Chajj Da Vichar (1956) || ਸਿੱਖੋ, ਮੈਂ ਗ਼ਲਤ ਹਾਂ ਤਾਂ ਮਾਰੋ ਗੋਲ਼ੀ | ਸਿੱਖੀ ਦੇ ਗ਼ੱਦਾਰਾਂ ਬਾਰੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 11 ม.ค. 2024
  • #PrimeAsiaTv #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.2K

  • @jagatkamboj9975
    @jagatkamboj9975 4 หลายเดือนก่อน +65

    ਬਾਬਾ ਨਾਨਕ ਜੀ ਦੀ ਵਿਚਾਰਧਾਰਾ ਵਿਚ ਕੋਈ ਉੱਚ ਨੀਚ ਜਾਤਿ ਪਾਤਿ ਨਹੀ ਹੈ
    ਧਰਤੀ ਸਬ ਜਿਵਾਂ ਦੀ ਸਾਂਝੀ ਹੈ
    ਮਨੁਖਤਾ ਹੀ ਧਰਮ ਹੈ

  • @Naresh_kumar__542
    @Naresh_kumar__542 4 หลายเดือนก่อน +144

    ਇਕੱਲੀ ਇਕੱਲੀ ਗੱਲ ਸੁਣ ਕੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਅੱਜ ਅਸੀਂ ਕਿੱਥੇ ਕੁ ਖਲੋਤੇ ਹਾਂ ਅਗਲੀ ਪੇਸ਼ਕਸ਼ ਵਿੱਚ ਇਹਨਾਂ ਦੀ ਫਿਰ ਬੇਸਬਰੀ ਨਾਲ ਉਡੀਕ ਰਹੇਗੀ ਟਹਿਣਾ ਸਾਹਿਬ ਜਲਦੀ ਹੀ ਬੁਲਾਇਓ ਅਗਲੀ ਪੇਸ਼ਕਸ਼ ਵਿੱਚ ਧੰਨਵਾਦ

  • @pranavhappiness3745
    @pranavhappiness3745 4 หลายเดือนก่อน +23

    ਸਰਦਾਰ ਕੁਲਵੰਤ ਸਿੰਘ ਜੀ ਨੂੰ ਪ੍ਰਮਾਤਮਾ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਣ

  • @bharpursingh6919
    @bharpursingh6919 4 หลายเดือนก่อน +21

    ਬਹੁਤ ਹੀ ਸਚਾਈ ਹੈ ਕੁਲਵੰਤ ਸਿੰਘ ਜੀ ਜ਼ਿੰਦਾਬਾਦ।

  • @nachhattarsingh112
    @nachhattarsingh112 4 หลายเดือนก่อน +62

    ਰਹਿਤ ਮਰਯਾਦਾ ਦਾ ਕੈਤਾ ਹਰ ਘਰ ਵਿੱਚ ਹੋਣਾ ਚਾਹੀਦਾ ਹੈ। ਸਾਰਾ ਪਰਵਾਰ ਪੜੇ। ਜਦੋ ਕੋਈ ਭੁਲੇਖਾ ਪਵੇ ਉਸੇ ਵੇਲੇ ਮਰਯਾਦਾ ਪੜੋ।ਉਸ ਮਤਾਬਿਕ ਜਨਮ, ਆਨੰਦ ਵਿਆਹ,ਮਰਨ ਕਰੋ।ਮੈ ਇਕ ਛੋਟਾ ਕਿਸਾਨ ਹਾ। ਚਾਰ ੲਏਕੜ ਵਾਲਾ ਬੇਟਾ ਪ੍ਰੋਫੈਸਰ, ਨੂੰਹ ਵਕੀਲ, ਬੇਟੀ ਵਕੀਲ, ਸਾਰਾ ਪਰਿਵਾਰ ਅਮ੍ਰਿਤ ਧਾਰੀ ਨ ਦਾਜ ਲਿਆ ਨ ਦਾਜ ਦਿੱਤਾ।ਨ। ਕੋਈ ਬਾਹਰ ਭੇਜਿਆ। ਕੋਈ ਕਰਜਾ ਨਹੀ। ਆਨੰਦ ਨਾਲ ਜ਼ਿੰਦਗੀ ਜੀ ਰਹੇ ਹਾਂ। ਮਰਯਾਦਾ ਨੂੰ ਮਨਕੇ ਵੇਖੋ। ਮਰਯਾਦਾ ਤੇ ਕਿਸੇ ਦਾ ਕਬਜ਼ਾ ਨਹੀਂ।ਐਵੇ ਬਹਾਨੇ ਬਾਜ ਨ ਬਣੋ। ਤਦ ਤਕ ਗੱਲਾਂ ਮਨੋਰਜਨ ਹਨ। ਧਨਵਾਦ ਜੀ

    • @wassebba
      @wassebba 4 หลายเดือนก่อน +5

      ਬਿਲਕੁਲ ਸਹੀ ਜੀ, ਮੈਂ ਸੰਤ ਜਰਨੈਲ ਸਿੰਘ ਟਕਸਾਲ ਨੂੰ ਇਹੋ ਬੇਨਤੀ ਕੀਤੀ ਸੀ ਜਦੋਂ ਤੱਕ ਨਾਨਕ ਮੱਤ ਅਨੁਸਾਰ ਜੀਵਨ ਨਹੀਂ ਜੀਵਾਂਗੇ ਉਦੋਂ ਤੱਕ ਆਪਣਾ ਅਤੇ ਆਪਣੇ ਸਮਾਜ ਦਾ ਬੇੜਾ ਗ਼ਰਕ ਕਰਾਂਗੇ, ਜੋ ਪ੍ਰਤੱਖ ਹੈ

    • @jasbeerkour7503
      @jasbeerkour7503 4 หลายเดือนก่อน +1

      Waheguru

  • @RavinderSingh-uw1dm
    @RavinderSingh-uw1dm 4 หลายเดือนก่อน +3

    ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਬੜੀ ਦਲੇਰੀ ਨਾਲ ਗੱਲ ਕੀਤੀ ਹੈ, ਬਹੁਤ ਸੱਚੀਆ ਗੱਲਾਂ ਕੀਤੀਆਂ ,ਪਰ ਇਹ ਵੀ ਸੱਚ ਕਿ ਅੱਜ ਅਸੀਂ ਸਿੱਖੀ ਤੋਂ ਕਿਤੇ ਦੂਰ ਚਲੇ ਗਏ ਹਾਂ,ਬਹੁਤ ਭਰਾ ਆਪਣੇ ਆਪਣੇ ਵਿਚਾਰ ਦੇ ਕੇ ਸਿੱਖੀ ਨੂੰ ਕਿਤੇ ਹੋਰ ਹੀ ਲਈ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਪੜੇ ਬਗੈਰ ਹੀ ਆਪਣੇ ਵਿਚਾਰ ਦੇਇ ਜਾਂਦੇ ਹਨ ,ਜਦੋਂ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰੀ ਦੁਨੀਆ ਨੂੰ ਇਕ ਪਿੰਡ ਕਰ ਕੇ ਵਿਚਾਰਿਆ ਹੈ ,ਅਸੀਂ ਹਰਰੋਜ ਅਰਦਾਸ ਕਰਦੇ ਹਾਂ ( ਜੀਉ ਪਿੰਡ ਸਭ ਤੇਰੀ ਰਾਸਿ) ਉਸ ਅਕਾਲ ਪੁਰਖ ਨੂੰ ਹੀ ਮੰਨਿਆ ਹੈ ਪਰ ਉਣਾ ਨੂੰ ਕਈ ਨਾਵਾਂ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਉਲੇਖ ਕੀਤਾ ਹੈ ,ਜਿਵੇਂ ਰਾਮ,ਹਰਿ ,ਸ਼ਿਵ,ਹੋਰ ਵੀ ਬਹੁਤ ਨਾਮ ਹਣ ਜੌ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਪਰ ਅਸੀਂ ਉਣਾ ਦੇ ਸ਼ਵਦਾ ਨੂੰ ਆਪਣੇ ਆਪਣੇ ਹਿਸਾਬ ਨਾਲ ਵਿਆਖਿਆ ਕਰੀ ਜਾਂਦੇ ਹਾਂ।ਸੋ ਕੁਲਵੰਤ ਸਿੰਘ ਜੀ ਜੌ ਇਕ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਮਨੁੱਖਤਾ ਦੀ ਸਿਹਤ ਬਾਰੇ ਡੱਟੇ ਹੋਏ ਹਣ ,ਸਾਨੂੰ ਉਹਨਾ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ,ਅਤੇ ਸਿੱਖੀ ਦਾ ਅਸਲੀ ਅਰਥ ਸਮਝਣਾ ਚਾਹੀਦਾ ਹੈ।ਬਹੁਤ ਬਹੁਤ ਧੰਨਵਾਦ ,s ਕੁਲਵੰਤ ਸਿੰਘ ਜੀ ਦਾ ,ਵਾਹਿਗੂਰੁ ਉਣਾ ਨੂੰ ਆਪਣੇ ਮਿਸ਼ਨ ਵਿਚ ਕਾਮਯਾਬ ਕਰੇ ਅਤੇ ਲੋਗ ਇਕ ਦੂਸਰੇ ਦਾ ਵਰੋਧ ਕਰਨ ਦੀ ਬਜਾਇ ਆਪਸੀ ਮਿਲਵਰਤਨ ਨਾਲ ਰਹਿਣ ,ਅਤੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦੇ ਅਧਾਰ ਤੇ ਜੀਵਨ ਜਿਊਣ।ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਸ ਹੈ ਮੇਰੀ ਲਿਖੀ ਗੱਲ ਨੂੰ ਠੀਕ ਸਮਝਣਗੇ ਤੇ ਜੈ ਕਿਸੇ ਨੂੰ ਠੀਕ ਨਾ ਲੱਗੀ ਹੋਵੇ ਤਾਂ ਉਣਾ ਤੋਂ ਖਿਮਾ ਚਾਹਾਂਗਾ।

