ਪੰਜਾਬ ‘ਚ ਵਿਆਹ ਟੁੱਟਣ ਦੇ ਕਿਹੜੇ ਵੱਡੇ ਕਾਰਨ, ਮਾਂ ਪਿਓ ਜਾਂ ਕੁੱਝ ਹੋਰ | Arbide World | Marriage Dispute |

แชร์
ฝัง
  • เผยแพร่เมื่อ 13 ม.ค. 2025

ความคิดเห็น • 268

  • @arbide_world
    @arbide_world  3 หลายเดือนก่อน +17

    Join Our Whatsapp Group for More Update
    chat.whatsapp.com/CeyMHzZGkcgKKgJoJuPfan

  • @JagsirSingh-b2c
    @JagsirSingh-b2c 3 หลายเดือนก่อน +13

    ਬਹੁਤ ਵਦੀਆ ਤਰੀਕੇ ਨਾਲ ਦਸਿਆ ਜੀ ਮਾਂ ਪਿਉ ਦੀ ਜੁੰਮੇਵਾਰੀ ਤੇ ਏਸੇ ਨੇਕ ਔਫ਼ੀਸਰ ਤੋਂ ਜਾਣਿਆ ਜਾਵੇ ਬਹੁਤ ਵਦੀਆ ਲੱਗਿਆ ਹੋਰ ਵੀ ਕੀਤੀ ਜਾਵੇ ਗੱਲ ਬਾਤ 🌹🌹🌹🌹🌹

  • @Ashwin1110
    @Ashwin1110 3 หลายเดือนก่อน +33

    ਪਹਿਲੀ ਵਾਰ ਕਿਸੇ ਪੁਲਿਸ ਅਫਸਰ ਦੀਆਂ ਗੱਲਾਂ ਠੀਕ ਲੱਗੀਆਂ. ਕੁਛ ਸਿਆਣਪ ਨਜ਼ਰ ਆਈ ਗੱਲ ਬਾਤ ਚ

  • @Eastwestpunjabicooking
    @Eastwestpunjabicooking 3 หลายเดือนก่อน +13

    🙏🏻ਤੁਹਾਨੂੰ ਦੋਹਾਂ ਵੀਰਾਂ ਨੂੰ , ਵਿਰਕਾ ਨੂ ਲੋਕ ਗਲਤ ਕਮੈਟ ਕਰਦੇ ਪਰ ਅਸਲੀਅਤ ਚ ਬਹਾਦਰ, ਫੈਰਾਕ ਦਿਲ, ਸੇਵਾ ਭਾਵ, ਮਹਿਮਾਨ ਨਿਵਾਜੀ ਵਾਲੇ, ਹੁੰਦੇ ਨੇ। ਤੁਸੀ ਮੇਰੇ ਗੋਤੀ ਓ।ਸਭ ਤੋ ਵੱਡਾ ਕਸੂਰਵਾਰ ਫੋਨ ਏ ਜਦੋ 4-5ਘੰਟੇ ਘਰ ਦੀ ਦਾਲ ਰੋਟੀ ਕੀ ਪਾਇਆ ਕੀ ਖਾਇਆ, ਕਿੰਨੇ ਵਜੇ ਕੀ ? ਪੁਲਿਸ ਸਟੇਸ਼ਨ ਦੀ FIR, ਸਾਰਾ ਦਿਨ ਚਲੇ ਫੇਰ ਟਿਊਸ਼ਨ ਮਾਸਟਰ ਦੀ guidanceਦਾ ਅਸਰ ਤੇ ਹੋਵੇਗਾ। ਵੀਰੇ ਤੁਹਾਡੀ ਗਲਬਾਤ ਬਹੁਤ ਵਧੀਆ ਲੱਗੀ , ਆਪਣਿਆ ਦਾ ਏਨਾ ਸੋਹਣਾ ਦਖ਼ਲ ਦੇ ਕੇ ਕਈ ਤਰਾ ਨਾਲ ਸਮਝੋਤੇ ਕਰਵਾਓਣੇ। ਤੁਹਾਡੀ ਹਰ ਵੀਡੀਓ ਦੀ ਇੰਤਜ਼ਾਰ ਬੜੀ ਉਤਸੁਕਤਾ ਨਾਲ ਹੁੰਦੀ ਏ। ਧੰਨਵਾਦ

    • @jagirsingh3510
      @jagirsingh3510 3 หลายเดือนก่อน

      ਬਹੁਤ ਵਧੀਆ ਤਜਰਬਾ ਜੀ. ਵਿਰਕ ਸਾਹਿਬ ਧੰਨਵਾਦ ਜੀ.ਵੱਲੋਂ ਜੇ.ਐਸ.ਵਿਰਕ ਸੇਵਾਮੁਕਤ ਸੀਨੀ.ਮੈਨੇਜਰ ਸੀ.ਸੀ.ਬੀ.ਕਪੂਰਥਲਾ

