ryt
Aho maffi mag k tras de adhar bhr aea ee bnda
Yes
@@sukhirandhawa3723 maffi nahi si mangi os lady nal dialogue kita si fir os nu samaj aa gai si
@@jagdevsamra2829 enna nu kya pta dialogue kya hunda hai ... Lalla Lalla
Chakdiange mardiange ... enna nu ahi aaunda
Kuki gill is a mature and right person. He has given his life for the sikh struggle n sikh determination, we must listen him.
Why he cuts his beard
Je eh sikh koum lyi determined hunda ta amrit shakda singh sajda .
Dadhi munn ke pagg banke singh soorma nhi bnya janda.
@@vikramjeetsinghh soorma ohde kamma ne banaya ohnu. Je daarhi aale hi soorme hunde ta tu poohle nu v soorma kehna si. Enna tatta na ho.
@@simprodigy m eh ta nhi keha sare dadhi aale soorme hunde ne ya jina nhi rkhi oh nhi hunde. Soorme ta hindua ch v rhe jina di dadhi shayd na howe Par m gal sikh dharam di maryada di kiti.
Sikhi ki kehndi hai?
@@vikramjeetsinghh tusi keha “dadi munn k pagg bann k soorma ni banea janda”
Fer keha ki bina daarhi waale v soorme hunde ne par hindu.
Matlab tusi keh rhe je sikh ne daarhi ni rakhi oh soorma nai, par eh gall tuhadi ult ho gyi kyunki es bande ne bahadri vaale kamm sikh kaum lyi kite. Eh 14 saal ethe nyc che mcc vich reha jo ki transitional correctional facility hai just because eh extradite ni si ho reha. Oh jailan lamba time kaddan vaaste nai bania, fer v reha fer jado wapis apne aap extradite krke gea ta bina parwah kare india di jail che gya. Badla v lea ta sikh riots de leader nu maaran da. Eh vaadhu daleri aa bai. Tere mere naalo vaddh k.
ਬਾਈ ਰਿਪੋਰਟਰ ਸਾਹਿਬ ਜਦੋਂ ਓ ਜਵਾਬ ਦੇ ਰਹੇ ਆ ਗਲ਼ ਪੂਰੀ ਹੋ ਜਾਂਦੇ
ਕੂਕੀ ਨੇ ਕਿਨ੍ਹਾਂ ਬੇਤੁਕਾ ਤਰਕ ਦਿੱਤਾ ਕੇ ਇੱਕ 12 ਪਾਸ ਆ ਇੱਕ ਐਮ ਐਸ ਸੀ।ਪੜਾਈ/acedmics ਅਤੇ ਬੌਧਿਕਤਾ/intellect ਵਿੱਚ ਫਰਕ ਹੁੰਦਾ ਕੂਕੀ ਜੀ।
ਅੱਤ ਹੰਕਾਰੀ ਬੰਦਾ ਹੈ ਇਹ!
ਪੜਿਆ ਲਿਖੇ ਨੂੰ ਲਗਦਾ ਅਨਪੜ੍ਹ ਮੂਰਖ ਲੱਗਦੈ।ਕੂਕੀ ਜੀ ਸਤਿਕਾਰ ਕਰਦੇ ਲੋਕ ਇੰਝ ਨਾ ਕਰੋ
Ranjit singh kuki gill verge kaum de heerian ne guru gobind singh ji di kaum nu jinda rakhyaa hai
ਅਸੀਂ ਤੁਹਾਡੀ ਪੜਾਈ ਦੀ ਕਦਰ ਕਰਦੇ ਹਾਂ ਕੁਕੀ ਗਿੱਲ ਜੀ ਤੁਹਾਡੀ ਸੇਵਾ ਨੂੰ ਸਿਜਦਾ ਹੈ, ਅਮਿ੍ਰਤਪਾਲ ਦੀ ਸੋਚ ਤੇ ਤਰੀਕੇ ਨੂੰ ਚਲੋ ਮਨਾ ਕਰਦਿਓ ਕਿਉਂਕਿ ਅਨਪੜ ਹੈ ਪਰ ਜੇ ਤੁਸੀਂ ਦੀਪ ਸਿੱਧੂ ਲਈ ਇਦਾਂ ਦੇ ਕਈ ਆਉਂਦੇ ਕਈ ਜਾਂਦੇ ਆ ਤਾਂ ਮਹਾਂਪੁਰਸ਼ੋ ਤੁਹਾਡੇ ਲਈ ਵੀ ਕੱਲ ਨੂੰ ਏਦਾਂ ਬੋਲਿਆ ਜਾਵੇਗਾ ਫਿਰ ਤੁਹਾਡੇ ਸੰਘਰਸ਼ ਨੂੰ tragic accident ਹੀ ਮੰਨਿਆਂ ਜਾਵੇਗਾ। ਦੀਪ ਸਿੱਧੂ ਤੁਹਾਡੇ ਨਾਲੋਂ ਕਿਹੜੇ ਪਾਸਿਉਂ ਘੱਟ intellectual ਸੀ?? ਦੀਪ ਸਿੱਧੂ ਨੇ ਤਾਂ ਸੋਧਾ ਲਾਉਣ ਵਾਲੀ ਟਕਰਾਉ ਵਾਲੀ ਕਦੇ ਗੱਲ ਨਹੀਂ ਕੀਤੀ ਸੀ, ਓਸਦਾ ਤਰੀਕਾ ਦੇਖਲੋ ਕਿਵੇਂ ਸਟੇਟ ਦੀਆਂ ਅੱਖਾਂ ਵਿੱਚ ਰੜਕ ਗਿਆ।
ਸਿਖਾਂ ਨੂੰ ਕਿਹੜਾ ਮਾਡਲ ਅਪਨਾਉਣਾ ਚਾਹੀਦਾ?
