Has mukh banda hy Ranjit Mani me vi ik bar mil chuka bai nu jado asi University pad de san odo eh song aya si students da pet song si. Jeonda raho Tehna sahb and Sis ji
Aaho kaiya de ghar luch Puna chalda ohna nu chamkila amar ho geya lgda. Sayed ohna de ghar aaj v bajj da hona bakri de thann warga. Khushi Khushi sunn de hone family nal baith ke🤣🤣🤣🤣🤣
Singer klakar nu aapni interview vich chamkile di photo laun to bagair vi gall baat kiti ja sakdi hai es to sidh hunda hai ke chamkila ji ne Thora time ate thori Umar vich hi bahut vadda naam kamaliya liya si amarjot kaur ate amar singh chamkila jori ne ..mani ji tusi vi bahut vadhya Gaya hai baki klakar vi yamla ji manak ji ate mohd .sadique Ranjit kaur di jori ne vi lamba time loka de dila te raaj kita hai bahut bahut dhanyvad ji
ਚਮਕੀਲਾ ਚਮਕੀਲਾ ਸੀ ਬਾਕੀ ਸਭ ਥੱਲੇ ਚਮਕੀਲਾ ਵੀਰ ਬੱਲੇ ਬੱਲੇ
ਬਹੁਤ ਵਧੀਆ ਗੱਲਬਾਤ
ਚਮਕੀਲਾ ਅਮਰਜੋਤ ਜਿਦਾਬਾਦ
ਚਮਕੀਲਾ ਸਾਬ੍ਹ ਜਿੰਦਾਬਾਦ 😊
Apni bhen nu sunaa chamkile de gaane....
ਬੰਦਾ ਜਬਰਦਸਤ ਐ, ਅਸੀਂ ਮਿਲਣ ਗਏ ਸੀ ਲੁਧਿਆਣੇ ਖਾਸ, ਹੋਟਲ ਦਾ ਨਾਮ ਨੀ ਯਾਦ ਪਰ ਇਨਸਾਨ ਵਧੀਆ
ਨਾਮ ਈ ਬਹੁਤ ਆ ਚਮਕੀਲਾ ❤❤
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 2023 ਵਿੱਚ ਵੀ ਤੁਹਾਡੇ ਬਹੁਤ ਗਾਣੇ ਸੁਣੇ ਨੇ ਜੀ
ਚਮਕੀਲਾ ਲੋਕ ਕਥਾ ਦਾ ਗਾਇਣ ਕਰਕੇ ਕਦੇ ਵੀ ਹਿੱਟ ਕਲਾਕਾਰ ਨਹੀਂ ਬਣ ਸਕਦਾ ਸੀ, ਚਮਕੀਲੇ ਨੇ ਲੋਕਾਂ ਲਈ ਮਸਾਲੇਦਾਰ ਰੇਹੜੀ ਲਾ ਕੇ ਪਾਪੂਲੈਰਿਟੀ ਖੱਟੀ ਸੀ।
