ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਾਨੂੰ ਵੀ ਬਹੁਤ ਚੰਗਾ ਲੱਗਿਆ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਮਾਨ ਸਾਬ੍ਹ
ਬਹੁਤ ਦਿਲਚਸਪ ਅਤੇ ਗਿਆਨ ਵਰਧਕ ਗੱਲਬਾਤ ਮਾਨ ਸਾਹਿਬ।
ਬਹੁਤ ਹੀ ਦਿਲਚਸਪ ਗੱਲਾਂ ਸੁਣਨ ਨੂੰ ਮਿਲੀਆਂ ਮਾਨ ਸਾਹਿਬ ਅਤੇ ਚੈਨਲ ਦੇ ਪੱਤਰਕਾਰ ਵੀਰ ਦਾ ਧੰਨਵਾਦ
Very nice interview with Navy officer. His observation about punjabi is appreciable.
Not only good but very good beta ji. Hats off for this information. God bless you.
ਬਹੁਤ ਵਧੀਆ ਗੱਲ ਬਾਤ ਸੁਣੀ , ਬਹੁਤ ਵਧੀਆ ਲੱਗਿਆ ਜੀ। 🎉
ਬਹੁਤ ਵਧੀਆ ਗੱਲਬਾਤ👍👍👍
ਬਹੁਤ ਹੀ ਵਧੀਆ ਗੱਲਬਾਤ ਲੱਗੀ, ਮੇਰਾ ਬੇਟਾ ਵੀ ਨੌ ਸਾਲ ਤੋਂ ਮਰਚੈਂਟ ਨੇਵੀ ਵਿਚ ਸਰਵਿਸ ਕਰ ਰਿਹਾ ਹੈ।
Ik la jawab interview. Imaandarana byaniyaN sardaar Maan Saab ne kita. Intresting, zroor pdhoonga ey ktaab.
ਪੀਪਲਜ਼ ਫੋਰਮ ਬਰਗਾੜੀ ਤੋਂ ਪ੍ਰਾਪਤ ਕਰ ਸਕਦੇ ਹੋ
very clean and heart touching voyage by maan sab. life of a sailor,sainik and airman is death of a brave .
ਉਹ ਦਰੱਖਤ ਤਾੜ ਦਾ ਹੀ ਹੁੰਦਾ ਹੈ ਉਹ ਨਾਰੀਅਲ ਵਰਗਾ ਹੁੰਦਾ ਹੈ ਉਸ ਤੋਂ ਤਾੜੀ ਬਣਦੀ ਹੈ ਤਾੜੀ ਉਸ ਦਰੱਖਤ ਦਾ ਰੱਸ ਹੁੰਦਾ ਸੀ।ਇਹ ਵੀ ਆਪਣਿਆਂ ਦੀ ਹੀ ਦੇਣ ਸੀ ਹਿੰਦੂਆਂ ਨਾਲ ਨਫ਼ਰਤ ਦਾ ਨਤੀਜਾ।
Very nicely explained Sir.
Excellent sir !!❤
Good 👍 lankesh veer ji 1 coment for you sir
Salute Sir ji God bless you
Very nice sir
Very good lakesh veer ji
Salute Sir Mann ji
ਮਾਨ ਸਾਬ ਪੱਤਰਕਾਰ ਹੋਰ ਪਾਸੇ ਗੱਲ ਲਈ ਜਾਂਦਾ ਤੁਹਾਡੇ ਘਰ ਚ ਕਲੇਸ਼ ਨਾ ਪਵਾ ਦੇ ਬਾਕੀ ਜਹਾਜ਼ ਨੂੰ ਲੁੱਟਿਆ ਕਿਵੇਂ ਜਾਂਦਾ ਜਹਾਜ ਵਿੱਚ ਡਾਕੂ ਕਿੱਦਾਂ ਦਾਖਲ ਹੁੰਦੇ ਆ ਉਹਨਾਂ ਗੱਲਾਂ ਬਾਰੇ ਘੱਟ ਗਿਆਨ ਦੇ ਰਿਹਾ ਹੈ ਹੋਰ ਹੀ ਪਾਸੇ ਗੱਲਾਂ ਘਮਾਈ ਜਾਂਦਾ
Interesting explanation
Very nicely explained. Thank you so much.