    • @Dashmash_clothes_house
      @Dashmash_clothes_house 3 หลายเดือนก่อน

      Pls tel barar ji ad or mob no i want to meet for salusion

  • @gur23122
    @gur23122 3 หลายเดือนก่อน +11

    ਸਹੀ ਗੱਲ ਜੀ good ਇਨਸਾਨ ਦੀ ਨੇ ਜਿੰਨਾ ਦੀ interview ਕੀਤੀ

  • @anitakiran2659
    @anitakiran2659 3 หลายเดือนก่อน +5

    ਬਿਲਕੁਲ ਸਹੀ ਨੇ ਸਾਰੀਆ ਗੱਲਾ, ਏਹੀ ਕਾਰਨ ਨੇ, ਰਿਸਤੇ ਟੁੱਟਣ ਦੇ, excellent conversation, 🙏

  • @vakhrekaraj9948
    @vakhrekaraj9948 วันที่ผ่านมา

    ਵਿਰਕ ਸਾਬ ਬਹੁਤ ਹੀ ਵਧੀਆ ਇਨਸਾਨ

  • @jasvirbrar3351
    @jasvirbrar3351 3 หลายเดือนก่อน +5

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਵੀਰਾਂ ਦਾ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ ਪ੍ਰਮਾਤਮਾ ਜੀ ਕੇਨੈਡਾ ਸ਼ਰੀ ਬੀ ਸੀ ਵੈਨਕੋਵਰ ਤੋ ਸਾਰੀਆਂ ਹੀ ਗੱਲਾਂ ਸੱਚੀਆਂ ਹਨ ਗੁਰੂ ਫਤਿਹ ਜੀ

  • @reshamsingh5449
    @reshamsingh5449 2 หลายเดือนก่อน

    ਬਹੁਤ ਹੀ ਵਧੀਆ ਸਵਾਲ ਤੇ ਬਹੁਤ ਹੀ ਵਧੀਆ ਜੁਆਬ ਦਿੱਤੇ ਗਏ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ ਨਵੇਂ ਰਿਸ਼ਤਿਆਂ ਨੂੰ ਸਮਝਣ ਦੀ ਬਹੁਤ ਹੀ ਲੋੜ ਹੁੰਦੀ ਏ ਪਹਿਲਾ ਮਾਪਿਆ ਨੂੰ ਅਧਿਕਾਰ ਹੁੰਦਾ ਸੀ ਪਰ ਹੁਣ ਇਹ ਸਭ ਕੁੱਝ ਬਦਲ ਰਿਹਾ ਹੈ ਪਿਆਰ ਵਾਲੇ ਰਿਸ਼ਤੇ ਵਿੱਚ ਆਰਥਿਕਤਾ ਬਹੁਤ ਗੰਭੀਰ ਮਸਲਾ ਬਣ ਜਾਦਾ ਏ ਸੋ ਕਾਸ਼ ਇਹ ਰਿਸ਼ਤੇ ਨਾਤੇ ਸਦਾ ਸਦਾ ਲਈ ਬਣੇ ਰਹਿਣ ਬਹੁਤ ਬਹੁਤ ਧੰਨਵਾਦ ਜੀ

  • @ManjeetKaur-td9iu
    @ManjeetKaur-td9iu 3 หลายเดือนก่อน +4

    ਬਹੁਤ ਵਧੀਆ ਗੱਲਾਂ,ਉਦਾਹਰਣ ਸਾਹਿਤ ਸਮਝ ਵੀ ਆਈਆਂ ਬਹੁਤ ਖੂਬ

  • @Rickychicago
    @Rickychicago 2 หลายเดือนก่อน

    Davinder pal Singh ji
    You are doing excellent work sir ji. Thank you

  • @talwindersinghnilowal7499
    @talwindersinghnilowal7499 3 หลายเดือนก่อน +5

    ਸੁਖਦੇਵ ਸਿੰਘ ਵਿਰਕ ਜੀ ਨੂੰ ਬਹੁਤ ਜਿੰਮੇਵਾਰੀ ਨਾਲ ਸੋਚ ਸਮਝ ਕੇ ਕਿਸੇ ਜੋੜੀ ਦੀ ਗੱਲ ਕਰ ਰਹੇ ਹਨ,,, ਤਾਂ ਕਿ ਕਿਸੇ ਪਰਿਵਾਰ ਦੀ ਇੱਜਤ ਖਰਾਬ ਨਾਂ ਹੋਵੇ,,,, ਪੱਤਰਕਾਰ ਸਾਬ ਹਰ ਵਾਰ example, example,, example