  • @desilokpindande6100
    @desilokpindande6100 4 หลายเดือนก่อน +66

    ਥਾਲੀਵਾਲ ਦੀਆ ਗੱਲਾਂ ਸੁਣਕੇ ਮੈਨੂੰ ਬਹੁਤ ਸਕੂਨ ਮਿਲਿਆ ਥਾਲੀਵਾਲ ਇੱਕ ਰੱਬ ਦਾ ਬੰਦਾ ਇੱਕ ਇੱਕ ਲੱਖ ਲੱਖ ਦੀ ਪਰਮਾਤਮਾ ਇਹਨਾਂ ਨੂੰ ਚੜਦੀ ਕਲਾਂ ਵਿੱਚ ਰੱਖੇ ਟਹਿਣਾ ਸਾਬ ਜੀ ਥਾਲੀਵਾਲ ਦੀ ਦੂਬਾਰਾ ਛੇਤੀ ਇੰਟਰਵਊ ਵਾਸਤੇ ਲੈਕੇ ਆਉਣਾ ਜੀ❤❤❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏

    • @arashpreetkaurmaan5545
      @arashpreetkaurmaan5545 4 หลายเดือนก่อน +1

      Dhaliwal a ji

    • @manveersingh7922
      @manveersingh7922 4 หลายเดือนก่อน

      ​@@arashpreetkaurmaan5545 ptaa uhna b aa dhaliwal aa chlo mistake ho jandi aa kai war typing krde time par sade punjabia chh ehi kami aa bus k galti kadni aa bus galti dekhni aa kithe koi krda ehni wadia interview aa us te dhean deo har ik nu war war kaho k eh video dekhe share udo tak naa kre jdo tak apne app te amal ni krda bus interview te amal kro. Dhanwaad

    • @blacksinghpb.31
      @blacksinghpb.31 4 หลายเดือนก่อน

      tahna sahab bahut sohni interview hoi dhaliwaal sahab ji di❤❤❤❤❤ too salute a ji dhaliwaal sahab Hi nu

  • @amanKumar-lg3xo
    @amanKumar-lg3xo 4 หลายเดือนก่อน +14

    ਸੱਚੀਆਂ ਗੱਲਾਂ ਹਮੇਸ਼ਾ ਕੌੜੀਆ ਲਗਦੀਆਂ sir , ਕੁੱਝ ਅਖੌਤੀ ਸਿੱਖਾਂ ਨੂੰ ਇਹ ਤੁਹਾਡੀ ਗੱਲ ਚੰਗੀ ਨਹੀਂ ਲਗਣੀ। 🙏

  • @mohinderpalsingh4113
    @mohinderpalsingh4113 4 หลายเดือนก่อน +80

    ਬਹੁਤ ਵਧੀਆ ਵਿਚਾਰ ਧਾਲੀਵਾਲ ਸਾਹਿਬ ਵਾਹਿਗੂਰੂ ਜੀ ਤੁਹਾਨੂੰ ਤੇ ਚੱਜ ਦਾ ਵਿਚਾਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @GurpreetSingh-uw5dd
    @GurpreetSingh-uw5dd 4 หลายเดือนก่อน +110

    ਧਾਲੀਵਾਲ ਸਾਬ ਰੱਬ ਦਾ ਬੰਦਾ....ਗ਼ਰੀਬਾਂ ਦਾ ਭਲਾ ਕਰਨ ਆਲਾ
    ...ਜਿਉਂਦਾ ਰਹਿ ਬਾਈ 🙏✊️

    • @Gurjeetkaur-ne3kw
      @Gurjeetkaur-ne3kw 4 หลายเดือนก่อน

      😅😅

    • @mohansingh-rn3bj
      @mohansingh-rn3bj 4 หลายเดือนก่อน +1

      ਵੱਡਾ ਫ਼ਰੇਬੀ ਹੈ

    • @manjindersingh1043
      @manjindersingh1043 4 หลายเดือนก่อน

      ਭਰਾਵਾਂ ਇਸ ਤਰਾਂ ਦਾ ਫਰੇਬ ਤੂ ਵੀ ਕਰ ਲੈ b​@@mohansingh-rn3bj

    • @user-og3uo5wl5d
      @user-og3uo5wl5d 4 หลายเดือนก่อน

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏❤

    • @Lokvirsa177
      @Lokvirsa177 4 หลายเดือนก่อน

      ​@@mohansingh-rn3bj👍👍👍👍

  • @VarinderSingh-he7wo
    @VarinderSingh-he7wo 4 หลายเดือนก่อน +18

    ਕੁਲਵੰਤ ਸਿੰਘ ਜੀ ਤੁਸੀਂ ਬਹੁਤ ਸੱਚ ਗੱਲਾਂ ਕਰਦੇ ਹੋ
    ਜੇ ਕੋਈ ਐਨਾਂ ਗੱਲਾਂ ਨੂੰ ਮੰਨ ਲਵੇ ਸੁਧਾਰ ਹੋ ਜਾਵੇ।

    • @harrywarval-321
      @harrywarval-321 4 หลายเดือนก่อน

      ਪਹਿਲਾਂ ਸਾਨੂੰ ਮੰਨਣੀਆਂ ਚਾਹੀਦੀਆਂ ਨੇ ਜੀ

    • @JaswinderSingh-wy1dr
      @JaswinderSingh-wy1dr 4 หลายเดือนก่อน

      Sir sudhar karo

  • @SukhwinderSingh-wq5ip
    @SukhwinderSingh-wq5ip 4 หลายเดือนก่อน +74

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

    • @SorabSahota
      @SorabSahota 4 หลายเดือนก่อน +1

      ਡਾਕਟਰ ਗੁਰਜਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤

    • @kartarsinghbhatti
      @kartarsinghbhatti 4 หลายเดือนก่อน

      ​@@SorabSahota😊😊

    • @sd.bhagatsingh5669
      @sd.bhagatsingh5669 4 หลายเดือนก่อน

      WAHEGURU JI

  • @manjindersingh3704
    @manjindersingh3704 4 หลายเดือนก่อน +14

    ਮੈਂ ਇਹਨਾਂ ਦਾ ਕੈਂਪ ਲਗਾਇਆ ਸੀ ਜੋ ਇਹ ਗੱਲਾਂ ਕਰ ਰਹੇ ਹਨ ਉਨ੍ਹਾਂ ਤੋਂ ਵੱਧ ਕੰਮ ਕੀਤਾ ਸੀ ਧੰਨਵਾਦ ਜੀ

  • @GurmeetSingh-ms1hz
    @GurmeetSingh-ms1hz 4 หลายเดือนก่อน +37

    ਸਵਰਨ ਸਿੰਘ ਤੋ ਹਰਮਨ ਕੋਰ ਜੀ ਕਲਵੰਤ ਸਿੰਘ ਜੀ ਤੁਹਾਡੀ ਗੱਲ ਬਹੁਤ ਵਧੀਆ ਜੀ ਸੋਚ ਨੂੰ ਸੁਲਮ,

  • @rupindersandhu9283
    @rupindersandhu9283 4 หลายเดือนก่อน +24

    ਕੁਲਵੰਤ ਸਿੰਘ ਜੀ ਰੱਬ ਤੁਹਾਨੂੰ ਚੜਦੀਕਲਾ ਚ ਰੱਖੇ ਰੱਬ ਰੂਪ ਬੰਦੇ ਨੇ ❤❤❤❤

    • @singhmaninder850
      @singhmaninder850 4 หลายเดือนก่อน

      ਗੁਲਾਮੀ ਆਜ਼ਾਦੀ ਦੀ ਰੱਬ ਦੀ ਰੂਹ ਵਾਲਾ ਗੱਲ ਨਹੀਂ ਕਰੂ ਪੰਜਾਬੀਆਂ ਨੂੰ ਸਿੱਖ ਧਰਮ ਦੇ ਲੋਕਾਂ ਨੂੰ ਹੀ ਜ਼ਲੀਲ ਕਰੂ