ਜਬਰਦਸਤ ਗਾਇਕ ਉਹ ਹੁੰਦਾ ਜੋ ਕਦਰਾਂ ਕੀਮਤਾਂ ਗਾ ਕੇ ਲੋਕਾਂ ਵਿੱਚ ਸਥਾਨ ਬਣਾਵੇ।
ਦੋ ਕੈਸੇਟਾਂ ਚਮਕੀਲਾ ਸਾਹਿਬ ਦੀਆਂ ਧਾਰਮਿਕ ਵੀ ਆਈਆਂ ਸਨ ਉਹ ਧਾਰਮਿਕ ਗੀਤਾ ਦਾ ਮੁਕਾਬਲਾ ਅੱਜ ਤੱਕ ਕਿਸੇ ਕਲਾਕਾਰ ਤੋਂ ਨਹੀਂ ਹੋਇਆ ਚਮਕੀਲਾ ਇੱਕੋ ਹੀ ਹੈ ਇੱਕੋ ਰਹਿਣਾ
ਸਾਬਾਸ਼ ਬੱਬਰ ਸ਼ੇਰ ਹੀ ਸੱਚੀ ਗੱਲ ਕਹਿ ਸਕਦਾ। ਠਹੀਂ ਤਾਂ ਭੇਡ ਚਾਲ ਹੀ ਆ ਬਾਈ ਜੀ
ਚਮਕੀਲਾ ਅਮਰਜੋਤ ਜਿਦਾਬਾਦ
ਚਮਕੀਲੇ ਦਾ ਅੱਜ ਤੱਕ ਕੋਈ ਤੋੜ ਨਾ ਹੋਇਆ ਨਾ ਹੋਣਾ ਆ ਮੇਹਣਤ ਬੇਮਿਸ਼ਾਲ ਸੀ
22 ih oh lok aa jihna de dil ch khar aa ihna ne ohda dharmik sunya hi nhi hona jo chamkila ne gaya ki oh kush nhi ho riha ja nhi hoya@@kinda147
14/15 ਸਾਲ ਉਮਰ ਸੀ ਮੇਰੀ 1990 ਵਿੱਚ।
ਬਹੁਤ ਦੁੱਖ ਹੋਇਆ ਸੀ ਮੈਨੁੰ ਏਹਦਾ ਗੀਤ ਮੇਰੇ ਰਾਂਝੇ ਦੇ,,,,,,,,,,,, ਸੁਣ ਏ
ਫੇਰ ਏਹਦਾ ਗੀਤ ਜਵਾਨੀ ਦੀਆ ਮੁਬਾਰਕਾਂ
ਪਰਾਇਮਰੀ ਸਕੂਲ ਵਾਲੀ ਯਾਰੀ ਤੋੜ ਗੀ ਤੁੰ ਹੋ ਕੇ ਮੁਟਿਆਰ ਨੀ।
ਕਾਲਜ ਸਕੂਲ ਪੜਨ ਵਾਸਤੇ ਹੁੰਦੇ ਆ,
ਇਹਨਾ ਲੋਕਾਂ ਨੇ ਆਸ਼ਕੀ ਦੇ ਅੱਡੇ ਬਣਾ ਤੇ।
Meri 1990 to bad vcr lai da c tabhi film vich gana c mera ranja da song c
Bai dil da saaf insaan ha ❤❤❤
mera fevrit song oh sham sham ro pahi ❤❤❤❤
ਬਹੁਤ ਵਧੀਆ ਕਲਾਕਾਰ ਹੈ ਰਣਜੀਤ ਮਣੀ
Wah Ji wah Ranjit mani veerji and chajj da vichar team❤
ਪਰਮਾਤਮਾ ਚੜਦੀ ਕਲਾ ਵਿਚ ਰੱਖੇ ਵੀਰ ਮਣੀ ਜੀ ਨੂੰ
Chamkila good singer c❤
Chamkila jindabad ❤❤❤❤
Bahut sunea mani shab nu
ਜਿਸ ਕਲਾਕਾਰ ਤੇ ਅਮਰ ਸਿੰਘ ਚਮਕੀਲੇ ਦਾ ਅਸ਼ੀਰਵਾਦ ਵਾ ਉਹ ਕਲਾਕਾਰ ਹਿਟ ਜ਼ਰੂਰ ਹੋਵੇਗਾ ਲਾਦੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਦਿਲਦਾਰ ਰਣਜੀਤ ਮਣੀ❤
ਵੀਰ ਤੇਰੇ ਦੋ ਕੁ ਗਾਣੇ ਹਿੱਟ ਹੋਏ ਚਮਕੀਲਾ ਜੀ ਅੱਜ ਤੱਕ ਸੁਪਰ ਹਿੱਟ ਹੈ ਮਣੀ ਸਾਹਿਬ