  • @rachsaysvainday9872
    @rachsaysvainday9872 2 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ।
    ਵਾਹਿਗੁਰੂ ਜੀ ਸਭਨਾਂ ਤੇ ਮਿਹਰ ਕਰਨ।
    ਜਸਵੀਰ ਕੌਰ ਨਿਊਜ਼ੀਲੈਂਡ ।

  • @JarnailSingh-nj7cd
    @JarnailSingh-nj7cd 3 หลายเดือนก่อน +1

    ਵਿਰਕ ਸਾਹਿਬ ਬਹੁਤ ਵਧੀਆ ਅਫਸਰ ਨੇ ਸਾਨੂੰ ਇਹਨਾਂ ਨਾਲ਼ ਸਾਨੂੰ ਡਿਊਟੀ ਕਰਨ ਦਾ ਮੌਕਾ ਮਿਲਿਆ ਇਹਨਾਂ ਦਾ ਆਪਣੇ ਜੂਨੀਅਰ ਪ੍ਰਤੀ ਬਹੁਤ ਵਧੀਆ ਸੋਚ ਰੱਖਦੇ ਨੇ

  • @sarajmanes4505
    @sarajmanes4505 3 หลายเดือนก่อน +2

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਅਫਸਰ ਰਹੇ ਹਨ ਸਰਦਾਰ ਸੁਖਦੇਵ ਵਿਰਕ ਸਿੰਘ ਤੇ ਜਿਆਦਾਤਰ ਨੌਕਰੀ ਬਰਨਾਲਾ ਸੰਗਰੂਰ ਪਟਿਆਲਾ ਦੀ ਹੈ & Very Good Discussion ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @kuldeepSingh-nh8up
    @kuldeepSingh-nh8up 3 หลายเดือนก่อน

    ਬਹੁਤ ਵਧੀਆ ਜਾਣਕਾਰੀ,ਸੁਝਾਅਅਤੇਸੱਚੀਆਗੱਲਾ।

  • @hardeeppannu6674
    @hardeeppannu6674 3 หลายเดือนก่อน

    ਬਹੁਤ ਹੀ ਵਧੀਆ ਤਰੀਕੇ ਨਾਲ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਕਿਸ ਤਰ੍ਹਾਂ ਤਰ੍ਹਾਂ ਲੋਕਾਂ ਨੂੰ ਡੀਲ ਕੀਤਾ ਬਹੁਤ ਹੀ ਵਧੀਆ ਇਨਸਾਨ ਹਨ ਪ੍ਰੋਗਰਾਮ ਬਹੁਤ ਹੀ ਵਧੀਆ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ

  • @RajaWarring-h5k
    @RajaWarring-h5k 3 หลายเดือนก่อน +2

    ਬਹੁਤ।ਵਧੀਆ।ਜਾਣਕਾਰੀ।ਵਿਰਕ।ਸਾਹਬ।

  • @gurnaibsingh609
    @gurnaibsingh609 2 หลายเดือนก่อน

    ਵਿਰਕ ਸਾਹਿਬ ਬਹੁਤ ਹੀ ਸੁਲਝੇ ਹੋਏ ਅਫਸਰ ਸਨ

  • @jasveetkaurbrar3618
    @jasveetkaurbrar3618 3 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਆਪਣੀ ਨੋਕਰੀ ਦੇ ਤਜਰਬੇ ਤੋਂ ਸਾਂਝੀ ਕੀਤੀ ਸੁਖਦੇਵ ਸਿੰਘ ਵੀਰ ਬਹੁਤ ਵਧੀਆ ਵਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਮੈਂ ਤੇਰੀ ਭੈਣ ਜਸਵੀਰ ਕੌਰ ਵਿਰਕ

