Chajj Da Vichar (2214) || ਟਰੂਡੋ ਚੱਕੂ ਪੰਜਾਬੀਆਂ ਦੇ ਫੱਟੇ

แชร์
ฝัง
  • เผยแพร่เมื่อ 27 ม.ค. 2025

ความคิดเห็น • 86

  • @User.YouTube_creaters
    @User.YouTube_creaters 13 วันที่ผ่านมา +25

    ਲੜਾਈ ਹੱਕ ਦੀ ਹੈ ਅਤੇ ਹੱਕ ਦੀ ਲੜਾਈ ਵਿਚ
    *ਜਿੱਤ ਜਾਂ ਕੁਰਬਾਨੀ ਹੁੰਦੀ ਹੈ ਵਾਹਿਗੁਰੂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @SukhwinderSingh-ic9ce
    @SukhwinderSingh-ic9ce 13 วันที่ผ่านมา +9

    ਬਹੁਤ ਵਧੀਆ ਤੁਸੀਂ ਵਿਚਾਰ ਚਰਚਾ ਕੀਤੀ ਟਾਣਾ ਸਾਹਿਬ ਸਮਾਜ ਨੂੰ ਇਹਨਾਂ ਸਾਰੇ ਮੁੱਦਿਆਂ ਤੇ ਸਮਝਣ ਦੀ ਵਿਚਾਰਨ ਦੀ ਤੇ ਸੋਚਣ ਦੀ ਅੱਜ ਦੇ ਟਾਈਮ ਵਿੱਚ ਬਹੁਤ ਜਿਆਦਾ ਲੋੜ ਹੈ

  • @AmritpalSingh-m9r7c
    @AmritpalSingh-m9r7c 13 วันที่ผ่านมา +10

    ਟਹਿਣਾ ਸਾਹਿਬ ਸਾਡੇ 13 ਜਨਵਰੀ ਅਤੇ 14 ਜਨਵਰੀ ਨੂੰ ਬਹੁਤ ਸੋਹਣੀ ਧੁੱਪ ਨਿਕਲੀ ਅਸੀ ਤਰਨ ਤਾਰਨ ਜਿਲੇ ਦੇ ਪਿੰਡ ਪੱਖ ਪੁਰ ਤੋਂ ਦੇਖ ਰਹੇ ਆ ਤੁਹਾਡਾ ਪ੍ਰੋਗਰਾਮ

  • @User.YouTube_creaters
    @User.YouTube_creaters 13 วันที่ผ่านมา +19

    ਮਾਘੀ ਤੇ ਵਿਸ਼ੇਸ਼ | ਖਿਦਰਾਣੇ ਦੀ ਢਾਬ ਤੇ ਸ਼ਹੀਦੀਆਂ ਪਾਉਣ ਵਾਲੇ ਗੁਰੂ ਕੇ ਪਿਆਰਿਆਂ, ੪੦ ਮੁਕਤਿਆ ਨੂੰ ਚੇਤੇ ਕਰਦਿਆਂ (ਮੁਕਤਸਰ ਦੇ)
    *ਸਮੂੰਹ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਕੋਟਾਨ ਕੋਟਿ ਪ੍ਰਣਾਮ*

  • @bholanehal4234
    @bholanehal4234 13 วันที่ผ่านมา +16

    ਟਹਿਣਾ ਸਾਹਿਬ ਜੀ ਅੱਜ ਤੁਸੀਂ ਕੋਟ ਪਾਈ ਬੈਠੇ ਹੋ ਅਤੇ ਫਿਲਪਾਈਨ ਵਿੱਚ ਇਸ ਕੋਰਟ ਨੂੰ ਭੁੱਲ ਗਏ ਸੀ ਹੁਣ ਫਿਰ ਕੰਮ ਆ ਗਿਆ ਧੰਨਵਾਦ ਜੀ

    • @mukeshkraila2291
      @mukeshkraila2291 13 วันที่ผ่านมา +7

      वहा पर गर्मी है

  • @daljitsingh7980
    @daljitsingh7980 13 วันที่ผ่านมา +9

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @SukhwinderSingh-wq5ip
    @SukhwinderSingh-wq5ip 13 วันที่ผ่านมา +2

    ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @SukhveerKaur-q1t
    @SukhveerKaur-q1t 13 วันที่ผ่านมา +4