ਭਾਜੀ ਮੈਂ ਮੈਂ ਮੈਂ ਨਾਲ ਘਰ ਵੜ ਕੇ ਕੀ ਫਾਇਦਾ,ਆਪ ਤੁਸੀਂ ਰੁਕੇ ਹੋਏ ਹੋ ਨੌਜਵਾਨੀ ਨੂੰ ਲਾਵਾਰਿਸ ਛੱਡਿਆ ਹੋਇਆ ਤੁਸੀਂ ਤਾਂ ਐਨੇ ਔਖੇ ਸੰਘਰਸ਼ ਦੇਖੇ ਹਨ ਲੋਕਾਂ ਨੂੰ ਘਰੋਂ ਨਿਕਲਣ ਜੋਗੇ ਕੀਤਾ ਹੈ ਹੁਣ ਕੀ ਗੱਲ ਹੈ ਤੁਸੀਂ ਹੁਣ ਡਰ ਗਏ ਹੋ?? ਖਲਾਅ ਹੈ ਨੌਜਵਾਨੀ ਨੂੰ ਗਾਈਡ ਕਰਨ ਦੀ ਲੋੜ ਹੈ ਤਾਂ ਹੀ ਇੱਕ ਘੱਟ ਪੜੇ ਨੂੰ ਵੀ ਨੌਜਵਾਨਾਂ ਨੇ ਅਪਣਾ ਲਿਆ ਹੈ। ਜਾਂ ਤੇ ਅੱਗੇ ਆਉ ਨਹੀਂ ਤਾਂ ਆਪਜੀ ਵੀ ਤਮਾਸ਼ਬੀਨ ਹੀ ਅਖਵਾਉਣਾ ਹੈ ।
84 ਵਿਚ ਗਲਤੀ ਕੀਤੀ ਹੁਣ ਨਾ ਕਰਲਿਓ ?
ਬਾਬਾ ਜਰਨੈਲ ਸਿੰਘ ਜੀ ਨੂੰ ਵੀ ਇਹ ਹੁਣ ਗਲਤੀ ਦਸ ਰਹੇ ਨੇ?
Yg.tusi.garet.o.par.eh.dso.k.maharaja.ranjit.singh.ne.p.h.d.kiti.c?
Sant.jarnal.singh.g.di.digri.v.das.deo.plz
Gulami.srif.mansik.hundi.aa.hor.kise.ne.sangal.ni.lona...bhai.deep.sidhu
@@mithasingh4484 na ona ne nai kiti si phd why u ask g
ਤੁਹਾਡੀ ਬਹੁਤ ਰੇਸਪੈਕਟ ਅਾ ਪਰ ਤੁਸੀ ਵੀ 84ਵਿੱਚ ਕੱਲ ਦੇ ਜਵਾਕ ਸੀ ਗੁਲਾਮੀ ਤਾਂ ਗਲੋ ਲਾਉਣੀ ਪਾਉ
Sahi gal veer g tusi kis country o veer g??