  • @TalwinderSingh-b4r
    @TalwinderSingh-b4r 3 หลายเดือนก่อน +1

    ਬਹੁਤ ਸੋਹਣੀਆਂ ਸਮਾਜਿਕ episode ਨੇ ਜੀ ਤੁਹਾਡੇ

  • @harpreetsandhusp9171
    @harpreetsandhusp9171 3 หลายเดือนก่อน +5

    Very nice virk shaib and Davinder g excellent conversation

  • @tajdeepsingh4094
    @tajdeepsingh4094 2 หลายเดือนก่อน

    ਵਿਰਕ ਸਾਹਿਬ। ਬਹੁਤ ਕਾਬਿਲ ਅਫਸਰ ਨੇ। ਮੂਨਕ ਏਰੀਏ ਵਿੱਚ ਅੱਜ ਵੀ ਲੋਕ ਯਾਦ ਕਰਦੇ ਨੇ।

  • @sukhjiwandhillon8524
    @sukhjiwandhillon8524 3 หลายเดือนก่อน +2

    ਬਹੁਤ ਸੋਹਣਾ ਸੋ ਤੁਹਾਡਾ ਹੋਸਟ ਸਾਹਿਬ ਬਾਕੀ ਤੁਸੀ ਹੋਸਟ ਸਾਹਿਬ 1984 ਤੋ ਬਾਅਦ ਦੀਆਂ ਪੁਲਿਸ ਅਵਸਰਾ ਦੀਆਂ ਆਮ ਲੋਕਾਂ ਨਾਲ ਕੀਤੀਆਂ ਕਰਤੂਤਾਂ ਵੀ ਡਿਟੇਲ ਵਿੱਚ ਪੁੱਛੋ

  • @karamjeetsingh5052
    @karamjeetsingh5052 2 หลายเดือนก่อน

    ਬਹੁਤ ਵਧੀਆ

  • @HardeepSingh-HH88
    @HardeepSingh-HH88 3 หลายเดือนก่อน +5

    ਵਧੀਆ ਅਫਸਰ ਨੇ ਸਾਡੇ ਬਰਨਾਲੇ ਬਹੁਤ ਟਾਇਮ ਅਲੱਗਅਲੱਗ ਅਹੁਦਿਆਂ ਤੇ ਰਹੇ very good man

  • @kashmirkaur6827
    @kashmirkaur6827 3 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਲਈ ਆਪ ਜੀ ਦਾ ਧੰਨਵਾਦ ਜੀ ❤

  • @minakshidevi1915
    @minakshidevi1915 2 หลายเดือนก่อน

    Kya thought proceed eai sir ka......punjab needs such officers.

  • @sanjhevichar969
    @sanjhevichar969 3 หลายเดือนก่อน

    ਗੱਲ ਬਾਤ ਬਹੁਤ ਹੀ ਸਲਾਹੁਣਯੋਗ ਰਹੀ। ਬਹੁਤ ਚੰਗਾ ਲੱਗਾ।

  • @upinderkaur3820
    @upinderkaur3820 3 หลายเดือนก่อน +2

    Very well done SHO sahib ji...
    Je is tarah de police officer hon tan duniya swarag ban jaye... waheguru ji mehar Karan...

  • @The_Romi_Studio
    @The_Romi_Studio 2 หลายเดือนก่อน

    Hats off to Mr. Virk. Very learned man

  • @GS-zw3pp
    @GS-zw3pp 3 หลายเดือนก่อน +5

    ਇਸ ਤਰਾ ਮਹਿਸੂਸ ਹੋਇਆ ਜਿਵੇ SP ਸਾਹਿਬ ਨਾ ਹੋ ਕੇ ਸਾਈਕਾਲੋਜੀ ਦੇ ਮਾਹਿਰ ਡਾਕਟਰ ਸਾਹਿਬ ਨਾਲ ਗਲਬਾਤ ਹੋ ਰਹੀ ਹੋਵੇ India needs this type of police officers😢😮😮 Gurbhej singh from Calgary canada

  • @preetpalsingh3666
    @preetpalsingh3666 3 หลายเดือนก่อน +1

    Very intelligent officer, very carefully he narrated incidents making sure secrecy of the individuals the officer dealt with

  • @frankyjatt186
    @frankyjatt186 3 หลายเดือนก่อน +4

    ਬਹੁਤ ਵਧੀਆ ਸਵਾਲ ਤੇ ਬਹੁਤ ਸੁਲ਼ਝੇ ਹੋਏ ਜਵਾਬ, ਦੋਨੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ
    ਤੁਹਾਡੇ ਪ੍ਰੋਗ੍ਰਾਮ ਬਹੁਤ ਕਾਬਲੇ ਤਾਰੀਫ਼ ਹੁੰਦੇ ਹਨ🙏󾓦

  • @supermeelu
    @supermeelu 3 หลายเดือนก่อน +3

    ਬਾਈ ਬਹੁਤ ਵਧੀਆ ਕੰਮ ਕਰ ਰਹੇ ਪੁਲਿਸ ਵਾਲੇ ਵੀ ਸਾਡੇ ਹੀ ਪਰਿਵਾਰਾਂ ਵਿਚੋਂ ਹੁੰਦੇ ਨੇ ਕੋਈ ਸ਼ੱਕ ਨਹੀਂ ਗੰਦੇ ਬੀਜ ਹਰ ਫ਼ਸਲ ਹੁੰਦੇ ਨੇ ਪਰ ਬਹੁਗਿਣਤੀ ਚੰਗੇ ਹੁੰਦੇ ਨੇ ਇਸ ਮਹਿਕਮੇ ਦਾ ਵੀ ਚੰਗਾ ਪੱਖ ਸਮਾਜ ਨੂੰ ਪਤਾ ਹੋਣਾ ਚਾਹੀਦਾ ਹੈ