    ਸਾਮਾਨ ਦੀ ਢੋਆ ਢੁਆਈ ਤਾਂ ਅੱਜ ਕੱਲ੍ਹ ਬਹੁਤ ਹੁੰਦੀ ਆ ਪੇਕਿਆਂ ਨੂੰ ਵੀ ਤੇ ਪੇਕਿਆਂ ਤੋਂ ਸਹੁਰਿਆਂ ਨੂੰ ਵੀ 😂😂😂😂

  • @palgill5041
    @palgill5041 13 วันที่ผ่านมา +2

    ਟਹਿਣਾ ਜੀ ਮੈ ਦੇਖਿਆ ਅਮੀਰ ਘਰ ਖਰਚ ਘੱਟ ਕਰਦੇ ਗਰੀਬ ਜਿਆਦਾ

  • @User.YouTube_creaters
    @User.YouTube_creaters 13 วันที่ผ่านมา +10

    ਸੋਚੀ ਨਾ ਤੂੰ ਸਾਧਾਂ ਨੇ ਇਲਮ ਛੱਡਤੇ
    *ਦੁੱਖ ਦੱਸ ਦੇਵਾਂਗੇ ਤੇਰੀ ਨਬਜ਼ ਫੜਕੇ*
    ਸੁਖਬੀਰ ਜੀ

  • @Singh-ih7cl
    @Singh-ih7cl 13 วันที่ผ่านมา +4

    ਕੈਨੇਡਾ ਦਾ ਸਿਰਲੇਖ ਲਿਖਿਆ ਟਹਿਣਾ ਜੀ, ਪਰ ਗੱਲ ਬਿਲਕੁਲ ਹੀ ਘੱਟ ਕੀਤੀ ਆ

  • @honeysinghmannsingh4728
    @honeysinghmannsingh4728 13 วันที่ผ่านมา +2

    ਹਰਮਨ ਜੀ ਦਾ ਵਿਚਾਰ ਬਹੁਤ 2 ਵਧੀਆ 🎉🎉

  • @JaswinderSingh-qh5ud
    @JaswinderSingh-qh5ud 13 วันที่ผ่านมา +5

    ਸਤਿ ਸ੍ਰੀ ਅਕਾਲ ਟਹਿਣਾ ਸਹਿਬ ਅਤੇ ਹਰਮਨ ਥਿੰਦ ਜੀ

  • @baldevjassar8059
    @baldevjassar8059 13 วันที่ผ่านมา +2

    *🙏🌻ਅੱਜ ਦਾ ਵਿਚਾਰ🌻🙏*
    *ਸਭ ਤੋ ਬੁਰਾ ਹੈ!ਉਮੀਦ ਦਾ ਮਰ ਜਾਣਾ ਪਰ ਉਸ ਤੋਂ ਕਿਤੇ ਬੁਰਾ ਹੁੰਦਾ ਹੈ!ਝੂਠੀ ਉਮੀਦ ਨੂੰ ਜਿਉਂਦੇ ਰੱਖਣਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters 13 วันที่ผ่านมา +8

    ਠੰਡ ਇੰਨੀ ਪੈ ਰਹੀ ਹੈ ਕੇ ਆਕੜ ਕੇ
    *ਬੈਠਣ ਵਾਲੇ ਲੋਕ ਵੀ ਕੁੰਗੜ ਕੇ ਬੈਠ ਰਹੇ ਹਨ*

  • @VikramjeetSingh-wi2xx
    @VikramjeetSingh-wi2xx 13 วันที่ผ่านมา +15

    ਟਹਿਣਾ ਸਾਬ ਪਿੰਡਾਂ ਵਿਚ ਵੇਖੇ ਤਾਂ ਸਹੀ ਨਵੇਂ ਫ਼ੋਰ ਵੀਲ ਟਰੈਕਟਰ,ਚਾਲੀ ਹਜ਼ਾਰ ਤੋਂ ਲੈਕੇ ਇਕ ਲੱਖ ਰੁਪਏ ਦੇ ਐਮਪ ਸਟੀਰੀਓ, ਅੱਗਲੇ ਟਾਇਰ ਚੌੜੇ ,ਵੀਹ ਫੁੱਟ ਟਰਾਲੀਆਂ ਅੱਠ ਟਾਇਰ ਵਾਲੀ ਪਰ‌ ਫਿਰ ਕਹਿੰਦੇ ਆ ਕਿ‌ ਕਿਸਾਨ ਵਿਚਾਰਾ। ਗਰੀਬ ਐ , ਮੈਨੂੰ ਲਗਦਾ ਕਿ ਇਹ ਹੁਣ ਉਸ ਮਾਲਕ ਦਾ ਸ਼ੁਕਰ ਕਰਨਾ ਹੀ ਭੁੱਲ ਗਿਆ। ਚੰਗਾ ਰੱਬ ਰਾਖਾ