ਚੰਗਾ ਮੁੱਲ ਮੋੜ ਰਹੇ ਆ ਅਪਾ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਸਾਬ ਦਾ
Sincere and bold thoughts for the comprehensive betterment of Punjab. Glad there is someone who can talk his mind today without fear of being judged harshly. If someone has any concern about the prevailing issues faced by Punjab, must listen to what Gill Saab is trying to convey. Yadvinder is interrupting too much, and should learn how to interview with patience. Kuki bhaji handled it well and didn't lose his composure.🙏🏼
Rajinder ji, agree 100%
Rai sahib, I think if there are more people like Kuki, our community will be very progressive and achieve beyond expectations which is minimal today.
mr Kukki regrets he wasted his life , he feels he made wrong decisions in the past by joining the movement . He can’t say it directly .
lgda tuc shuruwat to gal nhi suni ohna di
Ofcourse lot of such youth wasted life due Indira and Bhindrawal
@@_mpsingh_ I did listen to him . He seems confused person . Jung vich koi vich vichala ni hunda . But he is stuck in the vich vichala .
@@Harpreetkhalsa Theek ji
@@Harpreetkhalsa but he is not only theoretically explaining everything. He did that.
ਯੂਥ ਸਿਧੀਆ ਗੱਲਾਂ ਵੱਲ ਜਿਆਦਾ ਡਿੱਗ ਦਾ ਹੈ ਜਿਵੇਂ ਕੋਈ ਬਹੁਤ ਪੜ੍ਹਿਆ ਲਿਖਿਆ ਬੰਦਾ ਜੇਕਰ ਗੱਲ ਕਰਦਾ ਵੀ ਹੈ ਤਾਂ ਯੂਥ ਸਮਝ ਹੀ ਨਹੀਂ ਪਾਉਂਦਾ ਕਿ ਗੱਲ ਕਿ ਹੈ ! ਪਰ ਜਦੋਂ ਕੋਈ ਬੰਦਾ ਸਿੱਧਾ ਚਲਦਾ ਹੈ ਜਿਵੇਂ ਅੰਮ੍ਰਿਤਪਾਲ ਤਾਂ ਯੂਥ ਦਾ ਉਧਾਰ ਰੁਝਾਨ ਜਿਆਦਾ ਹੁੰਦਾ ਹੈ
ਕਿਸੇ ਨੂੰ ਪੜਨ ਨਾਲ ਕੁਝ ਨਹੀ ਹੁੰਦਾ ,,,,, ਕੁਁਕੀ ਗਿੱਲ ਜੀ , ਅੰਤ ਬਾਣੀ ਆ
ਇਹਨਾਂ ਦੀ ਪੂਰੀ ਸਪੀਚ ਸੁਣੋ।
ਫਿਰ ਦੇਖੋ ਅਸੀਂ ਕਿਥੇ ਖੜੋ ਹਾਂ।
ਭੁੱਲ ਚੁੱਕ ਮਾਫ ਜੀ।
ਧਨਵਾਦ ਸਹਿਤ ਜੀ ।
Bhut vadhye sir gud job