ਰਣਜੀਤ ਮਣੀ ਬਾਈ ਆਪਣੀ ਜਗਾ ਤੇ ਕਾਇਮ ਨੇ❤
ਮਨੀ ਜਨਾਬ ਚਮਕੀਲੇ ਵੀਰ ਸਾਰੇ ਕਲਾਕਾਰਾਂ ਦੀ ਮਦਦ ਕੀਤੀ ਆ ਐਵੇਂ ਕਿਸੇ ਨੂੰ ਮਾੜਾ ਨਹੀਂ ਕਰੀਦਾ। ਤੁਹਾਡੇ ਕੋਲ ਏਨਾ ਪੈਸਾ ਆਇਆ ਤੁਸੀਂ ਤਾਂ ਆਪਣੇ ਭਰਾਵਾਂ ਦੀ ਮਦਦ ਨਹੀਂ ਕੀਤੀ ਹੋਣੀ
My favourite klakar veer ji
@@SurinderKaur-i8d please WhatsApp number sand kro ji
ਆਪਣੀ ਜਵਾਨੀ ਚ ਬਹੁਤ ਵੱਧੀਆ ਸਮਾਂ ਸੀ ਜਦੋਂ ਆਪਦੇ ਗੀਤ ਸੁਣਦੇ ਹੁੰਦੇ ਸੀ,,, collage ਚ ਪੜਦੇ ਸੀ ਉਸ ਟਾਈਮ ਅਸੀਂ,,, ਇੰਤਜ਼ਾਰ ਹੁੰਦਾ ਸੀ ਮਣੀ ਵੀਰ ਦੀ ਕੇਸਟ ਦਾ ਹਰ ਗਾਣਾ ਹਿੱਟ ਹੋਇਆ ਅੱਦੀ ਅੱਦੀ ਰਾਤ ਤੱਕ ਸੁਣਦੇ ਸੀ ਹਰ ਗਾਣਾ ਬੈਕ ਕਰ ਕਰ ਰੀਲ 😊
ਜਦੋ ਮਨੀ ਹਿਟ ਹੋਇਆ ਉਦੋ ਜਵਾਨੀ ਜੋਰਾਂ ਤੇ ਸੀ ਕਾਲਜ ਦੇ ਟਾਇਮ ਸੀ ਕਾਲਜ ਪੜਦੇ ਸੀ ਬਹੁਤ ਸੁਣਿਆ ਮਨੀ ਨੂੰ।।।ਬਾਕਿ ਮਾਣਕ ਸਾਬ ਨੂੰ ਨਹੀ ਭੁਲਾਇਆ ਜਾ ਸਕਦਾ ਚਮਕਿਲਾ ਨੂੰ ਨਹੀ ਭੂਲਾਇਆ ਜਾ ਸਕਦਾ ਵਧਿਆ ਕਲਾਕਾਰ ਸੀ
ਮਣੀ ਵਾਲਾ ਬੰਦਾ। ਬਚਨ ਬੇ ਦਿੱਲ। ਵਾਹ ਵਾਹ ਕਿਆ ਜੋੜੀ।
ਉਹ ਛਮ ਛਮ ਰੋ ਪਈ....money money sunea
ਚਮਕੀਲੇ ਦੀ ਫੋਟੋ ਤੋ਼ਂ ਬਿਨਾਂ ਤੁਹਾਡੇ ਪ੍ਰੋਗਰਾਮ ਵੀ ਅਧੁਰੇ ਨੇ
Very good y
Hmm bs apni behn di reel bna k paa hik ute soja be sir dhar k
@@cartoonmafia9700tu aj aleya da lul fala fr
ਰਣਜੀਤ ਮਈ, ❤️❤️ਬੁਹਤ ਵਧੀਆ ਕਾਲਕਾਰ ਆ,🙏🙏🙏🙏🙏🙏🙏🙏🙏🙏
Chamkila very best singer ❤❤❤❤❤
ਮੇਰਾ ਪਿੰਡ ਬਡਰੁੱਖਾਂ ਬਚਨ ਬੇਦਿਲ ਸਾਡੀ ਗਵਾਂਢੀ ਹਨ
ਬੇਦਿਲ ਦੇ ਘਰ ਬਡਰੁੱਖਾ ਅਸੀਂ ਵੀ ਬਹੁਤ ਵਾਰ ਆਏ ਹਾ
ਸਤਿ ਸ੍ਰੀ ਅਕਾਲ ਜੀ 🙏🙏🙏
ਪਹਿਲੇ ਵਾਰ ਰਾਝੇ ਦਾ ਪਰਿੰਸੀਪਲ ਮੈ ਡਾਕਟਰ ਵਿਜੇ ਸਾਬ ਦੀ ਗੱਡੀ ਹੁੰਦੀ ਸੀ ਮਰੂਤੀ 6091ਓਹਦੇ ਵਿੱਚ ਜੈਮਲ ਵੀਰ ਸਿੱਧਵਾਂ ਵਾਲੇ ਨੇ ਸੁਣਾਇਆ ਸੀ ਭਿੱਖੀਵਿੰਡ ਕੈਸਟ ਜੇਬ ਵਿੱਚ ਪਾਈ ਰੱਖਦਾ ਸੀ ਓਹ
Ek dor mejar Rajasthani da vi aaya si❤❤❤❤❤