  • @DharminderSharma-of6ce
    @DharminderSharma-of6ce 4 หลายเดือนก่อน +34

    ਧਾਲੀਵਾਲ ਸਾਹਿਬ ਧੰਨਵਾਦੀ ਹਾਂ ਏਸ ਬੇਬਾਕੀ ਅਤੇ ਸੱਚਾਈ ਲਈ। 🎉🎉

  • @GurmeetSingh-oc1sn
    @GurmeetSingh-oc1sn 4 หลายเดือนก่อน +36

    ਇਹ ਨੇ ਅਸਲੀ ਸਿੱਖ ਕੌਮ ਦੇ ਜਿਹੜੇ ਸਿਰਾ ਤੇ ਪੰਗਾ ਸਜਾਈ ਗੂਰੁ ਘਰਾਂ ਵਿੱਚ ਬੈਠੇ ਨੇ ਗੋਲਕਾਂ ਦੇ ਭੁੱਖੇ ਲਾਲਚੀ ਇਹਨਾਂ ਤੋਂ ਸੇਧ ਲੈ ਲੈਣ ਕੁਲਵੰਤ ਸਿੱਘ ਜੀ ਤੋਂ 🙏🙏

    • @ashokklair2629
      @ashokklair2629 2 หลายเดือนก่อน

      ਗੁਰਮੀਤ ਸਿੰਆ! ਤੂੰ ਜਿੰਨਾ ਮਰਜੀ ਈਮਾਨਦਾਰ ਹੋਵੇ। ਪਰ ਤੂੰ ਕਿਸੇ ਗੁਰਦੁਆਰੇ ਵਿਚ ਈਮਾਨਦਾਰੀ ਨਾਲ ਪਰਧਾਨਗੀ ਕਰ!
      ਪਰ ਤੈਨੂ 99% ਲੋਕ ਕਹਿਣਗੇ, ਕਿ ਗੁਰਮੀਤ ਗੋਲਕ ਖਾ ਗਿਆ।
      ਸੋ ਇਸੇ ਤਰਾ ਤੂੰ ਹੁਣ ਹੋਰਾ ਨੂੰ ਕਹਿ ਰਿਹੈ ਕਿ ਗੋਲਕਾ ਖਾਗੇ!

    • @HrChadha
      @HrChadha หลายเดือนก่อน

      😊​@ERTH550

  • @BALDEVSINGH-2023
    @BALDEVSINGH-2023 4 หลายเดือนก่อน +46

    Prime ਏਸ਼ੀਆ ਦੀ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਧਨਵਾਦ

    • @user-og3uo5wl5d
      @user-og3uo5wl5d 4 หลายเดือนก่อน

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏

  • @gurchatandhaliwal9069
    @gurchatandhaliwal9069 4 หลายเดือนก่อน +28

    ਧਾਲੀਵਾਲ ਸਾਹਿਬ ਪਰਮੇਸ਼ੁਰ ਤੁਹਾਨੂੰ ਲੰਬੀ ਉਮਰ ਦੇਵੇ😂 ਪਰਾਈਮ ਏਸੀਆ ਦੇ ਵੀ ਸ਼ੁਕਰਗੁਜ਼ਾਰ ਜੋ ਧਾਲੀਵਾਲ ਵਰਗੀਆਂ ਸਖਸੀਅਤ ਨੂੰ ਮਿਲਾਉਦੇ ਨੇ, ਪਰਮੇਸ਼ੁਰ ਟਹਿਣੀ ਜੀ ਤੇ ਬੀਬੀ ਜੀ ਚੜਦੀਕਲਾ ਵਿੱਚ ਰੱਖੇ

  • @rosykaur3727
    @rosykaur3727 4 หลายเดือนก่อน +14

    ਪਰਮਾਤਮਾ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਕੁਲਵੰਤ ਸਿੰਘ ਜੀ ਨੂੰ ਬਹੁਤ ਥੋੜ੍ਹੇ ਲੋਕ ਹੈ ਇਨ੍ਹਾਂ ਵਰਗੇ ਦੁਨੀਆਂ ਚ, 😊

  • @gurindergrewal5450
    @gurindergrewal5450 4 หลายเดือนก่อน +33

    ਧਾਲੀਵਾਲ ਵੀਰ ਜੀ ਅਸੀਂ ਤੁਹਾਡੀਆਂ ਗੱਲਾਂ ਤੇ ਅਮਲ ਕਰਦੇ ਹਾਂ। ਬਹੁਤ ਹੀ ਵਿਚਾਰ ਵਧੀਆ ਹੁੰਦੇ

  • @amarjitduggal9689
    @amarjitduggal9689 4 หลายเดือนก่อน +41

    ਬਹੁਤ ਵਧੀਆ ਸੋਚ ਅਤੇ ਤੁਸੀਂ ਬਹੁਤ ਨੇਕ ਕੰਮ ਕਰ ਰਹੇ ਹੋ, ਕੁਦਰਤ ਤੁਹਾਨੂੰ ਹੀ ਚੜਦੀ ਕਲਾ ਵਿੱਚ ਹੀ ਰੱਖੇ, ਤੁਸੀਂ ਰੱਬ ਦੇ ਬੰਦੇ ਹੋ ।

  • @baldeepsingh3960
    @baldeepsingh3960 4 หลายเดือนก่อน +5

    ਬਾਬਾ ਨਾਨਕ ਜੀ ਦੀ ਵਿਚਾਰਧਾਰਾ ਵਿਚ ਕੋਈ ਉੱਚ ਨੀਚ ਜਾਤਿ ਪਾਤਿ ਨਹੀ ਹੈ
    ਧਰਤੀ ਸਬ ਜਿਵਾਂ ਦੀ ਸਾਂਝੀ ਹੈ
    ਮਨੁਖਤਾ ਹੀ ਧਰਮ ਹੈ,ਬਹੁਤ ਵਧੀਆ ਧਾਲੀਵਾਲ ਸਾਹਿਬ ਵਾਹਿਗੂਰੂ ਜੀ ਤੁਹਾਨੂੰ ਤੇ ਚੱਜ ਦਾ ਵਿਚਾਰ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @VikramGill-bo9cb
    @VikramGill-bo9cb 4 หลายเดือนก่อน +35

    World cancer care. ਦੇ 17 ਸਾਲ ਪੁਰੇ ਹੋਣ ਤੇ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਦਿਲੋਂ ਸਤਿਕਾਰ ਤੇ ਪਿਆਰ ❤🙏

  • @gurindergrewal5450
    @gurindergrewal5450 4 หลายเดือนก่อน +43

    ਚੁਣੇ ਹੋਏ ਲੋਕਾਂ ਤੋਂ ਆਸ ਨਹੀਂ ਕਰਨੀ ਚਾਹੀਦੀ ਨਸ਼ਾ ਖਤਮ ਕਰਨ ਲਈ। ਸਾਨੂੰ ਆਮ ਜਨਤਾ ਨੂੰ ਹੰਭਲਾ ਮਾਰਨਾ ਪੈਣਾ। ਕਹਿੰਦੇ ਹਾਂ ਉਹੀ ਜਵਾਬ ਸਾਨੂੰ ਕੀ ਅਸੀਂ ਕੀ ਲੈਣਾ ਬਹੁਤ ਦੁੱਖ ਹੁੰਦਾ।

    • @fazilkamerasafar
      @fazilkamerasafar 4 หลายเดือนก่อน

      Appa hi vote panna hai mai v vich hai es Kam vich

  • @jeewanmander3257
    @jeewanmander3257 4 หลายเดือนก่อน +35

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਰਦਾਰ ਕੁਲਵੰਤ ਸਿੰਘ ਜੀ ਨੂੰ ਬਹੁਤ ਵਧੀਆ ਸੋਚ ਹੈ ਇਸ ਇਨਸਾਨ ਦੀ

  • @Jarnailsingh14237
    @Jarnailsingh14237 4 หลายเดือนก่อน +24

    ਵੀਰ ਕੁਲਵੰਤ ਸਿੰਘ ਜੀ ਆਪ ਜੀ ਦੀ ਮਿਹਨਤ ਰੰਗ ਲਿਆਈ ਹੈ।
    ਬਹੁਤ ਲੋਕ ਆਪ ਜੀ ਫੌਲੌ ਕਰ ਰਹੇ ਹਨ, ਜੋ ਆਪ ਜੀ ਦੀ ਅਲੋਚਨਾ ਕਰ ਰਹੇ ਹਨ ਮੂਰਖ ਹਨ।
    ਵਾਹਿਗੁਰੂ ਸਾਨੂ ਕਾਮਯਾਬ ਕਰਨ ਗੇ❤❤

  • @GurmeetSingh-yc3nr
    @GurmeetSingh-yc3nr 4 หลายเดือนก่อน +32

    ਭਾਈ ਕੁਲਵੰਤ ਸਿੰਘ ਸਾਹਿਬ ਜੀ ਪੰਜਾਬ ਤੇ ਹਰਿਆਣਾ ਵਿੱਚ ਆਉਣ ਬਾਦਲਾਂ ਤੇ ਇਹਨਾਂ ਦੇ ਚਚੇਰੇ ਮਸੇਰਾਂ ਚੋਟਾਲਾ ਬਾਦਲਾਂ ਨੇ ਪੰਜਾਬ ਪੰਜਾਬੀ ਪੰਜਾਬੀਅਤ ਖਤਮ ਕਰਤੀ

