Session Judge ਕ-ਤ-ਲ ਨੇ ਜਦੋਂ ਮਚਾਈ ਤਰਥੱਲੀ, Lady Dr.Ravi ਨੇ ਕਰਾਈ ਵਾਰਦਾਤ, ਕੀ ਇਸ਼ਕ ਸੀ ਕਾਰਨ? |Arbide World

แชร์
ฝัง
  • เผยแพร่เมื่อ 12 ม.ค. 2025

ความคิดเห็น • 345

  • @Sarvansinghasr147
    @Sarvansinghasr147 2 หลายเดือนก่อน +131

    Arbide world ਬਹੁਤ ਹੀ ਵਧੀਆ ਰਿਪੋਰਟਿੰਗ ਕਰਦਾ ਹੈ ਇਹ ਮੇਰਾ ਬਹੁਤ ਫੇਵਰਿਟ ਚੇਨਲ ਹੈ ਜਿੰਨਾ ਨੇ ਜੱਸੀ ਕਤਲ ਕਾਂਡ ਤੇ ਮਿੱਠੂ ਦੀ ਗੁਮਨਾਮ ਹੋਈ ਵਾਰਦਾਤ ਨੂੰ 25 ਸਾਲ ਬਾਅਦ ਫਿਰ ਤੁਸੀ ਤਾਜ਼ਾ ਕੀਤਾ ਤੇ ਬਹੁਤ ਲੋਕਾ ਨੁੰ ਮਿੱਠੂ ਤੇ ਜੱਸੀ ਦੀ ਕਹਾਣੀ ਦਾ ਇਸ ਗੱਲ ਦਾ ਪਤਾ ਨਹੀ ਸੀ।
    Very good brother proud of you
    💐💐❤️

    • @Gurlalsinghkang
      @Gurlalsinghkang 2 หลายเดือนก่อน +8

      Bilkul sahi hai Ji

    • @pawanrana2363
      @pawanrana2363 2 หลายเดือนก่อน +1

      ❤❤❤❤❤❤

    • @Punjabi-f9b
      @Punjabi-f9b 2 หลายเดือนก่อน +1

      👍👍

    • @inderjitsingh5086
      @inderjitsingh5086 2 หลายเดือนก่อน +1

      ਪਤਾ ਏ ਭਰਾਵਾ । ਅਸੀ ਤਾਂ Canadian Immigration ਨੂੰ ਵੀ ਆਪਣੇ ਇਸ law ਨੂੰ amendment ਕਰਨ ਲਈ request ਕੀਤੀ। ਜਸੀ ਦੇ ਮਾਪੇ ਅਤਿ ਨਾਰਾਜ਼ ਸਨ ਕਿਓਕਿ ਜਸੀ ਨੂੰ ਕਿਸੇ ਬੁੱਢੇ ਨਾਲਵਿਆਹ ਕੇ ਮੋਟੇ ਪੈਸੇ…

    • @Sarvansinghasr147
      @Sarvansinghasr147 2 หลายเดือนก่อน +3

      @@inderjitsingh5086 ਵੀਰ ਕਈ ਲੋਕਾ ਨੂੰ ਨਹੀ ਪਤਾ ਸੀ ਇਸ ਕਹਾਣੀ ਦਾ

  • @Gimmy-5
    @Gimmy-5 2 หลายเดือนก่อน +23

    ਬਹੁਤ ਹੀ ਫਿਲਮੀ ਸਟੋਰੀ ਸੀ,,ਇੰਨੀ ਰੋਮਾਂਚਕ ਅਤੇ ਸਲੂਟ ਸਾਡੀ ਪੰਜਾਬ ਪੁਲਿਸ ਨੂੰ ਵੀ ਤੇ ਜਿਨਾ ਨੇ ਇੰਨੇ ਵਦੀਆ professional ਤਰੀਕੇ ਨਾਲ ਦਸਿਆ।। ਏਡਾ ਦੀ ਹੋਰ ਕ੍ਰਾਈਮ ਸਟੋਰੀ ਲਿਆਂਦੇ ਰਹੋ 🫡🫡

  • @hschamak8459
    @hschamak8459 หลายเดือนก่อน +7

    ਚੰਗੀ ,ਪੂਰੀ ਤੇ ਹੈਰਾਨੀਜਨਕ ਜਾਣਕਾਰੀ ਦੇਣ ਲਈ ਧੰਨਵਾਦ।

  • @jaggahundal9167
    @jaggahundal9167 หลายเดือนก่อน +7

    ਪੰਜਾਬ ਪੁਲਿਸ ਮਹਿਕਮਾਂ ਇਕ ਗ਼ੁਲਾਮ ਮਹਿਕਮਾਂ ਹੈ ਵੱਡੇ ਅਫਸਰ ਆਪਣੀ ਨੋਕਰੀ ਜਾ ਬਦਲੀ ਨਾਂ ਹੋਵੇ ਨੂੰ ਬਚਾਉਣ ਲਈ ਛੋਟੇ ਮੁਲਾਜ਼ਮਾਂ ਬਲੀ ਦੇ ਦਿੰਦੇ ਹਨ ਇਸ ਗੁਲਾਮ ਮਹਿਕਮੇ ਵਿਚ ਮੈਂ ਵੀ 32ਸਾਲ ਨੋਕਰੀ ਕੀਤੀ 😊😊

  • @charanjeetgill1708
    @charanjeetgill1708 2 หลายเดือนก่อน +17

    ਸ ਗੁਰਮੀਤ ਸਿੰਘ ਚੋਹਾਨ ਸਾਬ ਬਹੁਤ ਵਧੀਆ ਚੰਗੇ ਇਮਾਨਦਾਰ ਅਫਸਰ ਨੇ ਜੀ। ਸਲੂਟ ਹੈ ਜੀ।

    • @najarsingh3234
      @najarsingh3234 2 หลายเดือนก่อน +3

      Buched fake incomer jani chuthe police mutable dust buched

    • @gurjas99
      @gurjas99 2 หลายเดือนก่อน

      ਲਾਲਚੀ ਬਿਰਤੀ ਦਾ ਲੀਡਰਾਂ ਪਿਛੇ ਲੱਗ ਕੇ ਕੇਸ ਲਮਕਾਉਣ ਵਿੱਚ ਮੋਹਰੀ ਸੀ ਕੁਦਰਤ ਨੇ ਅਜਿਹੇ ਓਫੀਸਰਾਂ ਨੂੰ ਸਜਾ ਮਿਲਣੀ ਕੁਦਰਤੀ ਹੈ ਅੱਜ ਅਜਿਹੇ ਕਈਆਂ ਨੂੰ ਸਜ਼ਾ ਕਨਫਰਮ ਹੋ ਚੁੱਕੀ ਹੈ ਅਤੇ ਇਹ ਸਭ ਸੁਪਰੀਮ ਕੋਰਟ ਵਿੱਚ ਗਏ ਹੋਇ ਹਨ