ਅਸੀਂ ਮਮਦੋਟ ਤਰਸੇਮ ਸੇਮਾ ਜੀ ਦੇ ਵਿਆਹ ਵਿੱਚ ਸੁਣਿਆਂ ਸੀ ਫਿਰੋਜ਼ਪੁਰ ਰਣਜੀਤ ਮਣੀ ਜੀ
Nice 🎉🎉🎉🎉🎉
Chamkila sahib greatest punjabi hero
Kzrc top. Dakonpushdaihokzranu
ਬਹੁਤ ਹੀ ਵਧੀਆ ਬਾਈ ਜੀ👍👍👍👍
ਬਹੁਤ ਬਹੁਤ ਮੁਬਾਰਕਾਂ ਬਾਈ ਜੀ👍👍👍👍👍👍
ਜਵਾਨੀ ਦੀਆਂ ਮੁਬਾਰਕਾਂ ਰੀਲ ਬਹੁਤ ਹਿੱਟ ਹੋਈ ਸੀ ਵਿਵਾਦ ਵੀ ਹੋਇਆ ਸੀ ਬੇਦਿਲ ਵਾਰੇ ਲੇਖ ਲੱਗੇ ਸੀ ਅਖਵਾਰ ਵਿੱਚ 5ਵੀ ਜਮਾਤ ਤੱਕ ਦੇ ਬੱਚੇ ਆਸ਼ਿਕ਼ ਬਣਾ ਦਿੱਤੇ ਪ੍ਰਾਇਮਰੀ ਸਕੂਲ ਦੀ ਯਾਰੀ ਕਹਿ ਦਿੱਤਾ ਸੀ ਫਿਰ ਕਹਾਨੂੰ ਮੈਂ ਕਹਾਉਂਦੀ ਬੇਵਫਾ ਗੀਤ ਹਿੱਟ ਹੋਇਆ ਤਾ ਮਾਹੌਲ ਠੰਡਾ ਹੋਇਆ ਸੀ
ਬੇਟੀਆਂ ਹਰਮਨ ਜੀ ਹਰਮਨ ਕੌਰ ਆਪਣਾ ਪੂਰਾ ਨਾਮ ਲਿਖਿਆ ਕੌਰ ਤੇ ਸਵਰਨ ਸਿੰਘ ਟਹਿਣਾ 22 ਜੀ ਸਤਿ ਸ੍ਰੀ ਆਕਾਲ ਜੀਓ 🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
Apna tusi shot ch likh ta
Chmicla is best
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਰਣਜੀਤ ਮਣੀ ਬਹੁਤ ਵਧੀਆ ਜੀ ਸਮੇ ਸਮੇ ਦੀਆ ਗੱਲਾ ਨੇ,,
Sadi dil❤😊duaa aa ke Mani Saab dihaneshha okay riport rawe ji 🙏 really cleen hart man
Amer Singh cmkella ji sada amar rahege zindabad
Bai ji de song 🎶 bhout vadia c
Kya baat hai Ranjit mani sahab di sachai daa kalakaar da kasoor wadh mande ne public bholi hai jidaan da prosoge sundae ne ❤
ਇਹ ਵੀ ਅਲੋਪ ਹੀ ਹੋ ਗਏ ਸੀ ।ਹੁਣ ਫੇਰ ਆਏ ਨੇ ਇਸ ਡਕਾਰਨ ਤਾਂ ਇਨ੍ਹਾਂ ਨੂੰ ਹੀ ਪਤਾ ਹੈ ।
Bhut vdia singer bai ❤❤❤
Ranjit mani hit singer c ha rahaga hun v lok song sunda n top ta c mani sab munda kudi ta favorite c