    • @shinderbrar
      @shinderbrar 11 วันที่ผ่านมา +1

      ❤❤🤙🤙👌👌✌✌

  • @jasbirsingh4931
    @jasbirsingh4931 13 วันที่ผ่านมา +2

    ਟਹਿਨਾ ਸਾਹਿਬ ਜੀ ਹਰਮਨ ਜੀ ਮੈਂ ਆਪ ਜੀ ਨੂੰ ਬਹੁਤ ਪਸੰਦ ਕਰਦਾ ਹਾਂ ਜਸਬੀਰ ਸਿੰਘ ਡੈਰਾ ਬਾਬਾ ਨਾਨਕ

  • @ਪਾਲ-ਮੱਟਦਾਦੂ
    @ਪਾਲ-ਮੱਟਦਾਦੂ 13 วันที่ผ่านมา +2

    ਟਹਿਣਾ ਸਾਬ੍ਹ ਫਿਲੀਪਾਈਨ ਦੀ ਬੀਚ ਤੇ ਮੇਰੀ ਚਿੱਟੇ ਰੰਗ ਦੀ ਘੜੀ ਗਵਾਚੀ ਸੀ ਤੁਸੀਂ ਦੇਖੀ ਤਾਂ ਨੀ 😂😂😂😂😅😅😅😅

  • @VarinderSingh-he7wo
    @VarinderSingh-he7wo 13 วันที่ผ่านมา +4

    ਅੱਜ ਦਾ ਚੱਜ ਦਾ ਵਿਚਾਰ ਬਹੁਤ ਵਧੀਆ ਲੱਗਿਆ।

  • @judgedhillon8800
    @judgedhillon8800 12 วันที่ผ่านมา

    ਬਹੁਤ ਵਧੀਆ ਜੀ
    🙏🙏🙏🙏🙏

  • @sukhwinderkaur7145
    @sukhwinderkaur7145 13 วันที่ผ่านมา +4

    ਟਾਹਿਣਾ ਸਾਹਿਬ ਮਰਨ ਉਪਰੰਤ ਚੰਗਾ ਕਹਾਉਣ ਲਈ ਗਲਤ ਨੂੰ ਸਹੀ ਨਹੀਂ ਕਹਿਣਾ ਚਾਹੀਦਾ, ਹਮੇਸ਼ਾ ਸੱਚ ਦਾ ਸਾਥ ਦਿਉ, ਕੋਈ ਚੰਗਾ ਕਹੇ ਕੋਈ ਮਾੜਾ

  • @DaulatissaDass
    @DaulatissaDass 13 วันที่ผ่านมา +3

    ਕੋਈ ਗੱਲ ਨਹੀਂ ਟਹਿਣਾ ਸਾਹਿਬ ਇਹਨਾਂ ਨੂੰ ਧਰਨੇ ਲਾਉਣੇ ਆਉਦੇ ਹਨ.

  • @pritpalkaurudasi9139
    @pritpalkaurudasi9139 13 วันที่ผ่านมา +2

    Waheguru bless you both beta 😻😻😻😻😻

  • @jasbirsingh4931
    @jasbirsingh4931 13 วันที่ผ่านมา +3

    I love this parogram Jasbir Singh dera baba nanak

  • @BikramjeetSingh-xy3wn
    @BikramjeetSingh-xy3wn 13 วันที่ผ่านมา +1

    ਕਬਰ ਤੇ ਕਦਰ ਮਰਨ ਤੋਂ ਬਾਅਦ ਮਿਲਦੀ ਆ

  • @User.YouTube_creaters
    @User.YouTube_creaters 13 วันที่ผ่านมา +9

    ਮਰਹਮ ਦੇ ਲਾਲਚ ਵਿਚ ਆਪਣੀ
    *ਦੁੱਖਦੀ ਰਗ ਦਾ ਪਤਾ ਦੂਜਿਆਂ ਨੂੰ ਨਾ ਦੇਣਾ*

  • @palasingh5151
    @palasingh5151 13 วันที่ผ่านมา +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @jasbirsingh1735
    @jasbirsingh1735 10 วันที่ผ่านมา