    • @pamajawadha5325
      @pamajawadha5325 3 หลายเดือนก่อน +2

      Shi gl ji mera cash c thana hawalat vich band kita hoi c new munda koi gala nhi kad raha c new munda police wala bhut vadia n porna police wala v hun thek ho chla new munda nu vekh k

  • @NarinderpalKaur-z1d
    @NarinderpalKaur-z1d 3 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ ਗਲ ਬਾਤ ਵਧੀਅ ਲਗੀਅਆ ਬਹੁਤ ਕੁਝ ਸਿਖਣ ਨੂੰ ਮਿਲਅਆ ਵੀਰ ਧੰਨਵਾਦ❤🙏

  • @AbhilashaKumari-vu7zs
    @AbhilashaKumari-vu7zs 3 หลายเดือนก่อน +2

    Bhaji programe tuhade sare hi bhut bdia ne khas kr ajj de programe to smaj bhut kuchh sikhega bht bht dhanbad virk sab da be es jan kari lai

  • @RajSharma-ud4xz
    @RajSharma-ud4xz 3 หลายเดือนก่อน

    Great research work ❤. I appreciate this honest P P S officer 👍❤️🙏

  • @HarjinderSingh-s4w
    @HarjinderSingh-s4w 14 วันที่ผ่านมา

    ਵੈਰੀ good virk saab

  • @bhupindernarang8481
    @bhupindernarang8481 3 หลายเดือนก่อน

    ਦਵਿੰਦਰ ਜੀ ਤੁਹਾਡੇ ਵਿਸੇ਼ ਬਹੁਤ ਵਧੀਆ ਹਨ ਧੰਨਵਾਦ

  • @SurjitSingh-xm8ob
    @SurjitSingh-xm8ob 2 หลายเดือนก่อน

    Very very excellent brother dvinder

  • @nardevsingh5899
    @nardevsingh5899 3 หลายเดือนก่อน

    ਵਿਰਕ ਸਾਹਬ ਬਹੁਤ ਧੰਨਵਾਦ

  • @aadeshbrar
    @aadeshbrar 3 หลายเดือนก่อน

    Bhaut vdiya program, hor v eddan de real life experiences share kreyo mere vrge youth nu bhaut kuj sikhan nu milda sir..thanks

  • @charanjitkaur5225
    @charanjitkaur5225 2 หลายเดือนก่อน

    ਬਹੁਤ ਵਧੀਆ ਗੱਲਬਾਤ

  • @gurmeetdhillon3267
    @gurmeetdhillon3267 3 หลายเดือนก่อน +1

    ਗੁਡ ਵੀਰ ਜੀ ਗੁਡ ਵੀਚਾਰ ਵਾਹਿਗੁਰੂ ਮੇਹਰ ਕਰਨ ਜੀ

  • @jobanpreetsinghsidhu929
    @jobanpreetsinghsidhu929 3 หลายเดือนก่อน +3

    Very good Virk Sahb Ji

  • @gurcharansingh6373
    @gurcharansingh6373 3 หลายเดือนก่อน

    Bhut hi useful knowledge h aap ji nu
    salute. h

  • @gurdipram7691
    @gurdipram7691 3 หลายเดือนก่อน +1

    ਬਹੁਤ ਵਧੀਆ s.s.p ਸਾਹਿਬ ਪਤਰਕਾਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੋ ਤੁਸੀ ਪੁਲਿਸ ਮੁਲਾਜ਼ਮਾ ਰਾਹੀ ਇਹ ਗੱਲਾ ਸਾਡੇ ਤੱਕ ਪੁਹੰਚਦੀਆ ਹਨ ਧੰਨਵਾਦ

  • @daljitsingh1410
    @daljitsingh1410 หลายเดือนก่อน

    Thanks sir salute to you

  • @ParamjitSingh-ok8he
    @ParamjitSingh-ok8he 3 หลายเดือนก่อน +1

    ਏੰਕਰ
    ਐਂਕਰ ਸਾਹਿਬ ਮਹਿਮਾਨ ਨੂੰ ਪੂਰੀ ਗੱਲ ਕਰਨ ਦਿਓ। ਗੱਲ ਦਾ ਅਹਿਮ ਹਿੱਸਾ ਅਧੂਰਾ ਰਹਿ ਜਾਂਦਾ ਹੈ।

  • @_bir_angad_
    @_bir_angad_ 3 หลายเดือนก่อน

    Appreciable conversation

  • @ajaibsingh6500
    @ajaibsingh6500 3 หลายเดือนก่อน

    ਸਤਿ ਸ੍ਰੀ ਅਕਾਲ ਜੀ ਆਪ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ Sir ji

  • @minakshidevi1915
    @minakshidevi1915 2 หลายเดือนก่อน

    Grt officer......