  • @rasingh7891
    @rasingh7891 4 หลายเดือนก่อน +14

    ਟਹਿਣਾ ਸਾਹਬ ਹਰਮਨ ਜੀ ਧਾਲੀਵਾਲ ਸਾਹਿਬ ਜੀ ਸਏਲਉਟ ਕਰਦੇ ਹਾਂ ਬਹੁਤ ਹੀ ਚੰਗੀ ਸੇਹਤ ਬਾਰੇ ਜਾਣਕਾਰੀ ਦੇਣ ਲਈ ਰਾਮ ਸਿੰਘ ਗੰਗਾ ਨਗਰ

  • @Karmjitkaur-gk1xq
    @Karmjitkaur-gk1xq 4 หลายเดือนก่อน +19

    ਸਤਿ ਸ਼੍ਰੀ ਅਕਾਲ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜੀ 🙏🙏🎉🎉👌👌✌️✌️

  • @jaswindersingh-wb1tc
    @jaswindersingh-wb1tc 4 หลายเดือนก่อน +9

    ਕੁਲਵੰਤ ਜੀ, ਤੁਸੀ ਕੈਂਸਰ ਲਈ ਵਧੀਆ ਕੰਮ ਕਰ ਰਹੇ ਹੋ। ਵਧਾਈ।
    ਅੱਜ ਤੁਸੀਂ ਜਾਤ ਪਾਤ ਦੀ ਗੱਲ ਕਰ ਰਹੇ ਸੀ, ਕੀ ਕਦੇ ਸੋਚਿਆ ਕਿ ਕੌਣ ਜਿੰਮੇਵਾਰ ? ਕਦੇ ਆਪਣੇ ਨਾਂ ਨਾਲੋਂ ਗੋਤ ਲਾਹ ਲਵੋ।
    ਤੁਸੀ ਆਪਣੇ ਕੰਮ ਦੇ ਬਦਲੇ, ਆਪਣੇ ਆਪ ਨੂੰ ਵੱਡਾ ਸਿੱਖ ਸਾਬਤ ਕਰਦੇ ਹੋ ਤੇ ਬਾਕੀ ਕੇਸਧਾਰੀ ਸਿੱਖਾਂ ਨੂੰ ਪਖੰਡੀ ਦੱਸਦੇ ਹੋ। ਇਹ ਫੈਸਲਾ ਕਰਨ ਦਾ ਅਧਿਕਾਰ ਤੁਹਾਨੂੰ ਕਿਸ ਨੇ ਦੇ ਦਿੱਤਾ ਜਦ ਗੁਰੂ ਸਾਹਿਬ ਨੇ ਰਹਿਤ ਜਰੂਰੀ ਦੱਸੀ ਹੈ।
    ਕਾਰਨ ਸਾਫ ਹੈ , ਤੁਸੀਂ ਅਤੇ ਤੁਹਾਡੇ ਵਰਗੇ ਲਾਣੇ ਨੇ ਪਹਿਲਾਂ ਤਾਂ ਕੇਸਾਂ ਅਤੇ ਪੱਗ ਨੂੰ ਭਾਰ ਸਮਝ ਕੇ ਤਿਲਾਂਜਲੀ ਦੇ ਦਿੱਤੀ ਤੇ ਫਿਰ ਆਪਣੀ ਹਉਮੇ ਨੂੰ ਸ਼ਾਂਤ ਕਰਨ ਲਈ ਦੂਜਿਆ ਤੇ ਫੱਬਤੀਆਂ ਕਸਦੇ ਹੋ।
    ਤੁਸੀ ਜਿੰਨਾ ਮਰਜ਼ੀ ਜ਼ੋਰ ਲਾ ਲਉ ਸਾਰੀ ਦੁਨੀਆ ਜਾਣਦੀ ਹੈ ਕਿ ਕਲਗੀਧਰ ਦਾ ਸਿੱਖ ਕਿਸ ਤਰਾਂ ਦਾ ਹੁੰਦਾ ਹੈ। ਕਮੀਆਂ ਤਾਂ ਕਿਸੇ ਵਿੱਚ ਵੀ ਹੋ ਸਕਦੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੂੰ ਸਿਰ ਮੁਨਾ ਕੇ ਜ਼ਿਆਦਾ ਸਿੱਖੀ ਦੀ ਸੇਵਾ ਹੋ ਜਾਵੇਗੀ।
    ਜੇ ਸੱਚੀਂ ਹੀ ਸਿੱਖੀ ਲਈ ਦਰਦ ਹੈ ਤਾਂ ਸਾਬਤ ਸੂਰਤ ਹੋ ਕੇ ਉਦਾਹਰਨ ਬਣ ਕੇ ਦਿਖਾਉ। ਭਾਈ ਘਨੀਆ ਜੀ ਅਤੇ ਭਗਤ ਪੂਰਨ ਸਿੰਘ ਸਿੰਘ ਦੋਨੋ ਹੀ ਕੇਸਾਧਾਰੀ ਗੁਰਸਿੱਖ ਸਨ । ਸਾਡੇ ਰੋਲ ਮਾਡਲ ਉਹ ਹਨ ਨ ਕਿ ਤੁਹਾਡੇ ਵਰਗੇ।

    • @manjindersingh-ts7qh
      @manjindersingh-ts7qh 4 หลายเดือนก่อน

      ਬਿਲਕੁੱਲ ਸਹੀਂ ਕਿਹਾ ਜੀ

    • @ashokklair2629
      @ashokklair2629 2 หลายเดือนก่อน +1

      ਇਹ ਚਰਚਾ ਵਾਲੇ ਗੁਰੂ ਜੀ ਦਾ ਬਚਨ ਭੁੱਲਗੇ, ਕਿ, (ਰਹਿਤ ਪਿਆਰੀ ਮੁਝ ਕੋ, ਸਿਖ ਪਿਆਰਾ ਨਾਹਿ)

  • @balbirbir3079
    @balbirbir3079 4 หลายเดือนก่อน +19

    ਧਾਰੀਵਾਲ ਸਾਹਿਬ ਜੀ ਸਤਿ ਸੀ੍ ਅਕਾਲ ਜਿਉਂਦੇ ਰਹੋ ਤੰਦਰੁਸਤ ਰਹੋ

  • @GurdevSingh-vd5ie
    @GurdevSingh-vd5ie 4 หลายเดือนก่อน +16

    0:08 ਮੇਰੇ ਨਾਲ ਵੀ ਇੰਝ ਹੀ ਹੋਇਆ ਹੈ।ਹੋ ਰੇਹਾ ਹੈ।।😢😢 ਕੁੱਝ ਨਹੀਂ ਹੋ ਸਕਦਾ। ਗਿਆਨ ਆਧਾਰਿਤ ਜੀਵਨ ਜੀਊਣ ਵਾਲੇ ਆਂ ਦੈ ਦੁਛਮਣੰ ਦੁਸ਼ਟ ਪਾਪੀਆਂ ਦੀ ਸੰਖਿਆ ਹਦੋ ਵਧ ਹੈ।।😢😢😢

  • @sukhbirsinghbuttar3672
    @sukhbirsinghbuttar3672 4 หลายเดือนก่อน +18

    ਸਤਿਕਾਰ ਯੋਗ ਧਾਲੀਵਾਲ ਸਾਬ ਤੇ, ਟਹਿਣਾ ਸਾਬ🙏

  • @fsthegamerboy
    @fsthegamerboy 4 หลายเดือนก่อน +4

    ਸੈਰ ਕਰਨਾ ਵੀ ਰਿਸਕੀ ਹੋ ਗਿਆ ਧਾਲੀਵਾਲ ਸਾਹਿਬ। ਸਾਡੇ ਪੰਜਾਬ ਵਿੱਚ ਹੈਰੋਇਨ ਦੇ ਨਾਲ ਨਾਲ ਪਿਸਤੌਲ ਵੀ ਬਹੁਤ ਹੋ ਗਏ ਹਨ। ਤੁਹਾਡੇ ਵਿਚਾਰ ਬਹੁਤ ਵੱਧੀਆ ਹਨ। 🙏

  • @ManpreetKaur-wp8yg
    @ManpreetKaur-wp8yg 4 หลายเดือนก่อน +16

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ

  • @goldengoldy5185
    @goldengoldy5185 4 หลายเดือนก่อน +14

    ਅਨੰਦ ਆ ਗਿਆ ਟੈਹਣਾ ਸਾਹਿਬ ਅਕਸਰ ਇਹੋ ਜਿਹੇ ਐਪੀਸੋਡ ਦਿਆ ਕਰੋ ਬੀਬੀਆਂ ਦੇ ਝੁਰਮਟ ਵਿੱਚੋਂ ਕੁੱਝ ਨਹੀਂ ਲਭਣਾ ਗੁਸਾ ਨਾ ਕਰਿਓ

  • @user-kf2ff9cr1c
    @user-kf2ff9cr1c 4 หลายเดือนก่อน +21

    ਵਧੀਆ ਵਿਚਾਰ -ਲੋਕਾਂ ਨੂੰ ਜਗਾਉਂਦੇ ਰਹੋ ਸੱਚ ਦੀਆਂ ਚਪੇੜਾਂ ਮਾਰ ਦੇ ਰਹੋ

  • @jagwindersinghjagwindersin4633
    @jagwindersinghjagwindersin4633 3 หลายเดือนก่อน +1