ਕੁਝ ਸਪੱਸ਼ਟ ਨਹੀਂ ਹੋਇਆ ਇਸ ਵਾਰਤਾਲਾਪ ਚੋਂ।
Haha sahi gal aw
ਅੱਜ ਕਲ ਕੇਹਂਦੇ ਕਈ k "ਕਲ ਦਾ ਜਵਾਕ ਸਮੁਦਰ ਦਾ ਬਣਕੇ ਤੂਫ਼ਾਨ ਆਇਆ ਆ ।
"ਕੋਈ ਕਹਿੰਦਾ ਇਹ ਉਜਾੜ ਦੌਉ ਤੇ ਕੋਈ ਕਹਿੰਦਾ ਸੁੱਤਿਆ ਨੂੰ ਜਗਾਨ ਆਇਆ ਆ।
ਸੱਚ ਤੇ ਇਹ ਆ ਕੇ ,ਗੁਰੂ ਦੀ ਕਿਰਪਾ ਨਾਲ ਇਕ ,__ਨੌਜਵਾਨ __ਸਿੱਖ ਆਪਣੇ ਗੁਰੂ ਦੀ ਲਾਈ "ਸੇਵਾ" ਨਿਬਾਣ ਆਇਆ.! ਸ਼ਮਜੋ।ਵੀਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀਆ ਚੁਗਲੀਆ ਤੇ ਨਿੰਦਾ ਨਾਂ ਕਰੋ ਸ਼ਿਓ ਸ਼ੁਕਰ ਕਰੋ ਕੇ ਸਾਨੂੰ ਕੌਮੀ ਲੀਡਰ ਮਿਲ ਗਿਆ । ਕਦੀ ਕਦੀ ਨਿਕੀਆ ਜਿੰਦਾ ਸਾਕੇ ਵੱਡੇ ਕਰ ਜੰਦਿਆ ਨੇ। ਵੀਰ ਕੁਕੀ ਸੋਚ ਵੱਡੀ ਤੇ ਸੁੱਚੀ ਤੇ ਸੋਹਣੀ ਕਰ । ਵੀਰ ਆ ਸਾਡਾ ਤੂੰ । ਤੈਨੂੰ ਤੇ ਖਾੜਕੂ v nhi change ਲਗਦੇ। ਕਾਲ ਨੂੰ ਤੁਹੀ ਸੰਤ ਭਿੰਡਰਾਂਵਾਲਿਆਂ ਨੂੰ v ਮਾੜਾ ਬੋਲੋਗੇ। ਇਥੇ e BSS kr ਵੀਰਿਆ। ਮੈ ਤੁਹਾਡੀ ਭੈਣ ਵਰਗੀ ਆ। ਪਲੀਜ਼ ਵੀਰ ਮਰਨੋ ਕਿ ਡਰਨਾ ਮੌਤ ਤੇ ਆਉਣੀ e aa ਸਦੀਵੀਂ ਸੱਚ a ਮੌਤ। ਕਾਹਦਾ ਡਰਨਾ
Biba jinnu tuhi gyan de rahe je ohne 84 handai aa o tuhade amritpal Wang Hawa ch galla ni kar reha zindgi de tajarbe cho galla kar reha gill Saab punjab da mahol kharab na Karo je a sahi hunda Te sab sikha ne saath Dena c Kinneya ne hi amritpal de khilaf beyan de ta ovi sikha ne aje centre govt ne ta koi action leya hi nahi aapne sujwan Sikh hi Eda virodh Kar rahe NE punjab da mahol shaant aa Te shaant rehan do
I realy proud of u sir🎉
ਇਕ ਗੱਲ ਹੋਰ ਤੁੰ ਇਕਲਾ ਸੂਰਮਾ ਨਹੀ ਪੰਜਾਬ ਵਿਚ ਬਸ ਮੈ ਮੈ ਕਰਨ ਵਿਚ ਜੋਰ ਰੱਖਿਆ ਹੋਇਆ ਤੁਹਾਨੂੰ ਵੀ ਕਿਸੇ ਤੇ ਬੋਲਣ ਦਾ ਕੋਈ ਹੱਕ ਨਹੀ
ਇਕ ਹੋਰ ਜੰਮ ਪਿਆ ਗਿਆਨ ਘੋਟਨ ਲਈ
Absolutely right
ਕੂਕੀ ਜੀ ਕੀ ਹੋ ਗਿਆ ਤੁਹਾਨੂੰ ਇਜਤ ਤੇ ਸਨਮਾਨ ਸਹਿਤ ਪਰ ਤੁਸੀਂ ਇਹ ਕੀ ਕਹੀ ਜਾਂਦੇ ਕੀ ਸਿਰਫ ਜੋ ਕੰਮ ਤੁਸੀ ਕੀਤੇ ਉਹ ਠੀਕ ਤੁਹਾਡੇ ਤੋ ਪਹਿਲਾ ਜਿਨਾ ਨੇ ਕੁਝ ਕੀਤਾ ਉਹ ਵੀ ਗਲਤ ਤੁਹਾਡੇ ਤੋ ਬਾਅਦ ਜਿਨਾ ਨੇ ਕੋਈ ਕੰਮ ਕੀਤਾ ਉਹ ਵੀ ਗਲਤ ਯਰ ਹੱਦ ਆ
Kuli v vikao ho giya
@ਅਕਾਲ ਹੀ ਅਕਾਲ 18 saal jail geya Kuki and saath ditta tu?