    ਪਤਨੀ ਪਤੀ ਲੜਦੇ ਵਿਰੋਧੀ ਧਿਰ ਦੇ ਲੀਡਰਾਂ ਵਾਂਗ ਹਨ ਪਰ ਰਾਤੀਂ ਸੋਦੇ ਇਕੋ ਬੈਂਡ ਤੇ

  • @A1tv121
    @A1tv121 13 วันที่ผ่านมา +3

    ❤❤ Wah Aapke hathon mein Yadu hai !…kia baat hai 😂😂

  • @harcharansingh4272
    @harcharansingh4272 13 วันที่ผ่านมา +3

    ਟੈਣਾ ਜੀ ਹਰਮ ਜੀ ਦੇ ਚੱਜ ਦੇ ਵਿਚਾਰ ਤੇ ਤੁਸੀ ਸੱਸੀ ਕੱਰਤੀ ਚੱਗਾ ਨੱਹੀ ਕੀਤਾ

  • @maths_lab_
    @maths_lab_ 13 วันที่ผ่านมา +10

    ਜਿਆਦਾਤਰ ਕਿਸਾਨ defaulter ਫ਼ਸਲ ਮਰਨ ਕਰਕੇ ਹੋਏ ਆ, ਨਰਮੇ ਦੀ ਕਾਸ਼ਤ ਨੇ ਕਿਸਾਨਾਂ ਨੂੰ ਬਹੁਤ ਕਰਜੇ ਥੱਲੇ ਦੱਬਿਆ।

  • @JagtarGill-u1z
    @JagtarGill-u1z 13 วันที่ผ่านมา +1

    Very good thana shiab and Harman thind ji thanks v rano the payal disaster ludhiana

  • @Hafiznaeem265
    @Hafiznaeem265 13 วันที่ผ่านมา +1

    آپ کی پنجابی سن کر بڑا مزہ آیا

  • @r.psinghdhindsa1685
    @r.psinghdhindsa1685 13 วันที่ผ่านมา +2

    ਫਿਲਪਾਈਨ ਤੋਂ ਮੁੜ ਆਏ ਤੁਸੀਂ।
    “ਓਹ ਕਹਿੰਦੇ ਨੇ“ ਪਤੀ ਕਰਨਾ ਤਾਂ ਪੁਲਸ ਦੀ ਕੋਈ ਮਿਸਲ ਪੜ੍ਹਲੋ ਲਿਖਿਆ ਹੁੰਦਾ ਭਰੋਸੇਯੋਗ ਸੂਤਰ ਤੋਂ ਪਤਾ ਲੱਗਿਆ ਜਾੰ ਪੁਲੀ ਤੇ ਨਾਕਾ ਲਾਇਆ ਹੋਇਆ ਸੀ ਤੇ ਇੱਕ ਅਣਜਾਣ ਬੰਦਾ ਆ ਰਿਹਾ ਸੀ ਤੇ ਉਸ ਨੂੰ ਦੇਖ ਕੇ ਸ਼ੱਕ ਹੋਇਆ ਤਾਂ ਤਲਾਸ਼ੀ ਦੌਰਾਨ ਉਹਦੇ ਕੋਲ ਇਤਰਾਜ਼ਯੋਗ ਮਾਲ ਬਰਾਮਦ ਹੋਇਆ 😂😂😂😂😂

    • @vinylRECORDS0522
      @vinylRECORDS0522 13 วันที่ผ่านมา

      ਉਸਦਾ ਇੱਕ ਕਾਰਨ ਹੁੰਦਾ ਬਾਈ ਜੀ, ਜੇ ਕਿਸੇ ਨੂੰ ਬੰਦ ਮਕਾਨ ਦੀ ਤਲਾਸ਼ੀ ਲੈਕੇ ਫੜਨਾ ਹੋਵੇ ਜਾਂ ਕੋਈ ਇਤਰਾਜ਼ਯੋਗ ਚੀਜ਼ ਫੜਨੀ ਹੋਵੇ, ਫੇਰ ਧਾਰਾ 100 CRPC ਮੁਤਾਬਕ ਤਲਾਸ਼ੀ ਵਾਰੰਟ ਹਾਸਲ ਕਰਨੇ ਪੈਂਦੇ ਆ। ਇਹਨਾਂ ਵਾਰੰਟਾਂ ਦੇ ਝੰਜਟ ਤੋਂ ਬਚਣ ਲਈ ਇਹਨਾਂ "ਪੁੱਲੀਆਂ" ਦੀ ਵਰਤੋਂ ਕੀਤੀ ਜਾਂਦੀ ਹੈ।