👌
Very nice veer ji
Very interesting.
Good information for sea
Very good ji 👌
ਸਤਿ ਸ੍ਰੀ ਅਕਾਲ ਜੀ ਸਰ
Mansa ale❤
Very nice good topic, nice interview ❤🙏
God bless you
Very nice video hai
Thx sir PB-31 💪💪💪💪
Very nice bai ji punjaya nu samunder bare ni pata menu vi pilpin manila ch aa k he pata pata lagya samunder bare asi nahon vi jande ha
Interesting podcast. Mr Mann from our area. Where is he settled. From where to get his Book?
ਕਿਤਾਬ ਪੀਪਲਜ਼ ਫੋਰਮ ਬਰਗਾੜੀ ਤੋਂ ਮਿਲ ਸਕਦੀ ਹੈ। ਖੁਸ਼ਵੰਤ ਬਰਗਾੜੀ ਨਾਲ ਸੰਪਰਕ ਕਰ ਸਕਦੇ ਹੋ।
Good. Bir. Ji
Man sahab ji mera ta janam hi 1967 vich hoea a ji koi deo nuskha Sade bache prrai karan lag jan
ਮੈਂ ਵੀ ਮਾਨਸਾ ਤੋਂ ਹਾਂ ਅਤੇ ਰੜ੍ਹ ਪਿੰਡ ਦਾ ਮੁੰਡਾ ਦੁੱਧ ਪਾਉਣ ਆਉਂਦਾ ਹੈ ਗੱਗੀ ਨਾਮ ਹੈ ਉਸ ਦਾ 🎉
Maan sahib bahut trjedykaly job c apdi
❤
ਬਹੁਤ ਵਧੀਆ ਵਿਚਾਰ ਹਨ ਭਰਾ ਜੀ ਦੇ।
My village is 4 km for from your village v. pirkot.. Dhani chand ret. Patwari
ਇਕ ਵਾਰ ਤੁਹਾਡੇ ਪਿੰਡ ਦੀ ਜ਼ਮੀਨ ਵਿਚ ਏਅਰ ਫੋਰਸ ਦਾ ਜਹਾਜ਼ ਡਿੱਗ ਪਿਆ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਉਹ ਜਹਾਜ਼ ਦੇਖਣ ਲਈ ਆਉਂਦੇ ਸਨ। ਮੈਂ ਵੀ ਦੇਖ ਕੇ ਗਿਆ ਸੀ।
I think the indian ship which sunk in 1971 was Khukari not kuthar.
U r right.
ਹਾਂ ਵੀਰ ਖੁਕਰੀ ਸੀ।
ਮੈਂ ਖੁੱਕਰੀ ਦੀ ਹੀ ਗੱਲ ਕਰਦੇ ਕਰਦੇ ਗਲਤੀ ਨਾਲ ਕੁਥਾਰ ਕਹਿ ਗਿਆ।
Book kitho milu pales
Mahi book download kro
ਪੀਪਲਜ਼ ਫੋਰਮ ਬਰਗਾੜੀ ਤੋਂ।ਖੁਸ਼ਵੰਤ ਬਰਗਾੜੀ ਨਾਲ ਸੰਪਰਕ ਕਰ ਸਕਦੇ ਹੋ।
ਬਾਖੂਬ
Haga haga bhut krda

I think the indian ship which sunk in 1971 was
Khukari not kuthar.
U r right.
ਹਾਂ ਵੀਰ ਖੁਕਰੀ ਸੀ।
ਮੈਂ ਖੁੱਕਰੀ ਦੀ ਹੀ ਗੱਲ ਕਰਦੇ ਕਰਦੇ ਗਲਤੀ ਨਾਲ ਕੁਥਾਰ ਕਹਿ ਗਿਆ।
Book kitho milu pales
Mahi book download kro
ਪੀਪਲਜ਼ ਫੋਰਮ ਬਰਗਾੜੀ ਤੋਂ।
ਖੁਸ਼ਵੰਤ ਬਰਗਾੜੀ ਨਾਲ ਸੰਪਰਕ ਕਰ ਸਕਦੇ ਹੋ।
ਬਾਖੂਬ
Haga haga bhut krda