    • @satindersinghbaidwan7720
      @satindersinghbaidwan7720 2 หลายเดือนก่อน

      Out of jurisdiction ja ke investigation kiti kuiki hi profile. Case c kade kise gareeb da katal eme kita

  • @jassipedhni5617
    @jassipedhni5617 2 หลายเดือนก่อน +13

    ਚੈਨਲ ਨੇ ਸਟੋਰੀ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ |

  • @globaltryst713
    @globaltryst713 2 หลายเดือนก่อน +10

    ਜੱਜ ਵਿਜੈ ਸਿੰਘ ਨਵਜੋਤ ਸਿੱਧੂ ਦਾ ਕਲਾਸਮੇਟ ਸੀ , ਉਸ ਵਕਤ ਉਹ ਜਰਮਨੀ ਵਿੱਚ ਆਪਣੀ ਮਹਿਲਾ ਮਿੱਤਰ ਨਾਲ ਗੱਲ ਕਰ ਰਿਹਾ ਸੀ ਜਦੋਂ ਉਸਦੇ ਉੱਪਰ ਹਮਲਾ ਹੋਇਆ । ਡਾਕਟਰ ਜੱਜ ਸਾਹਬ ਤੇ ਪ੍ਰੈਸ਼ਰ ਪਾ ਰਹੇ ਸੀ ਵਿਆਹ ਕਰਵਾਉਣ ਲਈ ਪਰ ਜੱਜ ਦੇ ਤਿੰਨ ਬੇਟੀਆਂ ਸੀ ਇਸ ਲਈ ਉਹ ਵਿਆਹ ਕਰਵਾਉਣ ਤੋਂ ਮੁਕਰ ਗਿਆ । ਇਹ ਹੀ ਕਤਲ ਦਾ ਕਾਰਨ ਬਣਿਆ।

    • @Chardikalag
      @Chardikalag 2 หลายเดือนก่อน

      @@globaltryst713 ਅਬਦੂਲਾ ਨੂਰੀ dog breeder ਦਿੱਲੀ ਤੋ ਇਹ ਵੀ ਜੱਜ ਸਾਹਿਬ ਦੇ ਚੰਗੇ ਮਿੱਤਰ ਸਨ ਜੀ । kci ਦੇ ਜੱਜ ਸ: ਜੱਗਤੇਸਵਰ ਸਿੰਘ ਜੀ ਨਾਲ ਵੀ ਬਹੁਤ ਵਧੀਆਂ ਸਬੰਧ ਸਨ ਜੱਜ ਵਿਜੇ ਸਿੰਘ ਜੀ ਦੇ ।

    • @inderjitsingh5086
      @inderjitsingh5086 2 หลายเดือนก่อน +3

      ਕਹਿੰਦਾ ਰੱਬ ਨਹੀ ਕਿਸੇ ਦਾ ਵੇਰੀ ,ਵੇਰੀ ਤੇਰੇ ਐਬ ਬੰਦਿਆਂ

  • @Chardikalag
    @Chardikalag 2 หลายเดือนก่อน +16

    ਮੈਂ ਵੀ ਸੰਨ 2000 ਵਿੱਚ ਜੱਜ ਸਾਹਿਬ ਤੋ Grey dane ਨਸਲ ਦਾ ਕਤੂਰਾ ਖ੍ਰੀਦਣ ਗਿਆ ਸੀ । ਉਨਾਂ ਨੇ ਮੈਨੂੰ ਅਤੇ ਮੇਰੇ ਤਾਇਆਂ ਜੀ ਨੂੰ ਚੰਗੀ ਤਰਾਂ ਚਾਹ ਪਾਣੀ ਪਿਲਾ ਕੇ ਭੇਜਿਆਂ ਜੀ । ਨੇਕ ਇਨਸਾਨ ਸਨ ।

    • @NS-id7ff
      @NS-id7ff 2 หลายเดือนก่อน +5

      Eh ohi judge c jo dog show organise karwaunda hunda c??

    • @NavdeepSingh-yd9uh
      @NavdeepSingh-yd9uh 2 หลายเดือนก่อน

      ​@@NS-id7ffyes

    • @NavdeepSingh-yd9uh
      @NavdeepSingh-yd9uh 2 หลายเดือนก่อน

      High level brider

    • @Chardikalag
      @Chardikalag 2 หลายเดือนก่อน

      @@NS-id7ff ਜਿਸ ਪੋਲੋ ਗਰਾਉਂਡ ਚ ਪਟਿਆਲੇ ਵਿਖੇ Dog show ਕਰਵਾਇਆਂ ਕਰਦੇ ਸਨ ਜੀ , ਉਸੇ ਪੋਲੋ ਗਰਾਉਂਡ ਚ ਹੱਤਿਆਂ ਕੀਤੀ ਗਈ ਸੀ ।

    • @Chardikalag
      @Chardikalag 2 หลายเดือนก่อน

      @@NS-id7ffyes

  • @avindersinghmann6601
    @avindersinghmann6601 2 หลายเดือนก่อน +8

    ਆਪਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ।

  • @gurnamsingh9799
    @gurnamsingh9799 2 หลายเดือนก่อน +32

    ਇੱਕ ਲੜਕੀ ਨੂੰ ਧੋਖਾ ਦੇਣ ਵਾਲੇ ਨੂੰ ਇਹ ਹੀ ਸਜ਼ਾ ਮਿਲਣੀ ਚਾਹੀਦੀ ਹੈ 🎉🎉🎉

    • @RajveerSingh-nm5iw
      @RajveerSingh-nm5iw 2 หลายเดือนก่อน +7

      ਵੀਰ ਫੇਰ ਤਾਂ ਉਹ ਕੁੜੀ ਵੀ ਆਪਣੇ ਘਰਵਾਲੇ ਨੂੰ ਧੋਖਾ ਦੇ ਰਹੀ ਸੀ ਉਸ ਬਾਰੇ ਕੀ ਕਹੋਗੇ

    • @sukhchainsingh227
      @sukhchainsingh227 2 หลายเดือนก่อน +2

      ​@@RajveerSingh-nm5iw... oos bare ehnu ki patta 22 g .. lun saab nu

    • @laleesandhu7476
      @laleesandhu7476 2 หลายเดือนก่อน

      Chouhan sahib is very well decorated honest officer in panjab police. May “waheguru” always bless him.