  • @sarbjitkaur4559
    @sarbjitkaur4559 13 วันที่ผ่านมา +2

    Mera pasndida da parogram aa 🙏❤

  • @KuldeepSingh-qq9ds
    @KuldeepSingh-qq9ds 13 วันที่ผ่านมา +1

    👍👍👍
    V Harnola D Kaithal Haryana

  • @MewaSingh-gq4bp
    @MewaSingh-gq4bp 13 วันที่ผ่านมา +3

    Sat sri swarn singh tehna ji harman thind ji

  • @jasbirsingh4931
    @jasbirsingh4931 13 วันที่ผ่านมา +2

    Good and jabardast program hai Jasbir Singh dera baba nanak gurdaspur

  • @PanjabKaur-h6d
    @PanjabKaur-h6d 13 วันที่ผ่านมา +2

    Very nice 👍👍😅😅❤❤🎉🎉

  • @DarShan-xr5vy
    @DarShan-xr5vy 12 วันที่ผ่านมา +1

    Mukerian Vic bi dup asi lagi si

  • @sukhpalsingh9688
    @sukhpalsingh9688 13 วันที่ผ่านมา +3

    ਟਹਿਣਾ ਜੀ ਦੋ ਕੁ ਮਹੀਨੇ ਪਹਿਲਾਂ ਆਪ ਜੀ ਨੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੀ ਵੀਡੀਓ ਪਾ ਕੇ ਉਸ ਨੂੰ ਤੁਸੀਂ ਨੇ ਬਹੁਤ ਬੁਰਾ ਭਲਾ ਕਿਹਾ ਸੀ ਇਹ ਕੁਦਰਤ ਦੇ ਦੁਸ਼ਮਣ ਹਵਾ ਗੰਦੀ ਕਰਨ ਵਾਲੇ ਹੋਰ ਵੀ ਬਹੁਤ ਕੁਝ ਕਿਹਾ ਸੀ ਪਰ ਜਿਹੜੇ ਕਿਸਾਨਾਂ ਨੇ ਅੱਗ ਨਹੀਂ ਲਗਾਈ ਸੀ ਉਹਨਾਂ ਦੇ ਖੇਤ ਚ ਵੀ ਇੱਕ ਗੇੜਾ ਲਾ ਕੇ ਦੱਸ ਦਿਓ ਕਿ ਸੁੰਡ ਨਾਲ ਤਬਾਹ ਹੋਈ ਫਸਲ ਲਈ ਕਿਸ ਦੀ ਜਾਨ ਦਾ ਸਿਆਪਾ ਕਰਨ

  • @Asha_Rani50
    @Asha_Rani50 12 วันที่ผ่านมา +1

    Harman ji te Neelam ji awaj hasna same hai

  • @narinderjeetsingh3994
    @narinderjeetsingh3994 13 วันที่ผ่านมา +2

    Sat Sri akaal to all 🙏🙏🌺

  • @amritpal3161
    @amritpal3161 13 วันที่ผ่านมา

    Good. Program. Tahina sahb

  • @amarjeetarora9921
    @amarjeetarora9921 13 วันที่ผ่านมา +4

    ❤nice view

  • @avtartoor2195
    @avtartoor2195 12 วันที่ผ่านมา +1

    Very good

  • @satvirkaur2414
    @satvirkaur2414 13 วันที่ผ่านมา +1

    Sat Sri akal ji 🙏

  • @jarnailsingh9949
    @jarnailsingh9949 13 วันที่ผ่านมา +3

    31332nd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤

  • @tejinderpalsingh7817
    @tejinderpalsingh7817 13 วันที่ผ่านมา +3

    Sat shri akal Tehna and Harman Thind j

  • @SuchasinghSandhu-y3z
    @SuchasinghSandhu-y3z 13 วันที่ผ่านมา +2

    My favorite program g

  • @surindermangat9732
    @surindermangat9732 13 วันที่ผ่านมา

    Right infirmation tehna sahib .