ਵਧੀਅਾ ਮੁਲਾਕਾਤ,ਪਿਅਾਰ ਦੇ ਜਜਬਾਤ,ਹਰਮਨ ਖਿਅਾਲਾਤ,ਕਦੇ ਲਿਖਾਂਗਾ ਬਚਨ ਬੇਦਿਲ ਤੇ ਰਣਜੀਤ ਮਣੀ ਬਾਰੇ.?ਸਾਡੇ ਕੋਲ ਬੜੇ ਅਜੀਬ ਪਟਾਰੇ,ਸਾਡੇ ਵੀ ਰਹੇ ਨੇ ੲਿਹ ਮਿੱਤਰ ਪਿਅਾਰੇ?-ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਾਲਾ ਪੰਜਾਬ,ਹਰਿਅਾਣਾ,ਚੰਡੀਗੜ,ਰਾਜਸਥਾਨ,ਦੇ ਕਾਲਜਾ ਯੂਨੀਵਰਸਿਟੀਜ ਚ ਖਾੜਕੂ ਵਿਦਿਅਾਰਥੀਅਾਂ ਵਾਲਾ ਓਹੀ ਬੜਾ ਨਾਮਵਰ,ਮਸਹੂਰ,ਤੇ ਸੈਕੜੇ ਨਾਮ ਬਦਲਕੇ ਵਿਚਰਣ ਵਾਲਾ,ਸੁਖਜੀਤ+ਦੀਪ ਮਾਨਸਾ ਵਾਲਾ ਹੁਂਣ ਤੱਕ ਕਾੲਿਮ ਵਿਚਰ ਰਿਹਾ ਗਰੁੱਪ.?ਪੰਜਾਬ+ਚੰਡੀਗੜ.
Very nice veer ji ❤
Zabardasat vocal aa Aaj vi Ranjit mani bhaji di❤️
Vgood
Love you bai g
Bhut jor nal gunda c geet ❤❤❤ beautiful mani song
Amar Singh Chamkila zindabaad
ਗਲਾਰੀ ਅੜਦੀ ਮਨੀ ਦੀ ਸਟੇਜ ਤੇ ਕੀ ਪਟਰੋਲ ਪੀਦਾ ਓਦੋ ਨਹੀਂ
Very good 👍
CHAMIKLA IS THE LEGEND ❤❤
Ssa va kamaal amar singh chamkila amarjot sarbat da bhala
Has mukh banda hy Ranjit Mani me vi ik bar mil chuka bai nu jado asi University pad de san odo eh song aya si students da pet song si. Jeonda raho Tehna sahb and Sis ji
Cmkella ji zindabad zindabad
ਯਾਰ ਤੂੰ ਤਾਂ ਰੋਂਦਾ ਹੀ ਰਿਹਾ ਸਾਰੀ ਉਮਰ
ਸਰਕਾਰਾਂ ਆਪਣੀ ਸਾਜਿਸ਼ ਵਿੱਚ ਕਾਮਯਾਬ ਵੀ ਹੋਈਆਂ ਸਾਰੀ ਮਿਹਨਤ ਸਿੰਘਾਂ ਦੀ ਵਿਅੱਰਥ ਗਈ ਤੇ ਨੌਜਵਾਨਾਂ ਦੇ ਸ਼ਿਕਾਰ ਖੇਡੇ ਗਏ ਪੰਜਾਬ ਦੀ ਜਵਾਨੀ ਖਤਮ ਕੀਤੀ ਗਈ।
Chamkila Chamkila c
ਬਈ ਬਹੁਤ ਵਧੀਆ ਬੰਦਾ ਮਨੀ ਯਾਰ ਦਾ ਯਾਰ
ਆਪਣੇ ਪੰਜਾਬੀ ਤਾਂ -7- ਵਾਲੀਆਂ ਖ਼ਬਰਾਂ ਦੇ ਮਿਊਜ਼ਿਕ ਉੱਪਰ ਨੱਚਣ ਲੱਗ ਜਾਂਦੇ ਹਨ, ਰਣਜੀਤ ਮਣੀ ਦੇ ਤਾਂ ਗੀਤ ਵੀ ਵਧੀਆ ਹਨ, ਸ਼ਰਾਬੀ ਬੰਦੇ ਤਾਂ ਜਰਨੇਟਰ ਉੱਤੇ ਭੰਗੜਾ ਪਾ ਦਿੰਦੇ ਹਨ 😂
Chemcalaje❤
ਟਹਿਣੇ ਯਾਰ ਓਵਰ ਐਕਟਿੰਗ ਘਟ ਕਰਿਆ ਕਰ
Nhi yaar