    • @devil.com1070
      @devil.com1070 2 หลายเดือนก่อน

      Tere ghar ch ehi kam chlda hona dokha karna

    • @gurdevsingh9300
      @gurdevsingh9300 2 หลายเดือนก่อน

      ​@@RajveerSingh-nm5iwਓਹਨੇ ਮੈਰਿਜ ਨਹੀਂ ਕਰਵਾਈ ਸੀ ਜੱਜ ਵਿਆਹ ਦੇ ਲਾਰੇ ਲਾ ਕੇ ਮੁਕਰ ਗਿਆ ਸੀ

  • @ramankaushal8713
    @ramankaushal8713 2 หลายเดือนก่อน +4

    Sh. Vijay Singh Judge Sahib was very nice and kind person. I got a chance to work with him at Ludhiana. He will be remembered for much longer time.

  • @AnshuShorts-ts7xb
    @AnshuShorts-ts7xb 2 หลายเดือนก่อน +11

    ਪਰਲੋ ਆ ਜਾਂਦੀ ਜੇ ਹੁੰਦੀ ਨਾ ਪੁਲਿਸ ਸਰਕਾਰੀ। Good information thanks g

  • @Laddigill-pr3sn
    @Laddigill-pr3sn 2 หลายเดือนก่อน +26

    101% ਗੱਲਾਂ ਸਹੀ ਹੁੰਦੀਆਂ AIG ਸਵਰਨ ਸਿੰਘ ਖੰਨਾ ਦੀਆ

    • @Nishuu9911
      @Nishuu9911 2 หลายเดือนก่อน +1

      Bhaji Eh gurmeet chauhan ne SSP.

    • @navdeepsingh-ty8zm
      @navdeepsingh-ty8zm 2 หลายเดือนก่อน

      ⁵⁵, ​@@Nishuu9911

    • @inderjit748
      @inderjit748 2 หลายเดือนก่อน

      SARDAR JASSA SINGH SANDHU C. I. A INCHARGE NE VE BOHAT MEHNAT KITI CE. CASE NU SOLVE KARAN WICH

    • @Laddigill-pr3sn
      @Laddigill-pr3sn 2 หลายเดือนก่อน

      @@Nishuu9911 nhi y gurmeet hor a

    • @bunnysidhu5064
      @bunnysidhu5064 2 หลายเดือนก่อน

      *DIG now

  • @NarinderSingh-od9kr
    @NarinderSingh-od9kr 2 หลายเดือนก่อน +54

    ਸਵਰਨ ਸਿੰਘ ਖੰਨਾ ਸਭਤੋਂ ਵਧੀਆ ਤਰੀਕੇ ਨਾਲ ਬਿਆਨਬਾਜੀ ਕਰਦੇ ਹਨ..... ਹਰੇਕ ਨੂੰ ਸਮਝ ਆ ਜਾਂਦੀ ਗੱਲ...... ਏਹ ਸਾਬ ਤਾਂ ਊ ਆਆ ਊ ਓਓ ਊ ਊ ਆ ਆ ਆ ਕਰਦੇ

    • @NirmalSingh-bz3si
      @NirmalSingh-bz3si 2 หลายเดือนก่อน +10

      ਇਹ ਸਾਹਿਬ IPS ਭਰਤੀ ਨੇ ਸ੍ਰ ਸਵਰਨ ਸਿੰਘ ਤਾਂ ਠਾਣੇਦਾਰ ਭਰਤੀ ਹੋਏ ਸੀ ,,ਹੋ ਸਕਦਾ ਕਾਂਸਟੇਬਲ ਨਾ ਭਰਤੀ ਹੋਏ ਹੋਏ,,ਚੌਹਾਨ ਸਾਹਿਬ ਤਾਂ IPS ਭਰਤੀ ਹੋਏ ਹੋਏ ਨੇ ,,ਅੱਜ ਕੱਲ੍ਹ DIG ਨੇ ,,ਗੱਲਾਂ ਤਾਂ ਟੌਹੜਾ ਸਾਹਿਬ ਨੂੰ ਬਹੁਤ ਆਉਦੀਆਂ ਸੀ ,,ਉਹ ਅਨਪੜ੍ਹ ਸੀ ,,

    • @arshjotjattana1210
      @arshjotjattana1210 2 หลายเดือนก่อน +2

      @@NirmalSingh-bz3simainu ni lagda ips c , pps hou may b

    • @NavdeepSingh-yd9uh
      @NavdeepSingh-yd9uh 2 หลายเดือนก่อน +1

      ​No ips chohan saab inspector bharti aa​@@NirmalSingh-bz3si

    • @RajSingh-th8ck
      @RajSingh-th8ck 2 หลายเดือนก่อน +1

      I noticed the same thing

    • @RajinderSingh-pt2yq
      @RajinderSingh-pt2yq 2 หลายเดือนก่อน

      ਨਰਿੰਦਰ, ਨਿਰਮਲ ਤੁਸੀਂ ਸਾਰੇ ਬਹੁਤ ਵਧੀਆ ਹੋ , ਧੰਨਵਾਦ, ਮਾਲਕ ਚੋਹਾਨ ਸਾਹਿਬ ਨੂੰ ਚੜ੍ਹਦੀ ਕਲਾ ਬਖ਼ਸ਼ਣ।