  • @GdhdGdgd-y4t
    @GdhdGdgd-y4t 3 หลายเดือนก่อน

    Very good discussion and massage ji thanks 🙏🙏

  • @gvsingh8785
    @gvsingh8785 3 หลายเดือนก่อน

    Very informative talk

  • @charnjeetkaur2913
    @charnjeetkaur2913 3 หลายเดือนก่อน

    ਬਹੁਤ ਚੰਗਾ ਲਗਾਇਆ

  • @HarjinderSingh-s4w
    @HarjinderSingh-s4w 14 วันที่ผ่านมา

    😂😂😂 hahaq sahi a sir ji virk saab

  • @gurwinderkaur6527
    @gurwinderkaur6527 13 วันที่ผ่านมา

    Very nice talking

  • @BKK1521
    @BKK1521 3 หลายเดือนก่อน +2

    Very well explained

  • @hardeepsinghsaini4416
    @hardeepsinghsaini4416 3 หลายเดือนก่อน

    Bhot sohna program c..Sun ke vdia lagya

  • @GURBACHAN_2023
    @GURBACHAN_2023 3 หลายเดือนก่อน +29

    ਫੋਨ ਨੇ ਬੇੜਾ ਗਰਕ ਕਰਤਾ ਦੁਨੀਆ ਦਾ। ਪੇਕਿਆਂ ਤੇ ਸੁਹਰਿਆਂ ਦਾ ਫੋਨ ਬਹੁਤਾ ।

    • @nitinrahanu808
      @nitinrahanu808 3 หลายเดือนก่อน +2

      16 aanne gall sahi aa ehh.

    • @dkmetcalf14598
      @dkmetcalf14598 3 หลายเดือนก่อน +3

      Salute Brar Sahib,Salute your parents specifically your Mother jis di kukhoon tusi janam lia hei. God bless you.

    • @happysingh-uv4gt
      @happysingh-uv4gt 3 หลายเดือนก่อน

      Kudi di maa d dakhl andaji te apne anusar dhee da ghr chlona

  • @MohanSingh-kz3zc
    @MohanSingh-kz3zc 3 หลายเดือนก่อน

    Sir,thanks ❤

  • @SeemaBajaj-h6x
    @SeemaBajaj-h6x 3 หลายเดือนก่อน

    Salute sir

  • @kamaldeepdhillon8487
    @kamaldeepdhillon8487 3 หลายเดือนก่อน

    VIRK SAAB GAVE VERY GOOD INFORMATION, THIS IS REALITY OF OUR SOCIETY, BEST WISHES FROM TORONTO (CANADA)

  • @DALJEETSINGH-n4l
    @DALJEETSINGH-n4l 3 หลายเดือนก่อน

    Waheguru ji
    Very good officer
    Waheguru ji chardikala rakhn ji

  • @Pindwalebhainji
    @Pindwalebhainji 2 หลายเดือนก่อน

    Virr ji de gl buht vdia lgi k sbb to jiada chaa v maa nu hunda

  • @SukhveerSingh-gi8bt
    @SukhveerSingh-gi8bt 11 วันที่ผ่านมา

    Good very nice officer

  • @ramangrewal6053
    @ramangrewal6053 3 หลายเดือนก่อน

    Good job God bless you sir🙏🙏

  • @gurprincebrar1011
    @gurprincebrar1011 3 หลายเดือนก่อน

    Bahut vadia topic ji thxs

  • @avrarsingh9210
    @avrarsingh9210 3 หลายเดือนก่อน +3

    ਘਰ ਟੁੱਟਣ ਦੇ ਸਭ ਤੋ ਜਿਆਦਾ ਕਾਰਨ Cheating ਕਰਕੇ ਹੁੰਦੇ ਨੇ ਦੂਜਾ ਕਾਰਨ ਘਰਵਾਲੇ ਦਾ ਅਮਲੀ ਠਮਲੀ ਹੋਣ ਕਰਕੇ ਕੰਮ ਕਾਰ ਨਾ ਕਰਦਾ ਹੋਣ ਕਰਕੇ ਪੈਸੇ ਦੀ ਕਮੀ ਕੁਝ ਕਾਰਨ ਜਨਾਨੀ ਵਲੋਂ ਆਪਣੇ ਮਾਂ ਬਾਪ ਦਾ ਘਰ ਭਰੀ ਜਾਣਾ ਅਤੇ ਕੁੜੀ ਦੀ ਮਾਂ ਵਲੋਂ ਧੀ ਦੇ ਸਹੁਰੇ ਘਰ ਚ ਜ਼ਿਆਦਾ ਦਖ਼ਲ ।

