Pargat Singh ਨੇ Captain ਗੱਦੀਓਂ ਲਾਹਿਆ, Suresh Kalmadi ਜੇਲ੍ਹ ਪਹੁੰਚਾਇਆ|| Devinder Pal।Arbide World

แชร์
ฝัง
  • เผยแพร่เมื่อ 27 ม.ค. 2025

ความคิดเห็น • 130

  • @lakhasandhu04231
    @lakhasandhu04231 13 วันที่ผ่านมา +15

    ਪ੍ਰਗਟ ਸਿੰਘ ਜੀ ਜਦੋਂ ਤੁਸੀਂ ਸਪੋਰਟਸ ਡਾਇਰੈਕਟਰ ਸੀ ਉਸ ਸਮੇਂ ਸੇਰੇ ਖੁੱਬਣ ਦੇ ਪਿਤਾ ਦਾ ਤੁਹਾਡੇ ਦੋਸ਼ ਹੈ ਕਿ ਤੁਸੀਂ ਗੁਰਸ਼ਹੀਦ ਸਿੰਘ ਨਾਲ ਬੇਇਨਸਾਫ਼ੀ ਕੀਤੀ ਅਤੇ ਉਸ ਨੂੰ ਗੈਂਗਸਟਾਰ ਬਣਨ ਲਈ ਮਜਬੂਰ ਕੀਤਾ, ਦਿਓ ਸਪਸ਼ਟੀਕਰਨ ।

    • @decentbutdevil989
      @decentbutdevil989 13 วันที่ผ่านมา +3

      ਇਸ ਗੱਲ ਦਾ ਅੱਜ ਤੱਕ ਜਵਾਬ ਨੀਂ ਦੇ ਸਕਿਆ ਇਹ ਬੰਦਾ 👍

    • @harpinderkhatti3635
      @harpinderkhatti3635 11 วันที่ผ่านมา

      ਜਿਹੜੇ ਹੋਰ ਵੀ ਸੈਂਕੜੇ ਮੁੰਡਿਆਂ ਦੀ ਚੋਣ ਨਹੀਂ ਹੋਈ,, ਉਹ ਵੀ ਗੈਂਗਸਟਰ ਬਣਗੇ ਹੋਣਗੇ???

  • @pbx1amar423
    @pbx1amar423 13 วันที่ผ่านมา +9

    ਭਵਿੱਖ ਦੇ ‌ਮੁੱਖ ਮੰਤਰੀ ਸਾਹਿਬ ਜੀ ਨੇ ਸ੍ਰੀ ਪਰਗਟ ਸਿੰਘ ਜੀ ਚੈਂਪੀਅਨ ਸਾਹਿਬ ਜੀ ਨੇ ਨੇੜਿਓਂ ਦੇਖਣ ਵਾਲਿਆਂ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ ਹੋਣ ਜੀ ਸਲੂਟ ਐ ਜੀ 🎉🎉🎉🎉🎉🎉🎉🎉🎉🎉🎉

  • @surindernijjar7024
    @surindernijjar7024 13 วันที่ผ่านมา +6

    ਬਹੁਤ ਵਧੀਆ ਗੱਲਾਂ ਕੀਤੀਆਂ ਜੀ

  • @jasveersingh9413
    @jasveersingh9413 13 วันที่ผ่านมา +4

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ

  • @Kiranpal-Singh
    @Kiranpal-Singh 13 วันที่ผ่านมา +5

    ਸ. ਪਰਗਟ ਸਿੰਘ ਇਮਾਨਦਾਰ ਨੇਤਾ ਹਨ !