    ਸ ਧਾਲੀਵਾਲ ਸਾਬ ਜੀ ਬਹੁਤ ਹੀ ਕੀਮਤੀ ਹੀਰਾ ਐ ਐਸੀ ਰੱਬੀ ਅਤੇ ਰੂਹਾਨੀ ਰੂਹ ਦੇ ਪਰਮਾਤਮਾ ਦਰਸ਼ਨ ਕਰਵਾਏ ਜੇ ਕਿੱਤੇ ਕੋਲ਼ ਬੈਠ ਕੇ ਚੰਗੀ ਰਸਨਾ ਮਿਲ ਜਾਵੇ ਤਾਂ ਨਜ਼ਰਾਂ ਹੀ ਆ ਜਾਉ

  • @ashokathwal3833
    @ashokathwal3833 4 หลายเดือนก่อน +10

    ਬਹੁਤ ਵਧੀਆ ਵਿਚਾਰ ਵੀਰ ਜੀ ਪੰਜਾਬ ਦੇ ਵਿਚੋਂ ਜਾਤ ਪਾਤ ਖ਼ਤਮ ਕਰੋਂ ਤੇ ਪੰਜਾਬ ਦੇ ਕਿਸਾਨ ਲੋਕਾਂ ਨੂੰ ਜ਼ਹਿਰ ਖਲਾਰਹੇ ਨੇ,, ਰੰਘਰੇਟੇ ਗੁਰੂ ਕੇ ਬੇਟੇ ਜ਼ਿੰਦਾਬਾਦ ਜ਼ਿੰਦਾਬਾਦ

  • @jatindersinghbaidwan8297
    @jatindersinghbaidwan8297 4 หลายเดือนก่อน +10

    ਬਹੁਤ ਹੀ ਵਧੀਆ ਵਿਚਾਰ ਨੇ ਧਾਲੀਵਾਲ ਸਾਹਿਬ ਦੇ ਟਹਿਣਾ ਸਾਹਿਬ ਹਰਮਨ ਥਿੰਦ ਜੀ

    • @CanadiansikhSingh
      @CanadiansikhSingh 4 หลายเดือนก่อน

      Tehne toh push dudh nikali kissan bnonda ?? Spray kisaan ghr bnonda... Naklli dudh nu BND Krna kisaan da km k govt da ., spray da licence kon dinda??😂😂

  • @SatnamSingh-qh3le
    @SatnamSingh-qh3le 4 หลายเดือนก่อน +27

    ਬਿਲਕੁਲ ਸਹੀ ਗੱਲ ਧਾਰੀਵਾਲ ਜੀ ਅਸੀਂ ਖੰਡ ਦੀ ਵਰਤੋਂ ਬਹੁਤ ਘੱਟ ਕਰਦੇ ਆ ਦੇਸੀ ਗੁੜ ਸ਼ੱਕਰ ਬਣਾ ਕੇ ਵਰਤਦੇ ਆ ਕੋਈ ਮਿਲਾਵਟ ਨਹੀਂ ਬਿਲਕੁਲ ਸ਼ੱਧ ।

    • @BaljitSingh-zn1ix
      @BaljitSingh-zn1ix 4 หลายเดือนก่อน +1

      ਲੋਕਾਂ ਨੂੰ ਵੀ ਜਾਗਰੂਕ ਕਰੋ ਫਿਰ ਬਾਈ ਜੀ, ਵਧੀਆ ਗੱਲ ਹੈ!

    • @SatnamSingh-qh3le
      @SatnamSingh-qh3le 2 หลายเดือนก่อน +1

      @@BaljitSingh-zn1ix ਵੀਰ ਜੀ ਬਹੁਤ ਗੱਲਬਾਤ ਕੀਤੀ ਜਾਂਦੀ ਆ ਅਸੀਂ ਕੋਧਰੇ ਦੀ ਖੇਤੀ ਵੀ ਕਰਦੇ ਆ ਹੋਰ ਕਿਸਾਨਾਂ ਨੂੰ ਵੀ ਜਾਗਰੂਕ ਕਰੀਦਾ ਪਰ ਕੋਈ ਮੰਨਣ ਨੂੰ ਤਿਆਰ ਨਹੀਂ।

    • @amarchand5621
      @amarchand5621 2 หลายเดือนก่อน

      ❤😂😂😂😂😂😂😂😂😂😂❤❤❤❤❤❤❤❤❤❤❤​

  • @kashmirsingh3304
    @kashmirsingh3304 4 หลายเดือนก่อน +21

    Bahut bahut danwad Shri Kulwant singh Dhaliwal ji da , public gets relief on listening you.

  • @sukhwindersingh-fu4rq
    @sukhwindersingh-fu4rq 4 หลายเดือนก่อน +21

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ। ਤੁਹਾਨੂੰ ਮੇਰੀ ਵੀ ਉਮਰ ਲਾਦੈ ਧਾਲੀਵਾਲ ਸਾਹਿਬ ਜੀ।

  • @lifeofanoldmanbyrambakshi4615
    @lifeofanoldmanbyrambakshi4615 4 หลายเดือนก่อน +29

    Mr dhaliwal is a real Sikh and hero i always listen him i support him and respect him i myself stayed in England for 11 years at 78 I am enjoying my life in Punjab though I have a house in Mumbai but I am happy in hoshiarpur and always support anyone who is right.. Sikh or Hindu or anyone.

    • @exploretheworldwithtwofrin5910
      @exploretheworldwithtwofrin5910 4 หลายเดือนก่อน

      😂😂😂😂😂😂

    • @user-og3uo5wl5d
      @user-og3uo5wl5d 4 หลายเดือนก่อน

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏❤

  • @MuhammadAfzal-ud5dk
    @MuhammadAfzal-ud5dk 4 หลายเดือนก่อน +12

    सरदार जी बहुत अच्छी बातें करते हैं असल इंसानियत अपने आप को सही करना है गुरु ग्रहों का मार्ग गांव का माल कहते हैं

  • @user-vm3di3yt9g
    @user-vm3di3yt9g 4 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PargatSingh-fd8fg
    @PargatSingh-fd8fg 4 หลายเดือนก่อน +1

    ਐਸਾ ਚਾਹੂ ਰਾਜ ਮੈ ਜਹਾ ਮਿਲੇ ਸਭਨ ਕੋ ਅੰਨ ਛੋਟ ਬੜੇ ਵਸ ਸਭ ਬਸੈ ਰਵਿਦਾਸ ਰਹੈ ਪ੍ਰਸੰਨ । ਗੁਰੂਆਂ ਦੀ ਵਿਚਾਰਧਾਰਾ ਨੂੰ ਤੋੜ ਕੇ ਰੱਖ ਦਿੱਤਾ ਇਹਨਾਂ ਸਮੇਂ ਦੇ ਲੁਟੇਰੇ ਹਾਕਮਾਂ ਨੇ।

  • @BalvirSingh-kz3uf
    @BalvirSingh-kz3uf 4 หลายเดือนก่อน +20

    ਵਾਹਿਗੁਰੂ ਜੀ ਮੇਹਰ ਕਰੋ ਸਾਰਿਆ ਤੇ ਜੀ

  • @amarajitproductions3902
    @amarajitproductions3902 4 หลายเดือนก่อน +33

    No words to commend Bhaji Kulwant Singh - he preaches what he practices.

    • @balkourdhillon5402
      @balkourdhillon5402 4 หลายเดือนก่อน

      ਧਾਲੀਵਾਲਾ 84 ਕਹਿਣੇ ਉ ਯਾਦ ਦਸ ਕਰੋ ਕੀ ਹਾਲ ਹੋਇਆ ਸੀ। ਸ਼ਾਬਾਸ਼ ਤੇਰੇ ਇਹ ਵੀਦਸ ਦੇ ਜੇ ਤੇਰੇ ਯਾਦ ਆ ਕੁਝ ਇਹ ਹਾਲਾਤ ਕਿਸ। ਨੇ ਬਣਾਏ ਸੀ ਕਿਊ ਹੋਇਆ। ਯਾਦ ਆ ਤਾਂਦਸਣਾ ।

    • @user-og3uo5wl5d
      @user-og3uo5wl5d 4 หลายเดือนก่อน +1

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏❤

  • @surindersidana1653
    @surindersidana1653 4 หลายเดือนก่อน +2

    Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Yeh Sahi Baat Hai ji

  • @rattansingh5340
    @rattansingh5340 4 หลายเดือนก่อน +3

    ਧਾਲੀਵਾਲ ਜੀ ਤੁਹਾਡੀ ਸੋਚ ਨੂੰ ਪ੍ਰਨਾਮ ਸਦਾ ਸੁਖੀ ਰਹੋ ਜੁਗ ਜੁਗ ਜੀਵੋ

  • @thehunterking8711
    @thehunterking8711 4 หลายเดือนก่อน +16

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ,
    ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਪਾਣੀ ਬਚਾਉ
    💯%✅️✨️✨️✨️✨️✨️✨️✨️✨️✨️✨️