  • @BaldevSingh-sq4cr
    @BaldevSingh-sq4cr 3 หลายเดือนก่อน +10

    S P ਸਾਹਿਬ ਜੀ ਮੇਰੇ ਵਲੋ ਆਪ ਜੀ ਸਲਾਮ ਹੈ ਧੰਨ ਉਹ ਮਾਤਾ ਜਿਸਨੇ ਤੁਹਾਨੂੰ ਜਨਮ ਦਿੱਤਾ ਮੈ ਵੀ ਸਰਪੰਚ ਰਿਹਾ ਪਰ ਤੁਹਾਡੇ ਵਰਗਾ ਅਫਸਰ ਪਹਿਲੀ ਵਾਰ ਦੇਖਿਆ ਤਹਾਨੂੰ ਮਿਲਣ ਨੂੰ ਜੀ ਕਰਦਾ ਪਰਮੇਸ਼ੁਰ ਤੁਹਾਨੂੰ ਚੰੜਦੀ ਕਲਾ ਬਖਸ਼ੇ ਉਮਰਾਂ ਲੰਬੀਆਂ ਕਰੇ

  • @balwindersandhu1457
    @balwindersandhu1457 3 หลายเดือนก่อน

    Very good Officer.

  • @malwindersinghsidhu9699
    @malwindersinghsidhu9699 3 หลายเดือนก่อน

    Two Giants of their fields r discussing.... Great discussion.

  • @GolMal-v3w
    @GolMal-v3w 3 หลายเดือนก่อน

    Very. Nice. Experience d. Office r. And. Nice. Patarkai. Thanks. ❤

  • @tejinderbal3426
    @tejinderbal3426 3 หลายเดือนก่อน

    bauht vadhiya.

  • @pamajawadha5325
    @pamajawadha5325 3 หลายเดือนก่อน +1

    Good gal bat virk sab good patarkar

  • @gsdakha3763
    @gsdakha3763 3 หลายเดือนก่อน

    Good vichar ji

  • @satwinderpal1514
    @satwinderpal1514 3 หลายเดือนก่อน +1

    Very. Nice. Officer. Good

  • @KiranjotGrewal-h2o
    @KiranjotGrewal-h2o 3 หลายเดือนก่อน +8

    ਮੁੰਡੇ ਦੀ ਮਾਂ ਦਾ ਰੋਲ ਜਿ਼ਆਦਾ ਹੁੰਦਾ ਮੁੰਡੇ ਦਾ ਘਰ ਪੱਟਣ ਚ ਸੱਸ ਚਾਹੁੰਦੀ ਆ ਨੂੰਹ ਨਾ ਕਿਤੇ ਮੁੰਡੇ ਨਾਲ ਘੁੰਮਣ ਜਾਵੇ ਨਾ ਉਹਨੂੰ ਮੈ ਪਿੰਡ ਚ ਕਿਸੇ ਦੇ ਪ੍ਰੋਗਰਾਮ ਆ ਗੁਰੂਘਰ ਪ੍ਰੋਗਰਾਮ ਆ ਨਾ ਮੈ ਉਥੇ ਲੈ ਕੇ ਜਾਵਾ ਨਾ ਉਹ ਪੇਕੇ ਜਾਵੇ ਬਸ ਗੁਲਾਮ ਬਣ ਕੇ ਰਹੇ ਮੈਨੂੰ ਇਕ ਗੱਲ ਸਮਝ ਨੀ ਲੱਗੀ ਉਹ ਆਪਣਾ ਟਾਈਮ ਕਿਉ ਭੁਲ ਜਾਂਦੀ ਆ ਮੇਰਾ ਘਰਵਾਲਾ ਵੀ ਤਾਂ ਮੈਨੂੰ ਘੁੰਮਾਣ ਲੈ ਕੇ ਜਾਂਦਾ ਹੀ ਸੀ ਮੈ ਆਪਣਾ ਤਜਰਬਾ ਦੱਸਿਆ ਜੋ ਮੇਰੇ ਨਾਲ ਹੋਇਆ

    • @bsingh2804
      @bsingh2804 3 หลายเดือนก่อน

      Baap de Duty juttyan khan de hundi

    • @KiranjotGrewal-h2o
      @KiranjotGrewal-h2o 3 หลายเดือนก่อน +1

      @@bsingh2804 ਜੇ ਬਾਪ ਚੱਜ ਦਾ ਹੋਵੇ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੇ

  • @amritdhaliwal4201
    @amritdhaliwal4201 3 หลายเดือนก่อน +1

    Good job Sr

  • @ranjitk.chhokar2469
    @ranjitk.chhokar2469 3 หลายเดือนก่อน

    You are wonderful person.Very nice talk.