Veer ji eh sochde a asi o agge rahiye
ਇਹ ਗੰਦੀ ਸਿਆਸਤ ਦਾ ਸ਼ਿਕਾਰ ਹੋ ਗਿਆ
Check this history
ਦੁਨੀਆ ਦੀ ਪੜ੍ਹਾਈ ਤੇ ਰੂਹਾਨੀਅਤ ਵਿਚ ਫਰਕ ਹੈ
Ki roohani aa Amritpal janani wali audio sun hi lyi odi
ਤੇਰੀ ਕੀ ਸੋਚ ਹੈ, ਕੀ ਕਰਨਾ ਹੈ ਤੁਸੀਂ, ਸਿੱਖੀ ਤੋਂ ਟੁੱਟ ਕੇ ਕੀ ਪ੍ਰਾਪਤੀ ਕਰ ਲਵੋਗੇ,
ਤੁਸੀਂ ਸਿੱਧਾ ਹੀ ਸਟੇਟ ਦੇ ਹੱਕ ਵਿੱਚ ਭੁਗਤ ਰਹੇ ਹੋ
ਉਏ ਭਰਾਵਾਂ ਜਾਂ ਤਾਂ ਅੱਗੇ ਹੋ ਜਾਂ ਚੁੱਪ ਕਰਕੇ ਬੈਠ ਜਾ,
ਅਮ੍ਰਿਤਪਾਲ ਸਿੰਘ ਦੀ ਹੋਂਦ ਦੀ ਗੱਲ ਹੀ ਕਿਉਂ ਉੱਠ ਰਹੀ। ਅਮ੍ਰਿਤਪਾਲ ਸਿੰਘ ਦਾ ਆਪਣਾ ਆਪਣਾ ਅੰਦਾਜ਼ ਹੈ। ਜੀਹਨੂੰ ਚੰਗਾ ਲੱਗਦਾ,ਉਹ ਉਹਦੇ ਨਾਲ ਤੁਰ ਪਿਆ। ਕੁੱਕੀ ਇਹ ਕਿਉਂ ਨਹੀਂ ਬਰਦਾਸ਼ਤ ਕਰ ਸਕਿਆ ਕਿ ਨਵਾਂ ਖੂਨ ਨਿਘਾਰ ਖ਼ਤਮ ਕਰਣ ਦੀ ਗੱਲ ਕਰ ਰਿਹਾ। ਕੁੱਕੀ ਕੋਲੋਂ ਸਿਰਫ ਢਹਿੰਦੀ ਕਲਾ ਦੀ ਗੱਲ ਹੀ ਸੁਣਨ ਨੂੰ ਮਿਲੇਗੀ। ਕੁੱਕੀ ਹੁਣ ਸਟੇਟ ਹੈ।
84 ਵਾਲਾ ਸਮਾ ਵਾਹਿਗੁਰੂ ਜੀ ਦੁਬਾਰਾ ਨਾ ਆਵੇ ਉਹ ਬਹੁਤ ਮਾੜਾ ਸਮਾ ਸੀ । ਜੋ ਕੋਈ ਵੀ ਜੋ ਕੁਝ ਕਰ ਰਹੇ ਸਭ ਕੁਝ ਸੋਚ ਸਮਝ ਕੇ ਕਰੋ ਜੇ ਕੋਈ ਸਾਗੰਰਸ਼ ਕਰਨਾ ਤਾ ਲੱਮੀ ਸੋਚ ਰੱਖ ਕੇ ਕਰੋ ।
84ਦੇਖੀ 1947ਦਾਦੀ ਨੇ ਦਾਦੇ ਦੇਖੇ
ਯੰਗ ਲੜਾ ਹੇ ਹਮਲਾ ਕਰਨ ਵੱਡਾ ਗਾ ਤਰ ਕੇ
ਛਿੱਤਰ ਖਾਈ ਜਾਓ 84 ਦੇ ਡਰੋ. ਖਤਮ ਹੋ ਜਾਓ 84 ਦੇ ਡਰ ਤੋ
Sab ton Golden Time si 1984.... har ghar vich paath hunda si,, kudiya di izzat hundi si but tuhade Hindustan ton dekheya ni geya sohna panjab tan hamla karta,, balatkaar kite,, munde maare
Darda kio veer jo hovega dekhya javega waheguru te bhrosa nhi
He believe he is most intelligent, intellectual and most bravest person.
But Maharaj Gurabni said
“ਆਪਸ ਕੋ ਜਾਣੈ ਨੀਚਾ”
ਕੁੱਕੀ ਸਿਆ ਗੁਲਾਮੀ ਦੇ ਕਈ ਰੂਪ ਹੁੰਦੇ ਹਨ ਸਰੀਰਕ ਗੁਲਾਮੀ ਤੋ ਵਧਕੇ ਸੋਚ ਦੀ ਗੁਲਾਮੀ ਜ਼ਿਆਦਾ ਖਤਰਨਾਕ ਹੁੰਦੀ ਹੈ। ਤੇਰੇ ਅੰਦਰੋਂ ਗੁਲਾਮੀ ਦੀ ਸੋਚ ਕੂਕਾ ਮਾਰ ਰਹੀ ਹੈ।