ਇਹ ਨੀ ਚੱਲਣਾ ਤੇਰਾ ਜੋੜੀ ਜਾਹ ਹੱਥ ਇਹ ਕੀ ਰੀਸ ਕਰੂ ਅਮਰ ਸਿੰਘ ਚਮਕੀਲਾ ਜੀ ਦੀ ਉਹ ਤਾਂ ਅਮਰ ਹੋ ਗਏ ਇਹ ਤਾਂ ਰੋਣਾਂ ਧੋਣਾ ਤੇ ਰੌਲਾ ਪਾਉਣ ਵਾਲੇ ਸੀ ਉਹ ਗਾਇਕ ਵੀ ਸੀ ਤੇ ਕਲਮ ਦਾ ਧਨੀ ਵੀ ਸੀ
ਸੱਚੀ ਗੱਲ ਕੀਤੀ ਬਾਈ
ਚਮਕੀਲਾ ਸਾਹਬ 16 ਕਲਾਂ ਸੰਪੂਰਨ ਸੀ
Pehlan sun tan lao ki kiha ma ustad ji bare
Aaho kaiya de ghar luch Puna chalda ohna nu chamkila amar ho geya lgda.
Sayed ohna de ghar aaj v bajj da hona bakri de thann warga.
Khushi Khushi sunn de hone family nal baith ke🤣🤣🤣🤣🤣
Pehla sun ta la ki kahi mani sab n coment kr dita
Vdiya insaam bai hori
Tahena sab ticheran na kar
Very nice singer 😍😍
ਆਪਾ ਤਾਂ ਆਪ ਮਨੀ ਨੂੰ ਅੱਜ ਵੀ ਸੁਣਦਾ ਓਲਡ is ਗੋਲਡ
Amar singh chamkila saab jindabad c jindabad rahuga
ਬਿਨਾਂ ਕਿਸੇ ਕਾਰਨ ਹੀ ਹੱਸਣਾ ਚੰਗਾ ਨਹੀਂ ਲੱਗਦਾ
ਬਾਈ ਰਣਜੀਤ ਮਣੀ ਜੀ ਬਹੁਤ ਹੀ ਮਿਲਣ ਸਾਰ ਗਾਇਕ ਤੇ ਇੰਨਸਾਨ ਨੇ❤❤❤❤❤❤
ਰਣਜੀਤ ਮਣੀ ਬਾਈ ਜੀ ਥੋੜ੍ਹਾ ਹੌਲੀ ਸਪੀਡ ਚ ਬੋਲਿਆ ਕਰੋ ਤੁਸੀਂ ਬੋਲਣ ਦੀ ਸਪੀਡ ਘਟਾ ਲੋ, ਬਹੁਤ ਛੇਤੀ ਛੇਤੀ ਬੋਲਦੇ ਓ ਧੰਨਵਾਦ ਜੀ
Salute aa mani saab ji jo tusi interview ch last ch bole. Dil to love you veer ji ❤❤❤❤
90 ਦੇ ਦਹਾਕੇ ਵਿੱਚ ਜਿੰਨੇ ਕਲਾਕਾਰ ਉਭਰੇ ਸਭ ਸਿੱਖ ਸਘੰਰਸ਼ ਮੂਵਮੈਂਟ ਉਸ ਵੇਲੇ ਸਿਖਰਾਂ ਤੇ ਸੀ ਉਸ ਨੂੰ ਲੀਹੋ ਲਾਉਣ ਲਈ ਕੰਮ ਕਰ ਗਈ।
ਬਹੁਤ ਹੀ ਬਾ ਕਮਾਲ ਦਾ ਇੰਟਰਵਿਊ ਰਿਹਾ ਅੱਜ ਦਾ ਜੀ❤❤❤❤❤
ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ
ਰਾਂਝੇ ਵੱਲ ਗੀਤ ਮੈਂ ਬਹੁਤ ਸੁਣਿਆ
Very nice👍
Super hit to vi upper hit songs ne bhaji de
Bahut vadia interview