  • @vakhrekaraj9948
    @vakhrekaraj9948 13 วันที่ผ่านมา +8

    ਪਰਗਟ ਸਿੰਘ ਬਹੁਤ ਵਧੀਆ ਲੀਡਰ ਹੈ ਇਮਾਨਦਾਰ

  • @NarinderSingh-od9kr
    @NarinderSingh-od9kr 13 วันที่ผ่านมา +15

    ਪੰਜਾਬੀ 75 ਸਾਲਾਂ ਤੋਂ ਲੀਡਰਾਂ ਅਤੇ ਪਖੰਡੀ ਬਾਬਿਆਂ ਦੀ ਗ਼ੁਲਾਮੀ ਹੰਢਾ ਰਹੇ 🙏🏻🙏🏻🙏🏻🙏🏻🙏🏻

    • @gurvirgureh5779
      @gurvirgureh5779 12 วันที่ผ่านมา

      ਲੀਡਰ ਅਤੇ ਬਾਬੇ ਦੋਨਾਂ ਨੂੰ ਬਣਾਇਆ ਵੀ ਆਪਾਂ ਲੋਕਾਂ ਨੇ ਹੀ ਆ।

  • @Kiranpal-Singh
    @Kiranpal-Singh 13 วันที่ผ่านมา +7

    *ਨਵਜੋਤ ਸਿੰਘ ਇਮਾਨਦਾਰ ਤੇ ਪੰਜਾਬ ਪ੍ਰੱਸਤ ਨੇਤਾ ਹੈ, ਪੰਜਾਬ ਲਈ ਏਜੰਡਾ ਦੱਸ ਰਿਹਾ, ਜਿਸਤੇ ਵਿਚਾਰ ਹੋਣੀ ਚਾਹੀਦੀ ਹੈ* !
    ਸ. ਸਿੱਧੂ ਨੂੰ ਸਵੈ-ਪੜਚੋਲ ਕਰਕੇ ਆਪਣੀਆਂ ਕਮੀਆਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ *ਖਾਸ ਕਰ ਬੋਲਣ ਵੇਲੇ ਸੰਜਮ-ਮੈਂ ਘੱਟ ਕਰਨ ਦੀ ਲੋੜ ਹੈ* !
    *ਸਭ ਤੋਂ ਪਹਿਲਾਂ ਭ੍ਰਿਸ਼ਟ-ਤੰਤਰ ਦੇ ਵਿਰੁੱਧ, ਬਦਲਾਵ ਦੀ ਆਵਾਜ ਨਵਜੋਤ ਸਿੰਘ ਨੇ ਉਭਾਰੀ* ਅਗਰ ਹਾਈ ਕਮਾਂਡ ਤੇ ਕਾਂਗਰਸੀ ਨੇਤਾ ਸਮੇਂ ਸਿਰ ਭਾਂਪ ਕੇ ਮੁੱਖ ਮੰਤਰੀ ਐਲਾਨ ਦਿੰਦੇ ਤਾਂ ਨਤੀਜੇ ਬਿਹਤਰ ਹੁੰਦੇ, ਨਵਜੋਤ ਸਿੰਘ ਦੀ ਇਮਾਨਦਾਰੀ ਅਤੇ ਪੰਜਾਬ ਪ੍ਰਸਤੀ ਤੇ ਕੋਈ ਸ਼ੱਕ ਨਹੀਂ ਹੈ !
    ਹਾਰ ਦਾ ਸਭ ਤੋ ਵੱਡਾ ਕਾਰਣ ਕੈਪਟਨ ਤੇ ਭ੍ਰਿਸ਼ਟ ਕਾਂਗਰਸੀ ਨੇਤਾਵਾਂ ਵੱਲੋਂ, ਲੋਕਾਂ ਦੇ ਮੁੱਦਿਆਂ ਪ੍ਰਤੀ ਇਮਾਨਦਾਰੀ ਨਾਲ ਕੰਮ ਨਾ ਕਰਨਾ ਹੈ !
    ਜਦੋਂ ਚੰਨੀ ਸਰਕਾਰ ਬਣੀ, ਦਾਗੀ ਨੇਤਾ ਮੰਤਰੀ ਮੰਡਲ ਵਿੱਚ ਰੱਖੇ, ਏ ਜੀ, ਡ ਜ ਪ ਗਲਤ ਲਾਏ, *ਨਵਜੋਤ ਸਿੰਘ ਤੋਂ ਬਿਨਾ ਕੋਈ ਬੋਲਿਆ* ?
    ਜੇ ਪੁਰਾਣੇ ਢਾਂਚੇ ਅਨੁਸਾਰ ਹੀ ਚੱਲਣਾ ਸੀ ਤਾਂ ਕੈਪਟਨ ਨੂੰ ਬਦਲਣ ਦੀ ਕੀ ਲੋੜ ਸੀ ?
    ਨੁਕਤਾਚੀਨੀ ਕਰਨੀ ਸੌਖੀ ਹੈ, ਅਗਰ ਪ੍ਰਧਾਨ ਦੀ ਸਲਾਹ ਹੀ ਨਹੀ ਲੈਣੀ, ਮਾਫੀਆ ਚਾਲੂ ਰੱਖਣੇ ਤਾਂ ਫਿਰ ਬੋਲਣਾ ਚਾਹੀਦਾ ਹੈ, *ਸਿੱਧੂ ਦੀ ਦੇਣ ਮੰਨੋ ਕੇ ਲੋਕਾਂ ਨੂੰ ਭ੍ਰਿਸ਼ਟ ਤੰਤਰ ਬਾਰੇ ਜਾਗਰੂਕ ਕੀਤਾ* ?
    *ਕਰਤਾਰਪੁਰ ਲਾਂਘਾ ਖੁਲਵਾਉਣ ਵਿੱਚ ਵੱਡਾ ਯੋਗਦਾਨ ਹੈ* ਗੋਦੀ ਮੀਡੀਆ-ਬਾਦਲਾਂ ਨੇ ਸਿੱਧੂ ਵਿਰੁੱਧ ਪ੍ਰਚਾਰਿਆ, ਜਿਸ ਕਰਕੇ ਕਪਿਲ ਸ਼ੋਅ ਵਿੱਚ ਕਰੋੜਾਂ ਦਾ ਕੰਮ ਗਵਾ ਲਿਆ, ਪਰ ਸਟੈਂਡ ਨਹੀਂ ਬਦਲਿਆ, ਇਹ ਇਮਾਨਦਾਰੀ ਸਿੱਧ ਕੀਤੀ !
    ਮਾਫੀਆ ਤੇ ਠੱਲ ਪਾਉਣੀ ਚੰਨੀ, ਰੰਧਾਵਾ, ਬਾਜਵਾ, ਵੜਿੰਗ ਹੋਰਾਂ ਦੇ ਵੱਸ ਦੀ ਗੱਲ ਨਹੀਂ ਸੀ, *ਨਵਜੋਤ ਸਿੰਘ ਵਰਗਾ ਧੜੱਲੇਦਾਰ ਬੰਦਾ ਹੀ ਕਰ ਸਕਦਾ ਹੈ* ਪਰ ਜੇਬਾਂ ਭਰਨ ਵਾਲਿਆਂ ਨੇ ਸਾਥ ਨਹੀਂ ਦਿੱਤਾ ਤੇ ਸਿੱਧੂ ਨੂੰ ਮੁ ਮੰਤਰੀ ਬਣਾਉਣ ਦੀ ਵਿਰੋਧਤਾ ਕੀਤੀ !