  • @Pro_Editz00
    @Pro_Editz00 13 วันที่ผ่านมา +1

  • @BhanguSaab-gm2ic
    @BhanguSaab-gm2ic 13 วันที่ผ่านมา +1

    ❤❤

  • @charanjitsinghgill599
    @charanjitsinghgill599 13 วันที่ผ่านมา +1

    Traffic ch rush Ena jaada ho gya hai ke sochda Haan " Gaddi kithey lavaan "

  • @GuriSingh-mu9be
    @GuriSingh-mu9be 10 วันที่ผ่านมา

    ❤❤❤

  • @JasbirSingh-vf2nv
    @JasbirSingh-vf2nv 13 วันที่ผ่านมา +2

    Please display your recent photo.

  • @balwindersran2892
    @balwindersran2892 13 วันที่ผ่านมา +2

    🙏🙏

  • @kgsb4758
    @kgsb4758 13 วันที่ผ่านมา +3

    Ryt

  • @ramandeepsingh4310
    @ramandeepsingh4310 13 วันที่ผ่านมา +2

    Good

  • @bhawandeep2151
    @bhawandeep2151 13 วันที่ผ่านมา +1

    Ehna. To. Rasn. Lavao. Pakka. Jhugia. Nu. Khus. Ni. Dende. Keval. Vot. Hi

  • @GurpreetKaur-lx9tp
    @GurpreetKaur-lx9tp 12 วันที่ผ่านมา +1

    🙏🇩🇪♥️

  • @parminderkaur6955
    @parminderkaur6955 13 วันที่ผ่านมา +2

    ❤❤🎉🎉🎉❤❤

  • @satnamsingh4918
    @satnamsingh4918 13 วันที่ผ่านมา +2

    Tehna sahb lagda thuhada dimag hill gia

  • @joginderpal745
    @joginderpal745 13 วันที่ผ่านมา +2

    ਟੁਡੋ ਦੇ ਆਪਣੇ ਚੱਕੇ ਗਏ😂

  • @rsarora5644
    @rsarora5644 12 วันที่ผ่านมา +1

    Janani kharcha kithon kare

  • @NeelamDevi-p9r
    @NeelamDevi-p9r 13 วันที่ผ่านมา +1

    Tehna sahb pta thonu vi sab a k kisan paisa kimvy khrab kardy ney

  • @PremSingh-s6x6j
    @PremSingh-s6x6j 13 วันที่ผ่านมา +2

    Maosam ne jo bumb valaai oh gall vakh pr tusi v sire de bumb lagde o

  • @harvinderkaur6374
    @harvinderkaur6374 13 วันที่ผ่านมา +2

    ehna nu koi puche ki tuhanu bathyan nu pay mildi jis ne kam karna hai uss nu puchho

  • @jogasingh2574
    @jogasingh2574 13 วันที่ผ่านมา +3

    Je modi ji p m na banate to voh kitene pagar pe kaam karate ager kejarival c m na banate to to voh govt of India se kitani pagar le rahe hote

  • @bhawandeep2151
    @bhawandeep2151 13 วันที่ผ่านมา +1

    Jhugua. Vale. Ghar. Pavao. Ehna. To

  • @ShashiBhushan-pv7wp
    @ShashiBhushan-pv7wp 13 วันที่ผ่านมา +3

    Jada hassa v thik nahi

  • @manusohi4937
    @manusohi4937 13 วันที่ผ่านมา +2

    First comment

  • @BoharDhillon-hw3uc
    @BoharDhillon-hw3uc 13 วันที่ผ่านมา +2

    🙏🙏🙏🙏🙏

  • @satnamsingh4918
    @satnamsingh4918 13 วันที่ผ่านมา +3

    Eh koi comedy sho hai

  • @kuldipsingh-wj8qu
    @kuldipsingh-wj8qu 13 วันที่ผ่านมา +2

    O k ji

  • @GuriSingh-mu9be
    @GuriSingh-mu9be 10 วันที่ผ่านมา

    ❤❤❤

  • @amanbrar273
    @amanbrar273 13 วันที่ผ่านมา +2

    🙏🏻

  • @GuriSingh-mu9be
    @GuriSingh-mu9be 10 วันที่ผ่านมา

    ❤❤❤