ਮੇਰੇ ਚਾਚਾ ਜੀ ਦੇ ਵਿਆਹ ਵਿੱਚ ਬਰਾਤ ਦੇ ਨਾਲ ਰਣਜੀਤ ਮਣੀ ਨੂੰ ਲੈਕੇ ਗਏ ਸੀ, ਸ਼ਗਨ ਵਾਲੇ ਦਿਨ ਪਿੰਡ ਹਾਕਮ ਬਖਤੜੀਵਾਲਾ ਲੱਗਿਆ ਸੀ, ਬਹੁਤ ਵਧੀਆ ਕਲਾਕਾਰ ਹਨ, ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਜਿਹੜੀਆਂ ਹੁਣ ਦਾਦੀਆਂ ਹਨ, ਉਹ ਗੀਤ ਆਉਣ ਵੇਲੇ ਕਾਲਜ਼ ਵਿੱਚ ਪੜ੍ਹਦੀਆਂ ਸਨ 😂
Shi gal
Ranje da principal kehdi movie ch aa riha h ji
Luchpane naal te kulad pizze wale b hit ne chamkile nalo wadh following aaq
Shi gal
ਜਾ ਪਰੇ ਵੱਡਾ ਰਾਝਾ ਤੇਰੇ ਵਰਗੇ ਗਾਇਕ ਚਮਕੀਲੇ ਉਸਤਾਦ ਦੀਆਂ ਜੁਤੀਆਂ ਸਾਫ਼ ਕਰਦੇ ਸੀ,,, ਸਾਡੇ ਪਿੰਡਾਂ ਵਿੱਚ ਚਮਕੀਲਾ ਸੁਣਿਆ ਜਾਦਾ ਤੇਰੇ ਵਰਗੇ ਬਹੁਤ ਆਏ ਗਏ।। ਚੱਲ ਹੱਟ😂😂
Sara changa n
Very Nice Ji
Singer klakar nu aapni interview vich chamkile di photo laun to bagair vi gall baat kiti ja sakdi hai es to sidh hunda hai ke chamkila ji ne Thora time ate thori Umar vich hi bahut vadda naam kamaliya liya si amarjot kaur ate amar singh chamkila jori ne ..mani ji tusi vi bahut vadhya Gaya hai baki klakar vi yamla ji manak ji ate mohd .sadique Ranjit kaur di jori ne vi lamba time loka de dila te raaj kita hai bahut bahut dhanyvad ji
Very good singer
Nice bhaji
22 kde lovely nirman da v interview kro ja una de father da v
ਇਹ ਗੀਤ 1992 ਚ ਆਇਆ ਸੀ ਉਸ ਵਕਤ ਮੈਂ ਰਾਮਗੜ ਟਰੇਨਿੰਗ ਕਰਦਾ ਸੀ
Legend y chamkila amrjot ji🙏
ਸਤਿ ਸ੍ਰੀ ਅਕਾਲ ਜੀ
Jassi jasraj invite
Chamkila chamkila c Ranjit Mani v apne time vadhia c
ਇਹਨਾਂ ਨੇ ਸਿੱਧੂ ਮੂਸੇਵਾਲੇ ਤੋਂ ਬੇਜ਼ਤੀ ਕਰਵਾ ਕੇ ਮਜਾ ਨੀ ਆਇਆ
Chamkila tu Bina punjabi industry vich hor acters bda yogdaan hai hardwork krna penn tuhanu