  • @Manpeta1869
    @Manpeta1869 13 วันที่ผ่านมา +10

    ਸਰਦਾਰ ਪਰਗਟ ਸਿੰਘ ਬਹੁਤ ਵਧੀਆ ਅਤੇ ਸੱਚਾ ਪੱਕਾ ਬੰਦਾ ਹੈ🙏👍

  • @GurdeepSingh-e8n
    @GurdeepSingh-e8n 13 วันที่ผ่านมา +4

    ਸਲੂਟ ਆ ਪ੍ਰਗਟ ਸਿੰਘ ਜੀ

  • @manjindersinghsidhu1275
    @manjindersinghsidhu1275 12 วันที่ผ่านมา +2

    ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਪ੍ਰਗਟ ਸਿੰਘ ਦੀ ਸੋਚ ਵਰਗੇ ਲੀਡਰਾਂ ਨੂੰ ਚੁਣਨ

  • @satpalsingh8770
    @satpalsingh8770 13 วันที่ผ่านมา +4

    ਸਰਦਾਰ ਪਰਗਟ ਸਿੰਘ ਜੀ ਬਹੁਤ ਵਧੀਆ ਇਨੰਸਾਨ ਹਨ

  • @dansinghmannmann3456
    @dansinghmannmann3456 13 วันที่ผ่านมา +4

    ਚੰਗੀ ਵੀਡਿਉ ਹੈ ਜੀ ਧਨਬਾਦ ਜੀ

    • @arbide_world
      @arbide_world  13 วันที่ผ่านมา

      So nice of you!

  • @BalwinderSingh-sb3tc
    @BalwinderSingh-sb3tc 13 วันที่ผ่านมา +5

    ਪਰਗਟ ਸਿੰਘ ਤਹਾਨੂੰ ਪਰਧਾਨ ਬਣਾਉਣਚਾਹਿਦਾ ਹੈ ਅਤੇ ਪਾਰਟੀ ਨੂੰ ਮੁਦਿਆ ਉਪਰ ਅਜ ਤੋ ਹੀ ਬੋਲਨਾ ਸੁਰੂ ਕਰਨਾ ਪਵੇਗਾ

  • @vakhrekaraj9948
    @vakhrekaraj9948 13 วันที่ผ่านมา +5

    ਪਰਗਟ ਸਿੰਘ ਨੂੰ ਇਕ ਬੇਨਤੀ ਹੈ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ ਨਾਲ ਇਕ ਹੋ ਕੇ ਚਲੋ

  • @swaransinghsekhon4836
    @swaransinghsekhon4836 13 วันที่ผ่านมา +5

    Thanks pargat good views

    • @arbide_world
      @arbide_world  13 วันที่ผ่านมา

      Thank you so much for watching.