  • @Amarjeet3226
    @Amarjeet3226 2 หลายเดือนก่อน +5

    ਵਾਹਿਗੁਰੂ ਜੀ

  • @navdeepsingh4603
    @navdeepsingh4603 2 หลายเดือนก่อน +22

    ਬਹੁਤ ਇੰਟੈਲੀਜੈਂਟ ਅਫ਼ਸਰ ਨੇ ਚੌਹਾਨ ਸਾਬ

  • @amritsidhu832
    @amritsidhu832 วันที่ผ่านมา

    Bhut hee radiation jankari diti hai dhanbad ji

  • @ranbirsingh2874
    @ranbirsingh2874 2 หลายเดือนก่อน +9

    Very intelligent, honest and able police officer. Cheers for Chohan Sahib

    • @h.s.gill.4341
      @h.s.gill.4341 2 หลายเดือนก่อน

      ਸਰਦਾਰ ਗੁਰਮੀਤ ਸਿੰਘ ਚੌਹਾਨ ਬਹੁਤ ਕਾਬਲ ਪੁਲਿਸ ਅਫਸਰ ਨੇ ਪੰਜਾਬ ਪੁਲਿਸ ਦੇ very good

  • @jasvirsinghbudhanpur2417
    @jasvirsinghbudhanpur2417 หลายเดือนก่อน +2

    Very good to all investing team and channel

  • @dalbirsingh2306
    @dalbirsingh2306 2 หลายเดือนก่อน +5

    G s chuhan ਇਮਾਨਦਾਰ ਅਤੇ ਵਧੀਆ ਅਫ਼ਸਰ ਹਨ ਸਾਡੇ ਅੰਮ੍ਰਿਤਸਰ ਵੀ s s p
    ਰਹੇ ਨੇ

  • @NarinderSingh-ti4sq
    @NarinderSingh-ti4sq 2 หลายเดือนก่อน +28

    ਸਾਨਦਾਰ ਸਟੋਰੀ। ਚੋਹਾਨ ਇੱਕ ਕਾਬਿਲ ਅਫਸਰ ਹਨ। ਉਸ ਟਾਈਮ ਇਹ ਸਟੋਰੀ ਪਟਿਆਲੇ ਵਿੱਚ ਬੁਹਤ ਮਸ਼ੂਹਰ ਹੋਈ ਸੀ।

    • @IqbalSingh-id2ko
      @IqbalSingh-id2ko 2 หลายเดือนก่อน

      ਕਦੋਂ ਦੀ ਗੱਲ ਆ ਜੀ ਇਹ

    • @NarinderSingh-ti4sq
      @NarinderSingh-ti4sq 2 หลายเดือนก่อน

      @@IqbalSingh-id2ko ਇਹ ਸਾਇਦ 2003 ਜਾਂ 2004 ਦੀ ਪਰ ਜਾਂ ਸ਼ਾਇਦ ਇਸਦੇ ਨੇੜੇ ਤੇੜੇ। ਪਰ ਇਹ ਅਮਰ ਹਸਪਤਾਲ ਕਰਕੇ ਜੋ ਕਿ ਪਟਿਆਲੇ ਦਾ ਬੁਹਤ ਪੁਰਾਣਾ ਤੇ ਮਸ਼ਹੂਰ ਹਸਪਤਾਲ ਹੈ ੳਹਨਾਂ ਦੀ ਲੜਕੀ ਸੀ ਇਸ ਕਰਕੇ ਇਹ ਸਟੋਰੀ ਮਸ਼ਹੂਰ ਹੋਈ ਸੀ। ਦੂਸਰਾ ਕਾਰਨ ਪੋਲੋ ਗਰਾੳਂਂਡ ਜਿੱਥੇ ਇਹ ਕਤਲ ਹੋਇਆ ਸੀ ੳਹ ਸਾਡੇ ਕਾਲਜ ਮੋਦੀ ਕਾਲਜ ਦੇ ਬਿਲਕੁਲ ਨਾਲ ਹੈ।

    • @sukhpreetsukhidhillon9693
      @sukhpreetsukhidhillon9693 21 วันที่ผ่านมา

      @@NarinderSingh-ti4sq Os doctor da clinic close ho gya hun te. Osda beta kidar gya

  • @Harjinderbrar-j2e
    @Harjinderbrar-j2e 2 หลายเดือนก่อน +21

    ਚੌਹਾਨ ਸਾਹਿਬ ਜੀ। ਇਹ ਲੇਡੀ ਡਾਕਟਰ ਤਾਂ ਸ਼ਾਇਦ ਇਕ ਵਾਰ ਜਮਾਨਤ ਮਿਲ ਜਾਣ ਤੋਂ ਬਾਅਦ ਇਹ ਖੁਦ ਵਿਦੇਸ਼ਾਂ ਵਿੱਚ ਹੀ ਗੁਪਤ ਹੋ ਜਾਣ ਦੀ ਫਿਰਾਕ ਵਿੱਚ ਨੇਪਾਲ ਵਿੱਚੋਂ ਵੀ ਪੰਜਾਬ ਦੀ ਪੁਲਸ ਵੱਲੋ ਗ੍ਰਿਫਤਾਰ ਕੀਤੀ ਸੀ।
    ਧੰਨਵਾਦ ਜੀ।

    • @deepkaler-oz8lx
      @deepkaler-oz8lx 2 หลายเดือนก่อน +6

      Yes ਏਹ ਅਮਰ ਹਸਪਤਾਲ ਆਲ਼ੇ ਬਾਹੀਏ ਦੀ ਕੁੜੀ ਐ ਵਿਆਹੀ ਹੋਈ ਸੀ ਬੱਚੇ ਵੀ ਨੇਂ ਏਹਦੇ

    • @gurjeetchahal468
      @gurjeetchahal468 2 หลายเดือนก่อน

      ​@@deepkaler-oz8lxਵੀਰ ਇਹ ਡਾਕਟਰ ਰਵੀ ਦੇ ਪਿਤਾ ਤਹਿਸਲੀਦਾਰ ਸੀ ਜੋ ਬਾਈਆ ਤਹਿਸਲੀਦਾਰ ਨਾਮ ਨਾਲ ਜਾਣੇ ਜਾਂਦੇ ਸੀ, ਡਾਕਟਰ ਰਵੀ ਤੇ ਇਹਦਾ ਭਰਾ ਦੋਵੇਂ ਡਾਕਟਰ ਸੀ, ਰਵੀ ਦੇ ਭਰਾ ਨੇ ਅਮਰ ਹਸਪਤਾਲ ਬਣਾਇਆ ਸੀ ਜਿਸਦੀ ਹੁਣ ਕੈਂਸਰ ਨਾਲ ਮੌਤ ਹੋ ਚੁਕੀ ਆ।