  • @HaRJEETsingh-rp7ew
    @HaRJEETsingh-rp7ew 3 หลายเดือนก่อน

    Bahut sohna

  • @HaRJEETsingh-rp7ew
    @HaRJEETsingh-rp7ew 3 หลายเดือนก่อน

    Sabb ton sohna podcast aa veer

  • @CharanjitKaur-r5i
    @CharanjitKaur-r5i 2 หลายเดือนก่อน

    Nice

  • @ManjitKaur-tq9gg
    @ManjitKaur-tq9gg 3 หลายเดือนก่อน

    Good sir

  • @vijaybarnala
    @vijaybarnala 3 หลายเดือนก่อน

    Very informative interview

  • @deepbhullar2048
    @deepbhullar2048 3 หลายเดือนก่อน

    Good information good msg all is good 🙏🏻

  • @ishwarpalbhullar6891
    @ishwarpalbhullar6891 3 หลายเดือนก่อน

    Dear Sir,
    You are doing excellent job. It is necessary to know past to proceed further in life. Keep it up. God bless humanity. ❤

  • @beinghuman4593
    @beinghuman4593 14 วันที่ผ่านมา

    SSP saheb is in wrong line😅, you should be a Doctor or psychologist .. kinney kabil and soojhwaan ne .Salute to you sir.🙏🙏🙏

  • @ShamsherSingh-lc4rr
    @ShamsherSingh-lc4rr 3 หลายเดือนก่อน

    S.H.O ਸੁਖਦੇਵ ਸਿੰਘ ਥਾਣਾ ਸਾਦਰ ਸੁਨਾਮ ਮੇਰਾ ਮੁੱਖ ਅਫ਼ਸਰ ਰਹਿ ਬੁਹਤ ਵਧੀਆ ਰਹੇ ਨੇ

  • @ManpreetsinghSandhu-xx2bs
    @ManpreetsinghSandhu-xx2bs 3 หลายเดือนก่อน +3

    Virk honest man good officer

  • @Tangovlog_CHD
    @Tangovlog_CHD 3 หลายเดือนก่อน

    Very good job sir please carry on 👍🏻😊

  • @balvinderinsa9672
    @balvinderinsa9672 3 หลายเดือนก่อน +1

    Right 👍👍

  • @BALVINDERSINGH-oc4cf
    @BALVINDERSINGH-oc4cf 3 หลายเดือนก่อน

    Very nice video sir I 👍 👏 👌

  • @saviedhandavlogs9848
    @saviedhandavlogs9848 3 หลายเดือนก่อน

    Good job

  • @jaaaduu5034
    @jaaaduu5034 3 หลายเดือนก่อน

    Bhai sahib bhut achhay ho tuci God bless u

  • @Punjabi-f9b
    @Punjabi-f9b 3 หลายเดือนก่อน

    ਬਹੁਤ ਵਧਿਆ ਪੋਡਕਾਸਟ ਆ ❤️❤️👍👍

  • @kashmirkaur3283
    @kashmirkaur3283 3 หลายเดือนก่อน +6

    .. ਹਰ ਘਰ ਦਾ ਅਲੱਗ ਅਲੱਗ ਮਸਲਾ ਏ ਅਜ ਕਲ ਕੁੜੀਆਂ ਘਰ ਦਾ ਕੰਮ ਬਿਲਕੁਲ ਵੀ ਨਹੀਂ ਕਰਦੀਆਂ ਸੱਸ ਨੂ ਨੋਕਰਾਣੀ ਹੀ ਸਮਝਦੀਆਂ ਹਨ

    • @sandeepkaur.1992
      @sandeepkaur.1992 3 หลายเดือนก่อน +1

      Bilkul galat saas v tah kudi nu nokerani samjdiyan

  • @ravindergaga3822
    @ravindergaga3822 3 หลายเดือนก่อน

    This police officer seems to be a progressive gentleman. But most policemen r rude n insulting.They make fun of d affected couple n family n people feel discouraged to approach.
    I thank this police personnel for throwing light on this sensitive issue.God bless him n d organisers
    Continue d good work

  • @harpinderkhatti3635
    @harpinderkhatti3635 3 หลายเดือนก่อน

    ਸਾਡੇ ਸਮਾਣੇ ਵੀ dsp ਰਹਿ ਕੇ ਗਏ ਨੇਂ sukhdev singh virk ❤️