  • @GdhdGdgd-y4t
    @GdhdGdgd-y4t 13 วันที่ผ่านมา +4

    Good discussion and information ji thanks 🙏

    • @arbide_world
      @arbide_world  13 วันที่ผ่านมา

      So nice of you

  • @kulbeersingh3232
    @kulbeersingh3232 13 วันที่ผ่านมา +2

    ❤❤ ਸਰਦਾਰ ਪ੍ਰਗਟ ਸਿੰਘ ਬਹੁਤ ਵਧੀਆ ਤੇ ਈਮਾਨਦਾਰ ਇਨਸਾਨ ਨੇਂ ਵਾਹਿਗੁਰੂ ਜੀ ਇਹਨਾਂ ਦੀ ਲੰਬੀ ਉਮਰ ਤੇ ਤੰਦਰੁਸਤੀਆ ਬਖਸ਼ਣ ❤❤

  • @HARJITSINGH-qo6pl
    @HARJITSINGH-qo6pl 13 วันที่ผ่านมา +5

    Sardar Pargat Singh deserves CM post . I wish him as Next CM of Punjab.🙏🙏

  • @nandmehta9813
    @nandmehta9813 13 วันที่ผ่านมา +2

    Quite intect usal discussion ❤

  • @karmjitsingh2081
    @karmjitsingh2081 13 วันที่ผ่านมา +1

    ਬਹੁਤ ਵਧੀਆ ਡੀਬੇਟ

  • @MehardeepSingh-k5g
    @MehardeepSingh-k5g 13 วันที่ผ่านมา +2

    This is intelligent talk❤

  • @JeetHundal-y3m
    @JeetHundal-y3m 13 วันที่ผ่านมา +3

    ਇਹ ਬਾਈ ਸਾਰੇ ਸਾਰੇ ਐਂਗਲਜ਼ ਤੇ ਖੇਡਦਾ ਵੇਖਿਆ ਬੈਕ ਫੁੱਟ ਤੋਂ। ਲ਼ੈ ਕੇ ਫਰੰਟ ਤੇ ਖੇਡਿਆ। ਅਸੀਂ ਬਾਈ। ਟੀ ਵੀ। ਤੋਂ। ਰੇਡੀਓ ਤੇ ਸੁਣਿਆ

  • @MrJapjee
    @MrJapjee 13 วันที่ผ่านมา +5

    ਦਵਿੰਦਰ ਪਾਲ ਜੀ ਅੱਜ ਤੁਹਾਡੇ ਬਹੁਤ ਅਜੀਜ ਸਰਦਾਰ ਪ੍ਰਗਟ ਸਿੰਘ ਜੀ ਆਏ ਨੇ ਉਹੀ ਮੋਹਰ ਲਾ ਗਏ ਵੀ ਨਵਜੋਤ ਨੂੰ ਕੋਈ ਬੰਦਾ ਚਲਾ ਸਕਦਾ ਕਿ ਨਹੀਂ ਚਲਾ ਸਕਦਾ ਪਿੱਛੇ ਜੇ ਤੁਸੀਂ ਨਵਜੋਤ ਦੇ ਇੱਕ ਦੋਸਤ ਦਾ ਪਾਠਕਾਸਟ ਕੀਤਾ ਸੀ ਉਹਨੇ ਦੱਸਿਆ ਸੀ ਕਿ ਅਮਰਿੰਦਰ ਸਿੰਘ ਨੇ ਉਹਦੇ ਪੰਡਿਤ ਨੂੰ ਖਰੀਦ ਲਿਆ ਉਹਨੂੰ ਤਾਂ ਪੰਡਿਤ ਦੱਸਦਾ ਤੁਸੀਂ ਹੁਣ ਬੜੀਆਂ ਗੱਲਾਂ ਕਹਿੰਦੇ ਹੁੰਦੇ ਹੋ ਵੀ ਉਹ ਤਾਂ ਪੰਡਤਾਂ ਦੇ ਕਹੇ ਤੇ ਚੱਲਦਾ ਤੇ ਪੰਜਾਬ ਕਿਵੇਂ ਚਲਾਉਗਾ ਦੇਖੋ ਕਿਹੋ ਜਿਹੇ ਬੰਦੇ ਨੇ ਪੰਡਤਾਂ ਦੇ ਕਿਹਾ ਤੇ ਚਲਦੇ ਨੇ ਤੇ ਜਦ ਕਿ ਹੁਣ ਪ੍ਰਗਟ ਸਿੰਘ ਕੀ ਕਹਿ ਰਹੇ ਨੇ ਵੀ ਉਹ ਦਾ ਤਾਂ ਉਹਦੇ ਨਾਲ ਦਿਆਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਉਹਨੇ ਕੀ ਕਰਨਾ ਇਥੋਂ ਮੋਹਰ ਲੱਗ ਜਾਦੀ ਹੈ ਉਹ ਕਿਸੇ ਦੇ ਕਿਹੇ ਤੇ ਨਹੀਂ ਚੱਲਦਾ ਉਹ ਆਪਣੇ ਆਪ ਆਪਣੀ ਅਕਲ ਬੁੱਧ ਨਾਲ ਚੱਲਦਾ ਹੁਣ ਆਪਣੀ ਸਮਝ ਨਾਲ ਆਪ ਹੀ ਸਮਝ ਲਿਓ ਕਿ ਨਵਜੋਤ ਪੰਡਿਤ ਦੇ ਕਹੇ ਤੇ ਚੱਲਦਾ ਜਾਂ ਆਪ ਚਲਦਾ ਧੰਨਵਾਦ