    • @user-og3uo5wl5d
      @user-og3uo5wl5d 4 หลายเดือนก่อน

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏

  • @surinderkaur9310
    @surinderkaur9310 4 หลายเดือนก่อน +3

    ਰੱਬ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ ❤

  • @jilesingh831
    @jilesingh831 4 หลายเดือนก่อน +2

    ਸ੍ਰਵਣ ਸਿੰਘ ਟੇਣਾ ਹਰਮਨ ਥੀਦ ਆਪ ਜੀ ਨਾਲ ਕੁਲਵੰਤ ਸਿੰਘ ਧਾਰੀਵਾਲ ਨਾਲ ਚਰਚਾ ਦਾ ਸਵਾਗਤ ਬਹੁਤ ਬਦੀਆਂ ਵਾਹਿਗੁਰੂ ਜੀ

  • @indianews4876
    @indianews4876 4 หลายเดือนก่อน +3

    S ਕੁਲਵੰਤ ਸਿੰਘ ਬਹੁਤ ਵਧੀਆ ਇਨਸਾਨ ਹਨ ਸਤਿਗੁਰ ਇਹਨਾਂ ਦੀ ਉਮਰ ਬਹੁਤ ਲੰਮੀ ਕਰੇ ❤❤❤

  • @harmailsingh8626
    @harmailsingh8626 4 หลายเดือนก่อน +9

    ਸਲੂਟ ਹੈ ਧਾਲੀਵਾਲ ਜੀ ਸੱਚੀਆਂ ਗੱਲਾਂ ਸੱਚ ਤੇ ਕੱਚ ਚੁੱਬਦਾ ਬਹੁਤ ਹੈ, ਪਿੰਡਾਂ ਵਾਲੇ ਗੁਰੂ ਘਰਾਂ ਦੇ ਪਰਬੰਧ ਕਰਨ ਵਾਲੇ ਗੋਲਕ ਚੋਰ ਨੇ, ਬਹੁਤ ਬੁਰਾ ਹਾਲ ਹੈ, ਗਾਇਕਾਂ ਨੇ ਪੰਜਾਬ ਦੀ ਜੁਬਾਨੀ ਨੂੰ ਕੁਰਾਹੇ ਪਾਉਣ ਚ ਜੋਰ ਲਾਈਆ ਹੋਇਆ ਹੈ,

  • @BabajiGurdaspuri-ob5qt
    @BabajiGurdaspuri-ob5qt 4 หลายเดือนก่อน +2

    ਸਾਡੇ ਸਾਰਿਆਂ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਧਾਰੀਵਾਲ ਸਾਬ੍ਹ ਬਹੁਤ ਵਧੀਆ ਬਚਨ ਅਸੀਂ ਇੱਕ ਗੱਲ ਚ ਪੂਰੇ ਨਹੀਂ ਬਹੁਤ ਸੱਟ ਵਜੀ ਏ ਕੋਸ਼ਿਸ਼ ਕਰਾਂਗੇ

  • @ManderSingh-up7ke
    @ManderSingh-up7ke 4 หลายเดือนก่อน +5

    ਬਹੁਤ ਵਧੀਆ ਵਿਚਾਰ ਜੀ❤

  • @ArshdeepSingh-oh4qk
    @ArshdeepSingh-oh4qk 4 หลายเดือนก่อน +5

    ਹਾਂ ਜੀ ਸਹੀ ਗੱਲਾਂ ਨੇ ਇਹ ਸ਼ਬਦ ਪੜ੍ਹਦੇ ਹਨ
    ਹਮ ਘਰ ਸਾਜਨ ਆਏ।

  • @balvindersingh3030
    @balvindersingh3030 4 หลายเดือนก่อน +10

    पालीवाल साहब बहुत-बहुत धन्यवाद बहुत सुंदर विचार सुना❤❤❤🎉❤ पूरे परिवार वालों धनबाद

  • @BhupinderSingh-rw7ue
    @BhupinderSingh-rw7ue 4 หลายเดือนก่อน +2

    ਬਹੁਥ ਵਧੀਆਂ ਲੱਗਿਆਂ ਸੱਭ
    ਗੱਲਾਂ ਸਚੀਆਂ ਹਨ।ਪਰ ਲੋਕਾਂ ਦੇ ਕੰਨ ਬੰਦ ਹਨ ।

  • @gsingh8774
    @gsingh8774 4 หลายเดือนก่อน +9

    ਹੁਣ ਯਾਦ ਆਈ ਹੈ ਬਾਦਲਕਿਆਂ ਨੂੰ ਜਥੇਦਾਰ ਕਾਉਂਕੇ ਦੇ ਪਰਿਵਾਰ ਨੂੰ

  • @user-qc4uw8ks4c
    @user-qc4uw8ks4c 4 หลายเดือนก่อน +5

    ਅਸੀਂ ਪਹਿਰਾ ਦੇਈਏ ਧਾਲੀਵਾਲ ਜੀ ਦੇ ਬੋਲੇ ਤੇ ਵਾਹਿਗੁਰੂ ਜੀ

  • @iqbalsingh8211
    @iqbalsingh8211 4 หลายเดือนก่อน +11

    ਕੌਣ ਕਿੰਨਾ ਰੱਬ ਚ ਯਕੀਨ ਰੱਖਦਾ ਲੋਕ ਕਰਦੇ ਆ ਜੱਜ ਓਹਦੇ ਕੰਮ ਕਰਕੇ

  • @kuldipmand8031
    @kuldipmand8031 4 หลายเดือนก่อน +11

    Dr sahib you are the true Sikh, thank you so much for doing the ensanaiet de seva kerde ho🙏

  • @GurdevSingh-vd5ie
    @GurdevSingh-vd5ie 4 หลายเดือนก่อน +7

    ਹੁੰਣ ਬਹੁਤ ਦੇਰ ਹੋ ਗਈ ਹੈ 😢ਹਰ ਕੋਈ ਇਹ ਸੋਚਦਾ ਕਿ ਅਸੀਂ ਕਯੋਂ ਆਵਦੇ ਮਗਰ।ਬੁਰੇ ਲੋਕਾਂ ਨੂੰ ਪਾਇਐ।।😢 ਦੂਜੀ ਗੱਲ ਆਪ ਵੇਖ ਲਓ।। ਪਿੰਡ ਚ ਕੋਈ ਕਿਸੇ ਨਾਲ ਧੱਕਾ ਕਰਦਾ।।ਸਾਰਾ ਪਿੰਡ ਆਪਣੇ ਆਪ ਨੂੰ ਸ਼ਰੀਫ਼ ਦਸਕੇ।ਪਾਸੇ ਹੋ ਜਾਂਦਾ।।ਨਾ ਵਈ ਮੈਂ ਕੀ ਲੈਣਾ ਐਵੇਂ ਬੁਰਾ ਬਣੂ ਗਾ।।😢 ਆਪਸੀ ਮਾਮਲਾ 😢। ਜਦੋਂ ਕਿਸੇ ਕੰਮਜੋਰ ਨਿਮਾਣੇਆਂ ਯਾਂ ਗਰੀਬ ਦੀ ਗੱਲ ਹੋਵੇ।। ਸਾਰੇ ਪਿੰਡ ਵਾਸੀਆਂ ਨੂੰ ਜਜ ਬਣੇ ਵੇਖੋ 😢ਔ ਤੂੰ ਆ ਵਾ।।ਜਾ ਤੂੰ।ਪਰਾ ਹੋ।। ਤੈਨੂੰ ਆਏ ਕਰਦੂ।। ਮੈਨੂੰ ਜਾਣਦਾਂ ਨੀ।। ਮੈਂ ਤੇਰੇ ਫਟੇ ਚੁਕ ਦੂ।।ਇਹ ਬੋਲ ਹਰ ਇੱਕ ਦੇ ਹੋਣ ਗੇ ਉਦੋਂ।।🎉🎉ਜਦ ਸਾਹਮਣੇ ਤਗੜਾ ਧਕਾ ਕਰਦਾ।ਬਾਈ ਅਸੀਂ ਕੀ ਲੈਣਾ।।ਆ 😢😢😢😢

  • @parmindersidhu5135
    @parmindersidhu5135 4 หลายเดือนก่อน +10

    ਬਹੁਤ ਹੀ ਵਧੀਆ ਲੱਗਿਆ ਪ੍ਰੋਗਰਾਮ ਜੀ 🙏🙏

  • @user-xp7lb2oi3u
    @user-xp7lb2oi3u 4 หลายเดือนก่อน +12

    ਬਹੁਤ ਵਧੀਆ। ਵਿਚਾਰ ਧਨਵਾਧ

    • @ParstomDas
      @ParstomDas 4 หลายเดือนก่อน +1

      Very nice advice Waheguru ji Maher Karo

  • @HarmeetSingh-yz7nr
    @HarmeetSingh-yz7nr 4 หลายเดือนก่อน +2

    ਧਾਲੀਵਾਲ ਸਾਹਿਬ ਜੀ ਤੂਸ਼ੀ ਇਕ ਮਹਾਨ ਸੇਵਕ ਹੋਂ ਮੈਂ ਤੁਹਾਡਾ ਅਪਣੇ ਵੱਲੋ ਅਤੇ ਪਰਿਵਾਰ ਵੱਲੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ

  • @harjeetsingh6871
    @harjeetsingh6871 4 หลายเดือนก่อน +2

    ਧਾਰੀਵਾਲ ਸਾਹਿਬ ਮੇਰੇ ਕੋਲ ਸ਼ਬਦ ਨਹੀ ਹੈ ਆਪਦੀ ਤਾਰੀਫ ਲਿਖਣ ਵਾਸਤੇ ਸਲੂਟ ਆ ਆਪ ਜੀ ਨੂੰ

  • @JaspalSingh-ez2hu
    @JaspalSingh-ez2hu 4 หลายเดือนก่อน +7

    ਬਹੁਤ ਸੱਚੀ ਗਲਾਂ ਸਾਰੀ ਟੀਮ ਦਾ ਧੰਨਵਾਦ

  • @liasmasih4587
    @liasmasih4587 4 หลายเดือนก่อน +4

    ਬਹੁਤ ਵਧੀਆ ਤੁਹਾਡੇ ਵਿਚਾਰ ਧਾਲੀਵਾਲ ਵੀਰ ਜੀ

  • @karamjitsingh1590
    @karamjitsingh1590 2 หลายเดือนก่อน +1

    ਗੁਰੂ ਗੋਬਿੰਦ ਸਿੰਘ ਜੀ ਨੇ 'ਪੂਰੇ ਭਾਰਤ ਵਰਸ਼ ਵਿੱਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਸੀ, ਇਹ ਇੱਕ ਅਗੰਮੀ ਸਕਤੀ ਦਾ ਸੁਨੇਹਾ ਸੀ,ਕਿ ਪੂਰੇ ਦੇਸ਼ ਭਾਰਤ ਨੂੰ ਖਾਲਸਾ ਪੰਥ ਦੀ ਧਰੋਹਰ ਬਣਾਉਣਾ ਹੈ ।,,,,,,,,,,,,, ਪਰ ਮਤਲਬੀ ਲੋਕ ਇਸ ਚਿੜੀ ਜਿੰਨੇ ਪੰਜਾਬ ਨੂੰ ਹੀ ਖਾਲਸਤਾਨ ਬਣਾਉਣ ਦੀਆਂ ਗੱਲਾ ਕਰੀ ਜਾ ਰਹੇਹਨ ।,,,,,,,,,,,,,,, ਇਹ ਕੰਮ ਲੜਾਈਆਂ ਲੜ ਕੇ ਨਹੀ ਹੋਣਾ, ਇਹ ਤਾਂ ਪਿਆਰ ਦੇ ਬੂਟੇ ਲਗਾ ਕੇ,,, ਲੋੜਵੰਦ ਗਰੀਬ ਲੋਕਾਂ ਦੀ ਮਦਦ ਕਰਕੇ ,ਸਿਖਿਆ, ਸਿਹਤ ਅਤੇ ਰੁਜ਼ਗਾਰ ਦੇ ਮੌਕੇ ਦੇਕੇ ਆਤਮ ਨਿਰਭਰ ਬਣਾਕੇ, ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਪਰਚਾਰ ਪਰਸਾਰ ਕਰਕੇ ਸਾਰੇ ਭਾਰਤ ਵਾਸੀਆਂ ਨੂੰ ਸਿੱਖ ( ਖਾਲਸਾ)।। ਬਣਾਉਣਾ ਚਾਹੀਦਾ ਹੈ । ਪਰ ਸਹੀ ਇਸ ਤੋ ਉਲਟ ਰਿਹਾ ਹੈ ।। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਭੂਮੀ ਬਿਹਾਰ, ਜਵਾਨੀ ਵੇਲੇ ਜੰਗ ਯੁੱਧ ,ਪੰਜਾਬ । ਆਖਰੀ ਵੇਲਾ ਦੱਖਣੀ ਭਾਰਭ ਨੰਦੇੜ ਹਜੂਰ ਸਾਹਿਬ ਵਿਖੇ ।ਦਸ਼ਮੇਸ਼ ਪਿਤਾ ਜੀ ਸਾਨੂੰ ਰਸਤਾ ਵਿਖਾ ਗਏ ਸਨ ।। ,,,,,,,,,,,, ਪਰ ਅਫਸੋਸ ਅਜ ਤਕ ਸਾਡੇ ਸਿੱਖ ਸੰਸਥਾਵਾਂ ਦੇ ਪਰਬੰਧਕ , ਤਖਤਾਂ ਦੇ ਜਥੇਦਾਰ , ਬਾਹਰ ਬੈਠੇ ਸਿੱਖ ਧਰਮ ਨਾਲ ਸਬੰਧਿਤ ਬੁਧੀਜੀਵੀਆ ਨੇ ਇਸ ਇਸ਼ਾਰੇ ਨੂੰ ਸਮਝ ਹੀ ਨਹੀਂ ਸਕੇ। ,,,,,,,,, ,,, ਧੰਨਵਾਦ ਜੀ ।

  • @gauravgrover8995
    @gauravgrover8995 4 หลายเดือนก่อน +1

    ਫ਼ਖਰ ਹੈ ਡੁਹਾਡੀ ਸੋਚ ਅਤੇ ਸਮਾਜ ਭਲਾਈ ਦੇ ਅਣਥੱਕ ਜਤਣਾ ਤੇ 🙏🙏🌹🌹

  • @satwantsatti9655
    @satwantsatti9655 4 หลายเดือนก่อน +9

    ਧਾਲੀਵਾਲ ਜੀ ਦੀਆਂ ਗੱਲਾਂ ਮੈਨੂੰ ਤਾਂ ਸਤਿਸੰਗ ਵਰਗੀਆਂ ਲੱਗਦੀਆਂ ਹਨ.

    • @user-sj7uz4vs3d
      @user-sj7uz4vs3d 2 หลายเดือนก่อน

      ਮੈ ਵਿਧਵਾ ਔਰਤ ਹਾ ਮੇਰਾ ਤਾ ਕੋਈ ਆਸਰਾ ਨਹੀ ਮੈਨੂ ਰੋਜ਼ਗਾਰ ਲਈ ਮਦਦ ਚਾਹੀਦੀ ਹੈ ਤਾ ਜੋ ਆਪਣਾ ਤੇ ਬਚਿਆ ਦਾ ਪੇਟ ਪਾਲ ਸਕਾ ਵੀਰੇ

  • @AjitSingh-hz9ze
    @AjitSingh-hz9ze 4 หลายเดือนก่อน +12

    Bahut vadhiya vichar hai Bhai sahab Kulwant Singh ji de, Parmatma tuhanu chardi kala vich rakhan 🙏🙏

  • @rajinderaustria7819
    @rajinderaustria7819 4 หลายเดือนก่อน +9

    ਕ੍ਰਿਪਾ ਕਰਕੇ ਆਪਾਂ ਇਹਨਾਂ ਗੱਲਾਂ ਤੇ ਵਿਚਾਰ ਕਰਕੇ ਇਹਨਾਂ ਗੱਲਾਂ ਨੂੰ ਅਪਣਾਈਏ ਅਤੇ ਸੱਚ ਸੁਨਣ & ਬੋਲਣ ਦੀ ਕੋਸ਼ਿਸ਼ ਕਰੀਏ।
    RAJINDER SINGH AUSTRIA
    (VIENNA)

  • @gurnamsahal1802
    @gurnamsahal1802 4 หลายเดือนก่อน +1

    ਧਾਲੀਵਾਲ ਸਾਬ੍ਹ ਗੱਲਾਂ ਤਾਂ ਥੋਡੀ ਸੋਲ੍ਹਾਂ ਆਨੇ ਸੱਚੀਆਂ ਨੇ ਪਰ ਆਸੀਂ ਲੋਕ ਦਿਖਾਵੇ ਦੇ ਸਿੱਖ ਬਣਨ ਤੇ ਜਿਆਦਾ ਜੋਰ ਦਿੱਤਾ ਪਰ ਅਸਲ ਸਿੱਖ ਬਣਨ ਤੋਂ ਭੱਜਦੇ ਆਂ 🙏

  • @rajrani3216
    @rajrani3216 4 หลายเดือนก่อน +8

    Bhaji Kulwant Singh ji you are really good human being I give you respect from my heart I am health supervisor from India in Punjab but lives in Norway .I like to serve the people but my health is not good.Thank you Bhaji Kulwant Singh ji

  • @rajindersinghsaini4964
    @rajindersinghsaini4964 4 หลายเดือนก่อน +10

    ਟਹਿਣਾ ਸਾਹਿਬ, ਬਾ-ਕਮਾਲ ਵਿਚਾਰ ਚਰਚਾ ਹੋਈ, ਧਾਲੀਵਾਲ ਸਾਹਿਬ ਜੀ ਵੀ ਮਹਾਨ ਵਿਅਕਤੀ ਹਨ ਜੋ ਸਮੇਂ ਸਮੇਂ ਤੇ ਸਮਾਜ ਨੂੰ ਸੇਧ ਦੇਣ ਲਈ ਹਲੂਣਾ ਦਿੰਦੇ ਰਹਿੰਦੇ ਹਨ,,,,👍👍