    • @sukhpreetsukhidhillon9693
      @sukhpreetsukhidhillon9693 21 วันที่ผ่านมา

      @@deepkaler-oz8lx Phir kyu eda kita. Es lady ne

    • @sukhpreetsukhidhillon9693
      @sukhpreetsukhidhillon9693 21 วันที่ผ่านมา

      Eh doctor di Beti c ja. Tehsildaar di

  • @amandeepsinghsingh3384
    @amandeepsinghsingh3384 2 หลายเดือนก่อน +25

    ਜੱਜ ਆਯਾਸ਼ੀ ਕਰਦਾ ਰਿਹਾ ਜਦੋ ਮੁਕਰਿਆਂ ਹੋਣਾ ਓਦੋ ਏ ਕਾਰਾ ਹੋਇਆ, ਜਦੋ ਜੱਜ ਆਪ ਹੀ ਗਲਤ ਹੋ ਗਿਆ ਤਾ ਆਮ ਲੋਕਾਂ ਨੂੰ ਤਾ ਪਤਾ ਵੀ ਨੀ ਹੁੰਦਾ

    • @nasibkaurdhillon6823
      @nasibkaurdhillon6823 2 หลายเดือนก่อน +1

      Ort di ha to bina koi kive ajasi kr Sakda oh Marriage krva k Apne Hasband nu Dhoka didi rhi

    • @palwindersingh0555
      @palwindersingh0555 2 หลายเดือนก่อน

      Aah jehda hona likheya pehlqn onu ckear kar

  • @c.s.narula8714
    @c.s.narula8714 2 หลายเดือนก่อน +1

    Excellent observation and analytical skills and follow up. Very well narrated. Thanks for sharing

  • @bittumaan4478
    @bittumaan4478 2 หลายเดือนก่อน

    ਬਹੁਤ ਵਧੀਆ ਇੰਨਸਾਨ ਨੇ saab ਦਿਲੋਂ ਸਵਾਗਤ ਕਰਦੇ ਹਾਂ

  • @majorsingh8761
    @majorsingh8761 2 หลายเดือนก่อน +1

    ਸਟੈਂਪ ਬਾਈ ਸਟੈਪ ਜਾਣਕਾਰੀ ਲਈ ਬਹੁਤ ਧੰਨਵਾਦ ਜੀ

  • @sarabjitSingh-vd2lz
    @sarabjitSingh-vd2lz 2 หลายเดือนก่อน +1

    Very good DSP Sir ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Chardikalag
    @Chardikalag 2 หลายเดือนก่อน +8

    ਕੇਸ ਦੀ ਸੁਣਵਾਈ ਪਟਿਆਲੇ ਕੋਰਟ ਦੀ ਬਜਾਏ ਚੰਡੀਗੜ ਕੋਰਟ ਚ ਹੋਈ ਸੀ । ਦੋਸੀਂ ਬੁੜੇਲ ਜੇਲ ਚ ਰਹੇ ਹਨ ਜੀ ।

  • @davindersinghmann2692
    @davindersinghmann2692 หลายเดือนก่อน +1

    Very intelligent,honest and able police officer.cherrs for chohan sahib

  • @manjindersingh-ts7qh
    @manjindersingh-ts7qh 2 หลายเดือนก่อน +9

    ਸਰ ਸਿੱਪੀ ਸਿੱਧੂ ਕਤਲ ਕੇਸ ਤੇ ਵੀ ਇੰਟਰਵਿਊ ਕਰੋ!

  • @manpreetsingh1005
    @manpreetsingh1005 2 หลายเดือนก่อน +2

    Chohan saab ne bahut intelligently case nuu Crack kitaa and ehna di bolchaal bahut vdhia hai

  • @ਸਿੰਘਅਬਰਾਵਾ
    @ਸਿੰਘਅਬਰਾਵਾ 2 หลายเดือนก่อน +27

    ਖੰਨੇ ਇਕ ਪਗੜੀ ਧਾਰੀ ਜੱਜ ਹੁੰਦਾ ਸੀ ਮੇਰਾ ਵੀ ਉਥੇ ਇੱਕ ਕੇਸ਼ ਸੀ ਜੱਜ ਕੇਸਾਂ ਦੀ ਸੁਣਵਾਈ ਕਰਦੇ ਕਰਦੇ ਬਿਚਾਲੇ ਛੱਡ ਕੇ ਬਿਨਾਂ ਸਿਕਿਉਰਟੀ ਤੋ ਆਪਣੀ ਸਕਾਰਪੀਓ ਗੱਡੀ ਆਪ ਚਲਾ ਕੇ ਬਿਨਾਂ ਕਿਸੇ ਨੂੰ ਦੱਸੇ ਚਲੇ ਜਾਂਦੇ ਸੀ ਤਕਰੀਬਨ ਘੰਟਾ ਡੇਢ਼ ਘੰਟਾ ਬਹਾਰ ਲਾ ਕੇ ਆਉਂਦੇ ਸੀ ਕੲੀ ਵਾਰੀ ਇਕ ਲੜਕੀ ਵੀ ਬਹਾਰੋਂ ਆਉਂਦੀ ਤੇ ਦੋਨੋਂ ਗੱਡੀ ਵਿੱਚ ਬੈਠਦੇ ਤੇ ਬਹਾਰ ਚਲੇ ਜਾਂਦੇ ਜਦੋਂ ਉਥੋਂ ਦੇ ਸਟਾਫ ਨੂੰ ਪੁਛਿਆ ਜਾਂਦਾ ਉਹ ਚੁੱਪੀ ਵੱਟ ਲੈਦੇ।ਜੱਜ ਵੀ ਯੈਸੀਆ ਕਰਦੇ ਨੇ।

    • @bharpursinghdeol2717
      @bharpursinghdeol2717 2 หลายเดือนก่อน

      ਬੰਦੇ ਹੀ ਹੁੰਦੇ ਆ ਜੱਜ ਵੀ

  • @devindercheema3556
    @devindercheema3556 หลายเดือนก่อน +1

    Good job Sir ji

  • @HarjinderSingh-s4w
    @HarjinderSingh-s4w 12 วันที่ผ่านมา

    ਏਦਾਂ ਦੇ ਪੁਲਸ ਮੁਖੀ ਨੂੰ ਜ਼ਰੂਰ podcast ਕਰਾਇਆ ਕਰੋ ਧੰਨਵਾਦ

  • @HarminderSingh-yg5ib
    @HarminderSingh-yg5ib 2 หลายเดือนก่อน +2

    Very intelligent honest police officer Chohan Sahib IPS solve case good job thanks from Harminder Singh Smagh Bathinda

  • @UsaIndiaPunjab
    @UsaIndiaPunjab 2 หลายเดือนก่อน +8

    "Mande Kami Nanka jad kad manda hovey"
    He 'The deceased Judge' Gudli, topped PCS Judicial in 1988-89
    While his father Mr Amarjit Singh Ahluwalia was Chairman of the PPSC.