  • @GurmukhSingh-kd7uk
    @GurmukhSingh-kd7uk 11 วันที่ผ่านมา +1

    Right sir Right you. ❤ 44:48

  • @harpinderkhatti3635
    @harpinderkhatti3635 11 วันที่ผ่านมา

    Great person ਸ ਪ੍ਰਗਟ ਸਿੰਘ ❤️

  • @GurinderSingh-ro9vu
    @GurinderSingh-ro9vu 13 วันที่ผ่านมา +1

    Very nice interview

  • @singhbaljinder136
    @singhbaljinder136 13 วันที่ผ่านมา +1

    ਗਰੈਟ ਬੰਦਾ ਪਰਗਟ ਸਿੰਘ ਜੀ

  • @shivrajsinghnandgarh453
    @shivrajsinghnandgarh453 12 วันที่ผ่านมา

    Very good interview 👍👍

  • @rupinderkaur2710
    @rupinderkaur2710 13 วันที่ผ่านมา +1

    Excellent interview, very honest reply, I wish him good health and courage to fight, there is no other alternative, at least he can prepare a team to fight in future, it could be a catalyst

  • @malwindersingh4672
    @malwindersingh4672 13 วันที่ผ่านมา +2

    Best podcast ever...S.pargat singh is great..punjab needs leaders like him.

  • @AmandeepSingh-ze9cb
    @AmandeepSingh-ze9cb 13 วันที่ผ่านมา +4

    ਨਵਜੋਤ ਸਿੰਘ ਸਿੱਧੂ ਲਿਆਉ ਪੰਜਾਬ ਬਚਾਓ

  • @jaskaransinghdeol8394
    @jaskaransinghdeol8394 13 วันที่ผ่านมา +4

    Pargat singh ji is brave and honest leader and He is today’s need of congress party

  • @satpalsingh8770
    @satpalsingh8770 13 วันที่ผ่านมา

    ਜੇਕਰ ਸਰਦਾਰ ਪਰਗਟ ਸਿੰਘ ਕਹੋ ਤਾਂ ਸੌਬਾ ਦਿੰਦਾ ਹੈ ਗਲਤ ਬੋਲਿਆ

  • @balrajsinghgill2412
    @balrajsinghgill2412 13 วันที่ผ่านมา +4

    ਇਮਾਨਦਾਰ ਆਗੂ ਬਹੁਤ ਥੋੜੇ ਨੇ ਸਿਆਸਤ ਵਿੱਚ ਇਸ ਕਰਕੇ ਇਮਾਨਦਾਰ ਆਗੂਆਂ ਨੂੰ ਮਾਫੀਆ ਵਾਲੇ ਲੋਕ ਚੰਗਾਂ ਨਹੀਂ ਸਮਝਦੇ ਜੇ ਕਿਤੇ ਨਵਜੋਤ ਸਿੰਘ ਸਿੱਧੂ ਗਰੁੱਪ ਬਣਾ ਕੇ ਚੱਲਣਾ ਸ਼ੁਰੂ ਕਰ ਦੇਵੇ ਤਾਂ ਮਾਫੀਆ ਨੂੰ ਨੱਥ ਪਾ ਸਕਦੇ ਪਰਗਟ ਸਿੰਘ ਖਹਿਰਾ ਇਹ ਸਾਰੇ ਜਾਣੇ ਰਲ ਕੇ ਅੱਗੇ ਆਉਣ ਪੰਜਾਬ ਨੂੰ ਬਚਾਉਣ ਨਹੀਂ ਤਾਂ ਪੰਜਾਬ ਡੁੱਬਦਾ ਡੁੱਬਦਾ ਡੁੱਬਦਾ ਡੁੱਬਦਾ ਡੁੱਬ ਰਿਹਾ ਹੈ