    • @user-og3uo5wl5d
      @user-og3uo5wl5d 4 หลายเดือนก่อน

      🙏🙏❤ Dhaliwal G 🙏 you talking about Yogi like Hindu baba in punjab becomes a CM,why not you mention about Nehang Singh becomes a CM of Punjab like Hindu Sant,pure Hindu radical Hindu CM in UP why not sikh radical like Amratpal and Nehang Singh becomes a CM of Punjab till now all past CM of Punjab are Hindu's in Sikh coustom,why Hindu's of Punjab fear of becoming pure radical Nehang Singh like Yogi in Punjab.why punjab is devestating mode coz in punjab all CM till now are Hindu's traitors of Khalsa change these jokers and choose Radical Nehang Singh as CM of Punjab.🙏🙏

  • @SanjayKumar-mm9jj
    @SanjayKumar-mm9jj 4 หลายเดือนก่อน +2

    Very very nice Doctor sahib ji
    Aap jaise log hi is duniya ta bhala karde hna.....very well

  • @majorsingh8761
    @majorsingh8761 4 หลายเดือนก่อน +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਬਹੁਤ ਧੰਨਵਾਦ ਧਾਲੀਵਾਲ ਸਾਬ ਜੀ ਗੋਂਡ ਬਰਿਸ ਯੂ

  • @GurmelSingh-qx8er
    @GurmelSingh-qx8er 4 หลายเดือนก่อน +6

    Free And Fair Interview Of Great Ideology Based On Basic Truth. No Body Is Sensitive About The Core Issues Of The Underprivileged Classes Of Resourceless, Helpless And Innocent People's. Where Is Sarbat Da Bhala By Equal, Sustainable High Tech Education, Health, Employment And Justice For All.

  • @silversinghsilver2961
    @silversinghsilver2961 4 หลายเดือนก่อน +5

    ਬਹੁਤ ਵਧੀਆ ਵਿਚਾਰਾਂ ਨੇ

  • @surjitsingh3662
    @surjitsingh3662 4 หลายเดือนก่อน +1

    ੴ ਸੱਤ ਗੁਰੂ ਪ੍ਰਸਾਦ ਜੀ ਮੈ ਇਹ ਗੱਲਾ ਹਨ ਇਹ ਹਕੀਕਤ ਹਨ ਤੇ ਬਹੁਤ ਹੀ ਵਧੀਆ ਤੇ ਕੀਮਤੀ ਗੱਲਾ ਹਨ ਇਸਤੇ ਸਾਨੂੰ ਸਾਰਿਆ ਅੱਮਲ ਕਰਨਾ ਚਾਹੀਦਾ ਹੈ ।

  • @jasbirsandhu1998
    @jasbirsandhu1998 4 หลายเดือนก่อน +1

    Very good interview Dhaliwal ji you are speaking truth. Proud of you sir keep up the good work

  • @pritpalsingh4634
    @pritpalsingh4634 4 หลายเดือนก่อน +5

    ਧਾਲੀਵਾਲ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਪਰ ਮੈਂ ਤੁਹਾਡੀ ਇੱਕ ਗੱਲ ਨਾਲ ਸਹਿਮਤ ਨਹੀਂ ਕਿ ਉੱਤਰ ਪ੍ਰਦੇਸ਼ ਵਿੱਚ ਕਰਾਇਮ ਖ਼ਤਮ ਹੋ ਗਿਆ ਹੈ ਬਲਿਕ ਯੋਗੀ ਦੇ ਆਉਣ ਤੋਂ ਬਾਦ ਜ਼ਿਆਦਾ ਵੱਧ ਗਿਆ ਹੈ ! ਇਸ ਲਈ ਪੰਜਾਬ ਨੂੰ ਕਿਸੇ ਯੋਗੀ ਦੀ ਲੋੜ ਨਹੀਂ !!

  • @Vicks234
    @Vicks234 4 หลายเดือนก่อน +4

    Mr Dhaliwal not only preaches but follows !! He’s a great example of a great human being. People who want to make money will do anything even if it means lying stealing corruption. They are the ones who bark. Mr Dhaliwal is awesome

  • @Pirthisingh-dx2pr
    @Pirthisingh-dx2pr 4 หลายเดือนก่อน

    ਧਾਲੀਵਾਲ ਜੀ ਤੁਸੀਂ ਬਹੁਤ ਵਧੀਆ ਨਤੀਜੇ ਸਾਹਮਣੇ ਲਿਆਂਦੇ ਅਗਰ ਏਂ ਲੋਕਾਂ ਨੂੰ ਸਮਝ ਆ ਜਾਵੇ ਤਾਂ। ਤੁਸੀਂ ਨੇਂ ਪੰਜਾਬ ਤੋਂ ਬਾਹਰ ਦੀ ਗੱਲ ਕਰੀ ਹੈ ਸਹੀ ਸੁਨੇਹਾ ਦਿੱਤਾ ਕਿ ਧਾਲੀਵਾਲ ਜੀ ਮੈਂ ਰਾਜਸਥਾਨ ਤੋਂ ਹਾਂ ਅਗਰ ਕੁੱਝ ਵੀ ਹੁੰਦਾ ਹੈ ਤਾਂ ਵੀਰ ਜੀ ਸਾਡਾ ਕੀ ਬਨੂੰ ਗਾਂ।

  • @jagsirguradi7398
    @jagsirguradi7398 4 หลายเดือนก่อน +1

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljitSingh-bj4vm
    @BaljitSingh-bj4vm 4 หลายเดือนก่อน +8

    ਬਹੁਤ ਹੀ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @drpal3725
    @drpal3725 4 หลายเดือนก่อน +3

    ਸਤਿਕਾਰਯੋਗ ਧਾਲੀਵਾਲ ਸਾਹਿਬ ਦੀ ਹਰ ਗੱਲ ਅਮਲ ਕਰਨ ਯੋਗ ਹੈ ਪਰ ਅਫਸੋਸ ਹੈ ਕਿ ਕੋਈ ਵੀ ਅਮਲ ਕਰਨ ਲਈ ਤਿਆਰ ਨਹੀਂ ਹੈ ਜੋ ਸਾਡੇ ਭਵਿੱਖ ਲਈ ਬਹੁਤ ਖ਼ਤਰਨਾਕ ਸਿੱਧ ਹੋਵੇਗਾ।

  • @HarjinderHarjindersinghg-en8sb
    @HarjinderHarjindersinghg-en8sb 2 หลายเดือนก่อน

    ਟਹਿਣਾ ਸਾਬ ਐਸੀ ਸਕਸੀਅਤ ਦੇ ਦਰਸ਼ਨ ਕਰਵਾਏ ਗਏ ਬਹੁਤ ਵਧੀਆ ਗੱਲ ਬਾਬਾ ਜੀਵਨ ਸਿੰਘ ਜੀ ਝਾਤ ਪਾਈ ਬਾਬਾ ਮੋਤੀ ਮਹਿਰਾ ਜੀ ਤੇ ਗੱਲ ਕੀਤੀ ਬਹੁਤ ਵਧੀਆ ਲੱਗਾ

  • @amanchatha2233
    @amanchatha2233 4 หลายเดือนก่อน +1

    ਵਾਈ ਜੀ ਤੇਰੀਆਂ ਮਿੱਠੀਆਂ ਗੱਲਾਂ ਬਹੁਤ ਕੰਮ ਵਾਲੀਆਨੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੈਹਰ ਭਰਿਆ ਹੱਥ ਰੱਖੈ

  • @shallysingh829
    @shallysingh829 4 หลายเดือนก่อน +14

    ਸੱਚੀਆਂ ਗੱਲਾਂ,, ਧਾਲੀਵਾਲ ਜੀ ਦੀਆਂ 🙏

  • @gurmeetsingh-ti4xx
    @gurmeetsingh-ti4xx 4 หลายเดือนก่อน +6

    ਧਾਲੀਵਾਲ ਸਹਿਬ ਬਹੁਤ ਬਹੁਤ ਧੰਨਵਾਦ ਊ

  • @j.skundi7791
    @j.skundi7791 3 หลายเดือนก่อน

    ਬਹੁਤ ਹੀ ਵੱਧੀਆ ਗੱਲਬਾਤ ਸੀ ਮਜਾ ਆ ਗਿਆ ਗੁਰੂ ਕਿਰਪਾ ਬਣਾਈ ਰੱਖੇ

  • @ajitsinghnit848
    @ajitsinghnit848 4 หลายเดือนก่อน +2

    ਬਹੁਤ ਵਧੀਆ ਵੀਚਾਰ ਮੈਂ ਵੀ ਚਲਣ ਦੀ ਕੋਸ਼ਿਸ਼ ਕਰਾਗਾ

  • @Prabhdayalsingh-fl5fc
    @Prabhdayalsingh-fl5fc 4 หลายเดือนก่อน +5

    ਬਹੁਤ ਵਧੀਆ ਧਾਲੀਵਾਲ ਸਾਹਿਬ ਜੁੱਗ ਜੁੱਗ ਜੀਉ ਜੀ