  • @balbirsingh4913
    @balbirsingh4913 2 หลายเดือนก่อน +4

    Very nice Interview

  • @ashjkf
    @ashjkf 2 หลายเดือนก่อน +6

    ਦੋਸਤੋ ਮੈ ਤੁਹਾਡਾ ਹੋਸਟ ਦਵਿੰਦਰਪਾਲ 🙏😍👍👍

  • @mahipalsinghfitness1234
    @mahipalsinghfitness1234 2 หลายเดือนก่อน +2

    Good police officers sir je. Right 🎉

  • @avtarsinghdhaliwal4557
    @avtarsinghdhaliwal4557 2 หลายเดือนก่อน +14

    ਚੌਹਾਨ ਸਾਬ ਉਸ ਜੱਜ ਦਾ ਫੋਨ ਜਿਹੜਾ ਤੁਸੀ ਕਿਹਾ ਉਹ ਸੁਣ ਰਿਹਾ ਸੀ ਉਸ ਬਾਰੇ ਨੀ ਦਸਿਆ।ਉਸ ਵੇਲੇ ਦੀਆ ਅਖਬਾਰਾਂ ਵਿੱਚ ਖਬਰਾਂ ਸੀ ਕਿ ਪੁਲਿਸ ਨੇ ਜੱਜ ਦਾ ਫ਼ੋਨ ਟਰੇਸ ਕੀਤਾ ਲਗ ਭਗ 18 ਤੋ 20 ਕੁੜੀਆਂ ਨੂੰ ਕਾਲਿੰਗ ਕੀਤੀ ਗਈ ਸੀ

    • @sukhpreetsukhidhillon9693
      @sukhpreetsukhidhillon9693 21 วันที่ผ่านมา

      @@avtarsinghdhaliwal4557 oh my god Phir v doctor viah krwana chundi c

  • @vasdevbhawa9374
    @vasdevbhawa9374 2 หลายเดือนก่อน +13

    ਤਹਿਸੀਲਦਾਰ ਬਾਹੀਏ ਦੀ ਕੁੜੀ ਸੀ
    ਜੋ ਅਮਰ ਹਸਪਤਾਲ ਦੀ ਮਾਲਿਕ ਸੀ
    ਸ਼ਾਇਦ

  • @rattanpaul6265
    @rattanpaul6265 2 หลายเดือนก่อน +1

    Very good way of reporting

  • @madhosingh9158
    @madhosingh9158 2 หลายเดือนก่อน +1

    Thanks you good information

  • @BalwinderKaur-lk4cd
    @BalwinderKaur-lk4cd 2 หลายเดือนก่อน +1

    Thanks sir

  • @Balwinder-j6f
    @Balwinder-j6f 2 หลายเดือนก่อน +1

    Very depressing information Tx ji

  • @HarbansSingh-md1km
    @HarbansSingh-md1km หลายเดือนก่อน

    Great information salute u

  • @GurmeetSingh-vu4fv
    @GurmeetSingh-vu4fv 2 หลายเดือนก่อน +6

    ਆਫਿਸਰ ਕਲੋਨੀ ਸਾਡੇ ਬਿਲਕੁਲ ਨੇੜੇ ਹੈ ਸਾਨੂੰ ਇਹ ਕਤਲ ਦੀ ਖਬਰ ਉਸ ਦਿਨ ਸਵੇਰੇ ਹੀ ਮਿਲ ਗਈ ਸੀ ਹੁਣ ਤਾਂ ਪੁਰਾਣਾ ਮਾਮਲਾਂ ਹੋ ਗਿਆ ਹੈ ਪਹਿਲਾਂ ਵੀ ਕਈ ਨਿਊਜ਼ ਚੈਨਲਾਂ ਨੇ ਸਟੋਰੀ ਬਹੁਤ ਚਲਾਈ

    • @gurjeetchahal468
      @gurjeetchahal468 2 หลายเดือนก่อน +1

      ਮੈਂ ਵੀਰ 10 ਮਿੰਟ ਪਹਿਲਾਂ ਹੀ ਰਨਿੰਗ ਕਰਕੇ ਗਰਾਊਂਡ ਤੋਂ ਘਰ ਆਇਆ ਸੀ, ਓਸ ਵਕਤ ਮੈੰ ਡਿਫੈਂਸ ਕਲੋਨੀ ਰਿਹਾ ਕਰਦਾ ਸੀ।

    • @punjjaabdesh8659
      @punjjaabdesh8659 2 หลายเดือนก่อน

      ਕਿਤੇ ਗਰੇਵਾਲ ਦੇ ਘਰੇ ਤਾਂ ਨੀ ਰਹੇ​@@gurjeetchahal468

    • @IqbalSingh-id2ko
      @IqbalSingh-id2ko 2 หลายเดือนก่อน

      ਕਦੋਂ ਦੀ ਗੱਲ ਆ ਇਹ

  • @birbalrishi1941
    @birbalrishi1941 2 หลายเดือนก่อน +1

    Bahut vadhia report

  • @narindersingh2143
    @narindersingh2143 2 หลายเดือนก่อน +4

    Davinder ji our best journalist of punjab . We proud of you big brother, watching the episode from Canada . Very interesting series of crime stories. Thank you for sharing such a wonderful story. Wish you all the best

  • @SarbjitSingh-s5w
    @SarbjitSingh-s5w 2 หลายเดือนก่อน

    Bahut Vadhiya Report

  • @rutpunjab
    @rutpunjab 2 หลายเดือนก่อน +1

    Good investigation example

  • @swarnsingh6145
    @swarnsingh6145 2 หลายเดือนก่อน +1

    Very good SIR

  • @SahilSharma-vv9zd
    @SahilSharma-vv9zd 2 หลายเดือนก่อน +2

    Boht vadiya officer ne ....I wish k tuhade naal duty Kara sir

  • @harpreetsandhusp9171
    @harpreetsandhusp9171 2 หลายเดือนก่อน +4

    Very intelligent Officer S Gurmeet Singh Chauhan traced case Very intelligently

  • @sheregrewal9182
    @sheregrewal9182 2 หลายเดือนก่อน +1

    Wonderful investigation bro

  • @sandeepbagga-x5v
    @sandeepbagga-x5v 2 หลายเดือนก่อน +2

    Salute Gurmeet Sir.