  • @shivrajsinghnandgarh453
    @shivrajsinghnandgarh453 12 วันที่ผ่านมา

    Very good interview 👍👍S Pargat singh is a well thought person

  • @ranjitsinghgoria3816
    @ranjitsinghgoria3816 12 วันที่ผ่านมา

    Good discussion

  • @baldevdhaliwal7598
    @baldevdhaliwal7598 13 วันที่ผ่านมา +5

    Sidhu and Bajwa are power hungry

  • @GulbaharSingh-Bat
    @GulbaharSingh-Bat 9 วันที่ผ่านมา

    Good ❤🎉

  • @KarmSingh-o9y
    @KarmSingh-o9y 13 วันที่ผ่านมา +5

    Veerji..Bina.shak.pargat.sg.hi.cm.pb.hona.chahide

  • @JaswinderSingh-pl5vc
    @JaswinderSingh-pl5vc 13 วันที่ผ่านมา

    Very nice interview. Pargat Singh is nice human and positive thinker so far I know him. If more leades were like him Punjab should had different or beter picture. Waheguru bless him. 🙏🙏🙏

  • @baljindersingh1184
    @baljindersingh1184 12 วันที่ผ่านมา

    ( ਕਿਤੇ ਨ ਕਿਤੇ ) ਅੱਜ ਕੱਲ ਜਿਆਦਾ ਹੀ ਬੋਲਣ ਆਦਤ ਬਣ ਗਿਆ ਹੈ। ਇਸਦਾ ਬਦਲ (ਕਈ ਵਾਰ) ਦੀ ਵਰਤੋਂ ਕਰਨੀ ਚਾਹੀਦੀ ਹੈ ।

  • @reetgill8697
    @reetgill8697 13 วันที่ผ่านมา +1

    Good thoughts janab

  • @BittuChambal-vl4hr
    @BittuChambal-vl4hr 13 วันที่ผ่านมา

    Good job sir ji 👍👍👍👍

  • @harmindersingh2833
    @harmindersingh2833 13 วันที่ผ่านมา +2

    Pargat singh great indian player and political leader

  • @BaljinderDhaliwal-f2m
    @BaljinderDhaliwal-f2m 13 วันที่ผ่านมา +1

    Pargat is good leader 👍👍🙏🏻

  • @AngrejSingh-tz6ee
    @AngrejSingh-tz6ee 13 วันที่ผ่านมา

    ❤❤❤❤..Good

  • @taransingh2209
    @taransingh2209 13 วันที่ผ่านมา

    Vakeye hi bohot vadia gall baat kiti

  • @harpreetsandhusp9171
    @harpreetsandhusp9171 13 วันที่ผ่านมา +2

    Great player Great leader would b be future punjab

  • @jasvindersingh6069
    @jasvindersingh6069 12 วันที่ผ่านมา

    Veer bahut samjdar aa jado Phillaur SHO ban k ae si os time to jande aa

  • @Sheetal-j7k
    @Sheetal-j7k 13 วันที่ผ่านมา +4

    Natx cm Navajo signs sidu Punjab

  • @SurinderJohal-o8w
    @SurinderJohal-o8w 13 วันที่ผ่านมา

    Proud of you sir pargat Singh g . Very knowledgeable interview.

  • @JaspalVirk-kk4uo
    @JaspalVirk-kk4uo 12 วันที่ผ่านมา

    ਕਾਹਨੂੰ ਗੱਲਾਂ ਹੀ ਗੱਲਾਂ,
    ਰੀੜ੍ਹ ਦੀ ਹੱਡੀ ਨਾਂ ਹੋਵੇ,ਦਿਮਾਗ ਨਾਂ ਹੋਏ, ਏਹ ਬੋਲ ਉਨਾ ਚਿਰ ਹਨ ,ਜਿੰਨਾ ਚਿਰ ਤੁੰਸੀ ਸਿੰਘਾਸਨ ਤੇ ਕਾਬਜ਼ ਨਹੀਂ ਹੁੰਦੇ,
    ਕਾਬਜ਼ ਹੋਣ ਮਗਰੋ ,ਤੁਂ ਕੌਣ ਤੇ ਮੈਂ ਕੌਣ ,
    ਸਰਦਾਰ ਪ੍ਰਗਟ ਸਿੰਘ ਤੁਹਾਡੇ ਤੇ ਸ਼ੇਰੇ ਖੁਂਭਣ ਦੇ ਪਰਿਵਾਰ ਤੇ ਅਧਿਕਾਰ ਬਰਬਾਦ ਕਰਨ ਦਾ ਵਡਾ
    ਦੋਸ਼ ਲਾਇਆ ਗਿਆ,
    ਕੀ ਅਪਣੇ ਬੋਲ ਤੇ ਕਾਇਮ ਰਹਿ ਕੇ,ਇਸ ਦੋਸ਼ ਦਾ ਨਿਰਖਣ ਕਰੋਗੇ,
    ਕਦੋਂ ਕਰੋਗੇ ,ਕੇ
    ,

  • @satnamkahlon8398
    @satnamkahlon8398 13 วันที่ผ่านมา +1

    Honest person is always fighting no matter of the organization. Sardar Pargat Singh is honest person so it's hard for him to get along with corrupt system