  • @RajSingh-th8ck
    @RajSingh-th8ck 2 หลายเดือนก่อน +15

    ਦੱਸ ਮਿੰਟ ਦੀ ਗੱਲ ਨੂੰ ਘੰਟਾ ਲਾ ਦਿੱਤਾ ਕਹਿਣ ਲਈ

    • @KulwantSingh-wh8nj
      @KulwantSingh-wh8nj 2 หลายเดือนก่อน +1

      ਹਰ ਇਕ ਬੰਦਾ ਵਧੀਆ ਨਰ੍ਰੇਟਰ ਨਹੀਂ ਹੁੰਦਾ। ਬਾਕੀ ਤੁਸੀਂ ਸਹੀ ਓਬਜ਼ਰਵ ਕੀਤਾ।

    • @jagdevchauhansingh1613
      @jagdevchauhansingh1613 หลายเดือนก่อน

      Sare Tera wang intelligent ni hundaa

  • @GdhdGdgd-y4t
    @GdhdGdgd-y4t 2 หลายเดือนก่อน

    Good discussion and information ji thanks

  • @MontyBrar-mu4ek
    @MontyBrar-mu4ek 2 หลายเดือนก่อน +1

    Sir you are a great officer

  • @jagirjosan4521
    @jagirjosan4521 2 หลายเดือนก่อน +1

    Great job

  • @ਭੁਝੰਗਫ਼ੌਜ
    @ਭੁਝੰਗਫ਼ੌਜ 2 หลายเดือนก่อน +13

    ਮੇਰੇ ਬਾਪੂ ਜੀ ਨੇ ਫੜਿਆ ਸੀ ਗ੍ਰੰਥੀ ਤੇ ਮੈਡਮ 🙏♥️

    • @globaltryst713
      @globaltryst713 2 หลายเดือนก่อน

      ਕੌਣ ਜੀ ਉਹ ਯੂਨੀਵਰਸਿਟੀ ਵਾਲੇ ?

    • @inderjitsingh5086
      @inderjitsingh5086 2 หลายเดือนก่อน +1

      ਸਹੀ duty ਕੀਤੀ ਪ੍ਰਣਾਮ ਬਾਪੂ ਨੂੰ

  • @atinderbhullar1423
    @atinderbhullar1423 2 หลายเดือนก่อน +3

    Good officers Punjab police

  • @dr.bhageshwarswamiwellness
    @dr.bhageshwarswamiwellness 2 หลายเดือนก่อน

    Very nicely described and talented police officer

  • @sangatpuradhappi3112
    @sangatpuradhappi3112 2 หลายเดือนก่อน +8

    Vijay Singh judge Saab very honest person.307 da case mere te hor 8 bandeaa te bilkul jhootha ho gya c . judge Saab ne paise te political pressure de parwaah na kar k saanu bari kita c.vijay singh judge Saab hmesha apne nek kum kar k saanu yaad rehn ge.rip judge saab ji🙏

  • @tubeyou100ful
    @tubeyou100ful 2 หลายเดือนก่อน +1

    Very good interesting

  • @Tangovlog_CHD
    @Tangovlog_CHD 2 หลายเดือนก่อน +1

    Very good job sir 👍🏻🙏🤗

  • @naibsingh7269
    @naibsingh7269 2 หลายเดือนก่อน +2

    Yes 🎉❤❤❤

  • @reshamsingh8745
    @reshamsingh8745 2 หลายเดือนก่อน +1

    Good job sir

  • @samar_editz773
    @samar_editz773 2 หลายเดือนก่อน +7

    ਪਟਿਆਲੇ ਪੋਲੋ ਗਰਾਉਂਡ ਕੋਲੇ ਹੋਈ ਸੀ ਵਾਰਦਾਤ

  • @NarinderSingh-hh4uw
    @NarinderSingh-hh4uw หลายเดือนก่อน

    Very interesting conversations with story

  • @harwindersingh3834
    @harwindersingh3834 2 หลายเดือนก่อน

    ਵਧੀਆ ਕਹਾਣੀ

  • @sanjaymalhotra432
    @sanjaymalhotra432 2 หลายเดือนก่อน

    Very good coverage

  • @Chardikalag
    @Chardikalag 2 หลายเดือนก่อน +2

    ਉਸ ਵਕਤ CIA incharge ਪਟਿਆਲਾ ਇੰਨਸਪੈਕਟਰ ਜੱਸਾ ਸਿੰਘ ਵੀ ਸਨ , ਚੋਵਾਨ ਸਾਹਿਬ ਦੀ ਤਰਾਂ ਉਨਾਂ ਵੀ ਚੰਗੀ ਮਿਹਨਤ ਕੀਤੀ ਸੀ ਮਾਮਲਾ ਟਰੇਸ ਕਰਨ ਬਾਰੇ ।

  • @inderjitsingh5086
    @inderjitsingh5086 2 หลายเดือนก่อน

    What an ideal job of Police investigation !