  • @sewajeetsingh4245
    @sewajeetsingh4245 13 วันที่ผ่านมา

    Good

  • @HarpreetSingh-vw2ry
    @HarpreetSingh-vw2ry 13 วันที่ผ่านมา +3

    Novjot Singh Sidhu 👌👌Punjab Di Awaaz Next CM Punjab Novjot Singh Sidhu 2027

  • @MehtabSidhu
    @MehtabSidhu 13 วันที่ผ่านมา

    Devinder veer hor sunna chauhnda si but 48 min ch hi muk gya... Pls invite such kind of people who really feel about punjab

  • @jaggaghaint6539
    @jaggaghaint6539 13 วันที่ผ่านมา +1

    ਬੇਸੀਕਲੀ ਤੂੰ ਕਿਉਂ ਪਰਗਟ ਹੋਇਆ ਭਗਵੰਤ ਮਾਨ ਕੋਲ ਵੜਿੰਗ ਵਾਂਗੂੰ ਮਿਲਦਾ ਐਂ।ਇਹ ਪੰਜਾਬ ਜੁਝਾਰੂ ਨਾਲ਼ ਚੱਲਦਾ ਐ ਚਾਹੇ ਉਹ ਕੱਲਾ ਈ ਹੋਵੇ ਤੇਰਾ ਸਟੈਂਡ ਬਾਹਲ਼ਾ ਵੱਡਾ ਹੈਨੀਂ। ਗੱਲਾਂ ਨਾਲ਼ ਨਹੀਂ ਪ੍ਰਭਾਵ ਬਣਦੇ।

  • @cherry295lotus
    @cherry295lotus 11 วันที่ผ่านมา

    Bahoot khoob s partat Singh ji

  • @Saroopsingh102
    @Saroopsingh102 13 วันที่ผ่านมา +1

    Chani sahib good C.m❤

  • @hithere218
    @hithere218 13 วันที่ผ่านมา +2

    Good man and good sports man

  • @hsjaswal871
    @hsjaswal871 12 วันที่ผ่านมา

    Next CM should be Pargat Singh of Punjab

  • @Singh19477
    @Singh19477 12 วันที่ผ่านมา

    Pargat Singh is great human. For the betterment of Punjab congress need to declare him CM candidate.

  • @karamjitpowar
    @karamjitpowar 13 วันที่ผ่านมา

    Future of Punjab politics.

  • @Jaskaran-v5g
    @Jaskaran-v5g 13 วันที่ผ่านมา

    Nice vlog.... good discussion

    • @arbide_world
      @arbide_world  13 วันที่ผ่านมา +1

      Thanks for watching 🙏

  • @Nanakpanthi
    @Nanakpanthi 13 วันที่ผ่านมา +1

    I wish there are people like S Pargat Singh. Punjab has suffered just because of spineless politicians.

  • @088surjit
    @088surjit 13 วันที่ผ่านมา +1

    Pind level te vi lok yes men chahunde

  • @JasvirSingh-fy3ll
    @JasvirSingh-fy3ll 13 วันที่ผ่านมา

    Pargat singh nice parsen

  • @harbhajansinghsandhu
    @harbhajansinghsandhu 13 วันที่ผ่านมา

    🙏

  • @GogDraws
    @GogDraws 13 วันที่ผ่านมา +1

    Davinder ji…. I request you to make a podcast on AESTHETIC DEGRADATION of Punjab. It’s since long (ages)never heard of any Painting Exhibition. Lalit Kala is defunct.

    • @arbide_world
      @arbide_world  13 วันที่ผ่านมา +2

      @@GogDraws sure will try

  • @sukhwinderamar3212
    @sukhwinderamar3212 13 วันที่ผ่านมา +2

    Navjot sidhu paji na main roll play kitta Captain Amrinder Singh nu change karwon ch.

  • @AmarjitSingh-ov4yk
    @AmarjitSingh-ov4yk 12 วันที่ผ่านมา

    Great pargat singh u r good person

  • @jogasingh705
    @jogasingh705 11 วันที่ผ่านมา

    ਸਿੱਧੂ ਸਾਹਿਬ ਜਿੰਦਾਬਾਦ

  • @raijs7842
    @raijs7842 13 วันที่ผ่านมา

    Good player and captain of the team knows well how to win the match.... Team work on all round development program should be kept in mind.. state suffer from many fields 👍🙏 debts ,lawand order problem ❓ education, funds to arrange.

  • @baldevdhaliwal7598
    @baldevdhaliwal7598 13 วันที่ผ่านมา

    He should be the CM of Punjab

  • @baljitmanhas71
    @baljitmanhas71 12 วันที่ผ่านมา

    That’s why I respect pargat sir

  • @JaspalVirk-kk4uo
    @JaspalVirk-kk4uo 12 วันที่ผ่านมา

    ਮੋਦੀ,ਭਗਵੰਤ ਵੀ ਜਿਤਨ ਤੋ ਪਹਿਲਾ ਏਹੋ ਬੋਲ ਬੋਲਦੇ ਸਨ,

  • @MehardeepSingh-k5g
    @MehardeepSingh-k5g 13 วันที่ผ่านมา +1

    PARGAT IS INTELLIGENT MAN. BUT NAVJOT SINGH IS A FOOLISH MAN 😊😊😊😊

  • @PrabhjotSingh-ku5nv
    @PrabhjotSingh-ku5nv 13 วันที่ผ่านมา

    Davinder singh ji.. Tussi plz apna naam. Video de title vich zaroor add karia karo..

  • @sharmatenthouse1848
    @sharmatenthouse1848 13 วันที่ผ่านมา

    Pargat Singh devinder pal g sat shri akal

  • @baldevdhaliwal7598
    @baldevdhaliwal7598 13 วันที่ผ่านมา

    Pargat Sing is best politician

  • @DavinderSingh-xj4ip
    @DavinderSingh-xj4ip 13 วันที่ผ่านมา

    Purgat gula hi krn wala ha es no puso jdo edu deptd se ki kita es na gupi ha

  • @jassisidhubarundi
    @jassisidhubarundi 10 วันที่ผ่านมา

    Cm candidate ik no banda pargath

  • @AjitSomal
    @AjitSomal 13 วันที่ผ่านมา +1

    Target Singh is great than Capton

  • @parvinderkumar9981
    @parvinderkumar9981 13 วันที่ผ่านมา

    We are sellut sir

  • @Sonni47
    @Sonni47 13 วันที่ผ่านมา

    parghat singh CM material man hai according to my thoughts

  • @KaranAulakhvlog
    @KaranAulakhvlog 13 วันที่ผ่านมา +1

    Hat's off 😢😢😢😢

  • @AngrejSingh-tz6ee
    @AngrejSingh-tz6ee 13 วันที่ผ่านมา

    Pargat.Singh.Aid.C.M.Charenjit..Viery.Good.Pajab

  • @jagmindersingh1361
    @jagmindersingh1361 13 วันที่ผ่านมา +1

    Eh misakminna hai pargat isne shera khuban nu gangster vale rah paya usda carrier khrab kita. Sukhbir Badal nu dhokha dita fer navjot sidhu nu dhokha dita hun cm te Congress pardhan banan de supne dekh reha .

  • @RajSharma-ud4xz
    @RajSharma-ud4xz 12 วันที่ผ่านมา

    Pargat Singh is a good player of India and honest Administrator but no understanding regarding politics

  • @MehardeepSingh-k5g
    @MehardeepSingh-k5g 13 วันที่ผ่านมา +1

    NAVJOT SIDHU HAS EGO PROBLEM. HE THINKS HE IS OVER SMART. BUT IN REALITY HE IS GREEDY ABOUT POST. CHAIR. ETC 😊😊😊😊😊😊😊😊

  • @DeepSharma-nl9bs
    @DeepSharma-nl9bs 13 วันที่ผ่านมา +1

    Sheer e. Da bapu such bol k aap ji nu kakhon hola or gya jiro u donki

  • @HARJITSINGH-qo6pl
    @HARJITSINGH-qo6pl 13 วันที่ผ่านมา +1

    Pl do not waste precious time of viewers from starting video phase rather respect it🙏

  • @hardeepsidhu7310
    @hardeepsidhu7310 12 วันที่ผ่านมา

    Basically,ultimately and of the day eh mantri ban geaa te saare masle mukk gae

  • @sukhvirsingh1706
    @sukhvirsingh1706 13 วันที่ผ่านมา

    Punjabi kanzar Leaders de chungal vich fas chuka hai😢

  • @JasvirSingh-xg8rj
    @JasvirSingh-xg8rj 8 วันที่ผ่านมา

    Chances were bright of Congress party in 2022 but due to these type leaders party lost game .Capt Amrinder Singh is big leader,under his leadership chances of party was bright again but bad decision spoil party

  • @amarjeet3447
    @amarjeet3447 13 วันที่ผ่านมา +2

    Navjot compartment 😂😂

  • @088surjit
    @088surjit 13 วันที่ผ่านมา

    Sidhu one men subha da banda jo ke theek nhi .Pargat singh teem men subha da banda jo ke changa

  • @Roomsinkanech
    @Roomsinkanech 13 วันที่ผ่านมา

    Basically player theek see

  • @NarinderSingh-qg4iz
    @NarinderSingh-qg4iz 13 วันที่ผ่านมา

    Nabjot sideo cm