  • @narinderrana8236
    @narinderrana8236 2 หลายเดือนก่อน +4

    Sh. Gurmeet singh chauhan IPS❤❤

  • @manrajjakhar7738
    @manrajjakhar7738 2 หลายเดือนก่อน

    Very interesting 👌 keep it up

  • @jagdevchauhansingh1613
    @jagdevchauhansingh1613 หลายเดือนก่อน

    Honest officer chauhan sahib

  • @harkaransingh5302
    @harkaransingh5302 2 หลายเดือนก่อน +1

    ਸਾਡੇ ਠਾਣੇ ਦਾ ਕੇਸ ਹੈ।
    ਮੈਨੂੰ ਸਾਰੀ ਕਹਾਣੀ ਦਾ ਪਤਾ

  • @NeelamKumari-mm2ge
    @NeelamKumari-mm2ge 2 หลายเดือนก่อน

    Good information 🎉

  • @NewsAlertPunjab88
    @NewsAlertPunjab88 2 หลายเดือนก่อน

    ਬਹੁਤ ਵਧੀਆ ਅਫਸਰ ਨੇ ਗੁਰਮੀਤ ਚੌਹਾਨ
    ਮੈਂ ਪਟਿਆਲਾ ਚ ਇਸ ਮਾਮਲੇ ਨੂੰ ਕਵਰ ਕੀਤਾ ਸੀ

  • @cherry295lotus
    @cherry295lotus 2 หลายเดือนก่อน

    Khoob ji

  • @gurkiratsingh495
    @gurkiratsingh495 2 หลายเดือนก่อน

    Very competent officer

  • @rajgur4794
    @rajgur4794 2 หลายเดือนก่อน

    Very nice boht vadia story. Ke chalda dunia vich

  • @GurjinderSinghbrar-t9k
    @GurjinderSinghbrar-t9k 2 หลายเดือนก่อน +4

    Very good and honest man hi chochan sahib

  • @cheematubewells9028
    @cheematubewells9028 2 หลายเดือนก่อน

    Very interesting story Chohan Sahib
    Sat narain USA

  • @Official.maan5649
    @Official.maan5649 2 หลายเดือนก่อน

    Gud work sir ji ✔️

  • @gurcharansingh1660
    @gurcharansingh1660 2 หลายเดือนก่อน

    ਬਿਲਕੁੱਲ ਇਹ ਕੇਸ ਚੰਡੀਗੜ੍ਹ ਅਦਾਲਤ ਵਿੱਚ ਚੱਲਿਆ ਅਤੇ ਆਖਰੀ ਸਾਹ ਤੱਕ ਜੇਲ੍ਹ ਵਿੱਚ ਕੈਦ ਕੱਟਣ ਦੀ ਹੋਈ, ਉਸ ਦਾ ਨਾਂ ਮਨਜੀਤ ਸਿੰਘ ਸੀ ਜੋ ਡਾ ਲੇਡੀ ਨੂੰ ਪੇਸ਼ੀ 'ਤੇ ਆਉਣ, ਜਾਣ ਸਮੇਂ ਵੀ ਧਮਕੀਆਂ ਅਤੇ ਪੈਸਾ ਦੇਣ ਲਈ ਬਲੈਕਮੇਲ ਕਰਨ ਦਾ ਯਤਨ ਕਰਦਾ ਰਿਹਾ ਪ੍ਰਿਜ਼ਨ ਬੱਸ ਸਫਰ ਦੌਰਾਨ ਵੀ ਕੁੱਝ ਬੋਲਦਾ ਸੀ ਅਤੇ ਆਪਸ ਵਿੱਚ ਟਕਰਾ ਪੈਦਾ ਹੋ ਗਿਆ ਸੀ 🙏🙏 ਚੌਹਾਨ ਸਾਹਿਬ ਅਤੇ ਪੱਤਰਕਾਰ ਸਾਹਿਬ ਸਤਿ ਸ੍ਰੀ ਅਕਾਲ ਸਰ 🙏

  • @gurmeetdhillon3267
    @gurmeetdhillon3267 2 หลายเดือนก่อน

    ਗੁੱਡ ਸਟੋਰੀ ਵੀਰ ਜੀ🙏

  • @NirmalSingh-bz3si
    @NirmalSingh-bz3si 2 หลายเดือนก่อน +6

    ਸਿੰਗਾਪੁਰਾ ਨਹੀ ਸਰ ਸੇਖੂਪੁਰ,, ਯੂਨੀਵਰਸਿਟੀ ਨੇੜੇ ,,,

  • @Laddigill-pr3sn
    @Laddigill-pr3sn 2 หลายเดือนก่อน +14

    ਸਵਰਨ ਸਿੰਘ ਖੰਨਾ ਨੂੰ ਲਿਆਉ ਬਾਈ ਜੀ

    • @NirmalSingh-bz3si
      @NirmalSingh-bz3si 2 หลายเดือนก่อน +1

      ਤੈਂ ਗੱਲਾਂ ਸੁਣਨੀਆਂ ਨੇ ਕਿ ਕ੍ਰਾਈਮ ਦੀ ਜਾਣਕਾਰੀ ਲੈਣੀ ਆ ,,,ਇਹ ਸਾਹਿਬ AGTF ਪੰਜਾਬ ਪੁਲਸ ਦੇ ਇਨਚਾਰਜ ਨੇ ,,ਗੈਗਸਟਰਬਾਦ ਇਨਕੌਟਰਜ ਦਾ ਵੱਡੇ ਮਾਹਿਰ ਨੇ ,,ਇਨਾ ਨੂੰ ਸਸਅ

    • @Laddigill-pr3sn
      @Laddigill-pr3sn 2 หลายเดือนก่อน +1

      @@NirmalSingh-bz3si ਵਧੀਆ ਤੇ ਸਾਫ਼ ਦਿਲ ਬੰਦਾ ਬਾਈ ਇਹ

    • @garrybrar3155
      @garrybrar3155 2 หลายเดือนก่อน +2

      Punjab police de best Officer aa eh

  • @BalramSharmavnice
    @BalramSharmavnice หลายเดือนก่อน

    Very nice

  • @jauhalboy9195
    @jauhalboy9195 2 หลายเดือนก่อน

    V. Interesting Tehquikekat

  • @veerdasham2914
    @veerdasham2914 2 หลายเดือนก่อน

    ਇਸ ਤੋ ਬਾਅਦ ਦੀ ਸਟੋਰੀ,ਡਾਕਟਰ ਲੇਡੀ ਦੇ ਭਜਣ ਦੀ ਸਟੋਰੀ ਬਾਰੇ ਵੀ ਦੱਸਣਾ ਸੀ।ੳਹ ਨੇਪਾਲ ਵਿਚ ਜਾਦੀ ਹੈ,

  • @MontyBrar-mu4ek
    @MontyBrar-mu4ek 2 หลายเดือนก่อน +1

    Gurmeet Singh Chauhan is a very intelligent sharp minded and honest officer

  • @TejasinghPSangrur1234
    @TejasinghPSangrur1234 2 หลายเดือนก่อน

    Very good Job ji

  • @piarasinghkang8184
    @piarasinghkang8184 2 หลายเดือนก่อน

    Good job ji

  • @gurnamsehjal281
    @gurnamsehjal281 2 หลายเดือนก่อน

    good effort

  • @RajinderSingh-pt2yq
    @RajinderSingh-pt2yq 2 หลายเดือนก่อน

    Very good ji

  • @vickhehar1669
    @vickhehar1669 2 หลายเดือนก่อน

    Davinder ji your physical appearance not only voice makes show more interesting , episode was very interesting.

  • @DeepSingh-id1yw
    @DeepSingh-id1yw 2 หลายเดือนก่อน

    Good work sir 📰 🗞️ 👍🏻